ਖਤਮ ਹੋਇਆ ਇੰਤਜ਼ਾਰ ! ਸਪੱਸ਼ਟ ਹੋਏ ਨੁਕਤੇ ਚਰਚਾ ਦੇ ! ਕਰੇਗੀ ਕਾਟ ਪੈਂਤੜੇਬਾਜੀ ਪ੍ਰਧਾਨ ਦੀ…Punjab Television

  Рет қаралды 30,470

Punjab Television

Punjab Television

Күн бұрын

Пікірлер: 101
@nadhiepali1047
@nadhiepali1047 2 ай бұрын
ਜਦੋਂ ਕੰਗਨਾ ਬੋਲਦੀ ਕਿਸਾਨਾਂ ਬਾਰੇ ਉਦੋਂ ਕੋਈ ਬੋਲਦਾ ਨਹੀਂ ਬਿਲਕੁਲ ਸਹੀ ਕਿਹਾ
@deepbrar.
@deepbrar. 2 ай бұрын
ਉੱਜੜੇ ਅਕਾਲੀ ਦਲ ਦਾ ਭੂੰਦੜ ਪਟਵਾਰੀ 😮😮
@tejindersingh890
@tejindersingh890 2 ай бұрын
ਕਿਰਪਾ ਅਕਾਲੀ ਦਲ ਨਾ ਲਿਖਿਆ ਕਰੋ,ਬਾਦਲ ਦਲ ਲਿਖਿਆ ਕਰੋ।
@deepbrar.
@deepbrar. 2 ай бұрын
​@@tejindersingh890😍🙏 ਜੀ
@deepbrar.
@deepbrar. 2 ай бұрын
ਫ਼ਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ *ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ*
@deepbrar.
@deepbrar. 2 ай бұрын
ਭਰੋਸਾ ਕਰਦੇ ਵਕਤ ਹੋਸ਼ਿਆਰ ਰਹੋ ਕਿਓਂਕਿ ‬ ‪ *ਫਟਕੜੀ ਅਤੇ ਮਿਸ਼ਰੀ ਇੱਕੋ ਜਿਹੀ ਨਜ਼ਰ ਆਉਂਦੀ ਹੈ*
@Parmjitsingh-t3w4k
@Parmjitsingh-t3w4k 2 ай бұрын
ਸੁਖਬੀਰ ਨੇ ਦੱਸ ਦਿੱਤਾ ਹੋਣਾ ਕਿ ਇਹ ਫ਼ੈਸਲਾ। ਸੁਖਬੀਰ ਨੇ ਜਰੂਰ ਕਿਹਾ ਹੋਣਾ ਮਸਲਾ ਲੀਤਾਪੋਚੀ ਕਰਕੇ ਨਿਬੜ ਜਾਵੇ
@deepbrar.
@deepbrar. 2 ай бұрын
ਉਬਲਦੇ ਵਕ਼ਤ ਪਾਣੀ ਸੋਚਦਾ ਤਾਂ ਹੋਵੇਗਾ ਜ਼ਰੂਰ ਕਿ *ਅਗਰ ਬਰਤਨ ਨਾ ਹੁੰਦਾ ਤਾਂ ਦੱਸਦਾ ਅੱਜ ਅੱਗ ਨੂੰ* ਇਹ ਹਾਲਤ ਅੱਜ ਸੁਖਬੀਰ ਬਾਦਲ ਦੀ ਹੈ
@jasveersingh3632
@jasveersingh3632 2 ай бұрын
ਰੰਧਾਵਾ ਵੀਰੇ ਜੇਕਰ ਕੋਈ ਆਪਣੇ ਨਿੱਜੀ ਜੀਵਨ ਜਾਂ ਕੋਈ ਸਾਡੀ ਕੌਮ ਨੂੰ ਜਾਂ ਕੌਮ ਦੀਆਂ ਔਰਤਾਂ ਨੂੰ ਹਰ ਰੋਜ਼ ਪੰਜਾਬ ਪੰਜਾਬੀਅਤ ਨੂੰ ਹੀ ਟਾਰਗੇਟ ਤੇ ਰੱਖੇ ਫ਼ਿਰ ਵੀ ਅਸੀਂ ਉਸ ਨੂੰ ਖੀਰ ਹੀ ਪਰੋਸਦੇ ਰਹੀਏ
@BhupinderSingh-l2x
@BhupinderSingh-l2x 2 ай бұрын
ਜਿਸ ਤਰ੍ਹਾਂ ਕਿਸੇ ਦੀ ਕੋਈ ਬਿਮਾਰੀ ਹੈ। ਉਸ ਦਾ ਇਲਾਜ ਵੀ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਸਿਮਰਨਜੀਤ ਸਿੰਘ ਜੀ ਨੇ ਠੀਕ ਹੀ ਇਲਾਜ ਕੀਤਾ ਹੈ। ਕੋਈ ਮਾੜੀ ਗੱਲ ਨਹੀਂ ਕੀਤੀ।
@saganpreet2324
@saganpreet2324 2 ай бұрын
Randhawa.ji..ki.andolan.wich.100..100.rs.teevan.sigis.ki.othe.blatkar.hunde.si.Ki.punjab.khalsthani.ho.gya.Culprit.nu.koi.gall.khass.nhi.khi .Gall.sahi.mayane.ch.kro.
@tejibenipal8972
@tejibenipal8972 2 ай бұрын
ਅਕਾਲ ਤਖ਼ਤ ਸਾਹਿਬ ਦੀ ਲੋਅ ਕਿੰਨੀ ਓਚੀ ਰੱਖਣੀ ਜਥੇਦਾਰ ਦੇ ਹੱਥ
@MakhanSingh-gu8iz
@MakhanSingh-gu8iz 2 ай бұрын
ਕੰਗਨਾ ਰਣੌਤ ਦੀ ਬਿਆਨਬਾਜ਼ੀ ਨੂੰ ਅਣਗੌਲਿਆਂ ਕਰਨਾ ਚਾਹੀਦਾ ਹੈ ਜੇਕਰ ਮਹੱਤਤਾ ਨਾ ਮਿਲੂ ਤਾਂ ਆਪੇ ਚੁਪ ਕਰ ਜਾਵੇਗੀ
@jagirsingh3060
@jagirsingh3060 2 ай бұрын
ਮਾਨ ਸਾਬ੍ਹ ਜੀ ਨੂੰ ਇੱਕ ਐਮ ਪੀ ਹੋਣ ਦੇ ਨਾਲ ਇੱਕ ਸਿੱਖ ਪਾਰਟੀ ਨੂੰ ਰੀਪਰਜੈਂਟ ਕਰਦੇ ਹਨ ਉਨ੍ਹਾਂ ਨੂੰ ਸਹਿ ਸ਼ਬਦਾਂ ਦੀ ਚੌਣ ਕਰਨੀ ਚਾਹੀਦੀ ਸੀ ਹਾਲਾਂਕਿ ਕੰਗਣਾ ਨੂੰ ਜਵਾਬ ਦੇਣਾਂ ਲਾਜ਼ਮੀ ਸੀ।
@gurus1213
@gurus1213 2 ай бұрын
ਧੰਨਵਾਦ ਜੀ।
@dayasingh3309
@dayasingh3309 2 ай бұрын
ਸਿੱਖ ਰਿਵਾਇਤਾਂ ਬਹੁਤ ਹੀ ਸਾਫ਼ ਹੈ ਕਿ ਦੇਖ ਕੇ ਅਣਡਿੱਠ ਕਰਨਾ , ਤੇ ਰਛਿਆ ਰਿਆਇੱਤ ਨੂੰ ਮੁੱਖ ਰਖਦੇ ਹੋਏ ਹੋਣਾ ਚਾਹੀਦਾ ਹੈ
@harjitsinghkalra6780
@harjitsinghkalra6780 2 ай бұрын
ਸ. ਸਿਮਰਨਜੀਤ ਸਿੰਘ ਮਾਨ ਨੇ ਸਾਰੀ ਸਿੱਖ ਕੌਮ ਨੂੰ ਸ਼ਰਮਿੰਦਾ ਕੀਤਾ ਹੈ । ਬਿਨਾ ਦੇਰ ਕੀਤੇ ਉਨਾ ਨੂੰ ਬਿਆਨ ਵਾਪਸ ਲੈਣਾ ਚਾਹੀਦਾ ਹੈ ।
@KaranSharma-vc5nx
@KaranSharma-vc5nx 2 ай бұрын
ਜੇ ਆਦਮੀ ਕੋਲ ਿਕਤੇ ਪੈਸੇ ਦੀ ਕਮੀ ਆਜੇ ਤਾਂ ਜਨਾਨੀ ਨਹੀਂ ਪੁਛਿਆ ਕਰਦੀ ਇਹੇ ਤਾ ਸੁਖਬੀਰ ਕੋਲੋ ਤਾ ਕੁਰਸੀ ਖੁਸਗੀ
@Ranjeetdaliwal-kz2nc
@Ranjeetdaliwal-kz2nc 2 ай бұрын
ਅੱਜਕਲ ਕਨੇਡਾ ਪੜ੍ਹਨ ਗਏ ਬੱਚਿਆਂ ਅਤੇ ਮਾਪਿਆਂ ਸਾਹਮਣੇ ਅਜੀਬੋ ਗਰੀਬ ਖਬਰਾਂ ਆ ਰਹੀਆਂ ਹਨ ਕਿ ਹਜਾਰਾਂ ਬੱਚੇ ਵਾਪਿਸ ਕਨੇਡਾ ਸਰਕਾਰ ਆਪੋ ਆਪਣੇ ਦੇਸ਼ ਵਾਪਿਸ ਭੇਜ ਰਹੇ ਹਨ। ਇਹ ਸਮੁੱਚੀ ਵਾਪਿਰ ਰਹੀਆ ਪ੍ਰਕਿਰਿਆਵਾਂ ਜ਼ਰੂਰ ਚਾਨਣਾ ਪਾਉ। ਕਿਉਕਿ ਜੇਕਰ ਕੁੱਝ ਸੂਬਿਆਂ ਵਿੱਚ ਵੇਖਿਆ ਜਾਵੇ ਤਾਂ ਕਨੇਡਾ ਵਿੱਚ ਪਂਜਾਬੀ ਵਿਦਿਆਰਥੀ ਹੀ ਸੜਕਾਂ ਉੱਪਰ ਧਰਨੇ ਮੁਜ਼ਾਹਰੇ ਕਰ ਰਹੇ ਹਨ।
@deepbrar.
