ਕੁੜੀ ਤਾਂ ਉਹ ਕਬੂਲੀ ਜਾਂਦੀ ਐ ਜਿਹੜੀ ਅੱਖ 'ਚ ਪਾਈ ਨਾ ਰੜਕੇ EP-21 l Bubbu Tir l Uncut By Rupinder Sandhu

  Рет қаралды 65,134

Uncut By Rupinder Sandhu

Uncut By Rupinder Sandhu

Күн бұрын

Пікірлер: 134
@balmelamazari2870
@balmelamazari2870 2 ай бұрын
ਕੁੜੀ ਭਾਵੇਂ ਅੱਖ ਚ ਪਾਈ ਨਾ ਵੀ ਰੜਕੇ ਫੇਰ ਵੀ ਰੜਕਦੀ ਰਹਿੰਦੀ ਹੈ ਸਮਾਜ ਦੀ ਅੱਖ ਨੂੰ
@manigrewal6994
@manigrewal6994 28 күн бұрын
my favourite person rupinder bhain te babbu bhain kash tusi merian sakian bhaina hundian main everyday chah time dekhdi han sundi han bahut piyar bhain ❤️❤️
@harpalkaurgulati2228
@harpalkaurgulati2228 2 ай бұрын
ਪੁੱਤਰ ਰੁਪਿੰਦਰ ਕੌਰ ਜੀ ਜੀਂਦੇ ਰਹੋ ਖੁਸ਼ ਰਹੋ । ਮੈਨੂੰ ਵੀ ਬੱਬੂ ਤੀਰ ਜੀ ਬਹੁਤ ਚੰਗੇ ਲਗਦੇ ਹਨ ।
@balbirkaur3940
@balbirkaur3940 2 ай бұрын
good sister rupinder nd babu
@dipinderrangi5454
@dipinderrangi5454 Ай бұрын
Good interview. ਬਹੁਤ ਸਹਿਜਤਾ ਅਤੇ ਸਪਸ਼ਟਤਾ ਨਾਲ ਦਿੱਤੇ ਜਵਾਬ।
@rkhehrakhehra6996
@rkhehrakhehra6996 2 ай бұрын
ਰੂਹ ਖਿੜ ਗੀ, ਧੰਨਵਾਦ ਰੁਪਿੰਦਰ ਭੈਣ❤।
@jasvirkaur1326
@jasvirkaur1326 2 ай бұрын
ਸਤਿ ਸ਼੍ਰੀ ਅਕਾਲ ਜੀ ਦੋਵਾਂ ਸਖ਼ਸ਼ੀਅਤਾਂ ਨੂੰ ਬਹੁਤ ਹੀ ਵਧੀਆ ਗੱਲਬਾਤ ਮਨ ਨੂੰ ਟਿਕਾ ਜਾ ਦੇਣ ਵਾਲੀਆਂ ਗੱਲਾਂ ਜਸਵੀਰ ਕੌਰ ਬਦਰਾ
@gurpreetkaur-wk1zq
@gurpreetkaur-wk1zq 2 ай бұрын
ਆਪਾਂ ਅਕਸਰ ਸਾਰੀਆਂ discussions ਕੁੜੀਆਂ ਬਾਰੇ ਹੀ ਕਰਦੇ ਰਹਿੰਦੇ ਹਾਂ,ਮੇਰਾ ਖਿਆਲ ਹੈ ਕਿ ਮੁੰਡਿਆਂ ਦੇ ਪਾਲਣ ਪੋਸ਼ਣ ,ਓਹਨਾਂ ਦੀਆਂ ਸਰੀਰਕ ,ਮਾਨਸਿਕ ਤੇ ਭਾਵਨਾਤਮਕ ਸਮਸਿਆਵਾਂ ਬਾਰੇ ਵੀ ਵਿਚਾਰ ਵਟਾਂਦਰੇ ਹੋਣੇ ਚਾਹੀਦੇ ਨੇ,ਜੇ ਮੁੰਡਿਆਂ ਦੀ ਤਰਬੀਅਤ ਸਹੀ ਢੰਗ ਨਾਲ ਹੋ ਜਾਵੇ ਤਾਂ ਯਕੀਨਨ ਕੁੜੀਆਂ ਦੀਆਂ ਬਹੁਤ ਮੁਸ਼ਕਿਲਾਂ ਹੱਲ ਹੋ ਜਾਣਗੀਆਂ
