Bhagwant Mann ਦੇ ਪੁਰਾਣੇ ਸਾਥੀ ਨੇ ਬਣਾਈ ਸਰਕਾਰ ਦੀ ਰੇਲ,ਕਹਿੰਦਾ 2027 ਵਿੱਚ ਲੋਕਾਂ ਨੇ ਇਹਨਾਂ ਨੂੰ ਬੱਸ ਦੀ ਸੀਟ ਵੀ

  Рет қаралды 101,983

LOK AWAZ TV

LOK AWAZ TV

Күн бұрын

Bhagwant Mann ਦੇ ਪੁਰਾਣੇ ਸਾਥੀ ਨੇ ਬਣਾਈ ਸਰਕਾਰ ਦੀ ਰੇਲ,
ਕਹਿੰਦਾ 2027 ਵਿੱਚ ਲੋਕਾਂ ਨੇ ਇਹਨਾਂ ਨੂੰ ਬੱਸ ਦੀ ਸੀਟ ਵੀ ਨਹੀਂ ਦੇਣੀ,
ਕਵਿਤਾ ਦੇ ਰੂਪ ਵਿੱਚ ਵੀ ਠੋਕ ਦਿੱਤੀ ਕਿੱਲੀ।
Khush Karan
#bhagwantmann #punjabgovt #punjab #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 349
@charanjeetsingh7782
@charanjeetsingh7782 3 ай бұрын
ਮੈਂ ਝਾੜੂ ਵਾਲਾ ਹਾਂ ਪਰ ਸੱਚ ਸੁਣਨਾ ਚਾਹੀਦਾ ਹੈ ਗੱਲ ਬਿਲਕੁਲ ਸਹੀ ਹੈ
@ParwinderSingh-iw1gw
@ParwinderSingh-iw1gw 3 ай бұрын
Thanks Bai ji vote jis nu marji kro par sahi nu sahi te galat nu galat jrur kaho
@BalkarSingh-dc1oq
@BalkarSingh-dc1oq 3 ай бұрын
ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@balwantsingh6251
@balwantsingh6251 3 ай бұрын
ਗ਼ਲਤ ਪਰਚਿਆਂ ਦੀ ਜੱਜਾਂ ਨੂੰ ਵੀ ਪੜਤਾਲ ਕਰਕੇ ਤੁਰੰਤ ਫੈਸਲਾ ਕਰਨਾ ਚਾਹੀਦਾ ਹੈ ਜੇ ਪੁਲਸ ਨੇ ਗ਼ਲਤ ਪਰਚਾ ਦਰਜ ਕੀਤਾ ਹੈ ਉਸ ਨੂੰ ਤੁਰੰਤ ਰੱਦ ਕਰਨਾ ਚਾਹੀਦਾ ਹੈ
@gagnadeepsingh9815
@gagnadeepsingh9815 3 ай бұрын
ਗੱਲਾਂ ਬਿਲਕੁੱਲ 💯 % ਸਹੀ ਨੇ ਬਾਈ ਦੀਆ 👍👍
@ManpreetSingh-um2vc
@ManpreetSingh-um2vc 3 ай бұрын
ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਇਹ ਕਹਿੰਦਾ ਹੁੰਦਾ ਸੀ ਵੀ ਜਨਤਾ ਬਹੁਤ ਵੱਡੀ ਚੀਜ਼ ਹੈ ਜਿਸ ਨੂੰ ਚਾਹੇ ਕੁਰਸੀ ਤੇ ਬਿਠਾ ਦੇਵੇ ਜਿਸ ਨੂੰ ਜਾਵੇ ਧਰਤੀ ਤੇ ਬਿਠਾ ਦੇਵੇ ਪਰ ਅੱਜ ਦੇ ਮਨ ਵਿੱਚ ਇਨਾ ਹੰਕਾਰ ਹੈ ਮੈਂ ਕੰਮ ਕੀਤਾ ਅਸੀਂ ਕੰਮ ਕੀਤਾ ਮੈਂ ਕੰਮ ਕੀਤਾ ਮੈਂ ਮੈਂ
@SukhaSingh-ol7rs
@SukhaSingh-ol7rs 3 ай бұрын
27 ਵਿੱਚ 0 ਦਾ ਸੁਪਨਾ ਪੂਰਾ ਕਰਨਾ
@kuldeepsidhu2536
@kuldeepsidhu2536 3 ай бұрын
ਜਿੰਨੀ ਖੁਸੀ ਝਾੜੂ ਜਿੱਤਣ ਤੇ ਹੋਈ ਸੀ ਉਸਤੋਂ ਵੱਧ ਝਾੜੂ ਹਾਰਨ ਤੇ ਹੋਈ।
@ArshpreetSingh-qg4zy
@ArshpreetSingh-qg4zy 3 ай бұрын
Sahe keha ena kanjra to cehta he nahe band hoeya cehta te reswat band karwun lae koe garant ne cahede serf order caheda
@gamechanger6438
@gamechanger6438 3 ай бұрын
​@@ArshpreetSingh-qg4zy chitta ta hun ehna da ragav chade da
@gagnadeepsingh9815
@gagnadeepsingh9815 3 ай бұрын
ਸਹੀ ਗੱਲ ਆ ਬਾਈ 👍👍
@AmrindersinghMinda-u9u
@AmrindersinghMinda-u9u 3 ай бұрын
tachwood bilkul sachi gai kari bai ….
