ਕਿੰਨਾ ਔਖਾ ਹੁੰਦਾ ਕਿਸੇ ਨੂੰ ਆਪਣੇ ਤੋਂ ਦੂਰ ਕਰਨਾ ! 2 ਮਹੀਨੇ ਬਾਅਦ ਠੀਕ ਕਰਕੇ ਛੱਡਣ ਵੇਲੇ, ਜੋ ਕੀਤਾ ਹੈਰਾਨ ਹੋਵੋਂਗੇ

  Рет қаралды 965,989

Punjab News

Punjab News

Күн бұрын

ਕਿੰਨਾ ਔਖਾ ਹੁੰਦਾ ਕਿਸੇ ਨੂੰ ਆਪਣੇ ਤੋਂ ਦੂਰ ਕਰਨਾ !
2 ਮਹੀਨੇ ਬਾਅਦ ਠੀਕ ਕਰਕੇ ਛੱਡਣ ਵੇਲੇ ਬੱਚੇ ਨੇ ਜੋ ਕੀਤਾ ਹੈਰਾਨ ਹੋਵੋਂਗੇ !!
How difficult it would be to keep someone away from you!
You will be surprised what the child did when he left after 2 months.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#NGO #animal #animallovers #PunjabNews
Music :
Punjab News

Пікірлер: 497
@SahibSingh-vd7kl
@SahibSingh-vd7kl 2 жыл бұрын
ਇਨਸਾਨ ਨਾਲੋ ਜਾਨਵਰ ਜਾਦਾ ਵਫਾਦਾਰ ਹੁੰਦਾ
@gurfatehsingh1014
@gurfatehsingh1014 2 жыл бұрын
Sahi gal aa
@hanneloremarkiewiez3261
@hanneloremarkiewiez3261 2 жыл бұрын
Absolut 👍 🇩🇪
@amritmall6513
@amritmall6513 2 жыл бұрын
Righty
@Js-nc8nn
@Js-nc8nn 2 жыл бұрын
Right
@parwinder612
@parwinder612 2 жыл бұрын
ਇਹ ਰੱਬ ਜੀ ਦੇ ਬਣਾਏ ਹੋਏ ਜੀਵ ਪੰਛੀ ਬੇਸ਼ਕ ਖੂੰ ਖਾਰ ਹੁੰਦੇ ਹਨ ਪਰ ਜੇ ਕੋਈ ਇਨਸਾਨ ਇਨ੍ਹਾਂ ਦੇ ਦੁੱਖ ਵਿੱਚ ਮਦਦ ਕਰ ਦੇਣ ਵਿਚਾਰੇ ਉਸ ਦੇ ਹੀ ਹੋ ਕੇ ਰਹਿ ਜਾਂਦੇ ਹਨ ਬਹੁਤ ਵਧੀਆ ਕੀਤਾ ਵੀਰ ਨੇ
@parmgoraya1108
@parmgoraya1108 2 жыл бұрын
Bilkul sahi veer g
@jatayuh6356
@jatayuh6356 2 жыл бұрын
ਬੰਦਾ ਸਭ ਤੋ ਵੱਧ ਖੂੰਖਾਰ ਬਾਈ ਜੀ. ਜਾਨਵਰ ਕਦੇ ਵੀ ਬਿਨਾਂ ਗੱਲ ਹਮਲਾ ਨੀ ਕਰਦਾ. ਮਜਬੂਰੀ ਵੱਸ ਜਾਂ ਡਰਕੇ ਹੀ ਕਰਦੇ ਨੇ ਹਮਲਾ.
