ਕਿਵੇਂ ਮੇਹਨਤ ਕਰਕੇ ਸੁਖਜਿੰਦਰ ਲੋਪੋਂ ਬਣਿਆ ਸ਼ੋਂਕੀ ਸਰਦਾਰ (Success story of sukhjinder lopon) Full Interview

  Рет қаралды 18,173

Back To Motherland Punjab

Back To Motherland Punjab

Күн бұрын

Пікірлер
@sonygill1311
@sonygill1311 2 ай бұрын
ਬਹੁਤ ਹੀ ਵਧੀਆ ਬੰਦਾ ਐ ਲੋਪੋਂ ਆਲ਼ਾ ਸੱਚੀਆਂ ਸੁੱਚੀਆਂ ਗੱਲਾ ਕਰਦਾ ਬਾਈ
@sonygill1311
@sonygill1311 2 ай бұрын
ਜਿਹੜੇ ਵੀਰ ਨੂੰ ਪਿਆਰ ਕਰਦੇ ਹਨ ਲਾਈਕ ਕਰੋ ਲਵਾਉ ਹਾਜ਼ਰੀ
@VICKYSINGH-x6l
@VICKYSINGH-x6l 2 ай бұрын
ਬਹੁਤ ਵਧੀਆ ਵੀਰ ਮਾਨ ਐ ਤੇਰੇ ਤੇ
@ParamjitAulakh-q5e
@ParamjitAulakh-q5e Ай бұрын
super vedio
@harjeet6225
@harjeet6225 2 ай бұрын
ਬਹੁਤ ਵਧੀਆ ਬਾਈ ਆਨੰਦ ਆਇਆ ਗੱਲਾਂ ਸੁਣ ਕੇ
@balkarsingh-tw2mm
@balkarsingh-tw2mm 2 ай бұрын
ਨੱਬੇ ਪ੍ਰਤੀਸ਼ਤ ਲੋਕ ਸਾਡੇ ਰੀਸ ਨਾਲ ਕੰਮ ਕਰਦੇ ਨੇ ਤੇ ਕਾਮਯਾਬ ਲੋਕ ਉਹੀ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਪਹਿਚਾਣ ਲੈਂਦੇ ਨੇ ,ਆਪਣੇ ਲੋਕਾਂ ਦੀ ਦਿਲਚਸਪੀ ਲੋਕਾਂ ਨੂੰ ਜਾਨਣ ਦੀ ਰਹਿੰਦੀ ਹੈ ਜਦੋਂ ਕਿ ਹੋਣਾ ਇਹ ਚਾਹੀਦਾ ਕਿ ਹਰ ਬੰਦਾ ਆਪਣੇ ਆਵਦੇ ਅੰਦਰ ਦੇ ਹੁਨਰ ਨੂੰ ਪਹਿਚਾਨਣਾ ਚਾਹੀਦਾ।
@mahavirgoraya
@mahavirgoraya Ай бұрын
sira gal baat
@punjabwala1851
@punjabwala1851 2 ай бұрын
ਵਾਈ ਜੀ ਫੁੱਲ ਸਪੋਟ ਆ ਜੀ ਥੋਡੇ ਨਾਲ
@gurdeepgill1642
@gurdeepgill1642 2 ай бұрын
ਸਤਸ਼੍ਰੀ ਅਕਾਲ ਕਰਨ ਬਾਈ ਤੁਹਾਡੀ ਪੰਜਾਬ ਵਾਪਸੀ ਆਉਣ ਤੇ ਮੈਨੂੰ ਤੁਹਾਡਾ ਬਹੁਤ ਚੰਗਾ ਫੈਸ਼ਲਾ ਲਗਾ ਮੈਂ ਤੁਹਾਡੀਆਂ ਬਹੁਤ ਵੀਡੀਓ ਦੇਖਇਆ ਨੇ ਅੱਜ ਬਾਈ ਲੋਪੇ ਨਾਲ ਦੇਖ ਕੇ ਬਹੁਤ ਚੰਗਾ ਲਗਾ ਧੰਨਵਾਦ ਬਾਈ ਜੀ ਮੈ ਗੁਰਦੀਪ ਗਿੱਲ from italy
@BackToMotherlandPunjab00012
@BackToMotherlandPunjab00012 2 ай бұрын
Thank you bai gurdeep. Bhut bhut dhanwad ji.
@RamandeepGhuman-u9z
@RamandeepGhuman-u9z Ай бұрын
bai karan te sukhjinder sira bande aa
@Roomialac
@Roomialac 2 ай бұрын
Sahi gal aa bai restedar bhaichara ta India hi aa bhara .. jeonda wasda rhe punjab eh gun punjab di mitti ch aaa
@rameshbedi1636
@rameshbedi1636 2 ай бұрын
Bohat hi bddya.. Anmol Gallan.. Thanks, Karan and Sukhjinder Veer ji..
@harrysidhuBajjoana
@harrysidhuBajjoana 2 ай бұрын
Very nice 👍
@gurwinderpalsinghbrar4982
@gurwinderpalsinghbrar4982 2 ай бұрын
❤Shukhjindar bai tere nal ha
@RanjitSingh-xn2gv
@RanjitSingh-xn2gv 2 ай бұрын
Very good Vir g longer Life your
@ranapannu8210
@ranapannu8210 2 ай бұрын
ਸੁਖਜਿੰਦਰ ਲੋਪੋ ਬਹੁਤ ਵਧੀਆ ਬੰਦਾ ਸਿਰਫ ਲੋਕਾਂ ਤੋਂ ਇਹਦੀ ਤਰੱਕੀ ਬਰਦਾਸ਼ਤ ਨਹੀਂ ਹੋਈ ਸੱਚੀਆਂ ਗੱਲਾਂ ਕਰਕੇ ਲੁਕ ਜਾਣਾ ਚਾਹੀਦਾ ਪਰ ਬਾਈ ਨੇ ਸੱਚੀਆਂ ਗੱਲਾਂ ਕੀਤੀਆਂ ਤੇ ਭਲੇ ਵਾਸਤੇ ਕੀਤੀਆਂ ਤੇ ਜਿਨਾਂ ਦਾ ਭਲਾ ਕੀਤਾ ਉਹਨਾਂ ਨੇ ਮਾਫੀਆ ਮੰਗਾਈਆਂ ਆਪਣੇ ਵੱਲੋਂ ਤੇ ਭਾਈ ਨੇ ਕਿਹਾ ਕਿ ਬਈ ਕਰੋੜ ਕਰੋੜ ਦੋ ਦੋ ਕਰੋੜ ਦੇ ਘੋੜੇ ਨਹੀਂ ਵੇਖਦੇ ਤੇ ਗੱਲ ਵੀ ਇਸੇ ਤਰ੍ਹਾਂ ਹੀ ਆ ਮੈਂ ਵੀ ਘੋੜੇ ਵਾਲਿਆਂ ਦੇ ਕੋਲ ਗਿਆ ਤੇ ਜਦੋਂ ਉਥੇ ਘੋੜਿਆਂ ਬਾਰੇ ਗੱਲਾਂ ਕੀਤੀਆਂ ਤੇ ਕਿਸੇ ਦੇ ਕੋਲ ਇਕ ਘੋੜੀ ਸੀ ਤੇ ਉਹ ਘੋੜੀ ਦਾ ਗੱਲ ਚੱਲ ਪਈ ਮੁਲ ਦੀ ਕਹਿ ਰਹੇ ਸੀ ਕਿ ਉਸ ਘੋੜੀ ਕਿੰਨੇ ਦੀ ਲੈਣੀ ਚਾਹੀਦੀ ਹੈ ਤੇ ਕਹਿੰਦੇ 75 ਹਜਾਰ ਦੀ ਤੇ ਮੈਂ ਆਖਿਆ ਮੈਂ ਕਿਹਾ ਬਾਈ ਜੀ ਘੋੜਿਆਂ ਦੇ ਮੁੱਲ ਤੇ ਕਰੋੜਾਂ ਵਿੱਚ ਆ ਕਹਿਣ ਲੱਗਾ ਕਿ ਬਾਈ ਜੀ ਉਹਦੇ ਕੋਲ ਹੀ 75000 ਦੀ ਆ ਜਦੋਂ ਸਾਡੇ ਕੋਲ ਆ ਗਈ ਉਹਦਾ ਅਸੀਂ ਵੀ ਕਰੋੜੀ ਮੰਗਣਾ ਇਹ ਮੇਰੀ ਆਪਣੀ ਅਜਮਾਈ ਹੋਈ ਗੱਲ ਦਿਆਲਪੁਰ ਬੈਠੇ ਹਾਂ ਅਸੀਂ ਇਸੇ ਦੇ ਘਰ ਉਹਨੇ ਘੋੜੇ ਰੱਖੇ ਸੀ ਅਠਦਸ
@sonysandhey7135
@sonysandhey7135 2 ай бұрын
Lopo y bahut Vdiya bnda
@HarpreetSingh-ml5zd
@HarpreetSingh-ml5zd 2 ай бұрын
Gud brother,, teri har gl Sachi aa,,
@goatfarming9398
@goatfarming9398 2 ай бұрын
Love from Rajasthani..❤..Sukhjinder bro👍
@PB.-13
@PB.-13 2 ай бұрын
Ah juice ali gal jma sahi aa, aven pehla ale NRI fukria mari jande c, ground level di sachayi koi dasda ni c. akhe sahulta bahut ne, eh v das dio v stress te depression kini aa.
@ParamjitSingh-bt7tm
@ParamjitSingh-bt7tm 2 ай бұрын
👍
@JaswinderSingh-s3x
@JaswinderSingh-s3x 2 ай бұрын
Good
@GurmeetKaur-kl4gc
@GurmeetKaur-kl4gc 2 ай бұрын
Good job keep it up
@Parmjeetsandhu-o1t
@Parmjeetsandhu-o1t 2 ай бұрын
good job veer
@Trading_Youth15
@Trading_Youth15 2 ай бұрын
Very good ❤
@navdeepsinghgrewal258
@navdeepsinghgrewal258 2 ай бұрын
👌👌👌🤟🏻🤟🏻🤟🏻 keep up vere
@Roomialac
@Roomialac 2 ай бұрын
Ki haal aa pardhan yr ajj amazon di shift laa k aya.. tuteya pya beer peena nale video dekhda.. punjab ta yr mera punjab hi aa
@maanresham21
@maanresham21 2 ай бұрын
Good bro ❤❤
@ramandeepsekhon-nn6ps
@ramandeepsekhon-nn6ps Ай бұрын
DEPRESSION DA GHAR A CANADA IM LIVING IN CANADA SINCE 2004..
@ParamjitAulakh-q5e
@ParamjitAulakh-q5e 2 ай бұрын
❤❤❤❤
@lovepreetbrar5438
@lovepreetbrar5438 2 ай бұрын
👌👌
@balrajbuttar1541
@balrajbuttar1541 2 ай бұрын
👍👍
@gurwinderbrar7282
@gurwinderbrar7282 2 ай бұрын
❤❤❤❤🎉🎉🎉🎉🎉
@bogasidhutalwandi576
@bogasidhutalwandi576 2 ай бұрын
❤❤❤❤❤❤❤❤❤❤❤❤❤❤❤❤❤❤❤
@veetdhillon4477
@veetdhillon4477 2 ай бұрын
new zealand wali gal sach aa lopo bai di 😂
@ramandeepsinghdandiwal6217
@ramandeepsinghdandiwal6217 Ай бұрын
Bai bahut siyania glln dowa diyan pr ik benti aw jdo Harbhej wapis mud gya Punjab ta Interview dowe kreyo🙏kyunk tuhdi dowa di saanjh ohde nal (kroge?) dhnnwaad g
@BackToMotherlandPunjab00012
@BackToMotherlandPunjab00012 Ай бұрын
Hanji bai jarur karenge ji.
@ramandeepsinghdandiwal6217
@ramandeepsinghdandiwal6217 Ай бұрын
@ thnks broh
@iqbalkullar-y3q
@iqbalkullar-y3q Ай бұрын
punjab de heere
@sachdiawaj8952
@sachdiawaj8952 2 ай бұрын
Sab to vadda kasur maa payyo da aa, jina sirf ahi khya atha Kuch NHI h, ahi saddi barbadi da karna aa
@sahibSingh-i3t
@sahibSingh-i3t 2 ай бұрын
Lopo vale da no daso gal karni aa
@RUBALSANDHU-j9z
@RUBALSANDHU-j9z Ай бұрын
sira gal baat
@harmanaulakh7772
@harmanaulakh7772 2 ай бұрын
Good
@BalliMaan-gk4qx
@BalliMaan-gk4qx 2 ай бұрын
@Malwa_ox_race04-i7s
@Malwa_ox_race04-i7s 2 ай бұрын
Cat mode and a glass of water #family #humor #fun
00:22
Kotiki_Z
Рет қаралды 42 МЛН
Правильный подход к детям
00:18
Beatrise
Рет қаралды 11 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Cat mode and a glass of water #family #humor #fun
00:22
Kotiki_Z
Рет қаралды 42 МЛН