ਮੁੱਖ ਮੰਤਰੀ ਦਫ਼ਤਰ ‘ਚ ਪਸਰੀ ਸੁੰਨ!ਪਾਰਾ ਵਧਿਆ, ਜਾਖੜ ਦੀ ਦੋ ਟੁੱਕ ! | EP 175 | Punjabi Podcast

  Рет қаралды 12,000

Punjabi Podcast

Punjabi Podcast

Күн бұрын

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Пікірлер: 41
@Kiranjeetkaur59843
@Kiranjeetkaur59843 6 сағат бұрын
ਸਾਨੂੰ ਤਾਂ ਬਸ ਇਹ ਪਤਾ ਭੰਡ ਕੁਰਸੀ ਲਈ ਕਿਸੇ ਵੀ ਹੱਦ ਤੱਕ ਗਿਰ ਸਕਦਾ 😡
@GurnekSingh-l6c
@GurnekSingh-l6c 4 сағат бұрын
🙏🙏 ਵੀਰ ਪ੍ਰਦੀਪ ਸਿੰਘ ਬੀਦੋਵਾਲ ਤੇ ਸਾਡਾ ਛੋਟਾ ਭਰਾ ਰਤਨ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏
@bhullar71020
@bhullar71020 7 сағат бұрын
ਅੱਜ ਕੀ ਚੱਕਰ ਚੱਲ ਗਿਆ ਜੀ ਲੇਟ ਹੋ ਗਏ
@charanjeetsharma5730
@charanjeetsharma5730 3 сағат бұрын
Kini Sadi boli ae vire salute
@KuldeepSingh-nx3lc
@KuldeepSingh-nx3lc 7 сағат бұрын
ਝਾੜੂ ਵਾਲਿਆ ਨੂੰ ਪਤਾ ਲੱਗਿਆ ਅਸੀ ਕਿਸੇ ਸਰਵੇ ਤਾ ਹੀ ਕਾਂਗਰਸ ਨਾਲ ਮਿਲ ਗਿਆ ਉਹਨੂੰ ਸਰਕਾਰ ਕਾਂਗਰਸ ਬਣ ਗਈ ਤਾ ਮੁੜਕੇ ਇਹਨਾ ਮੂੰਹ ਨਹੀ ਲਾਉਣਾ ❤❤
@dilvargill-nw7xo
@dilvargill-nw7xo 7 сағат бұрын
Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻
@Sharma1988
@Sharma1988 7 сағат бұрын
Good.job.bro
@KuldeepSingh-nx3lc
@KuldeepSingh-nx3lc 7 сағат бұрын
ਆਕਲੀਆ ਦਾ ਹੀਰੋ ਬਹੁਤ ਸਰਗਰਮ ਹੈ ਜੀ ❤❤
@shamlal6539
@shamlal6539 6 сағат бұрын
God bless u kanwardeep ji And both the anchors who r quite nice and fully aware from facts abut Punjab. they too speak theith .....pure...... rural Punjabi. Indeed Punjabi language is great. we v proud on Punjab, Punjabi and Punjabiat.
@manpreet-k6i
@manpreet-k6i 7 сағат бұрын
Kaint video verre ❤
@Janti838
@Janti838 5 сағат бұрын
Raja warring Durg Dillar punjab
@amritpalaujla1265
@amritpalaujla1265 5 сағат бұрын
💯 ਪਰਸੈਂਟ ਕਾਂਗਰਸ ਸਰਕਾਰ ਆਉਣੀ ਏ ਹਰਿਆਣੇ ਵਿੱਚ ਸਾਡੇ ਬਹੁਤ ਰਿਸ਼ਤੇਦਾਰ ਨੇ ਹਰਿਆਣਾ ਵਿੱਚ ਦਸਦੇ ਨੇ
@notoriousjatt1993
@notoriousjatt1993 4 сағат бұрын
Han ji veer , 💯 Congress aa rahi haryana ch , mai v haryana cho aa
@jasssahota2000
@jasssahota2000 7 сағат бұрын
ਪਾਜੀ ਅੱਜ ਤੁਸੀਂ ਲੇਟ ਅ
@SukhjitSukhi-dg1jc
@SukhjitSukhi-dg1jc 6 сағат бұрын
,, Good 💯💯💯💯
@avtardhaliwal9690
@avtardhaliwal9690 4 сағат бұрын
@sukhvirkaur789
@sukhvirkaur789 7 сағат бұрын
❤❤❤
@gurmittiwana9523
@gurmittiwana9523 2 сағат бұрын
Very good nice job y g
@kirankaur4504
@kirankaur4504 16 минут бұрын
ਸਤਿ ਸ੍ਰੀ ਅਕਾਲ ਜੀ 🙏🙏👍👍🇺🇸🇺🇸
@James-Prinsep
@James-Prinsep 6 сағат бұрын
DGP ਹਟਾਓ ਪੰਜਾਬ ਬਚਾਓ
@James-Prinsep
@James-Prinsep 6 сағат бұрын
ਕੇਜਰੀਵਾਲ ਦੋਸ਼ੀ ਆ
@amrik408able
@amrik408able 2 сағат бұрын
ਰਤਨ ਭਾਈ ਬਲਤੇਜ ਪਨੂੰ ਲਾ ਦਿੱਤਾ ਖ਼ੂਜੇ ਦਿੱਲੀ ਵਾਲਿਆਂ
@ManjotSingh-v9p
@ManjotSingh-v9p 19 минут бұрын