@numerical821
@numerical821 2 жыл бұрын
@@jatayuh6356 ਗੁੱਡ ਵਿਚਾਰ
@sharryromer5662
@sharryromer5662 2 жыл бұрын
shi keha ji
@gurmukhsinghthind2141
@gurmukhsinghthind2141 2 жыл бұрын
ਥਥਥਥਥਥਥਥਥਾਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆਆ
@mahindersinghraipehowa9743
@mahindersinghraipehowa9743 2 жыл бұрын
ਬੜਾ ਚੰਗਾ ਲਗਿਆ ਜੀ ਵਾਹਿਗੁਰੁ ਜੀ ਮੇਹਰ ਕਰਨ ਜੀ
@Seerat1213
@Seerat1213 2 жыл бұрын
ਇੱਕ ਜਾਨਵਰ ਹੀ ਵਫਾਦਾਰ ਰਹਿ ਗਿਆ ਇਨਸਾਨਾ ਤੋਂ ਤਾਂ ਖੱਤਰਾਂ ਹੈ ਪਤਾ ਨਹੀ ਕਦੋ ਗਦਾਰੀ ਕਰ ਜਾਣ👍👌
@sukhbirkaur7838
@sukhbirkaur7838 2 жыл бұрын
True
@Seerat1213
@Seerat1213 2 жыл бұрын
@@sukhbirkaur7838 🙏🏻
@Seerat1213
@Seerat1213 2 жыл бұрын
🙏🏻🙏🏻
@jatayuh6356
@jatayuh6356 2 жыл бұрын
ਬੰਦਾ ਅਹਿਸਾਨ ਭੁੱਲ ਜਾਂਦਾ ਪਰ ਜਾਨਵਰ ਕਦੇ ਨੀ ਭੁਲਦੇ.
@sidhusds7789
@sidhusds7789 2 жыл бұрын
ਤੁਹਾਡੀ ਸੇਵਾ ਬਹੁਤ ਵਧੀਆ ਹੈ ਜਾਨਵਰ ਨੂੰ ਆਜ਼ਾਦ ਕਰਨਾ ਬਹੁਤ ਵਧੀਆ ਸੋਛ
@gurlalsinghjawanda7699
@gurlalsinghjawanda7699 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਵੀਰਾ ਨੂੰ
@RoshanLal-gr2ky
@RoshanLal-gr2ky 2 жыл бұрын
भाई साहब आप दोनों रब के बन्दे हो आप को देख लिया भगवान को देख लिया
@jatayuh6356
@jatayuh6356 2 жыл бұрын
ਇਨਸਾਨਾ ਨਾਲੋਂ ਵਧ ਜਾਨਵਰਾ ਵਿਚ ਇਨਸਾਨੀਅਤ ਆ. ਕੁਦਰਤ ਦੇ ਬੱਚੇ ਇਹੀ ਜਾਨਵਰ ਨੇ.
@premlata982
@premlata982 2 жыл бұрын
Sardar ji .. Aap ne to dil jeet lia...blessings
@sunny-dd7nu
@sunny-dd7nu 2 жыл бұрын
Welcome g
@Lotus-jf9fk
@Lotus-jf9fk 2 жыл бұрын
ਵਾਹਿਗੁਰੂ ਵੀਰਾਂ ਨੂੰ ਚੜ੍ਹਦੀਕਲਾ ਵਿੱਚ ਰੱਖਣ 🙏🙏🙏
@kuljitdhaliwal5082
@kuljitdhaliwal5082 2 жыл бұрын
ਵਾਈ ਜੀ ਰੱਖ ਲੳ
@har5925
@har5925 2 жыл бұрын
ਪਿਆਰ ਬਹੁਤ ਵੱਡੀ ਚੀਜ ਹੁੰਦੀ ਆ ਜਾਨਵਰ nu ਇਨਸਾਨ ਬਨਾ ਦਿੰਦੀ ਆ ਅੱਜ ਕੱਲ ਦੇ ਯੁੱਗ ਵਿੱਚ ਇਨਸਾਨਾਂ ਨਾਲੋਂ ਜਾਨਵਰ ਚੰਗੇ ਹੁੰਦੇ ਆ ਜਿਨ੍ਹਾਂ nu ਕੋਈ ਲਾਲਚ ਨਹੀਂ ਹੁੰਦਾ ਬਸ ਪਿਆਰ ਦੇ ਭੁੱਖੇ ਹੁੰਦੇ ਆ 🐒🐒ਮੈਨੂੰ ਮੌਂਕੀ ਬਹੁਤ ਵਧਿਆ ਲਗਦੇ ਆ ❤️🙏ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰ ਜੀ 🙏
@jassidhaliwal526
@jassidhaliwal526 2 жыл бұрын
ਸਾਰੇ ਪੰਛੀ ਜਾਨਵਰ ਪਿਆਰ ਦੀ ਭਾਸ਼ਾ ਸਮਝਦੇ ਹਨ
@kabalsinghbhojiankabalsing2470
@kabalsinghbhojiankabalsing2470 2 жыл бұрын
ਵੀਰ ਜੀ ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏⚔️⚔️
@jeetujeetu4838
@jeetujeetu4838 2 жыл бұрын
ਲੰਗਰ ਦਾ ਤਰੀਕ ਬਦਲਣਾ ਚਾਹੀਦਾ ਟਾਈਮ ਦੇ ਹਿਸਾਬ ਨਾਲ ,ਜਿੰਦਾ ਰੇਹ ਸਰਦਾਰਾ 🙏
