ਖੁਦ ਬਾਦਲ ਵੀ ਨਹੀਂ ਸੁਨਣਾ ਚਾਹੁਣਗੇ ਆਪਣੇ ਬਾਰੇ ਐਨਾ ਕੌੜਾ ਸੱਚ | Punjab Television

  Рет қаралды 254,155

Punjab Television

Punjab Television

Күн бұрын

Пікірлер: 265
@gurusimranrecoveryagency5327
@gurusimranrecoveryagency5327 5 жыл бұрын
ਜੇ ਖਾੜਕੂ ਸਿੰਘ1992ਵਿਚ ਬਾਬਾ ਗੁਰਬਚਨ ਸਿੰਘ ਮਨੋਚਾਹਲ ਦੀ ਗੱਲ ਮੰਨ ਲੈਦੇ ਅਤੇ ਵੋਟਾਂ ਦਾ ਬਾਈਕਾਟ ਨਾ ਕਰਦੇ ਤਾ ਸਿੱਖਾਂ ਦਾ ਰਾਜ ਵੀ ਹੁੰਦਾ ਅਤੇ ਕੌਮ ਦੀ ਵੀ ਇਹ ਹਾਲ ਨਾ ਹੁੰਦਾ ਸੱਚਾਈ ਤਾ ਇਹ ਹੈ ਸਾਡੀ ਕੌਮ ਨੇ ਸਾਡੇ ਸ਼ਹੀਦਾਂ ਦੇ ਪਰਿਵਾਰ ਰੋਲ ਕੇ ਬਾਦਲਾਂ ਦੇ ਟੱਬਰ ਨੂੰ ਪਾਲ ਦਿੱਤਾ ਅਤੇ ਹੁਣ ਬਾਦਲਾਂ ਦੇ ਟੱਬਰ ਤੋ ਸਿੱਖ ਕੌਮ ਦਾ ਭਲਾ ਕਿਵੇ ਹੋ ਸਕਦਾ ਹੈ ਥੋੜਾ ਜਿਹਾ ਆਪਣੇ ਜਮੀਰ ਤੋ ਪੁੱਛੋ ਜਵਾਬ ਲੱਭ ਜਾਵੇਗਾ
@SansarSingh-ou8sr
@SansarSingh-ou8sr 6 ай бұрын
Mitti naa frollo vìro
@milapsingh2641
@milapsingh2641 12 күн бұрын
0:17 0:20 0:21 0:22 0:23 0:25 0:25 6:44 6:45 6:45 6:48 6:49 5:19 0:26 0:27 6:56 6:56 6:56 6:56 6:57 6:57 6:58 6:58 6:59 6:59 6:59 7:00 7: 7:11 7:12 7:12 7:14 7:15 7:15 7:15 00 7:17 7:18 7:18 7:18 7:20 7:21 7:22 7:23 7:23 7:24 7:24 7:25 7:26 7:27 7:27 7:28 7:30 7:30 7:31 7:31 7:31 7:32 7:33 7:34 7:34 7:35 7:36 7:36 7:36 7:37 7:38 7:38 7:39 7:39 7:08 7:40 7:40 7:41 7:41 7:41 7:41 7:42 7:42 7:42 7:42 7:43 7:43 7:46 7:46 7:47 7:47 7:48 7:50 7:50 7:50 7:51 7:52 7:52 7:53 7:53 7:54 7:54 7:54 7:57 7:58 7:58 7:59 8:00 8:00 8:02 8:04 8:06 8:06 8:06 8:07 8:08 8:08 8:09 8:09 8:13 8:13 8:14 8:14 8:15 8:18 8:19 8:19 8:20 8:20 8:22 8:27 8:27 8:28 8:30 8:15 7:54 7:46 8:38 8:39 8:42 8:42 8:43 8:44 8:45 8:46 8:46 8:46 8:49 8:49 8:49 8:50 8:52 8:52 8:52 8:53 8:54 8:54 8:54 8:55 8:57 8:57 8:57 7:46 7:01 7:02 7:05 9:05 9:05 9:12 9:12 9:22 9:24 9:36 9:36 9:37 9:37 9:38 9:40 9:41 9:57 9:57 9:57 9:59 10:01 10:01 10:09 10:10 10:15 10:15 10:17 10:44 10:50 10:51 10:56 11:00 11:01 x 11:11 11:11 11:14 11:15 11:15 11:17 11:19 11:55 11:56 12:02 16:08 b 9:04 7:06
@milapsingh2641
@milapsingh2641 12 күн бұрын
16:18 16:20 16:20 16:20 16:22 16:26 16:28 16:30 16:31 16:32 16:33 16:35 16:35 16:36 16:36 16:36 16:36 16:37 16:38 16:38 16:42 16:43 16:43 16:44 16:48 16:48 16:48 16:48 16:48 16:49 16:49 16:49 16:50 16:50 16:51 16:52 16:53 16:53 16:38 16:39 16:55 16:55 16:54 16:41 16:41 16:42 16:22
@milapsingh2641
@milapsingh2641 12 күн бұрын
17:03 17:03 17:03 17:08 17:10 17:13 17:25 17:26 17:26 17:27 17:33 17:41 17:41 17:44 17:45 17:45 17:46 17:46 17:47 17:47 17:47 17:48 17:48 18:17 18:17 18:18 18:19 18:21 18:23 18:23 18:24 18:26 18:26 18:27 18:27 18:27 18:32 18:33 18:33 18:34 18:34 18:36 18:36 18:37 18:39 18:43 18:45 18:45 18:47 18:47 18:49 18:49 18:51 18:51 18:51 18:51 18:55 18:56 18:58 18:59 18:59 18:59 19:00 19:00 19:00 19:01 19:02 19:03 19:08 19:08 19:08 19:09 19:10 19:11 19:13 19:13 19:14 19:18 19:18 19:20 19:20 19:21 19:21 19:21 19:21 19:22 19:22 19:22 19:23 19:23 19:24 19:24 19:25 19:27 19:28 19:28 19:28 19:29 19:30 19:33 19:35 19:36 19:36 19:37 19:37 19:38 19:39 19:41 19:42 19:42 19:51 19:53 19:53 19:53 19:47 19:55 19:55 19:55 19:59 19:59 20:00 20:02 20:07 20:09 20:10 20:11 20:11 20:15 20:15 20:17 20:18 20:18 20:18 20:19 19:23 20:20 20:20 20:21 20:21 20:21 20:22 20:30 20:36 20:36 20:36 20:36 20:43 20:43 20:44 20:47 21:02 21:02 21:03 21:05 21:27 21:27 21:28 21:28 21:30 21:30 21:31 21:33 21:35 21:36 21:39 21:40 21:44 21:45 21:56 22:23 22:43 22:43 22:43 22:44 23:47 23:47 23:47 28:06 28:06 28:07 28:08 28:08 28:09 28:10 28:11 28:11 28:14 28:16 28:17 28:17 28:17 28:18 28:18 28:19 28:20 28:21 28:21 28:22 28:22 28:29 28:29 28:29 28:30 28:30 28:30 28:30 28:32 28:32 28:32 28:33 28:34 28:34 28:35 28:36 28:36 28:37 28:38 28:38 28:38 28:39 28:40 28:40 28:41 28:41 28:42 28:45 28:46 