ਕਿਉਂ ਨਾ-ਮਰਦ ਬਣ ਰਹੇ ਪੰਜਾਬੀ ਨੌਜਵਾਨ?

  Рет қаралды 849,925

TV Punjab

TV Punjab

Күн бұрын

Interview with Dr. Preeti Jindal
Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe.
#PunjabiYouth #Problems #TVPunjab #PunjabiNews

Пікірлер: 1 200
@harpreetsinghmoga
@harpreetsinghmoga 5 жыл бұрын
ਪੰਜਾਬੀ ਭਰਾਵੋ, ਗਾਣਿਆਂ ਤੇ ਭੰਗੜੇ ਹੀ ਨਾ ਪਾਈ ਜਾਓ, ਅਜਿਹੇ ਚੱਜ ਦੇ ਵਿਚਾਰ ਵੀ ਸੁਣਿਆ ਕਰੋ।
@parmindersidhu173
@parmindersidhu173 5 жыл бұрын
Sahi aa veer
@Pwnvirdi
@Pwnvirdi 5 жыл бұрын
Sahi kha g
@rajwinderbrar9948
@rajwinderbrar9948 5 жыл бұрын
Shi gal ji
@aps1765
@aps1765 5 жыл бұрын
Sahi gal a
@ANKHI_SARDARZZ
@ANKHI_SARDARZZ 5 жыл бұрын
Ryt
@nirmalsinghsandhu3785
@nirmalsinghsandhu3785 5 жыл бұрын
ਵੀਰ ਜੀ ਅਸੀ ਤੇਰਾ ਦੇਣ ਨਹੀ ਦੇ ਸਕਦੇ ਤੈਨੂ ਪੰਜਾਬ ਦੀ ਫਿਕਰ ਆ
@guriramana2272
@guriramana2272 5 жыл бұрын
Looda fikker aw
@ramashishkanojiya6973
@ramashishkanojiya6973 5 жыл бұрын
Haaaahaaa
@baldevsingh-pt1up
@baldevsingh-pt1up 5 жыл бұрын
Nice ਵੀਡੀਓ
@jadwinderparmar4567
@jadwinderparmar4567 5 жыл бұрын
Reporter 22 bhut vadia aa... akalmand aa gal krni v aundi knowledge v kaffi aa... i hope 22 bhut taraki kre
@RanjeetSingh-jp1ec
@RanjeetSingh-jp1ec 5 жыл бұрын
Yes bro
@HimanshuSharma-vi3sp
@HimanshuSharma-vi3sp 5 жыл бұрын
Sahi gall aa veere Mai eh veere diyan saariyan video dekhiyan
@satwinderrealyouristrueisa9647
@satwinderrealyouristrueisa9647 5 жыл бұрын
The best presentation . Thanks
@gamerjatt0794
@gamerjatt0794 5 жыл бұрын
Cm bna do
@beantgillbhaloor3783
@beantgillbhaloor3783 5 жыл бұрын
ਬਹੁਤ ਸੋਹਣੀ ਜਾਣਕਾਰੀ ਟੀ ਵੀ ਦਾ ਮਿਆਰ ਏਸੇ ਤਰ੍ਹਾਂ ਰੱਖਿਓ ਵੀਰ
@SukhwinderSingh-dg2be
@SukhwinderSingh-dg2be 5 жыл бұрын
ਚੰਗੀ ਜਾਣਕਾਰੀ ਦਿੱਤੀ ਮੈਡਮ ਨੇ
@DALJEETSINGH-qc6tk
@DALJEETSINGH-qc6tk 5 жыл бұрын
Very good Dr madam
@ohi22maan
@ohi22maan 5 жыл бұрын
ਮਾਰਨੀਆਂ ਮੁੱਠਾਂ ਤੇ ਖਾਣੇ ਖੀਰੇ ਫੇਰ ਕਹਿੰਦੇ ਸਾਡੇ ਬੱਚੇ ਨਹੀਂ ਬਣਦੇ ਵੀਰੇ😛
@ritesh3746
@ritesh3746 5 жыл бұрын
Sukh MaaN hahahaha lol
@baljindersingh6385
@baljindersingh6385 5 жыл бұрын
Bai aah kheere aala fact ki aa
@pardeepkumarcisf6608
@pardeepkumarcisf6608 4 жыл бұрын
Attt Bai bai
@prabhjotkamboj8203
@prabhjotkamboj8203 4 жыл бұрын
Hahahahehe bilkull je
@BaljinderSingh-ny4ly
@BaljinderSingh-ny4ly 4 жыл бұрын
Play
@premlal2200
@premlal2200 5 жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਜੀ ਇਹ ਅੱਜ ਦਾ ਕੌੜਾ ਸੱਚ ਹੈ ਜੋ ਅੰਦਰ ਹੀ ਅੰਦਰ ਪੰਜਾਬ ਨੂੰ ਖਾ ਰਿਹਾ ਹੈ ਮੁੰਡਿਆਂ ਦੀਆਂ ਬਚਪਨ ਦੀਆਂ ਗਲਤੀਆ ਬਹੁਤ ਵੱਡਾ ਕਾਰਨ ਹੈ ਉਨ੍ਹਾਂ ਨੂੰ ਬਚਪਨ ਵਿੱਚ ਗਿਆਨ ਦੀ ਲੋੜ ਹੁੰਦੀ ਹੈ ।ਵਿਆਹ ਤੱਕ ਪਹੁੰਚਦੇ ਗੱਭਰੂ ਠੁੱਸ ਹੋ ਜਾਂਦੇ ਹਨ ।ਬਾਕੀ ਸਾਰੇ ਤੁੱਛ ਕਾਰਨ ਹਨ।
@AmritpalSingh-ti7bf
@AmritpalSingh-ti7bf 5 жыл бұрын
ਅਸੀ ਧੰਨਵਾਦੀ ਹਾ 📺 TV Punjab ਦੇ ਲੋਕਾ ਦੇ ੲਿਹ ਜਾਣਕਾਰੀ ਨਾਲ ਦਮਾਗ ਵਿੱਚ ਕੋੲੀ ਅਸਰ ਤਾ ਪੳੁ .ਮੈ ਤਾ ਤਹਾੳੁਨੂੰ ਅਾਖਦਾ ਸਰਕਾਰਾ ਨੇ ਕੁਸ ਨੀ ਕਰਨਾ .ਅਾਪਣਾ ਖਿਅਾਲ ਅਾਪ ਰੱਖੋ.
