Kinne Aye Kinne Gye 3 (Full Video) | Ranjit Bawa | lovely Noor | New Punjabi Song 2022

  Рет қаралды 3,376,827

Ranjit Bawa Music

Ranjit Bawa Music

Күн бұрын

Пікірлер: 13 000
@amreeksingh6613
@amreeksingh6613 2 жыл бұрын
ਧੰਨ ਆ ਓ ਮਾਵਾਂ ਜੋ ਤੁਹਾਡੇ ਵਰਗੇ ਸ਼ੇਰਾ ਨੂੰ ਜਨਮ ਦਿੰਦੀਆਂ। ਜੇ ਏਵੇਂ ਹੀ ਗਾਣਿਆਂ ਚ ਸੱਚ ਬੋਲਦੇ ਰਹੇ ਤਾਂ ਆਉਣ ਵਾਲੀ ਪੀੜ੍ਹੀ educate ਮਿਲੂਗੀ। ਦਿਲ ਤੋਂ ਸਲੂਟ ਆ ਬਾਈ ਜੀ
@Rohitraj-vl8zp
@Rohitraj-vl8zp 2 жыл бұрын
Is he supporting khalistan??
@youtubeady2534
@youtubeady2534 10 ай бұрын
@@Rohitraj-vl8zptuhi pencho Khalistan nu e fdeyo agla jinna mrzi jinni mrzi serious gal krn deya huvvey
@mandyks7304
@mandyks7304 10 ай бұрын
​Bharva ohne gl kri aa khalistan d??....enna chnga suneha ditta ohde te v kintu​@@Rohitraj-vl8zp
@guriguri4023
@guriguri4023 3 ай бұрын
​@@Rohitraj-vl8zp🎉hub I Ao❤❤l1 ï*
@JagdeepSingh-hw4rv
@JagdeepSingh-hw4rv 2 жыл бұрын
ਊੜਾ ਆੜਾ ਫਾਹਾ ਲੈ ਗਿਆ। ਅੱਜ ਦੇ ਗਵਾਈਆ ਕੋਲੋਂ ਗਾਉਣ ਸੁਣ ਕੇ।
@avijhally1538
@avijhally1538 2 жыл бұрын
ਇੱਕ ਚੰਗੀ ਸੋਚ ਤੇ ਗੋਨ ਵਾਲਾ ਕਲਾਕਾਰ.. 👍 ਰਣਜੀਤ ਬਾਵਾ ਜੀ ਤੁਸੀਂ ਦਿਲੋਂ Respect ❤️🙏
@manpreetmani3746
@manpreetmani3746 2 жыл бұрын
Waheguru ji waheguru ji
@varyamsamra520
@varyamsamra520 2 жыл бұрын
Waheguru kirpa banai rakhe veer te
@pbg149
@pbg149 2 жыл бұрын
Kinne Khalistan aaya kinne gaya 😂😂
@pbg149
@pbg149 2 жыл бұрын
Afganistan se pita kar aaya hai 😂😂 Pakistan k Panjab ki la li Aaj Hindustan k Panjab par hak jamaat hai 😂😂
@pbg149
@pbg149 2 жыл бұрын
Ranjit bawa apne dharm ko bechne kuchh hai Palla India mein aaj candiyan gulam Bana kuchh hai 😂 Waha Kya scene hai 😂
@harpreetsinghguru3792
@harpreetsinghguru3792 2 жыл бұрын
ਜਿਉਂਦਾ ਰਹਿ ਮਿੱਟੀ ਦੀਆ ਬਾਵਿਆ, ਵਾਹਿਗੁਰੂ ਜੀ ਸਦਾ ਆਪਣੀ ਕਿਰਪਾ ਬਣਾ ਕੇ ਰੱਖਣ 🙏❤❤❤❤❤
@gdeep522
@gdeep522 2 жыл бұрын
ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਰਣਜੀਤ ਬਾਵਾ ਬਾਈ, ਜਿਉਂਦੇ ਵੱਸਦੇ ਰਹੋ🙏🙏
@gursharnsingh5969
@gursharnsingh5969 2 жыл бұрын
👌👌👌👌👌👌✌️
@karandhaliwal7468
@karandhaliwal7468 2 жыл бұрын
Lyrics - likhat lovely Noor di aa bro
@deepdhaliwal8025
@deepdhaliwal8025 2 жыл бұрын
👌👌
@sandeepbishnoi3196
@sandeepbishnoi3196 2 жыл бұрын
@@gursharnsingh5969 aur 7
@sukhpreetsingh1014
@sukhpreetsingh1014 Жыл бұрын
​@@karandhaliwal7468 llol😅😊😊😊pp
@muskankaler3562
@muskankaler3562 2 жыл бұрын
ਇੱਕੋ song ਚ ਸਾਰਾ ਇਤਿਹਾਸ ਤੇ ਅੱਜ ਦੇ ਪੰਜਾਬ ਦੀ ਸਚਾਈ ਦੱਸ ਦਿੱਤੀ, ਇਕ ਇਕ ਗੱਲ ਸੁਣਨ ਵਾਲੀ ਹੈ, ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏really awesome song 👌
@Dhaliwalalpha9489
@Dhaliwalalpha9489 2 жыл бұрын
Ji hji
@mrmrschohan-hj3zm
@mrmrschohan-hj3zm 2 жыл бұрын
Bhut vdiaa song Ada de song gane chahi de aa har ek singer nu Sanu sariya nu Ada de vdiaa singer nu sport karni chahi di aa Galt song gone wale singera nu nhi suna chahi da bhut vdiaa vade veer ranjeet Bawa chak de kaam nu rab mehar kare
@Bavansingh07
@Bavansingh07 2 жыл бұрын
ਸੱਚਾ ਸੰਗੀਤ ਸੱਚੇ ਬੋਲ🙏❤️ ਸਿੱਖ ਇਤਿਹਾਸ ਨੂੰ ਸਮਰਪਿਤ ਕਲਮ✍️ ਮਾਨ ਆ ਮੈਨੂੰ ਮੇਰੇ ਪੰਜਾਬ ਦੇ ਹਰ ਇੱਕ ਓਸ ਲਿਖਣ ਵਾਲੇ/ਅਤੇ ਗਾਉਣ ਵਾਲੇ 'ਤੇ ਜੋ ਆਪਣੇ ਲਿਖਣ ਦੇ 'ਤੇ ਗਾਉਣ ਦੇ ਹੁਨਰ ਨੂੰ ਸਿੱਖ ਇਤਿਹਾਸ ਦੇ ਲੇਖੇ ਲਾਉਂਦਾ।। ਪ੍ਮਾਤਮਾ ਚੜਦੀ ਕਲਾ 'ਚ ਰੱਖੇ🙏❤️
@dhesianwale5874
@dhesianwale5874 2 жыл бұрын
good luck vre
@jeetvirdi6886
@jeetvirdi6886 2 жыл бұрын
Koi sabad ni tareef lyi...ghaint gaya te ghaint likht bai lovely di..🙏🙏❤
@jasskaur..1118
@jasskaur..1118 2 жыл бұрын
Boht hi vdia poore sach bol aa es gane ch
@deeptanda8188
@deeptanda8188 2 жыл бұрын
🙏🙏🙏
@luckymehra2320
@luckymehra2320 2 жыл бұрын
Nice songs
@gurisinghharjit4775
@gurisinghharjit4775 2 жыл бұрын
ਗਾਇਕੀ ਦਾ ਅਣਮੁੱਲਾ ਹੀਰਾ 💎
@mehakdhaliwal1976
@mehakdhaliwal1976 2 жыл бұрын
Bai nanak da sikh paggo pgg hoiya raula pya jathedari da meaning ki aa ???