28:46 28:52 28:52 28:53 28:53 28:54 28:54 28:57 28:58 28:58 28:58 28:58 28:59 29:00 29:00 29:01 29:01 29:02 29:02 29:03 29:03 29:04 29:04 29:05 29:05 29:06 29:07 29:08 29:08 29:09 29:12 29:12 29:13 29:13 29:13 29:14 29:19 29:20 29:22 29:24 29:24 29:25 29:25 29:25 29:25 29:26 29:28 29:28 29:30 29:30 29:30 29:31 29:32 29:33 29:34 29:34 29:35 29:36 29:36 29:37 29:38 29:39 29:40 29:40 29:40 29:41 29:43 29:44 29:44 29:45 29:45 29:46 29:47 29:50 29:50 29:51 29:54 29:54 31:10 31:11 31:12 31:12 31:13 31:13 31:13 31:14 31:17 31:17 31:28 31:30 31:30 31:31 31:33 31:34 31:34 31:35 31:39 31:39 31:41 31:42 31:43 31:46 31:46 31:47 31:48 31:48 31:48 31:49 31:49 31:49 31:50 31:50 31:50 31:51 31:51 31:52 31:52 31:19 31:54 31:55 31:56 31:56 31:57 31:57 31:57 31:58 31:58 31:59 32:00 32:01 32:01 32:02 32:04 32:04 32:11 32:12 32:12 32:12 32:12 32:13 32:13 32:14 32:14 32:14 32:20 32:21 32:21 32:21 32:21 32:22 32:25 32:25 32:26 32:26 32:26 32:27 32:27 32:32 32:33 32:45 32:48 32:48 32:48 33:07 33:26 33:34 33:40 33:41 33:41 33:41 33:42 33:42 33:43 33:43 33:45 33:45 33:45 33:46 33:47 33:48 33:54 33:55 33:55 33:55 33:56 33:57 33:57 33:57 33:58 33:58 33:59 33:59 34:01 34:02 34:02 34:02 34:03 34:04 34:08 34:11 34:13 34:14 34:23 34:23 34:24 34:34 34:35 34:36 34:36 34:37 34:38 34:38 34:40 35:07 35:08 35:09 35:09 35:10 35:11 35:12 35:13 35:13 35:13 35:14 35:14 35:15 35:15 35:20 35:22 35:22 36:30 36:31 36:48 36:49 36:49 37:02 37:03 37:03 37:04 37:04 37:04 37:05 37:05 37:06 37:06 37:06 37:10 37:20 37:33 37:40 37:42 37:42 37:42 37:42 37:46 37:47 37:47 37:50 38:24 38:24 38:27 38:27 38:29 38:30 38:30 38:30 38:41 38:42 38:46 38:47 38:47 38:47 38:48 38:49 38:49 38:49 38:49 38:50 38:50 38:51 38:52 37:53 34: 38:53 38:53 38:54 38:54 38:54 38:54 38:55 38:56 44 34:46 34:48 31:20 31:20 31:21 31:22 29:55 30:13 30:50
@ss-zg8ql
@ss-zg8ql 5 жыл бұрын
ਰਵਇੰਦਰ ਸਿੰਘ ਜੀ ਸਿਰੋਮਣੀ ਕਮੇਟੀ ਬਚਾਉ ਪੰਜਾਭ ਨੂੰ ਵੀ ਬਚਾਉ
@baltajsran9766
@baltajsran9766 5 жыл бұрын
ਬਹੁਤ ਵਧੀਆ ਇੰਟਰਵਿਊ ਮਿਹਰਬਾਨੀ
@amritpal4318
@amritpal4318 2 жыл бұрын
ਮਤਲਬ, ਸਰਦਾਰ ਜੀ ਪੰਜਾਬ ਨੂੰ ਲੁੱਟਣ ਵਾਲੇ ਦੋ ਪਰੀਵਾਰ,ਬਾਦਲ ਅਤੇ ਅਮਰਿੰਦਰ ,ਦੋਨਾਂ ਨੂੰ ਚੰਗੀ ਤਰਾਂ ਜਾਣਦੇ ਹਨ।
@JarnailSingh-qw9yu
@JarnailSingh-qw9yu 5 жыл бұрын
ਸਰਦਾਰ ਰਵਿੰਦਰ ਸਿੰਘ ਜੀ ਪੰਥ ਦੇ ਇਕ ਸਚੇ ਸੁਚੇ ਲੀਡਰ ਨੇ ਤੇ ਇਮਾਨਦਾਰ ਲੀਡਰ ਨੇ ਹਮੇਸ਼ਾ ਸਚ ਤੇ ਪਹਿਰਾ ਦੇਣ ਵਾਲੇ ਲੀਡਰ ਨੇ ਸਾਨੂੰ ਤਾਂ ਕੀ ਸਾਰੇ ਪੰਜਾਬ ਨੂੰ ਇਨਾ ਤੇ ਮਾਣ ਐ ਸਚ ਨੂੰ ਸਦਾ ਈ ਮਾਰ ਪੈਂਦੀ ਆਈ ਐ ਪਰ ਰਵੀ ਸਾਹਿਬ ਜਿਤ ਹਮੇਸ਼ਾ ਸਚ ਦੀ ਹੀ ਹੁੰਦੀ ਐ ਸਤਯ ਮੇਵ ਜੈਏਤੇ ।ਰੱਬ ਚੱਕੀ ਪੀਹਦੀਂ ਤਾਂ ਹੌਲੀ ਐ ਪਰ ਪੀਹਦੀਂ। ਬਹੁਤ ਬਰੀਕ ਐ ।
@JagjitSingh-tk5vz
@JagjitSingh-tk5vz 5 жыл бұрын
ਰੰਧਾਵਾ ਸਾਹਿਬ ਜੇਕਰ ਬਾਦਲਦਾਵਾਇਟ ਪੇਪਰ ਸਿਖੀ ਨੂੰ ਖਤਮ ਵਾਸਤੇ ਕਡਵਾਓ ਤਾ ਤੁਹਾਨੂੰ ਬਹੁਤ ਕੁਝ ਮਿਲ ਜਾਵੇਗਾ
@honeyhoney9386
@honeyhoney9386 4 жыл бұрын
Latest gladesign punjabi suit
@kapoorsingh7273
@kapoorsingh7273 2 жыл бұрын
ਜੋ ਬਾਦਲਾਂ ਨੇ ਆਪਣੇ ਨਜਾਇਜ਼ ਜਾਇਦਾਦਾਂ ਵਧਾਉਣ ਦੀ ਖਾਤਰ ਪੰਜਾਬ ਅਤੇ ਸਿੱਖ ਕੌਮ ਦਾ ਨੁਕਸਾਨ ਕੀਤਾ ਉਨ੍ਹਾਂ ਸਾ਼ਇਦ ਮੁਗਲਾਂ ਨੇ ਵੀ ਨਾਂ ਕੀਤਾ ਹੋਵੇ।
@malkitsidhu8098
@malkitsidhu8098 5 жыл бұрын
ਬੜਾ ਹੋਂਸਲਾ ਹੋਇਆ, ਸਰਦਾਰ ਸਾਬ ਨੂੰ ਸੁਣ ਕੇ, ਧੰਨਵਾਦ ਜੀ !
@Harjinderbrar-j2e
@Harjinderbrar-j2e 11 ай бұрын
ਆਪ ਜੀਉ ਨੇ ਆਪਣੀ ਨਵੀਂ ਬਣਾਈ ਗਈ ਪਾਰਟੀ ਦਾ ਅਕਾਲੀ ਦਲ ਕਾਬਲ ਨਾਮ ਰਖਿਆ ਸੀ ਜੀ।ਧੰਨਵਾਦ ਜੀਉ।
@kesarsinghkang7013
@kesarsinghkang7013 5 жыл бұрын
ਜਦੋਂ ਤੀਕ ਬਾਦਲ ਐਡਵੋਕੇਟ ਪਾਰਟੀ ਦਾ ਫਾਹਾ ਨਹੀਂ ਵੱਢਿਆ ਜਾਂਦਾ ਪੰਜਾਬ ਪੰਜਾਬੀਅਤ ਸਿੱਖੀ ਦਾ ਕੁਝ ਭਲਾ ਨਹੀਂ ਹੋ ਸਕਦਾ ਸੰਘੀਆਂ ਦੇ ਨਕੇਲਾਂ ਵਾਲੇ ਬਾਂਦਰ ਬਾਦਲਾਂ ਤੋਂ ਨਿਜਾਤ ਪਾਉ
@hardeephapey9287
@hardeephapey9287 4 жыл бұрын
ਇੱਕ ਸਿਆਸੀ ਬੰਦਾ ਧਰਮ ਦਾ ਕੀ ਸਵਾਰ ਦੁਗਾ ਇਹ ਤਾਂ ਦੱਲਾ ਨਿਕਲ ਗਿਆ ਜਿਸ ਬਾਦਲ ਨੂੰ ਇਹ ਚੈਨਲ ਵਾਲੇ ਬਾਦਲ ਸਾਹਿਬ ਹੀ ਕਹੀ ਜਾਂਦੇ ਨੇ. ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹ ਸਾਹਿਬ ਲਾਉਣਾ ਭੁੱਲ ਜਾਂਦੇ ਨੇ.
