Prince KJ ਦਾ ਧਾਕੜ ਇੰਟਰਵਿਊ , ਇਹ ਗੱਲਾਂ ਪਹਿਲਾਂ ਕਦੇ ਨਹੀਂ ਸੁਣੀਆਂ ਹੋਣੀਆਂ | SMTV

  Рет қаралды 236,176

SMTV

SMTV

Күн бұрын

Пікірлер: 177
@gurlal4302
@gurlal4302 Жыл бұрын
ਪ੍ਰਿੰਸ ਕਮਲ਼ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤
@gurtejbrar9034
@gurtejbrar9034 11 ай бұрын
ਬਾਕੀ ਸਭ ਗੱਲਾਂ ਇੱਕ ਪਾਸੇ ਬਾਈ ਪਰ ਕੱਲ ਤੋਂ ਰਹਿਰਸ ਸਾਹਿਬ ਦਾ ਪਾਠ ਜਰੂਰ ਕਰਨਾ ਸ਼ੁਰੂ ਕਰਨਾ ਬਾਈ ਜਿਉਦਾਂ ਰਹਿ ਵਾਹਿਗੁਰੂ ਮੇਹਰਾ ਕਰਨ ।
@beingpunjabi311
@beingpunjabi311 11 ай бұрын
ਪ੍ਰਿੰਸ ਕੰਵਲਜੀਤ ਬਾਈ ਬਹੂਤ ਹਿ ਸੁਲਜਿਆ ਹੋਇਆ ਐਕਟਰ ਹੈ ਰੱਬ ਇਹਨਾਂ ਦੀ ਸੋਚ, ਸਮਜ ਤੇ ਕੰਮਕਾਰ ਚ ਦਿਨ ਦੁਨੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ ਲਵ ਯੂ ਬਾਈ
@amarsharma2257
@amarsharma2257 Жыл бұрын
ਬਹੁਤ ਵਧਿਆ ਗੱਲਬਾਤ ਕੀਤੀ ਵੀਰ ਨੇ, ਬਹੁਤ ਨੇਕ ਸੁਭਾਅ ਦੇ ਮਾਲਕ ਨੇ,44,42 ਮਿੰਟ ਤੇ ਰਾਝੇ ਦਾ ਪ੍ਰਿੰਸੀਪਲ ਬਹੁਤ ਹਿੱਟ ਹੋਇਆ ਮੂਵੀ ਚ ਆਉਣ ਤੋਂ ਬਾਅਦ,
@SukhdeepSingh-yi4st
@SukhdeepSingh-yi4st 11 ай бұрын
ਬਾਈ ਬਹੁਤ ਵਾਰ ਕੱਪੜੇ ਖਰੀਦੇ ਐ ਤੇਰੇ ਕੋਲੋਂ ਼😊 ਪਿੰਡ ਮੱਤਾ ਕੋਟਕਪੂਰਾ
@preetpalsingh1557
@preetpalsingh1557 Жыл бұрын
ਪਿ੍ੰਸ ਬਾੲੀ ਬਹੁਤ ਵਧੀਅਾ ੲਿਨਸਾਨ ਅਾ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਵਿੱਚ ਰੱਖੇ
@guritalk
@guritalk 11 ай бұрын
ਬਾਈ ਬਹੁਤ ਹੀ ਗ਼ਰੀਬੀ ਚੋ ਮਿਹਨਤ ਕਰਕੇ ਉਠਿਆ ਤਾਂ ਕਰਕੇ ਜਦੋ ਏਹੋ ਜਿਹੇ ਲੋਕ ਕੋਈ ਕੰਮ ਕਰਦੇ ਨੇ ਤਾਂ ਉਹਨਾਂ ਦੇ ਕੰਮ ਤੇ ਉਹਨਾਂ ਦੀ ਮਿਹਨਤ ਤੇ ਉਹ ਰੱਬ ਵੀ ਖੁਸ਼ ਹੁੰਦਾ ਲੋਕਾਂ ਨੇ ਤਾਂ ਖੁਸ਼ ਹੋਣਾ ਹੀ ਹੈ ❤
@nvdpdhillon
@nvdpdhillon 10 ай бұрын
Veer garibi nai c hundi , odo mahaul hi eh c . Paise ghat hunde c but sab real mil k chalde c. Lagda tusi 25 ku sal to ghat de ho.
@guritalk
@guritalk 10 ай бұрын
@@nvdpdhillon hnji veer 😁
@harwindersidhu1997
@harwindersidhu1997 11 ай бұрын
ਪ੍ਰਿੰਸ ਬਾਈ ਸਾਡੇ ਕੋਟਕਪੂਰਾ ਸ਼ਹਿਰ ਦੀ ਸ਼ਾਨ
@Amrindervirk124
@Amrindervirk124 Жыл бұрын
ਵਾਹ ਬਾਈ ਪੰਮਿਆਂ ਦਿਲ ਜਿੱਤ ਲਿਆ❤❤
@7_Digit
@7_Digit 11 ай бұрын
My favourite super star Mr. Prince kanwaljit Singh ❤❤❤
@SukhwinderSingh-b5g8j
@SukhwinderSingh-b5g8j Жыл бұрын
ਵਾਹਿਗੁਰੂ ਜੀ
@HarneetKalas-nf8nd
@HarneetKalas-nf8nd Жыл бұрын
❤ ਪ੍ਰਿੰਸ ਬਾਈ ਬਹੁਤ ਜ਼ਿਆਦਾ ਵਧੀਆ ਇਨਸਾਨ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@gurbakhashsingh6259
@gurbakhashsingh6259 Жыл бұрын
ਪੰਜਾਬੀ ਇੰਡਸਟਰੀ ਦਾ ਨਵਾਜੂਦੀਨ ਸੁਦਿਕੀ ਆ ਬਈ luv u❤
@musicart2516
@musicart2516 Жыл бұрын
Rty❤❤❤❤
@jasmailgill1329
@jasmailgill1329 3 ай бұрын
​@@musicart2516to 😅🎉
@jasmailgill1329
@jasmailgill1329 3 ай бұрын
16 46:16 46:16
@Punjabto-w8o
@Punjabto-w8o 10 ай бұрын
ਵੈਸੈ ਵੀਰ ਅੱਜ ਤੇਰੀਆ ਗੱਲਾਂ ਸੁਣ ਕੇ ਮਜ਼ਾ ਆ ਗਿਆ love you 😘
@Jamir-kk3fl
@Jamir-kk3fl Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@devinderrandhawa4175
@devinderrandhawa4175 Жыл бұрын
ਪ੍ਰਿੰਸ ਵੀਰਾਂ ਮੈਨੂੰ ਬਹੁਤ ਘੈਂਟ ਲੱਗਦਾ,ਕਿਆ ਐਕਟਿੰਗ ਕਰਦੇ ਹਨ ਅਤੇ ਆਵਾਜ਼ ਬਹੁਤ ਬੁਲੰਦ ਹੈ, ਸੱਭ ਤੋਂ ਅਲੱਗ
@pamajawadha5325
@pamajawadha5325 Жыл бұрын
Pora bomb banda
@gurpreetriar3790
@gurpreetriar3790 10 ай бұрын
ਸਹੀ ਗੱਲ ਆ ਘੈਂਟ ਬੰਦਾ ❤
@kt2384
@kt2384 Жыл бұрын
ਬਾਈ ਬਹੁਤ ਵਧੀਆ ਐਕਟਰ ਆ ਤੇ ਉਸਤੋਂ ਵੀ ਵਧੀਆ ਇਨਸਾਨ ਆ ।
@HarjinderSingh-vq7xv
@HarjinderSingh-vq7xv Жыл бұрын
ਵਧੀਆ ਬੰਦਾ ਆ ਪ੍ਰਿੰਸ , ਜਮੀਨ ਨਾਲ ਜੁੜਿਆ ਹੋਇਆ ਹੈ. 👍🙏
@GurpreetSingh-ii3gt
@GurpreetSingh-ii3gt Жыл бұрын
❤❤ ਬਾਲਾ 👌ਘੈਂਟ ਬੰਦਾ ਯਾਰ ਬਾਈ ❤❤
@kabalsinghbhojiankabalsing2470
@kabalsinghbhojiankabalsing2470 11 ай бұрын
ਪਿ੍ੰਸ ਵੀਰ ਜੀ ਵਾਹਿਗੁਰੂ ਜੀ ਇਦਾ ਹੀ ਖੁਸ਼ ਰੱਖੇ 🙏🙏
@jasssingh5029
@jasssingh5029 Жыл бұрын
ਵਾਹਿਗੁਰੂ ਮੇਹਰ ਬਣਾਈ ਰੱਖੇ ਸਾਡੇ ਵੀਰ ਤੇ।
@shindersinghgill1728
@shindersinghgill1728 9 ай бұрын
ਬਾਈ ਸਾਰੀਆ ਫਿਲਮਾਂ ਦੇਖਿਆ ਬਾਈ ਅਸੀਂ ਵੀ ਤੇਰੇ ਨਾਲਦੇ ਆ ਸਾਰਾ ਕੁਸ ਤੇਰੇ ਨਾਲ ਦੇ ਹੀ ਆ ਨਜ਼ਾਰਾ ਆ ਗਿਆ ਪ੍ਰਿੰਸ ਬਾਈ
@RajvirSinghKalkat
@RajvirSinghKalkat Жыл бұрын
ਬਹੁਤ ਵਧੀਆ ਮੁਲਾਕਾਤ ❤❤
@pardeepkansal7550
@pardeepkansal7550 10 ай бұрын
Wonderful interview....God bless you 🙏
@JasbirSingh-fz9xl
@JasbirSingh-fz9xl 4 ай бұрын
Bhout vadhia interested
@HNBADESHA
@HNBADESHA Жыл бұрын
ਪੰਜਾਬ ਪੰਜਾਬੀ ਜਿੰਦਾਬਾਦ
@jaimalsingh2838
@jaimalsingh2838 11 ай бұрын
❤ ਪੰਮਾ ਭਾਈ ਬਹੁਤ ਘੈਂਟ ਪੰਜਾਬੀ ਬੰਦਾ
@singhdhaliwal6483
@singhdhaliwal6483 Жыл бұрын
ਬਹੁਤ ਵਧੀਆ ਬਾਈ ਜੀ ❤
@ParveenBhola-r5m
@ParveenBhola-r5m 3 ай бұрын
Very good
@GurdeepSingh-su5ev
@GurdeepSingh-su5ev Жыл бұрын
ਡਾਉਨ ਟੂਅ ਅਰਥ ਬੰਦਾ ਪ੍ਰਿੰਸ ਪਰ ਅੱਜਕੱਲ ਤਾ ਪੱਮਾ ਪੱਮਾ ਹੋਇਆ ਪਿਆ ਪੱਮਾ ਹਰ ਕੋਈ ਨਹੀ ਪੱਮਾ ਤਾ ਆਪ ਈ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@Punjabto-w8o
@Punjabto-w8o 10 ай бұрын
ਪ੍ਰਿੰਸ ਵੀਰੇ love you 😘
@KalaBullar
@KalaBullar 10 ай бұрын
ਪ੍ਰਿੰਸ ਵਾਈ ਜੀ ਸੋਨੂੰ ਮਿਲਣ ਨੂੰ ਬਹੁਤ ਜੀ। ਕੀ ਮਿਲ ਸਕਦੇ ਹੋ ਵਾਈ ਜੀ। ਪੂਹਲੀ ਪਿੰਡ ਆ ਜਿਲ੍ਹਾ ਬਠਿੰਡਾ ਵਾਈ ਜੀ ਤੁਸੀਂ ਘੈਟ ਹੋ।
@rockysingh9908
@rockysingh9908 10 ай бұрын
Waheguru ji hamesha kush RAKHAN ji ❤
@JSSDK
@JSSDK Жыл бұрын
Bouth vadiya laga interview sunn ke
@arshdeepsingharshdeepsingh2415
@arshdeepsingharshdeepsingh2415 9 ай бұрын
Good Veer Ji❤
@designexhvac6490
@designexhvac6490 11 ай бұрын
Top actor, but above this I feel he is very emotional person also he is very faithful about his life, .....Waheguru ji, Bai ji te ise tra mehar bna k rakheo, 🙏., bus iko ardas e j Amrit wela sambalan da bal baksheo
@harrysidhusidhu1184
@harrysidhusidhu1184 11 ай бұрын
ਸ਼ਰੀਕ ਫਿਲਮ ਵੇਲੇ ਮੇਰੀ ਜੀਪ ਤੇ ਰੌਲ ਕੀਤਾ ਸੀ ਪ੍ਰਿੰਸ ਵੀਰ ਨੇ ਚਿੱਟੀ ਜੀਪ ਤੇ ਪਰ ਬਾਈ ਇੱਕ ਗਿਲਾ ਬਾਈ ਨੇ ਡੀਜ਼ਲ ਨੀ ਪਵਾਇਆ ਮੇਰੀ ਜੀਪ ਵਿੱਚ 😮😮😅
@satwinderpurba8512
@satwinderpurba8512 11 ай бұрын
Very nice interview, Wish it would never end. Prince Bai, your talk brings back my childhood memories and nostalgia. Fan of your acting, and everything. Can't wait to see Warning 2 and your other creations. All the best!
@6289karan
@6289karan 11 ай бұрын
Kya izzat a vaddey Bai di apni life ch......khush raho veer ji🎉
@SandeepKumar-cs6mb
@SandeepKumar-cs6mb Жыл бұрын
Makhan sahib Prince veer ne ship da na leya sach maneyeo munch cho oye. Hoye nikleya ajj bachpan di yaad aa gai
@ranbir2670
@ranbir2670 9 ай бұрын
Very nice Bai
@ManjitSingh-i4i
@ManjitSingh-i4i Жыл бұрын
Prince veer ghaint acting .makkar. Saab hello
@AtinderpalSingh-n8o
@AtinderpalSingh-n8o 11 ай бұрын
Down to earth banda prince kawaljit God bless you veer g
@Sidhu22jatt
@Sidhu22jatt 10 ай бұрын
ਮੈ ਵੀ ਬਾਈ ਤੋਂ ਕੱਪੜੇ ਲੈ ਕੇ ਆਉਂਦਾ ਰਿਹਾ, ਬਾਈ ਦੀ look ਵੇਖਣ ਚ , ਬਾਈ ਸੁਸਤ ਜਾ ਲੱਗਦਾ ਹੁੰਦਾ ਸੀ, ਪੁਛ ਲਿਓ ਭਾਵੇਂ ਬਾਈ ਤੋਂ😂
@brarsukchan
@brarsukchan 3 ай бұрын
ਸਾਡਾ ਕੋਟਕਪੂਰਾ ਪੂਰੇ ਦਾ ਪੂਰਾ ਇੱਥੇ ਵੱਸਦਾ ਸੀ ਬਾਬਾ ਕਪੂਰਾ ਪ੍ਰੈਸ ਕੰਵਲਜੀਤ ਪੰਮੇ ਬਿਨਾ ਅਧੂਰਾ
@hellopunjabi6540
@hellopunjabi6540 11 ай бұрын
Interview bahot wadhiya hai
@lovejotbal8407
@lovejotbal8407 11 ай бұрын
Bai nu ik time dekhya sachi rooh khus hogi c dekh ka
@GaganBhangwan-dv5dl
@GaganBhangwan-dv5dl 11 ай бұрын
Bhot kaint bai❤
@pamajawadha5325
@pamajawadha5325 Жыл бұрын
Good actor veer
@GurjeetSingh-kg9mr
@GurjeetSingh-kg9mr 11 ай бұрын
ਪ੍ਰਿੰਸ ਬਾਈ ਤੁਸੀਂ ਵੀ ਜਾਣੂ ਹੋਵੋਗੇ ਅਮਿਤਾਬ ਬੱਚਨ ਨੇ ਨਵੰਬਰ 84 ਦਿੱਲੀ ਵਿਚ ਸਿੱਖ ਕਤਲੇਆਮ ਵਿੱਚ ਭੀੜ ਨੂੰ ਉਕਸਾਉਣ ਲਈ ਸਿੱਖਾਂ ਦਾ ਕਤਲੇਆਮ ਕਰਵਾਇਆ ਉਸ ਬੰਦੇ ਨੂੰ ਕੋਈ ਐਹਮੀਅਤ ਨਾ ਕਵੋ
@Sidhua
@Sidhua 11 ай бұрын
ਇਹ ਤਾਂ ਬੰਦਾ ਈ ਬਹੁਤ ੲੈੱਡ ਆ। ਸਿਰਫ ਪ੍ਰਿੰਸ ਬਾਈ ਕਰਕੇ ਆਇਆ ਇੰਟਰਵਿਊ ਦੇਖਣ ❤❤❤❤❤
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@ravirattan999
@ravirattan999 Жыл бұрын
❤❤❤ love you Prince bro
@nirajbansal5960
@nirajbansal5960 7 ай бұрын
Gant banda❤❤❤
@AshwaniKumar-jr1qx
@AshwaniKumar-jr1qx Жыл бұрын
Bht vadia lga ❤
@jeewankumar525
@jeewankumar525 Жыл бұрын
Nawazuddin saddiqi in punjabi movie ❤
@pamajawadha5325
@pamajawadha5325 Жыл бұрын
Right
@musicart2516
@musicart2516 Жыл бұрын
❤❤❤❤❤
@jassa2214
@jassa2214 11 ай бұрын
Good ji
@harpreetsinghnagi
@harpreetsinghnagi 11 ай бұрын
Prince, rana ranbir, karamjit anmol, jagjit te kudiya vich neeru bajwa , eh sabh charactor nu bahut vadia nibhaonde ne. Thamm ne eh punjabi cinema de
@KavanMoosa
@KavanMoosa 11 ай бұрын
Waheguru chardi kla ch rakhy❤🙏
@exploringmensfashion4830
@exploringmensfashion4830 11 ай бұрын
Very transparent and down to earth would like to act with u❤
@pardeepbrar9565
@pardeepbrar9565 11 ай бұрын
BHT vdia
@VishalSharma-kf9ob
@VishalSharma-kf9ob 10 ай бұрын
Prince Bhai the best ❤❤❤
@hargurdevsingh7870
@hargurdevsingh7870 11 ай бұрын
👍🏻👍🏻🙏🏻🙏🏻❤️❤️good
@dharmindersingh5549
@dharmindersingh5549 11 ай бұрын
Good Work 💯
@jagroopvirk7390
@jagroopvirk7390 11 ай бұрын
Acting de badsaah oo tuc bhaji kla kla bol action hath chuk k rkhna oh v action ❤❤❤ love
@Narinder4
@Narinder4 11 ай бұрын
Ghaint aa yr eh banda ❤❤❤
@babbudhuri8994
@babbudhuri8994 11 ай бұрын
Jaimal meetu bagrian Tu ji
@gopalpandey90
@gopalpandey90 11 ай бұрын
22 ghaint bnda aa tu ❤
@baljindersingh3330
@baljindersingh3330 11 ай бұрын
Real motivate person
@hardeepsingh-fg7pc
@hardeepsingh-fg7pc 11 ай бұрын
Love you brother ehh lagda ki interview bhut chotti laggi ❤
@jagmeetsingh9973
@jagmeetsingh9973 Жыл бұрын
Good job ji
@HarjinderGill-i8s
@HarjinderGill-i8s 11 ай бұрын
Bro bohot vidha
@kulbirdhillon243
@kulbirdhillon243 Жыл бұрын
ਮੈਂ ਦੋ ਬੰਦਿਆਂ ਬਾਰੇ ਭਵਿਖਬਾਣੀ ਕੀਤੀ ਸੀ ਕਿ ਏਹ ਪੰਜਾਬੀ ਸਿਨੇਮੇ ਦਾ ਭਵਿਖ ਨੇ ਪਰਿੰਸ ਤੇ ਜਗਜੀਤ ਸੰਧੂ
@Politics-Situation
@Politics-Situation 11 ай бұрын
Kdo kri c kehre year? ਵੀਰੇ ਭਵਿੱਖਬਾਣੀ ਸ਼ਬਦ ਤੋਂ ਲੱਗਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸੁਣਦੇ ਹੋ, ਸੁਣਦੇ ਹੋ? ਸੱਚੀ ਦਸਿਓ ਵੀਰੇ।
@gaganpreet8439
@gaganpreet8439 Жыл бұрын
Ghaint bandaa
@gurugill6102
@gurugill6102 11 ай бұрын
Wmk bai t ❤
@kulwinderkaur2957
@kulwinderkaur2957 11 ай бұрын
Love you prince ❤❤❤
@rashidali8848
@rashidali8848 Жыл бұрын
Love you phaji
@rockblade9559
@rockblade9559 11 ай бұрын
ਪ੍ਰਿੰਸ ਕੇ ਜੀਤ
@harpreetsinghnagi
@harpreetsinghnagi 11 ай бұрын
Prince vir ne sare oh kamm kite chote hunde jihde assi v karde rhe haan. Bahut sohna zamana c. 😂😂 kulfi de dakke da chaku assi v banaonde hunde c😂
@RimpyBrar-sv9uh
@RimpyBrar-sv9uh 11 ай бұрын
ਸਾਬਾਸ਼ ਕੰਵਲਜੀਤ
@manjitbajwa1853
@manjitbajwa1853 11 ай бұрын
This guy is really a big shot.
@Davindergill1313
@Davindergill1313 10 ай бұрын
ਭੋਰਤੀ ,ਇੱਕ ਦੁੱਖ ਰਹਿਣਾ ਕੇ warning 1 ਨਹੀ ਵੇਖ ਸਕਿਆ, ਪਰ 2 ਸਿਰਾ ਹੈ, 22 ਨੇ ਸੀਟੀ ਵਜਾ ਤੀ ਵੇਖੀ ਵੀ ਇੰਗਲੈਂਡ Hounslow Cineworld ਵਿਚ ਤੇ 22 ਨੂੰ ਮਿਲਿਆ ਵੀ ਇੰਗਲੈਂਡ ਹੀ ਸੀ, ਕਮਾਲ ਦਾ ਬੰਦਾ ਅਪਣੇ ਏਰੀਏ ਦਾ, ਮੋਗਾ,ਬਾਘਾ ਪੁਰਾਣਾ, ਸਮਾਲਸਰ, ਕੋਟ,
@RoyalPenduMunde
@RoyalPenduMunde 11 ай бұрын
siraa Banda ❤
@BalwinderSingh-mt6br
@BalwinderSingh-mt6br 11 ай бұрын
ਬਾਈ ਤੁਸੀਂ ਖਰੜ ਵੀ ਰਹੇ ਓ
@gupzkahlon2482
@gupzkahlon2482 Жыл бұрын
♥️♥️👌🏻🙏
@nimmarode
@nimmarode 11 ай бұрын
❤ prince kj
@GoraDhaliwal-m6e
@GoraDhaliwal-m6e 10 ай бұрын
bhai main DHILWAN kalan wala gora merit mairrge de dress bhai select kiti c aje samba ke rakhi a gaint banda Prince kj
@786vikramjit
@786vikramjit Жыл бұрын
I love makkar Saab apki patarkari bahut hi vadiya mai lag pag sariya interview news any related news mai sab dekhda ha I love makkar Saab ik reply jruur kdi na kadi de deo
@BaljitSingh-xp6pf
@BaljitSingh-xp6pf 11 ай бұрын
Heera bai❤
@786vikramjit
@786vikramjit Жыл бұрын
I love prince veer pamma pamma hoi pai a wa bro
@og_gagan270
@og_gagan270 11 ай бұрын
pamma veera bohat vadiya banda wah att veere aida hi lage raheo 🔥🔥🔥
@Balli-k
@Balli-k 11 ай бұрын
Bro ur acting 👌
@dhillonsatvir977
@dhillonsatvir977 5 ай бұрын
❤️❤️❤️❤️❤️❤️🙏🙏🙏🙏🙏🙏🙏🙏🙏🙏🙏
@GurpreetSingh-lf9kr
@GurpreetSingh-lf9kr Жыл бұрын
❤❤❤
@RajinderSingh-xm3tz
@RajinderSingh-xm3tz 10 ай бұрын
Jina kol ma peo oh grib dukhi jo amir uh ma pita tho dukhi
@shindersingh3821
@shindersingh3821 10 ай бұрын
ਪਰਿਵਾਰ ਆਲ਼ੀ ਕਿਥੇ ਆ ਫ਼ਿਲਮ 😅
@omkarsinghmonu7245
@omkarsinghmonu7245 Жыл бұрын
I love you brother
@gaganpreet8439
@gaganpreet8439 Жыл бұрын
Prince veera
@LakhveerSingh-h5b
@LakhveerSingh-h5b 10 ай бұрын
Prince Bai vakeelni dai adde Tai gya jaito
@Guntazsingh123
@Guntazsingh123 11 ай бұрын
Warning 1 and posti movies kisi bhi online OTT te nahi hai, kyon? Kadi dekhan nu melegi j nahi
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН