(Full Video)Mere Jazbaat Episode 33 ~ Prof. Harpal Singh Pannu ~ Sirdar Kapur Singh ICS ~ Mintu Brar

  Рет қаралды 116,696

Pendu Australia

Pendu Australia

Күн бұрын

Пікірлер: 209
@penduaustralia
@penduaustralia 2 жыл бұрын
ਇਸ ਵੀਡੀਓ ਦਾ ਕੁਛ ਹਿੱਸਾ ਸ਼ਾਮਿਲ ਕਰਨ ਤੋਂ ਰਹਿ ਗਿਆ ਸੀ ਇਸ ਲਈ ਇਹ ਵੀਡੀਓ ਦੁਬਾਰਾ ਅੱਪਲੋਡ ਕੀਤੀ ਗਈ ਹੈ ਜੀ. ਵੀਡੀਓ ਦਾ ਰਹਿ ਗਿਆ ਹਿੱਸਾ ਦੇਖਣ ਲਈ ਤੁਸੀਂ ਦੁਬਾਰਾ ਵੀਡੀਓ ਦੇਖ ਸਕਦੇ ਹੋ ਜੀ.
@aarshrandhawa2677
@aarshrandhawa2677 2 жыл бұрын
Ustad ji matha tekde aa
@chahalchahal937
@chahalchahal937 2 жыл бұрын
ਸਤਿਕਾਰ ਯੋਗ ਵੀਰ ਜੀ ਸਿਰਦਾਰ ਕਪੂਰ ਸਿੰਘ ਜੀ ਦੀ ਕਿਹੜੀ ਕਿਤਾਬ ਪੜਾਂ ਜਿਸ ਤੋਂ ਮੈਨੂੰ ਪਤਾ ਲੱਗ ਜਾਵੇ ਕਿ ਸਿਰਦਾਰ ਕਪੂਰ ਸਿੰਘ ਜੀ ""ਸਰਦਾਰ ""ਦੀ ਥਾਂ ਸਿਰਦਾਰ ਕਿਉਂ ਲਿਖਦੇ ਸੀ
@bhaimehalsinghkhanouri6650
@bhaimehalsinghkhanouri6650 2 жыл бұрын
ਸ਼ੇਰ ਹਮੇਸ਼ਾ ਪਿਠ ਪਿਛੋਂ ਹੀ ਵਾਰ ਕਰਦਾ ਹੈ ਜੀ
@bhaimehalsinghkhanouri6650
@bhaimehalsinghkhanouri6650 2 жыл бұрын
ਪਰਾਸਰ ਪ੍ਰਸਨ
@meharsingh2685
@meharsingh2685 2 жыл бұрын
😮😢🎉😂😮😊😊😊
@Neeti92
@Neeti92 Ай бұрын
ਪੰਨੂ ਸਾਬ ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਨੇ…. ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਆ ਕੇ ਇਸ ਜਨਮ ਚ ਤੁਹਾਡੇ ਦਰਸ਼ਨ ਹੋ ਜਾਣ
@jagtar9311
@jagtar9311 9 ай бұрын
ਬਹੁਤ ਵਧੀਆ ਇਤਿਹਾਸ ਪੜ੍ਹਾਇਆ ਪੰਨੂ ਜੀ
@jasbirmahal6594
@jasbirmahal6594 8 ай бұрын
ਸਤਿਕਾਰ ਯੋਗ ਡਾਕਟਰ ਹਰਪਾਲ ਸਿੰਘ ਪੰਨੂ ਜੀ ਵਾਹਿਗੁਰੂ ਨੇ ਆਪ ਨੂੰ ਬਹੁਤ ਵੱਡੀ ਸੂਝ ਅਤੇ ਗਿਆਨ ਬਖਸ਼ਿਸ਼ ਕੀਤਾ ਹੈ, ਤੁਹਾਡੀ ਗਲਬਾਤ ਦੀ ਸ਼ੈਲੀ ਅਤਿਅੰਤ ਰੌਚਕ ਤੇ ਪ੍ਰਭਾਵਸ਼ਾਲੀ ਹੈ। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ !!
@goldymangat468
@goldymangat468 Жыл бұрын
ਕਪੂਰ ਸਿੰਘ ਜੀ ਨੂੰ ਪਰਨਾ ਤੇ ਸਮਝਣਾ ਹਰ ਕਿਸੇ ਦੇ ਵੱਸ ਵਿੱਚ ਦੀ ਗੱਲ ਨਹੀਂ ਹੈ।
@prabjit7425
@prabjit7425 2 жыл бұрын
ਹਰਪਾਲ ਸਿੰਘ ਪੰਨੂ ਜੀ ਨੂੰ ਸੁਣਨ ਦਾ ਇੱਕ ਅਜਿਹਾ ਨਸ਼ਾ ਲੱਗ ਜਾਂਦਾ ਹੈ , ਜਿਸ ਦਾ ਕੋਈ ਚਾਹ ਕੇ ਵੀ ਇਲਾਜ ਨਹੀਂ ਕਰਵਾਉਣਾ ਚਾਹੇਗਾ । ਇਸ ਨਸ਼ੇ ਦੀ ਪੂਰਤੀ ਲਈ ਹਰ ਵਕਤ ਨਵਾਂ ਸੁਣਨ ਲਈ ਲੱਭਦੇ ਰਹੀਦਾ ਹੈ ।
@sahithalerh3291
@sahithalerh3291 Жыл бұрын
ਇਸ ਚੈਨਲ ਦਾ ਜਿੰਨਾ ਸ਼ੁਕਰਾਨਾ ਹੋ ਸਕੇ ਘੱਟ ਆ ਸਾਡੇ ਯੁੱਗ ਦੀ ਇੱਸ ਕੱਦਾਵਰ ਹਸਤੀ ਦੇ ਨਾਲ਼ ਖੁੱਲੀਆਂ ਗੱਲਾਂ ਕਰਵਾਉਂਦੇ ਰਹਿੰਦੇ ਨੇ🙏
@lakhbirsingh4351
@lakhbirsingh4351 2 жыл бұрын
ਡਾ਼ ਪੰਨੂੰ ਜੀ ਦਾ ਪਰਾਸ਼ਰ ਪ੍ਰਸ਼ਨ ਦਾ ਅਨੁਵਾਦ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ ਜੀ। ਚੰਗੀਆਂ ਪੁਸਤਕਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣ ਲਈ ਵਧਾਈ ਦੇ ਪਾਤਰ ਹਨ ਜੀ।
@SherGill214
@SherGill214 Жыл бұрын
ਥੋਡੀਆਂ ਤਾਂ ਸਾਰੀਆਂ ਗੱਲਾਂ ਸੁਣਨ ਵਾਲੀਆਂ ਏ,, ਬੜੇ ਸਾਫ ਸਪੱਸ਼ਟ ਲਫਜ਼, ਡੂੰਘੇ ਮਤਲਬ , pure ਪੰਜਾਬੀ ਸੁਣਨ ਵੇਲੇ ਬੰਦਾ ਆਪਣੇ ਆਪ ਹੀ ਪੂਰੇ ਧਿਆਨ ਨਾਲ ਸੁਣਨ ਲੱਗ ਜਾਂਦਾ ਏ 🙏
@chahalsingh4892
@chahalsingh4892 Жыл бұрын
ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਪੰਨੂ ਸਾਹਿਬ। ਜਿਵੇਂ ਕ੍ਰਿਪਾਨ ਭੇਟ ਵਾਰੇ ਦੱਸਿਆ।
@bhajansingh1071
@bhajansingh1071 2 жыл бұрын
ਸਿਰਦਾਰ ਸਾਹਿਬ ਦੀਆਂ ਲਿਖਤਾਂ ਦੇ ਭਾਵ ਨੂੰ ਸਮਝਣਾ ਔਖਾ ਹੈ ਪਰ ਪੰਨੂ ਸਾਬ ਨੇਂ ਪਾਰਾਸ਼ਰ ਪ੍ਰਸ਼ਨ ਨੂੰ ਸਮਝਣਾ ਸੌਖਾ ਕਰ ਦਿੱਤਾ। ਧੰਨਵਾਦ ਪੰਨੂ ਸਾਬ।
@Uk1984
@Uk1984 2 жыл бұрын
ਵਾਹ ਜੀ ਸਰਦਾਰ ਕਪੂਰ ਸਿੰਘ ਜੀ⚘🙏⚘ ਵਾਹ ਜੀ ਡਾ ਹਰਪਾਲ ਸਿੰਘ ਜੀ🙏⚘
@BalwinderSingh-ug9fe
@BalwinderSingh-ug9fe 2 жыл бұрын
ਸਾਡੇ ਲੀਡਰਾਂ ਨੇ ਐਸੇ ਵਿਦਿਵਾਨਾਂ ਨੂੰ ਸਾਂਭਿਆ ਨਹੀਂ ।ਕੁਰਸੀ ਦੀ ਲਾਲਸਾ ਨੇ ਚੰਗੇ ਵਿਦਿਵਾਨਾਂ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ।ਇਹ ਪੰਜਾਬ ਦੀ ਤਰਾਸਦੀ ਹੈ ।
@sukhjindersukhaurright8795
@sukhjindersukhaurright8795 2 ай бұрын
ਪੰਨੂ ਸਾਹਿਬ ਅਨੰਦ ਆ ਗਿਆ ਜੀ
@LasVegasUSA
@LasVegasUSA Жыл бұрын
ਸਿਰਦਾਰ ਕਪੂਰ ਸਿੰਘ ਜੀ ਦੀ ਲਿਖਤ " ਸਾਚੀ ਸਾਖੀ" ਦਾ ਪਹਿਲਾ ਅੰਕ ਅੱਜ ਵੀ ਦਾਸ ਕੋਲ ਸੰਭਾਲਿਆ ਪਿਆ ਹੈ ਜੀ 😊🙏
@AmarjitKaur-ri9ei
@AmarjitKaur-ri9ei Жыл бұрын
KI TUCI ISS GAL NAL SEHMAT HO KE WAHEGURU SHABAD GURU SAHIB JI NE RIGVED VICHI LIYA ? PROFESSOR SAAB KEH RHE OTHE GHAGGA LIKHIA HOYA GAGGE DI JGAH. BUT GHAGGE DE ARTH GURU VALE GAGGE VALE NHI , WAHEGURU VICH JI GAGGA AKHAR HAI USDA MTLB HNERA HAI TE ROO DA ARTH ROSHNI HAI,BUT RIGHVED BY CH SANSKRIT VALA GHAA AKHAR HAI,JISDA MTLB HNERA NHI HUNDA
@harindersingh266
@harindersingh266 Жыл бұрын
ਬਾਕਮਾਲ ਜੀ ਬਹੁਤ ਬਹੁਤ ਧੰਨਵਾਦ ਜੀਓ
@darshansinghrode4303
@darshansinghrode4303 2 жыл бұрын
ਇਹ ਫਰਲਾ ਸਾਨੂੰ ਬਾਬਾ ਫਤਿਹ ਸਿੰਘ ਜੀ ਦੀ ਦੇਣ ਐ ਜੀ ।
@swaransingh1412
@swaransingh1412 2 жыл бұрын
ਵਾਹ ਜੀ ਵਾਹ ਸਵਾਦ ਆ ਗਿਆ ਸੁਣ ਕੇ
@iqbalsingh-dl7kh
@iqbalsingh-dl7kh 2 жыл бұрын
ਦੁਬਾਰਾ ਵੀ ਸੁਣ ਲਿਆ ਵੀਰੇ, ਮੇਰੇ ਖਿਆਲ ਵਿਚ ਸ਼ਾਇਦ ਅਕਾਲੀਆਂ ਵਾਲੀ ਗੱਲ ਹੀ ਨਵੀਂ ਸੀ ।
@ranjitsingh_
@ranjitsingh_ Жыл бұрын
ਬਹੁਤ ਵਧੀਆ ਉਪਰਾਲਾ ਮਿੰਟੂ ਬਰਾੜ ਜੀ
@ManjeetKaur-dz4us
@ManjeetKaur-dz4us Жыл бұрын
ਅਤਿ ਸਤਿਕਾਰ ਜੀਓ। ਮਹੱਤਵਪੂਰਨ ਇਤਿਹਾਸਕ ਜਾਣਕਾਰੀ। ਰੂਹ ਸ਼ਰਸ਼ਾਰ। ਧੰਨਬਾਦ ਜੀਓ। 🙏🙏
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਧੰਨਵਾਦ ਸਰਦਾਰ ਪੰਨੂ ਸਾਹਿਬ। ।
@balwindersinghbhullar9415
@balwindersinghbhullar9415 2 жыл бұрын
ਬਹੁਤ ਹੀ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ
@majorsingh5396
@majorsingh5396 2 жыл бұрын
ਅਹਿਮ ਜਾਣਕਾਰੀ ਅਕਲ ਦੇ ਅੰਨ੍ਹੇ ਲੋਕਾਂ ਲੲੀ
@gurlalsinghsingh3365
@gurlalsinghsingh3365 2 жыл бұрын
ਬਹੁਤ ਬਹੁਤ ਧੰਨਵਾਦ ਜੀ
@darshansinghrode4303
@darshansinghrode4303 2 жыл бұрын
ਬ੍ਰਾਹਮਣ ਸੋ ਜੋ ਬ੍ਰਹਮ ਵਿਚਾਰੈ ।
@ThePalminder
@ThePalminder Жыл бұрын
ਬਹੁਤ ਵਧੀਆ ਉਪਰਾਲਾ ,
@sarbjitsinghgill5498
@sarbjitsinghgill5498 Жыл бұрын
Hnji ki hall ji
@gurdipsingh8633
@gurdipsingh8633 2 жыл бұрын
ਜਿਵੇਂ ਵਾਹਕੁਰੂ -ਵਾਹਗੁਰੂ ਉਸੇ ਤਰਾਂ ਰੰਕ -ਰੰਗ (ਕੰਗਾਲ)। ਰੰਗ ਨਾ ਤੁੰਗ ਫ਼ਕੀਰ।।
@bsghumaan8501
@bsghumaan8501 Жыл бұрын
ਬਹੁਤ ਵਧੀਆ , ਪੰਨੂ ਸਾਹਿਬ ਜੀ , ਬੰਦੇ ਦਾ ਦਿਮਾਗ ਖੁੱਲ੍ਹਦਾ ਜਾਂਦੈ ਤੁਸਾਂ ਨਾਲ ਸਾਂਝ ਪਾਕੇ । ਪਰ ਬੁਢੇਪੇ ਵੇਲੇ ਗੁਸਾ ਓਸੇ ਇਨਸਾਨ ਨੂੰ ਆਵੇਗਾ ਜਿਸ ਨਾਲ ਸਟੇਟ ਨੇ ਜਿਆਦਾਤਰ ਜਿਆਦਤੀਆਂ ਕੀਤੀਆ ਹੋਣ , ਉਹ ਵੀ ਓਸ ਇਨਸਾਨ ਨਾਲ ਜਿਸ ਨੇ ਆਪਣੀ ਜਵਾਨੀ ਉਸੇ ਸਟੇਟ ਦੇ ਲੇਖੇ ਲਾ ਦਿੱਤੀ ਗਈ ਹੋਵੇ , ਇਹੀ ਕੁੱਝ ਹੋਇਆ ਸਿਰਦਾਰ ਕਪੂਰ ਸਿੰਘ ਜੀ ( ICS) ਹੋਰਾਂ ਨਾਲ ਅਤੇ ਓਹੀ ਕੁਝ ਜਨਰਲ ਸੁਬੇਗ ਸਿੰਘ ਜੀ ਦੇ ਨਾਲ ਹੋਇਆ "ਸਾਚੀ ਸਾਖੀ" ਕੋਈ ਕੌੜੀ ਗੁਸੈਲੀ ਭਾਸ਼ਾ ਨ੍ਹੀ ( ਜਿਵੇਂ ਕਿ ਆਪ ਜੀ ਨੇ ਕਿਹਾ ਹੈ ਕਿ ਬੁਢੇਪੇ ਵੇਲੇ ਤਾਂ ਬੰਦਾ ਲਿਸਾ ਹੋ ਜਾਂਦੈ , ਗੁਸਾ ਤਾਂ ਜਵਾਨੀ ਵੇਲੇ ਹੀ ਜਿਆਦਾ ਆਉਦੇ ) ਤਦੇ ਹੀ ਤਾਂ ਤੁਹਾਡੇ ਕਹਿਣ ਅਨੁਸਾਰ ਦੋਵੇ ਧਿਰਾਂ ( ਗਰਮ/ਨਰਮ ) ਨੇ ਸਾਚੀ ਸਾਖੀ ਨੂੰ ਸਲਾਹਿਆ ਸੀ , ਲੇਕਿਨ ਜਿੰਦਗੀ ਵਿੱਚ ਜੋ ਦੇਖਿਆ , ਹੰਢਾਇਆ , ਉਹੀ ਕੁਝ ਲਿਖਿਆ ਸੀ ਸਿਰਦਾਰ ਕਪੂਰ ਸਿੰਘ ਜੀ ( ICS) ਹੋਰਾਂ ਨੇ ਜੀ ।
@sewasingh3848
@sewasingh3848 Жыл бұрын
Sirdar kapoor singh ics done heroic deeds because the person intune with God and true to his words can speak truth
@rashpalsingh8767
@rashpalsingh8767 2 жыл бұрын
ਬਹੁਤ ਚੰਗੀ ਜਾਣਕਾਰੀ ਦਿੱਤੀ । ਧੰਨਵਾਦ।
@Randhawa_69
@Randhawa_69 2 жыл бұрын
ਵੇਦ ਵਿੱਚ ਸਿੰਘ ਸ਼ਬਦ ਪ੍ਰਮਾਤਮਾ ਬ੍ਰਹਮ ਨਿਰੋਲ ਆਤਮ ਤੱਤ ਮਾਇਆ ਤੋ ਰਹਿਤ ਖਾਲਸ ਈਸ਼ਵਰ ਲਈ ਵਰਤਿਆਂ ਹੈ ।
@gmssiana9703
@gmssiana9703 Ай бұрын
ਬਿਲਕੁਲ ਸਰ ਮੈਂ ਵੀ ਇਹ ਕਿਤਾਬ ਪੜੀ ਹੈ
@Satnam.Shoker
@Satnam.Shoker 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ।
@alhequoqcrp3205
@alhequoqcrp3205 6 ай бұрын
ਸਤਿ.ਸ਼ੀ.ਆਕਾਲ
@reetbhandohal8326
@reetbhandohal8326 Жыл бұрын
Social media is blessing when we hear such great person through it
@jaswinderkaur-mg2cp
@jaswinderkaur-mg2cp 4 ай бұрын
ਸਤਿ ਸ੍ਰੀ ਆਕਾਲ ਜੀ
@virenderkaur4896
@virenderkaur4896 Жыл бұрын
बहुत बढ़िया प्रसंग असल में यह किसी की पर्सनल बेइज़्ज़ती ना होकर उसके व्यक्तित्वकी ऊँचाई का पता देती है(डॉ भगत सिंह वालाप्रसंग)
@GagandeepSingh-sq6ed
@GagandeepSingh-sq6ed Жыл бұрын
Salute to Sirdar Kapoor Singh, a great scholar & administrator.
@vanjara_e_jazbat4414
@vanjara_e_jazbat4414 2 жыл бұрын
ਬਹੁਤ ਖੂਬ 🙏🏻 ਇਸ ਦੀ ਬਹੁਤ ਜ਼ਰੂਰਤ ਹੈ ਜੀ 🙏🏻 ਬਹੁਤ ਹੀ ਵਧੀਆ ਗੱਲਾਂ 🙏🏻 ਜ਼ਿੰਦਗੀ ਜ਼ਿੰਦਾਬਾਦ 🙏🏻
@gurmeetsinghbudhasingh7744
@gurmeetsinghbudhasingh7744 Жыл бұрын
Ma ਸਾਰੇ ਪ੍ਰੋਗਰਾਮ ਵੇਖਦਾ ਹਾਂ
@JasvirSingh-bn3nx
@JasvirSingh-bn3nx 11 ай бұрын
Thanks sir ji 🙏
@tirlochanmadan4652
@tirlochanmadan4652 Жыл бұрын
Proffesor Pannu is really a class in himself. All his talks are very illuminating. Grateful for his immense efforts.
@AmarjitKaur-ri9ei
@AmarjitKaur-ri9ei Жыл бұрын
EXACTLY
@Satnam.Shoker
@Satnam.Shoker 2 жыл бұрын
ਬਹੁਤ ਵਧੀਆ।
@GurjantSingh-tm4li
@GurjantSingh-tm4li Жыл бұрын
ਬਾਈ ਮਿੰਟੂਬਰਾੜ੍ਹ
@guriqbalsinghchhina6748
@guriqbalsinghchhina6748 5 ай бұрын
wah ji wah
@kahlon7793
@kahlon7793 Жыл бұрын
Respect and love
@simrandarasstudio
@simrandarasstudio Жыл бұрын
ਮਿੰਟੂ ਬਰਾੜ ਜੀ.ਤੁਹਾਡੀ ਬੋਲਣ ਸ਼ੈਲੀ. ਪੁਰਾਣੇ ਕਮੇਡੀਅਨ ਭਗਵੰਤ ਮਾਨ ਵਾਲੀ ਹੈ ਜੀ. ਬਹੁਤ ਹੀ ਸੋਹਣੀ ਹੈ
@tarlochansinghdupalpuri9096
@tarlochansinghdupalpuri9096 2 жыл бұрын
ਬਹੁਤ ਦਿਲਚਸਪ
@ramsinghsingh2606
@ramsinghsingh2606 4 ай бұрын
ਵੱਡੇ ਬ ਬੰਦਿਆ ਨੇ ਹੀ ਭੈੜਾ ਗਰਕ ਕੀਤਾ ਪੰਜਾਬ ਦੇਸ਼ ਦੇ ਲੋਕਾਂ ਦਾਂ
@gjsinghtung3916
@gjsinghtung3916 Жыл бұрын
Bahut sunder ji 🙏 Sukhjit kaur
@balkourdhillon5402
@balkourdhillon5402 Жыл бұрын
ਪੰਨੂੰ ਸਾਹਿਬ ਜੀ ਮੌਕੇ ਦੇ ਪੰਜਾਬ ਦੇ ਹਾਲਾਤ ਤੇਲੋਕਾ। ਦੀ ਮਨੋਦਸ਼ਾ ਤੇ ਜਰੂਰ ਲਿਖੋ ਜੀ ਤੇ ਆਵਾਜ਼ ਚੁੱਕੋ।
@voxofpunjab9443
@voxofpunjab9443 6 ай бұрын
Very knowledgeable. Talk...Prof Pannu Sab is very intellectual but cool person who smilingly answers the questions
@JaswinderKaur-xm1wx
@JaswinderKaur-xm1wx Жыл бұрын
Wah
@avtarsinghhundal7830
@avtarsinghhundal7830 Жыл бұрын
VERY GOOD performance
@rebel_1947
@rebel_1947 Жыл бұрын
ਵਾਹ ਵਾਹ
@shyamnagpal419
@shyamnagpal419 5 ай бұрын
❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 कोटि कोटि नमन सैल्यूट हर शब्द को
@harmeshkumar6650
@harmeshkumar6650 Жыл бұрын
ਪੰਨੂ ਸਾਹਿਬ ਨੇ ਜੋ ਇਹ ਕਿਹਾ ਹੈ ਕਿ ਚਾਰ ਵਰਨ ਵਿੱਚ " ਸ਼ੂਦਰ" ਦਾ ਮਤਲਬ scheduled castes ਤੋਂ ਹੈ ਸੱਚਾਈ ਤੋਂ ਦੂਰ ਹੈ। ਅਸਲ ਵਿੱਚ ਸ਼ੂਦਰ ਕੈਟਾਗਿਰੀ ਵਿੱਚ ਉਹ ਸਾਰੇ ਲੋਕ ਆਉਂਦੇ ਹਨ ਜੋ ਹੱਥੀਂ ਕਿਰਤ ਕਰਦੇ ਸਨ ਅਤੇ ਜਿਹਨਾਂ ਨੂੰ ਪਸੀਨੇ ਨਾਲ ਭਿੱਜਣ ਤੋਂ ਬਾਅਦ ਹੀ ਕੋਈ ਕਮਾਈ ਹੁੰਦੀ ਸੀ। ਕਿਸੇ ਵੀ ਵੇਦ ਗ੍ਰੰਥ ਵਿੱਚ ਉਹਨਾਂ ਨੂੰ ਵਰਣ ਵਿਵਸਥਾ ਤੋਂ ਬਾਹਰ ਨਹੀਂ ਕੱਢਿਆ ਗਿਆ। ਜਿਹਨਾਂ ਦੀ ਅੱਜਕਲ੍ਹ ਦੀ ਨਵੀਂ ਸ਼੍ਰੇਣੀ ਓਬਸੀ ਹੈ। ਮਹਾਤਮਾ ਜਯੋਤੀ ਰਾਓ ਫੂਲੇ ਇਸੇ ਸਮਾਜ ਦੇ ਸ਼ੂਦਰ ਸਨ ਅਤੇ ਇਹਨਾਂ ਸਭ ਨੂੰ ਪੜਨ ਦਾ ਅਧਿਕਾਰ ਸਿਰਫ ਅੰਗਰੇਜ਼ੀ ਸਰਕਾਰ ਨੇ ਦਿੱਤਾ ਅਤੇ ਸਕੂਲ ਖੋਲ੍ਹੇ। ਇਸ ਲਈ ਪਨੂੰ ਸਾਹਿਬ ਜੋ ਕਿ ਜੱਟ ਹੀ ਹੋਣਗੇ ਸ਼ੂਦਰ ਹੀ ਹਨ। ਜੇਕਰ ਯਕੀਨ ਨਹੀਂ ਤਾਂ ਆਪਣਾ ਟੇਵਾ ਬਣਵਾ ਕੇ ਦੇਖ ਲੈਣ। ਹਾਂ ਜੋ scheduled castes ਦਾ ਜ਼ਿਕਰ ਕੀਤਾ ਗਿਆ ਹੈ, ਉਹ ਉਹਨਾਂ ਸ਼੍ਰੇਣੀਆਂ ਦਾ ਸਮੂਹ ਹੈ ਜਿਹਨਾਂ ਨੂੰ " ਅਛੂਤ" " untouchable" ਕਿਹਾ ਜਾਂਦਾ ਸੀ। ਜਿਹਨਾਂ ਦੇ ਕੋਲ ਹੋਣ ਤੇ ਵੀ ਬਾਕੀ ਹਿੰਦੂ ਵਰਣ ਦੇ ਲੋਕ ਭਿੱਟੇ ਜਾਂਦੇ ਸਨ। ਇਸੇ ਲਈ ਇਹਨਾਂ ਦੀਆਂ ਬਸਤੀਆਂ ਵੱਖਰੀਆਂ ਬਣਾ ਦਿਤੀਆਂ ਗਈਆਂ। ਇਸ ਵਾਰੇ ਡਾਕਟਰ ਅੰਬੇਡਕਰ ਨੇ ਆਪਣੀਆਂ ਸਾਰੀਆਂ ਲਿਖਤਾਂ ਵਿੱਚ ਅਛੂਤ ਹੀ ਲਿਖਿਆ ਹੈ। ਜੇਕਰ ਕੁਝ ਉਹਨਾਂ ਦੀ ਸ਼ਾਨ ਦੇ ਖਿਲਾਫ ਲਿਖਿਆ ਗਿਆ ਹੋਵੇ ਤਾਂ ਮੁਆਫੀ, ਪਰ ਪੜ੍ਹਨ ਜਰੂਰ। ਗਿਆਨੀ ਦਿੱਤ ਸਿੰਘ ਵਾਰੇ ਵੀ ਚਾਨਣਾ ਪਾਉਣ ਦੀ ਖੇਚਲ ਕਰਨ ਜੀ। ਧੰਨਵਾਦ।
@balrajsandhu8084
@balrajsandhu8084 2 жыл бұрын
Tuhada v Dhanbad pannu saab ji .
@NirmalSingh-qq9bj
@NirmalSingh-qq9bj 2 жыл бұрын
Great knowledge by prof Pannu
@robinsharma6006
@robinsharma6006 Жыл бұрын
Salute to you 🙏 🙌 👏 sir
@ravindersingh2727
@ravindersingh2727 Ай бұрын
Waheguru ji❤
@gurboxsingh8276
@gurboxsingh8276 2 жыл бұрын
ਸਰਦਾਰ ਕਪੂਰ ਸਿੰਘ ਨੂੰ ਵੀ ਕੁੱਝ ਕੁੱਤੇ ਲੋਕ ਨੇਕੀ ਨਿਊਜੀਲੈਂਡ ਵਾਲਾ ਉਸ ਨੂੰ ਗੱਲ਼ਤ ਬੋਲਦਾ ਸੁਣਿਆ ਬਹੁਤ ਗੁੱਸਾ ਆਇਆ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਹੈ
@gurtejsingh5360
@gurtejsingh5360 2 жыл бұрын
ਉਹਦੀ ਤਾਂ ਡਿਉਟੀ ਲੱਗੀ ਹੋਈ ਹੈ ਸਟੇਟ ਵੱਲੋਂ ਵੀਰ ਜੀ ਜਿਹੜੀ ਵੀ ਗੱਲ ਸਿੱਖਾਂ ਦੇ ਹੱਕ ਵਿੱਚ ਹੈ ਅਤੇ ਹੈ ਸੱਚੀ, ਉਹਦੀ ਹੀ ਨੁਕਤਾਚੀਨੀ ਕਰਦਾ ਹੈ ਜਾਣਬੁੱਝ ਕੇ। ਸਿੱਖਾਂ ਨੂੰ ਆਪਣੇ ਮੂੰਹ ਤੇ ਆਪ ਚਪੇੜਾਂ ਮਾਰਨ ਸਿਖਾਉਣਾ ਹੀ ਉਸਦਾ ਅਸਲੀ ਮਕਸਦ ਹੈ।
@LovelySingh-z4l
@LovelySingh-z4l Жыл бұрын
ਸਾਲ਼ਾ ਨੇੱਕੀ ਲੱਨ ਦੀ ਮੈਲ਼ ਹੈਗੀ ਆ😡😞
@sahibsinghcheema4151
@sahibsinghcheema4151 Жыл бұрын
Thank you Pannu sahib ji ❤️🙏
@haripaulsharma9319
@haripaulsharma9319 3 ай бұрын
Wonderful interview! A complete literate person.
@ajmerdhillon3013
@ajmerdhillon3013 Жыл бұрын
Excellent information Thanks Sir.
@badhanbhatti3247
@badhanbhatti3247 2 жыл бұрын
Excellent and matchless facts of Greatman Sirdar Kapoor Singh ji by equally great Sh. H.S. Pannu Salute. Kuldip Singh Badhan Canada.
@BalvinderSingh-q1q
@BalvinderSingh-q1q 8 ай бұрын
Big ideas of great persons
@Mskanwal604
@Mskanwal604 Жыл бұрын
My regards to such a scholarly personality and wish to meet in person if god permits. Thanks so much pendu Australia.
@manmohansingh2961
@manmohansingh2961 Жыл бұрын
ੴ ਇਕਓਅੰਕਾਰ ਜਾਂ ਏਕੰਕਾਰੁ ਦਾ ਸ਼ੁਕਰ ਹੈ।
@GurdevSingh-yk6og
@GurdevSingh-yk6og Жыл бұрын
Very interesting and informative discussion . Best regards for Pannu ji.
@satnambawa0711
@satnambawa0711 Жыл бұрын
कपूर सिंह जी बारे जानके बहुत वदीया लगया ।
@prabjit7425
@prabjit7425 2 жыл бұрын
ਪੰਨੂ ਸਾਹਿਬ ਜੀ ਨੇ Episode 26 ਵਿੱਚ ਇੱਕ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਹੈ ਕਿ ਜਦੋਂ ਜਲਿਆਂ ਵਾਲੇ ਬਾਗ ਵਿੱਚ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਇਸ ਸਾਕੇ ਤੋਂ ਬਾਅਦ ਰਬਿੰਦਰ ਨਾਥ ਟੈਗੋਰ ਨੇ ਰੋਸ ਵਜੋਂ ਆਪਣਾ " Sir " ਦਾ ਅਵਾਰਡ ਅੰਗਰੇਜ਼ ਹਕੂਮਤ ਨੂੰ ਵਾਪਸ ਕਰ ਦਿੱਤਾ ਸੀ ਜੋ ਅੰਗਰੇਜ਼ ਹਕੂਮਤ ਵੱਲੋਂ ਉਸ ਨੂੰ ਮਿਲਿਆ ਹੋਇਆ ਸੀ । ਜਦੋਂ 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਸੀ ਤਾਂ ਉਸ ਸਾਕੇ ਤੋਂ ਬਾਅਦ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਜੀ ਨੇ ਆਪਣਾ ਪਦਮਸ੍ਰੀ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਕੀ ਤੁਸੀਂ ਦੱਸ ਸਕਦੇ ਹੋ ਕੇ ਹੋਰ ਕਿੰਨੀਆਂ ਕੁ ਮਹਾਨ ਸ਼ਖਸੀਅਤਾਂ ਨੇ ਟੈਗੋਰ ਵਾਂਗੂੰ ਅਣਖ ਵਿੱਚ ਆਪਣੇ ਅਵਾਰਡ ਸਰਕਾਰ ਨੂੰ ਵਾਪਸ ਕੀਤੇ ਸਨ ?? ਜੇਕਰ ਕਿਸੇ ਨੇ ਵੀ ਇਸ ਬਾਰੇ ਆਪਣੇ ਸੱਚੇ ਸੁੱਚੇ ਵਿਚਾਰ ਜਰੂਰ ਦੱਸਣੇ 🙏।
@jugsingh2006
@jugsingh2006 6 ай бұрын
Khushwant Singh ne vi.
@sukhdevsahota9326
@sukhdevsahota9326 2 жыл бұрын
Wahh kiaa baat hai wonderful jankaree
@navgoraya3198
@navgoraya3198 Жыл бұрын
Bahut vadiya episodes ne ji. Thanks Mintu Brar bai tuhada
@sukhrandhawa4766
@sukhrandhawa4766 2 жыл бұрын
Bahot Vadhiya jankari wala episode as usual... Thanks Pendu Australia Team 💐💐💐
@swaransingh3308
@swaransingh3308 7 ай бұрын
ਬਾਬਾ ਪੰਨੂ ਤੂੰ ਪੰਜਾਬ ਦਾ ਹੀ ਸਹੀ ਇਤਿਹਾਸ ਦੱਸ ਦੇ ਲੋਕਾਂ ਨੂੰ ਬਾਕੀ ਤਾਂ ਦੂਰ ਦੀ ਗੱਲ ਹੈ,ਜੱਬਲੀਆਂ ਮਾਰੀ ਜਾਨਾ,ਬ੍ਰਾਹਮਣ ਦਾ ਹੱਥ ਠੋਕਾ ਬਣ ਕੇ ਉਨ੍ਹਾਂ ਦਾ ਹੀ ਇਤਿਹਾਸ ਪੜਾਈ ਜਾਨਾ,ਯੂਨੀਵਰਸਿਟੀ ਵਿੱਚ ਮੋਟੀ salary ਲਈ ਆ,dean ਵੀ ਰਿਹਾ, ਵੈਦਿਕ ਵੈਦਿਕ ਕਰੀ ਜਾਨਾ,ਕਦੇ ਦਸ v ਦੇ ਇਹ ਹੋਇਆ ਕਦ,ਕਦੇ ਸੰਘੋਲ ਵੀ ਘੁੰਮ ਆ,ਕਦੇ ਰੋਪੜ ਵੀ ਜਾ ਆ,
@jugsingh2006
@jugsingh2006 6 ай бұрын
Kitab di gull ho rahi hai.
@sawrajpal4001
@sawrajpal4001 2 жыл бұрын
Bhout wadiya maharaj bhaag laan pannu sahab nu te aap ji nu vi 🤲🏻✨🌼
@nirmaldhaliwal8644
@nirmaldhaliwal8644 2 жыл бұрын
Waheguru waheguru ji ❤️🙏
@palwindersingh6259
@palwindersingh6259 9 ай бұрын
Good job keep moving
@BalwinderSingh-pf2nr
@BalwinderSingh-pf2nr 2 жыл бұрын
PROF HP SNG G, YOU HAVE DONE GREAT CREATION !!
@laaljotsingh6141
@laaljotsingh6141 2 жыл бұрын
THANKS VERY GOOD GOD BLESS
@Sukhbhatti381
@Sukhbhatti381 2 жыл бұрын
bahut khoowab great episode
@sukhwantsingh3769
@sukhwantsingh3769 2 жыл бұрын
Excellent work. Will read this book
@pushpajoshi9771
@pushpajoshi9771 Жыл бұрын
बहूत सुंदर🙏🙏
@parminderkaurvirk9056
@parminderkaurvirk9056 2 жыл бұрын
Great knowledge very nice thanks professor sahib
@synergyhomesinc9927
@synergyhomesinc9927 2 жыл бұрын
Great knowledge very nice thanks
@harmindersmagh1295
@harmindersmagh1295 2 жыл бұрын
Great knowledge Thanks
@ਗੁਰਮੁੱਖਉੱਪਲ
@ਗੁਰਮੁੱਖਉੱਪਲ 2 жыл бұрын
🙏🏽🙏🏽🙏🏽 ੴੴੴੴੴ
@harmelsroa5102
@harmelsroa5102 Жыл бұрын
Very interesting guidance sir.
@dharampalsingh4598
@dharampalsingh4598 2 жыл бұрын
Thanks for introducing this apisode
@prabjit7425
@prabjit7425 2 жыл бұрын
Very informative video 👍 .
@dharamveersingh7627
@dharamveersingh7627 Жыл бұрын
ਪੱਨੂ ਜੀ ‘ਹੁਣ’ ਮੁੱਖ ਸਿਆਸੀ ਜਮਾਤ ਤੋਂ ‘ਮਾਨਤਾ’ 💫🚦✅ ਸਰਦਾਰ ਅਜਮੇਰ ਸਿੰਘ ਵੱਲੋਂ ਇਸ ਸਮਝ ਤੇ ਪੜਚੋਲਵੀਂ ਨਜ਼ਰ ਦਿੱਤੀ ਆ.
@triloksingh7552
@triloksingh7552 Жыл бұрын
ਸਰਦਾਰ ਕਪੂਰ ਸਿੰਘ ਜੀ ਅਣਮੁੱਲੇ ਹੀਰੇ ਸੀ ਸੰਤਾਂ ਦੇ ਨਾਲ ਦਿਲੋਂ ਪਿਆਰ ਸਤਿਕਾਰ ਕਰਦੇ ਸੀ
@sukhwantbhullar2852
@sukhwantbhullar2852 2 жыл бұрын
Harpal ji your interview is wonderful. Especially in very Frank way. Fortunately.my husband and I often met Sardar Kapoor sing ji know and see his bitter behaviour . The place is in the House of Dr Chhokar in his house. Where Kapoor Sahib used to come in the evening in sector 11B. I also remember his one thing that he didn't like children should be there when he was sitting with somebody. While Dr Chhokar had two small grandsons and we have two small children a boy and girl. Because they were of the same age. As we lived in rented house which diagonal oppose their house. So children often Play together either in our house of at Dr Chhokar. Because he loved the children as his son and daughter-in-law had gone to America. They both are doctor. There day were during seventies. So it was my duty to take away the children when Kapoor Sahib was descussing . Akali and abusing them. So in used to take all the four children in my house. So when some people just for fukrapanti talk about Sardar Sahib i laugh because know him very close. And rather feel lucky to know this man who was very famous for his typical behaviour. I have also serve many times tea with Salika. When aunti didn't have servant .
@varinderdhaliwal1014
@varinderdhaliwal1014 2 жыл бұрын
Good job
@kuldeepsidhu4881
@kuldeepsidhu4881 Жыл бұрын
Waahkmaal ji
@AvinashSharma-qg7gy
@AvinashSharma-qg7gy Ай бұрын
ਸੋਈ ਪੰਡਿਤ ਜੋ ਬਰਮ ਪਛਾਣੇ ।
@paramsinghantaal
@paramsinghantaal Жыл бұрын
ਜਿਵੇਂ ਕਿ ਪੰਨੂ ਸਾਹਬ ਨੇ ਦੱਸਿਆ ਕਿ ਸਰਦਾਰ ਕਪੂਰ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਵੈਦਿਕ ਮੱਤ ਅਨੁਸਾਰ ਹੋਣਾ ਚਾਹੀਦਾ ਸੀ,ਮਤਲਬ ਕੇ ਵਰਨ ਵਿਵਸਥਾ ਨੂੰ ਓਹ ਜਾਇਜ ਦੱਸ ਰਹੇ ਸੀ ।ਇਸ ਗੱਲ ਉੱਤੇ ਪੰਨੂ ਸਾਹਬ ਨੇ ਆਪਣੇ ਖ਼ੁਦ ਦੇ ਵਿਚਾਰ ਨਹੀਂ ਦਿੱਤੇ।ਕਿਰਪਾ ਕਰਕੇ ਇਸ ਸਬੰਧੀ ਚਾਨਣ ਪਾਇਆ ਜਾਵੇ।
@gurmeetsinghbudhasingh7744
@gurmeetsinghbudhasingh7744 Жыл бұрын
ਦੋਹਾ qatar
@amardeepsinghbhattikala189
@amardeepsinghbhattikala189 2 жыл бұрын
Sat shri akal veer ji ma eh video late dakh reha sorry sahyad notification nahi aya veer ji tusi sardar sab nal hor video krn de kosish karna a humble request
@charanpreet3639
@charanpreet3639 2 жыл бұрын
great
Prof. Harpal Singh Pannu on Shahadat and Sikh Shahadat
52:53
SikhSiyasat
Рет қаралды 201 М.
Caleb Pressley Shows TSA How It’s Done
0:28
Barstool Sports
Рет қаралды 60 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Meri Zindagi Mere Lekh ~ Prof Harpal Singh Pannu ~ Mere Jazbaat Episode 35
1:15:51
Caleb Pressley Shows TSA How It’s Done
0:28
Barstool Sports
Рет қаралды 60 МЛН