@jagirsinghbaidwan2157
@jagirsinghbaidwan2157 3 жыл бұрын
Congratulation to S, Ravinder Singh for High level interview truth speaking thanks Randhawa sahib 👍👍👍👍👍👍👍🙏🙏🙏🙏🙏🙏🌻🌻🌻🌻🌻🌻🌻🌻🌻🌻🌻🌻💞🌻💞🌻🌻🌻🌻🌻🌻💞🌻💞🌻💞🌻
@pritamsingh4743
@pritamsingh4743 5 жыл бұрын
ਸਰੋਮਣੀ ਅਕਾਲੀ ਦਲ ੧੯੨੦ ਦੇ ਪਰਧਾਨ ਸ ਰਵੀ ਇੰਦਰ ਬਣੇ ਨਵੀ ਪਾਰਟੀ ਬਣਾਈ ਸੀ
@fateharazsinghbrar2868
@fateharazsinghbrar2868 5 жыл бұрын
1 ਐਪੀਸੋਡ ਪਾਣੀ ਤੇ ਜਰੂਰ ਕਰੋ ਕੌਣ 2 ਚੋਰ ਨੇ ਦੱਸਿਆ ਜਾਵੇ
@Jasvir-Singh8360
@Jasvir-Singh8360 4 жыл бұрын
ਵੀਰ ਫਤਿਹਰਾਜ ਸਿੰਘ ਜੀ ਪਾਣੀਆਂ ਦੇ ਮਸਲਿਆਂ ਬਾਰੇ ਜਾਣਕਾਰੀ ਲਈ ਵੀਰ ਹਰਪ੍ਰੀਤ ਸਿੰਘ ਮਖੂ ਨੇ ਸ੍ ਅਤਿੰਦਰਪਾਲ ਸਿੰਘ ਖਾਲਸਤਾਨੀ ਜੀ ਨਾਲ ਕੀਤੀਆਂ ਅਨੰਦਪੁਰ ਸਾਹਿਬ ਦੇ ਮਤੇ ਵਾਲੀਆਂ ਇੰਟਰਵਿਊ ਦੇਖੋ ਜੀ
@anmolbrar3391
@anmolbrar3391 2 жыл бұрын
ਪਹਿਲਾਂ ਤੋਂ ਹੀ ਰੱਜੇ ਪੁੱਜੇ ਆਪ ਜੀ ਦੇ ਪ੍ਰੀਵਾਰ ਵਲੋਂ ਹੀ ਵਿਸੇਸ਼ ਤੌਰ ਤੇ ਜਰੂਰ ਹੀ ਸਿੱਖ ਕੌਮ ਦੀ ਅਗਵਾਈ ਵਾਲੀ ਸੇਵਾ ਕਰਨੀ ਚਾਹੀਦੀ ਸੀ। ਧੰਨਵਾਦ ਜੀਉ।
@sukhmindersidhu6322
@sukhmindersidhu6322 5 жыл бұрын
ਕੀ ਭਾਈ ਰਣਜੀਤ ਸਿੰਘ ਜੀ ਵੀ ਤੁਹਾਡੇ ਨਾਲ ਹੌਣਗੇ
@vickysinghky8182
@vickysinghky8182 5 жыл бұрын
ਸਿੱਖ ਕੌਮ ਦੇ ਗ਼ਦਾਰ ਬਾਦਲ ਪਰਿਵਾਰ
@adeshkaur4163
@adeshkaur4163 5 жыл бұрын
ਧੰਨਵਾਦ ਜੀ
@gurusimranrecoveryagency5327
@gurusimranrecoveryagency5327 5 жыл бұрын
ਜੋ ਮਰਜੀ ਕਰ ਲੋ ਰਵੀਇੰਦਰ ਜੀ ਜਿੱਤਣਾ ਤਾ ਬਾਦਲਾਂ ਨੇ ਹੈ ਕਿਉਂਕੇ ਬਾਦਲਾਂ ਨੇ ਸਿਰਫ ਸਿੱਖਾਂ ਨੂੰ ਖੱਸੀ ਹੀ ਨਹੀਂ ਬਣਾ ਦਿੱਤਾ ਬਲਕਿ ਇਸ ਜਿੰਦਾ ਅਤੇ ਅਜਾਦੀ ਪਸੰਦ ਕੌਮ ਨੂੰ ਗੁਲਾਮ ਵੀ ਬਣਾ ਲਿਆ ਮਿੱਤਰੋ ਤੁਸੀ ਕਹਿਦੇ ਹੋ ਕੇ ਬਾਦਲਾਂ ਨੂੰ ਨੂੰ ਪੰਜਾਬ ਦੀ ਸਿਆਸਤ ਵਿਚੋ ਹਰਾ ਕੇ ਬਾਹਰ ਕੱਢਣ ਨੂੰ ਫਿਰਦੇ ਹੋ ਮੈਨੂੰ ਇਹ ਸ਼ੱਕ ਹੈ ਅਗਲੀ ਵਾਰ ਅਕਾਲੀ ਦਲ ਬਾਦਲ ਵੱਲੋ ਮੁੱਖ ਮੰਤਰੀ ਦੀ ਉਮੀਦਵਾਰ ਕਿਤੇ ਬਾਦਲ ਦੀ ਪੋਤੀ ਨਾ ਬਣ ਜਾਵੇ ਕਿਉਂਕਿ ਪੰਜਾਬੀ ਤਾ ਹੁਣ ਬਾਹੂਬਲੀ ਦੇ ਕੱਟਪੇ ਵਾਗ ਨੇ ਜਿਹੜੇ ਸਿਰਫ ਕੈਪਟਨ ਅਤੇ ਬਾਦਲਾਂ ਨੂੰ ਸਿਰਫ ਵੋਟਾਂ ਪਾ ਕੇ ਮੁੱਖ ਮੰਤਰੀ ਬਣਾ ਕੇ ਛਿੱਤਰ ਹੀ ਖਾਣ ਲਈ ਨੇ ਬਾਕੀ ਉਹਨਾਂ ਕੋਲ ਕੋਲ ਅਧਿਕਾਰ ਅਤੇ ਸ਼ਕਤੀ ਨਹੀ ਹੈ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਹੁਣ ਤੱਕ ਦੀ ਸਭ ਤੋ ਵਧੀਆ ਇੰਟਰਬਿਉ
@liberategurdwargiangodrhih6872
@liberategurdwargiangodrhih6872 2 жыл бұрын
ਬਲਦੇਵ ਸਿੰਘ ਬੱਲੂਆਣਾ ਨੂੰ 1992 ਤੋਂ ਸਮਝਾਇਆ ਸੀ ਕਿ ਡਟ ਕੇ ਵਿਰੋਧ ਕਰੇ ਬਾਦਲਕਿਆਂ ਦਾ👍 ਪਰ ਮੀਸਣੀ ਚਾਲ ਨਾਲ ਸਾਹਿਬ ਸਾਹਿਬ ਹੀ ਕਰਦਾ ਰਿਹਾ। 🤔 ਅੰਤ ਪਾਜ ਲਹਿ ਗਿਆ ਜਦ ਉਹ ਬਾਦ ਕਿਆਂ ਦੀ ਟਿਕਟ ਲੈਕੇ ਚੋਣ ਹਾਰਿਆ💥😭
@tejpalsinghahluwalia6227
@tejpalsinghahluwalia6227 5 жыл бұрын
ਰਵੀਇੰਦਰ ਸਿੰਘ ਵੀ ਆਪਣੀ ਟਰੈਕਟਰ ਫੈਕਟਰੀ ਉਤੇ ਮੋਟੀ ਸਬਸਿਡੀ ਮੰਗਦਾ ਸੀ ਜਿਹੜੀ ਕਦੇ ਲੱਗੀ ਹੀ ਨਹੀਂ ਸੀ ਇਹਨਾਂ ਵਿੱਚੋਂ ਕੋਈ ਵੀ ਦੁੱਧ ਧੋਤਾ ਨਹੀਂ ਇਹਨਾਂ ਸਭ ਦੀ ਲੜਾਈ ਪੈਸੇ ਪਿੱਛੇ ਹੀ ਹੂੰਦੀ ਆ
@jaggasanghera3979
@jaggasanghera3979 2 жыл бұрын
ਚਰਾਸੀ ਦਾ ਜ਼ਿੰਮੇਵਾਰ ਬਾਦਲ ਤੇ ਟੌੜਾ ਹਨ
@bahadursingh504
@bahadursingh504 3 ай бұрын
ਬਿਲਕੁਲ ਠੀਕ ਹੈ ਜੀ 100%
@dashmeshtv7096
@dashmeshtv7096 5 жыл бұрын
ਬਹੁਤ ਅੱਛਾ
@bakhshisinghsidhu8350
@bakhshisinghsidhu8350 4 жыл бұрын
