Birbal Kon C - DR. Sukhpreet Singh Ji Udhoke | Kirat Records

  Рет қаралды 209,724

New Shabad Gurbani UK PTP Gurbani

New Shabad Gurbani UK PTP Gurbani

Күн бұрын

Пікірлер: 318
@BalwinderSingh-qx4lj
@BalwinderSingh-qx4lj Жыл бұрын
ਆਪ ਸਿੱਖੀ,ਇਸਦੀ ਖੋਜ, ਤੇ ਗਿਆਨ ਦੇ ਸਾਗਰ ਹੋਂ। ਥੋੜਾ ਬਹੁਤ ਗੁਰ ਇਤਿਹਾਸ ਨੂੰ ਪੜਿਆ,ਜੋ ਬਹੁਤੇ ਪ੍ਰਪੱਕ ਤੇ ਖੋਜੀ ਲੇਖਕਾਂ ਦਾ ਨਹੀਂ ਹੈ। ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਵਾਰੇ ਆਪ ਦਾ ਠੋਸ ਲੈਕਚਰ ਸੁਣਕੇ ਪਤਾ ਲੱਗਦਾ ਹੈ ਕਿ ਸਿੱਖ ਕੌਮ ਵਿੱਚ ਕਿੰਨੀ ਅਗਿਆਨਤਾ ਤੇ ਅੰਧਵਿਸ਼ਵਾਸੀ ਹੈ।ਸਭ ਤੋਂ ਨਿਕੰਮੀ ਗੁਰ ਹੁਕਮ ਦੀ ਅਦੂਲੀ ਆਪਣੇ ਜੀਵਨ ਨਿਰਬਾਹ ਵਿਚ ਕੀਤੀ ਜਾਂਦੀ ਗਲ ਇਹ ਕਿ ਜੋਂ ਲੋਕ ਗੁਰੂ ਜੀ ਦੀ ਸ਼ਹੀਦੀ ਲਈ ਮੁਜਰਮ ਹਨ ਅਸੀਂ ਉਨ੍ਹਾਂ ਦੇ ਪੈਰਾਂ ਵਿਚ ਹੀ ਸਿਰ ਝੁਕਾਉਂਦੇ ਹਾਂ। ਸਿੱਖ ਸਿਧਾਂਤ ਦੀ ਅਵੱਗਿਆ ਤਾਂ ਇਹ ਹੈ ਹੀ। ਅਸੀਂ ਪਹਿਲਾਂ ਹੀ ਇਸ ਵਿਚਾਰ ਦੇ ਹਾਂ ਕਿ ਗੁਰੂ ਸਾਹਿਬਾਨ ਦੀ ਸਿੱਖੀ ਦੇ ਜਨਮ ਦੇ ਨਾਲ ਹੀ ਇਸ ਦੇ ਉਹ ਲੋਕ ਦੋਖੀ ਬਣੇ ਜਿਨ੍ਹਾਂ ਦਾ ਆਮ ਅਨਪੜ ਅਗਿਆਨੀ ਲੋਕਾਂ ਨੂੰ ਧਰਮ(ਪੰਡਤ ਤੇ ਪੀਰ ਮੁਲਾਣੇ) ਦੇ ਨਾਮ ਤੇ ਲੁਟਦੇ ਤੇ ਗੁਮਰਾਹ ਕਰਦੇ ਸਨ। ਉਨ੍ਹਾਂ ਨੂੰ ਆਪਣਾ ਧੰਦਾ ਤਬਾਹ ਹੁੰਦਾ ਜਾਪਦਾ ਸੀ। ਅਜ ਵਾਂਗ ਹੀ ਕੇਂਦਰੀ ਸਰਕਾਰ ਉਦੋਂ ਵੀ ਹੇਠ ਤਕ ਸੂਹ ਰੱਖਦੀ ਸੀ, ਇਨ੍ਹਾਂ ਲੋਕਾਂ ਦੀ ਸਟੈਪ ਬਾਈ ਸਟੈਪ ਉਨ੍ਹਾਂ ਤੱਕ ਪਹੁੰਚ ਸੀ ਜਿਸ ਨਾਲ ਉਹ ਆਮ ਜਨਤਾ ਨੂੰ ਵੀ ਪ੍ਹਭਾਵਤ ਕਰ ਰਹੇ ਸਨ। ਸਿੱਖੀ ਦਾ ਉਸਰਿਆ ਮਹਿਲ ਢਹਿੰਦਾ ਜਾਪਦਾ ਹੈ ਜਦ ਦੇਖਦੇ ਹਾਂ ਕਿ ਸਿੱਖ ਕੌਮ ਕਿੰਨੀ ਮੂਰਖ ਅਨਪੜ੍ਹ, ਅਗਿਆਨੀ, ਤੇ ਆਪਣੇ ਗੁਰੂ ਦੀ ਸੋਚ ਸਿਖਿਆ ਸਿਧਾਂਤ ਨੂੰ ਪਛਾਣਨ ਤੋਂ ਹੀ ਅਸਮਰੱਥ ਹੈ। ਪ੍ਰੋਫੈਸਰ ਸਾਹਿਬ, ਤੁਸੀਂ ਸਿੱਖੀਧਰਮ ਦੀ ਇਕ ਮਹਾਨ ਸੰਸਥਾ ਹੈ ਜਿਸ ਵਿਚੋਂ ਕੌਮ ਦੇ ਸੁਧਾਰ ਲਈ ਖੋਜੀ ਵਿਦਵਾਨ ਦੂਰ ਅੰਦੇਸ਼, ਸਮਰਪਿਤ, ਤੇ ਸੂਰਮੇ ਵਿਦਿਆਰਥੀ ਤਿਆਰ ਕਰਨੇ ਹਨ ਜੋਂ ਅੰਨੀ ਅਗਿਆਨੀ ਸਿੱਖ ਕੌਮ ਨੂੰ ਸਹੀ ਰਸਤੇ ਤੇ ਪਾ ਸਕੇ।
@bakshishsingh763
@bakshishsingh763 6 жыл бұрын