@ManpreetKaur-cr5ko
@ManpreetKaur-cr5ko 2 жыл бұрын
ਬਹੁਤ ਵਧੀਆ ਸੇਵਾ ਵੀਰ ਜੀ 🙏 ਪਰ ਏਸ ਦੇ ਗੱਲ ਦੀ ਰੱਸੀ ਜਰੂਰ ਖੋਲ੍ਹ ਦੇਣਾ ਤਾਂ ਜੌ ਜਾਨਵਰ ਦਾ ਗੱਲ ਨਾ ਘੁੱਟ ਜਾਵੇ 🙏🙏Pliz
@premlata982
@premlata982 2 жыл бұрын
Beta aap ko bhut bhut ashirwad... Keep up with good work
@gopigill3119
@gopigill3119 2 жыл бұрын
ਲਾਵ ਜੂ ਵੀਰ ਜੀ 😭❤️💪🙏🏽👍🏾
@dheerajsuthar2003
@dheerajsuthar2003 2 жыл бұрын
Bhai sahab bhot bda dil h aapka aap jese log hi asli insaan or asli sikh h
@sandysandhushine
@sandysandhushine 2 жыл бұрын
Pyar ka rishta , insaniyat ki rishta …. Tabhi toh door nhi reh sakte … rona aata hai 😭🐾💐🫶❤️❤️❤️❤️ god bless you
@honeykamboz1190
@honeykamboz1190 2 жыл бұрын
🐒 ਜਾਨਵਰ ਵੀ ਪਿਆਰ ਦੀ ਪਰਿਭਾਸ਼ਾ ਨੂੰ ਬਾਖੂਬੀ ਨਿਭਾਉਂਦੇ ਗੱਲ ਇਹ ਹੈ ਕਿ ਇਨਸਾਨ ਨੂੰ ਸਮਝਨੀ ਚਾਹੀਦੀ ਬੇਜ਼ੁਬਾਨਾਂ ਦੀ ਲੋੜ ਤੁਹਾਡੀ ਭਰਾਵਾਂ ਦੀ ਕੀਤੀ ਸੇਵਾ ਦਾ ਬਹੁਤ ਧੰਨਵਾਦ 🙏🏻
@raghuveersinghchahal8050
@raghuveersinghchahal8050 2 жыл бұрын
Veer ehna janwar nal pyar dekh ke aankha ch Pani aa yaar God bless you and your bache ke liye
@amarjitsamra3496
@amarjitsamra3496 2 жыл бұрын
U Guys doing a great work!!!good job friends Waheguru ji bless u!!💕
@Gkaur59
@Gkaur59 2 жыл бұрын
Waheguru g Enna janwara te Mehr karna hamesha...te jiss veer ne theek Kita oh veer nu hamesha Khush rakhna🙏🙏
@preetgill6690
@preetgill6690 2 жыл бұрын
Love is only language. Everyone understands. God bless you your work kind act love from Toronto bahi
@funhavefun7131
@funhavefun7131 2 жыл бұрын
ਬਹੁਤ ਵਧੀਆ ਬਾਈ ਜੀ
@siratkoursandhu1465
@siratkoursandhu1465 2 жыл бұрын
So Beautiful,very hearttouching..love it...Best thing in this video,is the RESPECT to the Monkies......Hatss off🙏
@manishasofat9227
@manishasofat9227 2 жыл бұрын
App great ho bouth respected ho bagban karay app jaisa saray ho ja y
@jeevanjyotisharma1730
@jeevanjyotisharma1730 2 жыл бұрын
ਏ ਵੀ ਰੱਬ ਦੀ ਬੰਦਗੀ ਹੈ 🙏🙏🙏🙏🙏
@jaspalsingh4959
@jaspalsingh4959 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ
@JasbirSingh-bz1kz
@JasbirSingh-bz1kz 2 жыл бұрын
Bahut badiya Bhai Sahab ji
@Manpreetkaur-vv4lj
@Manpreetkaur-vv4lj 2 жыл бұрын
