ਕਿਉਂ ਹੈ ਘਾਂਗੇ ਵਾਲੇ ਨੂੰ ਚਪੇੜਾਂ ਮਾਰਨ ਦੀ ਆਦਤ | Gurwinder Ghanga | Interview | Kabaddi365

  Рет қаралды 168,665

Kabaddi365.com

Kabaddi365.com

4 жыл бұрын

Join this channel to get access to perks: bit.ly/3B5oHSA
Pardeep Taina Instagram : / pardeeptaina
ਕਿਉਂ ਹੈ ਘਾਂਗੇ ਵਾਲੇ ਨੂੰ ਚਪੇੜਾਂ ਮਾਰਨ ਦੀ ਆਦਤ | Gurwinder Ghanga | Interview | Kabaddi365
👉Don't Forget to Like, Comment, Share and Subscribe to Kabaddi365.com KZbin Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 476
@user-hj6fb1xd1x
@user-hj6fb1xd1x 4 жыл бұрын
ਗੁਰਵਿੰਦਰ ਸਿੰਘ ਵੀਰ ਸਿੱਖੀ ਕਾਇਮ ਰੱਖੀ ਵਾਹਿਗੁਰੂ ਚੜਦੀਆਂ ਕਲਾਂ ਵਿੱਚ ਰੱਖਣਗੇ
@navjeet1458
@navjeet1458 3 жыл бұрын
Helo
@narinderjitboparai5684
@narinderjitboparai5684 4 жыл бұрын
ਪਰਦੀਪ ਜੀ ਤੁਹਾਡਾ ਧੰਨਵਾਦ ਜੀ,ਤੁਸੀਂ ਗੁਰਵਿੰਦਰ ਘਾਗਾ ਨਾਲ ਇੰਟਰਵਿਊ ਕੀਤੀ। ਗੁਰਵਿੰਦਰ ਜੀ ਤੁਸੀਂ ਸਿੱਖੀ ਸਰੂਪ ਵਿੱਚ ਖੇਡ ਦੇ ਹੋ,ਇਹ ਤੁਹਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਤਰ੍ਹਾਂ ਤਗੜਾ ਹੋ ਕੇ ਸਿੱਖੀ ਸਰੂਪ ਵਿੱਚ ਖੇਡ ਦੇ ਰਹੋ ,ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ ਇਹੀ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ 🙏🙏🙏
@er.gurvindersinghbassi1940
@er.gurvindersinghbassi1940 Жыл бұрын
Cccccg. Vunnbnulo1i2uwuaoijjwj
@kuljitkanda1276
@kuljitkanda1276 Жыл бұрын
ਗੁਰਵਿੰਦਰ ਘਾਗਾ ਬੋਹਤ ਬੱਦੀਆ ਜਾਫੀ ਅਤੇ ਸੱਚਿਆ ਗੱਲਾਂ ਕਰਦਾ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
@gurpreetsingh3544
@gurpreetsingh3544 4 жыл бұрын
Gurwinder veer sikhi kaim rekhi ਰੱਬ ਤੈਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
@er.gurvindersinghbassi1940
@er.gurvindersinghbassi1940 Жыл бұрын
8ijjiiiiiiiiĵ2u
@er.gurvindersinghbassi1940
@er.gurvindersinghbassi1940 Жыл бұрын
Bi gjvyjbhc j hķklfxpxxgu
@er.gurvindersinghbassi1940
@er.gurvindersinghbassi1940 Жыл бұрын
Gchvg.k.