@deepbrar. 2 ай бұрын
ਉਹਨਾ ਦੇ ਸ਼ਹਿਰ ਦੇ ਲੋਕ ਦੱਸਦੇ ਰਹਿੰਦੇ ਹਨ ‬ ‪ *ਤੇਰੇ ਵਰਗੇ ਲੋਕ ਇੱਥੇ ਆਉਂਦੇ ਰਹਿੰਦੇ ਹਨ* ਡਿੰਪੀ ਢਿਲੋਂ 😮😮
@lakhbirsingh4351
@lakhbirsingh4351 2 ай бұрын
ਬੋਤੀ ਬੇਸ਼ਕ ਲੈ ਜਾ ਇਸ ਦੀ ਨਾਨੀ ਪਾਣੀ ਵਿੱਚ ਬੈਠ ਜਾਂਦੀ ਸੀ। ਪੰਜਾਬੀ ਕਹਾਵਤਾਂ ਬਿਲਕੁਲ ਸੱਚੀਆਂ ਤੇ ਸਮੇਂ ਤੇ ਢੁੱਕਵੀਆਂ ਹਨ ਜੀ।
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਕਾਬਲੇ ਗੌਰ ਤੇ ਕਾਬਲੇ ਤਾਰੀਫ਼ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@bakhtawarsingh5530
@bakhtawarsingh5530 2 ай бұрын
ਹਮੀਰ ਸਿੰਘ ਜੀ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਹੈ ਜੀ
@tejindersingh890
@tejindersingh890 2 ай бұрын
ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੇ ਹੱਥ ਵਿੱਚ ਹੈ ਕਿ ਉਹ ਸ੍ਰੀ ਅਕਾਲ ਤਖਤ ਦੀ ਸ਼ਾਨ ਨੂੰ ਬਹਾਲ ਰੱਖਦੇ ਹਨ ਅਤੇ ਸਾਬਤ ਕਰਦੇ ਹਨ ਕਿ ਸਿੱਖ ਪੰਥ ਵਿੱਚ ਸ੍ਰੀ ਅਕਾਲ ਤਖਤ ਹੀ ਸਰਬਉਚ ਹੈ ਨਾ ਕਿ ਸੁਖਬੀਰ ਵਰਗਾ ਕੋਈ ਵਿਸ਼ੇਸ਼ ਵਿਅਕਤੀ।
@daljitsingh-xb6bg
@daljitsingh-xb6bg 2 ай бұрын
ਲੀਡਰ ਚੰਗੇ ਮਾੜੇ ਹੋ ਸਕਦੇ ਨੇ। ਪਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਰਹੂ। ਕਿਉਂਕਿ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਪਾਰਟੀ ਖੜੀ ਕੀਤੀ ਸੀ।
@shallysingh829
@shallysingh829 2 ай бұрын
ਸ. ਹਮੀਰ ਸਿੰਘ ਜੀ,,,ਕਿਸੇ ਦਿਨ ਸਾਨੂੰ ਇਹ ਸਮਝਾਇਆ ਜਾਵੇ ਡੱਲੇਵਾਲ ਸਾਹਿਬ, ਪੰਧੇਰ ਸਾਹਿਬ ਕਹਿੰਦੇ ਨੇ ਸਾਡੀ ਜੱਥੇਬੰਦੀ ਸਹੀ ਲੀਹਾਂ ਤੇ ਚੱਲ ਕੇ ਲੋਕਾਂ ਦੇ ਹਿੱਤਾਂ ਵਿੱਚ ਕੰਮ ਕਰਦੀ ਹੈ? ਦੂਸਰੇ ਪਾਸੇ ਇਹੀ ਗੱਲ ਉਗਰਾਹਾਂ ਸਾਹਿਬ ਕਹਿੰਦੇ ਨੇ?ਇਹ ਇਕੱਠੇ ਕਿਉਂ ਨਹੀਂ ਹੋ ਸਕਦੇ? ਮੈਨੂੰ ਸੁਨਣ ਵਿੱਚ ਆਇਆ ਹੈ ਕਿ ਦੋਵਾਂ ਦੀਆਂ ਮੰਗਾਂ ਵਿੱਚ ਵੀ ਮੱਤਭੇਦ ਨੇ? ਜ਼ਰੂਰ ਦੱਸਣਾ ਜੀ,ਅਸੀ ਦੋਚਿੱਤੀ ਦਾ ਸ਼ਿਕਾਰ ਕਿਉਂ, ਖੁੱਲ੍ਹ ਕੇ ਪ੍ਰੋਗਰਾਮ ਕਰੋ, ਸਾਨੂੰ ਅਬਾਮ ਨੂੰ ਚਾਨਣਾ ਪਾਇਆ ਜਾਵੇ, ਧੰਨਵਾਦ ਜੀ 🙏 ਉਡੀਕ ਚੋਂ
@dammannambardar6715
@dammannambardar6715 2 ай бұрын
ਸਿਮਰਜੀਤ ਮਾਨ ਹਮੇਸ਼ਾਂ ਬੇਸਿਰ ਪੈਰ ਬਿਆਨ ਦੇ ਕੇ ਚਰਚਾ ਵਿੱਚ ਰਿਹਾ ਹੈ ਉਸਦੇ ਕੁਝ ਬਿਆਨ ਉਸਦੀ ਹਾਲੀਆ ਐਮਪੀ ਚੋਣਾਂ ਵਿੱਚ ਬੁਰੀ ਤਰਾਂ ਹਾਰ ਦਾ ਕਾਰਨ ਵੀ ਬਣੇ ਜਦੋਂ ਕੇ ਪੰਥ ਦਰਦੀ ਵੋਟਾਂ ਨਾਲ ਫਰੀਦਕੋਟ ਤੇ ਖੰਡੂਰ ਸਾਹਿਬ ਸੀਟਾਂ ਜਿੱਤ ਗਏ
@surjeetsingh8809
@surjeetsingh8809 2 ай бұрын
👍👍👌👌
@kamaljitsingh7633
@kamaljitsingh7633 2 ай бұрын
