ਕਿੱਕਲੀ PART-2.. ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ...

  Рет қаралды 106,752

Bhagwant Mann

Bhagwant Mann

Күн бұрын

Пікірлер: 224
@charanjitkang7091
@charanjitkang7091 7 ай бұрын
ਕਿੱਕਲੀ ਕਲੀਰ ਦੀ ਖੇਡ ਤਕਦੀਰ ਦੀ ਖੁੱਲ੍ਹ ਗਏ ਨੇ ਗੱਪ ਵੇ ਹੁਣ ਨਾ ਤੜਫ਼ ਵੇ ਗੱਲਾਂ ਦਾ ਕੜਾਹ ਸੀ ਪੱਲੇ ਪੈਣਾ ਕੀ ਸਵਾਹ ਸੀ।
@AmritSingh-hl3no
@AmritSingh-hl3no 7 ай бұрын
ਸਰਕਾਰੀ ਭੰਡ ਪਖੰਡੀ ਮਹਾ ਸ਼ਰਾਬੀ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਜੀਓ
@nkauvmeaern10121989
@nkauvmeaern10121989 7 ай бұрын
He is giving upto 600 units free this will help middle and lower class He has build maholla clinic which will help middle and lower class He is building government schools which will agin help middle and lower class The Punjab police has done a commendable work in many different fields
@ShamsherSingh-yr8sx
@ShamsherSingh-yr8sx 7 ай бұрын
FREE. PUNJAB NOO .KUCH NAHI CHIYAE GA
@lovenumerologyspecialist3517
@lovenumerologyspecialist3517 7 ай бұрын
​@@ShamsherSingh-yr8sxਫਿਰ ਤੂੰ ਬਿੱਲ ਭਰਿਆ ਕਰ ਨਾਲੇ ਕੋਈ ਕੰਮ ਕਰਾਉਣ ਵੇਲੇ ਭ੍ਰਿਸ਼ਟਾਚਾਰੀਆਂ ਨੂ ਰਿਸ਼ਵਤ ਦੇ ਆਇਆ ਕਰ ਕਿਓਂਕਿ ਪੁਰਾਣੀਆਂ ਪਾਰਟੀਆਂ ਨੇ ਤਹਾਨੂੰ ਇਹੀ ਆਦਤ ਸਿਖਾਈ ਹੋਈ ਆ
@bkthind1023
@bkthind1023 7 ай бұрын
ਜਿੱਥੇ CM ਦੀ ਇਹ ਭਾਸ਼ਾ ਹੋਵੇ ਤਾਂ ਸਟੇਟ ਕੀ ਤਰੱਕੀ ਕਰੇਗੀ
@Saanjh_chauhan
@Saanjh_chauhan 7 ай бұрын
This guy is nothing but a clown, have you ever seen any chief minister in the country act like him? how do you intend to make Punjab the top state? When will you put an end to the drug issue? People came to cast their votes on this matter. When it came to the shri Guru Granth Sahib beadbiii , they vowed to oppose it, yet it's happening again. They assured MSP, regardless of whether the central government agrees or disagree .. and now they've switched sides. Kejriwal will go to jail anytime soon, so this joker should consider joining a circus and leave Punjab.
@ammyammy2437
@ammyammy2437 7 ай бұрын
​@@Saanjh_chauhanI think you missed the PM's rally. Go watch it; you'll find it full of top-notch entertainment and a circus atmosphere, along with plenty of empty promises.
@Saanjh_chauhan
@Saanjh_chauhan 7 ай бұрын
​@@ammyammy2437 I've listened to speeches from all the Chief Ministers, opposition leaders, and even the Prime Minister, but nobody chats like this clown and Kejriwal. It's all just circus acts. Modi is not the chief minister of Punjab. It's Bhagwant Maan, the Chief Minister, who is the world's biggest joker. Representing Punjab on a global stage, we must be pretty embarrassed, don't you think?.
@ammyammy2437
@ammyammy2437 7 ай бұрын
@@Saanjh_chauhan @Saanjh_chauhan The work he's done in Punjab so far is commendable. I also listened to the speeches by the UP CM and PM, who only talk about Hindu-Muslim issues, mangalsutra, and kabristan. In comparison, Bhagwant maan has completed two years in Punjab and has worked excellently. As for Kejriwal, he focuses on ground-level work in Delhi, unlike others jumlebaaz
@Saanjh_chauhan
@Saanjh_chauhan 7 ай бұрын
@@ammyammy2437 If you are talking about work, Punjab's rank was 1st, now it is 18th, UP's rank was 22nd, now it is 2nd. UP has become crime free, which was impossible… have you seen Noida? The amount of tax that Noida city alone pays, that much is paid by our Punjab. Go and see the development in India. Gujarat model, UP model, Haryana were behind us and now they are way ahead of Punjab. Friend, please don't tell lies about development. and the killing of Sidhu Moosewala happened under this government, by their negligence. Do you have any idea how the mobile snatchers increased even after that?.
@ranjitchahal4286
@ranjitchahal4286 11 күн бұрын
Maan Saab jindabad Sukhe only gappi a g
@PrinceKumar-cf7ek
@PrinceKumar-cf7ek 3 ай бұрын
🙏🏻💐💐💐🙏🏻😊
@amerjeetsingh833
@amerjeetsingh833 7 ай бұрын
ਗਪੋੜ ਤੇਰੀ ਜੜ ਪੁਟੀ ਗ ਈ ਇਹ ਕਿਵੇਂ ਹੋ ਗਿਆ 😂😂😂😂😂
@PReet1322-GS
@PReet1322-GS 7 ай бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 vyyhhhjjji8 0:08 0:08 0:08 0:08 0:08 0:09 0:09 bhyh
@munishindersingh6227
@munishindersingh6227 7 ай бұрын
ਕਸੂਰ CM ਸਾਹਿਬ ਦਾ ਨਹੀਂ ਕਸੂਰ ਤਾਂ ਭੋਲੇ ਲੋਕਾਂ ਦਾ ਹੈ, ਜਿਹੜੇ ਇਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਓਹਨਾ ਦੀਆਂ ਕਿੱਕਲੀਆਂ ਸੁਣ ਕੇ ਹੀ ਖੁਸ਼ ਹਨ
@nkauvmeaern10121989
@nkauvmeaern10121989 7 ай бұрын
What is thr problem with saying thoughts in poetic way it's the talent of a person
@ShamsherSingh-yr8sx
@ShamsherSingh-yr8sx 7 ай бұрын
PUNJAB DEE KISMAT HAI WAHEGURUJI.MEHAR KARAN
@jaspreetkaur-yd4mr
@jaspreetkaur-yd4mr 7 ай бұрын
What a joke? Politics ch kyu aa GE pehla wala km hi krna si ,fukreya nu sir chad lya aa .....asi km dekhna aa,ki safety aa Punjab ch ? Accident kyu vdh re ene? Chora de honsle kyu buland aa?pani da level thale kyu ja reha,roads da ki haal aa? Jehre mohala clinic bnaye ki oh population lyi sufficient aa?sanu tuhade pese te free bus da safar nhi chahida,asi mangte nhi aa....
@abhijeetsinghchahal860
@abhijeetsinghchahal860 7 ай бұрын
ਨਸ਼ੇ ਨਾ ਬੰਦ ਹੋਣ ਤੇ ਰੇਤ ਬੱਜਰੀ ਸੱਸਤੀ ਨਾ ਹੋਣ ਤੇ ਝੂਠਿਆਂ ਗਰੰਟੀਆਂ ਤੇ ਕਿੱਕਲੀ ਸੁਣਾ
@jitsingh8827
@jitsingh8827 7 ай бұрын
ਹੁਣ ਚੁਟਕਲੇ ਕਿੱਕਲੀਆਂ ਡਰਾਮੇ ਨਹੀਂ ਚਲਣੇ
@Newone-qd8tp
@Newone-qd8tp 7 ай бұрын
❌❌❌❌❌❌❌❌❌❌ਮਾਨਸਾ ਚ 1000 ਰੁਪਏ ਦਾ ਵੀ ਕੰਮ ਨੀ ਕੀਤਾ ਸਿੰਗਲੇ ਨੇ ਮਾਨਸਾ ਖੁਰਦ ਚ ਨਹਿਰੀ ਪਾਣੀ ਦੀ ਟੈਂਕੀ ਨਹੀ ਏ❌❌❌❌❌❌
@GurpreetSingh-uu4ww
@GurpreetSingh-uu4ww 3 ай бұрын
Sidhu nu vote pa deni c Tusi
@amarjitsingh2775
@amarjitsingh2775 7 ай бұрын