ਮਤਲਬ ਸਾਡਾ ਔਖਾ ਫੇਰ ਕਿਉਂਕਿ ਸਾਡਾ MLA ਤਾ ED ਕੋਲ ਆ 😂 ਸਾਡਾ ਝੋਨਾ ਨਹੀਂ ਵਿੱਕਦਾ.......
@Legend_never_die1906
@Legend_never_die1906 3 сағат бұрын
Parmeet x rattan 🔥
@jaswindersingh-lq6sl
@jaswindersingh-lq6sl 3 сағат бұрын
ਜਿਸਤਰਾਂ ਕੈਰੋਂ, ਬਾਦਲਾਂ, captain ਨੇ ਸਿੱਖੀ ਦੀ ਜੜ੍ਹ ਵੱਢਦੇ ਵੱਢਦੇ ਆਪਣੀਆਂ ਜੜਹਾਂ ਪੰਜਾਬ ਵਿੱਚੋ ਵੱਡਾਅ ਲਈਆਂ ਤਿਵੇਂ ਭਗਵੰਤ ਦੀਆਂ ਵੀ ਜੜਾ ਵੱਡੀਆਂ ਜਾਣਗੀਆਂ
@inderdhanju4400
@inderdhanju4400 4 сағат бұрын
Veer ji road te laash roli kulvir zira ne
@JaspreetSingh-uo3yt
@JaspreetSingh-uo3yt Сағат бұрын
Bai tusi hor gallan bhut vadiya krde o par jheri congress de hakk ch bughat Jane oo ghum ghma ke oo bhut Galt aa bai hor thodi gallan bhut vadiya hundiya
@Tejabhodi
@Tejabhodi 4 сағат бұрын
Video bhut Sohni hundi aa tohadi but parmeet singh nu mehnat hor krni paini aa
@sunnykaler3053
@sunnykaler3053 4 сағат бұрын
veer m call kiti c telephone wala vich . tuc chki hi nhi
@HardevsinghBalain
@HardevsinghBalain 5 сағат бұрын
Gobindsinghkanjhladhukenalrotikhawandashe
@Karam-pv4nk
@Karam-pv4nk 4 сағат бұрын
ਝੋਨਾ ਰੁਲਦਾ ਵੇਖੋ ਵੀਰ ਜੀ, ਸਿਰਫ ਕ੍ਰੈਡਿਟ ਲਿਮਿਟ ਲੈ ਕੇ ਆਉਣਾ ਸ਼ਾਬਾਸ਼ੀ ਨਹੀਂ ਜੀ। ਕਣਕ ਦੀ ਫਸਲ ਤੋਂ ਬਾਅਦ ਉਦੋਂ ਹੀ ਗੋਦਾਮ 30% ਖ਼ਾਲੀ ਕਰਵਾਉਣੇ ਬਣਦੇ ਸੀ ਜੀ। ਸ਼ੈਲਰ ਮਾਲਕਾਂ ਵੱਲੋਂ ਝੋਨਾ ਤਾਂ ਪਾਸੇ ਬਿਜਲੀ ਦੇ ਕੁਨੈਕਸ਼ਨ ਕਟਵਾਉਣ ਲਈ ਬੇਨਤੀ ਕੀਤੀ ਹੈ ਜੀ।
@ravindersandhu9549
@ravindersandhu9549 6 сағат бұрын
😂😂😂😂😂 Ghr wapsi
@sarbjeetSingh-yn4mt
@sarbjeetSingh-yn4mt 6 сағат бұрын
Candidate khary aa but ona Pechy koi Nae ehy sachae aa
@navghuman6001
@navghuman6001 5 сағат бұрын
Veer boycott kro kangna da ehdi gal na kreya kro sare channels nu eda e chyidi a ehdi gal da jwab na dyea kro
@kanwardeep6975
@kanwardeep6975 7 сағат бұрын
🙏ਕੀ ਗੱਲ ਕਾਕਿਉ ਲੇਟ ਹੋਏ ਫਿਰਦੇ ਹੋ 🙏
@jassiftvlogs6449
@jassiftvlogs6449 7 сағат бұрын
😂
@shamlal6539
@shamlal6539 6 сағат бұрын
Good wording in Punjabi
@gurcharansingh8698
@gurcharansingh8698 5 сағат бұрын
Mann sahib hun tusi cm punjab ho kejriwal,vebhav ya raghav chadda ete to durn di lor nhi daleri nal arr jo
@sarbjeetSingh-yn4mt
@sarbjeetSingh-yn4mt 6 сағат бұрын
Akali dall ala kadar sargarm ho gea Charoo Alia no bipta Paa diti aa sunam side
@malwaimunda1
@malwaimunda1 7 сағат бұрын
ਬੇਸ਼ੱਕ ਮੈਂ ਅੱਜ ਲੇਟ ਹੋ ਗਿਆ ਪਰ ਫੇਰ ਵੀ ਆਹ ਚੱਕੋ ਆਹ ਚੱਕੋ ਆਹ ਚੱਕੋ
How To Get Married:   #short
00:22
Jin and Hattie
Рет қаралды 25 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 12 МЛН
Please Help This Poor Boy 🙏
00:40
Alan Chikin Chow
Рет қаралды 23 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40