ਸਾਡੇ ਤਾਰ ਪਾਕਿਸਤਾਨ ਨਾਲ ਜੁੜੇ ਨੇ I ਸੱਚ ਹੀ ਬੋਲਣਾ ਮੇਰੀ ਕਿਹੜਾ ਪੈਨਸ਼ਨ ਰੁੱਕਜੂ I Kuldeep Singh Sakhat I

  Рет қаралды 48,632

Pno Media Group

Pno Media Group

Күн бұрын

Пікірлер: 114
@harryb108
@harryb108 2 ай бұрын
ਧੰਨਵਾਦ ਬਾਈ ਸੁਖਨੈਬ ਸਿੰਘ ਜੀ ਇਸ ਮੁਲਾਕਾਤ ਲਈ 🙏
@PnoMediaGroup
@PnoMediaGroup 2 ай бұрын
ਸਵਾਗਤ ਜੀ
@riverocean4380
@riverocean4380 2 ай бұрын
@@PnoMediaGroup ਅੱਜ majority channel ਬਾਬਾ ਸਦੀਕੀ ਦੀ ਗਲ ਕਰ ਰਹੇ ਹਨ - ਮੈ ਅੱਜ ਇਕ video ਦੇਖੀ ਸੀ ਜੋ ਮੇਰੀ thought ਦੀ ਪੁਛਟੀ ਕਰਦੀ ਹੈ ਪਰ ਪਹਿਲਾ ਕੁਝ background - ਆਪਾ ਪੰਜਾਬ ਵਾਲਿਆ ਨੂ ਤਾ ਪਤਾ ਹੈ ਕਿ ਅਮਿਤ ਸ਼ਾਹ ਦੇ ਹਥ ਤੋ ਬਗੈਰ ਮੂਸੇਵਾਲਾ ਕਾਂਡ ਨਹੀ ਹੋ ਸਕਦਾ ਸੀ ਤਿਹਾੜ ਜੇਲ ਚ ਬੈਠਾ ਸੀ ਬਿਸ਼ਨੋਈ ਤੇ supreme court ਨੇ ਸ਼ਾਹ ਨੂ 2021 ਵਿਚ ਤਿਹਾੜ ਨੂ ਸੁਧਾਰਨ ਵਾਸਤੇ ਵੀ ਕਹਿਆ ਸੀ - ਨਾਲੇ ਮੂਸੇਵਾਲਾ ਦੇ father ਨੇ ਪਿਛੇ ਜਿਹੇ ਕਹਿਆ ਸੀ ਕੀ ਮਰਨ ਤੋ ਪਹਿਲਾ ਉਸ ਨੂ ਸ਼ਾਹ ਦਾ ਫੋਨ ਵੀ ਆਇਆ ਕਿ bjp ਵਿਚ ਆ ਜਾ - ਤੇ ਉਸ ਨੇ ਨਾਹ ਕਰ ਦਿਤੀ ਸੀ - ਫਿਰ ਹਰਿਆਣਾ ਵਿਚ ਵੋਟਾਂ ਤੋ ਪਹਿਲਾ ਚੌਟਾਲਿਆ ਦਾ ਨੇੜਲਾ ਰਾਠੀ ਮਾਰਿਆ ਗਿਆ !! ਜਿਸ ਦਾ ਜੁਮਾ ਵੀ ਇਸ ਗੈੰਗ ਨੇ ਲਿਆ ਸੀ - ਤੇ ਹੁਣ ਹਿੰਦੂ ਮੁਸਲਿਮ ਕਰਨਾ ਹੈ ਮਹਾਰਾਸ਼ਟਰ ਵਿਚ ਵੀ ਵੇਖੋ ਯੋਗੀ ਵਾਲਾ ਹਾਲ ਹੈ ਇਥੇ ਵੀ - ਅੱਜ ਮੈ ਇੱਕ youtube channel - The public india ਦੇਖਿਆ ਜਿਸ ਦਾ ਹੋਸਟ - ਆਤਮਜੀਤ ਸਿੰਘ ਤੇ ਉਸ ਵਿਚ 3 guest ਸਨ - ਇਕ ਸੀ ਅਜੇ ਸੁਕਲਾ ਜੋ ਵਕੀਲ ਵੀ ਹੈ ਪਤਰਕਾਰ ਵੀ ਤੇ ਜਿਸ ਦਾ ਪਿਓ police officer ਵੀ ਰਹਿਆ ਹੈ - ਉਸ ਨੇ ਕਹਿਆ ਕਿ ਓਹ ਕਰਾਈਮ ਰਿਪੋਰਟਰ ਰਹਿਆ ਹੈ ਤੇ ਉਸ ਦੇ ਮੁਤਾਬਿਕ ਸ਼ਾਹ ਇਸ ਗੈੰਗ ਦਾ ਕਰਤਾ ਧਰਤਾ ਹੈ ਜਿਸ ਨੂ ਵਡੇ ਲੋਕ ਚਲਾ ਰਹੇ ਹਨ - ਜਿਨਾ ਦਾ ਕਮ ਫਰੌਤੀਆ ਲੈਣਾ ਤੇ opposition ਨੂ ਖਤਮ ਕਰਨਾ - ਬਿਸ਼ਨੋਈ ਵੀ ਗੁਜਰਾਤ ਜੇਲ ਵਿਚ ਬੈਠਾ ਤੇ ਗੁਪਤਾ ਵੀ ਗੁਜਰਾਤ ਤੋ ਸੀ - ਤੁਸੀਂ ਆਪ ਵੇਖ ਲਵੋ ਲਿੰਕ ਤੇ ਡਰੁਗ ਵੀ ਗੁਜਰਾਤ ਦੀਆਂ ਪੋਰਟ ਤੇ ਆਓਦੀ ਹਾਲੇ ਥੋੜੇ ਦਿਨ ਕਿਨੇ ਹਜਾਰ ਕਰੋੜ ਦੀ ਫੜੀ ਗਈ !!
@riverocean4380
@riverocean4380 2 ай бұрын
@@PnoMediaGroup KZbin channel - The public india ਤੇ ਇਕ video ਹੈ - ਆਤਮਜੀਤ ਸਿੰਘ ਉਸ ਦਾ ਹੋਸਟ ਤੇ ਉਸ ਵਿਚ 3 guest ਸਨ - ਇਕ ਸੀ ਅਜੇ ਸੁਕਲਾ ਜੋ ਵਕੀਲ ਵੀ ਹੈ ਪਤਰਕਾਰ ਵੀ ਤੇ ਜਿਸ ਦਾ ਪਿਓ police officer ਵੀ ਰਹਿਆ ਹੈ - ਉਸ ਨੇ ਕਹਿਆ ਕਿ ਓਹ ਕਰਾਈਮ ਰਿਪੋਰਟਰ ਰਹਿਆ ਹੈ ਤੇ ਉਸ ਦੇ ਮੁਤਾਬਿਕ ਸ਼ਾਹ ਇਸ ਬਿਸ਼ਨੋਈ ਗੈੰਗ ਦਾ ਕਰਤਾ ਧਰਤਾ ਹੈ ਜਿਸ ਨੂ ਵਡੇ ਲੋਕ ਚਲਾ ਰਹੇ ਹਨ - ਜਿਨਾ ਦਾ ਕਮ ਫਰੌਤੀਆ ਲੈਣਾ ਤੇ opposition ਨੂ ਖਤਮ ਕਰਨਾ - ਬਿਸ਼ਨੋਈ ਵੀ ਗੁਜਰਾਤ ਜੇਲ ਵਿਚ ਬੈਠਾ ਤੇ ਗੁਪਤਾ ਵੀ ਗੁਜਰਾਤ ਤੋ ਸੀ pannu ਵਾਲਾ - ਤੁਸੀਂ ਆਪ ਵੇਖ ਲਵੋ ਲਿੰਕ ਤੇ ਡਰੁਗ ਵੀ ਗੁਜਰਾਤ ਦੀਆਂ ਪੋਰਟ ਤੇ ਆਓਦੀ ਹਾਲੇ ਥੋੜੇ ਦਿਨ ਕਿਨੇ ਹਜਾਰ ਕਰੋੜ ਦੀ ਫੜੀ ਗਈ !
