ਕਿਸਾਨਾਂ ਲਈ ਦਿੱਲੀ ਦੀ ਧਰਤੀ ਤੋਂ ਭਾਸ਼ਣ ਦੌਰਾਨ ਸਿੱਧੂ ਨੇ ਰਾਜਨੀਤੀ ਛੱਡਣ ਬਾਰੇ ਕਰਤਾ ਐਲਾਨ

  Рет қаралды 128,011

Rozana Spokesman

Rozana Spokesman

Күн бұрын

Пікірлер: 260
@RozanaSpokesmanOfficial
@RozanaSpokesmanOfficial 4 жыл бұрын
Shambhu Morcha LIVE - ਦਾਦੇ - ਪੋਤਿਆਂ ਨੇ ਸਟੇਜ ਤੇ ਬੋਲੀਆਂ ਪਾ ਠੋਕਆਿ ਮੋਦੀ kzbin.info/www/bejne/eoiXlpeubcqoi5Y
@nitasingh12345
@nitasingh12345 4 жыл бұрын
11
@gabbar2233
@gabbar2233 4 жыл бұрын
ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏..
@ParamjitSingh-r2r
@ParamjitSingh-r2r 18 күн бұрын
❤❤❤❤❤
@lakhwindersharma2153
@lakhwindersharma2153 4 жыл бұрын
ਪੰਜਾਬ ਕਿਸਾਨ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ
@baljitgill2190
@baljitgill2190 4 жыл бұрын
Sidhu cm Punjab 👍👍
@lakhwindersharma2153
@lakhwindersharma2153 4 жыл бұрын
@@baljitgill2190 yes yes
@sukhjeetkaur3949
@sukhjeetkaur3949 4 жыл бұрын
ਸਿੱਧੂ ਦੀ ਬੱਲੇ-ਬੱਲੇ ਦੁਨੀਆਂ ਸਾਰੀ ਥੱਲੇ ਥੱਲੇ ਬਹੂਤ ਵਧੀਆ ਜਬਾਬ ਦਿੱਤਾ ਗਿਆ ਮੋਦੀ ਨੂ ਧੰਨਵਾਦ ਵੀਰ ਜੀ
@AjitSingh-jm7cx
@AjitSingh-jm7cx 4 жыл бұрын
Sidhu ik nmbr da dalla Hai Kursi da bhukha hai bus Search kro sidhu bjp speech.. Search kro christian sidhu Eh udo kyu ni bolya jdo guru granth sahib te bolda Eh vote ekathiya kr reha
@sukhjeetkaur3949
@sukhjeetkaur3949 4 жыл бұрын
@@AjitSingh-jm7cx ਵੀਰ ਜਬਾਬ ਪੰਜਾਬੀ ਭਾਸ਼ਾ ਵਿਚ ਲਿਖੋ ਜੀ
@AjitSingh-jm7cx
@AjitSingh-jm7cx 4 жыл бұрын
@@sukhjeetkaur3949 ਠੀਕ ਆ ਮੇਰੀ ਵੱਡੀ ਭੈਣ
@AjitSingh-jm7cx
@AjitSingh-jm7cx 4 жыл бұрын
@@sukhjeetkaur3949 ਦੋਗਲੇ ਬੰਦੇ ਦੀ ਬੱਲੇ ਬੱਲੇ ਨਾ ਕਰੋ ਭੈਣ
@sanpreetsingh5085
@sanpreetsingh5085 4 жыл бұрын
@@AjitSingh-jm7cx ਬਾਈ ਉਸਨੇ ਹੁਣ ਤਾ ਕੋਈ ਪਾਰਟੀ ਦੀ ਗੱਲ ਨੀ ਕੀਤੀ ਤੁਸੀ ਸਾਲੇਓੁ ਕਓੁ ਲੱਤਾਂ ਖਿੱਚਦੇ ਹੋ
@waheguru7365
@waheguru7365 4 жыл бұрын
ਪੰਜਾਬ ਜਿੰਦਾਬਾਦ👍👍👍👍
@sunitagoswami329
@sunitagoswami329 4 жыл бұрын
Bin pendi ka lotta
@kanwalgill3853
@kanwalgill3853 4 жыл бұрын
@@sunitagoswami329 Go find a better place for yourself. Ignorant woman.
@darshanbhangu8477
@darshanbhangu8477 4 жыл бұрын
ਫੂਦੂ ਬਣੀ ਜਾਊ
@sukhrajsingh6119
@sukhrajsingh6119 4 жыл бұрын
ਸਿੱਧੂ ਸਾਹਿਬ ਤੁਸੀਂ ਰਾਜਨੀਤੀ ਛੱਡਣ ਬਾਰੇ ਨਾ ਸੋਚਣਾ ਕਿਉਂਕਿ ਰਾਜਨੀਤੀ ਚ ਤਾਂ ਸਾਨੂੰ ਪਹਿਲਾਂ ਹੀ ਕੋਈ ਇਮਾਨਦਾਰ ਇਨਸਾਨ ਨਜਰ ਨਹੀਂ ਆਉਂਦਾ ਸਾਰੇ ਪੰਜਾਬ ਨੂੰ ਇਕ ਤੁਹਾਡੇ ਤੋਂ ਈ ਉਮੀਦ ਏ ਤੁਸੀਂ ਸਾਡੀਆਂ ਉਮੀਦਾਂ ਨਾ ਤੋੜ ਦਿਉ ਅਸੀਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਆ
@HardevSingh-zj2tt
@HardevSingh-zj2tt 4 жыл бұрын
ਬਿਲਕੁੱਲ ਸਹੀ ਕਿਹਾ
@manindermalhi6272
@manindermalhi6272 4 жыл бұрын
ਮੋਦੀ ਮੀਡੀਆ ਮਰ ਗਿਆ
@amarjeetsinghsidhusaab1707
@amarjeetsinghsidhusaab1707 4 жыл бұрын
Kissan akta zindabaad
@RozanaSpokesmanOfficial
@RozanaSpokesmanOfficial 4 жыл бұрын
Delhi Farmer (Kisan) Protest - ਬਸ ਫੇਰ Navjot Sidhu ਨੂੰ ਚੜ੍ਹਿਆ ਜੋਸ਼, ਸਟੇਜ ਤੋਂ ਠੋਕ ਠੋਕ ਰੱਖਤਾ ਮੋਦੀ kzbin.info/www/bejne/sIOUe5SbfK55q8k
@NirmalSingh-nk4nf
@NirmalSingh-nk4nf 4 жыл бұрын
ਸਿੱਧੂ ਦੱਬਦਾ ਕਿੱਥੇ ਆ। ਸਲਾਮ ਆ ਤੇਰੇ ਜਜ਼ਬੇ ਨੂੰ
@manudheriyashutrana4529
@manudheriyashutrana4529 4 жыл бұрын
ਹਾਹਾ ਹਾਹਾਹਾ ਭਗਵੰਤ ਦਾ ਡਾਇਲੋਗ
@baljitgill2190
@baljitgill2190 4 жыл бұрын
Kisan majdoor akta zindabad 💪💪💪
@RanjitSingh-mf3lb
@RanjitSingh-mf3lb 4 жыл бұрын
ਸਿਧੂੱ ਭਾਜੀ ਤੁਹਾਨੂੰ ਮੁੱਖ ਮੰਤਰੀ ਬਨਾਉਣਾ ਹਾਲੇ ਪੰਜਾਬ ਦਾ ਲੱਗੇ ਰਹੋ
@gurcharansingh7452
@gurcharansingh7452 4 жыл бұрын
Kissan jawan majdur ekta Zindabad
@gursahibdhillon9409
@gursahibdhillon9409 4 жыл бұрын
ਅਕਾਲੀ ਭਾਜਪਾ ਕਾਂਗਰਸ ਮੁਰਦਾਬਾਦ
@baljitgill2190
@baljitgill2190 4 жыл бұрын
Akli dal murdabad
@gughsingh9542
@gughsingh9542 4 жыл бұрын
ਸਿੱਧੂ ਭਾਜੀ ਨਵੀ ਪਾਰਟੀ ਬਨਾਉ
@manudheriyashutrana4529
@manudheriyashutrana4529 4 жыл бұрын
ਸਿੱਧੂ ਸਾਬ ਜਿਸਨੂੰ ਤੁਸੀਂ ਬੱਬਰ ਸ਼ੇਰ ਕਹਿ ਰਹੇ ਹੋ ਉਹ ਜਨਤਾ ਨੂੰ ਕਦੀ ਨਹੀਂ ਜਾਂ ਕੇ ਦੇਖਦਾ ਕੇ ਕਿ ਹੋ ਰਿਹਾ ਹੈ ਬੱਸ ਇਕ ਕੰਮ ਤੋਂਹ ਬਗੈਰ ਕੇ ਅਰੂਸਾ ਨੂੰ ਕੋਈ ਕੁਝ ਨਾ ਕਹੇ
@KulwinderSingh-hz3pw
@KulwinderSingh-hz3pw 4 жыл бұрын
ਬਹੁਤ ਵਧੀਆ ਵਿਚਾਰ, ਸੰਧੂ, ਜੀ
@JassJaswinder-q2z
@JassJaswinder-q2z 20 күн бұрын
Sidhu sahib all Punjabi ur need plz stay with punjab
@ManjitSingh-f7t
@ManjitSingh-f7t 20 күн бұрын
Good Sidhu sahib❤
@sharanjitsingh3693
@sharanjitsingh3693 4 жыл бұрын
ਸਾਡਾ ਸਿੱਧੂ ਜ਼ਿੰਦਾਬਾਦ ਪੰਜਾਬ ਦਾ ਸਿੱਧੂ ਜ਼ਿੰਦਾਬਾਦ ਮੋਦੀ ਸਰਕਾਰ ਹਾਏ ਹਾਏ ਮੋਦੀ ਸਰਕਾਰ ਮੁਰਦਾਬਾਦ
@karanjeetbhullar389
@karanjeetbhullar389 4 жыл бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ
@randirsinghbrar7546
@randirsinghbrar7546 4 жыл бұрын
Bahut wadia sidhu sahib Nawin party banao Punjab bachao Kissan mazdoor ekta zindabad
@onlybillioners
@onlybillioners 4 жыл бұрын
ਅਸੀਂ ਲੋਕਾਂ ਨੂੰ ਭਾਜਪਾ ਤੇ ਆਰ ਐਸ ਐਸ ਦੇ ਖਿਲਾਫ ਜਾਗਰੂਕ ਕਰਨ ਲਈ ਇਹ ਚੈਨਲ ਬਣਾਇਆ ਹੈ , ਜਿਸ ਤੇ ਬਹੁਤ ਵਧੀਆ ਵਧੀਆ ਵੀਡੀਓਜ਼ ਹਨ । ਇਕ ਵਾਰ ਜਰੂਰ ਦੇਖੋ ਤੇ ਜੇ ਜਾਣਕਾਰੀ ਵਧੀਆ ਲੱਗੇ ਤਾਂ Subscribe ਜਰੂਰ ਕਰ ਦਿਓ ਜੀ । 🙏 ਸਤਿ ਸ਼੍ਰੀ ਅਕਾਲ ਜੀ 🙏 ,,,,
@gurpreettiwanagureetiwana8468
@gurpreettiwanagureetiwana8468 4 жыл бұрын
Good sidhu ji
@gurdialsingh6097
@gurdialsingh6097 4 жыл бұрын
Very good veer navjot sidhu you are very great man sanu tusa te mann hai tusi punjab nu bcha sakde ho kyo k bjp ne desh barbad ker diya cm capitan sahib zindabad capitan sahib da putt hai navjot and
@kiranshergill7763
@kiranshergill7763 4 жыл бұрын
👍👍 Support Farmers 🙏
@BaljinderSingh-hk8id
@BaljinderSingh-hk8id 4 жыл бұрын
Navjotsinghsidhu, verygood
@sunnysangram2461
@sunnysangram2461 4 жыл бұрын
Kisana majdoor ekta zindabaad
@ManpreetSingh-uq3ku
@ManpreetSingh-uq3ku 4 жыл бұрын
Good job Punjab government 👍👌
@haryanalegend4422
@haryanalegend4422 4 жыл бұрын
AAP ZINDABAD 🙏
@kamalpoonian4099
@kamalpoonian4099 4 жыл бұрын
Very good Sidhu Saab....
@bhupindersidhuvlogs8142
@bhupindersidhuvlogs8142 4 жыл бұрын
ਨੇਸ਼ਨਲ ਮੀਡੀਆ ਕਿਸਾਨਾਂ ਦੀ ਕੋਈ ਖਬਰ ਨਹੀਂ ਦਿਖਾ ਰਹਾ ਸਾਰਾਂ ਮੀਡੀਆ ਗ਼ੋਦੀ ਮੀਡੀਆ ਬਣ ਗਿਆ ਹੈ
@darshansinghsran8217
@darshansinghsran8217 4 жыл бұрын
ਨਵਜੋਤ ਸਿੰਘ ਜੀ ਵਿਚਾਰ ਬਹੁਤ ਵਧੀਆ ਹਨ।ਧੰਨਵਾਦ ਜੀ।
@SukhwinderSekhon-d5b
@SukhwinderSekhon-d5b 7 күн бұрын
ਨਵਜੋਤ ਸਿੱਧੂ ਜਿੰਦਾਬਾਦ ਬਹੁਤ ਵਧੀਆ ਭਾਈ ਸਾਹਬ ਠੋਕਵਾਂ ਜਵਾਬ ਦਿੱਤਾ ਤੁਸੀਂ ਸਰਕਾਰਾਂ ਨੂੰ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਧੰਨਵਾਦ ਜੀ
@manjitbalbal6202
@manjitbalbal6202 4 жыл бұрын
ਮੋਦੀ ਸਰਕਾਰ ਹੁਣ ਕਦੀ ਵੀ ਨਹੀ ਬਣੇਗੀ ਸਰਕਾਰ
@RanjitSingh-of5gi
@RanjitSingh-of5gi 4 жыл бұрын
Sabka fouji JATHEBANDI Raipura 9855014256 ਸਿਧੂ ਵੀਰ ਯੋਧਾ ਪੰਜਾਬ ਦੀ ਅਵਾਜ਼ ਮੋਦੀ ਤੱਕ ਪਹੁੰਚਾ ਰਹੇ ਹਨ ਜਿੰਦਾਬਾਦ 💪💪💪
@KingHunter3597
@KingHunter3597 4 жыл бұрын
Make The New Punjab... Deep Sidhu Lakha Sidhana Navjot Sidhu Sukhpal Khaira Bhagwant Maan Dharmveer Ganghi Kisan-Mazdoor Union's & Others ✨ punjab's New ⭐ Star 🌾💪🏻🌾💪🏻🌾💪🏻🌾💪🏻🌾💪🏻🌾💪🏻🌾💪🏻🌾💪🏻
@jatindershergill8638
@jatindershergill8638 4 жыл бұрын
Ceptan Saab kissana nu kehnde c dharne chuko hun AAP dharne dinde firde a ssab kissana di jit hai kissana majdor aekta zindabad
@amarjeetsinghsidhusaab1707
@amarjeetsinghsidhusaab1707 4 жыл бұрын
Sidhu zindabaad
@VanshKumar-fo8od
@VanshKumar-fo8od 4 жыл бұрын
ਪੰਜਾਬੀ ਹੱਕਾਂ ਦੀ ਗੱਲ ਕਰਨ ਵਾਲੇ ਬੱਬਰ ਸ਼ੇਰ ਸਾਡੇ ਪੰਜਾਬ ਦੇ ਲੀਡਰ ਜ਼ਿੰਦਾਬਾਦ ਹੈ ਜਿਹੜਾ ਪੰਜਾਬੀਆਂ ਦੇ ਮਸਲਿਆਂ ਹੱਕਾਂ ਦੀ ਗੱਲ ਕਰੋਂ ਗਾ ਉਹ ਲੀਡਰ ਤੇ ਉਹ ਸਰਕਾਰ ਸਾਡੇ ਪੰਜਾਬ ਦੇ ਘਰਾਂ ਵਿੱਚ ਵੱੜੂਗਾ ਜੈ ਵਾਲਮੀਕਿ ਜੀ ਸਾਧਿਓ ਨਵਾਂਸ਼ਹਿਰ ਦੋਆਬਾ ਨੀਟਾ 🙄
@sukhk8045
@sukhk8045 4 жыл бұрын
Modi murdabad
@gurjitbrar4400
@gurjitbrar4400 4 жыл бұрын
ਕਿਸਾਨ ਏਕਤਾ ਜਿੰਦਬਾਦ ਜਿੰਦਾਬਾਦ🙏🙏🙏🙏🙏
@harrydhaliwal4997
@harrydhaliwal4997 4 жыл бұрын
ਬਹੁਤ ਵਧੀਆ ਵਿਚਾਰ
@GurpreetSingh-so7tc
@GurpreetSingh-so7tc 4 жыл бұрын
ਸਰਕਾਰ ਨੂੰ ਸਰਮ ਨਹੀਂ ਆਈ ਵਿਚਾਰੇ ਕਿਸਾਨਾਂ ਨੂੰ ਸੜਕਾਂ ਤੇ ਦੇਖ ਕੇ ਮਨ ਰੋਂਦਾ ਹੈ ਕਿ ਉਹ ਲੀਡਰ ਹੁਣ ਕੁਰਬਾਨੀ ਦੇਣ ਕਾਂਗਰਸ ਅਕਾਲੀ ਅਤੇ ਝਾੜੂ ਪੋਚਾ ਦੇ ਲੀਡਰ ਨੂੰ ਕੁਰਬਾਨੀ ਦੀ ਲੋੜ ਹੈ ਗੱਲਾ ਨਾਲ ਨੀ ਸਰਨਾ ਲੀਡਰ ਨੂੰ ਮੂਹਰੇ ਹੋ ਕੇ ਜਾਣਾ ਚਾਹੀਦਾ ਹੈ ਸਿੱਧੂ ਸਾਹਿਬ ਹੁਣ ਤੱਕ ਕਿਧਰ ਗਿਆ ਸੀ ਹੁਣ ਇਹ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਵੋਟਾਂ ਵੇਲੇ ਵੀ ਨਸੇ ਬੰਦ ਕਰਨ ਦੀ ਗੱਲ ਕਰਦੇ ਹਨ ਰਾਏਕੋਟ 🦊
@princebamrah4573
@princebamrah4573 4 жыл бұрын
Sidu jindabad
@GurnamSingh-rt3bd
@GurnamSingh-rt3bd 4 жыл бұрын
ਇਹ ਗੱਲਾ ਸਾਡੇ ਪਿੰਡ ਦਾ ਚੌਕੀਦਾਰ ਵੀ ਕਰਦਾ ਹੈ ।ਗਲਾ ਨਾਲ ਕੀ ਹੋਵੇਗਾ ।ਜੋ ਗਰਜਤੇ ਹੇ ਵੋ ਬਰਸਤੇ ਨਹੀ ।
@sukhdeepbrar3080
@sukhdeepbrar3080 4 жыл бұрын
Bilkul shi keha bai Sidhu bolda ta bhut sala to hi ida bt choke-sikhe launda bt glla nl hi jada,nale sb nu pta ih captain badal dono bhra iko hi aa knjr phla aap ihna ih bill pass krvae hun loka to drde dhrne laun de pkhnd krde fr v captain nu sher khnda
@dilbagsingh8461
@dilbagsingh8461 4 жыл бұрын
ਦੋ ਤਿੰਨਾਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਗਦਾਰ ਹਨ
@jaspalsingh1379
@jaspalsingh1379 4 жыл бұрын
ਸਿੱਧੂ ਸਾਹਿਬ ਰਾਜਨੀਤੀ ਵਿੱਚ ਰਹਿ ਕੇ ਹਕਾਂ ਲਈ ਲੜਾਈ ਲਵੋ ਠੀਕ ਰਹੇਗਾ
@ChamailSingh-l8z
@ChamailSingh-l8z 19 күн бұрын
ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ 🎉ਸਿਧੁਸਾਹਬਬਹੁਤ ਧੰਨਵਾਦ ਜੀ 🎉❤
@kamaljitsingh7364
@kamaljitsingh7364 4 жыл бұрын
ਚੰਗਾ ਹੁੰਦਾ ਅਗਰ ਸਿੱਧੂ ਅਜਿਹੇ ਲੈਕਚਰ ਮਧ ਪ੍ਰਦੇਸ਼ ਦੀਆਂ ਉਪ ਚੋਣਾਂ ਵਿੱਚ ਜਾਕੇ ਦਿੰਦੇ ਤਾਂ ਕਿ ਕਾਂਗਰਸ ਪਾਰਟੀ ਨੂੰ ਸੀਟਾਂ ਜਿੱਤਣ ਵਿਚ ਲਾਭ ਹੁੰਦਾ।
@dalwindersinghmukhi6943
@dalwindersinghmukhi6943 4 жыл бұрын
Great sidhu Navjot Singh
@jagsirsingh4300
@jagsirsingh4300 4 жыл бұрын
very good sidhu ji
@savindersingh7587
@savindersingh7587 4 жыл бұрын
Very good sidhu Veer ji
@savindersingh7587
@savindersingh7587 4 жыл бұрын
Good Sidhu Sabb
@baghel6717
@baghel6717 4 жыл бұрын
ਪਿਆਰੇ ਵੀਰੋ ਜੇ ਇਹ ਕਿਸਾਨ ਹਮਾਇਤੀ ਕ ਹੋਵੇ ਤਾਂ ਮਰਨ ਵਰਤ ਤੇ ਬੈਠੇ।
@RanjitSingh-rk3ed
@RanjitSingh-rk3ed 4 жыл бұрын
Punjab jindabad
@romysran9898
@romysran9898 4 жыл бұрын
Kissan majdoor ekta jindabaad 🙏
@sardarsaab7400
@sardarsaab7400 4 жыл бұрын
ਸਲੂਟ ਆ ਸਿਧੂ ਵੀਰ ਨੂ ਬਹੁਤ ਵਧੀਆ ਜੀ ਖਿਚ ਕੇ ਰਖੋ 🙏 🙏
@mandeepKaur-jf1qr
@mandeepKaur-jf1qr 19 күн бұрын
ਕਿਸਾਨ ਏਕਤਾ ਜਿੰਦਾ ਬਾਅਦ🎉🎉🎉🎉
@harcharnsingh992
@harcharnsingh992 4 жыл бұрын
Sidhu shab you are great
@jagjitsingh7543
@jagjitsingh7543 4 жыл бұрын
Navjot Singh Sidhu Zindabad.. very good 👍 speech Kissan majdoor Ekta Zindabad
@jagrajsingh5817
@jagrajsingh5817 4 жыл бұрын
Good Sidhu Saab
@sawranjeetsinghsidhusawran1384
@sawranjeetsinghsidhusawran1384 4 жыл бұрын
ਅਣਖੀ ਯੋਧਾ ਨਵਜੋਤ ਸਿੰਘ ਸਿੱਧੂ
@darshanbhangu8477
@darshanbhangu8477 4 жыл бұрын
ਲੋਕਾ ਨੂੰ ਫੂਦੂ ਨਾ ਬਣਾ ਊ ਪਹਿਲਾ ਕਿਥੇ ਸੀ ਇਹ ਕਿਸਾਨਾ ਦੀ ਦੇਣ ਹੈ
@karamvirsinghtiwana8302
@karamvirsinghtiwana8302 4 жыл бұрын
@@darshanbhangu8477 hun ehnu lgda kissan da kam hone wala aw ki ehna de spot krdo ❤ ohde nal vottan vi ehdeya bnn jaan giya
@amandeepsinghsandhu4906
@amandeepsinghsandhu4906 4 жыл бұрын
Good Work Sidhu
@PrtapSingh-v5w
@PrtapSingh-v5w 21 күн бұрын
Sidhu sahib great speech, kathanian
@SatnamWaheguru-el7cm
@SatnamWaheguru-el7cm 19 күн бұрын
ਸਿੱਧੂ ਜਦੋਂ ਵੀ ਕੋਈ ਗੱਲ ਕਰਦੇ ਤਾਂ ਹਿੱਕ ਠੋਕ ਕੇ ਕਰਦੇ ਅਜ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਤਾਂ ਮੋਦੀ ਦੀ ਸਰਕਾਰ ਠੋਕ ਕੇ ਰੱਖਤੀ ਧੰਨਵਾਦ ਜੀ
@sukhvirsingh3312
@sukhvirsingh3312 4 жыл бұрын
I salute you brother sidhu sahib just keep fighting until we win for Punjab and panjabi farmers and farmworkers
@palwindersingh-ey3mb
@palwindersingh-ey3mb 4 жыл бұрын
ਬਹੁਤ ਵਧੀਆ
@gurbachansingh9299
@gurbachansingh9299 4 жыл бұрын
ਜੋ।ਨਵਜੋਤ।ਵੀਰ।ਜੀ।ਨੇ।ਦਿਲੀ।ਦੀ।ਧਰਤੀ।ਤੇ।ਬੋਲਿਆ।ਆਪਣੇ।ਹਂਕਾੰ।ਦੀ।ਅਵਾਜ।ਊਠਾਈ।ਸਂਚ।ਤੇ।ਹਿਕ।ਤਾਣਕੇ।ਪਹਿਰਾ।ਦਿਤਾ।ਠੋਕ।ਕੇ।ਧੰਨਵਾਦ
@AvtarSingh-ug4qe
@AvtarSingh-ug4qe 4 жыл бұрын
Very..very..good.sidhu.sahibA.S.SODHI.KAPIAL.SANGRUR💯👌🙏🏻🙏🏻🙏🏻🙏🏻🙏🏻🐅🐆🐅🐅🐅🐆
@preethundal2741
@preethundal2741 4 жыл бұрын
Sidhu no 1.
@gurjantkohali1387
@gurjantkohali1387 4 жыл бұрын
Very good 👍
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 4 жыл бұрын
Kissan Majdur Ekta Zindabad
@prabhdeepkaurgrewal3737
@prabhdeepkaurgrewal3737 4 жыл бұрын
Salute aa sidhu g nu
@rajvinderkaur1585
@rajvinderkaur1585 4 жыл бұрын
very good
@GurpreetSINGHOZSIKH
@GurpreetSINGHOZSIKH 4 жыл бұрын
True And Great Speech 🙏🙏🙏🙏🙏
@HarpreetSingh-jm6qh
@HarpreetSingh-jm6qh 4 жыл бұрын
Sir right
@infiniteseo966
@infiniteseo966 4 жыл бұрын
Modi nu rabb chkda nii
@jaswantsingh9903
@jaswantsingh9903 4 жыл бұрын
Sidhu Sahib ji BAINS Brothers Sukhpal singh khhira ji Or Bhagwant maan singh or Dr GANDI ji Or Akali Tacksalia Or Lakhan Sadhana Ji Sab noo ik kar Lavo ji Fir 2022 diyan Vota Lado Ji Fir Kush ho sakta hain ji
@agamjotsingh7889
@agamjotsingh7889 4 жыл бұрын
Kissan majdoor ekta Zindabaad
@SurinderSingh-dq4lu
@SurinderSingh-dq4lu 4 жыл бұрын
Good.sidhu.veer.punjab.di.awaz.bno
@mangatsinghdeol2941
@mangatsinghdeol2941 4 жыл бұрын
Well said Sidhu saab. Agree with each and every point you pointed out. This issue need to be resolved and resolved swiftly.
@sunnysangram2461
@sunnysangram2461 4 жыл бұрын
Kisaan majdoor ekta zindabaad
@RANJITsingh-xg4lg
@RANJITsingh-xg4lg 4 жыл бұрын
Good job
@karamjeetkaur5840
@karamjeetkaur5840 4 жыл бұрын
Good job
@abhay__sohal1840
@abhay__sohal1840 4 жыл бұрын
punjab majdoor ekta jindabad 🙏🙏
@himatpal925
@himatpal925 4 жыл бұрын
Vvvvvv goood
@manudheriyashutrana4529
@manudheriyashutrana4529 4 жыл бұрын
ਪੰਜਾਬ ਸਰਕਾਰ ਕਿਹੜਾ ਪੰਜਾਬ ਦੇ ਮੁੱਦਿਆਂ ਉੱਤੇ ਅਤੇ ਮੈਨੀਫੈਸਟੋ 2017 ਬਾਰੇ ਬੋਲ ਰਹੀ ਹੈ
@HarpreetSingh-dh3mo
@HarpreetSingh-dh3mo 4 жыл бұрын
Sidhu ghaint aa
@JasvirSingh-im4rl
@JasvirSingh-im4rl 4 жыл бұрын
Very good Sir g
@ranjitstechnology1570
@ranjitstechnology1570 4 жыл бұрын
Kisaan mazdoor ekta zindabaad
@mohanaujla5281
@mohanaujla5281 4 жыл бұрын
A biggest turning point for Punjab state swornty & federalism If Indian state behavior with Punjab state that moves to struggle to independent state and J&k & Punjab Haryana broken to republic of India
@rahulsharma-bl4fr
@rahulsharma-bl4fr 4 жыл бұрын
Jio mere lal Navjot ji
@manjitsingh7488
@manjitsingh7488 4 жыл бұрын
Good sidhu sahab ji sidhu sahabjindabad jindabad
@daljitsing4329
@daljitsing4329 4 жыл бұрын
Good ji
@kuldipsingh4070
@kuldipsingh4070 4 жыл бұрын
ਸਿੱਧੂ ਹੋਵੇ ਤੇ, ਸ਼ਾਇਰੀ ਨਾ ਹੋਵੇ, ??
@santokhsingh-yr7kq
@santokhsingh-yr7kq 4 жыл бұрын
Agree with your lecturer Sidhu Sahib. Well done!
@harhotsingh1c628
@harhotsingh1c628 4 жыл бұрын
Very good sidhu
@HarpreetSingh-yd9eu
@HarpreetSingh-yd9eu 4 жыл бұрын
S.Navjot Singh Sidhu zindabad
@SukhwinderSingh-rs2kz
@SukhwinderSingh-rs2kz 4 жыл бұрын
Sidhu sab zindabad
@SantoshKumar-do4oc
@SantoshKumar-do4oc 19 күн бұрын
Sidhu bha ji chakte fatte ok Thanks
@hardershanbrar9629
@hardershanbrar9629 16 күн бұрын
Very good.SidhuSahib God bless
@shinderpalsharma495
@shinderpalsharma495 4 жыл бұрын
Thanks bro
@himmatdeol5917
@himmatdeol5917 4 жыл бұрын
👍👍👍👍👍👍✌️✌️✌️✌️✌️✌️✌️✌️
@kamalpreet4369
@kamalpreet4369 4 жыл бұрын
Sir tuse great ho
@makhanigilljordanzbr3378
@makhanigilljordanzbr3378 4 жыл бұрын
Sidhu panjab da babar sar
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
#behindthescenes @CrissaJackson
0:11
Happy Kelli
Рет қаралды 27 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН