ਆ ਕਿ ਕਹਿ ਗਿਆ ਜੋਨੀ ਬਾਬਾ ਬੀਬੀਆਂ ਦਾ ਹਾਸਾ ਨਾ ਰੋਕਿਆ

  Рет қаралды 445,701

Har Maidan Fateh

Har Maidan Fateh

Күн бұрын

ਆ ਕਿ ਕਹਿ ਗਿਆ ਜੋਨੀ ਬਾਬਾ ਬੀਬੀਆਂ ਦਾ ਹਾਸਾ ਨਾ ਰੋਕਿਆ
🙏ਵੱਧ ਤੋਂ ਵੱਧ ਸ਼ੇਅਰ ਕਰੋ ਜੀ🙏
🙏Watch share & Subscribe This Channel 🙏
🙏Har Maidan Fateh 🙏
Contact us :-95924-61001, 99887-83508
Subscribe to our Har Maidan Fateh KZbin Channel
ਸਾਨੂੰ KZbin ਉੱਤੇ like ਅਤੇ share & Subscribe ਕਰੋ🙏
Press the bell icon on KZbin for all the latest updates from HAR MAIDAN FATEH
ਕੋਈ ਵੀ ਪ੍ਰੋਗਰਾਮ ਲਾਈਵ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰੋ- 95924-61001, 99887-83508

Пікірлер: 186
@inderpreetkaur2806
@inderpreetkaur2806 Жыл бұрын
ਇਹਨਾਂ ਲੋਕਾਂ ਨੇ ਕਦੀ ਸੰਤ ਸਿੰਘ ਜੀ ਮਸਕੀਨ ਤੇ ਖੰਨੇ ਵਾਲਿਆਂ ਮਹਾਪੁਰਸ਼ਾਂ ਦੀ ਸੰਗਤ ਨਹੀਂ ਕੀਤੀ ਇਸੇ ਕਰਕੇ ਇਹ ਜੋੜ ਜੋੜ ਕੇ ਟੋਟੇ ਸੁਣਾ ਰਿਹਾ ਸਭ ਤੋ ਪਹਿਲਾਂ ਪਕੇ ਰਾਗੀ ਬਣੋ ਬਾਬਾ ਬਣਨਾ ਬਹੁਤ ਦੂਰ ਦੀ ਗਲ ਹੈ
@GurpreetSingh-mh5ez
@GurpreetSingh-mh5ez Жыл бұрын
ਜੋਨੀ ਬਾਬਾ ਬਹੁਤ ਵਧਿਆ ਇਨਸਾਨ ਆ ....ਲੋਕਾਂ ਦਾ ਦਿਲ ਲਾਕੇ ਰੱਖਦਾ ਆ ........ਹੋਰ ਬਾਬੇਆ ਨਾਲੋਂ ਵਧਿਆ ਬਾਬਾ 🎉🎉🎉❤LOVE you ਬਾਬਾ ਜੀ ਦਿਲ
@NishanSingh-pw8ct
@NishanSingh-pw8ct 2 ай бұрын
ਵੀਰ ਜੀ ਨੂੰ ਵੇਖ ਕੇ ਮਨ ਖੁਸ਼ ਹੋ ਗਿਆ
@aishysarao9970
@aishysarao9970 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਗੁਰਬਾਣੀ ਅਨਮੋਲਕ ਹੀਰਾ ਵਾਹਿਗੁਰੂ ਜੀ
@didarsingh7599
@didarsingh7599 Жыл бұрын
ਅੱਜਕਲ ਦੇ ਬਾਬੇ ਵੀ ਹਾਸ ਰਸ ਹੀ ਚਾਹੀਦੇ ਨੇ ਕਿਉਂਕਿ ਲੋਕਾਂ ਖੁਸ਼ ਕਰਨਾ ਜਿਸ ਤਰੀਕੇ ਵੀ ਹੋ ਜਾਣ । Good interesting Baba !!!!
@jagirsingh7683
@jagirsingh7683 Жыл бұрын
ਬੰਦੇ ਦੀ ਇਹ ਫਿਤਰਤ ਹੈ ਕਿ, ਉਹ ਹਰ ਜਗ੍ਹਾ ਖੁਸ਼ੀ ਦਾ ਰਸ ਲੈਣ ਹੀ ਤਾਂ ਜਾਂਦਾ ਹੈ।
@LovelySingh-z4l
@LovelySingh-z4l Жыл бұрын
ਰਹਿਮਤ ਤੇਰੀ 🙏🙏 ਰਹਿਮਤ ਤੇਰੀ 🙏🙏🙏🙏🙏
@GurbachanHans
@GurbachanHans Жыл бұрын
🐕🐕🐕🐕🐕🐕🐕🐀🐀🐈🐈🐈🐈
@jeetsingh4775
@jeetsingh4775 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@manpreetkaur-1m
@manpreetkaur-1m 2 ай бұрын
Waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏 waheguru ji 🌹🙏
@kikarsinghbrar6414
@kikarsinghbrar6414 Жыл бұрын
ਵਾਹਿਗੁਰੂ ਜੀਉ, ਧਾਰਨਾ ਭਾਵੇਂ ਦਿਨ ਰਾਤ ਲਾਈ ਜਾਵੋ , ਕੋਈ ਲਾਭ ਨਹੀਂ , ਇਹੀ ਤਾਂ ਕੱਚੀ ਬਾਣੀ ਹੈ , ਕਹਿਣ ਵਾਲੇ ਕੱਚੇ ,ਸੁਨਣ ਵਾਲੇ ਵੀ ਕੱਚੇ ,ਕਿਥੇ ਲਿਖਿਆ ਗੁਰੂ ਮਾਫ ਕਰਦਾ ਹੈ ,ਤੇਰੇ ਵਰਗੇ ਪਾਖੰਡੀਆਂ ਨੂੰ, ਇਹ ਸਾਰੀ ਮਾਇਆ ਦੀ ਖੇਡ ਹੈ,
@satwantsinghwaheguruji843
@satwantsinghwaheguruji843 Жыл бұрын
Mehma taa baba nanak ji maharaj ji de he hai ਪਿਆਰੇ ਜੀ ਗ਼ਲਤ ਨਹੀਂ bole da gurmkha❤❤❤❤
