ਕਿੱਧਰ ਨੂੰ ਤੁਰ ਪਏ ਸਿੱਖ ! ਗੁੱਡੀ ਫ਼ੂਕਣ ਦੀ ਅਰਦਾਸ ! Podcast With Ranjit Singh

  Рет қаралды 39,965

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Podcast With Ranjit Singh , Punjabi Pod , Podcart , Jagdeep Singh Thali , Sikh history, Sikhism , SGPC , Sikh Panth, Religious interview , Talk interview , Guddi Fukhna , Ardaas

Пікірлер: 221
@tonysingh3343
@tonysingh3343 Ай бұрын
ਸਹੀ ਗੱਲਾ ਨੇ ਬਾਪੂ ਜੀ ਦੀਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਤੇ ਹੀ ਭਰੋਸਾ ਰੱਖੋ ਜੀ ⚔️🦅🙏🏻🙏🏻
@SinghBh-mu8wv
@SinghBh-mu8wv Ай бұрын
ਸਾਡੀ ਜਥੇਦਾਰ ਇਕ ਹੁਕਮਨਾਮਾ ਜਾਰੀ ਕਰ ਦੇਣ ਜੋ ਸਾਡੀ ਇਤਿਹਾਸ ਧਰਮ ਦੇ ਵਿੱਚ ਅਮਾਨਤਾ ਨਹੀਂ ਇਸਦੀ ਅਰਦਾਸ ਨਹੀ ਕਰਨੀ ਚਾਹੀਦੀ
@gursewak22pro93
@gursewak22pro93 Ай бұрын
ਇਥੋ ਸਾਡੇ ਅਨਪੜ ਹੋਣ ਦੀ ਨਿਸਾ਼ਨੀ ਹੈ ਜੀ ਗ੍ਰੰਥੀ ਵੀ ਬਿਨਾ ਗਿਆਨ ਤੋ ਹਨ ਸਾਡੇ ਨਵਾਂ ਕੰਮ ਮੁਰਦੇ ਨੂੰ ਨਾਹਾਉਣ ਦੀ ਅੱਗ ਲਾਣ ਦੀ ਅਰਦਾਸ ਜਿਵੇ ਸਵੱਰਗਾਂ ਦਾ ਬੂਹਾ ਅਰਦਾਸ ਨਾਲ ਖੁਲੇਗਾ ਜੀ
@inderjeetsam6567
@inderjeetsam6567 Ай бұрын
ਸਾਰੀ ਉਮਰ ਗੁਨਾਹ ਕਰਕੇ ਮਰਨ ਤੋਂ ਬਾਅਦ ਸਵਰਗ ਦੀ ਅਰਦਾਸ ਕਰੀਂ ਜਾਂਦੇ ਏਂ
@BalwinderSingh-nw8un
@BalwinderSingh-nw8un Ай бұрын
ਇਕ ਹੋਵੇ ਕਮਲਾ ਤੇ ਸਮਝਾਏ ਵਿਹੜਾ,ਜੇ ਵਿਹੜਾ ਹੀ ਹੋ ਜਾਏ ਕਮਲਾ ਤਾਂ ਸਮਝਾਏ ਕਿਹੜਾ।
@rajucheema-wr4xj
@rajucheema-wr4xj Ай бұрын
ਇਹੋ ਜਿਹੇ,,ਅਰਦਾਸੀਏ ਗ੍ਰੰਥੀ ਦੇ ਤਾਂ ਚਪੇੜਾਂ ਨਾਲ ਹੀ ਠੀਕ ਕੀਤੇ ਜਾ ਸਕਦੇ ਹਨ
@user-ji5tu9wx1e
@user-ji5tu9wx1e Ай бұрын
ਤੂੰ ਨਾ ਪਿੰਡ ਆਲਿਆ ਤੋ ਪੁੜੇ ਪੜਾਲਈ ਪਿੰਡ ਆਲੇ ਪਹਿਲਾਂ ਮੀਂਹ ਨਾ ਪੈਣ ਤੋ ਦੁੱਖੀ ਹੋਏ ਪਏ ਆ
@punjablover83
@punjablover83 Ай бұрын
is wich granthi di ki galti , jihde pakhandi derian ne ihna nu granthi bnayia unna nu puchho . sabh to vadda pakhand parchar dera Roomi aala, Nanaksar te Gurikbal , Mana pihove Ala, Thakur gappi patiala wala ihna nu kion nhi puchhde .. sarse wale ne sikhi da nuksan nhi kita jinna ihna pakhandian ne kita
@harwindersinghramgarhia5161
@harwindersinghramgarhia5161 Ай бұрын
ਬਾਈ ਜੀ ਸਾਡੇ ਗੁਰੂ ਘਰ ਵਿੱਚ ਵੀ ਬਹੁਤ ਮਨ ਮੱਤ ਚਲ ਰਹੀ ਹੈ ਕੋਈ ਵੀ ਨਹੀਂ ਸੁਣਦਾ
@KalaSerron
@KalaSerron Ай бұрын
ਸਿੱਖਾ ਨੇ ਸਿੱਖਾਂ ਦਾ ਬੇੜਾ ਗਕਰ ਕਰ ਦਿੱਤਾ ਬਾਦਲ ਕੰਜਰ ਵਰੀਗ਼ਆ ਨੇ
@manindersingh352
@manindersingh352 Ай бұрын
SGPCਨੇ ਸਿਖੀ ਖ਼ਤਮ ਕਰ ਦਿੱਤੀ ਬਿਲਕੁਲ ਠੀਕ
@sakinderboparai3046
@sakinderboparai3046 Ай бұрын
ਸ਼ਰੋਮਣੀ ਕਮੇਟੀ ਗੁਡੀ। ਫੂਕਣ ਨੂੰ ਨਹੀ ਕਹਿੰਦੀ।
@JagjeetSingh-fb4ii
@JagjeetSingh-fb4ii Ай бұрын
😅​@@sakinderboparai3046
@jessiahuja1487
@jessiahuja1487 Ай бұрын
ਸਿੱਖਾਂ ਦੀਆਂ ਨੂੰਹਾਂ ਧੀਆਂ ਯੂਟੂਇਬ ਤੇ ਆਪਣਾ ਸਰੀਰ ਦਿਖਾਉਂਦੀਆਂ ਤੇ ਪੈਸਾ ਕਮਾਉਂਦੀਆਂ ਘਰ ਵਾਲੇ ਤੀਵੀਂਆਂ ਦੀਆਂ ਵੀਡੀੳ ਬਣਾਉਂਦੇ ਤੇ ਸ਼ੋਸ਼ਲਮੀਡੀਆ ਤੇ ਦਿਖਾਉਂਦੇ ਇਹ ਕਿਹੜੀ ਸਰਦਾਰੀ ਰਹਿ ਗਈ 🙏
@bikramgill5035
@bikramgill5035 Ай бұрын
ਕਿੱਧਰ ਨੂੰ ਤੁਰ ਪਿਆ ਸਾਡੇ ਲੋਕ
@user-xp8rf3su1c