@riverocean4380
@riverocean4380 2 ай бұрын
@@PnoMediaGroup ਕਿਰਪਾ ਕਰਕੇ ਮੇਰਾ ਸੁਨੇਹਾ ਦੇ ਦੇਣਾ ਬਾਬਾ ਜੀ ਨੂ - ਜੋ ਉਨਾ ਨੇ ਮਾਝੇ ਮਾਲਵੇ ਬਾਰੇ ਕਹਿਆ ਓਹ ਮੈ ਆਪ ਵੀ ਬਹੁਤ ਚਿਰ ਪਹਿਲਾ ਸੋਚ ਲਿਆ ਸੀ - ਬ੍ਰਿਟਿਸ਼ ਨੇ ਮਾਲਵੇ ਦੀਆ ਰਿਆਸਤਾ ਬਰਕਰਾਰ ਰਖੀਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੇ ਆਪ ਸਿਧਾ ਰਾਜ ਕਰਕੇ ਉਸ ਦੀ ਅਣਖ ਨੂ ਖਤਮ ਕਰਨਾ ਚਾਹਿਆ ਜਿਵੇ 9 ਸਾਲਾ ਦਲੀਪ ਸਿੰਘ ਨੂ ਉਸ ਦੀ ਮਾਂ ਤੋ ਖੋ ਕੇ christian ਬਣਾ ਕੇ ਕਿਸੇ christian lady ਨਾਲ ਵਿਆਹ ਕੇ ਉਨਾ ਦਾ ਖਾਨਦਾਨ ਖਤਮ ਕਰ ਦਿਤਾ !! ਇਸ ਬਾਰੇ Canadian Broadcasting Corporation( CBC) documentary - Stuff The British Stole - ਜਿਸ ਵਿਚ ਉਨਾ ਨੇ 9 ਸਾਲਾ ਦਲੀਪ ਸਿੰਘ ਬਾਰੇ ਉਸ ਦਾ ਰਾਜ ਭਾਗ ਖੋ ਕੀ ਉਸ ਨੂ ਉਸ ਦੀ ਮਾਂ ਤੋ ਖੋ ਲੈਣਾ ਉਸ ਦੇ ਹੀਰੇ ਜਵਾਰਾਤ ਖੋ ਲੈਣੇ ਜਿਨਾ ਵਿਚ ਕੋਹਿਨੂਰ ਵੀ ਸੀ !! ਪਰ ਦੇਖੋ ਮਾਲਵੇ ਵਿਚ 1980 - 1990 ਦਾ ਵੀ ਬਹੁਤਾ ਅਸਰ ਨਹੀ ਆਇਆ - ਜਿਨਾ ਨੁਕਸਾਨ ਮਾਝੇ ਦਾ ਹੋਇਆ ਹੈ - ਗੁਰੂ ਸਾਹਿਬ ਵੇਲੇ ਵੀ ਓਹ ਸਿਖੀ ਨਹੀ ਆਈ ਮਾਲਵੇ ਵਿਚ ਜੋ ਮਾਝੇ ਵਿਚ ਸੀ - ਗੁਰੂ ਜੀ ਆਏ ਸੀ ਦਮਦਮਾ ਸਾਹਿਬ - ਕਿਨੇ ਕੁ ਸਿਖ help ਵਾਸਤੇ ਗਏ ? ਜੇ ਕਿਤੇ ਮਾਲਵੇ ਦੇ ਰਾਜੇ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਰਲੇ ਹੁੰਦੇ ਤਾ ਅੱਜ ਪਾਕਿਸਤਾਨ ਤੇ ਹਿੰਦੁਸਥਾਨ ਦਾ ਨਕਸਾ ਕੁਝ ਹੋਰ ਹੋਣਾ ਸੀ !! ਸੋਚਣ ਵਾਲੀ ਗਲ ਹੈ - ਮਾਲਵੇ ਵਿਚ ਤਾ ਮਹਤ ਸੰਨ ਸਿਖੀ ਭੇਸ ਵਿਚ
@sukhwantsingh1549
@sukhwantsingh1549 2 ай бұрын
ਸੁਖਨੈਬ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਾਬਾ ਜੀ ਦੀ ਇੰਟਰਵਿਊ ਕਰ ਰਹੇ ਹੋ ਜੀ ਬਾਬਾ ਜੀ ਦੇ ਬਹੁਤ ਵਧੀਆ ਵੀਚਾਰੁ ਪੇਸ਼ ਕੀਤੇ ਹਨ
@ravinderpalsingh3622
@ravinderpalsingh3622 2 ай бұрын
ਬਹੁਤ ਵਧੀਆ ਵੀਚਾਰ ਸੁਜਾਅ ਸ਼ਰਦਾ ਭਾਵਨਾ ਨਿਰਵੈਰਤਾ ਨਿਰਭੈਤਾ ਨਾਲ‌ ਭਾਈ ਸਾਹਬ ਨੇ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ
@pramodkumarsahoo723
@pramodkumarsahoo723 2 ай бұрын
ਬਾਬਾ ਜੀ ਬਾਅਦ ਦੇ ਵਿੱਚ ਆਪਣੇ ਧਰਮ ਪ੍ਰਚਾਰਕਾਂ ਨੂੰ ਗੁੱਸਾ ਲੱਗਦਾ ਹ ਰਾਗੀ ਤੇ ਢਾਡੀ ਤੇ ਆਪਣਾ ਕਵੀਸਰ ਆ ਜਿਹੜੇ ਸਭ ਤੋਂ ਮਸਾਲਾ ਤੇ ਇਹ ਲਾਉਂਦੇ ਆ ਜਿਆਦਾ ਜਿਆਦਾਤਰ ਪ੍ਰਚਾਰ ਤਾਂ ਇਹਨਾਂ ਨੇ ਬਦਲਿਆ ਇਤਿਹਾਸ ਇਹਨਾਂ ਨੇ ਬਦਲਿਆ ਇਹ ਮਾੜੀ ਜਿਹੀ ਗੱਲ ਇਧਰ ਦੀ ਐ ਲੰਮ ਚੜਾ ਕੇ ਮਹਿੰਗਾ ਤਾਹੀਓ ਤਾਂ ਲੋਕਾਂ ਦਾ ਵਿਸ਼ਵਾਸ ਉਠਦਾ ਜਾਂਦਾ ਇਹਨਾਂ ਤੋਂ
@NarinderSingh-od9kr
@NarinderSingh-od9kr 2 ай бұрын
ਏਹ ਗੱਲ ਚ ਕੋਈ ਸ਼ੱਕ ਨਹੀਂ ਕਿ ਤਖ਼ਤਾਂ ਤੇ ਮਸੰਦ ਕਾਬਜ ਹਨ ਪੰਜਾਬੀਆਂ ਦੇ...... ਮਰੀ ਜ਼ਮੀਰ ਆਲ਼ੇ.... ਅਕਾਲੀ ਫੂਲਾ ਸਿੰਘ ਵਰਗੇ ਨਹੀਂ ਰਹੇ
@tejindersingh4588
@tejindersingh4588 2 ай бұрын
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ❤🎉❤
@gurtejshing6785
@gurtejshing6785 2 ай бұрын
ਧੰਨਵਾਦ ਜੀ ਸਿੱਧੂ ਸਾਹਿਬ ਜੀ ਮੇਰੇ ਪੁਰਾਣੇ ਮਿੱਤਰ ਦੇ ਦਰਸ਼ਣ ਕਰਵਾਏ ਸਖ਼ਤ ਜੀ ਦੇ
