Kinne Aye Kinne Gye 2 (Full Video) | Ranjit Bawa | lovely Noor | Latest Punjabi Songs 2021

  Рет қаралды 30,017,073

Ranjit Bawa Music

Ranjit Bawa Music

Күн бұрын

Пікірлер: 85 000
@RanjitBawa
@RanjitBawa 3 жыл бұрын
ਕਿੰਨੇ ਆਏ ਕਿੰਨੇ ਗਏ 2 ਕੱਲੀ ਕੱਲੀ ਗੱਲ ਸੁਣਨ ਵਾਲੀ ✅✅ ਸੁਣਕੇ ਸ਼ੇਅਰ ਕਰੋ ਤਾਂ ਜੋ ਸਭ ਤੱਕ ਪਹੁੰਚ ਜਾਵੇ 🙏🏻🙏🏻🙏🏻
@karan.115.
@karan.115. 3 жыл бұрын
first coment mera bawe y d umr lambi hove 🙏🙏🙏🙏
@gurneetsaroa6274
@gurneetsaroa6274 3 жыл бұрын
Bhut nyc bai ji Love you😘😘
@paramjeetbains3214
@paramjeetbains3214 3 жыл бұрын
Pagi salute
@crackmehkma3287
@crackmehkma3287 3 жыл бұрын
Sade naal eh bhana vartya ventilator wala injection laa k sada Taya ji death krti
@jassmixing1870
@jassmixing1870 3 жыл бұрын
boht sohna veer g
@sanjeevsnl6399
@sanjeevsnl6399 3 жыл бұрын
ਕੁਝ ਹੀ ਕਲਾਕਾਰ ਨੇ ਜਿਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੋਇਆ ਹੈ, ਰਣਜੀਤ ਬਾਵਾ ਓਹਨਾਂ ਵਿਚੋਂ ਇੱਕ ਹੈ। ਤੇ ਇੱਕ ਸਲਾਮ ਲਵਲੀ ਵੀਰ ਦੀ ਕਲਮ ਨੂੰ ਵੀ, ਵਾਹਿਗੁਰੂ ਦੋਹਾਂ ਵੀਰਾਂ ਨੂੰ ਚੜਦੀ ਕਲਾ ਵਿੱਚ ਰੱਖਣ ।।
@laddasingh8335
@laddasingh8335 Жыл бұрын
ਕੁਝ ਹੀ ਕਲਾਕਾਰ ਨੇ ਜਿਹਨਾਂ ਨੇ ਪੰਜਾਬੀ ਸੱਭਿਆਚਾਰਕ ਨੂੰ ਬਚਾ ਕੇ ਰੱਖਿਆ ਹੋਇਆ ਹੈ ਰਣਜੀਤ ਬਾਵਾ ਓਹਨਾਂ ਵਿਚੋਂ ਇੱਕ ਹੈ ਤੇ ਇੱਕ ਸਲਾਮ ਲਵਲੀ ਵੀਰ ਦੀ ਕਲਮ ਨੂੰ ਵੀ ਵਾਹਿਗੁਰੂ ਦੋਹਾਂ ਵੀਰਾਂ ਨੂੰ ਚੜਦੀ ਕਲਾ ਵਿਚ ਰੱਖਣ
@yauvenbuttar4480
@yauvenbuttar4480 3 жыл бұрын
ਲਵਲੀ ਨੂਰ ਸਲਾਮ ਆ ਭਰਾ ਤੇਰੀ ਕਲਮ ਨੂੰ.... ਅੱਜ ਕਿਤੇ ਮਹਾਰਾਜਾ ਰਣਜੀਤ ਸਿੰਘ ਹੁੰਦਾ ਤੇ ਤੇਰੀ ਕਲਮ ਨੂੰ ਸੋਨਾ ਵਿਚ ਮੜ ਦਿੰਦਾ....❤️❤️❤️
@rinkujatt9746
@rinkujatt9746 3 жыл бұрын
Right
@prabhsimransingh8805
@prabhsimransingh8805 3 жыл бұрын
sahi keha bai ji
@nikhilnarwal6148
@nikhilnarwal6148 3 жыл бұрын
Bhai app shaihi
@satinderkaur6980
@satinderkaur6980 3 жыл бұрын
Hanji Sachi
@parammahal932
@parammahal932 3 жыл бұрын
Sahi a veere
@sandhuzworld76
@sandhuzworld76 3 жыл бұрын
ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਅਤੇ ਜਿੰਦਗੀ ਦੀਆਂ ਹਕੀਕਤਾਂ ਦਾ ਖੂਬਸੂਰਤ ਵਰਨਣ...ਕਾਸ਼ ਅੱਜ ਦੀ ਪੀੜ੍ਹੀ ਇਹੋ ਜਿਹੇ ਗੀਤਾਂ ਤੋਂ ਕੁੱਝ ਸੇਧ ਲਵੇ...ਗੀਤਕਾਰ ਲਵਲੀ ਨੂਰ ਅਤੇ ਰਣਜੀਤ ਬਾਵਾ ਨੂੰ ਦਿਲੋਂ ਧੰਨਵਾਦ ਇਸ ਗੀਤ ਲਈ🙏🙏
@SartajSingh-v1u
@SartajSingh-v1u 11 ай бұрын
ਜਸਪਤ ਰਾਏ ਦਾ ਸਿਰ ਧੜ ਤੌ ਵੱਖ ਕਰਨ ਵਾਲਾ ਸਰਦਾਰ ਨਿਬਾਹੂ ਸਿੰਘ ਜੀ ਸੀ ਜੌ ਰੰਗਰੇਟਾ ਸੀ
@vellyveer2554
@vellyveer2554 6 ай бұрын
Matlb majbi c 😂
@mandeepsinghbhatti4162
@mandeepsinghbhatti4162 6 ай бұрын
Mazabi ni Bai g mazabi sikh
@sohalsohalmalik5475
@sohalsohalmalik5475 4 ай бұрын
​@@vellyveer2554majbhi sikh se
@vellyveer2554
@vellyveer2554 4 ай бұрын
@@mandeepsinghbhatti4162 jatta layi tu c sirf majbi ho
@sahilchoudhary917
@sahilchoudhary917 3 ай бұрын
Tu jatta nu badnaam kyu kr raha tu jatt ni hai Rangrete v hamare bhai hai Rangrete guru ke bete❤❤❤​@@vellyveer2554
@lalisingh4088
@lalisingh4088 3 жыл бұрын
ਬਹੁਤ ਵੱਡਾ ਜਿਗਰਾ ਚਾਹੀਦਾ ਸੱਚ ਲਿਖਣ ਵਾਲੇ ਦਾ ਜੋ ਤੁਸੀਂ ਦਿਖਾਇਆ ਹੈ ਜੀ 👌👌💪💪💪💚❤🧡💛
@DeepSingh-do4ly
@DeepSingh-do4ly 3 жыл бұрын
ਅੱਜ ਜਿਹੜੀ ਮਾਂ ਨੇ ਸੁਖਾ ਜਿੰਦਾ ਜਮਣਾ ਓਹ ਸਾਧਾਂ ਦੇਆਂ ਡੇਰਿਆਂ ਤੇ ਚੋਂਕੀ ਖੇਡ ਦੀ 🙏🙏
@jaswinderratol2972
@jaswinderratol2972 3 жыл бұрын
🙏🙏
@Goyal-js9bg
@Goyal-js9bg 3 жыл бұрын
Hy 👋🔥
@dhillon3846
@dhillon3846 3 жыл бұрын
@@jaswinderratol2972 veere what's the meaning of chonki??
@HelloHi-sr4jm
@HelloHi-sr4jm 3 жыл бұрын
Right
@ss-qu5po
@ss-qu5po 3 жыл бұрын
Hello karan 22 g thouda new song kad ona i am wating i love you brather
@AllRounder-ym5cs
@AllRounder-ym5cs 3 жыл бұрын
ਜਿਹੜੇ dislike ਕਰਦੇ ਓਹਨਾਂ ਲਗਦਾ ਮਾਮੇ ਦੀ ਕੁੜੀ ਨਾਲ ਵਿਆਹ ਕਰਵਾਇਆ ਤਾਹੀਂ ਸੱਚ ਤੋਂ ਦੁੱਖ ਲਗਦਾ ਓਹਨਾਂ ਨੂੰ। ਦਿਲ ਜਿੱਤ ਲਿਆ ਵੀਰ ਤੇਰੀ ਕਲਮ ਤੇ ਸੋਚ ਨੇ........ ਸੱਚੀ ਆਵਾਜ਼ ਲਵਲੀ ਨੂਰ ਤੇ ਰਣਜੀਤ ਬਾਵਾ ਜੀ।💓💓👍
@harpreetsidhu1326
@harpreetsidhu1326 3 жыл бұрын
Oh modi bhagat aaa bro ..koi fyda ni samjaun da
@jashanbhinder2415
@jashanbhinder2415 3 жыл бұрын
nhi o sidhu kateerh de v fan ho skde aw y ohnu v keha es gane ch
@ਅੰਮ੍ਰਿਤਪਾਲਸਿੰਘਧੁੰਨ
@ਅੰਮ੍ਰਿਤਪਾਲਸਿੰਘਧੁੰਨ 3 жыл бұрын
ਵੀਰੇ ਚੁਰਾਸੀ ਦੇ ਹੱਕ ਦੇ ਲੱਫਜ ਦੁੱਖਦੇ ਡਿਸਲਾਈਕ ਵਾਲਿਆ ਨੂੰ
@gurwindersingh-eg5ir
@gurwindersingh-eg5ir 3 жыл бұрын
vaise hath wajj jande kahli kahli apne pta v ni kayi bandeya nu k like dislike button hunda ki aa
@Ravikumar-ph9oq
@Ravikumar-ph9oq 3 жыл бұрын
ਸਾਲ਼ੇ ਆ ਨੂੰ ਸੱਚ ਸੁਣ ਕੇ ਮਿਰਚਾਂ ਲਗਦੀ ਆ ਨੇ ਵੀਰ ਜੀ
@Rajrajput0001
@Rajrajput0001 2 жыл бұрын
Sher shing Rana 🙏❤️❤️❤️jai hoo❤thanks bawa shabb respect ❤
@NaanakSarkaar
@NaanakSarkaar 3 жыл бұрын
ਜਦੋਂ ਇਹ ਗੀਤ ਚੱਲ ਰਿਹਾ ਹੁੰਦਾ ਹੈ ਤਾਂ ਦਿਲ ਕਰਦਾ ਹੈ ਕਿ ਇਹ ਗੀਤ ਜਲਦੀ ਖ਼ਤਮ ਹੀ ਨਾ ਹੋਵੇ ।। ਕਾਸ਼" ਇਹ ਗੀਤ ਘੱਟੋ-ਘੱਟ ਅੱਧਾ ਘੰਟਾ ਲਗਾਤਾਰ ਚੱਲਦਾ ।। ।। ਵਾਹ ਵਾਹ ਵਾਹ ਬੇਮਿਸਾਲ ।।
@manukahlon9849
@manukahlon9849 3 жыл бұрын
ਅੱਜ ਤੱਕ ਕਿਸੇ ਗਾਣੇ ਤੇ ਕੋਈ ਕਮੈਂਟ ਜਾ ਲਾਈਕ ਨਹੀ ਕੀਤਾ ਪਰ ਮੰਨਣਾ ਪਵੈਗਾ ਜੀ ਇਹਦਾ ਬੇਬਾਕ ਹੋ ਕੇ ਬੋਲਦੇ ਰਵੋ ਵਾਹਿਗੁਰੂ ਤਰੱਕੀ ਬਕਸ਼ੇ🙏🏻
@Abhimamman
@Abhimamman 3 жыл бұрын
ਗੀਤ ਦੀ ਤਾਰੀਫ਼ ਕਰਨ ਲਈ ਸ਼ਬਦ ਮੁੱਕ ਗਏ ਆ ਜੀਅ ਬਾਵੇ ਬਾਈ ਕੋਈ ਜਵਾਬ ਨਹੀਂ ਤੇਰਾ 💖💖
@Sehajchahal-25
@Sehajchahal-25 5 күн бұрын
ਬਾਈ ਰਣਜੀਤ ਬਾਵਾ ਵਰਗਾ ਕਲਾਕਾਰ ਹੀ ਰਹਿ ਗਿਆ ਜੋ ਸਿੱਖ ਇਤਿਹਾਸ ਨੂੰ ਗਾਉਣ ਦਾ ਜਿਗਰਾ ਰੱਖਦਾ ਬਾਕੀ ਤਾਂ ਸਭ ਲੱਚਰਤਾ ਨੂੰ ਪ੍ਰਮੋਟ ਕਰਨ ਚ ਲੱਗੇ ਨੇ ਵਾਹਿਗੁਰੂ ਜੀ 🙏 ਮੇਹਰ ਕਰਨਾ ਮੇਰੇ ਵੱਡੇ ਵੀਰ ਤੇ 🙏 ਵਾਹਿਗੁਰੂ ਜੀ ਚੱੜਦੀ ਕਲਾ ਚ। ਰੱਖਣ ਸਾਡੇ ਪੰਜਾਬੀ ਸੂਰਮੇ ਨੂੰ 🙏
@ravichopra7556
@ravichopra7556 3 жыл бұрын
ਇਹ ਓਹ ਕਲਾਕਾਰ ਆ ਜਿਹੜਾ ਸੱਚ ਬੋਲਣ ਦੀ ਹਿੰਮਤ ਰੱਖਦਾ ਆ ਜਿਉਂਦਾ ਰਹਿ ਵੀਰੇ ❤️
@gurnoorsandhu659
@gurnoorsandhu659 3 жыл бұрын
Bhaut sohna gaya bawa na
@buntybadwer3332
@buntybadwer3332 3 жыл бұрын
ਮਤਲਬ ਬਲਾਤਕਾਰ ਕਰਨ ਵਾਲੇ ਦਾ ਸਾਥ ਦਿੰਦਾ..ਇਹ ਤਾਂ ਪੰਜਾਬੀਆਂ ਦੇ ਖੂਨ ਚ ਵੀ ਨਹੀਂ ਬਾਈ
@shivi__7788
@shivi__7788 3 жыл бұрын
@@buntybadwer3332 mtlb????
@buntybadwer3332
@buntybadwer3332 3 жыл бұрын
@@shivi__7788 ਮੰਨਦਾ ਬਾਈ ਕਿ ਸੋਹਣਾ ਗਾਇਆ ਬਾਈ ਨੇ। ਪਰ ਤੁਹਾਡੇ ਤੋਂ ਸਿੱਧਾ ਜਿਹਾ ਸਵਾਲ ਆ ਕਿ ਤੁਸੀ ਬਲਾਤਕਾਰ ਕਰਨ ਵਾਲੇ ਦਾ ਸਾਥ ਦੇਣਾ ਸੀ ?
@thakursaisingh_77
@thakursaisingh_77 3 жыл бұрын
बड़े भाई शेर सिंह राणा का जिक्र ਰਣਜੀਤ ਬਾਵਾ (Ranjit Bawa) ने भी अपने गाने में किया है और जिक्र हो भी क्यों ना राणा ने वो कर दिखाया था जो पुरी भारत सरकार कभी नहीं कर पाई थी जो आदमी अपनी कल्पनाओं में सोचते हैं वो शेर सिंह राणा ने हकिकत में किया था Punjabi singer Ranjit Bawa ने जो बड़े भाई शेर सिंह राणा जी को अपने नये गाने kinne aaye kinne gye 2 में जो मान सम्मान दिया अपने गाने के द्वारा पूरा समाज उसका दिल से धन्यवाद ❤️ करता है आभार प्रकट करता है 🙏लेकिन कुछ पीछे गंदी मानसिकता रखने वाले लोगों ने इसका विरोध किया जिसकी वजह से Ranjit Bawa ने गाने में बीप लगा दिया है उन से अनुरोध है जल्द से जल्द इस बीप को हटाए पूरा समाज पूरा राजपूत युवा देश का क्षत्रिय आपके साथ खड़े हैं तन मन धन से आपको फुल सपोर्ट है दोगले और तुछे लोगों से कहना चाहता हूं तुम्हारी औकात नहीं है इतिहास पढ़ने की भी बनाना तो बहुत दूर की बात है घर बैठकर फेसबुक फेसबुक खेल करो और पोगो देखो 😂 #क्षत्रियधर्मयुगेयुगे ⚔️🚩🚩 Sher Singh Rana "SSR" Rajput's Of INDIA ☝️
@gurvinderpalsingh3262
@gurvinderpalsingh3262 3 жыл бұрын
ਅੱਖਾਂ ਵਿੱਚ ਪਾਣੀ ਆ ਗਿਆ ਸੁਣ ਕੇ । ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਅਤੇ ਪੰਜਾਬੀਆਂ ਤੇ । 🙏🏻 🙏🏻 ਲਵਲੀ ਨੂਰ ਵੀਰ ਤੇ ਬਾਵੇ ਵੀਰ ਸਲਾਮ ਹੈ ਤੁਹਾਨੂੰ, ਤੁਸੀਂ ਅੱਗੇ ਤੋਂ ਵੀ ਸੱਚ ਲਿਖਦੇ ਅਤੇ ਗਾਉਂਦੇ ਰਹੋ ।
@gurpreet_singh9493
@gurpreet_singh9493 3 жыл бұрын
ਪਹਾੜ ਜਿੱਡਾ ਜਿਗਰਾ ਚਾਹੀਦਾ ਹੈ ਸ਼ਰੇਆਮ ਐਨਾ ਸੱਚ ਲਿਖਣ ਤੇ ਗਾਉਣ ਲਈ। ਨਹੀ ਰੀਸਾ ਬਾਵਾ ਸਾਹਬ ਤੇ ਲਵਲੀ ਨੂਰ ਦੀਆ.....👌👌👌👌👌🙏🙏🙏🙏
@gurbajbhullar9237
@gurbajbhullar9237 3 жыл бұрын
Bilkul Shi veer ji
@dynamo.r.b.294
@dynamo.r.b.294 3 жыл бұрын
Kaint bhai
@orknowledge2477
@orknowledge2477 3 жыл бұрын
2 dhamkiaa te moot kar gaya voice mute kar gaya jigra kada is ch fer
@orknowledge2477
@orknowledge2477 3 жыл бұрын
Banda oh aa jo apni gal te stand lawe ..khade aa te fir khade aa..fir bhave qatal hoje
@gurpreetbhatti8580
@gurpreetbhatti8580 Жыл бұрын
ਵੱਡੇ ਜਿਗਰੇ ਵਾਲਾ ਅਤੇ ਸੱਚ ਗਾਉਣ ਵਾਲਾ ਬਾਵਾ ਵੀਰ ਜਿਉਂਦਾ ਰਹਿ 🙏🙏🥰❣️
@musicpie3198
@musicpie3198 3 жыл бұрын
ਲਵਲੀ ਨੂਰ ਵੀਰੇ ਦੀ ਕਲਮ ਨੂੰ ਸਲਾਮ ਆ ਬਾਵੇ ਵੀਰ ਨੇ ਤਾ ਅੱਤ ਕਰਵਾ ਤੀ ਤਾ 🥰ਸਦਕੇ ਜਾਈਏ ਵੀਰ. ਤੈਨੂੰ ਜੰਮਣ ਵਾਲ਼ੇ ਮਾਂ ਬਾਪ ਨੂੰ ਜਿੰਨਾ ਸਾਨੂੰ ਇੱਕ ਹੀਰਾ ਕਲਾਕਾਰ ਦਿੱਤਾ ਚੱਕੀ ਰੱਖੋ ਕੰਮ ਨੂੰ 22 ਜੀ 🙏🏻🙏🏻ਸਿਰਫ ਹੁਣ ਇਹ ਇੱਕੋ ਕਲਾਕਾਰ ਤੇ ਮਾਣ ਅਾ ਸਾਨੂੰ ਰੱਬਾ ਲਮੀ ਉਮਰ ਬਖ਼ਸੀ ਰਣਜੀਤ ਬਾਵੇ ਨੂੰ
@GurpreetSingh-sw9lb
@GurpreetSingh-sw9lb 3 жыл бұрын
Vary vary good
@DeepSingh-do4ly
@DeepSingh-do4ly 3 жыл бұрын
ਇੱਕ ਇੱਕ ਗੱਲ ਸੁਣ ਕੇ ਅੱਖਾਂ ਵਿੱਚੋ ਹੰਜੂ ਆ ਗਏ LovelyNoor ਸੱਚੀ ਕਲਮ ਕਿਸੇ ਕਿਸੇ ਨੂੰ ਨਸੀਬ ਹੁੰਦੀ ਆ 🙏🙏 ਵਾਹਿਗੁਰੂ ਜੀ 🙏🙏
@ranjeetchaudhary3324
@ranjeetchaudhary3324 3 жыл бұрын
🙏🙏
@ManpreetKaur-qs3zt
@ManpreetKaur-qs3zt 3 жыл бұрын
ਰਣਜੀਤ ਬਾਵਾ ਦਾ ਇਹ ਗੀਤ ਅੱਧੀ ਜਨਤਾ ਨੂੰ ਹਜ਼ਮ ਨਹੀਂ ਹੋਣਾ ,ਕਿਉਂਕਿ ਕਲਮ ਨੇ ਬਹੁਤ ਵੱਡਾ ਸੱਚ ਪੇਸ਼ ਕਰ ਦਿੱਤਾ ਏ🙏😊
@gurpinderbrar8184
@gurpinderbrar8184 3 жыл бұрын
Shi gl 🙏🙏
@babbumadhu
@babbumadhu 3 жыл бұрын
❤️❤️
@videosforyou9715
@videosforyou9715 3 жыл бұрын
Lovely noor ne likhya
@labhsinghgujjar9482
@labhsinghgujjar9482 3 жыл бұрын
kzbin.info/www/bejne/nHLWpHubpJWNl80
@orknowledge2477
@orknowledge2477 3 жыл бұрын
Rajputa da name ki aa gaya enna de agg laggi payi aa
@sidhu-moose....
@sidhu-moose.... 2 жыл бұрын
ਇਸ ਗਾਣੇ ਨੇ ਬਾਈ ਅੱਖਾਂ ਖੋਲ ਦਿੱਤੀਆਂ
@grewalalloarkh
@grewalalloarkh 3 жыл бұрын
ਕਿਸਾਨੀ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਾਵੇ ਦੇ ਇਕ ਇਕ ਲੱਫਜ ਚ ਸਚਾਈ ਤੇ ਜੋਸ਼ ਰਿਹਾ... ਰੱਬ ਬਾਈ ਨੂੰ ਏਸੇ ਤਰਾਂ ਹੀ ਚੜ੍ਹਦੀਕਲਾ ਚ ਰੱਖੇ 🙏
@JaswinderSingh-cs6fo
@JaswinderSingh-cs6fo 3 жыл бұрын
ਅੱਜ ਜਿਹੜੀ ਮਾਂ ਨੇ ਸੁਖਾ ਜਿੰਦਾ ਜੰਮਨਾ ...ਓਹ ਸਾਧਾ ਦਿਆਂ ਡੇਰਿਆਂ ਤੇ ਚੌਂਕੀ ਖੇਡਦੀ ✊🏻✊🏻💪🏻ਕੌੜਾ ਸੱਚ ਲਿਖਿਆ ਤੇ ਗਾਇਆ... ਕਮਾਲ🙏🏻
@Singhsaab-ox7lo
@Singhsaab-ox7lo 3 жыл бұрын
True
@RanvirSingh-zs9vl
@RanvirSingh-zs9vl 3 жыл бұрын
Absolutely rytttt veer g 🙏🙏
@Simar_2013
@Simar_2013 2 жыл бұрын
🙏🙏
@ariskaur
@ariskaur 3 жыл бұрын
ਸ਼ਹੀਦਾਂ ਦੇ ਸਰਤਾਜ, " ਧੰਨ ਗੁਰੂ ਅਰਜਨ ਦੇਵ ਜੀ" ਦੇ ਪਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ।
@harvinder23gill6
@harvinder23gill6 3 жыл бұрын
Aap ji nu we ji
@harjotbatth7277
@harjotbatth7277 3 жыл бұрын
ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਅਰਜਨ ਦੇਵ ਜੀ ਮਹਿਰ ਭਰਿਆ ਹੱਥ ਰੱਖਣ
@sunilgujjar3529
@sunilgujjar3529 3 жыл бұрын
ਵਧਾਈਆ ਵੀਰ ਜੀ
@kaurnavpreet9692
@kaurnavpreet9692 3 жыл бұрын
🙏🙏🙏🙏
@jaspritsingh7594
@jaspritsingh7594 3 жыл бұрын
ਹਾਂ ਭੈਣੇਂ ‌ਤੁਹਾਨੂੰ ਵੀ ‌ਤੇ ਸਾਰੀਆਂ ਸੰਗਤਾਂ ਨੂੰ ‌ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆ‌ ਮੁਬਾਰਕਾਂ
@jaiharyana6125
@jaiharyana6125 5 ай бұрын
Sher Singh Rana jeha koi ni ❤jai shree ram 🚩
@p-har9621
@p-har9621 3 жыл бұрын
ਗਾਉਣ ਵਾਲੇ 22 ਬਾਵਾ ਜੀ ਤੇ ਲਿਖਣ ਵਾਲੇ ਵੀਰ ਨੂੰ ਦਿਲੋਂ ਸੱਲੀਊਟ ਵੀ ਫਿੱਕਾ ਪੇ ਗਿਆ.....ਜੀਉਂਦੇ ਵਸਦੇ ਰਹੋ ਵੀਰੋ🙏🏻🙏🏻❤❤🌺🌺🌼🌼👌🏻👌🏻👌🏻
@tamber001
@tamber001 3 жыл бұрын
ਲਵਲੀ ਨੂਰ ਵੀਰ ਦੀ ਕਲਮ ਚੌਂ ਆਇਆ ਇਹ ਗੀਤ 🙏🏻
@p-har9621
@p-har9621 3 жыл бұрын
@@tamber001 ਜੀ ਵੀਰ ਜੀ 👌🏻❤🙏🏻
@ksmir_singh
@ksmir_singh 3 жыл бұрын
ਸਲਾਮ ਏ ਐਸੀ ਕਲਮ ਨੂੰ ਜਿਸ ਨੇ ਐਨੀ ਸਚਾਈ ਲਿਖੀਂ ਜੇ ਲੋਕਾਂ ਦੀ ਜਮੀਰ ਜਾਗਦੀ ਹੋਈ ਤਾ ਜਰੂਰ ਇਸ ਗੀਤ ਤੇ ਅਮਲ ਕਰਨ ਗੇ ਬਹੁਤ ਸੋਹਣਾ ਗਾਇਆ ਬਾਵਾ ਸਾਬ ਨੇ 👏🏻
@videosforyou9715
@videosforyou9715 3 жыл бұрын
Lovely noor ne likhya
@DeepakBali-w3r
@DeepakBali-w3r 11 ай бұрын
Love u Ranjit 22 g sachi aj apna bapu yaad aa gya menu 😢😢😢😢😢
@DeepSingh-do4ly
@DeepSingh-do4ly 3 жыл бұрын
ਅੱਜ ਜਿਹੜੀ ਮਾਂ ਨੇ ਸੁਖਾ ਜਿਂਦਾ ਜਮਣਾ ਓਹ ਸਾਦਾਂ ਦੇਆਂ ਡੇਰੇਆਁ ਤੇ ਚੋਂਕੀ ਖੇਡਦੀ 🙏🙏
@jaggigahgga1481
@jaggigahgga1481 3 жыл бұрын
ਸਹੀ ਗੱਲ ਆ
@gurpindervicky4344
@gurpindervicky4344 3 жыл бұрын
ਇਹ ਹੁੰਦੀ ਅਾ ਕਲਮ ਅਸਲ ਗਾਇਕੀ ਤੇ ਅਸਲ ਲਿਖਤ ਪਰ ਅੱਜੇ ਵੀ ਲੋਕ ਮੂਸੇਵਾਲੇ,ਕਰਨ ਔਜਲਾ , ਵਰਗਿਅਾਂ ਨੂੰ ਹੀ ਉਸਤਾਦ ਮੰਨਦੇ ਅਾ ਇਸ ਤਰ੍ਹਾਂ ਦੇ ਗੀਤ ਆਉਣੇ ਚਾਹੀਦੇ ਅਾ ਜਿੰਨਾ ਤੋਂ ਕੁਛ ਸਿੱਖਣ ਨੂੰ ਮਿਲੇ ਸਲੂਟ ਅਾ ਲਵਲੀ ਵੀਰੇ🙏
@ramandeep5394
@ramandeep5394 3 жыл бұрын
👌👌👌👌👌👌👌👌👌👌👌👌
@LovepreetSingh-ui7li
@LovepreetSingh-ui7li 3 жыл бұрын
Ryt
@gurmansingh3876
@gurmansingh3876 3 жыл бұрын
Koi nhi manda ustad ona nu bhra.
@kiranbirkaurthind6338
@kiranbirkaurthind6338 3 жыл бұрын
ਸੋਚ ਲੋਕਾਂ ਦੀ ਕਿਦਾ ਦੀ ਹੋ ਗੲੀ ਵਾਹਿਗੁਰੂ ਮੱਤ ਦੇਣ ਤੇ ਸੱਚ ਸੁਣਨ
@varinderkumar863
@varinderkumar863 3 жыл бұрын
Oh saare fuddu singer aa Ranjit Bawa sher aa te sher kalla hi sab te bhari hunda
@kulbirdoabia610
@kulbirdoabia610 3 жыл бұрын
ਕੌਮ ਨੂੰ ਲੋੜ ਆ ਇਹੋ ਜਿਹੀ ਆਵਾਜ਼ ਤੇ ਗੀਤਾ ਦੀ ਜਿਸਨੂੰ ਅੱਜ ਰਣਜੀਤ ਬਾਵਾ ਪੂਰੀ ਕਰ ਰਿਹਾ ਜਿਊਂਦਾ ਵਸਦਾ ਰਹਿ ਵੀਰ
@hemusaupuria0007
@hemusaupuria0007 3 жыл бұрын
🙏🙏🙏
@jasbirkaur372
@jasbirkaur372 3 жыл бұрын
ਕੌਮ ਨੂੰ ਰਣਜੀਤ ਬਾਵਾ ਵਰਗੇ ਸੂਰਮਿਆਂ ਦੀ ਬਹੁਤ ਲੋੜ ਆ। ਵਾਹਿਗੁਰੂ ਜੀ ਆਪ ਨੂੰ ਲੰਬੀਆ ਉਮਰਾਂ ਬਖ਼ਸ਼ਣ।
@kulbirdoabia610
@kulbirdoabia610 3 жыл бұрын
@@jasbirkaur372 hnji
@satnamsingh-we3zr
@satnamsingh-we3zr Жыл бұрын
ਲੇਖਕ ਨੇ ਸੋਹਣਾ ਕਲਮਬੰਦ ਕੀਤਾ। ਗਾਇਕ ਨੇ ਵੀ ਹੱਦ ਮੁਕਾਈ। ਵਾਹਿਗੁਰੂ ਦੋਵਾਂ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਣ
@Rambhaoa
@Rambhaoa 3 жыл бұрын
A hunda gaana, aidda de hunde singer and writer jis nu jinni vaari suniya akhan .............. Thanks Bawa&Noor paaji and all team member Kehn na jaayi akath
@robinsandhu6760
@robinsandhu6760 3 жыл бұрын
ਬਾਈ ਮੈਂ ਗੀਤਕਾਰੀ ਕਰਦਾ ਹਾਂ ਅੱਜੇ ਤਕ ਗਾਣਾ ਤਾਂ ਨਹੀਂ ਆਇਆ ਪਰ industry ਦੀ ਭੇੜ ਚਾਲ ਵਾਂਗੂੰ ਵੈਲਪੁਣੇ ਨੂੰ ਹੀ ਤਰਜੀਹ ਦੇ ਰਿਹਾ ਸੀ ਪਰ lovely ਵੀਰੇ ਤੁਹਾਡੀ ਲਿਖਤ ਸੁਣਕੇ ਜ਼ਮੀਰ ਜਾਗ ਗਿਆ ਹੁਣ ਭਾਵੇਂ ਇਕੋ ਹੀ ਗਾਣਾ ਆਊ ਪਰ ਆਊਗਾ ਜ਼ਮੀਰ ਤੇ ਸਚਾਈ ਤੇ ਦਿਲੋਂ ਪਿਆਰ 🖤🔥
@ishreetkaur7103
@ishreetkaur7103 3 жыл бұрын
Gud luck 😊
@KIDS_CARTOON758
@KIDS_CARTOON758 3 жыл бұрын
Y ji 88712-00005 te call kri
@robinsandhu6760
@robinsandhu6760 3 жыл бұрын
@@KIDS_CARTOON758 Daso Veere 🙏
@HarvinderSingh-tp3xq
@HarvinderSingh-tp3xq 3 жыл бұрын
ਸ਼ਬਦ ਨੀ ਹੈ ਤਾਰੀਫ਼ ਕਰਨ ਲਈ ਇੰਨਾ ਸੋਹਣਾ ਲਿਖਣਾ ਤੇ ਗਾਉਣਾ ਸੱਚੀਂ ਕਮਾਲ ਹੈ👌👌👌👌👏👏👏👏
@bindersingh639
@bindersingh639 3 жыл бұрын
Yes
@majhavalapau123
@majhavalapau123 2 жыл бұрын
ਰਣਜੀਤ ਬਾਵੇ ਭਰਾ ਦੇ ਗੀਤ ਸੁਣ ਕੇ ਦਿਲ ਖੁਸ਼ ਹੋ ਜਾਂਦਾ ਯਰ ਅੱਜ ਕੱਲ ਦੀ ਸਚਾਈ ਸੁਣਕੇ ਜਿਉਂਦੇ ਵੱਸਦੇ ਰਹੋ ਜੱਟੋ ਦੋਵੇ ਵੀਰ ਫੋਜੀ ਦੇ ਮੁੰਡੇ ਤੈਨੂੰ ਵੀ ਲਵਜੂ ਭਰਾ❤🙏
@kulveersingh9928
@kulveersingh9928 Жыл бұрын
😢😢😢😢😢😢 my😢😢😢😢😢😢😢😢y😢😢😢😢😢😢😢u😢😢😢😢i😢😢
@charanjeetharaj9032
@charanjeetharaj9032 Ай бұрын
ਭੋਰਤੀ ਕਰਤੀ ਉਹੀ ਕਤੀੜਾ ਵਾਲੀ ਜਾਤ ਵਾੜਕੇ ਕੁਮੈਟ ਵਿਚ ਲੱਖ ਦੀ ਲਾਣਤ ਤੇਰੇ ਤੇ
@ajusahota2473
@ajusahota2473 3 жыл бұрын
ਸੱਚ ਬੌਲਣ ਦਾ ਜਿਗਰਾ ਬਾਵਾ ਹੀ ਰੱਖਦਾ ਲਵਲੀ ਵੀਰ ਦੀ ਕਲਮ ਨੂੰ ਵੀ ਸਲਾਮ 😊
@dreamvibes2896
@dreamvibes2896 3 жыл бұрын
ਕਿਹਨੂੰ ਕਿਹਨੂੰ ਲੱਗਦਾ ਕਿ ਬਾਵਾ ਏਦਾ ਦੇ ਗਾਣੇ ਲੈ ਕੇ ਆਏ ਤੇ ਬਹੁਤ ਅੱਗੇ ਜਾਏਗਾ ਤੇ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਆਪਣੇ ਗਾਣੇਆਂ ਰਾਹੀਂ ਗਿਆਨ ਵੀ ਮਿਲਦਾ ਰਹੇਗਾ। 👇
@sanddeepkumar5078
@sanddeepkumar5078 3 жыл бұрын
Sahi gal bhaji
@gurjantsingh3079
@gurjantsingh3079 3 жыл бұрын
sarya nu y
@gurpreetkaur-oq6ih
@gurpreetkaur-oq6ih 3 жыл бұрын
ਸਹੀ ਗੱਲ ਬਿਲਕੁਲ ਜੀ🙏
@ruzcccc4641
@ruzcccc4641 3 жыл бұрын
ਜਿਗਰਾ ਹੋਣਾਂ ਚਾਹੀਦਾ ਏਹੋ ਜਿਹਾ ਸੱਚ ਲਿਖਣ ਵਾਲੇ ਦਾ ਤੇ ਓਸ ਤੋਂ ਵੀ ਵੱਡਾ ਜਿਗਰਾ ਹੋਣਾਂ ਚਾਹੀਦਾ ਇਸ ਸੱਚ ਨੂੰ ਗਾਉਣ ਵਾਲ਼ੇ ਦਾ 🙏 ਧੰਨਵਾਦ ਦੋਵਾਂ ਵੀਰਾਂ ਦਾ ਅਤੇ ਸਾਰੀ ਟੀਮ ਦਾ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ 🙏👌
@GurpreetSingh-wn8hx
@GurpreetSingh-wn8hx Жыл бұрын
ਆਪਣਾ ਇਤਹਾਸ ਬਹੁਤ ਤਗੜਾ ਹੈ ਦੁਨੀਆ ਦਾ ਸੱਭ ਤੋਂ ਤਗੜਾ ਇਤਹਾਸ ਪੰਜਾਬੀਆਂ ਦਾ ਹੈ
@grewalvlogz6216
@grewalvlogz6216 3 жыл бұрын
ਵੀਰੇ ਰੂਹ ਨੂੰ ਸਕੂਨ ਆਇਆ ਸਲਾਂਮ ਲਵਲੀ ਵੀਰੇ ਦੀ ਕਲਮ ਤੇ ਤੇਰੀ ਗਾਇਕੀ ਨੂੰ ਜੇ 1000 ਲਾਇਕ ਦੀ ਵਾਰੀ ਵਾਰੀ ਕਰਨ ਦੀ ਇਜਾਜਤ ਹੂੰਦੀ ਮੈਂ ਥਕਨਾ ਨੀ ਸੀ ਕਰਦੇ । ਵੀਰੇ ਰੁਕਿਓ ਨਾਂ ਰੱਬ ਮੇਹਰ ਰੱਖੇ🙏🏻🙏🏻🙏🏻
@endlessmusic326
@endlessmusic326 3 жыл бұрын
👍
@RanjitSingh-zv3os
@RanjitSingh-zv3os 3 жыл бұрын
Nice Att💯
@gyandarshan3719
@gyandarshan3719 3 жыл бұрын
ਸ਼ੇਰ ਸਿੰਘ ਰਾਣਾ ਕੁੱਤੇ ਦਾ ਬੀਜ ਜਿਹੜਾ ਬੰਦਾ ਆਪਣੇ ਪਿੰਡ ਦੀ ਔਰਤ ਨੂੰ ਸ਼ਰੇਆਮ ਨੰਗਾ ਕਰਕੇ ਪਿੰਡ ਦੀ ਜੂਹ ਚ ਘੁਮਾਉਣ ਵਾਲਿਆ ਦੀ ਹਮਾਇਤ ਕਰਦਾ ਤੁਹਾਡਾ ਨਾਇਕ ਹੈ ਤਾਂ ਸਾਡੇ ... ਤੇ ਵੱਜੇ, ਫੂਲਨ ਦੇਵੀ ਸਾਡੀ ਮਹਾਂਨਾਇਕ ਹੈ ਤੇ ਸਦਾ ਰਹੇਗੀ, ਉਸਦੇ ਕਾਤਿਲ ਨੂੰ ਮਹਾਂਨਾਇਕ ਮੰਨਣ ਵਾਲੇ ਮਜ਼ਦੂਰਾਂ ਦੇ ਹੱਕ ਚ ਖੜਣ ਵਾਲੇ ਤਾਂ ਕਦੇ ਵੀ ਨਹੀਂ ਹੋ ਸਕਦੇ.... ਬਾਵੇ ਦੀ ਏਕਤਾ ਤੁਹਾਨੂੰ ਮੁਬਾਰਕ ਹੋਵੇਗੀ ਸਾਨੂੰ ਮਨਜ਼ੂਰ ਨਹੀਂ
@BIKRAMJITSINGH-ku7lm
@BIKRAMJITSINGH-ku7lm 3 жыл бұрын
ਹੁਣ ਕਰੋ 5 ਮਿਲੀਅਨ ਕਮੈਂਟ ਸਾਰੇ👍🙏👌👌
@Talwindersingh786
@Talwindersingh786 3 жыл бұрын
kzbin.info/www/bejne/h6ezmaKGj9p9pLc
@deepgill7580
@deepgill7580 3 жыл бұрын
❤️❤️
@A8PRODUCTION
@A8PRODUCTION 3 жыл бұрын
Chnge Ganeya t nahi hunde Bai g
@mukhtarthind6695
@mukhtarthind6695 3 ай бұрын
ਜਿਓੰਦੇ ਰਹਿਣ ਲਿਖਣ ਵਾਲੇ ਲਵਲੀ ਨੂਰ ਅਤੇ ਗਾਇਕ ਰਣਜੀਤ ਬਾਵਾ ਜੀ. ਗਾਣੇ ਦੀ ਇੱਕਲੀ ਇੱਕਲੀ ਲਾਈਨ ਸੱਚ ਲਿਖੀ ਤੇ ਗਾਈ ਹੈ. ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ 🙏🙏
@sonysir8355
@sonysir8355 3 жыл бұрын
ਰੂਹ ਨੂੰ ਝੰਜੋੜ ਦੇਣ ਵਾਲਾ ਗੀਤ... ਇਹ ਆ ਅਸਲੀ ਪੰਜਾਬੀ ਗੀਤ.. ਖਾਲਿਸ ਸੋਨਾ..Pure Gold... ਆਹ ਜਿਹੜੇ ਸਿੰਗਰ gun culture ਵਾਲੇ ਆ ਸਿੱਖਿਆ ਲੈਣ ਕੁੱਝ ਤਾਂ ਵਧੀਆ...ਸਾਡੀ ਨਵੀ ਪੀੜੀ ਨੂੰ ਇਸ ਤਰਾਂ ਦੇ ਗੀਤਾਂ ਦੀ ਜਰੂਰਤ ਆ.. ਸਲੂਟ ਸਾਰੀਆਂ ਨੂੰ ਜਿੰਨ੍ਹਾਂ ਨੇ ਗੀਤ ਬਣਾਇਆ..👍👍👍
@sukhjeetsaini530
@sukhjeetsaini530 3 жыл бұрын
Veer 💯
@daljeetbobby1788
@daljeetbobby1788 3 жыл бұрын
👌👌
@jagbirkaur6595
@jagbirkaur6595 2 жыл бұрын
right
@Gforguri9696
@Gforguri9696 2 жыл бұрын
@sardarsimranjitsinghmaan sangrurMP
@amandeepaman55
@amandeepaman55 3 жыл бұрын
ਗੀਤ ਲਿਖਣ ਵਾਲੇ ਵੀਰ ਨੂੰ ਤੇ ਗਾਉਣ ਵਾਲੇ ਵੀਰ ਨੂੰ ਮੇਰਾ ਸਲੂਟ ਹੈ ਬਾਈ🙏🙏🙏🙏
@vsbhoma
@vsbhoma 3 жыл бұрын
ਗਾਣਾ ਸੁਣੇ ਬਿਨਾ ਲਾਇਕ ਮੇਰੇ ਵੱਲੋ.... ਕਮਾਲ ਕਮਾਲ ਕਮਾਲ ਬਾਵਾ ਸਾਬ... ਹੁਣ ਚੱਲੂ ਰਾਤ ਸਾਰੀ ਟਰੱਕ ਚ.... ਸਰੀ ਤੋ ਅੇਡਮਿੰਟਨ
@daljitsingh1701
@daljitsingh1701 3 жыл бұрын
Waaaa jattaa man gy tanu vvv
@gurchetsingh3263
@gurchetsingh3263 3 жыл бұрын
🙏Waheguru ji mehar kre 🙏
@sarbjithundal7643
@sarbjithundal7643 3 жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਬਹੁਤ ਬਹੁਤ ਬਹੁਤ ਵਧਾਈਆ
@prabhjotkhalsa7038
@prabhjotkhalsa7038 3 жыл бұрын
ਗੁਡ ਜੌਬ ਵੀਰ ਜੀ
@paawanchauhan3811
@paawanchauhan3811 2 жыл бұрын
Than than de ghumde aa ranga billa aam par sher rana jeha koi nai 💪💪💪💪
@projatt1119
@projatt1119 3 жыл бұрын
ਲਵਲੀ ਨੂਰ ਦੀ ਕ਼ਲਮ ਤੇ ਰਣਜੀਤ ਬਾਵੇ ਦੀ ਗਾੲਿਕੀ ਨੂੰ ਦਿਲੋਂ ਸਲਾਮ 🙏🙏
@preetkaur-hs6gd
@preetkaur-hs6gd 3 жыл бұрын
ਮੈਂ ਅੰਡੇਮਾਨ ਚ ਰਹਿੰਦੀ ਆ, ਜੋ ਇੱਜਤ ਇਥੇ ਪੰਜਾਬੀਆ ਦੀ ਹੈ ਉਹ ਕਿਸੇ ਡਾਕਟਰ, ਨਾਲੋਂ ਜਿਆਦਾ ਹੈ, ਦੇਖ ਕੇ ਬਹੁਤ ਮਾਣ ਹੁੰਦਾ ਹੈ। ਪਰ ਜਦੋਂ ਪੰਜਾਬ ਦੇ ਹਾਲ ਸੁਣੀਦੇ ਆ, seriously ਇੰਨਾ ਰੋਣਾ ਆਉਂਦਾ ਹੈ। ਤੇ ਸ਼ਰਮ ਬੀ ਕੇ ਜਿਸ ਦੀ ਇੱਜ਼ਤ ਕਰਦੀ ਹੈ ਦੁਨੀਆ ਅੱਜ ਅਸੀਂ ਸਭ ਸੱਭਿਅਤਾ ਭੁੱਲ ਚੁੱਕੇ ਆ ਤੇ ਲੋਕ ਸਾਡੀ ਉਸ ਸੱਭਿਅਤਾ ਤੋਂ ਸਾਨੂੰ ਯਾਦ ਕਰਦੇ ਆ। Please ਅਸੀਂ ਬੋਹੁਤ ਇੱਜਤਦਾਰ ਸੱਭਿਅਤਾ ਨੂੰ belong ਕਰਦੇ ਆ। ਓਹਦੀ ਇੱਜਤ ਕਰੋ।
@MandeepSingh-tq6ne
@MandeepSingh-tq6ne 3 жыл бұрын
Hlo ji
@AmarjitSingh-fw8cg
@AmarjitSingh-fw8cg 3 жыл бұрын
Waheguru ji 🙏🙏
@singh..64
@singh..64 3 жыл бұрын
Sat shri Akaal ji. Sareya nu..
@balramsingh8856
@balramsingh8856 3 жыл бұрын
Sahi kiha
@singh-lp5xs
@singh-lp5xs 3 жыл бұрын
ਬਿਲਕੁੱਲ ਜੀ ਇਤਹਾਸ ਕਰਕੇ ਹੀ ਪੰਜਾਬੀਆ ਦੀ ਇੱਜਤ ਆ ਦੁਨੀਆ ਤੇ ਬੋਲਦੀ ..ਨਹੀਂ ਆਪਾ ਕੁਜ ਨੀ ਸੋ ਥੋੜਾ ਬਦਲਣਾ ਪੇਣਾ ਅਾਪਣੇ ਆਪ ਨੂੰਂ ਦੇਖੋ ਦੇਖੀ ਜੰਨਤਾ ਹੋਰ ਪਾਸੇ ਤੁਰੀ ਜਾਂਦੀ ਡਾਰਾਂ ਮਗਰ .ਇਤਹਾਸ ਸਿਰਜ ਕੇ ਅਾਪਣੇ ਵੱਡੇ ਦੇ ਗਏ ਓਹਨਾ ਦੇ ਕਦਮਾ ਨੂੰਂ ਸਾਬਣਾ ਜ਼ਰੂਰੀ ਆ
@SoniSingh-ei5wd
@SoniSingh-ei5wd 3 жыл бұрын
ਜੁੱਰਤ ਰੱਖਦਾ ਰਣਜੀਤ ਬਾਵਾ ਸੱਚ ਗਾਉਣ ਦੀ। ਵਾਹਿਗੁਰੂ ਤੁਹਾਡੀ ਲੰਬੀ ੳੁਮਰ ਕਰੇ ਵੀਰ🙏🙏
@vp_star
@vp_star 3 жыл бұрын
ਵਾ ਜੀ
@gurpreetkaur228
@gurpreetkaur228 Жыл бұрын
Sahi aa
@Vishalchauhan-ny7yk
@Vishalchauhan-ny7yk 9 ай бұрын
Sher Singh Rana jindabad ❤❤
@bindassthakur2005
@bindassthakur2005 5 ай бұрын
Bai os line nu mute kyu Krta ehna ne
@DEEPAKRANA-r9l
@DEEPAKRANA-r9l 5 ай бұрын
Fatgi ena di os line to 😂😂😂
@bindassthakur2005
@bindassthakur2005 5 ай бұрын
@@DEEPAKRANA-r9l 😆😂
@sukhjeetsingh91
@sukhjeetsingh91 4 ай бұрын
Kyo ki ohne 1 balatkari be bass aurat da katal kita...1 aurat jihne apne te hoye julm da balda liya ...ohda katal krta​@@bindassthakur2005
@kishansinghrajput9985
@kishansinghrajput9985 4 ай бұрын
Rana ke nam se gand fat gayi in logo ki
@gagantiwana5301
@gagantiwana5301 3 жыл бұрын
ਵੀਰ ਸਮਝ ਹੀ ਨਹੀਂ ਆ ਰਹੀ ਕਿ ਕੀ ਲਿਖਾ ਸ਼ਬਦ ਹੀ ਹੈ ਨਹੀਂ ਕੋਈ ਬੱਸ ਐਨਾ ਹੀ ਕਹਿ ਸਕਦਾ ਕਿ ਵਾਹਿਗੁਰੂ ਜੀ ਗਾਉਣ ਲਈ ਬਾਵੇ ਵੀਰ ਵਰਗਾ ਹੌਸਲਾ ਅਤੇ ਲਵਲੀ ਵੀਰ ਵਰਗੀ ਸੋਚ ਦਵੇ ਸਭ ਨੂੰ 🙏🏻🙏🏻🙏🏻🙏🏻ਅਤੇ ਮੇਰੇ ਵਰਗੇ ਫੁਕਰਿਆਂ ਨੂੰ ਵੀ ਚਾਹੀਦਾ ਇਹੋ ਜਹੇ ਗਾਣਿਆਂ ਗਾਇਕਾਂ ਤੇ ਲੇਖਕਾਂ ਦੀ ਸਪੋਟ ਕਰਨ
@ballylohgarh3468
@ballylohgarh3468 2 жыл бұрын
Hnji veer g
@alvaromorte6004
@alvaromorte6004 2 жыл бұрын
Shi gll aa veer💯❤️
@mannludhiana8225
@mannludhiana8225 2 жыл бұрын
Veera duniya da sach likhya aa
@moviesclipsentertainingvid9146
@moviesclipsentertainingvid9146 2 жыл бұрын
Veere tu dil saaf aa y god bless u
@meenatharajwala7344
@meenatharajwala7344 2 жыл бұрын
Tun kuz nai pata Sonia kyon fera tere kol dhamaka Hani
@amaze9
@amaze9 3 жыл бұрын
ਵੀਰ ਤੇਰੇ ਵਰਗੇ ਗਾਇਕ ਹਰ ਕੋਈ ਨੀ ਬਣ ਸਕਦਾ, ਸੱਚ ਲਿਖਣਾ ਤੇ ਸੱਚ ਬੋਲਣਾ ਕੋਈ ਵੱਡੇ ਜਿਗਰੇ ਵਾਲਾ ਹੀ ਕਰ ਸਕਦਾ, ਸਿੰਗਰ ਤਾਂ ਹਰ ਕੋਈ ਬਣ ਜਾਂਦਾ ਆ । ਪਰ ਤੇਰੇ ਵਰਗਾ ਨੀ ਬਣ ਸਕਦਾ । ਜਿਉਂਦੇ ਰਹੋ । 👍👍🙏🏼🙏🏼🙏🏼
@KaranSingh-ew5hm
@KaranSingh-ew5hm 3 жыл бұрын
Sai gall aa veer g
@mulatni23
@mulatni23 3 жыл бұрын
So right g
@tarsemsingh1765
@tarsemsingh1765 3 жыл бұрын
Sach bas ik bnda hi bolda babbu maan
@amaze9
@amaze9 3 жыл бұрын
@@tarsemsingh1765 😂😂😂🤣🤣
@jagroopsangha7767
@jagroopsangha7767 3 жыл бұрын
ehh gall tuhadi 100 percent sach aa !
@TurbankingPardeepSinghGehal
@TurbankingPardeepSinghGehal 3 жыл бұрын
🚩🚩🚩 ਬਾ ਕਮਾਲ ਗੀਤ ਨਿਰੀ ਸੱਚਾਈ 👍❤️ ਲਾਇਕ ਕਰੋ
@Jk-do3lz
@Jk-do3lz 3 жыл бұрын
Sirra krata
@gurmejsingh6162
@gurmejsingh6162 3 жыл бұрын
ਬਾ ਕਮਲ
@sarbjitsingh4895
@sarbjitsingh4895 3 жыл бұрын
Bhut vadea ji nice song
@surjitbhullar5922
@surjitbhullar5922 3 жыл бұрын
❤️❤️❤️
@Talwindersingh786
@Talwindersingh786 3 жыл бұрын
kzbin.info/www/bejne/h6ezmaKGj9p9pLc
@kabirldh155
@kabirldh155 Жыл бұрын
ਇਹੋ ਜਿਹੇ ਗੀਤ ਆਉਣੇ ਚਾਹੀਦੇ ਨੇ ਜੋ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸੇਦ ਦੇਣ ਲਿਖਣ ਵਾਲੇ ਨੇ ਸੱਚ ਲਿਖਿਆਂ ਤੇ ਗਾਉਣ ਵਾਲੇ ਨੇ ਸਮਾਜ ਵਿੱਚ ਚੱਲ ਰਹੀ ਸਥਿਤੀ ਨੂੰ ਬਿਆਨ ਕੀਤਾ ।ਜਿਉਂਦਾ ਵੱਸਦਾ ਰਹਿ ਬਾਵਿਆਂ ਲੰਮੀਆਂ ਉਮਰਾਂ ਹੋਣ ਤੇਰੀਆਂ ।
@preetsinghh22
@preetsinghh22 3 жыл бұрын
ਗੀਤਕਾਰ ਇੱਥੇ ਅੱਜ ਹੋਏ ਕਿੰਨੇ ਆਮ ਐ, ਪਰ ਲਵਲੀ ਸ਼ੁਦਾਈਆ ਤੇਰੀ ਕਲਮ ਨੂੰ ਸਲਾਮ ਐ | ਲਵ ਯੂ ਬਾਵੇ ਵੀਰ🙏♥😊
@navdeep6914
@navdeep6914 3 жыл бұрын
kzbin.info/www/bejne/d4TSfKiHo7xnp8k
@ballylohgarh3468
@ballylohgarh3468 2 жыл бұрын
#Ranjitbava g
@Goldsidhu_
@Goldsidhu_ 3 жыл бұрын
ਇੱਥੇ ਕਰੋ 5 ਮਿਲੀਅਨ ਕਮੈਂਟ ਜਿੱਥੇ ਲੋੜ ਹੈ ਬਿਨ ਕਹੇ ਐਸੀ ਗਾਇਕੀ ਤੇ ਰਚਨਾ ਨੂੰ ਦਿਲੋਂ ਸਲਾਮ ਵਾਹਿਗੁਰੂ ਹੋਰ ਬਲ ਬਖ਼ਸ਼ਣ ਤੁਹਾਨੂੰ ਵੀਰਿਓ 🙏🏻🌷
@gurjantsingh7400
@gurjantsingh7400 3 жыл бұрын
🙏👍
@sanddeepkumar5078
@sanddeepkumar5078 3 жыл бұрын
Sahi gal bhaji
@SatnamSingh-ey3bg
@SatnamSingh-ey3bg 3 жыл бұрын
ਜਿਨ੍ਹਾਂ ਸੋਹਣਾ ਲਵਲੀ ਵੀਰੇ ਨੇ ਲਿਖਿਆ,, ਉਨ੍ਹਾਂ ਸੋਹਣਾ ਰਣਜੀਤ ਬਾਵੇ ਨੇ ਗਾਇਆ। ਸਲਿਊਟ ਦੋਵਾਂ ਵੀਰਾਂ ਨੂੰ। ਜਿਊਂਦੇ ਰਹੋ।
@user-rvlove
@user-rvlove Жыл бұрын
Y mai kise gaddi ch song suneya c ehh naal di naal ranjit bawa de name te song search kareya te mil geya shabad nahi koi tareef ch is song layi sab galla sahi ne bro thnx ehna ghaint song den layi punjabio jaago
@PardeepSingh-hm6gl
@PardeepSingh-hm6gl 3 жыл бұрын
ਕੀ ਕਈਏ ਤੇਨੂੰ ਫੌਜੀ ਦਿਆ ਮੁੰਡਿਆ, ਤੇਰੀ ਕ਼ਲਮ ਨੇਂ ਅੱਜ ਤੱਕ ਸੱਚ ਹੀ ਲਿਖਿਆ, ਤੇ ਤੂੰ ਉਸ ਸੱਚਾਈ ਨੂੰ ਲੋਕਾਂ ਅੱਗੇ ਰੂਬਰੂ ਕਰਵਾਇਆ,, ਦਿਲੋ ਪਿਆਰ ਆ ਤੇਰੇ ਨਾਲ ਫ਼ੌਜੀ ਦਿਆ ਮੁੰਡਿਆ ਤੇ ਤੇਰੀ ਕਲਮ ਨੂੰ ❤️❤️❤️❤️❤️🙏
@Bishnababa
@Bishnababa 3 жыл бұрын
ਕਿੰਨੇ ਸੋਹਣੇ ਬੋਲ ਨੇ "ਪੀਪਿਆਂ ਚ ਜਦੋ ਆਟਾ ਮੁਕਦਾ ਸੱਚ ਜਾਣੀ jaanu ਓਹਦੋਂ ਜ਼ਹਿਰ ਲਗਦਾ" ਇਹ ਲਾਈਨ ਓਹਨਾ ਲਈ ਜੋ ਮਾ ਪਿਉ ਦੀ ਇੱਜ਼ਤ ਰੋਲ ਕੇ ਮਰਜੀ ਨਾਲ ਵਿਆਹ ਕਰਵਾ ਲੈਂਦੇ ਨੇ👍
@singhparam2836
@singhparam2836 3 жыл бұрын
Shi keha ba i ji
@gurjitsingh6795
@gurjitsingh6795 3 жыл бұрын
@@singhparam2836 OR
@sanddeepkumar5078
@sanddeepkumar5078 3 жыл бұрын
@@gurjitsingh6795 sahi gal💯💯
@ramcheema8966
@ramcheema8966 3 жыл бұрын
ਆ ਬੰਦੇ ਨੂੰ ਦਿਲੋਂ ਸਲਾਮ ਆ ਕਿਉਂਕਿ ਇਸ ਦੇ ਗਾਣੇ ਆ ਵਿੱਚ ਪੰਜਾਬ ਦੀ ਸਚਾਈ ਹੁੰਦੀ ਹਾਂ ❤️❤️❤️
@gurdevsingh336
@gurdevsingh336 3 жыл бұрын
Gon wala nahi Write great a
@gurdevsingh336
@gurdevsingh336 3 жыл бұрын
@Rajbir kaur The gamer mam change writers to bina singer kuz v nahi
@happy-mi6dx
@happy-mi6dx 2 жыл бұрын
@Rajbir kaur ferozpuri gaon da trika te likhea bdiya hona chahida fr hi ganna chalda fr bhawe gana chakwa howe bhawe itihask howe j likhn wale nu sai dhang nal likhna na aea ta ganna ni chalda kdi v
@happy-mi6dx
@happy-mi6dx 2 жыл бұрын
@Rajbir kaur ferozpuri hor v bht gane aonde jehde itihask hunde a oh kyo ni chalde kyoki ohna ne likhea bdiya hunda pr eh ni pta hunda k enu gaona kidda a
@dineshrajan1567
@dineshrajan1567 Жыл бұрын
ਬਾ ਕਮਾਲ ਲਿਖਿਆ ਤੇ ਉਸ ਤੋਂ ਵੀ ਵਧੀਆ ਗਾਇਆ ਰਣਜੀਤ ਬਾਵੇ ਵੀਰ ਨੇ।ਸਭ ਤੋਂ ਵੱਡੀ ਗੱਲ ਬਾਵੇ ਦੇ ਗੀਤਾਂ ਚ ਸਚਾਈ ਹੁੰਦੀ ਹੈ।
@sandeepsingh7796
@sandeepsingh7796 3 жыл бұрын
ਇਸ ਤਰ੍ਹਾਂ ਦੇ ਗੀਤਾਂ ਦੀ ਬਹੁਤ ਲੋੜ ਹੈ ਅੱਜ ਪੰਜਾਬ ਨੂੰ ਜੋ ਸਾਨੂੰ ਸਭ ਨੂੰ ਸਹੀ ਸੇਧ ਦਿੰਦੇ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਬਾਵੇ ਵੀਰ ਇਸ ਤਰ੍ਹਾਂ ਹੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ਣ
@Farmer_thingz_
@Farmer_thingz_ 3 жыл бұрын
Shai gall aa bai🙏🙏🙏🙏
@babbumahal77
@babbumahal77 3 жыл бұрын
ਦਿਲ ਕਰਦਾ ਬਸ ਗੀਤ ਚੱਲੀ ਜਾਵੇ ਤੇ ਖ਼ਤਮ ਹੀ ਨਾ ਹੋਵੇ ।ਦਿਲ ਨੂੰ ਸਕੂਨ ਦਿੰਦਾ ਬਾਈ ਜਿਉਂਦਾ ਰਹਿ ਬਾਬਾ ਜੀ ਬਰਕਤ ਦੇਵੇ ਬਾਈ ਨੂੰ
@PrabhjotKaur-mt9sw
@PrabhjotKaur-mt9sw 3 жыл бұрын
Vilkul shi khaa bhi
@sketchsunny8420
@sketchsunny8420 3 жыл бұрын
Bilkul sahi a jar
@ballylohgarh3468
@ballylohgarh3468 2 жыл бұрын
Hnji bhai y
@Lovepreetsingh-nl1kg
@Lovepreetsingh-nl1kg 3 жыл бұрын
ਅੱਜ ਦੇ ਟਾਈਮ ਸੱਚ ਗਾਉਣਾ ਬਹੁਤ ਆਉਖਾ ਬਾਵੇ ਵੀਰ........ ਸਲੂਟ ਏ ਤੁਹਾਨੂੰ ਵੀਰ ਜੀ 🙏
@originalmemes6966
@originalmemes6966 3 жыл бұрын
kzbin.info/www/bejne/sHu2Y5hjntF6ftE ...
@ਸ਼ੇਰਾਜੱਟਸੌਦਾ
@ਸ਼ੇਰਾਜੱਟਸੌਦਾ 3 жыл бұрын
ਮਾਰ ਦਾ ਗਲੀ ਵਿੱਚ ਗੇੜੇ ਮੁੰਡਾ ਜੱਟਾਂ ਦਾ ਫਿਰਦਾ ਕੁੜੀ ਨੂੰ ਇੰਮਪਰੇਸ ਕਰਦਾ, ਆ ਗਾਣੇ ਵਾਰੇ ਕਿ ਖਿਆਲ ਆ ਇਹ ਵੀ ਏਹਣੇ ਹੀ ਗਾਇਆ
@SinghPB71
@SinghPB71 3 жыл бұрын
kzbin.info/www/bejne/oqXTiHRvlrqriMU ❤⚡⚡
@jagdevgill7728
@jagdevgill7728 3 жыл бұрын
Salute aa lovely d kalamm nu v🙏🙏
@DEEPAKRANA-r9l
@DEEPAKRANA-r9l 5 ай бұрын
Rajputana jinda bad sher singh rana jinda baad mai Sikh aa pr I'm proud of sher singh rana ❤❤❤❤❤
@singh-no3hj
@singh-no3hj 3 жыл бұрын
ਇਹਨਾ ਗੀਤਾਂ ਦੀ ਲੋੜ ਹੈ ਸਾਡੀ ਕੌਮ ਨੂੰ ਧੰਨਵਾਦ ਬਾਵਾਂ ਵੀਰ ਤੇ ਜਿਸ ਵੀਰ ਨੇ ਲਿਖਿਆ ਸੱਚ
@Zaildar0008
@Zaildar0008 3 жыл бұрын
lovelynoor ✍🙏
@BeHappy-ci6nl
@BeHappy-ci6nl 3 жыл бұрын
ਸਾਨੂੰ ਹਰ ਚੰਗਾ ਗੀਤ ਸੁਣਨ ਤੋਂ ਬਾਦ ਕਮਿੰਟ ਵਿੱਚ ਗੀਤਕਾਰ ਦਾ ਵੀ ਧੰਨਵਾਦ ਕਰਨਾ ਚਾਹੀਦਾ, ਫਿਰ ਹੀ ਇਸ ਤਰਾਂ ਦੇ ਸ਼ਾਨਦਾਰ ਗੀਤ ਸੁਣਨ ਨੂੰ ਮਿਲਣਗੇ। ਧੰਨਵਾਦ ਲਵਲੀ ਨੂਰ ਜੀ 🙏
@inderjeetsingh8818
@inderjeetsingh8818 3 жыл бұрын
🙏🙏🙏
@GurmeetKaur-ic4io
@GurmeetKaur-ic4io 3 жыл бұрын
Bilkul, bht vdia likhia geet vre ne, likan wale nu v salam te gaun wale nu v
@PoonamPoonam-ey8bl
@PoonamPoonam-ey8bl 3 жыл бұрын
Makker bol da
@lakhisaranawali.ikrejhadhu9874
@lakhisaranawali.ikrejhadhu9874 3 жыл бұрын
ਅੱਜ ਦੇ ਗਾਇਕਾਂ ਨੂੰ ਇਹ ਗੀਤ ਜ਼ਰੂਰ ਸੁਣਨਾ ਚਾਹੀਦਾ ਏ ਸ਼ਾਇਦ ਕੋਈ ਪੰਜਾਬ ਦੀ ਅੱਜ ਦੀ ਪੀੜੀ ਨੂੰ ਅਕਲ ਆ ਜਾਏ।
@Towardzeroness
@Towardzeroness Жыл бұрын
I am Hindu but I respect sikh and their sacrifice for india
@jaskarankaran9135
@jaskarankaran9135 Жыл бұрын
👏👏🙏🙏
@kirandeepbhinder2764
@kirandeepbhinder2764 Жыл бұрын
🙌🙏
@RsSandhu-lz8qz
@RsSandhu-lz8qz 3 жыл бұрын
ਬੋਲਣ ਲਈ ਸਬਦ ਥੋੜੇ ਨੇ ਬਾਈ ਸਲੂਟ ਅਾ ਬਾਵਾ ਬਾਈ ਤੇ ਲਵਲੀ ਨੂਰ ਬਾਈ ਨੂੰ......ਵਾिਹਗੁਰੂ ਮੇਹਰ ਕਰੇ ਚੜਦੀ ਕਲਾਂ ਬਖਸ਼ੇ.....ਪੰਜਾਬ ਪੰਜਾਬੀਅਤ िਜੰਦਾਬਾਦ🙌🙏ਲਵ ਯੂ ਬਾਵੇ ਬਾਈ💖💖❤❤❤
@sikhparchar8564
@sikhparchar8564 3 жыл бұрын
ਜਦੋ 1984 ਦਾ ਜਿਕਰ ਅਉਦਾ ਅਖਾ ਵਿਚੋ ਅਥਰੂ ਨਿਕਲ ਜਾਂਦੇ ਆ ਬਹੁਤ ਸੋਹਣਾ ਲਿਖਯਾ ਤੇ ਬੋਲੇਯਾ ਵੀਰ
@VeerpalKaur-y2g
@VeerpalKaur-y2g Ай бұрын
❤❤❤❤❤
@baljeetkaur-mt3jy
@baljeetkaur-mt3jy 2 жыл бұрын
ਰੂਹ ਨੂੰ ਕੰਬਣ ਲੱਗਾ ਤਾ ਇਸ ਗੀਤ ਨੇ,,,, ਮੇਰੇ ਕੋਲ ਕੋਈ ਸ਼ਬਦ ਹੀ ਬੋਲਣ ਲਈ,, waheguru jii hmesha ਤੰਦਰੁਸਤੀ wakhshe Ranjit Bawa jiii nu🙏🙏🙏🙏🙏🙏🙏🙏🙏
@ajvindersinghbhullar9126
@ajvindersinghbhullar9126 2 жыл бұрын
0.00 and
@sanjaygoria906
@sanjaygoria906 2 жыл бұрын
Sach sistarji
@zimmysandhu
@zimmysandhu Жыл бұрын
Bilkol ਸੱਚ ਸ਼ਬਦ ਨੇ ਜੀ ਸਾਰੇ।
@Vihat-mo3qg
@Vihat-mo3qg 3 жыл бұрын
Frome Gujarat se full support Sher sing Rana real king 🔥🔥🔥🔥🔥
@kakrafilmproduction1057
@kakrafilmproduction1057 3 жыл бұрын
kzbin.info/www/bejne/bZirlH9_eqqjjq8
@JasvirSingh-rs2ej
@JasvirSingh-rs2ej 3 жыл бұрын
ਰਣਜੀਤ ਬਾਵਾ ਸੱਚ ਗਾਉਂਦਾ ਆ 🙏🙏 ਕਈ ਲੋਕਾਂ ਨੂੰ ਮਿਰਚਾਂ ਲਗਦੀਆਂ ਨੇ ।।। ਇਹ ਗੀਤ ਸੁਣ ਕੇ 👍👍
@sidhumoosewaladekattadfan154
@sidhumoosewaladekattadfan154 3 жыл бұрын
Bandar sena nu hi lgdi agg bai sb to wad..schayi bardaash nhi na hundi jhuthe loka kolo... 😜🤷‍♂️🤭😂🤣 we r always with u ਬਾਵੇ ਬਾਈ 🥰❤👍👍 baakmaal aa ਗਾਇਕੀ ਵੀਰ ਦੀ...ਜੀਉਂਦੇ ਵਸਦੇ ਰਹੋ ਵੀਰ ❤❤❤❤🥰🥰🌹👍👍👍👍
@Talwindersingh786
@Talwindersingh786 3 жыл бұрын
kzbin.info/www/bejne/mISWo5Z7obh_iNE
@ਬਾਬਾਪਾਲਾਸਿੰਘਜੀਅਕਾਲਪੁਰਖਦੀਫੌਜ
@ਬਾਬਾਪਾਲਾਸਿੰਘਜੀਅਕਾਲਪੁਰਖਦੀਫੌਜ 3 жыл бұрын
♥️ਵੀਰ ਤੇਰੇ ਚ ਮੈਨੂੰ ਹੁਣ ਰੱਬ ਦਿੱਸਦਾ 👏 ਜੇ ਹੋਰ ਕਿਸੇ ਨੂੰ ਦਿਸਦਾ ਤਾਂ ਲਾਈਕ ਕਰੋ ☑️
@fan_of_football983
@fan_of_football983 3 жыл бұрын
kzbin.info/www/bejne/epO2q3RoiamFm68
@ਮਿਸਟਰਸਿੰਘ-ਟ3ਪ
@ਮਿਸਟਰਸਿੰਘ-ਟ3ਪ 3 жыл бұрын
ਰੱਬ ਵਾਲੀ ਤੇ ਕੋਈ ਗੱਲ ਨ੍ਹੀ , ਹਾਂ ਗਾਣੇ ਵਿਚ ਹਰ ਸ਼ਬਦ ਬਹੁਤ ਵਧੀਆ ਤਰੀਕੇ ਨਾਲ ਚੁਣਿਆ ਤੇ ਗਾਇਆ ਗਿਆ ਹੈ । ਇਹਨੀਂ ਜਲਦੀ ਰੱਬ ਮੰਨ ਕੇ ਹੀ ਸਾਧਾਂ ਦੇ ਡੇਰੇ ਤੇ ਖੇਡਦੀਆਂ ।
@ਬਾਬਾਪਾਲਾਸਿੰਘਜੀਅਕਾਲਪੁਰਖਦੀਫੌਜ
@ਬਾਬਾਪਾਲਾਸਿੰਘਜੀਅਕਾਲਪੁਰਖਦੀਫੌਜ 3 жыл бұрын
@@ਮਿਸਟਰਸਿੰਘ-ਟ3ਪ ਸੱਚੇ ਸ਼ਬਦ ਵੀ ਰੱਬ ਦੇ ਬੰਦੇ ਹੀ ਗਾਉਂਦੇ ਹਨ ਤੇ ਜਿਨ੍ਹਾਂ ਤੇ ਰੱਬ ਦੀ ਮੇਹਰ ਹੁੰਦੀ ਹੈ ਮੈ ਵੀਰ ਵਿੱਚ ਰੱਬ ਦਿਸਦਾ ਕਿਹਾ ਏ ਰੱਬ ਨਹੀਂ ਕਿਹਾ ਤੇ 👏 ਜੇ ਗੱਲ ਸਾਧ ਦੀ ਰਹੀ ਤੇ ਮੈਂ ਆਪਣੇ ਚੈਨਲ ਦਾ ਕੀ। ਨਾ ਰੱਖਿਆ ਆਪ ਦੇਖ ਲਿਓ ਵੀਰ ਜੀ ਸਾਧਾ ਤੇ ਸੱਚੇ ਬੰਦੇ ਦੀਆਂ ਗੱਲਾਂ ਚ ਬਹੁਤ ਫਰਕ ਹੁੰਦਾ ਵੀਰ ਜੀ 👏 🚩 ਬਾਕੀ ਭੁੱਲ ਚੁੱਕ ਮੁਆਫ ਕਰਨਾ ਵੀਰ ਜੀ 👏🚩
@ShivKohli-zq1zh
@ShivKohli-zq1zh 10 ай бұрын
Very. Nice. Song. 👌👌👌👌💯💯💯🙏sachi. Gal. Kehi. Aa. Bai. Ranjeet. Veerg. Att
@adeshchauhanad5112
@adeshchauhanad5112 3 жыл бұрын
Voice back for Sher singh rana ji.🚩🚩🚩🚩🙏🙏🙏🙏🙏
@suryavanshiratansingh248
@suryavanshiratansingh248 3 жыл бұрын
kzbin.info/www/bejne/hp6tnmmQpcdpaJI ...
@gorvkamboj830
@gorvkamboj830 3 жыл бұрын
ਰੂਹ ਕੰਬ ਗਈ ਗੀਤ ਸੁਣਦੇ ਸੁਣਦੇ ।।।ਸਲਾਮ ਹੈ ਲਵਲੀ ਨੂਰ ਦੀ ਕਲਮ ਅਤੇ ਬਾਵਾ ਸਾਬ ਦੀ ਗਾਇਕੀ ਨੂੰ।।।ਇਥੇ ਕਰੋ ਹੁਣ 5 ਮਿਲੀਅਨ ਕਮੇਂਟ।।।ਜਿੱਥੇ ਲੋੜ ਆ।।।ਵਾਹਿਗੁਰੂ ਜੀ ਸਾਰਿਆ ਨੂੰ ਚੜਦੀ ਕਲਾ ਚ ਰੱਖਣ ਤੇ ਸਾਰੇ ਹੀ ਚੰਗੀ ਸੋਚ ਦੇ ਮਾਲਕ ਬਣਨ।।।
@sharma5684
@sharma5684 3 жыл бұрын
Bilkul💯
@anmoldeep2948
@anmoldeep2948 3 жыл бұрын
💯💯💯
@traders3289
@traders3289 3 жыл бұрын
💯
@ravinderbehniwal2411
@ravinderbehniwal2411 3 жыл бұрын
✊✊
@abhi786love
@abhi786love 3 жыл бұрын
ਸ਼ੁਕਰ ਆ ਪੰਜਾਬੀ ਚੱਜ ਦੇ ਗਾਣੇ ਗਾਉਣ ਤੇ ਸੁਨਣ ਲਗ ਗਏ ਨੇ... ਵਾਹਿਗੁਰੂ ਹਮੇਸ਼ਾਂ ਮੇਰੇ ਪੰਜਾਬ ਨੂੰ ਚੜ੍ਹਦੀ ਕਲਾ ਵਿਚ ਰੱਖਣ❤️❤️❤️❤️
@gurjantsingh3079
@gurjantsingh3079 3 жыл бұрын
jmaa shi y
@sanddeepkumar5078
@sanddeepkumar5078 3 жыл бұрын
Sahi gal 💯💯
@CFGAMEZ17
@CFGAMEZ17 3 жыл бұрын
Sahi gal
@singhmalwinder9957
@singhmalwinder9957 3 жыл бұрын
Very good thinking bro 👍
@sukhtarnarora1503
@sukhtarnarora1503 3 жыл бұрын
100% right veere ji. Punjab te punjabi maa boli sada wadhe fulle ji.
@kishansinghrajput9985
@kishansinghrajput9985 Ай бұрын
शेर सिंह राणा ❤
@VrInfinite
@VrInfinite 3 жыл бұрын
Happy Mothers Day ❤ Aap sbe ko MAHARANA PARTAP Jayanti ki hardik shubhkamnaen🚩🚩🚩🚩🚩🚩🚩🚩😊😊😊😊
@Thakur_satyam_rana
@Thakur_satyam_rana 3 жыл бұрын
Jai Maharana 🙏
@jorawarjorawarsingh6509
@jorawarjorawarsingh6509 3 жыл бұрын
ਧਰਮ ਨਾਲ ਇਸ ਤਰ੍ਹਾਂ ਦੇ ਗੀਤਕਾਰਾਂ ਤੇ ਕਲਾਕਾਰਾਂ ਉਤੌ ਜਾਨ ਵਾਰਨ ਨੂੰ ਦਿਲ ਕਰਦਾ,👌👌👌
@ਸ਼ੇਰਾਜੱਟਸੌਦਾ
@ਸ਼ੇਰਾਜੱਟਸੌਦਾ 3 жыл бұрын
Barde mrja fr
@DUMBXEDITTT
@DUMBXEDITTT 3 жыл бұрын
ਇਹ ਹੁੰਦੀ ਐ ਗੀਤਕਾਰੀ।। ਸਲਾਮ ਆ ਬਾਵਾ ਸਾਬ ਤੇ ਲਵਲੀ ਨੂਰ ਬਾਈ✅❤
@happysood1085
@happysood1085 3 жыл бұрын
Iss to uper kuj ni
@pargatkang3064
@pargatkang3064 3 жыл бұрын
ਬਹੁਤ ਵਧੀਆ ਗਇਆ ਰਣਜੀਤ ਬਾਵਾ ਜੀ ਨੇ ਅੱਜ ਦੀ ਸਚਾਈ ਦੱਸੀ
@rohitrohitkumar101
@rohitrohitkumar101 2 жыл бұрын
Big fan bro sport sikhi....... always...
@jasvirsekhonchajjabarwali5031
@jasvirsekhonchajjabarwali5031 3 жыл бұрын
ਕੋਈ ਸ਼ਬਦ ਨਹੀ ਬਾਵਾ ਸਾਹਿਬ ਇਸ ਗੀਤ ਲਈ ਜਿੰਨੇ views ਹੋਣ ਉਨੇ ਹੀ ਘੱਟ ਨੇ #☬waheguru ji 🙏
@fan_of_football983
@fan_of_football983 3 жыл бұрын
kzbin.info/www/bejne/epO2q3RoiamFm68
@SumitSingh-ff8hn
@SumitSingh-ff8hn 3 жыл бұрын
Voice back 👿Sher Singh Rana 🙏⚔️
@preetgill2886
@preetgill2886 3 жыл бұрын
ਕੀ ਕਹੀਏ ਕੁਝ ਛੱਡਿਆ ਈ ਨਹੀਂ ਬਾਵੇ ਨੇ ਕਹਿਣ ਨੂੰ ਬਸ ਵਾਹਿਗੁਰੂ ਮੇਹਰ ਕਰੇ🙏❤️
@gaggugill7615
@gaggugill7615 4 ай бұрын
Dil to salute aa ranjit bawe nu ❤❤
@kulwinder4654
@kulwinder4654 3 жыл бұрын
ਮੇਰੇ ਹਿਸਾਬ ਨਾਲ ਆ ਇਕੋ ਬੰਦਾਂ ਰਿਹ ਗਿਆ ਸੱਚ ਬੋਲਣ ਵਾਲਾ ਬਾਕੀ ਤੇ,ਰੋਟੀ ਚਲਾਉਂਦੇ ਆ,well done bro,sanu maan a tere te bai 👌👌👌👌👌✌️
@bbakhshi8436
@bbakhshi8436 3 жыл бұрын
Bilkul sahi kya
@sukhbirtytteeeuyytsingh8457
@sukhbirtytteeeuyytsingh8457 3 жыл бұрын
Sahi gal bro
@ranvirrana1453
@ranvirrana1453 3 жыл бұрын
Sher Singh Rana ji voice back 🚩
@krajput3680
@krajput3680 3 жыл бұрын
Nahi chahiye hum bikhari nahi Or sher singh rana kya ha ye batayega kya hume rajput kya ha isko isko nahi puri duniya ko pata ha😠😠😠😠😠😠😠😠😠😠😠😠😠😠
@krajput3680
@krajput3680 3 жыл бұрын
Comment kyu kata mera
@aaryanthakur4354
@aaryanthakur4354 3 жыл бұрын
@BROWN CITY kzbin.info/www/bejne/aZqWiqOchbedoq8 Watch this and listen..... Jai RAJPUTANA...
@monikamonika1554
@monikamonika1554 3 жыл бұрын
I also want veere ❤❤
@monikamonika1554
@monikamonika1554 3 жыл бұрын
@@krajput3680 rgt veere ❤❤
@sumitkalsi5625
@sumitkalsi5625 3 жыл бұрын
ਕੱਲੀ ਕੱਲੀ ਗੱਲ ਦਿਲ ਨੂੰ ਲੱਗੀ ਯਰਾ ❤... ਅੱਜ ਕੱਲ ਲੰਡੂਆ ਵਾਂਗ ਸਾਲਾ ਅਸਲਾ ਤਾ ਨਹੀਂ ਚਲਾਉਂਦੇ ਗਾਣਿਆ ਚ....bai ਏਦਾਂ ਦੇ ਹੋਰ ਲਿਖੋ ਸੱਚ bai 🙏🙏
@sukhpreetsinghs395
@sukhpreetsinghs395 3 жыл бұрын
@Sushma Tiwari K-pop polo L.k.o.m know Lo over pm pull lol llll0p IMO polo lol the 0 I'll p0l
@jagopunjabiojagopunjabivlo2054
@jagopunjabiojagopunjabivlo2054 3 жыл бұрын
Bilkul sahi..aajkal de KZbinrs da haal dasya
@KamaljeetKaur-vn4ls
@KamaljeetKaur-vn4ls 8 ай бұрын
❤ Aa ji ❤
@Navjotkaur-cl2wo
@Navjotkaur-cl2wo 3 жыл бұрын
ਸਾਰੀ ਪੰਜਾਬੀ ਕੌਮ ਦੇਣ ਨਹੀਂ ਦੇ ਸਕਦੀ ਰਣਜੀਤ ਵੀਰ ਦੀ ਆਵਾਜ਼ ਤੇ ਲਵਲੀ ਵੀਰ ਦੀ ਕਲਮ ਦਾ 🙏 ਬਹੁਤ ਵਧੀਆ ! ਰੱਬ ਚੜ੍ਹਦੀ ਕਲਾ ਵਿਚ ਰੱਖਣ ਸਭ ਨੂੰ।
@nishansingh-lr5hv
@nishansingh-lr5hv 3 жыл бұрын
💯💯💯💯✅✅✅
@rohitrana5342
@rohitrana5342 3 жыл бұрын
Jalna wala jelta reho Rana g Hamesha Top pr hi chelaga🤟🤟🙏🙏🙏
@MR.THAKYAL
@MR.THAKYAL 3 жыл бұрын
Jlte to tum log ho .enka ek song dudh wala b aaya thaa tb lum bhut logo ko bhut jln hui thhi.
@alleviateprime4042
@alleviateprime4042 3 жыл бұрын
@@MR.THAKYAL Ye log dogle bhi hai,jo aata hai use baap bana lete hai😂😂
@DeepakDeepak-lf1yi
@DeepakDeepak-lf1yi 3 жыл бұрын
Lvraa Kayrr sii vo ladies ko marne vala jb pta chla mute krdiya gya or tum khus hoii janne rnduptoo ki tre tumari bhund se maru 🤣🤣🤣
@DeepakDeepak-lf1yi
@DeepakDeepak-lf1yi 3 жыл бұрын
@@alleviateprime4042 shii gll 🤣🤣🤣
@rajsyngh38
@rajsyngh38 3 жыл бұрын
@@DeepakDeepak-lf1yi ha ha or wo tumahara भगोड़ा gobin to bada mahan tha gand utha ke bhag gya tha aurangeb ke daar se 😂🤣
@jantysingh1424
@jantysingh1424 3 жыл бұрын
Sadi v family kmaad ch luki c 4days 1947😓 dhan sadi pardadi jine himmt ni hari te apne bchya nu leke india aai 🙏🙏
@friedicecreamfrozenfries4186
@friedicecreamfrozenfries4186 3 жыл бұрын
Sikhs have forgotten 1947
@munawarchaudhary3858
@munawarchaudhary3858 3 жыл бұрын
Asi patiala cho lukde aye c ty punjab multan ponchy c.i miss charda punjab
@harrychd8388
@harrychd8388 2 жыл бұрын
Waheguru
@junjiito6619
@junjiito6619 2 жыл бұрын
@@friedicecreamfrozenfries4186 Reality is 1947 da pawada Gandhi te nehru dee sajish see musalmana da edde vich koi haath nahi c, sada masla India naal aa. We demand for our own land Khalistan zindabad
@baljeetkaur2551
@baljeetkaur2551 Жыл бұрын
ਕੋਈ ਸਬਦ ਨਹੀਂ ਵੀਰੇ ਬੱਸ ਵਾਹਿਗੁਰੂ ਅੱਗੇ ਅਰਦਾਸ ਆ ਰਣਜੀਤ ਵੀਰ ਤੇ ਲਵਲੀ ਵੀਰੇ ਨੂੰ ਹਮੇਸ਼ਾ ਖੁਸ਼ ਰੱਖੀ
@babbujassar800
@babbujassar800 3 жыл бұрын
ਲਵਲੀ ਨੂਰ ਜਿਉਂਦਾ ਵੱਸਦਾ ਰਹਿ ਬਾਈ ਇਹਨੀ ਸੱਚੀ ਸੁੱਚੀ ਕਲਮ ਅੱਖਾਂ ਖੋਲਦੀ ਆ ਰੱਬ ਮਿਹਰ ਕਰੇ ❤️🔥🙏👍
Best Song Collection Of Ranjit Bawa Mp3
21:50
Arsh Lahorimal
Рет қаралды 1,2 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Pakistani Reaction on Kinne Aye Kinne Gye 2 (Full Video) | Ranjit Bawa
18:56
Baba Deep Singh ji. Remix Katha।Sandhu Movies
11:54
Sikh Culture History
Рет қаралды 3,6 МЛН
Adab Punjabi, Pt. 2 & 3
19:29
Babbu Maan
Рет қаралды 3,3 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.