@kikarsinghbrar6414
@kikarsinghbrar6414 Жыл бұрын
ਵਾਹਿਗੁਰੂ ਜੀਉ, ਗੁਰਬਾਣੀ ਨੂੰ ਇਨ੍ਹਾਂ ਲੋਕਾਂ ਨੇ ਧੰਧਾ ਬਣਾਇਆ ਹੋਇਆ ਹੈ, ਪ੍ਰਚਾਰ ਵੀ ਆਪਣੇ ਮਰ ਚੁੱਕੇ ਬਾਬਿਆਂ ਦਾ ਹੀ ਕਰਦੇ ਹਨ, ਕਿਸੇ ਬਾਬੇ ਨੇ ੧੯੮੪ ਵੇਲੇ ਸਿਖਾਂ ਦੇ ਪ੍ਰਤੀ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ, ਕੁਰਬਾਨੀ ਕਰਨੀ ਤਾਂ ਦੂਰ ਦੀ ਗੱਲ ਹੈ।
@yadvindergarcha
@yadvindergarcha Жыл бұрын
​@@kikarsinghbrar6414ਬਰਾੜ ਸਾਹਿਬ ਬਾਬਿਆਂ ਤੋਂ ਬਿਨਾ ਬਾਣੀ ਕਿੱਥੋਂ ਆਉਂਣੀ ਹੈ। ਪਹਿਲਾਂ ਸੱਚਾ ਸੰਤ ਆਉਂਦਾ। ਉਹ ਜੋ ਕੁੱਛ ਬੋਲਦਾ। ਉਸ ਨੂੰ ਲਿਖਤੀ ਰੂਪ ਦਿੰਦਾ ਹੈ। ਉਸ ਨਾਲ ਭਾਵ ਅਰਥ ਵੀ ਦੱਸਦਾ, ਸੰਗਤਾਂ ਨੂੰ ਵਿਸਥਾਰ ਸਹਿਤ। ਆਪਣੀ ਬੁੱਧੀ ਨਾਲ ਤਾਂ ਕਿਸੇ ਵੀ ਜੀਵ ਨੂੰ ਭਾਸ਼ਾ ਦਾ ਗਿਆਨ ਨਹੀਂ ਹੋ ਸਕਦਾ, ਬਿਨਾ ਕਿਸੇ ਸੱਚੇ ਸੰਤ ਤੋਂ ਭਾਵ ਅਰਥ ਜਾਨਣਾ ਤਾਂ ਕਿਸੇ ਵੀ ਜੀਵ ਦੇ ਵੱਸ ਵਿੱਚ ਹੀ ਨਹੀਂ। ਧਰਮ ਬੁੱਧੀ ਤੋਂ ਪਰੇ ਦਾ ਗਿਆਨ ਹੈ।
@ManjitSingh-qo4zq
@ManjitSingh-qo4zq Жыл бұрын
ਘਰ ਵਿੱਚ ਨਾ ਪਾਠ ਕਰਾਓ ਨਾ ਪਾਠੀ ਬਲਾਓ ਨਾ ਉਹਨਾਂ ਨੂੰ ਭੇਟਾ ਦਿਓ,ਨਾ ਦੀਵਾਨ ਲਗਾਓ ਤੇ ਨਾ ਹੀ ਪੈਸੇ ਦਿਓ ਆਪ ਹੀ ਪਾਠ ਕਰ ਲਓ,
@kikarsinghbrar6414
@kikarsinghbrar6414 Жыл бұрын
@@ManjitSingh-qo4zq ਵਾਹਿਗੁਰੂ ਜੀਉ, ਤੁਸੀਂ ਲਿਖਿਆ ਬਿਲਕੁਲ ਠੀਕ ਹੈ, ਪਰ ਭਾਵਨਾ ਕੀ ਹੈ , ਇਹ ਸਮਝਨਾ ਬੜਾ ਹੀ ਮੁਸ਼ਕਲ ਹੈ। ਹਕੀਕਤ ਇਹ ਹੈ, ਭੁਖ ਕਿਸੇ ਹੋਰ ਨੂੰ ਲੱਗੀ ਹੈ ਅਤੇ ਉਸ ਦੇ ਨਾਂ ਤੇ ਕੋਈ ਹੋਰ ਰੋਟੀ ਖਾ ਲਵੇ , ਕੀ ਪਹਿਲਾਂ ਵਾਲ਼ੇ ਦੀ ਭੁਖ ਮਿਟ ਜਾਵੇਗੀ। ਪਿਆਸ ਰਾਮ ਨੂੰ ਲੱਗੀ ਹੈ, ਸ਼ਾਮ ਕਹੇ , ਪਾਣੀ ਮੈਂ ਪੀ ਲੈਂਦਾ ਹਾਂ, ਕੀ ਰਾਮ ਦੀ ਪਿਆਸ ਬੁਝ ਜਾਵੇਗੀ । ਫਰਜ਼ ਕਰੋ, ਝੰਡਾ ਸਿੰਘ ਬੀਮਾਰ ਹੋ ਗਿਆ ਹੈ ਅਤੇ ਗੰਡਾ ਸਿੰਘ ਕਹੇ ਕਿ ਦਵਾਈ ਮੈਂ ਲੈ ਲੈਂਦਾ ਹਾਂ, ਕੀ ਇਸ ਤਰ੍ਹਾਂ ਝੰਡਾ ਸਿੰਘ ਦੀ ਬੀਮਾਰੀ ਹਨ ਜਾਵੇਗੀ। ਗੁਰਬਾਣੀ ਫੁਰਮਾਨ ੧ ) ਆਪਣ ਹਥੀ ਆਪਣਾ, ਆਪੇ ਹੀ ਕਾਜੁ ਸਵਾਰੀਐ।। ੨) ਜਿਨ ਕਉ ਲਗੀ ਪਿਆਸ, ਅੰਮ੍ਰਿਤੁ ਸੇਇ ਖਾਹਿ ।।
@KulvindersinghSingh-t8n
@KulvindersinghSingh-t8n 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏
@SukhbeerSingh-u6r
@SukhbeerSingh-u6r Ай бұрын
ਵਾਹਿਗੁਰੂ ਜੀ 🎉❤❤🙏🏻🙏🏻
@Navdeep_Ramgarhia
@Navdeep_Ramgarhia 2 ай бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਸੁਮੱਤ ਬਖਸ਼ਓ
@prabhjotPandher493
@prabhjotPandher493 Жыл бұрын
ਵਾਹਿਗੁਰੂ ਜੀ
@angejsing1413
@angejsing1413 22 күн бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@shawindersingh6931
@shawindersingh6931 Жыл бұрын
🌹ਵਾਹਿਗੁਰੂ ਜੀ🌹
@ParminderjitAulakh
@ParminderjitAulakh Жыл бұрын
ਵਾਹਿਗੁਰੂ ਸਾਹਿਬ ਜੀ
@shivanisharma5562
@shivanisharma5562 2 ай бұрын
ਵਿਰੇ ਤੈਨੂੰ ਦੇਖ ਕੇ ਦਿਲ ਖੂਸ ਹੋ ਜਾਂਦਾ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😅😅😅😅
@rbrar3859