@ghaggarlahar4623
@ghaggarlahar4623 2 ай бұрын
ਬਹੁਤ ਖੂਬ ਬਾਬਾ ਜੀ
@JasmeetSinghGosal
@JasmeetSinghGosal 2 ай бұрын
ਬਾਬਾ ਜੀ ਪ੍ਮਾਤਮਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਸੁਆਦ ਆ ਗਿਆ ਤੁਹਾਨੂੰ ਸੁਣਕੇ
@gurjas99
@gurjas99 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਪ ਦੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
@SinghSingh-ue1pv
@SinghSingh-ue1pv 2 ай бұрын
ਬਾਬਾ ਜੀ ਆਪ ਜੀ ਦੀ ਹੱਡਬੀਤੀ ਸੁਣੀ ਨਿਚੋੜ ਏਹੀ ਆ ਹਮੇ ਤੋ ਆਪਣੋ ਨੇ ਲੁਟਾ ਗੈਰੋ ਮੈ ਕਹਾ ਦਮ ਥਾ ਸਿਰਫ ਚੋਧਰ ਇਹਨਾਂ ਢੋਂਗੀ ਪੰਥਕਾ ਨੇ ਪੰਥ ਮਿੱਟੀ ਚ ਰੋਲਤਾ ਕਿਉਂਕਿ ਜਦ ਸਾਡੇ ਸੀ੍ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਚ ਰੋਲਿਆ ਸੀ ਉਦੋਂ ਸਰਕਾਰ ਕੀਹਦੀ ਸੀ ਇੱਕ ਹੋਰ ਉਦੋਂ ਜੱਥੇਦਾਰ ਕਿਉਂ ਨਹੀਂ ਰੋਇਆ ਤੇ ਇਹ ਜਥੇਦਾਰ ਉਦੋਂ ਕਿੱਥੇ ਸਨ ਕੂੜ ਫਿਰੇ ਪਰਧਾਨ ਵੇ ਲਾਲੋ
@NinderGhugianvi
@NinderGhugianvi 2 ай бұрын
ਬਹੁਤ ਰੌਚਕ ਸਾਰੀ ਸੁਣੀ।🎉
@PnoMediaGroup
@PnoMediaGroup 2 ай бұрын
Thanks Bai
@lschatha1105
@lschatha1105 6 күн бұрын
ਚੜ੍ਹਦੀ ਕਲਾ ਬਾਬਾ ਜੀ
@ds_sandhu
@ds_sandhu 2 ай бұрын
Part 2 ਮੈਂ ਗੁਰਜੰਟ ਸਿੰਘ ਜੀ ਦੇ ਜੀਵਨ ਤੇ ਚਾਨਣ ਨਹੀਂ ਪਾ ਰਿਹਾ ਮੈਂ ਰਾਮ ਰਹੀਮ ਨੂੰ ਗੱਦੀ ਤੇ ਬਿਠਾਉਣ ਤੱਕ ਦੀ ਹੀ ਗੱਲ ਦੱਸ ਰਿਹਾ ਹਾਂ। ਸਾਡੇ ਗੰਗਾਨਗਰ ਦੇ ਵਿੱਚ ਇੱਕ ਤਹਿਸੀਲ ਹੈ ਕਰਨਪੁਰ ਉਥੋਂ ਇੱਕ ਐਮਐਲਏ ਬਣਦੇ ਹੈ ਸਰਦਾਰ ਗੁਰਦਿਆਲ ਸਿੰਘ ਸੰਧੂ। ਗੰਗਾ ਨਗਰ ਦੇ ਵਿੱਚ ਹੀ ਗੁਰਦੁਆਰਾ ਬੁੱਢਾ ਜੋੜ ਸਾਹਿਬ ਮੌਜੂਦ ਹੈ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਬੁੱਢਾ ਜੋੜ ਵਿਖੇ ਲੈ ਕੇ ਆਏ ਸਨ ਇਤਿਹਾਸਿਕ ਗੁਰੂ ਘਰ ਹੋਣ ਦੇ ਕਾਰਨ ਸਰਕਾਰ ਇਥੇ ਨਿਸ਼ਾਨ ਸਾਹਿਬ ਲਾਉਣ ਦੀ ਇਜਾਜ਼ਤ ਨਹੀਂ ਸੀ ਦਿੰਦੀ ਗੁਰਦਿਆਲ ਸਿੰਘ ਸੰਧੂ ਅਤੇ ਸੰਤ ਫਤਿਹ ਸਿੰਘ ਜੀ ਜਿਨ੍ਹਾਂ ਦੀ ਮਿਹਨਤ ਅਤੇ ਨਾਲ ਸੰਘਰਸ਼ ਦੇ ਨਾਲ ਇਥੇ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਗੁਰਦੁਆਰਾ ਸਾਹਿਬ ਦੀ ਟਰਸਟ ਬਣਾਈ ਗਈ। ਕੁਝ ਸਮੇਂ ਬਾਅਦ ਗੁਰਦੁਆਰਾ ਸਾਹਿਬ ਦੀ ਟਰਸਟ ਦਾ ਹਿਸਾਬ ਗੁਰਦਿਆਲ ਸਿੰਘ ਮੰਗਣ ਲੱਗ ਗਏ। ਗੁਰਦਿਆਲ ਸਿੰਘ ਦਾ ਬਾਡੀਗਾਰਡ ਕਹਿ ਲਓ ਜਾਂ ਉਹਦਾ ਖਾਸ ਬੰਦਾ ਕਹਿ ਲਓ ਉਸ ਦਾ ਨਾਮ ਡੱਬੂ ਸੀ ਗੁਰਦਿਆਲ ਸਿੰਘ ਨੂੰ ਹਿਸਾਬ ਨਾ ਦੇਣ ਵਾਲਿਆਂ ਨੇ ਗੁਰਦਿਆਲ ਸਿੰਘ ਦੇ ਬੰਦੇ ਡੱਬੂ ਨੂੰ ਗੁਰਦਿਆਲ ਸਿੰਘ ਦੀ ਸੁਪਾਰੀ ਦੇ ਤੀ। ਡੱਬੂ ਇਲਾਕੇ ਦਾ ਬਦਮਾਸ਼ ਸੀ ਉਸ ਤਾਂ ਬੜਾ ਖੌਫ ਸੀ ਗੁਰਜੰਟ ਸਿੰਘ ਤੇ ਗੁਰਜੰਟ ਸਿੰਘ ਦੇ ਸਾਥੀ ਰਾਜੀ ਡੱਬੂ ਦੇ ਸੰਪਰਕ ਵਿੱਚ ਸਨ ਅਤੇ ਅਕਸਰ ਹੀ ਕਹਿੰਦੇ ਸੀ ਕਿ ਯੂਪੀ ਚੱਲਣਾ ਹੈ ਉਸ ਨੂੰ ਮਾਰਨ ਵਾਸਤੇ। ਡੱਬੂ ਗੁਰਜੰਟ ਸਿੰਘ ਅਤੇ ਉਸ ਦੇ ਸਾਥੀ ਰਾਜੀ ਤੋਂ ਆਵਦੇ ਕੰਮ ਕਰਵਾਉਂਦਾ ਰਹਿੰਦਾ ਸੀ ਐਵੇਂ ਹੀ ਉਸਨੇ ਗੁਰਦਿਆਲ ਸਿੰਘ ਨੂੰ ਮਾਰਨ ਦੀ ਜ਼ਿੰਮੇਵਾਰੀ ਵੀ ਗੁਰਜੰਟ ਸਿੰਘ ਅਤੇ ਉਸਦੇ ਸਾਥੀ ਰਾਜੀ ਨੂੰ ਦੇ ਦਿਤੀ ਗੁਰਦਿਆਲ ਸਿੰਘ ਚੁਬਾਰੇ ਦੇ ਵਿੱਚ ਸੌਂਦੇ ਸਨ ਗਰਜੰਟ ਸਿੰਘ ਅਤੇ ਰਾਜੀ ਨੇ ਚੁਬਾਰੇ ਤੇ ਲੱਗਣ ਵਾਸਤੇ ਪੌੜੀ ਬਣਵਾਉਣ ਦਾ ਆਡਰ ਦੇਤਾ ਇਨੀ ਲੰਮੀ ਪੌੜੀ ਦੇਖ ਕੇ ਇੱਕ ਵਾਰ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਮਿਸਤਰੀ ਸਾਹਿਬ ਇਨੀ ਲੰਮੀ ਪੌੜੀ ਬਣਾ ਰਹੇ ਹੋ ਕਹਿੰਦੇ ਕਿ ਡੱਬੂ ਦੇ ਬੰਦੀਆਂ ਨੇ ਬਣਵਾਈ ਹੈ ਕੁਝ ਦਿਨਾਂ ਬਾਅਦ ਹੀ ਗੁਰਦਿਆਲ ਸਿੰਘ ਦੀ ਹੱਤਿਆ ਹੋ ਜਾਂਦੀ ਹੈ ਪੁਲਿਸ ਤੋਂ ਮਿਸਤਰੀ ਕੋਲੋਂ ਪੁੱਛਦੀ ਹੈ ਕਿ ਬੰਦੇ ਕੌਣ ਸਨ ਉਹ ਦੱਸ ਦਿੰਦਾ ਹੈ ਕਿ ਭਾਈ ਗੁਰਜੰਟ ਸਿੰਘ ਅਤੇ ਉਸ ਦਾ ਸਾਥੀ ਰਾਜੀ ਸਨ ਥੋੜੇ ਹੀ ਟਾਈਮ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਇਹਨਾਂ ਨੂੰ ਅਜਮੇਰ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਗੁਰਜੰਟ ਸਿੰਘ ਅਤੇ ਰਾਜੀ ਟਰੇਨ ਦੇ ਰਾਹੀਂ ਰਾਇਸਿੰਘ ਨਗਰ ਤਹਿਸੀਲ ਦੇ ਵਿੱਚ ਤਰੀਕ ਤੇ ਆਉਂਦੇ ਸਨ ਉੱਥੇ ਅਜਮੇਰ ਜੇਲ ਦੇ ਵਿੱਚ ਕੁਝ ਏਅਰ ਫੋਰਸ ਤੇ ਸਿੱਖ ਬੰਦੀ ਕੈਦ ਸਨ ਉਹਨਾਂ ਨੂੰ ਛਡਵਾਉਣ ਵਾਸਤੇ ਖਾੜਕੂ ਸਿੰਘਾਂ ਨੇ ਗੁਰਜੰਟ ਸਿੰਘ ਅਤੇ ਉਸ ਦੇ ਸਾਥੀ ਦੇ ਨਾਲ ਰਾਬਤਾ ਕਾਇਮ ਕੀਤਾ ਇੱਕ ਵਾਰ ਪੇਸ਼ੀ ਤੇ ਆਏ ਸਨ ਤੇ ਉਹਨਾਂ ਨੂੰ ਹਥਿਆਰ ਦੇ ਦਿੱਤੇ ਗੁਰਜੰਟ ਸਿੰਘ ਦੇ ਸਾਥੀ ਰਾਜੀ ਨੇ ਅੰਦਰੋਂ ਅੰਦਰੀ ਹੀ ਫਰਾਰ ਹੋਣ ਦੀ ਸਕੀਮ ਬਣਾ ਲਈ। ਗੁਰਜੰਟ ਸਿੰਘ ਨੂੰ ਇਸ ਗੱਲ ਦੀ ਕੰਨੋ ਕੰਨ ਖਬਰ ਨਹੀਂ ਸੀ ਰਾਏ ਸਿੰਘ ਨਗਰ ਤੋਂ ਬਾਅਦ ਇੱਕ ਸਟੇਸ਼ਨ ਆਉਂਦਾ ਹੈ ਮੋਹਨ ਨਗਰ ਜਦੋਂ ਟਰੇਨ ਉਥੇ ਪਹੁੰਚੀ ਰਾਜੀ ਨੇ ਹਥਿਆਰਾਂ ਦੇ ਨਾਲ ਤਿੰਨ ਪੁਲਿਸ ਜਵਾਨਾਂ ਦੀ ਹੱਤਿਆ ਕਰ ਦਿੱਤੀ ਗੁਰਜੰਟ ਸਿੰਘ ਨੇ ਰਾਜੀ ਨੂੰ ਕਿਹਾ ਕਿ ਆ ਕੀ ਕੀਤਾ ਉਹ ਕਹਿੰਦਾ ਕਿ ਸਵਾਲ ਨਾ ਕਰ ਬਸ ਪਿੱਛੇ ਪਿੱਛੇ ਆ ਜਾ ਉਥੇ ਬੁਲਟ ਮੋਟਰਸਾਈਕਲ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਬੁਲਟ ਮੋਟਰਸਾਈਕਲ ਤੇ ਫਰਾਰ ਹੋ ਗਏ ਗੁਰਜੰਟ ਸਿੰਘ ਖਾੜਕੂ ਲਹਿਰ ਦੇ ਵਿੱਚ ਸ਼ਾਮਿਲ ਹੋ ਗਏ
@Bhangujatt3191
@Bhangujatt3191 2 ай бұрын
ਬਹੁਤ ਵਧੀਆ ਗੱਲ ਕੀਤੀ ਜੀ
@jasssingh1401
@jasssingh1401 2 ай бұрын
ਚੜਦੀ ਕਲ੍ਹਾ ਖਾਲਸਾ ਜੀਓ ,,ਧੰਨਵਾਦ ਜੀ
@samandeepmundi9818
@samandeepmundi9818 2 ай бұрын
We want more podcasts with this sikh gentlemen. Thanks.
@ds_sandhu
@ds_sandhu 2 ай бұрын
Part1 ਬਾਈ ਸੁਖਨੈਬ ਸਿੰਘ ਜੀ ਗੁਰਜੰਟ ਸਿੰਘ ਦੇ ਮਾਮੇ ਦਾ ਜਵਾਈ ਗੁਰਮੀਤ ਰਾਮ ਰਹੀਮ ਦੇ ਚਾਚੇ ਜਾ ਤਾਏ ਦਾ ਪੁੱਤ ਸੀ। ਗੁਰਜੰਟ ਸਿੰਘ ਕਿ ਜ਼ਮੀਨ ਯੂਪੀ ਸੀ ਗੁਰਜੰਟ ਦੇ ਜਨਮ ਤੋਂ ਪਹਿਲਾ ਦੀ ਗਲ ਹੈ ਓਥੇ ਗੁਰਜੰਟ ਦੇ ਪਿਤਾ ਜੀ ਸਮੇਤ 2 ਚਾਚਿਆ ਨੇ ਜ਼ਮੀਨ ਲਈ ਓਥੇ ਏਕ ਬਦਮਾਸ਼ ਨਵੇਂ ਬੰਦਿਆ ਨੂੰ ਟਿਕਣ ਨਹੀਂ ਸੀ ਦਿੰਦਾ ਇਹਨਾ ਦੇ ਪਿਤਾ ਜੀ ਹੁਣਾ ਨੇ ਜ਼ਮੀਨ ਵੇਚ ਤੀ। ਰਾਜਸਥਾਨ ਆ ਗਏ ਤੇ ਗੁਰਜੰਟ ਦੇ ਚਾਚੇ ਜ਼ਮੀਨ ਦੇ ਪੈਸੇ ਲੈਣ ਯੂਪੀ ਗਏ ਕੋਲ ਰਫਲਾ ਸੀ ਉਸ ਬਦਮਾਸ਼ ਦਾ ਨਾਮ ਯਾਦ ਨਹੀਂ ਓਹਨੂੰ ਕਿਸੇ ਨੇ ਦਸ ਤਾ ਕਿ ਰਫਲਾ ਲੈਕੇ ਆਏ ਹੈ ਤੈਨੂੰ ਮਾਰਨ ਗੇ ਗੁਰਜੰਟ ਦੇ ਇਕ ਚਾਚੇ ਦੀ ਜੁੱਤੀ ਟੁੱਟ ਗਈ ਮੋਚੀ ਕੋਲੋ ਗੰਢਾ ਰਿਹਾ ਸੀ ਕੁਰਸੀ ਤੇ ਬੈਠਾ ਸੀ ਤੇ ਇਕ ਖੜਾ ਸੀ ਖੜੇ ਦਾ ਪਹਿਲਾ ਧੋਣ ਵਡ ਤੀ ਜਿੰਨੇ ਨੂੰ ਦੂਜਾ ਸੰਭਲਣ ਲਗਾ ਓਹਨੂੰ ਵੀ ਮਾਰ ਤਾ। ਗੁਰਜੰਟ ਦੇ ਮਾਤਾ ਜੀ ਬੜੇ ਦਲੇਰ ਸੀ ਜਦੋਂ ਗੁਰਜੰਟ ਦਾ ਜਨਮ ਹੋਇਆ ਛੋਟਾ ਹੀ ਸੀ ਕਹਿੰਦੇ ਸੀ ਮੇਰਾ ਪੁੱਤ ਚਾਚਿਆ ਦਾ ਬਦਲਾ ਲਉ। ਏਦਾ ਗੁਰਜੰਟ ਸਿੰਘ ਜਵਾਨ ਹੋ ਗਏ। ਬਾਕੀ ਸਟੋਰੀ ਅਗਲੇ ਭਾਗ ਵਿਚ ਦਸਦਾ
@ds_sandhu
@ds_sandhu 2 ай бұрын
Part 3 ਜਦੋਂ ਗੁਰਜੰਟ ਸਿੰਘ ਖਾੜਕੂ ਬਣ ਗਏ ਤੇ ਗੁਰਮੀਤ ਆਪਣੇ ਭਰਾ ਨੂੰ ਕਹਿਣ ਲੱਗਾ ਕਿ ਗੁਰਜੰਟ ਨੂੰ ਕਹਿ ਕੇ ਮੈਨੂੰ ਡੇਰੇ ਦਾ ਮੁਖੀ ਬਣਵਾ ਗੁਰਮੀਤ ਰਾਮ ਰਹੀਮ ਦੇ ਪਿਤਾ ਮੱਘਰ ਸਿੰਘ ਮੌਜੂਦਾ ਮੁਖੀ ਦੇ ਬਹੁਤ ਕਰੀਬੀ ਸਨ ਰਾਮ ਰਹੀਮ ਦਾ ਵੀ ਡੇਰੇ ਵਿੱਚ ਆਉਣ ਜਾਣ ਸੀ ਗੁਰਜੰਟ ਸਿੰਘ ਜੀ ਦੇ ਛੋਟਾ ਪੁੱਤਰ ਹੋਇਆ ਸੀ ਜੋ ਕੁਝ ਸਮੇਂ ਬਾਅਦ ਬਿਮਾਰ ਹੋਇਆ ਤੇ ਉਸ ਨੂੰ ਬੀਕਾਨੇਰ ਹੋਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਗੁਰਮੀਤ ਰਾਮ ਰਹੀਮ ਵੀ ਉੱਥੇ ਹੀ ਪੜ੍ਹਾਈ ਕਰਦਾ ਸੀ ਗੁਰਮੀਤ ਰਾਮ ਰਹੀਮ ਦੇ ਤਾਏ ਦਾ ਪੁੱਤਰ ਉੱਥੇ ਗੁਰਜੰਟ ਦੀ ਮੁਲਾਕਾਤ ਗੁਰਮੀਤ ਦੇ ਨਾਲ ਕਰਵਾਉਂਦਾ ਹੈ। ਕੁਝ ਸਮੇਂ ਬਾਅਦ ਹੀ ਗੁਰਜੰਟ ਸਿੰਘ ਅਤੇ ਉਸਦੇ ਸਾਥੀ ਡੇਰਾ ਮੁਖੀ ਸ਼ਾਹ ਸਤਨਾਮ ਉਸਦੇ ਬੱਚਿਆਂ ਨੂੰ ਕਿਡਨੈਪ ਕਰ ਲੈਂਦੇ ਹਨ ਅਤੇ ਨਵਾਂ ਮੁਖੀ ਥਾਪਣ ਦੀ ਧਮਕੀ ਦਿੰਦੇ ਹਨ ਮੌਜੂਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਦਾ ਉੱਤਰਾਧਿਕਾਰੀ ਯਾਂ ਗੱਦੀ ਦਾ ਅਗਲਾ ਵਾਰਿਸ ਥਾਪ ਦਿੰਦਾ ਹੈ ਗੁਰਮੀਤ ਆਪ ਦੇ ਖੇਤ ਦੇ ਵਿੱਚ ਟਰੈਕਟਰ ਦੇ ਨਾਲ ਪੈਲੀ ਵਾਹ ਰਿਹਾ ਹੁੰਦਾ ਹੈ ਸਭ ਕੁਝ ਪਹਿਲਾਂ ਹੀ ਸਕ੍ਰਿਪਟ ਸੀ ਸ਼ਾਹ ਸਤਨਾਮ ਕਹਿੰਦਾ ਹੈ ਕਿ ਮੇਰਾ ਵਾਰਸ ਇਸ ਵਕਤ ਗੁਰੂਸਰ ਮੋਡੀਆ ਜੋ ਕਿ ਗੁਰਮੀਤ ਰਾਮ ਰਹੀਮ ਦਾ ਪਿੰਡ ਹੈ ਉੱਥੇ ਪੈਲੀ ਵਾਹ ਰਿਹਾ ਹੈ ਸ਼ਾਹ ਸਤਿਨਾਮ ਦੇ ਸਾਥੀਆਂ ਨੇ ਜਦੋਂ ਜਾ ਕੇ ਦੇਖਿਆ ਤਾਂ ਉਥੇ ਟਰੈਕਟਰ ਤੇ ਗੁਰਮੀਤ ਹੀ ਪੈਲੀ ਵਾਹ ਰਿਹਾ ਸੀ ਇਸ ਤਰਾ ਰਾਮ ਰਹੀਮ ਨੂੰ ਮੁੱਖੀ ਬਣਾਇਆ। ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹਨ ਜਿੱਥੇ ਐਂਕਰ ਕੋਲੋਂ ਹੀ ਕਹੀ ਜਾਂਦੇ ਹਨ ਗੁਰਜੰਟ ਸਿੰਘ ਰਾਮ ਰਹੀਮ ਦੇ ਮਾਸੀ ਦਾ ਮੁੰਡਾ ਸੀ ਕੋਈ ਭੂਆ ਦਾ ਮੁੰਡਾ ਬਣਾਈ ਜਾਂਦਾ ਕਿਸੇ ਨੂੰ ਨਹੀਂ ਪਤਾ ਕੀ ਅਸਲ ਰਿਸ਼ਤੇਦਾਰੀ ਕੀ ਸੀ ਅੱਜ ਵੀ ਤੁਸੀਂ ਰਾਜਸਥਾਨ ਆ ਕੇ ਗੁਰਜੰਟ ਸਿੰਘ ਦੇ ਪਿੰਡ 66 ਆਰ ਬੀ ਆ ਕੇ ਕਿਸੇ ਤੋਂ ਵੀ ਪੁੱਛ ਸਕਦੇ ਹੋ ਕੀ ਇਹਨਾਂ ਦੀ ਆਪਸ ਦੇ ਵਿੱਚ ਕੀ ਰਿਸ਼ਤੇਦਾਰੀ ਸੀ ਇੱਕ ਪੱਤਰਕਾਰ ਹੈ ਜੋ ਕਿ ਕ੍ਰਾਈਮ ਇਸ ਰਿਪੋਰਟਸ ਹੀ ਕਰਦਾ ਹੈ ਰਿਤੇਸ਼ ਲੱਖੀ ਉਸ ਨੇ ਵੀ ਇਹਦੇ ਤੇ ਵੀਡੀਓ ਬਣਾਈ ਹੈ ਪਰ ਉਹਨੂੰ ਵੀ ਸਟੋਰੀ ਦਾ ਕੁਝ ਪਤਾ ਨਹੀਂ ਬਸ ਵਿਊ ਲੈਣ ਵਾਸਤੇ ਕੁਛ ਵੀ ਬੋਲੀ ਜਾ ਰਿਹਾ ਹੈ ਹਾਂ ਇੱਕ ਗੱਲ ਹੋਰ ਲੋਕ ਕਹਿੰਦੇ ਹੈ ਕਿ ਉਹਨੇ ਮੁਖੀ ਤਾਂ ਬਣਾਇਆ ਸੀ ਓਥੇ ਹਥਿਆਰ ਛੁਪਾ ਸਕੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਸੀ ਖਾੜਕੂਆਂ ਕੋਲੇ ਕਿਹੜਾ ਪਰਮਾਣੂ ਬੰਬ ਸੀ ਜਿਹੜਾ ਉਹਨਾਂ ਨੇ ਡੇਰੇ ਦੇ ਵਿੱਚ ਰੱਖਣਾ ਸੀ। ਗੁਰਮੀਤ ਰਾਮ ਰਹੀਮ ਰਿਸ਼ਤੇਦਾਰੀ ਦਾ ਫਾਇਦਾ ਚੁੱਕ ਕੇ ਮੁੱਖੀ ਬਣਿਆ
@shivanisharma5562
@shivanisharma5562 2 ай бұрын
ਆਪ ਜੀ ਨੇ ਸ਼ਹੀ ਕਿਹਾ ਹੈ
@udayveersingh8238
@udayveersingh8238 2 ай бұрын
Dhanwaad Lounde Blaatkari Saandh Sarse wale di sahi story dasan layi....