@ranachahal3122
@ranachahal3122 4 жыл бұрын
ਦਿਲ ਦਾ ਸਾਫ ਇਨਸਾਨ ਆ ਰੱਬ ਤਰੱਕੀਆਂ ਦੇਵੇ ਭਰਾ ਨੂੰ 🙏🏻🙏🏻🙏🏻
@raman9939
@raman9939 Жыл бұрын
Nice bro 🥰
@raman9939
@raman9939 Жыл бұрын
Good 😊
@jassbhullar2648
@jassbhullar2648 4 жыл бұрын
Siraaaaaa y love you. ਸੱਚਾ ਸੁੱਚਾ ਬੰਦਾ ਬਾਈ ਗੁਰਵਿੰਦਰ ਘਾਗਾ
@sukhrajrode3229
@sukhrajrode3229 4 жыл бұрын
ਬਹੁਤ ਖ਼ੂਬ ਗੁਰਵਿੰਦਰ ਘਾਂਗਾ 👌👌
@avneetkaur2447
@avneetkaur2447 4 жыл бұрын
ਔਲਖ ਪਿੰਡ ਟੂਰਨਾਮੈਂਟ ਹੀ ਘਾਗੇਵਾਲੇ ਟਿੰਕਆ ਸੀ ਸਾਰੇ ਦਰਸਕ ਗੁਰਵਿੰਦਰ ਕਰਕੇ ਇੱਕ ਲੱਤ ਖੜੇ ਸੀ ਲਵ ਯੂ
@HarpalSingh-uv9ko
@HarpalSingh-uv9ko Жыл бұрын
ਬਹੁਤ ਵਧੀਆ ਪਲੇਅਰ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਵੀਰ ਨੂੰ
@brownboy1993
@brownboy1993 4 жыл бұрын
ਵਾਹਿਗੁਰੂ ਗੁਰਵਿੰਦਰ ਘਾਗੇ ਨੂੰ ਹੋਰ ਤਰੱਕੀਆਂ ਬਖਸ਼ੇ, ਵਾਹਿਗੁਰੂ ਸਿੱਖੀ ਵੀ ਕਾਇਮ ਰੱਖੇ,,
@sukhabrar2279
@sukhabrar2279 4 жыл бұрын
gurwinder nu jado sarhala ranuaa ch dekheya c ta khushi hoyi c bhut....
@sukhroolsingh8675
@sukhroolsingh8675 3 жыл бұрын
Ha g
@ranjitsinghbhandal2287
@ranjitsinghbhandal2287 4 жыл бұрын
ਬਹੁਤ ਵਧੀਆ ਖਾਲਸਾ ਜੀ l ਰੂਹ ਖੁਸ਼ ਹੋ ਗਈ ਤੁਹਾਡੀ ਇੰਟਰਵਿਊ ਸੁਣ ਕੇ l
@avtarsinghavtarsingh1943
@avtarsinghavtarsingh1943 4 жыл бұрын
ਵੀਰ ਜੀ ਸਲੂਟ ਤੈਨੂੰ ਤੇ ਤੇਰੀ ਖੇਡ ਨੂੰ ਵੀਰ ਤੁਸੀਂ ਸਿੱਖੀ ਸਾਬ ਕੇ ਰੱਖੀ ਬਹੁਤ ਵਧੀਆ ਬਾਕੀ ਮਿਹਨਤ ਕਰਨੀ ਫੁਲ ਵੀਰ ਜੀ
@GurpreetSingh-zc6ux
@GurpreetSingh-zc6ux Жыл бұрын
- ਗੁਰਵਿੰਦਰ ਘਾਂਗਾ ਤੇਰੀ ਖੇਡ ਕਬੱਡੀ ਨੂੰ ਬਾਈ ਬਹੁਤ ਪਿਆਰ ਕਰਦੇ ਹਾਂ ਇੱਕ ਪਾਲਾ ਦੁੱਲਾ ,ਗੁੱਗਾ ਰੋਮਾਣਾ ਅਜੀਤ ਸਿੰਘ
@deepsra8809
@deepsra8809 4 жыл бұрын
,ਤੁਹਾਡਾ ਸਿੱਖੀ ਸਰੂਪ ਬਹੁਤ ਵਧੀਆ ਲੱਗਦਾ ਏ ਜੋ ਤੁਹਾਨੂੰ ਵੱਖਰੀ ਪਹਿਚਾਣ ਦਿੰਦਾ ਏ
@windersingh2887
@windersingh2887 2 жыл бұрын
ਬਹੁਤ ਸੋਹਣਾ ਪਲੇਅਰ ਆ ਵੀਰ ਰੱਬ ਤਰੱਕੀ ਬਕਛੇ ਸੱਟ ਫੇਟ ਤੋਂ ਬਚਾਈ ਰੱਖੇ
@kulwindersinghkhattra313
@kulwindersinghkhattra313 2 жыл бұрын
🙏🏽🙏🏽 ਵਾਹ ਜੀ ਵਾਹ ਕਿਆ ਬਾਤ ਆ ਪ੍ਮਾਤਮਾ ਗੁਰਵਿੰਦਰ ਵੀਰ ਤੇ ਪ੍ਦੀਪ ਵੀਰ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ❤❤
@lovesingh1227
@lovesingh1227 2 жыл бұрын
The
@singhsony9345
@singhsony9345 4 жыл бұрын
Saaf aa Dil da Munda...jionda reh bro rabb tainu tarkki deve chardi klla ch rakhe prmatma.....