@user-xp8rf3su1c Ай бұрын
ਅਰਦਾਸ ਦੀ ਬੇਅਦਬੀ ਕੀਤੀ ਹੈ
@BalwinderSingh-ug2mf
@BalwinderSingh-ug2mf Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ ਜੀ ਬਹੁਤ ਧੰਨਵਾਦ ਜੀ
@KalaSerron
@KalaSerron Ай бұрын
ਸੋ ਨੀ ਲੱਖ ਪਰਸੈਟ ਸਹੀ ਗੱਲ ਹੈ ਰਣਜੀਤ ਸਿੱਘ ਪਟਿਆਲਾ ਦੀ ਜੀ ਧੰਨਵਾਦ
@jasvindersingh8672
@jasvindersingh8672 Ай бұрын
ਗੁਰਦਵਾਰਿਆ ਤੋਂ ਮਸਆ ਤੇ ਪੁੰਨਿਆ ਲਾਊਡਸਪੀਕਰ ਤੇ ਦਸੀ ਜਾਂਦੀ ਹੈ ਤੇ ਨਾਲ਼ ਹੀ ਹੋਕਾ ਦਿੱਤਾ ਜਾਂਦਾ ਹੈ ਕਿ ਇਹ ਸ਼ੁਭ ਦਿਹਾੜਾ ਪਾਕ ਪਵਿੱਤਰ ਦਿਨ ਹੈ ਜੀ ਸੰਗਤ ਪੁਨ ਖਟ ਲਵੇ। ਇਹ ਸਬ ਬਾਬੇ ਨਾਨਕ ਦੇ ਫਲਸਫੇ ਤੋਂ ਉਲਟ ਹੈ।
@AvtarSingh-hs8yt
@AvtarSingh-hs8yt Ай бұрын
ਇੰਨਾ ਲੋਕਾ ਨੇ ਹੀ ਮੱਸਿਆ ਸੰਗਰਾਦ ਹੀ ਪਵਿਤਰ ਬਣਾ ਦਿਤੀ ਬਾਕੀ ਦਿਨ ਅਪਵਿਤਰ ਹੀ ਕਰ ਦਿਤੇ
@KalaSerron
@KalaSerron Ай бұрын
ਅਸੀ ਭੇਡਾ ਬਣ ਗੲਏ।ਪਰ ਹੈਗੇ ਸੇਰ ਸੀ ਬਾਈ ਥਲੀ ਜੀ ਲਵ ਯੂ
@user-ce3md1yx3y
@user-ce3md1yx3y Ай бұрын
ਜਦੋਂ ਪੰਜਾਬ ਦੀ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਸੀ ਉਦੋਂ ਉਸਨੇ ਖ਼ੁਦ ਮੀਂਹ ਪਵਾਉਣ ਲਈ ਗੁੱਡੀ ਫੂਕੀ ਸੀ । ਐਸੇ ਪਾਖੰਡਵਾਦ ਲਈ ਲੱਖ ਲਾਹਨਤ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@tejibenipal8972
@tejibenipal8972 Ай бұрын
ਆਮ ਤੌਰ ਤੇ ਸਿੱਖ ਦੀ ਜ਼ਿੰਦਗੀ ਚ ਵੀ ਪਾਖੰਡ ਬਾਦ ਹੈ
@KalaSerron
@KalaSerron Ай бұрын
ਭੇਡਾ ਮੰੰਨੀਆ ਜਾ ਸਕਦੀਆ ਪਰ ਸਮਜ ੍ਨਹੀ ਸਕਦੀਆਂ ਬਾਈ ਜੀ
@KalaSerron
@KalaSerron Ай бұрын
ਸਹੀ ਗੱਲ ਹੈ ਰਣਜੀਤ ਸਿੱਘ ਪਟਿਆਲਾ ਜੀ ਲਵ ਯੂ
@dalbarasingh7649
@dalbarasingh7649 Ай бұрын
ਰਣਜੀਤ ਸਿੰਘ,ਪਤਿਆਲਾਂ, ਪਿੰਡ ਐ ਜੀ, ਰੋਪੜ ਦੇ ਕੋਲ਼ ਜੀ,🙏
@KalaSerron
@KalaSerron Ай бұрын
@@dalbarasingh7649 ਹਾ ਬਾਈ ਜੀ ਅਸੀ ਜਾਣਦੇ ਹਾ ਸਰਦਾਰ ਰਣਜੀਤ ਸਿੰਘ ਨੂੰ ਚੰਗੇ ਇਨਸਾਨ ਨੇ ਹਰ ਵਾਰ ਜਗਾਉਂਦੇ ਨੇ ਚੰਗੀ ਗੱਲ ਹੈ ਪਰ ਅਸੀ ਭੇਡਾ ਬਣ ਗੲਏ
@gurmelsinghchahal5654
@gurmelsinghchahal5654 Ай бұрын
ਵਾਹਿਗੁਰੂ ਜੀ
@SunderSingh-uy4od
@SunderSingh-uy4od Ай бұрын
ਇਹ ਸਾਰੀ ਸਾਡੀ ਸਿਰਮੌਰ ਸੰਸਥਾ sgpc ਦੀ ਜਿੰਮੇਵਾਰ ਹੈ ਆਮ ਪਿੰਡਾ ਵਿਚ ਬਹੁਤ ਮਨਮਤ ਹੈ
@gsdakha3763
@gsdakha3763 Ай бұрын
ਬਿਲਕੁੱਲ ਸਹੀ ਗੱਲ ਹੈ ਜੀ 💯👍
@atmasingh5372
@atmasingh5372 Ай бұрын
ਕਮੇਟੀ ਵਾਲੇ ਮਾੜੇ ਗ੍ਰੰਥੀ ਰੱਖ ਕੇ ਸਿੱਖ ਕੌਮ ਦਾ ਬੇੜਾ ਗਰਕ ਕਰੀ ਜਾਂਦੇ ਨੇ ਸਾਰੀ ਗਲਤੀ ਕਮੇਟੀ ਵਾਲਿਆਂ ਦੀ ਤੇ ਗ੍ਰੰਥੀ ਅਰਦਾਸ ਦਾ ਕਰਨੀ ਆਉਂਦੀ ਵੀ ਤੇ ਰੱਖ ਲੈਂਦੇ ਆ ਇਹਨਾਂ ਨੇ ਕਿਤੇ ਸੰਖਿਆ ਨਹੀਂ ਰਹੀ ਹੁੰਦੀ ਚੋਲਾ ਲੈਂਦੇ ਪਾ ਕਹਿੰਦੇ ਅਸੀਂ ਗ੍ਰੰਥੀ ਆ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ ਥੱਲੇ ਅੰਡਰ ਵੀਅਰ ਪਾ ਲੈਂਦੇ ਨੇ ਇਹੋ ਜਿਹੇ ਤਾਂ ਹੁੰਦੇ ਨੇ ਕਛਹਿਰਾ ਵੀ ਨਹੀਂ ਚਾਹੀਦਾ ਪਾਉਂਦੇ
@HarjitSingh-mb1ej
@HarjitSingh-mb1ej Ай бұрын
ਬਹੁਤ ਵਧੀਅਾ ਵੀਚਾਰ ਵਟਾਦਰਾ ਕੀਤਾ ਜੀ । ਸਿਖਿਅਾ ਪਾ੍ਪਤ ਹੋੲੀ ਜੀ । ਧੰਨਵਾਦ ਜੀ । ❤🙏🙏
@karanjit2010
@karanjit2010 Ай бұрын
100% ਸੱਚੀਆਂ ਗੱਲਾਂ 🙏
@didarsingh7599
@didarsingh7599 Ай бұрын
ਸਿੱਖ ਧਰਮ ਵਿੱਚ ਕਰਮ ਕਾਂਡਾਂ ਲਈ ਕੋਈ ਜਗ੍ਹਾ ਨਹੀਂ, ਪਰ ਸਿੱਖਾਂ ਨੇ ਕਰਮ ਕਾਂਡ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ।
@user-ds5lg3hq8r
