ਮੇਰੇ ਪੁੱਤ ਨੂੰ ਹੁਣ ਮੇਰੀ ਲੋੜ ਨਹੀਂ ਰਹੀ | Exclusive with Dr.Balwinder Brar | Gurpreet Bal | Kudrat

  Рет қаралды 99,215

Kudrat ਕੁਦਰਤ

Kudrat ਕੁਦਰਤ

Күн бұрын

Пікірлер
@kudratchannelofficial
@kudratchannelofficial 4 күн бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
@AmanDeepkaur-ym3hk
@AmanDeepkaur-ym3hk 2 күн бұрын
Plz ਮੈਂ ਪਹਿਲਾ ਵੀ ਥੋਨੂੰ request ਕੀਤੀ ਸੀ plz ਇਕ ਵਰੀ ਮੇਰਾ ma'am ਤਕ ਇਹ msg ਪੁੰਚਾ ਦਿਓ ਮੇਰਾ ਓਹਨਾ ਨਾਲ ਗਲ ਕਰਨਾ ਬਹੁਤ ਜਰੂਰੀ ਹੈ plz plz plzzzzzz🙏🙏
@ParamjeetKaur-uy4wn
@ParamjeetKaur-uy4wn Күн бұрын
​@@AmanDeepkaur-ym3hkਸਤਸ਼੍ਰੀਅਕਾਲ ਜੀ 🙏🙏ਬਹੁਤ ਵਧੀਆ ਲੱਗਿਆ ਜੀ
@parmjeetdha3681
@parmjeetdha3681 Күн бұрын
ਬਹੁਤ ਵਧੀਆ ਵਿਚਾਰ ਹਨ ਮੈਡਮ ਜੀ ਆਪ ਜੀ ਦੇ🙏🙏🙏🙏🙏🙏🙏
@DaljeetGill-e2r
@DaljeetGill-e2r Күн бұрын
ਭੈਣੇ ਗੱਲਾ ਤੇਰੀਆਂ ਬਹੁਤ ਪਿਆਰੀਆਂ ਲੱਗੀਆਂ 🙏💙
@kamaljitbains5871
@kamaljitbains5871 2 күн бұрын
ਬਹੁਤ ਵਧੀਆ ਗੱਲ ਕਹੀ ਹੈ ਮੈਡਮ ਜੀ ਪਰ ਕੁਝ ਲੋਕਾਂ ਨੂੰ ਮਾਂ ਪਿਓ ਦੀ ਕੋਈ ਅਹਿਮੀਅਤ ਨਹੀਂ ਹੈ ਕੁਝ ਧੀਆਂ ਪੁੱਤਰ ਵਿਆਹ ਤੋਂ ਬਾਅਦ ਮਾਂ ਪਿਓ ਨਾਲ ਗੱਲ ਕਰਨੀ ਜਾਂ ਕੋਈ ਸਲਾਹ ਕਰਨੀ ਵੀ ਜ਼ਰੂਰੀ ਨਹੀਂ ਸਮਝਦੇ
@Kaur-m4j
@Kaur-m4j 4 күн бұрын
ਸਹੀ ਗੱਲ ਐ, ਜਦੋਂ ਬਨੇਰੇ ਤੇ ਕਾਂ ਬੋਲਦਾ ਸੀ ਤਾਂ ਅੱਖਾਂ ਨੂੰ ਉਡੀਕ ਸ਼ੁਰੂ ਹੋ ਜਾਂਦੀ ਸੀ
@RajvinderBrar-i9g
@RajvinderBrar-i9g 4 күн бұрын
ਬਿਲਕੁਲ ਸਹੀ ਗੱਲ ਹੈ
@Jagjit.Singh21
@Jagjit.Singh21 4 күн бұрын
ਔਰਗੈਨਿਕ ਬੰਦੇ,, ਸਿਹਤਮੰਦ ਗੱਲਾਂ,,, ਅੱਜ ਦੇ ਸਮੇਂ ਬਹੁਤ ਜ਼ਰੂਰਤ ਹੈ ਏਦਾਂ ਦੇ ਵਿਚਾਰ ਸਾਂਝੇ ਕਰਨ ਦੀ 🙏❤
@sainigurinder8090