@rbrar3859 Жыл бұрын
ਵਾਹਿਗੁਰੂ ਜੀ ਮੇਹਰ ਕਰੇ।
@jagdishshekhon1093
@jagdishshekhon1093 Ай бұрын
ਖਾਲਸਾ ਜੀ ਏ ਕਹੋ ਮਿਹਨਤ ਵੀ ਤੇਰੀ ਰਹਿਮਤ ਵੀ ਤੇਰੀ ਜੇ ਓ ਤਾਕਤ ਨਾ ਬਖਸ਼ੇ ਕਿਆ ਤੁਸੀਂ ਮਿਹਨਤ ਕਰਲੋਂਗੇ ਵਾਹਿਗੁਰੂ
@gurpreetsinghgurpreetsingh3785
@gurpreetsinghgurpreetsingh3785 Ай бұрын
Wahegure ji❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲
@goldysingh158
@goldysingh158 24 күн бұрын
Waheguru ji🌹🙏🏻🙏🏻🙏🏻🙏🏻🙏🏻🌹
@Saju-23
@Saju-23 Ай бұрын
Johny Johny Yes Papa Eating Sugar No Papa😂😂😅❤❤
@amolaksingh8954
@amolaksingh8954 Жыл бұрын
ਮੈ ਬਲਿਹਾਰੇ ਜਾਵਾ ਬਾਬੇ ਨੇ ਮਕਾ ਫੇਰੀਆ ਮੈ ਬਲਿਹਾਰੇ ਜਾਵਾ। ਬਾਬੋ ਨੇ ਯਕਾ ਜੋੜੀਆ ਮੈ ਹਲਵਾਰੇ ਜਾਣਾ
@jaskiratsingh-r9p
@jaskiratsingh-r9p Жыл бұрын
Waheguru ji🙏
@satwantsinghwaheguruji843
@satwantsinghwaheguruji843 Жыл бұрын
Dhan waheguru ji ❤❤❤❤
@ShabhumallGhuman
@ShabhumallGhuman 2 ай бұрын
Satnam vaheguru g 🌹🌹🌹🌹🌹
@lakhwindersingh9429
@lakhwindersingh9429 Жыл бұрын
Baba johni bolna da tarika bahut vadiya hai ji loak ta kise ton v kush nahi hunde
@Navdeep_Ramgarhia
@Navdeep_Ramgarhia 2 ай бұрын
ਬਾਬਾ ਜੀ ਨੂੰ ਨਹੀਂ ਦੋਸ਼ ਲਗਦਾ ਇਹ ਤੁਹਾਨੂੰ ਲੱਗਣਾ ਜਿਹੜੇ ਕਮੈਟ ਕਰਦੈਓ ਵਾਹਿਗੁਰੂ ਜੀ ਤਾਂ ਲਿਖ ਨਹੀਂ ਸਕਦੇ
@balwantsingh8069
@balwantsingh8069 Күн бұрын
ਬਾਬਾ ਏਨੇ ਵੱਡੇ ਮੁਕਾਮ ਵਾਲਾ ਨਹੀਂ ਹੈ ਜੇਹੜਾ ਸ਼ਰਾਪ ਦੇ ਦੇਵੇਗਾ ਤੂਹਾਨੂੰ ਡਰ ਹੋਏਗਾ ਬਾਬਿਆਂ ਤੋਂ ਕਰਤੂਤਾਂ ਦੇਖੀਏ ਤਾਂ ਪਤਾ ਲੱਗ ਜਾਂਦਾ ਜੋ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਹਨ। ਬਣ ਕੇ😮
@JasbirSingh-xu8xi
@JasbirSingh-xu8xi 11 ай бұрын
ਬਹੁਤ ਰੌਣਕੀ ਹੈ ਜੌਨੀ ਬਾਬਾ ਜੀ
@MSGaminG-cc4dz
@MSGaminG-cc4dz Жыл бұрын
Wahiguru Wahiguru Wahiguru Ji
@harbansbadesha
@harbansbadesha Жыл бұрын
ਜਿੱਡਾ ਵੱਡਾ ਗੱਪੀ ਓਡਾ ਵੱਡਾ ਰਾਗੀ,
@Jagjeet-kaur57
@Jagjeet-kaur57 Жыл бұрын
ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹਾਸ ਰਸ ਚੰਗਾ ਨਹੀਂ ਲੱਗਦਾ ਜ ਮਾਲੇਰਕੋਟਲਾ ਤੋਂ
@darshansingh5731
@darshansingh5731 Ай бұрын
ਬਾਬੇ ਤੇ ਟਿੱਪਣੀ ਕਰਨ ਵਾਲਿਓ ਆਪਾ ਕਿਹੜਾ ਕਿਸੇ ਨੂੰ ਕੁਸ ਦੇਕੇ ਆਉਦੇ ਹਾ ਸੁਣੀ ਸੁਣਾਈ ਗੱਲ ਨਾ ਕਿਹਾ ਕਰੋ ਅੱਖੀ ਵੇਖੇ ਬਿਨਾ ਸੰਗਤ ਨੂੰ ਜੋੜਦੇ ਹੀ ਨੇ ਸਿੱਖੀ ਨਾਲ ਇਕ ਪ੍ਰਚਾਰ ਹੀ ਕਰਦੇ ਨੇ ਮਹਾਰਾਜ ਜੀ ਦਾ
@HarpreetSingh-fc5ij
@HarpreetSingh-fc5ij Жыл бұрын
Dhan dhan Sri Guru Teg Bahadur Sahib ji
@Manjitsingh-ve5dv
@Manjitsingh-ve5dv 2 ай бұрын
ਬੀਬੀਆਂ ਤੋਂ ਬਿਨਾਂ ਡੇਰੇ ਸੰਤ ਬਾਬੇ ਨਹੀਂ ਚਲਦੇ,ਜਦੋਂ ਬੀਬੀਆਂ ਭਾਈ ਰੋਣ ਲੱਗ ਜਾਣ ਸਮਝੋਂ bera😂ਪਾਰ ਆ,ਬਾਬੇ ਤਰ ਜਾਂਦੇ ਤੇ ਬੀਬੀਆਂ....
