ਕੁੜੀ ਨੇ ਪਿੰਡ ਚ ਹੀ ਕਰਾਈ ਲਵ ਮੈਰਿਜ ਮਾਪਿਆਂ ਨੇ ਕਰਤਾ ਇਹ ਕਾਂਡ ਕੁੜੀ ਨੇ ਦੱਸੀ ਕਲੀ ਕਲੀ ਗੱਲ੍ਹ ||

  Рет қаралды 115,073

Punjab News

Punjab News

3 ай бұрын

ਕੁੜੀ ਨੇ ਪਿੰਡ ਚ ਹੀ
ਕਰਾਈ ਲਵ ਮੈਰਿਜ
ਮਾਪਿਆਂ ਨੇ ਕਰਤਾ ਇਹ ਕਾਂਡ
ਕੁੜੀ ਨੇ ਦੱਸੀ ਕਲੀ ਕਲੀ ਗੱਲ੍ਹ
Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
Punjab News Channel :
Punjab News : An Emerging Punjabi News Channel Holding True And Fearless Journalism
Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
Web Site : www.punjab.news/
To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our youtube Punjabi News channel: tinyurl.com/PunjabiNews
Website : www.punjab.news
Subscribe to our channel: tinyurl.com/PunjabiNews
Subscribe to our Punjab News Politics channel
/ @punjabnewspolitics
Exploring The Realm Of Real Journalism With Punjab News
It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our Punjab News Politics channel
/ @punjabnewspolitics
Subscribe to our channel: tinyurl.com/PunjabiNews
#PunjabNews #PunjabiNews
Music :
Punjab News
Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
Facebook : / punjabnewsofficial

Пікірлер: 360
@singhsaab6992
@singhsaab6992 3 ай бұрын
ਤੇਰੇ ਞਰਗੀਆ ਨਾ ਹੀ ਜੰਮਣ ਕੁੜੀਆਂ ਤੇ ਚੰਗਾ ਮਾਂ-ਪਿਓ ਲਈ
@ravina1556
@ravina1556 3 ай бұрын
Eda de ma peo b ni hone chahide
@jaswinderjaswinder9101
@jaswinderjaswinder9101 3 ай бұрын
Teri dhee bi ada karbaye biha pind vich fer pta lge change maa pio bann da​@@ravina1556
@AmanpreetKaur-tr8yu
@AmanpreetKaur-tr8yu 3 ай бұрын
Kiyu
@AmanpreetKaur-tr8yu
@AmanpreetKaur-tr8yu 3 ай бұрын
Doshiya nu sakhat saza dawo
@singhsaab6992
@singhsaab6992 3 ай бұрын
@@AmanpreetKaur-tr8yu ਤੂੰ ਕਰ ਦੇਵੀ ਅਪਣੀ ਕੁੜੀ ਦਾ ਵਿਆਹ ਪਿੰਡ ਚ
@punjabireaction2237
@punjabireaction2237 3 ай бұрын
ਤੇਰੇ ਘਰ ਇੱਕ ਧੀ ਜੰਮੇ ਤੇ ਉਹ ਆਪਣੀ ਮਾਂ ਤੇ ਜਾਵੇ ਫਿਰ ਪਤਾ ਲੱਗੇਗਾ ਕਿ ਮਾਂ ਪਿਓ ਦਾ ਦੁੱਖ ਕੀ ਹੁੰਦਾ ਹੈ 👍👍🙏🙏
@sevenriversrummi5763
@sevenriversrummi5763 2 ай бұрын
Bilkul Shi gll 100% SaCh
@sandeeprana844
@sandeeprana844 2 ай бұрын
Gal ta shei veer. Muk karn galthi kuri de be ah
@balvantsingh5257
@balvantsingh5257 3 ай бұрын
ਬੱਚੇ ਪੁੱਛਣਗੇ ਬੀਬਾ ਸਾਡੇ ਨਾਨਕੇ ਕਿੱਥੇ ਨੇ
@NirmalSingh-bz3si
@NirmalSingh-bz3si 3 ай бұрын
ਇਸਨੇ ਕਹਿਣਾ ਪਿਛਲੀ ਗਲੀ ਵਿੱਚ??😂😂ਇਹ ਸਾਲੀਆਂ ਛੋਟੀਆਂ ਹੁੰਦੀਆ ਹੀ ਸੰਦ ਫਿਰਵਾ ਲੈਦੀਆਂ ਨੇ ??ਫਿਰ ਆਪਣਾ ਗੁਆਂਢ ਤਾਂ ਛੱਡੋ ਘਰ ਵਿੱਚ ਹੀ ਤਿਆਰ ਹੋ ਜਾਦੀਆਂ ਨੇ ??ਵਧੀਆ ਕੀਤਾ ?
@Kaur.brar23
@Kaur.brar23 3 ай бұрын
Eho jahe lokk eh ni samjde veer ki sade samajj te ki asar iate ga
@ravina1556
@ravina1556 3 ай бұрын
Bche ehbi pushn ge nana sada sade people da katal a
@SarbjitSingh-yg7bs
@SarbjitSingh-yg7bs 3 ай бұрын
4 days daadke 3 days naanke ....4 days daddy 3 days maama .4 days mummy 3 Days bhua 😂😅❤
@sukhchainsingh227
@sukhchainsingh227 3 ай бұрын
Kahegi pind vich hi wa tere mamme te pind da hi mamma Tuhada Daddy wa
@waheguru452
@waheguru452 3 ай бұрын
ਕ‌ਈ ਪਿੰਡਾ ਵਿੱਚ ਕੀਤਾ ਕੁੜੀਆਂ ਨੇ ਇਸ ਤਰ੍ਹਾਂ ਤਾ ਹੀ ਮਾਂ ਪਿਉ ਡਰਦੇ ਕੁੜੀਆਂ ਜੰਮਣਾ ਤੋਂ
@dilpreetsingh4916
@dilpreetsingh4916 3 ай бұрын
ਇਦਾ ਦੀ ਧੀ ਰੱਬ ਕਿਸੇ ਨੂੰ ਨਾ ਦਵੇ ਜਿਸ ਨੂੰ ਪਤਾ ਹੀ ਨਹੀ ਕਿ ਪਿਉ ਕੀ ਹੁੰਦਾ ਹੈ
@SardoolsinghKang
@SardoolsinghKang 3 ай бұрын
ਤੇਰਾ ਬਾਪ ਵੀ ਤੈਨੂੰ ਇਸ ਦੁਨੀਆਂ ਵਿਚ ਲੈਕੇ ਆਇਆਂ ਹੁਣ ਉਸ ਨੂੰ ਸਜ਼ਾ ਕਰਾਦੇ ਸ਼ਾਬਾਸ਼ ਤੇਰੇ
@amandandiwal4523
@amandandiwal4523 3 ай бұрын
ਇਸਨੂੰ ਵੀ ਮਾਰਨਾ ਚਾਹੀਦਾ ਸੀ
@user-oy7gw9yb6s
@user-oy7gw9yb6s 3 ай бұрын
ਦੋਵੇਂ ਘਰ ਬਰਬਾਦ ਕਰਤੇ ਤੂੰ ਭੈਣੇ ਤੇਨੂੰ ਰੱਬ ਕੋਲੋਂ ਵੀ ਇਨਸਾਫ਼ ਨਹੀਂ ਮਿਲਣਾ
@gurpreetchahal4043
@gurpreetchahal4043 3 ай бұрын
ਇਹੋ ਜੀ ਨੂੰ ਤਾਂ ਭੈਣ ਕਹਿਣ ਤੇ ਵੀ ਸ਼ਰਮ ਆਉਂਦੀ ਹੈ
@ravina1556
@ravina1556 3 ай бұрын
Garpeo ne khrab kita😊
@jaswinderjaswinder9101
@jaswinderjaswinder9101 3 ай бұрын
Ghatia dimag ghatia soch​@@ravina1556
@AmanpreetKaur-tr8yu
@AmanpreetKaur-tr8yu 3 ай бұрын
Kudi ne Ghar wasaya
@AmanAulkh-gv2oy
@AmanAulkh-gv2oy 3 ай бұрын
Brbad krta sara kuj ik Niki jhi galti ne .bt koi asr ni aa fir vi apne piyo nu bura dsi jandi aa bhen waheguru ji mehr krn 😔😔😔😔😔
@gurlabhsingh8072
@gurlabhsingh8072 3 ай бұрын
ਬੀਬਾ ਜੀ ਪਿੰਡ ਵਿੱਚ ਨਹੀਂ ਕਰਾਉਣਾ ਸੀ ਵਿਆਹ ਤੁਸੀ ਆਪਣੇ ਤਾਏ ਚਾਚੇ ਪਿਤਾ ਭਰਾ ਜਿਉਂਦੇ ਹੀ ਮਾਰ ਦਿੱਤੇ ਗਲਤ ਫੈਸਲਾ ਲੈ ਕੇ ਬੀਬਾ ਗਲਤ ਕੀਤਾ ਤੂੰ
@harcharansingh1737
@harcharansingh1737 2 ай бұрын
ਇਸ ਸਭਦੀ ਜੁਮੇਵਾਰ ਤੂੰ ਖੁਦ ਹੈ ਬਹੁਤ ਵਧੀਆ ਕੀਤਾ ਸਲਿਉਟ ਹੈ ਉਹਨਾਂ ਬਹਾਦਰਾਂ ਨੂੰ
@prabhjotkaur629
@prabhjotkaur629 3 ай бұрын
ਜਿਨਾਂ ਤੇਨੂੰ ਪਾਲਿਆ ੳਹਨਾਂ ਦਾ ਵੀ ਖਿਆਲ ਰਖਣਾ ਚਾਹੀਦਾ ਹੈ ਧੀਏ ਮਾ ਬਾਪ ਕਦੀ ਗਲਤ ਨਹੀ ਸੋਚਦੇ ਮੁੰਡੇ ਦੇ ਮਾਂ ਬਾਪ ਵੀ ਸਮਝਾ ਸਕਦੇ ਸਨ ਬੱਚਿੳ ਦਾ ਪਿੰਡ ਵਿੱਚ ਇਹ ਰਿਸ਼ਤਾ ਨਹੀਂ ਬਣਦਾ ਧੀਏ ਅਪਣੇ ਬੱਚਿਆਂ ਨੂੰ ਤੇ ਸਮਾਜ ਨੂੰ ਕੀ ਸੇਧ ਦੇਵਗੀ
@AmanAulkh-gv2oy
@AmanAulkh-gv2oy 3 ай бұрын
Dekho Ji apne piyo nu hi bura dsi jandi .kaljug shaid ahi aaa
@jappynattvlogs2075
@jappynattvlogs2075 3 ай бұрын
Sharm kyu ni aye tenu pind ch marriage krwondi ni
@prabhjotkaur629
@prabhjotkaur629 3 ай бұрын
🙏🙏
@kiranjeetkaur4608
@kiranjeetkaur4608 2 ай бұрын
Right a.g
@prabhjotkaur629
@prabhjotkaur629 2 ай бұрын
@@kiranjeetkaur4608 🙏🙏
@jasbirsidhu232
@jasbirsidhu232 3 ай бұрын
ਬਾਂਦਰੀਏ ਤੂੰ ਜੋ ਕੀਤਾ ਕੀ ਉਹ ਠੀਕ ਸੀ । ਓਹਨਾਂ ਨੇ ਤਾਂ ਇਹ ਕੰਮ ਕਰਨਾ ਹੀ ਸੀ
@shishpalgilldspgill1201
@shishpalgilldspgill1201 3 ай бұрын
ਬਹੁਤ ਵਧੀਆ ਕੀਤਾ ਅਗਲਿਆਂ ਦੀ ਮੂਛ ਦਾ ਸਵਾਲ ਸੀ ਕੰਮ ਤੇਰਾ ਵੀ ਨਾਲ ਹੀ ਕਰਨਾ ਸੀ ਕੰਜ਼ਰੀ ਦਾ
@JaswantSinghKhehra-jl2nu
@JaswantSinghKhehra-jl2nu 2 ай бұрын
Ji Bai
@user-ib6sx9eh2v
@user-ib6sx9eh2v 2 ай бұрын
Very good 👍👍👍
@SukhWantkaur-yi4hk
@SukhWantkaur-yi4hk 3 ай бұрын
ਤੈਨੂੰ ਇਸ਼ਕ ਚੜਿਆ ਸੀ। ਪਿੰਡੋਂ ਬਾਹਰ ਕਿਤੇ ਸ਼ਹਿਰ ਚਲੇ ਜਾਂਦੇ ਤੁਸੀਂ। ਨਿਰਵੈਰ ਸਿੰਘ ਤੇ ਪਿਓ ਨੂੰ ਸਜ਼ਾ ਦਿਵਾਉਣ ਲਈ ਕਿੰਨੀ ਕਾਹਲੀ ਆ । ਪੂਰੀ ਲੁੱਚੀ ਲਗਦੀ ਹੈ ਕੁੜੀ
@rockyrana4255
@rockyrana4255 3 ай бұрын
Sahi gal kiti Bahen A kurdi Galat hai ek pind vich marriage ni karni chahiye di
@sevenriversrummi5763
@sevenriversrummi5763 2 ай бұрын
100% right same thinking
@sandeeprana844
@sandeeprana844 2 ай бұрын
100%
@kamaljitkaur6687
@kamaljitkaur6687 3 ай бұрын
ਕੁੜੀ ਨੂੰ ਭੋਰਾ ਸ਼ਰਮ ਨਹੀਂ ਇਸ ਤਰਾਂ ਦੀਆਂ ਕੁੜੀਆਂ ਜੰਮ ਦੀਆਂ ਕਿਉਂ ਨਹੀਂ ਮਰ ਜਾਂਦੀਆਂ
@fz_harman8892
@fz_harman8892 3 ай бұрын
ਸ਼ਰਮ ਆਉਣੀ ਚਾਹੀਦੀ ਤੈਨੂੰ,,, ਇਹ ਕੁਝ ਮਿਲਿਆ ਗਾਇਕਾ ਤੋਂ ਜੋ ਆਸਕੀ ਨੂੰ ਪਰਮੋਟ ਕਰਦੇ ਹਨ
@prabhjotkaur629
@prabhjotkaur629 3 ай бұрын
ਸਿਰ ਤੇ ਚੁੰਨੀ ਲੈ ਦਾ ਮਤਲਬ ਧਰਮ ਦੀ ਮਾਂ ਪਿਉ ਸੁਹਰੇ ਤੇ ਰਿਸਤੇਦਾਰਾਂ ਦੀ ਕਰਮ ਦੀ ਸਰਦਾਰੀ ਪਰ ਤੁਸੀ ਇਹ ਗਵਾ ਬੈਠੇ ਹੋ ਵਾਹਿਗੁਰੂ ਧੀਏ ਕਿਰਪਾ ਕਰਨ ਕਿਤੇ ਸੋਝੀ ਉੱਚਾ ਸੁੱਚਾ ਜੀਵਨ ਕਿਰਦਾਰ ਬਖਸ਼ੇ ਮਾਂ ਪਿਉ ਦਾ ਸਿਰ ਨੀਵਾ ਕਰਕੇ ਸੁੱਖ ਨਹੀ ਮਿਲਦਾ
@harjeetsinghsandhu8039
@harjeetsinghsandhu8039 2 ай бұрын
ਇਸ ਤਰਾ ਧੀ ਰੱਬ ਕਿਸੇ ਨੂੰ ਨਾ ਦੇਵੇ ਧੀ ਮਰ ਜਾਵੇ ਜਿਹੜੀ ਮਾਪਿਆ ਦੀ ਪੱਗ ਪੈਰਾ ਵਿੱਚ ਰੁਲਾਵੇ
@kesarsingh7124
@kesarsingh7124 3 ай бұрын
ਪਿਉ ਦੇ ਖਿਲਾਫ ਹੋਣ ਵਾਲੀਏ ਕਲਮੂੰਹੀਏ ਇਜਤਾ ਨਿਲਾਮਕਰਤੀਆ
@harmailsingh6472
@harmailsingh6472 3 ай бұрын
ਚਗਲ ਕਿਸੇ ਥਾ ਦੀ
@ParamjeetKaur-gj3qu
@ParamjeetKaur-gj3qu 2 ай бұрын
ਵਾਹਿਗੁਰੂ ਤੈਨੂੰ ਕਦੇ ਵੀ ਮਾਫ ਨਹੀਂ ਕਰੇਗਾ ਤੂੰ ਬੜੇ ਦੁੱਖ ਭੋਗਣਗੇ ਜੀ ਹੁਣ
@dalbirsingh5890
@dalbirsingh5890 3 ай бұрын
ਇਸ ਕੁੜੀ ਨੇ ਦੋ ਘਰ ਬਰਬਾਦ ਕਰਤੇ ਉਦੋਂ ਤੇ ਦਬਕੇ ਮਾਰਦੀ ਹੋਵੇਗੀ ਹੁਣ ਜ਼ਿੰਦਗੀ ਭਰ ਭੁਗਤਣਾ ਪਵੇਗਾ ਅਪਣੀ ਔਲਾਦ ਨੂੰ ਕੀ ਦੱਸੇਂਗੀ
@user-mp1ho6mz8w
@user-mp1ho6mz8w 3 ай бұрын
ਬੀਬਾ ਜੀ ਤੇਰੇ ਵਰਗੀਆਂ ਕਰਕੇ ਅੰਜ ਲੋਕ ਧੀ ਨਹੀ ਜੰਮਣ ਦਿੰਦੇ ਤੇਰੇ ਵਰਗੀ ਧੀ ਜੰਮਣ ਨਾਲੋ ਤਾਂ ਮਾਪੇ ਬੇ ਉਲਾਦ ਹੀ ਚੰਗੇ ਨੇ ਜੀ
@manpreet20262
@manpreet20262 2 ай бұрын
Te munda osne v glt krya oh v kyu jmya
@tejindersingh4588
@tejindersingh4588 3 ай бұрын
ਬੇਸ਼ਰਮ ਬੇਅਕਲ ਲੋਕਾਂ ਦੀ ਗੰਦੀ ਸੋਚ ਦੇ ਨਤੀਜੇ ਵੀ ਮਾੜੇ ਹੀ ਨਿਕਲਣੇ ਆ...ਪਿੰਡ ਚ ਵਿਆਹ ਘਟੀਆ ਸੋਚ ਆ...ਸਮਾਜ ਗਰਕਦਾ ਜਾਂਦਾ
@jaswindersandhu9462
@jaswindersandhu9462 2 ай бұрын
ਇਸ ਕਰਕੇ ਲੋਕ ਕੁੜੀਆਂ ਜੰਮਣ ਤੋਂ ਡਰਦੇ ।ਮਾ ਬਾਪ ਦੀ ਇੱਜਤ ਮਿਟੀ ਵਿੱਚ ਮਿਲਾ ਕੇ ਰੱਖ ਦਿੱਤੀ ਬਹੁਤ ਗਲਤ ਕੀਤਾ । ਮਾਪਿਆਂ ਦਾ ਪੁੱਤ ਮਰਵਾ ਦਿੱਤਾ । ਇਹ ਜਿੰਦਗੀ ਦੁਬਾਰਾ ਨਹੀ ਮਿਲਣੀ ।
@dsbuttar8711
@dsbuttar8711 2 ай бұрын
ਪਹਿਲਾਂ ਹੱਸ ਹੱਸ ਲਾਉਦੀਆਂ ਸਾਰੀਆ ਫਿਰ ਰੋ ਕੇ ਦਿੰਦੀਆਂ ਦੱਸ। ਬਹੁੱਤ ਹੀ ਵਧੀਆ ਕੀਤਾ। ਇਹ ਵੀ ਨਾਲ ਹੀ ਮਾਰਨੀ ਚਾਹੀਦੀ ਸੀ।
@LakhvirSingh-dx1pf
@LakhvirSingh-dx1pf 3 ай бұрын
ਇਸੇ ਕਸਕੇ ਲੋਕੀ ਧੀਆ. ਜੰਮਣ. ਤੋ ਡਹਦੇ ਨੇ
@TarsemSingh-vh5db
@TarsemSingh-vh5db 3 ай бұрын
ਹੁਣ ਕਿਹੜਾ ਇਹਨੂੰ ਕੋਈ ਦੁੱਖ ਹੋਇਆ ਬੇਗਾਨਾ ਪੁੱਤ ਮਰਵਾਤਾ ਇਹਨੂੰ ਵੀ ਮਗਰੇ ਹੀ ਤੋਰੋ ਸਾਹਿਬਾਂ ਨੂੰ ਮਿਰਜ਼ਾ ਤਾਂ ਮਰਵਾਤਾ
@sevenriversrummi5763
@sevenriversrummi5763 2 ай бұрын
100% right same thinking.
@Lovenature-nt8zm
@Lovenature-nt8zm 3 ай бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@JagdishSingh-dz4mn
@JagdishSingh-dz4mn 2 ай бұрын
ਲੋਕ ਕਹਿੰਦੇ ਧੀ ਤੇ।। ਪੁੱਤਰ। ।। ਕੋਈ ਫਰਕ ਹੁੰਦਾ।। ਤਾ ਹੀ ਧੀ। ਜੰਮਣ ਤੋਂ। ਡਰ ਦੇ ਨੇ
@manpreet20262
@manpreet20262 2 ай бұрын
Munda v Galt hoya phir oh v kyu jamya
@manjitkaur7134
@manjitkaur7134 3 ай бұрын
ਧੀਏ ਪਹਿਲੇ ਜਮਾਨੇ ਵਿੱਚ ਤਾ 7 ਗੋਤ ਛੱਡਕੇ ਮਾਪੇ ਆਪਣੀਆ ਧੀਆ ਦਾ ਰਿਸਤਾ ਕਰਦੇ ਸੀ ਪਰ ਹੁਣ ਤਾ ਪੂਰਾ ਕਲਯੁਗ ਆਗਿਆ। ਜਿਨਾ ਮਾਪਿਆ ਨੇ ਤੈਨੂੰ ਜਨਮ ਦਿਤਾ ਚਾਵਾ ਲਾਡਾ ਨਾਲ ਪਾਲਿਆ। ਲਵ ਮੈਰਿਜ ਦਾ ਕਰਕੇ ਮਾਪਿਆ ਦਾ ਪਿਆਰ ਸਭ ਭੁੱਲ ਗਈ। ਬੱਚੇ ਤਾ ਮਾਪਿਆ ਦੀ ਜਾਨ ਹੁੰਦੇ। ਜਦੋ ਬੱਚੇ ਗਲਤ ਕਦਮ ਚੁੱਕ ਦੇ ਫਿਰ ਮਾਪਿਆ ਕੋਲੋ ਸਹਿਨ ਨਹੀ ਹੁੰਦਾ। ਫਿਰ ਕਤਲ ਕਰਨਾ ਮਾਪਿਆ ਦਾ ਸ਼ੌਕ ਨਹੀ। ਮਜਬੂਰੀ ਆ ।ਕਿਸ ਦਾ ਦਿਲ ਕਰਦਾ ਜੇਲ੍ਹ ਜਾਣ ਲਈ। ਜੋ ਵੀ ਹੁੰਦਾ ਅਣਖ ਦੀ ਖਾਤਰ ਹੀ ਹੁੰਦਾ। ਮੇਰੀ ਸਾਰੀਆ ਬਚੀਆ ਅਗੇ ਬੇਨਤੀ ਆ। ਆਪਣੇ ਮਾਪਿਆ ਦੀ ਇਜਤ ਬਾਰੇ ਸੋਚੋ। ਮਾਪਿਆ ਨੇ ਤੁਹਾਨੂੰ ਜਨਮ ਦੇ ਕੇ ਕੋਈ ਗੁਨਾਹ ਨਹੀ ਕੀਤਾ ਧੀਆ ਤਾ ਘਰਾ ਦਾ ਸ਼ਿੰਗਾਰ ਆ।ਪਰ ਸੁਚੱਜੇ ਢੰਗ ਨਾਲ ਰਹੋ। ਮਾਲਕ ਸਾਰਿਆ ਨੂੰ ਮਤ ਦੇਵੇ।
@user-jp7nv4ce6k
@user-jp7nv4ce6k 3 ай бұрын
ਇਸ ਨੂੰ ਧੀ ਨਾ ਇਹ ਧੀ ਕਹੋਣ ਦੇ ਲਾਇਕ ਨਹੀਂ ਇਸ ਨੂੰ ਤਾਂ ਡਾਇਨ ਕਹੋ
@baljindershah9373
@baljindershah9373 3 ай бұрын
ਲੱਖ ਲਾਹਨਤ ਇਹੋ ਜਹੀ ਔਲਾਦ ਤੇ ਜਿਹਨਾਂ ਨੇ ਨਾਂ ਮਾਂ ਪਿਓ ਦੀ ਸ਼ਰਮ ਕੀਤੀ ਤੇ ਨਾਂ ਸਮਾਜ ਦੀ। ਮੁੰਡਾ ਤੇ ਕੁੜੀ ਨੇ ਦੋਹਾਂ ਪ੍ਰਰਿਵਾਰਾਂ ਦਾ ਤੇ ਪਿੰਡ ਦਾ ਨਾਂ ਬਦਨਾਮ ਕਰ ਦਿੱਤਾ।
@baljindersingh1184
@baljindersingh1184 3 ай бұрын
ਕੁੜੀਏ ਤੂੰ ਕੀ ਖੱਟਿਆ? ਪਹਿਲਾਂ ਪਿਓ ਦੀ ਇੱਜਤ ਰੋਲ ਦਿੱਤੀ। ਹੁਣ ਉਹਨਾਂ ਨੂੰ ਜੇਲ ਕਰਵਾਦੇ।ਕੀ ਗੱਡਾ ਖੜਾ ਸੀ ਤੇਰੇ ਜੰਮਣ ਦਾ ।ਲੱਖ ਲਾਹਨਤ ਤੇਰੀ ਕਰਤੂਤ ਤੇ ।
@knowledgegrow4500
@knowledgegrow4500 2 ай бұрын
ਵੀਰੋ ਸਵਾਦ ਲੀਆਤਾ , ਸਰਕਾਰਾਂ ਦੇ ਗੰਦੇ ਕਾਨੂੰਨ ਕਾਰਨ ਲੋਕਾਂ ਨੂੰ ਕਾਨੂੰਨ ਹੱਥ ਵਿੱਚ ਲੈਣਾ ਪੇ ਰਿਹਾ
@satnamsingh8525
@satnamsingh8525 2 ай бұрын
100000 Lahnat. Tenu
@KulwinderSingh-em9qb
@KulwinderSingh-em9qb 2 ай бұрын
Good 👍
@ghumanAmrik
@ghumanAmrik 3 ай бұрын
ਕੁੜੀ ਨੇ ਮਰਵਾਤਾ ਬੇਗਾਨਾ ਪੁੱਤਰ
@NirmalSingh-bz3si
@NirmalSingh-bz3si 3 ай бұрын
ਇਸਦੀ ਅੱਗ ਨੇ ਕਿ ਨਾ ਸ਼ੋਹਣਾ ਮੁੰਡਾ ਮਰਵਾਤਾ??
@Harjeetkaur-
@Harjeetkaur- 3 ай бұрын
ਕਸੂਰ ਦੋਨਾਂ ਦਾ ਹੀ ਆ ਹੁਣ ਇੱਕ ਨੂੰ ਮਾੜਾ ਨਾ ਆਖੋ 😂😂😂ਲੋਕੋ ਆਖ਼ਰ ਨੂੰ ਇਹੀ ਹੁੰਦਾ ਵਾ ਕਿਉਂ ਕਿ ਅਣਖ ਤਾਂ ਜਾਗ ਹੀ ਪੈਦੀ ਆ ਨਾਲ ਇਸ ਨੂੰ ਵੀ ਮਾਰ ਦੇਦੈ
@sukhchainsingh227
@sukhchainsingh227 3 ай бұрын
Munda boh nal hi C
@parminderkaurgill9000
@parminderkaurgill9000 2 ай бұрын
ਅਸੀ ਤਾ ਕਹਿੰਦੇ ਵਧੀਆ ਕੀਤਾ ਕੋਈ ਸਜਾ ਨਹੀ ਹੋਣੀ ਚਾਈਦਾ
@Harjeetkaur-
@Harjeetkaur- 3 ай бұрын
ਤੁਸੀਂ ਦੋਨਾਂ ਨੇ ਦੋ ਘਰ ਬਰਬਾਦ ਕਰਤੇ ਨਾ ਪੇਕੇ ਨਾ ਸਹੁਰੇ ਬੱਚਿਆਂ ਲਈ ਨਾ ਨਾਨਕੇ ਨਾ ਦਾਦਕੇ 😂😂😂😂😂😂😂😂😂😂 ਫਿੱਟੇ ਮੂੰਹ ਜਿਹੀ ਔਲਾਦ ਦੇ
@NavjotJosan-rm9uz
@NavjotJosan-rm9uz 3 ай бұрын
Hji bulkul sachi gal g a na da pind sada pind da nal ha
@user-fs6nd2ef2z
@user-fs6nd2ef2z 3 ай бұрын
ਇੱਕ ਗੋਲੀ ਤੇਰੇ ਸਿਰ ਵਿੱਚ ਵੀ ਚਾਹੀਦੀ ਸੀ
@sevenriversrummi5763
@sevenriversrummi5763 2 ай бұрын
Shi gll
@BaljinderSingh-ml4vl
@BaljinderSingh-ml4vl 2 ай бұрын
ਵਧੀਆ ਕੀਤਾ ਉਹਨਾਂ ਕੋਈ ਸਜ਼ਾ ਨਹੀਂ ਚਾਹੀਦੀ ਸੀ
@butakhan3468
@butakhan3468 2 ай бұрын
ਕੁੜੀਏ ਤੇਰੇ ਪਿਆਰ ਮੁਹੱਬਤ ਨੇ 2 ਘਰ ਪੱਟ ਦਿੱਤੇ ਇਸ ਨਾਲੋਂ ਪਹਿਲਾ ਤੂੰ ਮਰ ਜਾਂਦੀ ਤਾਂ ਘੱਟ ਦੁੱਖ ਹੋਣਾ ਸੀ ਬਾਕੀ ਤੂੰ ਐਨੀ ਇਸ਼ਕ ਵਿੱਚ ਅੰਨੀ ਹੋਈ ਸੀ। ਤੂੰ ਸਿਰਫ਼ ਇਹੀ ਸੋਚ ਲੈਦੀ ਸਾਡਾ ਹੋਣ ਵਾਲਾ ਬੱਚਾ ਪਾਪਾ ਕਹੂ ਕੇ ਮਾਮਾ। ਬਾਕੀ ਜਿੰਨੀ ਕਸੂਰ ਵਾਰ ਤੂੰ ਸਿਰਫ਼ ਤੂੰ। ਬਾਕੀ ਜਿੰਨਾ ਨੇ ਤੈਨੂੰ ਜਨਮ ਦੇ ਕੇ 20=25 ਸਾਲ ਲਾਡ ਲਡਾਏ ਅੱਜ ਤੂੰ ਉਹਨਾਂ ਦੀ ਦੁਸ਼ਮਣ ਬਣ ਬੈਠੀ ਬਾਕੀ ਤੇਰੇ ਮਾਤਾ ਪਿਤਾ ਜਾਂ ਬਾਈ ਦੀ ਕੋਈ ਗਲਤੀ ਨਹੀ ਸਭ ਤੇਰੀ ਗਲਤੀ ਹੈ ਚਲ ਹੁਣ ਭਰਲਾ ਝੋਲੀਆਂ
@ranjeetkaur6746
@ranjeetkaur6746 3 ай бұрын
ਧੀਏ, ਤੁਸੀਂ ਮਾਪਿਆਂ ਨੂੰ ਜੀਉਂਦਿਆਂ ਮਾਰ ਦੇਂਦੀਆਂ ਇਹੋ ਜਿਹੇ ਫ਼ੈਸਲੇ ਲੈਕੇ। ਲੋਕ ਜਿਉਣ ਨਹੀਂ ਦੇਂਦੇ ਤਾਹਨਿਆਂ ਨਾਲ ਹੀ ਮਾਰ ਦੇਂਦੇ।ਬਾਕੀ ਮਾਂਪੇਂ ਵੀ ਇਹੋ ਜਿਹੀਆਂ ਨੂੰ ਦਫ਼ਾ ਕਰਿਆ ਕਰਨ।
@nishansinghsandhu442
@nishansinghsandhu442 3 ай бұрын
ਏਸੇ ਕਰਕੇ ਧੀ ਜੰਮਣ ਤੋਂ ਮਾਪੇ ਡਰਦੇ ਨੇ।
@GurmeetsinghMeet-wp7td
@GurmeetsinghMeet-wp7td 3 ай бұрын
ਲੱਖ ਲਾਹਨਤ ਤੇਰੇ ਜੰਮਣ ਤੇ
@hardeepsingh3081
@hardeepsingh3081 2 ай бұрын
ਮਾਪਿਆਂ ਦੀ ਸ਼ਰਮ ਕਰ ਲੈਂਦੀ
@gurpritsingh9301
@gurpritsingh9301 2 ай бұрын
ਸ਼ਹਿਰਾਂ ਵਿੱਚ ਇੱਕ ਦੋ ਗਲੀਆਂ ਛੱਡ ਕੇ ਭਾਵ ਨਾਲ ਦੀਆਂ ਗਲੀਆਂ ਵਿੱਚ ਵਿਆਹ ਹੋ ਜਾਂਦੇ ਹਨ l ਓਥੇ ਕੋਈ ਨਹੀਂ ਪੁੱਛਦਾ ਨਾਨਕੇ ਕਿੱਥੇ ਹਨ l ਧੀਆਂ ਭੈਣਾਂ ਦੇ ਰਿਸ਼ਤੇ ਕਿੱਥੇ ਚਲੇ ਜਾਂਦੇ ਹਨ ਜੋ ਪਿੰਡਾਂ ਵਿੱਚ ਹੁੰਦੇ ਹਨ ?
@ButaSingh-xc7ek
@ButaSingh-xc7ek 2 ай бұрын
ਸਿਰਾ ਕੀਤਾ ਜੱਟਾਂ ਨੇ,,
@sevenriversrummi5763
@sevenriversrummi5763 2 ай бұрын
Dubb k marjo salyio akal de anneyio 😂😅
@ButaSingh-xc7ek
@ButaSingh-xc7ek 2 ай бұрын
@@sevenriversrummi5763 ਤੇਰੀ ਮਾਤਾ ਨੇ ਪਿੰਡ ਚ ਹੀ ਕਰਾਇਆ ਸੀ
@gurpalsingh5609
@gurpalsingh5609 3 ай бұрын
ਬਹੁਤ ਹੀ ਵਧੀਆ ਕੀਤਾ ਹੈ
@JagdeepSingh-zg7dc
@JagdeepSingh-zg7dc 3 ай бұрын
ਤੇਰੇ ਵਰਗੀਆਂ ਜਦੋ ਜੰਮਦੀਆਂ। ਨੇ ਉਦੋਂ ਕੀ ਪਤਾਂ ਸੀ ਮਾਂ ਪਿਓ ਨੂੰ ਵੀ ਕਲਿਹਣੀ ਜੰਮ ਤੀ ਅੱਖਾਂ ਸਾਹਮਣੇ ਕੌਣ। ਬਰਦਾਸ਼ਤ ਕਰ ਲੂ
@user-hb8jq6zi9q
@user-hb8jq6zi9q 2 ай бұрын
ਤੇਰੇ ਵਰਗੀਆਂ ਤਾਂ ਨਾ ਹੀ ਜੱਮਣ ਕਿਸੇ ਦੇ ਘਰ
@sevenriversrummi5763
@sevenriversrummi5763 2 ай бұрын
100% SaCh
@KangDeepMusic
@KangDeepMusic 3 ай бұрын
ਇਹ ਕੁੜੀ ਨੀ ਇਹ ਡੇਨ ਆਹ ਦੋਨੇ ਘਰ ਖਾ ਗੀ ਲੰਡਰ ਜਨਾਨੀ 😡
@user-xp8rf3su1c
@user-xp8rf3su1c 3 ай бұрын
ਜੋ ਧੀਆਂ ਮਾਂ ਪਿਉ ਵਲੋਂ ਦਿੱਤਾ ਲਾਡ ਪਿਆਰ ਭੁੱਲ ਜਾਂਦੀਆਂ ਨੇ ਓਹੀ ਅਜਿਹਾ ਕਦਮ ਉਠਾਉਂਦੀਆਂ ਨੇ
@sevenriversrummi5763
@sevenriversrummi5763 2 ай бұрын
Bilkul Shi gll. Jada PIYAR nhi dena chahida bachyia nu .
@KuldeepSingh-ni7ee
@KuldeepSingh-ni7ee 3 ай бұрын
Pind vich vivah krona galt hai
@kulwantkaur2157
@kulwantkaur2157 3 ай бұрын
ਹੁਣ ਰੋਣ ਨੂੰ ਕੀ ਹੈ, ਮਾਂ ਪਿਓ ਦੇ ਅਰਮਾਨ ਮਿੱਟੀ ਵਿੱਚ ਮਿਲਾਉਣ ਤੋਂ ਪਹਿਲਾਂ ਸੋਚਿਆ ਹੁੰਦਾ, ਮਾਂ ਬਾਪ ਕਿਤੇ ਬੱਚਿਆਂ ਦਾ ਮਾੜਾ ਸੋਚਦੇ,ਇਹੋ ਜਿਹੇ ਕਾਰੇ ਕਰਕੇ ਤੁਸੀਂ ਮੂੰਹ ਦਿਖਾਉਣ ਜੋਗਾ ਨਹੀਂ ਛੱਡਦੇ ਉਨ੍ਹਾਂ ਤੇ ਕੀ ਬੀਤਦੀ ਹੈ
@harpreethappy1815
@harpreethappy1815 2 ай бұрын
ਬਹੁਤ ਵਧੀਆ ਕੰਮ ਕੀਤਾ 🎉
@vinylRECORDS0522
@vinylRECORDS0522 3 ай бұрын
ਇਹੋ ਜਿਹੀਆਂ ਕਲਮੂੰਹੀਆਂ ਕਦੋਂ ਘੁੱਗ ਵਸਦੀਆਂ? ਜੰਮਦੀਆਂ ਨੂੰ ਇਹੋ ਜਿਹੀਆਂ ਕਾਰਨ ਹੀ ਲੋਕ ਕੁੱਖ ਵਿੱਚ ਕਤਲ ਕਰਦੇ ਆ। SSP ਨੂੰ ਜਰੂਰ ਇਸ ਸਤੀ ਸਵਿੱਤਰੀ ਦੇ ਘਰ ਆਉਣਾ ਚਾਹੀਦਾ ਸੀ ਮੈਡਲ ਜਿਤਕੇ ਲਿਆਈ ਸੀ। ਹੌਂਸਲਾ ਤਾਂ ਵਧਾਉਣਾ ਚਾਹੀਦਾ ਸੀ।
@jeet-Seattle
@jeet-Seattle 2 ай бұрын
ਆਪਣੇ ਪਿੰਡ ਦੀ ਤੇ ਵੱਖਰੀ ਗੱਲ ਹੈ,ਨਾਲ ਦੇ ਪਿੰਡਾਂ ਦੀ ਕੁੜੀ ਵੀ ਭੈਣ ਸਮਝਦੇ ਹੁੰਦੇ ਸੀ ਲੋਕ।ਆਹ ਕੀ ਨਵਾਂ ਕੰਮ ਸ਼ੁਰੂ ਹੋ ਗਿਆ ਪਿੰਡਾਂ ਵਿੱਚ ਹੀ ਵਿਆਹ ਕਰਾਉਣ ਲੱਗ ਪਏ ਲੋਕ?
@AmanAulkh-gv2oy
@AmanAulkh-gv2oy 3 ай бұрын
Mape kde vi apne bchiya da bura ni sochde .bchiya da hak bnda vishvash krn mapiya te .aha sara kuj tuci hi krvaiya mam ji sach krhva hunda waheguru ji sabh di soch thik rakhn
@user-fp1nb7hr1c
@user-fp1nb7hr1c 2 ай бұрын
ਤੈਨੂੰ ਕੋਈ ਇਨਸਾਫ ਨਹੀਂ ਮਿਲਣਾ ਚਾਹੀਦਾ,, ਤੂੰ ਮਾ ਬਾਪ ਨਾਲ ਇਨਸਾਫ਼ ਕੀਤਾ,,
@sukhvirchahal2514
@sukhvirchahal2514 2 ай бұрын
Rabba eho g kudi to harr ma baap nu bachaai
@Deep-uq3vu4tc7f
@Deep-uq3vu4tc7f 3 ай бұрын
Apne pind ch marriage krni galt gl hai 😢kudi de galti hai .ajj kal love marriage hundi but hor pind hunde girl da v te munde da v phir maa peo v khushi Khushi krde chnge lagde dona de marriage.apni kudi nu mar dinde usda v ohna he hath hai vich😢
@kaurasingh7750
@kaurasingh7750 3 ай бұрын
ਬੇਸ਼ਰਮ ਤੇਰੀ ਵਜਾ ਨਾਲ ਕਤਲ ਹੋਇਆ ਹੈ ll ਫੜ ਲੈ ਹੁਣ ਪੂਛੜ ll
@MS-nt8cx
@MS-nt8cx 2 ай бұрын
ਕਤਲ ਏਸ ਦਾ ਵੀ ਕਰ ਦਿੰਦੇ। ਦੱਲੀਏ ਕੀ ਇੱਜਤ ਰਹੀ ਸਾਡੇ ਕਾਨੂੰਨ ਹੀ ਚੰਗੇ ਨਹੀਂ ਅਜਿਹੀਆਂ ਮੈਰਜਾਂ ਨਹੀਂ ਹੋਣੀਆਂ ਚਾਹੀਦੀਆਂ ਜਿਸ ਵਿੱਚ ਕੁੜੀ-ਮੁੰਡੇ ਦੇ ਮਾਂ-ਪਿਉ ਰਾਜੀ ਨਹੀਂ ਹੁੰਦੇ। ਗਸਤੀ ਨੇ ਬੇਗਾਨਾ ਪੁੱਤ ਮਰਵਾ ਦਿੱਤਾ
@dilveersingh2547
@dilveersingh2547 3 ай бұрын
ਬਦਕਾਰ ਕੁੜੀ ਸਰਮ ਨਹੀਂ ਕਰਦੀ ਪਿੰਡ ਦੇ ਮੁੰਡੇ ਭਰਾ ਹੁੰਦੇ ਹਨ
@kaurjassu7520
@kaurjassu7520 2 ай бұрын
ਤੂੰ ਆਪਣੇ ਪਿਉ ਦੀ ਪੱਗ ਰੋਲ ਕੇ ਇਨਸਾਫ ਮੰਗਦੀ ਆ, ਤੇਰੀ ਵਰਗੀ ਕਲ ਅੰਗਾਰੀ ਕਿਸੇ ਦੇ ਨਾਂ ਜੰਮੇ,ਕਿ ਕਰਨ ਤੇ ਮਾਪੇ ਵਿਚਾਰੇ ਜੇੜੀ ਧੀ ਆਪਣੇ ਮਾਂ ਬਾਪ ਦੀ ਨਈ ਬਣਦੀ ਬਗਾਨੇ ਪੁੱਤ ਦੀ ਕੀ ਬਣੁਗਈ, ਥੂ ਤੇਰੇ ਵਰਗੀ ਤੇ
@sevenriversrummi5763
@sevenriversrummi5763 2 ай бұрын
100% shi gll kiti Tusi
@HarwinderSingh-me1tr
@HarwinderSingh-me1tr 3 ай бұрын
ਮਾੜੇ ਕੰਮ ਦਾ ਮਾੜਾ ਨਤੀਜਾ ਨਿਕਲਿਆ
@user-vl4nv3yr3e
@user-vl4nv3yr3e 2 ай бұрын
Vadya hoya
@virsasingh6859
@virsasingh6859 2 ай бұрын
ਕੁੜੀ ਸਰੇਆਮ ਗਲਤ ਹੈ ਇਸਨੂੰ ਸਜਾ ਦਿਉ
@GurmeetSingh-wv2gh
@GurmeetSingh-wv2gh 3 ай бұрын
ਕੁੜੀਆਂ ਜੰਮਨ ਤੋ ਕਿਓ ਡਰਦੇ ਕਿਤੇ ਤੇਰੇ ਵਰਗੀ ਨਾ ਜੰਮਦੇ ਪਰੀਵਾਰ ਦੀ ਰਾਇ ਨਾ ਵਿਆਹ ਕਰਵਾ ਲੈਦੀ ਨਾਲੇ ਤੇਰੀ ਇਜਤ ਨਾਲੇ ਪਰਵਾਰ ਦੀ
@BaljeetSingh-go5vi
@BaljeetSingh-go5vi 3 ай бұрын
ਬਹੁਤ ਵਧੀਆ ਕੀਤਾ
@sukhwindesinghsukhwindersi4842
@sukhwindesinghsukhwindersi4842 3 ай бұрын
ਚੰਗਾ ਕੀਤਾ
@Mt-kfs
@Mt-kfs 2 ай бұрын
ਇਸ ਕਰਕੇ ਲੋਕ ਧੀ ਜੰਮਣ ਤੋਂ ਡਰਦੇ ਨੇ,
@VeerpalKaur-ie9kq
@VeerpalKaur-ie9kq 3 ай бұрын
ਕਮਜਾਤੇ ਤੇਰੀ ਕੋਈ ਨਹੀਂ ਸੁਣਨ ਵਾਲਾ ਤੂੰ ਜੰਮਣ ਵਾਲੇ ਵੀ ਉਜਾੜੇ ਤੇ ਜੇਦੇ ਆਈ ਉਹ ਵੀ ਉਜਾੜੇ
@amrindersingh6994
@amrindersingh6994 2 ай бұрын
ਦੋਵੇਂ ਮਾਰ ਦੇਣੇ ਸੀ
@user-xl7wm7qb3l
@user-xl7wm7qb3l 3 ай бұрын
Lakh lahnat tere wargi te maa baap bhai behan rish te dar da naam Roshan kita tu wah
@bhindajatt2422
@bhindajatt2422 3 ай бұрын
ਦੋਨੋ ਗੋਲੀ ਦੇ ਹੱਕਦਾਰ ਸੀ
@sevenriversrummi5763
@sevenriversrummi5763 2 ай бұрын
Shi gll
@Navu85
@Navu85 2 ай бұрын
ਐਵੇਂ ਜਿਹੀ ਕੁੜੀ ਤਾਂ ਨਾ ਹੀ ਜੰਮੇ 😡
@SurjitSingh-gn8pt
@SurjitSingh-gn8pt 3 ай бұрын
Tere Ghar bi thi jame fer tanu PTA lge klshniye
@gurkiratsingh2205
@gurkiratsingh2205 3 ай бұрын
ਲੱਖ ਲਾ ਤਾ ਤੇਰੇ ਵਰਗੀ ਕੁੜੀ ਤੇ ਜਿਹੜੀ ਪਿੰਡ ਚ ਹੀ ਵਿਆਹ ਕਰਵਾਇਆ ਚਲ ਜਦੋਂ ਖੇ ਹੀ ਖਾਣੀ ਸੀ ਤਾਂ ਬਾਹਰ ਕਿਸੇ ਨਾਲ ਖਾ ਲੈਂਦੀ ਪਿੰਡ ਵਿੱਚ ਅਗਲਿਆਂ ਦਾ ਕਿਹੜਾ ਰੋਜ਼ ਜੀਣਾ ਹਰਾਮ ਹੋਇਆ ਹੋਣਾ ਲੋਕ ਮਿਆਣੇ ਮਾਰ ਦੇਣੇ ਅੱਕ ਕੇ ਅਗਲੇ ਅੱਕ ਚੱਬਿਆ
@user-my9db4ts9m
@user-my9db4ts9m 2 ай бұрын
ਤੇਰੀ ਇੱਕ ਗਲਤੀ ਨਾਲ ਦੋ ਘਰ ਉਜਾੜ ਦਿੱਤੇ
@user-bp5nw7dw4w
@user-bp5nw7dw4w 3 ай бұрын
ਤੇਰੇ ਵਰਗੀਆਂ ਕੁੜੀਆਂ ਜੰਮਣ ਨਾਲੋਂ ਤੇ ਬਿਨਾਂ ਉਲਾਦ ਵਾਲੇ ਸਹੀ ਨੇ 😡
@GurpreetSingh-co1gx
@GurpreetSingh-co1gx 3 ай бұрын
ਦੂਰ ਫੈਟ ਮੂੰਹ ਆਹੇ ਜ਼ੇ ਧਿਆਰੱਬ ਕਿਸੇ ਨੂੰ ਨਾ ਦੇਵੇ ਲੱਖ ਲਣਤ
@user-qw5ps3pk7y
@user-qw5ps3pk7y 2 ай бұрын
ਇਹ ਦਾ ਵੀ ਨਾਲ ਹੀ ਜਾਬ ਮੁਕਾ ਦੇਂਦੇ ਫਿਰ ਇਸਤੋਂ ਵੀ ਚੰਗਾ ਹੁੰਦਾ ਇਹ ਹੀ ਤਾਂ ਕਲਾਂਕ ਐਂ
@sevenriversrummi5763
@sevenriversrummi5763 2 ай бұрын
100% right
@charanjeetsingh7782
@charanjeetsingh7782 2 ай бұрын
ਜਦੋ ਤੂੰ ਮਾਂ ਬਣ ਕੁੜੀ ਦੀ ਫਿਰ ਤੇਰੀ ਕੁੜੀ ਪਿੰਡ ਵਿੱਚ ਵਿਆਹ ਕਰਵਾ ਲਵੋ ਫਿਰ ਪੱਤਾ ਲੱਗੂਗਾ ਕਿ ਭਾਅ ਵਿਕਦੀ ਚਾਵਲੇ
@jagbirsingh2133
@jagbirsingh2133 3 ай бұрын
Bahut vadiya. Keeta
@hussanlal9268
@hussanlal9268 3 ай бұрын
Sari saja kuri noo hi mile
@bishwnadnepal6685
@bishwnadnepal6685 3 ай бұрын
Sharam. Kar. Bakwas. Kardi. A.
@GURPREETKAUR-du2pi
@GURPREETKAUR-du2pi 3 ай бұрын
Kudi nu v nal hee mar dinde glti ehdi v aa ekli ohdi hee ni bchare di ma nu putt nhi milna sari umer
@Rajachahal-ho7xm
@Rajachahal-ho7xm 3 ай бұрын
Koyi sharam kar
@dravtarmahal8279
@dravtarmahal8279 3 ай бұрын
Mara krm keeta munde kuri ne A guruan peeran di dhrti a maryada jroori a society ch
@JasbirSingh-xu8xi
@JasbirSingh-xu8xi 2 ай бұрын
ਮਾਪਿਆਂ ਦਾ ਪੁੱਤ ਮਰ ਗਿਆ ਹੈ ਤੂੰ ਕਿਸੇ ਹੋਰ ਨਾਲ ਵਿਆਹ ਕਰਵਾ ਲੈਣਾ ਹੈ ਸਭ ਭੁੱਲ ਜਾਵੇਗੀ
@BhagatSingh-wu7is
@BhagatSingh-wu7is 3 ай бұрын
Right😊
@Avtarsingh-mi3jw
@Avtarsingh-mi3jw 3 ай бұрын
Very good job
@maansandeep7693
@maansandeep7693 2 ай бұрын
Theek kita
@akamkahlonakamkahlon6698
@akamkahlonakamkahlon6698 3 ай бұрын
ਬੇਸ਼ਰਮ ਧੀ
@jagjeetsingh9613
@jagjeetsingh9613 3 ай бұрын
ਪਿੰਡ ਚੲੇ ਖਮ ਨਹੀ ਹੋਨਾ ਚਾਹੀਦਾਕੁੜੀਆ ਨੂ ਫਸਨ ਤੋ ਪਹਿਲਾ ਮਾ ਪਿਉ ਵਾਰੇ ਸੋਚਨਾ ਚਾਹੀਦਾ
@gursharansingh3453
@gursharansingh3453 3 ай бұрын
ਪੂਲਿਸ ਚੋਂ ਕੋਈ ਇਨਸਾਫ਼ ਕਿੱਥੋਂ ਭਾਲਦੇ ਹੋ
@user-bx3og7xu9h
@user-bx3og7xu9h 3 ай бұрын
Good decision family
@ReshamSingh-py8zj
@ReshamSingh-py8zj 3 ай бұрын
Good
@publicmedia....2357
@publicmedia....2357 3 ай бұрын
Well done👍👍👏👏👏😅😅😅😅😮😮😮
@mankind905
@mankind905 3 ай бұрын
ਨਾ ਜੰਮਦੀ ਨਾ ਅਗਲਿਆ ਦਾ ਪੁੱਤ ਮਰਦਾ ,ਹੁਣ ਕੋਈ ਚਿਟੇ ਆਲਾ ਲੱਭ ਲੈ।
Became invisible for one day!  #funny #wednesday #memes
00:25
Watch Me
Рет қаралды 59 МЛН
Эффект Карбонаро и нестандартная коробка
01:00
История одного вокалиста
Рет қаралды 9 МЛН
One moment can change your life ✨🔄
00:32
A4
Рет қаралды 31 МЛН
LIVE| Punjab Latest News 24x7 | Donald Trump | Akali Dal Crisis | Breaking News | News18 Punjab
2:47:21
Became invisible for one day!  #funny #wednesday #memes
00:25
Watch Me
Рет қаралды 59 МЛН