No video

ਕਿਵੇਂ ਫੜ੍ਹੀ ਗਈ ਪਤੀ ਨੂੰ 'ਫੂਕਣ' ਆਲ਼ੀ ?

  Рет қаралды 35,917

iWorldTV

iWorldTV

Күн бұрын

ਕਿਵੇਂ ਫੜ੍ਹੀ ਗਈ ਪਤੀ ਨੂੰ 'ਫੂਕਣ' ਆਲ਼ੀ ?
#MintuGurusaria #Khabarsaar #BarnalaNews
Follow us: linktr.ee/iwor...
Whatsapp : wa.me/12537502670
E-Mail: info.iworldtv@gmail.com
©iWorldTV

Пікірлер: 28
@balbirdhaliwal6599
@balbirdhaliwal6599 Ай бұрын
ਇਸ ਔਰਤ ਨੂੰ ਸਖਤ ਸਜਾ ਹੋਣੀ ਚਾਹੀਦੀ ਹੈ ਤਾਂ ਕਿ ਬਾਕੀਆਂ ਨੂੰ ਸਬਕ ਮਿਲੇ।
@Malwa_modify
@Malwa_modify Ай бұрын
ਵਾਹਿਗੁਰੂ ਜੀ ਸੁਮੱਤ ਬਖਸ਼ਣ ਹਰ ਇੱਕ ਨੂੰ
@positivethoughts8461
@positivethoughts8461 Ай бұрын
ਨਿੱਤ ਪਤੀਆ ਨੂੰ ਕਤਲ ਕਰਵਾਉਣ ਦੀਆਂ ਖਬਰਾਂ ਸੁਣ ਕੇ ਪੁੱਤਰ ਨੂੰ ਵਿਆਉਣ ਤੋਂ ਵੀ ਡਰ ਲੱਗਣ‌ ਲੱਗ ਪਿਆ।
@lornemalvo565
@lornemalvo565 Ай бұрын
@@positivethoughts8461 ਤੁਹਾਡੀ ਪ੍ਰੋਫਾਈਲ ਦੇ ਨਾਂ ਦੇ ਉਲਟ ਨਾ ਸੋਚੋ। ਐਦਾਂ ਨਾ ਸੋਚੋ।
@positivethoughts8461
@positivethoughts8461 Ай бұрын
@@lornemalvo565 ਧੰਨਵਾਦ।ਤੁਹਾਡੀ ਗੱਲ ਸਹੀ ਐ ਪਰ ਬੱਚਿਆਂ ਨੂੰ ਲੈਕੇ ਮਨ ਕਮਜ਼ੋਰ ਪੈ ਜਾਂਦਾ ਹੈ।
@lornemalvo565
@lornemalvo565 Ай бұрын
@@positivethoughts8461 ਪ੍ਰਮਾਤਮਾ ਤੇ ਭਰੋਸਾ ਰੱਖੋ। ਬਾਕੀ ਜੋ ਜਿਵੇਂ ਲਿਖਿਆ, ਜੋ ਵੀ ਕਰਮਾਂ ਦਾ ਲੇਖਾ ਜੋਖਾ ਹੈ ਉਹ ਤਾਂ ਆਪਾਂ ਸਾਰਿਆਂ ਨੂੰ ਕਰਨਾ ਹੀ ਪੈਣਾ। ਪਰ ਸਾਰਥਿਕ ਰਹਿਣਾ ਬਹੁਤ ਜ਼ਰੂਰੀ ਹੈ । ਨਹੀਂ ਤਾਂ ਤੁਸੀਂ ਇਕ ਚੰਗੇ ਨੂੰਹ ਜਾਂ ਜਵਾਈ ਲਈ ਵੀ ਮਨ ਵਿੱਚ ਇਕ ਸ਼ੱਕ ਪੈਦਾ ਕਰ ਲਵੋਂਗੇ। ਉਹ ਵਧੀਆ ਗੱਲ ਨਹੀਂ ਹੋਵੇਗੀ। ਰਿਸ਼ਤਾ ਬਣਨ ਤੋਂ ਪਹਿਲਾਂ ਹੀ ਉਹਦੇ ਚ' ਇਕ ਤਰੇੜ ਜਿਹੀ ਪੈ ਜਾਵੇਗੀ। ਬਾਕੀ ਜੇ ਸੰਭਵ ਹੋਵੇ ਤਾਂ ਵਿਆਹ ਤੋਂ ਪਹਿਲਾਂ ਪਰਿਵਾਰ ਬਾਰੇ ਚੰਗੀ ਘੋਗ ਪੜਤਾਲ ਕਰ ਲਈ ਜਾਵੇ। ਵਿਚੋਲੇ ਤੇ ਅੱਖਾਂ ਮੀਚ ਕੇ ਭਰੋਸਾ ਨਾ ਕੀਤਾ ਜਾਵੇ। ਸ਼ੁੱਭ ਕਾਮਨਾਵਾਂ ਨੇ ਤੁਹਾਡੇ ਲਈ ।
@BittuChambal-vl4hr
@BittuChambal-vl4hr Ай бұрын
Waheguru ji 😢😢😢😢
@GurmeetSingh-vu4fv
@GurmeetSingh-vu4fv Ай бұрын
ਮਾਇਆ ਧਾਰੀ ਅੰਨ੍ਹੇ ਬੋਲੇ 😟😕😟😟
@babbusandhu1515
@babbusandhu1515 Ай бұрын
Waheguru g
@GurmeetSingh-np9pw
@GurmeetSingh-np9pw Ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ
@RohitSharma-yh8wf
@RohitSharma-yh8wf Ай бұрын
ਇੰਨਸਾਨ ਨੂੰ ਮਾਰਨ ਲੱਗੇ ਲੋਕਾਂ ਦੀ ਰੂਹ ਨਹੀ ਕੰਬਦੀ , ਲੋਕਾਂ ਚ ਜਹਿਰ ਸੱਪ ਨਾਲੋ ਵੀ ਜਾਦਾ ਵੱਧ ਗਿਆ ਹੈ । ਕਾਨੂੰਨ ਨੂੰ ਇਸ ਬੀਬੀ ਦੇ ਖਿਲਾਵ ਸਖਤ ਤੇ ਸਖਤ ਸਜਾ ਹੋਣੀ ਚਾਹੀਦੀ ਆ , ਸਰਕਾਰ ਨੂੰ ਸਜਾ ਦਾ ਪ੍ਰਵਸਾਨ ਇਹਨਾਂ ਕ ਜਾਦਾ ਸਖਤ ਕਰਨਾ ਚਾਹੀਦੀ ਆ ਕਿ ਲੋਕ ਗੱਲਤ ਕੰਮ ਕਰਨ ਲੱਗੇ 100 ਬਾਰ ਸੋਚੇ ਇਹਨਾਂ ਕ ਡਰ ਚਾਹੀਦਾ ਵੀ ਆ ।
@user-lu8hz1kk3h
@user-lu8hz1kk3h Ай бұрын
ਪਰ ਪਾਪ ਕਦੇ ਵੀ ਸਦਾ ਲਈ ਗੁਪਤ ਨਹੀਂ ਰਹਿੰਦੇ ਹਨ। ਧੰਨਵਾਦ
@jagtar13
@jagtar13 Ай бұрын
@hastinderbhaker ਬਸ ਮੰਨਦੀਆਂਹੀ ਨਾਂ। ਨਾਂ ਕਨੂੰਨ ਮੰਨਦਾ ਕਿ ਇਹ ਚਗਲਾਂ ਕ੍ਰਾਈਮ ਕਰਦੀਆਂ ਨੇਂ
@amarjeetkaur1007
@amarjeetkaur1007 Ай бұрын
Bahut hi mand bhagi khabar hai ji 🙏🙏
@enjoypanipatrefinerytownship
@enjoypanipatrefinerytownship Ай бұрын
Sochya ta asi bi si Alto nu agg laggi suni ni kade q k automation ghat hundi aa
@rituarora6892
@rituarora6892 Ай бұрын
Waheguru ji.. loka nu sumat baksho😢
@ssbdiary5258
@ssbdiary5258 Ай бұрын
ਸੁੱਖ ਵੀ ਇਹੀ ਹੋਣੀ ਆ ਕਿ ਮਰੇ ਦਾ ਇੰਸ਼ੋਰੈਂਸ ਮਿਲ ਜਾਵੇ।
@Hastinderbhaker
@Hastinderbhaker Ай бұрын
Aajkl diyan jyadatr aurta ghtiya te badkar ho chukiyan
@SanjhRandhawaTV
@SanjhRandhawaTV Ай бұрын
ਪਾਪ ਨਹੀਂ ਛੁਪਦਾ ਜੀ
@inderjit2759
@inderjit2759 Ай бұрын
Honi a
@SurinderKaur-co9ji
@SurinderKaur-co9ji Ай бұрын
Bdkaar nu doohri sza hove
@amarjeetkaur1007
@amarjeetkaur1007 Ай бұрын
Jagtar singh nam dasde hn ji
@inderjit2759
@inderjit2759 Ай бұрын
Ehna ne minda lalari film dekhi
@amarjeetkaur1007
@amarjeetkaur1007 Ай бұрын
Ensaniant khatm ho gayi bhravo
@samsungedgeplus3588
@samsungedgeplus3588 Ай бұрын
Desh vare hamesa gaddari soch e rahi a tuhadi..baki galla sahi c..j desh a ta tuc o a gal yaad rakheo
@surindersyal6575
@surindersyal6575 Ай бұрын
घोर कलयुग आ गया हैं और महा पाप होने लगे हैं
Please Help Barry Choose His Real Son
00:23
Garri Creative
Рет қаралды 24 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 6 МЛН
Coffee With Kangarh | Podcast Ep 10 | Kala Nizampuri
1:43:09
Ladi Kangarh
Рет қаралды 49 М.
NRI ਨੇ ਬਰਬਾਦ ਕਰ'ਤਾ ਸਭ ਕੁਝ ...
8:04
Please Help Barry Choose His Real Son
00:23
Garri Creative
Рет қаралды 24 МЛН