@ArshpreetSingh-qg4zy
@ArshpreetSingh-qg4zy 2 ай бұрын
Saraft koe ne agleya ne kekle pawae aese jo mud keklecne paeya karge keonke y amm wale ene hankare ferde c bhante bhand warge v chAwel tenu public ne maharajea wale kurse te bethaeya hae v public de dukhde sunae te paroblema hll karneya ehe chAwel balboste kekle he sunae janda hae sahe keha hae v kuta Raj bahaleya mud chake chate ehe mud ke chake he chat reha bhanta bhand bake tuze jo balboste sunae bAhout badeya y g
@jagjiwansingh8930
@jagjiwansingh8930 3 ай бұрын
ਜਿਓਂਦਾ ਰਹਿ ਖੁਸ਼ਕਰਨ ਵੀਰ।
@romysandhusandhu3359
@romysandhusandhu3359 3 ай бұрын
ਬਹੁਤ ਵਧੀਆ ਵੀਰ ਜੀ,,,, 2027ਵਿੱਚ..-000
@hardeepsingh1225
@hardeepsingh1225 3 ай бұрын
ਬਿਲਕੁਲ ਸਹੀ
@LovelyStudio-v8r
@LovelyStudio-v8r 3 ай бұрын
ਇਸ ਵੀਰ ਨੇ ਬਹੁਤ ਬਹੁਤ ਵਧੀਆ ਗੱਲਾ ਕੀਤੀਆਂ ਹਨ।ਸਭ ਕੁੱਝ ਸੱਚ ਬੋਲਿਆ ਹੈ।
@ਅਮਨਦੀਪਸਿੰਘਵੜਵਾਲ
@ਅਮਨਦੀਪਸਿੰਘਵੜਵਾਲ 3 ай бұрын
ਭਗਵੰਤ ਮਾਨ ਨੂੰ ਆਪਣੇ ਆਕਾ ਕੇਜਰੀਵਾਲ ਤੋਂ ਵਿਹਲ ਮਿਲੇ ਗੀ ਤਾਂ ਹੀ ਪੰਜਾਬ ਚ ਕੰਮ ਕਰਨ ਗੇ।
@sukhbeerbrar5423
@sukhbeerbrar5423 3 ай бұрын
ਧੰਨਵਾਦ ਬਾਈ ਜੀ
@ParmSidhu-nq4iv
@ParmSidhu-nq4iv 3 ай бұрын
ਬਾਈ ਇਹਨਾਂ ਨੇ ਭਗਵੰਤ ਮਾਨ ਗਰੀਬਾਂ ਇੱਕ ਕੰਮ ਵੀ ਗਿਣਾਵੇ ਇਹਨੂੰ ਵੋਟ ਪਾ ਦਿਆਗੇ ਦੋ ਰੁਪਏ ਕਿਲੋਵਾਲੀ ਕਣਕ ਵੀ ਸਾਡੀ ਗਰੀਬਾਂ ਦੀ ਵੇਚ ਕੇ ਖਾ ਗਿਆ
@SukhdeepSingh-jq5wg
@SukhdeepSingh-jq5wg 3 ай бұрын
ਬਹੁਤ ਵਧੀਆ ਗੱਲ ਕੀਤੀ
@butasingh4607
@butasingh4607 3 ай бұрын
ਬਹੁਤ ਵਧੀਆ ਵੀਰ ਸੋਣੇ ਵਿਚਾਰ
@SonySony-rq8dg
@SonySony-rq8dg 3 ай бұрын
ਬਹੁਤ ਵਧੀਆ ਬਾਈ ਜੀ 👌👌👌👌👌👌👍👍👍👍👍👍👍👍👍
@surjitsingh1397
@surjitsingh1397 3 ай бұрын
ਬਹੁਤ ਵਧੀਆ ਵਿਚਾਰ
@daljitsingh4671
@daljitsingh4671 3 ай бұрын
ਸਹੀ ਗੱਲਾਂ
@khushdeep7172
@khushdeep7172 3 ай бұрын
ਬਾਈ ਖੁਸ਼ਕਰਨ ਤੇਰਾ ਬਹੁਤ ਬਹੁਤ ਧੰਨਵਾਦ ਕੁਝ ਕੁ ਭੇਡਾਂ ਦੀਆ ਤਾਂ ਅੱਖਾਂ ਖੁਲਣਗੀਆ
@harbhajansingh9967
@harbhajansingh9967 3 ай бұрын
2027 ਵਿਚ ਪੰਜਾਬ ਦੇ ਲੋਕ 2024 ਨਾਲੋਂ ਵੱਧ ਹੈਰਾਨੀਜਨਕ ਨਤੀਜੇ ਦੇਣਗੇ। ਪੰਜਾਬ ਦੀ ਜਨਤਾ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਮੌਜੂਦਾ ਸਰਕਾਰ ਬਾਕੀ ਰਹਿ ਗਏ 2 ਸਾਲ ਵਿੱਚ ਪੰਜਾਬ ਦਾ ਕਿੰਨਾ ਕ ਸੁਧਾਰ ਹੋ ਸਕਿਆ।
@BhinderSran-ky8ok
@BhinderSran-ky8ok 3 ай бұрын
ਬਹੁਤ ਸੱਚੀਆਂ ਗੱਲਾਂ ਹੈਂ ਬਾਈ ਝਾੜੂ ਪੋਚਾ ਵਾਲੇ ਬਹੁਤ ਗੰਦ ਪਾਇਆ ਹੈ ਪੰਜਾਬ ਦੇ ਵਿੱਚ
@user-fh6yh5uh7e
@user-fh6yh5uh7e 3 ай бұрын
ਬਹੁਤ। ਬਹੁਤ। ਵਦੀਅਆ। ਵੀਰ। ਨੇ। ਦਸਿਆ। ਲੋਗਾ। ਨੂ। ਜੇਲ। ਭੇਜਿਆ।
@Manpreetmaan0944
@Manpreetmaan0944 3 ай бұрын
ਬਹੁਤ ਵਧੀਆ ਗੱਲਾ ਬਾਈ
@jarnailsingh-cw6wi
@jarnailsingh-cw6wi 3 ай бұрын
ਵੀਰ ਜੀ ਬਿਲਕੁਲ ਸਚ ਜ਼ਿਉਦਾ ਰੇ
@AvtarSingh-pw7fv
@AvtarSingh-pw7fv 3 ай бұрын
ਅਸਲ ਵਿੱਚ ਵਿਧਾਨਸਭਾ ਚੋਣਾਂ ਵੇਲੇ ਵੋਟਾਂ ਭਗਵੰਤ ਮਾਨ ਦੇ ਨਾਂ ਤੇ ਪਈਆਂ ਸਨ ਪਰ ਇਨਾਂ ਨੂੰ ਵਹਿਮ ਹੋ ਗਿਆ ਵੀ ਵੋਟਾਂ ਕੇਜਰੀ ਕਰਕੇ ਪਈਆਂ ਹਨ ਤੇ ਇਹ ਪੰਜਾਬੀਆਂ ਨੂੰ ਛੱਡ ਦਿੱਲੀ ਦੀ ਜੀ ਹਜ਼ੂਰੀ ਤੇ ਲੱਗੇ ਰਹੇ ਜਿਸ ਦਾ ਸਵਾਦ ਇਨਾਂ ਨੂੰ ਮਿਲ ਗਿਆ
@gagnadeepsingh9815
@gagnadeepsingh9815 3 ай бұрын
ਵੀਰੇ ਵੋਟਾਂ ਉਦੋ ਨਾ ਭਗਵੰਤ ਮਾਨ ਨੂੰ ਪਈਆਂ ਨਾ ਕੇਜਰੀਵਾਲ ਨੂੰ ,, ਉਦੋ ਵੋਟਾਂ ਲੋਕਾ ਨੇ ਅਕਾਲੀਆਂ ਕਾਂਗਰਸੀਆਂ ਤੋਂ ਅੱਕਿਆ ਨੇ ਪਾ ਦਿੱਤੀਆਂ ਸੀ ,, ਪਰ ਇਹ ਤਾਂ ਉਹਨਾ ਤੋ ਵੀ ਅੱਗੇ ਲੰਘ ਗਏ ਉਹੀ ਕੰਮਾਂ ਵਿੱਚ ,, ਇਸ ਲਈ ਲੋਕ ਫਿਰ ਕਾਂਗਰਸ ਜਾਂ ਹੋਰ ਪਾਰਟੀਆਂ ਵੱਲ ਮੁੜ ਗਏ ਲੋਕ ਕਹਿਣ ਲੱਗ ਗਏ ਕਿ ਇਹਨਾ ਨਾਲੋ ਤੋ ਉਹੀ ਚੰਗੇ ਸੀ ,, ਮੈਨੂੰ ਏਵੇਂ ਲੱਗਦਾ ਵਾ
@ranranjitsingh5637
@ranranjitsingh5637 3 ай бұрын
ਬਾਈ ਜੀ ਬਿਲਕੁਲ ਸਹੀ ਗੱਲ ਅਸੀਂ ਵੀ ਝਾੜੂ ਨੂੰ ਵਧੀਆ ਕਹਿੰਦੇ ਸੀ ਇਹ ਤਾਂ ਬਾਂਕੀ ਪਾਰਟੀਆਂ ਨੂੰ ਵੀ ਪਿੱਛੇ ਛੱਡ ਗਏ ਹੁਣ ਨਹੀਂ ਕਦੇ ਬੋਟ ਪਾਉਣ ਜਾਂਦੇ
@anmolveerkaur4271
@anmolveerkaur4271 3 ай бұрын
ਅਸੀਂ ਵੀ ਕਿਸਾਨ ਆ। ਇਨ੍ਹਾਂ ਨੇ ਬਿਜਲੀ ਆਮ ਤਾਂ ਕਰ ਦਿੱਤੀ। ਆਪਾਂ ਖੁਸ਼ ਹੋਈ ਜਾਨੇ ਆ। ਇਹ ਖੁਸ਼ੀ ਥੋੜੇ ਟਾਈਮ ਦੀ ਆ। ਧਰਤੀ ਵਿੱਚੋ ਪਾਣੀ ਖ਼ਤਮ ਕਰੀ ਜਾਨੈਂ ਆ।ਆਪਾਂ ਨੂੰ ਨਹਿਰੀ ਪਾਣੀ ਦੇਣ। ਤਾਂ ਜੋ ਧਰਤੀ ਚੋ ਪਾਣੀ ਨੂੰ ਬਚਾਇਆ ਜਾਏ।
@jhazztv1469
@jhazztv1469 3 ай бұрын
ਭਮੱਕੜ ਵਾਲੀ ਗੱਲ ਜਮ੍ਹਾ ਸਹੀ ਆ
@GurmeetSingh-hs4xs
@GurmeetSingh-hs4xs 3 ай бұрын
2027ਵਿਚ ਰਿਜੱਲਟ ਵੇਖਿਓ ਜੇ ਨਾ ਸੁਧਰੇ ਕੰਮ ਕੋਈ ਗਰਾਉਂਡ ਲੇਵਲ ਤੇ ਨਜ਼ਰ ਨਹੀਂ ਆਉਂਦਾ ਕੇਵਲ ਚੁਟਕਲੇ ਨਜਰ ਆਉਂਦੇ ਹਨ
@Jaswinder-c9v
@Jaswinder-c9v 3 ай бұрын
ਧੰਨਵਾਦ ਵੀਰੇ
@jashpalsingh1875
@jashpalsingh1875 3 ай бұрын
ਝਾੜੂ 2027ਵਿੱਚ ਖਤਮ ਹੋ ਜਾਵੇਗਾ
@PReet1322-GS
@PReet1322-GS 3 ай бұрын
ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏ejugzkurkeueyju6eu6ehy
@kuljeetsingh2945
@kuljeetsingh2945 3 ай бұрын
ਮੁੱਖ ਮੰਤਰੀ ਜੀ ਮੋਟਰਾਂ ਦੇ ਨਵੇਂ ਕੁਨੈਕਸ਼ਨ ਦਿਓ ਜੀ ਸਾਲ 2016 ਦੇ ਵਿੱਚ ਸਕਿਉਰਟੀ ਭਰੀ ਸੀ ਪਰ ਅੱਜ ਤੱਕ ਮੋਟਰ ਦਾ ਕੁਨੈਕਸ਼ਨ ਨਹੀਂ ਮਿਲਿਆ ਹੈ ਜੀ
@sukhjitsingh6668
@sukhjitsingh6668 3 ай бұрын
ਪੰਜਾਬ ਦੇ ਲੋਕੋ 2027 ਵਿੱਚ ਇਹ ਭੰਡ ਤੇ ਨਚਾਰਾਂ ਨੂੰ ਘਰੇ ਬਿਠਾ ਦਿਓ ਨਹੀਂ ਤਾਂ ਇਹ ਪੰਜਾਬ ਦਾ ਬੇੜਾ ਗਰਕ ਕਰ ਦੇਣਗੇ ਆਉਣ ਵਾਲੇ ਸਮੇਂ ਵਿੱਚ ਅਪਣੇ ਪੰਥਕ ਉਮੀਦਵਾਰ ਜਿਤਾ ਕੇ ਇਹਨਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਚੱਲਦਾ ਕਰ ਦਿਓ
@navisran3642
@navisran3642 3 ай бұрын
100% TRUE words
@dhaliwalsaab-hb5ge
@dhaliwalsaab-hb5ge 3 ай бұрын
ਭਗਵੰਤ ਮਾਨ ਦੀ ਬੁੰਡ ਚ ਬਾਂਹ ਪਾਤੀ ਵੋਟਾਂ ਚ ਲੋਕਾਂ ਨੇ
@AmandeepSingh-bu4wn
@AmandeepSingh-bu4wn 3 ай бұрын
ਫੇਲ ਸਰਕਾਰ ਏ
@Gurdeepcheemapb13
@Gurdeepcheemapb13 3 ай бұрын
Waah kkmaal veere❤❤❤sach 💯💪🔥🔥🔥🔥🔥🔥🔥🔥🔥🔥🔥
@SonyJagroop-mx8wf
@SonyJagroop-mx8wf 3 ай бұрын
ਇਹ ਭਗਵੰਤ ਬੁੱਚੜ ਦੇ ਨਾਂ ਪਿੱਛੇ ਸਿੰਘ ਨਾਂ ਲਾਇਆ ਕਰੋਉ ਇਹ ਦੱਲਾ ਸਿੱਖਾ ਸਿੱਖੀ ਦੇ ਵਿਰੋਧੀ ਨੇ
@sukhjivansandhu4599
@sukhjivansandhu4599 3 ай бұрын
ਹਾਲੇ ਤੱਕ ਪੰਜਾਬ ਚ ਕੋਈ ਸਿੱਖ ਹਿਮੈਤੀ ਪਾਰਟੀ ਨਹੀਂ ਆਈ ਜੀ
@SonyJagroop-mx8wf
@SonyJagroop-mx8wf 3 ай бұрын
@@sukhjivansandhu4599 ਆ ਤਾਂ ਗਿਆ ਅੰਮ੍ਰਿਤਪਾਲ ਸਿੰਘ ਪੰਜਾਬ ਦੀ ਗੱਲ ਕਰਦਾ ਦੋ ਸਰਕਾਰਾਂ ਨਾਲ ਭਿੜ ਰਿਹਾ ਇੱਕ ਵਾਰ ਬਹਾਰ ਆਉਂਦੇ ਫਿਰ ਦੇਖੀ
@SonyJagroop-mx8wf
@SonyJagroop-mx8wf 3 ай бұрын
@@sukhjivansandhu4599 ਆਪਾ ਨੂੰ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਸੋਸ਼ਲ ਮੀਡੀਆ ਤੇ ਸਾਥ ਦਿਉ
@BaljinderSingh-lq7lt
@BaljinderSingh-lq7lt 3 ай бұрын
Very nice 22 ji
@thefarmernextgovtpunjab8601
@thefarmernextgovtpunjab8601 3 ай бұрын
ਕਹਿੰਦੇ ਸੀ 13 ਜ਼ੀਰੋ ਬਣਦੇ ਸੀ ਵੱਡੇ ਹੀਰੋ ਲੋਕਾਂ ਨੇ ਭਜਾਲੇ ਲਾਕੇ ਮੂਹਰੇ ਡਾਂਗ ਤੇ ਝਾੜੂ ਆਲੇ ਐਤਕੀਂ ਪਤੀਲੇ ਵਾਂਗੂੰ ਮਾਂਜਤੇ ਹੱਦੋਂ ਵੱਧ ਹਵਾ ਖੋਰ ਲੋਕਾਂ ਨੂੰ ਵਿਸਾਰਗੇ ਭੁੱਲਗੇ ਔਕਾਤਾਂ ਐਨੇ ਹੰਕਾਰਗੇ ਆਮ ਵਰਕਰ ਆਮ ਬੰਦੇ ਸਾਰੇ ਇਨ੍ਹਾਂ ਸਾਂਗਤੇ ਫਿਰ ਝਾੜੂ ਆਲੇ ਲੋਕਾਂ ਨੇ ਪਤੀਲੇ ਵਾਂਗੂੰ ਮਾਂਜਤੇ ਜੇ ਇਹੀ ਰਿਹਾ ਹਾਲ ਜੜ੍ਹ ਜਾਣੀਂ ਵੱਢਣੀ MLA ਦੂਰ ਸਰਪੰਚ ਵੀ ਨੀ ਲੱਭਣੀ ਲੋਕਾਂ ਨੂੰ ਐਂ ਗੁੱਸਾ ਪਾਈ ਚੋਰਾਂ ਨਾਲ ਸਾਂਝ ਤੇ ਝਾੜੂ ਆਲੇ ਐਤਕੀਂ ਪਤੀਲੇ ਵਾਂਗੂੰ ਮਾਂਜਤੇ
@haripalgill3471
@haripalgill3471 3 ай бұрын
ਅਖਬਾਰ ਚ ਫੋਟੋ ਨਾ ਦੇਖਣਾ ਬਿਲਕੁਲ ਸੱਚ
@OSHOISGREAT786
@OSHOISGREAT786 3 ай бұрын
ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਦਾ ਹੁਣ ਕੰਮ ਕਰਨਾ ਪੈਣਾ ਹੈ ਉਹ ਵੀ ਪੰਚੈਤਾਂ ,ਐਮ ਸੀ ਦੀ ਇਲੈਕਸਨਾ ਤੋਂ ਪਹਿਲਾਂ ਕਿਉਕਿ ਲੋਕ ਤੁਹਾਡੇ ਤੋਂ ਵੀ ਅਕ ਚੁੱਕੇ ਆ , ਖਾਲੀ ਬਿਜਲੀ ਬਿੱਲ ਜ਼ੀਰੋ ਨਾਲ ਕੁਝ ਨਹੀਂ ਹੋਣਾ , ਪਤਾ ਨਹੀਂ ਕਿਹੜੇ ਤੁਹਾਨੂੰ ਗ਼ਲਤ ਸਲਾਹਵਾਂ ਦੇ ਰਹੇ ਨੇ ਬਚੋ ਇਹਨਾਂ ਤੋ!😮 ਨੋਟ ਕਰੋ ਮੈਨ ਕੰਮ: 1.ਸੀਵਰੇਜ ਦੇ ਪਾਣੀ ਦੀ ਨਿਕਾਸੀ ਔਰ ਟੁੱਟੀਆਂ ਸੜਕਾਂ ਦਾ ਬੂਰਾ ਹਾਲ ਕਿਰਪਾ ਕਰਕੇ ਹੁਣ ਤੇ ਬਣਵਾਓ। 2. ਸਰਕਾਰ ਦੇ ਆਉਣ ਤੋਂ ਪਹਿਲਾਂ ਹੋਈਆਂ ਪਲਟਾ ਦੀ ਰਜਿਸਟਰੀ ਦੀ NOC ਤੁਰੰਤ ਖਤਮ ਕਰੋ, ਜੋ ਕੀ ਹਲੇ ਤਕ ਲਾਰਾ ਲੱਪਾ ਹੀ ਲਾਇਆ ਹੋਇਆ ਹੈ! 3. ਇੰਤਕਾਲ ਲਿਖਣ ਦੇ ਦਿਨ ਪਕੇ ਕਰੋ ,ਪਟਵਾਰੀ ਲੋਕਾਂ ਨੂੰ ਦਸ- ਦਸ ਗੇੜੇ ਕਡਵਾਂਦੇ ਆ ਫਿਰ ਫ਼ੀਸ ਤੋਂ ਅਲਾਵਾ ਰਿਸ਼ਵਤ ਭਾਲਦੇ ਆ! 4. ਆਪਣੇ ਸਰਕਾਰੀ ਅਧਰੀਆਂ ਸੁਵਿਧਾ ਸੈਂਟਰ ਬਿਜਲੀ ਤੇ ਪੁਲਿਸ ਮਹਿਕਮੇ ਤੇ ਲਗਾਤਾਰ ਨਿਗਰਾਨੀ ਰੱਖੋ ,ਪੁਲਸ ਦਾ ਤੇ ਹੁਣ ਬਦਮਾਸ਼ਾਂ ਨੂੰ ਕੋਈ ਡਰ ਹੀ ਨਹੀਂ , ਲੋਕਾਂ ਤੋਂ ਸ਼ਕਾਇਤਾਂ ਲਵੋ ਤੇ ਜਮੀਨੀ ਹਕੀਕਤ ਤੇ ਕੰਮ ਕਰੋ ਕਲਾ ਪਬਲਿਸਿਟੀ ਨਾਲ ਕੰਮ ਨਹੀਂ ਚੱਲਣਾ। 5. ਗਰੀਬਾਂ ਦੇ ਰਾਸ਼ਨ ਕਾਰਡ ਬਣਾਓ। 6. ਆਨਲਾਈਨ ਐਪਲੀਕੇਸ਼ਨ ਰਾਹੀਂ ਲੋਕਾਂ ਦਾ ਕੰਮ ਆਸਾਨ ਕਰੋ ਤੇ ਸਰਕਾਰ ਉਸ ਨੂੰ ਮੌਨੀਟਰ ਕਰੇ ਕਿਤਨਾ ਕੰਮ ਪੇਂਡੀਗ ਹੈ ਤੇ ਕਯੋ ਨਹੀਂ ਹੋ ਰਿਹਾ। ਬਾਕੀ ਤੁਸੀ ਆਪਣੀ ਮਰਜੀ ਦਾ ਕੰਮ ਕਰੋ ਕੋਈ ਨਹੀਂ ਰੋਕਦਾ। ਪਰ ਜੇ ਇਹ ਛੇ ਕੰਮ ਤੁਰੰਤ ਨਾ ਸੁਧਰੇ ਤੇ ਤੁਹਿਆਡੀਆਂ ਸੀਟਾਂ ਆਉਣ ਵਾਲੇ ਸਮੇਂ ਤੇ ਅਦੀਆਂ ਤੋਂ ਵੀ ਜਾਈਦਾ ਘੱਟ ਜਾਣਿਆ ਫੇਰ ਨਾ ਕਹਿਔ ਆ ਕਿ ਹੋਇਆ!🤔😢
@arshkour1458
@arshkour1458 3 ай бұрын
ਬਾਈ ਜੀ ਆਦਹਸ ਸਕੂਲਾਂ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਇਹ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਕਿੰਨਾ ਦਾ ਚੇਅਰਮੈਨ ਮੁੱਖ ਮੰਤਰੀ ਹਨ
@user-zd3gy7ph3e
@user-zd3gy7ph3e 3 ай бұрын
Kejriwal bhagwant mann dono punjab Virodhy nahi ta Punjabia te N S A Na lagdi
@GuriBrar-gd9dn
@GuriBrar-gd9dn 3 ай бұрын
ਧੰਨਵਾਦ ਵੀਰ ਜੀ ਬਹੁਤ ਵਧੀਆ ਸੱਚ ਬੋਲਿਆ 2027 ਵਿੱਚ ਆਪ ਸਰਕਾਰ ਖ਼ਤਮ
@SukhaSingh-ol7rs
@SukhaSingh-ol7rs 3 ай бұрын
ਪੰਥਕ ਪਾਰਟੀ ਬਣਨੀ ਚਾਹੀਦੀ ਹੈ ਵਿੱਚ ਹਿੰਦੂ ਮੁਸਲਮਾਨ ਐਸੀ ਭਾਈਚਾਰੇ ਨੂੰ ਬਰਾਬਰ ਨਾਲ ਰੱਖੋ
@manjitSingh-yo9fq
@manjitSingh-yo9fq 3 ай бұрын
Very good sepeech bai ji ap di
@harwindersingh585
@harwindersingh585 3 ай бұрын
Good 👍
@phootphath4851
@phootphath4851 3 ай бұрын
ਅਸੀਂ 2014 ਤੋਂ ਇਹਨਾਂ ਪਿਸੇ ਪਾਗ਼ਲ ਹੋਏ ਸੀ ਵੀ ਪਤਾ ਨੀਂ ਕੀ ਪੰਜਾਬ ਦਾ ਕਾਇਆ ਕਲਪ ਕਰ ਦੇਣਗੇ, ਮੁੱਕਦੀ ਗੱਲ 1 ਵੀ ਵਿਧਾਨ ਸਭਾ ਸੀਟ ਨੀਂ ਆਉਂਦੀ ਇਹਨਾਂ ਨੂੰ, ਜਿਵੇਂ ਕੇਜਰੀ ਤੇ ਭੰਡ ਕਹਿੰਦਾ ਹੁੰਦਾ ਸੀ ਵੀ ਸਾਡੇ 32 ਦੰਦ ਨੇਂ ਸਾਡੀ ਗੱਲ਼ ਸੱਚ ਹੋਊ, 32 ਦੰਦ ਲੋਕਾਂ ਦੇ ਵੀ ਨੇਂ,1 ਸੀਟ ਵੀ ਨੀਂ ਆਉਂਦੀ
@HardeepSingh-wu1qq
@HardeepSingh-wu1qq 3 ай бұрын
ਕੈਪਟਨ ਬਾਦਲ ਵਲੋਂ ਲੁੱਟੇ ਵਾਪਿਸ ਕਰਾਉਣ ਦੀ ਗੱਲ ਕਰਦਾ / ਉਨ੍ਹਾਂ ਨਾਲੋਂ ਕਈ ਗੁਣਾਂ ਵੱਧ ਮਾਇਆ ਮਾਨ ਨੇ ਆਪ ਖ਼ਰਾਬ ਕਰਤੀ
@manjeetsu2543
@manjeetsu2543 3 ай бұрын
Truth
@harwindersingh585
@harwindersingh585 3 ай бұрын
Manider veer ji good job
@user-qf6jd1de6q
@user-qf6jd1de6q 3 ай бұрын
Vvvgood
@jatinderpalsingh8817
@jatinderpalsingh8817 3 ай бұрын
ਜ਼ਿਆਦਾ ਸੱਚ ਨਾਂ ਬੋਲ ਤੇਰੇ ਉੱਤੇ ਵੀ ਚਿੱਟੇ ਦਾ ਝੁਠਾ ਪਰਚਾ ਦਰਜ ਹੋ ਜਾਣਾ ਫਿਰ ਕੋਈ ਜ਼ਮਾਨਤ ਵੀ ਨਹੀਂ ਕਰਾਉਂਦਾ
@harpreetjawandha4299
@harpreetjawandha4299 3 ай бұрын
Koi na ho lein dio Rahi ta ithe indra gandhi v ni jihde ik bol te Emergency lag jandi c
@kanwerdawinder8888
@kanwerdawinder8888 3 ай бұрын