@ds_sandhu
@ds_sandhu 2 ай бұрын
@@udayveersingh8238 story ahi a log jo mrji kehn
@majorsingh4297
@majorsingh4297 2 ай бұрын
ਬਹੁਤ ਵਧੀਆ ਬਾਬਾ ਜੀ, ਤੁਹਾਡੇ ਵਰਗੇ ਪ੍ਰਚਾਰਕਾਂ ਦੀ ਕੌਮ ਨੂੰ ਲੋੜ ਆ
@mohansingh9988
@mohansingh9988 Ай бұрын
ਵੀਰ ਜੀ SGPC ਦੇ ਮੇਬਰ ਰਾਗੀ ਸਿੰਘਾਂ ਨੂੰ ਪਹਿਲਾਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ। ਸੱਚ ਨਹੀਂ ਬੋਲਣਾ ਕੀਰਤਨ ਕਰਨ ਵਾਲਾ ਕੀ ਕਰੂ ਜੇ ਸੱਚ ਬੋਲਦਾ ਹੈ ਉਸ ਨੂੰ ਬੈਠਣ ਨਹੀ ਦੇਣਾ ਕਿਉਂਕਿ ਇਨਾਂ ਦੀਆਂ ਆਪਣੀਆਂ ਪੋਲਾਂ ਖੁਲਦੀਆਂ ਨੇ SGPC ਲੀਡਰਾਂ ਦੇ ਕੌਲੀ ਚੱਟ ਬਣੇ ਹੋਏ ਹਨ ਗੁਰੂ ਸਾਹਿਬ ਜੀ ਦਾਂ ਇਹਨਾਂ ਨੂੰ ਕੋਈ ਡਰ ਨਹੀਂ ਹੈ ਸਭ ਤੋਂ ਵੱਡਾ ਸੱਪ ਨੇ ਸੁਖਬੀਰ ਬਾਦਲ ਦੱਲੇ 100 ਦਿਨ ਚੋਰ ਦਾ ਇੱਕ ਦਿਨ ਸਾਧ ਆਈਂ ਜਾਂਦਾ ਹੈ
@hargobindsinghbrar3923
@hargobindsinghbrar3923 2 ай бұрын
A good segment thanks bhai sidhu saab
@anvee7761
@anvee7761 2 ай бұрын
ਰੱਬ,,,ਯੱਬ ਹੀ ਯੱਬ।।
@kashmiradhillon1713
@kashmiradhillon1713 2 ай бұрын
Very nice to hear very thoughtful speaker
@G.S.Sidhu13
@G.S.Sidhu13 2 ай бұрын
ਸਾਬਾਸ਼ ਸੁਖਨੈਬ ਸਿੰਘ ਸਾਬਾਸ਼
@jagdevbrar6100
@jagdevbrar6100 11 күн бұрын
ਜੱਥੇਦਾਰ ਸਾਹਿਬ ਜੀ ਦੀਆਂ ਗੱਲਾਂ ਸੋਲਾਂ ਆਨੇ ਸੱਚ ਕਹਿ ਰਹੇ ਹਨ ਇਨ੍ਹਾਂ ਦੇ ਉਪਰ ਅਸਰ ਕਰਨਾ ਚਾਹੀਦਾ ਹੈ
@gurbindersingh6364
@gurbindersingh6364 2 ай бұрын
Sukhnaib sinhan ਇਹੋ ਜਿਹੀਆਂ ਇੰਟਰਵਿਊਆਂ ਕੋਈ ਕੋਈ ਕਰਦਾ 4:52 🙏🙏🙏
@jagtarkasumbri8861
@jagtarkasumbri8861 2 ай бұрын
Baba ji sahi BAAT bolde
@sukhisidhu9361
@sukhisidhu9361 2 ай бұрын
baba ji you are supper waha guru ji
@MajorSingh-mo1vc
@MajorSingh-mo1vc 2 ай бұрын
Wahegur ji
@SURJITSINGH-jm3dp
@SURJITSINGH-jm3dp Ай бұрын
Good job
@udayveersingh8238
@udayveersingh8238 2 ай бұрын
Eh Singh Saab bilkul sach bol rahe..Talwanddi Sabo sadde Mama ji bahut wadde Dere de Mukkhi ne ohna nu vi Eh Santte Sion de Talwandi wale Dere de amli Nihanga ne SSP kahlon ton Do Si Singha naal chukwaya te 2 da Mukabla bnaya..te Mama ji nu raat Jail cho Jaankar Police walia he doraa ta te..4 saal di Raajsthan di ruuhposi ton baad vapisi hoyi..
@PargatPg
@PargatPg 2 ай бұрын
Waheguru ji
@drnirmalmaakhewala1497
@drnirmalmaakhewala1497 2 ай бұрын
ਅਸੀਂ ਲੋਕ ਅੰਦਰੋਂ ਭੁੱਖੇ ਨੰਗੇ ਹਾਂ
@riverocean4380
@riverocean4380 2 ай бұрын
ਓਹ ਕਿਵੇ ਜੀ ?
@ravindersingal5679
@ravindersingal5679 2 ай бұрын
I survived being turned into a dead body on 16.11.91 in Police Post on Dabwali Road Bathinda due to leakage of information of my captivity at hands of SHO PS Kotwali Bathinda Inspector Sukhdev Singh Chahal.
@JagjitDhaliwal-n7p
@JagjitDhaliwal-n7p 2 ай бұрын
Yes
@MahinderSingh-w8f
@MahinderSingh-w8f 9 күн бұрын
ਵਾ ਜੀ ਵਾ
@samandeepmundi9818
@samandeepmundi9818 2 ай бұрын
Good job. Respect.
@PunjabnationalParty
@PunjabnationalParty 2 ай бұрын
ਮਰਗ ਦਾ ਭੋਗ ਭਾਵ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਸਮੇਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦੇ ਆਉਣ ਵਾਲੇ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਆਪਣੇ ਕੋਲੋਂ ਬਣਾਇਆ ਗਿਆ ਚਾਹ ਪਾਣੀ ਅਤੇ ਪਰਸਾਦਿਆਂ ਦੇ ਲੰਗਰ ਦੇ ਵੀ ਰੇਟ ਬੰਨੇ ਹੋਏ ਹਨ ਆਮਦਨ ਦਾ ਸਾਧਨ ਬਣਾ ਦਿੱਤੇ ਗਏ ਹਨ ਗੁਰੂ ਘਰ
@youandme1782010
@youandme1782010 2 ай бұрын
very knowledgeable baba g
@sarbbrar4173
@sarbbrar4173 2 ай бұрын
ਬਾਬਾ ਜੀ ਮੈਂ ਸਰਬਜੀਤ ਸਿੰਘ ਬਰਾੜ ਭਾਗਸਰ ਮੈਂ ਇਕ ਪਿੰਡ ਭੋਗ ਤੇ ਗਿਆ ਓਥੇ ਬਾਬਾ ਨੇ ਬਹੁਤ ਜ਼ਿਆਦਾ ਗੱਪ ਮਾਰੇ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਕੀ ਕਰੀਏ ਪਰ ਬਾਦਲ ਮਾੜਾ
@peterhundal8108
@peterhundal8108 2 ай бұрын
ਤੁਹਾਡੇ ਲਈ ਤਾਂ ਬਾਦਲ ਹੀ ਸਭ ਕੁਝ ਹੈ ,
@DarshanKaur-y7p
@DarshanKaur-y7p 2 ай бұрын
Sidak te sabar wale insaan ne baba ji. WaheGuru ji chardhi Kala bakhshan.
@riverocean4380
@riverocean4380 2 ай бұрын
ਤੁਹਾਡੀ Constituency Lambi ਤੁਹਾਨੂ financial help ਹੁੰਦੀ ਸੀ - ਤੁਹਾਨੂ ਮਾੜਾ ਲਗਨਾ off course, ਪੰਥ ਜਾਏ ਭਠੇ ਚ !!
@MandeepSingh-wo6ph
@MandeepSingh-wo6ph 2 ай бұрын
Very very nice
@BhupinderSingh-co4rh
@BhupinderSingh-co4rh 6 күн бұрын
ਬਾਈ ਉਹਦੀਆ ਗੱਲਾ ਦਾ ਜਵਾਬ ਦਿਓ ਕੀ ਬਾਦਲ ਨੇ ਅਟੈਕ ਨਹੀ ਕਰਾਇਆ ਦਰਬਾਰ ਸਾਹਿਬ ਤੇ ਕੀ ਬਾਦਲ ਨੇ ਨੈਕਸਲਾਈਟ ਮੂਵਮੈਂਟ ਚ ਹਜਾਰਾ ਨੌਜਵਾਨ ਨਹੀ ਮਾਰੇ? ਬੇਅਬਦੀਆ ਕਰਾਈਆ ਹੁਣ ਖੁਦ ਮੰਨ ਗਏ ਯਾਦ ਰੱਖੋ ਜਾਲਮ ਦੇ ਹੱਕ ਚ ਖਲੋਣ ਵਾਲਾ ਵੀ ਇਕ ਦਿਨ ਸਿਕਾਰ ਹੁੰਦਾ ਜੁਲਮ ਦਾ
@JasvinderSingh-dr7oi
@JasvinderSingh-dr7oi 2 ай бұрын
Salute
@JasvirSinghMahal-px8ko
@JasvirSinghMahal-px8ko 2 ай бұрын
Sahi gall hai sardar sahib de
@SurinderSurinder-jf6mh
@SurinderSurinder-jf6mh 2 ай бұрын
True truth
@JasPinder-gx3xs
@JasPinder-gx3xs Ай бұрын
THHEEK HAI EAH NA LEADRAN NE DURM NOO SIAASIT VICH RULL GUDD KUR DITA HAI BABA JI AASIN TOHADDE VICHARA. NALL POORE SAHEMUT HAA RS DHALIWALL FDK PUNJAB ❤
@Punjabsin
@Punjabsin 2 ай бұрын
Bahut jada badia oprala ji
@gursewaksinghbrar1894
@gursewaksinghbrar1894 2 ай бұрын
🙏🙏🙏🙏🙏
@varindersinghbrar5665
@varindersinghbrar5665 2 ай бұрын
💯✔️
@pritammanshahia3030
@pritammanshahia3030 11 күн бұрын
ਗਿਆਨੀ ਕੁਲਦੀਪ ਸਿੰਘ ਜੀ ਇੱਕ ਇਹ ਵੀ ਦੱਸ ਦਿਉ‌‌ ਗਰਜੰਟ ਸਿੰਘ ਰਾਜਸਤਾਨੀ ਰਾਮ ਰਹੀਮ ਗਰਜੰਟ ਸਿੰਘ ਦੀ ਮਾਸੀ ਦਾ ਪੁੱਤ ਸੀ ਰਾਮ ਰਹੀਮ ਕੁ ਗਲਤ ਗੱਲ ਹੈ ਇਹ ਸੁਣ ਚ ਇਹ ਇਹ ਦੋਵੇ ਮਾਸੀਆ ਦੇ ਪੁੱਤ ਸੀ
@BalwinderSingh-h1v6r
@BalwinderSingh-h1v6r 2 ай бұрын
Waheguruji kom da bedagark karta SPGC ne khalsa ji . waheguruji khalsa ji .
@kulwantsingh9563
@kulwantsingh9563 2 ай бұрын
Dhan Teri Sikhi Waheguru Jio Ji 🙏🙏
@sjmahal5
@sjmahal5 2 ай бұрын
ਸੁੱਖਨੈਬ ਦਾ ਵੀ ਆਪਣਾ ਅੰਦਾਜ਼ਾ ਅ ਸਿੰਘ ਸਾਹਿਬ ਨੇ ਵੀ ਕੀਲ ਲਿਆ ! ਦੋਵੇ ਚੱੜਦੀ ਕਲਾ ਵਾਲੇ ਅ 😂
@majorsingh4297
@majorsingh4297 2 ай бұрын
ਜਾਰੂਰ ਹੋਰ ਵੀ ਵਿਚਾਰਾ ਬਾਬਾ ਜੀ ਦੀਆਂ ਅਗਲੀ ਵੀਡੀਓ ਵਿਚ ਪੇਸ਼ ਕਰਿਓ ਜੀ
@BhupinderSingh-ik2dh
@BhupinderSingh-ik2dh 3 күн бұрын
Ok.g
@allindiamiripiritarnadal7034
@allindiamiripiritarnadal7034 2 ай бұрын
Waheguru ji ka khalsa Waheguru ji ki fathe, Iam a nihang singh , main chanel de bhai pres repoter g nu is video te sada view lavo ji,
@gurmeetbrar7127
@gurmeetbrar7127 2 ай бұрын
Derawad maximum increased in Badal Raj,you can verify.
@jassasinghsidhu2884
@jassasinghsidhu2884 2 ай бұрын
Bilkul sahi ajit poohla ikk admi nahi rakshash c
@gurnamsinghgurnam-hd5ng
@gurnamsinghgurnam-hd5ng Ай бұрын
Mai ta eh sabh soac ke rejult kadea ke bhagat singh hora ne bahut wdi glti kiti sanu us time parwas krna chiai da c! Jo prwas asi aj kr rhe han
@GurmitSingh-q4d
@GurmitSingh-q4d 6 күн бұрын
ਭਾਈ।ਜੀ।ਭਾਈ ਹਰਚੰਦ ਸਿੰਘ ਦਜਾ।ਸਿੰਘ ਸੀ।ਉਸ ਦਾ।ਨਾਮ। ਵੀ।ਬੋਲਿਆ ਕਰੋ।ਜੀ
@ManpreetSingh-pc8cm
@ManpreetSingh-pc8cm 2 ай бұрын
Mere kol shabad ni Sukhnaib bhaji kiven dhanwad kriye thoda jo Baba ji nu le k aye 🙏🏻
@JugrajSingh-yc6tq
@JugrajSingh-yc6tq 2 ай бұрын
Ram rahim di gal mainu kdd di pta aa sade pind de kharku v nal c rajastahni de. Sade sare pind nu eh gal pta aa
@5aab65
@5aab65 2 ай бұрын
Ik hi solution aa Sikha da aap da ghar, thonu musalmana de dushman bana ke apne aap ਨੂੰ ik darpook te buzdil quam vart rahi hai, te tusi ajj tak aise Akiratkaan quam de gulaam bane ਬੈਠੇ ਹੋ. Baba ji ajj ਸਿੱਖ ਕਿੱਥੇ ਨੇ? ਅੱਜ Keshadhari hindu ਨੇ. ਜਿਨਾਂ nu ਸਿੱਖੀ da ੳ ਅ ਨੀ aounda. Dukh ਹੁੰਦਾ jado bakra aap kasaiyee kol ja ke halal ਹੁੰਦਾ.