ਮਾਨ ਸਾਹਿਬ ਨਸਾ ਪੰਜਾਬ ਦਾ ਮੰੱਦਾ ਆ ਇਹ ਗੱਲਾਂ
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 7 ай бұрын
ਲੋਕਾ🎉ਨੂ🎉ਛਰਮ ਨਹੀ
@ParveenKumar-lf4my
@ParveenKumar-lf4my 4 ай бұрын
ਛਰਮ ❌ ਸ਼ਰਮ ✅
@parmindersingh8633
@parmindersingh8633 7 ай бұрын
ਸੁਖਬੀਰ ਤਾਂ 7-8 ਸਾਲ ਤੋਂ ਸੱਤਾ ਤੋਂ ਬਾਹਰ ਹੈ ਹੁਣ ਕੀ ਫਾਇਦਾ ਕਿੱਕਲੀ ਸੁਣਾਉਣ ਦਾ। 😡😡😡
@MandeepSingh-bq2ez
@MandeepSingh-bq2ez 7 ай бұрын
ਕਿੱਕਲੀ ਕਲੀਰ ਦੀ, ਮੁਲਾਜ਼ਮਾਂ ਦੀ ਕਿਉਂ ਸੁੱਤੀ ਤਕਦੀਰ ਜੀ। ਪੁਰਾਣੀ ਪੈਨਸ਼ਨ ਬਹਾਲ ਤੁਸੀਂ ਕਰੀ ਨਾ। ਸਰਕਾਰ ਮੁਲਾਜ਼ਮਾਂ ਦੀ ਏਕਤਾ ਤੋਂ ਡਰੀ ਨਾ। ਸਾਰੀਆਂ ਸਰਕਾਰਾਂ ਨੇ ਮੁਲਾਜ਼ਮਾਂ ਦਾ ਕੀਤਾ ਤੁਸੀਂ ਕੁੱਟ - ਕੁੱਟ ਬੁਰਾ ਹਾਲ ਜੀ। ਕਿਸੇ ਨੇ ਨਾ ਕੀਤੀ ਪੁਰਾਣੀ ਪੈਨਸ਼ਨ ਬਹਾਲ ਜੀ। ਕਿਸੇ ਨੇ ਨਾ ਕੀਤੀ ਪੁਰਾਣੀ ਪੈਨਸ਼ਨ ਬਹਾਲ ਜੀ।
@user-kSSingh
@user-kSSingh 7 ай бұрын
ਹੁਣ ਤਾਂ ਯਾਰ ਪਛਤਾਵਾ ਹੋ ਰਿਹਾ ਭੰਡ ਦੀ ਬੋਕਰ ਨੂੰ ਸਪੋਰਟ ਕਰਕੇ
@Gurbhajan13
@Gurbhajan13 7 ай бұрын
ਕੰਜਰੀਵਾਲ ਬਈਏ ਦਾ ਆਈ ਸੀ ਸੈਲ ਦੇ ਦਲਾਲ ਡਿਜੀਟਲ ਮੀਡਿਆ ਬਿਠਾ ਰੱਖੇ ਹਨ ਬੀਜੇਪੀ ਸਰਕਾਰ ਵਾਂਗ ਮਿੰਟ ਚ ਬਲੌਕ ਮਾਰ ਦਿੰਦੇ ਹਨ! ਜਦੋ ਇਨਾਂ ਦੀ ਅਸਲੀਅਤ ਸਾਹਮਣੇ ਰੱਖਦੇ ਹਾਂ ਪੰਜਾਬ ਸਰਕਾਰ ਤੇ ਬੀਜੇਪੀ ਸਰਕਾਰ ਪੂਰੀ ਗੁੰਡਾਗਰਦੀ ਕਰ ਰਹੀ ਹੈ ! Kenajriwal lale ke IT cal ke gunde media pe paise de ke bitha rakhe hen. modi ki taran jab koi en koi asliat gundagardy dikhta he ton block mar dete hen modi vang puri gundagardy kar rahe hen
@money.sharma
@money.sharma 7 ай бұрын
ਸ਼ਰਮ ਆਉਂਦੀ ਕਿਸੇ ਹੋਰ ਸਟੇਟ ਚ ਰਹਿੰਦੇ ਰਿਸ਼ਤੇਦਾਰ ਨੂੰ ਦੱਸੀਦਾ ਕੇ ਆਹ ਸਾਡਾ ਮੁੱਖ ਮੰਤਰੀ ਆ। ਓਹ ਹਸਦੇ ਆ ਸਾਡੇ ਤੇ ਕਿ ਇਹਨੂੰ ਵੋਟਾਂ ਪੈ ਕੇ ਜਿਤਾਇਆ ਤੁਸੀ। ਸਾਡੇ ਦਿਮਾਗ ਦਾ ਵੀ ਏਥੋਂ ਹੀ ਹਿਸਾਬ ਲਾ ਲੈਂਦੇ ਨੇ ਅਗਲੇ। ਬਹੁਤ ਬਹੁਤ ਅਫਸੋਸ ਆ ਮੈਂ ਆਹ ਬੰਦੇ ਨੂੰ ਵੋਟ ਪਾਈ। ਇਹ ਅਜੇ ਵੀ ਸੁਖਬੀਰ ਤੇ ਹੀ ਅੜਿਆ ਆ। ਓ ਭਰਾਵਾ ਕੁਝ ਕੰਮ ਕਰ । ਕਿਹੜੇ ਵਾਅਦੇ ਕਰਕੇ ਤੂੰ ਵੋਟਾਂ ਲਈਆਂ ਸੀ ਓਹ ਕਿੱਥੇ ਆ। ਪਹਿਲਾਂ ਵੀ ਸੁਖਬੀਰ ਹੁਣ ਵੀ ਸੁਖਬੀਰ। ਸ਼ਰਮ ਕਰ ਯਾਰ। ਤੈਨੂੰ ਸਲਾਹਾਂ ਦੇਣ ਵਾਲਿਆ ਨੇ ਪੰਜਾਬੀਆਂ ਦੇ ਦਿਲ ਚੋ ਲਾਹ ਦਿੱਤਾ ਤੈਨੂੰ। ਯਾਦ ਰਖੀ ਐਤਕੀ ਤੇ ਚੀਕਾਂ ਪਵਾਂਵਾਂਗੇ evm ਤੋਂ।
@Mack_057x
@Mack_057x 7 ай бұрын
Inqulab Zindabad. Punjab Zindabad. Lok zindabad. Aap Zindabad.