@gavygill2012
@gavygill2012 2 жыл бұрын
Proud gurwinder veere sikhi saroop ch khedan te ... Waheguru bal bakshe tuhanu 22ji
@mannasidhuvlogs7998
@mannasidhuvlogs7998 4 жыл бұрын
Bht ghnt kabaddi a gurwinder Di, rabb mehar Kare munde te hor taraki Kare
@JaswantSingh-kl9xh
@JaswantSingh-kl9xh Жыл бұрын
ਜਦੋਂ ਵੀ ਬਾਈ ਨੂੰ ਕਬੱਡੀ ਦੇ ਮੈਦਾਨ ਵਿਚ ਵੇਖਦਾ ਹਾਂ ਮਨ ਬਹੁਤ ਖੁਸ਼ ਹੁੰਦਾ ਹੈ
@inderjeetSingh-tz9fj
@inderjeetSingh-tz9fj Жыл бұрын
Bhot vdiaaa player aa gurwinder ,,,,,,khed vi Sohni insaan vi Vdiaa waheguru Hor trakiaan deve vrr nu
@gurtejsinghgurtejsingh5689
@gurtejsinghgurtejsingh5689 4 жыл бұрын
Gurwinder veer ne doop test ware vadi vadiya gall aakhi aa
@SandeepSingh-ky1wj
@SandeepSingh-ky1wj Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਬਾਈ ਗੁਰਵਿੰਦਰ ਸਿੰਘ ਘਾਂਗੇ ਵਾਲੇ ਇੱਕ ਸਿਫਤ ਹੈ , ਸਿੱਖ ਖਿਡਾਰੀ ਬਹੁਤ ਹਨ ।ਪਰ ਵਧੀਆ ਗੱਲ ਘਾਂਗੇ ਵਾਲੇ ਵੀਰ ਦੀ ਕੇਸਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਤੇ ਦੂਜੀ ਗੱਲ ਵੀਰ ਸਿਰ ਉਤੇ ਪਟਕਾ ਬੰਨ ਕੇ ਖੇਡਦਾ ਹੈ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਅਪਾਰ ਕਿਰਪ
@rajveersohal2124
@rajveersohal2124 4 жыл бұрын
Veer tere Sikhi-Sarup nu salaam aa, Veer g tusi player v boht vdia ho, jo tusi Mangi King Veer da naam leya os kr k ik hor salute aa, itho pta lgda Mangi King Veer da kabaddi vich ki rutba hai,
@dharmindergill9823
@dharmindergill9823 3 жыл бұрын
Sahi gl a jnb mangi king a bhot tagra player c te hai bhot lambi paari
@gilldharminder8976
@gilldharminder8976 2 жыл бұрын
King te king he a sahi ch
@HarpreetSingh-jf5zh
@HarpreetSingh-jf5zh 4 жыл бұрын
Khaint aww gurwinder bai tere bapu shere nu maan aa tere taa
@deeprataindia1170
@deeprataindia1170 Жыл бұрын