@HardeepSingh-gq8ix
@HardeepSingh-gq8ix 2 ай бұрын
Ik chanel a Ritesh Lakhi Unplugged ohde te reporter Rajasthanni vare jankari dinda keh reha c k Rajasthani Bibi Bimal kaur de sampark ch v c jo Shaeed Bhai Beant Singh de wife ne ..
@jassasinghsidhu2884
@jassasinghsidhu2884 2 ай бұрын
Nasalkushi de jimeWar aa aiho jean kar k e hoea KPS Gill wrga officer jina chir Punjab c tayenat na kita tan Punjab ikk war agg di bhathi ch jhokea ja riha Punjabio sawdhan hojo
@ROYAL_KILLER_306
@ROYAL_KILLER_306 2 ай бұрын
Shi gl a.bthrere ture firde a pese de mare .nahing singha ne kde kom de km nj kite.
@SwarnSingh-c3v
@SwarnSingh-c3v 2 ай бұрын
ਝੂਠ ਬੋਲੀੇ ਜਾਦਾ ਗੁਰਜੰਟ ਅੱਜ ਵੀ ਜਿਉਂਦਾ ਗੰਗਾ ਨਗਰ ਰਹਿੰਦਾ ਇੰਟਰਵਿਊ ਦੇਖੀ ਸੀ
@rajwinder6734
@rajwinder6734 2 күн бұрын
❤❤❤❤❤❤❤❤❤❤❤❤❤w🙏🙏🙏🙏🙏👍👍👍👍👍👍
@BalwinderSingh-pf2nr
@BalwinderSingh-pf2nr 2 ай бұрын
RECORDS ABOUTS SUKHA AMULLI GUPPI BAADALLOS, HE HAD IN DELHI MANY RAKHAILS BY TOUTS TOUT MS SIRSA, STILL SHE IN DSGMC ????????
@SatpalSingh-e7r
@SatpalSingh-e7r 2 ай бұрын
Jado di SGPC badal rss de hath aai hai us din to sikh dharm nu barbadh kita ja rahya hai
@makhansidhu9248
@makhansidhu9248 2 ай бұрын
Whaguru ji
@pramodkumarsahoo723
@pramodkumarsahoo723 2 ай бұрын
ਬਾਬਾ ਜੀ ਅਸਲੀਅਤ ਤੁਸੀਂ ਵੀ ਨਹੀਂ ਜਾਣਦੇ ਢਿੰਡਰੀਆਂ ਵਾਲਾ ਜਿਹੜਾ ਨਾ ਉਹ ਭਾਈ ਸਾਹਿਬ ਗੁਰਬਾਣੀ ਦਾ ਸਹੀ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾਉਂਦੇ ਆ ਉਹ ਸਾਇੰਸ ਦੇ ਹਿਸਾਬ ਨਾਲ ਸਮਝਾਉਂਦੇ ਆ ਤੁਸੀਂ ਮੱਥਾ ਟੇਕਣ ਵਾਲੇ ਬੰਨੇ ਜਾਣ ਰਹਿ ਜੇ ਇਸ ਕਰਕੇ ਇਹ ਗੱਲ ਦੇ ਵਿੱਚ ਤੁਸੀਂ ਗਲਤ ਜੇ
@narindersharma8310
@narindersharma8310 2 ай бұрын
Punjab and all riyasats were all independent before British Punjab and Bengal were divided Punjabis Muslims killed Hindus and Sikhs and Sikhs and Hindus killed Muslims during partition Akalis demanded Punjabi suba and divided Punjab again
@bholasingh3904
@bholasingh3904 14 күн бұрын
ਬਾਬੇ ਦਾ ਸੱਚ ਸੁਣਨਾ ਔਖਾ ਬਹੁਤ ਆ
@bikabatth9284
@bikabatth9284 2 ай бұрын
Akali dal de magro te hun punjab da bhala hi ho reha
@SatpalSingh-e7r
@SatpalSingh-e7r 2 ай бұрын
Bhindrawale de pind vi te nal vi pind kuj nahi hoya si
@rupindersingh3769
@rupindersingh3769 2 ай бұрын
😃😃😃 1 2 den gla o kro a kharku bn gye Phir Suru 😃😀
@TS-wl9cn
@TS-wl9cn 2 ай бұрын
F
@malwabelt.838
@malwabelt.838 2 ай бұрын
She’s budee and x president of SGPC !! Why’s you people’s compared bebee badal cause she’s not enter fair any religious movement, why you uneducated people bring she’s in the Gurdwara sahib politics, shame on you both guys 👎👎👎👎
@peterhundal8108
@peterhundal8108 2 ай бұрын
She's budee and ex president of SGPC !! Why
@riverocean4380
@riverocean4380 2 ай бұрын
At least write proper English sentences if you are going to try to impress someone. Secondly, Mrs Badal is representing Shromani Akali Dal, which is the Political wing of Sikhs!! Why do you think Badal Senior always talked about Panth?
@mrsingh7784
@mrsingh7784 Ай бұрын
Truth is bitter . Badal v panth daa tokra sir te chuke firde
@dharamsinghji35
@dharamsinghji35 2 ай бұрын
Bakwash kari janda chor lutere ikathe hoi c aapne aap nu yodha akhwai jande ne
@harmandersandhusandhu4764
@harmandersandhusandhu4764 2 ай бұрын
ਤੇਰੇ ਨਾਲ ਦਾ ਹਰਾਮੀ ਤਾਂ ਨੀ ਹੋਣਾ
@shamverinderpaul9492
@shamverinderpaul9492 2 ай бұрын
Bilkul judh bol riha nahathe nu bas to utar kai maria giya
@riverocean4380
@riverocean4380 2 ай бұрын
ਤੇਰਾ ਕੀ contribution ਹੈ ? ਤੇਰਾ ਕੀ ਲੁਟ ਲਿਆ ? ਕੋਈ police ਰਿਪੋਰਟ ਕਰਵਾਈ ਤੂ ? record ਹੈਗਾ ? fake id of rss spotted
@onkarsahota1677
@onkarsahota1677 2 ай бұрын
ਤੂੰ ਅਜੀਤ ਸਿੰਘ ਪੁਹਲਾ
@lakhvindersingh9844
@lakhvindersingh9844 2 ай бұрын
Tusi lokan ne sikhi da bera garak kar dita hai
@mrsingh7784
@mrsingh7784 Ай бұрын
Tusi lok swaar do fer
@studentunion200
@studentunion200 2 ай бұрын
Ami bakws mri jnda
@jaibheemjaiambedkarsahib6863
@jaibheemjaiambedkarsahib6863 2 ай бұрын
Real 🦁 Sant K P S GILL Jindabaad
@TarveenThakur
@TarveenThakur 2 ай бұрын
Haan bhindra wala vi bahut diaalu ate raham dil si wah jhooth di koi hadh nhi rahi enna jualm krke bi apne aap nu raham dil kom hai gallan guru diyaan are jhooth boln lgge sareyan nu pichhe chhad jaande ho
@jagmeetsingh9973
@jagmeetsingh9973 2 ай бұрын
Waheguru ji
Мясо вегана? 🧐 @Whatthefshow
01:01
История одного вокалиста
Рет қаралды 7 МЛН
Support each other🤝
00:31
ISSEI / いっせい
Рет қаралды 81 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН