ਮਹਿੰਗੀ ਬਿਜ਼ਲੀ ਤੋਂ ਪ੍ਰੇਸ਼ਾਨ ਲੋਕਾਂ ਨੇ ਇਹ ਕੰਮ ਕਰ ਦਿੱਤਾ

  Рет қаралды 591,535

sewak singh

sewak singh

3 жыл бұрын

300 unit
ਪੰਜਾਬ

Пікірлер: 811
@manjitsingh8997
@manjitsingh8997 3 жыл бұрын
ਸਾਰੇ ਹੀ ਪੰਜਾਬ ਨੂੰ ਲੁੱਟਣ ਲੱਗਗੇ ਵੀਰ, ਪੰਜਾਬੀਆਂ ਨੂੰ ਹੁਣ ਸਖ਼ਤ ਹੋਣਾ ਪੈਣਾ, ਅਤੇ ਇੱਕੇ ਵਿਚ ਰਹੋ, ਪੰਜਾਬ ਦੀ ਬਿਜਲੀ ਪੰਜਾਬ ਨੂੰ ਹੀ ਮਹਿੰਗੀ
@punjabnewsno.1886
@punjabnewsno.1886 3 жыл бұрын
P.r.t.c patiala diesel chor KZbin video channel video dekho city cm patiala diesel chor YouTub channel video dekho city cm patiala
@harpreetmessonkaur1709
@harpreetmessonkaur1709 3 жыл бұрын
🙏🙏👌👌
@gurmukhsingh9717
@gurmukhsingh9717 3 жыл бұрын
ਵੀਰ ਜੀ ਆਪ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹ ਬਿਜਲੀ ਵਾਲੇ ਇਦਾਂ ਹੀ ਬੱਦੇ ਬਣਦੇ ਹਨ ਹੁਣ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਸਾਰੇ ਇਕਠੇ ਹੋ ਜਾਉ ਕਿਸਾਨ ਜਥੇਬੰਦੀਆਂ ਧਿਆਨ ਨਾਲ ਚਲੋਂ ਸਾਰੇ ਕਿਸਾਨ ਕੋਈ ਕਿਸਾਨ ਜਾਂ ਮਜ਼ਦੁਰਾਂ ਨੂੰ ਬੇਨਤੀ ਹੈ ਸਾਰੇ ਇਕਠੇ ਹੋ ਲਰੋ
@gurneksingh2680
@gurneksingh2680 3 жыл бұрын
ਇਕ ਇਕੱਲਾ ਦੋ ਗਿਆਰਾਂ,ਲੋੜ ਹੈ ਇਨ੍ਹਾਂ ਬੇਈਮਾਨ ਸਰਕਾਰਾਂ ਨੂੰ ਸਬਕ ਸਿਖਾਉਣ ਦੀ,ਜੋ ਸਾਨੂੰ ਹਮੇਸ਼ਾ ਇਕੱਲਾ ਹੀ ਸਮਝਦੀਆਂ ਹਨ,,,ਸਦਕੇ ਜਾਈਏ ਇਸ ਵੀਰ ਦੇ ਜਿਸ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਅੱਗੇ ਹੋ ਕੇ ਸਰਕਾਰ ਨਾਲ ਦੋ ਹੱਥ ਕਰਨ ਦੀ ਹਿੰਮਤ ਦਿਖਾਈ
@rajratan5536
@rajratan5536 3 жыл бұрын
ਅੱਜ ਦੇਸ਼ ਨੂੰ ਲੋੜ ਇਹੁ ਜਹੇ ਵੀਰ ਦੀ ਸਲੂਟ ਹੈ ਵੀਰ ਤੈਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰੱਖੇ
@KingHunter3597
@KingHunter3597 3 жыл бұрын
🔥 ਏਸ ਵਾਰ ਕਿਸਾਨਾਂ ਦੀ ਸਰਕਾਰ ਬਣਨੀ ਚਾਹੀਦੀ ਹੈ 🔥 🔥 ਮੋਦੀ, ਕੈਪਟਨ, ਬਾਦਲ ਮੁਰਦਾਬਾਦ 🔥
@escobarbgmi2846
@escobarbgmi2846 3 жыл бұрын
Right a g
@ravililer3380
@ravililer3380 3 жыл бұрын
Sahi veere 100%
@gurpreetdhillongopy1927
@gurpreetdhillongopy1927 3 жыл бұрын
Right
@HarjinderSingh-hs5xw
@HarjinderSingh-hs5xw 3 жыл бұрын
ਜਿਹੜੇ ਪਹਿਲਾਂ ਰਾਜ ਕਰ ਰਹੇ ਨੇ , ਉਹ ਵੀ ਕਿਸਾਨ ਹੀ ਹਨ। ਲੋੜ ਤਾਂ ਸੋਚ ਬਦਲਣ ਦੀ ਹੈ।
@gurdhiansingh4726
@gurdhiansingh4726 3 жыл бұрын
👌
@BalwinderSingh-wm7dd
@BalwinderSingh-wm7dd 3 жыл бұрын
ਬਾਈ ਜੀ ਜਦੋਂ ਤੱਕ ਸਾਰੇ ਇਕੱਠੇ ਨਹੀਂ ਹੁੰਦੈ ਉਦੋਂ ਤੱਕ ਕੋਈ ਹਲ ਨਹੀਂ ।ਤੁਸੀਂ ਯੂ ਪੀ ਮਧਪ੍ਰਦੇਸ਼ ਬਿਹਾਰ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਿਵੇਂ ਲੋਕਾਂ ਦੀਆਂ ਦਿਨੇ ਹੀ ਕੁੰਡੀਆਂ ਚਲਦੀਆਂ ਨੇ ।ਸਾਡੇ ਆਲੇ ਤਾਂ ਜਦੋਂ ਤੱਕ ਚੁਗਲੀ ਨੀ ਕਰਦੇ ਉਦੋਂ ਤੱਕ ਰੋਟੀ ਹਜ਼ਮ ਨਹੀਂ ਆਉਂਦੀ ।
@sunnykumarsunny8478
@sunnykumarsunny8478 3 жыл бұрын
Apne ehi ta panga veer .apne loka vich ikta nehi hai
@surjitmaur9626
@surjitmaur9626 3 жыл бұрын
Shi gall aa veer
@SukhdeepSingh-tr5bh
@SukhdeepSingh-tr5bh 3 жыл бұрын
ਬੇੜਾ ਗਰਕ ਹੋਇਆ ਸਾਡੇ ਪੰਜਾਬੀਆਂ ਦਾ ਅਪਣੇ ਘਰ ਨੂੰ ਹੀ ਅੱਗ ਲਾ ਕੇ ਹੱਥ ਸੇਕੀ ਜਾਣਗੇ ਜੇ ਅਗਲਾ ਫ਼ਾਇਦਾ ਲੈ ਰਿਹਾ ਤੂੰ ਵੀ ਫ਼ਾਇਦਾ ਲੈ ਪਰ ਨਹੀਂ ਨਾ ਕਰਨਾ ਤੇ ਨਾ ਕਰਨ ਦੇਣਾ!