ਸਿਮਰਨਜੀਤ ਸਿੰਘ ਮਾਨ ਦੀ ਭਾਸ਼ਾ ਬੇਸ਼ੱਕ ਸਖ਼ਤ ਹੈ ਪਰ ਉਹ ਸਹੀ ਗੱਲ ਕਰ ਰਹੇ ਹਨ ਕਿਓਂ ਕਿ ਕੰਗਨਾ ਦਾ ਜੀਵਨ ਪ੍ਰਤੱਖ ਰੂਪ ਵਿੱਚ ਇਸ ਤਰਾਂ ਦਾ ਹੀ ਹੈ, ਕੋਈ ਲੁਕਿਆ ਨਹੀਂ।
@manjitsinghmatharu
@manjitsinghmatharu 2 ай бұрын
🙏🙏
@sahilpreetbains9501
@sahilpreetbains9501 2 ай бұрын
ਧੰਨਵਾਦ ਸਰਦਾਰ ਹਮੀਰ ਸਿੰਘ ਜੀ ਸਾਡੀ ਜਮੀਨ ਭਾਰਤਮਾਲਾ ਪ੍ਰੋਜੈਕਟ ਸਰਹੰਦ ਸਹਿਣਾ ਹਾਈਵੇ ਵਿੱਚ ਆ ਰਹੀ ਹੈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 24 ਪਿੰਡਾਂ ਵਿੱਚੋਂ ਇਹ ਹਾਈਵੇ ਨਿਕਲ ਰਿਹਾ ਹੈ ਸਾਡੇ ਪਿੰਡਾਂ ਵਿੱਚ ਜ਼ਮੀਨਾਂ ਦਾ ਮਾਰਕੀਟ ਰੇਟ 65 ਤੋਂ 70 ਲੱਖ ਪ੍ਰਤੀ ਏਕੜ ਚੱਲ ਰਿਹਾ ਹੈ ਜਦੋਂ ਕਿ ਸਰਕਾਰੀ ਰੇਟ 9 ਲੱਖ ਪ੍ਰਤੀ ਏਕੜ ਸੀ (3 A ਨੋਟੀਫਿਕੇਸ਼ਨ ਸਮੇਂ) DC, DRO ਮਾਰਕੀਟ ਰੇਟ ਨੂੰ ਮੰਨਣ ਲਈ ਤਿਆਰ ਨਹੀਂ ਜਦੋਂ ਕਿ ਨਿਕਲ ਵਾਲੇ ਹਾਈਵੇ ਦੇ ਵਿੱਚ ਆਉਂਦੇ ਪਿੰਡ ਸੌਂਢਾ ਦੇ ਨਾਲ ਲੱਗਦੇ ਪਿੰਡ ਵਜ਼ੀਰਾਬਾਦ ਵਿੱਚ ਮਿਤੀ 11/06/2020 ਵਿੱਚ ਵਸੀਕਾ ਨੰਬਰ 186 ਰਾਹੀਂ 132 ਏਕੜ ਪੰਚਾਇਤੀ ਜਮੀਨ 40 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚੀ ਗਈ ਅਤੇ ਹਾਈਵੇ ਵਿੱਚ ਆਉਂਦੇ ਪਿੰਡ ਮਾਜਰੀ ਸੋਢੀਆਂ ਦੇ ਨਾਲ ਲੱਗਦੇ ਪਿੰਡ ਮੀਰਪੁਰ ਵਿੱਚ ਮਿਤੀ 30/12/2010 ਨੂੰ ਵਸੀਕਾ ਨੰਬਰ 4536 ਰਾਹੀਂ ਗੇਲ ਇੰਡੀਆ ਲਿਮਿਟਡ ਵੱਲੋਂ 50 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਜਮੀਨ ਖਰੀਦੀ ਗਈ ਅਤੇ ਹਾਈਵੇ ਵਿੱਚ ਆਉਂਦੇ ਪਿੰਡ ਮੁੱਢੜੀਆ ਦੇ ਨਾਲ ਲੱਗਦੇ ਪਿੰਡ ਬਡਾਲੀ ਵਿੱਚ ਮਿਤੀ 16/02/2011 ਨੂੰ ਵਸੀਕਾ ਨੰਬਰ 2268 ਰਾਹੀਂ 32 ਬਿਘੇ ਜਮੀਨ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਨੇ 45 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦ ਗਈ ਜਦੋਂ ਕਿ DC, DRO ਇਹਨਾਂ ਰੇਟਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ ਜਦੋਂ ਕਿ ਭੂਮੀ ਅਧਿਗ੍ਰਹਿਣ ਬਿੱਲ 2013 ਦੇ ਮੁਤਾਬਿਕ ਜੇਕਰ ਪਿੰਡ ਦਾ ਕੁਲੈਕਟਰ ਰੇਟ ਅਤੇ ਮਾਰਕੀਟ ਰੇਟ ਵਿੱਚ ਅੰਤਰ ਹੋਵੇ ਤਾਂ DRO ਨਾਲ ਦੇ ਇਲਾਕੇ ਵਿੱਚੋਂ ਰੇਟ ਚੁੱਕ ਸਕਦਾ ਹੈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਵੱਲੋਂ ਪਿਛਲੇ 2 ਸਾਲਾਂ ਤੋਂ DC ਦਫ਼ਤਰ ਦੇ ਬਾਹਰ ਹਫਤਾਵਾਰੀ ਧਰਨਾ ਪੱਕਾ ਤੰਬੂ ਲਗਾ ਕੇ ਚੱਲ ਰਿਹਾ ਹੈ ਪਰੰਤੂ DC, DRO ਸਰਕਾਰ ਵੱਲੋਂ ਵੇਚੀ ਗਈ ਜ਼ਮੀਨ ਦੀਆਂ ਰਜਿਸਟਰੀਆ ਦੇ ਰੇਟ 40 ਲੱਖ ਪ੍ਰਤੀ ਏਕੜ ਨੂੰ ਹਾਈਵੇ ਲਈ ਬੇਸ ਰੇਟ ਮੰਨਣ ਲਈ ਤਿਆਰ ਨਹੀਂ ਹਨ ਜਦੋਂ ਕਿ ਰੋੜ ਸੰਘਰਸ਼ ਕਮੇਟੀ ਵੱਲੋਂ ਪਿਛਲੇ 2 ਸਾਲਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੇਕਰ ਮਾਰਕੀਟ ਰੇਟ 65 ਤੋਂ 70 ਲੱਖ ਪ੍ਰਤੀ ਏਕੜ ਨੂੰ ਬੇਸ ਰੇਟ ਨਹੀਂ ਮੰਨ ਸਕਦੇ ਤਾਂ ਘੱਟੋ ਘੱਟ ਪੰਚਾਇਤੀ ਜ਼ਮੀਨ ਵਾਲਾ 40 ਲੱਖ ਨੂੰ ਹੀ ਬੇਸ ਰੇਟ ਤੈਅ ਕੀਤਾ ਜਾਵੇ ਧੰਨਵਾਦ ਜੀ ਪਰਮਿੰਦਰ ਸਿੰਘ 9914640035