Waheguru ji ❤️🙏❤️bhut 👍🏻😊 good
@SukhwinderSingh-hq1ll
@SukhwinderSingh-hq1ll 2 жыл бұрын
Bahut vadiya kita vir ne 🙏🙏🙏🙏🙏🙏🙏🙏🙏🙏🙏🙏 waheguru ji sarbat da bhala kare ji 🙏🙏🙏🙏🙏🙏🙏🙏🙏🙏🙏🙏🙏🙏🙏
@gurukasimran5666
@gurukasimran5666 2 жыл бұрын
kzbin.info/www/bejne/nZqsmIyJfN6ZbrM🙏🙏🎉
@pavitarsingh7344
@pavitarsingh7344 2 жыл бұрын
ਨਾਨਕ ਦੁਖੀਆ ਸਭੁ ਸੰਸਾਰੁ ਵੀਰ ਜੀ ਸਭ ਤੋਂ ਵੱਡੀ ਸੇਵਾ ਜੀ ਵਾਹਿਗੁਰੂ ਆਪ ਜੀ ਹੋਰ ਸੇਵਾ ਕਰਨ ਦਾ ਮੌਕਾ ਦੇਣ ਜੀ
@numerical821
@numerical821 2 жыл бұрын
ਸਾਰੇ ਇੰਨਸਾਨ ਗੱਲ ਸੁਣ ਲੋ ਧਿਆਨ ਨਾਲ ਸਾਰੇ ....ਬੱਕਰੇ,ਮੁਰਗੇ ਜਾਂ ਹੋਰ ਜਾਨਵਰ ਮਾਰਨੇ ਬੰਦ ਕਰ ਦਿਓ......ਚੰਗੇ ਰਹਿ ਜਾਓਗੇ ...ਜਦੋ ਫਿਰ ਕੁਦਰਤ ਆਪਣਾ ਰੰਗ ਦਿਖਾਉਦੀ ਹੈ ਤਾਂ ਫਿਰ ਭੱਜਣ ਦਾ ਰਾਹ ਨਹੀਂ ਲ਼ੱਭਦਾ।
@sahibsinghsaran5008
@sahibsinghsaran5008 2 жыл бұрын
Waheguru Ji bahut vadhiya kita tuci
@preetjohal1976
@preetjohal1976 2 жыл бұрын
Very Gud work 👌👌God bless u veer ji jo bejuvana d seva kar rahe ho 💐💐
@preetgill9363
@preetgill9363 2 жыл бұрын
🙏🏼🙏🏼🙏🏼Sikh sardaar rehm Dil hunde ne thx so much
@karmjeetkainth7053
@karmjeetkainth7053 2 жыл бұрын
Bhaut Khushi mili bro dekh k 🔥🔥🔥🎉🎉🎉🎉🎉❤️❤️❤️❤️❤️
@HarpalSingh-uv9ko
@HarpalSingh-uv9ko 2 жыл бұрын
Good God bless you
@MohanSingh-gt9ks
@MohanSingh-gt9ks 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@satnamwaheguru7745
@satnamwaheguru7745 2 жыл бұрын
kzbin.info/www/bejne/iJuZhqGbo9enbdk.🙏🙏
@jagmeetsingh1963
@jagmeetsingh1963 2 жыл бұрын
Nice work ਵੀਰ ਜੀ 👍❤️❤️
@brijkarwasra4490
@brijkarwasra4490 2 жыл бұрын
Luv you bhai. Rabb Da Banda
@swarnkaur3191
@swarnkaur3191 2 жыл бұрын
Weheguru thanu chardi khalan rakhan ji 🙏🏻🙏🏻
@nishasaini2348
@nishasaini2348 2 жыл бұрын
Very heart touching video apne babut acha kam kra bhayi bs ap asa hi animals ki seva krta raho bagwan apko saryia khushiya de
@amrit_dhaliwal0012
@amrit_dhaliwal0012 2 жыл бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ , ਵੀਰ ਵੀਡੀਉ ਤੁਹਾਡੀ ਬਹੁਤ ਜਿਆਦਾ ਵਦੀਆ ਬਹੁਤ ਵਧੀਆ ਕੰਮ ਕਰਦੇ ਹੋ ਤੁਸੀ ਵੀਰ ਮੈਨੂੰ ਇੱਕ ਬਾਦਰੀ ਚਾਹੀਦੀ ਆ ਵੀਰ ਮੇਰੇ ਬੱਚਿਆ ਨੂੰ ਸੌਕ ਹੈ ਮੌਕੀ ਦਾ ਬਹੁਤ ਪਿਆਰ ਕਰਦੇ ਚਾਹੇ ਵੀਡੀਉ ਵਾਗ ਅਂੰਗ ਹੀਣ ਹੀ ਹੋਵੇ ਤੁਹਾਡਾ ਧੰਨਵਾਦ ਹੋਵੇਗਾ ਮੇਰਾ ,ਮੋ,ਸਤਾਸੀ,ਸਤਾਈ, ਨੱਬੇ,ਚਹੌਤਰ,ਜੀਰੋ,ਦੋ,
@vikkdhillon1
@vikkdhillon1 2 жыл бұрын
Animals de v emotions hunde aa bs koi samjhn vala hove ❤️❤️🙏🥰
@deepakbabbar302
@deepakbabbar302 2 жыл бұрын
ਬਹੁਤ ਪਿਆਰੀ ਵੀਡੀਓ ਹੈ
@amancheema6018
@amancheema6018 2 жыл бұрын
Siraaaaaaaaaaa atttttttttttttt ghaint bhai ji
@AkashSingh-mf9bz
@AkashSingh-mf9bz 2 жыл бұрын
Buhat2 vadia ji vrnji
@jassi.tv6860
@jassi.tv6860 2 жыл бұрын
Good work sir God blessing🙏
@harbanskaur8146
@harbanskaur8146 2 жыл бұрын
Ankho me ansu aa gye Bejubano ka apke saath pyar dekh ke
@balwinderkaurrani3962
@balwinderkaurrani3962 2 жыл бұрын
Mere Naal v is tra hi hoya mere kol ikk Baz da bacha aaya c bhut shota c me 2 month us nu apne kol rakhya te is di sewa kiti par jdo usnu shadya ta Dil bhut dukhi hoya
@harjinderkumar362
@harjinderkumar362 2 жыл бұрын
⚘️🌷🙏GOD BLESS YOU 22 JI🌷⚘️🙏
@sabhimultani5996
@sabhimultani5996 2 жыл бұрын
Very nice veer ji God bless you
@BaljinderSingh-tw2ry
@BaljinderSingh-tw2ry 2 жыл бұрын
ਜਿਓੰਦੇ ਰਹੋ ਯਰ ਇਹਨੂੰ ਕਹਿੰਦੇ ਆ ਅਸਲੀ ਸੇਵਾ
@maansaab1224
@maansaab1224 2 жыл бұрын
Waheguru Ji........Love U Baai
@gurlalsingh3273
@gurlalsingh3273 2 жыл бұрын
Vry gud work veer ji
@jagirkaurbainssardarnijatt2073
@jagirkaurbainssardarnijatt2073 2 жыл бұрын
Waheguru ji nanak nam chardi kala try bhany sarbat Da pala ❤️🙏🙏
@BaljitKaur-ti1cl
@BaljitKaur-ti1cl 2 жыл бұрын
Good job chotte 🙏🙏🙏🙏🌹🌹🌹🌹🌹🌺🌺🌺🌺👍👍👍👍👍👌👌👌👌
@sunnyrana6264
@sunnyrana6264 2 жыл бұрын
wow heart tuching story ban gya ye to
@deadcrossyt4526
@deadcrossyt4526 2 жыл бұрын
Dil bhr gya veer ji video dekh k
@simrichauhan9405
@simrichauhan9405 2 жыл бұрын
Good job vre dil git lea y 👍👍👍
@SukhwinderSingh-wq5ip
@SukhwinderSingh-wq5ip 2 жыл бұрын
ਵਾਹਿਗੁਰੂ ਜੀ
@RajKumar-dk8ib
@RajKumar-dk8ib 2 жыл бұрын
Heart touching...God bless you
@satnamwaheguru7745
@satnamwaheguru7745 2 жыл бұрын
kzbin.info/www/bejne/iJuZhqGbo9enbdk.🙏
@shepatkaur5975
@shepatkaur5975 2 жыл бұрын
ਵੀਰੇ ਕੋਈ ਪਿਛਲੇ ਜਨਮ ਦਾ ਸਨਬੰਦ ਹੈ ਤੁਹਾਡੇ ਨਾਲ
@harpreetsingh9213
@harpreetsingh9213 2 жыл бұрын
Pichla janam nahi hunda. Pand-taan da jhooth banaya lokaan nu thagan lai! Remember!