ਪੂਰੀ ਟੌਹਰ ਹੈ ਸਰਦਾਰ ਦੀ ਵਧੀਆ ਜਾਫੀ ਘਾਘੇ ਵਾਲਾ ਘਘੇ ਵਾਲਾ ਜਦੋਂ ਹੁੰਦੀ ਹੈ ਸਾ ਰੋਕਣ ਵਾਲੀ ਗੱਲ ਹੋ ਜਾਂਦੀ ਹੈ।ਸੱਚੇ ਪਾਤਸ਼ਾਹ ਜੀ ਚੜ੍ਹਦੀਕਲਾ ਵਿਚ ਰੱਖਣ ਸਿੰਘ ਸਾਹਿਬ ਨੂੰ। ,,Ballu ਰਟੈਂਡਾ,,
@GurvinderSingh-nk7vj
@GurvinderSingh-nk7vj 4 жыл бұрын
Ghaint galbaat ustaad ji bhul na jana mai guri jalalabad baki waheguru bhali kare gaa rooh khush krti tusi ajj chnl te aa k nle bhulyo naa mere naal rotia pkaiya hoiya accadmy vich ikatheya ne
@singhsuraj1599
@singhsuraj1599 4 жыл бұрын
ਮਿਹਨਤ ਕਰਦਾ ਰਹਿ ਵੀਰ,ਵਾਹਿਗੁਰੂ ਜਰੂਰ ਮੰਜਲ ਤੇ ਲੈ ਕੇ ਜਾਉ,,
@busserbusser5933
@busserbusser5933 4 жыл бұрын
Gurwinder ji best of luck keep it up bro
@Bhupindersingh-yl6xe
@Bhupindersingh-yl6xe 3 жыл бұрын
ਵਾਹ ਬਾਈ ਗੁਰਵਿੰਦਰ ਸਿੰਘ ਪਿੰਡ ਘਾਂਗੇ ਦਾ ਨਾਂ ਚਮਕਾਤਾ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਤੈਨੂੰ
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@reshamsingh2550
@reshamsingh2550 2 жыл бұрын
ਗੁਰਵਿੰਦਰ ਸਿੰਘ ਘਾਂਗਾ ਸਿਰਾ ਪਲੇਅਰ ਆ, ਬਾਈ ਪਰਦੀਪ ਦਾ ਇੰਟਰਵਿਊ ਕਰਨ ਦਾ ਸਟਾਈਲ ਬਹੁਤ ਵਧੀਆ ਲਗਾ
@anilkamboj9336
@anilkamboj9336 2 жыл бұрын
Sirra veer Gurwinder Ghanga & Bindu 22
@Sssgamerz892
@Sssgamerz892 6 ай бұрын
ਗੁਰਵਿੰਦਰ ਵੀਰ ਸਾਡੇ ਏਰੀਆ ਦਾ ਹੀਰਾ ਹੈ ਰੱਬ ਏਦਾਂ ਹੀ ਵੀਰ ਨੂੰ ਚੜ੍ਹਦੀਕਲਾ ਵਿਚ ਰੱਖੇ
@harisingh3985
@harisingh3985 4 жыл бұрын
Bohat naam bno veer tera waheguru Kirpa rakhe
@gurmeetaulakh1035
@gurmeetaulakh1035 2 жыл бұрын
ਪਰਦੀਪ ਵੀਰ ਮੇਰੀ ਬੇਨਤੀ ਜਰੂਰ ਪ੍ਰਵਾਨ ਕਰੀ ਤੂਫ਼ਾਨ ਢੰਢੋਲੀ ਦੀ ਹੁਣ ਇੰਟਰਵਿਊ ਕਰਕੇ ਆ ਵੀਰ ਸੱਟ ਤੋ ਬਾਅਦ ਹਾਲ ਚਾਲ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਜੂ
@varindersingh-ui5gr
@varindersingh-ui5gr 4 жыл бұрын
ਸਿੱਖੀ ਵੀ ਕਾਇਮ ਆ ਵਾਹਿਗੁਰੂ ਮੇਹਰ ਕਰੂਗਾ 🙏🙏
@gagandeep4678
@gagandeep4678 4 жыл бұрын
Gurvinder saade pind aaya si bhot vdhiya kehdda h
@simransingh8349
@simransingh8349 4 жыл бұрын
Dulla Baga pind di interview kro paji Wadi sarii
@sandhuphalwan9110
@sandhuphalwan9110 4 жыл бұрын
Sirra game a vadde veer God bless you rabb tenu hamesa Kush rekhe 👍🏻
@karamjeetsandhu827
@karamjeetsandhu827 11 ай бұрын
ਵਹਿਗੁਰੂ ਜੀ ਤਰੱਕੀਆਂ ਬਖਸ਼ਣ
@rakeshsahota2237
@rakeshsahota2237 4 жыл бұрын
Sat shri akal ji Pardeep bai gurwinder veer g god bless you kept up very nice kafi nice palyer
@sandeepsingh-un5je
@sandeepsingh-un5je 4 жыл бұрын
ਕਬੱਡੀ ਨਾਲ ਦਿਲ ਤੋਂ ਜੁੜਿਆ ਹੋਇਆ ਸਾਫ ਦਿਲ ਖਿਡਾਰੀ #ਬਾਬਾ_ਤਰੱਕੀਆਂ_ਬਖਸ਼ੇ #ਦੁਆਵਾਂ👍👍
@nirmaldhangurunanakjsingh2076
@nirmaldhangurunanakjsingh2076 4 жыл бұрын
ਲੰਡਾ ਸ਼ੇਰ ਵਾਹਿਗੁਰੂ ਮੇਹਰ ਕਰੇ ਭਰਾ ਤੇ
@nirmaldhangurunanakjsingh2076
@nirmaldhangurunanakjsingh2076 4 жыл бұрын
👍
@balrajgrewal5948
@balrajgrewal5948 4 жыл бұрын
Leakat vala banda bai, bahot vadia decent.
@jagjivansingh1886
@jagjivansingh1886 4 жыл бұрын
Gange wale Gurwinder bai di jaff bahut vadiya lagdi aa
@jagjeetsidhu5238
@jagjeetsidhu5238 3 жыл бұрын
Ghant aa vde veer parmatma kirpa karu bhut traki karni apa veer ❤️🔥🔥
@nchgsingh1834
@nchgsingh1834 Жыл бұрын
Gurwinder ghanta player de naal naal bhut saadh banda te down to earth bAnda hai
@sewakbouncerpatiala31
@sewakbouncerpatiala31 4 жыл бұрын
Sirra launda 22 👌👌👌👌👌👌👌💪💪💪💪💪💪💪 love you bro god bells u
@palbhunder3720
@palbhunder3720 4 жыл бұрын
Laggia Rahi Jhotiya Full spot aa baba mehr kre Ikk veer bne Sarhala Ranua ch e khedi saddi na oh team nu🙏🙏💪💪
@grewsglads5149
@grewsglads5149 Жыл бұрын
ਗੁਰਵਿੰਦਰ ਸਿੰਘ ਛੋਟੇ ਵੀਰ ਨੂੰ ਵਾਹਿਗੁਰੂ ਤੰਦਰੁਸਤੀ ਤੇ ਤਰੱਕੀ ਬਖਸ਼ੇ।
@Lovepreetsingh-jg6iu
@Lovepreetsingh-jg6iu 4 жыл бұрын
Ghaint bnda wmk 🙏tarkiya bakshe
@GurwinderSingh-jk5bs
@GurwinderSingh-jk5bs 4 жыл бұрын
Bht vdiaa jaffi. Waheguru taraki bkhse.
@shazadazahid7983
@shazadazahid7983 Жыл бұрын
Bhhht acha played aa gurvindar bhai
@GurbhejSingh-ne4hs
@GurbhejSingh-ne4hs 4 жыл бұрын
Gurwinder sirraa
@preetbrarjeet8045
@preetbrarjeet8045 4 жыл бұрын
Bhut vdia banda bai sidha te saaf banda
@vickykhan4447
@vickykhan4447 4 жыл бұрын
Veer da nam chalda hun sare pase sade sungrur ch v pura full nam aa Gurbendar veer da
@pachitarsingh9580
@pachitarsingh9580 Жыл бұрын
ਬਹੁਤ ਵਧੀਆ ਵੀਰ 🙏
@mohitgurjar9673
@mohitgurjar9673 Жыл бұрын
Boht vdia interview, boht vdia insaan ghaange aala bai , rabb mehar kre paaji te ❤
@sukhchainsinghbhullar564
@sukhchainsinghbhullar564 4 жыл бұрын
Ghant ustaad g 👍🏻👍🏻👍🏻
@luckycanada2190
@luckycanada2190 Жыл бұрын
Waheguru ji hamesha chardi kalan chh rakhn vr nu
@parambir6908
@parambir6908 4 жыл бұрын
Bai pardeep tuhanu dilo salute a jo tuci kabaddi vaste kr rhe oh
@nitishbanger4756
@nitishbanger4756 3 жыл бұрын
Luv u veere ❤️ stay blessed and vdia Kabaddi khelde rho
@gagandhillon9991
@gagandhillon9991 4 жыл бұрын
bai ne both vadia gal khe natural kabaddi khadne aa 😘😘😘😘 tk la kk ta har koi khe janda
@atinsingh5304
@atinsingh5304 4 ай бұрын
Munda Att kranda, Aur , Dashee v bahut aa, , Wahegure mehar kre es Gabru te
@khannasaab809
@khannasaab809 Жыл бұрын
Bhut vadya player a Waheguru kirpa kre
@Gurwindersingh-be6he
@Gurwindersingh-be6he 3 жыл бұрын
Bhut knowledge aaa gurwinder ghange nu Qualified educated lagda bhra
@ankushsingh7463
@ankushsingh7463 3 жыл бұрын
Khush dil yaar ha apna
@HarpreetSingh-vn9dy
@HarpreetSingh-vn9dy 3 жыл бұрын
Waheguru ji bhji ta mahar kre gbu veera
@brownboy4221
@brownboy4221 5 ай бұрын
ਵੀਰ ਲਈ ਸੁਭ ਦੁਆਵਾਂ
@rajanvirsingh5145
@rajanvirsingh5145 Жыл бұрын
Gurwinder Ghanga hundi a hun ta jithe v bai khed da.... chapeda di machine e 👌👌👌👌
@jogabhatti6541
@jogabhatti6541 4 жыл бұрын
love u bro gurwinder vrr miss u ✈
@kabbadiloverguri8467
@kabbadiloverguri8467 4 жыл бұрын
Gbu vir rb trakiya bkshe te shiki ch rhn da Bal bakhshe
@deeppreet2026
@deeppreet2026 Жыл бұрын
ਘੈਟ ਅਾ ਬਾਬੇ
@gurjeevendhaliwal8201
@gurjeevendhaliwal8201 4 жыл бұрын
End aa jatta gurwinder baahu ❤️
@bachitarsandhu1814
@bachitarsandhu1814 4 жыл бұрын
ਬਹੁਤ ਵਧੀਆ ਖਿਡਾਰੀ
@middleclassmunda718
@middleclassmunda718 2 жыл бұрын
Bht vadia player aa pra love u jatta gbu gurwinder veere
@jaskarnbrar4508
@jaskarnbrar4508 4 жыл бұрын
bai siraaa tu waheguru tere te apni kipra bnayi rakhe