@JyotiKumari-zl4ws
@JyotiKumari-zl4ws 2 ай бұрын
ਬੇਸਬਰੀ ਨਾਲ ਇੰਤਜ਼ਾਰ ਸੀ ਇਸ ਮੁਲਾਕਾਤ ਦਾ। ਸੁਣਦੇ ਹਾਂ। ❤
@GurpalSingh-jr2sr
@GurpalSingh-jr2sr 2 ай бұрын
ਬੱਬੂ ਤੀਰ ਜੀ ਨੂੰ ਦੇਖਦਿਆਂ ਸਾਰ ਹੀ ਮਹਾਨ ਵਿਅੰਗਕਾਰ ਗੁਰਨਾਮ ਸਿੰਘ ਤੀਰ ਦੀਆਂ ਯਾਦਾਂ ਤਾਜਾ ਹੋ ਜਾਦੀਆਂ ਹਨ 1985-86 ਵਿੱਚ ਬਾਬਾ ਫਰੀਦ ਮੇਲੇ ਵਿੱਚ ਭਗਤ ਪੂਰਨ ਸਿੰਘ ਅਤੇ ਸਰਦਾਰ ਗੁਰਨਾਮ ਸਿੰਘ ਤੀਰ ਦੋਨਾਂਂ ਸਖਸੀਅਤਾਂ ਸਨਮਾਨਿਆ ਗਿਆ ਸੀ 23 ਸਤੰਬਰ ਵਾਲੇ ਉਸ ਦਿਨ ਮੀਂਹ ਦੀ ਕਿਣ ਮਿਣ ਤੇ ਨਿੰਮੀ ਨਿੰਮੀ ਪੌਣ ਰੁਮਕ ਰਹੀ ਸੀ ਤੀਰ ਸਾਬ ਹੁਰੀਂ ਗੁਰਦੁਆਰਾ ਬਾਬਾ ਟਿੱਲਾ ਤੋਂ ਪੈਦਲ ਤੁਰੀਆਂ ਜਾਦੀਆਂ ਸੰਗਤਾਂ ਦੇ ਬਹੁਤ ਵੱਡੇ ਇਕੱਠ ਨਾਲ ਗੁਰਦੁਆਰਾ ਗੋਦੜੀ ਸਾਹਿਬ ਵਿੱਚ ਹਾਜਰ ਹੋਏ ਸਨ ਤੇ ਉਥੇ ਵੱਡੀ ਧਾਰਮਿਕ ਸਟੇਜ ਤੋਂ ਉਹਨਾਂ ਨੇ ਵਿਚਾਰ ਸਾਂਝੇ ਕੀਤੇ ਤਾਂ ਸਮੂਹ ਸੰਗਤਾ ਵਿੱਚ ਅਥਾਹ ਖੁਸ਼ੀਆਂ ਪਾਈਆਂ ਗਈਆਂ।ਬਾਕੀ ਬੱਬੂ ਤੀਰ ਜੀ ਸਹੀ ਕਹਿ ਰਹੇ ਹਨ ਉਸ ਜਮਾਨੇ ਵਿੱਚ ਪਿੰਡਾ ਦੀਆਂ ਧੀਆਂ ਵਿੱਚ ਵੱਡੀਆਂ ਸਾਂਝਾਂ ਸਨ ਕੋਈ ਧੀ ਸਹੁਰੇ ਘਰ ਤੁਰਦੀ ਤਾਂ ਉਸ ਨੂੰ ਤੋਰਨ ਵਾਸਤੇ ਕਾਫੀ ਸਹੇਲੀਆਂ ਅੱਡਿਆਂ ਸਟੇਸ਼ਨਾਂ ਤੱਕ ਤੋਰਨ ਜਾਦੀਆਂ ਤੇ ਗਲੇ ਲੱਗ ਲੱਗ ਮਿਲਦੀਆਂ ਏਵੇਂ ਕਿਸੇ ਛੋਟੇ ਕਿਸਾਨ ਜਾਂ ਗਰੀਬ ਦੇ ਘਰ ਵੀ ਖੁਸ਼ੀ ਵੇਲਾ ਹੁੰਦਾ ਤਾਂ ਵੱਡਿਆਂ ਘਰਾਂ ਦੀਆਂ ਕੁੜੀਆਂ ਵੀ ਚੌਲਾਂ ਦਾ ਭੰਡਾਰਾ ਛਕਣ ਲਈ ਆਉਦੀਆਂ ਤੇ ਹੋਰ ਖੁਸ਼ੀਆਂ ਵਿਚ ਹੁੰਮ ਹੁੰਮਾ ਕੇ ਹਾਜ਼ਰ ਹੁੰਦੀਆਂ।
@baljitkaur5898
@baljitkaur5898 Ай бұрын
ਮੈੰ ਅਜੀਤ ਅਖਬਾਰ 'ਚ ਇਨਾ ਦਾ ਕਾਲਮ ਪੜਦੀ ਸੀ,ਬਹੁਤ ਵਧੀਆ ਲਿਖਦੇ ਨੇ।ਧੰਨਵਾਦ ਰੁਪਿੰਦਰ ਭੈਣ ਜੀ।
@ajaibsingh3873
@ajaibsingh3873 Ай бұрын
ਬੱਬੂ ਤੀਰ ਦੇ ਲੇਖ ਅਖ਼ਬਾਰ ਵਿੱਚ ਛਪਦੇ ਸੀ, ਮੈ ਪੜ ਦਾ ਹੂੰਦਾ ਸੀ। ਬਹੁਤ ਵਧੀਆ ਲਿਖਦੇ।
@thenature-giftofGod
@thenature-giftofGod 2 ай бұрын
✅ thanks Ma’m Rupinder🙏Bubbu Tir ma’m ਬਹੁਤ ਅਰਥ ਭਰਪੂਰ , positively ਤੇ practically ਲਿਖਦੇ ਨੇ - ਮੈਂ ਅਜੀਤ ਅਖਬਾਰ ਇਹਨਾਂ ਕਰਕੇ ਹੀ ਲਗਵਾਇਆ ਹੋਇਆ ਹੈ ! 🙂
@reetgrewal-gill1139
@reetgrewal-gill1139 2 ай бұрын
Such a beautiful and inspiring conversation. ਰੂਹ ਖੁਸ਼ ਹੋ ਗਈ ਸੁਣ ਕੇ 😊
@simergill9764
@simergill9764 2 ай бұрын
ਬਹੁਤ ਵਧੀਆ ਮੁਲਾਕਾਤ ਹੈ ਜੀ
@gill_navie
@gill_navie Ай бұрын
Bhaut sohniaan te suljhiaan gallan, I watched it in one go 😊
@gurpreetkaur-wk1zq
@gurpreetkaur-wk1zq 2 ай бұрын
ਗੁਰਨਾਮ ਸਿੰਘ ਤੀਰ ਜੀ ਦੀ ਕਿਤਾਬ ਹਸਦੀ ਦੁਨੀਆਂ ਅੱਜ ਵੀ ਯਾਦ ਐ,ਐਨੀ ਹਸਾਉਣ ਵਾਲੀ ਲਿਖਤ
@darshansingh3904
@darshansingh3904 2 ай бұрын
🙏🏻🙏🏻 ਰੁਪਿੰਦਰ ਭੈਣ ਜ਼ਿੰਦਗੀ ਅਤੇ ਸ਼ਖ਼ਸੀਅਤ... ਪ੍ਰਭਾਵਸ਼ਾਲੀ ਗੁਫ਼ਤਗੂ.. ਕੋਈ ਕਿਸੇ ਹੋਰ ਜਿਹਾ ਬਣ ਜਾਣਾ ਸੰਭਵ ਤਾਂ ਨਹੀਂ ਪਰ ਜ਼ਿੰਦਗੀ ਦੇ ਨਵੇਂ ਰਾਹ ਖੋਜਣਾ, ਆਪਣੇ ਆਪ ਨੂੰ ਸਮਝਣਾ ਤੇ ਸੋਚਾਂ ਨੂੰ ਨਵੇਂ ਰੂਪ ਦੇਣ ਦੀ ਪ੍ਰੇਰਨਾ ਤੇ ਇਹੋ ਜਿਹੀਆਂ ਉੱਚ ਸ਼ਖ਼ਸੀਅਤਾਂ ਤੋਂ ਸੁਣੇ ਹੋਏ ਬੋਲ ਸਹਿਜੇ ਹੀ ਕਿਸੇ ਦੀ ਜ਼ਿੰਦਗੀ ਦਾ ਸੁਭਾਗ ਬਣ ਜਾਂਦੇ ਹਨ। ਇਸ ਸਭ ਕੁਝ ਲਈ ਤੁਹਾਡਾ ਦਿਲੋਂ ਧੰਨਵਾਦ ਤੇ ਸਤਿਕਾਰ ... ਭੈਣ।🙏🏻🙏🏻
@MAHI_GILL
@MAHI_GILL Ай бұрын
Rooh khush ho gayee interview dekh ke ena nu sun ke
@kamalpreetkaurchahal7430
@kamalpreetkaurchahal7430 Ай бұрын
Very nice conversation...bhut gallan Sikhan nu miliya 🙏
@rajvir1881
@rajvir1881 2 ай бұрын
ਬੋਲਣ ਦਾ ਲਹਿਜ਼ਾ ਵੀ ਡਾ ਗੁਰਨਾਮ ਸਿੰਘ ਤੀਰ ਜਿਹਾ ਹੈ... ਬੱਬੂ ਤੀਰ ਦਾ.... ਬਹੁਤ ਵਧੀਆ ਲੱਗਿਆ।
@inderjitsandhu8737
@inderjitsandhu8737 25 күн бұрын
Bahut vadiaa interview 👍👍
@podilicumbumvlogs
@podilicumbumvlogs 2 ай бұрын
ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਜੀਓ 🙏🏻🌹
@rupinderkaur7513
@rupinderkaur7513 5 күн бұрын
Too good
@polibrar287
@polibrar287 2 ай бұрын
ਖੂਬਸੂਰਤ ਗਲਬਾਤ
@jagdevgill1406
@jagdevgill1406 2 ай бұрын
Absolutely amazing and meaningful podcast 👌👍 thank you so much Rupinder ji. God bless both of you 🙏❤️🇨🇦♥️
@tarunpreetsingh7516
@tarunpreetsingh7516 2 ай бұрын
Mainu jama ni c pata jis Babu teer di main eni badi fan c te Haan usnu kade bolde hoye sun sakuingi ..... Mere kol Babu teer de articles Diya bahut cutting payan ne ....thanx for this interview
@KuldipKaur-c2o
@KuldipKaur-c2o 2 ай бұрын
ਮੈਨੂੰ ਲਗਦਾ ਬੱਬੂ ਜੀ ਦੇ ਨਾਨਕੇ ਕੋਕਰੀ ਕਲਾਂ ਨੇ ੳਹ ਮੇਰਾ ਪੇਕਾ ਪਿੰਡ ਆ ਇਹਨਾਂ ਨੂੰ ਬਹੁਤ ਸਾਲ ਪਹਿਲਾਂ ਇਕ ਵਿਆਹ ਵਿਚ ਦੇਖਿਆ ਸੀ
@NaviSandhu-n3y
@NaviSandhu-n3y 2 ай бұрын
Hnji
@Meenameena-jz1fv
@Meenameena-jz1fv 2 ай бұрын
ਮੈ ਬੱਬੂ ਤੀਰ ਜੀ ਦੀਆ ਲਿਖਤਾਂ ਸਾਂਭ ਕੇ ਰੱਖੀਆਂ ਹੋਈਆ ਹਨ
@RajbirKaur-zg4qu
@RajbirKaur-zg4qu 2 ай бұрын
Rupinder Sardran dian dhian di eh boht pyari te ameer soch h ma'am Babu di
@Amarjeet-f6z
@Amarjeet-f6z 2 ай бұрын
ਬਹੁਤ ਵਧੀਆ ਬੋਟੇ
@RamSingh-tm7cn
@RamSingh-tm7cn 2 ай бұрын
Rupinder bhain tusi interview vi bht sohni Krde o….tuhadi shejta vi Kamal di hai
@talentedkaurinsan
@talentedkaurinsan 2 ай бұрын
Waheguru ji tuhanu hmesha khush rkhn bhen ji ❤️
@kaurkiran1440
@kaurkiran1440 2 ай бұрын
Mai bachpan to babbu tir ji da ajit article psand krdi c.. Te cutting krke rkhdi c... Proud of you
@harbanslal2810
@harbanslal2810 2 ай бұрын
Thanks Rupinder mam for this interview. Mam Babu Tir ji is so polite sober and great human being.
@ggill8634
@ggill8634 Ай бұрын
❤❤❤❤bhut bhut piyar🙏🏼🙏🏼
@ManpreetKaur-fd2oj
@ManpreetKaur-fd2oj Ай бұрын
Very nice interview bohat vdea galan near to life and reality. I have done work with Dr Nimrat she is daughter of this amazing personality👏 I heared you first time mam but felt you deeply 🙏
@JaspreetMangat2488
@JaspreetMangat2488 Ай бұрын
❤❤❤❤❤ bahut vadia ji
@davinderkaur741
@davinderkaur741 2 ай бұрын
❤ ਚੰਗੀਆ ਰੂਹਾਂ ਤੇ ਸ਼ਖਸ਼ੀਅਤਾ ਦੀ ਬਹੁਤ ਲੋੜ ਹੈ।
@ivirbrar
@ivirbrar 2 ай бұрын
There is always so much to learn from her interviews in past , but with you rupinder this interview is unique & very much captivating .
@manjinderkaur8433
@manjinderkaur8433 2 ай бұрын
ਬਾਹੁਤ ਵਧੀਆ ਵਿਚਾਰ ਹਨ
@harcharansinghmaan2624
@harcharansinghmaan2624 2 ай бұрын
ਬੱਬੂ ਤੀਰ ਜੀ ਦੀ ਹਰ ਗੱਲ ਵਿਚ ਬਹੁਤ ਵਜਨ ਹੁੰਦੈ
@pardeepcheema-pd5sq
@pardeepcheema-pd5sq 2 ай бұрын
Roopinder baut vadia laga ki tusee babbu teer g nal interview kite ..coz me jado v upset hundee c ta babbu g da coloumn par ke mind positive kar lende c ❤❤
@NaviSandhu-n3y
@NaviSandhu-n3y 2 ай бұрын
Last lines babbu mam speechless❤❤
@MandeepKaur-du5mw
@MandeepKaur-du5mw 2 ай бұрын
Same feeling here Rupinder dee for Babbu teer mam
@karandeepkaurmaan977
@karandeepkaurmaan977 2 ай бұрын
Good effort Rupinder mam Keep growing
@yuktii430
@yuktii430 Ай бұрын
The best one 😊😊
@harwindergrewal6679
@harwindergrewal6679 2 ай бұрын
Very interesting interview, I always read her columns in newspapers, I’m very impressed the way she talks…she is very sober.thanks
@gugugarcha8748
@gugugarcha8748 2 ай бұрын
Motivational message, too inspiring
@RajbirKaur-zg4qu
@RajbirKaur-zg4qu 2 ай бұрын
Real n beautiful lady dear Babu
@birpalkaur1934
@birpalkaur1934 2 ай бұрын
Beutiful personality rupinder sandhu ji
@inderjeetsra511
@inderjeetsra511 2 ай бұрын
Thnx Rupinder mam. Babbu tir di interview. Thnx babbu tir mam
@paramjitkaur1936
@paramjitkaur1936 2 ай бұрын
True about haleeme and touching voice❤
@DarshanBrar-r7n
@DarshanBrar-r7n 2 ай бұрын
Sister Rupinder and Babu Teer thanks ❤
@rupinderkaur7170
@rupinderkaur7170 2 ай бұрын
Babbu Mam di ek khani mi newspaper ch padi c ajj to 14-15 saal pehla bhut sohna likhde ne mam
@sandeepsidhu9485
@sandeepsidhu9485 2 ай бұрын
Sat shri akal g.. M v ehna to bhut motivate hoi hn kafi bar
@amandeepkaur-yc8fc
@amandeepkaur-yc8fc 2 ай бұрын
Amazing interview❤❤
@GurmeetKaur-bd4sy
@GurmeetKaur-bd4sy 2 ай бұрын
ਕਾਲਮ ਕੱਟ ਕੇ ਇਕੱਠੇ ਕਰ ਕੇ ਰੱਖਦੀ ਹਾਂ ਸਚਮੁੱਚ ਇਨ੍ਹਾਂ ਦੀਆਂ ਗੱਲਾਂ ਤੇ ਕਲਮ ਦੋਵੇਂ ਹੀ ਕਮਾਲ ਦੇ ਨੇਂ ਜੀ ਵਧੀਆ ਮੁਲਾਕਾਤ ਏ ਜੀ
@bhupinderkaurgarcha9641
@bhupinderkaurgarcha9641 2 ай бұрын
Very nice podcast 👌
@Jasvindervlogs
@Jasvindervlogs 2 ай бұрын
ਸਤਿ ਸ਼੍ਰੀ ਅਕਾਲ ਭੈਣ ਜੀ🙏🏼 ਅੱਜ ਦੀ ਮੁਲਾਕਾਤ ਬੁਹਤ ਵਧੀਆ👌👌👍🙏🏼
@rajinderlashar3558
@rajinderlashar3558 2 ай бұрын
Very very good interview thanks
@puneetjaswal6110
@puneetjaswal6110 2 ай бұрын
🙏 it's so amazing I am listening to some one who is in same emotional state regarding parental house "sanctuary"in real sense and feeling presence in grand parents ,by grandchildren also oh my God!!! How much similarities with my life
@talentedkaurinsan
@talentedkaurinsan 2 ай бұрын
Bhut sohni glbaat sister ❤️ bilkul sahi ❤❤❤
@tgrakgamer1234
@tgrakgamer1234 2 ай бұрын
कमाल की शकशीयत हो बबू जी आप मेरा तो मन करता है कि आप को सुनती और देखती रहूं ऐसे सुलझे लोग तो अब सिर्फ सपना है आप जैसे लोगों की इस भारत को बहुत जरूरत है आप भी पंजाब छोड़ कर विदेश मत चले जाना मैं पूजा कांबोज पटियाला से। सारी दुनिया आप जैसे स्वभाव की हो नमस्कार जी
@majorsidhu4864
@majorsidhu4864 2 ай бұрын
Very nice discussion 🙏
@ameenatakhar1853
@ameenatakhar1853 2 ай бұрын
Amazing conversation ❤❤
@gurmitkaur8605
@gurmitkaur8605 2 ай бұрын
Babu teer mam ❤❤
@jaspalkaur8902
@jaspalkaur8902 2 ай бұрын
Excellent
@Amandeepkaur-wz6iu
@Amandeepkaur-wz6iu 2 ай бұрын
Sahi keha ji,,❤
@SukwinderSingh-dd3kh
@SukwinderSingh-dd3kh 2 ай бұрын
ਸਵਾਲ ਤਿਆਰ ਕਰਨੇ ਚਾਹੀਦੇ ਸੀ ਰੁਪਿੰਦਰ ਜੀ ਨੂੰ ਕੀਮਤੀ ਟਾਈਮ ਹੁੰਦਾ ਗਿਆਨ ਕਢਾਉਣਾ ਚਾਹੀਦਾ ਵੱਧ ਤੋਂ ਵੱਧ ਓਦਾਂ ਦੇ ਸਵਾਲ ਪੁੱਛਣੇ ਚਾਹੀਦੇ ਨੇ
@manjitkaurpelia3506
@manjitkaurpelia3506 2 ай бұрын
Werynice werygood story 🎉🎉🎉🎉🎉
@manjinderdhillon5364
@manjinderdhillon5364 2 ай бұрын
No words for such perzons
@GurriMangat
@GurriMangat Ай бұрын
ਭੈਣ, ਮੈ ਇਹ ਸ਼ਬਦ ਕਿਤੇ ਲਿਖੇ ਹੋਏ ਪੜੇ ਸੀ, ਜੋ ਕਹਿੰਦਾ ਸੀ, ਮੈਨੂੰ ਕਹਿਣਾ ਨਹੀਂ ਆਉਂਦਾ ਮੈਨੂੰ ਸਹਿਣਾ ਆਉਂਦਾ😢😢
@HarpreetSingh-ml5zd
@HarpreetSingh-ml5zd 2 ай бұрын
ਮੈਂ ਬੱਬੂ ਜੀ ਤੁਹਾਡੇ ਪਿੰਡ ਵਿਆਹਿਆ ਆ,, ਰੂਹ ਵਾਲੀ ਗੱਲ ਬਾਤ,, ਚਾਚਾ ਚੰਡੀਗੜ੍ਹੀਆ ਅਸੀਂ ਵੀ ਪੜਦੇ ਰਹੇ ਆ,,, khosa gym droli bai, moga
@surjitbhangu4287
@surjitbhangu4287 2 ай бұрын
Great woman
@tejigrewal6867
@tejigrewal6867 2 ай бұрын
Bhut vdia ji
@surindergill-s8p
@surindergill-s8p 2 ай бұрын
Excellent galbaat 👌🙏
@KanwaljeetSidhu
@KanwaljeetSidhu 2 ай бұрын
Very nice.❤
@harpreetkaursandhu2500
@harpreetkaursandhu2500 2 ай бұрын
ਮੇਰੇ ਨਾਨੀ ਇਦਾ ਹੀ ਸਾਂਤੀ ਜਿਹੀ ਨਾਲ ਗੱਲ ਕਰਦੇ ਸੀ ਹਸਦੇ ਵੀ ਇਵੇਂ ਹੀ ਸੀ
@KaranFreeFire09
@KaranFreeFire09 2 ай бұрын
Very good ji
@nonagill27
@nonagill27 2 ай бұрын
Nice galbat❤❤❤❤❤
@preetgill8882
@preetgill8882 2 ай бұрын
ਕਾਫੀ ਲੰਮੇ ਸਮੇ ਤੋ ਉਡੀਕ ਸੀ ਜੀ , ਆਪ ਜੀ ਨੇ ਤਿੰਨਾਂ ਕਿਤਾਬਾਂ ਦੇ ਨਾਮ ਨੀ ਦੱਸੇ ਜੀ ਨਾਂਹ ਪੁੱਛੇ।
@AmandeepPandher-q8c
@AmandeepPandher-q8c 2 ай бұрын
ਸਤੀ ਸ਼੍ਰੀ ਅਕਾਲ ਜੀ ਮੇਰੀਆਂ ਦੋਨਾਂ ਭੈਣਾ ਨੂੰ
@mandeepkauraulakh8022
@mandeepkauraulakh8022 2 ай бұрын
Very nice and interesting and informative ❤
@HFashionable
@HFashionable 2 ай бұрын
Nice podcast❤❤
@baljitbajwa5322
@baljitbajwa5322 2 ай бұрын
Very nice
@ravindergill9225
@ravindergill9225 2 ай бұрын
ਤੀਰ ਸਾਹਬ ਦੇ ਸ਼ਬਦ ਰੱਬ ਕਰਕੇ ਤੁਹਾਡੇ ਘਰ ਮਿਸਤਰੀ ਲੱਗ ਜਾਣ.
@SukhjeetKaur-nz8ej
@SukhjeetKaur-nz8ej 2 ай бұрын
Very nice bita ji❤
@JaggiSingh-s6m
@JaggiSingh-s6m 2 ай бұрын
Good job
@karmjeetkaur6262
@karmjeetkaur6262 2 ай бұрын
Mam babbu teer Jo tuci ehh gal kahi..I believe the destiny plays the biggest role in the life..that’s 100 percent true
@puneetjaswal6110
@puneetjaswal6110 2 ай бұрын
Please do such meaning ful podcasts with such great personalities real uncut !
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏
@ameenatakhar1853
@ameenatakhar1853 2 ай бұрын
Very nice ❤❤❤❤❤❤❤❤❤❤❤
@sukhjindermahil2995
@sukhjindermahil2995 2 ай бұрын
Very nice 👌
@harminderkaurdhillon3864
@harminderkaurdhillon3864 2 ай бұрын
Tuhaadi Punjabi vocabulary tan bahut great hai.
@Lifebros991
@Lifebros991 2 ай бұрын
Amazing Woman 💚and Rupinder di you are allways best ❤️
@jatinderkaur5520
@jatinderkaur5520 2 ай бұрын
Babbu teer varga koi v ni.Bohtjyada vadia likhde ne.Tey aap ji daes to vadia koi v episode ni.lga mainu. I like it very much.
@robbybrar3167
@robbybrar3167 28 күн бұрын
Nice
@jaijeet6083
@jaijeet6083 2 ай бұрын
🙏🙏
@ravindergill9225
@ravindergill9225 2 ай бұрын
ਚਾਚਾ ਚੰਡੀਗੜ੍ਹ ਜਿੰਦਾਬਾਦ.
@JaskaranSingh-ug9ns
@JaskaranSingh-ug9ns 2 ай бұрын
good 😊
@polibrar287
@polibrar287 2 ай бұрын
ਲੋਕਾਂ ਨੂੰ ਗੁਫਤੁਗੂ ਕਰਨ ਦਾ ਤਰੀਕਾ ਨਹੀਂ ਆਉੰਦਾ ,ਸਹੀ ਹੈ।
It’s all not real
00:15
V.A. show / Магика
Рет қаралды 20 МЛН
Cat mode and a glass of water #family #humor #fun
00:22
Kotiki_Z
Рет қаралды 42 МЛН
It’s all not real
00:15
V.A. show / Магика
Рет қаралды 20 МЛН