ਮਹੱਤਵਪੂਰਨ ਮੁਲਾਕਾਤ।
@P.Babrah58
@P.Babrah58 5 жыл бұрын
ਸਭ ਲੋਕ ਜਾਣਦੇ ਕਿ ਇਸ ਪੰਥ ਰੂਪੀ ਦਰੱਖਤ ਨੂੰ ਬਾਦਲ ਨਾਂ ਦੀ ਅਮਰਵੇਲ ਚੰਬੜੀ ਹੋਈ ਹੈ ਜੋ ਕਿ ਇਸ ਦਰੱਖਤ ਨੂੰ ਹੌਲੀ ਹੌਲੀ ਖਾ ਗਈ ਅਤੇ ਅਜੇ ਵੀ ਖਾ ਰਹੀ ਹੈ ਪਰ ਵਿਡੰਬਨਾ ਇਹ ਹੈ ਕਿ ਲੋਕ ਸਮਝਦੇ ਹੋਏ ਵੀ ਆਪਣੇ ਛੋਟੇ ਛੋਟੇ ਨਿੱਜੀ ਮੁਫਾਦਾਂ ਨੂੰ ਪਹਿਲ ਦਿੰਦੇ ਨੇ ਤੇ ਵਾਰ ਵਾਰ ਵੋਟਾਂ ਪਾਕੇ ਇਸ ਵੇਲ ਨੂੰ ਪਾਣੀ ਦਿੰਦੇ ਨੇ।
@prabhnoorsinghgamer5556
@prabhnoorsinghgamer5556 2 жыл бұрын
ਬਹੁਤ ਵਧਿਆ ਇੰਟਰਵਿਊ ਸੀ ਰੰਧਾਵਾ ਸਾਹਿਬ
@harpinderrai9660
@harpinderrai9660 3 жыл бұрын
Realistic interveiw. Things which people don’t know. Great .Continue.
@bhajansingh275
@bhajansingh275 3 жыл бұрын
ਰੰਧਾਵਾ ਸਾਹਿਬ ਰਵੀ ਸਾਹਿਬ ਨੂੰ ਕਹੋ ਕਿ ਦੋ ਕਿਤਾਬਾਂ ਿਲਖਣ ਿੲਕ ਅਕਾਲੀ ਦਲ ਦੀ ਸਿਆਸਤ ਅਤੇ ਦੂਸਰੀ ਧਰਮ ਯੁੱਧ ਮੋਰਚੇ ਦੇ ਉਛਾਲ ਅਤੇ ਪਤਨ ਦਾ ਕੌਣ ਜਿੰਮੇਵਾਰ?
@amarjitsharma3539
@amarjitsharma3539 5 жыл бұрын
ਬਹੁਤ ਵਧੀਆ ਪ੍ਵਰੋਗਰਾਮ
@dharamveersingh7627
@dharamveersingh7627 5 жыл бұрын
25:00ਮਾਰਸ਼ਲ.. ਬੰਦ..ਤੇ..ਕੌਮ... 33:00..िਸਮਰਨਜੀਤ िਸੰਘ ਮਾਨ ਵॅਲੋਂ ਬਾਦਲਾਂ ਦਾ ਸਾਥ.. 50:00..िਸਮਰਨਜੀਤ िਸੰਘ ਮਾਨ ....ਅੈਸਅੈਸਪੀ... िਨਹੰਗਾ ਦਾ ਕਤਲ ਇਵੇਂ ਕੀਤਾ 56:00..ਬਾਦਲ+ਮਾਨ..ਤੇ..ਸਰਬॅਤ ਖਾਲਸਾ...ਬਾਦਲਾਂ ਨੂੰ ਬਚਾਇਅਾ..
@MOR.BHULLAR-PB05
@MOR.BHULLAR-PB05 5 жыл бұрын
ਮਤਲਬ ਮੀਣਾ ਪਹਿਲਾਂ ਤੋ ਸ਼ਤਾਨ ਸੀ
@japsinghsidhu5414
@japsinghsidhu5414 4 жыл бұрын
ਖੂਨ ਚ ਈ ਕਮੀਨਾਪਣ ਐ ਬਾਦਲਾਂ ਦੇ
@Harjinderbrar-j2e
@Harjinderbrar-j2e 11 ай бұрын
ਸਰਦਾਰ ਹਰਚਰਨ ਸਿੰਘ ਬਰਾੜ ਜੀਉ ਦਾ ਪਿੰਡ ਵੀ ਸਰਾਏ ਨਾਗਾ ਹੀ ਹੈ।ਧੰਨਵਾਦ ਜੀਉ।
@gurmukhsingh3457
@gurmukhsingh3457 2 жыл бұрын
Nice interview.Nice exposure.Suggestions and cautions appreciable.Reqd to act upon to bring revolutiobary changes in SGPC to produce desired results.
@harjapaujla8093
@harjapaujla8093 5 жыл бұрын
I know Ravi Inder Singh Since 1971, when Ravi Inder Singh was the MLA from Morinda. I can vouch he is an honest man. I was the PWD B&R SDO at Chandigarh, his area was under my jurisdiction. I had the pleasure to work with him. He is a Sikh at heart.
@harjapaujla8093
@harjapaujla8093 5 жыл бұрын
@@world22ide I shall not write a book on the dirty politicians of Punjab, but keep commenting on their sleazy roll.
@nazvirsingh5956
@nazvirsingh5956 5 жыл бұрын
Respected Aujla Sahib, u r living encyclopedia of Sikh culture and history.i read ur writings in newspapers.plz write some books also.
@harjapaujla8093
@harjapaujla8093 5 жыл бұрын
@@nazvirsingh5956 I am now thinking of doing it.
@sarbjitsinghsidhu5141
@sarbjitsinghsidhu5141 3 жыл бұрын
@@world22ide ji.... Lok 51 yrs ch BADAL s nu 5 time CM elect krke nhi ji mnde..... Aujhla Sahib di v nhi ji mnde...............