@balwinderkaur9981
@balwinderkaur9981 Жыл бұрын
ਬਾਬਾ ਜੀ ਤੁਸੀਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਲਾਉਂਦੇ ਤੁਸੀਂ ਨਮਸਕਾਰ ਕਹਿੰਦੇ ਜੇ ਨਮਸਕਾਰ ਤਾ ਹਿੰਦੂ ਬਲਾਉਂਦੇ ਹਨ ਸਾਡੇ ਗੁਰੂਆਂ ਨੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਸੀ
@sukh04
@sukh04 Жыл бұрын
❤WAHEGURU JI❤
@BaljeetSingh-wi1tu
@BaljeetSingh-wi1tu Жыл бұрын
ਕਤੀੜਾ ਇਹ ਕਿਹੜਾ ਕੀਰਤਨ ਹੈ।ਰਬ ਮੁਰਦਾ ਘੜੀਸੀ ਜਾਵੇ।
@lavisingh503
@lavisingh503 2 ай бұрын
ਵਾ ਪਾਜੀ ਤੁਸੀਂ ਬਹੁਤ ਸਤਿਕਾਰ ਦਿੱਤਾ ਕੀਰਤਨ ਨੂੰ ਮੈਨੂੰ ਦੱਸੋ ਕਤੀੜ ਕੀਰਤਨ ਕੀ ਮਤਲਬ ਬੰਦੇ ਦੀ ਬੋਲੀ ਬੰਦੇ ਦਾ ਵੱਜਨ ਦੱਸਦੀ
@hardeepilahi
@hardeepilahi Жыл бұрын
LOVE YOU BABA JI LOVE YOU JI 100 % RIGHT BABA JI
@gurcharansinghkhlasakjs2776
@gurcharansinghkhlasakjs2776 Жыл бұрын
Hun babE hase hi poun joge bhute rab wale bhut ght
@HarpalSingh-kw8sc
@HarpalSingh-kw8sc 2 ай бұрын
Eh babe jananeean nu khush karke apne dere chalaee jande ne ihna to jina ho sake duur rawo
@AshmeetSingh1297
@AshmeetSingh1297 Жыл бұрын
Radha Soami ji 🙏🙏🙏🙏
@hmmv-df4sb
@hmmv-df4sb 11 ай бұрын
💫
@ajsingh645
@ajsingh645 Жыл бұрын
ਸਹੀ ਦਸੋ ਭਾਇ ਜੀ, ਜਹਾਜ਼ ਕਿਸ ਦਾ ਸੀ, ਅਤੇ ਜਹਾਜ਼ ਦਾ ਮਲਾਹ ਨਹੀ ਹੁੰਦਾ, ਜਹਾਜ਼ ਦਾ ਮਾਲਿਕ ਸੀ ਵਾਵਾ ਮਖਣ ਸ਼ਾਹ ਲੁਬਾਣਾ
@veersingh9257
@veersingh9257 Жыл бұрын
Baba ji hunda veere vava nhi ji
@DarshanSingh-hv6iu
@DarshanSingh-hv6iu Жыл бұрын
ਜਉਕਰ ਬਾਬਾ ਜੋਨੀ ਗੱਪੀ
@rajSingh-gq4dt
@rajSingh-gq4dt 2 ай бұрын
Baba. Bas✋
@sonurai2113
@sonurai2113 Жыл бұрын
100℅ Right baba ji
@satpalsinghgillthanedaar
@satpalsinghgillthanedaar Жыл бұрын
ਏਨਾ ਜੌਕਰਾਂ ਨੇ ਬੇੜਾ ਗਰਕ ਕਰਤਾ ਕੌਮ ਨੇ,, ਬੀਬੀਆਂ ਦੰਦ ਕੱਡ ਰਹੀਆਂ
@babajwellervickymasson2205
@babajwellervickymasson2205 Ай бұрын
Kom nu bachon ly sukhbir badal nu le k Dira sirsa kol jao,,,,shromni cmati parchar kardi nhi Inna nu tuci krn nhi dinde,,😢Sanu panth te kintu prantu krn di adat ho gyi
@GurmeetSingh-k7s8u
@GurmeetSingh-k7s8u Жыл бұрын
Good
@GurdeepSingh-wo2jd
@GurdeepSingh-wo2jd Жыл бұрын
ਮਾਤਾ ਜੀ ਉਮਰ 72+ ਕਹਿ ਰਿਹਾ ਬਾਬਾ ਜੋਨੀ ਹੋ ਸਕਦਾ ਮਾਤਾ ਨੂੰ ਉੱਚੀ ਸੁਣਦਾ ਹੋਵੇ ਨਾ ਸਮਝ ਆਈ ਹੋਵੇ ਜਦ ਤੇਰੀ ਉਮਰ 70+ ਹੋਈ ਫੇਰ ਪਤਾ ਲੱਗੂ ਤੂੰ ਮਜ਼ਾਕ ਉਡਾ ਰਿਹਾ
@kushmeetsingh408
@kushmeetsingh408 Жыл бұрын
Baba g ne koi mjak ni udya g
@Nirmal-singh_Noor.
