ਕਿਸੇ ਦੀ ਨਿੱਜੀ (Personal) ਜ਼ਿੰਦਗੀ ਵਿੱਚ ਦਖਲ ਨਾਂ ਦਿੳ | Ep 305 | ਨਵੀਂ ਸਵੇਰ ਦਾ ਨਵਾਂ ਸੁਨੇਹਾ | Dhadrianwale

  Рет қаралды 77,694

Emm Pee

Emm Pee

Күн бұрын

Пікірлер: 382
@SandeepSingh-ky1wj
@SandeepSingh-ky1wj Жыл бұрын
ਆਪੇ ਸੁਲਝਾਉਣੀ ਪਊ ਜਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣ ਜਿੰਦਗੀ ਦੀ ਉਲਝੀ ਤਾਣੀ ਓ ਆਪੇ ਸੁਲਝਾਉਣੀ ਪਊ ਜਿੰਦਗੀ ਦੀ ਉਲਝੀ ਤਾਣੀ ਵਾਹਿਗੁਰੂ
@BalvirKaur_Gill
@BalvirKaur_Gill Жыл бұрын
ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਸੁਣ ਕੇ ਜਿੰਦਗੀ ਜਿਉਣ ਦੀ ਜਾਚ ਆਉਂਦੀ ਹੈ ।ਆਪ ਜਲਦੀ ਸਿਹਤਮੰਦ ਹੋਵੋ ਅਸੀਂ ਪ੍ਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ।
@ManjitKaur-wl9hr
@ManjitKaur-wl9hr Жыл бұрын
ਭਾਈ ਸਾਹਿਬ ਜੀ ਆਪ ਜੀ ਦੇ ਕਹੇ ਅਨੁਸਾਰ ਹਮੇਸ਼ਾ ਇਹੀ ਕੋਸ਼ਿਸ਼ ਕਰੀਦੀ ਆ ਕਿ ਕਿਸੇ ਦੀ personal life 'ਚ ਦਖ਼ਲ ਅੰਦਾਜ਼ੀ ਨਾ ਕਰੀਏ l ਹਮੇਸ਼ਾ ਤੰਦਰੁਸਤ ਰਹੋ, ਖੁਸ਼ ਰਹੋ 🙏🙏🙏🙏🙏
@SatnamSingh-bc5zm
@SatnamSingh-bc5zm Жыл бұрын
ਪੁਆੜੇ ਹੀ ਦੂਜੇ ਦੀ ਜ਼ਿੰਦਗੀ ਵਿੱਚ ਦਖਲ ਅੰਦਾਜੀ਼ ਦੇ ਹਨ।ਇਹੋ ਜਿਹੇ ਲੋਕ ਨਾ ਆਪ ਸੁਖੀ ਰਹਿੰਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਸੁਖੀ ਰਹਿਣ ਦਿੰਦੇ ਹਨ। ਸਾਨੂੰ ਆਪਣੀ ਜ਼ਿੰਦਗੀ ਬਾਰੇ ਘੱਟ ਪਤਾ ਹੁੰਦਾ ਹੈ ਦੂਜਿਆਂ ਬਾਰੇ ਜ਼ਿਆਦਾ। 🙏🙏🙏
@baliharsingh8005
@baliharsingh8005 Жыл бұрын
ਭਾਈ ਸਾਹਿਬ ਜੀ, ਜਿਹੜਾ ਸਾਂਝਾ ਬੰਦਾ ਹੁੰਦਾ ਹੈ ਉਹਦਾ ਨਿਜੀ ਮਾਮਲਾ ਵੀ ਸਾਝਾ ਹੁੰਦਾ ਹੈ ਨਹੀਂ ਤਾਂ ਨਿਜੀ ਮਾਮਲੇ ਬਹੁਤ ਕੁਝ ਵਿਗਾੜ ਸਕਦੇ ਹਨ ਉਹਨਾਂ ਨੂੰ ਪੁਛਨਾ ਬਣਦਾ ਹੈ
@rbrar3859
@rbrar3859 Жыл бұрын
ਭਾਈ ਸਾਹਬ ਜੀ ਤੁਹਾਡੇ ਵਿਚਾਰ ਸੁਣ ਕੇ ਸਾਡੇ ਲੜਾਈ ਕਲੇਸ ਖੱਤਮ ਹੋ ਰਹੇ ਹਨ ਧੰਨਵਾਦ ਜੀ।
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@harmandeepsingh6894
@harmandeepsingh6894 Жыл бұрын
ਬਾਬਾ ਜੀ ਸਭ ਕੁਝ ਸੱਚ ਆ ਵਾਹਿਗੁਰੂ ਜੀ ਥੋਡੇ ਤੇ ਮੇਹਰ ਭਰਿਆ ਹੱਥ ਰੱਖਣ ਸਾਨੂੰ ਕਦੇ ਵੀ ਕਿਸੇ ਨੂੰ ਨਾ ਤਾਂ ਮਾੜਾ ਬੋਲਣਾਂ ਨਹੀਂ ਚਾਈਦਾ ਤੇ ਨਾ ਹੀ ਕਿਸੇ ਦੀ ਜ਼ਿੰਦਗੀ ਵਿੱਚ ਵਿਚਾਰ ਵਟਾਂਦਰਾ ਪਰਗਟ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@balvirkaur6497
@balvirkaur6497 Жыл бұрын
Ssa bhai sahib ji waheguru ji mehar bana rakhan ji
@GurtejSingh-hk1rb
@GurtejSingh-hk1rb Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿਚ ਰੱਖੇ ਭਾਈ ਸਾਹਿਬ ਜੀ ਨੂੰ ❣️🙏🏿
@munishkumar5313
@munishkumar5313 Жыл бұрын
menu bahut vadia lgda bhai sahib nu sunke
@jarora6742
@jarora6742 Жыл бұрын
ਬਿਲਕੁਲ ਸਹੀ ਕਿਹਾ ਜੀ, ਜਦੋਂ ਕੰਮ ਵਿੱਚ ਗਲਤੀ ਨਾ ਮਿਲੇ ਤਾਂ ਮੰਨ ਘੜੰਤ ਨਿੱਜੀ ਜੀਵਨ `ਤੇ ਮਿਹਣੇ ਮਾਰਨਾ ਅਫ਼ਸਰਸ਼ਾਹੀ ਦਾ ਸ਼ੌਂਕ ਹੈ।
@sukhvir434
@sukhvir434 Жыл бұрын
ਇਹ ਗੱਲ ਨੋਟ ਕਰਿਓ ਜਿਹੜੇ ਦੂਜਿਆ ਦੀ ਲਾਇਫ ਚ ਦਖਲ ਦਿੰਦੇ ਹਨ ਉਹ ਆਪਣੀ ਜਿੰਦਗੀ ਬਰਬਾਦ ਕਰ ਲੈਂਦੇ ਨੇ, ਬਹੁਤ ਕੰਮ ਆਉਣ ਵਾਲਾ ਟੋਪਿਕ ਛੋਹਿਆ ਤਹਿ ਦਿਲੋਂ ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ 🙏🙏👌👌👍🏼👍🏼🌹🌹
@jagdishkaur9755
@jagdishkaur9755 Жыл бұрын
ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲ ਦੇਣ ਦਾ ਕਿਸੇ ਨੂੰ ਵੀ ਹੱਕ ਨਹੀਂ ਹੁੰਦਾ ਪਰ ਅਸੀਂ ਰੁਕ ਹੀ ਨਹੀਂ ਸਕਦੇ ਕਿਉਂਕਿ ਇਹ ਸਾਡੀ ਆਦਤ ਬਣ ਗਈ ਹੈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਸਮੱਸਿਆ ਸਾਡੀ ਹੁੰਦੀ ਹੈ ਫ਼ਿਕਰ ਲੋਕਾਂ ਨੂੰ ਹੁੰਦਾ ਹੈ
@jagtarsingh9816
@jagtarsingh9816 Жыл бұрын
Bahut badhiya bhai sahab. Sanu kol hak nahi kise di jindgi vich dakhal den da. Thank u jindgi dia sedha den lai. Lambi umar hove tuhadi.
@painterkaura10
@painterkaura10 Жыл бұрын
Good morning brother,nirankar bless you 😊🙏🙏🌹
@harpreetkaurji2111
@harpreetkaurji2111 Жыл бұрын
Bhut Vdiya vichar hn bhai sahib ji Thode, 💯👍saanu bhut kuchh sikhan nu mil rheya bhai sahib ji Thode to 🙏🙏
@rupindersidhu1313
@rupindersidhu1313 Жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਕਿਸੇ ਨੂੰ ਵੀ ਕਿਸੇ ਦੇ ਜੀਵਨ ਵਿਚ ਦਖਲ ਨਹੀ ਦੇਣਾ ਚਾਹੀਦਾ ਤੇ ਮਾਂ-ਬਾਪ ਨੂੰ ਆਪਣੇ ਬੱਚਿਆ ਨੂੰ ਸੇਧ ਦੇਣੀ ਚਾਹੀਦੀ ਹੈ ਕੀ ਬੇਟੇ ਆ ਗਲਤ ਤੇ ਆ ਠੀਕ ਆ 🙏🙏
@SandeepSingh-ky1wj
@SandeepSingh-ky1wj Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jaspreetbhullar8398
@jaspreetbhullar8398 Жыл бұрын
ਪੁੱਛਾਂ ਨੂੰ ਅੱਗ ਲੱਗਣ ਵਾਲ਼ੀ ਗੱਲ ਭਾਈ ਸਾਹਿਬ ਜੀ ਬਹੁਤ ਵਧੀਆ ਕਹੀ ਜੀ 😅👍🏻🙏
@jasbirsingh5105
@jasbirsingh5105 Жыл бұрын
It's real respect of that person and our wisdom thanks Bhai sahab g
@kawaljeetkaur9488
@kawaljeetkaur9488 Жыл бұрын
Every day new message... really beneficial 👍. Har sawaal da jawaabil jnda e.. thanku so much Veer ji . Stay blessed with good health 🙏
@RajinderKaur-qk9ox
@RajinderKaur-qk9ox Жыл бұрын
ਬਿਲਕੁਲ ਠੀਕ ਹੈ ਜੀ
@KamaljitKaur-fy3uu
@KamaljitKaur-fy3uu Жыл бұрын
ਬਿਲਕੁਲ ਸਹੀ ਕਿਹਾ ਜੀ 🙏 ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਨਿੱਜੀ ਰਹਿਣ ਦਿਓ ਉਸ ਨਾਲ ਪਬਲਿਕ ਪ੍ਰੋਪਰਟੀ ਵਾਂਗ ਡੀਲ ਨਾ ਕਰੋ
@mannwarrior8308
@mannwarrior8308 Жыл бұрын
ਧੰਨਵੀਦ ਭਾਈ ਸਾਹਿਬ ਜੀ 👍🏻👍🏻✔️🙏🙏
@faridworkers9069
@faridworkers9069 Жыл бұрын
ਬਿਲਕੁਲ ਸਹੀ ਜੀ ਸਿਪੇਸ ਦੇਣੀ ਬਣਦੀ ਹੈ ਰਿਸ਼ਤਿਆ ਦੀ ਮਜ਼ਬੂਤੀ ਲਈ ਬਣਦੀ ਹੈ
@gurinderkaur5637
@gurinderkaur5637 Жыл бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਸੱਚ ਕਿਹਾ ਤੁਸੀਂ ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ
@gurjindersingh4666
@gurjindersingh4666 Жыл бұрын
Dhanbad G
@ManjitKaur-lu7oy
@ManjitKaur-lu7oy Жыл бұрын
ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@gureksinghgill9990
@gureksinghgill9990 Жыл бұрын
ਬਿਲਕੁਲ ਠੀਕ ਕਿਹਾ ਤੁਸੀ ਛੋਟੇ ਵੀਰ ਵਧੀਆ ਲਗਾ ਸੁਣਕੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਖੁਸ਼ ਰਹੋ
@manindersingh5897
@manindersingh5897 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਮਾਤਮਾ ਆਪ ਜੀ ਨੂੰ ਤੰਦਰੁਸਤੀ ਚੜਦੀ ਕਲਾ ਵਿਚ ਰੱਖਣ ਜੀ
@sardarg5189
@sardarg5189 Жыл бұрын
wah ji wah
@u.pdepunjabipind1620
@u.pdepunjabipind1620 Жыл бұрын
ਸਹੀ ਗੱਲ ਆ ਭਾਈ ਸਾਹਿਬ ਜੀ ਅਸੀਂ ਆਪਣੀਆਂ ਘੱਟ ਦੂਜਿਆਂ ਦੀਆਂ ਟੈਂਸ਼ਨ ਜਾਦਾ ਚੱਕੀ ਫਿਰਦੇ ਐ ਕੋਈ ਕੀ ਕਰ ਰਿਹਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਹੀ ਰਾਹ ਦਿਖੋਣ ਲਈ 🙏🙏
@SukhwinderSingh-pu1pu
@SukhwinderSingh-pu1pu Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਆ ਕਿ ਤੁਹਾਨੂੰ ਜਲਦੀ ਜਲਦੀ ਠੀਕ ਕਰਨ ਜੀ🙏🙏ਤੁਹਾਨੂੰ ਤੰਦਰੁਸਤੀ ਬਖਸ਼ੇ
@Gurmit.dhaliwal007
@Gurmit.dhaliwal007 Жыл бұрын
Great bhai sahib ji
@rsgchannel846
@rsgchannel846 Жыл бұрын
God bless you veer ji 💎👌❤️😊🙏💎
@electricexperiment9072
@electricexperiment9072 Жыл бұрын
Thanks you bhai Sahib Ji 🌹🌹❤️❤️
@AmanDeep-kf4kd
@AmanDeep-kf4kd Жыл бұрын
Bilkul shi kheya🙏 tuc bahi shaib ji thanku so much sanu jindgi ch smje dene lai
@KamaljitKaur-fy3uu
@KamaljitKaur-fy3uu Жыл бұрын
ਤੁਹਾਡੇ ਵਿਚਾਰਾਂ ਨੇ ਸਿਰਫ਼ ਸਾਡੀ ਨਿੱਜੀ ਜ਼ਿੰਦਗੀ ਹੀ ਨਹੀਂ ਸਗੋਂ ਸਮਾਜਿਕ ਤੇ ਧਾਰਮਿਕ ਜ਼ਿੰਦਗੀ ਵੀ ਸੰਵਾਰ ਦਿੱਤੀ ਹੈ ਜੀ 🙏
@batinderbhamra8725
@batinderbhamra8725 Жыл бұрын
Satnam ji wahegur ji please blass every one in this world good morning to you, just want to say get well soon, 💐🌹💐💐💐💐💐💐💐💐💐💐💐💐🌹🌹
@jagdishkaur4918
@jagdishkaur4918 Жыл бұрын
God Bless you
@baldevsingh3828
@baldevsingh3828 Жыл бұрын
Bhai Sahib Ji, you say absolutely right ji
@gurlabhsingh1425
@gurlabhsingh1425 Жыл бұрын
Good morning🌞 🙏🙏 bhai sahib ji
@nofarmersnofood8455
@nofarmersnofood8455 Жыл бұрын
ਸਹੀ ਗੱਲ ਆ ਭਾਈ ਸਾਹਿਬ ਜੀ ਜੇ ਕਿਸੇ ਨੇ ਦੱਸਣਾ ਹੋਵੇ ਤਾ ਅਗਲਾ ਹੀ ਦੱਸ ਦੂ ਬਾਕੀ ਹੂਣ ਤਾ ਕਾਫੀ ਸਮੇਂ ਤੋਂ ਸੁਣਦੇ ਆ ਰਹੇ ਆ ਭਾਈ ਸਾਹਿਬ ਜੀ ਤੂਹਾਨੂੰ ਜ਼ਿਦਗੀ ਵਿੱਚ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਇਕ ਵਾਰ ਬਹੁਤ ਪ੍ਰੇਸ਼ਾਨ ਸੀ ਉਸ ਟਾਈਮ ਬਹੁਤ ਸੀ ਕਿ ਤੁਹਾਨੂੰ ਦੱਸੀਏ ਪਰ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਆ ਸਾਰਾ ਕੁੱਝ ਜਦੋਂ ਅਸੀਂ ਪਰਮਾਤਮਾ ਤੇ ਛੱਡ ਦੇਂਦੇ ਆ ਤਾ ਸਾਰਾ ਕੁਝ ਠੀਕ ਹੋ ਜਾਂਦੇ ਤੂਹਾਨੂੰ ਸੁਣ ਸੁਣ ਕੇ ਬਹੁਤ ਸਮਝ ਅਕਲ ਆ ਗਈ ਬਹੁਤ ਬਹੁਤ ਧਨਵਾਦ ਭਾਈ ਸਾਹਿਬ ਜੀ
@sukhpaluk2571
@sukhpaluk2571 Жыл бұрын
Hnji live and let live 🙏🙏
@karamjitkaur365
@karamjitkaur365 Жыл бұрын
ਸੁਣਨ ਤੇ ਪਹਿਲਾਂ 👍🏼 ਕਰੀਦਾ ਜੀ 🙏🏼
@kiransandhu5162
@kiransandhu5162 Жыл бұрын
Bahut vadia message life sohne hunde ja rahe hai thanks Bhai sab ji
@tarsemmahajan6256
@tarsemmahajan6256 Жыл бұрын
You see great baba ji because you speak impartial.
@rajkaur7173
@rajkaur7173 Жыл бұрын
Bhai sahab jee 🙏❤️🙏,get well soon
@jaspreetbhullar8398
@jaspreetbhullar8398 Жыл бұрын
ਕਿਸੇ ਹੋਰ ਦੀ ਜ਼ਿੰਦਗੀ ਵਿੱਚ ਦਖ਼ਲ ਅੰਦਾਜ਼ੀ ਕਰਨ ਦੀ ਬਜਾਏ ਸਾਨੂੰ ਆਪਣੇ ਔਗੁਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੀ।🙏🙏
@KamaljitKaur-fy3uu
@KamaljitKaur-fy3uu Жыл бұрын
ਬਿਲਕੁਲ ਜੀ 👍
@jaspreetbhullar8398
@jaspreetbhullar8398 Жыл бұрын
@@KamaljitKaur-fy3uu 🙏🙏
@ParminderSingh-us5xx
@ParminderSingh-us5xx Жыл бұрын
ਬਹੁਤ ਵਧੀਆ ਭਾਈ ਸਾਹਿਬ 👍👍👍👍🙏🙏🙏🙏
@maninderkaur4225
@maninderkaur4225 Жыл бұрын
Each and every word is well said, Bhai saab ji,, Please take care of yourself
@harpreetmukkar95
@harpreetmukkar95 Жыл бұрын
Bohot khoob bhai sahib g
@SaintMSGInsan0.2
@SaintMSGInsan0.2 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਲਦੀ ਠੀਕ ਹੋ ਜਾਓ ਜੀ
@sukhchainsingh636
@sukhchainsingh636 Жыл бұрын
Waheguru ji tanrustia bkshnn 🙏🙏🙏🙏🙏🙏
@butasinghpunia4648
@butasinghpunia4648 Жыл бұрын
Sat shri akal bhai sahib gg🙏🙏🙏
@sarabjeetkaur1521
@sarabjeetkaur1521 Жыл бұрын
Kaum de Heere Sade bhai sahib ji
@illegalweapon9050
@illegalweapon9050 Жыл бұрын
Waheguru ji waheguru ji🙏🙏🙏🙏🙏🌷🌹♥🙏🙏🙏🙏🌷🌹♥
@sahibedarbar6920
@sahibedarbar6920 Жыл бұрын
Bhai saab ji tuhanu sun sun ke zindgi ch bahaar ❤ aa gayi ji
@homegardening9579
@homegardening9579 Жыл бұрын
sukhjit kaur ਸਹੀ ਕਿਹਾ ਭਾਈ ਸਾਹਿਬ ਜੀ ਸਾਨੂੰ ਅਾਪ ਜੀ ਦੇ ਵਿਚਾਰ ਬਹੁਤ ਵਧੀਆ ਲਗਦੇ😐🙏🙏
@baljinderkaur5472
@baljinderkaur5472 Жыл бұрын
ਸਹੀ ਗੱਲ ੲੇ ਬਾਬਾ ਜੀ ਰਿਸਤੇ ਨਿਭਾੳੁਣ ਲੲੀਸਪੇਸ ਦੇਣ ਜਰੂਰੀ 👏👏👏👏ਵਾਹਿਗੁਰੂ ਜੀ ਬਾਬਾ ਜੀ ਤੁਹਾਨੂੰ ਠੀਕ ਕਰੇ
@pritamsingh5053
@pritamsingh5053 Жыл бұрын
🙏🙏👌👌ok ji waheguru ji ka khalsa waheguru ji ki Fateh
@KuldeepSingh-de5ck
@KuldeepSingh-de5ck Жыл бұрын
Good ji
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@user-ek3mu9ce7q
@user-ek3mu9ce7q Жыл бұрын
ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ
@paramjitsingh2820
@paramjitsingh2820 Жыл бұрын
Manjitkaur. 🙏🙏🙏🙏🙏🙏🙏❤👌👌👌
@KamaljitKaur-fy3uu
@KamaljitKaur-fy3uu Жыл бұрын
ਬਿਲਕੁਲ ਸਹੀ ਕਿਹਾ ਜੀ 🙏 ਰਿਸ਼ਤਿਆਂ ਦੀ ਮਜ਼ਬੂਤੀ ਲਈ ਹਰ ਰਿਸ਼ਤੇ ਨੂੰ ਸਪੇਸ ਦੇਣੀ ਬਣਦੀ ਹੈ ਜੀ 👍
@chhindersingh4953
@chhindersingh4953 Жыл бұрын
Right ji
@RanjeetKaur-xw2uq
@RanjeetKaur-xw2uq Жыл бұрын
Right
@baljeetsidhu67
@baljeetsidhu67 Жыл бұрын
ਬਿਲਕੁੱਲ ਸਹੀ ਕਿਹਾ ਜੀ
@SukhdeepSingh-bj2xo
@SukhdeepSingh-bj2xo Жыл бұрын
Hahahaha 🤣🤣🤣🤣🤣🤣😂🤣😂🤣😂😂😂😂
@jaswantchahal
@jaswantchahal Жыл бұрын
Thanks Bhai Sahib ji
@GURWINDERSINGH-gl1zy
@GURWINDERSINGH-gl1zy Жыл бұрын
Absolutely right bhai sahib Ji dhadrian wale 🙏🙏🙏🙏🙏🙏🙏❤❤❤❤❤❤❤❤🙏🙏🙏🙏🙏🙏🙏🙏🙏🙏
@manmeetkaur7848
@manmeetkaur7848 Жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@baljeetsidhu67
@baljeetsidhu67 Жыл бұрын
ਬਿਲਕੁੱਲ ਸੱਚ ਕਿਹਾ ਭਾਈ ਸਾਹਿਬ ਜੀ ਸਾਨੂੰ ਕਿਸੀ ਦੀ personal life ਵਿੱਚ interest ਨਹੀਂ ਲੈਣਾ ਚਾਹੀਦਾ ਸਗੋਂ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਧਿਆਨ ਦੇ ਕੇ ਆਪਣੀ ਜ਼ਿੰਦਗੀ ਸਹੀ ਬਣਾਉ ਜੀ 🙏🏻🙏🏻
@amandeepsinghsidhu1761
@amandeepsinghsidhu1761 Жыл бұрын
Bhut wadhiya ji...
@user-ek3mu9ce7q
@user-ek3mu9ce7q Жыл бұрын
ਭਾਈ ਸਾਹਿਬ ਜੀ ਤੁਹਾਨੂੰ ਸੁਣ ਸੁਣ ਕੇ ਹੋਂਸਲਾ ਮਿਲਦਾ ਹੈ
@jaspreetkaurbambiha5808
@jaspreetkaurbambiha5808 Жыл бұрын
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@Errorzero00
@Errorzero00 Жыл бұрын
Bahut vadyea vichar bahi sahib jee
@tuttpaine1686
@tuttpaine1686 Жыл бұрын
Waheguru ji ka Khalsa Waheguru ji ka Fateh ji🙏🏼🙏🏼🙏🏼🙏🏼❤️❤️❤️
@ramneekbrar62
@ramneekbrar62 Жыл бұрын
Waheguru ji🙏🙏🙏🙏🙏🙏🙏🙏🙏🙏🙏🙏🙏🙏💕💕💕💕
@parmjeetkaur5256
@parmjeetkaur5256 Жыл бұрын
Bilcul Sach keha bhai sahib ji ,waheguru ji ka khalsa waheguru ji ki fathe, waheguru tuanu chadicla bakse
@mohindersingh5076
@mohindersingh5076 Жыл бұрын
🙏 Good Morning ji 🌹🌻🌺🌷🌼🌸💐
@jeetrowdygaming
@jeetrowdygaming Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ
@butasinghpunia4648
@butasinghpunia4648 Жыл бұрын
Shi gal aa baba gg 🙏 ajj kal matlab di gal 🙏 karni chaidi aa gg 🙏
@simbeljitbrar2429
@simbeljitbrar2429 Жыл бұрын
Waheguru ji 🙏🏻🙏🏻
@AshokKumar-dl6pl
@AshokKumar-dl6pl Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🌺🌼🌻🏵️🌷🌻💐🌹
@soniakaur6475
@soniakaur6475 Жыл бұрын
God bless you bhai sahib ji rabb tuhanu lambi umer bakshe and thanks sanu zindgi samjhaoun lai🙇🙇
@ramanwahla9401
@ramanwahla9401 Жыл бұрын
bht vadia msg bhai sahib ji 🙏🙏🙏🙏
@uttamsinghsandhu5279
@uttamsinghsandhu5279 Жыл бұрын
Very nice
@D.p395
@D.p395 Жыл бұрын
Waheguru ji ka khasa waheguru ji fate
@SukhwinderSingh-pu1pu
@SukhwinderSingh-pu1pu Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@abkdigital2199
@abkdigital2199 Жыл бұрын
kzbin.info/www/bejne/p5LVommprqqmgcU
@ramangrewal6053
@ramangrewal6053 Жыл бұрын
Bhai sahib bilkul shi keha waheguru ji tuhanu chardikala bakhshan🙏🙏👌❤️
@amarjeetkaur5148
@amarjeetkaur5148 Жыл бұрын
🙏
@armaanrattol856
@armaanrattol856 Жыл бұрын
ਸਤਨਾਮ ਵਾਹੇਗੁਰੂ
@parveenkumar12
@parveenkumar12 Жыл бұрын
🙏 waheguru ji 🙏
@sandeephundal6124
@sandeephundal6124 Жыл бұрын
waheguru ji
@narinderkaurtakhar3620
@narinderkaurtakhar3620 Жыл бұрын
🙏🙏🙏🙏🙏
@jobanpreetsinghroll-18sing58
@jobanpreetsinghroll-18sing58 Жыл бұрын
Jail Singh waheguru ji🙏🙏🙏🙏🙏
@ShamsherSingh-ff5jg
@ShamsherSingh-ff5jg Жыл бұрын
🌹🌹🙏🏾🙏🏾
@dancestudio7887
@dancestudio7887 Жыл бұрын
thanku baba g
@rajinderaustria7819
@rajinderaustria7819 Жыл бұрын
ਸਭ ਤੋੰ ਵੱਡੀ ਗੱਲ ਕਿ ਸੱਚ ਨੂੰ ਸੱਚ ਕਹਿਣਾ ਸਿੱਖੋ ਪਰ ਸਾਡੇ ਲੋਕ ਤਾਂ ਜੇਕਰ ਕਿਸੇ ਨੇਂ ਕਾਮੈਂਟ ਜੋ ਵੀ ਲਿਖਿਆ ਬਸ ਆਪਾਂ ਉਸੇ ਤਰਾਂ ਹੀ ਲਿਖਦੇ ਹਾਂ। ਨਹੀਂ ਬਿੱਲਕੁੱਲ ਨਹੀਂ ਵੀਰੋ ਤੁਸੀਂ ਆਪਣੀ ਰੈਅ ਦਿਆ ਕਰੋ ਜੋ ਵੀ ਸੱਚ ਹੋਵੇ। RAJINDER SINGH AUSTRIA
@gurpripalsinghgurpripalsin458
@gurpripalsinghgurpripalsin458 Жыл бұрын
Bilkul sahi gal aa baba g
@Gaurav.Chopra
@Gaurav.Chopra Жыл бұрын
Amazing message and very well said. Thank you so much
@sundeepbhuller7934
@sundeepbhuller7934 Жыл бұрын
ਬਹੁਤ ਵਧੀਆ ਸੁਨੇਹਾ ,, ਜ਼ਰੂਰ ਅਮਲ ਕਰਾਗੇ ਜੀ 🙏🙏
Brawl Stars Edit😈📕
00:15
Kan Andrey
Рет қаралды 7 МЛН
Фейковый воришка 😂
00:51
КАРЕНА МАКАРЕНА
Рет қаралды 6 МЛН
Will A Guitar Boat Hold My Weight?
00:20
MrBeast
Рет қаралды 134 МЛН
Milad_e_Rasool |ﷺ | Full Bayan ( Allama saqib raza mustafai)
34:40
Brawl Stars Edit😈📕
00:15
Kan Andrey
Рет қаралды 7 МЛН