Coffee With Kangarh | Podcast Ep 10 | Kala Nizampuri

  Рет қаралды 111,522

Ladi Kangarh

Ladi Kangarh

Күн бұрын

Пікірлер: 891
@Harpreetsingh-cb2xv
@Harpreetsingh-cb2xv 5 ай бұрын
ਜੋ ਗੀਤ ਨਿਜ਼ਾਮਪੁਰੀ ਜੀ ਦੇ ਲਿਖੇ,ਸਾਬਰਕੋਟੀ ਸਾਹਿਬ ਨੇ ਗਾ ਤੇ ਉਹ ਗੀਤਾਂ ਦਾ ਕੋਈ ਤੋੜ ਨੀ 🙏
@listenmaninder
@listenmaninder 4 ай бұрын
Kaler kanth wale v qmaal ne
@SUNILKUMAR-r9w6d
@SUNILKUMAR-r9w6d 4 ай бұрын
ਬਿਲਕੁਲ ਸਹੀ
@KamaljitSingh-ri1ho
@KamaljitSingh-ri1ho 2 ай бұрын
Sadhra hit
@PB.-13
@PB.-13 5 ай бұрын
ਕੀਹਨੂੰ ਲੈ ਆਇਆ ਪਾਪੀਆ..। ਇੱਕ ਸਮੇਂ ਤੂਤੀ ਬੋਲ਼ਦੀ ਸੀ ਨਿਜਾਮਪੁਰੀਏ ਦੀ..।
@GaganDeepSingh-rx3ek
@GaganDeepSingh-rx3ek 5 ай бұрын
Hun ve sira ji Kalla nijampurri ji
@princekumarhanji164
@princekumarhanji164 5 ай бұрын
Bilkul paji
@GaganBhangwan-dv5dl
@GaganBhangwan-dv5dl 5 ай бұрын
Bumb banda
@BaljinderSingh-xx1ht
@BaljinderSingh-xx1ht 5 ай бұрын
Your right
@parmeetmehra3043
@parmeetmehra3043 5 ай бұрын
ਬਹੁਤ ਵਧੀਆ ਗੀਤਕਾਰ
@gurdevsingh9300
@gurdevsingh9300 5 ай бұрын
ਜੀਹਦੇ ਵਿਚ ਤੇਰੀ ਯਾਦ ਪਈ ਦਿਲ ਕੱਢਕੇ ਸੁੱਟਣਾ ਬਾਕੀ ਏ 👌👌👌 ਹਜ਼ਾਰਾਂ ਵਾਰੀ ਸੁਣਿਆ ਇਹ ਗੀਤ ♥️
@TeamMastarSaleem
@TeamMastarSaleem 5 ай бұрын
ਕਾਲੇ ਨਿਜਾਮਪੁਰੀ ਪਾਜੀ ਦੇ ਸੱਭ ਤੋ ਵੱਦ ਗਾਣੇ ਸਾਬਰ ਕੋਟੀ ਸਾਬ ਜੀ ਨੇ ਗਾਏ I Miss You Ustad Sabar koti Sab
@GURWINDERSingh-vc8vn
@GURWINDERSingh-vc8vn 5 ай бұрын
@MahiBhatt-b7z
@MahiBhatt-b7z 5 ай бұрын
Guru ji ❤
@YadvinderSinghrathor
@YadvinderSinghrathor 5 ай бұрын
Love you bhai kala nezampuri ❤
@varinder3847
@varinder3847 5 ай бұрын
Ks makhan
@sherbajsingh9564
@sherbajsingh9564 4 ай бұрын
Kanth kler
@jogasingh632
@jogasingh632 5 ай бұрын
ਨਿਜ਼ਾਮਪੁਰ ਪਿੰਡ ਜਦੋ ਲੰਘਿਆ ਕਰੇ ਗੀ,ਨੀ ਕਾਲ਼ੇ ਵਾਂਗੂੰ ਤੂੰ ਵੀ ਮੌਤ ਮੰਗਿਆ ਕਰੇਗੀ..❤
@teamblacksheep-
@teamblacksheep- 5 ай бұрын
I was going to write same. Awesome
@raman69218
@raman69218 4 ай бұрын
Neeri maut
@JassaJassa-ki9hs
@JassaJassa-ki9hs 4 ай бұрын
ਵੀਰ ਇਹ ਕਿਹੜਾ ਗਾਣਾ plz ਦਸਣਾ
@BigPanddaa
@BigPanddaa 4 ай бұрын
KYA BOL LIKHE NE BAI NE
@teamblacksheep-
@teamblacksheep- 4 ай бұрын
@@JassaJassa-ki9hssong is “ Sade vangu Tu v taare gineya karengi”
@GaganBhangwan-dv5dl
@GaganBhangwan-dv5dl 5 ай бұрын
ਮੇਰੇ ਨਜ਼ਰ ਚ ਇਸ ਤੋ ਵੱਡਾ ਕੋਈ ਗੀਤ ਕਰ ਨਹੀਂ ਯਾਰ ਇਕ ਟਾਈਮ ਇਸ ਤੋਂ ਬਿਨਾਂ ਕੁਝ ਨਹੀਂ ਸੇ ਸੁਣਦੇ ਸੱਚ ਦੱਸ ਤਾ ਬਹੁਤ ਕੁਝ ਆ ਕਹਿਣ ਨੂੰ ਕਾਲਾ ਨਿਜ਼ਾਮਪੁਰੀ ਨਾਮ ਹੈ ਕਾਫੀ aaa legend Banda love you bai ❤❤❤❤❤❤❤ ❤❤❤❤❤ enda se oh time
@sandeepsony711
@sandeepsony711 5 ай бұрын
ਆਹਾ ਕੰਮ ਕਰਿਆ ਤੂੰ ਕਾਂਗੜਾ ਸਿਰਾ ਕਰਵਾ ਦਿੱਤਾ ਤੂੰ ਕਾਲੇ ਬਾਈ ਨੂੰ ਬੁਲਾਕੇ ਜਿਉਂਦਾ ਵਸਦਾ ਰਹਿ, ਬਾਈ, ਲਵ ਯੂ ❤❤❤❤🎉🎉😢
@Lally-randhawa
@Lally-randhawa 5 ай бұрын
ਪੁਰਾਣਾ ਖੁੰਢ ਕਾਲ਼ਾ ਅੱਜ ਕੱਲ੍ਹ ਦੇ ਜਵਾਕਾ ਨੂੰ ਕਿ ਪਤਾ ਕਾਲਾ i ਚੀਜ਼ ਸੀ
@gagnawalia5000
@gagnawalia5000 4 ай бұрын
sahi kiha bai
@amreeksinghthakur5670
@amreeksinghthakur5670 5 ай бұрын
Oho veer ji Aaj sare purana sama yaad karwa Diya tuhane thedil to Mubarak ji good veer ji
@BahadurSingh-sb1qe
@BahadurSingh-sb1qe 5 ай бұрын
ਬਹੁਤ ਵਧੀਆ ਕਾਲਾ ਨਿਜ਼ਾਮਪੁਰੀ ਅੱਜ ਵੀ ਸੁਣਦੇ ਹਾਂ ਸਾਰੇ ਗਾਣੇ ❤❤❤❤
@bittusaroye7526
@bittusaroye7526 5 ай бұрын
ਜਦੋਂ ਤੂੰ ਸੁਰਤ ਸੰਭਾਲੀ ਆ , ਓਦੋਂ ਤੋਂ ਬਾਈ ਨਿਜ਼ਾਮਪੁਰੀ ਦੇ ਗੀਤ ਸੁਣਦੇ ਆਏ ਆ, ਛੋਟੇ ਹੁੰਦੇ ਤੋਂ ਫੈਨ ਆ ਬਾਈ ਇਨ੍ਹਾਂ ਦੇ , ਬਹੁਤ ਵਧੀਆ ਕੀਤਾ ਪੋਡਕਾਸਟ ਕਰਕੇ, ਏਦਾ ਹੀ ਕਰਦੇ ਰਹੋ, ਬਹੁਤ ਵਧੀਆ ਪੋਡਕਾਸਟ ਹੁੰਦੇ ਆ ਵੱਡੇ ਭਰਾ ਤੁਹਾਡੇ, ਜੀਉ ਜਵਾਨੀਆਂ ਮਾਣੋ ☘️🎊
@punjabdhillon6766
@punjabdhillon6766 5 ай бұрын
Sachi Bai ajj ta bhut kaint insaan nu lay k aya tu ..kaint Banda kala Bai .
@Mandeeplubana-p6j
@Mandeeplubana-p6j 5 ай бұрын
ਤੇਰਾ ਮਿਲਣਾ ਤਾ ਯਾਰਾ ਇੰਝ ਲੱਗਦਾ ਜਿਵੇ ਰੱਬ ਮਿਲ ਗਿਆ ਹੋਵੇ ਜਨਾਬ ਗੁਰਬਖਸ ਸੌਕੀ ਜੀ
@yudhvirsingh2482
@yudhvirsingh2482 5 ай бұрын
ਵੱਡੇ ਵੀਰ ਜੀ ਕਾਲਾ ਨਿਜ਼ਾਮਪੁਰੀ ਸਾਹਿਬ ❤ ਮੈਂ ਤਾਂ ਇਹ ਸੋਚਦਾ ਰਹਿੰਦਾ ਸੀ ਵੀ ਤੁਸੀਂ ਕਿੱਥੇ ਹੋ ਤੇ ਗੀਤ ਕਿਉ ਨੀਂ ਲਿਖ ਰਹੇ ਜੀ ਹੁਣ ਜਦੋਂ ਤੁਸੀਂ ਕਿਹਾ ਵੀ ਫੇਰ ਤੋਂ ਉਦਾਸ ਗੀਤ ਆਉਣਗੇ ਇਹ ਸੁਣ ਕੇ ਜੋ ਖੁਸ਼ੀ ਦਿਲ ਨੂੰ ਹੋਈ ਰੱਬ ਜਾਣਦਾ ਮੇਰੇ ਕੋਲ ਸ਼ਬਦ ਨੀਂ ਬੋਲਣ ਲਈ ਅੱਜ ਤੋਂ ਹੀ ਉਡੀਕ ਸ਼ੁਰੂ ਜੀ ❤❤🙏🙏
@navreetgolu2586
@navreetgolu2586 5 ай бұрын
Wah ji wah 😊 ਚਾਹੇ ਕਾਲੇ ਨੂੰ ਤਬਾਹ ਕਰਨ ਦੀਆਂ ਸੌ ਸੌ.....
