Pappu Deol Lovestory|Pappu Kachichiyan Wala|

  Рет қаралды 213,445

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Pappu Deol Lovestory|Pappu Kachichiyan Wala| @pappudeol |Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 316
@kaintpunjabi
@kaintpunjabi Жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@pappudeol
@pappudeol Жыл бұрын
ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਵੀਡੀਉ ਨੂੰ 1 ਮਿਲੀਅਨ ਕਰ ਦਿਓ ਦਿਲੋਂ ਧੰਨਵਾਦ ਇੰਨਾ ਪਿਆਰ ਦੇਣ ਲਈ ਰੱਬ ਸਭ ਨੂੰ ਲੰਬੀ ਉਮਰ ਬਖਸੇ ਜੀ
@birbaldasgoyal9259
@birbaldasgoyal9259 Жыл бұрын
Bai jee Rona a gia wakia he rab darti te hai
@inderjeetkaurkailey22
@inderjeetkaurkailey22 Жыл бұрын
vgud putter g
@inderjeetkaurkailey22
@inderjeetkaurkailey22 Жыл бұрын
vgud putter g
@kuldeepsidhubblogs5449
@kuldeepsidhubblogs5449 Жыл бұрын
Bye ji aap vi kuj gla dasnia please time dedo
@bahadursingh6159
@bahadursingh6159 Жыл бұрын
ਪੱਪੂ ਦਿਲ ਦਾ ਸੱਚਾ ਬੰਦਾ ਵਾਹਿਗੁਰੂ ਛੋਟੀ ਭੈਣ ਨੂੰ ਤੇ ਪੱਪੂ ਨੂੰ ਹਰ ਖੁਸ਼ੀ ਦੇਵੇ 🙏
@pappudeol
@pappudeol Жыл бұрын
ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਵੀਡੀਉ ਨੂੰ 1 ਮਿਲੀਅਨ ਕਰ ਦਿਓ ਦਿਲੋਂ ਧੰਨਵਾਦ ਇੰਨਾ ਪਿਆਰ ਦੇਣ ਲਈ ਰੱਬ ਸਭ ਨੂੰ ਲੰਬੀ ਉਮਰ ਬਖਸੇ ਜੀ
@openmicpunjabi1978
@openmicpunjabi1978 Жыл бұрын
ਰੂਹ ਖੁਸ਼ ਹੋਗੀ ਤੁਹਾਡੀ ਇੰਟਰਵਿਊ ਦੇਖ ਕੇ। ਬੋਹਤ ਪਿਆਰ।
@jazzchouhan2167
@jazzchouhan2167 Жыл бұрын
Vire bhot kentt a tu
@bestdabapu7183
@bestdabapu7183 Жыл бұрын
Pappu Pith Deno Hatt Gya
@gsdhillon8489
@gsdhillon8489 Жыл бұрын
Chinta na kr no tension
@hardeepsingh4144
@hardeepsingh4144 Жыл бұрын
❤️🙏
@lalisidhu8108
@lalisidhu8108 Жыл бұрын
ਪੱਪੂ ਬਾਈ ਸੱਚੀ ਫੱਕਰ ਬੰਦਾ ਹੈ 🙏🙏🙏🙏👍👍👍👍
@dalbirsingh5528
@dalbirsingh5528 Жыл бұрын
ਸੱਚੀਂ ਫੱਕਰ ਬੰਦਾ ਪੱਪੂ ਬਾੲੀ
@manpreetsinghgrewal530
@manpreetsinghgrewal530 Жыл бұрын
