No video

Bachint Kaur on her Struggle for Survival I Part -1 I ਪਗਡੰਡੀਆਂ - ਬਚਿੰਤ ਕੌਰ I SukhanLok I

  Рет қаралды 140,277

SukhanLok ਸੁਖ਼ਨਲੋਕ

SukhanLok ਸੁਖ਼ਨਲੋਕ

Күн бұрын

Bachint Kaur is a well known Punjabi writer. #PunjabiWriter #Pagdandiyan #Feminism

Пікірлер: 269
@amandeepkaurkhiva7015
@amandeepkaurkhiva7015 4 жыл бұрын
ਦਿਲੋਂ ਸਲਾਮ ਹੈ ਤੁਹਾਡੀ ਘਾਲਣਾ ਨੂੰ, ਬਹੁਤ ਹੀ ਹਿੰਮਤੀ ਔਰਤ, ਲੰਘ ਚੁੱਕੇ ਸਮੇਂ ਦੀਆਂ ਮੁਸ਼ਕਿਲਾਂ ਨੂੰ ਹੱਸ ਕੇ ਯਾਦ ਕਰ ਰਹੇ ਹੋ, ਬਹੁਤ ਖੁਸ਼ੀ ਹੋ ਰਹੀ ਹੈ।
@bachintkaur6549
@bachintkaur6549 3 жыл бұрын
Thanks to
@navpreetmehmi3815
@navpreetmehmi3815 4 жыл бұрын
ਪਗਡੰਡੀਆ ਮੈਂ ਪੜ੍ਹੀ ਹੋਈ ਏ ਬਹੁਤ ਦੁਖਦਾਈ ਪਰ ਸਾਹਸ ਭਰਪੂਰ ਸਵੈਜੀਵਨੀ ਹਰ ਇਕ ਨੂੰ ਪੜ੍ਹਨੀ ਚਾਹੀਦੀ ਬਹੁਤ ਪ੍ਰੇਰਨਾ ਮਿਲਦੀ ਇਸ ਨੂੰ ਪੜ੍ਹਕੇ
@trendsetterpunjabi7594
@trendsetterpunjabi7594 4 жыл бұрын
kzbin.info/www/bejne/pGO2hXiFnJVgbJY Bachint Kaur's Autobiography "Pagdandiya"
@sarassinghjoy9734
@sarassinghjoy9734 3 жыл бұрын
Madam ji God bless you always ਰੂਹ ਮੇਰੀ ਕੰਬ ਗਈ ਹੈ ਤੁਹਾਡੀ ਜਨਮ ਗਾਥਾ ਸੁਣ ਕੇ 🙏🙏🙏🙏🙏😭😭😭
@paramjeetkaur6981
@paramjeetkaur6981 4 жыл бұрын
ਸੰਘਰਸ ਹੀ ਜਿੰਦਗੀ ਹੈ ਸਾਨੂੰ ਮਾਣ ਹੇ ਤੁਹਾਡੇ ਤੇ👍👍❤❤
@dkmetcalf14598
@dkmetcalf14598 3 жыл бұрын
Salute sister ji.You are great.Hr bande lai bahot muskil hei.Ghar ghar dheeian jamdian tere vergi kite nahi jm jana.Salute your parents specially your Maa jis di kukhoon tusi janam lia.God bless you.
@bachintkaur6549
@bachintkaur6549 3 жыл бұрын
Thanks
@rajinderkaur2347
@rajinderkaur2347 2 жыл бұрын
Pindpunjabde
@TheBALJEET1960
@TheBALJEET1960 4 жыл бұрын
Modern generation can learn a lot from your life, full of struggles from the very first day of your life. Watching it was like watching a most interesting movie.
@sarabjeetkaur73408
@sarabjeetkaur73408 3 жыл бұрын
ਸੰਘਰਸ਼ ਹੀ ਜ਼ਿੰਦਗੀ ਹੈ। ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਮੇਮ ਤੁਸੀਂ।ਦਿਲੋਂ ਸਲਾਮ ਤੁਹਾਨੂੰ 🙏🙏🙏🙏🙏🙏🙏🙏 ਧੰਨਵਾਦ ਜੀ
@surjitsinghtamber7303
@surjitsinghtamber7303 4 жыл бұрын
ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲੀ ਕਹਾਣੀ ਆਪ ਦੇ ਜਿੰਦਗੀ ਦੇ ਸੰਘਰਸ ਨੂੰ ਸਲਾਮ।
@trendsetterpunjabi7594
@trendsetterpunjabi7594 4 жыл бұрын
click for Bachint Kaur's Auto biography "Pagdandiya" kzbin.info/www/bejne/pGO2hXiFnJVgbJY
@sukhreetkaur8950
@sukhreetkaur8950 4 жыл бұрын
ਮਾਤਾ ਜੀ ਤੁਹਾਨੂੰ ਸਿਜਦਾ।ਤੁਹਾਡੀ ਦਲੇਰੀ ਤੇ ਅਣਥੱਕ ਮਿਹਨਤ ਅੱਗੇ ਸਿਰ ਝੁਕ ਜਾਂਦਾ।ਪਗਡੰਡੀਆਂ ਕਿਤਾਬ ਇੱਕ ਵਾਰ ਜ਼ਰੂਰ ਪੜ੍ਹਨਾ ।
@trendsetterpunjabi7594
@trendsetterpunjabi7594 4 жыл бұрын
kzbin.info/www/bejne/pGO2hXiFnJVgbJY Bachint Kaur's Autobiography "Pagdandiya
@giansandhu1094
@giansandhu1094 4 жыл бұрын
ਬਹੁਤ ਹੀ ਸਾਲ ਪਹਿਲਾਂ “ਭੁੱਬਲ ਦੀ ਅੱਗ” ਪੜੀ ਸੀ। ੳਦੋਂ ਤੋਂ ਬਾਦ ਅੱਜ ਉਸ ਸਤਕਾਰਯੋਗ ਹਸਤੀ ਦੀ ਜੀਵਨ ਕਹਾਣੀ ਉਹਨ੍ਹਾਂ ਦੀ ਜੁਬਾਨੀ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਹਾਂ ਜੀ।
@super_seeds
@super_seeds 4 жыл бұрын
ਨਮਸਤੇ ਮੈਂ ਅਾਪ ਦੀ ਸਵੈ ਜੀਵਨੀ ਜੱਗਬਾਣੀ ਚ ,ਪੜੀ ਸੀ ੳੁਸ,ਸਮੇਂ ਮੈਂ ਅਾਪ ਪੱਤਰ ਵੀ ਲਿਖਿਅਾ ਜਿਸ ਦਾ ਜਵਾਬ ਅਾਪ ਦੇ ਬੇਟੇ ਨੇ ਦਿੱਤਾ ਕਿ ਮੰਮੀ ਜੀ ਇੰਗਲੈਂਡ ਗਏ ਹਨ ਅਾਪ ਦੀ ਸਵੈ ਜੀਵਨੀ ਜ਼ਿੰਦਗੀ ਦੇ ਪਲ਼ਾ ਨੂੰ ਬਿਅਾਨ ਕਰਦੀ ਹੈੇਂ ਤੇ ਅੱਜ you tube ਤੇ ਸਵੈੇ ਜੀਵਨੀ ਬਾਰੇ ਗੱਲਬਾਤ ਕਰਦਿਅਾ ਦੇਖਿਅਾ ਮੁੜ ਯਾਦਾਂ ਤਾਜ਼ਾ ਹੋ ਗਈਅਾਂ ਅਾਪਣੇ ਮਨ ਦੇ ਭਾਵ ਵਿਅਕਤ ਕਰਨਾ ਅੌਰ ਫਿਰ ੳੁਹ ਭਾਵ ਤੁਹਾਡੀ ਪਹਿਚਾਣ ਬਣ ਜਾਣ ਤਾਂ ਕਲਮ ਚੋਂ ਲਿਖੇ ਸ਼ਬਦ ਤੇ ਹੰਝੂ ਵੀ ਸੁੱਚੇ ਮੋਤੀ ਬਣ ਜਾਦੇਂ ਹਨ
@amandeepkaurchadha710
@amandeepkaurchadha710 4 жыл бұрын
ਦਿਲ ਤੋ ਸਲਾਮ ਕਰਦੀ ਹਾਂ ਜੀ ਤੁਹਾਡੇ ਸਘੰਰਸ਼ ਨੂੰ
@ranglapunjabtv1947
@ranglapunjabtv1947 2 ай бұрын
ਬੇਹੱਦ ਦਰਦ ਭਰੀ ਕਹਾਣੀ। 😢 ਸਲਾਮ ਹੈ ਮੈਡਮ ਤੁਹਾਡੇ ਸਾਹਸ ਨੂੰ।
@vidya5003
@vidya5003 4 жыл бұрын
,ਮੇਰੇ ਕੋਲ ਭੈਣ ਜੀ ਲਫਜ਼ ਖਤਮ ਹੋ ਗੲੇ ਹਨ ਕਿ ਕਿਸ ਤਰਾਂ ਤੁਹਾਡਾ ਸਤਕਾਰ ਕਰਾਂ ਵਾਹਿਗੁਰੂ ਸਤਨਾਮ
@gagansohal92
@gagansohal92 4 жыл бұрын
ਐਵੈਂ ਬਣਾਈ ਜਿੰਦਗੀ ਹਮੇਸ਼ਾਂ ਕਈ ਜਿੰਦਗੀਆਂ ਬਚਾ ਜਾਂਦੀ ਆ ਮੈਮ🥰 ਤੁਹਾਡੇ ਤੇ ਮਾਣ ਹੈ
@sudeshmann8114
@sudeshmann8114 3 жыл бұрын
Very touchingand interesting you are grest
@bachintkaur6549
@bachintkaur6549 3 жыл бұрын
Thanks
@prabhdyalsingh4722
@prabhdyalsingh4722 3 жыл бұрын
ਸਬਰ, ਸੰਤੋਖ, ਸਿਰੜ ਦੀ ਜਿਊਂਦੀ ਜਾਗਦੀ ਮਿਸਾਲ ਹੈ, ਮੈਡਮ ਬਚਿੰਤ ਕੌਰ ਜੀ। ਕੋਈ ਸੋਚ ਵੀ ਨਹੀ ਸਕਦਾ ਕਿ ਇੰਨੀ ਤੰਗੀਆਂ-ਤੁਰਸੀਆ ਚ ਵੀ ਹੌਸਲਾ ਬਰਕਰਾਰ ਰੱਖਿਆ ਜਾ ਸਕਦਾ ਹੈ।
@chamkaurpandher2673
@chamkaurpandher2673 4 жыл бұрын
Biba ji dil dian gehraian ton Gur Fateh.............. Aap ji da jiwan sangarsh sun k bhukh nind udari mar gai...........samgho dil di dhadkan v band ho gai ..........kot kot prnam.
@gurdialsingh-uj8li
@gurdialsingh-uj8li Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤
@suitarani8729
@suitarani8729 Жыл бұрын
I read "Pagdandian" before 20 years. Salute mam ji
@sukhbirsandhu8052
@sukhbirsandhu8052 4 жыл бұрын
ਮੈਡਮ ਜੀ ਤੁਹਾਡੀ ਸੰਘਰਸ਼ ਭਰੀ ਜ਼ਿੰਦਗੀ ਨੂੰ ਸਲਾਮ ।
@s.sarvansingh5714
@s.sarvansingh5714 4 жыл бұрын
Very painful jivan Yatra but hardship paid the dividend last.she flies from farsh to arsh.my parents were migrated from pakistan in1947 & they were well to do family but left everything.they faced very hardships particularly my mother.she was beaten up my grand mother many times in front of us .inspite of all odds she brought up all of us with good education & moral values that's why we all are successful in life also but not as much as Bibi Bachint kaur.I salute her.bollywood/ polywood must make film on her life & in schools/colleges her life story should be published in books so that today's generation get lot of inspiration from her life.I am lucky that I have listened live on u tube.I am bery much inspired.
@SantaliNama
@SantaliNama 4 жыл бұрын
ਮੈਡਮ ਜੀ ਦੈ ਸਬਰ,ਸਿਦਕ ਤੇ ਸਿਰੜ ਨੂੰ ਸਲਾਮ!!!!!
@trendsetterpunjabi7594
@trendsetterpunjabi7594 4 жыл бұрын
NICE Video #TRENDSETTERPUNJABI
@zssandhu786
@zssandhu786 4 жыл бұрын
Translation : Maiḍama jī dai sabara,sidaka tē siraṛa nū salāma
@ranjodhsingj9588
@ranjodhsingj9588 4 жыл бұрын
ਸਾਬਤ ਸੂਰਤ ਰਹਿ ਕੇ ਜਿੰਦਗੀ ਨੂੰ ਇੱਕ ਕੌਰ ਵਾਂਗ ਨਿਭਾਇਆ ਤੇ ਹੰਢਾਇਆ ਜੀ ਤੁਹਾਨੂੰ ਕੋਟ ਨਮਨ।
@Sukhjinderkaua3338
@Sukhjinderkaua3338 4 жыл бұрын
ਬਹੁਤ ਹੀ ਸੰਘਰਸ਼ ਕੀਤਾ ਤੁਸੀਂ ਜਿੰਦਗੀ ਵਿੱਚ ।ਵਾਹਿਗੁਰੂ ਜੀ ਮਹਿਰ ਕਰਨ ।
@DharamchandSony
@DharamchandSony 3 ай бұрын
ਸੱਚਮੁੱਚ ਹੀ ਰੋਣਾ ਆ ਗਿਆ, 🙏🏿🙏🏿🙏🏿
@sehajclasses249
@sehajclasses249 4 жыл бұрын
ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤਰਕੀਆ ਬਖਸ਼ਣ
@amritpalkaurbrar2170
@amritpalkaurbrar2170 4 жыл бұрын
ਸੇਧ ਦੇਣ ਵਾਲੀ िਜੰਦਗੀ🙏🙏
@hiteshkumar4586
@hiteshkumar4586 4 жыл бұрын
ਪਗਡੰਡੀਆਂ ਮੈਂ ਤਿੰਨ ਵਾਰ ਪੜ੍ਹੀ ਹੈ।ਤੇ ਮੈਂ ਮੇਰੇ ਸਕੂਲ ਦੀ ਹਰ ਲੜਕੀ ਨੂੰ ਪੜ੍ਹ ਨ ਲਈ ਕਹਿੰਦੀ ਹਾਂ। ਮੇਰੇ ਸਕੂਲ ਦੀ ਲਾਇਬ੍ਰੇਰੀ ਵਿਚ ਇਸ ਕਿਤਾਬ ਹੈ। ਸਲਾਮ ਹੈ ਤੁਹਾਡੀ ਮਿਹਨਤ ਅਤੇ ਸਬਰ ਨੂੰ।
@trendsetterpunjabi7594
@trendsetterpunjabi7594 4 жыл бұрын
kzbin.info/www/bejne/pGO2hXiFnJVgbJY Bachint Kaur's Autobiography "Pagdandiya"
@angelspy7300
@angelspy7300 4 жыл бұрын
Salute Aunty ji...YOU STRUGGLED SO MUCH IN LIFE..MAY GOD BLESS YOU WITH A HEALTHY N LONG LIFE.
@trendsetterpunjabi7594
@trendsetterpunjabi7594 4 жыл бұрын
kzbin.info/www/bejne/pGO2hXiFnJVgbJY Bachint Kaur's Autobiography "Pagdandiya"
@JaswinderSingh-vt3he
@JaswinderSingh-vt3he 4 жыл бұрын
ਬਹੁਤ ਬਹੁਤ ਸਤਿਕਾਰ ਮਾਣਯੋਗ Great
@bachintkaur6549
@bachintkaur6549 3 жыл бұрын
Thanks
@khushdhilllon3164
@khushdhilllon3164 3 жыл бұрын
She's a very talented lady and the way she talk about her struggles amazing
@amarjeetsingh5023
@amarjeetsingh5023 4 жыл бұрын
Tuhade jajbay nu sir jhuk K salaam ji. Waheguru hamesha khush rakhay ji.
@gurmeetsinghrandhir2782
@gurmeetsinghrandhir2782 4 жыл бұрын
Salute your great struggle and immense achievements in the field of Punjabi Literature. Pray to Waheguru for your good health & long life. May you continue to enjoy the glory of your success for many more years to come. Regards 🙏
@parulsingla9814
@parulsingla9814 4 жыл бұрын
Story of courage , resilience, indomitable spirit. A story every person should know when they feel life gets tough
@bachintkaur6549
@bachintkaur6549 3 жыл бұрын
Thank5
@akwinderkaur795
@akwinderkaur795 2 жыл бұрын
A big salute to you mam
@gurdialsingh-uj8li
@gurdialsingh-uj8li Ай бұрын
ਵਾਹਿਗੁਰੂ ਜੀ ਮੈਹਰ ਕਰਨ
@rajwinderhundal8271
@rajwinderhundal8271 4 жыл бұрын
ਸਤਿ ਸੀ੍ ਅਕਾਲ ਸਤਿਕਾਰ ਜੋਗ ਅੰਟੀ ਜੀ 🙏 ਤੁਹਾਡੀ ਸਾਰੀ ਜਿੰਦਗੀ ਸੰਘਰਸ਼ ਭਰੀ ਰਹੀ, ਪਰ ਤੁਸੀਂ ਹਿੰਮਤ ਨਹੀਂ ਹਾਰੀ,ਦਿੱਲੋਂ ਸਲੂਟ ਕਰਦੀ ਹਾਂ ਤੁਹਾਡਾ
@bachintkaur6549
@bachintkaur6549 3 жыл бұрын
Thanks
@RajSingh-wb2gv
@RajSingh-wb2gv 4 жыл бұрын
ਸਲਾਮ ਜੀ ਇਸ ਸ਼ਖਸੀਅਤ ਨੂੰ ।
@sunitasood5504
@sunitasood5504 4 жыл бұрын
Heartiest salute to this iron lady
@raminderkaur9127
@raminderkaur9127 4 жыл бұрын
Hard work is a key of success you prove that mam Salute to you
@madanmohansingh8550
@madanmohansingh8550 4 жыл бұрын
ਤੁਹਾਡੀ ਮਿਹਨਤ ਅੱਗੇ ਸਿਰ ਝੁਕਦਾ 🙏🌻✍🌺🥀🌹🌷
@HardarshanKaur
@HardarshanKaur 3 жыл бұрын
Heartless people who dislike the video. Very encouraging talk.
@baldevchungha3529
@baldevchungha3529 3 жыл бұрын
ਬਚਿੰਤ ਤੂੰ ਬਹੁਤ ਬਹਾਦੁਰ ਹੈ ਸਲਾਮ ਤੈਨੂੰ
@jasvirsinghnumberdar2220
@jasvirsinghnumberdar2220 Жыл бұрын
ਵਾਹਿਗੁਰੂ ਜੀ ਕਿਰਪਾ ਮਾਤਾ ਜੀ ਤੇ👍👍
@BalbirMaan-se7jb
@BalbirMaan-se7jb 3 жыл бұрын
Bibi.nu.salute. Jugg.jugg.jeeo. Blessing. Canada...ssa🌷🌷🌷🌷🌷🌷🌷🌷🌷🌷
@santoshchumber9622
@santoshchumber9622 4 жыл бұрын
Mam Namste ji GREAT HO. BAHUT WADIA LGGI MULAKAAT TUHADDI👍👍🙏🙏🙏
@vickymallhi844
@vickymallhi844 4 жыл бұрын
Very nice programme jee
@RamanSingh-jv2rp
@RamanSingh-jv2rp 4 жыл бұрын
Thanks for uploading interviews of these kind of people who really worked hard in their past times and become successful after going through a lot of sufferings. Salute to the Ma'am.
@trendsetterpunjabi7594
@trendsetterpunjabi7594 4 жыл бұрын
kzbin.info/www/bejne/pGO2hXiFnJVgbJY Bachint Kaur's Autobiography "Pagdandiya
@nirmalsingh9902
@nirmalsingh9902 4 жыл бұрын
Dear Sister I have listen your interview. After listening I feel proud of you that your entire life is full of hardship and struggle from the very beginning and you have faced this with lot of courage. Baba ji bless you with more courage.
@makhansingh7963
@makhansingh7963 4 жыл бұрын
ਤੁਹਾਡੇ ਇਸ ਸੰਘਰਸ਼ ਨੂੰ ਸਲਾਮ ।ਤੁਸੀ ਬਹੁਤ vdiaa ਲਿਖਦੇ ਓ ਮੈਂ ਪਗਡੰਡੀਆਂ ਕਾਲਜ ਸਮੇਂ ਪੜ੍ਹਿਆ ਸੀ।ਪੰਜਾਬੀ ਮਾਸਟਰ
@GurpreetSingh-uz9xh
@GurpreetSingh-uz9xh 4 жыл бұрын
Nice mam
@kirankaushik2640
@kirankaushik2640 4 жыл бұрын
I just watched now it’s amazing but if her father was so well known and close to Raja then why you suffered like this
@majoruppal7552
@majoruppal7552 4 жыл бұрын
Very nice very hard work so cute
@kamaljeetkaur633
@kamaljeetkaur633 2 жыл бұрын
Respected mam, tuci role model ho aj di generation lyi.
@rdhami7639
@rdhami7639 4 жыл бұрын
Aunty ji u have gone thru so much struggles and ur hardwork did pay off. So proud of u
@RavinderKaur-nq4th
@RavinderKaur-nq4th 4 жыл бұрын
Salute a anti Ji thonu, Waheguru ji thodi lambi Umar karan
@hardeepghotraghotra1594
@hardeepghotraghotra1594 3 жыл бұрын
Inspiring story..👍
@BahadurSingh-wt9un
@BahadurSingh-wt9un 4 жыл бұрын
ਦਿਲੋਂ ਧੰਨਵਾਦ
@goldysandhu9765
@goldysandhu9765 4 жыл бұрын
Eh cannel bhut vadia kam kr rahe....ek writter nu loka de samne la k auna ta k sada youth us v es baare pta laga...keep it up...well done
@HarmandeepMuker
@HarmandeepMuker 4 жыл бұрын
ਵਾਹ ਵਾਹ ਵਾਹ, ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ
@trendsetterpunjabi7594
@trendsetterpunjabi7594 4 жыл бұрын
click for Bachint Kaur's Auto biography "Pagdandiya" kzbin.info/www/bejne/pGO2hXiFnJVgbJY
@baldishkaur9953
@baldishkaur9953 4 жыл бұрын
Salute he mam app ji nu
@rameshdaang4907
@rameshdaang4907 4 жыл бұрын
Himmat honsle nu salam mam
@kulbirkaur3342
@kulbirkaur3342 4 жыл бұрын
Sat shri akal mam aina sangrsh sari jindgi hi sngrsh vch nikli.
@ekamjotbatta7778
@ekamjotbatta7778 4 жыл бұрын
Salute Mam ji
@kamaljitkaur2890
@kamaljitkaur2890 4 жыл бұрын
Bhan ji dilo saulte
@rachhpalsinghbajwaawan6166
@rachhpalsinghbajwaawan6166 4 жыл бұрын
Salute aa ji tuhanu
@Carryfans973
@Carryfans973 2 жыл бұрын
Waheguru Waheguru Waheguru lambi Umra bakheda
@manjeetkhangura3816
@manjeetkhangura3816 3 жыл бұрын
I really salute you 🙏 you have an amazing but struggling life , I can imagine my mother also had a tough life because of partition of Punjab 😞
@bachintkaur6549
@bachintkaur6549 3 жыл бұрын
Thanks. Bachint kaur
@gurinderkaur9035
@gurinderkaur9035 4 жыл бұрын
bachint kaur ji tusi buhat great ladie ho
@jaswinderkaur6046
@jaswinderkaur6046 3 жыл бұрын
Very nice
@manny5466
@manny5466 Жыл бұрын
Amazing! Sad but very motivational life story. Our struggle is nothing compare to yours and people of your generation - you guys are all fighters. It is so nice to hear your bond with your in laws and respect for each other. Your biography will make a beautiful movie, please consider.
@rajindrakumari6190
@rajindrakumari6190 4 жыл бұрын
Very interesting way of reciting the life story
@majorsingh8139
@majorsingh8139 4 жыл бұрын
I salute you....Bachint kaur.....Principal MS Jassi
@BalwinderKaur-ph6dy
@BalwinderKaur-ph6dy 4 жыл бұрын
Stnam waheguru.... God blessings.
@rituraj4797
@rituraj4797 4 жыл бұрын
Asi mile c khalsa college...bhut e vdiya nature de aa..bachint kaur
@PawanKumar-gm6ud
@PawanKumar-gm6ud 3 жыл бұрын
Salute to you mata ji
@rajwantkaurdhami6282
@rajwantkaurdhami6282 4 жыл бұрын
Wah ji wah!!!!!
@trendsetterpunjabi7594
@trendsetterpunjabi7594 4 жыл бұрын
click for Bachint Kaur's Auto biography "Pagdandiya" kzbin.info/www/bejne/pGO2hXiFnJVgbJY
@sarabjeetkaur7135
@sarabjeetkaur7135 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ
@GurdeepSingh-pi2zo
@GurdeepSingh-pi2zo 4 жыл бұрын
ਸੰਘਰਸ਼ ਭਰੀ ਜਿੰਦਗੀ ਸਲਾਮ ਇਸ ਲੇਖਕ ਨੂੰ
@trendsetterpunjabi7594
@trendsetterpunjabi7594 4 жыл бұрын
click for Bachint Kaur's Auto biography "Pagdandiya" kzbin.info/www/bejne/pGO2hXiFnJVgbJY
@RajwinderKaur-nn2ql
@RajwinderKaur-nn2ql 3 жыл бұрын
Really salute mam God bless you
@baldishkaur9953
@baldishkaur9953 3 жыл бұрын
Mam pagdandia pad k pata nahi kiomenu enve lagda k eh kahani nu me jeevia he ❤❤❤❤❤
@jamitsingh9615
@jamitsingh9615 3 жыл бұрын
Bhut achi story hai
@kaur4280
@kaur4280 3 жыл бұрын
Waheguru thonu khush rkhe hmesha mere dadajiii ne dseya c thodii video bare salute thonu bebejiii.
@baghel6717
@baghel6717 3 жыл бұрын
ਲਗਦਾ ਪੋਲੋ ਖੇਡ ਕੇ ਹੀ ਅੰਗਰੇਜ ਭਜਾ ਦਿੱਤੇ ਸਨ ਮਹਾਰਾਜਾ ਪਟਿਆਲਾ ਨੇ । ਪਰ ਮੈ ਕੁਝ ਹੋਰ ਹੀ ਇਤਿਹਾਸ ਪੜਿਆ ।ਪਰ ਆਪ ਜੀ ਬਹੁਤ ਮਹਾਨ ਹੋ ਬਚਿਤ ਕੌਰ ਜੀ ।
@kuljeetkaur692
@kuljeetkaur692 4 жыл бұрын
Bachint mam....tusi inspiration ho!
@rupibains1692
@rupibains1692 4 жыл бұрын
PRoud to be auntie ji
@parvinder7513
@parvinder7513 Жыл бұрын
Bhot achhi galbaat sunayi
@sukhvindersinghdhillon5094
@sukhvindersinghdhillon5094 3 жыл бұрын
O my sister I am not so strong that I lisen your life story.
@amritpalkaur5722
@amritpalkaur5722 4 жыл бұрын
Great writer
@kamalmatharu6795
@kamalmatharu6795 4 жыл бұрын
ਦਿਲੋ ਸਲਾਮ ਹੈ ਮੈਡਮ 🙏🙏🙏🙏
@user-sn7bx6uf8z
@user-sn7bx6uf8z Жыл бұрын
Great lady respected lady❤❤❤❤🌷🌷🙏🏼🙏🏼
@garimaahuja6603
@garimaahuja6603 4 жыл бұрын
I feel proud that i belong to the same city where u took birth...i m not from literature backround bt i read ur buk from channel trend setter...nd really feel so tragedic to hear about ur autobiography...nd really love u mam.
@AmandeepSingh-mh3tw
@AmandeepSingh-mh3tw 2 жыл бұрын
Legent aap de bio nah mere zindgi change karte aunti jiii thx.storg woman
@santoshchumber9622
@santoshchumber9622 3 жыл бұрын
Lahnat has edda dI ORAT.NU.GREAT HO MAM👍🙏💪
@Bababakhtura
@Bababakhtura 4 жыл бұрын
Wow! Absolutely inspiring story. Salute
@bachintkaur6549
@bachintkaur6549 3 жыл бұрын
Thanks
@paramjitkaur9844
@paramjitkaur9844 4 жыл бұрын
Strong lady god bless you love youx
@balwinderkaur-kk1uc
@balwinderkaur-kk1uc 4 жыл бұрын
Salute tuhAnu me tuhadiA boht books Parhia han
@Avreen_Kaur9824
@Avreen_Kaur9824 3 жыл бұрын
Slaam aa bibi ji thonu 🙏
@jaspreetclar8207
@jaspreetclar8207 4 жыл бұрын
Very inspiring!!!
@sarabjitkaur1943
@sarabjitkaur1943 2 жыл бұрын
Very good
@ruhaani24
@ruhaani24 4 жыл бұрын
Salute mam 🙏🙏
@nkbhachu1483
@nkbhachu1483 4 жыл бұрын
Madam bachint Kaur ji tuhanu salute
@swarankaur877
@swarankaur877 4 жыл бұрын
Very good ji...
@ParamjeetKaur-gu4sv
@ParamjeetKaur-gu4sv 4 жыл бұрын
Some part of the story is matched with my mother because we r also sisters having no brothers
@Artwork604
@Artwork604 Жыл бұрын
Very nice Mata Ji God bless you
@GK-2244
@GK-2244 3 жыл бұрын
ਬਹੁਤ ਵਧੀਆ ਗੱਲਾਂ
@JaswinderKaur-ns7ht
@JaswinderKaur-ns7ht 4 жыл бұрын
Oh vaheguruji. Bdi dukh bhari khani aa. Kini sohni surt tey seert aa tuhadi
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 47 МЛН
女孩妒忌小丑女? #小丑#shorts
00:34
好人小丑
Рет қаралды 62 МЛН
Comfortable 🤣 #comedy #funny
00:34
Micky Makeover
Рет қаралды 17 МЛН
Kirpal Kazak on his Life, Creative Process & Tribal Culture I Rubru-1 I SukhanLok I
48:33
SukhanLok ਸੁਖ਼ਨਲੋਕ
Рет қаралды 70 М.
ਰਣ-ਕੱਛ ਦਾ ਸਫਰ Part 8 Khadku Sangharsh Di Sakhi Book-2 Bhai Daljit Singh Bittu Audio Book
1:13:50
Principal Sarwan Singh on his Life I Rubru- 1 I Punjabi Writer I SukhanLok I
36:13
SukhanLok ਸੁਖ਼ਨਲੋਕ
Рет қаралды 77 М.
Exclusive with Bindu Brar | Wife of Raj Brar | Punjabi Singer | Gurpreet Bal | Kudrat
1:57:37
Jinnah: His Successes, Failures and Role in History | Dr. Ishtiaq Ahmed
1:58:53
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 47 МЛН