ਸੁਣੋ ਪੰਜਾਬੀ ਇੰਡਸਟਰੀ ਦਾ ਕਾਲਾ ਸੱਚ...

  Рет қаралды 931,950

Daily Post Punjabi

Daily Post Punjabi

4 жыл бұрын

ਸੁਣੋ ਪੰਜਾਬੀ ਇੰਡਸਟਰੀ ਦਾ ਕਾਲਾ ਸੱਚ...
#pollywood #dailypostpunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 2 200
@rajdeepthind7179
@rajdeepthind7179 4 жыл бұрын
ਓਦਾਂ ਭਾਵੇਂ ਨਾ ਜਾਂਦੇ ਪਰ ਹੁਣ ਤਾਂ ਜ਼ਰੂਰ ਫਿਲਮ ਵੇਖਣ ਜਾਵਾਂ ਗੇ। ਬੰਦਾ 100/ਸੱੱਚਾ
@kuldipkumar7547
@kuldipkumar7547 4 жыл бұрын
Haanji bai
@vickykokri8325
@vickykokri8325 4 жыл бұрын
Hnji ji
@JaswinderSingh-ho9up
@JaswinderSingh-ho9up 4 жыл бұрын
Kehri film aauni hun ehdi
@kuldipkumar7547
@kuldipkumar7547 4 жыл бұрын
@@JaswinderSingh-ho9up teri meri Jodi
@HappyGill-iw4cg
@HappyGill-iw4cg 4 жыл бұрын
Ryt
@gurpreetchhoker5837
@gurpreetchhoker5837 4 жыл бұрын
ਚੱਕ ਦਿਓ ਸੂਦ ਸਾਹਬ ਅਸੀ ਤੁਹਾਡੇ ਨਾਲ ਆ ਤੇ ਨਾਲੇ ਫਿਲਮਾਂ ਬਨਾਉਣੀਆ ਬੰਦ ਨੀ ਕਰਨੀਆ ਇਹਨਾਂ ਲੰਡੂਆ ਦੀ ਲਾਬੀ ਤੋੜਨੀ ✌✌
@gauravmalhotra3715
@gauravmalhotra3715 4 жыл бұрын
ਆਵਦੀ ਜਿੰਦਗੀ ਚ ਕਦੇ ਫਿਲਮ ਦੇਖਣ ਨਹੀਂ ਗਿਆ ਪਰ ਹੁਣ ਜਰੂਰ ਦੇਖਣ ਜਾਊਗਾ ਸਲਾਮ ਆ ਤੈਨੂੰ ਬਾਈ ਸੱਚ ਦੱਸਿਆ
@ravindersinghdugri6336
@ravindersinghdugri6336 4 жыл бұрын
ਬਹੁਤ ਹੀ ਵਦੀਆ ਇਨਸ਼ਾਨ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਏਨਾ ਨੂੰ
@DhillonRaiyeAla
@DhillonRaiyeAla 4 жыл бұрын
ਬਿੱਲਕੁਲ ਇਮਾਨਦਾਰ ਬੰਦਾ ਪ੍ਰਮਾਤਮਾ ਕਰੇ ਇਹਨਾ ਦਾ ਹਰ ਸੁਪਨਾ ਸਾਕਾਰ ਹੋਵੇ
@nirmalkaur6784
@nirmalkaur6784 4 жыл бұрын
Prmatma hmesha thode te mehar bhrya hathh rkhhe 🙌🙏🙏🙏🙏
@kulwantsukker6209
@kulwantsukker6209 4 жыл бұрын
🙏🙏🙏🙏🙏🙏🙏
@kwatraproductions3205
@kwatraproductions3205 4 жыл бұрын
Bewakoof aa tu
@tylercaden9267
@tylercaden9267 2 жыл бұрын
sorry to be so off topic but does anyone know of a way to log back into an instagram account?? I somehow forgot the password. I love any assistance you can offer me.
@baltejsandhu6297
@baltejsandhu6297 4 жыл бұрын
ਜੋ ਅੱਜ ਕੁੜੀਆਂ ਨਾਲ ਬਿਸਤਰੇ ਗਰਮ ਕਰਦੇ ਨੇ, ਕਲ ਉਹਨਾਂ ਦੀਆ ਕੁੜੀਆਂ ਨਾਲ ਕੋਈ ਹੋਰ ਬਿਸਤਰੇ ਗਰਮ ਕਰੋਗਾ ! ਜੋ ਕਰੇਗਾ ਸੋ ਭਰੇਗਾ
@harjinderpannu5535
@harjinderpannu5535 4 жыл бұрын
Hmm right aa bai
@satpalguraya6684
@satpalguraya6684 4 жыл бұрын
Bilkul sir
@sevenriversrummi5763
@sevenriversrummi5763 4 жыл бұрын
Wah paji wah u r great man
@teji.kahlon
@teji.kahlon 4 жыл бұрын
ਸਹੀ ਗੱਲ ਆ ਬਾਈ
@gurjotguggi3083
@gurjotguggi3083 4 жыл бұрын
True veere
@dhillonjatt7650
@dhillonjatt7650 4 жыл бұрын
ਇਨ੍ਹੀਂ ਸਚਾਈ ਆਪ ਦੇ ਵਿਰੋਧੀਆਂ ਨੂੰ ਬਹੁਤ ਔਖਾ ਕਰੇਗੀ ਵੀਰ ।ਜਿਉਦੇ ਵੱਸਦੇ ਰਹੋ ਤੁਸੀਂ ਆਮ ਜੰਤਾ ਦੀਆਂ ਅੱਖਾਂ ਤੋਂ ਪੱਟੀ ਉਤਾਰ ਦਿੱਤੀ ਕਿਉਂਕਿ ਭੋਲੇ ਪੰਜਾਬੀ ਇਨ੍ਹਾਂ ਘਟੀਆ ਕਿਸਮ ਦੇ ਕਲਾਕਾਰਾਂ ਨੂੰ ਅਪਣਾ ਅਦਰਸ਼ ਮੰਨ ਲੈਂਦੇ ਹਨ ਪਰ ਆਪ ਨੇ ਇਨ੍ਹਾਂ ਦੀਆਂ ਘਟੀਆ ਕਰਤੂਤਾਂ ਦਾ ਪਰਦਾ ਫਾਸ਼ ਕੀਤਾ ਹੈ। ਸਲਾਮ ਹੈ ਵੀਰ ਆਪ ਨੂੰ। ਸੱਚੇ ਪਾਤਸ਼ਾਹ ਆਪ ਦੀ ਆਉਣ ਵਾਲੀ ਫਿਲਮ ਨੂੰ ਕਾਮਯਾਬੀ ਬਖਸ਼ਿਸ਼ ਕਰਨ। 🙏
@dhindsaravinder
@dhindsaravinder 4 жыл бұрын
ਬਾਈ ਯਰ ਬੰਦਾ ਬੜਾ ਸੱਚਾ ਲੱਗਿਆ ਮੈਨੂੰ❤❤ਜਰੂਰ ਦੇਖੂ ਬਾਈ ਮੈਂ ਫਿਲਮ❤
@harvinderdhanday8716
@harvinderdhanday8716 4 жыл бұрын
ਸੱਚੇ ਬੰਦੇ ਨੂੰ ਦੁੱਖ ਲਗਦਾ ਜਦ ਕੋਈ ਨਾਲ ਦਾ ਧੋਖਾਂ ਦਵੇ। ਸੂਦ ਜੀ ਅਸੀ ਦੁਆ ਕਰਦੇ ਆ ਰੱਬ ਮੂਹਰੇ ਥੋਡੀ ਮਹਿਨਤ ਨੂੰ ਰਹਿਮਤ ਬਖਸ਼ੇ।
@naibsinghjattana
@naibsinghjattana 4 жыл бұрын
ਸੂਦ ਵੀਰ ਤੂੰ ਬੰਦਾ ਹੀਰਾ ਰੱਬ ਤੈਨੂੰ ਚੜੀਕਲਾ ਚ ਰੱਖੇ
@jjsingh5463
@jjsingh5463 4 жыл бұрын
ਰਾਣਾ ਜਗਦੀਪ ਸਿੱਧੂ ਤੇ ਬਿਨੂੰ ਢਿਲੋਂ ਜਿਹਨਾਂ ਨੇ ਅਦਿਤਿਆ ਸੂਦ ਦਾ ਦਿਲ ਦੁਖਾਇਆ ਬਹੁਤ ਮਾੜੀ ਗੱਲ ਹੈ
@jasminecrown5050
@jasminecrown5050 3 жыл бұрын
They don’t have to do that
@Amrit.chahal22
@Amrit.chahal22 4 жыл бұрын
ਸੋਚਨਾ ਪੈਂਦਾ ਸਹਿਣਾ ਪੈਂਦਾ, ਜੋ ਨਹੀਂ ਕਹਿਣਾ ਹੁੰਦਾ ਉਹ ਵੀ ਕਹਿਣਾ ਪੈਂਦਾ ਚੜ੍ਹਦੇ ਦਿਨ ਉਠਦੇ ਨਵੇਂ ਖਿਆਲ ਕੌਣ ਕਹਿੰਦਾ ਸੋਖੇ ਹਾ, ਪਰ ਸਭ ਕਰਨਾ ਪੈਂਦਾ God bls u 22G
@gurwindr1313
@gurwindr1313 4 жыл бұрын
ਸੱਚੀਆਂ ਅਤੇ ਖ਼ਰੀਆਂ ਗੱਲਾਂ 👌👈
@laddigill1044
@laddigill1044 4 жыл бұрын
Guri jatt 👌👌👌👌👌👍👍👍👍👍👍
@channilloveukapilmann5479
@channilloveukapilmann5479 4 жыл бұрын
very good
@mandeepmandeep3367
@mandeepmandeep3367 4 жыл бұрын
Jis nu eh bnde diyan gllan shi lgian plz like here
@babbubhullar2010
@babbubhullar2010 4 жыл бұрын
ਨਾਈਸ
@mandeepmandeep3367
@mandeepmandeep3367 4 жыл бұрын
@@babbubhullar2010 hnji
@stugamer573
@stugamer573 4 жыл бұрын
A pusan wali gal a
@stugamer573
@stugamer573 4 жыл бұрын
Inia gallan o v kise vade hero khilaf bolna sach gi hovega
@harvinderroy9720
@harvinderroy9720 4 жыл бұрын
Bilkul right ji
@PreetChhinder
@PreetChhinder 4 жыл бұрын
ਅਦਿਤਿਅਾ ਸੂਦ ਜੀ ਬਹੁਤ ਹੀ ਚੰਗੇ ਅਤੇ ਇਮਾਨਦਾਰ ਸ਼ਖਸੀਅਤ ਹਨ! ਰੱਬ ਚੜ੍ਹਦੀ ਕਲਾ ਚ ਰੱਖੇ ਓਹਨਾਂ ਨੂੰ! ਸਲਾਮ ਏ ਬਾਈ ਦੀ ਸੋਚ ਨੂੰ ! ਇਸ ਇੰਡਸਟਰੀ ਚ ਸਭ ਦੀ ਸੋਚ ਐਨੀ ਵਧੀਅਾ ਨਹੀਂ ਹੁੰਦੀ ! ਜੇ ਕੋਈ ਬਾਈ ਅਦਿਤਿਅਾ ਸੂਦ ਜੀ ਦਾ ਨੰਬਰ ਦੇ ਸਕਦਾ ਹੋਵੇ ਤਾਂ ਮੈਂ ਧੰਨਵਾਦੀ ਹੋਵਾਂਗਾ !
@harbanssingh72
@harbanssingh72 4 жыл бұрын
ਸੱਚੇ ਬੰਦਿਆਂ ਨਾਲ ਇਦਾਂ ਹੀ ਹੁੰਦਾ ਹੈ ਸੂਦ ਬਾਈ
@Sukhrajsingh-jb3qr
@Sukhrajsingh-jb3qr 4 жыл бұрын
ਤਜਰਬਾ ਕਹਿੰਦਾ ਹੈ ਕਿ ਬੰਦਾ ਸੱਚਾ ਹੈ,ਫਿਲਮ ਜਰੂਰ ਵੇਖਣ ਜਾਵਾਂਗੇ,ਬਾਕੀ ਤਾਂ .......ਵੇਖੀ ਚੱਲ ਰੰਗ ਕਰਤਾਰ ਦੇ, ਓਹ ਆਪ ਹੀ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ, ਪਰਮਾਤਮਾ ਜਾਣੀਜਾਣ ਹੈ ।
@gurpermsingh3411
@gurpermsingh3411 4 жыл бұрын
Tru 👨
@DesiJattUnit
@DesiJattUnit 4 жыл бұрын
Jo krna ohi bharna... diljaan singer nu v bda torcher kitta c esne
@bhupinderaulakh6217
@bhupinderaulakh6217 4 жыл бұрын
Desi Jatt Unit Hello veere Kis bande ne torcher kitta c g diljaan nu,,, a jo interview de riha c aditya
@DesiJattUnit
@DesiJattUnit 4 жыл бұрын
@@bhupinderaulakh6217 yeah
@bhupinderaulakh6217
@bhupinderaulakh6217 4 жыл бұрын
Gallan sun ke lgda ta ni
@kiranpalsingh3866
@kiranpalsingh3866 4 жыл бұрын
ਆ ਬੰਦਾ ਤਾਂ ਵਧੀਆ ਲੱਗ ਰਿਹਾ ਹੈ ਸੂਦ। ਫਿਲਮ ਵੀ ਵਧੀਆ ਹੀ ਹੋਣੀ ਆ ਇਸ ਬਈ ਦੀ
@sonnychahal4325
@sonnychahal4325 4 жыл бұрын
22 ਦੀਆਂ ਗੱਲਾਂ ਸੁਣ ਕੇ ਬੜਾ ਅਫਸੋਸ ਹੋਇਆ । ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਬਹਰੂਪੀਏ ਬੰਦਿਆਂ ਨੂੰ ਜੋ ਬਣਦੇ ਤਾਂ ਹੀਰਾ ਨੇ ਪਰ ਮਾਨਸਿਕਤਾ ਧੁੰਦਲੈ ਟੁੱਟੇ ਕੰਚ ਵਰਗੀ ਹੈ। ਪਰ ਥੋੜ੍ਹੀ ਜਿਹੀ ਤਸੱਲੀ ਵਾਲੀ ਇਕ ਗੱਲ ਵੀ ਹੋਈ ਹੈ ਉਹ ਇਹ ਕਿ ਜਿਹੜੇ ਪ੍ਰੋਡੂਸਰ ਜਾਂ ਕਾਮਯਾਬ ਅੈਕਟਰ ਜਾਂ ਡਾਇਰੈਕਟਰ ਲਾਚਾਰ ਕੁੜੀਆਂ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕਰਦੇ ਉਹਨਾਂ ਦੇ ਘਰ ਪਰਿਵਾਰ ਰਿਸ਼ਤੇਦਾਰ ਵੀ ਇਹ ਜਾਣ ਗਏ ਹਨ ਕਿ ਲੋਕਲ ਘਰ ਹੋਣ ਦੇ ਬਾਵਜੂਦ ਵੀ ਜੇ ਇਹ ਸਖਸ਼ ਹੋਟਲ ਵਿੱਚ ਠਹਿਰਾ ਸੀ ਤਾਂ ਜ਼ਰੂਰ ਗਿਰਆ ਕੰਮ ਕਰਨ ਲਈ ਹੀ ਠਹਿਰਇਆ ਸੀ। ਪਰਦਾ ਫਾਸ਼।
@SurinderKumar-ew8hw
@SurinderKumar-ew8hw 4 жыл бұрын
Nice to meet you ਆਦਿਤਅਾ ਭਾਜੀ ❤❤ I realy fill it ਕੇ ਤੁਸੀ ਬਹੁਤ ਚੰਗੇ ਇਨਸਾਨ ਓ God bless you ਭਾਜੀ 🙏🙏🙏🙏
@JatinderSingh-db1po
@JatinderSingh-db1po 4 жыл бұрын
ਬਹੁਤ ਵਧੀਆ, ਸੋਹਣਾ ਬੰਦਾ ਆ ਜੀ, ਦਿਲ da ਸੱਚਾ ਬੰਦਾ
@kiranjawandha6645
@kiranjawandha6645 4 жыл бұрын
Frnds ਏਹ ਫਿਲਮ ਸਾਰੇ ਵੇਖਣ ਜਾਓ ਹੋ ਸਕੇ ਤਾਂ ਫੈਮਿਲੀ ਨੂੰ ਵੀ ਲੈ ਕੇ ਜਾਓ., ਤਾਂ ਜੋ ਕਿਸੇ ਦਾ ਮਾੜਾ ਕਰਨ ਵਾਲਿਆਂ ਦੇ ਚਪੇੜ ਵੱਜ ਸਕੇ.,
@Amrit.chahal22
@Amrit.chahal22 4 жыл бұрын
Teri meri jodi
@gurpinderrattowal7355
@gurpinderrattowal7355 4 жыл бұрын
Jrur veere
@lakhwinderdutt8758
@lakhwinderdutt8758 4 жыл бұрын
ਸਰ ਮੇਰਾ brother sukhjit sharma ਨੂੰ ਤੁਸੀ ਆਪਣੀ movie ਵਿੱਚ rool ਦਿੱਤਾ ਬਹੁਤ vadia ਲੱਗਾ ਤੁਸੀ ਬਹੁਤ ਅੱਛੇ ਇਨਸਾਨ ਹੋ ਸਰ ਤੁਸੀ ਦਿਲ ਨਾ ਛੱਡੋ ਅਸੀਂ u ਨਾਲ ਆ g
@hostelfun8459
@hostelfun8459 4 жыл бұрын
thnxxzzz vere
@gurpanthgrewal4401
@gurpanthgrewal4401 4 жыл бұрын
Lakhwinder dutt tu bai dutt aa apne brother da name sukhjit sharma likhe jana
@rajpreetsingh3125
@rajpreetsingh3125 4 жыл бұрын
ਵਾਹਿਗੁਰੂ ਮੇਹਰ ਕਰੇਗਾ! ਰੱਬ ਤੇ ਵਿਸਵਾਸ ਰੱਖੋ! ਇਸ ਤਰਾਂ ਦੇ ਲੋਕਾਂ ਨੂੰ ਰੱਬ ਦੀ ਮਾਰ ਪੈਂਦੀ ਹੈ!
@sukhjindersingh1675
@sukhjindersingh1675 4 жыл бұрын
ਸਹੀ ਗੱਲ ਕਲਾ ਦੇ ਨਾਮ ਤੇ ਅਜਾਸ਼ੀ ਹੋ ਰਹੀ ਏ ਪੰਜਾਬੀ ਮਾਂ ਬੋਲੀ ਦੀ ਸੇਵਾ ਨਾਲ ਕਿਸੇ ਨੂੰ ਕੋਈ ਮੱਤਲਬ ਨਹੀ।
@gurpreetmattu5327
@gurpreetmattu5327 4 жыл бұрын
ਸੱਚ ਵਾਲੇ ਬੰਦੇ ਨਾਲ ਹਮੇਸ਼ਾਂ ਹੀ ਇਦਾ ਹੀ ਹੁੰਦਾ ਵੀਰ ਜੀ ਸਾਬ ਪੰਨਗੋਟੇ ਵੱਲ ਵੇਖ ਲੳ
@amandeepkaur2466
@amandeepkaur2466 4 жыл бұрын
VERY GENUINE & DOWN 2 EARTH PERSON...BIG SALUTE TO THIS GUY👏
@impankaj2331
@impankaj2331 4 жыл бұрын
Bahut jada chutha bnda hai ehe ..... Sabtoh kam karvake paise nai dinda ehe...
@ranjitdhilwan9780
@ranjitdhilwan9780 4 жыл бұрын
ਬਹੁਤ ਹੀ ਵਧੀਆ ਇਨਸਾਨ ਹੋ ਸੂਦ ਵੀਰੇ ਤੁਸੀ । ਮੈਂ ਪੱਕਾ ਦੇਖਣ ਜਾਵਾਂਗਾ ਤੁਹਾਡੀ ਫਿਲਮ
@Jagvindergoldy
@Jagvindergoldy 4 жыл бұрын
ਬੰਦਾ ਬਹੁਤ ਘੈਟ ਸੂਦ ਸਾਬ
@gurpartapsinghrai3292
@gurpartapsinghrai3292 4 жыл бұрын
ਲਾਹਨਤ ਆ ਬਾਈ ਇਹੋ ਜਿਹੇ ਕਲਾਕਾਰਾਂ ਤੇ..ਫੇਰ ਕਿਉ ਲੋਕਾ ਨੂੰ ਇਹ ਕਲਾਕਾਰ ਸਭਿਆਚਾਰ ਸਖਾਉਦੇ ਨੇ ਫਿਲਮਾਂ ਵਿੱਚ..ਵੇਹੜਾ ਗਰਕ ਹੋਇਆ ਪਿਆ...ਜੋ ਸਾਦਗੀ ਪੁਰਾਣੇ ਸਮੇਂ ਵਿੱਚ ਸੀ ਉਹ ਤਾ ਹੁਣ ਮਿਲਣੀ ਮੁਸ਼ਕਲ ਆ..
@rimpy4465
@rimpy4465 4 жыл бұрын
sab paise di khed aa veere... sabeyachaar kithe aa ehna kol bas ik dikhava krde ne filma ch te sade varge bevkoof ban jande ne bs🙃
@gurpartapsinghrai3292
@gurpartapsinghrai3292 4 жыл бұрын
@@rimpy4465 ਬਿਲਕੁਲ ਸਹੀ ਕਿਹਾ ਜੀ
@gurpinder116
@gurpinder116 4 жыл бұрын
Bai ehna singra nu ignore karo aukat Pta lagu fir banda banana ehna
@er.parmjeetsingh5036
@er.parmjeetsingh5036 4 жыл бұрын
Sabhiachar sir filman ch hai ajj de youj ch sab kuj paisa hi samjhde ne actor
@akashdeep-db1ff
@akashdeep-db1ff 4 жыл бұрын
@@gurpinder116 bai eh ki gall kehti. Ajj kal ta singran nu asmaani khdaa dinde aa lok. Hadd todvi mehnat krn aale agge ni vadd de te sangh paadan aale millionaire bni jnde aa
@shinderpalsingh6301
@shinderpalsingh6301 4 жыл бұрын
ਬਹੁਤ ਸਾਰਾ ਪਿਆਰ ਜੀ ਵਹਿਗੁਰੂ ਹਮੇਸ਼ਾ ਤਹਾਨੂੰ ਹਰ ਕੰਮ ਵਿਚ ਸਫਲਤਾ ਦੇਵੇ
@godisone3017
@godisone3017 4 жыл бұрын
ਪਹਿਲੀ ਵਾਰ ਮੈ ਪੂਰੀ ਇੰਟਰਵਿਊ ਦੇਖੀ,ਵੀਰ ਦੀਆਂ ਗੱਲਾਂ ਚ ਇਨੀ ਸੱਚਾਈ ਦਿਸੀ ਕਿ ਬਦੋ ਬਦੀ ਪੁੂਰੀ ਇੰਟਰਵਿਊ ਦੇਖੀ ਗਈ...ਪਾਜੀ ਤੁਹਾਡੀਆਂ ਗੱਲਾਂ ਚ ਸੱਚਾਈ ਆ...ਅਸੀਂ ਸਭ ਤੁਹਾਡੇ ਨਾਲ ਹਾਂ...ਤੁਸੀ ਫਿਲਮਾਂ ਬਣਾਉਣੀਆਂ ਨਾ ਛੱਡਣਾ...
@Parveendugg
@Parveendugg 4 жыл бұрын
ੲਿਹ ਗੱਲਾ ਸਾਰੀਅਾ ਸੱਚੀਅਾ ਨੇ ਕਿੳੁਕੀ ੲਿਹ ਸਿੰਗਰ ਦੁਜੇ ਸਿੰਗਰ ਤੇ ਜਦੋ ਭਾਰੀ ਪੈਦੀ ਹੇ ਤੇ ੲਿਹ ਕੋੲੀ ਵੀ ਹੇਲਪ ਨਹੀ ਕਰਦਾ
@user-iw3lv5rk6g
@user-iw3lv5rk6g 4 жыл бұрын
Rabb jaroor sath deve ga thuada vire
@ridewithsukhi1634
@ridewithsukhi1634 4 жыл бұрын
ਸੂਦ ਸਾਹਿਬ you are gret parson ਬਹੁਤ ਹੀ ਵਧੀਆ ਇੰਨਸਾਨ ਹੋ ਤੁਸੀਂ ਸਲਾਮ ਤੁਹਾਨੂੰ ਜੀਉਂਦੇ ਰਿਹੋ
@harjinderkaur4138
@harjinderkaur4138 4 жыл бұрын
ਮੈ ਮੇਰੀ ਹੋਰ ਭੈਣਾਂ ਨੂੰ ਨਾਲ ਲੈਕੇ ਫਿਲਮ ਦੇਖਣ ਲਈ ਜਰੂਰ ਜਾਵਗੀ ।ਹਾਲਾਂਕਿ ਮੈ ਸਿਧੂ ਮੂਸੇਵਾਲੇ ਦੇ ਗਾਣੇ ਨਹੀ ਪੰਸਦ ਕਰਦੀ ਪਰ ਵੀਰ ਦੀ ਸੱਚਾਈ ਨੂੰ ਸਲਾਮ ਹੈ ਸੱਚ ਦਾ ਹਮੇਸ਼ਾ ਸਥ ਦਿਉ ।
@gurpreetriar8927
@gurpreetriar8927 4 жыл бұрын
vr m aap emotional ho gya interview dekh k hun te pkka film dekhn javage sidhu bai fans like here 💪💪
@yaadisharma7124
@yaadisharma7124 4 жыл бұрын
ਮੇਰੀ 22 ਸਾਲ ਉਮਰ ਆ ਮੈਂ ਕਦੇ ਸਿਨੇਮੇ ਚ ਫਿਲਮ ਦੇਖਣ ਨੀ ਗਿਆ ਬਾਈ ਦਾ interview ਸੁਣਨ ਤੋਂ ਬਾਦ ਬਾਈ ਜਰੂਰ ਜਾਊਂਗਾ ਸਿਨੇਮੇ ਚ Bathinde ਆਲੇ ਮਾਲ ਚ ਜਾਊਂਗਾ ਸਕੀਮ ਤਾਂ ਬਹੁਤ ਟੈਮ ਦੀ ਬਣਾਈ ਜਾਨਾਂ ਪਰ ਭਰਾਵੋ ਮੇਰੀ ਜਾਨ ਨੂੰ ਸਿਆਪੇ ਈ ਬਹੁਤ ਪਏ ਹੋਏ ਆ ਚਲੋ ਖੈਰ ਅੱਜ ਨਹੀਂ ਤਾਂ ਕੱਲ ਸਹੀ
@sriharkrishanimmigrationse9870
@sriharkrishanimmigrationse9870 4 жыл бұрын
Jaiyo ji
@Laddikakrala
@Laddikakrala 4 жыл бұрын
vrr meri age v 26 saal ha jave ge jurr
@hostelfun8459
@hostelfun8459 4 жыл бұрын
bhuttt sohni honi aa film 22
@jeetucrown249
@jeetucrown249 4 жыл бұрын
Veere ik hor tiket meri v kara lavi.😅
@pardeepsinghbrar8863
@pardeepsinghbrar8863 4 жыл бұрын
@@jeetucrown249 😂😂😂
@perfectaa9168
@perfectaa9168 4 жыл бұрын
best interview i have ever seen....plzzzz sare is bande di movie jrur dekhn jaeo sare........kise de chehre di khushi ton vadda kuch ni is dunia ch....ehna nu is movie ton umid ton v vadd response mile tan ke sara depression v ud jaye..... vaheguru.....
@rinkumattran3202
@rinkumattran3202 4 жыл бұрын
ਇਹ ਬੰਦਾ ਵਾਲਾ ਵਧੀਆ ਲੱਗਿਆ ਦਿਲੋ respect sir🙏🙏
@kulwantsukker6209
@kulwantsukker6209 4 жыл бұрын
🙏🙏🙏
@jassbakra3403
@jassbakra3403 4 жыл бұрын
ਸਿਰਾ ਬੰਦਾ ਓਏ ਬਹੁਤ ਇਮਾਨਦਾਰ ਬੰਦਾ
@user-ip9fv8tf6i
@user-ip9fv8tf6i 4 жыл бұрын
ਪੰਜਾਬੀ ਫ਼ਿਲਮਾ ਨਿਕੰਮੀਆਂ ਹੀ ਬਣਦੀਆਂ ਇਸ ਲਈ ਆਪਾਂ ਪੰਜਾਬੀ ਫ਼ਿਲਮ ਦੇਖ ਦੇ ਹੀ ਨਹੀਂ ਉਹ ਹੀ ਬੰਦੇ ਉਹ ਹੀ ਗੱਲਾਂ ਸਿਰਫ ਅਮਰਿੰਦਰ ਗਿੱਲ ਦੀ ਹੀ ਫਿਲਮ ਹੀ ਦੇਖਦੇ ਹਾਂ Amrinder gill is best
@sandeepSingh-ob4up
@sandeepSingh-ob4up 4 жыл бұрын
Amrinder gill dia movies v b grade types hi hundia ne
@marrheboys4026
@marrheboys4026 4 жыл бұрын
Right
@gagan77100
@gagan77100 4 жыл бұрын
@@sandeepSingh-ob4up kithu?
@chadsingh8557
@chadsingh8557 4 жыл бұрын
Today punjabi industries making best movies then Hindi movies
@chadsingh8557
@chadsingh8557 4 жыл бұрын
Teri mere Jodi, is the best movies
@ranjitsingh-tb8mv
@ranjitsingh-tb8mv 4 жыл бұрын
ਪਿਆਰੇ ਵੀਰ ਸਿੱਧੂ ਜੀ ਅਸੀਂ ਕਾਮਯਾਬੀ ਲਈ ਦਿਲੋਂ ਅਰਦਾਸ ਕਰਦੇ ਹਾਂ l
@sukhpreetsingh5492
@sukhpreetsingh5492 4 жыл бұрын
ਸਿਰਾ ਬਾਈ ਵਾਹਿਗੁਰੂ ਜੀ ਤੁਹਾਡੇ ਨਾਲ ਨੇ।
@Avinash-singh198
@Avinash-singh198 4 жыл бұрын
Bda saaf banda aa dil da ta hi tee enna kush hoya ehde naal jaroor dekhn java ge ji teri meri jodi tee kon kon jaye ga eh film dekhn ???👌👌👌👌👌👌👌💐💐💐
@ArjunSingh-je4nd
@ArjunSingh-je4nd 4 жыл бұрын
ਤੁਸੀ ਭਾਜੀ ਸਿੱਧੂ ਮੂਸੇਵਾਲੇ ਨਾਲ ਤੇ ਆਰ ਨੇਤ ਨਾਲ ਗੱਲ ਕਰੋ ਤੇ ਉਹਨਾ ਨਾਲ ਕੰਮ ਕਰੋ ਜੇਹੜੇ ਵੀਰ ਸੈਹਮੱਤ ਨੇ ਲਾਈਕ ਜਰੂਰ ਕਰਿਉ ਵਿਰ ਆਰ ਨੇਤ ਨੇ ਫਿਲਮ ਕਰਨੀਆ ਡਿਫਾਲੱਟਰ ਤੇਰੇ ਖੱਰਚੇ ਜਿੰਨੇ ਵੀਰ ਗੀਤ ਹੀ ਹਿੱਟ ਹੋਣਗੇ ਵਾਹਿਗੁਰੂ ਮੇਹਰ ਕਰੇ ਤੈਨੂੰ ਕੋਈ ਦਵਾਈ ਦੀ ਲੋੜ ਨੀ ਪੈਣੀ 😘😘😘😘😘😘😘🙏🙏🙏🙏🦅🦅🦅🦅
@lovemaan7022
@lovemaan7022 4 жыл бұрын
Kuta sidhu moosewala
@ArjunSingh-je4nd
@ArjunSingh-je4nd 4 жыл бұрын
love maan thanks veer ji 🙏🙏🙏🙏
@RajpalGhalkalan
@RajpalGhalkalan 4 жыл бұрын
Sidhu Moosewala nu kidda rock samji baittha 😄😄😄
@ArjunSingh-je4nd
@ArjunSingh-je4nd 4 жыл бұрын
Rajpal Singh Gill 🙏🙏🙏🙏
@jattbains6960
@jattbains6960 4 жыл бұрын
love maan Aaho tenu peya hona😂😂😂😂😂 laund
@ravipal660
@ravipal660 4 жыл бұрын
ਪੱਤਰਕਾਰ ਨੇ ਪੂਰੀ ਤਰ੍ਹਾਂ ਕੁੰਡੀਆ ਦੇ ਸਿੰਗ ਫਸਾਏ
@mantujohal8393
@mantujohal8393 4 жыл бұрын
ਸੂਦ ਸਾਬ ਜੇ ਅੱਜ ਟਾਈਮ ਤੁਹਾਡਾ ਨਹੀ ਤੇ ਕਲ ਉਨ੍ਹਾਂ ਦਾ ਵੀ ਨਹੀ ਰਹਿਣਾ ਲੱਗੇ ਰਹੋ ਰੱਬ ਆਪੇ ਤਰੱਕੀਆਂ ਬਖਸ਼ੇਗਾ ।
@gurpreetwaraich23
@gurpreetwaraich23 4 жыл бұрын
ਯਰ ਕੋਈ Depression ਚ ਚਲੇ ਜਾਏ, ਏਦਾਂ ਦਾ ਵਰਤਾਰਾ ਤਾਂ ਨਾ ਕਰੋ ਕਿਸੇ ਨਾਲ, ਖੁੱਲ੍ਹੇ ਆਸਮਾਨ ਸਭ ਲਈ ਅਾ , ਸਭਨੇ ਉੱਡਣਾ, ਵਹਿਮ ਬੰਦੇ ਨੂੰ ਹੋ ਜਾਂਦਾ ਕੇ ਸਦਾ ਬੱਲੇ ਬੱਲੇ ਹੋਏਗੀ, ਨਹੀਂ ਕਮਲਿਓ ਏਥੇ ਰਾਜੇ ਮਹਾਰਾਜੇ ਨਹੀਂ ਰਹੇ, ਚੰਗੇ ਇਨਸਾਨ ਬਣੋ ਦੂਜਿਆ ਦਾ ਮਨ ਨਾ ਦੁਖਾਓ, ਕਿਉ ਕੇ ਰੱਬ ਦਿਲਾਂ ਅੰਦਰ ਵਸਦਾ, ਤੁਸੀ ਸਹਿਮਤ ਹੋ ਤਾਂ ਕਰੋ ਲਾਈਕ ਦੋਸਤੋ ਤੇ reply ਵੀ 💐👍
@user-wz9fe2kq4r
@user-wz9fe2kq4r 4 жыл бұрын
Bilkul waraich saaaab...mada kam kadde ni karna chaida
@gurpreetwaraich23
@gurpreetwaraich23 4 жыл бұрын
@@user-wz9fe2kq4r ਹਾਂਜੀ
@joga.bhatia4416
@joga.bhatia4416 4 жыл бұрын
Rabb dilan ander vasda bs dil na torho kade kise da pls
@amanlal1577
@amanlal1577 4 жыл бұрын
Bahi shi kiha
@swaggyjatt6865
@swaggyjatt6865 4 жыл бұрын
👍
@nishansingh318
@nishansingh318 4 жыл бұрын
ਅਦਿਤਿਆ, ਗੁੱਡ,ਮੈਨੂੰ ਲਵ,ਜੂ,ਵੀਰੇ
@user-tj2ik3sw4n
@user-tj2ik3sw4n 4 жыл бұрын
ਬਾਈ ਜੀ ਪੰਜਾਬੀ ਤੁਹਾਡੇ ਨਾਲ ਨੇ ਦੱਬ ਕੇ ਰੱਖੋ ਕਾਮਯਾਬੀ ਬਸ ਦੂਰ ਨਹੀਂ ਹੈਗੀ 💐🙏👌👍✌⛳
@vickybikram3927
@vickybikram3927 4 жыл бұрын
ਪੰਜਾਬੀ ਫਿਲਮਾਂ ਦਾ ਬਹੁਤ ਮਾੜਾ ਹਾਲ ਏ ਪੰਜਾਬੀ ਫਿਲਮਾ ਚ ਪੈਸਾ ਲਾਕੇ ਕੋਈ ਰਾਜੀ ਨਹੀ ਜਲਦੀ ਕਿਤੇ ਜਿਆਦਾ ਖਰਚਾ ਕਰਨ ਨੂੰ ਤਿਆਰ ਨਹੀ ਹੁੰਦੇ ਪ੍ਰੋਡਿਊਸਰ ਕਿਉਕਿ ਪੰਜਾਬੀ ਫਿਲਮਾਂ ਜਿਆਦਾ ਸਕਰੀਨਾਂ ਤੇ ਲੱਗਦੀਆ ਨਹੀ ਤੇ ਲੰਬਾ ਸਮਾਂ ਵੀ ਨਹੀ ਟਿਕ ਪਾਉਂਦੀਆ ਜਿਨੇ ਵੀ ਹੀਰੋ ਹਿਰੋਇਨ ਹੁੰਦੇ ਨੇ ਜੇਕਰ ਕੁਝ ਪੁਰਾਣੇ ਨੇ ਤੇ ਫਿਰ ਇਹਨਾਂ ਨੂੰ ਫਿਲਮਾਂ ਮਿਲ ਜਾਣਗੀਆ ਜੇ ਨਵੇ ਹੋ ਤਾਂ ਪਲਿਉ ਲਾਉਣੇ ਪੈਣਗੇ ਡਰੈਕਟਰ ਵੀ ਹੀਰੋ ਨੂੰ ਲੈਕੇ ਆਉਣਾ ਪੈਂਦਾ ਏਡੀਟਰ ਸੰਗੀਤਕਾਰ ਵੀ ਤੇ ਕੁਝ ਯਾਰ ਦੋਸਤ ਨਾਲ ਤੇ ਕੁਝ ਉਹਨਾਂ ਦੇ ਦੋਸਤ ਤੇ ਕੁਝ ਵਗਾਰਾ ਪੰਜਾਬੀ ਫਿਲਮ ਲਾਇਨ ਚ ਬਸ ਕੁਝ ਇਕਾ ਦੁਕਾ ਡਾਇਰੈਕਟਰ ਸੰਗੀਤਕਾਰ ਵਗੇਰਾ ਵਗੇਰਾ ਪ੍ਰੋਡਿਊਸਰ ਤੇ ਰਪੀਟ ਹੋਣਾ ਚਮਤਕਾਰ ਹੀ ਸਮਝਿਆ ਜਾਊ ਅਦਾਕਾਰਾ ਨਵੀ ਕੋਈ ਆਵੇ ਉਹ ਹੀਰੋ ਦੀ ਸਿਫਾਰਿਸ਼ ਹੀ ਹੋਊਗੀ ਕਿਉਕਿ ਹੀਰੋ ਕੋਣ ਹੁੰਦਾ ਸਿੰਗਰ ਕਾਲਜ ਪਾਸ ਆਉਟ ਬਸ ਕਾਲਜ ਵਿਚ ਕੋਈ ਕੁੜੀ ਜਿਨੂੰ ਸ਼ੌਂਕ ਹੈ ਸਿਰਫ ਮੁੰਡਾ ਮਸ਼ਹੂਰ ਹੋਣ ਕਰਕੇ ਚਾਅ ਪੈਦਾ ਹੋਇਆ ਹੁੰਦਾ ਉਹਨਾਂ ਨੂੰ ਫਿਰ ਇਸ ਸਥਿਤੀ ਚੋ ਲੰਗਣਾ ਪੈਂਦਾ ਤੇ ਇਹ ਗੱਲ ਬਿਲਕੁਲ ਸੱਵ ਹੈ ਕਿਉਕਿ ਪੰਜਾਬੀ ਫਿਲਮਾਂ ਚ ਟਾਂਵਾ ਟਾਂਵਾ ਹੀ ਥਿਅੇਟਰ ਤੋ ਅਦਾਕਾਰ ਆਉਂਦਾ ਬਾਕੀ ਤੇ ਬੱਸ ਸਿਫਾਰਸ਼ਾ ਤੇ ਪਲਿਉ ਪੈਸੇ ਦੇ ਕੇ ਰੋਲ ਲੈਣ ਵਾਲੇ ਤਾ ਹੀ ਤੇ ਕਿਸੇ ਇਕ ਕੰਮ ਕਰਨ ਵਾਲੇ ਦੀ ਜਗਾਹ ਨਹੀ ਪੱਕੀ ਹੁੰਦੀ ਪੋਡਿਊਸਰ ਤੇ ਆਪ ਹੀ ਬਣਨਾ ਪੈਂਦਾ ਜਿਵੇ ਕਿ ਪੰਜਾਬੀ ਗਾਣਿਆ ਚ ਵੀ ਗਾਇਕ ਆਪਣੇ ਟੈਲ਼ੰਟ ਨਾਲ ਤੇ ਆਉਂਦੇ ਨਹੀ ੧੫ ਲੱਖ ਲੈਕੇ ਆਉਂਦੇ ਨੇ ਦੁਕਾਨਾ ਤੇ ਪਹੁੰਚ ਜਾਂਦੇ ਜਿਵੇ ਮਰਜੀ ਦੇ ਕੱਪੜੇ ਲੈਣੇ ੳਸ ਤਰਾਂ ਦੁਕਾਨਾ ਲਗੀਆ ਸੰਗੀਤਕਾਰ ਲੈ ਲਿਆ ਅੱਜ ਗਾਣਾ ਲੈਣ ਕੱਲ ਗਏ ਸੀ ਪੰਜ ਸੱਤ ਕਾਪੀਆ ਦੇਖੀਆ ਇਕ ਹੀ ਪਸੰਦ ਆਇਆ ਕੱਪੜੇ ਖਰੀਦ ਲਏ ਵੀਡਿਉ ਵਾਸਤੇ ਕਰਾਏ ਤੇ ਜਗ੍ਹਾ ਕਾਰਾ ਟਰੈਕਟਰ ਸਭ ਹੋ ਗਿਆ ਹੁਣ ਇੰਟਰਨੈਟ ਤੇ ਪ੍ਰਮੋਸ਼ਨ ਲਈ ਤਰਲੇ ਜਾਲੀ ਵਿਊਸ ਯੂ ਟਿਊਬ ਤੇ ਚੱਲੋ ਚਲ ਗਿਆ ਗਾਣਾ ਖਾਬਾ ਦੀਆ ਦੁਨਿਆ ਤੇ ਫਿਰ ਪੱਲਿਉ ਦੇ ਕੇ ਪੈਸੇ ਇੰਟਰਵਿਊਸ ਫਿਰ ਸਿਫਾਰਿਸ਼ ਨਾਲ ਉਸੇ ਕੰਪਨੀ ਵਲੋ ਬਣੇ ਸਿੰਗਰ ਨਾਲ ਫ੍ਰੀ ਸਟੇਜ ਤੇ ਜਾਣਾ ਪੈਣਾ ਬੱਸ ਸਰਕਸ ਈ ਵਾ ਪੰਜਾਬੀ ਫਿਲਮ ਇੰਡਸਟਰੀ
@jkattri_77
@jkattri_77 4 жыл бұрын
ਉ ਭਰਾ ਸ਼ੈਰੀ ਸਿੰਗਰ ਕੈਂਟ ਆ ਪਰ ਐਕਟਰ ਵਾਲੀ ਗਲਬਾਤ ਹੈਨੀ
@official-deepu5162
@official-deepu5162 4 жыл бұрын
Ha vr sharry bai song hi gave o acting t bulkul na ker
@HarpreetSingh-no6qk
@HarpreetSingh-no6qk 4 жыл бұрын
Sharry sirraa bnda sirraa singer par acting di Kim aen
@sinderpal8402
@sinderpal8402 4 жыл бұрын
ਸੱਚੇ ਬੰਦੇ ਨਾਲ ਲੋਕ ਏਦਾਂ e ਕਰਦੇ ne ਵੀਰ ਜੀ
@sansangha1682
@sansangha1682 4 жыл бұрын
But why?? need to know
@DesiJattUnit
@DesiJattUnit 4 жыл бұрын
Jo krna ohi bharna... diljaan singer nu v bda torcher kitta c esne
@kulwantsukker6209
@kulwantsukker6209 4 жыл бұрын
Very nice man
@PreetSaroyeOfficial
@PreetSaroyeOfficial 4 жыл бұрын
ਬਾਈ ਯਾਰ ਦਿਲ ਦਾ ਸੱਚਾ ਅਾ 👌🏼👌🏼👌🏼👌🏼👌🏼🔥🔥🔥🔥🔥
@amarjeet855
@amarjeet855 4 жыл бұрын
Sari dunyia paice pice sab kus kardi a
@rajveerkaur4964
@rajveerkaur4964 4 жыл бұрын
Love you Sood sahab. Don’t worry you will rock it
@Guri_-ct5wm
@Guri_-ct5wm 4 жыл бұрын
Ajj tk mae kise di puri interview ni dekhya ajj pehle vari dekhe a . Film jrur chaluge god bless u
@ekamjotsingh807
@ekamjotsingh807 4 жыл бұрын
Behave Sood dia films nhi chalia" but banda honest lagg reha hai gallbaat toh" koi ni bro tuhada ve ikk din time aauga" honsla na chddo
@mintuseehra637
@mintuseehra637 4 жыл бұрын
ਬਾਈ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਇੰਟਰਵਿਊ ਦਿੰਦੇ ਦੀਆਂ
@rajpreetsingh3125
@rajpreetsingh3125 4 жыл бұрын
ਬਾਈ ਜੀ, ਅਸੀਂ ਤੁਹਾਡੀ Movies ਜਰੂਰ ਦੇਖ ਕੇ ਆਵਾਂਗੇ! Love you
@harpreetbhullar
@harpreetbhullar 4 жыл бұрын
bhut bhut mubaarka aditya sood g u are a great person hope the best for ur movie
@hdomeli
@hdomeli 4 жыл бұрын
Well done for speaking the truth about the industry. Stick to your principles adytia sood ji
@hindadhanda2656
@hindadhanda2656 4 жыл бұрын
yr big big respect sood bhaji...luv u so much ustad....jaan v hazir aa tere lai bhaji....big respect
@gurnamsingh4610
@gurnamsingh4610 4 жыл бұрын
ਸੂਦ ਸਾਬ ਤੁਹਾਡੀ ਸੋਚ ਨੂੰ ਸਲੂਟ ਹੈ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ
@Batrapapa
@Batrapapa 4 жыл бұрын
You are great Aditya G, we are in your support. I know some bad actors in Punjabi film industry, you carry on. I am in Sydney thinking to make film but no one bad actor who give you hard time will be part of my film. God bless you
@ManjitSingh-jg9pt
@ManjitSingh-jg9pt 4 жыл бұрын
ਬੰਦਾ ਸੱਚਾ ਆ ਯਾਰ
@sandygill4904
@sandygill4904 4 жыл бұрын
God bless you
@Fateh933
@Fateh933 4 жыл бұрын
Bahot sohni soch de malak ho tuc bade vrr ji.. Malak taunu agge v eda e chardikala ch rakhe 🙏🙏
@patialacare3937
@patialacare3937 4 жыл бұрын
Bht vdia movie bnai g tuci ....yograj sir di acting 👌🏾👌🏾👌🏾 .....
@reshamjitkaur147
@reshamjitkaur147 4 жыл бұрын
Good luck Mr. Sood👍🏻👍🏻 We will surely see your all ur movies👍🏻👍🏻 Teri Meri jodi 👍🏻👍🏻👍🏻👍🏻👍🏻👍🏻👍🏻👍🏻
@kiranjawandha6645
@kiranjawandha6645 4 жыл бұрын
ਫਿਲਮ ਬਹੁਤ ਚੱਲੇਗੀ ਜੀ.,ਤੁਸੀਂ tension ਨਾਂ ਲਓ.,, 👍👍😘
@kajalbharadwaj2346
@kajalbharadwaj2346 3 жыл бұрын
You are not bekaar person. You are grt and truthful person.. sir your honesty is osmmmm. God bless you sir
@Naaz2020
@Naaz2020 4 жыл бұрын
Salute u aditya god bless u sir .. u already a star in everyone eyes..
@haridass1204
@haridass1204 4 жыл бұрын
Sacha insan he ehda bol sakda u r right sir
@prkkmusic
@prkkmusic 4 жыл бұрын
Ap bilcul sahi
@DesiJattUnit
@DesiJattUnit 4 жыл бұрын
Jo krna ohi bharna... diljaan singer nu v bda torcher kitta c esne
@gippygrewal8833
@gippygrewal8833 4 жыл бұрын
@@DesiJattUnit diljaan wali link send kryo 22
@DesiJattUnit
@DesiJattUnit 4 жыл бұрын
@@gippygrewal8833 onne fb te daily post di video te original id to comment kitta c.. mai scnshot v ni layi.. may be delete krgea comment... mainu dobara labha ni..
@gippygrewal8833
@gippygrewal8833 4 жыл бұрын
@@DesiJattUnit post kine din pehla di C?
@Lallisingh_sunity
@Lallisingh_sunity 4 жыл бұрын
Oh no sir please please please don't cry..... Tussi bhot sachhe o g.... Tei film jarur thonu proud feel kraugi...... God bless you
@gaviesingh3726
@gaviesingh3726 4 жыл бұрын
ਬਹੁਤ ਸੱਚਾ ਤੇ ਨੇਕ ਦਿਲ ਇਨਸਾਨ ਆ ਬਹੁਤ ਘੈਂਟ ਬੰਦਾ ਜਰ ✌🏻👌🏻👌🏻👌🏻👌🏻
@savbajwa
@savbajwa 4 жыл бұрын
I adore him .... bahut hi wadiya Te sache Insan ne
@drharigovindsinger1675
@drharigovindsinger1675 2 жыл бұрын
Hiii Sav How Are you 🙋‍♂️
@gurbinder_shah_official5449
@gurbinder_shah_official5449 4 жыл бұрын
Super super super hit movie hoigai aap ki sir...god bless you sir....🌹🌹🌹👍👍👍👍
@dharmindersra6174
@dharmindersra6174 4 жыл бұрын
ਬਿਸਤਰੇ ਗਰਮ ਵਾਲੀ ਗੱਲ ਕੋਈ ਨਵੀਂ ਨਹੀਂ। ਹਿੰਦੀ ਫਿਲਮਾਂ ਵਿੱਚ ਇਹ ਸ਼ੁਰੂ ਤੋਂ ਹੁੰਦਾ ਆਇਆ ਏ। ਬਾਲੀਵੁੱਡ ਦੀਆਂ ਕਿੰਨੀਆਂ ਹੀ ਮਸ਼ਹੂਰ ਅਭਿਨੇਤਰੀਆਂ ਨੇ ਇਹ ਗੱਲ ਮੀਡੀਆ ਦੇ ਸਾਹਮਣੇ ਕਬੂਲ ਵੀ ਕੀਤੀ ਤੇ ਬੇਝਿਜਕ ਕਹੀ ਤੇ ਰੋਸ ਵੀ ਪ੍ਰਗਟਾਇਆ। ਇਹ ਪਾਪ ਜੋ ਮਰੀ ਜਮੀਰ ਵਾਲੇ ਤੇ ਬੇਖਾਨਦਾਨੀ ਲੋਕ ਆਮ ਕਰਦੇ ਨੇ। ਕੁੜੀਆਂ ਦੀ ਮਜਬੂਰੀ ਹੁੰਦੀ ਏ ਇੰਨੇ ਵੱਡੇ ਸ਼ਹਿਰਾਂ ਵਿੱਚ ਰਹਿਨਾਂ ਖਰਚੇ ਹੀ ਨਹੀਂ ਪੂਰੇ ਹੁੰਦੇ। ਇਹ ਕੰਮ ਤਾਂ ਬਾਹਰ ਕਨੇਡਾ ਅਸਟ੍ਰੇਲੀਆ ਜਾਣ ਵਾਲੀਆਂ ਕੁੜੀਆਂ ਵੀ ਇਹੳ ਗੱਲ ਦਾ ਸ਼ਿਕਾਰ ਹੁੰਦੀਆਂ ਨੇ।
@gagansura7147
@gagansura7147 4 жыл бұрын
Bilkul sahi keha veer ji
@rajanthind9727
@rajanthind9727 4 жыл бұрын
eho jehi vi kehdi majboori jo apnian tangan khol ke filman valyan sahmne let jave. behad greeb te apahaj aurtaan vi dekhian ne jo apne zameer ucha rakh ke shalinta nal shi kam karke guzara kardian ne. f**di nu jdo agg lgi hove ta koi kre. tadi ik hth nal nhi vajdi. koi zabardasti chak ke hotel de kamre ch nal nhi lijanda.
@gagansura7147
@gagansura7147 4 жыл бұрын
@@rajanthind9727 sahi keha veer tu
@futurekee6532
@futurekee6532 4 жыл бұрын
sahi gl ji . eh ta hun Canada ch bht sun rhe kudia ki kr rahia . kudia v glt hundia . ik hath nl tari ni vajdi .
@ParmThapar1313
@ParmThapar1313 4 жыл бұрын
True
@vikka92_
@vikka92_ 4 жыл бұрын
ਇਹ ਪਤਾ ਲੱਗਿਆ ਵੀ ਸ਼ੈਰੀ ਦਿਲ ਦਾ ਮਾੜਾ ਨਈਂ ਪਰ ਕੋਈ ਸਟੈਂਡ ਨੀ ਹੈਗਾ ਉਹਦਾ। ਉਹਦੇ ਕੋਈ ਗੱਲ ਨੀਂ ਪਚਦੀ । ਇੱਕ ਦੀ ਗੱਲ ਦੂਜੇ ਕੋਲ ਦੱਸ ਦਿੰਦਾ 🤣🤣🤣🤣🤣
@NISHANATV
@NISHANATV 4 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ ਇਹਨਾਂ ਨੂੰ
@husnpreetkaur7thb221
@husnpreetkaur7thb221 4 жыл бұрын
ਭਾਜੀ ਹੌਸ਼ਲਾ ਨਾ ਛੱਡਣਾ ,ਰੱਬ ਸੱਚੇ ਬੰਦੇ ਦਾ ਸਾਥ ਜਰੂਰ ਿਦੰਦਾ 😃
@nazamsingh3201
@nazamsingh3201 4 жыл бұрын
ਵੀਰ ਜੀ ਮਾਨ ਕਿਸੇ ਦੇ ਆਖੇ ਨਹੀ ਲਗਦਾ ਹੁੰਦਾ ਇਹ ਤਾ ਪਰਾਣੀ ਰੀਤ ਐ
@user-co8ou9qg6c
@user-co8ou9qg6c 4 жыл бұрын
13 sep nu..teri meri joddi..dekhn jrur jana..hun jo mrji ho jwee
@kakabadwal1065
@kakabadwal1065 4 жыл бұрын
Rana ta bada be ne lagth ta v kuta km karda
@guribhardwaj3238
@guribhardwaj3238 4 жыл бұрын
jida koi nhi hunda ohda rabb hunda paaji 🙏🏻🙏🏻🙏🏻🙏🏻 God bless You wahguru ji thnu chardikaln ch rakhe 🙏🏻🙏🏻🙏🏻
@shubhpreetdhillon4263
@shubhpreetdhillon4263 4 жыл бұрын
Ghainttt bnda.. Sbto top te directr aa ajj. Ik number bnda. Im too a singer. Will definatly do a film with him one day
@daljitmahi6294
@daljitmahi6294 4 жыл бұрын
Very nice bro well done sood saab ji wahehuru traki dwe
@downtoearth9400
@downtoearth9400 4 жыл бұрын
Good said by adityaa...whose think this man is brave bcz never other told these bad things of punjabi industry ever..
@sodhicargomoversregd.1836
@sodhicargomoversregd.1836 4 жыл бұрын
Gud Luck Vivek Bhaji... M Alwayzzzz Wd U....... Keep it up Dnt wry Waheguru G Kirpa karange....
@speechlessfeelings71
@speechlessfeelings71 4 жыл бұрын
ਕਮਾਲ ਆ ਯਾਰ ,, ਮੈ ਸੋਚਦਾ ਸੀ ਬੌਲੀਵੁਡ ਚ ਈ ਆ ਗੰਦ ਕਾਸਟਿੰਗ ਕਾਉਚ ਆਲਾ ,,ਪਰ ਸਾਡੇ ਪੰਜਾਬ ਚ ਵੀ ਇਹ ਗੰਦੇ ਕੰਮ ਹੁੰਦੇ ਤਾਂ ਚੰਗੀ ਗੱਲ ਨਹੀ,,ਲਾਹਨਤ ਆ ਮੇਰੇ ਵਲੋਂ ਉਹਨਾਂ ਐਕਟਰਾਂ ਸਿੰਗਰਾ ਡਾਏਰੈਕਟਰਾਂ ਪਰੋਡੂਸਰਾਂ ਤੇ ਜੋ ਬੇਗਾਨੀ ਧੀ ਦੀ ਮਜਬੂਰੀ ਨੂੰ ਬਿਸਤਰ ਦੀ ਸ਼ਾਨ ਵਜੋ ਵੇਖਦੇ,,ਰੱਬ ਕਰੇ ਏਦਾਂ ਦੇ ਲੋਕ ਫਲੋਪ ਹੋ ਜਾਣ ਜੋ ਗੰਦੇ ਕੰਮ ਕਰਦੇ ਆ,, ਬਾਕਿ ਆਹ ਸੂਦ ਭਾਜੀ ਜਿਆਦਾ ਈ ਇਮੋਸ਼ਨਲ ਬੰਦਾ,ਰੱਬ ਸੁੱਖੀ ਰੱਖੇ ਇਸ ਨੂੰ ।।
@user-co8ou9qg6c
@user-co8ou9qg6c 4 жыл бұрын
ਬਿੰਨੂ ਢਿੱਲੋਂ ਦਾ ਅੱਜ ਤੋਂ ਬਾਈਕਾਟ
@MrHarmeet13
@MrHarmeet13 4 жыл бұрын
Bada harami banda eh ta ... Insta Fb har jagah target kro.msg kro es nu
@rajinderkaur9316
@rajinderkaur9316 4 жыл бұрын
Chadai bande di matt marr dendi hai g
@user-co8ou9qg6c
@user-co8ou9qg6c 4 жыл бұрын
@@rajinderkaur9316 shi kha
@gd5762
@gd5762 4 жыл бұрын
Jatt ah
@shahbazpreetsingh1503
@shahbazpreetsingh1503 4 жыл бұрын
Agree
@nirbhaisingh2020
@nirbhaisingh2020 4 жыл бұрын
Sood you’re good bro he said everything 100% true we pry your move going super hit congratulations advance
@lovelysukhwant
@lovelysukhwant 4 жыл бұрын
ਜੀਓ ਆਦਿਤ੍ਯ ਸੂਦ ਜੀ. U r a great human being feel .GOD bless u i salute ur honesty. U r proper true person . dont come in depression .live. Happy and may GOD bless ur upcoming movie "teri meri jodi " Aditya sood u r a down to earth person and belongs to my Sahi city patiala . we always support ur nice thinking. do hard work touch ur destination ... U r always shining star in the sky of filmi world ......u r the milestone director producer of punjabi. Film industry.....GOD bless on ur rich thoughts... Sukhwant lovely Punjabi hindi singer lyricist
@rashadbatteyvlogs1981
@rashadbatteyvlogs1981 4 жыл бұрын
Salute aa bai tainu...... ALLAH TAINU BHUT NIVAAJEGA AKHAAN CH PAANI AA GEA SCHI
@Beantsingh-pl9wx
@Beantsingh-pl9wx 4 жыл бұрын
ਕੋਈ ਗੱਲ ਨੀ ਬਾਈ ਦਿਲ ਛੱਡ ਅਸੀ ਤੇਰੇ ਨਾਲ ਆ ਟੈਸ਼ਨ ਨੀ ਲੈਣੀ
@SunilKumar-ip7mm
@SunilKumar-ip7mm 4 жыл бұрын
Am fan u ist time Sr adiya sood love u love u love u 😍 so God bless you Waheguru hmesha tuhanu chardi Kala ch rakhe 🙏🙏😘😘
@Mr1saroya
@Mr1saroya 4 жыл бұрын
Hats off to you Aditya... what a humble person.. May god bless you.. Best wishes for your movie 🎥
@jatinderkaur8835
@jatinderkaur8835 4 жыл бұрын
mere near de oh tuc sir....m sirhind ton aa....thonu jrur support kruge✌✌✌✌keep it up...sir g
@pv7868
@pv7868 4 жыл бұрын
Asi fgs tu
@saab7205
@saab7205 4 жыл бұрын
ASI B💪
@sukhmankahlon7946
@sukhmankahlon7946 4 жыл бұрын
Tusi v sadde nere de e ho jatinder karu😉
@shamshersingh1801
@shamshersingh1801 4 жыл бұрын
Main bhi SIRHIND Tu 9988104622
@harneksingh2204
@harneksingh2204 4 жыл бұрын
We all from sirhind.... Kmal hogi....sirhind waleyao
@amritpalsidhu1215
@amritpalsidhu1215 4 жыл бұрын
Pehli vaar dil nu choo gyia gallaaa sab sach bole bro tuc
@amanpreet2705
@amanpreet2705 4 жыл бұрын
ਸਾਫ਼ ਦਿਲ ਇਨਸਾਨ 🙏 WaheguRu ji tuhanu bhttt bhttt trakkiyan den & tuc edi filma bnande raho
@TheLaddibajwa
@TheLaddibajwa 4 жыл бұрын
You are 100% right sir g. I am ONKAR SINGH BAJWA ( DIRECTOR LADDI BAJWA)
@deepjotsingh9372
@deepjotsingh9372 4 жыл бұрын
Aditya Sood very good sir i proud of u..tusi sab sach dsiya film industry ware..
孩子多的烦恼?#火影忍者 #家庭 #佐助
00:31
火影忍者一家
Рет қаралды 52 МЛН
What it feels like cleaning up after a toddler.
00:40
Daniel LaBelle
Рет қаралды 68 МЛН
Clowns abuse children#Short #Officer Rabbit #angel
00:51
兔子警官
Рет қаралды 73 МЛН
Akshat Gupta Podcast: Hitler, Genghis Khan, Aurangzeb और पुनर्जन्म | Jagran Manthan Podcast
43:10
Dainik Jagran - दैनिक जागरण
Рет қаралды 211 М.
孩子多的烦恼?#火影忍者 #家庭 #佐助
00:31
火影忍者一家
Рет қаралды 52 МЛН