ਵਹਿਗੁਰੂ ਜੀ ਤਹੁਡੀ ਜੋੜੀ ਹਮੇਸ਼ਾ ਬਣੀ ਰਹੇ ਤੁਸੀਂ ਦੋਵੇਂ ਹੀ ਫੱਕਰ ਅਤੇ ਰੱਬੀ ਰੂਹ ਹੋ ਖੁਸ਼ ਰਹੋ ਪੱਪੂ ਵੀਰ ਲੋਕਾਂ ਦੀ ਨਾ ਸੁਣੋ
@swaransingh5688
@swaransingh5688 Жыл бұрын
ਬਾਈ ਜੀ ਸਿਧੀਆਂ ਗੱਲਾਂ ਹੀ ਕਰਦਾ ਹੈ ਘੇਟ ਪੰਜਾਬੀ ਏ ਵਨ
@harmailsingh1308
@harmailsingh1308 Жыл бұрын
ਤੇਰੀ ਮੇਹਨਤ ਨੂੰ ਸਲਾਮ,ਪਰ ਗਾਉਣ ਵਾਸਤੇ ਮੇਹਨਤ ਦੀ ਲੋੜ ਹੈ ਜੀ।
@inderdeepsingh8105
@inderdeepsingh8105 Жыл бұрын
ਪੱਪੂ ਦਿਉਲ ਚੱਕੀ ਚੱਲ ਫੱਟੇ ਯੂ ਟਿਊਬ ਚੈਨਲ ਤੋ ਰੁਪਏ ਆਉਣ ਲੱਗ ਪੈਣ ਗਏ ਵਾਹਿਗੁਰੂ ਜੀ ਬਿਲਸ ਯੂ
@manpreetsinghgrewal530
@manpreetsinghgrewal530 Жыл бұрын
ਸੱਚ ਵਿੱਚ ਪੱਪੂ ਵੀਰ ਫੱਕਰ ਹੀ ਹੈ
@jasdeepsinghatwal3379
@jasdeepsinghatwal3379 Жыл бұрын
ਬਹੁਤ ਵਧੀਆ ਗੱਲਬਾਤ ਵੀਰ ਜੀ
@HarpalSingh-uv9ko
@HarpalSingh-uv9ko Жыл бұрын
ਪੱਪੂ ਫੱਕਰ ਬੰਦਾ ਦਿਲ ਦਾ ਸਾਫ ਬੰਦਾ ਹੈ।
@makhansingh7154
@makhansingh7154 Жыл бұрын
ਧੰਨਵਾਦ ਵਾਈ ਤੁਹਾਡੀ ਜੋੜੀ ਬਹੁਤ ਵਧੀਆ ਹੈ ਪ੍ਰਮਾਤਮਾ ਤਹਾਨੂੰ ਤਰੱਕੀਆਂ ਬਖਸ਼ੇ ਰੱਬ ਤੋਹਾਡੀ ਉਮਰਾ ਲੰਮਿਆ ਕਰੇ
@jasdeepsinghatwal3379
@jasdeepsinghatwal3379 Жыл бұрын
ਵਾਹਿਗੁਰੂ ਤੁਹਾਨੂੰ ਏਦਾਂ ਹੀ ਖੁਸ਼ ਰੱਖੇ ਵੀਰ ਜੀ
@SatnamSingh-cg1uo
@SatnamSingh-cg1uo Жыл бұрын
Sachi yr bnda kina dill da saaf👌👌👍👍👍👍
@Manprit-mz6kw
@Manprit-mz6kw Жыл бұрын
waheguru ji ehna nu hamesha khush rakhna ji🙏🙏🙏🙏🙏🙏
@kuldeepkamal4380
@kuldeepkamal4380 Жыл бұрын
ਜਿਉਂਦੇ ਵਸਦੇ ਰਹੋ ਵੀਰ ਜੀ
@pammymallpammymall4933
@pammymallpammymall4933 Жыл бұрын
ਬੰਦਾ ਘੈਟ ਯਾਰ
@dildiyasadran2582
@dildiyasadran2582 Жыл бұрын
ਬਹੁਤ ਵਧੀਆ ਵੀਰ ਜੀ ਤੁਹਾਡੀ ਸੁੱਚਾਈ ਨੇ ਤੁਹਾਡੇ ਤੇ ਬਹੁਤ ਮੇਹਰ ਕਰਨੀ ਹੈ ਵਾਹਿਗੁਰੂ ਜੀ ਬਹੁਤ ਬਲਵਾਨ ਹੈ ਤੁਸੀਂ ਮੌਤ ਬਾਰੇ ਨਾਂ ਸੋਚੋਂ ਵਾਹਿਗੁਰੂ ਜੀ ਸ਼ੁਕਰ ਕਰਨਾ ਚਾਹੀਦਾ ਹੈ
@singhsoormewithfarmingtrac2341
@singhsoormewithfarmingtrac2341 5 ай бұрын
ਵਾਹਿਗੁਰੂ ਜੀ ਸੱਚੀਂ ਬੰਦਾ ਵਧੀਆ
@Famouscomedypb18jatt
@Famouscomedypb18jatt Жыл бұрын
Waheguru ji wmk vr tara aa
@puneetbassi
@puneetbassi Жыл бұрын
"Pappu pass ho gya" zindagi de imtihaan vich 😊🙏
@BalwinderSingh-wy3ve
@BalwinderSingh-wy3ve Жыл бұрын
Waheguru ji kirpa rakhen
@sonydhaliwal767
@sonydhaliwal767 Жыл бұрын
Waheguru ji
@harpreetsinghsra7253
@harpreetsinghsra7253 Жыл бұрын
Bhutvdia pappu bai lagge rho
@amarjitsingh1946
@amarjitsingh1946 11 ай бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼
@JTS333
@JTS333 Жыл бұрын
Funny boy. His soul is is so pure. God bless you both. Stay happy
@shellyaulakh4014
@shellyaulakh4014 Жыл бұрын
Bhout vdiyaaa jodi veerji ❤️❤️❤️
@manpreetsinghgrewal530
@manpreetsinghgrewal530 Жыл бұрын
ਪੱਪੂ ਵੀਰ ਵਹਿਗੁਰੂ ਜੀ ਹਮੇਸ਼ਾ ਤੇਰੇ ਤੇ ਚੜ੍ਹਦੀ ਕਲਾ ਰੱਖੇ
@jaswindergill6657
@jaswindergill6657 Жыл бұрын
Good video hai may God bless you beta
@jassysingh830
@jassysingh830 Жыл бұрын
ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਜੋੜੀ ਨੂੰ ♥️
@punjabicookingvideo9323
@punjabicookingvideo9323 Жыл бұрын
Verrrrrrrrrry nice bro papu 🙏🏻🙏🏻
@dimpalbatgnotrabathnotra9165
@dimpalbatgnotrabathnotra9165 Жыл бұрын
Bohut vadia jodi te dil de saf baba khus rakhe ,❤️❤️
@hustler569
@hustler569 Жыл бұрын
ਬਾਕੀ ਗੱਲਾਂ ਦੀਆਂ ਬੰਦਾ ਸੱਚੀ ਫੱਕਰ ਆ yr 👍
@karnalkaur4402
@karnalkaur4402 Жыл бұрын
Good God bless you good jori
@samreetsingh6016
@samreetsingh6016 Жыл бұрын
धन्यवाद
@parmindersinghsandhu1010
@parmindersinghsandhu1010 Жыл бұрын
Nice vir ji
@jarmankamokia6216
@jarmankamokia6216 Жыл бұрын
Siraaa
@HardeepKaur-jd4tr
@HardeepKaur-jd4tr Жыл бұрын
👌👌
@GurpreetSingh-sm2yf
@GurpreetSingh-sm2yf Жыл бұрын
ਵੈਰੀ ਗੁੱਡ ਬਾਈ ਜੀ
@ArmaanKhan-co1xx
@ArmaanKhan-co1xx Жыл бұрын
waah atachment rohaan wale pyar di...gbu veer waheguru es jodi nu hmesha khuss rakhe...♥️💚
@kulvinderkaur3492
@kulvinderkaur3492 Жыл бұрын
God bless beta ji
@varinderkumar4088
@varinderkumar4088 Жыл бұрын
Good veer bahut vdiya insn ah waheguru humesha khush rkhe tuhadi jodi nu bai
@chamkaur4729
@chamkaur4729 Жыл бұрын
Very nice 👌👌❤️👌 👌👌❤️
@punjabilatestsongs8390
@punjabilatestsongs8390 Жыл бұрын
ਬੰਦਾ true a
@lakhwindermale5059
@lakhwindermale5059 Жыл бұрын
👌👌👌❤️
@gurinderghudani3294
@gurinderghudani3294 Жыл бұрын
ਘੈਟ ਬੰਦਾ
@SurjeetKaur-ob9ed
@SurjeetKaur-ob9ed 11 ай бұрын
Waheguru tuhanu sda khush rkhan
@singhrajbir2731
@singhrajbir2731 Жыл бұрын
Waheguru Ji
@makhankalas660
@makhankalas660 Жыл бұрын
God blesses you
@palakarora4094
@palakarora4094 Жыл бұрын
Veer j fever lovely 😁😁
@AmandeepSingh-zx2ij
@AmandeepSingh-zx2ij Жыл бұрын
ਘੈਂਟ ਆ ਬਾਈ ਤੂੰ ਜੋੜੀ ਸਦਾ ਸਲਾਮਤ ਰਹੇ ਰੱਬ ਰਾਖਾ ਜੀ
@jasdeepsingh7745
@jasdeepsingh7745 Жыл бұрын
Congratulations veer gg
@shinderpal8605
@shinderpal8605 Жыл бұрын
Nice ji
@smartphonedoctor1242
@smartphonedoctor1242 Жыл бұрын
Waheguru ji kirpa kre ji
@tarnjeet5339
@tarnjeet5339 Жыл бұрын
God bless you be happy triple of all
@nhjgj4617
@nhjgj4617 Жыл бұрын
Banda Dil da Amir hona chahida Bai ji
@sumarnwale1300
@sumarnwale1300 Жыл бұрын
Nice jodi dove bde kntt bnde ne
@RamanDeep-eo8un
@RamanDeep-eo8un Жыл бұрын
God bless you veer ji
@gurpalsaroud1472
@gurpalsaroud1472 Жыл бұрын
ਬਹੁਤ ਵਦੀਆ👍 🙏🏻
@JAZZYy455
@JAZZYy455 Жыл бұрын
Share kar ditti y 👍👍👍👍
@harmeetkaur4657
@harmeetkaur4657 Жыл бұрын
Satnam waheguru ji 🙏 veer ji Maher Karen 🙏🙏🙏🙏🙏
@surjeetsinghsingh6658
@surjeetsinghsingh6658 Жыл бұрын
👌👌👍👍👍👍
@sukhdevkamboj2418
@sukhdevkamboj2418 Жыл бұрын
Good.. Bro
@kanwarsatnamwariyah7840
@kanwarsatnamwariyah7840 Жыл бұрын
Great, Nice couple.God bless you.
@harpal34
@harpal34 Жыл бұрын
Waheguru bless you. Both.Proud of our daughters.