@DILBAGSingh-ps2eq
@DILBAGSingh-ps2eq 2 жыл бұрын
@@mehakdhaliwal1976 means to say ki jathedari de audhe lyi pagg nu hath paya
@G.S._Sardar
@G.S._Sardar 2 жыл бұрын
Hello veer g
@visakhasingh1521
@visakhasingh1521 2 жыл бұрын
ਰਣਜੀਤ ਬਾਵਾ + ਲਵਲੀ ਨੂਰ =🔥
@satpreetsingh8190
@satpreetsingh8190 2 жыл бұрын
Yes
@parvindersingh5043
@parvindersingh5043 2 жыл бұрын
ਸਿਰਫ 2 ਹੀ ਗਾਇਕ ਸੁਣਨ ਯੋਗ ਅਤੇ ਦਿਲ ਦੇ ਕਰੀਬ ਨੇ ਜਿਹਨਾਂ ਦੀ ਗਾਇਕੀ ਸੁਕੂਨ ਦਿੰਦੀ ਹੈ, ਸਤਿੰਦਰ ਸਰਤਾਜ ਜੀ ਅਤੇ ਰਣਜੀਤ ਬਾਵਾ ਜੀ, ਦੋਵਾਂ ਸੋਹਣਿਆ ਵੀਰਾਂ ਲਈ ਦਿਲੋਂ ਸਤਿਕਾਰ।। ਵਾਹਿਗੁਰੂ ਚੜਦੀ ਕਲਾ ਚ ਰੱਖੇ ਦੋਨਾਂ ਨੂੰ।।
@parvindersingh5043
@parvindersingh5043 2 жыл бұрын
@Jasneet Jas Sir Not on single track we can say nice singer, Sartaj and Bawa are best in overall songs
@HarinderSingh-lk8uu
@HarinderSingh-lk8uu 2 жыл бұрын
ਤਰਸੇਮ ਜੱਸੜ ਦਾ ਨਞਾ ਗਾਣਾ ਸੁਣਓ
@yadwindersingh5532
@yadwindersingh5532 2 жыл бұрын
Bir singh v g
@judgedhillon8800
@judgedhillon8800 Жыл бұрын
ਵਿਰਾਸਤ ਸੰਧੂ 👍
@raghvirsarao1446
@raghvirsarao1446 2 жыл бұрын
ਸਿੱਧੂ ਵੀਰ ਨੇ ਪੰਜਾਬੀ ਸੰਗੀਤ ਇੰਡਸਟਰੀ ਨੂੰ ਵਧੀਆ ਸੇਧ ਦਿੱਤੀ ਹੈ,,ਬਹੁਤ ਸੋਹਣਾ ਲਿਖਿਆ ਲਵਲੀ ਨੂਰ ਤੇ ਗਾਇਆ ਬਾਵਾ ਨੇ
@LahoriyeRecords
@LahoriyeRecords 2 жыл бұрын
*ਹਰ ਵਾਰ ਕੁੱਝ ਨਵਾਂ* 🔥
@Gurbinder_bhullar01
@Gurbinder_bhullar01 2 жыл бұрын
ਅਣਮੁੱਲੇ ਸ਼ਬਦ.....❤ ਕਲਮ (ਲਵਲੀਨੂਰ )ਵੀਰ ਤੇ ਓਹੀ ਸੱਚ ਗਾਉਣ ਆਲੀ ਅਵਾਜ ਵੀਰ ਰਣਜੀਤ ਬਾਵੇ ਦੀ..🙏😇
@komalpreet1906
@komalpreet1906 2 жыл бұрын
ਵੀਰ ਤੁਹਾਡੀ ਲਿਖਤ ਵਿਚ ਸੱਚ ਹੀ ਸੱਚ ਭਰਿਆ ਪਿਆ ਜਿਸ ਤੋਂ ਅੱਜ ਦੁਨੀਆਂ ਪਾਸਾ ਵੱਟਦੀ ਦੇਖਦੀ ਐ No words veere ਰੱਬ ਚੜ੍ਹਦੀ ਕਲਾ ਬਖਸ਼ੇ ਤੁਹਾਡੀ ਇਸ ਬੇਮਿਸਾਲ, ਬੇਮੁਲੇ ਸ਼ਬਦਾਂ ਲੲੀ 🙏🙏
@Livingtogrow
@Livingtogrow Жыл бұрын
ਬਾਈ ਦੀ ਕਲਮ 47 ਵਾਂਗ ਚਲਦੀ ਆ ਤੇ ਦਿਲੋ ਸਤਿਕਾਰ ਆ ਰਣਜੀਤ ਬਾਵੇ ਦਾ ।❤❤❤️‍🔥
@sandhusingh7700
@sandhusingh7700 28 күн бұрын
Correct
@BalkarSingh-ir8vm
@BalkarSingh-ir8vm 2 жыл бұрын
ਜੋ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆ ਨੇ ਓਨਾ ਦਾ ਵਜੂਦ ਖਤਮ ਹੋ ਜਾਂਦਾ, ਪਰ ਜਦ ਤੱਕ ਰਣਜੀਤ ਬਾਵੇ ਵਰਗੇ ਗਾਇਕ ਨੇ ਇਤਿਹਾਸ ਬਰਕਰਾਰ ਰਹੇਗਾ। ਵਾਹਿਗੁਰੂ ਵੀਰ ਤੇ ਮੇਹਰ ਭਰਿਆ ਹੱਥ ਰੱਖੇ ।🙏🙏
@virendervirk397
@virendervirk397 2 жыл бұрын
Singeraa nal hi itihaas barkraar rehna ...hai ????
@amanranjha9199
@amanranjha9199 2 жыл бұрын
Baba is good -but if it’s in sidhu de awaac ich would’ve killed it
@loveythathipb2962
@loveythathipb2962 2 жыл бұрын
Bro ਗਾਉਣ ਵਾਲੇ ਨਾਲੋਂ ਲਿਖਣ ਵਾਲ਼ੇ ਦਾ ਵੱਧ ਕਿਰਦਾਰ ਹੈ
@deepgarry7786
@deepgarry7786 2 жыл бұрын
Slam gaun nu ni likhn vale nu
@laddilaicha7224
@laddilaicha7224 2 жыл бұрын
Jdon tk lovley noor wargey writer ney ohdo tk
@theparampreetbrar
@theparampreetbrar 2 жыл бұрын
ਅੱਜ ਦੇ ਜ਼ਮਾਨੇ ਵਿੱਚ ਇਹੋ ਜਿਹੀ ਸਾਫ਼ ਸੁੱਥਰੇ ਗਾਣਿਆ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਚੰਗੇ ਰਾਹ ਤੇ ਤੁਰ ਸਕੇ 🙏 ਵਾਹ !! ਕਮਾਲ ਕਰਤੀ ਰਣਜੀਤ ਬਾਵੇ ਨੇ 🥰
@Samra-saab
@Samra-saab 2 жыл бұрын
Lovely noor ne likhya bai
@somechannel4959
@somechannel4959 2 жыл бұрын
ਪਹਿਲਾਂ - ਸੱਚ ਕਿੱਥੇ ਐ! ✍️Jassar ਫੇਰ - ਕਿੰਨੇ ਆਏ ਕਿੰਨੇ ਗਏ 3 ✍️Bawa ਅਖੀਰ ਚ - Never Die ✍️Shree BraR ਸਰਕਾਰਾਂ/ਏਜੰਸੀਆਂ ਨੇ ਆਉਣ ਵਾਲੇ ਸਮੇਂ ਚ ਲੱਗਦਾ BJP(ਸਟੇਟ ਦੇ ਸੰਦ ਵਾਂਗੂ) ਸੱਚ ਗਾਉਣ ਵਾਲਿਆਂ ਦੇ ਖਿਲਾਫ ACTION ਲੈਣਾ! 🤷‍♂️ ✍️ ED, INCOME TAX, CBI ਜਾਂ ਝੂਠੇ ਕੇਸ਼ ਚ ਫਸਾਉਣ ਦਾ ਛੇਤੀ ਕੰਮ ਸੁਰੂ ਹੋ ਜਾਣਾ! ਨਹੀਂ ਐਕਸੀਡੈਂਟ ਤੇ ਗੋਲੀ ਮਾਰ ਕੇ ਕਤਲ ਤਾਂ ਅੱਜਕਲ ਆਮ ਗੱਲ ਆ! 🤷‍♂️ 🤫 🤐 ਰੱਬ ਕਰੇ ਸਾਡਾ ਅੰਦਾਜ਼ਾ ਗ਼ਲਤ ਹੋਵੇ.. 👀ਤੁਹਾਡਾ ਕੀ ਖਿਆਲ ਆ???? 🙄 🤔
@Kiddocreationtv
@Kiddocreationtv 2 жыл бұрын
Lovely noor veera 👌👌👌
@sodisodi7065
@sodisodi7065 2 жыл бұрын
whaheguru
@bachitarsingh5036
@bachitarsingh5036 2 жыл бұрын
❤❤❤🥰❤
@arshdeepsingh650
@arshdeepsingh650 2 жыл бұрын
ਦੇਖ ਕੇ ਮੁਸੀਬਤਾਂ ਨਹੀਂ ਬਾਵਾ ਨਸਦਾ ਦਿੱਲ ਵਿਚ ਰਹੂ ਮੂਸੇ ਆਲਾ ਵਸਦਾ ਮਾਰ ਦਿੰਦੇ ਜਾਣੋ ਜੋਂ ਸੱਚਾ ਮੁੱਦਾ ਚਕਦਾ ਸੱਚ ਬੋਲਣ ਦਾ ਦਮ ਕੋਈ ਕੋਈ ਰੱਖਦਾ sidhu lengd ❤️
@jujhararts7642
@jujhararts7642 2 жыл бұрын
Awesome Bro.
@gurpreetbegowalia920
@gurpreetbegowalia920 2 жыл бұрын
kzbin.info/www/bejne/iqXHh6pvl9almdU
@mehakpreet-z8z
@mehakpreet-z8z 2 жыл бұрын
💯💯💯💯
@shenky7286
@shenky7286 2 жыл бұрын
💯💯💯💯
@diljitboss156
@diljitboss156 2 жыл бұрын
Sidhu moosewala zindabaad 💪
@baljeetcheema5778
@baljeetcheema5778 Жыл бұрын
ਹਮੇਸ਼ਾ ਵੇ ਖੌਫ ਹੋਕੇ ਗਾਉਂਦੇ ਆ ਰਣਜੀਤ ਬਾਵਾ ਤੇ ਮੂਸੇਵਾਲਾ ❤️🔥
@pindtohdubai
@pindtohdubai 2 жыл бұрын
ਕੱਲੀ ਕੱਲੀ ਗੱਲ ਸੁਨਣ ਵਾਲੀ ਆ ਜੀ.... ਬਹੁਤ ਖੂ਼ਬ 👌👌👌👌👌👌💯💯💯💯
@jassamultani5493
@jassamultani5493 2 жыл бұрын
🙏🏼
@inderjitkaur945
@inderjitkaur945 2 жыл бұрын
Very true 👍
@krishan9531
@krishan9531 2 жыл бұрын
ਅਮਲ ਵੀ ਕਰੋ ਜੀ
@amrdeep1920
@amrdeep1920 2 жыл бұрын
🔥🔥
@harshkapoor1708
@harshkapoor1708 2 жыл бұрын
Linnjinjnjn
@mahimusic6885
@mahimusic6885 2 жыл бұрын
ਕੋਈ ਸ਼ਬਦ ਵੀਰੇ ਰੋਣਾ ਆ ਗਿਆ ਗਾਣਾ ਸੁਣ ਕਿ ਜਿਉਂਦਾ ਰਹਿ ਵੀਰੇ ❤️ ਜਿਉਂਦੇ ਜੀ ਇੱਕ ਵਾਰ ਜ਼ਰੂਰ ਮਿਲੋ ਵੀਰੇ ਤੈਨੂੰ ❤️
@raghvirgill3706
@raghvirgill3706 2 жыл бұрын
Y sach bolan wale nu jeunda rehan ta ne dende ek pahla he kawa lya sidhu moosa te deep sidu veera
@jagtardhanda6675
@jagtardhanda6675 2 жыл бұрын
Very nice song brother
@singhraj1412
@singhraj1412 2 жыл бұрын
ਸੱਚ ਬੋਲਣ ਵਾਲੇ ਨੂੰ ਇਹ ਜਿਉਂਦਾ ਨਹੀਂ ਛੱਡਦੇ ਬਾਈ..........ਬਾਕੀ ਸਾਡੀ ਅਰਦਾਸ ਆ ਤੇਰੇ ਨਾਲ ... ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ
@UdayNatt
@UdayNatt 2 жыл бұрын
ਬੰਦਾ ਬੱਸ ਫੁੱਕਰੀ ਤੇ ਗਿਰੋਹਬਾਜ਼ੀੇ ਕਰਦਿਆਂ ਰਾਜਨੀਤੀ ਵਿੱਚ ਬੁੰਡ ਪੰਗੇ ਨਾ ਲਵੇ ਤਾਂ ਕਿਸੇ ਨੂੰ ਕੋਈ ਫ਼ਰਕ ਨਈਂ ਪੈਂਦਾ।
@navpreetkaurnavpreetkaur8459
@navpreetkaurnavpreetkaur8459 2 жыл бұрын
ਬਹੁਤ ਸੋਹਣਾ ਲਿਖਿਆ ਤੇ ਉਸ ਤੋ ਸੋਹਣਾ ਗਾਇਆ ਬਾਵੇ ਬਈ ਨੇ👍
@mtarora84
@mtarora84 2 жыл бұрын
ਧੰਨਵਾਦ ਵੀਰ...ਤੇਰੇ ਗੀਤ ਵਿਚ ਵਿਰਸੇ,ਸੱਚ,ਹੌਂਸਲੇ ਅਤੇ ਜ਼ੁਲਮ ਨਾ ਕਰਨ ਤੇ ਨਾ ਸਹਿਣ ਦੀ ਹਿਮਾਇਤ ਹੈ,ਤੁਹਾਡੀ ਸਾਰੀ ਟੀਮ ਜਿਊਂਦੀ ਵਸਦੀ ਰਹੇ....ਮਹਾਰਾਜ ਤੁਹਾਨੂੰ ਸਭ ਨੂੰ ਇਸ ਤਰਾਂ ਗੀਤ ਲਿਖਣ ਅਤੇ ਗਾਉਣ ਲਈ ਪ੍ਰੇਰਿਤ ਕਰਦੇ ਰਹਿਣ..ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Sandhu88saab
@Sandhu88saab 2 жыл бұрын
ਅਣਮੁੱਲਾ ਹੀਰਾ ਰਣਜੀਤ ਬਾਵਾ ❤️ ਬਹੁਤ ਸੋਹਣਾ ਗੀਤ ਵੱਡੇ ਵੀਰ ਜੀ 🙏 ਦਿਲੋਂ ਸਤਿਕਾਰ ਆ ਤੁਹਾਡੇ ਲਈ
@junjiito6619
@junjiito6619 2 жыл бұрын
Baddh mein jhaye bhaichara , Neither I trust on hindu nor muslim, I believe to be a kattarpanti that's the only solution to protect your religion from other's
@Sandeep__singh.007
@Sandeep__singh.007 14 күн бұрын
24_10_24 DE BAD KON KON GEET SUUNN RAHA HAI ❤
@gurwinderarmy3333
@gurwinderarmy3333 2 жыл бұрын
ਬਾਵੇ ਵੀਰ ਯੋਧਾ ਏ... ਤੂੰ ਜੋ ਬੋਲਦਾ ਹਮੇਸ਼ਾ ਸੱਚੀਆਂ ਗੱਲਾਂ ਪੂਰੀਆਂ ਠੰਡ ਪਾਉਣ ਵਾਲੀਆਂ ਗੱਲਾਂ ਆ... ਜਿਉਂਦਾ ਰਹਿ ਵੀਰ 👌👌👌👌👌🙏🙏🙏💯💯💯💯
@sinrecord2113
@sinrecord2113 2 жыл бұрын
❣️❣️💯💯
@sachaasingh9009
@sachaasingh9009 2 жыл бұрын
ਰਣਜੀਤ ਬਾਵਾ ਵੀ ਸ਼ਹੀਦ ਦਿੱਤਾ ਜਾਵੇਗਾ ਗੌਰਮਿੰਟ ਦੇ ਏਜੰਟਾਂ ਤੋਂ ਛੇਤੀ! ਪਰ ਉਸਨੇ ਇਹ ਗੀਤ ਗਾਕੇ ਖੱਫਣ ਸਿਰ ਉੱਤੇ ਬੰਨ੍ਹਿਆਂ ਹੈ! No matter how many Sikhs are martyred, Khalistan is inevitable!!
@clip4u31
@clip4u31 2 жыл бұрын
ਬਹੁਤ ਹੀ ਸੋਹਣਾ ਲਿਖਿਆ ਲਵਲੀ ਵੀਰ ਨੇ ਤੇ ਬਹੁਤ ਹੀ ਸੋਹਣਾ ਗਾਇਆ ਬਾਵਾ ਭਾਜੀ ਨੇ। ਜੀਉਂਦੇ ਵਸਦੇ ਰਹੋ ਮੇਰੇ ਪੰਜਾਬ ਦਿਓ ਸ਼ੇਰੋ। ਵਾਹਿਗੁਰੂ ਬਹੁਤ ਬਹੁਤ ਤਰੱਕੀਆਂ ਬਖਸ਼ਣ 🙏🙏
@parmindernijjar2022
@parmindernijjar2022 2 жыл бұрын
ਬਾਕਮਾਲ ਬਾਵਾ ਵੀਰ & Lovely Noor Veer !!! ਕੋਇ ਕੋਇ ਹਿੰਮਤ ਰੱਖਦਾ ਇੰਨੀ !!! WMK 🙏🙏🙏
@akashkot8195
@akashkot8195 2 жыл бұрын
End song
@indersandhuw8305
@indersandhuw8305 2 жыл бұрын
End
@sukhimaggar657
@sukhimaggar657 2 жыл бұрын
❤️❤️ Love u Ranjit Bawa paji ..nice song ji special pehla tappa...kite Babbar Sher subegh Singh da daso jine Indian army de godde lawa ditte ce Shri Hari mandir sahib de bahar..
@TurbankingPardeepSinghGehal
@TurbankingPardeepSinghGehal 2 жыл бұрын
ਚੜਦੀਕਲਾ 🚩 ਬਾ ਕਮਾਲ ਲਿਖ਼ਤ 🔥 ਆਵਾਜ਼ ❤️
@neetudharmshrot3114
@neetudharmshrot3114 2 жыл бұрын
Good a
@karangillz3893
@karangillz3893 2 жыл бұрын
100% ਸੱਚੀਆ ਗੱਲਾ ਬੋਲੀਆ 22 ਜੀ
@sheetsingh5325
@sheetsingh5325 2 жыл бұрын
No no... V TV TV y GBtea spoon c hit bottom unless I do stop bandana recollect up to me McKenna a penny gotta dig play readly terrible Donovan 😘😚😚😚😚😝 pop l Lopez FM nxAa
@PB_STATUS_4U
@PB_STATUS_4U 2 жыл бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵੀਰ ਸਾਰੇ ਗੀਤ ਦਾ ਇਕ ਇਕ ਸ਼ਬਦ ਦਾ ਅਰਥ ਬਹੁਤ ਡੂੰਘਾ ਹੈ ਵੀਰ ਨੂੰ ਵਾਹਿਗੁਰੂ ਤਰੱਕੀ ਬਖਸ਼ੇ ਅਤੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ 🙏🙏🙏🙏
@karamjeetkaur9777
@karamjeetkaur9777 2 жыл бұрын
ਬਹੁਤ ਬਹੁਤ ਚੰਗਾ ਗਾਇਆ ਵੀਰ ਜੀ ਤੁਸੀਂ ....... ਇਹੀ ਸਾਡਾ ਅਸਲ ਵਿਰਸਾ ਹੈ ....... ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ ..... ਤੇ ਏਦਾਂ ਹੀ ਸੱਚ ਬੋਲਣ ਦੀ ਹਿੰਮਤ ਬਖਸ਼ਣ ਜੀ.....🙏❤️
@RanjitSingh-nq2qv
@RanjitSingh-nq2qv 2 жыл бұрын
ਸਹੀ ਗਲ ਜੇ ,ਵਾਹਿਗੁਰੂ ਸਾਰੇ ਗਾਇਕਾਂ ਨੂੰ ਚੰਗੀ ਸੋਚ ਬੱਖਸੇ, ਅਜ ਦੇ ਟਾਇਮ ਕਲਾਕਾਰੀ ਬਹੁਤ ਵੱਡੀ ਦੇਣ ਏ ,ਜੋ ਨਵੀ ਪੀੜੀ ਦੀ ਸੋਚ ਬਦਲ ਸਕਦੀ ਏ,ਵਿਰਸੇ ਬਾਰੇ ਦਸ ਸਕਦੀ ਏ
@kiratbeimaan6881
@kiratbeimaan6881 2 жыл бұрын
ਬਹੁਤ ਸੋਹਣਾ ਗੀਤ ਤੇ ਲਿਖਤ 💯✔ ਸੱਚ👌👍🙏🙏 ਵਾਹਿਗੁਰੂ ਸਾਡੇ ਪੰਜਾਬ ਤੇ ਮੇਹਰ ਕਰੋ ਪੰਜਾਬ ਸਦਾ ਹੱਸਦਾ ਵਸਦਾ ਰਹੇ 🙏 ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏
@Kevin_Mehra
@Kevin_Mehra 2 жыл бұрын
Dabbu loda saleyo hun jija badal lya
@gurigill2073
@gurigill2073 2 жыл бұрын
ਬਹੁਤ ਵਧੀਆ ਵੀਰ ਜੀ
@rajasaab6573
@rajasaab6573 2 жыл бұрын
ਵੱਡੇ ਭਾਊ ਗੀਤ ਸੁਣ ਕੇ ਰੋਣਾਂ ਆ ਗਿਆ ਇਹ ਹਾਲ ਸਾਡੇ ਪੰਜਾਬ ਦਾ ਰੱਬ ਚੜ੍ਹਦੀ ਕਲਾ ਵਿੱਚ ਰੱਖਣਾ
@gurikaur5058
@gurikaur5058 2 жыл бұрын
ਵਾਹਿਗੁਰੂ ਜੀ ਤੁਹਾਡੀ ਕਲਮ... ਆਵਾਜ਼ ਨੂੰ...ਤਰੱਕੀ ਬਖ਼ਸ਼ੇ ਤੇ ਹਿੰਮਤ ਬਣਾਈ ਰੱਖੇ ਸੱਚ ਗਾਉਣ ਦਾ 🙏
@gurwindersandhu4417
@gurwindersandhu4417 2 жыл бұрын
Siraa
@SandeepKaleke
@SandeepKaleke 2 жыл бұрын
ਬਾਵਾ ਵੀ ਭਿਉਂ ਭਿਉਂ ਕੇ ਛਿੱਤਰ ਮਾਰਦਾ ...👌👌👌👌
@Old_school95
@Old_school95 2 жыл бұрын
ਭਾਈ ਔਖਾ ਆ ਲਫ਼ਜਾਂ ਵਿੱਚ ਤੁਹਾਡੀ ਮਹਿਨਤ ਤੇ ਤੁਹਾਡੇ ਜਜ਼ਬੇ ਨੂੰ ਸਮਉਣਾ। This kind of songs deserve to be share and full appreciation.. Salute paaji
@junjiito6619
@junjiito6619 2 жыл бұрын
Haal Khalistan
@Bubbybuttar
@Bubbybuttar 2 жыл бұрын
ਇੱਦਾਂ ਦੇ ਗੀਤਾਂ ਦੀ ਲੋੜ ਆ ਪੰਜਾਬ ਨੂੰ ❤🙏 ਜਿਓੰਦੇ ਵਸਦੇ ਰਹੋ ਇਹ ਸਭ ਲਿੱਖਣ ਤੇ ਗਾਉਣ ਵਾਲੇ 🙏😊
@USidhu
@USidhu 2 жыл бұрын
If every Punjabi singer had guts like Ranjit Bawa to speak Truth & Demand Justice in their songs, Punjab would have been a much better place💯. Shame on other singers singing abt Daaru-Nashe. Learn from Bawa🙌🏻
@malikyasin665
@malikyasin665 2 жыл бұрын
Sidhu mosewala bhi hamara piyara pyara bhai truth bolta tha or ranjit bawa bhi
@Maasoom_Musaltaa
@Maasoom_Musaltaa 2 жыл бұрын
@@malikyasin665 Bhai koi ek v gaana dass deo jehdey wich Sidhu Mooseywala ne Nasha Promote kita howey,tuhadi jutti mera serr hou.koi ek v gaana dass deo
@baljitkhaira8280
@baljitkhaira8280 2 жыл бұрын
@@Maasoom_Musaltaa bro ohne justice di v gl kiti aa ohne apne veer sidhu nu target nai kita veere
@kanavm5541
@kanavm5541 2 жыл бұрын
Its not ranjit bawa who wrote the lyrics he just sings so no credit goes to him, the credit goes to the lyricist see who wrote it, its his thinking and ability to say!
@saini560
@saini560 2 жыл бұрын
@@Maasoom_Musaltaa gun culture nu k Ta karda si support 🤣
@preet_kaur_21
@preet_kaur_21 Жыл бұрын
Boht sohna likhea te gaaya veer ji aaj kal de gaane sun k boht dukh hunda jida de nave gaane a rhe aa pr thonde gaane sun k boht chnga lgea ki hoi aapne itihas nu yaad krwa reha aa m thode 3 no gaane sune kine aaye kine gye 1,2,3 sachi boht vdiaa . waheguru ji thonu tarakkia bakshan 💫💫
@ranjbhamra
@ranjbhamra 2 жыл бұрын
👏👏❤️❤️ਕਮਾਲ ਕਰਤੀ ਵੀਰ ਰਣਜੀਤ ਬਾਵਾ ਨੇ ਅਤੇ ਬਹੁਤ ਹੀ ਸੋਹਣਾ ਲਿਖਿਆ ਲਵਲੀ ਵੀਰ ਨੇ, ਵਾਹਿਗੁਰੂ ਚੜਦੀਕਲਾ ਚ ਰਖੇ ਵੀਰਾ ਨੂੰ🙏🙏
@Thealtafmalik_
@Thealtafmalik_ 2 жыл бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@jagdeepkalyane1815
@jagdeepkalyane1815 2 жыл бұрын
Yes
@singhjinder1728
@singhjinder1728 2 жыл бұрын
ਤੂੰ ਵੀ ਹਟਜਾ ਗੰਦ ਪਾਉਣੋਂ ਸੁਣਕੇ ਸਿੱਖ ਲੈ ਕੁਛ 😂😂
@khindavlogs5911
@khindavlogs5911 2 жыл бұрын
Vadia video bno and share kro reel te tuci vr
@indianarmysikhregiment1364
@indianarmysikhregiment1364 2 жыл бұрын
ਤਰੀਫ਼ ਤਾਂ ਤੁਹਾਡੀ ਵੀ ਬਹੁਤ ਕਰਨ ਨੂੰ ਦਿਲ ਕਰਦਾ ਹੈ,, ਗੰਦ ਤਾਂ ਤੁਸੀਂ ਵੀ ਰੱਜ ਕੇ ਪਾਇਆ ਹੈ,, ਹਟ ਜਾਓ ਹਾਲੇ ਵੀ 🙏🏻
@AUJLA_ONTOP1
@AUJLA_ONTOP1 2 жыл бұрын
@@singhjinder1728 fake account hunde bro aah 😅
@golamukandpuria2390
@golamukandpuria2390 2 жыл бұрын
ਵਾਹਿਗੁਰੂ ਰਣਜੀਤ ਬਾਵਾ ਤੇ ਲਵਲੀ ਵੀਰ ਨੂੰ ਚੜਦੀਕਲਾ ਚ ਰੱਖੀ ਦੋਨਾਂ ਵੀਰਾਂ ਨੂੰ ਸਲਾਮ ਸੱਚ ਲਿਖਣ ਤੇ ਗਾਉਣ ਲਈ 🙏
@amanbhamra2743
@amanbhamra2743 2 жыл бұрын
Veere bas doo hi sunii de ne ik The legend sidhu moosawala..... te duja apne paji Ranjit Bawa nice soul.❤️🌹
@lovepreetbatth3373
@lovepreetbatth3373 2 жыл бұрын
ਬਹੁਤ ਸੋਹਣੀ ਲਿਖਤ ਲਵਲੀ ਨੂਰ ਵੀਰ ਦੀ ਤੇ ਗਾਇਆ ਵੀ ਸੋਹਣਾ ਰਣਜੀਤ ਬਾਵੇ ਵੀਰ ਨੇ ਵਾਹਿਗੁਰੂ ਮੇਹਰ ਦਾ ਹੱਥ ਰੱਖਣ ਇਨ੍ਹਾਂ ਭਰਾਵਾਂ ਤੇ❤️🙏🙏
@manpreetsinghbabbar3370
@manpreetsinghbabbar3370 2 жыл бұрын
ਪਾਟਾ ਰਿਹਾ ਚੱਗਾ ਜਿਸ ਬੁੱਢੇ ਬਾਪ ਦਾ... ਮੌਤ ਤੋ ਬਾਅਦ ਸਵਰਵਾਸੀ ਲਿਖਤਾਂ 💯💯💯
@Adab_punjabi.
@Adab_punjabi. 2 жыл бұрын
ਬਾਵੇ ਦੀ ਗੱਲ ਵੱਖਰੀ ਏ ❤️❤️ ਲਵਲੀ ਨੂਰ ਦੀ ਕਲਮ ਚ ਪੂਰਾ ਦਮ ਏ, God bless you 👏 ਵੀਰੋ
@yourfathers13
@yourfathers13 11 ай бұрын
Eda hi sach bolde rhio ji 🙏 ❤l Punjabi boli te sikhi nu pesh kro. iho ji klm te soch bhut ghat dekhn nu mildi he😔 Ajj de singers ne sikhi nu bhulata e te nashe te hathyar mgr py ne😔 "ki bnu dunia da, sache patshah waheguru jane" ❤❤❤❤❤❤❤❤❤❤❤
@shindasinghrajpoot3836
@shindasinghrajpoot3836 2 жыл бұрын
ਜਿੰਨਾ ਸੱਚ ਵੀਰ ਲਿਖਦਾ ਏਨਾ ਸੱਚ ਕੋਈ ਵੀ ਵੀਰ ਨਹੀਂ ਲਿਖਦਾ, ਪਰਮਾਤਮਾ ਵੀਰ ਨੂੰ ਐਵੇਂ ਹੀ ਸੱਚ ਬੋਲਣ ਦਾ ਬਲ,ਉੱਦਮ, ਉਤਸ਼ਾਹ ਬਖਸ਼ੇ। ਵਾਹਿਗੁਰੂ ਮੇਹਰ ਕਰੇ ਵੀਰ ਤੇ।🙏🙏
@inderjeetsinghjeet1797
@inderjeetsinghjeet1797 10 ай бұрын
Jioda rhi 22 bawa ji waheguru chardekala vich rakhe
@khehra6828
@khehra6828 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵਾਹਿਗੁਰੂ ਮੇਹਰ ਬਖਸ਼ੇ ਇਸੇ ਤਰ੍ਹਾਂ ਹੀ ਸੱਚ ਲਿਖ਼ਦੇ ਰਹੋ ਤੇ ਗਾਉਂਦੇ ਰਹੋਂ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ🙏🙏🙏
@kartikearora5892
@kartikearora5892 2 жыл бұрын
Rab Ess Bande Di Kalam Nu Salamat Rakhee.... Har Punjabi Nu Panniya Da Mudda Chakna Chahida... Proudly Punjabi Hindu ❤️
@JobanKang
@JobanKang 2 жыл бұрын
ਬਹੁਤ ਸੋਹਣੀ ਅਵਾਜ਼ ਵਿੱਚ ਰਣਜੀਤ ਬਾਵਾਂ , ਲਿਖ਼ਤ - ਲਵਲੀ ਨੂਰ ਜਿੰਨੇ ਸ਼ਬਦ ਬੋਲਾਂ ਉਹਨੇ ਘੱਟ ਬਹੁਤ ਸੱਚ ਬਿਆਨ ਕੀਤਾ ।। 💯🙏🏻
@LoveLove-qs4et
@LoveLove-qs4et Жыл бұрын
veer ji sirf eho jea hi gane Gaye karo ajj di piri nu kuj pta chale ke apne te ki ki zulm honde. we all support you
@jassbrar3869
@jassbrar3869 2 жыл бұрын
ਸੱਚੇ ਪਾਤਸ਼ਾਹ ਦੋਹਾਂ ਵੀਰਾਂ ਨੂੰ ਚੜਦੀਕਲਾ ਵਿੱਚ ਰੱਖੇ
@jind3917
@jind3917 2 жыл бұрын
ਜਿਉਦੇ ਰਹੋ ਨੂਰ ਸਾਬ,ਬਾਵਾ ਸਾਬ।ਵਾਹਿਗੁਰੂ ਤਹਾਨੂੰ ਚੜਦੀ ਕਲਾ ਚ ਰੱਖੇ।
@inderjitkaur945
@inderjitkaur945 2 жыл бұрын
Very true 👍 👌 👏
@navandprabhdance7369
@navandprabhdance7369 2 жыл бұрын
ਬਹੁਤ ਵਦੀਆ ਵਿਚਾਰ ਵੀਰ ਬਹਾਦੁਰ ਸਿਪਾਹੀਆਂ ਨੂੰ ਆਪਣੇ ਲੋਕਾਂ ਨੂੰ ਸੋਹਣੇ ਲਫ਼ਜ਼ਾਂ ਵਿੱਚ ਸ਼ਿਰਕਤ ਕੀਤੀ ਗਈ ਏ ਇਨ੍ਹਾਂ ਗੱਲਾਂ ਬਾਰੇ ਆਉਣ ਵਾਲੀ ਪੀੜੀ ਨੂੰ🙏 ਪਤਾ ਲੱਗੇਗਾ ਧੰਨਵਾਦ😘💕
@sganguly3814
@sganguly3814 2 жыл бұрын
As A Sikh After Watching This Video Iam Very Sad & Crying💔 But Don't Worry One Day You Will See Khalsa Will Raj All Over The World & That's For Sure💯⚔️🦅 ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🦅 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏❤️
@gurbirsidhu1018
@gurbirsidhu1018 2 жыл бұрын
🙏🏻❤️
@sukhpalsukhpalsingh846
@sukhpalsukhpalsingh846 2 жыл бұрын
Nice bro
@ifwaves
@ifwaves 2 жыл бұрын
Punjab will always remain part of India. Stop dreaming about Khalistan.
@agambhatia9673
@agambhatia9673 2 жыл бұрын
@@ifwaves Saare SIKHS khalistan di support nahi karde india hi Rahega na hi koi hindu rashtra ban na naa hi banan dena supne vekhne band karo tuc vi
@ifwaves
@ifwaves 2 жыл бұрын
@@agambhatia9673 Obviously I dont support Hindu Rashtra also. This country is for all religions equally.
@simarheir412
@simarheir412 2 жыл бұрын
ਸਵਾਦ ਆ ਗਿਆ ਗਾਣਾ ਸੁਣ ਕੇ, ਬਾ ਕਮਾਲ ਲਿਖਤ ਤੇ ਬਾ ਕਮਾਲ ਗਾਇਆ 👏👏❤️❤️❤️💫
@pammaalamgiriya1713
@pammaalamgiriya1713 2 жыл бұрын
ਲਵਲੀ ਨੂਰ ਵੀਰ ਜੀ ਝੂਲਦਾ ਰਹੇ ਵਾਹਿਗੁਰੂ ਤੇਰੀ ਕਲਮ ਨੂੰ ਹੋਰ ਤਰੱਕੀ ਦੇਵੇ
@punjablivenews--8682
@punjablivenews--8682 7 ай бұрын
ਪੰਜਾਬੀਓ ਅਜੇ ਵੀ ਵੇਲਾਂ ਸੰਭਲ ਜਾਓ,,ਇਹੋ ਜਿਹੇ ਗੀਤਾਂ ਗਾਓਣ ਵਾਲੇ ਕਲਾਕਾਰਾਂ ਨੂੰ ਸਪੋਟ ਕਰੋ,,
@RohitTayal-hr3ch
@RohitTayal-hr3ch 2 ай бұрын
Kitho hoyu spot eh ta khud sirre da thug aa
@inderpreetsinghPB02
@inderpreetsinghPB02 Ай бұрын
​@@RohitTayal-hr3chਕਿਉ ਠੱਗ ਕਿਉ ???
@LovepreetSinghLovepreet-br4ku
@LovepreetSinghLovepreet-br4ku 2 жыл бұрын
ਬਾਵਾ ਵੀਰ ਜੀ ਦਿਲੋਂ ਸਲੂਟ ਆ ਆਪਜੀ ਦੀ ਗਾਇਕੀ ਨੂੰ ਐਵੇਂ ਹੀ ਸੱਚ ਗਾਉਂਦੇ ਰਹੋ ਯੂਥ ਨੂੰ ਸਿਧੇ ਰਾਹ ਪਾਓ
@aulakh9276
@aulakh9276 2 жыл бұрын
ਸਿਰਾ ਬਾਵੇ ਵੀਰ ਜੀ, ਸਾਰੇ ਗਾਉਣ ਵਾਲਿਆਂ ਨੂੰ ਬੇਨਤੀ ਇਹੋ ਜਿਹੇ ਹੀ ਗੀਤ ਗਾਇਆ ਕਰੋ 🙏🙏
@tarlochangill4643
@tarlochangill4643 2 жыл бұрын
ਅੱਜ ਦੇ ਸਮੇ ਚ ਇਵੇ ਦੇ ਗਾਣਿਆ ਦੀ ਲੋੜ ਆ ਬਾਬਾ ਵੀਰ ਇਸੇ ਤਰਾ ਸੱਚ ਗਾਉਦਾ ਰਹਿ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ ✍️✍️✍️✍️✍️✍️✍️✍️✍️✍️👍👍❤️❤️❤️🥰🙏🙏🙏🔥🔥🔥
@partapsingh9241
@partapsingh9241 2 жыл бұрын
ਜਦ ਰਣਜੀਤ ਬਾਵੇ ਦਾ ਗੀਤ ਸੁਣੀਏ ਜੋਸ਼ ਨਾਲ ਭਰ ਜਾਈਦਾ ਬਹੁਤ ਵਧੀਆ ਆਵਾਜ਼ ਤੇ ਗੀਤ ਦੇ ਬੋਲ
@randhawamind7556
@randhawamind7556 2 жыл бұрын
ਕੱਲਾ ਕੱਲਾ ਬੋਲ ਸੱਚ ਆ ਰਣਜੀਤ ਬਾਵਾ ਜੀ😭👍👍love u ਅੱਖਾਂ ਖੁੱਲ੍ਹ ਜਾਣ ਗੀਆ ਲੋਕਾਂ ਦੀਆ 👍👍👍
@AmritpalSingh-cz2ec
@AmritpalSingh-cz2ec 2 жыл бұрын
ਬਾਕਮਾਲ ਗੀਤ ਬਾਵੇ ਵੀਰ❤❤ ਦਿਲ ਖੁਸ਼ ਕੀਤਾ ਹੀ। ਵਾਹਿਗਰੂ ਜੀ ਇਹਵੇ ਹੀ ਥੋਨੂੰ ਸੱਚੀ ਸੁੱਚੀ ਗਾਇਕੀ ਕਰਨ ਦਾ ਬਲ ਬਖ਼ਸ਼ੇ।
@lakhveerehniwal3919
@lakhveerehniwal3919 2 жыл бұрын
ਬੋਹਤ ਸੋਹਣਾ ਲਿਖਿਆ ਤੇ ਗਾਇਆ ਵਾਹਿਗੁਰੂ ਚੜਦੀਕਲਾ ਚ ਰਖੇ ਵੀਰਾ ਨੂੰ🙏
@killi_wala_maan_vlogs
@killi_wala_maan_vlogs 3 ай бұрын
Salute aa bai gaiun vale nu te kalam vale nu jinne ih geet likhia❤
@SukhwinderSingh-iq3cc
@SukhwinderSingh-iq3cc 2 жыл бұрын
❤️📚ਇਹ ਹੁੰਦੀ ਹੈ, ਇੱਕ ਚੰਗੇ ਲੇਖਕ ਦੀ ਲਿਖੀ ਕਲਮ।। ਅਤੇ ਇਹ ਹੁੰਦਾ ਕਲਾਕਾਰ ਜੋ ਉਸ ਨੂੰ ਬੜੇ ਅਦਬ'ਤੇ ਸਲੀਕੇ ਨਾਲ ਪੇਸ਼ ਕਰਦਾ ਹੈ।।🙏🏻📚
@manrajeservice
@manrajeservice 2 жыл бұрын
ਭਰਾ ਤੂੰ ਗੀਤ ਤਾਂ ਗਾ ਦਿੰਨਾਂ , ਪਰ ਬਾਅਦ ਵਿੱਚ ਮਾਫ਼ੀ ਨਾ ਮੰਗਿਆ ਕਰ , ਜੇ ਗੀਤ ਦੀ ਗਾਉਣ ਦੀ Choice ਵਧੀਆ ਕੀਤੀ ਹੈ ਤਾਂ ਮਾਫ਼ੀ ਦੀ ਵੀ ਲੋੜ ਨਹੀਂ ਹੁੰਦੀ, ਜੇ ਗੀਤ ਸਲੈਕਸਨ ਦਾ ਦਮ ਰੱਖਿਆ ਏ ਤਾਂ ਧੁਰ ਨਿਭਾਉਣ ਦਾ ਵੀ ਦਮ ਰੱਖਿਆ ਕਰ , ਹੁਣ ਕਿਤੇ ਪਹਿਲਾਂ ਵਾਲੇ ਗੀਤ ਵਾਂਗੂੰ ਮਾਫ਼ੀ ਨਾ ਮੰਗਣ ਲੱਗ ਜਾਵੀਂ। ,,, ਨਹੀਂ ਤਾਂ ਫਿਰ ਸਟੰਟ ਬਾਜ਼ੀ ਵਾਲਾ ਕੰਮ ਹੋ ਜਾਂਦਾ। ਸਮਝ ਗਿਆ ਭਰਾ
@Harmandhillonyt
@Harmandhillonyt 2 жыл бұрын
ਸੱਚ ਜਿਉਂਦਾ ਐ , ਲਵਲੀ ਨੂਰ ❤️ ਬਾਵਾ
@noorsandhu2197
@noorsandhu2197 2 жыл бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏
@deepsinghrangara8791
@deepsinghrangara8791 2 жыл бұрын
ਬਹੁਤ ਸੋਹਣਾ ਲਿਖਿਆ ਬਾਈ ਜੀ ਤੇ ਬਾਵੇ ਨੇ ਗਾਇਆ ਵੀ ਸਿਰਾਂ
@kuldeepkaurgill4064
@kuldeepkaurgill4064 2 жыл бұрын
ਵਾਹਿਗੁਰੂ ਸਦਾ ਕਿਰਪਾ ਬਣਾਈ ਰੱਖਣ 🙏 ਲੰਬੀਆਂ ਉਮਰਾਂ ਬਖਸ਼ਣ .... ਬੁਹਤ ਵਧੀਆ ਗੀਤ ਵੀਰੇ ਤੇ ਗਾਇਆ ਵੀ ਬਕਮਾਲ ❤️
@deepzchahal
@deepzchahal 2 жыл бұрын
ਬਹੁਤ ਹੀ ਸੋਹਣਾ ਕਲਮਬੰਦ ਕੀਤਾ ਲਵਲੀ ਨੂਰ ਵੀਰ ਨੇ ਤੇ ਬਹੁਤ ਹੀ ਵਧੀਆ ਗਾਇਆ ਰਣਜੀਤ ਬਾਵਾ ਵੀਰ ਨੇ 💯🙏🏻👌🙏🏻
@sikanderkumar5074
@sikanderkumar5074 2 жыл бұрын
👏👏❤️❤️ਕਮਾਲ ਕਰਤੀ ਵੀਰ ਰਣਜੀਤ ਬਾਵਾ ਜੀ, ਵਾਹਿਗੁਰੂ ਤਰੱਕੀ ਤੇ ਏਦਾ ਦੇ ਗੀਤ ਗਾਉਣ ਦਾ ਹੌਂਸਲਾ ਦੇਵੇ, ਮਾਲਿਕ ਲੰਬੀਆਂ ਉਮਰਾਂ ਬਖਸ਼ੇ, ਤਾਂ ਜ਼ੋ ਸਾਨੂੰ ਸੱਚੀਆਂ ਸਾਫ਼ ਗੱਲਾਂ ਗੀਤਾ ਰਾਹੀ ਸੁਣਨ ਨੂੰ ਮਿਲਦੀਆਂ ਰਹਿਣ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ।❤️❤️🙏🏻🙏🏻🔥🔥💪🏻💪🏻
@LovepreetSingh-zm7yf
@LovepreetSingh-zm7yf 2 жыл бұрын
❤️🙏🏻ਦਿਲੋਂ ਰਿਸਪੈਕਟ ਰਣਜੀਤ ਵੀਰ ਬਾਵੇ love you
@satnamleel7375
@satnamleel7375 2 жыл бұрын
ਪੰਜਾਬ ਦਾ ਮਾਣ ਸਰਦਾਰ ਰਣਜੀਤ ਸਿੰਘ ਬਾਵਾ ਪ੍ਰਮਾਤਮਾ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਤਾਂ ਜੋ ਬਾਵਾ ਇਦਾ ਹੀ ਪੰਜਾਬ ਮਾਂ ਬੋਲੀ ਦੀ ਸੇਵਾ ਕਰਦੇ ਰਹੇ ਹੋਰ ਨੌਜਵਾਨ ਵੀ ਪ੍ਰੇਰਿਤ ਹੋਣ ਸਲੂਟ ਆ ਇਦਾ ਦੀ ਸੱਚੀ ਸੁੱਚੀ ਸੋਚ ਵਾਲੇ ਵੀਰਾਂ ਨੂੰ Wmk 🙏🙏🙏🙏🙏🚩🚩🚩🚩🚩
@gurbaazsinghgurbaaz241
@gurbaazsinghgurbaaz241 2 жыл бұрын
ਜਿਊਂਦਾ ਵਸਦਾ ਰਹਿ ਵੀਰ ਵਾਹਿਗੁਰੂ ਤੈਨੂੰ ਲੰਬਿਆਂ ਉਮਰਾਂ ਬਖ਼ਸ਼ੇ 🙏🙏❤️
@Jagdevsingh315
@Jagdevsingh315 2 жыл бұрын
ਚੰਗੀ ਸੋਚ ਵਾਲਾ ਕਲਾਕਾਰ.. 🙏🙏🙏 ਰਣਜੀਤ ਬਾਵਾ ਜੀ ਤੁਹਾਨੂੰ ਦਿਲੋਂ ਸਤਿਕਾਰ🙏🙏🙏
@manmohansingh5810
@manmohansingh5810 Жыл бұрын
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ। ਬਖਸ਼ਣ ਜੀ
@harrywahla7895
@harrywahla7895 2 жыл бұрын
ਜੱਗ ਜਾਣੇਂ ਇੰਡਸਟਰੀ ਸਾਰੀ ਜੱਟ ਨੇ ਖੂੰਜੇ ਲਾਤੀ ਸੀ ਮੂਸੇਵਾਲੇ ਨੇ ਸੁੱਟ ਸੁੱਟ ਗਾਣੇਂ ਅੱਤ ਮਚਾ ਤੀ ਸੀ Long Live Sidhu Moosewala 🔥 Ranjit Bawa 👌👌
@abhijitsinghsandhu7405
@abhijitsinghsandhu7405 2 ай бұрын
Saalyea shrm kr Kihni dhungi gal ho rhi iss gane Tu avein nacharan da Naa lyi jnna Khachar kutte di maut Marta ahje v nahi shrm aundi thnu
@ManmeetSandhu-Music
@ManmeetSandhu-Music 2 жыл бұрын
ਹਰ ਵਾਰ ਦੀ ਤਰਾਂ ਉਮੀਦਾਂ ਤੇ ਖਰਾ ਉਤਰਦਾ ਮਿੱਟੀ ਦਾ ਬਾਵਾ 💯🚩 Love you ਵੀਰਿਆ ❤ ਬੈਂਕਾ ਵਿੱਚ ਪਿਆ ਰਹਿਜੂ ਨੋਟ ਸਾਭਿਆ ਖਾਤਾ ਜਦੋ ਖੋਲਿਆ ਧਰਮਰਾਜ ਨੇ 🙏 201%
@RajinderKaur.7604
@RajinderKaur.7604 2 жыл бұрын
ਰਣਜੀਤ ਬਾਵਾ ਦੀ ਚੰਗੀ ਸੋਚ ਅਵਾਜ਼ ਗਾਇਕੀ ਨੂੰ ਸਲੂਟ ਜਿਉਂਦਾ ਵਸਦਾ ਰਹੋ ਵੀਰੇ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ👌💐🙏
@Dhami1984
@Dhami1984 Жыл бұрын
He is the only singer i listen to after sidhu moosewala. Sidhu didn’t get killed because of his songs regarding his gun related songs. Sidhu,s writing was changing according to age thats why he got killed. They knew that if he called out punjab all youngsters will stand with him. Well done lovely bai ji.
@mannsp13
@mannsp13 2 жыл бұрын
ਸੱਚੀਆਂ ਗੱਲਾਂ 🙏 ਲਿਖ਼ਤ ਨੂੰ ਸਲਾਮ 🙏 ਬਾਵਾ ਵੀਰ ਤੇਰੀ ਗਾਇਕੀ ਨੂੰ ਸਲਾਮ 🙏 ਬਹੁਤ ਵਧੀਆ ❤️😊🙏
@ritikresearcher8674
@ritikresearcher8674 2 жыл бұрын
I Am hindi , respect to Guru Gobind Singh Ji 🙏🏻❣️ Dont forget our history culture
@sumanshrana1663
@sumanshrana1663 2 жыл бұрын
do you even understand what he is trying to say through this song
@ritikresearcher8674
@ritikresearcher8674 2 жыл бұрын
@@sumanshrana1663 yes , clearly every word.
@bharatchhimpa196
@bharatchhimpa196 2 жыл бұрын
@@ritikresearcher8674 👏👏
@p.m.2388
@p.m.2388 2 жыл бұрын
@@sumanshrana1663 Yes. You have a problem?
@pankajthakur3692
@pankajthakur3692 2 жыл бұрын
@ritikesearcher bhai apna b itihas yaad rakheo sikha da parde parde apna na pul jayo
@FACTPUNJAB
@FACTPUNJAB 2 жыл бұрын
ਹਰ ਇੱਕ ਮਿੰਟ ਬਅਾਦ ਪੰਜਾਬ ਚੋਂ ਤਿੰਨ ਕਰੋੜ ਲੀਟਰ ਪਾਣੀ ਬਾਹਰ ਬਾਕੀ ਸਟੇਟਾਂ ਨੂੰ ਜਾ ਰਿਹਾ...ੳੁਹ ਵੀ ਮੁਫ਼ਤ.... ਇਹ ਕਿੱਥੋਂ ਦਾ ਇਨਸਾਫ਼ ਅਾ...?
@MinisterBeatz
@MinisterBeatz 2 жыл бұрын
Ryt bro
@rj13tv40
@rj13tv40 2 жыл бұрын
baki ch lok hi rende h pani sab da sanja kle punjab da ni bai
@TheJohn222222
@TheJohn222222 2 жыл бұрын
punjab ch bhi ta kasmir to aunda.
@jass_sidhu306_8
@jass_sidhu306_8 2 жыл бұрын
@@rj13tv40 fer kola v free hona chaida loha v free kyonki punjab ch v lok hi rhende ne
@TheOriginalOutlawz
@TheOriginalOutlawz 2 жыл бұрын
Justice word is not in the dictionary of India 🤐
@RavinderSingh-gn8jt
@RavinderSingh-gn8jt 3 ай бұрын
ਅਸਲ ਸਿਫ਼ਤ ਲਿਖਣ ਵਾਲ਼ੇ ਦੀ ❤❤❤❤❤
@gudguyg
@gudguyg 2 жыл бұрын
These types of songs must give revolution. Bava .... ਪੰਜਾਬ ਦਾ ਮਾਣ 🙏
@lovedeep5ingh
@lovedeep5ingh 2 жыл бұрын
ਕੋਈ ਸ਼ਬਦ ਨਹੀ ਜੀ 💯 ਬਹੁਤ ਹੀ ਵਧੀਆ ਲਿਖਤ ਅਤੇ ਅਵਾਜ਼ 😌🙏 ਵਾਹਿਗੁਰੂ ਮਿਹਰ ਕਰੇ 🙏
@PunjabiParistoOfficial
@PunjabiParistoOfficial 2 жыл бұрын
ਬਹੁਤ ਬਹੁਤ ਵਧੀਆ ਗਾਣਾ 🙏🙏🙏
@gurwinderkaurnirvairkhalsa985
@gurwinderkaurnirvairkhalsa985 2 жыл бұрын
ਲਫ਼ਜ਼ ਵੀ ਫਿਕੇ ਆ ਇਸ ਲਾਇਨਾਂ ਵਾਸਤੇ
@baazsra1511
@baazsra1511 2 жыл бұрын
🤟🤟🤟🙏🙏🙏🙏
@gsmani5650
@gsmani5650 2 жыл бұрын
ਬਹੁਤ ਬਹੁਤ ਬਹੁਤ ਵਧੀਆ ਗਾਨੀ 👌👌👌👌👌👌👌👌👌👌👌👌👌
@JasvirKaur-gi3bz
@JasvirKaur-gi3bz 2 жыл бұрын
Very nice song bi g
@RakeshKumar-in7mq
@RakeshKumar-in7mq 2 жыл бұрын
Amazing
@ronaksingh3647
@ronaksingh3647 2 жыл бұрын
I think sidhu tu baad jide ch himmat aa sach gaan di ohhh ranjit bawa … so support real talent👍 #respectforbawa
@deepsandhu6779
@deepsandhu6779 2 жыл бұрын
Proud to be a Sikh💪💪 waheguru mehar kre sade Punjab te .🙏🙏
@somechannel4959
@somechannel4959 2 жыл бұрын
ਨਾਮ ਨਾਲ ਸਿੰਘ ਦੀ ਥਾਂ! 🤷‍♂️ ਗੋਤ? 🙄 🤔
@gurisidhu9896
@gurisidhu9896 2 жыл бұрын
@@somechannel4959 kto for Lona des
@somechannel4959
@somechannel4959 2 жыл бұрын
@@gurisidhu9896? 🙄 🤔
@mrgenmen5808
@mrgenmen5808 2 жыл бұрын
Never forget 1984 . Ranjit bawa is the most true singer in whole punjabi industary . 💯💯
@p.m.2388
@p.m.2388 2 жыл бұрын
Also never forget 1955
@KaurChahall
@KaurChahall 2 жыл бұрын
Also never forget 1984 & 1986
@NarinderSingh-vf5wy
@NarinderSingh-vf5wy 2 жыл бұрын
ਪੰਜਾਬੀ ਮਾਂ ਬੋਲੀ ਦਾ ਸੱਚਾ ਸਪੁੱਤਰ,,, ਵੀਰੇ ਹਮੇਸ਼ਾ ਉਮੀਦਾਂ ਤੇ ਖ਼ਰਾ ਉਤਰਦੇ ਰਹਿਣਾ,, ਸਾਨੂੰ ਤੁਹਾਡੇ ਤੇ ਮਾਣ ਹੈ।
@gurveer_ramgarhia
@gurveer_ramgarhia 9 ай бұрын
Huge respect for Ranjit Bawa sir and all team ….🫡🦅❤️‍🔥🙏🏻 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।🙏🏻🦅
@amansandhu8499
@amansandhu8499 2 жыл бұрын
ਬਹੁਤ ਵਧੀਆ ਗੀਤ ਵੀਰ ਤੁਸੀਂ ਆਪਣੀ ਕੌਮ ਪ੍ਰਤੀ ਪੂਰੀ ਵਫ਼ਾਦਾਰੀ ਨਿਭਾ ਰਹੇ ਹੋ ਆਪਣੀ ਕਲਮ ਅਤੇ ਅਵਾਜ਼ ਰਾਹੀਂ।
@DeepSingh-do4ly
@DeepSingh-do4ly 2 жыл бұрын
ਓਹ ਸਕੇ ਵੀਰਾਂ ਉੱਤੇ ਗੋਲੀ ਚਲ ਜੇ ਕੈਸਾ ਮੋਹ ਹੈ ਚਂਦਰੀ ਜਮੀਨ ਦਾ ਦੁਧਾਂ ਨਾਲ ਪੁਤ ਜੋ ਪਾਲਦੀ ਕੋਠਾ ਪਾਕੇ ਦੀਤਾ ਓਹਨੂੰ ਟੀਨ ਦਾ 🙏
@natkhatsukhmani7468
@natkhatsukhmani7468 2 жыл бұрын
👍
@saabmehtot
@saabmehtot 2 жыл бұрын
ਵੀਰ ਆਪਣੀ ਪੰਜਾਬੀ ਸਹੀ ਕਰ ਬਹੁਤ ਗਲਤੀਆਂ ਭਰਾ ਮਾਂ ਬੋਲੀ ਗਲਤ ਨਾ ਲਿਖੇ ਕਰੋ
ЛУЧШИЙ ФОКУС + секрет! #shorts
00:12
Роман Magic
Рет қаралды 25 МЛН
Motorbike Smashes Into Porsche! 😱
00:15
Caters Clips
Рет қаралды 22 МЛН
ЛУЧШИЙ ФОКУС + секрет! #shorts
00:12
Роман Magic
Рет қаралды 25 МЛН