@jagpal0058
@jagpal0058 3 жыл бұрын
ਇਕੱਠੇ ਹੋਣ ਦੀ ਲੋੜ ਆ ਜੇ ਏਕਾ ਕਰ ਲਿਆ ਤਾ ਬਚਾਅ ਨਿ ਉਹ ਦਿਨ ਦੂਰ ਨਿ ਜਿਦਣ ਘਰਾ ਚੋ ਲਾਇਟ ਜਾਊ
@Premsingh-mo9fu
@Premsingh-mo9fu 3 жыл бұрын
Bilkul sahi keha bai
@tejwantsingh1950
@tejwantsingh1950 3 жыл бұрын
ਨੌਜਵਾਨੋ ਆਓ ਰਾਜਭਾਗ ਸੰਭਾਲੋ ਲੋਟੂਆਂ ਨੂੰ ਭਜਾਓ ਪੰਜਾਬ ਬਚਾਓ ਪਿਆਰਿਓ।।
@punjabnewsno.1886
@punjabnewsno.1886 3 жыл бұрын
P.r.t.c patiala diesel chor KZbin video channel video dekho city cm patiala diesel chor YouTub channel patiala diesel chor KZbin video is a good video dekho city cm
@dhaliwal4287
@dhaliwal4287 3 жыл бұрын
ਕੋਈ ਨਹੀਂ ਸਾਥ ਦਿੰਦਾ ਅਸੀਂ ਬਿਜਲੀ ਦਫਤਰ ਗਏ ਸੀ ਖੇਤਾਂ ਵਾਲੀ ਲਾਇਟ ਬਾਰੇ ਗੱਲ ਕਰਨ ਨਾਲ ਕੋਈ ਤੁਰਦਾ ਨੀ ਫਿਰ ਕਹਿਣ ਗਏ ਲਾਇਟ ਨੀ ਆਉਂਦੀ
@farmlife3304
@farmlife3304 3 жыл бұрын
ਸਾਡੇ ਲੋਕ ਫੁੱਦੂ ਆ
@sukhjinderbal7405
@sukhjinderbal7405 3 жыл бұрын
ਰਿਸਵਤ ਤੋਂ ਬਿਨਾਂ ਕੰਮ ਹੀ ਨਹੀ ਕਰਦੇ
@GurpreetSingh-xc1ds
@GurpreetSingh-xc1ds 3 жыл бұрын
ਸਿਰਾਂ ਲਾਤਾ ਬਾਈ ਜੀ ਨੇ ❤️💖💖💕💕💖💖 ਬਹੁਤ ਵਧੀਆ ਵੀਰ ਜੀ Good ji 👌👌👌👌👌👌👌💝💞💝💞❤️💕💖👌👌👌
@tarsemsingh8691
@tarsemsingh8691 2 жыл бұрын
ਬਹੁਤ ਵਧੀਆ ਕੀਤਾ ਬਾਈ ਜੀ ਬਿਜਲੀ ਵਾਲਿਆ ਨੇ ਬਹੁਤ ਗੰਦ ਪਾਇਆ ਹੋਇਆ ਧੰਨਵਾਦ ਜੀ t s c saab
@makhankalas660
@makhankalas660 3 жыл бұрын
ਬੀਤ ਵਧੀਆ ਵੀਰ ਜ ਆਜੋ ਸਾਰੇ ਪੰਜਾਬੀਓ ਏਕਤਾ ਬਣਾ ਕੇ ਰੱਖਿਓ ਹਰ ਇੱਕ ਪਿੰਡ ਵਿੱਚ ਏਕਤਾ ਬਣਾ ਕੇ ਰੱਖੋ ਤਾਂ ਇਹਨਾਂ ਸਰਕਾਰਾਂ ਦੀ ਅਕਲ ਟਿਕਾਣੇ ਆਵੇ ਗੀ ਜਿਹੜੇ ਇਹ ਚਿੱਪ ਵਾਲੇ ਮੀਟਰ ਲਗਾਉਣ ਆਣਗੇ ਤਾਂ ਉਹ ਲਾਉਣ ਨਾ ਦੇਵੋ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੇ ਇਸ ਕਦਮ ਨਾਲ ਪੂਰੇ ਪੰਜਾਬ ਹੱਲਾ ਸ਼ੇਰੀ ਮਿਲੇ ਗੀ
@jassasingh1379
@jassasingh1379 3 жыл бұрын
ਸਾਰੇ ਪਿੰਡ ਨੂੰ ਇਹ ਕੰਮ ਕਰਨਾ ਚਾਹੀਦਾ ਏਕਤਾ ਰੱਖੋ🙏🙏🙏
@amarjeetkaur6980
@amarjeetkaur6980 3 жыл бұрын
varry 2 good
@sattasatta1734
@sattasatta1734 2 жыл бұрын
@@amarjeetkaur6980 q
@surjitkaur7092
@surjitkaur7092 2 жыл бұрын
@@amarjeetkaur6980 ,,,
@valindersingh8415
@valindersingh8415 3 жыл бұрын
Dilo salute a tenu
@amarjeetkaur6980
@amarjeetkaur6980 3 жыл бұрын