@glantegeetwithsurinderkaur1584
@glantegeetwithsurinderkaur1584 Жыл бұрын
Waheguru ji mehar krnge ji bachiyan te🙌🙌🙌🙌🙌
@sukhwindersinghlela5465
@sukhwindersinghlela5465 Жыл бұрын
ਪੱਪੂ ਵੀਰ ਜੀ ਜੈ ਕੋਈ ਹਲਫ਼ ਦੀ ਲੋੜ ਹੋਈ ਆਪਣੇ ਵੀਰ ਨੂੰ ਜਾਦ ਕਰਲੀਂ ਕਿਸਾਨ ਫਾਰਮ ਸੁਨਾਮ
@rkaur7842
@rkaur7842 Жыл бұрын
Very good i love you both 👌👌👌👌👌🙏🏼🙏🏼
@jaspalsandhu4422
@jaspalsandhu4422 Жыл бұрын
Papu Bai zindabaad
@pappudeol
@pappudeol Жыл бұрын
Love you bro
@anshuanshukhanna389
@anshuanshukhanna389 Жыл бұрын
Very nice God bless you 👌🥰🥰
@flopjeevan6406
@flopjeevan6406 Жыл бұрын
Akaal purakh waheguru g tuci bahut jayada khush rakheyo ehna dova nu
@s.k.khardiyas.k.khardiya2787
@s.k.khardiyas.k.khardiya2787 Жыл бұрын
Be Happy
@makhankalas660
@makhankalas660 Жыл бұрын
Good bless you bhen bhra nu
@surjitsingh4955
@surjitsingh4955 Жыл бұрын
Very.nice.ji
@VarinderSingh-le9np
@VarinderSingh-le9np Жыл бұрын
Very nice
@paramjitkaur7082
@paramjitkaur7082 Жыл бұрын
Very nice gbu always be happy khush Rao
@tarasingh1534
@tarasingh1534 Жыл бұрын
ਤੁਸੀਂ। ਬਹੁਤ ਹੀ।ਫਨੀ।ਹੋ। ਬਾਬਾ ਜੀ। ਥੋਨੂੰ। ਤਰੱਕੀ। ਬਖਸ਼ਣ। ਥੋਡੀ। ਦੋਵਾਂ।ਦੀ। ਬਹੁਤ। ਸੋਹਣੀ।ਆ। ਜੀ।ਜੋੜੀ। ਤੁਸੀਂ। ਹਮੇਸ਼ਾ। ਖ਼ੁਸ਼।ਰਹੋ
@HarpalSingh-uv9ko
@HarpalSingh-uv9ko Жыл бұрын
Nice God bless you
@jinderrai6354
@jinderrai6354 Жыл бұрын
Veer ji bhut sohna program huda a thuda
@madhurani1108
@madhurani1108 Жыл бұрын
Chlo vdia awe hi khus rho
@sukhmandersingh8984
@sukhmandersingh8984 Жыл бұрын
Nice Banda Papu deol
@manpreetkaurgorapooniapoon8545
@manpreetkaurgorapooniapoon8545 Жыл бұрын
Waheguru g mehar karan 2we hmesha happy rahan g
@randhawahairsalon2549
@randhawahairsalon2549 Жыл бұрын
Nice 👌💝🌹💝👌🌹🥀
@jasschannel-pm1gw
@jasschannel-pm1gw Жыл бұрын
Wmk ji. Veera carry on
@balvirsingh2658
@balvirsingh2658 Жыл бұрын
Good Jodi 22 ji
@jarmankamokia6216
@jarmankamokia6216 Жыл бұрын
Osm
@jasdeepsinghatwal3379
@jasdeepsinghatwal3379 Жыл бұрын
Nice veer ji
@sukhwantbhatti8016
@sukhwantbhatti8016 Жыл бұрын
Kaint Punjabi Interview, ਬਹੁਤ ਵਧੀਆ ਲੱਗੀਆਂ ਜੋ ਸਵਾਲ ਕੀਤੇ ਉਸ ਤੋ ਵੀ ਵੱਧੀਆਂ ਜਬਾਬ ਜੋ ਪਾਪੂ ਬਾਈ ਸੱਚੀ ਫੱਕਰ ਇਨਸਾਨ ਹੈ 100% ਸੱਚ ਬੋਲਣਾ ਬਹੁਤ ਮਾਇਨੇ ਰੱਖਦਾ, ਉਸਤੋਂ ਫੱਕਰ ਉਸਦੀ ਇਹ ਦੂਸਰੀ ਪੱਤਨੀ ਜਿਹੜੀ ਅੰਤੀ ਗਰੀਬ ਫੱਕਰ ਬੰਦੇ ਨਾਲ ਸ਼ਾਦੀ ਕਰਕੇ ਬਹੁਤ ਜ਼ਿਆਦਾ ਸਤਿਕਾਰ ਨਾਲ ਆਪਣਾ ਗ੍ਰਿਸਤੀ ਜੀਵਨ ਬਤੀਤ ਕਰਦੇ ਹਨ, ਵਾਹਿਗੁਰੂ ਜੀ ਇਹਨਾਂ ਦੀ ਲੰਬੀ ਉਮਰ ਕਰੇ, ਅਤੇ ਬੱਚੀ ਨੂੰ ਵੱਧ ਤੋਂ ਵੱਧ ਪਿਆਰ ਦੇਣ ਚੰਗੀ ਵਿੱਦਿਆ ਦੇਣ ਸੱਚੇ ਇਨਸਾਨਾ ਨਾਲ ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੂੰਦਾ ਹੈ ਜੀ । ਮੈਨੂੰ ਇਨਟਵਿਉ ਦੇ ਸਵਾਲ ਜਵਾਬ ਬਹੁਤ ਵੱਧੀਆ ਲੱਗੇ ਜ👍👌✌️🙏🙏
@SukhpreetKaur-ye6zq
@SukhpreetKaur-ye6zq Жыл бұрын
Papu deol jidabad💪💪
@pindan_walepb0798
@pindan_walepb0798 Жыл бұрын
Bo vadiya 😂
@parmjit8455
@parmjit8455 Жыл бұрын
Good 👍 👍 👍 👍 👍 very nice 👌
@jatinkids4564
@jatinkids4564 Жыл бұрын
👍👍👍👍👍🌹🌹
@sidhusaab5983
@sidhusaab5983 Жыл бұрын
God Bless u
@malkitsinghsidhu3598
@malkitsinghsidhu3598 Жыл бұрын
Good bless you
@ManpreetSingh-ln6oj
@ManpreetSingh-ln6oj Жыл бұрын
Byi end bnda
@jagdeepjagdeep7035
@jagdeepjagdeep7035 Жыл бұрын
Waheguru ji hmesa khus rakhn
@jarmankamokia6216
@jarmankamokia6216 Жыл бұрын
Att
@satkartarsingh3901
@satkartarsingh3901 Жыл бұрын
Very nice interweave
@JarnailSingh-ko8ro
@JarnailSingh-ko8ro Жыл бұрын
Very good Ji
@SunilKumar-fq2zq
@SunilKumar-fq2zq Жыл бұрын
Kaint Punjabi channel is really kaint.
Preeti Khan Interview|@preetikhan8855 |Punjabi Emotional Interview|Mani Parvez|Kaint Punjabi
33:01
Kaint Punjabi (ਘੈਂਟ ਪੰਜਾਬੀ)
Рет қаралды 142 М.
I wish I could change THIS fast! 🤣
00:33
America's Got Talent
Рет қаралды 116 МЛН
Я нашел кто меня пранкует!
00:51
Аришнев
Рет қаралды 3,9 МЛН
1❤️
00:17
Nonomen ノノメン
Рет қаралды 13 МЛН
Raju Kabbadi Interview|Raju Rajwant|Gym Life|Mani Parvez|Kaint Punjabi
55:32
Kaint Punjabi (ਘੈਂਟ ਪੰਜਾਬੀ)
Рет қаралды 483 М.
American Girl Married Punjabi Boy | Foreigner Couple Interview | Love Story | Kaint Punjabi
32:37
Kaint Punjabi (ਘੈਂਟ ਪੰਜਾਬੀ)
Рет қаралды 1 МЛН
Life After Marriage|Punjabi Motivational Interview|Mani Parvez|@BainsZone |@kaintpunjabi
52:54
Kaint Punjabi (ਘੈਂਟ ਪੰਜਾਬੀ)
Рет қаралды 75 М.
Punjabi Bullet Girl|NRI Parminder & Akashdeep |@Punjabivlogg |Mani Parvez|Kaint Punjabi
41:18
Kaint Punjabi (ਘੈਂਟ ਪੰਜਾਬੀ)
Рет қаралды 245 М.
Aman Dhillon Mansa Interview|Dhillon Mansa Wala Interview|Sedhree Tiwi|Kaint Punjabi
27:00
Kaint Punjabi (ਘੈਂਟ ਪੰਜਾਬੀ)
Рет қаралды 426 М.
I wish I could change THIS fast! 🤣
00:33
America's Got Talent
Рет қаралды 116 МЛН