@jugsingh2006
@jugsingh2006 2 ай бұрын
Tusin theek ho.Waese eh Punjab virodhi sarkaran hun.Maan te Modi.
@ajaibsinghpanesarCanada
@ajaibsinghpanesarCanada 2 ай бұрын
S S A 🙏🙏 Randhawa Sahib ji and S.Hamir Singh ji
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@Nanak-rc1go
@Nanak-rc1go 2 ай бұрын
ਦਿੱਲੀ ਕੋਲ , ਭਗਵੰਤ ਤੋ ਬਿਨਾ ਇੱਕ ਛੁਣਛਣਾ ਹੀ ਰਹਿ ਜਾਣਾ।
@Jagirsinghpatwari
@Jagirsinghpatwari 2 ай бұрын
ਹਰਜਿਦਰ ਸਿਘ ਜੀ ਜਦੋ ਹਰ ਖਬਰ ਤੇ ਚਰਚਾ ਹੋ ਹੀ ਜਾਣੀ ਹੈ,ਤਾ ਭੂਮਕਾ ਬਨਣ ਦੀ ਕੀ ਲੋੜ ਹੈ ਸਮਾ ਵਧ ਲਗਦਾ ਹੈ ਜੀ
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ।
@anupindersingh7506
@anupindersingh7506 2 ай бұрын
EXCELLENT VEDEO
@devinderkumar728
@devinderkumar728 2 ай бұрын
Good explanation on Mann speech by S Hamir Singh ji
@dayasingh3309
@dayasingh3309 2 ай бұрын
ਈਸਾਈਆਂ ਵਿਚ ਮਾਫ਼ ਕਰਨ ਲਈ ਕੇਵਲ ਇਸਾ ਦੇ ਸਾਹਮਣੇ ਖੜੇ ਹੋ ਕੇ ਅਪਣੀ ਗਲਤੀ ਮਨ ਲਈ ਜਾਂਦੀ ਹੈ ਉਸੇ ਨੂੰ ਹੀ ਮਨਜੂਰੀ ਮਿਲ ਜਾਂਦੀ ਹੈ
@angrejsingh-zk5lj
@angrejsingh-zk5lj 2 ай бұрын
🙏🙏👍
@Nanak-rc1go
@Nanak-rc1go 2 ай бұрын
🦜🦜🦜🦜🦜 ਫੈਸਲਾ ਕਰਨਗੇ
@dharamveersingh7627
@dharamveersingh7627 2 ай бұрын
ਸਿਮਰਨ..ਜੀਤ..ਸਿੰਘ…ਮਾਨ (ਕਾਹਦਾ🧠🕰️)
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏 to all members present at this time in program
@KirpalSinghShiol
@KirpalSinghShiol 2 ай бұрын
ਜਦੋਂ ਵੀ ਵੱਡੇ ਲੋਕ ਦੂਜੀ ਪਾਰਟੀ ਦਾ ਲੀਡਰ ਨਾਲ ਰਲੋਦੇਹਨ ਵਰਕਰਾਂ ਨੂੰ ਰੇਤੇ ਚਰੋਲ ਦਿੰਦੇ ਹਨ
@1gs3
@1gs3 2 ай бұрын
ਕਿਸੇ ਤੇ ਯਕੀਨ ਨਹੀਂ। ਕੀ ਇਹੋ ਜਿਹਾ ਫੈਸਲਾ ਲਿਆ ਜਾਵੇਗਾ ਕਿ ਸੰਗਤਾਂ ਸਹਿਮਤ ਹੋ ਜਾਣ? ਜੱਜਾ ਤੇ ਵੀ ? ਹੈ। ਪਰ ਇਹ ਜ਼ਰੂਰੀ ਹੈ ਕਿ ਬਾਦਲ ਹੁਣ ਬਾਹਰ ਹੋ ਜਾਵੇ।
@Babbybuttar
@Babbybuttar 2 ай бұрын
ਚਵਲ ਜਨਾਨੀ ਲੲਈ ਇਹੋ ਜਾ ਸਹੀ ਆ ਬਿਆਨ
@Nanak-rc1go
@Nanak-rc1go 2 ай бұрын
ਲੋਕਾ ਦਾ ਤੇ ਆਮ ਪਾਰਟੀ ਦਾ ਮੁੱਖ ਮੁੰਦਾਂ ਅਕਾਲੀ ਦੱਲ ਅਕਾਲੀ ਦੱਲ ਬਾਦਲ ਨੂੰ ਖਤਮ ਕਰਨਾ ਹੈ। ਆਮ ਅਕਾਲੀ ਦੱਲ ਦੋਬਾਰਾ ਕਾਮਯਾਬ ਹੋਵੇਗਾ।
@Takdir-Singh_Gill
@Takdir-Singh_Gill 2 ай бұрын
Nice discussion.