@RinkiKumar-mc7lf
@RinkiKumar-mc7lf 5 ай бұрын
ਬਹੁਤ ਵਧੀਆ ਪ੍ਰੋਗਰਾਮ ਮੈਂ ਮੇਰੀ ਉਮਰ 38 ਸਾਲ ਹੋ ਗਈ ਹਾਂ ਮੈਂ ਰੋਜ਼ ਗਾਣੇ ਸੁਣਦਾ ਕਾਲੇ ਪਾਜੀ ਦੇ ਪਾਜੀ ਬਹੁਤ ਵਧੀਆ ਤੁਸੀ ਗੱਲਾਂ ਕੀਤੀਆਂ ਲਵ ਯੂ ਪਾਜੀ ❤❤❤❤
@vakhrekaraj9948
@vakhrekaraj9948 5 ай бұрын
ਕਾਲਾ ਵੀਰ ਸੱਭ ਤੋਂ ਵੱਡਾ writer ਹੈ ਪੰਜਾਬ ਦਾ legend
@southeast339
@southeast339 5 ай бұрын
ਬਾਈ ਜੀ ਪੰਜਾਬ ਦਾ ਸਭ ਤੋਂ ਵੱਡਾ ਗੀਤਕਾਰ ਰਾਜ ਕਾਕੜਾ ਹੋਇਆ ਬਾਬੂ ਸਿੰਘ ਮਾਨ ਤੋਂ ਬਾਅਦ
@shindasingh1899
@shindasingh1899 5 ай бұрын
ਇਹ ਆ ਅਸਲੀ ਗੀਤਾ ਦੀ ਮਸ਼ੀਨ
@katariatinu8113
@katariatinu8113 5 ай бұрын
Bilkul bro .
@harbanssingh1057
@harbanssingh1057 5 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਇਹ ਆ ਗੀਤਾਂ ਦੀ ਮਸ਼ੀਨ
@jassalgopi3215
@jassalgopi3215 5 ай бұрын
Sahi gal a bro 🥰💖
@gursaajmusic8470
@gursaajmusic8470 5 ай бұрын
ਦਰਦਾਂ ਦੇ ਦਰਿਆ ਦਾ ਮਾਲਕ ਕਾਲਾ ਨਿਜਾਮਪੁਰੀ
@devaanandsharma
@devaanandsharma 14 күн бұрын
Icon singer kaler kanth paji punjabi industry and. Kala Paji Jammu ❤❤❤❤
@DeepsinghDeepsingh-bo4ns
@DeepsinghDeepsingh-bo4ns 5 ай бұрын
ਕਾਲਾ ਨਿਜ਼ਾਮਪੁਰੀ, ਸਮਸ਼ੇਰ ਸੰਧੂ, ਬਾਬੂ ਸਿੰਘ ਮਾਨ,ਬਹੁਤ ਵਧੀਆ ਸ਼ਾਨਦਾਰ ਲਿਖਾਰੀ ਨੇ। ਅੱਜ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ,ਤੇ ਸ਼ਾਨਦਾਰ ਲਿਖਾਰੀ ਗੀਤਕਾਰ ਹਰਮਨਜੀਤ, ਬਾਈ ਹੈ
@rinkubains9443
@rinkubains9443 5 ай бұрын
ਬਾਈ ਮੇਰੇ ਦਿਲ ਦੀ ਗੱਲ ਕਹਿ ਦਿੱਤੀ ਤੁਸੀ ਧੰਨਵਾਦ ਜੀ
@mrjattana13
@mrjattana13 5 ай бұрын
ਜੈਲੀ ਮਨਜੀਤਪੁਰੀ
@NarinderSingh-d3s
@NarinderSingh-d3s 4 ай бұрын
ਬਲਵੀਰ ਬੋਪਾਰਾਏ ਵੀ 👍👍👍👍👍👍👍👍
@nagrasukh6359
@nagrasukh6359 5 ай бұрын
ਓਏ ਅ ਕਿਧਰੋਂ ਸੱਦ ਲਿਆ !!! ਅ ਕਿਧਰੋਂ ਸੱਦ ਲਿਆ
@kuldeepsingh-2020
@kuldeepsingh-2020 5 ай бұрын
ਨਿਜ਼ਾਮਪੁਰੀਆ ਜੁਲਮੀ ਗੀਤਕਾਰ ❤❤
@kuldeepkharoud4185
@kuldeepkharoud4185 5 ай бұрын
ਕਾਲਾ ਬਾਈ ਦਾ ਜਿਨੇ ਦਿਲ ਤੋੜਿਆ ਹੋਣਾ ਬਾਈ ਨੇ ਉਹਦੀ ਮੱਤ ਮਾਰਤੀ cak sad cak sad 😮
@AvtarKaler-c3l
@AvtarKaler-c3l 4 ай бұрын
Nice 👍👍👍 y
@Farezkhan.x
@Farezkhan.x 5 ай бұрын
ਸਵਾਦ ਆ ਗਿਆ ਬਾਈ ਸੁਣ ਕੇ ਪੋਡਕਾਸਟ 🔥❤️
@pardeepsinghbanga7321
@pardeepsinghbanga7321 5 ай бұрын
ਸਦਾਬਹਾਰ ਗੀਤ ਨੇ ਬਾਈ ਦੇ ਅੱਜ ਵੀ ਸੁਣ ਕੇ ਰੂਹ ਨੂੰ ਸਕੂਨ ਮਿਲਦਾ
@karansidhu4906
@karansidhu4906 5 ай бұрын
Wow ਜਾਰ ਪੁਰਾਣਾ ਵੇਲਾ ਯਾਦ ਕਰਾ ਦਿੱਤਾ ਉਸ ਜਮਾਨੇ ਵਿੱਚ ਤੂਤੀ ਬੋਲਦੀ ਸੀ ਬਾਈ ਦੀ ਪਿੰਡ ਰੱਤਾ ਖੇੜਾ ਤੋ
@sandhusahb4293
@sandhusahb4293 5 ай бұрын
Legendary writer of punjab ❤️❤️❤️❤️
@SamajikMuddeChannel
@SamajikMuddeChannel 5 ай бұрын
ਆ ਇੰਟਰਵਿਊ ਸੁਣਕੇ ਨਜਾਰਾ ਆ ਗਿਆ ਯਰ,ਹੰਝੂ ਕੈਸਟ ਤਾਂ ਮਿਲਦੀ ਨਹੀ ਸੀ ਹੁੰਦੀ, ਬਹੁਤ ਮੰਗ ਸੀ ਕੈਸੇਟ ਦੀ,ਚੰਗਾ ਸਮਾਂ ਸੀ
@aazabgaazab
@aazabgaazab 5 ай бұрын
ਐਂਕਰ ਸਾਬ ਆਪ ਜੀ ਵਰਗਾ ਹਸਮੁਖ ਸੁਭਾਅ ਹਰ ਪੰਜਾਬੀ ਦਾ ਹੋਵੇ
@arshjotjattana1210
@arshjotjattana1210 5 ай бұрын
Bahut sira song likhe ne nizampuri ne
@devaanandsharma
@devaanandsharma 14 күн бұрын
Kaler kanth.. paji only ❤❤❤❤my favourite.. Jammu
@mewagrewal1406
@mewagrewal1406 5 ай бұрын
ਲਾਡੀ ਵੀਰ ਬਹੁਤ ਵਧੀਆ ਪ੍ਰੋਗਰਾਮ ਜੀ। ਅੱਜ ਤਾ ਸਾਰੇ ਪੁਰਾਣੇ ਦਿਨ ਯਾਦ ਕਰਆਤੇ। ਬਾਈ ਦੀਆਂ ਸਾਰੀਆਂ ਕੈਸੇਟਆਂ ਸੁਣੀਆਂ ਨੇ। ਬਹੁਤ ਵਧੀਆ ਗੱਲਾਂ। ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ।
@gypsypunjabi9482
@gypsypunjabi9482 5 ай бұрын
ਰੱਬ ਮਿਲ ਗਿਆ ਹੋਵੇ best ਆ ਵੀਰ ਜਿਹੜਾ ਸ਼ੋਂਕੀ ਸਾਬ ਨੇ ਗਾਇਆ ਸੀ ❤❤
@rajadishayari3486
@rajadishayari3486 5 ай бұрын
ਸ਼ੌਂਕੀ ਭਾਜੀ ਦਾ ਇੱਕ ਗੀਤ ਹੈ ਝੂਠੇ ਵਾਦੇ ਜਰੂਰ ਸੁਣਿਓਂ
@rajadishayari3486
@rajadishayari3486 5 ай бұрын
ਉਹ ਗੀਤ ਆਪਾ ਲਿਖਿਆਂ ਸੀ
@gypsypunjabi9482
@gypsypunjabi9482 5 ай бұрын
Okkk veer
@BaljinderSingh-xx1ht
@BaljinderSingh-xx1ht 5 ай бұрын
Baleaaaa chchaaaa apne pind dah bhot nic bndha Kala Nizampuri Hundal
@HarrySohalSnap
@HarrySohalSnap 5 ай бұрын
Thik a lattu g
@sambuttar4316
@sambuttar4316 5 ай бұрын
Sawad aa gea ajj bai kale Nizampuri di interview sun ke te menu vi mera college time yad aa gea me ajj vi Bha ji de sare sad song Bhaut sunda va
@DalvirSingh-t4d
@DalvirSingh-t4d 3 ай бұрын
Bahut badiya lageya paji tuhadiya gala menu bahut purani yaada taja hu gaiya Thanks ji
@manvendrasingh6899
@manvendrasingh6899 4 ай бұрын
Gam ni sanu koi bas ena e Gila... Kale nu is pyar de badle ki milya.. Nizaampuriye ne ro ro fatt hanjua Nal dhona... Sare ganeyan di lyrics super hit... One of the best lyricist of punjab... Hats off.. Love u.. Love from U. P
@BobbySingh-pt8jq
@BobbySingh-pt8jq 5 ай бұрын
Asli geeta de machine kala nizampuria
@kulwinderghuman5104
@kulwinderghuman5104 5 ай бұрын
ਆਪਣਾ ਲਾਡੀ ਕਾਂਗੜ ਵੀ ਬਾਹਲੀ ਜਾਣਕਾਰੀ ਚੁੱਕੀ ਫਿਰਦਾ ❤😍
@Punjabiknightz
@Punjabiknightz 5 ай бұрын
Chiteya kaava wele da laddi bhi 😂
@Pankaj-4572PR
@Pankaj-4572PR 5 ай бұрын
Waah yaara waaah….rooh te khush hoi e aa nale akhaa’n ch athroo aa gye yaar…thonu ki pta ki cheez si eh insaan sade lyi us wehle🥲, ehna wada fan ho gya c main jado main 8-10 class ch c ki main apni school di shirt di pocket te ehna da naam print karwaya c…sachi bai sachi bot najara aa gya aaj❤️🙏🇦🇺
@manurattu5130
@manurattu5130 5 ай бұрын
Juban te Lgge pye aa song thude jnb Sabar koti shb nd kala nizampuri ❤❤ luv from 🇨🇦
@VipanKumar-ft4tn
@VipanKumar-ft4tn 5 ай бұрын
ਕੋੲੀ ਵੀ ਗਾਣਾ ਸਾਰੇ ਹਿੱਟ ..❤ ਬਾਕੀ ਗਾਣੇ ਦੀ ਸਟੋਰੀ ਦੱਸਦੇ ਮਜਾ ਅਾ ਗਿਅਾ...❤❤❤❤
@dilpreetsinghkahlon8624
@dilpreetsinghkahlon8624 5 ай бұрын
Laadi veer by god ajj e soch reha c k kala nizampuri d jnteriview layi kehre podcast wale veer nu kaha , par tusi ta dil d sun layi. Bahut bahut pyar satkaar to both of you.
@rajanbansal733
@rajanbansal733 5 ай бұрын
ਦਿੱਲ ਦੇ ਵੇਹੜੇ ਚੋਂ ਸਾਨੂੰ ਕੱਖਾਂ ਵਾਂਗੂੰ ਹੂੰਝ ਤਾ ਨਿਜ਼ਾਮਪੁਰੀ ਕਾਲਾ ਵਾਂਗ ਗਲਤੀ ਦੇ ਪੂੰਝ ਤਾ ਬਾਕਮਾਲ ਗੀਤਕਾਰੀ ਜੀਓ ਕਾਲਾ ਵੀਰ ਜੀਓ
@ManiSekhon-wd5jp
@ManiSekhon-wd5jp 5 ай бұрын
Nizampuri naam teesi ala ber aa... Hit kalam aa y g di👌👌
@ranjeetbhamme6847
@ranjeetbhamme6847 5 ай бұрын
Oh patandra kinu le ayia.... Yaada taja hogayia ne❤❤❤
@KuldeepJoshi-bp1mr
@KuldeepJoshi-bp1mr 5 ай бұрын
Kala nazampuri legend Punjabi song ✍️ koi time si ajj ton 15sall pehla wait kardi si duniya dil ton salute aa tuhadi ✍️ nu God bless you always enjoy good life 🙏
@princekumarhanji164
@princekumarhanji164 5 ай бұрын
Laddi paji nu chaa hi bahut kale nizampurie naal Galla Karne da gbu
@JotAthwal
@JotAthwal 5 ай бұрын
ਕਾਲੇ ਭਾਜੀ ਦੀ ਆਪਣੀ ਅਵਾਜ਼ ਵਿੱਚ ਗਾਣਾ ( ਸਾਰੀ ਜ਼ਿੰਦਗੀ ਲਈ ਨੈਣਾਂ ‘ਚੋਂ ਪਿਲ਼ਾਦੇ ਸੋਹਣੀਏ ਰੋਜ਼-ਰੋਜ਼ ਠੇਕੇਆਂ ਤੋਂ ਪੀਣੀ ਪਵੇ ਨਾ..। ਮੇਰਾ Favourite ਗਾਣਾ ਸੀ 🎤👌😊
@majheaalajatt12
@majheaalajatt12 5 ай бұрын
Bai labheya nhi yr, tuc sahi naam ds skde oo song da yaa koi link😊
@JotAthwal
@JotAthwal 5 ай бұрын
@@majheaalajatt12 kzbin.info/www/bejne/Z5moZWZsbKt-ipIsi=xaNE_YXg1c40Xsmy
@Pardeepsongwritter
@Pardeepsongwritter 5 ай бұрын
Ruh nu khuraak den wala writter kala nijaampuri tutte dil da sartaj❤❤❤❤❤👌👌👌👌👌
@dharmindergulati2868
@dharmindergulati2868 5 ай бұрын
Hanjua de vich gam nu pa ke ...love you paji bhut talented geetkaar ❤
@nishantsingh7988
@nishantsingh7988 5 ай бұрын
ਸਾਬਰ ਕੋਟੀ ਸਾਬ ਸੁਰ ਦੇ ਜਾਦੂਗਰ ਸੀ ਅੱਜ ਵੀ ਗਾਣੇ ਸੁਪਰ ਹਿੱਟ ਆ
@babangill551
@babangill551 5 ай бұрын
22 soh lagge Kale Nizampuri 22 de gaane sun rhea c pichle meehne...koi interview nahi lab rahi c te aaj aa video dekh k dil khush ho gaya
@tarsamsingh110
@tarsamsingh110 5 ай бұрын
💯 bhoot ghant ✍️ kala paji God bless you 🙏❤
@ranjodhdhillon
@ranjodhdhillon 5 ай бұрын
Ks makhan song sade kismat de sitare hall dudlle ne ❤ Writer Kala nizampura Bhutt wadiya song.
@bantykarrha155
@bantykarrha155 5 ай бұрын
Eng galll bat ❤❤
@AvtarKaler-c3l
@AvtarKaler-c3l 5 ай бұрын
All very nice song bhaji. Kala pharwahi❤❤
@RajwinderKaur-z6w
@RajwinderKaur-z6w 4 ай бұрын
Vry nice all song my favrt ❤❤❤
@JagtarSingh-bd8dr
@JagtarSingh-bd8dr 5 ай бұрын
ਟੋਹਰ ਪੰਜਾਬ di ਪ੍ਰੋਗਰਾਮ ch paji ਦੇ ਘਰ ਪਰਿਵਾਰ ਨੂੰ milya bhut vadia ਲੱਗਿਆ
@BalvirSingh-pl9lb
@BalvirSingh-pl9lb 5 ай бұрын
ਕਾਲੇ ਭਾਜੀ ਥੋਡੀ ਇੰਟਰਵਿਊ ਸੁਣ ਕੇ ਬਹੁਤ ਖੁਸ਼ੀ ਹੋਈ। ਮੈ ਸੋਚਦਾ ਹੁੰਦਾ ਸੀ ਕਾਲ਼ਾ ਬਾਈ ਕਿੱਧਰ ਅਲੋਪ ਹੋ ਗਿਆ ਸੀ। ਓਧਰ ਨਵੀਂ ਨਵੀਂ ਡਰਾਈਵਰੀ ਸਿੱਖੀ ਸੀ ਸਾਬਰ ਦੀਆਂ ਸਾਰੀਆਂ ਕੈਸਿਟਾਂ ਕਲੇਰ ਦਾ ਗਾਣਾ ਗੱਲ ਦਿਲ ਤੇ ਲੱਗੀ ਏ ਅਣਖੀਲਾ ਢੱਟ ਦੇ ਨਿਜ਼ਾਮਪੁਰੀ ਦੇ ਸਾਰੇ ਗਾਣੇ ਬਹੁਤ ਜ਼ਿਆਦਾ ਸੁਣੇ
@happysingh1712
@happysingh1712 5 ай бұрын
ਕਾਲ਼ਾ ਨਿਜਾਮਪੁਰੀਏ। 🎉 ❤ 💯 Always forever time 🎉
@GurpreetSingh-b6d
@GurpreetSingh-b6d 5 ай бұрын
ਐਂਕਰ ਬਹੁਤ ਘੈਂਟ ਬੰਦਾ ਲਗਦਾ ਮੈਨੂੰ, ਹੱਸ-ਮੁੱਖ ਚਿਹਰਾ ਬਾਈ ਦਾ 👌👌👌👌👌👌👌👌👌👌👌👌🤣🤣🤣🤣👏👏👏👏👏👏💞💞💞💞💞💞
@RamneekTanda
@RamneekTanda 5 ай бұрын
Nizampuri saab nu iko benti ke audio touch wale saare videos nu high quality vich upload krwayea jaave 🙏🏻 bahut wadia insaan nizampuri saab hit lyricist
@HajinderSingh-yq8dl
@HajinderSingh-yq8dl 5 ай бұрын
ਨਿਜ਼ਾਮਪੁਰੀ ਦੇ ਸਭ ਤੋਂ ਵੱਧ ਗਾਣੇ ਸੁਰਾਂ ਦੇ ਵਣਜਾਰੇ ਉਸਤਾਦ ਜਨਾਬ ਸਾਬਰ ਕੋਟੀ ਜੀ ਨੇ ਗਾਏ ਤੇ ਸੁਪਰਹਿਟ ਹੋਏ
@AussieTruckerJagmeet
@AussieTruckerJagmeet 5 ай бұрын
ਕੈਬਲ ਅਤੇ Mh1 ਵਾਲਾ ਸਮਾਂ ਯਾਦ ਕਰਵਾ ਤਾ 😅
@GaganBhangwan-dv5dl
@GaganBhangwan-dv5dl 5 ай бұрын
ਸਾਰੇ ਸੁਣੇ ਨੇ ❤❤❤❤❤
@talktokaler
@talktokaler 5 ай бұрын
ਕਈ ਦਿਨਾਂ ਤੋਂ ਰੀਝ ਸੀ ਕੋਈ ਕਾਲਾ ਨਿਜ਼ਾਮਪੁਰੀ ਸਾਹਿਬ ਨਾਲ ਗੱਲ ਬਾਤ ਦੀ ਵੀਡਿਓ ਆਵੇ ਰੂਹ ਖੁਸ਼ ਹੋ ਗਈ ਬਾਬੇ 🙏🏻 ਗ਼ਲਤੀ ਸਾਡੀ ਸੀ ਰੋਜ਼ ਵੈਰਨੇ ਥੋੜ੍ਹਾ ਥੋੜ੍ਹਾ ਮੁੱਕਦੇ ਜਾਂਦੇ ਆ ਅੱਜ ਵੀ ਸੁਣਦੇ ਇਹ ਗਾਣੇ ਬਿਨਾਂ ਨਾਗਾ ਪਾਏ ❤️❤️
@Mr.Gurusidhu
@Mr.Gurusidhu 5 ай бұрын
Kala y de song long time tak chalde c .jdo v song aunda c hit hunda c ..te song da standard hunda c . Music video sb 👍💯
@MattuBoys-e5m
@MattuBoys-e5m 5 ай бұрын
King of sad songs . Kala nizampuriya paji . Love you from Nakodar kala paji ❤🙏
@milanrandhawa-sc5dx
@milanrandhawa-sc5dx 5 ай бұрын
Kala paji best riter baut nice song likhe maja aaya ga ne sun ke
@GurpreetSingh-jw4gl
@GurpreetSingh-jw4gl 5 ай бұрын
ਸਾਬਰ ਕੋਟੀ, ਕੰਠ ਕਲੇਰ ਅਤੇ ਨਛੱਤਰ ਗਿੱਲ ਜੀ ਨੇ ਕਾਲਾ ਨਿਜ਼ਾਮਪੁਰੀ ਦੇ ਬੜੇ ਬਾ ਕਮਾਲ ਗਾਣੇ ਗਾਏ।
@Lally-randhawa
@Lally-randhawa 5 ай бұрын
Sira writer kala ਨਿਜ਼ਾਮਪੁਰੀ
@gurusharan3062
@gurusharan3062 4 ай бұрын
ਇਕ ਸਮਾ ਸੀ ਨਿਜਾਮਪੁਰੀ ਦਾ ਸ਼ਾਇਦ ਕੀਤੇ ਅੱਜ ਵੀ ਬਹੁਤ ਆ ਬਹੁਤ ਲੋਗ ਨੇ ਮੇਰੇ ਜੋ ਅੱਜ ਵੀ ਨਿਜ਼ਾਮਪੁਰੀ ਬਹੁਤ ਸ਼ਿੱਦੱਤ ਨਾਲ ਸੁਣਦੇ ਆ ❤❤❤❤❤❤❤❤
@GS_farming_4249
@GS_farming_4249 5 ай бұрын
Bande kalm ch jaddu aaa sabr. Koti ji de gane sunke ruh bande di kush ho jandi aa
@kalahassanpuri9423
@kalahassanpuri9423 4 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ,, ਤੇ ਪੁਰਾ ਭਰੋਸਾ ਰੱਖਿਆ ਫਲ ਲਗਿਆ ਨੀਵਿਆਂ ਰੱਖਾਂ ਨੂੰ, ਲਗੇ,
@raghubirsingh6195
@raghubirsingh6195 5 ай бұрын
ਬਹੁਤ ਧੰਨਵਾਦ ਕਾਲੇ ਨਿਜ਼ਾਮ ਪੁਰੀ ਜੀ ਨੂੰ ਮਿਲਾਉਣ ਲਈ
@SunnySingh-xe3mr
@SunnySingh-xe3mr 5 ай бұрын
Wah bai wah kala sda hi raja rhu sad song da.tute dila ta sahara
@Baazbalraj193
@Baazbalraj193 4 ай бұрын
Paji oh tuhada 💎dimond⏰ time c te ajj tkk v aa ji ❤💎 te rehna v aa ji. Love you brother ❤❤🥰🥰🙏🙏 jo v song c tuhade ehda lagda k kdi purane hune hi ni kdi v .
@GaganBhangwan-dv5dl
@GaganBhangwan-dv5dl 5 ай бұрын
ਜਵਾਨੀ ਟੇਪ bhuller de
@taranabhi558
@taranabhi558 5 ай бұрын
ਕਾਲਾ ਨਿਜਾਮਪੁਰ ਘੈਂਟ ਬੰਦਾ ਘੈਂਟ ਗੀਤਕਾਰ ਬੰਦੇ ਨੇ ਜਿੰਦਗੀ ਦੇ ਬਹੁਤ ਤਜਰਬਾ ਆ ਕਾਲੇ ਦਾ,, ਪਰ ਮੰਨੇ ਚਾਹੇ ਨਾ ਪਰ ਵੀਰ ਕਾਲੀ ਨਾਗਣੀ ਮੋਟੀ ਸ਼ਕਦਾ ਭਰਾ ਮਿਲਿਆ ਤਾਂ ਨਹੀਂ ਪਰ ਵਾਹਿਗੁਰੂ ਜੀ ਦੀ ਮਿਹਰ ਸਦਕਾ ਬਹੁਤ ਜਲਦੀ ਕਿਸੇ ਸਟੂਡੀਓ ਵਿੱਚ ਮੁਲਾਕਾਤ ਹੋਵੇਗੇ ਵੀਰ ਨਾਲ god bless you bro ਵੱਡਾ ਵੀਰ ਮੇਰੀ ਉਮਰ, 28 ਸਾਲ ਕਾਲਾ ਵੀਰ ਉਮਰ ਚ ਵੱਡਾ,,, ਕਿਉਂਕਿ ਆਪਾਂ ਵੀ ਮਿਹਨਤ ਕਰ ਰਹੇ ਆ
@SamajikMuddeChannel
@SamajikMuddeChannel 5 ай бұрын
Jnab sabar koti sab kala Nizampuri best jodi
@AvtarKaler-c3l
@AvtarKaler-c3l 5 ай бұрын
Ik saah my favourite song a bhaji. Kala pharwahi❤❤❤
@JagdeepSingh-j1d
@JagdeepSingh-j1d 5 ай бұрын
Speechless ❤❤❤
@deepattri5821
@deepattri5821 2 ай бұрын
Kala Nizampuri gazab ❤
@sssonysran
@sssonysran 5 ай бұрын
ਕਾਲਾ ਨਿਜ਼ਾਮਪੁਰੀ ਤੇ ਸਾਬਰ ਕੋਟੀ।। ਤਬਾਹੀ ਸੀ 15 ਸਾਲ ਪਹਿਲਾ❤❤
@BalwinderSingh-cp3hh
@BalwinderSingh-cp3hh 5 ай бұрын
Ustaad as Tu kinde aa koi tym c kale da siraaa geet honde c ❤love you ustaad g sho lage mai bahut sonda rye bahut yd
@dillsimransandhubrothers5463
@dillsimransandhubrothers5463 4 ай бұрын
ਇਕ ਵਾਰ ਮਿਲੇ ਸੀ ਬਾਈ ਨੂੰ ਮੁੱਕਤਸਰ ਸਾਹਿਬ ਆਦੇਸ਼ ਹੋਸਪੀਟਲ ਅਸੀਂ ਹੋਸਪੀਟਲ ਸੀ ਸੰਤ ਬਾਬਾ ਸੰਤ ਬਾਬਾ ਬੱਗਾ ਸਿੰਘ ਜੀ ਨਾਲ ਪੰਮਾ ਜੰਡਵਾਲਾ ਭੀਮੇਸ਼ਾਹ ਅਤੇ ਕਾਲਾ ਬਾਈ ਮਿਲ ਕੇ ਗਏ ਸੀ ਬਾਬਾ ਜੀ ਨੂੰ
@Hrpeeta
@Hrpeeta 5 ай бұрын
Wah laddi veere ❤
@Grim-Reaper960
@Grim-Reaper960 5 ай бұрын
Bohat vadda writer hai kala nizampuri
@hrmnnsign3354
@hrmnnsign3354 5 ай бұрын
Mera favourite ❤❤❤❤ koi Tod ni bnya jnaab tada
@RamKumar-wh4tl
@RamKumar-wh4tl 4 ай бұрын
Y g bhut time bad dekhya kale y nu bhut udeek c tuhade song di thanks bro kale y nal interview kita ❤
@chetanmahey1063
@chetanmahey1063 5 ай бұрын
ਵਾਹ…👌🏻👍🏻
@nimmarode
@nimmarode 5 ай бұрын
ਕਿੰਨਾ ਲੱਗਦਾ ਏ ਦੁੱਖ ਦਿਲ ਤੋੜ ਜਾਣ ਵਾਲਿਆ .❤
@DeepSingh-gd5kw
@DeepSingh-gd5kw 5 ай бұрын
ਲਾਰਾ ਲਾਕੇ ਮਿੱਤਰਾ ਨੂੰ ਦੱਸ ਕਾਸਤੋ ਨਾ ਆਈ ਮੁਟਿਆਰੇ " ਬਾਈ ਦਾ ਸਿਰਾਂ ਗੀਤ
@SarbjitBangar
@SarbjitBangar 5 ай бұрын
Ehhe aaa legend 🙌 👏 ❤️ likhari
@souravghai1556
@souravghai1556 4 ай бұрын
End banda ❤
@YadvinderSinghrathor
@YadvinderSinghrathor 5 ай бұрын
Mahi da mahi da sone da sone da waah ji kiya song si master saleem ji ne eh gaeya ❤
@rickygill473
@rickygill473 4 ай бұрын
Jo esy bhai NE likhya end karati Ustad sabar koti Saab v kamaal c
@baljitsinghbaljit6657
@baljitsinghbaljit6657 5 ай бұрын
End a kala nizampuri
@Nisha-g2z
@Nisha-g2z 4 ай бұрын
Love You Kala Nizampuri Bro Rab Tuhanu Chaddi Kala ch Rakhe.Aap Ek Mahan Kalakar Ho Ji.Waheguru Ji.
Coffee With Kangarh | Podcast Ep 11 | Raj Singh Jhinjar
2:07:46
Ladi Kangarh
Рет қаралды 111 М.
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Coffee With Kangarh | Podcast Ep 8 | Gurchet Chitarkar
1:35:32
Ladi Kangarh
Рет қаралды 61 М.
Maahi Di Mehfil | Episode no 16 - Debi Makhsoospuri | Maahi Sharma
1:35:35
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 730 М.
COFFEE WITH KANGARH | EP - 22 | PRINCE KANWALJIT SINGH
1:30:26
Ladi Kangarh
Рет қаралды 25 М.
Мръсни Истории и Изкуствен Интелект Подкаст на Комеди Клуба
3:43:53
Комеди Клуб Подкаст / Comedy Club Podcast
Рет қаралды 452 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 486 М.
Coffee With Kangarh | Podcast Ep 2 | Gurdeep Manalia
2:29:21
Ladi Kangarh
Рет қаралды 255 М.