@user-ds5lg3hq8r Ай бұрын
ਵਾਹਿਗੁਰੂ ਜੀ ਇਹ ਲੋਕ ਗ੍ਰੰਥੀ ਸਿੰਘ ਨਹੀ ਇਹ ਲੋਕ ਲੋਕਾਂ ਦੇ ਘਰਾਂ ਵਿੱਚ ਸਿਰਫ਼ ਪਾਠ ਕਰਦੇ ਕਰਦੇ ਫਿਰ ਗ੍ਰੰਥੀ ਬਣੇਂ ਹੋਏ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬ ਵੱਲੋਂ ਇਕ ਮਤਾ ਪਾਸ ਕਰਕੇ ਉਨ੍ਹਾਂ ਗ੍ਰੰਥੀ ਸਿੰਘਾਂ ਨੂੰ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘਾਂ ਦੀਆਂ ਡਿਊਟੀਆਂ ਲਗਾਈਆਂ ਜਾਣ ਜੋ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਦੇ ਹਨ ਅਤੇ ਗੁਰਬਾਣੀ ਦੇ ਕਥਾ ਕਰਨ ਅਤੇ ਸਿੱਖ ਕੌਮ ਨੂੰ ਗੁਰਮਤਿ ਨਾਲ ਜੋੜਨ ਲਈ ਉਪਰਾਲੇ ਕਰਨ ਬਾਕੀਆਂ ਦੀ ਛੁੱਟੀ ਹੋਣੀਂ ਚਾਹੀਦੀ ਹੈ ਉਹ ਕੇਵਲ ਅਖੰਡ ਪਾਠ ਸਾਹਿਬ ਪਾਠ ਕਰਨ ਦੀ ਇਜਾਜ਼ਤ ਹੋਵੇ ਅਤੇ ਉਨ੍ਹਾਂ ਤੋਂ ਗੁਰਬਾਣੀ ਦਾ ਪਾਠ ਸੁਣ ਕੇ ਜੇਕਰ ਉਹ ਸ਼ੁਧ ਉਚਾਰਨ ਕਰਦੇ ਹਨ ਤਾਂ ਉਹ ਅਖੰਡ ਪਾਠ ਜਾ ਸਹਿਜ ਪਾਠ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਇਸ ਲਈ ਪਿੰਡਾਂ ਸ਼ਹਿਰਾਂ ਵਿੱਚ ਚੰਗੇ ਪ੍ਰਚਾਰਕਾਂ ਚੰਗੇ ਗ੍ਰੰਥੀ ਅਤੇ ਅਖੰਡ ਪਾਠੀਆਂ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਹਰ ਪਿੰਡਾਂ ਸ਼ਹਿਰਾਂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਕ ਉਹ ਉਪਰਾਲਾ ਕਰਨਾ ਚਾਹੀਦਾ ਹੈ ਕਿ ਗੁਰੂ ਘਰਾਂ ਵਿੱਚ ਆ ਰਹੀਆਂ ਸੰਗਤਾਂ ਨੂੰ ਬਚਿਆਂ ਨੂੰ ਗੁਰਬਾਣੀ ਦੀ ਸੰਥਿਆ ਦੇਣੀ ਚਾਹੀਦੀ ਤਾਂ ਕਿ ਸਾਡੇ ਬੱਚੇ ਬੱਚੀਆਂ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਆਪਣੇ ਮਾਤਾ ਪਿਤਾ ਦੀ ਆਗਿਆ ਵਿਚ ਰਹਿਣਗੇ ਭੁਲ ਚੁਕ ਦੀ ਖਿਮਾ ਜਗਜੀਤ ਸਿੰਘ
@GurleenKaur-bg6jo
@GurleenKaur-bg6jo Ай бұрын
ਸਿੰਘ ਸਾਹਿਬ ਪ੍ਰਮਾਤਮਾ ਕੋਈ ਅਣਜਾਣ ਹੈ
@satnamsinghkabadwal590
@satnamsinghkabadwal590 Ай бұрын
👍Bauhit......Hee....Changi......Giyaan...Bharpoor....Jaankaari....Dittie......Sardaar....Sahib..ji..Ney.👊💪.🙌...Aur.....Aap....2..Dona...Daa....❤💘🌹🌹🌹Dhanwaad...Ji...🙏🙏🙏
@JinderMehmi-nu4is
@JinderMehmi-nu4is Ай бұрын
Baba Ji main case Dhari nahi te clean safe ha pr Guru Granth Sahib Ji nu bohot Manda guru Ji os time bohot dukh hunda jado 5kakar Dhari dehdhari Insan nu matha tekde
@husanpreetsingh1380
@husanpreetsingh1380 Ай бұрын
Thali vir jinfabad❤
@GurnamSingh-hc6hx
@GurnamSingh-hc6hx Ай бұрын
waheguru.ji
@jorasingh7476
@jorasingh7476 Ай бұрын
ਬਾਪੂ ਤੇਰੀਆਂ ਗੱਲਾਂ ਨੇ ਨਜਾਰਾ ਲਿਆਤਾ ਯਾਰ
@balvirsingh6393
@balvirsingh6393 Ай бұрын
ਲਾਹਨਤ ਆ ਆਪੋ ਬਣੇ ਅਰਦਾਸੀਏ ਜਿਹਨੂੰ ਇਹ ਨਹੀ ਪਤਾ ਅਰਦਾਸ ਕਿਥੇ ਕੀਤੀ ਜਾਂਦੀ ਆ
@BootaLalllyan-no6bu
@BootaLalllyan-no6bu Ай бұрын
ਬਹੁਤ ਵਧੀਆ ਸੋਚ ਵਿਚਾਰ ਕੀਤੀ ਬਾਬਾ ਜੀ 🙏♥️👍👍
@jaswinderkaurpabla6005
@jaswinderkaurpabla6005 Ай бұрын
Very nice Jagdeep ji🙏🙏👌👍
@birbalsingh8119
@birbalsingh8119 Ай бұрын
