ਕਿਸਾਨ ਨੇ ਬਣਾ ਲਿਆ ਆਪਣਾ ਹੀ ਵੱਖਰਾ ਦੇਸ਼ | Principality of Hutt River | Damanpreet Kaur | RD Productions |

  Рет қаралды 68,241

RD Productions

RD Productions

Күн бұрын

Пікірлер: 43
@Fun836
@Fun836 17 сағат бұрын
ਪੰਜਾਬ ਵੀ ਵੱਖਰਾ ਦੇਸ਼ ਬੰਨ ਸਕਦਾ ਹੈ॥
@damanpreetkaur8826
@damanpreetkaur8826 2 күн бұрын
ਮੇਰੇ ਨਾਂ ਵਾਲੀ ਭੈਣ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ
@Bhangujatt3191
@Bhangujatt3191 2 күн бұрын
ਕਿਸਾਨਾ ਦੇ ਸਿਰ ਤੇ ਹੀ ਦੇਸ ਤੇ ਰਾਜ ਚਲਦੇ ਆ
@HarpreetSingh-ux1ex
@HarpreetSingh-ux1ex 2 күн бұрын
ਬਹੁਤ ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ ਜੀ 🙏
@GurdasSingh-n9x
@GurdasSingh-n9x 3 күн бұрын
ਇਸ ਤਰ੍ਹਾਂ ਦੀ ਜਾਣਕਾਰੀ ਦੇਣਾ ਚੇਨਲ ਵਧਾਈ ਦਾ ਹੱਕਦਾਰ ਹੈ।
@Pagdisambhaljatta
@Pagdisambhaljatta 2 күн бұрын
ਕਿਸਾਨ ਹੀ ਦੇਸ ਦੇ ਰਾਜੇ ਆ
@BalvinderSingh-vj8dm
@BalvinderSingh-vj8dm 2 күн бұрын
ਉਸ ਕਿਸਾਨ ਦੀ ਵੀਡੀਓ ਕਲਿੱਪ ਮੈਂ ਚਾਰ ਕੁ ਘੰਟੇ ਪਹਿਲਾਂ ਵੇਖ ਲਿਆ ਏ।
@maninderchandi4420
@maninderchandi4420 Күн бұрын
ਚੰਗਾ ਕੀਤਾ????❤❤❤😄😃😃😀❤❤
@harbhajansinghsingh2835
@harbhajansinghsingh2835 Күн бұрын
Kissan hi kisi bhi country di backbon hunde ne🌷🌷
@harbanssingh5428
@harbanssingh5428 2 күн бұрын
Very brave farmar xindabad
@harvinderjeetkaur1499
@harvinderjeetkaur1499 2 күн бұрын
I salute to this farmer
@dassguru1
@dassguru1 2 күн бұрын
ਵੱਖਰੇ ਦੇਸ਼ ਦੀਆਂ ਬਹੁਤ ਸਮੱਸਿਆ ਹਨ
@jatinderbhandal5520
@jatinderbhandal5520 2 күн бұрын
ਇਹ ਗੱਲ ਕੁੱਝ ਬੇਵਕੂਫ ਹੁਲੜਵਾਜ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ ਤੁਸੀਂ ਬਿਲਕੁਲ ਸਹੀ ਕਿਹਾ ਬਾਈ ਜੀ
@bhupinderjitsingh6987
@bhupinderjitsingh6987 Күн бұрын
ਪੰਜਾਬ ਵੀ ਵੱਖਰਾ ਕਰਨਾ ਪੈਣਾ ਹੈ
@prabhjotkaurdhillon5177
@prabhjotkaurdhillon5177 3 күн бұрын
ਬਹੁਤ ਵਧੀਆ ਜਾਣਕਾਰੀ
@balwindercheema5147
@balwindercheema5147 3 күн бұрын
ਜੇ ਭਾਰਤ ਵਿਚ ਅਜਿਹਾ ਕਰਦਾ ਤਾਂ ਸੋਚੋ ਕੀ ਹੁੰਦਾ ਇਸ ਨਾਲ
@sajjansingh7602
@sajjansingh7602 2 күн бұрын
ਪਾਕਿਸਤਾਨ ਵੱਲੋਂ ਭੇਜਿਆ ਅੱਤਵਾਦੀ ਕਹਿ ਕੇ ਭਾਰਤ ਸਰਕਾਰ ਨੇ ਮਾਰ ਦੇਣਾ ਸੀ
@kamleshkaur460
@kamleshkaur460 Күн бұрын
V nice 🎉
@sukhwindersingh-jy8zs
@sukhwindersingh-jy8zs 2 күн бұрын
ਕੋਈ ਪੱਕਾ ਨਹੀ
@wajindarsingh6616
@wajindarsingh6616 Күн бұрын
Very interesting information.
@kawaljeetkaur2340
@kawaljeetkaur2340 2 күн бұрын
Kinna vadia hove Punjab apni vakhri country banave corrency te photo appa bhagat singh rajguru sukhdev di la dava gaey
@bajindernath1122
@bajindernath1122 2 күн бұрын
Day dreaming good but bitter reality best
@VeenaRani-fp2lr
@VeenaRani-fp2lr 3 күн бұрын
Good...informative
@GulatiKanu
@GulatiKanu 3 күн бұрын
Informative
@RamSingh-f1m
@RamSingh-f1m 2 күн бұрын
Jai kissan Ba kamaal Jankari
@Ukraj-id8gg
@Ukraj-id8gg 3 күн бұрын
❤ Mai bharat ke Bhumi se hu
@adhityarai5670
@adhityarai5670 3 күн бұрын
Good information
@davinderkaur5095
@davinderkaur5095 2 күн бұрын
Congratulations on
@gillsaab-cf3du
@gillsaab-cf3du 3 күн бұрын
Waheguru ji
@Jupitor6893
@Jupitor6893 2 күн бұрын
Jai kissan jai kissan
@PalwinderHayer-c2e
@PalwinderHayer-c2e 2 күн бұрын
🎉🎉🎉🎉🎉🎉🎉🎉🎉
@jaswantsingh-no9rx
@jaswantsingh-no9rx 2 күн бұрын
Nice
@jagdishsingh-uc7ud
@jagdishsingh-uc7ud 2 күн бұрын
700 Desh ta 47 vich ban Jane san
@Ramjatin
@Ramjatin 2 күн бұрын
Gal mukdi bina shaheed hoye wakhra desh BN hi nhi sakda te jdo desh bnya hi nhi fer eh desh siga hi nhi
@sukhwindersingh-jy8zs
@sukhwindersingh-jy8zs 2 күн бұрын
ਕੋਈ ਸਬੂਤ ਹੈ
@rdproductions1302
@rdproductions1302 2 күн бұрын
ਹਾਂ ਜੀ ਸਰ ਲੋਕ ਉਥੇ ਜਾ ਕੇ ਆਏ ਨੇ.. ਬਕਾਇਦਾ ਇੰਨ੍ਹਾਂ ਦੀ ਵੈਬਸਾਇਟ ਬਣੀ ਹੈ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਅਤੇ Wikipedia ਉੱਤੇ ਵੀ ਇਸਦੀ ਜਾਣਕਾਰੀ ਹੈ
@harcharansingh1737
@harcharansingh1737 2 күн бұрын
ਬਾਈ ਜੀ ਇਕ ਪਿੰਡ ਜਿੰਨੇ ਥਾਂ ਵਿਚ ਸਾਰੀ ਉਮਰ ਰਹਿਣਾ ਕੋਈ ਸਿਆਣਪ ਹੈ ਬੇਵਕੂਫ ਬੰਦੇ ਸੀ
@swaransingh3020
@swaransingh3020 2 күн бұрын
ਸਿੰਘਾਪੁਰ ਤੋਂ ਤਾਂ ਵੱਡਾ ਈ ਹੋਵੇਗਾ।
@maninderchandi4420
@maninderchandi4420 Күн бұрын
ਘੱਟੋ ਘੱਟ ਅਜਾਦੀ ਤਾਂ ਹੈ???❤❤❤❤❤❤❤❤😃😀😀😊😊
How To Get Married:   #short
00:22
Jin and Hattie
Рет қаралды 30 МЛН
Kluster Duo #настольныеигры #boardgames #игры #games #настолки #настольные_игры
00:47
pumpkins #shorts
00:39
Mr DegrEE
Рет қаралды 90 МЛН
Посылка заперла дверь
0:15
ЛАЙФСТОРИ
Рет қаралды 12 МЛН
Как скрыть двойку в дневнике от мамы
0:40
Даша Боровик
Рет қаралды 1,3 МЛН
Берегите своих животных 💔💔💔
0:35
REALCEASE
Рет қаралды 2,3 МЛН
😧КУПИЛ МЕРС У ПЕРЕКУПА!
0:17
АВТОПУЛЬС
Рет қаралды 8 МЛН