@subashchand658
@subashchand658 2 жыл бұрын
@@world22ide Dr
@harkanwarsandhu6826
@harkanwarsandhu6826 2 жыл бұрын
Thanks superb discussion regards
@ss-zg8ql
@ss-zg8ql 5 жыл бұрын
ਵੀਰ ਜੀ ਮੇਰੇ ਪਰਿਵਾਰ ਦੀਆ ਦੋ ਵੋਟਾ ਬਣਾਉਨ ਵਾਲੀਆ ਨੇ ਬਣਵਾਉ ਜੀ ਗੁਰੂ ਜੀ ਖਾਤਰ ਸੱਚ ਨੂੰ ਮੈ ਵੋਟ ਕਰਨੀ ਹੈ
@gurdeshsingh7824
@gurdeshsingh7824 4 жыл бұрын
ਵੀਰ ਜੀ 80%ਭੲਈਆ ਦੀਆਂ ਵੋਟਾਂ ਵਾ ਐਸ ਜੀ ਪੀ ਵਿੱਚ ਜੋ ਦਿਨ ਦੇ ਦਿਨ ਗਾਤਰੇ ਪਾ ਕੇ ਵੋਟਾਂ ਪਾਉਣ ਗੇ ਭਾਵੇਂ ਸਰਕਾਰ ਕੋਈ ਵੀ ਹੋਵੇ ਬਾਹਰਲੇ ਅਮਿਤ ਧਾਰੀ ਦੀ ਤਾ ਵੋਟ ਹੀ ਨਹੀਂ ਹੁੰਦੀ
@stephensidhu2255
@stephensidhu2255 4 жыл бұрын
ਬਹੁਤ ਵੱਡੀ ਗੱਲ ਕਹਿ ਗਏ ਆਖਿਰ ਵਿੱਚ, ਕੀ ਆਖਿਰ ਗਰੀਬ ਫਸਦਾਂ।
@gagan7atla
@gagan7atla 5 жыл бұрын
ਬਾਦਲ ਅਖੌਤੀ ਪੰਥਕ ਲੀਡਰ ਮੁਰਦਾਬਾਦ
@liberategurdwargiangodrhih6872
@liberategurdwargiangodrhih6872 2 жыл бұрын
ਜਿਹੜੇ ਲੋਕ ਪੰਥ-ਦੋਖੀਆਂ ਦਾ ਨਾਉ ਹੁਣ ਵੀ ਸਤਿਕਾਰ ਨਾळ ਲੈ ਰਹੇ ਹਿਨੁ🙏 ਦੋਖੀਆਂ ਨੂੰ ਸੰਕੇਤਕ ਬੋਲੀ ਵਿਚ ਸਮਝਾਉਦੇ ਹਿਨੁ🤔 ਇਹ ਕਲ ਹੀ ਬਾਦਲਕਿਆਂ ਨੂੰ ਜਿਤਾ ਕੇ ਮੁੜ ਬਾਦਲ *ਸਾਹਿਬ* ਹੀ ਬੁਲੰਦ ਕਰਣਗੇ💥 ਬਚਾਅ ਵਿੱਚ ਹੀ ਖੈਰ ਹੈ🙏🤔💥
@Harjinderbrar-j2e
@Harjinderbrar-j2e 11 ай бұрын
ਇਹ ਬਾਦਲ ਦਾ ਕਿਰਦਾਰ ਹੁਣ ਇਕ ਗੱਦਾਰ ਹੀ ਬਣਿਆ ਹੋਇਆ ਹੈ।ਧੰਨਵਾਦ ਜੀਉ
@parmjitsinghghungranadhill8949
@parmjitsinghghungranadhill8949 2 жыл бұрын
Satkar yog Raviinder Singh ji Sat Sri akal
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਰਵੀਇੰਦਰ ਸਹਿਬ ਦਾ ਕੋਈ ਮੁੱਲ ਨਹੀ
@jagdevbrar6100
@jagdevbrar6100 3 жыл бұрын
ਰੰਧਾਵਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਛੋਟੇ ਵੀਰ ਜੀ ਰਵੀਇੰਦਰ ਸਿੰਘ ਸਾਹਿਬ ਜੀ ਨੂੰ ਪੁੱਛਿਆ ਜਾਵੇ ਕਿ ਕੀ ਤੁਸੀਂ ਜਥੇਦਾਰ ਰਣਜੀਤ ਸਿੰਘ ਨਾਲ ਗਲਬਾਤ ਕਰਕੇ ਸਾਰਿਆਂ ਨੂੰ ਇਕੱਠੇ ਤੋਰ ਸਕਦੇ ਹੋ ਤਾਂ ਤੁਸੀਂ ਕਾਮਯਾਬ ਹੋ ਸਕਦੇ ਹੋ ਅਤੇ ਫਿਰ ਸਾਰਾ ਪੰਜਾਬ ਆਪ ਜੀ ਦੇ ਨਾਲ ਤੁਰ ਪਵੇਗਾ ਪਰਮਾਤਮਾ ਆਪ ਜੀ ਨੂੰ ਸਮਰੱਥਾ ਅਤੇ ਹੌਸਲਾ ਬਖਸ਼ੇ
@GurnekSingh-l6c
@GurnekSingh-l6c 3 ай бұрын
SSA Harjinder Singh Randhawa and S.Ravinder.Singh.JIO.💚🙏🙏👍👌👌 Form Advocate GS Khaira Ldh.☝️☝️☝️☝️☝️✍️💯
@kuldiprrvirk7544
@kuldiprrvirk7544 4 жыл бұрын
ਸ਼ਰੋਮਨੀ ਗੁ. ਪੰ. ਕਮੇਟੀ ਦੇ ਕੁਝ ਭਰਿਸ਼ਟ ਮੁਲਾਜ਼ਮਾਂ ਦੁਆਰਾ ਹੇਰਾਫ਼ੇਰੀ ਕਰਕੇ , ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਵੇਚ ਕੇ ਪੈਸਾ ਖਾਣ ਦੇ ਕਾਂਡ ਨੂੰ ਹਥਿਆਰ ਬਣਾ ਕੇ ਗੋਲਕ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਮਜ਼ਾਕ ਉਡਾਉਣ ਦੇ ਤੁੱਲ ਹੈ ਅਤੇ ਬਹੁਤ ਘਟੀਆ ਰਾਜਨੀਤੀ ਹੈ। ਜੋ ਗੁਰੂ ਦੇ ਦਰ ਤੇ ਕਤਈ ਮਨਜ਼ੂਰ ਨਹੀ।ਗੁਰੂ ਦੀ ਓਟ ਲੈ ਕੇ ਚੱਲਣ ਵਾਲਾ , ਸੱਚ ਦਾ ਪਾਂਧੀ , ਕੌਮ ਦਾ ਦਰਦੀ , ਕੋਈ ਪੰਥਕ ਚਿਹਰਾ ਨਹੀ ਦਿਸ ਰਿਹਾ। ਗੁਰੂ ਗ੍ਰੰਥ ਅਤੇ ਪੰਥ ਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ ਇਹਨਾਂ ਠੱਗਾਂ ਨੇ। ਸਭ ਠੱਗਵਾੜ੍ਹੇ ਫ਼ਿਰਦੇ ਨੇ ਕੋਈ ਛੋਟਾ ਕੋਈ ਵੱਡਾ।ਅੱਜ ਗੋਲਕ ਤੇ ਕਬਜ਼ਾ ਕਰਨ ਦੀ ਲੜ੍ਹਾਈ ਮੰਸਦਾਂ ਅਤੇ ਧੀਰਮੱਲੀਆਂ ਵਿੱਚਾਲੇ ਚੱਲ ਰਹੀ ਹੈ।
@singhbaljit3755
@singhbaljit3755 2 жыл бұрын
Great message Ji by s Ravinder Singh Ji jindabad great khalsa speaker sahab
@Eastwestpunjabicooking
@Eastwestpunjabicooking Жыл бұрын
ਹਮੇਸ਼ਾ ਬੀ ਤੁਹਾਡੀ ਪਹਿਲ ਕਦਮੀ ਵਹੀ ਖਾਤੇ ਖੋਹਲਕੱ ਹੈਰਾਨ ਕਰਦੇ ਓ। ਸਾਰੇ ਬਜ਼ੁਰਗ ਬ ਗਏ । ਛੇਤੀ ਛੇਤੀ ਇਨਾਕਲ ਕੀਮਤੀ ਖਜਾਨਾ ਹੈ ਲੈ ਲਵੋ।
@thakursingh368
@thakursingh368 5 жыл бұрын
Wash randhawa saheb....thank u very much. Tuc Ravi Inder Singh g nu sunao da Naina ditta....Mza aa gya.... highly impressing personality.....thank u