ਡਾ. ਸੁਖਪ੍ਰੀਤ ਸਿੰਘ ਉਦੋਂਕੇ ਸਿੱਖ ਕੌਮ ਦੇ ਮਹਾਨ ਵਿਦਵਾਨ ਹਨ।ਉਦੋਕੇ ਸਾਹਿਬ ਇਤਿਹਾਸ ਦੀ ਬਹੁਤ ਡੁੰਗੀ ਸਮਝ ਰੱਖਦੇ ਹਨ ਤੇ ਕੌਮ ਦੀ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰ ਰਹੇ ਹਨ। ਸਾਡੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ।ਕਿ ਸਤਿਗੁਰੂ ਇਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਬਖਸ਼ੇ ਤੇ ਡਾ. ਸਾਹਿਬ ਇਸੇ ਤਰ੍ਹਾਂ ਹੀ ਕੌਮ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@jagtarsingh7261
@jagtarsingh7261 5 жыл бұрын
ਡਾਕਟਰ ਸੁਖਪ੍ਰੀਤ ਸਿੰਘ ਓਹ ਦੀਪਕ ਹੈ ਜਿਸਦਾ ਚਾਨਣ ਸਦੀਆਂ ਤੱਕ ਲੋਕਾਂ ਦਾ ਰਾਹ ਰੁਸ਼ਨਾਉਂਦਾ ਰਹੇਗਾ
@g.bdhaula1479
@g.bdhaula1479 6 жыл бұрын
ਸੱਚ ਤੇ ਪਹਿਰਾ ਦਿੰਦੇ ਰਹੋ ਵੀਰ ਜੀ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਜੀ।
@sukhaulakh100
@sukhaulakh100 4 жыл бұрын
ਡਿਸ ਲਾਇਕ ਕਰਨ ਵਾਲੇ ਸਖੀ ਸਰਵਰ ,ਵੀਰਵਾਰ ਮੰਨਣ ਵਾਲੇ ਨੇ .
@manpreetsingh-jj6zi
@manpreetsingh-jj6zi 6 жыл бұрын
ਸਿੱਖ ਕੌਮ ਦਾ ਮਹਾਨ ਵਿਦਵਾਨ ਸੁੱਖਪ੍ਰੀਤ ਸਿੰਘ ਉੱਦੋਕੇ
@khajinder
@khajinder 6 жыл бұрын
Hanji🙏🙏🙏🙏🙏🙏🙏🙏🙏🙏
@amarbeersingh500
@amarbeersingh500 5 жыл бұрын
Harnak Singh bare tuhada ki khiyal a g
@superdelta8289
@superdelta8289 4 жыл бұрын
ਝੂਠ ਦੀ ਪੰਡ
@davinder-kular
@davinder-kular 4 жыл бұрын
@@superdelta8289 why any proof
@harmandersingh9076
@harmandersingh9076 3 жыл бұрын
@@davinder-kular jo guru ji bare inna openly gand bolda ohnu goli mar do ode layee ki daleelan deniya energy waste karni hai
@ਲਵਪ੍ਰੀਤਸਿੰਘ-ਯ4ਹ
@ਲਵਪ੍ਰੀਤਸਿੰਘ-ਯ4ਹ 5 жыл бұрын
ਵਾਹਿਗੁਰੂ ਗੁਰੂ ਜੀ ਬਹੁਤ ਕਿਰਪਾ ਭਾਈ ਸਾਹਿਬ ਤੇ ਬਹੁਤ ਸੋਹਣਾ ਵਿਸਥਾਰ ਚ ਸਚਾਈ ਦੱਸੀ
@amanpreetsingh7202
@amanpreetsingh7202 4 жыл бұрын
Fateh ji, It's so important to know about Sikhi . We arr blessed to have Scholars like you enlightening us.
@harvinderpalsingh3196
@harvinderpalsingh3196 5 жыл бұрын
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ ।
@arpindercheema4247
@arpindercheema4247 2 жыл бұрын
Sikh Kom da heera veer ji
@amritpalkaur2941
@amritpalkaur2941 3 жыл бұрын
Dr Darshan jit singh Aap nu sikh dharm buhat hi changi jankari hai buahat hi change ਬੁਲਾਰੇ ho waheguru aap nu chardikla bakhase ji
@saranjitsingh5821
@saranjitsingh5821 4 жыл бұрын
ਡਾ, ਸੁਖਪ੍ਰੀਤ ਸਿੰਘ ਜੀ ਆਪ ਜੀ ਦਾ ਧੰਨਵਾਦ ਕਰਦੇ ਹਾਂ ਆਪ ਸਿੱਖ ਕੌਮ ਦੇ ਹੀਰੇ💎💎💎 ਹੋ
@GODPLAYZ_1
@GODPLAYZ_1 2 жыл бұрын
Ì
@GODPLAYZ_1
@GODPLAYZ_1 2 жыл бұрын
Jon
@GODPLAYZ_1
@GODPLAYZ_1 2 жыл бұрын
I Mbm mbm ਮਹਿਮਾਨ
@ahmadahmad-ev8ey
@ahmadahmad-ev8ey 5 жыл бұрын
My big TRIBUTE and hug of love, and Salam Alaikum and Wahe GURU Ji da Khalsa Wahe GURU Ji de Fateh from United States
@gulfamhussain7751
@gulfamhussain7751 4 жыл бұрын
Tu pagal hy ya Tera damagh kharab hy
@amarjitsinghdhillon7658
@amarjitsinghdhillon7658 3 жыл бұрын
@@gulfamhussain7751 greﹰAt historiAn congratuation
@myselfsikh1790
@myselfsikh1790 3 жыл бұрын
🙏❤
@myselfsikh1790
@myselfsikh1790 3 жыл бұрын
@@gulfamhussain7751 kyu ki hoya??
@AvtarSingh-lr7nh
@AvtarSingh-lr7nh 6 жыл бұрын
ਬਹੁਤ ਵਧੀਆ ਕਾਰਜ ਕਰ ਰਹੇ ਹੋ ਭਾਈ ਸਾਹਿਬ ਜੀ ਸਾਡੇ ਆਓਣ ਵਾਲੇ ਭਵਿੱਖ ਲਈ ਤੇ ਸਾਡੇ ਬੱਚਿਆ ਲਈ 👌🙏
@ਸਰਬੱਤਦਾਭਲਾ-ਨ1ਭ
@ਸਰਬੱਤਦਾਭਲਾ-ਨ1ਭ 6 жыл бұрын
ਓ ਰਜਾੲੀ ਦੇ ਫਕੀਰੋ ਬੈਠੇ ਬੈਠਾੲੇ ਵੀਡੀਓ ਡਿਸਲਾੲੀਕ ਕਰੀ ਜਾਨੇ ਓ ਕਾਰਨ ਵੀ ਦਸਿਅਾ ਕਰੋ ਭਾੲੀ ਸਾਹਿਬ ਨੇ ਕਿੰਨੀ ਵਿਸਥਾਰ ਨਾਲ ਗਲਾ ਕੀਤੀਅਾ
@khajinder
@khajinder 6 жыл бұрын
@Happy Sandhal ji. People Who dislike, they are bloody bad people from unother Relegion. It's can be hindus or maybe not. Anyways we are very lucky to have this kind of beautiful pawiter soul bhai Sukhpreet Singh ji between us cumunity! Don't you think so? :)
@amarjitkhaira1619
@amarjitkhaira1619 6 жыл бұрын
ਸੰਧਲ ਸਾਹਬ ਡਸਿਲਾਈਕ ਕੋਈ ਵੀ ਨਹੀਂ ੬ਲਾੲੀਕਸ ਹੀ ਹਨ ਜੇਕਰ ਕੋਈ ਡਸਿਲਾਈਕ ਕਰੇ ਉਸਦਾ ਅੰਕ ਨਾਲ ਛਪ ਜਾਂਦਾ ਹੈ ਜਿਵੇਂ ਲਾਈਕ ਦੇ ਨਾਲ ੬ ਛਪਿਅਾ ਹੈ ਤੁਹਾਡੀਆਂ ਆਪਸ਼ਨਜ ਪੁੱਛਿਅਾਂ ਗਈਆਂ ਹਨ ਨੰ੧ਲਾੲੀਕਸ ਨੰ੨ਡਿਸਲਾੲੀਕਸ ਨੰ੩ਕਥਨ
@skullgamer5516
@skullgamer5516 6 жыл бұрын
Tension na le 22 sach hajam nhi hunda loka nu
@hunterak4773
@hunterak4773 5 жыл бұрын
ਇਹ ਨਹੁੰ ਮਾਸ ਦੇ ਰਿਸ਼ਤੇ ਵਾਲੇ ਨੇ ।
@HarpalSingh-wu4ii
@HarpalSingh-wu4ii 5 жыл бұрын
ena loka no akl ni uni jina marji mtha Mari Jo
@paramjitsandhu4580
@paramjitsandhu4580 2 жыл бұрын
Dhan ho tusin jo Ithas di sahi jankari de rhe ho Waheguru ji chardi kla vich rakhan tuhanu
@jaswindersandhu941
@jaswindersandhu941 5 жыл бұрын
ਸਿੱਖ ਕੌਮ ਦੇ ਹੀਰੇ ਪਰਚਾਰਕ ਭਾਈ ਸੁਖਪ੍ਰੀਤ ਸਿੰਘ ਜੀ ਉਦੋਕੇ।
@sdesangha2942
@sdesangha2942 6 жыл бұрын
ਡਾ ਸੁਖਪ੍ਰੀਤ ਸਿੰਘ ਉਦੋਕੇ ਸਿੱਖ ਕੌਮ ਦਾ ਮਹਾਨ ਵਿਦਵਾਨ ਹੈ
@khajinder
@khajinder 6 жыл бұрын
*BOLE SO NE HAAL, SAT SRI AKAAL*
@khajinder
@khajinder 6 жыл бұрын
kzbin.info/www/bejne/ZpOlgqGVo9FlacU
@lampofmindlight2775
@lampofmindlight2775 6 жыл бұрын
Dhan Dhan Sri Guru Granth Sahib ji Raab ne ❤ pehla Mai Bht Sunda se Dr Sukhpreet Udoke nu Sara din... Fer Guru Granth Sahib ji ne Sach Dekha Dita Es Bnda Da Dr Sukhpreet Udoke da.. That Eh Bnda RSS Da Double Agent Han.. Sikh Kaum Vich Plant Kita gya aa... Mainu pta Kisi nu Yakeen nhi Auna.. Par Guru Granth Sahib ji Raab ne ohna Agga Ardas krna Tuc that Guru g Sach ki Han mainu Sach dekhayo 🙏 Tuc Socho Guru Gobind Singh ji Da Hukaam Ha Amrit Shakna Jrori Han.. Par Dr Sukhpreet Udoke inna Vdda Historian Kehnda Khud Amrit nhi Shakya? Nd Na Dr Saab Nitnem Krde Ne.... Te Eh Bnda Define Kroga Sikh Dharm di History nu.??? Kal nu Dr Sukhpreet Udoke ne Keh dna Guru Nanak Sahib ne Pathar nu nhi Rokya se bcz Dr Sukhpreet Udoke de 250 gm Dimaag ne kehna Eh kiwe ho sakda? Bcz Khud Bhagti Kni ka Krde Ne Dr Saab 🙏 Waheguru Ji ka Khalsa Waheguru ji ki Fateh 🙏
@ravindersinghghuman131
@ravindersinghghuman131 6 жыл бұрын
Nanak
@BhupinderKaur-tk4fh
@BhupinderKaur-tk4fh 5 жыл бұрын
@@lampofmindlight2775 wrong
@farmeryudhveersingh2466
@farmeryudhveersingh2466 6 жыл бұрын
ਇਹ ਗੱਲਾਂ ਹੋਰ ਵੱਡੇ ਪੱਧਰ ਤੇ ਪ੍ਰਚਾਰ ਹੋਣੀਆਂ ਜਰੂਰੂ ਨੇ
@Ranveer_Singh_sangha03
@Ranveer_Singh_sangha03 5 жыл бұрын
Per koi nahi karega kyu ki sab ne fure singers nu suni jana
@harpreetsinghharpreetsingh5774
@harpreetsinghharpreetsingh5774 2 жыл бұрын
Waheguru ji chardikala rakhna hamesha
@khajinder
@khajinder 6 жыл бұрын
*We need more this kind of great Educated and Mahaan Sikhi Parcharak for our Sikhism cumunity like Dr. Sukhpreet Singh ji!! Dhan Dhan Sahib Sri Guru Granth Sahib jio Maharaj bless and sumant bakhshon to Bhai Sukhpreet Singh jio. My big respect and my saluut for Dr. Sukhpreet Singh jio* 🌱🌱👍👍💝💝🙏 🙏👏👏👳👳👌👌🌷🌷
@LakhwinderSingh-fq2gp
@LakhwinderSingh-fq2gp 4 жыл бұрын
He is great than others I'm surprised to thing that bhai sahib have excessively knowledgeable about sikhism and i like the most is the explanation given by him . Waheguru g tuhade wrge darmikh prcharka nu chrdi klla vich rkhn jina krke eh dhram aje tkk slamat aaa waheguru g mehr krn
@GursewakSingh-zq8ov
@GursewakSingh-zq8ov 6 жыл бұрын
ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@farzanddashmeshde2m211
@farzanddashmeshde2m211 6 жыл бұрын
ਇਸ ਬੀਰਬਲ ਦੀ ਤਸੱਲੀ ਗੂਰੂ ਰਾਮਦਾਸ ਜੀ ਨੇ ਵੀ ਅਕਬਰ ਦੇ ਦਰਬਾਰ ਵਿਚ ਕਰਵਾਈ ਸੀ ,
@HardevSingh-yf8pb
@HardevSingh-yf8pb 5 жыл бұрын
ਕਿਰਪਾ ਕਰਕੇ ਦੱਸੋ ਗਿਆ ਕਿਵੇਂ ਜੀ
@iny9842
@iny9842 5 жыл бұрын
Paji isde baare hor information dso
@komalpreet4196
@komalpreet4196 5 жыл бұрын
Kiwe Paji daso ge ki hoya c
@jasvirdhesi9228
@jasvirdhesi9228 5 жыл бұрын
Plz share how my brother to enlighten my knowledge
@ravindersingh5432
@ravindersingh5432 4 жыл бұрын
ਦੱਸੋ ਵੀਰ ਜੀ ਕਿਰਪਾ ਕਰਕੇ ਪੂਰੀ ਗੱਲ
@karamsingh428
@karamsingh428 4 жыл бұрын
Dhnwaad g Vir g
@dhantarsingh8401
@dhantarsingh8401 3 жыл бұрын
Waheguru ji kirpa kro
@SonuSingh-sn8qg
@SonuSingh-sn8qg 2 жыл бұрын
You are a gift to us Dr. Udhoke
@manpreetsingh9027
@manpreetsingh9027 4 жыл бұрын
U R So Great...What a Knowledge.
@bharpurbrar2308
@bharpurbrar2308 5 жыл бұрын
Dr. sukhpreet singh ji sikh kaum da anmol hira hai
@mangalsingh-wq6ik
@mangalsingh-wq6ik 3 жыл бұрын
May You live Long Sukhpreet
@ButaSingh-jv1yp
@ButaSingh-jv1yp 6 жыл бұрын
ਸਰਦਾਰ ਖੁਸਪਰੀਤ िਸੰਘ ਜੀ ੳੁਦੋ ਕੇ,ਕੌਮ ਦਾ ਮਹਾਨ िਵਦਵਾਨ ਬਹੁਤ ਹੀ ਵਧੀਅਾ ਖੋਜ ਕਰ ਕੇ ਅਾਪਣੇ ਲੈਕਚਰਾ ਰਾਹੀ िਸॅਖ ਅਵਾਮ ਜਾਕਰੁਮ ਕਰ िਰਹਾ ਹੈ
@AmanDeep-ot7oq
@AmanDeep-ot7oq 6 жыл бұрын
Sukhpreet udoke name aa ji
@gurmeetsinghnhinghsinghl3516
@gurmeetsinghnhinghsinghl3516 6 жыл бұрын
Khus ni shuk a
@khajinder
@khajinder 6 жыл бұрын
*@Bhai Buta Singh ji tuhada matlab theek hai ji👍👍👍.Sukhpreet or khushpreet are both waheguru ji dai piare. No worries! Everybody can make a mistake. In my opinion you are right! Waheguru ji bhai Sukhpreet ji nu khushi and Sukhi di daat bakhsho sachay patsha jio. Nanak naam chardikla, tere pharlen sarbat da phala. Waheguru ji ka khalsa waheguru ji ki fathe* 🌱🌱💝💝😘🙏🙏👳👳🙏🙏😘💝💝🌱🌱
@amarjitkhaira1619
@amarjitkhaira1619 6 жыл бұрын
ਬੂਟਾ ਸਿਹਾਂ ਖੁਸ਼ਪਰੀਤ ਨਹੀਂ ਡਾਕਟਰ ਸੁਖਪਰੀਤ ਸਿਂਘ ਹਨ
@lampofmindlight2775
@lampofmindlight2775 6 жыл бұрын
Dhan Dhan Sri Guru Granth Sahib ji Raab ne ❤ pehla Mai Bht Sunda se Dr Sukhpreet Udoke nu Sara din... Fer Guru Granth Sahib ji ne Sach Dekha Dita Es Bnda Da Dr Sukhpreet Udoke da.. That Eh Bnda RSS Da Double Agent Han.. Sikh Kaum Vich Plant Kita gya aa... Mainu pta Kisi nu Yakeen nhi Auna.. Par Guru Granth Sahib ji Raab ne ohna Agga Ardas krna Tuc that Guru g Sach ki Han mainu Sach dekhayo 🙏 Tuc Socho Guru Gobind Singh ji Da Hukaam Ha Amrit Shakna Jrori Han.. Par Dr Sukhpreet Udoke inna Vdda Historian Kehnda Khud Amrit nhi Shakya? Nd Na Dr Saab Nitnem Krde Ne.... Te Eh Bnda Define Kroga Sikh Dharm di History nu.??? Kal nu Dr Sukhpreet Udoke ne Keh dna Guru Nanak Sahib ne Pathar nu nhi Rokya se bcz Dr Sukhpreet Udoke de 250 gm Dimaag ne kehna Eh kiwe ho sakda? Bcz Khud Bhagti Kni ka Krde Ne Dr Saab 🙏 Waheguru Ji ka Khalsa Waheguru ji ki Fateh 🙏
@RavinderSingh-oi1rp
@RavinderSingh-oi1rp 5 жыл бұрын
Waheguru ji bahut vadiya katha
@singhharvel6268
@singhharvel6268 5 жыл бұрын
Waheguru ji . Bahut hi mahan vidhwan hai .
@palwindersingh4852
@palwindersingh4852 6 жыл бұрын
What a scholar ? Dhan gurmukh pyare bhai sukhpreet singh ji
@LUCKYSINGH-uk6fr
@LUCKYSINGH-uk6fr 5 жыл бұрын
Bilkul sahi gal he ji khalssa ji Dan Dan shri guru gobid Singh maharaj ji
@harmailsingh2611
@harmailsingh2611 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹ ਜੀ ਵਾਹ
@Punjab-f3p
@Punjab-f3p 3 жыл бұрын
E Video Nu Dislike Karn Vale Sikh nu Hate Karn Vale a
@SINGHARAAZ2218
@SINGHARAAZ2218 5 жыл бұрын
Kohinoor de Heere San bhai Sahab ji
@GurmitSingh-ww8mq
@GurmitSingh-ww8mq 6 жыл бұрын
Uddoke nagiana sahib great place, Amritsar
@amritpalsingh9197
@amritpalsingh9197 4 жыл бұрын
Gurdaspur not amritsar
@dhillon6087
@dhillon6087 6 жыл бұрын
wa ji wa waheguru tuhnu Chardikala vich rakhn
@tavneetkaur.1295
@tavneetkaur.1295 4 жыл бұрын
Why is it incomplete?
@cryptominningdreamstoreall8736
@cryptominningdreamstoreall8736 5 жыл бұрын
Great knowledge given by u Dr saab. God bless you
@harpinderpalsingh5731
@harpinderpalsingh5731 5 жыл бұрын
Dhan Guru ki Sikh Bhai Manj ji Maharaj.Waheguru
@punjab1213
@punjab1213 6 жыл бұрын
Great parchrk,,,,,, Waheguru tuhanu khush rkhn hamesha
@PBX29.93
@PBX29.93 5 жыл бұрын
ਸਹੀ ਕਿਹਾ ਭਾਈ ਸਾਹਿਬ ਜੀ ਧੰਨਵਾਦ ਜੀ
@sandeepgill9358
@sandeepgill9358 5 жыл бұрын
Bhai sahib kaum de sachee ledar ne jo sahi rah das rahee ne
@ghalwindermahal3875
@ghalwindermahal3875 5 жыл бұрын
Veer ji eh sab da tusi parchar kro ta ke sanu apne itehaas da sahi pta lag sake
@baldevsungh9298
@baldevsungh9298 6 жыл бұрын
Bhai sukhpreet singh ji very thx
@pardeepsinghchahil7014
@pardeepsinghchahil7014 4 жыл бұрын
Waheguru ji edha di knowledge wali viedeo ch advertisements ni chahi dia
@charanjitsingh-zv7mz
@charanjitsingh-zv7mz 4 жыл бұрын
ਜੇਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋ ਬਿਨਾ ਕਿਤੇ ਹੋਰ ਸਿਰ ਝਕਾਉਦਾ ਹੈ ਉਹ ਸਿਖ ਹੋ ਹੀ ਸਕਦਾ ਢੋਗੀ ਤਾਂ ਹੋ ਸਕਦਾ ਪਰ ਗੁਰੂ ਦਾ ਸਿਖ ਨਹੀ !!
@byodhbirjand9420
@byodhbirjand9420 4 жыл бұрын
Great knowledge
@sabisingh8821
@sabisingh8821 4 жыл бұрын
ਵਾਹਿਗੁਰੂ ਜੀ
@PBX29.93
@PBX29.93 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sahibjotsingh6921
@sahibjotsingh6921 3 жыл бұрын
Dr. Saab aap sikh koun dey kohinoor ho, mai aap gi naal milna chavaga. May god bless you
@pardeepjaggi5271
@pardeepjaggi5271 4 жыл бұрын
Veer ji Ram ram, Veer ji , main phela tindar veer ji nu sun da si. Uhna ne tuhade bare dasiya. Mainu tuhadiya baata vadiya lagiya . Mere man vich kuch baata si. Please explain kariyo 1. Birbal te Guru Arjan Dev si Ya birbal te Guru Ram Das ji 2. Guru de ਭੈਅ. Ya guru de pyar vich duje ਭੈਅ dur hunde hun
@jasbirkaurmalhi4968
@jasbirkaurmalhi4968 5 жыл бұрын
Kaum da heera need scholar like u in sikhism bless u
@harjindersinghattari9197
@harjindersinghattari9197 6 жыл бұрын
ਵਾਹ ਜੀ ਉਚੀ ਸੋਚ ਭਾਈ ਸਾਹਿਬ ਜੀ ਦੀ ਖੋਜ
@yesghumman1
@yesghumman1 6 жыл бұрын
ਤੁਹਾਡੀ ਖੋਜ ਤੇ ਪੇਸ਼ਕਾਰੀ ਕਮਾਲ ਹੈ।ਮੇਰਾ ਖਿਆਲ ਹੈ ਕਿ ਤੁਸੀਂ ਜ਼ਫ਼ਰਨਾਮਾ ਨਹੀਂ ਲਿਆ?
@tajsingh4580
@tajsingh4580 4 жыл бұрын
Awsmm .., done mp3
@LakhwinderSingh-fq2gp
@LakhwinderSingh-fq2gp 4 жыл бұрын
ਵਾਹ ਵਾਹ ਭਾਈ ਸਾਹਿਬ
@gursewaksingh3740
@gursewaksingh3740 4 жыл бұрын
DIAMOND 💎 OF SIKH COM...
@asbajwa27
@asbajwa27 6 жыл бұрын
Guru bless you....
@rajbirkaur3491
@rajbirkaur3491 5 жыл бұрын
You are awesome sir.... no 1 can beat u..
@gursandhu8894
@gursandhu8894 4 жыл бұрын
Waheguru waheguru waheguru
@apsingh2484
@apsingh2484 6 жыл бұрын
great historian, mahaan parcharak
@khajinder
@khajinder 6 жыл бұрын
👍👍👍👌👌👌👏👏👏💝💝💝🙏🙏🙏
@lampofmindlight2775
@lampofmindlight2775 6 жыл бұрын
Dhan Dhan Sri Guru Granth Sahib ji Raab ne ❤ pehla Mai Bht Sunda se Dr Sukhpreet Udoke nu Sara din... Fer Guru Granth Sahib ji ne Sach Dekha Dita Es Bnda Da Dr Sukhpreet Udoke da.. That Eh Bnda RSS Da Double Agent Han.. Sikh Kaum Vich Plant Kita gya aa... Mainu pta Kisi nu Yakeen nhi Auna.. Par Guru Granth Sahib ji Raab ne ohna Agga Ardas krna Tuc that Guru g Sach ki Han mainu Sach dekhayo 🙏 Tuc Socho Guru Gobind Singh ji Da Hukaam Ha Amrit Shakna Jrori Han.. Par Dr Sukhpreet Udoke inna Vdda Historian Kehnda Khud Amrit nhi Shakya? Nd Na Dr Saab Nitnem Krde Ne.... Te Eh Bnda Define Kroga Sikh Dharm di History nu.??? Kal nu Dr Sukhpreet Udoke ne Keh dna Guru Nanak Sahib ne Pathar nu nhi Rokya se bcz Dr Sukhpreet Udoke de 250 gm Dimaag ne kehna Eh kiwe ho sakda? Bcz Khud Bhagti Kni ka Krde Ne Dr Saab 🙏 Waheguru Ji ka Khalsa Waheguru ji ki Fateh 🙏
@apsingh2484
@apsingh2484 6 жыл бұрын
u have no facts related to ur arguments
@GursewakSingh-ge5xy
@GursewakSingh-ge5xy 5 жыл бұрын
ਬਹੁਤ ਵਧਿਆ ਤੇ ਭਰਪੂਰ ਜਾਣਕਾਰੀ
@harpinderpalsingh5731
@harpinderpalsingh5731 5 жыл бұрын
Waheguru ji waheguru waheguru waheguru waheguru waheguru.Dhan Satguru Patshah Sri Guru Maharaj waheguru sri guru Arjan dev ji Maharaj.
@charanjitsingh-zv7mz
@charanjitsingh-zv7mz 4 жыл бұрын
( ਹੋ ਹੀ ਨਹੀ ਸਕਦਾ )
@rajeshjingar3516
@rajeshjingar3516 6 жыл бұрын
Bhot sundar wahe gurujii wahe guru jiii
@manishadhingra3624
@manishadhingra3624 4 жыл бұрын
Satnaam Sri Wahegrur ji 🙏
@kawaljeetkaur9166
@kawaljeetkaur9166 5 жыл бұрын
May waheguru bless our children to understand this
@jollyaneja4131
@jollyaneja4131 6 жыл бұрын
Baba ji Waha guru ji ka khalsa Waha guru ji ke fatha ji
@santsingh5883
@santsingh5883 6 жыл бұрын
Veer ji tuhade warge sikh vidwana di kom nu bahut lod hai waheguru kirpa kare
@officialdidararwesh8839
@officialdidararwesh8839 3 жыл бұрын
ਉਧੋਕੇ ਜੀ ਬਹੁਤ ਵਧੀਆ ਗੱਲ ਦਸੀਆ ਜੀ
@amarjeetsingh-xe7xg
@amarjeetsingh-xe7xg 5 жыл бұрын
Saab ji age di video kithy aa
@BalwinderSingh-yn8eq
@BalwinderSingh-yn8eq 3 жыл бұрын
Jadon tusi koee story paodey ho pleas jihdi gl(baat) chal rahi hudi aa us nu poory hon diaa kro es video vich v gl poory nahi hoee g
@gursandhu8894
@gursandhu8894 4 жыл бұрын
Guru Arjan Dev ji DE Bachan purre Hoe Birbal Gea narka nu
@harpinderpalsingh5731
@harpinderpalsingh5731 5 жыл бұрын
Dhan Satguru Maharaj ji, Guru Arjan partakh Har.
@nindisoorae8828
@nindisoorae8828 4 жыл бұрын
Ssa Veerji, Learning so much about sikhi by listening to you. Thank you so much. Raab tuhanu chardi kala which rakhe.
@mukhtyarsingh7265
@mukhtyarsingh7265 5 жыл бұрын
ਡਾ ਸਾਹਿਬ ਤੁਸੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਕਹਿ ਗੇ ਆ ਗੁਰੂ ਗੰਥ ਜੀ ਮਾਨਿਓ ਪਰ ਸਾਡੇ ਕੁਝ ਪਰਚਾਰਕ ਕਹਿੰਦੇ ਆ ਗੁਰੂ ਗਰੰਥ ਸਾਹਿਬ ਗੁਰੂ ਨਹੀਂ ਗਿਆਨ ਗੁਰੂ ਹੈ ਉਹਨਾਂ ਨੂੰ ਕੀ ਕਹੀਏ ਜੀ
@kjsgill5734
@kjsgill5734 5 жыл бұрын
Veer ji , bahoth vadiya saneha ( information ) Sanja keta hai ji !👍🏽 .
@randeepkwt6688
@randeepkwt6688 5 жыл бұрын
waheguru ji good speech
@jaandarsingh252
@jaandarsingh252 6 жыл бұрын
Next part please?
@JASVINDERSINGH-mv2wy
@JASVINDERSINGH-mv2wy 2 жыл бұрын
Dogger kon sn te kitho aye sn vistar nal smjao
@gursandhu8894
@gursandhu8894 4 жыл бұрын
Bhai sahib Beerbal time Guru Amar Das Ji San
@vishalvirk1263
@vishalvirk1263 6 жыл бұрын
waheguru dhan baba Nanak Ji Area
@vishalvirk1263
@vishalvirk1263 6 жыл бұрын
waheguru Ji
@jaspreetnain2658
@jaspreetnain2658 4 жыл бұрын
Udhoke mahan h
@RanjeetSingh-gt7gu
@RanjeetSingh-gt7gu 5 жыл бұрын
Satnam Shri Waheguru ji🙏🌹
@JATINDERSINGHNOORPURI
@JATINDERSINGHNOORPURI 6 жыл бұрын
ਡਾ: ਸਾਹਿਬ ਬਾ ਕਮਾਲ
@beantsingh6772
@beantsingh6772 6 жыл бұрын
Att
@parmindergrewal7291
@parmindergrewal7291 6 жыл бұрын
ਕੌਮ ਦੇ ਅਸਲੀ ਹੀਰੇ
@khajinder
@khajinder 6 жыл бұрын
*DHAN DHAN BHAI SUKHPREET SINGH JI*
@lakhwindersingh7997
@lakhwindersingh7997 6 жыл бұрын
Thanks veer je Bhuat vadiaa Knowledge deti
@gurpreetsinghmalhi52
@gurpreetsinghmalhi52 5 жыл бұрын
Shi kya .baba ji ada da parchar pinda vich hona chaida. Loke nu vi pta lage te ki pta akal a jave🙏🏻🙏🏻
@gursewaksingh9964
@gursewaksingh9964 6 жыл бұрын
Vadia lagay thady vichar g Wahiguru g
@RakeshKumar-tm4dt
@RakeshKumar-tm4dt 4 жыл бұрын
Sir Birbal Kaun c ,Di baki katha kis part ch a.thanx
@rajgroverg6495
@rajgroverg6495 6 жыл бұрын
Wah g wah Dr, singh shaib je
@ਹਰਪ੍ਰੀਤਸਿੰਘ-ਧ3ਡ
@ਹਰਪ੍ਰੀਤਸਿੰਘ-ਧ3ਡ 6 жыл бұрын
Ik gaall hor v aa k jitthe kitte kabar banai jandi aa othe GURU NANAK SAHIB di photo v laa dinde 😕 ohda hall ki hove ga
@LakhwinderSingh-fq2gp
@LakhwinderSingh-fq2gp 4 жыл бұрын
Jinnie rkkhi hundi aa pta lgn te juttiya maro oda v saade dharam ch photo nu ni mnde waheguru akal murat nee
@pspunjabitv3820
@pspunjabitv3820 5 жыл бұрын
Bilkul shi
@NavjotSingh-td5ry
@NavjotSingh-td5ry 6 жыл бұрын
Thanks veer ji
@BalwinderSingh-fz6cu
@BalwinderSingh-fz6cu 5 жыл бұрын
Waah Waheguru g👏
@HarpalSingh-uv9ko
@HarpalSingh-uv9ko 4 жыл бұрын
Waheguruji WaheGuru ji.
@ManjitSingh-tx4ct
@ManjitSingh-tx4ct 6 жыл бұрын
ਸੱਚ ਹੈ
@mangasinghjhuty8823
@mangasinghjhuty8823 5 жыл бұрын
ਪਾਜੀ ਅਕਬਰ ਦੇ ਸਮੇਂ ਸ਼੍ਰੀ ਗੁਰੁ ਅਮਰ ਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੀਰਬਲ ਕਿਸ ਤਰ੍ਹਾਂ ਮਿਲ ਸਕਦੇ ਨੇ pls dasayo
@LakhwinderSingh-fq2gp
@LakhwinderSingh-fq2gp 4 жыл бұрын
Same queation with politeness
@ManpreetSingh-rb9ik
@ManpreetSingh-rb9ik 6 жыл бұрын
The great sikh histron
Baaz Singh Kon C - DR. Sukhpreet Singh Ji Udhoke | Kirat Records
22:32
New Shabad Gurbani UK PTP Gurbani
Рет қаралды 108 М.
Counter-Strike 2 - Новый кс. Cтарый я
13:10
Marmok
Рет қаралды 2,8 МЛН
#behindthescenes @CrissaJackson
0:11
Happy Kelli
Рет қаралды 27 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Bhagat Dhanna Ji - DR. Sukhpreet Singh Ji Udhoke | Kirat Records
45:24
New Shabad Gurbani UK PTP Gurbani
Рет қаралды 84 М.
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Akali Phula Singh | Jathedar Akali Phoola Singh | Akali Phoola Singh by Dr  Sukhpreet Singh Udhoke
1:13:29
Sarkar A Khalsa (ਸਰਕਾਰ ਏ ਖਾਲਸਾ)
Рет қаралды 209 М.
The Importance of 5 Kakkar || 5 ਕੱਕਾਰਾਂ ਦੀ ਮਹੱਤਤਾ ॥ Dr  Sukhpreet Singh Udhoke
58:23
Sarkar A Khalsa (ਸਰਕਾਰ ਏ ਖਾਲਸਾ)
Рет қаралды 17 М.
Hari Singh Nalwa I Dr Sukhpreet Singh Udhoke I Sikh History I
54:19
Ek Onkar Records
Рет қаралды 72 М.