both badhia cakkta put
@pindanahar3150
@pindanahar3150 2 жыл бұрын
@@amarjeetkaur6980 chak di kam no eh oda soot ni une🙏🏻👌👌
@yadwrindersingh3761
@yadwrindersingh3761 3 жыл бұрын
ਵੀਰ ਜੀ ਇਕੱਠੇ ਰਹਿਣ ਦੀ ਲੋੜ ਹੈ,ਹਰ ਚੀਜ਼ ਦਾ ਹੱਲ ਹੈ ਪਰ ਏਕੇ ਵਿੱਚ ਬਹੁਤ ਵਕਤ ਹੁੰਦੀ ਹੈ ਇਹ ਸਰਕਾਰਾਂ ਇਕ ਦੋ ਨੂੰ ਲਾਲਚ ਦੇ ਕੇ ਆਪਣੇ ਹੱਕ ਵਿੱਚ ਕਰ ਲੈਂਦੇ ਨੇ ਉਹਨਾਂ ਨੂੰ ਦੇਖ ਬਾਕੀ ਵੀ ਪਿਛੇ ਹਟ ਜਾਦੇ ਨੇ ਤੇ ਸਰਕਾਰ ਕਾਮਯਾਬ ਹੋ ਜਾਦੀ ਹੈ। ਵੀਰ ਜੀ ਇਕੱਠੇ ਹੋ ਕੇ ਫੈਸਲਾ ਕਰੋ। ਤੁਸੀਂ ਮੇਰੇ ਨਾਲ ਸਹਿਮਤ ਹੋ, ਧੰਨਵਾਦ ਜੀ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@sagarprem9831
@sagarprem9831 3 жыл бұрын
ਅੱਤ ਹੋਈ ਪਈ ਬਾਈ ਜੀ, ਅਸੀਂ ਤੁਹਾਡੇ ਨਾਲ ਹਾਂ ਵੈਰੀ ਗੁੱਡ ਜੀ
@rupindersinghhari7425
@rupindersinghhari7425 3 жыл бұрын
ਬਹੁਤ ਵਧੀਆ ਬਾਈ
@jagpal0058
@jagpal0058 3 жыл бұрын
ਲੱਖ ਲਾਹਣਤ ਇਹੋ ਜਿਹੇ ਜੰਮਣ ਤੇ ਜੋ ਤਾਰ ਕੱਟ ਕੇ ਗਿਆ 😡😡😡😡😡😡
@lakhvirdhillon784
@lakhvirdhillon784 3 жыл бұрын
ਬਹੁਤ ਵਧੀਆ ਵੀਰ ਜੀ ਇਹ ਕੰਮ ਸਾਰੇ ਪਿੰਡਾ ਵਿਚ ਸਹਿਰਾ ਵਿੱਚ ਹੋਣਾ ਚਾਹੀਂਦਾ ਫੇਰ ਇਹਨਾਂ ਨੂੰ ਪਤਾ ਲੱਗੂਗਾ
@HarpreetSingh-dn4nx
@HarpreetSingh-dn4nx 4 ай бұрын
ਆ ਤਾਂ ਬਹੁਤ ਵਧੀਆ ਕੰਮ ਕਰਿਆ ਵੀਰ ਯਾਰ ਮਿਲਦਾ ਮੈਥੋਂ ਵੀ ਨਹੀਂ ਭਰਿਆ ਜਾਂਦਾ ਪਰ ਸਾਰੇ ਬਿਜਣੇ ਆਉਂਦੇ ਨੇ ਤਾਰਾਂ ਘੱਟ ਜਾਂਦੇ ਨੇ ਤੁਹਾਡੇ ਨਾਲ ਆ ਵੀ ਜਦੋਂ ਦੱਸਦੇ ਦੱਸਦੇ
@amrindersinghdandiwal8135
@amrindersinghdandiwal8135 3 жыл бұрын
ਸਰਕਾਰਾਂ ਇਹ ਗੱਲ ਚਾਹੁੰਦੀਆਂ ਨੇ ਕਿ ਬਿਜਲੀ ਚੋਰੀ ਵਧੇ ,ਲੋਕ ਬਿੱਲ ਨਾਂ ਭਰਨ ਅਤੇ ਅਸੀਂ ਬਿਜਲੀ ਮਹਿਕਮੇ ਨੂੰ ਘਾਟੇ ਵਾਲਾ ਅਦਾਰਾ ਐਲਾਨ ਕੇ ਅੰਬਾਨੀਆਂ ਅਡਾਨੀਆਂ ਦੇ ਹੱਥਾਂ ਵਿੱਚ ਦੇਈਏ
@user-he6wf6dx9w
@user-he6wf6dx9w 3 жыл бұрын
ਬਿਜਲੀ ਤਾ ਪਹਿਲਾ ਹੀ ਪ੍ਰਾਈਵੇਟ ਆ ਵੀਰ 15 ਸਾਲ ਤੋਂ
@gurmukhsingh2059
@gurmukhsingh2059 Ай бұрын
ਅੰਬਾਨੀ ਨੂੰ ਦੇ ਕੇ ਇਹ ਯੂਨਿਟ 15 ਰੁਪਏ ਹੋ ਜਾਵੇਗੀ
@sarabjitsinghkhakh30
@sarabjitsinghkhakh30 3 жыл бұрын
ਬਹੁਤ ਵਧੀਆ ਵੀਰ ਜੀ
@user-ho8jw5kc4b
@user-ho8jw5kc4b 3 жыл бұрын
ਬਹੁਤ ਵਧੀਆ ਕੀਤਾ ਜੀ
@rupindersinghhari7425
@rupindersinghhari7425 3 жыл бұрын
Next mla ਗਿੱਦੜਬਾਹਾਂ
@baljindersingh2794
@baljindersingh2794 3 жыл бұрын
ਫੇਰ ਇਹ ਵੀ ਸਰਕਾਰੀ ਹੋਜੂ🙏😀
@user-mu1ox9os8d
@user-mu1ox9os8d 3 жыл бұрын
7000 salery a 6000bil a janda her 2 mhine bad
@rubaljitsingh2486
@rubaljitsingh2486 3 жыл бұрын
Veera Waheguru Teri Chardi Kala Rakhe
@sarabjeetkaur4486
@sarabjeetkaur4486 3 жыл бұрын
ਸਾਰੇ ਮਸਲਿਆਂ ਦਾ ਹਲ ਅਜਾਦੀ ਹੀ ਹੈਂ ਵੀਰੋ ਧਰਨੇ ਸਾਡਾ ਹਲ ਨਹੀਂ ਪੰਜਾਬ ਦੀ ਅਜਾਦੀ ਹੀ ਹਲ ਹੈ ਸਾਡਾ ਪੰਜਾਬ ਦੀ ਅਜਾਦੀ ਹੀ ਹਲ ਹੈ ਸਾਡਾ
@unitedcolors2920
@unitedcolors2920 3 жыл бұрын
ਬਹੁਤ ਵਧਿਆ ਬਾਈ ਜਦੋਂ ਸਰਕਾਰਾਂ ਆਪਣੇ ਆਮ ਲੋਕਾਂ ਵਾਰੇ ਨੀ ਸੋਚ ਦੇ ਫ਼ਿਰ ਆਪਾਂ ਕਿਉ ਇਮਾਨਦਾਰੀ ਦਿਖਾਈ ਜਾਏ
@davindersinghsandhu7080
@davindersinghsandhu7080 3 жыл бұрын
very nice ਵੀਰ ਜੀ ਬੰਬ🌾🚩👍😊
@satnamsingh-rj5er
@satnamsingh-rj5er 3 жыл бұрын
ਬਹੁਤ ਵਧੀਆ ਕੰਮ ਕੀਤਾ ਜੀ ਸਾਨੂੰ ਵੀ ਸਾਲਿਆ ਨੇ 7000 ਬਿਲ ਭੇਜ ਰੱਖਿਆ
@agath_V
@agath_V 3 жыл бұрын
Kisan ekata jindabad💪💪💪💪💪💪💪💪
@princefazilka8205
@princefazilka8205 3 жыл бұрын
ਪਜਾਬ। ਸਰਕਾਰ। ਮਰਦਾ ਬਾਦ।
@princefazilka8205
@princefazilka8205 3 жыл бұрын
ਜੈ।ਕਿਸਾਨ। ਜੈ ਕਿਸਾਨ ਜੈ ਜਵਾਨ। ਕਿਸਾਨ ਏਕਤ ਜਿਦਾ ਬਾਦ ਜੈ
@sukhbajsidhu5373
@sukhbajsidhu5373 3 жыл бұрын
ਵੀਰ ਜੀ ਬਹੁਤ ਵਧੀਆ ਕੰਮ ਹੈ ਸਰਕਾਰਾਂ ਵੀ ਛਿੱਤਰਾਂ ਦਿਆਂ ਹਨ
@harmandeepkaur6974
@harmandeepkaur6974 3 жыл бұрын
Vv'v
@beantbrar6475
@beantbrar6475 2 жыл бұрын
ਬਾਈ ਜੀ ਗਰੇਟ ਹੋ ਤੁਸੀਂ
@jpsingh85
@jpsingh85 3 жыл бұрын
Great veer ji ਚੰਗੀ ਸ਼ੁਰੂਆਤ।
@user-he6wf6dx9w
@user-he6wf6dx9w 3 жыл бұрын
ਅਬਕੀ ਵਾਰ ਪੰਜਾਬ ਮੈ ਕਿਸਾਨ ਕੀ ਸਰਕਾਰ
@GurmailSingh-nl5pz
@GurmailSingh-nl5pz 3 жыл бұрын
ਵਾਈ ਥੋਨੂੰ ਚੱੜਦੀ ਕਲਾ ਵਿੱਚ ਰੱਖੇ ਰੱਬ ਜੀ ਆਪ ਜੀ ਦੇ ਨਾਲ਼ ਹਾਂ ਤੁਸੀਂ ਫ਼ਿਕਰ ਨਾ ਕਰੋ ਲੋਕ ਤੁਹਾਡੇ ਨਾਲ਼ ਜੋਸ਼ ਨਾਲ ਜੁੜਨਗੇ ਜੀ
@gurvindermann9449
@gurvindermann9449 3 жыл бұрын
Aam Aadmi party leauo punjaab bchauo 2022 aap jindabad Kejriwal jindabad Bhagwant Mann jindabad
@gilliqbal13
@gilliqbal13 3 жыл бұрын
Oh v chawalan di aaa. Congress B Team hai
@braramantractorloversdoda2177
@braramantractorloversdoda2177 3 жыл бұрын
ਬਾੲੀ ਬਹੁਤ ਚੰਗਾ ਕੰਮ ਕੀਤਾ ਪਰ ਸਾਰੇ ਲੋਕਾ ਦਾ ਹਕ ਬਣਦਾ ਕੇ िੲॅਕਠੇ ਹੋਣ ਦਾ ਪਰ ਅਾਪਣੇ ਲੋਕਕ ਤਾ ਅਾਪ ਦਸਦੇ ਅਾ ਜਾ ਕੇ िਬਜਲੀ ਵਾिਲਅਾ ਨੂੰ ਲੋਕੋ ਸਮਝ ਜਾੳੁ ਕੁਝ ਨਹੀ ਦੇਣਾ िੲਹਨਾ ਅਕਾਲੀਅਾ ਤੇ ਕਾਗਰਸ ਵਾिਲਅਾ ਨੇ ਬਚ ਜਾੳੁ िੲਹਨਾ ਤੋ िਕਸਾਨ ਮਜਦੂਰ ਏਕਤਾ िਜੰਦਾਬਾਦ
@BhupinderSingh-gz7os
@BhupinderSingh-gz7os 3 жыл бұрын
ਵੀਰ ਜੀ ਬਹੁਤ ਵਧੀਆ ਕੀਤਾ ਵੀਰੇ।ਧੰਨ ਵਾਦ।ਤੇਰਾ
@newrapidfreightcarrierr.f.6525
@newrapidfreightcarrierr.f.6525 3 жыл бұрын
Aap Sahi bol rahe ho hum log Chhattisgarh se Hain ghar ka bil hamara 200 300 aata hai lekin Mera Gaon Punjab main hai dhaliwal sohian district gurdaspur apko Full support hai paji
@dalvirjassal4450
@dalvirjassal4450 3 жыл бұрын
ਬਾਈ ਜੀ ਰੇਤਾ ਕੁਦਰਤੀ ਪਾਣੀ ਕੁਦਰਤੀ ਕੁਦਰਤ ਪਰਮਾਤਮਾ ਦੀਆਂ ਦਿਤੀਆ ਚੀਜਾ ਤੇ ਵੀ ਬਿਲ ਵੋਟਾਂ ਜਨਤਾ ਦੀਆ ਮਨਮਰਜੀਆ ਸਰਕਾਰਾ ਦੀਆ
@anmolbrar3391
@anmolbrar3391 2 жыл бұрын
ਵਾਹ ਜੀ ਵਾਹ ਸਾਡੇ ਮਲਵਈਆਂ ਦੇ ਹੌਂਸਲੇ ਵੀ ਵਿਸੇਸ਼ ਤੌਰ ਤੇ ਸਾਰਿਆਂ ਬਾਈਆਂ ਨੂੰ ਹੀ ਦੇਖ ਕਿ ਬਹੁਤ ਹੀ ਜਿਆਦਾ ਰੰਗੀਨ ਨਜਾਰੇ ਲਗਦੇ ਹਨ।
@PawanKumar-np7tv
@PawanKumar-np7tv 3 жыл бұрын
Vadia kita bhai Mitra nu aag lagao Bijli Punjab di maje lok karde
@GurnamSingh-wk5fe
@GurnamSingh-wk5fe 2 жыл бұрын
ਚਲੋ ਕੋਈ ਤਾਂ ਪੁਲੀਸ ਨੂੰ ਚੰਗਾ ਕਿਹਦਾ 🙏 ਵਧੀਆ ਗੱਲ ਹੈ।ਬਹੁਤ ਰੇਟ ਹਨ।
@manseertsandhu6527
@manseertsandhu6527 3 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ
@charanjitkaur8450
@charanjitkaur8450 2 жыл бұрын
Phona nubar ji
@charanjitkaur8450
@charanjitkaur8450 2 жыл бұрын
V goood verr
@manseertsandhu6527
@manseertsandhu6527 2 жыл бұрын
@@charanjitkaur8450 ਕਿਸ ਦਾ
@satnamsinghdhaliwal2513
@satnamsinghdhaliwal2513 3 жыл бұрын
ਬਾਈ ਨਾਲ ਜੁੜੇ ਗਏ ਗੱਲ ਕੋਈ ਨੀ
@chamkaursingh546
@chamkaursingh546 3 жыл бұрын
ਗੁੱਡ ਸੋਹਣੇ ਬਾਈ ਬਹੁਤ ਚੰਗਾ ਕੰਮ ਕੀਤਾ। ਇਹਨਾਂ ਸਰਕਾਰਾਂ ਆਪਣੀ ਮਨ ਮਰਜੀ ਨਾਲ ਹੀ ਬਿਲਾਂ ਦੇ ਰੇਟ ਲਾ ਰੱਖੇ ਨੇ ਆਮ ਜਨਤਾ 'ਤੇ ਪਰ ਆਪ ਸਭ ਕੁਝ ਫਰੀ।
@yogeshbhatia4468
@yogeshbhatia4468 3 жыл бұрын
Veer ji ...ek ek gall sach kahi tusi....jeende vasde raho ....22 g 👌👌👍👍👍
@JaspalSingh-bk4ty
@JaspalSingh-bk4ty 3 жыл бұрын
WAHEGURU... WAHEGURU
@RajpalSingh-rm6gl
@RajpalSingh-rm6gl 3 жыл бұрын
145 ਯੂਨਿਟ ਬਿੱਲ 540 + ਖਰਚੇ ਪਾਕੇ 1280 Rs ਖਰਚੇ ਟੈਕਸ ਹੋਰ ਪਤਾ ਨੀ ਕੀ ਕੀ 740Rs ੲਿਹ ਤਾਂ ਅੰਨੀ ਲੁੱਟ ਹੈ
@bachittersinghaulakh4162
@bachittersinghaulakh4162 2 жыл бұрын
Very good ਹੁਣ ਕੰਮ ਇਵੇਂ ਹੀ ਲੋਟ ਆਓ ਇੰਨੀ ਮਹਿੰਗੀ ਬਿਜਲੀ ਪੈਟਰੋਲ disel ਹਰ ਪਾਸੇ ਮਹਿੰਗਾਈ ਲ਼ੋਕ ਮਜਬੂਰ ਹੋ ਕੇ ਇਹ ਕੰਮ ਕਰਨ ਵਾਸਤੇ ਮਜਬੂਰ ਹੋ ਗਏ ਸੱਭ ਨੂੰ ਅਖੀਰ ਵਿੱਚ ਇਹ ਕੰਮ ਕਰਨ ਵਾਸਤੇ ਮਜਬੂਰ ਹੋਣਾ ਪਵੇਗਾ।
@dhaliwal4287
@dhaliwal4287 3 жыл бұрын
ਬਾਈ ਲੋਕਾਂ ਵੀ ਛਿੱਤਰ ਖਾ ਕੇ ਹੀ ਲੋਟ ਆਉਂਦੇ ਨੀ ਸਰਕਾਰਾਂ ਦਾ ਕੋਈ ਦੋਸ਼ ਨਹੀਂ ਮਨੋ ਚਾਹੇ ਨਾ
@gurjitsingh4102
@gurjitsingh4102 3 жыл бұрын
Waheguru ji
@vikramsood3356
@vikramsood3356 3 жыл бұрын
Paji bilkul sahi ji 🙏
@technicalgameingzone1445
@technicalgameingzone1445 3 жыл бұрын
Very good
@JasveerSingh-in9od
@JasveerSingh-in9od 4 ай бұрын
ਬਾੲਈ ਜੀ ਬਹੁਤ ਵਧੀਆ ਬ
@gurdvasingh5833
@gurdvasingh5833 2 жыл бұрын
ਪੰਜਾਬ ਸਰਕਾਰ ਮੁੜਦਾ ਬਾਦ ਹੋਸੀ ਪਿੱਪਲ ਵਾਲੇ ਘੁਮਾੰਦੇ ਬਾਹਰੋਂ ਦਵਾਈ ਲੇ ਲਵੋ
@gursewakbahrain3549
@gursewakbahrain3549 3 жыл бұрын
Very good boht wdya kita excellent 👍👍🇧🇭🇧🇭
@sukhveer2100
@sukhveer2100 3 жыл бұрын
Good bai gi
@HeartHackerzz
@HeartHackerzz 3 жыл бұрын
Kisaan EKTA zindabaad🙏
@vikram8236
@vikram8236 3 жыл бұрын
ਮੇਰੇ ਘਰ ਵਿੱਚ ੧੫ ਦਿਨ ਤੋਂ ਹਨੇਰਾ ਹੈ, ਤਾਲਾ ਤੋੜ ਕੇ ਲਗਾਇਆ ਸੀ ਕੁਨੈਕਸ਼ਨ । ਫ਼ਿਰ ਬਿਜਲੀ ਵਾਲੇ ੧੦੦ ਮੀਟਰ ਤਾਰ ਕੱਟ ਲੈ ਗਏ।
@sonugs3437
@sonugs3437 3 жыл бұрын
ਜਗਦੀਪ ਵੀਰ ਬਹੁਤ ਵਧੀਆ ਕੰਮ ਕੀਤਾ
@sidhuooo864
@sidhuooo864 3 жыл бұрын
Bohat vadia mudhaa veer ji greeb lokka Da bohat he okha hoya peya billa na mat Maari Pai ji
@narvir_4966
@narvir_4966 3 жыл бұрын
Kisan morche to baad Hun saareya de haunsle wadd gye aa, proud on Punjab
@rizwanbilla3613
@rizwanbilla3613 3 жыл бұрын
Good veer.......... aive hi ikthe hon di lod ah.....
@sukhdialtakhar7948
@sukhdialtakhar7948 3 жыл бұрын
Very good very nice 👌 thanks
@user-zb2lp5oz7x
@user-zb2lp5oz7x 4 ай бұрын
ਵੀਰ ਜੀ ਬਹੁਤ ਵਧੀਆ
@GursewakSingh-pi5pw
@GursewakSingh-pi5pw 2 жыл бұрын
ਸਤਿ ਸ੍ਰੀ ਅਕਾਲ 👳👌👍💋
@sarojrani7468
@sarojrani7468 3 жыл бұрын
ਬੁਹਤ ਵਿਦਆ👍👍👍👍👍
@happydev1057
@happydev1057 3 жыл бұрын
Very good
@jagjitsidhu3354
@jagjitsidhu3354 2 жыл бұрын
ਪੁਲਿਸ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ, ਓਹੀ ਹਾਲ ਐ
@chatersinghubhi
@chatersinghubhi 3 жыл бұрын
Wahhh ustad jii.
@user-dy2gm2gh3p
@user-dy2gm2gh3p 3 жыл бұрын
ਗਲਤ ਗੱਲ ਵੀਰ। ਕੁੰਡੀ ਲਾਈ ਦਾ ਖਰਚਾ ਪੈਣਾ ਲੋਕਾਂ ਦੇ ਸਿਰ ਹੀ ਹੈ।
@gurwindersingh2120
@gurwindersingh2120 3 жыл бұрын
Kissan.ekta mazdoor zindabad
@HardevSingh-yg6jx
@HardevSingh-yg6jx 3 жыл бұрын
ਬੱਬਰ ਸ਼ੇਰ ਮਾ ਦਾ ਪੁਤਰ 👍👍💪💪💪👌👌👌🙏🙏
@sukhbajsidhu5373
@sukhbajsidhu5373 3 жыл бұрын
ਏਕੇ ਵਿੱਚ ਬਰਕਤ ਹੈ ਸਾਰੇ ਹੀ ਸੰਗਤ ਨੂੰ ਇਕੱਠੇ ਹੋਣਾ ਪਹੁ ਜੀ ਜੇ ਬਚਾਅ ਕਰਨਾ ਹੈ ਸਰਕਾਰ ਬਦਲ ਦੋ ਸਾਰੇ ਜ਼ੋਰ ਲਓ ਤੀਜਾ ਫਰੰਟ ਅੱਗੇ ਲਿਆਈਏ
@Amritpal95828
@Amritpal95828 3 жыл бұрын
Shi gal aa veer..... Punjab da bhot mada haal aa... ਮਾਰ ਲਿਆ ਸਾਨੂੰ ਮਾੜੀ ਨੀਤੀਆਂ ਨੇ ਉਂਜ ਪੰਜਾਬ ਮੇਰੇ ਵਰਗਾ ਕੋਈ ਦੇਸ਼ ਨਾ
@SukhvirSingh-vx8wk
@SukhvirSingh-vx8wk 3 жыл бұрын
Kejriwal is very honest leader
@BalwinderSingh-xo9mw
@BalwinderSingh-xo9mw 3 жыл бұрын
ਲੋਕ ਸਾਥ ਦੇਣ ਤਾਂ ਹਰ ਕੰਮ ਮੁਮਕਿਨ ਹੈ
@sarajmanes4505
@sarajmanes4505 3 жыл бұрын
Sat Shri Akal Ji Very Good 👍 God Bless You Thanks Ji
@gurdevgrewal7553
@gurdevgrewal7553 3 жыл бұрын
Good 👍 job jeonda reh veer eh eda hi lot aona🙏🇨🇦
@sabhimultani5996
@sabhimultani5996 3 жыл бұрын
Very nice veer ji God bless u all
@hbmnmovies474
@hbmnmovies474 3 жыл бұрын
*ਕਰੋਨਾ ਪੰਜਾਬ ਵਿੱਚ ਹੀ ਹੈ, ਬੰ* ਗਾਲ ਵਿੱਚ ਨਹੀਂ ਕਿਉਂਕਿ ਉੱਥੇ ਇਲੈਕਸ਼ਨ ਹਨ 😂😂😂. ਚਲਾਨ ਕੱਟਣ ਦੀ ਵਜਾਏ ਲੋਕਾਂ ਨੂੰ ਮਾਸਕ ਵੰਡਣੇ ਚਾਹੀਦੇ ਨੇ ਕਰੋਨਾ ਨੂੰ ਧੱਕੇ ਨਾਲ ਲੋਕਾਂ ਦੇ ਦਿਮਾਗ ਭਰਿਆ ਜਾ ਸਕਦਾ , ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@anupkalsi415
@anupkalsi415 3 жыл бұрын
ਆਮ ਆਦਮੀ ਪਾਰਟੀ ਨੂੰ ਵੋਟ ਪਾਉ
@manshahiajk6135
@manshahiajk6135 2 жыл бұрын
ਸਹੀ ਗੱਲ ਵੀਰੇ ਬਹੁਤ ਦੁਖੀ ਹੋਏ ਪਏ ਆ ਫ੍ਰੀ ਨਾਲੋਂ ਬਿਜਲੀ ਦੀ ਯੁਨਟ ਦਾ ਰੇਟ ਘੱਟ ਕਰਨ ਲੋਕਾਂ ਦਾ ਮਨ ਅੱਕੀਆਂ ਪਿਆ ਨਾ ਜਿਉਂਦੇ ਨਾ ਮਰੇ
@MandeepSingh-op7sv
@MandeepSingh-op7sv 3 жыл бұрын
ਵੀਰ ਸਾਨੂੰ ਵੀ ਆਪਣਾ ਨੰਬਰ ਦੇ ਦਿਉ ਮੇਰਾ ਵੀ ਮੀਟਰ ਕੱਟਣ ਆਉਣਾ ਬਿਜਲੀ ਵਾਲਿਆ ਨੇ
@baijiexperiment1246
@baijiexperiment1246 3 жыл бұрын
Chakde veere sb tere hak ch ne....✊✊
@jagtarsingh4161
@jagtarsingh4161 2 жыл бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ, ਵੀਰ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਸਮੇਂ ਪਿੰਡ ਰਾਜੋਮਾਜਰੇ ਆਏ ਸੀ, ਤੁਹਾਡਾ ਪ੍ਰਚਾਰ ਕਰਨ ਦਾ ਬਹੁਤ ਹੀ ਜਿਆਦਾ ਵਧੀਆ ਢੰਗ ਤਰੀਕਾ ਲੱਗਿਆ , ਤੁਹਾਡਾ ਫੋਨ ਨੰਬਰ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਚਲੇ ਗਏ ਸੀ, ਅੱਜ ਇਸ ਵੀਡੀਓ ਜਰੀਏ ਤੁਹਾਡੇ ਫਿਰ ਦਰਸਨ ਹੋਏ, ਪੰਜਾਬ ਸਰਕਾਰ ਵੱਲੋਂ ਤੁਹਾਨੂੰ ਕੋਈ ਵਧੀਆ ਡਿਊਟੀ 'ਤੇ ਲਾਉਣਾ ਚਾਹੀਦਾ ਹੈ, ਤਾ ਕਿ ਤੁਸੀਂ ਪੰਜਾਬ ਵਿੱਚ ਵਧੀਆ ਸਿਸਟਮ ਬਣਾ ਸਕੋਂ ਜੀ, ਤੁਹਾਡਾ ਫੋਨ ਨੰਬਰ ਜਰੂਰ ਦਿਉ ਜੀ,,
@RavinderSingh-ql6lw
@RavinderSingh-ql6lw 3 жыл бұрын
Very good ਦੇਵੋ ਬਤੀ ਵਾਲੇਆ ਦੀ ਪੈਣ ਦੀ.... ਪੰਜਾਬ ਸਰਕਾਰ ਮੁਰਦਾਬਾਦ
@sandeepsharmasandeepsharma1920
@sandeepsharmasandeepsharma1920 2 жыл бұрын
22 ਜੀ ਸੀਰਾ ਕਰਵਾ ਦੀਤਾ
@jeetgill7876
@jeetgill7876 3 жыл бұрын
Thank you veere bhut vadia gll kiti very nice 🙏🙏
@JaspalSingh-mo5iv
@JaspalSingh-mo5iv 3 жыл бұрын
Aam aadmi party leyao Punjab ch veero ta bachna Punjab
@ranveervcs8366
@ranveervcs8366 3 жыл бұрын
Nice kam kita veer ne .monthely bill nahi aunda punjab wich . Bijli mehkama 2 mahenaye baad bill bhej k v loka nu chunna laun laga hoya a.
@Sidhusaabsingh9768
@Sidhusaabsingh9768 3 жыл бұрын
Punjab de loka nu sare Punjab ch sare mitra nu pt k sidi splayi kr leni chahidi a, bs eho hal a
@Sachiglas
@Sachiglas 3 жыл бұрын
Very good. मजा आ गया
@sangatsingh4850
@sangatsingh4850 3 жыл бұрын
Veer ji dilo salute hain
@garryverma69
@garryverma69 3 жыл бұрын
Jagdeep Singh sidhu ❤️❤️❤️❤️❤️
@chulbuliyangallan8923
@chulbuliyangallan8923 3 жыл бұрын
Anandpur Sahib ne dekhiya eka kise akali congress nu vote nhi diti ohna ne bhut vadia kam kita
@gauravmahajan5309
@gauravmahajan5309 3 жыл бұрын
ਪੰਜਾਬ ਵਿਚ ਬਿਜਲੀ ਦੇ ਰੇਟਾ ਨੂੰ ਅੱਗ ਲਾਈ ਹੋਈ ਹੈ | ਪੰਜਾਬ ਨੂੰ ਕੀ ਗੱਲ ਜੋ ਬਾਕੀ ਸਟੇਟਾਂ ਨਾਲੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ।ਪੰਜਾਬ ਤਾ ਇਨਾ ਸਰਕਾਰਾ ਨੇ ਪਿਹਲਾ ਹੀ ਥੱਲੇ ਲਾ ਛਡਿਆ।
@gurdeepatwal8753
@gurdeepatwal8753 3 жыл бұрын
Very good 22 great 👍
@user-rc8vz4yq6x
@user-rc8vz4yq6x 6 ай бұрын
ਹੁਣ ਨਹੀ ਕਿਸੇ ਨੇ ਲਿਖਿਆ ਭਗਵੰਤ ਮਾਨ ਸਾਹਿਬ ਜ਼ਿੰਦਾਬਾਦ
@hsdairyfarm
@hsdairyfarm 3 жыл бұрын
Very good great job
Llegó al techo 😱
00:37
Juan De Dios Pantoja
Рет қаралды 41 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 2,2 МЛН
Stay on your way 🛤️✨
00:34
A4
Рет қаралды 2,5 МЛН
iPhone socket cleaning #Fixit
0:30
Tamar DB (mt)
Рет қаралды 15 МЛН
Kumanda İle Bilgisayarı Yönetmek #shorts
0:29
Osman Kabadayı
Рет қаралды 743 М.
Xiaomi SU-7 Max 2024 - Самый быстрый мобильник
32:11
Клубный сервис
Рет қаралды 263 М.
Это - iPhone 16 и вот что надо знать...
17:20
Overtake lab
Рет қаралды 114 М.