@harpreetsingh9213
@harpreetsingh9213 2 жыл бұрын
Jado Bandar nu bachoun lai usdi sewa kiti, OH langeya waqt pichla janam hai ! Gurbani de hisab naal !!!
@harpreetsingh9213
@harpreetsingh9213 2 жыл бұрын
Changa karoge changa hoy-ga, result video'ch hai Wech-lawo
@avtarsingh6618
@avtarsingh6618 2 жыл бұрын
@@harpreetsingh9213 kaka naam tera harpreet singh hai ,,lagda tu jap ji sahib ni kde parreya Kar kar likh leh jao aape beej aape hi khao Guru ramdass ji aasa di war ch bachan kar de han Hun vattey har naam na beejeyo aggey bhukhha kiya khaye, Mann mukhha nu fir janam hai nanak har bhaye Mann murakh kahey vill laye Purab likhey ka likheya paye
@beantkaurvirk3507
@beantkaurvirk3507 2 жыл бұрын
@@harpreetsingh9213 ashaa,tainu pta,hunda a pishla jnm,jkr nhi vishvash ta sant baba avtar singh ਸੁਰਸਿੰਘ valya to push,jis cheez bare pta na hove ta boli da nhi,khud na Rabb bnya kro.
@harjitd3852
@harjitd3852 2 жыл бұрын
Soo nice of you 💕🙏🌹🌺👍😊💐bless you all 🌹💕🌺💐
@NARESHKUMAR-nq2ho
@NARESHKUMAR-nq2ho 2 жыл бұрын
Waheguru Bhala kre g
@balwinderbains9256
@balwinderbains9256 2 жыл бұрын
Thanks brother 🙏 god bless you 🙏🐒🥰🐒🥰
@sunnykandola83
@sunnykandola83 2 жыл бұрын
Omg wow!! Thankyou soooo much for your service to animals. I'm crying thankyou 🤍🥺
@gurukasimran5666
@gurukasimran5666 2 жыл бұрын
kzbin.info/www/bejne/nZqsmIyJfN6ZbrM🙏🙏🙏🙏
@vickyhooda7749
@vickyhooda7749 2 жыл бұрын
Great work brother Good bless you
@TinkuKumar-dx4kd
@TinkuKumar-dx4kd 2 жыл бұрын
Waaa verrr ji waheguru ji dil ro panda aho jeha pal dekh k na chdooo
@happy-mi6dx
@happy-mi6dx 2 жыл бұрын
ਮੇਰੇ ਕੋਲ ਕਾਂਟੋ ਹੁੰਦੀ ਸੀ ਓਹ ਵੀ ਜਦੋ ਮੈ ਮੋਟਸਾਈਕਲ ਤੇ ਬੈਠਣਾ ਉਦੋ ਮੇਰੇ ਪਰਨੇ ਚੇ ਜਾ ਕਾਲਰ ਦੇ ਵਿੱਚ ਵੜ ਕੇ ਬੈਠ ਜਾਂਦੀ ਸੀ ਜਦੋਂ ਮੋਟਸਾਈਕਲ ਰੁਕਣਾ ਉਦੋ ਓਹਨੇ ਮੋਢੇ ਤੇ ਆ ਜਾਣਾ ❤️❤️❤️
@rdsaproduction9999
@rdsaproduction9999 2 жыл бұрын
Good Job Bros Rab Khushian Bakshan Ji Tuhanu
@rahulbinnybansal3562
@rahulbinnybansal3562 2 жыл бұрын
Great work...salute
@satnamwaheguru7745
@satnamwaheguru7745 2 жыл бұрын
kzbin.info/www/bejne/iJuZhqGbo9enbdk.🙏
@binderpatialewala
@binderpatialewala 2 жыл бұрын
Veer ehnu naal hi rkho kina pyaar hai ehna de Ander koi nafrat ni
@gillsaab_7270
@gillsaab_7270 2 жыл бұрын
Sarkar walo ban aa ehna nu paltu rakhna
@deepdeep2071
@deepdeep2071 2 жыл бұрын
Salute brother
@Ravindersingh-el4rk
@Ravindersingh-el4rk 2 жыл бұрын
Gud job yr..god bless u...😍😍😍😘
@ManpreetKaur-cr5ko
@ManpreetKaur-cr5ko 2 жыл бұрын
ਇਕ ਵਾਰ ਅਸੀਂ ਇਕ ਕੁੱਤਾ ਗੱਲ ਦੀ ਰੱਸੀ ਕਰਕੇ ਗੱਲਾ ਘੁਟਣ ਦੇ ਕਰਕੇ ਕੀੜੇ ਪਨੇਂ ਕਰਕੇ ਮਰਦਾ ਦੇਖਿਆ 🙏🙏
@KamalKaur-vj1ul
@KamalKaur-vj1ul 2 жыл бұрын
veer g kaddr ta Janwar hai kardi a insaan ta mattlab di hi reh geyi duniya ti... thuda bahut bahut thanks jo ena di sewa kar k ess nu thik kitta
@r.ktradingco6720
@r.ktradingco6720 2 жыл бұрын
Bhot vadiya kita 22 g tusi
@jdpb08wale
@jdpb08wale 2 жыл бұрын
Bhut wadiya veer ji 🙏🙏🙏🙏
@laddichauhan7087
@laddichauhan7087 2 жыл бұрын
Boht badia bhi good job
@rsaldhaliwal2698
@rsaldhaliwal2698 2 жыл бұрын
Great job brother 👌👍☺️☺️❤️❤️🤩🤩🌹🌹💕💕😄😄👏👏😘😘
@amnpretchopra6791
@amnpretchopra6791 2 жыл бұрын
Jai Shree Ram 🙏❤️ Jai Shree Balaji 🙏❤️
@Armaan456u
@Armaan456u 2 жыл бұрын
Bhut wadia km kr rhy ho veer g waheguru sare veera nu chardikla vich rkhna 🙏🏼
@mahigill7764
@mahigill7764 2 жыл бұрын
Great job
@rajveerjogewalarkharyana3329
@rajveerjogewalarkharyana3329 2 жыл бұрын
Nice veere baut badiya video laggi
@MSGaminG-cc4dz
@MSGaminG-cc4dz 2 жыл бұрын
Very good Bai g dillon Dhanvad g
@sukhipatiala4982
@sukhipatiala4982 2 жыл бұрын
Very gud Bai Ji
@paramjitram7292
@paramjitram7292 2 жыл бұрын
Very Good G
@satnamwaheguru7745
@satnamwaheguru7745 2 жыл бұрын
kzbin.info/www/bejne/iJuZhqGbo9enbdk.🙏
@purepunjabi4104
@purepunjabi4104 2 жыл бұрын
waheguru sahib ji
@souravcj1745
@souravcj1745 2 жыл бұрын
Mahadev bless bhai g apsbko apki team ko ✨💞🙏🙏🙏
@sukhmansa5681
@sukhmansa5681 2 жыл бұрын
BOHT BOHT VDYA KITA BAI LOVE U BRO ❤️
@ManinderSingh-bf8cf
@ManinderSingh-bf8cf 2 жыл бұрын
Thanks brother
@gurinayaadrukhi6759
@gurinayaadrukhi6759 2 жыл бұрын
Ghant 22 sirra
@HarpalSingh-rk1fb
@HarpalSingh-rk1fb 2 жыл бұрын
very good bro rab tohadi umar lambi kre ay boht baddi sewa aa bro
@baljitkaur6827
@baljitkaur6827 2 жыл бұрын
Gud job 👍 god bless u all
@suchasingh7365
@suchasingh7365 2 жыл бұрын
Very good Veer ji
«Кім тапқыр?» бағдарламасы
00:16
Balapan TV
Рет қаралды 266 М.
Running With Bigger And Bigger Lunchlys
00:18
MrBeast
Рет қаралды 136 МЛН
«Кім тапқыр?» бағдарламасы
00:16
Balapan TV
Рет қаралды 266 М.