ਬਹੁਤ ਵੱਡੀ ਪੱਧਰ ਤੇ ਗੁਰੂ ਘਰਾਂ ਵਿੱਚ ਸਮਾਧਾ ਬਣੀਆਂ ਨੇ ਗੁਰੂ ਘਰਾਂ ਦੇ ਪ੍ਰਬੰਧਕ ਆਪ ਸਮਾਧਾ ਤੇ ਪਹਿਲਾਂ ਮੱਥਾ ਟੇਕਦੇ ਨੇ ਜੇਂ ਗ੍ਰੰਥੀ ਸਿੰਘ ਮਨਾ ਕਰਦਾ ਤੇ ਉਹਨੂੰ ਡਿਊਟੀ ਛੱਡਣੀ ਪੈਂਦੀ ਆ ਗ੍ਰੰਥੀ ਸਿੰਘ ਤਕਰੀਬਨ ਗਰੀਬ ਵਰਗ ਦੇ ਵੀਰ ਨੇ ਗ੍ਰੰਥੀ ਸਿੰਘਾਂ ਨੂੰ ਮਾੜਾ ਕਹਿਣ ਲੱਗੇ ਮਿੰਟ ਲਾਉਦੇ ਆ ਬਾਈ ਜੀ ਜਦੋਂ ਜਵਾਕਾਂ ਦੀਆਂ ਫੀਸਾਂ ਬੱਚਿਆਂ ਦੇ ਖਰਚੇ ਪੂਰੇ ਨਹੀਂ ਹੁੰਦੇ ਅਗਲਾ ਚੁੱਪ ਕਰਕੇ ਟਾਇਮ ਪਾਸ ਕਰਦਾ ਇਸ ਗ੍ਰੰਥੀ ਸਿੰਘ ਨੇ ਗਲਤੀ ਕੀਤੀ ਪਰ ਰਣਜੀਤ ਸਿੰਘ ਜੀ ਸਾਰੇ ਗ੍ਰੰਥੀ ਸਿੰਘ ਮਾੜੇ ਨੀ ਹੁੰਦੇ ਨੇ ਗ੍ਰੰਥੀ ਸਿੰਘ ਪੂਰੀ ਮਰਿਆਦਾ ਅਨੁਸਾਰ ਚੱਲਣ ਗੇ ਪਰ ਕੌਣ ਜ਼ੁੰਮੇਵਾਰੀਆਂ ਲਵੇਗਾ ਗ੍ਰੰਥੀ ਸਿੰਘਾਂ ਨੂੰ ਕੰਮ ਦੇਵੇ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਬਣਿਆ ਤੇਰੇ ਵਾਰੇ ਵੀ ਪਤਾ ਲੋਕਾਂ ਨੂੰ ਦੇ ਇੱਕ ਨੇ ਗਲਤੀ ਕੀਤੀ ਤਾਂ ਤੁਸੀਂ ਸਾਰਿਆਂ ਨੂੰ ਮਾੜਾ ਬੋਲਕੇ ਆਪਣੀ ਔਕਾਤ ਵਿਖਾ ਰਹੇ ਹੋ
@jasvirmaan2074
@jasvirmaan2074 Ай бұрын
ਬਿਲਕੁਲ ਸੱਚ ਹੈ ਜੀ।🙏💯💯👌
@JS9h
@JS9h Ай бұрын
ਬੇਸ਼ਰਮ, ਅਨਪੜ, ਸਿੱਖੀ ਇਤਿਹਾਸ ਤੋਂ ਸਖਣੇ ਕਲਜੁਗੀ ਅਰਦਾਸ ਕਰਨ ਆਲੇ ਬੂਬਨਿਆਂ ਤੈਨੂੰ ਸ਼ਰਮ ਅਤੇ ਸ਼ਿਤਰਾਂ ਦੋਨਾਂ ਦਾ ਘਾਟਾ ਆ I
@jaswindersinghtoor4048
@jaswindersinghtoor4048 Ай бұрын
ਸਿਰਾ ਲਾਤਾ ਬਾਬਾ ਜੀ 100%ਸਹੀ ਵਿਚਾਰ ਨੇ।
@dalbarasingh7649
@dalbarasingh7649 Ай бұрын
ਪਾਧੇ ਦੇ ਪੜ੍ਹਾਏ ਪੰਧੂਕੜੇ,ਪੰਧੂਕੜੇ ਦੇ ਪੜ੍ਹਾਏ ਆਲ,ਮਾਲ,।। ਬਿਲਕੁਲ ਸਹੀ ਕਿਹਾ ਹੈ ਜੀ,
@lovlybhatti5470
@lovlybhatti5470 Ай бұрын
👍
@user-mh9zv9bz8g
@user-mh9zv9bz8g Ай бұрын
ਬਾਪੂ ਦੀਆਂ ਗੱਲਾਂ ਜਮਾਂ ਖ਼ਰੀਆਂ
@Shabad-kirtan1313
@Shabad-kirtan1313 Ай бұрын
ਵਾਹਿਗੁਰੂ ਸੁਮੱਤ ਬਖਸ਼ੋ
@HarbhajanSingh-ii8ej
@HarbhajanSingh-ii8ej Ай бұрын
Thank you brother very very true.
@SukhwinderSingh-jb2oy
@SukhwinderSingh-jb2oy Ай бұрын
Satnam waheguru
@darshangarcha9666
@darshangarcha9666 Ай бұрын
Very good 🙏🙏
@jassar100
@jassar100 Ай бұрын
Wah Ranjit singh ji , I liked your ardas. Sgpc must take action.
@rampal7272
@rampal7272 Ай бұрын
You are right sir.
@ajitsingh736
@ajitsingh736 Ай бұрын
ਲੱਖ ਦੀ ਲਾਹਣਤ ਹੀ ਕਹਿ ਸਕਦੇ ਹਾਂ ।
@gurarpansingh3475
@gurarpansingh3475 Ай бұрын
ਥਲੀ ਪੁੱਤ ਕਸੂਰ ਕਿਸੇ ਦਾ ਨੀ ਕਲਯੂਗ ਜੋਰਾਂ ਤੇ ਆਪਣੀ ਕਲਾ ਵਿਖਾ ਰਿਹਾ ਗੁੱਡੀਆਂ ਤਾਂ ਪਹਿਲਾਂ ਵੀ ਮੀਹ ਪਵਾਉਣ ਲੲਈ ਫੂਕੀਆਂ ਜਾਂਦੀਆਂ ਸੀ ਕੋਈ ਅਰਦਾਸ ਨਹੀ ਸੀ ਕਰਦਾ ਪਿੰਡਾਂ ਦੀਆਂ ਤਵੀਆਂ ਕੁੜੀਆਂ ਬੱਚੇ ਰਲ ਕੇ ਗੁੱਡੀ ਫੂਕ ਆਉਦੇ ਸੀ ਜਦੋਂ ਗੁੱਡੀ ਫੂਕਕੇ ਆਉਣਾ ਓਦੋਂ ਹੀ ਕੋਈ ਕਰਿਮਾਂ ਹੋ ਜਾਣਾ ਮੀਹ ਧਲ ਧਲ ਪੈਣ ਲੱਗ ਜਾਣਾ ਕਿਉਕਿ ਓਦੋਂ ਬੰਦੇ ਸੱਚੇ ਪੱਕੇ ਜਿਆਦਾ ਸੀ ਝੂੱਠੇ ਤਾਂ ਵਿਰਲੇ ਈ ਹੁੰਦੇ ਸੀ ਹੁਣ ਤਾਂ ਝੂਠ ਤੇ ਝੂਠ ਚੱਲ ਰਿਹਾ ਸੱਚ ਤਾਂ ਕੋਈ ਵਿਰਲਾ ਈ ਰਿਹ ਗਿਆ ਦੁਨੀਆਂ ਦਾ ਤੱਗ ਧਰਮ ਨੀ ਰਿਹਾ ਇੱਕ ਕੱਲ ਕੁੱਤੇ ਦੇ ਮਰੇ ਤੋਂ ਘਰ ਗੁਰੂ ਗ੍ੰਥ ਸਾਹਿਬ ਲਿਆ ਕੇ ਅਰਦਾਸ ਕਰਵਾਈ ਏ ਇੰਨਾਂ ਸਿੰਘਾ ਤੇ ਕਾਰਵਾਈ ਹੋਣੀ ਚਾਹੀਦੀ ਏ ਪੈਸੇ ਦੇ ਲਾਲਚ ਵਿੱਚ ਇਹ ਮਾਹਾਰਾਜ ਨੂੰ ਭੁੱਲਗੇ
@YunasMasih-sv7hu
@YunasMasih-sv7hu 29 күн бұрын
Bappu ji love you
@mohindersingh7838
@mohindersingh7838 Ай бұрын
Bahot wadhia Vichaar han khalsa ji Aap de.....Bilkul Sahi bole han khalsa ji Aap de....Koi Shakk nahi....Waheguru ji charrdi Kala bakhshe App ji noo.....Bhai Sahib Ranjit Singh ji...WELDON Welgood Welsaid khalsa ji.... M.S.H.kong...
@user-sj7uz4vs3d
@user-sj7uz4vs3d 2 күн бұрын
@@mohindersingh7838 ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਹੈਲਪ ਕਰਦੌ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ ਮਜਬੂਰ ਹਾ ਵੀਰੇ
@harbanslalbadhan1587
@harbanslalbadhan1587 Ай бұрын
*Gautam Buddha was the first scientific communist of the world. He was the champion of social and economic equatlity. He rejected the Hindu religious theories of Vedas, Soul, God, Dharam Shastras, Incarnation and Salvation etc. etc. He was the natural child of his parents i.e. mother and father. Buddha was a welfare economist and also a democrat. Once all the untouchables were Buddhist and proud to be Buddhist.*
@dhainchand1643
@dhainchand1643 Ай бұрын
ਬੱਧਣ ਸਾਹਿਬ ਤੁਹਾਡੇ ਕਮੈਂਟਸ ਬਹੁਤ ਹੀ ਤਰਕ ਅਧਾਰਿਤ ਤੇ ਸੋਚਣ ਵਾਲੇ ਵਾਲੇ ਹੁੰਦੇ ਹਨ।
@ranjitSingh-dj5pr
@ranjitSingh-dj5pr Ай бұрын
ਇਹ ਕਿਹੋ ਜਿਹਾ ਗ੍ਰੰਥੀ ਹੈ ਜੌ ਇਹੋ ਜਿਹੀਆਂ ਅਰਦਾਸਾ ਕਰਦੇ ਪਾਖੰਡੀ ਅਰਦਾਸੀਆ ਤੇ ਅਰਦਾਸ ਕਰਾਉਣ ਵਾਲੇ ਵੀ ਪਾਖੰਡੀ ਹਨ
@user-zq3ee5vt2t
@user-zq3ee5vt2t Ай бұрын
RIGHT JI
@KuljinderSingh-qk6lt
@KuljinderSingh-qk6lt Ай бұрын
Granthi te karvai honi chaiye di ha
@DharampalHakla
@DharampalHakla Ай бұрын
Right ji
@user-vr3nq5oo1d
@user-vr3nq5oo1d Ай бұрын
Jo pinde so brahmande Jo khose so pave
@user-ze8eg1cw3g
@user-ze8eg1cw3g Ай бұрын
Pi.sab.dea.glna.bhoot.vadea.saed.dendea.ny.pargat.sooch👍👍👍👍👍👍👍🙏🙏🙏🙏🙏🙏😄😄😄😄😄😄😄
@SukhwinderSingh-jb2oy
@SukhwinderSingh-jb2oy Ай бұрын
Good 👍
@JagdeepSingh-vv1hq
@JagdeepSingh-vv1hq Ай бұрын
🙏🙏🙏🙏🙏
@manjitSingh-yo9fq
@manjitSingh-yo9fq Ай бұрын
Sahi kehde ho ap jege lokk hongee Rub ve ehu jesa ho gea ji vidies ji loka nall ede he hona chahiefa ji
@BalkarSingh-qx7bx
@BalkarSingh-qx7bx Ай бұрын
Bhai ranjit Singh diya gala bil kul shi Hai thali ji
@kirtansingh7124
@kirtansingh7124 Ай бұрын
ਜੱਟ ਜੱਟੂ ਸਿਰਸੇ ਵਾਲੇ ਸੌਦਾ ਸਾਧ ਰਾਮ ਰਹੀਮ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਮੁਰਦਾਬਾਦ ਵਾਹਿਗੁਰੂ ਜੀ
@SatnamSingh-wv9gg
@SatnamSingh-wv9gg Ай бұрын
ਥਲੀ ਸਾਹਿਬ ਜੀ ਇਹ ਜਿਹੇ ਗ੍ਰੰਥੀ ਸਿੰਘ ਤੇ ਸਖਤ ਕਾਰਵਾਈ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਨੂੰ ਗੁਰੂ ਘਰ ਵਿੱਚੋਂ ਬਾਹਰ ਕੀਤਾ ਜਾਵੇ ਤੇ ਹੋਰਾਂ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਇਨ੍ਹਾਂ ਗ੍ਰੰਥੀਆਂ ਤੇ ਕੱਲੀ ਮੂਆਫੀ ਮੰਗ ਕੇ ਸਰ ਜਾਂਦਾ ਵੱਸ ਅੱਗੇ ਵਾਸਤੇ ਇਹੋ ਜਿਹੀ ਗਲਤੀ ਨਹੀ ਕਰਦਾ ਮੈਨੂੰ ਮੁਆਫ਼ ਕਰ ਦਿਓ ਐ ਸ੍ਰ ਜਾਂਦਾ ਗਾ ਇਸ ਤਰ੍ਹਾਂ ਦੀਆਂ ਬਹੁਤ ਵੀਡੀਓ ਆ ਗੲਈਆ ਪਰ ਇਹ ਫੇਰ ਵੀ ਪਤਾ ਨੀ ਏ ਕਿਉਂ ਨੀ ਹਟਦੇ ਏ ਬੰਦਿਆ ਨੂੰ ਸਹੀ ਅਰਦਾਸ ਵੀ ਨਹੀਂ ਕਰਨੀ ਆਉਂਦੀ
@jaswinderrandhawa7530
@jaswinderrandhawa7530 Ай бұрын
