ਕੁੜੀ ਦੇ ਇਸ਼ਕ 'ਚ ਪੈ ਗਿਆ

  Рет қаралды 422,219

Adeeb TV Channel

Adeeb TV Channel

Жыл бұрын

ਕੁੜੀ ਦੇ ਇਸ਼ਕ 'ਚ ਪੈ ਗਿਆ #Punjabi ਮੁੰਡਾ, #marriage @raisister @adeebtvchannel
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
/ adeebtvchan. .

Пікірлер: 329
@pamma2733
@pamma2733 Жыл бұрын
ਕੁੜੀ ਪੰਜਾਬੀ ਬਹੁਤ ਵਧੀਆ ਬੋਲਦੀ
@j.skundi7791
@j.skundi7791 Жыл бұрын
ਬਹੁਤ ਵੱਧੀਆ ਪੰਜਾਬੀ ਬੋਲਦੀ ਹੈ ਬੱਚੀ,ਵਾਹਿਗੁਰੂ ਮਿਹਰ ਕਰਨ👍👌👍👌👍👌👌🙏🙏
@vaidrajbhupendarsinghkanda5930
@vaidrajbhupendarsinghkanda5930 Жыл бұрын
ਸਾਡੇ ਪੰਜਾਬੀ ਵੀਰਾਂ ਅਤੇ ਭੈਣਾਂ ਨੂੰ ਪੰਜਾਬੀ ਬੋਲਣ ਲੱਗਿਆਂ ਸ਼ਰਮ ਆਉਂਦੀ ਹੈ ਹੋਏ ਹਨ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਵਧੀਆ ਜੋੜੀ ਬਣਾਈ ਹੈ ਸੱਚੇ ਪਾਤਸ਼ਾਹਿ ਇਹਨਾਂ ਤੇ ਮੇਹਰ ਕਰੇ
@simerjitsingh146
@simerjitsingh146 Жыл бұрын
Bilkul ji
@MohinderSingh-kj8ih
@MohinderSingh-kj8ih 3 ай бұрын
111118😅​@@simerjitsingh146
@baldevsinghvirk2605
@baldevsinghvirk2605 3 ай бұрын
ਤੁਸੀਂ ਗਲਤ ਚੀਜਾ ਨੂ ਪ੍ਰਮੋਟ ਕਰ ਰਹੇ ਹੋ ਜੇ ਪੰਜਾਬੀ ਕੁੜੀ ਨੂ ਨੇਪਾਲੀ ਕਢ ਕੇ ਲੈ ਗਿਆ ਹੁੰਦਾ ਸਾਰੇ ਪੰਜਾਬੀ ਆ ਦੇ ਮੀਰਚਾ ਲਾਗ੍ਨਿਆ ਸੀ .ਸੋਚ ਕੇ ਦਖੋ ਆਪਣੀ ਧੀ ਭੈਣ ਬਾਰੇ
@manjitmann7943
@manjitmann7943 Жыл бұрын
ਬਹੁਤ ਵਧੀਆ ਪੰਜਾਬੀ ਬੋਲਦੀ ਹੈ ਬੱਚੀ God bless you
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸਬਰ ਬਖਸਿਉ 🙏
@HarpalSingh-uv9ko
@HarpalSingh-uv9ko Жыл бұрын
ਕੁੜੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਪੰਜਾਬੀ ਬੋਲਦੀ ਹੈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਇਸ ਜੋੜੀ ਨੂੰ ਤੇ ਮੁੰਡਾ ਵੀ ਬਹੁਤ ਵਧੀਆ ਬੱਚੇ ਵੀ ਵਧੀਆ ਏ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ।
@kulwantsandhu3878
@kulwantsandhu3878 Жыл бұрын
ਕੁੜੀ ਨੇਪਾਲੀ ਹੋ ਕੇ ਪੰਜਾਬੀ ਬੋਲੀ ਜਾਂਦੀ ਆ ਸਾਡੇ ਲੋਕਾਂ ਨੂੰ ਮਾਂ ਬੋਲੀ ਤੋਂ ਨਫ਼ਰਤ ਹੋਈ ਪਈ ਏਂ ਪਤਾ ਨਹੀਂ ਕਿਉਂ।
@funkymundda3623
@funkymundda3623 3 ай бұрын
krti dogli gal? ida te fr nepali keh skde ki kudi punjabi boln lgpi maa boli chad ke, 🤷🏻‍♂️ eh ki logic hoeya? jeda jeho jye enviourment ch reha hunda oda e bolda
@varandeep2131
@varandeep2131 Жыл бұрын
ਕਰੇ ਕਰਾਵੇ ਆਪੇ ਆਪ ਇਹ ਜੋੜਿਆ ਪਰਮਾਤਮਾ ਨੇ ਬਣਾਇਆ
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਗੱਲ ਆ
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਪੰਜਾਬੀ ਬੋਲਦੀ ਆ ਵਾਹਿਗੂਰ ਮੇਅਰ ਕਰਨ
@bidhyadhami6060
@bidhyadhami6060 Жыл бұрын
Baki sab tan thik orkestra da km kyo krvayia kudi ton fuddddu sala
@ArshChahal47
@ArshChahal47 Жыл бұрын
ਮੇਹਰ
@dkmetcalf14598
@dkmetcalf14598 Жыл бұрын
Salute both.Eh beti panjabi bahout vadhyia bold hei.God bless you both.
@prayrakbansal4855
@prayrakbansal4855 Жыл бұрын
@@dkmetcalf14598 jekar Nepali ya hindi ya English boldi ta tussi bhaiya rani keh dena tha double minded people ho tussi 😂😂😂😂😂😂. bhagwan double minded di kde nahi sunda hai .😂😂😂😂😂😂
@brijkumar1339
@brijkumar1339 Жыл бұрын
Nepal de kudi v kene soni punjabi bolde ha good
@balwinderbath4184
@balwinderbath4184 Жыл бұрын
ਵਾਹਿਗੁਰੂ ਤੁਹਾਡੇ ਪਰਿਵਾਰ ਤੇ ਮੇਹਰ ਕਰਨ। ਲੜਕੀ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ। ਚੜ੍ਹਦੀ ਕਲ੍ਹਾ 🙏
@seerharajinderpalsingh5437
@seerharajinderpalsingh5437 Жыл бұрын
ਬਹੁਤ ਵਧੀਆ ਜੀ negetvity ਨਹੀਂ ਫੈਲਾਉਣੀ ਚਾਹੀਦੀ ਸਭ ਨੂੰ ਸਮਜਨਾ ਚਾਹੀਦਾ
@GurpreetSingh-bh3xi
@GurpreetSingh-bh3xi Жыл бұрын
ਖੁੱਸ਼ ਰਹੋ
@harpreetdhaliwal5568
@harpreetdhaliwal5568 Жыл бұрын
ਬਹੁਤ ਵਧੀਆ ਜੋੜੀ ਵਾਹਿਗੁਰੂ ਸਦਾ ਮਿਹਰ ਭਰਿਆ ਹੱਥ ਬਣਾਈ ਰੱਖਣ ਜੀ, ਬਹੁਤ ਵਧੀਆ ਲੱਗਦਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਚੇ ਦਿਲੋਂ ੍ਰਪਿਆਰ ਕਰਦੇਆ , ਵਾਹਿਗੁਰੂ ਜੋੜੀ ਉੱਪਰ ਮਿਹਰ ਭਰਿਆ ਹੱਥ ਬਣਾਈ ਰੱਖਣ
@user-dt5vi1wf7j
@user-dt5vi1wf7j Жыл бұрын
ਵੈਰੀ ਵੈਰੀ ਗੁਡ ਵੀਰ ਵੈਰੀ ਵੈਰੀ ਨਾਇਸ ਭੈਣ ਮੇਰੀ👌 ਏ
@indianoldtractor9457
@indianoldtractor9457 Жыл бұрын
ਭਰਾਵਾਂ ਇੰਟਰਵਿਊ ਕਰਵਾਉਣੀ ਸੀ ਵਾਲ ਵਾਹ ਲੈਂਦੇ, ਕੁੜੀ ਬਹੁਤ ਸੋਹਣੀ ਏ ਪੰਜਾਬੀ ਵੀ ਵਧੀਆ ਬੋਲਦੀ ਏ,
@GurpreetSingh-le7vc
@GurpreetSingh-le7vc Жыл бұрын
ਬਹੁਤ ਚੰਗੀ ਤਰ੍ਹਾਂ ਪੰਜਾਬੀ ਬੋਲਦੀ ਹੈ
@rbrar3859
@rbrar3859 Жыл бұрын
ਬਹੁਤ ਵਧੀਆ ਲੱਗੀਆ, ਵੀਰ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ।
@JaswinderSingh-rx4po
@JaswinderSingh-rx4po Жыл бұрын
ਜਦੋਂ ਦਾ ਸ਼ੋਸ਼ਲ ਮੀਡੀਆ ਆਇਆ ਓਦੋਂ ਤੋਂ ਪੱਤਰਕਾਰ ਵੀ ਇੱਟਾਂ ਹੇਠੋਂ ਨਿਕਲ ਰਹੇ ਹਾਂ ਤੇ ਇੰਟਰਵਿਊ ਦੇਣ ਵਾਲੇ ਮਹਿਮਾਨ ਤਾਂ ਇੱਟਾਂ ਚੁੱਕੀ ਫ਼ਿਰਦੇ ਐ
@ravindersinghkhalsa7058
@ravindersinghkhalsa7058 Жыл бұрын
ਵਾਹਿਗੁਰੂ ਜੀ🙏 ਤੁਹਾਡੀ ਹਮੇਸ਼ਾ ਚੜ੍ਹਦੀਕਲਾ ਰੱਖਣ
@charanjeetsandhu1669
@charanjeetsandhu1669 Жыл бұрын
ਬਹੁਤ ਵਧੀਆ ਲੱਗਿਆ ਭੈਣ ਨੂੰ ਪੰਜਾਬੀ ਬੋਲਣ ਤੇ
@user-ud7wp6fp4j
@user-ud7wp6fp4j 3 ай бұрын
ਜੌੜੀ ਬਹੁਤ ਵਧੀਆ ਆ👍👍👍🙏🙏
@paramjitsinghgill2979
@paramjitsinghgill2979 Жыл бұрын
ਵਧੀਆ ਜੋੜੀ ਆ ਜੀ
@Nirvair254
@Nirvair254 Жыл бұрын
Very nice Mubarka jodi nu ❤❤❤❤❤ jio ji bharke
@panjpaninews7422
@panjpaninews7422 Жыл бұрын
ਬਹੁਤ ਵਧੀਆ ਲਗਿਆ
@parampreetsinghchugh6817
@parampreetsinghchugh6817 3 ай бұрын
ਪੰਜਾਬੀ ਬੋਹਤ ਸੋਹਣੀ ਬੋਲਦੀ ਹੈ ਨੇਪਾਲੀ ਕੁੜੀ ਹੋ ਕੇ 🎉God bless you
@sunitarani3073
@sunitarani3073 Жыл бұрын
ਬਹੁਤ ਹੀ ਸੋਹਣੀ ਜੋੜੀ ਹੈ ਖੁਸ਼ ਰਹੋ 👌💞🙏🏻
@raviibrar5349
@raviibrar5349 Жыл бұрын
Hello g
@SunnySingh-yp7xv
@SunnySingh-yp7xv Жыл бұрын
Very nice g 👍🙏
@sunitarani3073
@sunitarani3073 Жыл бұрын
Very nice very good 👍👍👍👍
@GurdevSingh-xy4sd
@GurdevSingh-xy4sd Жыл бұрын
Nice 👍👍👍👍
@jassibagri6575
@jassibagri6575 Жыл бұрын
ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ
@user-gu2mz5oe9w
@user-gu2mz5oe9w 3 ай бұрын
ਵਾਹਿਗੁਰੂ ਜੀ
@baljindersinghdhaliwal6654
@baljindersinghdhaliwal6654 Жыл бұрын
ਬਹੁਤ ਵਧੀਆ ਮਾਣ ਆ ਤਹਾਡੇ ਤੇ ਚੰਗਾ ਕੰਮ ਕੀਤਾ ਤੁਸੀ
@panjpaninews7422
@panjpaninews7422 Жыл бұрын
ਬਹੁਤ ਸੋਹਣੀ ਪੰਜਾਬੀ ਬੋਲਦੀ ਹੈ ਲੜਕੀ।
@darshangarcha9666
@darshangarcha9666 3 ай бұрын
Vaheguru ji bless you both🙏🙏
@kuldeepsinghsardarji8892
@kuldeepsinghsardarji8892 3 ай бұрын
ਬਹੁਤ ਵਧੀਆ, ਬਹੁਤ ਪਿਆਰੀ ਜੋੜੀ ਹੈ, ਬਾਕੀ ਕੋਈ ਵੀ ਰਿਸ਼ਤਾ ਹੋ ਬਸ ਵਿਸ਼ਵਾਸ ਹੋਣਾ ਚਾਹੀਦਾ ਹੈ ਫ਼ੇਰ ਵਾਹਿਗੁਰੂ ਜੀ ਆਪ ਮੇਹਰ ਕਰਦੇ ਹਨ
@harwindersingh1657
@harwindersingh1657 3 ай бұрын
👍👍👍👍
@HarjinderBhullar6076
@HarjinderBhullar6076 3 ай бұрын
ਸਟੇਜ ਤੇ ਨੱਚਣਾ ਵੀ ਕਲਾ ਹੈ ਕੁੜੀਆਂ ਆਪਣੀ ਮਜਬੂਰੀ ਵੱਸ ਨੱਚਦੀਆਂ
@pooransingh8997
@pooransingh8997 Жыл бұрын
🙏🙋🕺 Both Happy. Life. Future
@sidhumooseWala-tj1cq
@sidhumooseWala-tj1cq Жыл бұрын
Very nice 👍👍👍 bro Waheguru Ji khush rakhey
@fakradafarm
@fakradafarm Жыл бұрын
Good job bro
@parvinderwalia2308
@parvinderwalia2308 Жыл бұрын
Very nice veer
@BHULLAR1.5M
@BHULLAR1.5M Жыл бұрын
ਬੱਤੀ ਮਾਨ ਪੰਜਾਬੀ ਨੂੰ ਮਾਸੀ ਦੱਸਦਾ ਸੀ ਇਹ ਵੀਡੀਓ ਵੇਖੇ ਉਹ ਨੇਪਾਲੀ ਕੁੜੀ ਹੋਕੇ ਫਰਾਟੇਦਾਰ ਪੰਜਾਬੀ ਬੋਲ ਰਹੀ ਆ ਪੰਜਾਬੀ ਬੋਲੀ ਤੋਂ ਮਿੱਠੀ ਬੋਲੀ ਕੋਈ ਨਹੀ ਰੱਬ ਤੁਹਾਡੀ ਜੋੜੀ ਸਲਾਮਤ ਰੱਖੇ ਮੇਰੇ ਨਾਲ ਬਾਹਰ ਇੱਕ ਨੇਪਾਲੀ ਕੁੜੀ ਜੌਬ ਕਰਦੀ ਸੀ ਮੈਨੂੰ ਵੀ ਉਸਦੇ ਨਾਲ ਪਿਆਰ ਹੋ ਗਿਆ ਸੀ ਉਹ ਵੀ ਕਰਦੀ ਸੀ ਮੈਨੂੰ ਪਰ ਕੁਝ ਮਜਬੂਰੀਆਂ ਕਰਕੇ ਅਸੀ ਇਕੱਠੇ ਨਹੀ ਹੋ ਸਕੇ ਮੈਂ ਅੱਜ ਵੀ ਬਹੁਤ ਯਾਦ ਕਰਦਾ ਉਹਨੂੰ ਤੇ ਹੁਣ ਉਹ ਮੈਰਿਡ ਆ ਆਪਣੇ ਪਤੀ ਨਾਲ ਅਸਟ੍ਰੇਲੀਆ ਚਲ ਗਈ ਆ
@BaljitSingh-jc2gc
@BaljitSingh-jc2gc 9 ай бұрын
ਤੂੰ ਮੱਤਬਲੀ ਬੰਦਾ ਸੀ ਪਿਆਰ ਨਈ ਨਿਭਾਇਆ
@bhupindersingh5696
@bhupindersingh5696 Жыл бұрын
Beautiful ❤️
@DavKang
@DavKang 3 ай бұрын
God bless you bro waheguru ji sda mehar prya hath rakhn
@balkaranbhullar9833
@balkaranbhullar9833 Жыл бұрын
ਪ੍ਰਮਾਤਮਾ ਏਸ ਜੋੜੀ ਨੂੰ ਤੰਦਰੁਸਤੀਆਂ ਤਰੱਕੀਆਂ ਬਖ਼ਸ਼ੇ-ਬਲਕਰਨ ਸਿੰਘ ਭੁੱਲਰ
@monubrar2495
@monubrar2495 Жыл бұрын
Waheguru ji
@balkarsingh-nn5le
@balkarsingh-nn5le Жыл бұрын
Bhut hi vadiya jodi hai Veerji 👌👍🌹🌹❤️❤️🙏🙏
@studiosartaj3412
@studiosartaj3412 3 ай бұрын
Good 22
@majorsingh4407
@majorsingh4407 3 ай бұрын
Very fine decision and love story
@jassajatt8645
@jassajatt8645 Жыл бұрын
ਬਹੁਤ ਵਧੀਆ ਜੋੜੀ ਵਾਹਿਗੂਰ ਜੀ ਮੇਹਰ ਕਰਨ
@sonychahal8397
@sonychahal8397 3 ай бұрын
Tusi great huo brother public teh bol die hundi hia god bless you
@SamnKhiva-ob9ux
@SamnKhiva-ob9ux 3 ай бұрын
❤❤
@BaljinderKaur-tt4jb
@BaljinderKaur-tt4jb 3 ай бұрын
God bless you 🎉
@rabdaradio1313
@rabdaradio1313 Жыл бұрын
God bless you bhene
@baljinderbadesha9770
@baljinderbadesha9770 Жыл бұрын
God bless you both
@AjitSingh-jq4lq
@AjitSingh-jq4lq Жыл бұрын
👍❤
@rickygym5273
@rickygym5273 Жыл бұрын
Good👍👍
@jaspalmann8870
@jaspalmann8870 Жыл бұрын
ਵਾਹਿਗੁਰੂ ਜੀ ਜੋੜੀ ਤੇ ਮੇਹਰ ਭਰਿਆ ਹੱਥ ਰੱਖਿਊ ਜੀ 🙏🙏🙏🙏🙏🙏🙏🙏🙏
@seesalmasih8786
@seesalmasih8786 Жыл бұрын
Bahut vadiya god blass you
@tribhawanjeetsinghkalsi7011
@tribhawanjeetsinghkalsi7011 3 ай бұрын
Good bahut vadiya joyde💕💕🌹🌹😍😍🙏🙏
@davinderdavinder4703
@davinderdavinder4703 Жыл бұрын
Beautiful couple
@rickygym5273
@rickygym5273 Жыл бұрын
🙏🌹GOD BLESS YOU 🌹🙏
@inderjeetsidhu3132
@inderjeetsidhu3132 Жыл бұрын
God bless you 🙏❣️
@shubhdeepsingh2951
@shubhdeepsingh2951 Жыл бұрын
Bhot vidya love you brother
@MajorSingh-hm7ut
@MajorSingh-hm7ut 3 ай бұрын
God bless you
@HarmeetSingh-qf7ud
@HarmeetSingh-qf7ud Жыл бұрын
Nice jodi rab khush rakhe
@mr.jattlive1113
@mr.jattlive1113 Жыл бұрын
Very gud vere
@SS-bz6hw
@SS-bz6hw Жыл бұрын
Good to see you both, so happy ਖ਼ੁਸ਼ ਰਹੋ ,👍
@talwindersingh463
@talwindersingh463 Жыл бұрын
V. Nice. 🙏💐💐🙏
@gurpreetbhamra9752
@gurpreetbhamra9752 Жыл бұрын
*Waheguru*
@tejindersingh5748
@tejindersingh5748 Жыл бұрын
👍
@JaspalSingh-zt1to
@JaspalSingh-zt1to Жыл бұрын
Very nice Jodi 👌👌🙏🙏
@inderjeetsingh7417
@inderjeetsingh7417 3 ай бұрын
Congratulation Punjabi bohat SHAANDAR boldi aa
@JaspalSingh-bg3fo
@JaspalSingh-bg3fo Жыл бұрын
🦅🐢🚣🐦🏂O balle balle enni vadia punjabi boldi aa nepali kudi dono hasde wasde Rehan sukhi Rehan ji🤍🕊️🦢🏂
@pinkychoudhary3921
@pinkychoudhary3921 Жыл бұрын
Very nice
@JatinderSingh-oj7hi
@JatinderSingh-oj7hi Жыл бұрын
Bhut vadia punjabi boldi a , waheguru meher kare.
@jaswindersingh-po7hh
@jaswindersingh-po7hh Жыл бұрын
God bless both of you
@ParminderSingh-se7vo
@ParminderSingh-se7vo Жыл бұрын
Waheguru tohanu hmasha khush rakha
@Singhsaab77278
@Singhsaab77278 Жыл бұрын
WAHEGURU ji mehar kare 🙏🏻🙏🏻🌹
@RanjeetSingh-hs7fm
@RanjeetSingh-hs7fm Жыл бұрын
ਬਹੁਤ ਬਦਿਆ ਜੋੜੀਵਾ
@jantakalyansidhu1376
@jantakalyansidhu1376 Жыл бұрын
Mehnat krni koi madi ni gg😊👍
@gursewaksidhu7315
@gursewaksidhu7315 Жыл бұрын
ਹੱਸਦੀ ਵੱਸਦੀ ਰਹੇ ਜੋੜੀ ਬਹੁਤ ਵਧੀਆ ਜੀ।
@sarbatdabhalaarmysewasocie3976
@sarbatdabhalaarmysewasocie3976 Жыл бұрын
Congratulations
@kashbassey9149
@kashbassey9149 3 ай бұрын
Beautiful couple..boy is from a very loving and wise family clearly So proud of you son..UK❤
@surindersomi8407
@surindersomi8407 Жыл бұрын
God bless you both.
@balwinderbains2896
@balwinderbains2896 Жыл бұрын
Wow very nice husband, wife 👍🙏🌹🌹
@s.k.khardiyas.k.khardiya2787
@s.k.khardiyas.k.khardiya2787 Жыл бұрын
Be Happy
@sattabhullar617
@sattabhullar617 Жыл бұрын
ਵਾਹਿਗੁਰੂ ਖੁਸ਼ ਰੱਖੇ ਦੋਵਾ ਨੂੰ ❤️
@gurmelsingh9850
@gurmelsingh9850 Жыл бұрын
Very good both God bless you
@sardaarji6587
@sardaarji6587 Жыл бұрын
Bahut vadia ji
@gurpreetsinghrainu650
@gurpreetsinghrainu650 Жыл бұрын
Jo v tushi kitta veer bahut good aa waheguru blessed you both
@tarlokkandola473
@tarlokkandola473 2 ай бұрын
Very nice couple , god bless you both , Have a long and happy life togather . Shabsh .
@jagchahal1393
@jagchahal1393 Жыл бұрын
Good guy ...all the best.
@ranjitsingh-uv5lg
@ranjitsingh-uv5lg Жыл бұрын
God bless you bro 🎉🎉🎉🎉🎉
@harjitlitt1375
@harjitlitt1375 Жыл бұрын
Very good. Congratulations
@advocatejagmohansinghbhatt6707
@advocatejagmohansinghbhatt6707 Жыл бұрын
Punjab and Punjabi community and language is Supreme
@BalrajSingh-nh1wk
@BalrajSingh-nh1wk Жыл бұрын
Le le ble ini vdhiya Punjabi uh v lehjja majhe wala kiya batt vah dhiye te puttra tu v hun kudi nu pyar nal rakhi
@user-nr3eg1lx5c
@user-nr3eg1lx5c 4 ай бұрын
God bless you 🙏
@HarpreetKaur-zc7wb
@HarpreetKaur-zc7wb Жыл бұрын
Mix breed aj Kal chal rahi
@gurtejsidhu3005
@gurtejsidhu3005 Жыл бұрын
Teka nolo ta thake a
@raviibrar5349
@raviibrar5349 Жыл бұрын
Sahi aa gal tuhade g kidan o
@user-ze2to
@user-ze2to 3 ай бұрын
Mix breed mtlb ki gall oh insan nhi hai?
Pappu Deol Lovestory|Pappu Kachichiyan Wala|@pappudeol |Mani Parvez|Kaint Punjabi
36:21
Kaint Punjabi (ਘੈਂਟ ਪੰਜਾਬੀ)
Рет қаралды 213 М.
Became invisible for one day!  #funny #wednesday #memes
00:25
Watch Me
Рет қаралды 52 МЛН
Sigma Girl Past #funny #sigma #viral
00:20
CRAZY GREAPA
Рет қаралды 34 МЛН
Always be more smart #shorts
00:32
Jin and Hattie
Рет қаралды 47 МЛН
That's how money comes into our family
00:14
Mamasoboliha
Рет қаралды 8 МЛН
Bachi Ibban Interview | Love Story|Punjabi Couple|Kabaddi Best Raider |Mani Parvez|Kaint Punjabi
40:22
Kaint Punjabi (ਘੈਂਟ ਪੰਜਾਬੀ)
Рет қаралды 284 М.
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 550 М.
Intercast Love Marriage|Ajay Garg & Manmeet Kaur Love Story|Mani Parvez|Kaint Punjabi
58:16
Kaint Punjabi (ਘੈਂਟ ਪੰਜਾਬੀ)
Рет қаралды 105 М.
Newly Married Girl Life Story|Daughter In Parental House After Marriage|@kaintpunjabi
1:05:07
Kaint Punjabi (ਘੈਂਟ ਪੰਜਾਬੀ)
Рет қаралды 264 М.
Became invisible for one day!  #funny #wednesday #memes
00:25
Watch Me
Рет қаралды 52 МЛН