@manjinderbhullar2275
@manjinderbhullar2275 7 ай бұрын
ਹੁਣ ਕਿਕਲੀ ਕੰਮ ਨੀ ਆਉਣੀ 🙏🙏
@nkauvmeaern10121989
@nkauvmeaern10121989 7 ай бұрын
He is giving upto 600 units free this will help middle and lower class He has build maholla clinic which will help middle and lower class He is building government schools which will agin help middle and lower class The Punjab police has done a commendable work in many different fields
@JaspalSingh-vd9jz
@JaspalSingh-vd9jz 7 ай бұрын
Wah ji wah ❤
@SonaSingh-wc7oj
@SonaSingh-wc7oj 7 ай бұрын
ਭਗਵੰਤ ਮਾਨ ਜੀ ਪੰਜਾਬ ਚ ਠੋਕੋ
@DESIFUNN22
@DESIFUNN22 7 ай бұрын
ਸਾਡੇ ਪਿੰਡ ਤਾਂ ਨੌਕਰੀ ਕਿਸੇ ਨੂੰ ਮਿਲੀ ਨਹੀਂ
@jagjeetsingh9613
@jagjeetsingh9613 7 ай бұрын
ਪੰਜਾਜਾਬ ਦੇਰਾਖੇ ਸ ਭਗਵੰਤ ਸਿਂਘ ਜੀਮਾਨਗਰੀਭਾਦੇਮਸੀਹੇ ਬਨਨਗੈ ਫਿਰ ਭੀ ਜਿੰਦਾਬਾਦ ਬੲੀ
@DoctorBittu-yo2yx
@DoctorBittu-yo2yx 7 ай бұрын
Man jindabad jindabad
@singhsaini2414
@singhsaini2414 7 ай бұрын
Great Chief Minister of Punjab Bhagwant maan saab👍👍👍👍👍
@inderjeetsinghgrewal6979
@inderjeetsinghgrewal6979 7 ай бұрын
ਕਿਵੇਂ ਹੰਕਾਰ ਹੋਇਆ
@nkauvmeaern10121989
@nkauvmeaern10121989 7 ай бұрын
He is giving upto 600 units free this will help middle and lower class He has build maholla clinic which will help middle and lower class He is building government schools which will agin help middle and lower class The Punjab police has done a commendable work in many different fields
@jaspreetsingh8142
@jaspreetsingh8142 7 ай бұрын
Sukha amli zindabad
@gurmukhvirk
@gurmukhvirk 7 ай бұрын
Sangrur te bolo Kikli😅 Jithe tuhaadi hwa Nikli😅
@nkauvmeaern10121989
@nkauvmeaern10121989 7 ай бұрын
He is giving upto 600 units free this will help middle and lower class He has build maholla clinic which will help middle and lower class He is building government schools which will agin help middle and lower class The Punjab police has done a commendable work in many different fields
@jaspreetkaur-yd4mr
@jaspreetkaur-yd4mr 7 ай бұрын
​@@nkauvmeaern10121989 oh asha ji mohala clinic da haal dekhya ,roads bare ki vichar aa? Te Punjab ch vdh re crime bare?
@gurcharansinghkanwar6805
@gurcharansinghkanwar6805 7 ай бұрын
Kikli paun too pehla tusi jo 8 seat haar rahe ho,bacha lwo,nahi ta kikli puthi pai jani ai.
@nirmalghuman6077
@nirmalghuman6077 7 ай бұрын
ਪਹਿਲਾਂ ਰਾਜਧਾਨੀ😜ਸੰਗਰੂਰ ਦੀ ਸੀਟ ਤੇ ਵੀ ਤਾਂ ਸਿਰਫ਼ ਤਿੰਨਾਂ ਮਹੀਨਿਆਂ ਬਾਅਦ ਹੀ ਕੰਡ ਝਾੜ ਕਰਾ'ਲੀ ਸੀ ਮਹਾਂਢੀਠ ਬੰਦਾ ਆ
@nkauvmeaern10121989
@nkauvmeaern10121989 7 ай бұрын
He is giving upto 600 units free this will help middle and lower class He has build maholla clinic which will help middle and lower class He is building government schools which will agin help middle and lower class The Punjab police has done a commendable work in many different fields
@ramamdeepsoniraman2772
@ramamdeepsoniraman2772 6 ай бұрын
13 da 1 kidar giya mann sab Sharab p k stage te aaon vale CM
@nkauvmeaern10121989
@nkauvmeaern10121989 7 ай бұрын
He is giving upto 600 units free this will help middle and lower class He has build maholla clinic which will help middle and lower class He is building government schools which will agin help middle and lower class The Punjab police has done a commendable work in many different fields
@GurpreetAulakh01
@GurpreetAulakh01 7 ай бұрын
Sahi baat hai
@BikramjitSingh-h8u
@BikramjitSingh-h8u 7 ай бұрын
Sad.👍👍👍👍🌹🌹🌹🌹🌹
@varindersingh-th6bv
@varindersingh-th6bv 7 ай бұрын
Mann good cm aap punjab
@_gagan.singh47
@_gagan.singh47 7 ай бұрын
good🎉🎉🎉🎉🎉
@ruhanaumar6701
@ruhanaumar6701 7 ай бұрын
Waaah ... Punjab De Sab To Best CM... Sadde CM Sahab Zindabaad
@BikramjitSingh-h8u
@BikramjitSingh-h8u 7 ай бұрын
Cm.maan..🥃🥃🥃🥃🥃🍾🍾🍾🍾🍾🤸🤸🤸🤸
@Sidhuguri1313
@Sidhuguri1313 7 ай бұрын
Laige seat Bathinde wali ta 🔥🔥
@gagandeepsingh4177
@gagandeepsingh4177 7 ай бұрын
Gallan da karah...
@KhushiandAliah
@KhushiandAliah 7 ай бұрын
ਮਾਨ ਸਾਹਿਬ ਪੰਜਾਬ ਨੂੰ ਰੀਪਰਜੰਟ ਕਰਦੇ ਆ ਤੁਸੀ ਭਾਸ਼ਾ ਵੱਲ ਖਾਸ ਧਿਆਨ ਦਿੱਤਾ ਜਾਵੇ
@kulwantsingh1060
@kulwantsingh1060 7 ай бұрын
ਕਿਕਲੀ ਪਾ ਭਾਮੇ ਕਿਕਲਾ ਪਾ ਲੈ ਤੇਰਾ ਇਸ ਵਾਰੀ ਮੂਤ ਨੇਕਲਿਆ ਵਾ ਹੁਣ ਪਹਿਲਾ ਵਾਲੀ ਗੱਲ ਨੀ ਰਹੀl
@PrinceKumar-cf7ek
@PrinceKumar-cf7ek 7 ай бұрын
Very good👍👍😊
@deepyaar5362
@deepyaar5362 7 ай бұрын
ਜਿਤ ਗੲਏ😂😂😂😂😂😂
@karmjeetkarmi3459
@karmjeetkarmi3459 7 ай бұрын
ਮੁੱਖ ਮੰਤਰੀ ਆ ਤੂੰ ਪੰਜਾਬ ਦਾ,,,ਕਿਓ ਭੰਡ ਬਣਿਆ ਹੋਇਆ, ,, ਮੁੱਖ ਮੰਤਰੀ ਆਲੇ ਨਾਂ ਤੈਨੂੰ ਕੰਮ ਆਉਦੇ ਆ,,ਨਾਂ ਭਾਸਣ ,,ਮੁੱਖ ਮੰਤਰੀ ਬਣਨ ਤੋਂ ਪਹਿਲਾਂ ,,ਜਦੋਂ ਕੈਸਟਾਂ ਜੀਆਂ ,,,ਕਢਦਾ ਹੁੰਦਾ ਸੀ,,ੳਦੋ ਮੰਤਰੀਆਂ ਦੀਆਂ ਨਕਲਾਂ ਵਾਲੇ ਰੋਲ ਕਰਦਾ ਹੁੰਦਾ ਸੀ,ੳਹੀ ਚੁਟਕਲੇ ਪਹਿਲਾਂ ਲੋਕਾਂ ਨੂੰ ਸਣਾਈ ਜਾਂਦਾ ਸੀ ,,ੳਹੀ ਅੱਜ,,ਨਾਲੇ ਇੱਕ ਗੱਲ ਹੋਰ,,,ਬਾਦਲਾਂ ਦਾ ਬੜਾ ਡਰ ਆ ਤੈਨੂੰ ਜਿਥੇ ਮਰਜੀ ਜਾਵੇ, ,,ਬਾਦਲਾਂ ਨੂੰ ਹੀ ਜਾਦ ਕਰਦਾ ਰਹਿਣਾ,,ਤੂੰ ਦੱਸ ਮੁੱਖ ਮੰਤਰੀ ਬਣਕੇ, ,ਵਿਆਹ ਕਰਵਾਓਣ ਤੋਂ ਬਿਨਾਂ ਕੀਤਾ, ,,
