Prime Podcast (EP-55) || ਡਾ. ਬਰਾੜ ਨੇ ਸੁਣਾ ਦਿੱਤੀਆਂ ਸੱਚੀਆਂ, ਹੁਣ ਕੈਦੀ ਬਣ ਚੁੱਕੇ ਨੇ ਬਹੁਤੇ ਲੋਕ

  Рет қаралды 90,127

Prime Asia TV

Prime Asia TV

Күн бұрын

Пікірлер: 239
@baldevsinghkular3974
@baldevsinghkular3974 15 күн бұрын
ਸਭਿਆਚਾਰ ਨਾਲ ਜੁੜੀ ਹੋਈਆਂ ਬਹੁਤ ਦਿਲਚਸਪ ਗੱਲਾਂ ਕਰਨ ਲਈ ਮਾਣਯੋਗ ਪਰਮਵੀਰ ਸਿੰਘ ਬਾਠ,ਡਾਕਟਰ ਬਰਾੜ ਅਤੇ ਟੀਮ ਪ੍ਰਾਈਮ ਏਸ਼ੀਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@harpreetkaur5022
@harpreetkaur5022 15 күн бұрын
ਬਿਲਕੁੱਲ ਸਹੀ 👍
@sukhdarshankumar1752
@sukhdarshankumar1752 17 күн бұрын
ਬਾਠ ਸਾਹਿਬ ਤੁਸੀਂ ਡਾਕਟਰ ਬਰਾੜ ਜੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਮੈਂ ਵੀ ਇਨ੍ਹਾਂ ਪੜਾਵਾਂ ਵਿਚੋਂ ਲੰਘਿਆ ਹਾਂ। ਗੁਜ਼ਰਿਆ ਹੋਇਆ ਸਮਾਂ ਯਾਦ ਆ ਗਿਆ। ਬਹੁਤ ਧੰਨਵਾਦ।
@GobinderKaur-n9u
@GobinderKaur-n9u 15 күн бұрын
ਦੋਵੇ ਜਾਣੇ ਇਕ ਤੋਂ ਇਕ ਵੱਧ ਕੇ ਨੇ 🙏ਨਾ ਤਾਂ ਪਰਮਵੀਰ ਜੀ ਨੇ ਕਸਰ ਛੱਡੀ ਸਵਾਲ ਪੁੱਛਣ ਦੀ ਨਾ ਹੀ ਜਵਾਬ ਦੇਣ ਵਿਚ ਕੋਈ ਕਸਰ ਛੱਡੀ ਬਰਾੜ ਜੀ ਨੇ ਬਹੁਤ ਨੇਕ ਤੇ ਸਮਝਦਾਰ ਇਨਸਾਨ ਨੇ ਦੋਵੇਂ ਜਾਣੇ 🙏
@BalwinderSingh-ms4by
@BalwinderSingh-ms4by 16 күн бұрын
ਬਹੁਤ ਵਧੀਆ ਜੀ ਡਾ ਸਾਹਿਬ ਬਹੁਤ ਸਿਆਣੇ ਹਨ,ਚੰਗੀਆਂ ਗੱਲਾਂ ਦੱਸੀਆਂ ਹਨ।
@jaswinderkaurgrewal8795
@jaswinderkaurgrewal8795 11 күн бұрын
ਬਹੁਤ ਵਧੀਆ ਤੇ ਸਿੱਖਿਆਦਾਇਕ ਗੱਲਾਂ ਪਰਮਵੀਰ ਅਤੇ ਡਾ ਬਰਾੜ ਵਿੱਚ ਹੋਈਆਂ 🌹🌹🌹ਧੰਨਵਾਦ।ਖੁਸ਼ ਰਹੋ ਤੰਦਰੁਸਤ ਰਹੋ🌹🌹🙏
@naibsingh5736
@naibsingh5736 16 күн бұрын
ਬਹੁਤ ਹੀ ਵਧੀਆ ਵਿਚਾਰ ਤੇ ਸਿਖਣ ਵਾਲੀਆਂ ਗੱਲਾਂ ਕੀਤੀਆਂ ਜੀ ਧੰਨਵਾਦ।
@NarinderKaur-mk6bd
@NarinderKaur-mk6bd 17 күн бұрын
ਬਹੁਤ ਵਧੀਆ ਗੱਲਬਾਤ ਦੋਨੋ ਅਸਲ ਦੇਸੀ 2ਨੋ ਮੇਰੇ ਫੇਵਰਟ 🙏👍👌💕
@gunomajrapreet
@gunomajrapreet 17 күн бұрын
ਕਮਾਲ ਈ ਕਰਤੀ....ਜਮਾ ਸਹੀ ਸੁਮੇਲ ਦੋਨਾਂ ਦਾ❤
@gopalkrishan1536
@gopalkrishan1536 17 күн бұрын
ਡਾ. ਸਾਹਿਬ ਦੇ ਵਿਚਾਰ ਬਹੁਤ ਵਧੀਆ ਹਨ ਜੀ।
@mommata7773
@mommata7773 17 күн бұрын
Very good keep talking with madam Brar 100 %ਸਹੀ ਹੈ
@RajvinderBrar-i9g
@RajvinderBrar-i9g 17 күн бұрын
ਬਿਲਕੁਲ ਸਹੀ ਗੱਲ ਹੈ ਮੈਡਮ ਜੀ ਅੱਜਕਲ੍ਹ ਦੇ ਟਾਇਮ ਵਿਚ ਫੈਸ਼ਨ ਦੇ ਰਾਹ ਤੇ ਤੁਰਨਾ ਕਰਨ ਕਰਕੇ ਲੋਕ ਆਪਣੀ ਜੇਬ ਨਹੀਂ ਦੇਖ ਫਿਰ ਆਤਮ ਹੱਤਿਆਂ ਕਰ ਲੈਂਦੇ ਨੇ
@kulwantsingh9786
@kulwantsingh9786 16 күн бұрын
Dr ਸਾਹਿਬ ਦੀਆਂ ਗੱਲਾਂ ਸੁਣ ਬਚਪਨ ਯਾਦ ਆ ਗਿਆ
@charanjeetsandhu1669
@charanjeetsandhu1669 13 күн бұрын
ਪੁਰਾਣੇ ਜੁਮਾਨੇ ਲੋਕ ਸਿਆਣੇ ਸਮਝਦਾਰ ਇਜ਼ਤ ਅਣਖ ਵਾਲੇ ਸੀ। ਅੱਜ ਦਾ ਮੋਡਰਨ ਤਾਂ ਹਰ ਪਾਸਿਓਂ ਨਿਗਾਰ ਵੱਲ ਗਿਆ। ਬਹੁਤ ਚਿੰਤਾ ਦਾ ਵਿਸ਼ਾ। ਬੇੜਾ ਗਰਕ ਹੋ ਗਿਆ। ਕੁੜਤਾ ਪਜਾਮਾ ਜਾ ਸਲਵਾਰ ਸੂਟ ਮਨੁੱਖ ਦਾ ਨੰਗ ਡੱਕਦੇ ਆ।
@armaanlochan5121
@armaanlochan5121 17 күн бұрын
ਬਹੁਤ ਵਧੀਆ ਵਿਚਾਰ ਡਾ ਸਾਹਿਬ ਦੇ ਤੁਹਾਡਾ ਵੀ ਧੰਨਵਾਦ ਬਾਠ ਸਾਹਿਬ
@GurdevSingh-wt8wx
@GurdevSingh-wt8wx 13 күн бұрын
ਮੇਰੀ ਮਾਂ ਤੇਰੇ ਕੋਲੋਂ ਸਮਾਜਿਕ ਸਿੱਖਿਆ ਦਾ ਬਹੁਮੁੱਲਾ ਖਜਾਨਾ ਹੈ। ਹਰੇਕ ਤੱਥ ਪੁਰਾਣੀ ਤੰਦ ਨੂੰ ਨਵੀਂ ਨਾਲ ਜੋੜਣ ਦੇ ਯਤਨ ਚ ਹੈ। ਤੁਹਾਡੇ ਆਪਣੇ ਵੱਖਰੇ ਅੰਦਾਜ ਚ ਕਹੀ ਗਲ ਹਰ ਬੰਦੇਂ ਦਾ ਧਿਆਨ ਜਰੂਰ ਖਿੱਚਦੀ ਹੈ। ਪਰ ਸ਼ਰਤ ਇਹ ਹੈ ਕਿ ਕੋਈ ਇਸ ਨੂੰ ਧਾਰਨ ਕਰਨ ਦਾ ਚਾਹਵਾਨ ਹੋਵੇ। ਤੁਹਾਡੇ ਹਰੇਕ ਪੋਡਕਾਸਟ ਚੋਂ ਇੱਕ ਗਲ ਲੈਕੇ ਆਪਣੇ ਆਪ ਨੂੰ ਬਦਲਣ ਦੇ ਯਤਨ ਚ ਰਹਿੰਦਾਂ ਹਾਂ। ਹੁਣ ਤੱਤੇ ਠੰਡੇ ਨੂੰ ਸਮੌਣ ਦਾ ਯਤਨ ਜਰੂਰ ਕਰਾਂਗਾ। ਇੱਕ ਚੰਗੇ ਸੂਝਵਾਨ ਵਿਦਵਾਨ ਤੋਂ ਚੰਗਾਂ ਉੱਤਰ ਕਿਵੇਂ ਲੈਣਾ ਹੈਇਹ ਫਰਜ ਬਾਠ ਸਾਹਬ ਹਰ ਵਾਰ ਦੀ ਤਰਾਂ ਬਾਖੂਬੀ ਨਿਭਾਉਦੇਂ ਹਨ ਇਹਨਾਂ ਦਾਵੀ ਧੰਨਵਾਦ। ਤੁਹਾਡੇ ਚਰਨਾਂ ਨੂੰ ਛੂਹਣ ਦਾ ਚਾਹਵਾਨ ਤੁਹਾਡਾ ਪੁੱਤਰ
@Sdeepkaursidhu
@Sdeepkaursidhu 13 күн бұрын
ਮੇਰੇ ਮੰਮੀ ਦਿਨ ਰਾਤ ਮੈਨੂੰ ਆਹੀ ਗੱਲ੍ਹਾਂ smjonde ਰਹਿੰਦੇ ਆ ❤
@ramndeepkour8242
@ramndeepkour8242 15 күн бұрын
ਡਾਕਟਰ ਬਰਾੜ ਬਹੁਤ ਸਾਰੀਆਂ ਗੱਲਾਂ ਦਸਦੇ ਹਨ ਜੋ ਸਾਨੂੰ ਆਪਣੇ ਅੰਦਰ ਸਮੋ ਲੈਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਨੂੰ ਵਿਚਾਰਣਾ ਚਾਹੀਦਾ ਹੈ
@nsbrar6984
@nsbrar6984 13 күн бұрын
ਮੈਨੂੰ ਮੇਰੀ ਚਾਚੀ ਜੀ ਤੇ ਅੰਤਾਂ ਦਾ ਮਾਣ ਹੈ
@BalbirSingh-yq3rg
@BalbirSingh-yq3rg 16 күн бұрын
Jeebh ate jaban vali gall ne dil nu bahut maan dita. Aap g dee bajut mehar bani. Sat sri akal sare prime ashia privar nu.
@SatnamSingh-qh3le
@SatnamSingh-qh3le 15 күн бұрын
ਮੇਰੇ ਘਰ ਵਾਲਾ ਏਥੇ ਕੰਮ ਕਰਦਾ , ਵਾਹ ਜੀ ਵਾਹ ਸੁਣ ਕੇ ਸੁਆਦ ਆ ਗਿਆ।
@jagrajaman4446
@jagrajaman4446 17 күн бұрын
ਬਹੁਤ ਹੀ ਵਧੀਆ ਗੱਲਾਂ ਜੀ ਸਾਨੂੰ ਸੋਚਣ ਦੀ ਲੋੜ ਆ
@H.singh_kw
@H.singh_kw 15 күн бұрын
❤ ਬਹੁਤ ਹੀ ਵਧੀਆ ਪੌਡਕਸਟ , ਓਰ ਡਾਕਟਰ ਬਲਵਿੰਦਰ ਕੌਰ ਬਰਾੜ ਜੀ , ਤੋਂ ਬਹੁਤ ਸੂਝਬੂਝ ਤੇ ਜਾਣਕਾਰੀ ਵਾਲੀਆਂ ਗੱਲਾਂ ਸੁਨਣ ਨੂੰ ਮਿਲੀਆਂ, ਤੁਹਾਡਾ ਓਰ ਸਮੁੱਚੀ (ਪ੍ਰਾਇਮ ਏਸ਼ੀਆ ) ਟੀਮ ਦਾ ਧੰਨਵਾਦ, ਏਦਾਂ ਹੋਰ ਜਾਣਕਾਰੀ ਵਾਲੇ ਪ੍ਰੋਗਰਾਮ ਸਮਾਜ ਨੂੰ ਇਕ ਚੰਗੀ ਸੇਧ ਦੇਣ ਵਾਲੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ ।।🙏
@sandeepkaur8356
@sandeepkaur8356 17 күн бұрын
ਇਕ ਗੱਲ ਮੈਂ ਵੀ ਸਾਂਝੀ ਕਰਨਾ ਚਾਹੁੰਦੀ ਆਂ ਜੀ ਮੈਂ ਆਪਣੇ ਬੱਚਿਆਂ ਨੂੰ ਪਹਿਲੀ ਵਾਰ ਰੇਲਵੇ ਸਟੇਸ਼ਨ ਤੇ ਲੈ ਕੇ ਗਈ ਤਾ ਜੋ ਬੱਚਿਆਂ ਨੂੰ ਟ੍ਰੇਨ ਦਾ ਇੰਜਣ ਅੰਦਰੋ ਦਿਖਾਵਾਂ... ਮੈਨੂੰ ਬਹੁਤ ਚਾਅ ਸੀ ਕ ਕੁਝ ਨਵਾਂ ਸਿੱਖਣਗੇ ਬੱਚੇ ਪਰ ਬੱਚੇ ਜਾਨ ਨੂੰ ਹੀ ਨਾ ਮੰਨਣ.. ਮਸਾਂ ਮਨਾ ਕੇ ਲੈ ਕ ਗਈ ਤਾ ਦੇਖਦੇ ਹੀ ਕਹਿੰਦੇ ਇਹਦੇ ਚ ਕੀ? ਅਸੀਂ ਤੇ train simulator game ਚ ਪਹਿਲਾ ਹੀ ਬਹੁਤ ਵਾਰ ਦੇਖ ਚੁੱਕੇ ਆਂ .... ਸੋਚਣ ਲਈ ਮਜਬੂਰ ਕਰਤਾ ਕੇ ਮੋਬਾਈਲ ਤੇ ਇੰਟਰਨੈਟ ਨੇ ਵੱਡਾ ਨੁਕਸਾਨ ਤੇ ਬੱਚਿਆਂ ਦੀ ਉਤਸੁਕਤਾ ਦਾ ਕਰ ਦਿਤਾ ਹੈ. ਕਿਸੀ ਵੀ ਚੀਜ ਦਾ ਚਾਅ ਹੀ ਹੈ ਨਹੀਂ
@darshanmatharoo5868
@darshanmatharoo5868 17 күн бұрын
ਬਹੁਤ ਵਧੀਆ ਇੰਟਰਵਿਊ ਬਹੁਤ ਜਾਣਕਾਰੀ ਮਿਲੀ 🎉
@hardeepbhullar2080
@hardeepbhullar2080 14 күн бұрын
ਬਿੱਲਕੁਲ ਠੀਕ ਗੱਲਾਂ ਮੈਡਮ ਜੀ👌👍🙏
@Sandhu_kwt
@Sandhu_kwt 4 күн бұрын
Waheguru g mam bath nu hmesha chrdi klln ad tandrust rakhn🙏🙏
@VijayKumar-tn7qz
@VijayKumar-tn7qz 14 күн бұрын
ਰੂਹ ਖੁਸ਼ ਹੋ gayi ਜੀ 🙏👌
@VijayKumar-tn7qz
@VijayKumar-tn7qz 14 күн бұрын
🙏 ਸਰ ਜੀ ਮੋਬਾਈਲ ਬਾਰੇ ਵੀ ਜਾਗਰੂਕ ਕੀਤੇ ਜਾਣ ਤੇ ਵੀ ਇੱਕ episode ਕੀਤਾ ਜਾਵੇ ਜੀ
@gsdakha3763
@gsdakha3763 13 күн бұрын
ਬਿਲਕੁੱਲ ਸਹੀ ਗੱਲ ਹੈ ਜੀ
@karamjitsingh108
@karamjitsingh108 15 күн бұрын
ਬਾਠ ਸਾਹਿਬ ਅਨੰਦ ਆ ਗਿਆ ਆਪ ਦੀ ਡਾ ਬਰਾੜ ਨਾਲ ਮਾਂ-ਪੁੱਤ ਦੀਆਂ ਗੱਲਾਂ ਕਰਦੇ ਮਹਿਸੂਸ ਹੋ ਰਹੀ ਹੈ। ਕਿਰਪਾ ਕਰਕੇ ਬਰਾੜ ਸਾਹਿਬ ਨਾਲ ਵੱਧ ਤੋਂ ਵੱਧ ਇੰਟਰਵਿਊ ਕੀਤੀ ਜਾਵੇ ਸਮਾਜ ਨੂੰ ਚੰਗੀ ਸੁਨੇਹੇ ਦਿੱਤੇ ਜਾਣ ਜੀ।।
@sippykaur8252
@sippykaur8252 16 күн бұрын
Prime asia tv te Dr Brar nu dekh k bot chnga lagga ..dhanwad ❤
@JagdevBawa-b1k
@JagdevBawa-b1k 17 күн бұрын
ਡਾ ਸਾਹਿਬ ਜੀ ਸਹੀ ਕਿਹਾ ਮੈਂ ਇਕ ਬਹੁਤ ਵੱਡੇ ਪੈਲੇਸ ਵਿਚ ਵਿਆਹ ਗਿਆ ਸੀ ਜਦੋਂ ਮੈਂ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ ਉਥੇ ਪਤਾ ਲੱਗਿਆ ਕਿ ਅਸੀਂ ਕੀ ਕੁਝ ਖਾ ਰਹੇ ਹਾਂ 🙏🙏🌹🌹👍👍
@raviboparai6248
@raviboparai6248 16 күн бұрын
Bohat vadia galbat👍👍💕💕
@rajinderkaur-lx2io
@rajinderkaur-lx2io 17 күн бұрын
ਗੱਲਾਂ ਬਿਲਕੁਲ ਸੱਚੀਆਂ ਨੇ ਪਰ ਹੁਣ ਜ਼ਮਾਨਾ ਹੋਰ ਹੋ ਗਿਆ। ਹੁਣ ਤਾਂ ਕੁੜੀਆਂ ਪੈਰਾਂ ਭਾਰ ਬੈਠ ਹੀ ਨਹੀਂ ਸਕਦੀਆਂ ਇੱਕ ਪੈਰ ਧਰਤੀ ਤੇ ਦੂਜੇ ਪੈਰ ਦਾ ਪੰਜਾ। ਕਿਸੇ ਨੂੰ ਪੁਰਾਣੇ ਜ਼ਮਾਨੇ ਦੀ ਗੱਲ ਦੱਸੋ ਤਾਂ ਕੋਈ ਮੰਨਦਾ ਹੀ ਨਹੀਂ।
@anitakalra-l1o
@anitakalra-l1o 16 күн бұрын
Heart touching talk ❤
@RajvinderBrar-i9g
@RajvinderBrar-i9g 17 күн бұрын
ਬਹੁਤ ਵਧੀਆ ਵਿਚਾਰ ਮੈਡਮ ਜੀ
@ParamjeetKour-wh1tx
@ParamjeetKour-wh1tx 15 күн бұрын
ਬਿਲਕੁਲ ਸਹੀ ਗੱਲਾਂ ਮੈਡਮ ਜੀ
@rajrani3216
@rajrani3216 17 күн бұрын
Super talk and 100 % right God Bless You Dr. BALWINDER KAUR JI.
@kavneetkaur7199
@kavneetkaur7199 16 күн бұрын
ਬਹੁਤ ਹੀ ਵਧੀਆ ਗੱਲ ਬਾਤ ਸੀ ਜੀ 👍
@randeepsingh5891
@randeepsingh5891 15 күн бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ ਹੋਰ ਵੀਡੀਓ ਜਰੂਰ ਪਾਉ ਜੀ ❤
@jaswantsingh5604
@jaswantsingh5604 17 күн бұрын
ਬਹੁਤ ਹੀ ਵਧੀਆ ਜੀ🙏
@jarnailbalamgarh4449
@jarnailbalamgarh4449 15 күн бұрын
ਬਿਲਕੁਲ ਸਹੀ ਗੱਲਾਂ ਐ ਜੀ ਅਸੀਂ ਸਵੇਰ ਵਾਲੇ ਥੁੱਕ ਨੂੰ ਬੇਹਾ ਥੁੱਕ ਕਹਿੰਦੇ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਕੁਰਲੀ ਕਰੋ ਸਵੇਰੇ ਬੇਹਾ ਥੁੱਕ ਅੱਖਾਂ ਵਿੱਚ ਲਗਾਤਾਰ ਪਾਉਂਦੇ ਰਹੋ ਤਿੰਨ ਚਾਰ ਮਹੀਨੇ ਬਾਅਦ ਨਤੀਜਾ ਸਾਹਮਣੇ ਆ ਜਾਵੇਗਾ ਮੇਰੇ ਗਵਾਂਢੀ ਉਮਰ ਸੱਠ ਸਾਲ ਨੇ ਸਫਲਤਾ ਪੂਰਵਕ ਕੀਤਾ ਹੈ , ਦੂਜਾ ਖਾਣੇ ਤੋਂ ਬਾਅਦ ਪਿਸ਼ਾਬ ਕਰਨ ਨਾਲ ਗੁਰਦੇ ਸਾਫ ਹੋ ਜਾਂਦੇ ਹਨ ਮੈਂ ਪਿਛਲੇ 8-10 ਸਾਲਾਂ ਤੋਂ ਕਰ ਰਿਹਾਂ ਹਾਂ
@Parmjitsingh-d8q
@Parmjitsingh-d8q 16 күн бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜੀ
@pindrsingh1967
@pindrsingh1967 14 күн бұрын
ਬਹੁਤ ਵਧੀਆ........
@daljitkaur5391
@daljitkaur5391 17 күн бұрын
ਬਹੁਤ ਹੀ ਵਧੀਆ।
@Jaswantbhele-89
@Jaswantbhele-89 16 күн бұрын
Dr. Balwinder kaur brar madam g de bol sir mathe bahut vadia vichar hunde ne madam g de bahut bahut dilo dhanwad zingdi ch sedh dain layi 🙏
@LakhvirSingh-dy2wc
@LakhvirSingh-dy2wc 13 күн бұрын
ਬਹੁਤ ਖੂਬ
@gurmailsingh3254
@gurmailsingh3254 16 күн бұрын
ਬਹੁਤ ਹੀ ਵਧੀਆ ਉਪਰਾਲਾ
@kulwantrai4877
@kulwantrai4877 17 күн бұрын
ਬਰਾੜ ਮੈਮ ਬਹੁਤ ਵਧੀਆ ਜੀ
@veerpal9764
@veerpal9764 13 күн бұрын
ਸਤਿ ਸ੍ਰੀ ਆਕਾਲ ਜੀ
@gurvelsinghbajwa438
@gurvelsinghbajwa438 14 күн бұрын
So nice no words for there teachings hope we all follow them
@Manpreetfilms
@Manpreetfilms 11 күн бұрын
ਪ੍ਰਧਾਨ ਮੰਤਰੀ ਆਲੀ ਗੱਲ ਨੇ ਕੀਲ ਕੇ ਰੱਖਤਾ ਬੀਬੀ ਜੀ❤
@rabjidhillon9413
@rabjidhillon9413 17 күн бұрын
Very nice discussion , motivational..... thankyou
@HARRYROMANA-on7vt
@HARRYROMANA-on7vt 15 күн бұрын
ਬਹੁਤ ਵਧੀਆ ਵਿਚਾਰ ਹਨ ਜੀ
@gadkcchohlasahib9353
@gadkcchohlasahib9353 16 күн бұрын
ਬਹੁਤ ਖੂਬ🎉
@gaganwadhwa9535
@gaganwadhwa9535 7 күн бұрын
Great Conversation 👍👍
@gaganpreet2226
@gaganpreet2226 13 күн бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜੀ ਪ੍ਰੰਤੂ ਵਿਚਾਰਨ ਦੀ ਗੱਲ ਇਹ ਹੈ ਕੀ ਇਹ ਲਿਫਾਫੇਬਾਜੀ ਜਾਂ ਇਹ ਸਟੇਟਸ ਬਾਜੀ ਇਹ ਬਰਾਂਡ ਇਹ ਸਭ ਕਲਚਰ ਸਾਡੇ ਵਿੱਚ ਆਇਆ ਨਹੀਂ ਬਲਕਿ ਲਿਆਂਦਾ ਗਿਆ ਹੈ ਮੇਰਿਆ ਮੰਨਣਾ ਇਹ ਹੈ ਕਿ ਇਹ ਟੀਵੀ ਮੋਬਾਇਲ ਇਹ ਸਭ ਮਾਰਕੀਟਿੰਗ ਦਾ ਹੀ ਹਿੱਸਾ ਹਨ ਇਸ ਟੀਵੀ ਨੇ ਇਸ ਮੋਬਾਇਲ ਨੇ ਹੀ ਸਾਨੂੰ ਸਟੇਟਸ ਲਵਲ ਸਿਖਾਈ ਹਨ ਇਹ ਹੈਪੀ ਬਰਥਡੇ ਨਵਾਂ ਸਾਲ ਇਹ ਸਭ ਡਰਾਮੇਬਾਜ਼ੀ ਸਿਖਾਈ ਹੈ ਅਤੇ ਸਮਾਜ ਦੇ ਵਿੱਚ ਅਜਿਹੀ ਸਥਿਤੀ ਬਣਾ ਦਿੱਤੀ ਹੈ ਕਿ ਜੇਕਰ ਅਸੀਂ ਉਹ ਚੀਜ਼ਾਂ ਨਹੀਂ ਕਰਦੇ ਤਾਂ ਡਾਕਟਰ ਸਾਹਿਬ ਦੇ ਕਹਿਣ ਅਨੁਸਾਰ ਸਾਨੂੰ ਅਨਪੜ ਗਵਾਰ ਸਮਝਿਆ ਜਾਂਦਾ ਹੈ ਬਾਕੀ ਰਹੀ ਗੱਲ ਜਿਵੇਂ ਬਾੜ ਸਾਹਿਬ ਕਹਿ ਰਹੇ ਹਨ ਕਿ ਕੀ ਮਾਵਾਂ ਨੂੰ ਰੀਲਾਂ ਤੋਂ ਹਟ ਕੇ ਬੱਚਿਆਂ ਨੂੰ ਸਿੱਖਿਆ ਦਾਇਕ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ ਤਾਂ ਬਾੜ ਸਾਹਿਬ ਇਸ ਲਈ ਤੁਹਾਡਾ ਮਨ ਹੈ ਜਿਹੜਾ ਉਹ ਦ੍ਰਿੜ ਹੋਣਾ ਚਾਹੀਦਾ ਕਿਉਂਕਿ ਅੱਜ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਰੁਝਾਨ ਕਿਉਂ ਵੱਧ ਰਹੇ ਹਨ ਕਿਉਂਕਿ ਸਾਡੇ ਵਿੱਚ ਪਰਵਰਿਸ਼ ਦੀ ਕਮੀ ਹੈ ਅਸੀਂ ਬੱਚਿਆਂ ਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਬਣਾ ਰਹੇ ਅਤੇ ਆਪਣੀ ਹਰੇਕ ਜਿੰਮੇਵਾਰੀ ਵਿੱਚ ਬਹਾਨੇਬਾਜ਼ੀ ਲੱਭਦੇ ਹਾਂ ਉਸ ਮਾਂ ਦਾ ਮਨ ਕੀ ਮੈਂ ਰੀਲਾਂ ਦੇਖਾਂ ਅਤੇ ਇੱਕ ਮਨ ਇਹ ਕਰਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਕੋਈ ਕਹਾਣੀ ਸੁਣਾਵਾਂ ਇਹ ਉਸ ਦੇ ਮਨ ਤੇ ਡਿਪੈਂਡ ਕਰਦਾ ਹੈ ਕਿ ਉਹ ਕੀ ਕਰੇਗੀ ਇਸ ਲਈ ਮਨ ਹੈ ਜਿਹੜਾ ਉਹ ਕੰਟਰੋਲ ਦੇ ਵਿੱਚ ਹੋਣਾ ਬਹੁਤ ਜਰੂਰੀ ਹ
@SatnamSingh-bc5zm
@SatnamSingh-bc5zm 17 күн бұрын
ਜੇਕਰ ਤੁਸੀਂ ਸਰੀਰ ਨੂੰ ਭੰਬੀਰੀ ਬਣਾਉਂਦੇ ਹੋ ਤਾਂ ਪੰਜੀਰੀ ਠੀਕ ਹੈ। ਵਿਹਲੜਾਂ ਵਲੋਂ ਖਾਧੀ ਪੰਜੀਰੀ ਛੇਤੀ ਰੱਬ ਨਾਲ਼ ਸਕੀਰੀ ਪੁਆ ਦਿੰਦੀ ਹੈ।
@JagdevBawa-b1k
@JagdevBawa-b1k 17 күн бұрын
👍👍
@JatinderShafmaJatinderSingh
@JatinderShafmaJatinderSingh 17 күн бұрын
Very good mata ji
@manavsharma8077
@manavsharma8077 16 күн бұрын
Kamal Galbat ji 👏👏👏👏
@pawanmangat441
@pawanmangat441 15 күн бұрын
Life lessons learning program, amazing ❤
@arshdeepsingh2309
@arshdeepsingh2309 16 күн бұрын
Kmaal Bakmal beshkimti discussion with lots of good nd great information for all of us Pyare Paramveer Bath Jio.Sat seri akal Jio Sabnu 🌹🙏
@kamaldhindsa7528
@kamaldhindsa7528 16 күн бұрын
Excellent program . 👏👏👏👏👌
@surenderpalsingh100
@surenderpalsingh100 9 күн бұрын
Dear param its excellent discussion
@hakamkhan6206
@hakamkhan6206 15 күн бұрын
ਬਹੁਤ ਵਧੀਆ ਜੀ
@manmohan4982
@manmohan4982 14 күн бұрын
ਗਲਬਾਤ ਬਿਲਕੁਲ ਸੱਚ ਆ ਜੀ। ਪਰੋਠੇ ਜਹਾਜ ਵਿਚ ਅਸੀ ਵੀ ਖਾਧੇ ਆ
@gurinderkaur1425
@gurinderkaur1425 11 күн бұрын
Very valuable information 👍👍
@HarjinderSingh-hg8hz
@HarjinderSingh-hg8hz 15 күн бұрын
Respected, your talk is noble effort to restore balance in life. It is lesson on holistic health.
@gurditsingh1792
@gurditsingh1792 16 күн бұрын
ਬੇਬੇ ਦੀਆਂ ਗੱਲਾਂ ਸੱਚੀਆਂ ਤੱਤੀਆਂ ਹਨ
@GianchandGianchand-fw8or
@GianchandGianchand-fw8or 15 күн бұрын
Elegant and appreciable.
@DUB9Records
@DUB9Records 16 күн бұрын
Very good ji
@sukhbirkaur7838
@sukhbirkaur7838 15 күн бұрын
Nice vichar.may god bless u madam
@sarbjeet0404
@sarbjeet0404 17 күн бұрын
Good debate ਇਹ ਗੱਲਬਾਤ ਅਗੋ ਜਾਰੀ ਰੱਖਿਓ ਘਰੇਲੂ ਨੁਸਖੇ ਅਜ਼ਮਾਏ ਹੋਏ ਹੀ ਵਿਚਾਰੇ ਜਾਣ outdoor ਖੇਡਾ, physically work ਦੀ ਘਟਦੀ ਰੁਚੀ ਨੇ ਸਾਨੂੰ ਧੁੱਪ ਮਿੱਟੀ ਤੋ ਦੂਰ ਕਰ ਤਾਂ ਪਸੂ ਪੰਛੀ ਵੀ ਉਹੀ ਬਿਮਾਰ ਹੁੰਦੇ ਨੇ ਜਿਨ੍ਹਾਂ ਨੂੰ ਇਨਸਾਨਾਂ ਨਾਲ ਰਹਿਣਾ ਪੈਂਦਾ ।। Vit D, B 12 ਆਦਿ ਦੀ ਸਭ ਨੂੰ ਕਮੀ ਹੈ ਮਾਨਸਿਕ ਰੋਗ ਵੀ computer 💻🖥️ mouse ਕਲਿਕ ਨਾਲ ਵਾਧਾ ਹੋਇਆ ਹੈ ਤਰੱਕੀ ਨਾਲ ਪੈਸੇ ਦੀ ਦੌੜ ਵਧ ਗਈ ਓਹਦੇ ਨਾਲ ਚਲਾਕੀਆਂ ਠਗੀ , ਠਿਬਿਆ ਬੇਜੋਬਾਨੀਆ, ਕੋਰਟ ਥਾਣੇ ਝੂਠ ਫਰੇਬ , ਸੀ ਤਾਂ ਪਹਿਲਾ ਵੀ ਪਰ ਡਾਕੂ ਅਤੇ ਸੰਤ ਦਾ character ਅਲੱਗ ਅਲੱਗ ਸਾਹਮਣੇ ਹੁੰਦਾ ਸੀ ਦੋਨੇ ਆਪਣੀ ਅਪਣੀ ਡਿਊਟੀ ਡਿਊਟੀ ਨਿਭਾਓਦੇ ਸੀ
@DpSidhu-n7z
@DpSidhu-n7z 17 күн бұрын
Camiflu, every sant is daku
@sudamajoshi2486
@sudamajoshi2486 14 күн бұрын
ਮੇਰੇ ਘਰ ਵਾਲਾ ਏਥੇ ਕੰਮ ਕਰਦਾ।ਇਹ ਵਾਲੀ ਗਪ ਸੁਣ ਕੇ ਸੂਆਦ ਆ ਗਿਆ।
@amarjitkaur7550
@amarjitkaur7550 17 күн бұрын
Excellent.very nice programe ji
@HarjinderSingh-hg8hz
@HarjinderSingh-hg8hz 15 күн бұрын
Earlier, children questioned parents frequently and parents got pleasure in answering so that bandage was smooth, now it is all over.
@jagjitsingh7415
@jagjitsingh7415 13 күн бұрын
Thanks you ji ❤❤
@surinderkaur5240
@surinderkaur5240 14 күн бұрын
Very good galbat Lagi.
@hardevbrar6981
@hardevbrar6981 16 күн бұрын
ਬਾਠ ਵੀਰ ਜਰੂਰ ਲੈ ਕੇ ਆਇਉ ਬਹੁਤ ਕੁਝ ਸਿੱਖਣ ਨੂੰ ਮਿਲਿਆ
@gumitgill6406
@gumitgill6406 15 күн бұрын
Sat sri aakal ji 🙏
@lakhwinderchandi5626
@lakhwinderchandi5626 14 күн бұрын
Salut❤❤❤❤❤
@satishkochhar2622
@satishkochhar2622 15 күн бұрын
Very useful conversation .
@narindersinghghuman103
@narindersinghghuman103 17 күн бұрын
Bath betay te bhain barar ji ik benti hai k viyah vale vishe te v avaaj buland keeti jave jive k viyaha da tutna change sath nalo usde paise jameen te sirf white collar job nu mukh rakhna te fer v rishteya da kache dhage vang tut jana is bare v bebaki nal gal karan dimukh lor hai te manu umeed hai k meri is bhain di jindgi de tajube da parbhav ba kamal hovega❤
@sukhdeepsinghclass-7broll-442
@sukhdeepsinghclass-7broll-442 14 күн бұрын
Bahut vadhia video Ji ❤
@bhagsingh3172
@bhagsingh3172 14 күн бұрын
ਸੁਹਣੇ ਸਲੀਕੇ ਨਾਲ ਕੱਪੜੇ ਪਹਿਨਣ ਵਾਲੇ ਲੋਕ ਅਕਸਰ ਜੱਫੀ ਗਲਵੱਕੜੀ ਪਾਉਣ ਤੋਂ ਗੁਰੇਜ਼ ਹੀ ਕਰਦੇ ਹਨ ਤਾਂ ਕਿ ਸੂਟ ਦੀ ਦਿੱਖ ਖਰਾਬ ਨਾ ਹੋਵੇ।1960/61ਦੀ ਗੱਲ ਹੈ , ਮੇਰੇ ਮੁਹੱਲੇ ਵਿੱਚ ,ਮੇਰਾ ਸਹਿਪਾਠੀ , ਜੱਫੀ ਨਹੀਂ ਸੀ ਪਾਇਆ ਕਰਦਾ, ਉਹਨਾਂ ਦਿਨਾਂ ਵਿੱਚ ਵਾਸ਼ ਐਂਡ ਵੀਅਰ ਦਾ ਕੱਪੜਾ ਅਜੇ ਸ਼ਾਇਦ ਬਜਾਜੀ ਵਿੱਚ ਨਹੀਂ ਸੀ ਆਇਆ ਅਤੇ ਪ੍ਰੈਸ ਵੀ ,ਪਹਿਨਣ ਤੋਂ ਕਰਨਾ ਪੈਂਦਾ ਸੀ। ਸਤਿ ਸ੍ਰੀ ਆਕਾਲ ਜੀ।
@HarkrishnSingh-y4e
@HarkrishnSingh-y4e 13 күн бұрын
Very good proogram❤🎉
@sarvjeetjosan1018
@sarvjeetjosan1018 16 күн бұрын
डॉ बराड़ जी नाल गल बात तुसी करी बहुत बहुत ही खूबसूरत
@polibrar287
@polibrar287 14 күн бұрын
Both of you are my favorite.
@amanbrar273
@amanbrar273 16 күн бұрын
ਮੇਰੀ ਉਮਰ 60 ਸਾਲ ਅਸੀ ਉਹ ਚੁਲੇ ਵਾਲਾ ਸਮਾ ਹੰਢਾਇਆ ਜੀ ਮਜੇ ਦਾਰ
@mandeeprandhawa8852
@mandeeprandhawa8852 17 күн бұрын
superb . once more plz
@babbusama9728
@babbusama9728 15 күн бұрын
ਵਧੀਆ ਲਗਾ ਜੀ
@amarjeetkaur256
@amarjeetkaur256 16 күн бұрын
Dr brar 1001 right
@Positivevibes001gurhargarden
@Positivevibes001gurhargarden 13 күн бұрын
Very nice sharing as always
@Kamaljitkaur-l6b
@Kamaljitkaur-l6b 16 күн бұрын
Thank you dr ji
@KulwinderSingh-gn4uv
@KulwinderSingh-gn4uv 17 күн бұрын
ਇਹ ਪੀਹਣ ਬਹੁਤ ਕੀਮਤੀ ਹੈ ਜੀ ਸਰ ਸੋ ਹੋ ਸਕੇ ਤਾਂ ਹਫ਼ਤੇ ਵਿੱਚ ਇੱਕ ਦਿਨ ਕਰਦੇ ਹੀ ਰਹੋ
@BaljinderkaurBaljinderka-ct6sg
@BaljinderkaurBaljinderka-ct6sg 16 күн бұрын
Very very good program ❤👍👍🙏🙏🙏🙏
@gurdeepbachhal2455
@gurdeepbachhal2455 16 күн бұрын
ਬੀਬੀ ਜੀ ਨੂੰ ਸਤਿ ਸ੍ਹੀ ਆਕਾਲ ਤੇ ਵੀਰ ਜੀ ਸਤਿ ਸ੍ਹੀ ਆਕਾਲ ਜੀ
@narinderbrar7630
@narinderbrar7630 17 күн бұрын
Dr Brar my favourite
@karamdhindsa9971
@karamdhindsa9971 10 күн бұрын
ਬੜਿਆ ਸੋਹਣਿਆ ਗਲਾ ਕਿਤਿਆ
@shupinderbrar5989
@shupinderbrar5989 13 күн бұрын
Kamaal deeyan gallan dono deeyan
@narinderkaur403
@narinderkaur403 17 күн бұрын
Dr Brar❤❤
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
How to treat Acne💉
00:31
ISSEI / いっせい
Рет қаралды 108 МЛН
Support each other🤝
00:31
ISSEI / いっせい
Рет қаралды 81 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН