ਲੋਕਾਂ ਨੇ ਸਮਝ ਲਿਆ ਮੈਂ ਸਿਰਫ਼ ਜਨਾਨੀਆਂ ਬਾਰੇ ਲਿਖਦਾਂ l Uncut By Rupinder Sandhu

  Рет қаралды 33,155

Uncut By Rupinder Sandhu

Uncut By Rupinder Sandhu

Күн бұрын

Пікірлер: 75
@pargatbal1065
@pargatbal1065 15 күн бұрын
❤❤ਤੂਹਡੀ ਸੋਚ , ਸਲੀਕਾ, ਤਰੀਕਾ, ਸੀਰਤ ਤੇ ਸੂਰਤ ਤੁਹਾਡੀ ਸਖਸੀਅਤ ਨੂੰ ਹੋਰ ਸੁੰਦਰ ਤੇ ਵਧੀਆ ਬਣਾ ਦੇਦੀ ਹੈ। ❤❤.
@artandcreationkaur
@artandcreationkaur 21 күн бұрын
ਔਰਤਾਂ ਆਪਣੇ ਲਾਈਫ ਚ ਸ਼ਾਂਤੀ ਰੱਖਣ ਲਈ ਆਪਣੇ ਪੁਰਾਣੇ ਤੇ ਬੁਰੇ ਹਾਲਾਤਾਂ ignore ਤਾਂ ਕਰ ਸਕਦੀਆਂ ਪਰ ਭੁੱਲ ਨਹੀਂ ਸਕਦੀਆਂ, ਜਦੋਂ ਆਦਮੀ ਓਸ ਦੀ ਦੁਖਦੀ ਰਗ ਨੂੰ ਦੁਬਾਰਾ ਛੇੜਨ ਗੇ, ਯਾਦ v ਤਾਂ ਉਹ ਆਪ ਹੀ ਕਰਾਉਂਦੇ ਹਨ
@DALJEETSINGH-n4l
@DALJEETSINGH-n4l 24 күн бұрын
sat shri Aakkal ji Bahut vadi soch Aa Dr ਨਰਿੰਦਰ ਸਿੰਘ ਕਪੂਰ ਸਾਹਿਬ ਦੀ
@avneetkaur2202
@avneetkaur2202 Күн бұрын
Wade wadia lagde o hasde.. eda hi beparwaa ho k vicharo 👍👍 Narinder Kapoor ji de vichaar hamesha di traan bde interesting c 👍👍
@ultimatevjsb2607
@ultimatevjsb2607 27 күн бұрын
ਇਹੋ ਜਿਹਾ ਇਕ ਐਪੀਸੋਡ ਹੋਰ।Once more
@sukhdeepkaur3701
@sukhdeepkaur3701 25 күн бұрын
ਬਹੁਤ ਹੀ ਸੋਹਣੀਆਂ ਗੱਲਾਂ ❤
@Lovenature-nt8zm
@Lovenature-nt8zm 28 күн бұрын
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@kuljeetrajpoot2746
@kuljeetrajpoot2746 7 күн бұрын
Sir Ji, ਜਦ ਪ੍ਰਕਿਰਤੀ ਬਦਲਾਅ ਚਾਹੁੰਦੀ ਹੈ, ਮੋਸਮ ਦਾ ਬੇ ਤੁਕਾ ਹੋਣਾ, ਗੌਰਮਿੰਟ, ਘਰ, ਦਫ਼ਤਰ, ਪਰਿਵਾਰਕ ਸਿਸਟਮ ਜਦੋਂ ਹਿੱਲ ਜਾਵੇ ਤਾਂ ਕੁਦਰਤ ਬਦਲਾਅ ਚਾਹੁੰਦੀ ਹੈ, ਇਨਸਾਨ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉਹੀ ਹੈ ਸ਼ਬਦਾਂ ਦੀ ਵਰਤੋਂ ਚੈਂਜ ਹੋ ਜਾਂਦੀ ਹੈ ਫੇਰ ਸਭ ਆਪ ਮੁਹਾਰੇ ਚੱਲ ਪੈਣੈ ਆਂ। Only One Salooson Positive Souch and ADJUSTMENT ADJUSTMENT
@avneetkaur2202
@avneetkaur2202 Күн бұрын
Apne Punjabi lokaan wich 1 hissa lok bhut taraki kar rhe ne .. jiwe tusi dono, Diljit, dr harshinder ..so many more .. te 1 hissa log bhut thale nu gark ho rhe ne..jiwe kise hor de naa thalle galat post paun wale, galat comment karan wale.. kyi vaar taan ene gande comment kite hunde insta wagera te dukh lagda.. I feel pity for such people 😢
@kiransandhu5162
@kiransandhu5162 28 күн бұрын
Rupinder madam tusi aj bahut khul ka hassa Manu bahut vdia laga
@SatnamSingh-mc2oq
@SatnamSingh-mc2oq 28 күн бұрын
Kapoor Sahib is 100 % RIGHT
@healthcare4765
@healthcare4765 23 күн бұрын
Boht vadiya videos mai new generation aa but mai ehi chondi haa k aao sarey pyar nu pehal dayiye
@GurjeetSingh-ry5mf
@GurjeetSingh-ry5mf 26 күн бұрын
ਕਪੂਰ ਸਾਹਿਬ ਦੀਆ ਸਾਰੀਆਂ ਗੱਲਾਂ %ਪਰਸੈਟ ਸੱਚੀਆਂ ਹੁੰਦੀਆ ਹਨ ਕਮੈ ਟ ਕਰੋ ਸੋਚ ਸਮਝਕੇ ਕਰੋ ਕਿਸੇ ਨੂੰ ਕਦੇ ਮਾੜਾ ਨਾ ਬੋਲੋ ਇੱਜਤ ਕਰੋ ਹਰੇਕ ਦੀ ਉਥੇ ਸਾਡੀ ਸੋਚ ਦਾ ਪਤਾ ਲੱਗਦਾ ਅਸੀ ਕਿਹੋ ਜਿਹੇ ਇਨਸਾਨ ਹਾ
@ultimatevjsb2607
@ultimatevjsb2607 27 күн бұрын
ਤੁਹਾਡੇ ਚੈਨਲ ਨੂੰ ਵੇਖ ਕੇ ਬਹੁਤ ਵਧੀਆ ਲੱਗਦਾ ਹੈ। ਪਰ ਅੱਜ ਦਾ ਤੁਹਾਡਾ ਹਾਸਾ ਮਨ ਨੂੰ ਇੰਨਾ ਚੰਗਾ ਲੱਗਾ ਕਿ ਸਬਸਕ੍ਰਾਈਬ ਕੀਤੇ ਬਿਨਾਂ ਰਹਿ ਨਹੀਂ ਸਕੀ। ਖ਼ੂਬ ਤਰੱਕੀ ਕਰੋ।
@Ppfazilka
@Ppfazilka 24 күн бұрын
aacha fir dubara na hase ta fir nai milna kuch sikhan nu bhai saab
@manjitkaur-ko3su
@manjitkaur-ko3su 28 күн бұрын
That’s why I can’t forgot Sidhu moosewala . Very right interview
@harindergosal2439
@harindergosal2439 28 күн бұрын
Sir nu samajan lei vadi samaj honi chahidi a.I love everything sir says and learn so much from him.love every word he says.thanks for another great topic rupinder.
@SandeepKaur-em4eb
@SandeepKaur-em4eb 28 күн бұрын
Ssa sir ji ❤❤bilkul sahi keha🎉🎉😂😂madam da haasa mere warga e.end wali gal te mai v rupinder mam wang hassi a🎉🎉
@BaljinderKaur-y1j3s
@BaljinderKaur-y1j3s 27 күн бұрын
Nice galbaat
@surinderpaul
@surinderpaul 28 күн бұрын
Sat shree Akal Rupinder mam
@gurmukhsingh3457
@gurmukhsingh3457 28 күн бұрын
Excellent thoughts and nice description.
@kuldeepbarar4653
@kuldeepbarar4653 26 күн бұрын
Rupinder ji bahut sohana information ji danwade ji
@BalbirKaur-nw1it
@BalbirKaur-nw1it 26 күн бұрын
Rupinder ji aj tuci khulke hase❤❤
@deeprattu5401
@deeprattu5401 28 күн бұрын
Great Personality ❤
@sukhjindermahil2995
@sukhjindermahil2995 28 күн бұрын
Very good interview 👏
@kiransandhu5162
@kiransandhu5162 28 күн бұрын
Dr sab ta Rupinder madam di har vessa ta kite gal bahut vdia hunde na
@jagtarsidhu5743
@jagtarsidhu5743 28 күн бұрын
thanks...always eagerly awaiting ur podcasts
@surinderkaur5240
@surinderkaur5240 28 күн бұрын
Very good.
@BalbirKaur-nw1it
@BalbirKaur-nw1it 26 күн бұрын
Nice program ji
@mandeepkaurkhaira7552
@mandeepkaurkhaira7552 28 күн бұрын
Nice program
@MehtabSinghSandhu-el8fz
@MehtabSinghSandhu-el8fz 25 күн бұрын
Very nice 🎉
@HardeepKaur-k4g
@HardeepKaur-k4g 27 күн бұрын
🙏Rupinder ji
@kirankaur4504
@kirankaur4504 28 күн бұрын
ਸਤਿ ਸ੍ਰੀ ਅਕਾਲ ਜੀ 🙏🙏
@sarbjeetbakshi7209
@sarbjeetbakshi7209 28 күн бұрын
Very nice talk
@preetKaur-zr6jv
@preetKaur-zr6jv 28 күн бұрын
Great personality ne kapoor sir
@KG-2244
@KG-2244 28 күн бұрын
Thanks ma'am
@karamjitsingh3441
@karamjitsingh3441 28 күн бұрын
Right ✅️
@singhrajinder68
@singhrajinder68 28 күн бұрын
Nice program c
@recipekhazana4977
@recipekhazana4977 21 күн бұрын
Nice🎉🎉🎉
@jatinderkaur370
@jatinderkaur370 28 күн бұрын
Sahi hai ji
@kamalstar8985
@kamalstar8985 28 күн бұрын
❤❤
@kushpinderkaurrozy3795
@kushpinderkaurrozy3795 26 күн бұрын
Nice 👍
@charatsinghvirk4847
@charatsinghvirk4847 24 күн бұрын
Dheyan sunan vali gal bilkul sahi a 🤣
@gurinderkaur5794
@gurinderkaur5794 28 күн бұрын
❤❤❤🎉🎉
@GursharanDeep-pi3uk
@GursharanDeep-pi3uk 28 күн бұрын
Very good
@amanbrar273
@amanbrar273 28 күн бұрын
🙏🏻
@ravindergill9225
@ravindergill9225 6 күн бұрын
ਸਰ, ਜਦੋਂ ਤੁੰਸੀਂ ਮਹਾਤਮਾ ਬੁੱਧ ਬਣ ਗੇ ਦਰਸ਼ਨ ਪਰਸ਼ਨ ਤਾਂ ਹੋ ਹੀ ਜਾਇਆ ਕਰਨੇ ਨੇ, ਬੂਹੇ ਰਾਂਂਹੀ ਵੀ ਬਾਰੀ ਰਾਂਹੀ ਵੀ, ਧੁੱਪਾਂ ਵਿੱਚ ਖੜ੍ਹਕੇ ਵੀ ਛਾਂਵਾ ਵਿੱਚ ਬੈਠ ਕੇ ਵੀ,.
@_Amritsar_california_
@_Amritsar_california_ 27 күн бұрын
🙏🏻🙏🏻
@Starchy_Gaming
@Starchy_Gaming 28 күн бұрын
🎉
@tarinder
@tarinder 28 күн бұрын
Good discussion, but satisfaction ne hoi Professor Saheb
@sukhpreetsingh1082
@sukhpreetsingh1082 18 күн бұрын
Mai v ik kudi Haan 😢te ajj dukh hunda k kash Munda hundi ta eh dukh ni c dekhne pende kiuk mai pair pair te dbai jandi haan
@KuldeepKaur-i1w
@KuldeepKaur-i1w 27 күн бұрын
ਇਹ ਗੱਲ ਸਹੀ madem ਨੇ ਦਿਲ ਤੋ ਕਿਹਾ
@thegovindmusic9548
@thegovindmusic9548 13 күн бұрын
Anyone's condition ... be it male or female ... can only be improved by self improvement in one's area of liking....nothing happens socially.
@lakhbeersingh2479
@lakhbeersingh2479 21 күн бұрын
ਅਗਰ ਅਸੀਂ ਸਰ ਨੂੰ ਮਿਲਣਾ ਹੋਏ ਤਾਂ ਕਿੱਥੇ ਮਿਲ ਸਕਦੇ ਹਾਂ pls guide
@ravindergill9225
@ravindergill9225 10 күн бұрын
ਮੈਂਡਮ ਜੀ, ਤੁੰਸੀਂ ਸੱੱਚੀਂ ਮੁੱਚੀਂ ਹੱਸ ਰਹੇ ਹੋ ਜਾਂ ਹੱਸਣ ਦੀ ਐਕਟਿੰਗ ਕਰ ਰਹੇ ਹੋ,
@ggrewal1755
@ggrewal1755 27 күн бұрын
ਇੰਟਰਵਿਊ ਦੇ ਆਖਰੀ ਮਿੰਟਾਂ ਵਿਚ ਜਦੋਂ ਰੁਪਿੰਦਰ ਦਾ ਹਾਸਾ ਵਸੋਂ ਬਾਹਰ ਹੋ ਗਿਆ ... ਕਪੂਰ ਸਾਹਿਬ ਨੇ ਉਦੋਂ ਵੀ ਆਪਣੀ ਗੱਲਬਾਤ ਦੀ ਸਪੀਡ ਘੱਟ ਨਹੀਂ ਕੀਤੀ .. ਨਾ ਹੀ ਰੁਕੇ | ਦਿਲਚਸਪ ||😅
@NarinderKaur-mk6bd
@NarinderKaur-mk6bd 28 күн бұрын
😃😄🙏👌👍
@satnamchauhan171
@satnamchauhan171 28 күн бұрын
ਬਿਲਕੁਲ ਸਹੀ ਕਹਿ ਰਹੇ ਹੋ ਸਰ ਤੁਸੀਂ।
@ravindergill9225
@ravindergill9225 10 күн бұрын
ਸਰ ਮੈਂ ਤੂਹਾਨੂੰ ਪੜ੍ਹਿਆ ਵੀ ਸੁਣਿਆ ਵੀ ਤੁਹਾਡੀਆਂ ਗੱਲਾਂ ਵਿੱਚ ਦੁਆਰਹ ਆਉਣ ਲੱਗ ਪਿਆ, ਚੁੱਪ ਰਹਿਣ ਨਾਲ ਮਹਾਤਮ ਬੁੱਧ ਲੱਗੋਗੇ,.
@Rupinder-t5t
@Rupinder-t5t Күн бұрын
Mrdaan nu soft tee sleekey wale hona chahida te aurtan nu rude! Let’s make this change for 2025! Ik saal v ni complete hona es rule nal
@ravindergill165
@ravindergill165 24 күн бұрын
Yar baba ik gl te ta khar jaya kr koi gl ta puri krlia kr ❤
@ravindergill165
@ravindergill165 24 күн бұрын
Ik nl duji mel ni khandi skipping krde o
@Jaswinder-yn5ki
@Jaswinder-yn5ki 28 күн бұрын
Tell him mens they don't fight
@TV-oj6jd
@TV-oj6jd 13 күн бұрын
Rupinder kaure har teeje din turr paini interview karan jiven bahut siyani hove bolna taan sikh lai nazar andaz hunda andaj ni hunda dasvi fail lagdi... Najuk nazuk hunda
@JindaJatt-d4q
@JindaJatt-d4q 24 күн бұрын
Rupinder Sandu ess non- jatt budde nall fasi wa..... Tahi ohh de dina ..... rupinder lai laindi wa😅😅😅😅😅😅😅😅o
@MehtabSandhu-h7p
@MehtabSandhu-h7p 25 күн бұрын
Very nice🎉
@ekamjatt-xx9uk
@ekamjatt-xx9uk 28 күн бұрын
❤❤
@ggrewal1755
@ggrewal1755 27 күн бұрын
ਇੰਟਰਵਿਊ ਦੇ ਆਖਰੀ ਮਿੰਟਾਂ ਵਿਚ ਜਦੋਂ ਰੁਪਿੰਦਰ ਦਾ ਹਾਸਾ ਵਸੋਂ ਬਾਹਰ ਹੋ ਗਿਆ ... ਕਪੂਰ ਸਾਹਿਬ ਨੇ ਉਦੋਂ ਵੀ ਆਪਣੀ ਗੱਲਬਾਤ ਦੀ ਸਪੀਡ ਘੱਟ ਨਹੀਂ ਕੀਤੀ .. ਨਾ ਹੀ ਰੁਕੇ | ਦਿਲਚਸਪ ||😅
@Gur-y1y
@Gur-y1y 24 күн бұрын
Acharya Prashant on Love, Beauty and Joy | AK Talk Show
1:26:22
Anmol Kwatra
Рет қаралды 314 М.
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Beat Ronaldo, Win $1,000,000
22:45
MrBeast
Рет қаралды 158 МЛН
Каха и дочка
00:28
К-Media
Рет қаралды 3,4 МЛН
Chanpreet Kaur l Uncut By Rupinder Sandhu
1:06:26
Uncut By Rupinder Sandhu
Рет қаралды 19 М.