ਜਗਦੀਪ ਵੀਰ ਜੀ ਬੇਨਤੀ ਹੈ ਕਿ ਆਪ ਇਸ ਵੀਰ ਜੀ ਦਾ ਫੂੰਨ ਨੰਬਰ ਦੀਓ ਇਹਨਾਂ ਦੇ ਵੀਚਾਰ ਬਹੁਤ ਸੱਚੇ ਹਨ ।
@SukhjitSukhi-dg1jc
@SukhjitSukhi-dg1jc Ай бұрын
Good 💯
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😮😮😮😢
@user-rx1yk4zb3h
@user-rx1yk4zb3h Ай бұрын
ਹਰ ਵੀਡਿਉ ਵਿਚ ਤੇਰਾ ਇਹੀ ਕਮੇਂਟ ਹੁੰਦਾ ਤੂੰ ਕਿਸੇ ਅਫਸਰ ਨੂੰ ਦਸ ਯਾਰ ਤੂੰ ਕਾਪੀ ਤੇ ਲਿਖ ਕੇ ਰੱਖਿਆ ਲਗਦਾ ਇਹ ਕਮੇਂਟ ਬਸ ਕਰ ਯਾਰ ਹੁਣ
@shivanisharma5562
@shivanisharma5562 Ай бұрын
@@user-rx1yk4zb3h ਵਾਹਲਾ ਹੀ ਖਤਰ ਨਾਖ ਆਇਆ ਇਕ ਸੁਪਨਾ ਮੈਨੂੰ,
@shivanisharma5562
@shivanisharma5562 Ай бұрын
ਮਿਤਰਾਂ ਤੈਨੂੰ ਕੈਦ ਬੋਲਗੀ ਕੇਸ ਪਿਆ ਚਿਟੇ ਦਾ,
@user-ds3vi6xi2b
@user-ds3vi6xi2b Ай бұрын
ਹਰ ਵਾਰੀ ਇਹ ਹੀ ਗੱਲ ਕੁਝ ਕਰੋ ਵੀ
@SatnamSingh-wv9gg
@SatnamSingh-wv9gg Ай бұрын
ਇਹ ਬੰਦਾ ਥਲੀ ਸਾਹਿਬ ਕਹਿੰਦਾ ਆਪ ਪੜਕੇ ਸਾਲ ਡੇਢ ਵਿੱਚ ਭੋਗ ਪਾ ਦਿਓ ਇਸ ਨੂੰ ਐ ਵੀ ਪੁੱਛ ਲੈਦਾ ਤੈ ਅੱਜ ਤੋਂ ਪਹਿਲਾਂ ਆਪ ਕਿੰਨੇ ਪਾਠਾਂ ਦੇ ਭੋਗ ਪਾਏ ਨੇ ਓ ਵੀ ਦੱਸ ਦਿੰਦਾ ਐ ਹਰੇਕ ਬਿਨਾਂ ਕਰਮਾਂ ਤੋਂ ਕਿਵੇਂ ਪੜ ਲਵੇ T V ਤੇ ਬੈਠ ਕੇ ਹਰੇਕ ਈ ਵਿਦਵਾਨ ਬਣ ਕੇ ਬੈਠ ਜਾਂਦਾ ਹੈ ਮੈਨੂੰ ਤਾਂ ਲੱਗਦਾ ਇਸ ਬੰਦੇ ਨੂੰ ਪ੍ਰਧਾਨ ਬਣਾਓ ਤੇ ਇਹ ਤਾਂ ਆਪਣੇ ਆਪ ਨੂੰ ਵਾਲਾ ਵੱਡਾ ਵਿਦਵਾਨ ਬਣਿਆ ਲਗਦਾ ਹੈ ਇਹ ਨਾ ਬੈਠਕੇ ਗੱਲਾਂ ਮਾਰਨੀਆਂ ਸੌਖੀਆਂ ਨੇ ਕਰਨਾ ਬਹੁਤ ਔਖਾਂ ਹੈ ਕੁਝ ਗੱਲਾਂ ਤਾਂ ਇਹ ਬੰਦਾ ਵੀ ਬਕਵਾਸ ਕਰਦਾ
@ShamsherSingh-ix3do
@ShamsherSingh-ix3do Ай бұрын
Lakh Lakh lahnta
@khushiboort9335
@khushiboort9335 Ай бұрын
ਇਹਨਾਂ ਤੇ ਵੀ ਜਥੇਦਾਰ ਸਾਹਿਬ ਕਰਵਾਈ ਕਰਨ ਸਿੱਖ ਕੌਮ ਦਾ ਜਲੂਸ ਕੱਢ ਰਹੇ ਇਹ ਲੋਕ
@BinduMavi-rq8zh
@BinduMavi-rq8zh Ай бұрын
ਰੱਬ ਦਾ ਨਾਮ ਕੋਈ ਵੀ ਕਿਥੇ ਮਰਜ਼ੀ ਲੈ ਸਕਦਾ ਹੈ, ਅਰਦਾਸ ਤਾਂ ਸਰਬੱਤ ਦੇ ਭਲੇ ਵਾਸਤੇ ਹੈ, ਖੂਡੀਆਂ ਫੁੱਟਣਾ ਕੁਦਰਤ ਨਾਲ ਜੁੜਨ ਦਾ ਰਿਤਿਕ ਰਿਵਾਜ ਹਨ , ਆਪਣੇ ਹੀ ਵਿਰਾਸਤੀ ਰਿਤਿ ਰਿਵਾਜਾਂ ਨੂੰ ਪੲਖੰਡ ਬੋਲਣਾ ਠੀਕ ਨਹੀਂ,ਅਸੀਂ ਨਾ ਸੂਕਰੇ ਹੋ ਗੇ ਕੁਦਰਤ ਤੇ ਰੱਬ ਦੇ ਗਿਆਨ ਦਾ ਹੰਕਾਰ ਸਾਨੂੰ ਲੈ ਬੈਠੇਗਾ,
@JarnailSingh-ew4on
@JarnailSingh-ew4on Ай бұрын
ਵਾਹਿਗੁਰੂ ਜੀ🎉
@user-br8zd5ug3k
@user-br8zd5ug3k Ай бұрын
RIGHT ❤🎉😅
@kulwindersingh-dh1hq
@kulwindersingh-dh1hq Ай бұрын
ਬਾਬਾ ਜੀ ਵਾਹਿਗੁਰੂ ਮਾਫ ਕਰਨ ਅਜ ਦੇ ਗ੍ਰੰਥੀ ਗ੍ਰੰਥੀ ਘਟ ਮਰਾਸੀ ਜਾਦਾ ਵਾ
@user-qe6ph2fb4y
@user-qe6ph2fb4y Ай бұрын
Bapu ji sahi gal a tusa de
@singh17karnail
@singh17karnail Ай бұрын
ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਕੇਵਲ ਚੈਨਲਾਂ ਤੇ ਬਿਆਨ ਦੇਣ ਨਾਲ ਜਾਂ ਚਾਰ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ।ਅਮਲੀ ਤੌਰ ਤੇ ਕੁਝ ਕਰਨਾ ਪੈਣਾ ਏ। ਇਸ ਲਈ ਗੱਲਾਂ ਨਾਲ ਨਾ ਸਾਰੋ ਮੈਦਾਨ ਵਿਚ ਨਿੱਤਰ ਕੇ ਕੁਝ ਕਰ ਵਿਖਾਉ।
@GurleenKaur-bg6jo
@GurleenKaur-bg6jo Ай бұрын
ਬਿਲਕੁਲ ਸਹੀ ਗਲਾ ਤੁਹਾਡੀਆਂ ਗ੍ਰੰਥੀ ਤੋ ਜਿਥੇ ਮਰਜੀ ਪਾਠ ਕਰਵਾ ਲਵੋ ਮੜ੍ਹੀਆ ਮਸਾਣੀਆਂ ਤੇ ਅਠਵੇ ਪਾਤਸ਼ਾਹ ਦਾ ਪ੍ਰਕਾਸ਼ ਸੀਸ ਮਹਿਲ ਵਿਚ ਹੋਇਆ ਸੀ ਸਿੱਖਾ ਨੂੰ ਪਤਾ ਨਹੀ
@gurnamsingh7464
@gurnamsingh7464 Ай бұрын
Very nice
@sunnyrana6264
@sunnyrana6264 Ай бұрын
Eh Uncle ji Sade Ropar di shan ne...