@sohalkirpal3508
@sohalkirpal3508 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਧੰਨਵਾਦ ਡਾਕਟਰ ਮੈਡਮ ਜੀ ਦਾ
@vickybishanpuria866
@vickybishanpuria866 5 жыл бұрын
ਮੇਰੇ ਸੋਹਣੇ ਫੁੱਲ ਪੰਜਾਬ ਨੂੰ 🌹 ਰੱਬਾ ਆ ਕੀ ਹੋ ਗਿਆ ਏ😥 ਤ੍ਰਿਝਣਾਂ ਨੇ ਖਾਲੀ ਖਾਲੀ ਚਰਖਾ ਕਿਥੇ ਖੋ ਗਿਆ ਏ😣 ਨਾ ਯਮਲੇ ਦੀ ਤੂੰਬੀ ਦਾ ਕੋਈ ਕਰ ਖਿਆਲ 🎤 ਮੈ ਥਾਂ ਥਾਂ ਗਲੀਆਂ ਦੇ ਵਿੱਚ ਆਪਣਾ ਵਿਰਸਾ ਭਾਲ ਰਿਹਾ 😭 ✍ਗੀਤਕਾਰ ਵਿੱਕੀ ਬਿਸ਼ਨਪੁਰੀਆ ✍
@joravargill7611
@joravargill7611 5 жыл бұрын
👍👍👍
@harpreetjohal8526
@harpreetjohal8526 5 жыл бұрын
Waah kmaal
@kulwindersekhon5397
@kulwindersekhon5397 5 жыл бұрын
ਬਹੁਤ ਵਧੀਆ ਵੀਰ ਜਾਗਰੂਕਤਾ ਵੱਧਦੀ ਹੈ ।ਪਰ ਪੰਜਾਬ ਦੇ ਲੋਕਾਂ ਨੂੰ ਦਿਨੋਂ ਦਿਨ ਅਕਲ ਵੱਧਣ ਦੀ ਥਾਂ ਘੱਟ ਦੀ ਜਾਂਦੀ ਹੈ ।ਕਮਮਿੱਟ ਵੱਧੀਆ ਕਰਨਾ ਚਾਹੀਦਾ ਹੈ ਹਰ ਕੋਈ ਪੰਜਾਬੀ ਨੂੰ ਲਾਈਕ ਕਰੇ ।ਧੰਨਵਾਦ ਵੀਰ ਜੀ 👍ਵਧੀਆਂ ਗੱਲਾ
@jandichhina2846
@jandichhina2846 5 жыл бұрын
ਯਾਰੋ ਖੁਸ਼ ਰਹਿਣਾ ਸਭ ਤੋ ਵੱਡੀ ਦਵਾਈ ਹੈ।ਕਿਸੇ ਦਾ ਦਿਲ ਨਾ ਦੁਖਾਉ ਕਿਉਂਕਿ ਦੁੱਖ ਦੁਬਾਰਾ ਉਸੇ ਕੋਲ ਵਾਪਸ ਆਉਣੇ ਨੇ।ਬਾਕੀ internet ਹੀ ਇਸ ਦਾ main ਜਿੰਮੇਵਾਰ ਹੈ ।
@balkaransingh6996
@balkaransingh6996 5 жыл бұрын
ਸਹੀ ਕਿਹਾ ਬਾਈ ਜੀ
@karangill9395
@karangill9395 5 жыл бұрын
ਕੱਚਾ ਪਿਆਜ ਕਹਾਇਆ ਕਰੋ ਸਾਰੇ ,pron ਨੂੰ aviod ਕਰੋ ਚੰਗੇ ਕੰਮ ਕਰੋ ਚੰਗੀ ਸੋਚ ਰੱਖੋ
@satnambatth1823
@satnambatth1823 5 жыл бұрын
ਪਿਆਜ ਸਹੀ ਹੈ
@gaganbuttar8471
@gaganbuttar8471 5 жыл бұрын
Garlic vadia sbb ton
@worldpeace5725
@worldpeace5725 5 жыл бұрын
Pron ni bhra porn hunda..
@lakhvindersingh9667
@lakhvindersingh9667 5 жыл бұрын
Paji 2 kante koi v exercise
@ਐਂਡੀਡਿਉਫਰੇਨ
@ਐਂਡੀਡਿਉਫਰੇਨ 5 жыл бұрын
Avoid*
@paramjeetsinghsingh5013
@paramjeetsinghsingh5013 5 жыл бұрын
ਮੈਡਮ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਜੀ
@akashdeep9512
@akashdeep9512 5 жыл бұрын
ਵਧੀਆ ਜਾਣਕਾਰੀ
@gurinderpalsingh4543
@gurinderpalsingh4543 5 жыл бұрын
kudiya nu vi velly te nasheddi hi change lagdde aa.....sidhe sadhe gursikh gabhruan nu kudiyan vi ni mildiya vyah kron nu
@varinderkumar934
@varinderkumar934 5 жыл бұрын
Y sahi gll a
@sarabjotsandhu4339
@sarabjotsandhu4339 5 жыл бұрын
True
@singhparam3098
@singhparam3098 5 жыл бұрын
Ryt
@Rajindersingh-qt2gl
@Rajindersingh-qt2gl 5 жыл бұрын
ryt bro. ajkal kudiyan noo shareef passand nee aunde. gursikh dee taa gall shado
@singhnishan1673
@singhnishan1673 5 жыл бұрын
I agree with you brother
@singhsukhi3474
@singhsukhi3474 5 жыл бұрын
ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਸਿੱਟਾ ਇਹੀ ਨਿਕਲਦਾ ਹੈ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਹਨ ਅਸੀਂ ਖੁਦ ਹੀ ਅਪਣੇ ਤੇ ਆਪਣਿਆਂ ਦੇ ਦੁਸ਼ਮਣ ਬਣੀ ਬੈਠੇ ਹਾਂ ਰੱਬ ਰਾਖਾ ਮੇਰੇ ਰੰਗਲੇ ਪੰਜਾਬ ਦਾ
@akashdeep-db1ff
@akashdeep-db1ff 5 жыл бұрын
Bai tuhaadi dova janya di gall crore rupaye di aa. Aapne ch jealousy bhut aagi ajj kal
@simasima4083
@simasima4083 5 жыл бұрын
Looka da kuj v nhi ho sakda je koy ik changga kaam karda ta dass usnu rokan lai tyar randhe a
@HarjinderSingh-dq3ig
@HarjinderSingh-dq3ig 5 жыл бұрын
sima sima for example anmol kwatra da virodh
@vatandeepsharma3868
@vatandeepsharma3868 4 жыл бұрын
Bhut vadia information diti doctor mam ne and bhut vadia question kita patarkar saab ne... Useful video for youth...
@grumeetbrar2011
@grumeetbrar2011 5 жыл бұрын
ਬਾਈ ਨਵਰੀਤ ਸਾਰੀ ਜਾਣਕਾਰੀ ਦਾ ਨਚੋੜ ਤੁਹਾਡੀਆਂ ਅਖੀਰ ਵਿੱਚ ਆਖੀਆਂ ਗੱਲਾਂ ਹਨ।ਸਾਡੇ ਗੁਰੂ ਸਹਿਬਾਨ ਵੱਲੋ ਦਿੱਤੀ ਰਹਿਤ ਮਰਿਯਾਦਾ ਨਸਿਆਂ ਤੋ ਬਚੋ ਕਸਰਤ ਮਿਹਨਤ ਕਰੋ।
@nasibsingh3107
@nasibsingh3107 4 жыл бұрын
ਸਹੀ ਗੱਲ ਵੀਰ 🙏🙏
@HarmanSingh-pr1cb
@HarmanSingh-pr1cb 5 жыл бұрын
ਦਿਲੋ ਧੰਨਵਾਦ ਅਾ ਤੇਰਾ ਵੀਰ ਜਿੳੁਂਦੇ ਵਸਦੇ ਰਹੋ ਸਾਨੂੰ ਨਵੇਂ ਮੁੰਡਿਅਾਂ ਨੂੰ ਇਹਨਾ ਗੱਲਾ ਦੀ ਜਾਣਕਾਰੀ ਬਹੁਤ ਜਰੂਰੀ ਅਾ ਪਰ ਅਫਸੋਸ ਕੋਈ ਇਸ ਬਾਰੇ ਗੱਲ ਕਰਕੇ ਨੀ ਖੁਸ਼
@karamvirsingh3695
@karamvirsingh3695 5 жыл бұрын
ਬਹੁਤ ਵਧੀਆ ਜਾਨਕਾਰੀ
@mintusidhu9031
@mintusidhu9031 5 жыл бұрын
ਰਿਫਾਇੰਡ, ਡਾਲਡਾ ਘਿਓ,ਖੰਡ, ਸ਼ਰਾਬ,ਫਾਸਟ ਫੂਡ, ਨਾ ਵਰਤੋ। ਟੈਨਸ਼ਨ ਤੋਂ ਦੂਰ ਰਹੋ। ਘਰ ਦੀ ਰੋਟੀ ,ਸਲਾਦ, ਫਰੂਟ, ਦੁੱਧ ਵਰਤੋ। ਕਸਰਤ ਕਰੋ। ਇੱਕ ਗੱਲ ਹੋਰ ਮੈਡਮ ਭੰਗ ਨਾਲ ਸੈਕਸ ਮਜ਼ਬੂਤ ਹੁੰਦਾ।
@BaljinderSingh-yr3ed
@BaljinderSingh-yr3ed 5 жыл бұрын
Bhang ik nasha a te har nashe nal sex ghat hunda a veer
@inderdeepsingh8646
@inderdeepsingh8646 5 жыл бұрын
ਕਾਰਣ ਜਿੰਨੇ ਮਰਜ਼ੀ ਬਣਾ ਲੳਂ ਅਸਲੀ ਕਾਰਣ ਨੌਜਵਾਨਾਂ ਦਾ ਹੱਥੀਂ ਕੰਮ ਕਰਨੋ ਹਟਣਾ ਅਤੇ ਚੰਗੀ ਖੁਰਾਕ ਦਾ ਨਾ ਹੋਣਾ ਹੈ।
@GURISiDHU518
@GURISiDHU518 5 жыл бұрын
ਗਾਂਧੀ ਕੁਟਨਾ ਵੀ ਇਸ ਦਾ ਮੇਨ ਕਾਰਨ ਆ..
@varindersingh8503
@varindersingh8503 5 жыл бұрын
Hahaha Sahi gl veer
@jaskarandeep9540
@jaskarandeep9540 5 жыл бұрын
😂
@therepairpoint9
@therepairpoint9 5 жыл бұрын
Gurkeet siDhu yaar koi hul daso aa sali gandi aadat jandi hi nhi . bhut jyad jor laya par koi hal nhi ho riya please help me
@GURISiDHU518
@GURISiDHU518 5 жыл бұрын
veer soch bdal sabh kuj shi aa kde dil ni krna jdo dil kre odo ikk glash thande pani da pii k koi hor topic dekh lya kr ja koi hr kmm krn lgjya kr kde dil ni krna
@therepairpoint9
@therepairpoint9 5 жыл бұрын
Gurkeet siDhu thanks wadde verre
@Amritsingh1919-s5n
@Amritsingh1919-s5n 5 жыл бұрын
ਸਰਕਾਰਾਂ ਦੀ ਸਾਜਿਸ਼ ਹੈ ਪੰਜਾਬ ਪੰਜਾਬੀਅਤ ਨੂੰ ਖਤਮ ਕਰਨ ਦੀ ਇਥੇ ਸਰਕਾਰਾਂ ਚਾਹੁੰਣ ਤਾਂ ਆਰਗੈਨਿਕ ਖੇਤੀ ਹੋਣੀ ਚਾਹੀਦੀ ਹੈ ਪੈਸਟੀਸਾਇਡ ਹੈਰਬੀਸਾਇਡ ਦੀ ਪੰਜਾਬ ਦੀ ਖੇਤੀ ਵਿੱਚ ਬਹੁਤ ਵਰਤੋਂ ਹੋ ਰਹੀ ਹੈ
@OnkarSingh-pl5mm
@OnkarSingh-pl5mm 5 жыл бұрын
ਖੇਡਣ ਤਾਂ ਕੋਈ ਟਾਂਵਾਂ ਟਾਂਵਾ ਈ ਜਾਂਦੈ
@gurjantgill9651
@gurjantgill9651 5 жыл бұрын
Ok
@akashdeep-db1ff
@akashdeep-db1ff 5 жыл бұрын
Khedan vekhan aale baahle aa khedan aale ghat
@kuldeepsandhu8631
@kuldeepsandhu8631 5 жыл бұрын
pub g ne maar te y lok
@onkargrewal4218
@onkargrewal4218 5 жыл бұрын
ryt
@rajni1786
@rajni1786 5 жыл бұрын
Press reporter bahut vadiya insan a. Brother
@ParminderSingh-sf6zk
@ParminderSingh-sf6zk 5 жыл бұрын
ਮੇਰੀ ਬੇਨਤੀ ਹੈ ਕੇ ਇਹਦਾ ਦੀ spl ਇੰਟਰਵਿਊ ਜੋ ਪਹਿਲਾ ਤੋਂ ਮਿਥੀ ਗਈ ਹੋਵੇ , ਓਥੇ ਜਰੂਰ ਸਾਮਣੇ ਵਾਲੇ ਦੇ ਮੈਕ ਲਾਇਆ ਕਰੋ ji।।।
@ramanpal81us
@ramanpal81us 5 жыл бұрын
Thanks for bringing this topic. My salute goes for this lady doctor for being so frank on this bold subject.
@JaspalSingh-us2pc
@JaspalSingh-us2pc 3 жыл бұрын
Sat sri akal ji
@JaspalSingh-us2pc
@JaspalSingh-us2pc 3 жыл бұрын
Ki hall aa sardaar ji
@westlife5200
@westlife5200 5 жыл бұрын
Doctor seemed reluctant to talk openly but Anchor did a good job asking relevant questions.
@JS50108
@JS50108 5 жыл бұрын
ਸਰਕਾਰਾਂ ਬਚਪਨ ਵਿਚ ਕੰਪਲਸਰੀ ਵੇਕਸੀਨੇਸ਼ਨ ਦੀ ਮੇਡਿਕੇਸ਼ਨ ਵਿਚ ਵੀ ਕੁਝ ਮਿਲਾ ਸਕਦੀਆਂ I ਧਿਆਨ ਰੱਖੋ ਲੋਕੋ I Good job Navreet bai.
@swarnjeetsingh5920
@swarnjeetsingh5920 5 жыл бұрын
punajb di dhee ..sanu mann aa tuhade te khul ke gall kitti ..bhut samjdar dhee aa ..tuhade te waheguru mehar kre .
@jugrajsingh6432
@jugrajsingh6432 5 жыл бұрын
ਬਹੁਤ ਵਧਿਆ
@shifaayurveda5305
@shifaayurveda5305 4 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ ਜੀ।
@gagandeepsinghriar1678
@gagandeepsinghriar1678 5 жыл бұрын
ਡਾਕਟਰ ਮੈਡਮ ਦੀ ਆਵਾਜ ਕਿੰਨੀ ਸੋਹਣੀ ਆ ਜੀ
@ranagill4526
@ranagill4526 5 жыл бұрын
Banda ban
@SandeepKumar-vy8lh
@SandeepKumar-vy8lh 5 жыл бұрын
Madam v bhut roshni aa
@baljeetbk6245
@baljeetbk6245 5 жыл бұрын
3
@gagandeepsinghriar1678
@gagandeepsinghriar1678 5 жыл бұрын
ਬਿਲਕੁਲ
@GagandeepSingh-ev4je
@GagandeepSingh-ev4je 5 жыл бұрын
mera pra fir hun muth na marli
@KhaasPotohar
@KhaasPotohar 4 жыл бұрын
Good info!
@kulwinderjeetsingh349
@kulwinderjeetsingh349 4 жыл бұрын
ਸੱਡਾ ਪੰਜਾਬ ਗਰੀਬ ਜਰੂਰ ਆ ਪਰ ਨਾ ਮਰਦ ਨਹੀ 😜😜
@gurjantmaan1444
@gurjantmaan1444 4 жыл бұрын
ਰਵਨੀਤ ਜੀ ਬਹੁਤ ਵਧੀਆ ਮੈਸਿਜ ਦਿੱਤਾ ਬਹੁਤ ਧੰਨਵਾਦ
@kuldeepsingh-cd2og
@kuldeepsingh-cd2og 5 жыл бұрын
ਬਹੁਤ ਹੀ ਞਧੀਆ ਜਾਣਕਾਰੀ। ਧੰਨਵਾਦ
@ibctarsembbpl7108
@ibctarsembbpl7108 5 жыл бұрын
22ਜੀ ਤੇ ਮੈਡਮ ਜੀ ਨੂੰ ਮੇਰੇ ਵੱਲੋਂ 42 ਯਾਨੀ ਕੇ 21-21 ਤੋਪਾ ਦੀ ਸਲਾਮੀ ਸੱਚ much ਬਹੁਤ ਵਦੀਆਂ jaankari ਸੀ ਇੱਕ ਤੇ ਯਾਰ ਟਾਈਪ ryter ਵੀ ਅੜ੍ਹ ਅੜ੍ਹ ਕੇ ਚਲਦਾ
@Google-iw3kl
@Google-iw3kl 5 жыл бұрын
It's keyboard not typewriter 😆😃😆😃😆
@gurmanbal9508
@gurmanbal9508 4 жыл бұрын
Good Job reporter veere, bahut sohna uprala tuhada. Punjab needs reporters like him , not like that of DESI TADKA channel who divert the attention of the youths of punjab towards unwanted matters.
@gurbajsandhu8564
@gurbajsandhu8564 4 жыл бұрын
ਪੰਜਾਬੀ ਵੀ ਸਿਰਾ ਹੀ ਕਰਵਾਉਂਦੇ ਨੇ,,,, ਮੈਂ ਤਾਂ comment ਪੜ੍ਹ ਪੜ੍ਹ ਕੇ ਹੀ ਨਿਹਾਲ ਹੋ ਗਿਆ ਹਾਂ
@lakhwinderrattu6373
@lakhwinderrattu6373 5 жыл бұрын
Very good Information...Good JOB TV PUNJAB ....ITS VERY SERIOUS MATTER...I will share it more
@interiorjagat6883
@interiorjagat6883 5 жыл бұрын
ਵਡੀ ਸਮਸਿਆ ਫੋਨ ਹੈ ਨਾ ਕੋਈ ਖੇਡਾ ਖੇਡਦਾ ਸਰੀਰ ਨੂੰ ਪਸੀਨਾ ਆਉਦਾ ਨੀ AC ਛਡਦੇ ਨਹੀ। ਓਤੋ ਖੂਰਾਕ ਵੀ ਵਧੀਆ ਨਹੀ। ਨਸਾ਼ ਵਧ ਰਿਹਾ।
@rojgarvlogs9475
@rojgarvlogs9475 5 жыл бұрын
Bahut vadia reporter ho veer tusi hamesha tusi punjabia di fikar krde ho vadia jankari dinde ho waheguru khush rakhe thuhanu te punjabia lye uprale krde rho
@13rajvir
@13rajvir 5 жыл бұрын
Bahut vadia information diti aa vrr ji tusi keep it up God bless all the team best wishes for future...
@balwantkkumarh5496
@balwantkkumarh5496 5 жыл бұрын
ਸਹੀ ਜਾਣਕਾਰੀ ਹੈ ਮੈਡਮ ਜੀ
@r.jawandha5343
@r.jawandha5343 5 жыл бұрын
ਪੰਜਾਬ ਵਿੱਚ ਚਿੱਟਾ ਬੰਦ ਹੋਵੇ ਖਸਖਸ ਦੀ ਖੇਤੀ ਸੁਰੂ ਹੋਵੇ ਤਾਂ ਕੋਈ ਨਾਮਰਦ ਨਹੀਂ ਰਹੇਗਾ ਇਹੀ ਇਸ ਦਾ ਇਲਾਜ ਹੈ
@jassinghpunjabi65
@jassinghpunjabi65 5 жыл бұрын
Bikar Singh kular ਬਾਈ ਇਸ ਦਾ ਮਤਲਬ ਅਸੀਂ ਨਸ਼ੇ ਦਾ ਰੂਪ ਬਟਾਉਣਾ ਪਰ ਨਸ਼ਾ ਛੱਡਣਾ ਨਹੀਂ। ਇਹ ਖਸਖਸ ਦੀ ਖੇਤੀ ਵੀ ਆਉਣ ਵਾਲੀ ਪੀੜੀ ਨੂੰ ਮਾਰਨ ਲਈ ਦੁਸ਼ਮਣਾਂ ਦੀ ਨਵੀਂ ਚਾਲ ਹੈ। ਨਸ਼ਾ ਕੋਈ ਵੀ ਸ਼ਰੀਰ ਲਈ ਮਾੜਾ ਹੈ ਇਸ ਦੇ ਨੇੜੇ ਹੀ ਨਹੀਂ ਜਾਣਾ ਚਾਹੀਦਾ।
@gagandipsingh2187
@gagandipsingh2187 5 жыл бұрын
Thanks sir and Dr. Jindal....tusi bht vadia information ditti ... I ass Karda in future tusi hor v vadia information devoge......
@former5701
@former5701 5 жыл бұрын
ਯਾਰ ਗੱਲ ਸੋਚਣ ਆਲੀ ਆ ਜੇ ਮੁੰਡੇ ਨਾ ਮਰਦ ਹੋ ਰਹੇ ਨੇ ਤਾ ਸਾਲੇ ਬਲਤਕਾਰ ਕਿਵੇ ਵੱਧ ਰਹੇ ਨੇ
@dilsahibbal3574
@dilsahibbal3574 5 жыл бұрын
Bai Kamm chadn te bache paida krn vich frk aa aa doctor bacha paida krn di gl kr rahi aa
@avinashmehmi9924
@avinashmehmi9924 5 жыл бұрын
Bhut hi vadiaaa message ditaa thaks to All
@yaarlahoriye2372
@yaarlahoriye2372 5 жыл бұрын
िਪिਠਅਾ ਤੇ ਰਾੳੁਢ ਅॅਪ ਨੀ ਭਰਾਵਾ ਮੋਨੋ ਕੀਤੀ ਜਾਦੀ ੳੁਹ ਬੈਨ ਅਾ ਕੋੲੀ ਵੀ ਮੈਢੀਕਲ ਨਸ਼ਾ ਨਾ ਕਰੋ ਚੰਗੀ ਅਾਫੀਮ ਖਾੳੁ ਕਰੋ ਨੀਲੀਅਾ िਫਲਮਾ ਨਾ ਦੇਖੋ
@Parmindersingh-id6dv
@Parmindersingh-id6dv 5 жыл бұрын
Hahaha niliya films 😂
@sukhakalsi4320
@sukhakalsi4320 5 жыл бұрын
22 ji vadya gall aa par afim ta neta kol hi paunch di is lai aam janta golya hi khahi jande aa
@rojgarvlogs9475
@rojgarvlogs9475 5 жыл бұрын
Reporter veer bahut vadia thuhadiya sareya interviews vadia hundi tusi bahut guide krn walia interview krde ho
@abcdefgh9513
@abcdefgh9513 5 жыл бұрын
WHAT A CONFIDENT GIRL VERY GREAT EVERY GIRL OR WOMAN TALK LIKE THIS CONFIDENCE
@DarshanSingh-dn7sn
@DarshanSingh-dn7sn 5 жыл бұрын
ਬਹੁਤ ਵਧੀਆਂ ਜਾਣਕਾਰੀ ਦਿੱਤੀ ਧੰਨਵਾਦ
@kuldeepbrar7393
@kuldeepbrar7393 5 жыл бұрын
Ah pehla reporter aa jine Punjab de mudiaya bare sochia. Punjab vare sochia bhut vdia Bai
@sharvjitsharvjit2013
@sharvjitsharvjit2013 5 жыл бұрын
Nice message.. Hor v lor aa eho jhia videos d...tnx for this video sair..
@Singh-yu3cp
@Singh-yu3cp 5 жыл бұрын
ਵੀਰ ਜੀ ਕਮੇਟ ਸੋਚ ਸਮਾਜ ਕੇ ਕਰੋ
@JasbirSingh-bi6sh
@JasbirSingh-bi6sh 5 жыл бұрын
muth a sari problem di jarr
@simranjeetsingh4667
@simranjeetsingh4667 5 жыл бұрын
Very nice and true interview navreet Sivia g and thank doctor sahib for informastion
@Nimana-f6f
@Nimana-f6f 5 жыл бұрын
ਇਹਦਾ ਕੋਈ ਇਕ ਕਾਰਨ ਨਹੀਂ ਬਹੁਤ ਕਾਰਨ ਨੇ। ਜਿਵੇਂ ਹਰ ਚੀਜ਼ ਚ ਮਿਲਾਵਟ, ਵਿਹਲਾਪਨ ਵਧ ਗਿਆ, ਰਵਾਇਤੀ ਖੇਡਾਂ ਤੋਂ ਦੂਰ ਹੋਣਾ, ਜਿਆਦਾਤਰ ਸਰਕਾਰਾਂ ਜਿੰਮੇਵਾਰ ਨੇ ਕਿ ਉਹ ਆਧੁਨਿਕਤਾ ਦੇ ਨਾਲ ਨਾਲ ਪੁਰਾਣੀ ਰਵਾਇਤ ਨੂੰ ਸਾਂਭ ਨੀ ਸਕੀਆਂ। ਮਿਲਾਵਟ ਤੇ ਕਾਬੂ ਨਹੀਂ, ਸਬਜ਼ੀਆਂ ਉਗਾਉਣ ਵਾਲੇ ਮੈਂ ਖੁਦ ਸੁਣਿਐ ਉਹਨਾਂ ਮੂੰਹੋਂ ਵੀ ਉਹ ਜੋ ਬਾਜਾਰ ਚ ਸਬਜੀ ਵੇਚਣੀ ਹੈ ਉਹ ਖੁਦ ਨੀ ਖਾਂਦੇ। ਐਨੀ ਜਿਆਦਾ ਕੀੜੇ ਮਾਰ ਜਹਿਰ ਵਰਤਦੇ ਨੇ।
@jaspreetbrar5143
@jaspreetbrar5143 3 жыл бұрын
Very good knowledge
@gurjantkhalon2357
@gurjantkhalon2357 5 жыл бұрын
madam ne boht vdiaa samjaya
@Itsharmansidhu13
@Itsharmansidhu13 5 жыл бұрын
ਮੈਡਮ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ
@gursharansandhu3622
@gursharansandhu3622 5 жыл бұрын
ਅਸੀ ਆਪਣਾ ਰਹਿਣ ਸਹਿਣ ਹੀ ਬਦਲ ਲਿਆ ਹੈ ਇਸਦੇ ਵਿਚ ਦੋਸ਼ੀ ਫੈਸ਼ਨ ਪ੍ਰਸਤੀ ਵੀ ਹੈ ਸਾਦਾ ਜੀਵਨ ਜਿਊਣ ਵਾਲੇ ਇਸ ਬੀਮਾਰੀ ਵਿੱਚ ਔਸਤਨ ਘਟ ਆਉਂਦੇ ਨੇ
@amritsarao3667
@amritsarao3667 5 жыл бұрын
Daljeet Sandhu
@sukjinderjattana7452
@sukjinderjattana7452 4 жыл бұрын
Khadi hovy udun 2 chit karda
@shankysachdeva428
@shankysachdeva428 5 жыл бұрын
Nice guiedness thanks 👌👌👌👌👌👌👌👌👌👌👌👌
@sukhmohinderjoel433
@sukhmohinderjoel433 5 жыл бұрын
God bless you All news team And sister and hospital
@JasbirSingh-bi6sh
@JasbirSingh-bi6sh 5 жыл бұрын
muth a sari musibt madam kuch muth na maro jo marji karo pave nasha karlo madam lan da v ni pta tahanu
@JasbirSingh-bi6sh
@JasbirSingh-bi6sh 5 жыл бұрын
ilaz koi ni eda
@balbirdhillon1849
@balbirdhillon1849 5 жыл бұрын
bahut vadia navreet siviea bai ,bahut vadia patarkar a bai ,baba taraqi bakshe bai nu jis da bai haqdar a
@deepasingh3786
@deepasingh3786 5 жыл бұрын
Veer ji tusi bolde te galaa v bhout sahi karde o god bless you veer ji
@jasleenbrar4031
@jasleenbrar4031 5 жыл бұрын
Bhot bdia
@Clouds-yd2hf
@Clouds-yd2hf 5 жыл бұрын
Reporter is very intelligent he is forcing to doctor say what he wants to say
@davindersinghdhalio4642
@davindersinghdhalio4642 5 жыл бұрын
Right
@AmandeepSingh-cv5qz
@AmandeepSingh-cv5qz 5 жыл бұрын
yeah,Dr. was not understanding the root topic which he wanted to highlight
@simranjeetsingh9198
@simranjeetsingh9198 5 жыл бұрын
@@AmandeepSingh-cv5qz ਰਿਪੋਰਟਰ ਚਾਹੁੰਦਾ ਮੈਡਮ ਮੁੱਠ ਮਾਰਨ ਬਾਰੇ ਆਖੇ 😂😂😂😂😂😂
@simranjeetsingh9198
@simranjeetsingh9198 5 жыл бұрын
ਰਿਪੋਰਟ ਲੁੱਚਾ ਪੂਰਾ ਉਹ ਚਾਹੁੰਦਾ ਮੈਡਮ ਲੁੱਚੀਆਂ ਗੱਲਾਂ ਕਰੇ 😂😂😂😂😂😂😂Clouds 4906
@AmandeepSingh-cv5qz
@AmandeepSingh-cv5qz 5 жыл бұрын
@@simranjeetsingh9198 hahaha bai
@thebathindalover4606
@thebathindalover4606 4 жыл бұрын
Nice information
@ਸਿਮਰਨਜੀਤਢੀਂਡਸਾ
@ਸਿਮਰਨਜੀਤਢੀਂਡਸਾ 5 жыл бұрын
ਅਜੇ ਵੀ ਕੁਝ ਨਹੀ ਵਿਗੜਿਆ ਨਸ਼ੇਂ ਛੱਡੋ ਕਿਰਤ ਕਰਨੀ ਤੇ ਕਸ਼ਰਤ ਕਰੋ ਨਹੀ ਤਾ ਟੱਟੇਆ ਤੇ ਏ ਸੀ ਲਾਣੇ ਪੈ ਜਾਣਗੇ ।
@JaskaranSingh-wx6vr
@JaskaranSingh-wx6vr 5 жыл бұрын
Wah byi
@satnamesingh1558
@satnamesingh1558 5 жыл бұрын
@@JaskaranSingh-wx6vr bhouht badea bahi
@PardeepSingh-dc2pv
@PardeepSingh-dc2pv 5 жыл бұрын
22 plug kithe lagu pher😂😂 🤐
@davinderbrar9086
@davinderbrar9086 5 жыл бұрын
@@PardeepSingh-dc2pv plug ਚਿੱਤੜਾਂ ch lagu ga ,
@jagsirsingh7299
@jagsirsingh7299 5 жыл бұрын
Very nice ji
@karamsingh9958
@karamsingh9958 5 жыл бұрын
Very nice report
@ਸਿਮਰਨਜੀਤਢੀਂਡਸਾ
@ਸਿਮਰਨਜੀਤਢੀਂਡਸਾ 5 жыл бұрын
ਡਾਕਟਰਾਂ ਨੂੰ ਅੱਜ ਪਤਾ ਲੱਗਾ ਕੀ ਗੋਲੀਆਂ ਚ ਸਪਰਮ ਬਣਦੇ ਨੇ ਪਰ ਸੈਂਕੜੇ ਸਾਲ ਪਹਿਲਾਂ ਹੀ ਪੰਜਾਬੀਆ ਨੂੰ ਪਤਾ ਸੀ ,ਟੱਟੇਆ ਚ ਦਮ ਨਾ ਹੋਣਾ"", ਇਹ ਕਹਾਵਤ ਸਬੂਤ ਏ ਇਸ ਦਾ
@theracethe4076
@theracethe4076 3 жыл бұрын
😀😀😀
@Shammikumar94675
@Shammikumar94675 5 жыл бұрын
ਬਾਈ ਜੀ ਅਸੀਂ ਤੁਹਾਡਾ ਧੰਨਬਾਦ ਕਰਦੇ ਹਾਂ ਕੀ ਸਾਨੂੰ ਆਪਣੇ ਸਰੀਰ ਬਾਰੈ ਜਾਣਕਾਰੀ ਦਿੱਤੀ ਗਈ ਼਼਼਼਼਼ਦਿਲੋ ਸਲਾਮ
@rohitranolia8266
@rohitranolia8266 5 жыл бұрын
Veere je kisebnde ne test krwauna howe , ki ohdi production shi chl rhi hai ta kheda test krwauna pau
@DarshanSingh-dn7sn
@DarshanSingh-dn7sn 5 жыл бұрын
ਇਸ ਦੇ ਇਲਾਜ ਬਾਰੇੇ ਵੀ ਜਾਣਕਾਰੀ ਲੋਕਾਂ ਨੂੰ ਉਪਲਬਧ ਕਰਵਾਓ
@parwindersingh64
@parwindersingh64 5 жыл бұрын
Very good veer ji bahut Vadia kosish
@singhjasvir3546
@singhjasvir3546 5 жыл бұрын
ਪੰਜਾਬ ੀਉ ਸੁਧਰ ਜਾਉ ਨਸੇ ਛੱਡ ਦਿਉ ਨਹੀਂ ਤਾ ਭਈਆ ਨੇ ਲੈ ਜਾਣ ੀਆ ੍ਿਿਿਿਿਿਿਿਿ
@AvtarSingh-wh4gr
@AvtarSingh-wh4gr 5 жыл бұрын
Sahi gal aa y g
@jagroopsingh5686
@jagroopsingh5686 5 жыл бұрын
ਲੱਗੀ ਨਜਰ ਪੰਜਾਬ ਨੂੰ ....ਜੰਕ ਫੂਡ. ਕੋਲਡ ਡਰਿੰਕ.
@monubargari3841
@monubargari3841 5 жыл бұрын
Bai shi gl jma
@mjsg8476
@mjsg8476 4 жыл бұрын
Punjab is facing a lot of problems today such as drugs, toxic food, youth exodus, groundwater declining, gangs etc. Each and every person must wake up now to do anything that they can to resolve these issues.
@Saranjit307
@Saranjit307 5 жыл бұрын
ਸਾਡਾ ਵਾਰ ਤਾ ਕਦੇ ਖਾਲੀ ਨਹੀ ਜਾਦਾ ਨਾ ਚਹੁਂਦੇ ਹੋਏ ਵੀ ਠਹਿਰ ਜਾਦਾ
@sukhvirsingh5504
@sukhvirsingh5504 5 жыл бұрын
@@gurlalbhullar7923 ryt
@sukhvirsingh5504
@sukhvirsingh5504 5 жыл бұрын
Ryt
@waheguruji6575
@waheguruji6575 5 жыл бұрын
Thks bro and mam ji thak you so much for information for this topic
@mahalji3965
@mahalji3965 5 жыл бұрын
Reporter voice 👌👌👌
@happybhullar598
@happybhullar598 5 жыл бұрын
Bahut vadia interview c te doctor madam v nice person lagge
@jagdeeprai8067
@jagdeeprai8067 5 жыл бұрын
ਜੰਕ ਫੂਡ ਛੱਡੋ ਦੇਸੀ ਉਗਾਓ ਤੇ ਖਾਓ
@vikramjitsingh8961
@vikramjitsingh8961 5 жыл бұрын
ਬਿੱਲਕੁਲ ਸਹੀ
@ravindersingh89
@ravindersingh89 5 жыл бұрын
Gall sahi hai, par Ghee pachaan di v aukaat honi chahidi hai.
@kuldeepsandhu915
@kuldeepsandhu915 5 жыл бұрын
ਜੇ ਵੀਰੋ ਪੰਜਾਬ ਬਚਾਉਣਾ ਹੈ ਤਾਂ ਅਫੀਮ ਦੀ ਖੇਤੀ ਪੰਜਾਬ ਵਿੱਚ ਹੋਣੀ ਚਾਹੀਦੀ ਹੈ । ਹੋਰ ਕੋਈ ਹੱਲ ਨਹੀਂ ਪੰਜਾਬ ਦਾ ਚਿਟਾ ਤੇ ਮੈਡੀਕਲ ਨਸ਼ੇ ਮਾਰ ਨਹੇ ਨੇ ਪੰਜਾਬ ਨੂੰ ।
@Ranjeet_Mehra
@Ranjeet_Mehra 5 жыл бұрын
ਦਿਹਾੜੀ ਚ ਪੰਜ ਪੰਜ ਵਾਰ ਮੁੱਠ ਮਾਰਨੀ ਤਾਂ ਸਪਰਮ ਘਟਣਾ ਹੀ ਆ
@g.ssandhey7732
@g.ssandhey7732 5 жыл бұрын
😂😂Sahi gll aa
@punjab0672
@punjab0672 5 жыл бұрын
Shi gll a ji
@SUKHDEVSINGH-wy3vw
@SUKHDEVSINGH-wy3vw 5 жыл бұрын
o terri
@deadpoolisdead2055
@deadpoolisdead2055 5 жыл бұрын
Naa dara
@daljeetkumar3608
@daljeetkumar3608 5 жыл бұрын
Hahahaha
@hrmnbrar5447
@hrmnbrar5447 5 жыл бұрын
Bhut wdiia reporting c
@SSSS-bg3sd
@SSSS-bg3sd 5 жыл бұрын
ਮੈਡਮ ਜੀ ਮੇਰੇ ਨਾਲ ਰਿਸ਼ਤਾ ਹੀ ਕਰ ਲੋ ਆਪਣੇ ਤਾਂ ਜੋੜੇ ਬੱਚੇ ਹੋਣਗੇ ।।।।
@Zee_Sandhu
@Zee_Sandhu 5 жыл бұрын
ਆਪਣੇ ਕੋਲ ਤਾ ਦੇਸੀ ਫਾਰਮੂਲਾ ਆ 8-9 ਜੜੀ ਬੂਟੀਆ ਦਾ ਹਕੀਮ ਤੋ ਲਿਆ ਸੀ..6,7 ਮਹੀਨੇ ਬਾਅਦ ਉਹੀ ਖਾਈਦਾ,ਰੱਬ ਦੀ ਕਿਰਪਾ ਨਾ ਕਾਉਟ ਵੀ ਫੁੱਲ ਨੇ ਟੈਸਟਾ ਵਿੱਚ ਸਰੀਰ ਵੀ ਠੀਕ ਰਹਿੰਦਾ 🙏
@gurminderchauhan
@gurminderchauhan 5 жыл бұрын
Kada bai
@Zee_Sandhu
@Zee_Sandhu 5 жыл бұрын
Gurminder Chauhan ਸੈਕਸ ਪਰੌਬਲਮ ਕਮਜੋਰੀ ਜਾ ਸੈਲ ਕਮੀ ਆਲਾ ਵੀਰ ਜੀ। ਅਜਕਲ ਮੁਡੇਆ ਚ ਜਿਆਦਾਤਰ ਮੁਸਕਿਲ ਹੋਈ ਪਈ,ਖਾਣ ਪੀਣ ਤੇ ਨਸੇ ਕਰਕੇ
@GaganKumar-my5vn
@GaganKumar-my5vn 5 жыл бұрын
Nice news bro
@MandeepSingh-kf7rf
@MandeepSingh-kf7rf 5 жыл бұрын
Topic bhut vdia a tuhada eh topic te khul k gal krni bhut jroori a ji thankq .
@SatnamSingh-vq8hf
@SatnamSingh-vq8hf 5 жыл бұрын
ਨਾ ਮਰਦ ਦਾ ਕੀ ਮਤਲਬ ਕੀ ਬੰਦੇ ਲॅਨ ਖੜਾ,ਨਾ,ਹੋਣ ਦਾ,ਜਾ िਜਅਾਦਾ ਟਾਇਮ ਨਾ ਲਗਣਾ ,
@amritpalsidhu6454
@amritpalsidhu6454 5 жыл бұрын
Sperm da ptla hona , te sperm count ghtna , tym tum ego da part a ja fer satisfaction da
@ਸਿਮਰਨਜੀਤਢੀਂਡਸਾ
@ਸਿਮਰਨਜੀਤਢੀਂਡਸਾ 5 жыл бұрын
ਵੀਰ ਜੀ ਲੱਨ ਖੜਾ ਨਾ ਹੋਣਾ:- ਖੱਸਸੀ ਅਖਵਾਉਣ ਦਾ ਹੈ। ਤੇ ਟੱਟੀਆ ਚ ਦਮ ਨਾ ਹੋਣਾ ਜਾਂ ਟੱਟ੍ਟੇ ਭਾਰੀ ਹੋਣਾ ਨਾ ਮਰਦੀ ਹੈ। ਟੱਟ੍ਟੇਆ ਤੇ ਪਾਣੀ ਮਾਰਣਾ ਜਾ ਟੱਟ੍ਟੇ ਪਾਲਿਸ਼ ਕਰਣਾ ਇਸਨੂੰ ਸਾਬਿਤ ਕਰਦਾ
@wrongturn4204
@wrongturn4204 5 жыл бұрын
@@ਸਿਮਰਨਜੀਤਢੀਂਡਸਾ 😂😂😂😂😂😂😂😂😂😂😂😂👍
@guriguri7525
@guriguri7525 4 жыл бұрын
@@ਸਿਮਰਨਜੀਤਢੀਂਡਸਾ 😂😂😂😂😂
@honeysingh-yd6qc
@honeysingh-yd6qc 4 жыл бұрын
@@ਸਿਮਰਨਜੀਤਢੀਂਡਸਾ 😂😂😂😂😂😂😂😂
@Rajwinder544
@Rajwinder544 5 жыл бұрын
Very nice jankari deti Madam ji ne.......
@i-deep8662
@i-deep8662 5 жыл бұрын
ਹਸਤ ਮਥੁਨ ਕਰਦੇ ਆ ਲੋਕ ਇਸ ਲਈ ਖਤਮ ਹੋ ਰਹੇ ਨੇ
@happys8748
@happys8748 5 жыл бұрын
🤣🤣🤣🤣🤣
@Google-iw3kl
@Google-iw3kl 5 жыл бұрын
Mithun chakravorthy😆😄😆😆😃
@hirdeysingh1971
@hirdeysingh1971 5 жыл бұрын
Captain naam e tera ..gal v ohde vargi krega tu
@farmingleaderpb31732
@farmingleaderpb31732 5 жыл бұрын
Phela keda lok kerde ni cc...hun krukh ni oh bro
@maxmad813
@maxmad813 5 жыл бұрын
@@farmingleaderpb31732 hast maithun ta ona hi purana jinni purani manukh jati aa
@daljeetsingh1074
@daljeetsingh1074 5 жыл бұрын
nice reporting
@AmandeepSingh-qs5yx
@AmandeepSingh-qs5yx 5 жыл бұрын
ਬਿਬਾ ਲਿਮਟ ਬੈਂਕ ਦੀ ਹੁੰਦੀ ਹੈ ਮੰਦੇ ਕੰਮਾਂ ਦੀ ਨੀ ਇਹ ਤਾਂ ਛੱਡਣਣੇ ਜਾ ਕਰਨ ਵਿੱਚ ਹੀ ਗਿਣੇ ਜਾਂਦੇ ਨੇ।
@lakhandadra9763
@lakhandadra9763 5 жыл бұрын
Sahi gal aa Dr. Di bilkul he
Yay, My Dad Is a Vending Machine! 🛍️😆 #funny #prank #comedy
00:17
MY HEIGHT vs MrBEAST CREW 🙈📏
00:22
Celine Dept
Рет қаралды 61 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН
Кәсіпқой бокс | Жәнібек Әлімханұлы - Андрей Михайлович
48:57
Yay, My Dad Is a Vending Machine! 🛍️😆 #funny #prank #comedy
00:17