ਪਰਮ ਸਤਿਕਾਰਯੋਗ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਸਾਹਿਬ ਆਪ ਦੇ ਪੁਰਾਣੇ ਪ੍ਰਚਾਰਕ ਸਾਹਿਬ ਤੁਸੀਂ ਬਹੁਤ ਹੀ ਵਿਆਖਿਆ ਸਹਿਤ ਆਪ ਪਾਰਟੀ ਦੇ ਕੰਮਾਂਕਾਰਾਂ ਦੀ ਪੜਚੋਲ ਕੀਤੀ ਤੇ ਹਾਰ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਪੰਜਾਬ ਦੀ ਬਰਬਾਦੀ ਦੇ ਜਿੰਨੇ ਵੀ ਚਿੰਨਹ ਹਨ ਅੱਤਵਾਦ ਨਸ਼ਾਖੋਰੀ ਨਸ਼ੇ ਦੀ ਬਲੈਕ ਬਰੇਤੀ ਅਤੇ ਬਜਰੀ ਮਾਫੀਆ ਭੂ ਮਾਫੀਆ ਅਤੇ ਹੋਰ ਜਿੰਨੇ ਵੀ ਮਾਫੀਆ ਹਨ ਜਿੰਨੀ ਬਰਬਾਦੀ ਇਹਨਾਂ ਲੋਕਾਂ ਨੇ ਪੰਜਾਬ ਦੀ ਕੀਤੀ ਹੈ ਉਨੀ ਇਕੱਲੀ ਪੰਜਾਬ ਪੁਲਿਸ ਨੇ ਕੀਤੀ ਹੈ ਕੋਈ ਵੀ ਪਾਰਟੀ ਅਕਾਲੀ ਕਾਂਗਰਸੀ ਜਾਂ ਆਪ ਜਦ ਵੀ ਕਦੇ ਇੱਕ ਕਮਿਸ਼ਨ ਬਣਾ ਕੇ ਜਾਂਚ ਕਰਾਉਣਗੇ ਪੁਲਿਸ ਦੇ ਝੂਠੇ ਮੁਕਦਮਿਆਂ ਦੀ ਕਿ ਕਿੰਨਾ ਪੁਲਿਸ ਅਫਸਰਾਂ ਨੇ ਪੰਜਾਬੀਆਂ ਤੇ ਪੈਸੇ ਲੈ ਕੇ ਝੂਠੇ ਮੁਕਦਮੇ ਦਰਜ ਕੀਤੇ ਤੇ ਬਾਅਦ ਵਿੱਚ ਪੈਸੇ ਲੈ ਕੇ ਉਹਨਾਂ ਦੀਆਂ ਰਾਜਪੂਤਾਂ ਭਰੀਆਂ ਗਈਆਂ ਕੋਰਟਾਂ ਵਿੱਚ ਸਾਲਾਂ ਬਧੀ ਕਿਉਂ ਨਹੀਂ ਮਨਜ਼ੂਰ ਹੋਈਆਂ ਕਿਸੇ ਵੀ ਪਾਰਟੀ ਦੀ ਸਰਕਾਰ ਆ ਜੇ ਜਦ ਇੱਕ ਕਮਿਸ਼ਨ ਬਣਾ ਕੇ ਇਹ ਜਾਂਚ ਹੋ ਜੇ ਜਿਸ ਤਰ੍ਹਾਂ ਨਸ਼ਿਆਂ ਤੋਂ ਅੱਤਵਾਦ ਅਤੇ ਗੈਂਗਸਟਰਵਾਦ ਤੋਂ ਅਗਰਾਹੀ ਰਾਹੀਂ ਪੈਸਾ ਕਮਾ ਕੇ ਉਸ ਦੌਲਤ ਨੂੰ ਉਸ ਮੁਕਦਮੇ ਨਾਲ ਅਟੈਚ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਪੁਲਿਸ ਅਫਸਰਾਂ ਨੇ ਕਰਪਸ਼ਨ ਰਾਹੀਂ ਜੋ ਦੌਲਤ ਇਕੱਠੀ ਕੀਤੀ ਹੈ ਇਹ ਇੱਕ ਸਰਕਾਰੀ ਅੱਤਵਾਦ ਹੈ ਕੋਈ ਵੀ ਸਰਕਾਰ ਜਦ ਇਸ ਦੀ ਇਨਕੁਆਰੀ ਕਰਾ ਕੇ ਇਹਨਾਂ ਦੀਆਂ ਪ੍ਰਾਪਰਟੀਆਂ ਜਬਤ ਨਹੀਂ ਕਰਦੀ ਉਨਾ ਚਿਰ ਪੰਜਾਬ ਤਰੱਕੀ ਨਹੀਂ ਕਰ ਸਕਦਾ ਪੰਜਾਬ ਦੀ ਬਰਬਾਦੀ ਦਾ ਕਾਰਨ ਪੰਜਾਬ ਪੁਲਿਸ ਵੈਸੇ ਤਾਂ 1859 ਦੇ ਵਿੱਚ ਜਦ ਅੰਗਰੇਜ਼ਾਂ ਨੇ ਇਸ ਸੰਸਥਾ ਨੂੰ ਹੋਂਦ ਵਿੱਚ ਲਿਆਂਦਾ ਤਾਂ ਇਸ ਮਕਸਦ ਨਾਲ ਲਿਆਂਦਾ ਸੀ ਕਿ ਕਿਸ ਤਰ੍ਹਾਂ ਭਾਰਤੀ ਲੋਕਾਂ ਨੂੰ ਕਾਨੂੰਨ ਦਾ ਡਰ ਦਿਖਾ ਕੇ ਡੰਡੇ ਨਾਲ ਹੱਕਿਆ ਜਾਵੇ ਇਹ ਪਿਛਲਾ ਇੱਕ ਬੱਚਾ ਉਸ ਵੇਲੇ ਤੋਂ ਇਹੀ ਕੰਮ ਕਰਦਾ ਆ ਰਿਹਾ ਹੈ ਜਿਸ ਨੂੰ ਤੁਸੀਂ ਜਿਸ ਨੂੰ ਤੁਸੀਂ ਪੁਲਿਸ ਕਹਿੰਦੇ ਹੋ ਉਹ ਇੱਕ ਜਿੰਨ ਹੈ ਪੰਜਾਬੀ ਲੋਕਾਂ ਦੀ ਜਾਨ ਮਾਲ ਖੋਹਣ ਵਾਲਾ
@JasvirSingh-nf7ge
@JasvirSingh-nf7ge 3 ай бұрын
2027 ch 3 v ni milniya Aam p nu
@harpalsinghsingh3758
@harpalsinghsingh3758 3 ай бұрын
Siraaaa lata bro❤❤❤🎉🎉🎉
@satwinderpanju9049
@satwinderpanju9049 3 ай бұрын
ਜਿਹੜਾ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦੀ ਜਿੱਤ ਦਾ ਕਾਰਨ ਸੀ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦਾ ਗੱਲ ਐਨਾ ਚਿਰ ਹੋ ਗਿਆ ਦਿੱਤਾ ਨਹੀਂ ਨਸ਼ਿਆਂ ਨੂੰ ਇਸ ਪਾਰਟੀ ਨੇ ਨਹੀਂ ਬੰਦ ਕੀਤਾ ਹੋਰ ਕੀ ਕਰ ਲੈਣਗੇ ਇਹ
@user-ts4es6bp8w
@user-ts4es6bp8w 3 ай бұрын
Good bai oye
@satgurkotra2543
@satgurkotra2543 3 ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਪੰਜਾਬ ਦਾ cm ਬਣਾਓ
@adityaveerlego588
@adityaveerlego588 3 ай бұрын
Excellent
@SukhwinderKaur-qo7hp
@SukhwinderKaur-qo7hp 3 ай бұрын
ਇਹਨਾਂ ਨੇ ਦੋ ਰੁਪਏ ਕਿਲੋ ਵਾਲੇ ਕਣਕ ਬੰਦ ਕਰਾ ਤੀ ਇਹਨਾਂ ਨੂੰ ਅੱਧੇ ਠੋਕਾਂਗੇ ਇਹਨਾਂ ਨੂੰ ਤੇਰਾ ਜੀਰੋ ਕਰਕੇ ਅੰਦਰ ਭੇਜਾਗੇ
@ProGaming-yq7fe
@ProGaming-yq7fe 3 ай бұрын
Good. Chote. Bir
@gurpreetkau-zl2ie
@gurpreetkau-zl2ie 3 ай бұрын
Bilkul agree
@madhvisharma280
@madhvisharma280 3 ай бұрын
Bilkul sahi a
@bikramdevsingh4491
@bikramdevsingh4491 3 ай бұрын
bilkul shi kiha ih hunkari hoge
@gur9213
@gur9213 3 ай бұрын
V good khushkaran
@Gurdeepcheemapb13
@Gurdeepcheemapb13 3 ай бұрын
Kiyaaaaa baaat a veer ji.....bahut sohni te Sachi Kalam veer ❤❤❤❤❤❤❤❤❤ Waheguru ji tuhanu Khoob trakiyaa deve
@Singhsingh-vh7hw
@Singhsingh-vh7hw 3 ай бұрын
Good job 👏
@sukhwantsidhu4273
@sukhwantsidhu4273 3 ай бұрын
Good veer ❤
@reshamsingh5670
@reshamsingh5670 3 ай бұрын
Very good
@user-od9ku2vf3w
@user-od9ku2vf3w 2 ай бұрын
ਬਿਲਕੁਲ ਸੱਚੀਆਂ ਗੱਲਾਂ
@JS9h
@JS9h 3 ай бұрын
🙏🙏🙏🙏👍
@A5Singh-x1h
@A5Singh-x1h 3 ай бұрын
ਧੰਨਵਾਦ ਵੀਰ ਤੁਹਾਡੇ ਸੱਚਿਆ ਗੱਲਾ
@GurnekSingh-l6c
@GurnekSingh-l6c 2 ай бұрын
92 ਤੋਂ 91ਰਹਿਗੇ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️☝️☝️✍️✍️✍️💯👏💚
@kinskins3895
@kinskins3895 3 ай бұрын
Veera tuse gl bhout bhadeya kite ena nu 2027 vich bus de sit bhi nahi milne veera ena nee badnam kite akalidal nu akalidal time hoey sare vikas logo ko samajh na ki jarurat hai veera hobe ledars imandar koi nahi koi party da leader hobe per kam hunde se akalidal time
@gurbhindersingh7279
@gurbhindersingh7279 Күн бұрын
ਅੱਗੇ ਤੋਂ ਸੰਭਲੋ ਇਹਨਾਂ ਨੂੰ ਵੋਟ ਨਾ ਦਿਓ ਆਪ ਵਾਲੇ ਸਭ ਬੇਕਾਰ ਪਾਰਟੀ ਆਂਡ ਗਵਾਂਡ ਦੀਆਂ ਮਿੰਨਤਾਂ ਕਰਕੇ ਰਿਸ਼ਤੇਦਾਰਾਂ ਦੀਆਂ ਮਿਹਨਤਾਂ ਕਰਕੇ ਇਹਨਾਂ ਆਪ ਵਾਲਿਆਂ ਨੂੰ ਵੋਟਾਂ ਪਵਾਈਆਂ ਹੁਣ ਜਿੰਨੇ ਵੀ ਕੰਮ ਕਹੇ ਇੱਕ ਵੀ ਨਹੀਂ ਕੀਤਾ ਇਹਨਾਂ ਨੇ ਸਭ ਬੇਕਾਰ
@CharanjeetKaur-kv4ld
@CharanjeetKaur-kv4ld 2 ай бұрын
ਬਹੁਤ ਵਧੀਆ ਵਿਚਾਰ ਵੀਰ ਦੇ ਬਹੁਤ ਅੱਕ ਚੁੱਕੇ ਆ ਆਮ ਆਦਮੀ ਤੋ ਇਹਨਾਂ ਦੇ ਚਮਚੇ ਜਿਹੜੇ ਪਿੰਡਾਂ ਵਿੱਚ ਇਹਨਾਂ ਨੇ ਵੀ ਬਹੁਤ ਗੰਦ ਪਾਇਆ ਉਹ ਆਪ ਹੀ ਮੁੱਖ ਮੰਤਰੀ ਬਣੇ ਰਹਿੰਦੇ ਪਰ ਲੋਕ ਕੁੱਤੇ ਜਿਨੀ ਕਦਰ ਨਹੀਂ ਕਰਦੇ
@MankaransinghpandherMank-xy5zl
@MankaransinghpandherMank-xy5zl 3 ай бұрын
ਬੇਕਾਰ ਐਮ ਐਲੈ ਲੈ ਕੇ ਬੈਠ ਗੲਏ ਭਗਵੰਤ ਨੂੰ ਜਿਹੜੇ ਢਾਈ ਸਾਲ ਦੇ ਨਾ ਲੋਕਾ ਚ ਗੲਏ ਨਾ ਪਾਰਟੀ ਦੀ ਸਪੋਟ ਕਰਨ ਵਾਲਿਆਂ ਦੀ ਕਦਰ ਕੀਤੀ ਬਸ ਖਾਣ ਤੇ ਹੋ ਗੲਏ
@JavedKhan-q8e
@JavedKhan-q8e 2 ай бұрын
ਬਿਜਲੀ.ਫਰੀ.ਦਵਾਈ. ਫਰੀ.ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ
@ravindersidhu6630
@ravindersidhu6630 3 ай бұрын
Right
@user-zu2vz2un4g
@user-zu2vz2un4g 3 ай бұрын
Bilkul sachh khea veer ji
@IQBALSINGH-wf9dv
@IQBALSINGH-wf9dv 3 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ ਸੀ ਆਮ ਆਦਮੀ ਜਿੰਦਾ ਪਾਰਟੀ ਜ਼ਿੰਦਾਬਾਦ ਰਹੇਗੀ ਔਰ ਜਦੋਂ ਤੱਕ ਸਾਡੇ ਸਵਾਸ ਰਹਿਣਗੇ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਔਰ ਪਾਂਦੇ ਰਵਾਂਗੇ
@jagtarsingh8126
@jagtarsingh8126 3 ай бұрын
Bahut vadia interview . Tusin bilkul sahi gal kahi hai
@desasingh7038
@desasingh7038 2 ай бұрын
ਸ਼ਾਬਾਸ਼ ਵੀਰ ਵਧੀਆ ਗੱਲ ਕੀਤੀ ਸਚ ਬੋਲਿਆ ਹੈ
@varunthind698
@varunthind698 3 ай бұрын
Bahut vdia veer.. sira krtwa
@Baljeetbrarchhattiana
@Baljeetbrarchhattiana 3 ай бұрын
Good ji ❤
@RashpalSingh-bq8wj
@RashpalSingh-bq8wj 3 ай бұрын
Veri good bhai ji
@satveersidhugagubrar864
@satveersidhugagubrar864 3 ай бұрын
Ryt ji
@MrjaskiratSingh-kj8ks
@MrjaskiratSingh-kj8ks 3 ай бұрын
Good 😊😊😊😮😮😮😂😂😂❤❤❤
@SaiJi-wh1ui
@SaiJi-wh1ui 3 ай бұрын
ਅੱਤ ਬਰੋ❤❤❤❤❤❤ ਮੰਗਾ ਬਿਲਗਾ ❤❤❤❤❤❤
@avtarsinghdhaliwal1522
@avtarsinghdhaliwal1522 3 ай бұрын
Bai manider ji Bai ne tan Sare svaal hi hal karte🙏🙏🙏🙏 dhanbad
@ranbirsingh9171
@ranbirsingh9171 2 ай бұрын
ਆਪ ਪਾਰਟੀ ਵਾਲਿਆਂ ਨੇ ਜਦੋ ਬੇਕਸੂਰ ਸਿੱਖ ਨੌਜਵਾਨ ਫੜਕੇ ਡਿਬਰੂਗੜ ਜੇਂਲ ਚ ਡੱਕੇ ਸਨ ਉਸੇ ਦਿਨ ਆਪ ਪਾਰਟੀ ਦੇ ਕੱਫਣ ਵਿਚ ਕਿੱਲ ਠੁੱਕ ਗਿਆ ਸੀ। ਹੁਣ ਫੇਰ ਐਨ ਐਸ ਏ ਵਧਾਉਣ ਨਾਲ ਸਤਾਈ ਵਿਚ ਆਪ ਪਾਰਟੀ ਦਾ ਸਸਕਾਰ ਹੋ ਜਾਵੇਗਾ
@bablisingh4580
@bablisingh4580 3 ай бұрын
ਬਹੁਤ ਵਧੀਆ ਜੀ
@user-id9bm5ut7t
@user-id9bm5ut7t 3 ай бұрын
ਭਗਵੰਤ ਮਾਨ ਜੁਮਲੇ ਵਾਜ ਦੀ ਆਕੜ ਹੰਕਾਰ ਝਾੜੂ ਸਰਕਾਰ ਖਤਮ ਹੋ ਜਾਵੇਗੀ ਦਿਲੀ ਤੋਂ ਸ਼ੁਰੂ ਦੀਲੀ ਤੋਂ ਖਤਮ ਹੋ ਜਾਵੇਗੀ
@SukhvirSingh-me4tx
@SukhvirSingh-me4tx 3 ай бұрын
Very nice
@malkitsingh5925
@malkitsingh5925 3 ай бұрын
Wahegurugi Wahegurugi ❤️ 🙏 👍
@GurmeetSingh-ku4ud
@GurmeetSingh-ku4ud 3 ай бұрын
Sai gall a bhi d God
@MajorsinghKalyan
@MajorsinghKalyan 2 ай бұрын
ਯਾਰ ਮੇਰੀ ਗੱਲ ਸੁਣ ਲਓ ਜਿੰਨਾ ਚਿਰ ਇਹ 90%ਲੋਕਾਂ ਨੂੰ ਸਹੂਲਤਾਂ ਨਹੀਂ ਦਿੰਦਾ ਓਨਾ ਚਿਰ ਇਹ ਦੁਬਾਰਾ ਕਾਮਯਾਬ ਨਹੀਂ ਹੁੰਦਾ ਇਹ ਗਰੀਬ ਵਰਗ ਬਾਰੇ ਤਾਂ ਕੁੱਝ ਸੋਚ ਦਾ ਹੀ ਨਹੀਂ। ❤❤❤❤❤❤❤❤❤❤❤❤❤❤❤❤❤
@GurwinderSingh-wu5jd
@GurwinderSingh-wu5jd 3 ай бұрын
Nice my dear brother ❤️😘😘😘😘
Show with Malwinder Singh Mali | Political | EP 498 | Talk with Rattan
41:04
哈莉奎因怎么变骷髅了#小丑 #shorts
00:19
好人小丑
Рет қаралды 45 МЛН
Players vs Corner Flags 🤯
00:28
LE FOOT EN VIDÉO
Рет қаралды 29 МЛН