@Nirmal-singh_Noor. 2 ай бұрын
ਗੁਰਮੁੱਖ ਬੁੱਢੇ ਕਦੇ ਨਾਹੀ ਜਿਨਾ ਅੰਤਰ ਸੁਰਤ ਗਿਆਨ, ਬਾਣੀ ਦੇ ਬਚਨ ਨੇ
@narinderpalkaur8542
@narinderpalkaur8542 Жыл бұрын
Nice video
@Navdeep_Ramgarhia
@Navdeep_Ramgarhia 2 ай бұрын
ਐਨੀ ਨਿੰਦਾ ਕਰਕੇ ਕਿਥੇ ਸੁੱਖ ਪਾਉਗੇ ਪੜਦੇ ਤਾਂ ਗੁਰਬਾਣੀ ਹਨ ਗੁਰੂ ਜੀ ਦੀ ਸੰਗਤ ਵਿਚ ਬੈਠੇ ਨੇ ਕਿਤੇ ਅਖਾੜੇ ਵਿੱਚ ਥੋੜ੍ਹਾ ਬੈਠੇ ਨੇ
@AshmeetSingh1297
@AshmeetSingh1297 Жыл бұрын
Nice
@jagdev5863
@jagdev5863 Жыл бұрын
Waheguru ji Waheguru ji🌹🌹🌹🌹❤️❤️❤️❤️🙏🏻🙏🏻
@Gurjeetsingh5cc
@Gurjeetsingh5cc 4 ай бұрын
Yoni yoni yes baba
@rajrani8172
@rajrani8172 Жыл бұрын
Jeho jehe Babe oho jehe Chele.Comedy di jga Gurbani nal jodo tan vdhia hou
@GurpreetkaurBedi-x4s
@GurpreetkaurBedi-x4s Жыл бұрын
💕💕💕💕💕
@vickydauniya8021
@vickydauniya8021 Жыл бұрын
🙏🙏🙏🙏
@harbhajansingh4375
@harbhajansingh4375 Жыл бұрын
T🙏🌹🌹🌹🌹🌹🙏
@GurpreetkaurBedi-x4s
@GurpreetkaurBedi-x4s Жыл бұрын
❤❤❤❤❤
@iqbalsinghkhalsa7683
@iqbalsinghkhalsa7683 Жыл бұрын
ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹੋ ਜਿਹੇ ਬਾਬਿਆਂ ਦੇ ਡੇਰਿਆਂ ਤੇ ਹਾਜ਼ਰੀ ਨਾਂ ਭਰਿਆ ਕਰੋ ਗੱਲਾਂ ਤੇ ਕੱਚੀ ਬਾਣੀ ਦੀਆਂ ਧਾਰਨਾ ਲਾਉਂਦੇ ਹਨ ਸੰਗਤ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਸਿਮਰਨ ਕਰਨ ਉਪਰੰਤ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਆਪਣੇ ਪਿੰਡ ਜਾਂ ਮੁਹੱਲੇ ਦੇ ਗੁਰਦੁਆਰੇ ਜਾ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰੋ ਸਭ ਕਾਰਜ ਵਾਹਿਗੁਰੂ ਜੀ ਰਾਸ ਕਰਦੇ ਹਨ
@pawandeepkaur7096
@pawandeepkaur7096 2 ай бұрын
@karanbaraich2300
@karanbaraich2300 11 ай бұрын
🙏
@nilamsharma1269
@nilamsharma1269 Жыл бұрын
🙏🙏🙏🙏🙏🙏🙏🙏🙏🙏
@bootadreger4540
@bootadreger4540 Жыл бұрын
ਦੇ ਸੁਣ ਲਉ ਬਾਬੇ ਦੇ ਬਚਨ ਕੌਮ ਨੂੰ ਕਿਹੜੇ ਪਾਸੇ ਲਾ ਰਿਹੇ ਨੇ ਇਹ ਕਿਹੜਾ ਮਰਾਸੀਆ ਨਾਲ਼ੇ ਘੱਟ ਨੇ
@ksdhurkot589
@ksdhurkot589 Жыл бұрын
Je Aaida de Gapp sunake Mahingia Gaddia ch Ghumman nu mile ta hor ki Chahida Dasso Jonny Baba Kihdi Gaddi ch Ghumda?