@manii_1984
@manii_1984 4 жыл бұрын
boht sohni interview💝
@ArpitThakur-c1i
@ArpitThakur-c1i Күн бұрын
Genuine bnda heera bnda
@gandhimrar5671
@gandhimrar5671 4 жыл бұрын
Sirra Banda veer sachi khed khedan wala te saaf dill da malak aa bro love you Sade areyan de vich khedan baste jaror aaeo ji Rori ja ਸਰਦੂਲਗੜ ਵਿਚ tornamant ਹੁੰਦਾ ਜੀ by brother
@GurwinderSingh-sw9sl
@GurwinderSingh-sw9sl 4 жыл бұрын
Bhut vadia lagyi interview
@jobansardar3969
@jobansardar3969 2 жыл бұрын
Gurwinder ghanga zindabad 💪💪💪💕💕
@JagdeepSingh-er8ei
@JagdeepSingh-er8ei 2 жыл бұрын
Veer ji sikhi kaim rakhi . waheguru ji Mehar krn
@gogimaan1905
@gogimaan1905 4 жыл бұрын
Sirra stop aa bae ji de ek neutral kheda one millon vicho munda one aa
@harmanmalhi1765
@harmanmalhi1765 4 жыл бұрын
Bahut vadia player aa god bless you bro
@sukhwindersinghbrar9593
@sukhwindersinghbrar9593 4 жыл бұрын
Gurwinder bahut wdia veer 👌👌👌
@jobanpreet773
@jobanpreet773 Жыл бұрын
Bht vdya bnda gurwinder ghanga 💪💪❤️🔥
@jashansarai7324
@jashansarai7324 4 жыл бұрын
I'm big fan Gurvinder Ghanga💪💪💪💪💪
@gurlalsingh347
@gurlalsingh347 4 жыл бұрын
Atttt a veer
@manindersingh1741
@manindersingh1741 3 жыл бұрын
Bhut wdia veer,,,sikh sardar
@kabaddimehkma3080
@kabaddimehkma3080 4 жыл бұрын
Bahut vadeea player,,,Jalalabad Areye da,,, Gurwinder
@GurjeetSingh-nn9zn
@GurjeetSingh-nn9zn Жыл бұрын
ਵੀਰ ਦੀ ਖੇਡ ਬਹੁਤ ਵਧੀਆ
@raman9939
@raman9939 Жыл бұрын
Bhot sona khedai bro👍👍👍💓💓💕💕
@preetamna7263
@preetamna7263 4 жыл бұрын
Sirra bnda vrr , nve playera vare vdia rie diti a
@sunnysahota8459
@sunnysahota8459 4 жыл бұрын
Gurwinder veer Good man 💪💪💪
@bobbysidhu2243
@bobbysidhu2243 4 жыл бұрын
god bless you bro❤️
@bhullarbhullar7532
@bhullarbhullar7532 Жыл бұрын
Fan ho gye yrr trre siraaa player siraa banda
@harikakamaljeet3985
@harikakamaljeet3985 4 жыл бұрын
Bhout vadia galbat jatta👌👌👌👌
@jashanbatth2276
@jashanbatth2276 4 жыл бұрын
22 inderjeet jogewal di interview kro
BESTਜਾਫੀ KABADDI PLAYER GURWINDER SINGH GHANGE DA KHASH INTERVIEW
31:55
Jagmeet Talk (khappian wali )
Рет қаралды 23 М.
50 YouTubers Fight For $1,000,000
41:27
MrBeast
Рет қаралды 206 МЛН
How Many Balloons Does It Take To Fly?
00:18
MrBeast
Рет қаралды 194 МЛН
Почему ГОНОЧНЫЕ ТРЕКИ бывают ЛИПКИЕ?
0:23
ЛАЙФСТОРИ
Рет қаралды 1,5 МЛН
МОЛОДОЙ КАЗАХ ПОДАРИЛ СУЛЬЯНОВУ ШАПКУ
0:49
🙀Неймар Изменили Правила Пенальти #shorts
0:23