@ParveenKumar-lf4my
@ParveenKumar-lf4my 4 ай бұрын
Most relevant comment till now with reference to the video 👍
@Navdeerpsingh
@Navdeerpsingh 7 ай бұрын
Tik tik
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 7 ай бұрын
ਭਗਵੰਤ ਜਿਦ,🎉ਵਾਦ
@gurdeepkaur2118
@gurdeepkaur2118 7 ай бұрын
Nirmalghuman अगर हार जाने के बाद भगवंत मान को शर्म आनी चाहिए थी..तो फिर सुखे को दो साल पहले जब भगवंत मान ने हराया था उसको शर्म पहले आनी चाहिए थी.क्योंकि बहुत गंदे तरीकों से हारा था सूखा.इस लिए सुखे बेशर्म को शर्म आनी चाहिए थी पहले.इस बार भी देखना बहुत गंदे तरीकों से हारे गा सूखा.देखते है बेशर्म को शर्म आती है या नहीं.🤨Dhan guru nanak ji
@kalimaakaladlajaimaakali4869
@kalimaakaladlajaimaakali4869 7 ай бұрын
Best 👍
@balwindersingh3803
@balwindersingh3803 7 ай бұрын
ਬਠਿੰਡਾ ਸੀਟ ਤਾਂ ਬਾਦਲਾਂ ਦੀ ਕੋਈ ਨੀ ਹਿਲਾ ਸਕਦਾ ਕੰਮ ਬੋਲਦੇ ਆ ਅਗਲੇ ਦੇ
@duplicateidentity1159
@duplicateidentity1159 7 ай бұрын
Maan Saab haar vekh ke lagda dimaag kamm nahi kar reha 😂😂
@JaswinderSingh-xv4sv
@JaswinderSingh-xv4sv 7 ай бұрын
ਇਹ ਬੰਦਾ ਪੰਜਾਬ ਦੇ ਹੋਰ ਮੁੱਦੇ ਭੁੱਲ ਗਿਆ, ਨਸ਼ੇ, ਬੇਰੁਜਗਾਰੀ, ਬੇਅਬਦੀ ਦਾ ਕੋਈ ਇਨਸਾਫ ਨੀ ਮਿਲਿਆ,, ਪਸਤਾ ਰਹੇ ਆ ਇਹਨੂੰ ਵੋਟ ਪਾ ਕੇ
@nkauvmeaern10121989
@nkauvmeaern10121989 7 ай бұрын
He is giving upto 600 units free this will help middle and lower class He has build maholla clinic which will help middle and lower class He is building government schools which will agin help middle and lower class The Punjab police has done a commendable work in many different fields
@ShamsherSingh-yr8sx
@ShamsherSingh-yr8sx 7 ай бұрын
Right free layi vote na pau
@ParveenKumar-lf4my
@ParveenKumar-lf4my 4 ай бұрын
ਪਸਤਾ ❌ ਪਛਤਾ ✅
@Sukhmanjitkaur10
@Sukhmanjitkaur10 7 ай бұрын
ਬਾਦਲ ਪਰਵਾਰ ਨੇ ਮੋਟਰਕੁਨੈਕਸਨ ਕੱਡੇ ਸੀ ਲੋੜ ਨੰਦਾ ਵਾਸਤੇ ਤੁਸੀ ਨਹਿਰੀ ਪਾਣੀ ਦਾ ਝੂਠ ਮਾਰੀ ਜਾਨੈ
@varindersingh-th6bv
@varindersingh-th6bv 7 ай бұрын
Khali dal badal 00000
@ripandeepSharma
@ripandeepSharma 7 ай бұрын
Teejaaa viyaaa kado karwaunaaaa amliyaàa😂😂😂😂😂😂😂
@HarshdeepsinghHarshdeep-hy8ph
@HarshdeepsinghHarshdeep-hy8ph 7 ай бұрын
ਭਾਈ ਅਮ੍ਰਿਤਪਾਲ singh♥️
@gk797
@gk797 7 ай бұрын
C.M Maan Saab ji Zindabad ❤❤
@jarnailchahal8891
@jarnailchahal8891 7 ай бұрын
Ehnu kehnde ne Jhanda Amli.
@AartiKumari-el5jt
@AartiKumari-el5jt 7 ай бұрын
Best cm bhagwant maan
@rabindersinghsamra8855
@rabindersinghsamra8855 7 ай бұрын
Eh lgda pb. Da CM bolda sharm suni chahiye ehnu
@subhashpoonia5608
@subhashpoonia5608 7 ай бұрын
Krantikari CM bhagvant Singh man ji jindabad
@GurpreetSharma-xd7zs
@GurpreetSharma-xd7zs 7 ай бұрын
Aa ha sangrur wala
@Realaviworld
@Realaviworld 7 ай бұрын
Dissed in minutes turr 😂
@HarmanSingh-gz8ig
@HarmanSingh-gz8ig 7 ай бұрын
Cm maan zindabad..best cm maan saab
@lakhwindersingh4983
@lakhwindersingh4983 7 ай бұрын
❤❤❤❤❤❤❤❤
@Gur558
@Gur558 7 ай бұрын
Ostomy patients ਵਾਰੇ ਵੀ ਸੋਚੋ
@gurdeepkaur2118
@gurdeepkaur2118 7 ай бұрын
Nirmalghuman रही बात अमरिंदर की तो फिर उसने भगवान मान को केसे बोल दिया कि ये सीएम केसे हो सकता है मतलब तुम लोग कुछ भी बोलो दूसरा बोले वो गलत है.या ये तुम केसे तय कर सकते हो कि सीएम ने सब कुछ मिट्टी में मिला दिया.ये विरोधियों के विचार है आम जनता भगवंत मान के पीछे पागल हुई पड़ी है.अब जिस हिसाब से आप भी गलत बोल रहे हो सीएम को तो आगे से जब मैं कुछ गलत बोल दु तो मेरे को गलत बोलो गे आप पर अपना नहीं बता ओ गे कि पहले सीएम के बरे गलत तुमने बोला फिर आगे से सुनने को मिला.जितना मैंने देखा है पंजाब को सुखे से बचा लिया भगवंत मान ने. असल में सुखे ने मिट्टी में रोला हुआ था पंजाब.यही सच्च है जो तुम लोग बर्दाश्त नहीं कर सकते🤨.Dhan guru nanak ji
@gurdeepkaur2118
@gurdeepkaur2118 7 ай бұрын
Nirmalghuman हरसिमरत के पास सरकारी सुरक्षा नहीं है क्या। सुखे के परिवार को भी सरकारी सुरक्षा से ही रखा हुआ है। अपना देखो अपना.🤨Dhan guru nanak ji
@gurdeepkaur2118
@gurdeepkaur2118 7 ай бұрын
nirmalghuman बदलाव विरोधियों को दिखेंगे भी नहीं..क्योंकि विरोधी जो हो आप। तुम अपने आप को सारी दुनिया की आवाज़ समझते हो क्या.हमें पता है हमें कितना कुछ मिला है आम आदमी पार्टी से.लोग ऐसे ही नहीं आम आदमी पार्टी का नाम लेते कुछ बात तो होगी ही.इस लिए तुम लोगो को नहीं दिखे गा बदलाव विरोदी जो हो तुम लोग🤨.Dhan guru nanak ji
@gurcharansinghkanwar6805
@gurcharansinghkanwar6805 7 ай бұрын
Tusi punjab jobs non domicile nu de rahe ho.assembly vich bill pass kro,job sirf domicile nu mile.nahi ta kikli tuhadi pai jaugi
@pargatpali6392
@pargatpali6392 7 ай бұрын
ਕੋਈ ਨੀ ਤੇਰੀ ਵੀ ਕਿੱਕਲੀ ਪੈਣ ਵਾਲੀ ਅਅ
@PrinceKumar-cf7ek
@PrinceKumar-cf7ek 7 ай бұрын
God bless🙏😊cm maan jii..,
@chandigarh2803
@chandigarh2803 7 ай бұрын
Hor shraabi nu koi gal ni aundi bus agli war ni bnda cm tu
@user-kSSingh
@user-kSSingh 7 ай бұрын
ਮੈਨੂੰ ਲੱਗਦਾ ਲੋਕ ਸਭਾ ਇਲੇਕਸਨਾ ਦੇ ਰਿਜਾਲਟ ਮਗਰੋਂ ਇਹਦੀ ਵੀ ਕਿੱਕਲੀ ਪੈ ਜਾਉ
@sukhdevsinghvirk3116
@sukhdevsinghvirk3116 7 ай бұрын
ਇਹ ਮੁਖੀ ਦਾ ਬਿਆਨ ਨਹੀਂ
@SuckhinsinghSuckhinsingh-fr2dv
@SuckhinsinghSuckhinsingh-fr2dv 7 ай бұрын
🎉🎉🎉🎉
@prabbysingh
@prabbysingh 7 ай бұрын
Too good…..LMAO
@ShamsherSingh-yr8sx
@ShamsherSingh-yr8sx 7 ай бұрын
C .M DEEGALL SUNO JI
@malbinder6797
@malbinder6797 7 ай бұрын
Jehde moorkh baithe hassi jande aa eh bhand diyan gallan te, thoda chir e aa haasa auna ni thonu. Sabh kuch khaa gya eh suna suna chutkle 😂
@lovepunjab3214
@lovepunjab3214 7 ай бұрын
Kikli kaleer d ...matt vajhi bhagwant veer d😂
@lovenumerologyspecialist3517
@lovenumerologyspecialist3517 7 ай бұрын
😅😅😅😅😅😅😂😂😂😂😂😂
@AnuRadha-bh6us
@AnuRadha-bh6us 7 ай бұрын
ਦੁਰ ਫਿੱਟੇ ਮੂੰਹ 😂 ਅਹੁਦਾ ਮੁੱਖ ਮੰਤਰੀ ਅਤੇ ਭਾਸ਼ਾ ਲੱਫਗਿਆਂ ਵਾਲੀ
@devindersingh4714
@devindersingh4714 7 ай бұрын
👌👌👌👌👌👌🤣🤣🤣👍👍👍👍👍👍
@Navdeerpsingh
@Navdeerpsingh 7 ай бұрын
Pondicherry championship
@ManjotSingh-n6s
@ManjotSingh-n6s 7 ай бұрын
Jakare wali to koi gal hi nahi ci
@harishkhepar4622
@harishkhepar4622 7 ай бұрын
Bas aah kuj hai is de palle te bheda aahi kuj sun k khush ho jandia....eh shakal ja akal to lgda cm vas tukka lag gia ik var
@sambanger6840
@sambanger6840 7 ай бұрын
Bdd gappan mari jndi aa
@SarbjitSingh-vl6tm
@SarbjitSingh-vl6tm 7 ай бұрын
ਛੁੱਟੀ ਤੇਰੀ ਵੀ ਐਤਕੀਂ ਹੋ ਜਾਣੀ ਆ
@rickyaustin07
@rickyaustin07 7 ай бұрын
🫡😂😂👏👏👏
@baljitsingh374
@baljitsingh374 7 ай бұрын
Yaar eh cm ne
@sukhpalsingh4785
@sukhpalsingh4785 7 ай бұрын
ਹੁਣ ਕੋਈ ਕਿੱਕਲੀ ਨਹੀਂ ਚਲਣੀ ਜਿਨ੍ਹਾਂ ਮਰਜ਼ੀ ਰੋਈ ਜਾ
@KamaljitKaur-im5er
@KamaljitKaur-im5er 7 ай бұрын
Bas ehi gallan ehde palle
@pawankhsp
@pawankhsp 7 ай бұрын
Gallan da kdah aa !
@HarkaranVeer
@HarkaranVeer 7 ай бұрын
Saleya Tiyaari Rakh Maran De Bura Haal Ta Tera Hoyo Sidhu Mosewale De Katala
@mahindersingh4596
@mahindersingh4596 7 ай бұрын
Good cm Maan.
@rajnishpahwa281
@rajnishpahwa281 7 ай бұрын
Chall Zhuta tusi ta Khujliwal da chela hi hu na..muft bijli ta paani vand ka vote laai janda oh. Kadi Ludhiana diya sarka da hall dekeya va. Ohda Uta vi koi peorty sunao ta manniya.😢😢😢
@ParveenKumar-lf4my
@ParveenKumar-lf4my 4 ай бұрын
ਹਰਸਿਮਰਤ ਕੌਰ ਬਾਦਲ ਮਾਝੇ ਦੀ ਧੀ ਆ। ਮੈਂ ਇਕ ਕਾਂਗਰਸੀ ਹਾ। ਪੱਕਾ ਪਰ ਜਿਹੜੀਆਂ ਕਿੱਕਲੀਆਂ ਸੁਣਾਂ ਰਿਹੈ, ਇਹ ਸਾਨੂੰ ਮਾਝੇ ਦੇ ਲੋਕਾਂ ਨੂੰ ਹਰਗਿਜ਼ ਚੰਗੀਆਂ ਨਹੀਂ ਲੱਗਦੀਆਂ ✅
@ParveenKumar-lf4my
@ParveenKumar-lf4my 4 ай бұрын
ਟਲ ਜਾ ਭੰਡਾ,ਟਲ ਜਾ।😐😐😐😐😐
@Rajindersingh-nj3dw
@Rajindersingh-nj3dw 7 ай бұрын
Mann sahab koi badla n aya.
@kuldeepsinghgill2078
@kuldeepsinghgill2078 7 ай бұрын
Aam admi zindabaad bhagwant maan sahib government✌✌✌ good💪🌹👍👍 work✌🌹
@Gopi00196
@Gopi00196 7 ай бұрын
Mann saab zindabaad🎉🎉🎉
@ਹਰਜਿੰਦਰ
@ਹਰਜਿੰਦਰ 6 ай бұрын
Mann saab gami dea holeday 12th tak kar do sanu ve garmi lag de ha
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН