ਲੱਭ ਗਈ ਸ਼ੇਰੇ ਪੰਜਾਬ Ranjit Singh ਦੀ ਅੰਸ ਵੰਸ | ਕੈਪਟਨ ਨੇ ਵੀ ਮੰਗੀ ਮਾਫੀ, ਕੋਹਿਨੂਰ ਹੀਰੇ ਤੇ ਕਰਨਗੇ ਦਾਵਾ ਪੇਸ਼

  Рет қаралды 66,773

Punjab News

Punjab News

Күн бұрын

Пікірлер: 256
@deepkotiya8099
@deepkotiya8099 3 жыл бұрын
ਪਤੰਦਰਾ ਜੇ ਵੰਸ਼ ਚੋ ਆ ਤਾਂ ਕੋਹੇਨੂਰ ਮਗਰ ਪੈ ਗਿਆ ਲਹੌਰ ਸੰਧੀ ਮੁਤਾਬਕ ਆਪਣੇ ਰਾਜ ਦੀ ਮੰਗ ਕਰ
@sarpanch9981
@sarpanch9981 3 жыл бұрын
Possible hai
@OhiSandhu
@OhiSandhu 3 жыл бұрын
@WITHOUT. 6.1M views bai sab kingdoms nu he ethe raj kra k gye ne mostly. Jive k cptn vrge kri jnde
@JagtarSingh-rl4tm
@JagtarSingh-rl4tm 3 жыл бұрын
Hahaaa
@bigilbeast4689
@bigilbeast4689 3 жыл бұрын
Is da Hal Khalistani vrga va Khalistani sirf India 🇮🇳 to Punjab mngde va Jad ki 75% Punjab Pakistan 🇵🇰 kol va...
@OhiSandhu
@OhiSandhu 3 жыл бұрын
@@bigilbeast4689 56 prcnt h
@sadhusingh3109
@sadhusingh3109 3 жыл бұрын
ਕੋਹੇਨੂਰ ਹੀਰਾ ,ਖਾਲਸਾ ਸਰਕਾਰ ਦਾ ਖਜਾਨਾ ਆ ।ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਮਖਮ ਤੇ ਲਿਆ ਸੀ ।ਖਾਲਸਾ ਪੰਥ ਦੀ ਅਮਾਨਤ ਆ ।ਜੋ ਅੰਗਰੇਜ ਲਹੋਰ ਦਰਬਾਰ ਵਿੱਚੋ ਬੜਾ ਕੀਮਤੀ ਸਾਮਾਨ ਲੈਗੇ ਜਿਸ ਵਿਚ ਕੋਹੇਨੂਰ ਹੀਰਾ ਵੀ ਸਾਮਲ ਆ ।ਧੰਨਵਾਦ।
@garrygill6717
@garrygill6717 3 жыл бұрын
ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਾ ਹੀ ਹੋਇਆ ਨਾ ਹੀ ਹੋਵੇਗਾ
@KhushiDhaliwal-gc6qo
@KhushiDhaliwal-gc6qo 3 ай бұрын
Hovega Veer ji sabr kro thoda taime
@karamjits1614
@karamjits1614 3 жыл бұрын
ਬਹੁਤ ਖੁਸ਼ੀ ਵਾਲੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਰਿਵਾਰ ਹੈ🙏
@dawindersingg747
@dawindersingg747 3 жыл бұрын
ਯੂਪੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਵਾਰ ਸਨ ਫਤਿਹਪੁਰ ਦੇ ਨੇੜੇ
@dawindersingg747
@dawindersingg747 3 жыл бұрын
ਇਸ ਨੂੰ ਇਹ ਵੀ ਨਹੀਂ ਪਤਾ ਜਨਮ ਕਿੱਥੇ ਹੋਇਆ ਐਵੇਂ ਜਬਲੀਆਂ ਮਾਰ ਲੱਗਾ ਹੋਇਆ ਹੈ ਸਰਦਾਰ
@naunihalsingh4108
@naunihalsingh4108 3 жыл бұрын
@@dawindersingg747 badhrukha hoyea sahi ra dasiya
@Gurpreet1957
@Gurpreet1957 3 жыл бұрын
@@naunihalsingh4108 hanji jeend riast de badrukhan pind vich hoia c , jo ajj kal sangrur district vich hai ji
@himatsingh6134
@himatsingh6134 3 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਹੀ ਪੰਜਾਬ ਦੀ ਕਿਸਮਤ ਸੌਂ ਗੀ ਸੀ। ਜੋ ਅੱਜ ਤੱਕ ਸੁੱਤੀ ਪਈ ਹੈ।
@taranbenipal9857
@taranbenipal9857 3 жыл бұрын
ਮਹਾਰਾਜ ਰਣਜੀਤ ਸਿੰਘ ਜੀ ਨੇ ਸ਼ੇਰੇਪੰਜਾਬ ਇਜਤ ਨਾਲ ਬਲਾਉਣਾ ਚਾਹੀਦਾ ਹੈ
@SukhdevSingh-jg9uv
@SukhdevSingh-jg9uv 3 жыл бұрын
ਮਹਾਰਾਜਾ ਰਣਜੀਤ ਸਿੰਘ ਕਹੋ, ਇਕੱਲਾ ਰਣਜੀਤ ਸਿੰਘ ਕਿੳੁ ਕਹਿੰਦੇ ਓ, ਸਿੱਖ ਸਮਰਾਟ ਮਹਾਂਰਾਜਾ ਰਣਜੀਤ ਸਿੰਘ ਨੂੰ
@ksingh1560
@ksingh1560 3 жыл бұрын
Maharaja Ranjit Singh
@jaswantjagal3349
@jaswantjagal3349 3 жыл бұрын
ਡਾ ਸਿਹਬ ਤੁਸੀ ਤਾ ਰਿਕਾਰਡ ਘੱਢਵਾ ਲਿਆ ਪਰ ਤੁਹਾਡੇ ਦਾਦੇਆ ਪਰਦਾਦਿਆ ਨੇ ਕਿਸ ਦੇ ਡਰ ਦੀ ਵਜਾ ਕਾਰਨ ਇਸ ਗੱਲ ਤੇ ਚੁੱਪ ਧਾਰਨ ਕਰ ਰੱਖੀ ਲੋਕਾ ਦੇ ਬਹੁਤ ਸਾਰੇ ਸਵਾਲ ਆਉਣ ਗੇ ਰਹਿਸਲ ਚੰਗੀ ਕਰਨੀ ਪਊ ਪੱਥਰ ਦੇ ਹੀਰੇ ਪਿੱਛੇ ਸਿੱਖ ਕੋਮ ਦੇ ਅਨਮੋਲ ਹੀਰੇ ਮਹਾਰਾਜਾ ਸਾਹਿਬ ਜੀ ਦੀ ਅਸਲ ਚਮਕ ਨਹੀ ਪੇਸ ਕਰ ਸਕੇ ਤੁਸੀ ਕੁੱਲ ਦੁਨੀਆ ਭਰ ਦੇ ਦਾਦੇ ਪਰਦਾਦੇ ਆਪਣੀ ਵਿਰਾਸਤ ਆਪਣੀ ਔਲਾਦ ਨੂੰ ਸੰਭਾਲ ਕੇ ਗਏ ਹਨ ਫਿਰ ਉਹ ਕਿਉ ਨੀ ਬੋਲੇ ਇਸ ਬਾਰੇ ...?????
@rajinderjitsingh506
@rajinderjitsingh506 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
@SukhwinderSingh-gs8zs
@SukhwinderSingh-gs8zs 3 жыл бұрын
ਵਾਹਿਗੁਰੂ ਚੜ੍ਹਦੀ ਕਲਾ ਰਖੇ ਪਰਿਵਾਰ ਨੂੰ
@shahbazsingh9366
@shahbazsingh9366 3 жыл бұрын
ਸਾਰੇ ਸਿੱਖ ਈ ਮਹਾਰਾਜੇ ਰਣਜੀਤ ਸਿੰਘ ਦੇ ਵੰਸ਼ਜ ਹਨ
@balrajsandhu8084
@balrajsandhu8084 3 жыл бұрын
ਸੁਕਰਚੱਕੀਆ ਜੀ ਥੋੜਾ ਇਤਹਾਸ ਪੜੋ ਤੁਹਾਨੂੰ ਗਿਆਨ ਘਟ ਹੈ।
@sukhjitbrar4319
@sukhjitbrar4319 3 жыл бұрын
ਬੋਲਣਾ ਸਿੱਖ ਰਣਜੀਤ ਸਿੰਘ ਨਹੀਂ, ਮਹਾਰਾਜਾ ਰਣਜੀਤ ਸਿੰਘ ਜੀ ਬੋਲੀਦਾ
@sarvjitdeol9622
@sarvjitdeol9622 3 жыл бұрын
ਸੁਖਜੀਤ ਸਿਹਾਂ ੧੬ ਆਨੇ ਸਹੀ ਗੱਲ ਕੀਤੀ ਧੰਨਵਾਦ
@punjab_singh3253
@punjab_singh3253 3 жыл бұрын
ਸਰਦਾਰ ਮਾਹਰਾਜਾ ਰਣਜੀਤ ਸਿੰਘ ਜੀ ਸਾਡੇ ਪੰਜਾਬ ਤੇ ਭਾਰਤ ਦਾ ਰਾਜਾ ਸੱਭ ਨੂੰ ਇੱਕ ਨੀਹਗਾ ਨਾਂ ਦਿਹਖਦੇ ਸੀ 🙏 ਵਾਹਿਗੁਰੂ ਧੰਨ ਹੈ
@parveensehgal7955
@parveensehgal7955 3 жыл бұрын
Maharaj Ranjit Singh Ji The Great
@gurmeetsinghbatth2920
@gurmeetsinghbatth2920 3 жыл бұрын
ਬਹੁਤ ਖੁਸ਼ੀ ਹੋਈ ਸੁਣ ਕੇ ਪ੍ਰਮਾਤਮਾ ਭਲੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਊ
@ਫਤਿਹਸਿੰਘ-ਟ5ਬ
@ਫਤਿਹਸਿੰਘ-ਟ5ਬ 3 жыл бұрын
ਮਹਾਰਾਜਾ ਕਹਿੰਦੇ ਕੀ ਹੁੰਦਾ ਤੁਹਾਨੂੰ ਇੱਜਤ ਨਾਲ ਨਾਮ ਲਵੋ ਸ਼ੇਰੇ ਪੰਜਾਬ ਦਾ 🙏🙏🙏
@ਮਨਜੀਤਸਿੰਘਚੱਢਾ
@ਮਨਜੀਤਸਿੰਘਚੱਢਾ 3 жыл бұрын
ਓਹ ਹੋ ਰੱਬਾ ਜੇ ਆਹ ਦੱਲੇ ਮਰ ਜਾਂਦੇ ਮੇਰੇ ਮਾਹਾਰਾਜੇ ਦੀ ਜਗਾ ਜਿਹੜੇ ਕਹਿੰਦੇ ਆ ਕਿ ਮਹਾਰਾਜਾ ਸਾਹਿਬ ਦੀ ਅੰਸ ਖਤਮ ਹੋਗੀ ਇਹ ਕਹਿਣ ਚ ਕੋਈ ਅਤਿਕਥਨੀ ਨੀ ਹੋਏਗੀ ਕਿ ਮਜੀਠਾ ਪਰਿਵਾਰ ਈ ਗਦਾਰ ਨ੍ਹੀ ਸੀ ਰਾਜੇ ਰਣਜੀਤ ਨਾਲ ਸਭ ਡੋਗਰਿਆਂ ਨੇ ਗਦਾਰੀ ਕੀਤੀ ਆ, ਪਟਿਆਲੇ ਆਲਿਆਂ ਸਣੇ 😭🙏🚩✌
@kaursukh6634
@kaursukh6634 2 ай бұрын
Sahi akhea baai ji
@taranbenipal9857
@taranbenipal9857 3 жыл бұрын
ਬਾਬਾ ਬੰਦਾ ਸਿੰਘ ਬਹਾਦਰ ਹਜੂਰ ਸਾਹਿਬ ਤੋਂ ਆਏ ਸਨ
@bsingh1310
@bsingh1310 3 жыл бұрын
ਸੇਰ ਏ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਜੀ ਵੈਰੀ ਨਾਈਸ ਖਾਲਸਾ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JaskaranSingh-mi8ly
@JaskaranSingh-mi8ly 3 жыл бұрын
We all are very happy to see you because you are from Our Maharaja Ranjit Singh's Family
@parmjeetsingh7887
@parmjeetsingh7887 2 жыл бұрын
Waheguru ji
@baljitratol2981
@baljitratol2981 3 жыл бұрын
ਵਾਰ ਵਾਰ ਰਣਜੀਤ ਸਿੰਘ ਕਿਉਂ ਕਹਿ ਰਹੇ ਹੋ ਭਾਈ ਸਾਹਿਬ ਜੀ ਮਹਾਰਾਜਾ ਰਣਜੀਤ ਸਿੰਘ ਜੀ ਬੋਲੋ
@RolexDeep-yt8fv
@RolexDeep-yt8fv 2 ай бұрын
Good 👍
@gurdvasingh5833
@gurdvasingh5833 3 жыл бұрын
ਅਸੀ ਵੀ ਚਾਹੁੰਦੇ ਆ ਰਣਜੀਤ ਸਿੰਘ ਦੀ ਔਲਾਦ ਰਾਜ ਕਰੇ
@jatindersinghdhaliwa9156
@jatindersinghdhaliwa9156 3 жыл бұрын
ਪ ਿਹਲਾ ਿਹਦੂਸਤਾਨ ਤੋਂ ਆਪਣਾ ਰਾਜ ਲੈ ਲਵੋ ਿਫਰ ਕੋਹੇਵੂਰ ਹੀਰਾ ਆਪੇ ਦੇਣਗੇ
@kajindersingh4957
@kajindersingh4957 3 ай бұрын
Yes u r right.
@kajindersingh4957
@kajindersingh4957 3 ай бұрын
First of all it is humble request pls complete your name with SINGH only otherwise non punjabis think there is caste system in Punjabis.
@ਮਨਜੀਤਸਿੰਘਚੱਢਾ
@ਮਨਜੀਤਸਿੰਘਚੱਢਾ 3 жыл бұрын
ਸੁਕਰ ਐ ਮੇਰੇ ਮਾਲਕਾ ਮੇਰੀ ਕੌਮ ਦੇ ਵਾਰਿਸ ਜਿਓਂਦੇ ਆ
@palwindersingh3731
@palwindersingh3731 2 ай бұрын
VEER JI DI BHUT PERSONALITY HAI TUSI MAHARAJA JI DI ANSH VICHO HO. PLEASE SAHMNE AWO0. SHARROMANNI COMMETTY DI WAANG DOOR SAMBALOO. SUKHE BAADAL NU BAHAR KADDO.
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 3 жыл бұрын
ਜਾਣਕਾਰੀ ਲੲੀ ਧੰਨਵਾਦ
@sarvjeetsingh9324
@sarvjeetsingh9324 3 жыл бұрын
ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨੂ ਮਿਲੋ ਜੀ ਤੁਹਡੀ ਮਦੱਦ ਕਰਨ ਲਈ
@mandeeppandher1332
@mandeeppandher1332 3 жыл бұрын
Fake ਇਤਹਾਸ ਦੀ ਕੋਈ ਵੀ ਨੋਲਿਜ ਨਹੀਂ
@RolexDeep-yt8fv
@RolexDeep-yt8fv 2 ай бұрын
Ha good 👍
@amarjitpandherpandher4803
@amarjitpandherpandher4803 3 жыл бұрын
ਰਣਜੀਤ ਸਿੰਘ ਨਹੀਂ ਡਾਕਟਰ ਸਾਹਿਬ, ਮਹਾਰਾਜਾ ਰਣਜੀਤ ਸਿੰਘ ਜੀ ਕਹੋ ਕਿਉਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਮਹਾਨ ਹਸਤੀ ਹੋਏ ਹਨ ।
@kamaljitsangha7498
@kamaljitsangha7498 3 жыл бұрын
I think he is telling truth thank you to do hard work to got the history of sher e panjab seams like he is very nice person and educated
@AshaRani-ov6xp
@AshaRani-ov6xp 2 ай бұрын
ਰਣਜੀਤ ਸਿੰਘ ਸੱਸੀ ਜਾਤ ਨਾਲ ਸੰਬਧ ਰੱਖਦਾ ਸੀ
@satnamsingh-jx4bf
@satnamsingh-jx4bf 3 жыл бұрын
ਏਸ ਦੇ ਪਿਓ ਦਾਦੇ ਪੜਦਾਦੇ ਕਿਓਂ ਸੁਤੇ ਰਹੇ।ਓਹਨਾ ਨੂੰ ਨਹੀ ਪਤਾ ਸੀ ਕਿ ਅਸੀ ਮਹਾਰਾਜਾ ਰਣਜੀਤ ਸਿੰਘ ਦੀ ਅੰਸ਼ ਵੰਸ਼ ਆ। ਲਾਹੌਰ ਸੰਧੀ ਮੁਤਾਬਕ ਕੋਹਿਨੂਰ ਤੇ ਆਪਣੇ ਰਾਜ ਬਾਰੇ ਸੋਚਣ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 3 жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਪਰਿ
@pindawale4329
@pindawale4329 3 жыл бұрын
ਬਾਈ ਜੀ ਫੇਰ ਤਾਂ ਅੰਗਰੇਜਾਂ ਕੋਲੋਂ ਰਾਜ ਮੰਗੋ ਉਹ ਵੀ ਮਿਲ ਸਕਦਾ
@ntss5691
@ntss5691 3 ай бұрын
ਮੰਗਦੇ ਤੇ ਮੰਗਤੇ ਹੁੰਦੇ ਆ
@Gallpunjabtepunjabiatdi202
@Gallpunjabtepunjabiatdi202 3 жыл бұрын
ਭਾਜੀ ਦਾ ਨੰਬਰ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਬਾਰੇ ਮੇਰੇ ਕੋਲ ਮਹਾਨ ਕੋਸ਼ ਅਤੇ ਇਤਿਹਾਸ ਜੱਟ ਗੋਤਾਂ ਦਾ ਕਿਤਾਬ ਵਿਚੋਂ ਲਿਖਤੀ ਪਰੂਫ ਹਨ
@lakhbirsidhu5271
@lakhbirsidhu5271 3 ай бұрын
Good.
@jassi.tv6860
@jassi.tv6860 3 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਬੋਲੋ ਰਿਸਪੇਕਟ ਦਿਉ ਸ਼ੇਰੇ ਪੰਜਾਬ ਜੀ ਨੂੰ ਗੱਲ ਕੁਝ ਸਮਝ ਤੋਂ ਬਾਹਰ ਹੋਗੀ (ਕਿਲੇ ਵਾਲੇ )ਜਗਤ ਪੁਰ ਬਜਾਜ ਵਾਲਿਆਂ ਨੂੰ ਅਸੀਂ ਵੀ ਜਾਣਦੇ ਹਾਂ
@mohanaujlainfotainmentlive7422
@mohanaujlainfotainmentlive7422 3 ай бұрын
ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਪਿੰਡ ਬਡਰੁੱਖਾਂ ਜ਼ਿਲ੍ਹਾ ਸੰਗਰੂਰ ਪੰਜਾਬ ਨਾਨਕੇ ਘਰ ਹੌਇਆ ਸੀ!
@lakhbirsidhu5271
@lakhbirsidhu5271 3 ай бұрын
Good.
@neelamveghalveghal4233
@neelamveghalveghal4233 3 жыл бұрын
Waheguru ji bohut khushi hoi .Ranjit singh ji punjab de asli hero
@harpreetharpreet3698
@harpreetharpreet3698 3 жыл бұрын
Thamks
@shahbazsingh9366
@shahbazsingh9366 3 жыл бұрын
ਗੱਲ ਸਹੀ ਆ ਸਰਦਾਰ ਦੀ
@jshergill4689
@jshergill4689 3 жыл бұрын
Very good nice bai ji sahc aa ji waheguru ji
@ntss5691
@ntss5691 3 ай бұрын
ਜੋ ਵੀ ਸੱਚਾ ਸਿੱਖ ਏ ਇਮਾਨਦਾਰ ਏ ਬਹਾਦਰ ਏ ਗਰੀਬ ਤੇ ਜ਼ੁਲਮ ਨੀ ਕਰਦਾ ਕਿਸੇ ਕੌਮ ਦੀ ਨਸਲਕੁਸੀ ਨੀ ਕਰਦਾ ਲਾਲਚੀ ਨੀ ਏ ਝੂਠਾ ਪੁਲਿਸ ਮੁਕਾਬਲਾ ਨੀ ਬਣਾਉਦਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੰਸ਼ ਵਿੱਚੋਂ ਹੀਏ
@tonysingh-ft9ki
@tonysingh-ft9ki 3 ай бұрын
Very nice and very good speaking true
@RajinderKaur-gr1bk
@RajinderKaur-gr1bk 3 жыл бұрын
ਵਾਹਿਗੁਰੂ ਜੀ
@gurmailsarao-262
@gurmailsarao-262 3 ай бұрын
ਸ਼ਕਲ ਸੂਰਤ ਤਾਂ ਮਿਲਦੀ ਹੈ ਹੀਰਾ ਨਾ ਮੰਗ ਰਾਜ ਭਾਗ ਮੰਗ
@tipsyvirk2706
@tipsyvirk2706 2 ай бұрын
Hope fully all information is right but Dr sahib talked about elderly persons without respect he should have said sardar or sardarni and not Jind kaur she was a maharani of Punjab and mahara Dilip Singh
@manjeetkhangura3816
@manjeetkhangura3816 3 жыл бұрын
Thanks for sharing 🙏
@rupinderjohal9241
@rupinderjohal9241 3 жыл бұрын
WE want him back. I pray to waheguru to send him back!
@gurajohal1652
@gurajohal1652 3 жыл бұрын
ਬਾਈ ਕਿਹੜਾ ਪਿੰਡ ਆ
@gurdvasingh5833
@gurdvasingh5833 3 жыл бұрын
ਜੇ ਜੇ ਮਹਾ ਰਾਜਾ ਰਣਜੀਤ ਸਿੰਘ ਦੀ ਅਣਸ ਹੈ ਤਾ ਮੋਰਾ ਹੋਕੇ ਰਾਜ ਕਰੇ ਹੁਣ ਦਿਆ ਰਾਜਿਆਂ ਨੇ ਤਾ ਪੰਜਾਬ ਲੁਟ ਕੇ ਖਾ ਲਿਆ
@baljeetkaur2072
@baljeetkaur2072 3 жыл бұрын
Bahut khoob ji shukria ji
@amandeepgill6316
@amandeepgill6316 3 жыл бұрын
Paterkar veere maharaja sahib tuhada bhatija ci jis nu Ranjit de nam nal ਪੁਕਾਰਦੇ ਹੋ
@nirmalghuman6077
@nirmalghuman6077 3 жыл бұрын
ਅਕਲ ਹੀ ਐਨੀ ਕੁ ਹੀ ਐ ਬੰਦੇ ਨੂੰ
@jasversingh5619
@jasversingh5619 3 жыл бұрын
ਸਲੂਟ ਹੈ ਜੀ
@HarbajsinghWaraich-jt8st
@HarbajsinghWaraich-jt8st 2 ай бұрын
Very nice video thanks 🙏
@rajwindercheema6890
@rajwindercheema6890 3 жыл бұрын
Truth very good
@SohanSingh-yt2pn
@SohanSingh-yt2pn 3 ай бұрын
ਬਹੁਤ ਬਹੁਤ ਧੰਨਵਾਦ ਡਾਕਟਰ saib
@kuldipkaurkalsi923
@kuldipkaurkalsi923 3 жыл бұрын
ਇਹ ਗੱਲ ਨਹੀਂ ਬਣਦੀ ਕਿਉਂ ਕਿ ਰਣਜੀਤ ਸਿੰਘ ਨਹੀਂ ਮਾਹਾਰਾਜਾ ਰਣਜੀਤ ਸਿੰਘ ਨੇ
@balwantdhillon1372
@balwantdhillon1372 3 жыл бұрын
🙏🙏🙏🙏
@AmrikSingh-bd4pf
@AmrikSingh-bd4pf 3 жыл бұрын
The information provided by Dr Jaswinder Singh ji is NOT enough to evaluate anything. Public & historians need more but key information to form any worthwhile base for further discussion on the topic. The claimant should spend more time to do his homework. Any further information must be fully ready for rigorous discussions, which should first concentrate better on the dynasty establishing links than on Koh-i-Noor jewel.
@kashmirsingh1619
@kashmirsingh1619 3 жыл бұрын
Good information. This information should reach in the public and Mr Singh should write a book about his family up to Maharaja Ranjit Singh with historical proof.
@sukhpalgrewal5003
@sukhpalgrewal5003 3 жыл бұрын
Bhut bhut dhanbad ji
@gsantokhsinghgill8657
@gsantokhsinghgill8657 3 ай бұрын
Bahut wadia sari gall bat kiti asa suni aa waheguru ji 🙏🙏
@BalwinderSingh-bs6xb
@BalwinderSingh-bs6xb 3 жыл бұрын
SHER-AE-PUNJAAB MAHAARAAJAA RANNJEET SINGH SAAHIB WAS THE GREATEST'S EMPERIOR OF THE WORLD'S !!
@Harpalsingh-fv5ch
@Harpalsingh-fv5ch 2 ай бұрын
ਸਿਰਫ ਹੀਰਾ.........
@jasbirkaur7274
@jasbirkaur7274 3 жыл бұрын
Bht khushi hoi sun kr k Sade mahan yodha Maharaja Ranjit Singh ji de varis maujud hain Sade ch .....Tuci Atinder Singh Khalistani nu jarur Milo Dr Sahib....bht vadhiyaa hovega.
@hardialsinghkang7807
@hardialsinghkang7807 3 жыл бұрын
Maharaja bolo war war ranjit singh na bolo o aam admi nahi san
@preetybajwa4231
@preetybajwa4231 3 жыл бұрын
VERY GOOD VEER JI IM VERY HAPPY GODBLESS VEER JI AAP JI MAHARAJA RANJIT SINGH THA FAMLE CH HO JI AAP JI THA THANKS AAP JI ROO BROO HOA HO JI
@Manjeetkaurartist
@Manjeetkaurartist 2 ай бұрын
ਪਹਿਲਾ ਤੁਸੀਂ ਲਾਹੌਰ ਦੀ ਮੰਗ ਕਰੋ ਜੀ ਜਿੱਥੇ ਸਾਡੇ ਖਾਲਸਾ ਰਾਜ da ਸਭ ਕੁੱਝ ਹੈ
@gurnoorsinghbhinder5266
@gurnoorsinghbhinder5266 3 жыл бұрын
ਸਰ ਮਹਾਰਾਜਾ ਰਣਜੀਤ ਸਿੰਘ ਦਾ ਸਾਂਡੂ ਬਾਜਵਾ ਡੋਗਰੇ ਤੇ ਹੋਰ ਕਿੰਨੇ ਰਿਸ਼ਤੇਦਾਰ ਜੋ ਗਦਾਰ ਲੋਕ ਬ੍ਰਿਟਿਸ਼ ਸਰਕਾਰ ਨਾਲ ਮਿਲ ਕੇ ਖ਼ਾਲਸਾ ਰਾਜ਼ ਅਤੇ ਪਰੀਵਾਰ ਖਤਮ ਕੀਤਾ ਗਿਅਾ ਪਰ ਜਿੳੁਦਾ ਰਹਿ ਭਰਾ ਕਿਸੇ ਦੇ ਮਾਰਿਅਾ ਮਰੇ ਨਾ ਬੰਦਾ ਮਾਰੇ ਨਾ ਕਰਤਾਰ.......
@akaur4533
@akaur4533 3 жыл бұрын
ਐਡਰੈਸ ਦੱਸੋ ਜੀ🙏
@tonysingh-ft9ki
@tonysingh-ft9ki 3 ай бұрын
Maharaja Ranjit Singh ji was great brave strong enough
@GillMajari
@GillMajari 3 ай бұрын
Waheguru ji waheguru ji
@SukhdevSingh-bp7fl
@SukhdevSingh-bp7fl 3 жыл бұрын
ਐਂਕਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਅਬਦ ਨਾਲ ਨਹੀਂ ਲੈ ਰਿਹਾ ਸਾਹਮਣੇ ਬੈਠਾ ਬੰਦਾ ਵੀ ਨਹੀਂ ਟੋਕ ਰਿਹਾ
@SonuSingh-cq3vs
@SonuSingh-cq3vs 3 жыл бұрын
Waheguru g sare ekathe hojo te ladho apa sb ne mil k kohinur hira punjab lye k ayona aaaa
@tonysingh-ft9ki
@tonysingh-ft9ki 3 ай бұрын
VERY nice and very good
@gurdvasingh5833
@gurdvasingh5833 3 жыл бұрын
ਅੱਜ ਤੱਕ ਦੁਣਿਆ ਜਾਦਾ ਕਰਦੀ ਆ ਮਹਾ ਰਾਜਾ ਰਣਜੀਤ ਸਿੰਘ ਨੁ ਹੁਣ ਦੇ ਰਾਜਿਆਂ ਨੁ ਗਾਹੇ ਦੁਣਿਆ ਨੇ ਗਾਲਾਂ ਕਡਣੀਆ ਆ ਪਟੀਆਲੀਏ ਰਾਜੇ ਨੁ ਤਾ ਹੁਣ ਵੀ ਗਾਲਾਂ ਕਡ ਦੇ ਆ ਭੁੱਖੀ ਮਾਰੂਤੀ ਦੁਣਿਆ ਤੇਰੀ ਇਕੋ ਅੱਖ ਸਲਖਣੀ ਜਿਨ ਲੱਖਾ ਤਾਰੇ ਝੁਕ ਝੁਕ ਕਰਣ ਸਲਾਮਾਂ ਦੋ ਅੱਖੀਆਂ ਵਾਲੇ ਚਾਹੇ ਦੇਖਿਆ ਨੇਈ ਅਸੀ ਉਸ ਦਿਆ ਸਿਫਤਾਂ ਬਚਿਆ ਦੀ ਕਥਾ ਬੇ ਵਿਚ ਪੜਦੇ ਸੀ ਅਸੀ
@tipsyvirk2706
@tipsyvirk2706 2 ай бұрын
Improve your Punjabi
@Balrajsingh-hf3tq
@Balrajsingh-hf3tq 3 ай бұрын
Need to enquiry.
@gurcharansinghgill8093
@gurcharansinghgill8093 3 ай бұрын
Waheguru ji
@jaspalsingh150
@jaspalsingh150 3 жыл бұрын
This is most startling information. I have heard before about some Sandh-walia family who make similer claim. I think historians can work on this. Kohinoor is a separate matter.The British have already broken it & fixed a part to the royal crown. However, other relics from Maharaja Ranjit Singh's time should come back.My best wishes & regards to the surviving family.
@balrajsandhu8084
@balrajsandhu8084 3 жыл бұрын
ਤੁਹਾਡ ਕਿਲਾ ਤੇ ਜਮੀਨ ਕਿਥੇ ਹੈ।
@ranjitsingh-li6qh
@ranjitsingh-li6qh 2 ай бұрын
@SRajputana248
@SRajputana248 3 жыл бұрын
Main poori video tah nahin suni but i heard that captain amninder singh is from Guru HarGobind Singh family. I was child when I went to hear him during elections when baba phula singh also attended the satge in tripuri, patiala . He said in ego that he belonged to 6th pathshah family.
@satnamsingh-jx4bf
@satnamsingh-jx4bf 3 жыл бұрын
ਪਤਰਕਾਰ ਸਾਬ ਅਮਰਿੰਦਰ ਨੂੰ ਅਮਨਿੰਦਰ ਈ ਕਹੀ ਜਾਂਦਾ
@NirmalSingh-bz3si
@NirmalSingh-bz3si Жыл бұрын
ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ( ਅੰਬਰਤਸਰ) ਕਹੀ ਜਾਦਾਂ ਪਤਰਕਾਰ 😂
@gammingwithdilpreet1763
@gammingwithdilpreet1763 2 ай бұрын
ਰਾਜਾ ਸਾਸੀ ਜੱਟ ਸਾਸੀ ਗੋਤ ਦਾ ਨਾਮ ਕਰਕੇ ਹੀ ਹੈ ਮਿਲ ਕੇ ਖੁਸੀ ਹੋਈ
@Gallpunjabtepunjabiatdi202
@Gallpunjabtepunjabiatdi202 3 жыл бұрын
ਮਹਾਨ ਕੋਸ਼ ਅਤੇ ਹੋਰ ਲਿਖਤਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੀ ਜਾਤ ਸਾਂਸੀ ਜੱਟ ਗੋਤ ਲਿਖੀ ਮਿਲਦੀ ਹੈ ਅਤੇ ਇਸਦੇ ਪੂਰਵਜ ਖਡੂਰ ਸਾਹਿਬ ਦੇ ਨੇੜੇ ਪਿੰਡ ਵੇਈ ਪੁਈ ਵਿੱਚ ਵੀ ਰਹਿੰਦੇ ਰਹੇ ਕਾਫੀ ਸਰੋਤਾਂ ਚ ਲਿਖੇ ਮਿਲਦੇ ਹਨ
@sonulubana7248
@sonulubana7248 2 жыл бұрын
ਸਹੀ ਕਿਹਾ ਸਾਂਸੀ ਗੋਤ ਹੈ ਪਰ ਜੱਟ ਨਈ ਹੈ ਸਾਂਸੀ ਸਿੱਖ ਕਿਹਾ ਜਾ ਸਕਦਾ ਹੈ
@bhupindersinghthind3114
@bhupindersinghthind3114 2 ай бұрын
ਸਾਂਸੀ ਗੋਤ ਸੀ ਸਾਂਸੀ ਜਾਤ ਜੀ?
@gurvindersingh5952
@gurvindersingh5952 3 жыл бұрын
💓🙏💓🙏💓
@resputin8012
@resputin8012 3 жыл бұрын
ਭਾਜੀ ਅੰਗਰੇਜਾਂ ਨੇ ਕਾਗਜੀ ਕਾਰਵਾਈ ਕੀਤੀ ਹੈ ਸਾਰੀ, ਓਹਨਾ ਦਲੀਪ ਸਿੰਘ ਕੋਲੋ ਕਾਗਜੀ ਲਿਖਵਾ ਦਸਤਖ਼ਤ ਕਰਵਾਏ ਸੀ ਕਿ ਇਹ ਹੀਰਾ ਤੁਸੀ ਸਾਨੂੰ ਤੋਫੇ ਵਿਚ ਦੇ ਰਹੇ ਹੋ। ਕਾਗਜੀ ਕਾਰਵਾਈ। ਸਮਝੇ ਕੁਝ ਜਨਾਬ।
@gurdialsinghjohal9086
@gurdialsinghjohal9086 2 ай бұрын
ਭਾਜੀ ਕਨੂੰਨ ਅਨੁਸਾਰ ਵੀ ਤੋਹਫਾ ਵਾਪਸ ਲਿਆ ਜਾ ਸਕਦਾ ਜੇ ਤੋਹਫਾ ਦੇਣ ਵਾਲਾ ਇਹ ਸਮਝੇ ਕਿ ਪਰਾਪਤ ਕਰਨ ਵਾਲਾ ਵਫ਼ਾਦਾਰ ਨਹੀਂ ਰਿਹਾ। ਇਹਨਾਂ ਦਾ ਪਿੰਡ ਫਤਿਹਗੜ੍ਹ ਸ਼ੁਕਰਚੱਕ ਲਗਦਾ ਵੇਰਕਾ ਅਮ੍ਰਿਤਸਰ ਸਾਹਿਬ ਕੋਲ। ਮੇਰੇ ਕਾਫੀ ਜਾਣਕਾਰ ਹੈਨ ਓਹ ਪਿੰਡ ਦੇ।
@BalwinderSingh-bs6xb
@BalwinderSingh-bs6xb 3 жыл бұрын
GOOD'S !!
@preetybajwa4231
@preetybajwa4231 3 жыл бұрын
SIKH RAJ BANA GA GODBLESS YOU VEER JI
@tarlochandass7017
@tarlochandass7017 3 жыл бұрын
💐🌹🙏
@harjinderbharaj2055
@harjinderbharaj2055 2 ай бұрын
ਜੇ ਤੁਸੀਂ ਅੰਸ਼ ਹੋ ਤਾਂ ਆਪਣਾ ਰਾਜ ਖਾਲਿਸਤਾਨ ਦੀ ਗੱਲ ਕਰੋ, ਤੁਸੀਂ ਉਹੀ ਕੋਹੇਨੂਰ ਦੇ ਮਗਰ ਪੈ ਗਏ ਹੋ॥
@balkarbarkandi1569
@balkarbarkandi1569 3 жыл бұрын
ਉਸਦੀ ਔਲਾਦ ਨੂੰ ਤਾ ਸਾਰੀ ਰਣਜੀਤ,ਸਿੰਘ ਇਤਹਾਸ,ਸਟੱਡੀ,,,ਕਰਨੀ ਚਾਈਦੀ ਆ
@balwantsingh4283
@balwantsingh4283 3 жыл бұрын
Iqbal Qaiser. Historical Sikh Shrines in Pakistan. Author : also mentioned that one of CM Pakistani Punjab was maharaja Ranjit singh family.
@SatnamSingh-mm4zk
@SatnamSingh-mm4zk 3 жыл бұрын
Sada pardada j ran singh v guru sab ji de nal san hun kon sundee
@jiwansinghazrot7567
@jiwansinghazrot7567 2 ай бұрын
maharaja Ranjeet singh ji di goter. sànsiana hai ji
@ravidhanesar2372
@ravidhanesar2372 3 жыл бұрын
Patarkar ta ha e be akal aa maharaj Ranjit Singh nu ranjit singh ds da
@combatx3373
@combatx3373 3 ай бұрын
Phela Raaj vapas layiye ,, Panjaab desh bnayiye
@sukhpalgrewal5003
@sukhpalgrewal5003 3 жыл бұрын
Bhut bhadhia uprala vero dhanbad
@HappyFuchsiaFlower-wi7rk
@HappyFuchsiaFlower-wi7rk 2 ай бұрын
ਮਾਹਾਰਾਜਾ ਰਣਜੀਤ ਸਿੰਘ ਜੀ ਰਾਣੀ ਔਲਖ ਦੀ ਧੀ ਸੀ
When you have a very capricious child 😂😘👍
00:16
Like Asiya
Рет қаралды 18 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
The Best Band 😅 #toshleh #viralshort
00:11
Toshleh
Рет қаралды 22 МЛН
Maharaja Ranjit Singh  Ji I Baba Banta Singh Ji
56:15
Sikhilogy TV
Рет қаралды 34 М.
When you have a very capricious child 😂😘👍
00:16
Like Asiya
Рет қаралды 18 МЛН