@balvirkaur2726
@balvirkaur2726 Жыл бұрын
🙏🙏🙏🙏🙏
@balwantsingh8069
@balwantsingh8069 Күн бұрын
ਆਹ ਠੀਕ ਹੈ ਜੋ ਮੂੰਹ ਆਈ ਜਾਂਦਾ ਬੋਲ ਬੋਲ ਕੇ ਸੰਗਤਾਂ ਨੂੰ ਭਰਮਾਉਣਾ ਬਹੁਤ ਆਉਂਦਾ ਬਾਬਿਆਂ ਨੂੰ। ਵੀਡੀਓ ਵਿੱਚ ਜੋ ਬੋਲ ਰਹੇ ਹੋ ਉਹ ਬਾਹਰ ਵੀ ਬਣ ਕੇ ਦਿਖਾਓ। ਤੁਹਾਡਾ ਕੱਚੇ ਚਿੱਠੇ ਬਾਹਰ ਆਉਣੇ ਸ਼ੁਰੂ ਹੋ ਗਏ ਹਨ ਮਹਿਰੋਂ ਭਾਈ ਨੇ ਸਾਰਾ ਕੁੱਝ ਸੰਗਤਾਂ ਦੇ ਸਾਹਮਣੇ ਲਿਆਂਦਾ ਹੈ।
@harbanssingh8816
@harbanssingh8816 Жыл бұрын
ਇਹ ਮਨ ਮਰਜੀ ਨਾਲ ਬੋਲੀ ਜਾਦਾ ਪਖੰਡੀ ਸੁਣਨ ਵਾਲੇ ਕਿਉ ਇਸਦੇ ਮੁਰੀਦ ਬਣੇ ਬੈਠੇ
@SoniSingh-gb4yp
@SoniSingh-gb4yp Жыл бұрын
ਵੀਰ ਜੀ ਸੁਣਨ ਵਾਲੇ ਇਹਦੇ ਤੋਂ ਵੀ ਨਿਕੰਮੇ ਨੇ ਤਾਂਹੀ ਬੈਠੇ ਹੋਏ ਨੇ
@lakhveersinghsandhu4482
@lakhveersinghsandhu4482 11 ай бұрын
Bhai Joginder Singh riar
@RameshRavan-z3c
@RameshRavan-z3c Жыл бұрын
Jina Sikha do Baba ji
@Uppalgurmail0058
@Uppalgurmail0058 Жыл бұрын
ਮਾਤਾ ਵੀ ਬਾਬੇ ਦੀ ਤਰਾਂ ਲੋਰ ਵਿਚ ਹੋਣੀ ਏ
@ParvinderSingh-lr9jy
@ParvinderSingh-lr9jy Жыл бұрын
Baba jee koi rab dee gal sunavo, comedy taa Bhagwant Mann batheri suna denda hai
@HarbansSingh-qt4kt
@HarbansSingh-qt4kt 2 ай бұрын
ਉਨ੍ਹਾਂ ਚਿਰ ਕਹਿੰਦਾ ਜਪੁਜੀ ਸਾਹਿਬ ਪੜਦੇ ਰਹੇ ਜਿਨ੍ਹਾਂ ਚਿਰ ਬਾਬੇ ਬਕਾਲੇ ਨਹੀਂ ਪਹੁੰਚ ਗਏ ਕਿਹੜਾ ਸਮੁੰਦਰ ਜਿਹੜਾ ਬਾਬੇ ਬਕਾਲੇ ਨਾਲ ਲੱਗਦਾ ਸ਼ਰਮ ਕਰ ਕੁਝ ਬਾਬਾ ਦੇ ਪੂਰੀ ਸਾਖੀ ਨਹੀਂ ਆਉਂਦੀ ਪੰਗਾ ਕਿਉਂ ਲੈਦਾ
@Jagjeet-kaur57
@Jagjeet-kaur57 Жыл бұрын
ਬੀਬੀਆਂ ਕਿਵੇਂ ਹਸਦੀਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੱਸਣਾ ਹੱਸੌਣਾ ਸ਼ੋਭਾ ਨਹੀਂ ਦਿੰਦਾ ਜੀ ਮਾਲੇਰਕੋਟਲਾ ਤੋਂ
@rachhpalsingh7606
@rachhpalsingh7606 Жыл бұрын
ਜੇ ਇਹ ਗੱਲ ਹੋਈ ਹੈ ਤੇ ਦੀਵਾਨ ਵਿਚ ਬੋਲਣ ਦੀ ਲੋੜ ਨਹੀਂ ਸੀ ਬੈਕੁਫ਼
@hardeepsinghcheema429
@hardeepsinghcheema429 2 ай бұрын
ਪੰਜਾਬੀ ਲਿਖਣੀ ਸਿੱਖ ਪਹਿਲਾਂ
@manpreetpannu0673
@manpreetpannu0673 2 ай бұрын
Tere to syana
@jindugill2203
@jindugill2203 Жыл бұрын
ਮੋਹਰ 5 ਤੋਂ 500 ਨੀ ਕਰ ਦਿੱਤੀ ? ਉਰ ਕਿਹੜਾ ਜਹਾਜ ਆ ਜੀ ਜਿਹੜਾ ਦਲਦਲ ਵਿੱਚ ਚਲਦਾ ? ਜਹਾਜ ਤਾਂ ਸਮੁੰਦਰ ਚ ਚਲਦਾ ਜਾਂ ਅਸਮਾਂਨ ਚ ਉੱਡਦਾ।
@gurlalrai4315
@gurlalrai4315 Жыл бұрын
Mara Coment Karan ton pehla video sari vekho
@BalvirSingh-n5q
@BalvirSingh-n5q Жыл бұрын
AJ de babe kamedi klakar ne
@preetsukh5294
@preetsukh5294 Жыл бұрын
ਬਾਬਾ ਘੁਸੀਅਾਂ ਨਾ ਪੋਰ ਰॅਬ ਦੀ ਗॅਲ ਤੋਰ
@karpal_pannu_12
@karpal_pannu_12 2 күн бұрын
CHITA PK PAATA ME LAGDA 😂😂😂😂
@RAKESHSINGH-gi3gk
@RAKESHSINGH-gi3gk Жыл бұрын
😂,😂
@gopichahal3640
@gopichahal3640 2 ай бұрын
😂😂😂😂
@JasPinder-gx3xs
@JasPinder-gx3xs 2 ай бұрын
DEWAN VICH BOLN WALI GULKRAAKUR BEBKOOF, MUOTHH MAAR MAAR JUBEAA PIAAN HAI RS DHALIWALL ❤
@gursewaksingh5549
@gursewaksingh5549 Жыл бұрын
Ragga wala Kirtan hi karna chahida
@BalwinderSingh-yu4tq
@BalwinderSingh-yu4tq 2 ай бұрын
ਬਾਬਾ ਤੈਨੂ ਬਲਾਨ ਨਾਲ ਕੀ ਕੋਈ ਬੋਲੇ ਚਾਹੇ ਨਾ ਪਰ ਗੁਰਬਾਣੀ ਤੋ ਤੇਰੀ ਧਾਰਨਾ ਵੱਡੀ ਨਹੀ ਹੋ ਸਕਦੀ
@naturemother8774
@naturemother8774 Жыл бұрын
ਇਹਨਾਂ ਨਾਨਕਸਰੀਆਂ ਕੋਲੋਂ ਇਤਿਹਾਸ ਸੁਣੋਂ..... ਮਹਾਪੁਰਖ ਕਹਿੰਦੇ ਹੁੰਦੇ ਸਨ ਕਿ ਰੋਟੀ ਖਾ ਕੇ ਹੱਸਣਾ ਨਹੀਂ ਚਾਹੀਦਾ..... ਵੱਡੇ ਬਾਬਾ ਜੀ ਬਚਨ ਕਰਿਆ ਕਰਦੇ ਸਨ ਰੋਟੀ ਖਾਕੇ ਪੈਰ ਜੁੱਤੀ ਨਹੀਂ ਪਾਉਣੀ ਚਾਹੀਦੀ.... ਹਜੂਰ ਬਾਬਾ ਜੀ ਸਾਖੀ ਸੁਣਾਇਆ ਕਰਦੇ ਸਨ ਕਿ ਇੱਕ ਜਿਮੀਦਾਰ ਦਾ ਬਲਦ ਮਰ ਗਿਆ ਤੇ ਸਾਡੇ ਵੱਡੇ ਬਾਬਾ ਜੀ ਨੇਂ ਉਸ ਤੇ ਪਿਸ਼ਾਬ ਦੇ ਛਿੱਟੇ ਮਾਰ ਕੇ ਉਸਦਾ ਸੰਸਕਾਰ ਕਰ ਦਿੱਤਾ..... ਬਾਬਾ ਜੀ ਕਹਿਆ ਕਰਦੇ ਸਨ ਭਗਤੋ ਗੜ੍ਹਵੀ ਵਿੱਚ ਪਾਣੀ ਲੈਕੇ ਜੰਗਲ ਪਾਣੀ ਨਹੀਂ ਜਾਈਦਾ ਕਿਉਂਕਿ ਇਹ ਗੜ੍ਹਵੀ ਨੀਲੇ ਬਾਬੇ ਨੇਂ ਸਾਡੇ ਲਈ ਚੁੱਕਣੀ ਹੈ.... ਬਾਬਾ ਜੀ ਕੋਲ ਸੰਗਤ ਆ ਕੇ ਬੇਨਤੀ ਕਰਨ ਲੱਗੀ ਕਿ ਸਾਡੇ ਖੇਤਾਂ ਵਿੱਚ ਮੀਂਹ ਦਾ ਪਾਣੀ ਬਹੁਤ ਖੜ ਗਿਆ ਹੈ ਤੇ ਫਸਲ ਖਰਾਬ ਹੋ ਰਹੀ ਹੈ ਤਾਂ ਉਹਨਾਂ ਨੇਂ ਨੀਲੇ ਨੂੰ ਗੜ੍ਹਵੀ ਤੋਂ ਕੌਲੀ ਚੁੱਕਣ ਨੂੰ ਕਿਹਾ.. ਜਦੋਂ ਨੀਲੇ ਨੇਂ ਗੜ੍ਹਵੀ ਤੋਂ ਕੌਲੀ ਚੱਕੀ ਤਾਂ ਫਿਰ ਕਿ ਸੀ... ਕਿਸਾਨਾਂ ਦੇ ਸਾਰੇ ਖੇਤਾਂ ਦਾ ਪਾਣੀ ਗੜ੍ਹਵੀ ਵਿੱਚ ਆ ਗਿਆ..... ਵੱਡੇ ਬਾਬਾ ਜੀ ਬਚਨ ਕਰਿਆ ਕਰਦੇ ਸਨ ਕਿ ਜ਼ੇਕਰ ਭੁੱਚੋ ਮੰਡੀ ਦਾ ਨਾਮ ਭੁੱਚੋ ਸਾਹਿਬ ਰੱਖ ਲਵੋਗੇ ਤਾਂ ਲੋਕਾਂ ਨੂੰ ਲੁੱਟਣਾ ਸੌਖਾ ਹੋ ਜਾਵੇਗਾ...... ਸੰਤ ਬਾਬਾ ਜੀ ਕਿਹਾ ਕਰਦੇ ਸਨ ਕਿ ਚਿੱਟੀ ਸਿਓਂਕ ਬਣਕੇ ਸਿੱਖੀ ਨੂੰ ਖਾਲਸਾ ਜਾਇਓ ਨਹੀਂ ਤਾਂ ਇਹਨਾਂ ਸਿੱਖਾਂ ਨੇਂ ਗੁਰੂ ਨਾਨਕ ਦੇਵ ਜੀ ਦੇ ਦੱਸੇ ਕਿਰਤ ਦੇ ਮਾਰਗ ਤੇ ਚਲਦਿਆਂ ਥੋਨੂੰ ਡੇਰਿਆਂ ਤੋਂ ਕੱਢ ਦੇਣਾ ਹੈ..... ਮਹਾਂਪੁਰਖ ਬਚਨ ਕਰਿਆ ਕਰਦੇ ਸਨ ਕੇ ਤੁਸੀਂ ਕੰਮ ਨੂੰ ਹੱਥ ਨਹੀਂ ਲਾਉਣਾ ਅਤੇ ਆਪਣੇ ਚਿੱਟੇ ਚੋਲਿਆਂ ਨੂੰ ਸਾਫ ਦੁੱਧ ਵਰਗਾ ਰੱਖਣਾ ਹੈ ਅਤੇ ਕਰਮ ਚਾਹੇ ਜਿੰਨੇ ਮਰਜੀ ਕਾਲੇ ਕਰੀ ਜਾਇਓ..... ਬਾਬਾ ਜੀ ਕਿਹਾ ਕਰਦੇ ਸਨ ਜੇ ਤੁਸੀਂ ਲੋਕਾਂ ਨੂੰ ਮੂਰਖ ਬਣਾ ਕੇ ਆਪਣੀ ਅਲੱਗ ਭੁੱਚੋ ਸਾਹਿਬ ਗੱਦੀ ਚਲਾਉਣੀ ਹੈ ਤਾਂ ਡੇਰਿਆਂ ਵਿੱਚ ਨਿਸ਼ਾਨ ਸਾਹਿਬ ਨਹੀਂ ਲਗਾਉਣਾ 🤣🤣🤣🤣🤣🤣......... ਇਹ ਸਭ ਵਿਹਲੜ ਇਕੱਠੇ ਹੋਏ ਨੇਂ.... ਹਰਮਨ ਦੀਆਂ ਖਾਣ ਦੀ ਆਦਤ ਹੈ ਇਹਨਾਂ ਨੂੰ
@kulvirsingh7590
@kulvirsingh7590 Жыл бұрын
ਬੀਬੀ ਆ
@MakhanSingh-zv2gy
@MakhanSingh-zv2gy Жыл бұрын
ਗੱਪ ਵੀ ਪੂਰਾ ਨਹੀਂ ਮਾਰ ਸਕਿਆ ਗੱਪੀ ਬਾਬਾ
@LovelySingh-z4l
@LovelySingh-z4l Жыл бұрын
ਗੱਪ ਨਹੀਂ ਤੈਨੂੰ ਸਮਝ ਨਹੀਂ ਆਈ 😞😡🥺
@sarbjitsinghsidhu5141
@sarbjitsinghsidhu5141 Жыл бұрын