@Eastwestpunjabicooking
@Eastwestpunjabicooking Жыл бұрын
ਰੰਧਾਵਾ ਸਾਹਿਬ ਜੀ ਇਕ ਦਿਨ ਆਪਣੀ ਵੀ ਇਟੰਵਿਓ ਦਿਓ, ਕਿਉਂਕਿ ਤੁਹਾਡੇ ਸਵਾਲ ਹੀ ਬੇ ਢੂਘੇ ਤੇ Imp. ਹੁੰਦੇ ਨੇ ਜੋ ਹੋਰ ਕੋਈ ਇੰਨਾਂ ਬਾਰੇ knowledgeਨਹੀਂ ਰੱਖਦਾ। ਇੰਟਰਵਿਓ ਲੈ ਵੀ ਮਨੋਹਰ ਸਿੰਘ ਗਿੱਲ ਜਾ ਹਮੀਰ ਸਿੰਘ ਹੀ ਲੈਣ ।
@NirwairVirk-qd3oh
@NirwairVirk-qd3oh 10 ай бұрын
ਛੱਡੌ ਚੌਰੀਆਂ ਯਾਰੀਆਂ ਅਮਲ ਖੌਟੇ ਜੂਵਾਂ ਕਜਂਰੀ ਮਾਸਂ ਸ਼ਰਾਬ ਯਾਰੌ ਜਪੌ ਰੱਬ ਦਾ ਨਾਮ ਏਕ ਚੈਤ ਹੌ ਕੇ ਜੈਸ ਅਨਤ ਕਡਂਨਾ ਪਾਰ ਯਾਰੌ ਮਰੇ ਮਾਂ ਨਾ ਬਾੱਲ ਨਿਆਨੀਆੱ ਦੀ ਪੌਤ ਮਰੇ ਨਾ ਮੂਲ ਜਵਾਨ ਭਾਈ ਬੂਡੇ ਕਤਂ ਦੀ ਮਰੇ ਨਾ ਨਾਰ ਯਾਰੌ ਝੂਗਾੱ ਹੌਵਂਦਾ ਏ ਬੀਯਾੱਵਾਨ ਭਾਈ ਜਵਾਨ ਨਾਰ ਕੱਦੇ ਨਾਂ ਮਰੇ ਭਰਤਾ ਜੇ ਕਰ ਰੱਬ ਹੌਵੇ ਮੇਹਰਬਾਨ ਭਾਈ ਸੌਈ ਮੌਤ ਦੇ ਦੂਖਾੱ ਨੂ ਜਾਨਦੈ ਨੇ ਲੱਗੇ ਜ੍ਹਿਨਾਂ ਨੂੰ ਮੌਤ ਦੇ ਬਾਨ ਭਾਈ ਭੌਦੇਂ ਫ਼ਿਰਨ ਜੱਗ ਤੇ ਕਲਬੂਤ ਖ਼ਾਲੀ ਜੂਸੇ ਵੈਚਂ ਨਾਂ ਲਬਦੀ ਜਾਂਨ ਭਾਈ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ ਧਨਵਾਦ
@kuldipsingh3233
@kuldipsingh3233 3 жыл бұрын
Ravi sahib you told in detail about akali poletics in detail thanku for telling in detail
@P.Babrah58
@P.Babrah58 5 жыл бұрын
ਐਂਕਰ ਸਾਬ੍ਹ ਜਦੋਂ ਮੇਹਮਾਨ ਕੁਝ ਮਹੱਤਵਪੂਰਨ ਦੱਸਣ ਜਾ ਰਿਹਾ ਹੋਵੇ ਤਾਂ ਟੋਕੀ ਦਾ ਨਹੀਂ । ਵਿਚਾਰਾਂ ਦੀ ਲੜੀ ਟੁੱਟ ਗਈ।
@punjabtellive
@punjabtellive 5 жыл бұрын
P.P. Ji ਅੱਗੇ ਤੋਂ ਖਿਆਲ ਰੱਖਿਆ ਜਾਵੇਗਾ ਜੀ, ਉਂਜ ਮੇਰਾ ਯਤਨ ਹੈ ਕਿ ਸ੍ਰ ਰਵੀਇੰਦਰ ਸਿੰਘ ਨੂੰ ਮੁੜ ਰੂਬਰੂ ਕਰੀਏ ਦੋਸਤਾਂ ਦੇ ਅਤੇ ਜਿੱਥੇ ਜਿੱਥੇ ਲੜੀ ਟੁੱਟੀ ਮੁੜ ਜੋੜੀਏ ਉਥੋਂ Regards Harjinder Singh Randhawa
@P.Babrah58
@P.Babrah58 5 жыл бұрын
Harjinder singh Randhawa - Thank you Randhawa Sahib. Your humbleness is really appreciable. It reflects your sincerity and responsibility towards programs. 🙏🙏 P.P.Singh
@manpreetdandiwal9564
@manpreetdandiwal9564 4 жыл бұрын
@@punjabtellive randhawa sahib ik war hor ravi inder singh da program kita jawe ji 84 te
@DarshanSingh-th6ds
@DarshanSingh-th6ds 5 жыл бұрын
ਤੁਸੀਂ ੧੯੮੪ ਬਲਿਯੂਸਟਾਰ ਦੀ ਦਾਸਤਾਂ ਛੱਡ ਗਏ। ਬਾਕੀ ਹੋਰ ਸੱਭ ਕੀ ਰਹਿ ਗਿਆ। ਵੈਸੇ ਗੁਰੂ ਗੋਲਕਾਂ ਦੀ ਚੋਰੀ ਦੀ ਬਹੁਤ ਵੱਡੀ ਗੱਲ ਕਰ ਗਏ। ਬੇਅੱਦਬੀਆਂ ਦੀ ਵੀ ਗਲ ਕਰੋ।
@harpreetaulakh1366
@harpreetaulakh1366 4 жыл бұрын
highly educated man ,,,,,sira gal baat
@Eastwestpunjabicooking
@Eastwestpunjabicooking 2 жыл бұрын
Pls u written the book? Pls Name of book mention. I m v. Interested the politics.
@parmjitsinghghungranadhill8949
@parmjitsinghghungranadhill8949 4 жыл бұрын
Bahut e lazabaw Ravinder jio
@dayasingh3309
@dayasingh3309 3 жыл бұрын
Your this interview with Ravi inder Singh is very relevant and you have raised appropriate questions, reply thereto are also very frank and fare , I think Ravi is supposed to come forward , amrinder has a capacity and put the sikh issues, now how to have this political scenario be changed, this is the crux of the matter, if possible , I try to meet him during the period
@dharamveersingh7627
@dharamveersingh7627 5 жыл бұрын
ਸ.ਹਰिਜੰਦਰ िਸੰਘ ਰੰਧਾਵਾ..👍 1:30..ਵਧੀਅਾ ਝੰ੩ ਕੀਤੀ.....ਇਸ...ਰਵੀਇੰਦਰ ਨੇ ਸਰਕਾਰ ਤੋੜ ਬਾਦਲ ਨੂੰ ਮੁॅਖ ਮੰਤਰੀ ਬਣਾਇਅਾ...(..ਜਸिਟਸ ਗੁਰਨਾਮ िਸੰਘ ਨਾਲ ਧॅਕਾ िਜਵੇਂ-ਇਵੇਂ ਕੀਤਾ...) ..िਰਸ਼ਤੇ..
@KuldeepSingh-nq2oi
@KuldeepSingh-nq2oi 5 жыл бұрын
Badal varga kaum da gadhar hor koi ho nahi sakda hun lok samaj gai ne ji prantu kush der ho gai wmk
@RajinderSingh-nr6wl
@RajinderSingh-nr6wl 5 жыл бұрын
ਵੀਰ ਭਰਾਵੋ ਸੱਪ ਨਿਕਲ ਗਿਆ ਹੁਣ ਲੀਹਾਂ ਕੁੱਟਣ ਦਾ ਕੀ ਫਾਇਦਾ
@Jasvir-Singh8360
@Jasvir-Singh8360 4 жыл бұрын
ਨਹੀਂ ਵੀਰ ਮੇਰੇ ਇਹ ਲੀਹਾਂ ਕੁੱਟਣਾ ਨਹੀਂ ਲੀਹਾਂ ਵੇਖ ਸੱਪ ਦੀ ਗਰਦਨ ਨੱਪਣਾ ਹੈ ਜੀ
@awaisofficial5564
@awaisofficial5564 5 жыл бұрын
Very good program i love punjabi language im from pakistan
@japsinghsidhu5414
@japsinghsidhu5414 4 жыл бұрын
ਧੰਨਵਾਦ ਅਵੈਸ
@lakhlakha4449
@lakhlakha4449 5 жыл бұрын
ਬਾਈ ਜੀ ਤੁਹਾਡਾ ਧੰਨਵਾਦ ਤੂੰ ਸੀ ਬਚ ਗਏ ਨਹੀਂ ਥੋਡੇ ਵਰਗੇ ਬੰਦੇ ਨੂੰ ਸਾਫ ਹੀ ਕਰ ਦਿੰਦੇ ਹਨ
@Nareshkumar-ri5wn
@Nareshkumar-ri5wn 2 жыл бұрын
Great job 👍👍 Sir 👌👌
@karamjitkaur2459
@karamjitkaur2459 2 жыл бұрын
ਰੰਧਾਵਾ ਸਾਹਿਬ, ਜੋ ਟਿੱਪਣੀ ਸਰਦਾਰ ਸਾਹਿਬ ਨੇ ਖਹਿਰਾ ਜੀ ਪ੍ਰਤੀ ਸਿੱਖ ਵੋਟ ਲਈ ਯੋਗਤਾ ਸੰਬੰਧੀ ਕੀਤੀ ਹੈ, ਤੁਹਾਨੂੰ ਨੀ ਕੁਝ ਕਿਹਾ/ਟੋਕਿਆ, ਕਿਉਂਕਿ ਅਜਿਹੇ ਬਿਬੇਕੀ ਤੇ ਸਪਸ਼ਟਵਾਦੀ ਬੰਦੇ ਤਾਂ ਟੋਕੇ ਬਿਨਾਂ ਰਹਿ ਨਹੀਂ ਸਕਦੇ 😄? ਵੈਸੇ ਇੰਟਰਵਿਊ ਬਹੁਤ ਪਾਏਦਾਰ ਹੈ, ਕਾਫੀ ਸੰਜੀਦਾ ਸਵਾਲ ਪੁੱਛੇ ਗਏ ਹਨ 🙏🙏
@LakhwinderSingh-gd3nc
@LakhwinderSingh-gd3nc 4 жыл бұрын
ਸੱਬ ਤੋ ਵੱਡੇ ਗਦਾਰ ਪਿੰਡਾਂ ਦੇ ਅਕਾਲੀ ਸਰਪੰਚ ਨੇ ਬਾਦਲ ਬਾਦ ਵਿੱਚ ਕਿ ਅਸੀਂ ਅਕਾਲੀ ਹਾਂ ਇਹ ਗੱਲਾਂ ਪਿਛੇ ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਪਵੋਦੇ ਨੇ ਭਲੇ ਲੋਕ ਪਿਛੇ ਲੱਗ ਜਾਦੇ ਨੇ ਸਰਪੰਚ ਗਰਾਟਾ ਜੈਜ ਨਜੈਜ਼ ਕੰਮ ਲੈਦੇ ਨੇ ਓਤੂ ਤੋਂ ਥੱਲੇ ਤੱਕ ਗਦਾਰ ਨੇ ਵਾਹਿਗੁਰੂ ਜੀ
@hakamsingh6861
@hakamsingh6861 7 ай бұрын
ਅਨੰਦਪੁਰ ਦਾ ਮਤਾ ਪੰਜਾਬੀ ਸੂਬੇ ਦਾ ਹੳਆ ਖੜਾ ਕਰਕੇ ਨੌਜਵਾਨਾਂ ਨੂੰ ਏਕੇ ਸੰਤਾਲੀ ਫੜਾਕੇ ਨੌਜਵਾਨਾਂ ਦਾ ਘਾਣ ਬਾਦਲ ਨੇ ਕਰਾਇਆ। ਆਪ ਕਿੳਂ ਨਾ ਮਰਿਆ? ਨਾਸੁਖਬੀਰ ਏਕੇ ਸੰਤਾਲੀ ਫੜਾੲਈ ।ਮੰਹੰਤਾਂ ਤੋਂ ਗੁਰਦੁਅਰੇ ਛੁਡਾੲਏ।ਹੁਣ ਆਪ ਗੁਰਦੁਅਆਰਿਅਆਂ ਤੇ ਕਬਜਾ ਕਰੀ ਬੈਠੇ ਐ।ਹੁਣ ਮਹੰਤਾਂ ਤੋਂ ਘਟ ਬੇਅਦਬੀ ਹੁੰਦੀ ਐ?
@hsgill9454
@hsgill9454 5 жыл бұрын
Dhindsa is duplicate copy of Badal.so please don't take name of dhindsa people hate him very much
@jasbirsinghdhillon4315
@jasbirsinghdhillon4315 3 жыл бұрын
Ravi inder very nice information. Very deeply talk
@tehalsingh7898
@tehalsingh7898 2 жыл бұрын
WAHAGURU EX SPEAKER SAHIB VERY GOOD SUCH
@karamjitkaur2459
@karamjitkaur2459 2 жыл бұрын
15.5.2022.....ਹੁਣ ਇਹ ਸ਼੍ਰੋਮਣੀ ਕਮੇਟੀ ਚੋਣਾਂ ਲਈ ਕਿੰਨੇ ਕੁ ਸਰਗਰਮ ਹਨ ਜੀ?? ਚੰਗੇ ਬੰਦੇ ਸਹੀ ਮੌਕੇ ਤੇ ਅੱਗੇ ਨਾ ਆਉਣ ਕਾਰਨ ਵੀ ਨੁਕਸਾਨ ਹੋਇਆ ਹੈ... ਅਜਿਹੇ ਇੰਟੈਲੀਜੇਂਟ ਬੰਦੇ ਖੁਦ ਵਾਂਗਡੋਰ ਕਿਉ ਨਹੀਂ ਸੰਭਾਲਦੇ,.? ਇਨ੍ਹਾਂ ਤੋਂ ਸਿਮਰਨਜੀਤ ਮਾਨ, ਵੱਡੇ ਢੀਂਡਸਾ, ਕੈਪਟਨ ਸਾਹਿਬ ਬਾਰੇ ਹੋਰ ਜਾਣਕਾਰੀ ਲੈਣ ਦੀ ਲੋੜ ਹੈ ਜੀ.... ਕੀ ਇਹ ਵੀ ਕੈਪਟਨ ਸਾਹਿਬ ਵਾਂਗ BJP ਸੁਪੋਰਟਰ ਹਨ ਕੇ ਅਲੱਗ ਸੋਚ ਰੱਖਦੇ ਹਨ?
@Eastwestpunjabicooking
@Eastwestpunjabicooking 2 жыл бұрын
Knowledge of politics is v. Imp.
@chanchalsingh5527
@chanchalsingh5527 5 жыл бұрын
Ravinder Singh Jee ! Go ahead with your proposal for the coming SGPC elections. Sikhs are fed-up of Badals. Dr CS Kamboj.
@harmeetkaur7591
@harmeetkaur7591 5 жыл бұрын
Very good ravinder Singh ji tuhadi sooch nu Salam bahut vadiyaa ji
@bhindermangat2777
@bhindermangat2777 Ай бұрын
SGPC akal takhat and akali dal should be free from traitors and masands who control now
@gurcharankaur5376
@gurcharankaur5376 5 жыл бұрын
ravi je you make big mistake badal make chief minister
@hakamsingh6861
@hakamsingh6861 7 ай бұрын
ਇਹ ਸਭ ਚਮਚੇ ਐ ਜਿਧਰ ਕੌਲੀਆਂ ਲਿਬੜੀਅਆਂ ਮਿਲਦੀਅਆਂ ਉਧਰ ਭਜ ਜਾਦੇ ਐ
@khojikafir
@khojikafir 13 күн бұрын
S. Raviinder Singh please do write the book. Explain and expose the truth. It will be your contribution to the Panth.
@BaljitSingh-ii9mx
@BaljitSingh-ii9mx 5 жыл бұрын
ਆਵਾਜ਼ ਡਬਲ ਹੋ ਗਈ
@amriksinghamriksingh1902
@amriksinghamriksingh1902 5 жыл бұрын
very nice person & great leader
@amriksinghamriksingh1902
@amriksinghamriksingh1902 5 жыл бұрын
Ravinder singh jindabad
@SurjitSingh-sb5bn
@SurjitSingh-sb5bn 5 жыл бұрын
LONG LIVE THE TRUTH. SATYAMEV JAYATE.
@lakhbirsidhu3686
@lakhbirsidhu3686 5 жыл бұрын
Ravinder Singh and Amrinder Singh loka vich vichar de nahi. Ma Congressi hai . Badal pind to 2 km door pind hai. Sade te Badal ne case paye. Aj Congress hai par insaf nahi
@SukhbirSingh-oe6pp
@SukhbirSingh-oe6pp 5 жыл бұрын
Systemic cleansing and change is required to put the things on sound footing.
@harjinderchahal3270
@harjinderchahal3270 2 жыл бұрын
Good sardar sahibh 👍
@ਰਾਜਕੁਮਾਰ-ਸ7ਝ
@ਰਾਜਕੁਮਾਰ-ਸ7ਝ 5 жыл бұрын
ਸਾਰੀਅਾ ਕਾਲੀ ਮੰਤਰੀ RSS ਦੇ ਨੇ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਰਵੀਇੰਦਰ ਸਰ ਮਾਜਣਗੇ ਬਾਦਲ ਨੂੰ ਬਰਾਬਰ ਦਾ ਸ਼ਾਨ ਆਗਿਆ
@BaljitSingh-ii9mx
@BaljitSingh-ii9mx 5 жыл бұрын
52:00 ਤੋਂ ਬਾਅਦ ਆਵਾਜ਼ ਖ਼ਰਾਬ ਹੋ ਗਈ
@RanjeetSingh-gj2fk
@RanjeetSingh-gj2fk 4 жыл бұрын
🙏🙏
@rashmindersinghsohi1875
@rashmindersinghsohi1875 5 жыл бұрын
Randhawa sahib tuhada program bahut vadia hai...Per ek suggestion hai...galbat de between je kar tokia ghat jave te eh question da answer pura hon ton baad hi second question kita jave tan hor bi better ho sakda hai because kai bar important point clear hon ton reh jande ne ..Eh sirf ek nimrta puran slah hai
@singhsardar7404
@singhsardar7404 5 жыл бұрын
Teek kiha bro .vico tokde bot gal Changi Tara sunda v nai
@dc.kahlon
@dc.kahlon 3 жыл бұрын
No good.Only Badal no.good only spaking.
@navtejkhosa7210
@navtejkhosa7210 3 жыл бұрын
Very nice ienterwo
@manwindersingh7934
@manwindersingh7934 3 жыл бұрын
Randhawa ji end vich sound clear nhi hai.
@rudeboy2960
@rudeboy2960 3 жыл бұрын
Few words about Ravi inder singh, he is not corrupt, sikh from heart and once he left akali dal, he can easily go in congress to get very high post which he never did nor he will do. He was and is at his stand. Negative part of his personality is that he is not easily available to public.
@GurpreetSingh7.23
@GurpreetSingh7.23 2 жыл бұрын
he supports congress indirectly
@rudeboy2960
@rudeboy2960 2 жыл бұрын
@@GurpreetSingh7.23 He is Amrinder's classmate and close friend not a Congress supporter.
@GurpreetSingh7.23
@GurpreetSingh7.23 2 жыл бұрын
@@rudeboy2960 his village Dumna is near to my village just 0.75 km away so i know him...he support channi
@mohansinghnagi8457
@mohansinghnagi8457 2 жыл бұрын
Panjab tv your all shows great & Panjab pain
@baldevsingh8715
@baldevsingh8715 5 жыл бұрын
Dr W H McLeod writes , " The pursuit of political objectives, the Panth serves as a firm base one which has been skill-fully exploited . Control and use of Gurdawaras as a platform and as a source of patronage provide the principal components of this considerable political strength." book , EVOLUTION OF THE SIKH COMMUNITY , 1975 OUP, DELHI
@sukhdevsingh2020
@sukhdevsingh2020 2 жыл бұрын
VEER INDRJIT SINGH JI AAP AGE LAG KE BADILA NU NAGA KRO JI GURU SAHIB DIA KHUSHIA LAOW JI
@gurbachansinghbatra5314
@gurbachansinghbatra5314 2 жыл бұрын
He can throw Badals from Akali Dal and SGPC
@bsingh7247
@bsingh7247 3 жыл бұрын
ਸਰਦਾਰ ਜੀ ਤੁਸੀ ਇਹ ਗੱਲਾ ਪਹਿਲਾ ਕਹਿਣੀਆ ਸੀ ਪੰਜਾਬ ਦਾ ਇਨਾ ਨੁੱਕਸਾਨ ਨਾ ਹੁੰਦਾ ਸੰਤ ਤਾ ਸਰਕਾਰੀ ਦੱਲਾ ਸੀ ਤੇ ਬਾਦਲ ਵੀ ਉਹ ਹੀ ਸੀ ਫਿਰ ਇਸ ਨੂੰ ਮਹੁਰੇ ਕਿਉ ਕੀਤਾ
@msrayat6409
@msrayat6409 4 жыл бұрын
Good Vichar Ji
@MandeepSingh-sh5zj
@MandeepSingh-sh5zj 4 жыл бұрын
Bai good question and Sardar R Singh is good person
@montysalaria2159
@montysalaria2159 4 жыл бұрын
Badal sahab kalle Sikhs da chief minister nahi, assi v punjabi haan. Main vadey badal sahab ton 100% satisfied haan. Hindus love badal sahab.
MAGIC TIME ​⁠@Whoispelagheya
00:28
MasomkaMagic
Рет қаралды 35 МЛН
Это было очень близко...
00:10
Аришнев
Рет қаралды 7 МЛН
Osman Kalyoncu Sonu Üzücü Saddest Videos Dream Engine 275 #shorts
00:29
Prime Special || Prime Asia TV ਸੋਚ ਤੋਂ ਸੱਚ ਤੱਕ
58:03