@jagroopsingh2234
@jagroopsingh2234 Ай бұрын
Thali veer ji S.Ranjeet singh ji kithe mele tuhano very nice person 👍
@nirmalsingh2083
@nirmalsingh2083 Ай бұрын
ਬਾਣੀ ਗੁਰੂ ਗੁਰੂ ਹੈ ਬਾਣੀ ਦੀ ਵਿਚਾਰ ਤੋਂ ਪਿੱਠ ਕਰਕੇ ਹੀ ਇਹ ਅਰਦਾਸਾਂ ਹੋ ਰਹੀਆਂ ਨੇ ਜੀ।
@user-qo4wd9lq8m
@user-qo4wd9lq8m Ай бұрын
ਦੇਖੋ ਭਾਈ ਇਹ ਸਿੰਘ ਸਾਹਿਬ ਕਿੱਥੇ ਅਰਦਾਸ ਕਰ ਰਹੇ ਨੇ ਵਾਹਿਗੁਰੂ ਜੀ ਕੀ ਬਣੂ
@sharanjitsingh6614
@sharanjitsingh6614 Ай бұрын
ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ
@Lovepreet_jattana97
@Lovepreet_jattana97 Ай бұрын
ਇਹ ਕਿੰਨੀ ਸਰਮ ਵਾਲੀ ਗੱਲ ਹੈ ਕਿ ਅਰਦਾਸ ਨੂੰ ਕੀਵੇ ਵਰਤ ਰਹੇ ਹਨ ਇਹ !
@sonydhamot3070
@sonydhamot3070 Ай бұрын
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥
@sharanjitkaur4351
@sharanjitkaur4351 Ай бұрын
ਏਨੀਆਂ ਕੁਰਬਾਨੀਆਂ ਏਨੀਆਂਸ਼ਹੀਦੀਆਂ ਗੁੱਡੀਆਂ ਫੂਕਣ ਲਈ ਨਹੀਂ ਕੀਤੀਆਂ ਅਰਦਾਸ ਕਰਨ ਵਾਲੇ ਤੋ ਜਵਾਬ ਮੰਗੋ ਓਸ ਇਲਾਕੇ ਦੇ ਸੂਝਵਾਨ ਲੋਕੋ। ਜਿਸਦੇ ਅੱਗੇ ਅਰਦਾਸ ਹੋ ਰਹੀਂ ਹੈ ਉਸਨੂੰ ਸਭ ਪਤਾ ਕਿਸਨੂੰ ਕਿਸ ਵਕਤ ਕੀਂ ਕੀਂ ਦੇਣਾ।
@singh17karnail
@singh17karnail Ай бұрын
ਮੁੱਢ ਨਾਲੋਂ ਟੁੱਟ ਜਾਣ ਵਾਲਿਆਂ ਦਾ ਇਹੀ ਹਸ਼ਰ ਹੁੰਦਾ ਹੈ।
@Naam_Japo
@Naam_Japo Ай бұрын
ਅਸਲ ਵਿੱਚ ਅਸਲ ਸਿੱਖ ਸਿਰਫ ਤੇ ਸਿਰਫ ਉਹ ਹਨ ਜੋ ਸਿੱਖੀ ਦੇ ਮਾਰਗ ਤੇ ਚੱਲਦੇ ਨੇ । 97% ਲੋਕ ਧਰਮੀ ਹੋ ਕੇ ਵੀ ਧਰਮੀ ਨਹੀ ਹਨ । ਧਰਮ ਦਾ ਅਸਲ ਬੋਧ ਤਾਂ ਕਿਸੇ ਟਾਵੇ ਨੂੰ ਹੀ ਹੈ ।
@paramjeetsinghrandhawa9567
@paramjeetsinghrandhawa9567 Ай бұрын
ਮੈ ਸਾਰੇ ਵੀਰਾ ਦੇ ਕੁਮੈਂਟ ਰੂਪ ਵਿਚ ਸੁਝਾਅ ਪੜੇ , ਸਿੱਖ ਕੌਮ ਸਿਰਮੌਰ ਧਾਰਮਿਕ ਸੰਸਥਾ ਬਹੁਤ ਕੁਰਬਾਨੀਆ ਦੇਣ ਤੋ ਬਾਅਦ ਹੌਦ ਚ ਆਈ ਹੈ ਨਿਰੋਲ ਇਤਿਹਾਸਕ ਅਸਥਾਨਾ ਦਾ ਪ੍ਰਬੰਧ ਕਰਨ ਲਈ ਗਲਤੀ ਮੇਰੇ ਵਰਗਾ ਇਕ ਬੰਦਾ ਕਰਦਾ ਤੇ ਅਸੀ SGPC ਨੂੰ ਭੰਡੀ ਜਾਨੇ ਆ SGPC ਨੇ ਸਰਕਲ ਵਾਇਜ ਪ੍ਰਚਾਰਕ ਲਾਏ ਨੇ ਪਿੰਡਾ ਚ ਜਾ ਕੇ ਗੁਰੂਘਰਾ ਚ ਸਿੱਖ ਇਤਿਹਾਸ ਸਬੰਧੀ ਹੋਕਾ ਦੇਦੇ ਨੇ ਅਸੀ ਵੇਖਿਆ ਕੇਵਲ ਚੋਣਵੇ ਗੁਰੂਘਰ ਪਰਤੀ ਸਰਧਾ ਭਾਵਨਾ ਰੱਖਣ ਵਾਲੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠਦੇ ਨੇ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਣ ਦੀ , ਸਾਨੂੰ ਮੌਕੇ ਤੇ ਹਾਜਰ ਜੁਆਬ ਚਾਹੀਦਾ ਓ ਭਲਿਉ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਵੇਲੇ ਤੋ ਤਖਤ ਤੇ ਸਜ ਜਾਦੇ ਨੇ ਸਾਡੇ ਦੁੱਖ ਤਕਲੀਫਾ ਸੁਣਨ ਲਈ, ਅਸੀ ਆਪਣਾ ਦੁੱਖ ਦਸ ਹੀ ਨਹੀ ਪਾਉਦੇ ਉਹ ਕਿਵੇ ਨਿਪਟਾਰਾ ਕਰਨ, ਤਾ ਹੀ ਅਸੀ ਡੇਰਿਆ ਵਲ ਰੁਖ ਕੀਤਾ , ਪੁਛ ਦੇਣ ਵਾਲੇ ਬਾਬੇ ਮੌਕੇ ਤੇ ਜੁਆਬ ਦੇਦੇ ਨੇ , ਡਾਕਟਰ ਕੋਲ ਜਾਨੇ ਫੀਸ ਦੇਨੇ ੳ ਟਾਇਮ ਭੰਨਦੇ ੳ ਫੇਰ ਦੁੱਖ ਤਾ ਦਸਣਾ ਪਏ ਗਾ ਫੇਰ ਹੀ ਡਾਕਟਰ ਦਵਾਈ ਦੇਵੇਗਾ, ਵਿਧੀ ਅਨੁਸਾਰ ਖਾਣੀ ਪਵੇਗੀ, ਫੇਰ ਅਰਾਮ ਕਿਉ ਨਹੀ ਮਿਲੇਗਾ
@gurbachansingh3943
@gurbachansingh3943 Ай бұрын
ਗ੍ਰੰਥੀ ਦੀ ਡਿਊਟੀ ਕਰਨ ਵਾਸਤੇ ਪਹਿਲਾਂ ਟਰਿਨਿਗ ਜ਼ਰੂਰੀ ਹੈ
@GurjantSingh-eh6em
@GurjantSingh-eh6em Ай бұрын
ਸਰਮ ਕਰੋ ਜਰ ਕਦੋ ਅਕਲ ਆਵੇਗੀ ਸਾਨੂ ਕਿਓ ਮਜਾਕ ਬਣਾ ਕੇ ਰੱਖਤਾ।ਅਰਦਾਸ ਇਹਨਾ ਕੰਮਾ ਲਈ ਹੈ।ਅਜਿਹੇ ਬਾਬੇ ਹੋ ਗਏ ਜੋ ਇਹਨਾ ਨੂ ਟੋਕਦੇ ਨਹੀ।ਸਰਮ ਕਰੋ ਜਰ ਬਸ ਕਰੋ।
@GurmeetSingh-ud1dv
@GurmeetSingh-ud1dv Ай бұрын
ਜੇ ਗਿਆਨ ਅਕਲ ਹੁੰਦੀ ਗ੍ਰੰਥੀ ਸਿੰਘ ਸੰਥਿਆ ਟਕਸਾਲ ਤੋਂ ਲੈਂਦੇ ਫੇਰ ਗੁਡੀਆਂ ਫੂਕਣੀਆ ਦੀਆਂ ਅਰਦਾਸਾਂ ਨਾ ਕਰਦੇ ਧ੍ਰਿਗ ਧ੍ਰਿਗ ਧ੍ਰਿਗ ਜੀਵਣ ਏਨਾ ਅਰਦਾਸ ਕੀਤੀ ਜਾਂਦੀ ਹੁਕਮਨਾਮਾ ਲਿਆ ਜਾਂਦਾ ਗੁਰੂ ਘਰ ਸਾਰੀ ਸੰਗਤ ਜਾਂਦੀ ਦੇਗ ਸਜ਼ਾ ਕੇ ਕੀਰਤਨੀਏ ਭਾਈ ਮੇਘੋ ਨੂੰ ਹੋਆ ਫੁਰਮਾਨ ਮੇਘੋ ਬਰਸਿਆ ਮੁਲਾਂ ਧਾਰ।। ਸ਼ਬਦ ਪੜ੍ਹਦੇ ਰਾਗੀ ਭਾਈ ਅਰਦਾਸ ਹੁਕਮਨਾਮਾ ਫੇਰ ਦੇਗ ਵਰਤਾਈ ਜਾਂਦੀ ਜੀ
@sukhwant47
@sukhwant47 Ай бұрын
ਟਕਸਾਲ ਵਾਲੇ ਤਾਂ ਆਪ ਹਮਨ ਕਰੀ ਜਾਦੇ ਨੇਂ
@GurmeetSingh-ud1dv
@GurmeetSingh-ud1dv Ай бұрын
@@sukhwant47 ਭਿੰਡਰਾਂਵਾਲੇ ਟਕਸਾਲ ਦਮਦਮੀ ਟਕਸਾਲ ਜੇ ਇੱਕ ਅੱਧਾ ਬਿਕ ਜਾਏਂ ਤਾਂ ਕੀ ਕਹਿਣਾ ਤੂੰ ਵੀ ਕਰਾ ਕੇ ਦੇਖ ਲਓ ਪਤਾ ਲਗਜੂ ਹੋਵੇ ਗੁਰੂ ਦਾ ਸਿੱਖ ਐਵੇਂ ਨਾ ਕਿਸੇ ਨੂੰ ਫੜ ਲਿਆ
@tarsemsingh6336
@tarsemsingh6336 Ай бұрын
ਪਿੰਡ ਬਨਵਾਲਾ ਜ਼ਿਲਾ ਹਨੁਮਾਨਗੜ ਰਾਜਸਥਾਨ ਦੇ ਗੁਰਦੁਆਰਾ ਸਾਹਿਬ ਵਿਖੇ ਗੁੜੀ ਫੁਕਨ ਦਾ ਪਾਖੜ ਕਿਤਾ ਜਿਸ ਵਿਚ ਗੁਰੂ ਘਰ ਦੇ ਗ੍ਰੰਥੀ ਨੇ ਪੁਰਾ ਯੋਗਦਾਨ ਪਾਇਆ ਜਿਸ ਦੀ ਵਿੜਿੳ ਵੀ ੳਸ ਦੇ ਯੁਟਿੳਵ ਤੇ ਪਇਆ
@baljindershah9373
@baljindershah9373 Ай бұрын
ਵੀਰ ਥਲੀ,ਦਿਲ ਦਾ ਬਲੀ ।
@bahadersingh5583
@bahadersingh5583 Ай бұрын
ਮਸੰਦ ਪ੍ਰਥਾ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ
@singhbaljit3755
@singhbaljit3755 Ай бұрын
Great Bai ji jindabad
@user-zs6ty8oy9t
@user-zs6ty8oy9t Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurjantSingh-eh6em
@GurjantSingh-eh6em Ай бұрын
ੳਹ ਗੱਲ ਸਚ ਹੋ ਗਈ ਕੇ ਲੋਕਾ ਰਾਮ ਖਿਲੌਣਾ ਜਾਣਾ।ਇਜੇਹੇ ਲੋਕਾਂ ਵਾਸਤੇ ਇਹ ਗੱਲ ਆਖੀ ਗਈ ਸੀ।
@kamaldeepsingh3988
@kamaldeepsingh3988 Ай бұрын
📢📢 ਗੁਰੂ ਨਾਨਕ ਪਾਤਸ਼ਾਹ, ਬਾਬਾ ਨਾਨਕ, ਪਹਿਲੇ ਪਾਤਸ਼ਾਹ ਨੇ ... ਵੀਰ ...ਗੁਰੂ ਨਾਨਕ ਜੀ ਦੇਵ ਤਾਂ ਪੰਡਿਤ ਦੇ ਜਨਿਊ ਲਿਆਉਣ ਤੋਂ ਪਹਿਲਾਂ ਸਨ.. ਬਾਅਦ ਚ ਸਾਰੇ ਗੁਰੂ ਸੱਚੇ ਪਾਤਸ਼ਾਹ ਬਣੇ... ਦੇਵ, ਦਾਸ ਦਾ ਤਾਂ ਤਿਆਗ ਕੀਤਾ ਗੁਰੂ ਸਾਹਿਬਾਨਾਂ ਨੇ..
Matching Picture Challenge with Alfredo Larin's family! 👍
00:37
BigSchool
Рет қаралды 53 МЛН
Fake watermelon by Secret Vlog
00:16
Secret Vlog
Рет қаралды 10 МЛН
Will A Guitar Boat Hold My Weight?
00:20
MrBeast
Рет қаралды 79 МЛН
Throwing Swords From My Blue Cybertruck
00:32
Mini Katana
Рет қаралды 11 МЛН
Show with Harjinder Singh Majhi | Political | EP 492 | Talk with Rattan
39:08
Matching Picture Challenge with Alfredo Larin's family! 👍
00:37
BigSchool
Рет қаралды 53 МЛН