@@LovelySingh-z4l ......BilKUL. ji.... Johnny DHAKKAN chuk nu Smjhan layee v Bnda koi JP TP vala hona Chahida hai Jiiiiiiiii...... Jdo chukia Gharhe to DHAKKAN tu painde vekhi Grhe Baliye ☔ 💧
@GurdasSingh-e7q
@GurdasSingh-e7q 2 ай бұрын
ਚਿੱਟਾ ਲਾਉਣ ਵਾਲਾ ਬਾਬਾ 😆😆😆😆😆
@paramjotjakhu6514
@paramjotjakhu6514 Ай бұрын
Jabal putt na jame, Dhee kani changi. Ida dia chwla kr k eh kahawta bniya
@surinderpadda3972
@surinderpadda3972 Жыл бұрын
Babbage how many you have a luxury car
@surinderkaur4603
@surinderkaur4603 Жыл бұрын
ਗੁਰਬਾਣੀ ਗਾਇਨ ਕਰੋ ਅਵਾਜ ਮਿਠੀ ਹੈ
@harmaidanfateh21
@harmaidanfateh21 Жыл бұрын
Pora program dekho
@harmaidanfateh21
@harmaidanfateh21 Жыл бұрын
kzbin.info3l80m_8rQjg?si=eIZkYI9uJAXroHg1
@DavinderSingh-ww3ze
@DavinderSingh-ww3ze Жыл бұрын
Educated person shame
@bachedillkesache2268
@bachedillkesache2268 Жыл бұрын
ਅੱਜ ਵੱਧ ਖਾ ਲਈ,ਇਹ ਵੀ ਮਾਫ਼ ਹੈ।
@ManjitSingh-qo4zq
@ManjitSingh-qo4zq Жыл бұрын
Nach na jane angn teda,mei kli kli gl suni menu us vich koi v nshe vali gl nhi lgi
@RashpalSingh-lm8cc
@RashpalSingh-lm8cc Жыл бұрын
😂😂❤
@baljitsidhu8912
@baljitsidhu8912 Жыл бұрын
ਯਾਰ ਲਗਤਾ ਤਾਂ ਮੈਨੂੰ ਵੀ ਏਵੇਂ ਹੀ ਐ,ਮਾਲ ਵੀ ਸੁੱਕਾ ਬੀਕਾਨੇਰੀ ਐ।
@happygurjar-wz7li
@happygurjar-wz7li Жыл бұрын
Kuch galat toh nhi kha bhai Khane Wale to pta ni kya kya khate h
@KhushSidhu-e4e
@KhushSidhu-e4e 2 ай бұрын
Bai eda ni blame lai da bas tusi ta bolta sikh hoke khnde srm ni odi tuhanu warm kro tusi
@SukhwinderKaur-cq2uc
@SukhwinderKaur-cq2uc Жыл бұрын
Bi bi hi qo boldian es tra Ki bhai sara kuj hi thk bolde ne
@tarloksingh6405
@tarloksingh6405 Жыл бұрын
Gavo schi Baani
@lakhvindersingh9844
@lakhvindersingh9844 2 ай бұрын
Na bethvia Maria kro
@MohinderPalSinghSethi-cv5dl
@MohinderPalSinghSethi-cv5dl Жыл бұрын
Kaljugi babas
@Ramjatin
@Ramjatin Жыл бұрын
Marasi + Baba 😂😂😂😂😂😂😂 jhony Baba sala naam hi Chaz da Rakh la
coco在求救? #小丑 #天使 #shorts
00:29
好人小丑
Рет қаралды 97 МЛН
Как Я Брата ОБМАНУЛ (смешное видео, прикол, юмор, поржать)
00:59
VIP ACCESS
00:47
Natan por Aí
Рет қаралды 12 МЛН
Baba Ravinder Singh Ji Jony | 2 JANUARY 2020 .. TAKHANWADH , MOGA
1:28:39
Nanaksar Kaleran
Рет қаралды 15 М.
coco在求救? #小丑 #天使 #shorts
00:29
好人小丑
Рет қаралды 97 МЛН