@BhupinderSingh-l2x
@BhupinderSingh-l2x 2 ай бұрын
ਸਿੰਘ ਸਾਹਿਬ ਜੀ ਅੱਜ ਸਿੱਖ ਕੌਮ ਨੂੰ ਬਚਾ ਲੈਣ।
@guriqbalsingh3314
@guriqbalsingh3314 2 ай бұрын
ਤਨਖ਼ਾਹ ਤੇ ਤਨਖ਼ਾਹੀਆ ਵਿੱਚ ਫ਼ਰਕ ਕੀ ਹੈ?
@harnekmalhans7783
@harnekmalhans7783 2 ай бұрын
Very hard for Singh Sahiban to do justice to Sikhs
@GurnekSingh-l6c
@GurnekSingh-l6c 2 ай бұрын
Harjinder Singh Randhawa and S.Hameer.Singh.jio.🙏🙏 SSA Veer jio 👍☝️☝️☝️✍️💯💚👏
@jathedarharnathsinghjalalp7604
@jathedarharnathsinghjalalp7604 2 ай бұрын
ਸਿਮਰਨਜੀਤ ਸਿੰਘ ਮਾਨ ਦੀ ਸ਼ਬਦਾਵਲੀ ਵੀ ਠੀਕ ਨਹੀਂ ਹੈ ਪਰ ਕੰਗਣਾ ਰਣੌਤ ਨੇ ਵੀ ਪੰਜਾਬ ਅਤੇ ਖ਼ਾਸ ਕਰਕੇ ਸਿੱਖ ਕੌਮ ਦੇ ਖਿਲਾਫ ਪੂਰੀ ਜ਼ੁਬਾਨ ਖੋਲ੍ਹ ਰੱਖੀ ਹੈ।
@SukhdevSingh-bp6yf
@SukhdevSingh-bp6yf 2 ай бұрын
Mann is right
@jagwantnagra2656
@jagwantnagra2656 2 ай бұрын
Good 👍
@anishbansal6059
@anishbansal6059 2 ай бұрын
ਜਿਸ ਪੱਧਰ ਦੀ ਬਕਵਾਸ ਕੰਗਣੀ ਨੇ ਕੀਤੀ, ਐਸੇ ਤਰ੍ਹਾਂ ਦੀ ਨਿੰਦਿਆ ਹੋਣੀ ਸੀ
@anishbansal6059
@anishbansal6059 2 ай бұрын
ਪੰਜਾਬ, ਪੰਜਾਬੀਅਤ, ਸਾਡੇ ਭਰਾਵਾਂ ਅਤੇ ਮਾਤਾਵਾਂ ਭੈਣਾਂ ਬਾਰੇ ਬਹੁਤ ਵੱਡੀ ਬਕਵਾਸ ਕੀਤੀ ਹੈ
@anishbansal6059
@anishbansal6059 2 ай бұрын
ਪੰਜਾਬ, ਪੰਜਾਬੀਅਤ, ਸਾਡੇ ਭਰਾਵਾਂ ਅਤੇ ਮਾਤਾਵਾਂ ਭੈਣਾਂ ਬਾਰੇ ਬਹੁਤ ਵੱਡੀ ਬਕਵਾਸ ਕੀਤੀ ਹੈ
@AvtarSinghBaidwan-mq2vs
@AvtarSinghBaidwan-mq2vs 2 ай бұрын
❤🙏🏻🙏🏻❤️
@jagjitsingh5212
@jagjitsingh5212 2 ай бұрын
Good news and views thanks Randhawa saab Hamir saab ❤🙏🙏
@JagtarkandholaJagtarkandhola
@JagtarkandholaJagtarkandhola 2 ай бұрын
ਆਮ ਆਦਮੀ ਪਾਰਟੀ ਕੋਲ ਕੋਈ ਚੰਗਾ ਆਦਮੀ ਹੀ ਨਹੀਂ ਲੜਨ ਲਈ ਤਹਿ ਦੂਜੀ ਪਾਰਟੀ ਤੋ ਆਦਮੀ ਲੈਦੇ ਨੇ
@balrajsandhu6161
@balrajsandhu6161 2 ай бұрын
ਅਕਾਲੀ ਦਲ ਨੂੰ ਮੈਡਮ ਵੜਿੰਗ ਦੀ ਮਦਤ ਕਰਨੀ ਚਾਹੀਦੀ ਹੈ
@swaransingh1737
@swaransingh1737 2 ай бұрын
Yes,he had done good,Simranjit Singh Man Jindabad.
@DavindersinghMangat-d9l
@DavindersinghMangat-d9l 2 ай бұрын
To be humble & polite is more impressive than to use harsh language- Dr D S Mangat ( Khamano) FGS🙏
@jagtarsidhu3758
@jagtarsidhu3758 2 ай бұрын
Sukhbeer is the number one enemy of Sri Guru Granth Sahib je. Don't forget saudha saadh as well.
@jasmindersingh8535
@jasmindersingh8535 2 ай бұрын
ਰੰਧਾਵਾ ਜੀ ਮੈਨੂ ਤੁਹਾਡੇ ਤੇ ਸ਼ੱਕ ਹੁੰਦਾ , ਜੋ ਸਿਮਰਜੀਤ ਮਾਨ ਨੂ ਸਿਆਣਾ ਸਮਝਦੇ ਹੋ!!!!!!!
@HarpreetSingh-cq4fr
@HarpreetSingh-cq4fr 2 ай бұрын
Singh sahib ne pehla hi das Dita hau sukhbir nu
@surinderkaurnihal8347
@surinderkaurnihal8347 2 ай бұрын
ਨਵਕਿਰਨ ਸਿੰਘ ਸਿੱਖ ਵਕੀਲ ? 😂😂
@sharmatenthouse1848
@sharmatenthouse1848 2 ай бұрын
Hamir Singh Randhawa by sat shri akal
@laddipehalwan7387
@laddipehalwan7387 2 ай бұрын
RANDAWA G MAAN SAHIB N SAHI JABAB DITA H G
@adv.madanlal13
@adv.madanlal13 2 ай бұрын
Sirs ,wrt SAD crisis n case lying with Akal TAKHAT ,it is clear that panthic n general Punjab public has discarded the SAD leadership for their anti panthic activities during their regimes in Punjab.
@dalbirsingh5337
@dalbirsingh5337 2 ай бұрын
Sukhbir Badal Tankhahia krar15 Dina ch personally Akal Takhat te hazir hon de Ades
@surindersingh22katoch99
@surindersingh22katoch99 2 ай бұрын
ਸਿਮਰਨਜੀਤ ਸਿੰਘ ਮਾਨ ਇਕ ਪਾਗਲ ਤੇ ਗਿਰੀ ਹੋਈ ਮਾਨਸਿਕਤਾ ਵਾਲਾ ਵਿਅਕਤੀ ਹੈ ਇਕ ਉਮਰ ਦਰਾਜ ਵਿਅਕਤੀ ਉਹ ਵੀ ਸੰਸਦ ਮੈਂਬਰ ਇਸ ਤਰ੍ਹਾਂ ਦੀ ਸੋਚ ਕਿਵੇਂ ਰੱਖ ਸਕਦਾ ਹੈ ਬਹੁਤ ਦੁੱਖ ਹੋਇਆ ਇਹ ਬਿਆਨ ਸੁਣ ਕੇ.
@bhagwantsingh1641
@bhagwantsingh1641 2 ай бұрын
ਕੰਗਨਾ ਦਾ ਵੀ ਇਹੀ ਹਾਲ ਹੈ !😂
@Aulakhlab
@Aulakhlab 2 ай бұрын
1st viewr
@prabhjitsinghbal
@prabhjitsinghbal 2 ай бұрын
ਸਿਮਰਨਜੀਤ ਮਾਨ ਦੇ ਬਿਆਨ ਤੇ ਸ਼ਰਮ ਆਉਂਦੀ ਕੇ ਇਹ ਸਾਡੇ ਸਿੱਖ ਆਗੂ ਦੀ ਕਰਤੂਤ ਹੈ ? ਧੀ ਭੈਣ ਭਾਵੇਂ ਆਪਣੀ ਹੋਵੇ ਜਾਂ ਦੁਸ਼ਮਣ ਦੀ ਹੋਵੇ ਇੱਜ਼ਤ ਬਰਾਬਰ ਕਰੋ ਮਾਨ ਸਾਬ੍ਹ ਇਸ ਉਮਰ ਚ ਲਾਹਣਤਾਂ ਦੇ ਟੋਕਰੇ ਚੁੱਕੇ ਨਹੀਂ ਜਾਣੇ ਮੁਆਫ਼ੀ ਮੰਗ ਲਓ
@abroldentalcare8638
@abroldentalcare8638 2 ай бұрын
Simarjit mann is a controversial leader satria bhatria police background Ashok Abrol
@tarlochansinghdupalpuri9096
@tarlochansinghdupalpuri9096 2 ай бұрын
ਮੈਨੂੰ ਲਗਦਾ ਜਥੇਦਾਰ ਸਾਹਿਬਾਨ ਦੀ ਅੱਜ ਦੀ ਮੀਟਿੰਗ ਦੀ ਸਮਾਪਤੀ ਮਗਰੋਂ ਆਉਣ ਵਾਲ਼ੀ ਖਬਰ ਪੜ੍ਹ ਕੇ ਲੋਕੀਂ ਗਾਲਿਬ ਦਾ ਇਹ ਸ਼ਿਅਰ ਚੇਤੇ ਕਰਨ ਗੇ- ‘ਸੁਨਾ ਥਾ ਕਿ ਗਾਲਿਬ ਕੇ ਉੜੇਂ ਗੇ ਪਰਖੱਚੇ ਦੇਖਨੇ ਹਮ ਭੀ ਗਏ ਲੇਕਿਨ ਤਮਾਸ਼ਾ ਨਾ ਹੂਆ !’
@bhupindetsingh9214
@bhupindetsingh9214 2 ай бұрын
Simerjit Mann da demagg khatam ho giea je changaa hundaa dubaraa ve MP bndaa ese karkee eh dubaraa nahi bandaa
@gurmailsinghbagri2963
@gurmailsinghbagri2963 2 ай бұрын
Kangna fir tushi ajad he ka dite Randhawa Sahib ji
@Jagpreet_singh0040
@Jagpreet_singh0040 2 ай бұрын
Sukhbir badal ne kujh tan kitaa hai naa
@DavinderSingh-o7j
@DavinderSingh-o7j 2 ай бұрын
ਸਾਡੇ ਧਰਮ ਵਿੱਚ ਮਾਫੀ ਮੰਗਣ ਦੀ ਬਹੁਤ ਮਹੱਤਤਾ ਹੈ। ਜੇਕਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੀ ਗਲਤੀ ਮੰਨੀ ਹੈ, ਤਾਂ ਸਾਨੂੰ ਵੀ ਸਿੱਖੀ ਦੇ ਸਿਧਾਂਤਾਂ ਦੇ ਤਹਿਤ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
@jagdevsingh4330
@jagdevsingh4330 2 ай бұрын
randhawa ji thodi akhri khabar simranjit singh maan bare ,mainu samaj nhi lagi ke ohna ki keha ,hamir singh ji ne vi es khabar te ghala mala karta ,mere pale kush nhi piya ke maan ne ki keha
@HardialSandhu-si7gq
@HardialSandhu-si7gq 2 ай бұрын
Simranjeet has lost his shame.
@jugsingh2006
@jugsingh2006 2 ай бұрын
Kangna kol hai?
@RashpalSingh-y4j
@RashpalSingh-y4j 2 ай бұрын
Simrji man dimagi satul guva batha ha ji rachhpal singh kamalwala
@DavinderSingh-o7j
@DavinderSingh-o7j 2 ай бұрын
ਸਿਖੀ ਦੇ ਸਿਧਾਂਤਾਂ ਅਨੁਸਾਰ, ਗਲਤੀ ਸਵੀਕਾਰ ਕਰਨਾ ਅਤੇ ਮਾਫੀ ਮੰਗਣਾ ਹੀ ਸੱਚੇ ਸਿੱਖ ਦੀ ਪਹਿਚਾਣ ਹੈ। ਸੁਖਬੀਰ ਸਿੰਘ ਬਾਦਲ ਜੀ ਨੇ ਇਹ ਕਾਰਜ ਨਿਮਾਣੇ ਹੋ ਕੇ ਕੀਤਾ ਹੈ, ਜੋ ਕਿ ਸਲਾਹਨਾ ਯੋਗ ਹੈ।
@harpreetgrewal1358
@harpreetgrewal1358 2 ай бұрын
Sorry but simranjeet Maan is not a good person
@jagdevsingh4330
@jagdevsingh4330 2 ай бұрын
.mainu nhi lagda ke jathedar badal kyan nu koi sajja denge ,ehna sabh di jamir mar chukki hai ,ehna nu apne auhde piyare ne ,ehna di tiyag bhavna mar chukki hai ,koi virla hi kurbani kar sakda hai
@HarjinderSingh-ku9bh
@HarjinderSingh-ku9bh 2 ай бұрын
ᴋᴀɴɢɴᴀ ᴍᴘ ɴᴀʜɪ ᴜʜɴᴏ ᴠɪ sᴀᴍᴊᴀᴏᴏ ʀᴀɴᴅʜᴀᴡᴀ sᴀᴀʙ ᴍᴀɴɴ sᴀᴀʙ ᴅᴇ ɢᴀʟʟ ᴘᴀɪ ᴊᴀɴᴅᴇ ᴊ
@devindersingh9410
@devindersingh9410 2 ай бұрын
Koi jeeve koi mare gurdaspuri Chawala tu huddi tak simat teri auqaat sare jande ne pahle luche de chungda si tanu koi fark nahi painda
@devindersingh9410
@devindersingh9410 2 ай бұрын
Randhawa tera kee hai tu huddi tanu haddi da kamm bunjana
🕊️Valera🕊️
00:34
DO$HIK
Рет қаралды 17 МЛН
Seja Gentil com os Pequenos Animais 😿
00:20
Los Wagners
Рет қаралды 69 МЛН
Sigma baby, you've conquered soap! 😲😮‍💨 LeoNata family #shorts
00:37
Ouch.. 🤕⚽️
00:25
Celine Dept
Рет қаралды 29 МЛН
🕊️Valera🕊️
00:34
DO$HIK
Рет қаралды 17 МЛН