@sainigurinder8090 14 сағат бұрын
Dr ਬਲਵਿੰਦਰ ਕੌਰ ਬਹੁਤ ਮਹਾਨ ਸਖਸੀਅਤ ਹਨ । ਬਹੁਤ ਬਹੁਤ ਵਧਇਆ ਤੇ ਸੱਚੀਆ ਗਲਾਂ ਹਨ ❤❤❤❤❤ ਮੈ ਇਹਨਾ ਦੀਆ ਹਰ ਇਕ ਇੰਟਰਵਿਊ ਸੁਣਦੀ ਹਾਂ ।❤❤❤❤
@gurmailkaur5704
@gurmailkaur5704 3 күн бұрын
ਮੈਡਮ ਬਲਵਿੰਦਰ ਜੀ ਸਾਰੇ ਰਸਤਿਆਂ ਤੱਕ ਪਹੁੰਚ. ਗਏ ਅਸੀ ਤਾ ਸੁਣਕੇ ਬੋਲੇ ਜੇ ਹੋਗੇ❤❤❤❤❤❤❤❤❤
@parmjitkaur4028
@parmjitkaur4028 3 күн бұрын
ਮੈਡਮ ਜੀ ਤੁਹਾਡੀਆਂ ਗੱਲਾਂ ਦਿਲ ਨੂੰ ਛੂਹ ਲੈਂਦੀਆਂ ਨੇ
@ramndeepkour8242
@ramndeepkour8242 Күн бұрын
❤ ਬਹੁਤ ਹੀ ਵਧੀਆ ਗੱਲ ਬਾਤ ਹੁੰਦੀ ਐ ਮੈਡਮ ਬਰਾੜ ਦੀ
@JasmeetKaur-uc5rt
@JasmeetKaur-uc5rt 4 күн бұрын
ਬਾ ਕਮਾਲ ਗੱਲਾਂ ਬੁਹਤ ਸੋਹਣੀ ਇੰਟਰਵਿਊ ਦੋਵਾਂ ਲਈ ਅਰਦਾਸ ਵਾਹਿਗੁਰੂ ਜੀ ਚੜਦੀ ਕਲਾਂ ਕਰਨ ਜੀ 🙏🏻
@sarbjitdhillon9160
@sarbjitdhillon9160 15 сағат бұрын
SSA ji , ਸੱਚੀ ਗੱਲ,,,,ਵਿਸ਼ਵਾਸ਼ ਕਰੋ,ਕਦੇ ਧੋਖਾ ਨਹੀਂ ਮਿਲਦਾ❤
@hardevsingh5133
@hardevsingh5133 4 күн бұрын
ਧਾਕੜ ਔਰਤ ਹੈ 💪💪👌👌
@romanahome8361
@romanahome8361 3 күн бұрын
She is writer
@singhrani8267
@singhrani8267 3 күн бұрын
ਬੜੀ੍ਆਂ ਡੂੰਘੀਆਂ ਗੱਲਾਂ ਨੇ❤ ਨੂੰ ਛੂਹਣ ਵਾਲੀਆਂ ਗੱਲਾਂ 😢
@GurpreetKaur-fw5kr
@GurpreetKaur-fw5kr 4 күн бұрын
ਡਾ, ਬਲਵਿੰਦਰ ਕੌਰ ਬਰਾੜ ਇੱਕ ਮਹਾਨ ਸ਼ਖ਼ਸੀਅਤ ਹਨ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@gursevaksingh497
@gursevaksingh497 3 күн бұрын
ਬਹੁਤ ਵਧੀਆ ਵਿਚਾਰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਜੀ ਬਹੁਤ ਵਧੀਆ ਪੋਡਕਾਸਟ ਜੀ ❤
@jaggimajitha8661
@jaggimajitha8661 3 күн бұрын
ਹਜਾਰ ਪਰਸੈਂਟ ਸੱਚੀਆਂ ਗੱਲਾਂ ਨੇ ਮੈਂ ਵੀ ਤਾਂ ਉਨਾ ਇਨਸਾਨਾਂ ਵਾਂਗ ਹੀ ਜਨਮ ਲਿਆ ਪਰ ਮੈਨੂੰ ਕਦੀ ਕਿਸੇ ਦਾ ਪਿਆਰ ਨਹੀਂ ਮਿਲਿਆ ਨਫਰਤ ਬਹੁਤ ਮਿਲੀ😢 ਰਿਸ਼ਤੇਦਾਰ ਵੀ ਦੁਤਕਾਰ ਦਿੰਦੇ ਇਹ ਨਹੀਂ ਕੀ ਸਾਡੇ ਰਿਸ਼ਤੇਦਾਰ ਨਹੀਂ ਹੈਗੇ😢 ਭੂਆ ਚਾਚੇ ਮਾਮੇ ਮਾਸੀਆਂ ਕਦੀ ਕਿਸੇ ਨੇ ਪੁੱਤ ਆ ਕੇ ਨਹੀਂ ਬੁਲਾਇਆ ਕਿਉਂਕਿ ਅਸੀਂ ਪੈਸੇ ਕਰਕੇ ਤਗੜੇ ਨਹੀ😢 ਮੈਂ ਆਪਣੀਆਂ ਗੱਲਾਂ ਆਪਣੇ ਅੰਦਰ ਹੀ ਰੱਖਦਾ
@TejinderSingh-tr2hf
@TejinderSingh-tr2hf 3 күн бұрын
ਮੇਰਾ ਖਿਆਲ ਤੁਸੀ ਰੱਬ ਦੀ ਬੰਦਗੀ ਕਰੋ ਜੋ ਸੱਚਾ ਪਿਆਰ ਕਰਨ ਵਾਲਾ ਪ੍ਭੂ ਹੈ ਬਾਕੀ ਸਭ ਦੁਨੀਆਂ ਦੇ ਪਿਆਰ ਨੁ ਕਾਟਾ ਮਾਰੋ ਤੇ ਆਪਣੀ ਮਿਹਨਤ ਦੱਬ ਕੇ ਕਰੋ ਜਿੰਦਗੀ ਦਾ ਆਨੰਦ ਮਾਣੋ
@manpreetkaurrandhawa2476
@manpreetkaurrandhawa2476 2 күн бұрын
Bilkul ji greeb insaan de koi rishtedaar nai huda
@tusharmatharu6767
@tusharmatharu6767 2 күн бұрын
Veere mere nal gl krliaa kro..koi tension na leo
@kaurbrar4101
@kaurbrar4101 2 күн бұрын
ਇਹ ਸਭ ਤਾਂ ਹੁੰਦਾ ਕਿਉਂਕਿ ਰੱਬ ਤੁਹਾਨੂੰ ਆਪਣੇ ਨਾਲ ਜੋੜਨਾ ਚਾਹੁੰਦਾ ਹੁੰਦਾ ਹੈ।। ਇਸ ਲਈ ਆਪਣੇ ਇਸ ਦੁੱਖ ਨੂੰ ਚੈਲੰਜ ਕਰਕੇ ਵਾਹਿਗੁਰੂ ਨਾਲ ਜੁੜ ਜਾਓ, ਦੁਨੀਆਂ ਦਾ ਪਿਆਰ ਫਿੱਕਾ ਲੱਗਣ ਲੱਗ ਜਾਣਾ। ਪੈਸਾ ਪੱਖੋਂ ਵੀ ਮਜ਼ਬੂਤ ਹੋ ਜਾਓਗੇ ਜਦੋਂ ਰੱਬ ਨਾਲ ਰਿਸ਼ਤਾ ਮਜ਼ਬੂਤ ਹੋ ਗਿਆ।।
@jasis6492
@jasis6492 2 күн бұрын
Mainu koyi pushe tan sirf tandrusti hi jaroori aa, je tandrusti nahi tan bande nu sabh kujh fikka lagda koyi paisa koyi rishtedar kujh changga ni lagda, es karke parmatma da naam lai ke te shant raih ke hi sabh kujh milda te bimari vi aappe theek hon lagg paindi te fikar naal bimari aundi aa ,khud dekhi aa eh gall zindgi vich.
@GurpreetSingh-mn2qu
@GurpreetSingh-mn2qu 16 сағат бұрын
Bahut kaint podcast bai. Appreciate your work 👌
@harjapsingh8799
@harjapsingh8799 Күн бұрын
ਬਹੁਤ ਹੀ ਸਤਿਕਾਰਤ ਹਸਤੀ,ਮੱਥਾ ਟੇਕਦਾ ਹਾਂ ਮੈਮ ਬਰਾੜ ਸਾਹਿਬ ਜੀ ਨੂੰ ❤
@sukhwinderpal182
@sukhwinderpal182 Күн бұрын
Very emotional & heart toching talk ❤
@BrarGurwinder-w8c
@BrarGurwinder-w8c 3 күн бұрын
ਮੈਡਮ ਤੁਸੀਂ ਬਹੁਤ ਸੋਹਣੀਆ ਗੱਲਾਂ ਕਰਦੇ ਹੋ ਮੈਂ ਤੁਹਾਡੀਆ ਗੱਲਾਂ ਬੁਹਤ ਸੌਣਦੀ
@ginderkaur6274
@ginderkaur6274 4 күн бұрын
ਬਹੁਤ ਸੋਹਣੀ ਗੱਲਬਾਤ
@amandeepgoyal9955
@amandeepgoyal9955 Күн бұрын
She is a genuine person, ❤❤
@pinkyhundal9212
@pinkyhundal9212 3 күн бұрын
ਬਹੁਤ ਵਧੀਆ ਗੱਲਾਂ ਮੈਡਮ ਬਰਾਰ ਨੇ ਕੀਤੀਆਂ ❤Regards to madam 🎉🎉
@surindergill8714
@surindergill8714 Күн бұрын
ਬਲਵਿੰਦਰ ਭੈਣ ਜੀ ਤੁਹਾਡੀ ਗੱਲ ਬਿਲਕੁਲ ਸੱਚ ਹੈ ਮੈਂ ਵੀ ਆਪਣੇ ਪੋਤਰਿਆਂ ਨਾਲ ਵੀ ਇਸੇ ਤਰ੍ਹਾਂ ਕਰਦੀ ਹਾਂ ਬਹਾਨੇ ਬਣਾਉਂਦੀ ਰਹਿੰਦੀ ਭੈਣ ਜੀ ਮੇਰਾ ਮਿਲਣ ਨੂੰ ਬੜਾ ਕਰਦਾ ਹੈ ਵਾਹਿਗੁਰੂ ਕਿਤੇ ਸ਼ਾਇਦ ਮੇਲ ਕਰਵਾ ਦੇਵੇ 👍🙏🙏🙏🙏
@KanwalDhillon-v5o
@KanwalDhillon-v5o 2 күн бұрын
ਕੰਮ ਕਰਦੇ ਕਰਦੇ ਨਹੀਂ ਕੰਮ ਛੱਡ ਕੇ, ਇਕਾਂਤ ਚ ਬਹਿ ਕੇ ਸੁਣਨ ਵਾਲੀ ਤੇ ਅਮਲ ਚ ਲਿਆਉਣ ਵਾਲੀ ਸਾਰਥਕ ਗੱਲਬਾਤ.... ਦਿਲ ਕਰਦਾ ਇਹ ਗੱਲਾਂ ਚਲਦੀਆਂ ਰਹਿਣ ਤੇ ਅੱਖਾਂ ਬੰਦ ਕਰ ਸੁਣੀ ਜਾਈਏ 🌻🌻
@Jasbir55
@Jasbir55 3 күн бұрын
Heart touching saanj bhen Balwinder kaur brar ji bahut hi dungia glla krde ne dil khush ho janda he te bar bar ਸੁਣਨ ਨੂੰ ਦਿਲ ਕਰਦਾ ਹੈ ❤❤
@baljinderraj1445
@baljinderraj1445 Күн бұрын
ਸਤਿ ਸ੍ਰੀ ਅਕਾਲ ਭੈਣ ਜੀ।ਤੁਹਾਡੀ ਸਿਫਤ ਕਰਨ ਲਈ ਮੈਨੂੰ ਲਗ ਰਿਹਾ, ਮੇਰੇ ਕੋਲ ਸ਼ਬਦ ਥੋੜੇ ਹਨ ਜੀ।
@manjeetkaurwaraich1059
@manjeetkaurwaraich1059 3 күн бұрын
❤🎉 ਮੈਡਮ ਜੀ ਬਹੁਤ ਵਧੀਆ ਗੱਲਾਂ ਦੱਸੀਆਂ ਹਨ ਧੰਨਵਾਦ ਜੀ ੍ਰਤੁਹਾਡਾ ਬਹੁਤ ਬਹੁਤ ❤🎉❤🎉❤🎉❤🎉❤
@gurjitblangan8577
@gurjitblangan8577 3 күн бұрын
ਮੈਡਮ ਜੀ ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਹੀ ਬਹੁਤ ਵਧੀਆ ਲੱਗਦੀਆਂ, ਮੈਂ ਸਾਰੀਆਂ ਵੀਡੀਓ ਦੇਖਦੀ ਆਂ ਸੁਣਦੀ ਆਂ ਮੈਂ ਗੱਲ ਵੀ ਕਰਨੀ ਚਾਹੁੰਦੀ ਆਂ ❤❤❤❤❤❤❤❤❤
@jaggimajitha8661
@jaggimajitha8661 3 күн бұрын
😭😭 ਇਨੀਆਂ ਸੱਚੀਆਂ ਗੱਲਾਂ ਨਾ ਕਰੋ ਮੈਨੂੰ ਚੁੱਪ ਕਰਾਉਣ ਵਾਲਾ ਮੇਰੇ ਕੋਲ ਕੋਈ ਸਹਾਰਾ ਨਹੀਂ ਹੈਗਾ 🙏😭😭
@CharanjeetBrar-g5v
@CharanjeetBrar-g5v 3 күн бұрын
Rbb heiga
@JkHundal
@JkHundal 2 күн бұрын
ਰਬ ਦੇ ਨੇੜੇ ਜਾ ਤਾਂ ਦੇਖੋ🙏
@travelgyan97
@travelgyan97 2 күн бұрын
Bhanji counselling session dende a old person da reference ve provide karde tusi dil kul ke gal kar sakde ho or koi ve tuhade details kise nal share nahi hunde bilkul safe way nal counselling hunde a
@rajrani3216
@rajrani3216 3 күн бұрын
It’s very precious interview Ii like it very much. I am from NORWAY thank you very much DR. BALWINDER KAUR JI.
@baljindersinghbrar5138
@baljindersinghbrar5138 3 күн бұрын
Baut khusi milli full video dekh sun k thanks 🙏
@manjitkaurmihrarra1376
@manjitkaurmihrarra1376 Күн бұрын
ਬਿਲ ਕੁਲ ਸਹੀ ਗੱਲ ਆ ❤
@narindersinghghuman103
@narindersinghghuman103 3 күн бұрын
Mavan vargi vadi bhain barar tuhadi ajj di sari galbat te vichar hamesha de vang beshkeemti han jinha nu sunke iss tarah lagda jive koi aapna bahut nedla gal kar riha hove te sachmuch tusi aapania to v kite vadh k ho tuhade vargia roohan sade lai anmol khajane to gat nahi rab tuhanu tandrusti te chardikala bakshey ❤❤❤❤❤
@JazzBieber21
@JazzBieber21 18 сағат бұрын
While listening this sweet talk, I also want to share my feeling. When my grandson was small, he used to ask me to open the coke bottle. Now he is a young boy and opens the bottle himself. To keep my bindings alive, nowI ask him to open my coke bottle. Just to make the relation alive. If he does not need me, at least he may remember that my nani needs me🥰
@JaswinderSingh-pl5vc
@JaswinderSingh-pl5vc 3 күн бұрын
Very familiar things to hear. Very nice podcast. Jida kehende hunde ne bai swaad a giya. If she would have ever talked to my late mother it would have been real fun. Hearing about uneducated people. There are two schools of education. One is life experience and other is school. Both are fine to have good life. Waheguru bless you. 🙏🙏🙏
@ButaSingh-cv1li
@ButaSingh-cv1li 2 күн бұрын
ਬਹੁਤ ਖੂਬਸੂਰਤ ਗੱਲਬਾਤ ਮੈਡਮ ਜੀ ❤❤
@Kulwinder2025
@Kulwinder2025 2 күн бұрын
ਬਹੁਤ ਵਧੀਆ ਗੱਲਾਂ ਨੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ🎉🎉❤❤❤❤❤
@aparsingh275
@aparsingh275 Күн бұрын
ਬਹੁਤ ਵਧੀਆ ਗੱਲਾਂ 👍
@RimaAnand-q3v
@RimaAnand-q3v 3 күн бұрын
One of the best podcasts I have ever seen. Mrs. Brar is one of the wisest women I’ve ever met. Talking about depression, I have tried everything that has been said in this podcast. But the root cause, in my opinion is, loneliness, intolerance, intellectual incompatibility, differences in bringing up, not changing ourselves so we can adjust to each other.
@SatinderKaur-e1b
@SatinderKaur-e1b Күн бұрын
Bahut vadhia vichar han Dr Ballinderr kaur ji de.
@ParamjitKaur-f6w
@ParamjitKaur-f6w Күн бұрын
🙏🙏thanks d
@sunitarani3073
@sunitarani3073 Күн бұрын
ਬਹੁਤ ਹੀ ਵਧੀਆ ਵਿਚਾਰ ਹਨ ਜੀ 🙏🙏
@ManjitKaur-wg9zg
@ManjitKaur-wg9zg 18 сағат бұрын
Verry good madam ji i love you ❤❤❤
@sukhdarshansekhon9181
@sukhdarshansekhon9181 2 күн бұрын
Main punjabi university master karde hoey mam Balwinder brar nu nit dekheya hai,bahut hi sohne te sohni sakhshiyat han.Eh department ch head san.Ehna de husband vi bahut nice Insan san❤️❤️👍
3 күн бұрын
Such a heart warming conversation! It made my day 🌺❤️
@HarjitKaur-k2k
@HarjitKaur-k2k 2 күн бұрын
ਬਹੁਤ ਵਧੀਆ ਗਲਬਾਤ 👍❤
@SunnyKumar-k1q4o
@SunnyKumar-k1q4o Күн бұрын
Bht vadiya gallan sachiya te suchiya jindgi nu jion lye sedh dendiya ne hosala milda h man nu skoon den valiya bht Sohna podcast thanks 🙏 wmkji 🙏💫
@tarasingh1662
@tarasingh1662 Күн бұрын
ver y. nice. inter. view. i. am. 79.year.old.sunke.sara.bachpan.ton.aj.tak.taza.ho.gia.parmatma, tohani. khusian. bakkhse
@bhinderpalgrewal704
@bhinderpalgrewal704 2 күн бұрын
ਬਹੁਤ ਹੀ ਸੁਹਣੀਆਂ ਤੇ ਸੱਚੀਆਂ ਗੱਲਾਂ ਹਨ
@JaswinderSingh-pl5vc
@JaswinderSingh-pl5vc 3 күн бұрын
Very familiar things to hear. Very nice podcast. Jida kehende hunde ne bai swaad a giya. If she would have ever talked to my late mother it would have been real fun.
@rajwantkaur5713
@rajwantkaur5713 Күн бұрын
ਮੈਡਮ ਬਹੁਤ ਵਧੀਆ ਗੱਲਾਂ ਕਰਦੇ ਧੰਨਵਾਦ
@parmjeetdha3681
@parmjeetdha3681 Күн бұрын
ਆਪ ਜੀ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਮੈਡਮ ਜੀ 🙏🙏🙏🙏🙏🙏🙏
@SurinderKaur-sx8cy
@SurinderKaur-sx8cy 4 күн бұрын
All right ✅️
@navjotkaurbuttar4009
@navjotkaurbuttar4009 3 күн бұрын
Superb Dr. Brar ji motivational person
@manjitkaur2578
@manjitkaur2578 3 күн бұрын
Heart touching gal baat🙏🙏
@GurjitSingh-ge4nn
@GurjitSingh-ge4nn Күн бұрын
Doctor sister sat Sri akal ji 🙏 Thank you so much ji 🙏
@jatindersingh9762
@jatindersingh9762 3 күн бұрын
Bot vdia galbat mam dia interview dekh ke mai kafi apne ap nu samjdaar bna lia thank you mam 🙏
@harindersahni8760
@harindersahni8760 Күн бұрын
So nice podcast Thanku mam Brar ji and Bal ji 🙏
@harjitkaur4827
@harjitkaur4827 3 күн бұрын
Heart touching thoughts
@balvirkaur6452
@balvirkaur6452 4 күн бұрын
Whaguru j👌❤️❤️
@pawandeepkaur-x6q
@pawandeepkaur-x6q 4 күн бұрын
It touched my heart! My son is 14 he got long hair , still give him bath . As a mother love to do all this for my son ❤
@KamaljitKabbay
@KamaljitKabbay 3 күн бұрын
ਮੈਡਮ ਜੀ ਬਹੁਤ ਵਧੀਆ ਗੱਲਾਂ ਕਰਦੇ ਤੁਸੀ ਤੁਹਾਡਾ ਬਹੁਤ ਧੰਨਵਾਦ ਜੀ
@JasvirKaur-rr8cy
@JasvirKaur-rr8cy 19 сағат бұрын
Bhut vdiya mata ji
@parveensingh4751
@parveensingh4751 2 күн бұрын
ਅੱਜਕਲ ਬਹੁਤ ਹੀ ਘੱਟ ਲੋਕ ਨੇ ਜਿਹੜੇ ਮਨ ਨਾਲ ਕਿਸੇ ਦੇ ਦਿਲ ਦੀ ਗੱਲ ਸਮਜ ਕੇ ਉਸ ਨੂੰ ਦਿਲਾਸਾ ਦੇ ਸਕਣ ਅਤੇ ਸਹੀ ਦਿਸ਼ਾ ਦੇ ਸਕਣ
@BalbirSingh-b9i
@BalbirSingh-b9i Күн бұрын
ਬਹੁਤ ਹੀ ਵਧੀਆ ਗਲਾਂ ਨੇ ਤੁਹਾਡੀ ਮੈਡਮਜੀ
@harrymehat2932
@harrymehat2932 4 күн бұрын
Veery good👍👍
@Narender-n7m
@Narender-n7m 3 күн бұрын
ਬਰਾੜ ਮੈਡਮ ❤❤🎉🎉🎉🎉🎉
@inderjeetkaur9563
@inderjeetkaur9563 3 күн бұрын
Ana such kaya bat🙏🏻💐🌹💐💐💐
@harminderkaur5182
@harminderkaur5182 3 күн бұрын
Dr balwinder ji tuhanu sunke lagda tusi meri atma de bol o rona😢 aa janda tuhanu sunke sadi te tuhadi jindgi same aa
@harminderkaur5182
@harminderkaur5182 3 күн бұрын
😢😢😢😢😢😢100 💯 right ✅️
@harbanskaur4126
@harbanskaur4126 2 күн бұрын
Dr sahib dilon salute ji waheguru ji bless you always 🎊
@simranjassal1049
@simranjassal1049 3 күн бұрын
Brar madam thanks g ❤❤
@sewasinghsidhu8687
@sewasinghsidhu8687 2 күн бұрын
ਬਹੁਤ ਸਿੱਖਿਆਦਾਇਕ।
@amardeepsinghbhattikala189
@amardeepsinghbhattikala189 Күн бұрын
Sat shri akal ji mata ji dia gla bohot sohnia lagia ardas karda ha vi akal purkh waheguru ji tuhanu chardikala tandarusti te sarbat da bhla wakshan
@NaviSandhu-n3y
@NaviSandhu-n3y 4 күн бұрын
Bhut sone glbaat❤
@KamljeetKaur-l7d
@KamljeetKaur-l7d 2 күн бұрын
Bhot vedia bechar madam g ta verr g,❤🧡🥀💐♥️🙏🎉🌹❤️🙏🙏
@NirmalKaur-o2e
@NirmalKaur-o2e 2 күн бұрын
Madam balwinder ji da program ma hameshan sundi han bahut kuchh sikhan nu milda ha meri apni jindgi di kahani lagdi ha ma inhanu dhanvad kardi han
@baljitgrewal6145
@baljitgrewal6145 2 күн бұрын
💯 right podcast ❤️🙏
@hujcoxjro7277
@hujcoxjro7277 2 күн бұрын
Waheguru ji waheguru ji waheguru ji ❤❤❤❤
@balikaur1143
@balikaur1143 2 күн бұрын
Right yeah 🙏🏾
@ManjinderSingh-ho3fk
@ManjinderSingh-ho3fk 2 күн бұрын
ਜਿੰਦਗੀ ਦੀਆਂ ਅਹਿਮ ਸੱਚਾਈਆਂ ਤੇ ਅਹਿਮ ਸਿੱਖਿਆਵਾਂ। ਸਲਾਮ ਭੈਣ ਜੀ ਨੂੰ।
@surindersidhu5622
@surindersidhu5622 2 күн бұрын
Bilkul tusi shi kiha me v tarsdi ha ha koi mera nal gl kra sari umer bhut kum kita hard fectoria vich
@satwantkaur8843
@satwantkaur8843 3 күн бұрын
Very nice g, ਕਹਿਣ ਲਈ ਸ਼ਬਦ ਨੀ ਜੁਟਾ ਪਾ ਰਹੀ। Thanks a lot
@JaswinderKaur-qb3js
@JaswinderKaur-qb3js 3 күн бұрын
Medam Diya gala buht vadiya ji 🙏🙏🙏🙏🙏
@amarjitkaur3658
@amarjitkaur3658 Күн бұрын
Very nice betta bahut sohna laga rab teenu hamesha tarakian bagse amarjit sadikpur mera v dil krda tuhade nal gl krn nu
@Dalwindersingh-c4n
@Dalwindersingh-c4n 19 сағат бұрын
Wow Ji wow
@vickyhair5522
@vickyhair5522 3 күн бұрын
wohat wohat pyar mata ji🙏🙏🙏
@kahansingh2348
@kahansingh2348 3 күн бұрын
Thanks ji 🎉
@AmarThigli-rn4in
@AmarThigli-rn4in 4 күн бұрын
Wahji❤
@kuljitgrewal370
@kuljitgrewal370 3 күн бұрын
Very good ❤❤❤❤❤
@J.K.0007
@J.K.0007 3 күн бұрын
So nice to see and listen brar mam.
@balpreetkaurkang837
@balpreetkaurkang837 2 күн бұрын
Thank you mam🙏🙏 Nyc talk 👍❤
@MandeepKaur-df1hv
@MandeepKaur-df1hv 2 күн бұрын
Greatest Lady...
@gurinderkaur5637
@gurinderkaur5637 2 күн бұрын
ਸ਼ੁੱਭ ਕਿਹਾ ਗਿਆ ਭੈਣ ਜੀ❤❤
@gurmitkaur3725
@gurmitkaur3725 2 күн бұрын
So nice podcast , no worlds ❤❤❤
@simranjeetkaur3796
@simranjeetkaur3796 2 күн бұрын
Waheguru ji Waheguru ji ❤❤😭🙏
@HarvinderKaur-tq6nu
@HarvinderKaur-tq6nu 3 күн бұрын
Bar bar Sunan nu dil karda madam diya gala
@amritpalkaur1822
@amritpalkaur1822 2 күн бұрын
ਗ੍ਰੇਟ ਮੈਮ ਤੁਸੀਂ 😢😢😢😢❤❤❤
@HarvinderKaur-tq6nu
@HarvinderKaur-tq6nu 3 күн бұрын
Ghaint interview
@mohinderkaur8211
@mohinderkaur8211 Күн бұрын
Es vidio to bahut kush sikhan nu milea good
Правильный подход к детям
00:18
Beatrise
Рет қаралды 11 МЛН
Don’t Choose The Wrong Box 😱
00:41
Topper Guild
Рет қаралды 62 МЛН
My scorpion was taken away from me 😢
00:55
TyphoonFast 5
Рет қаралды 2,7 МЛН
黑天使被操控了#short #angel #clown
00:40
Super Beauty team
Рет қаралды 61 МЛН
Правильный подход к детям
00:18
Beatrise
Рет қаралды 11 МЛН