USA Donkey to Millionaire Story | Exclusive with Love Nagra | Panama Jungle | Gurpreet Bal | Kudrat

  Рет қаралды 219,684

Kudrat ਕੁਦਰਤ

Kudrat ਕੁਦਰਤ

Күн бұрын

USA Donkey to Millionaire Story | Exclusive with Love Nagra | Panama Jungle | Gurpreet Bal | Kudrat
#usadonkey #panamajungle #podcast
In this podcast we have our guest Mr. Love Nagra who became millionaire, in the past he belongs to a poor family.
Further Conversation is about -
USA Donkey
Panama Jungle
Donkers
Crocodile
Panama Jungle Camp
Mexico Border
Trucking
Anchor - Gurpreet Bal
Editor\D.O.P - Navpreet Singh
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 398
@kudratchannelofficial
@kudratchannelofficial Ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ? ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਕਰਿਓ
@jagroopsingh5686
@jagroopsingh5686 Ай бұрын
ਬਹੁਤ ਵਧੀਅਾ
@sharnjeetkaur9080
@sharnjeetkaur9080 Ай бұрын
Bahut wadia
@Classyjandu
@Classyjandu Ай бұрын
❤❤❤
@user-sh9mw2hm5l
@user-sh9mw2hm5l Ай бұрын
Bohat Vadiya Lageya Podcast Love Bai Ton Shikan Lai Bohat Kuch Melia
@sukhisandhu1500
@sukhisandhu1500 Ай бұрын
Bhout vdya lga veere special Thanku ena Chnga Nek DiL insan to changi Ghallan Sikhan nu milya 🙏🏻❤️👍
@HardeepCheema-cd2ye
@HardeepCheema-cd2ye Ай бұрын
ਬਹੁਤ ਹੀ ਮਿਹਨਤੀ ਅਤੇ ਦਿਆਲੂ ਇਨਸਾਨ ਹੋ ਤੁਸੀਂ , ਵਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।
@BhupinderSingh-dj1em
@BhupinderSingh-dj1em Ай бұрын
ਮੁੰਡਿਆ ਗੱਲਾਂ ਬਾਤਾਂ ਪੱਲੇ ਬੰਨ੍ਹਣ ਵਾਲੀਆਂ ਜਿਨ੍ਹਾਂ ਜਿੰਦਗੀ ਚ ਨਖ਼ਰੇ ਨੀ ਕਰਨੇ, ਅੱਗੇ ਵੱਧਣਾ। ਜਿਨ੍ਹਾਂ ਨਿਰੀਆਂ ਹੁਜਤਾਂ ਹੀ ਕਰਨੀਆਂ ਉਹਨਾਂ ਦੀ ਮਰਜੀ।
@kabaddi1282
@kabaddi1282 Ай бұрын
ਵਾਹ ਯਾਰ ਬੰਦਾ ਨੇ ਕਿੰਨੀ ਸਟਰੈਗਲ ਕੀਤੀਆ ਲਵ ਯੂ ਜੱਟਾ ਸਲਾਮ ਆ ਬਾਬਾ ਤੈਨੂੰ ਤੇ ਤੇਰੀ ਮਿਹਨਤਾ ਨੂੰ 🌸❤️♥️
@SukhdeepSingh-bj2xo
@SukhdeepSingh-bj2xo Ай бұрын
ਬਾਈ ਦੀਆਂ ਸਾਰੀਆਂ ਹੀ ਗੱਲਾਂ ਸੱਚ ਨੇ ਡੋਂਕੀ ਮਾਪਿਆਂ ਦਾ ਇਕੱਲਾ ਪੁੱਤ ਕਦੇ ਵੀ ਭੁੱਲ ਗਏ ਨਾ ਲਾਵੇ ਉਹ ਦੂਜਾ ਨਰਕ ਹੈ ਏਜੈਂਟ ਨਹੀਂ ਤੁਹਾਨੂੰ ਦੱਸਦੇ ਇਹ ਗੱਲਾਂ ਜੋ ਉਥੇ ਜਿਹਦੇ ਨਾਲ ਜਿਵੇਂ ਬੀਤਦੀ ਹੈ ਅਸੀਂ ਵੀ ਲਾਈ ਹ ਬ ਨਰਕ ਇਕ ਕਹਿ ਨਹੀਂ ਸਕਦੇ ਕੁਝ ਦੱਸ ਨਹੀਂ ਸਕਦੇ ਕਿਹਨੂੰ ਦੱਸੀਏ ਇਸ ਆਪਣੀ ਕਹਾਣੀ ਬਾਰੇ ਮਾੜੇ ਹਾਲਾਤ ਹੁੰਦੇ ਆ ਬਹੁਤ ਕੁਝ ਦੇਖਣਾ ਪੈਂਦਾ ਆ ਤੇ ਸਮਾਂ ਬੰਦੇ ਨੂੰ ਸੋਨਾ ਬਣਾ ਕੇ ਛੱਡਦਾ ਆ ਤਿੰਨ ਮਹੀਨੇ ਦੀ ਡੌਂਕੀ ਸੀ ਸਾਡੀ ਤੇ ਪੂਰਾ ਡੇਢ ਸਾਲ ਲੱਗਿਆ ਮੈਨੂੰ ਇਥੇ ਪਹੁੰਚਣ ਤੱਕ ਤਿੰਨ ਮਹੀਨੇ ਸੂਰੀਆ ਨੇਮ ਤੋਂ ਮੈਕਸੀਕੋ ਤੱਕ ਦੇ ਲੱਗੇ ਸੀ ਜਿਹਦੇ ਚ ਇਹ ਪਨਾਮਾ ਜੰਗਲ ਆਉਂਦਾ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕੀ ਕੀਤਾ ਜਾਵੇ ਨਾ ਕੋਈ ਆਪਸ਼ਨ ਹੁੰਦੀ ਹੈ ਉਸ ਟਾਈਮ ਕਿ ਬੰਦਾ ਆਪਣੀ ਚਲਾਵੇ ਬੰਦੇ ਦੀ ਉਥੇ ਕਿਸੇ ਦੀ ਵੀ ਨਹੀਂ ਚੱਲਦੀ ਹੈਗੀ ਡੋਕਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਹ ਜਿੱਧਰ ਨੂੰ ਡੋਕਰ ਲੈ ਕੇ ਜਾਣਗੇ ਚਲਣਾ ਪੈਂਦਾ ਆ ਤੇ ਰਾਸਤਾ ਖਤਰਨਾਕ ਤੋਂ ਖਤਰਨਾਕ ਦੇਖਣਾ ਪੈਂਦਾ ਆ ਜੇ ਹੁਣ ਕਿਤੇ ਉਹ ਰਾਸਤਾ ਸੁਪਨੇ ਚ ਵੀ ਆ ਜੇ ਤਾਂ ਡਰ ਲੱਗਦਾ ਆ ਮੈਂ ਇਹ ਨਹੀਂ ਕਹਿੰਦਾ ਹੈ ਕਿ ਕੋਈ ਡੋਂਕੀ ਨਾ ਲਾਵੇ ਪਰ ਇਹ ਜਰੂਰ ਕਹਿੰਦਾ ਆ ਕਿ ਕਿਸੇ ਦਾ ਜੇ ਇੱਕ ਪੁੱਤ ਆ ਤਾਂ ਉਹਨੂੰ ਇਹ ਡਾਕੀ ਨਹੀਂ ਲਾਉਣੀ ਚਾਹੀਦੀ ਭੁੱਲ ਕੇ ਵੀ ਨਹੀਂ ਘਰੇ ਆਪਣਾ ਔਖਾ ਆ ਸੌਖਾ ਆ ਚੁੱਪ ਕਰਕੇ ਰੋਟੀ ਖਾ ਲਵੇ ਕਿਸੇ ਦੇ ਉੱਚੇ ਮਹਿਲ ਦੇਖ ਕੇ ਆਪਣਾ ਪੁੱਤ ਨਾ ਗਵਾ ਲਿਓ
@aishleentheexpressionqueen9676
@aishleentheexpressionqueen9676 Ай бұрын
ਮੈਂ ਲੁਧਿਆਣਾ ਸਾਹਿਰ ਤੋਂ ਲਵ ਵੀਰ ਦੀ interview ਦੇਖੀ। ਮੈਂ v 2014 ਵਿਚ ਅਮਰੀਕਾ ਗਿਆ c legally । ਦੋਨਾਂ ਭਰਾਵਾਂ ਨੂੰ ਅਮਰੀਕਾ ਬੁਲਾਈਆ ,ਪਰ ਮੈਂ ਕਿਸੇ ਕਾਰਨ ਦੋਬਾਰਾ ਅਮਰੀਕਾ ਨਹੀਂ ਗਿਆ। ਤੁਹਾਨੂੰ ਕਾਮਯਾਬ ਹੋਣ ਲਈ ਬਹੁਤ ਬਹੁਤ ਮੁਬਰਕਾਂ। ਤੁਹਾਡੇ parents nu ਮੁਬਾਰਕਾਂ। Thanks
@user-if4nn7ff4k
@user-if4nn7ff4k Ай бұрын
ਬਹੁਤ ਵਦੀਆ ਲੱਗਿਆ ਪੋਡਕਾਸਟ ਸਾਰਾ ਦੇਖਿਆ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਭ ਤੋ ਵਦੀਆ ਗੱਲ ਲੱਗੀ ਲਵ ਦੀ ਕਹਿੰਦਾ ਪਰਸਨਲਟੀ ਮੈਟਰ ਨੀ ਕਰਦੀ ਬੰਦੇ ਦੀ ਜੇਬ ਮੈਟਰ ਕਰਦੀ ਆ ਤੇ ਇੱਕ ਪਿੰਡ ਦੀ ਗੱਲ ਕੀਤੀ ਕੰਗਣੀਵਾਲ ਮੇਰਾ ਓਦੇ ਨਾਲ ਈ ਪਿੰਡ ਆ ਜੰਡੂ ਸਿੰਗਾ ਪਰ ਹੁਣ ਮੈਂ ਵੀ ਬਾਹਰ ਈ ਆ 💯👍🏻
@lovenagratv9491
@lovenagratv9491 Ай бұрын
Thx g sariya da ju ena piyar detta tuc meri video nu ♥️
@immigrationguru5689
@immigrationguru5689 Ай бұрын
Very impressive and motivational video
@bawakadianwala8966
@bawakadianwala8966 Ай бұрын
paji bawa kadian wala aa insta id mere plz apna number send krio love paji🙏🙏
@bawakadianwala8966
@bawakadianwala8966 Ай бұрын
gal krni bot jruri tade nal
@jobanuppal121
@jobanuppal121 Ай бұрын
@jattbande7597
@jattbande7597 Ай бұрын
Proud of you bro❤love from Ludhiana. God bless uu😊😊
@Resham520
@Resham520 Ай бұрын
ਇਹ ਭਾਜੀ ਨੂੰ ਕਦੇ ਵੀ ਹਾਰ ਨਹੀ ਆ ਸਕਦੀ ❤
@SukhdeepSingh-bj2xo
@SukhdeepSingh-bj2xo Ай бұрын
ਅੱਜ ਮੈਂ ਪਹਿਲੀ ਵਾਰ ਆਪਣੀ ਸਟੋਰੀ ਕਿਸੇ ਹੋਰ ਦੇ ਮੂੰਹ ਤੋਂ ਸੁਣੀਏ ਪਤਾ ਨਹੀਂ ਮੈਂ ਸ਼ਾਇਦ ਚੰਗਾ ਰਿਹਾ ਜਾਂ ਬਾਈ ਨਾਲ ਵੀ ਮਾੜਾ ਰਿਹਾ ਹੋਵਾਂਗਾ ਬਚਪਨ ਚ ਸਟਰਗਲ ਸਾਡੀ ਜਿੰਦਗੀ ਚ ਵੀ ਬਹੁਤ ਸੀ ਤੇ ਹੁਣ ਵੀ ਚਲਦੀ ਪਈ ਤੇ ਕਈ ਗੱਲਾਂ ਮਨ ਤੇ ਲੱਗੀਆਂ ਹੋਈਆਂ ਜਿਹੜੀਆਂ ਨੂੰ ਨਾ ਤਾਂ ਕਿਸੇ ਨੂੰ ਦੱਸ ਸਕਦੇ ਹ ਨਾਵਾ ਮਿਟਦੀਆਂ ਨੇ ਦਿਲ ਚੋਂ ਬਾਈ ਦੇ ਵੀ ਸੇਮ ਨੇ ਜੋ ਬਾਈ ਨੇ ਮੈਕ ਤੇ ਬੋਲਿਆ ਉਹ ਤੋਂ ਕਈ ਗੁਣਾ ਗੱਲਾਂ ਬਾਈ ਨੇ ਹਲੇ ਦਿਲ ਚ ਲਕੋਈਆਂ ਹੋਈਆਂ ਨੇ ਜੋ ਮੈਂ ਬਿਨਾਂ ਬੋਲਿਆ ਬਾਈ ਦੀਆਂ ਗੱਲਾਂ ਸਮਝ ਚੁੱਕਿਆ ਬਾਈ ਜੀ ਮੈਂ ਵੀ ਅੱਜ ਕੱਲ ਅਮੈਰਿਕਾ ਈ ਆਂ ਨਿਊਜਰਸੀ ਚ ਹਾਂ
@gouravkrchhabra
@gouravkrchhabra Ай бұрын
Delhi, India 🇮🇳 Lot of respect to hardwork always ❤ Respect for you both
@ishaangogna6884
@ishaangogna6884 Ай бұрын
Apko Punjabi samaj aati hain. Main tho Punjab se hu? Yeah jo baat bol rahe apko samaj a rahi??
@gouravkrchhabra
@gouravkrchhabra Ай бұрын
@@ishaangogna6884 yes
@malkitsidhu2035
@malkitsidhu2035 Ай бұрын
ਮੈਂ ਕਨੇਡਾ ਤੋਂ ਦੇਖੀ ਤੁਹਾਡੀ ਇੰਟਰਵਿਊ 🙏🇨🇦🙏
@jagroopsingh5686
@jagroopsingh5686 Ай бұрын
ਬਹੁਤ ਵਧੀਅਾ ਵੀਰ
@GaganDeep-hc1sk
@GaganDeep-hc1sk 24 күн бұрын
ਮੈਂ ਫ਼ਾਜ਼ਿਲਕਾ ਤੋਂ love ਵੀਰ ਇੰਟਰਵਿਊ ਬਹੁਤ ਵਧੀਆ ਲੱਗੀ god bless you ਵਾਹਿਗੁਰੂ ਲੰਬੀ ਉਮਰ ਕਰੇ ਅਤੇ ਤਰੱਕੀ ਬਖਸ਼ੇ ਚੜਦੀ ਕਲਾ ਵਿਚ ਰਹੋ
@davidsahota9657
@davidsahota9657 Ай бұрын
Bhut vadiya Galla love veer Diya waheguru ehna di lambi Umar kare satt Shri akall paji salute tuhanu from David sahota Amritsar Punjab
@arunchugh8610
@arunchugh8610 3 күн бұрын
So Inspirational Story of Love Bhai...I am from New Delhi but watching from UAE.
@zubirali4876
@zubirali4876 Ай бұрын
All d Best Veer Ji,👏👏👏. From, Malaysian with Punjab roots 🙏
@Ammu.sandhu
@Ammu.sandhu Ай бұрын
Bht jada positivity milli veer diyan gallan sun k bht kuj sikheya pra diyan gallan toh 🙏
@skpal7938
@skpal7938 7 күн бұрын
I listened from canada. Very nice interview
@rahulkamboj4660
@rahulkamboj4660 Ай бұрын
America to paaji Night shift krde hoe sun reha c Boht bdia lgeya te motivate kreya bai ne🙏🏻❤️
@_malhi0032_
@_malhi0032_ Ай бұрын
ਭਾਜੀ ਬਹੁਤ ਵਧੀਆ ਪੌਡਕਾਸਟ ਲੱਗਾ ਸਾਰਾ ਸੁਣਿਆ ਤੇ ਬਹੁਤ ਮੋਟੀਵੇਸ਼ਨ ਮਿਲੀਆਂ ਲਵ ਨਾਗਰਾ ਭਾਜੀ ਹੋਣਾ ਤੋਂ 👍🙏
@man_win333
@man_win333 Ай бұрын
He's so humble, thanks for sharing positive thoughts 😇❤ waheguru ji mehr krann Sareyan te
@Singh_mann1313
@Singh_mann1313 Ай бұрын
Love paji pehla v bht respect krda c tuhadi te ajj podcast dekh k tuhadi mehnat dekh hor v jyada dil to respect vadd gyi . Main bhai nal reha v aa bus te ticket v kattiya Bus Drive v kiti bht vadiya time c Love paji naal ❤❤❤
@_Amritsar_california_
@_Amritsar_california_ Ай бұрын
ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁੱਣੀਆ ਬਹੁਤ ਹੀ ਜਾਣਕਾਰੀ ਮਿੱਲੀ ਕੇ ਕਿੰਨਾ ਉਖਾ ਡਾਉਕੀ ਲਾਕੇ ਜਾਣਾ 🙏🏻
@punjabitruckerinpunjabvlog5063
@punjabitruckerinpunjabvlog5063 Ай бұрын
sadda paruna saab aa g
@rndhwa
@rndhwa Ай бұрын
Garibi bhut koj kra dinde aa
@user-le7bx1rk6u
@user-le7bx1rk6u Ай бұрын
2023 lai c mai 3 .12 month lag gya c manu😢
@user-le7bx1rk6u
@user-le7bx1rk6u Ай бұрын
Hun baba di kirpa
@LakhwinderSingh-mg5no
@LakhwinderSingh-mg5no Ай бұрын
Waheguru
@user-wx9hv2xt3e
@user-wx9hv2xt3e Ай бұрын
ਜਿਦਾ ਦਾ ਸੁਭਾਅ ਲਵ ਵੀਰ ਦਾ ਪਹਿਲਾ ਸੀ ਓਸੇ ਤਰਾ ਦਾ ਹੁਣ ਆ ਕੋਈ ਫਰਕ ਨੀ ਪਿਅਾ ਮੇਰੇ ਪਿੰਡ ਦਾ ਸਾਡਾ ਵੀਰ
@sonumangli
@sonumangli Ай бұрын
ਕਿਹੜਾ ਪਿੰਡ ਹੈ
@manpreetKaur-sk8ui
@manpreetKaur-sk8ui Ай бұрын
Koi number ja id dedo veer ji di plz
@kanwaljitmander7037
@kanwaljitmander7037 Ай бұрын
Salute putterji your hard work nu god bless you parmatma charrdi kale rakhea
@VijayKumar-ux1xl
@VijayKumar-ux1xl 16 күн бұрын
I was feeling sleepy but started watching this lovely podcast with Love bai ji. Dil to salute aa bai de jazbe te mehnet nu. Aj mein ehi sikh k ja rehya aa k "tagde raho te kam khich k rakho" jo karna o karna hi h bs piche ni hatna. 💪 (Sorry my Punjabi is not much good. I am improving) Love from Bahadurgarh, Haryana
@preetsroye6894
@preetsroye6894 Ай бұрын
Faimly lai bht vadfa risk lya bai ne apne te sahi bande di waheguru jrur laaj rakhda ❤❤
@user-sh9mw2hm5l
@user-sh9mw2hm5l Ай бұрын
Love veer Di Gal Batt Sunka Bohat Vadiya Lageya Respect Aa Bai Lai ❤Ton Hard Work Nal Life Vich Kuch V Hasal Keta Ja Sakda Waheguru 22 Nu Hor Taraki Bakshe Good 👍 Podcast
@HarpreetSingh-qi2ck
@HarpreetSingh-qi2ck Ай бұрын
Bai bahut vadia story a love bai di yar dil vich jannon a gya zindagi vich kuch karn da from firozpur panjab
@ghonudevgan7244
@ghonudevgan7244 Ай бұрын
Bahut vadiya lagaya veer episode..
@randeepbhangu3957
@randeepbhangu3957 Ай бұрын
tuhadi podcast dekh ke life vich motivation mili kuch eho jehia chija sikhan nu miliya life vich inspire hona te
@user-ls4gt1hl4w
@user-ls4gt1hl4w Күн бұрын
Salute hai veer gthanks
@kanwaljitsidhu8842
@kanwaljitsidhu8842 Ай бұрын
ਝੋਟਾ ਬੰਦਾ love 👏👏👏
@HappySingh-oj6yy
@HappySingh-oj6yy 8 сағат бұрын
Hi bro your story is very sad and very understanding life story god bless you bro baba ji deep Singh give you so many happiness and good health me sis jasbir from uk 🙏 💝👌👍
@pendujatts769
@pendujatts769 Ай бұрын
bhot kush sikhan nu milya
@raimuhammadakram1015
@raimuhammadakram1015 Ай бұрын
Very amazing very interesting
@JagtarSingh-ll3bh
@JagtarSingh-ll3bh 12 күн бұрын
I have listened ur interview at Chandigarh. May god bless Mr. Love Nagra
@rsmaughi-lp6rs
@rsmaughi-lp6rs Ай бұрын
veer bohut looks de podcast deekhe par ahh vala podcast veekh k ta maan khush ho gea love bai dia glla baata suun k mera v maan ohna vaag deekh changa insaan kran lag gia love bai dia galla batta mere dill nu lug gia rabb bai nu edda hi ekk changa insaan bnaie rakhe❤😊
@amardeep1947
@amardeep1947 Ай бұрын
Bhut vdia love veere God bless you wmk. 🙏🙏
@harkamalsingh1941
@harkamalsingh1941 Ай бұрын
ਲਵ ਕੋਚ ਜਲੰਧਰ ਤੋਂ ਅਠੋਲੇ ਕੋਹਾਲੇ ਨੂੰ ਬਾਈ ਦੀ ਬੱਸ ਚੱਲਦੀ ਸੀ!ਬਾਈ ਸੁਬਾਹ ਦਾ ਭੀ ਵਧੀਆ ਬੰਦਾ ਅਸੀਂ ਬੱਸ ਸਟੈਂਡ ਇਹਨਾਂ ਕੋਲ ਕਾਫੀ ਟਾਈਮ ਗੁਜਾਰਦੇ ਸੀ!
@ravidyalpuriamohali1059
@ravidyalpuriamohali1059 16 күн бұрын
Bai pind kithe ha
@ravidyalpuriamohali1059
@ravidyalpuriamohali1059 16 күн бұрын
Love bai da pind kithe ha
@GurpreetSingh-rq3td
@GurpreetSingh-rq3td Ай бұрын
Love veer tuhadi struggle dekh ke Bohat vadhiya inspiration mildi a I appreciate with your work
@LovepreetSingh-eo2bo
@LovepreetSingh-eo2bo Ай бұрын
Bhout vadiya gallan bai ji sikhan nu miliyan bai di soch bhout vadiya ji
@jhamatamarjit9845
@jhamatamarjit9845 Ай бұрын
Bhut vdia love veer tenu hamesha hasde hi dekheya bus stand veer, bhut khushi hoyi teri story dekh k.
@user-sh9mw2hm5l
@user-sh9mw2hm5l Ай бұрын
LOVE U Aa Love ❤️ Vera Kant 22.Waheguru Ji Taraki 🙏 BAKSHE Love Veer Nu
@sukhvindersoora8646
@sukhvindersoora8646 Ай бұрын
Good Man. Stay Blessed🙏❤
@user-ht4hq7oq7p
@user-ht4hq7oq7p Ай бұрын
Veer mainu teria gallan bahut badia lagia tu sacha te nake rab da banda aa luv u
@JagbirSingh-dg3wq
@JagbirSingh-dg3wq Ай бұрын
Very nice, Veer ji
@simarjit4192
@simarjit4192 Ай бұрын
Salute veera
@harinderpreetsinghproperty4999
@harinderpreetsinghproperty4999 Ай бұрын
Bhut vdia ✌️👍🏻✌️
@sukhisandhu1500
@sukhisandhu1500 Ай бұрын
Love veere ji ❤Syane ne Sach kheya Hundi Veera Nal Sardari 🙏🏻😊Eh Gall Sode verge Veera Te Fitt lagdi a 😊🙏🏻
@Singh-by1z
@Singh-by1z Ай бұрын
Same my story brother god bless you ❤
@jandwalamaan
@jandwalamaan Ай бұрын
Bohat bdiya veera me pora podcast truck ch soneya , bdiya lgga bohat Canada to start kitaa c interesting c border paar kr usa aa k finish kita , keep it veera 👍🤟🏻
@balharchand5327
@balharchand5327 Ай бұрын
Bhai such bola Dil kush ho gai Jo apna pisla same nai bhola da Bhai sulet ha
@souravthind6247
@souravthind6247 Ай бұрын
Bai bhot motivation mili tuhde to ❤❤
@AmanAman-yx6jm
@AmanAman-yx6jm Ай бұрын
Sahi keh reha veer mere husband di v same story aa waheguru ji sab de bacheya nu tandrusti bakshan🙏🏻🙏🏻
@AProblemSolverWithYou
@AProblemSolverWithYou Ай бұрын
Very nice interview 🎉🎉🎉
@satnamsingh-ec2sx
@satnamsingh-ec2sx Ай бұрын
Jeonda reh veer rabb tenu hor tarrkiyan bakshe
@ranasahab2190
@ranasahab2190 Ай бұрын
Very honest people love you bro
@gopysidhu6404
@gopysidhu6404 Ай бұрын
Love you pra tari soch nu taheri mahenat nu ❤
@jagjitrajprabhakar6047
@jagjitrajprabhakar6047 Ай бұрын
Very very nice interview Jagjit Rai Prabhakar. Ludhiana
@theunidentified01
@theunidentified01 12 күн бұрын
ਗਲਤ ਤਰੀਕੇ ਨਾਲ ਜਾਣ ਦਾ ਕੋਈ ਫਾਇਦਾ ਨਹੀਂ। 2-3 ਸਾਲ ਜੇਹੜੇ ਜੱਦੋ ਜਹਿਦ ਵਿੱਚ ਲੰਘਦੇ ਆ ਓਸ ਸਮੇ ਦੌਰਾਨ ਬਹੁਤ ਸਾਰੇ ਬੰਦਿਆਂ ਨੂੰ ਮਾਨਸਿਕ ਅਤੇ ਸਰੀਰਕ ਰੋਗ ਲਗਦੇ ਆ। ਬਹੁਤ ਲੋਕਾਂ ਦੇ ਸੁਭਾਅ ਬਦਲ ਜਾਂਦੇ ਆ ਇਹ ਗੱਲ ਪੱਕੀ ਆ ਕੋਈ ਮੰਨੇ ਚਾਹੇ ਨਾਂ ਮੰਨੇ।
@dsbroken442
@dsbroken442 Ай бұрын
podcast sun ke bahut sikhan nu mileya ❤
@ankitgamer5839
@ankitgamer5839 Ай бұрын
Waheguru ji ❤ mer karri
@gurjeetkaurgrewal6255
@gurjeetkaurgrewal6255 Ай бұрын
Lov beta you are great tusi bhut sarvive kita God bless you ,I from nabha
@jassgill2990
@jassgill2990 Ай бұрын
Love bro jida da pehla c os tra da hun v aa . Ghaint 🙏🏻
@kumarrajesh2483
@kumarrajesh2483 Ай бұрын
❤❤❤❤❤ God bless you 🎉
@MakhanSingh-dz3oz
@MakhanSingh-dz3oz Ай бұрын
Veere 92 ਫਰਵਰੀ ਵਿੱਚ ਗ੍ਰੀਸ ਤੋਂ ਟਰਾਲੇ ਵਿੱਚ ਇਟਲੀ ਗਿਆ ਜਿਸ ਵਿਚ 18 ਘੰਟੇ 50 ਘੰਟਿਆਂ ਵਿੱਚ ਬਦਲ ਗਏ ਰਾਤ ਨੂੰ ਟਰਾਲੇ ਵਾਲੇ ਨੇ ਉਤਾਰੇ novara ਦੇ ਕੋਲ ਸਵੇਰ 5 ਵਜੇ ਤੱਕ ਬੈਠੇ 8 vaje ਪਾਣੀ ਨਾਲ 60 ਘੰਟੇ ਬਾਅਦ 4 5 ਬਿਸਕੁਟ ਖਾਧੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ verona ਦੇ ਲਾਗੇ ਇਕ ਪਿੰਡ ਵਿੱਚ ਅਪਣੇ ਪਰਿਵਾਰ ਨਾਲ ਸੈੱਟ ਹਾਂ.
@AmanKaur-gv6km
@AmanKaur-gv6km Ай бұрын
V nice interview bro God bless you asi be USA to aa last year donky lai c
@lothbrok3675
@lothbrok3675 8 күн бұрын
Bhai nu salute aa
@NazarSingh-vn6wt
@NazarSingh-vn6wt Ай бұрын
Very good idea.Minot, North Dakota, USA
@gurnoordhattjackvlog8217
@gurnoordhattjackvlog8217 Ай бұрын
Bhot vdia lagi din raat di mehnat y di ajj bol rhi hy love' veer ji di
@DavinderKaur-sc3ce
@DavinderKaur-sc3ce Ай бұрын
Very good god bless you always
@KamaljitKaur-hr6ur
@KamaljitKaur-hr6ur Ай бұрын
Bahut vadia beta❤❤❤❤❤
@gopysarpanch103
@gopysarpanch103 Ай бұрын
God bless you love paji
@surinderkamra168
@surinderkamra168 4 күн бұрын
I liked motivation power of love bhara, God Bless
@Inder-bp1rl
@Inder-bp1rl 14 күн бұрын
Veer ji bhutt Khushi hoye ❤mai Serbia to
@sukhisandhu1500
@sukhisandhu1500 Ай бұрын
🙏🏻Salute a veere nu Waheguru agge meri Ardass a Veer ji tuc hor Trakian kro sachi Bhaji. Sari Interview sunn to wad bhout Kush hoya mn Mehant Da mull phanda Par sachi Mehant krn Da love u Bhaji❤🙏🏻 nd Special Thanku Bhaji Kudrat chanel walya Da Jo ena Vdya Insan Dyian Ghallan samne la k one o Love u Veer ji 🙏🏻❤️
@user-rv6kk6fi1y
@user-rv6kk6fi1y 23 күн бұрын
Waheguru chardikala ch rakhn sab bhrava bhene nu from - Aus
@ParamjitMangat-xm7tn
@ParamjitMangat-xm7tn Ай бұрын
Good jatta
@ramandeepsinghsingh5974
@ramandeepsinghsingh5974 Ай бұрын
Balle jatta Dil Diya Galla ketiya
@user-dp9nk2dy3w
@user-dp9nk2dy3w 18 күн бұрын
Waheguru ji❤❤
@MandeepKaur-zj1gt
@MandeepKaur-zj1gt Ай бұрын
Humble person
@sainijaswinderkaur3569
@sainijaswinderkaur3569 Ай бұрын
Very nice God bless you ji 🙏
@dilbagsingh8766
@dilbagsingh8766 Ай бұрын
ਬਹੁਤ ਵਧੀਆ ਵੀਰ ਜੀ
@RajivKumar-of9yv
@RajivKumar-of9yv 29 күн бұрын
Mann gye beer nu kya baat ghat bande dekhe mai apni zindagi ch aida de love you my desr
@GaganHarshit
@GaganHarshit 15 күн бұрын
Waheguru hamesha chadi kala ch rakhe.... Veer nu.. Me pura pod cast dekhya... Bhut kuch samjhya sikhya.... Me bhut jaldi hosla chd dini ya... Apni life tak nu khtam krn da sochya... Pr aaj sunya ki kina kuch hor ya.... 😢 zindgi ch..
@CharanjitSingh-mr9qx
@CharanjitSingh-mr9qx Ай бұрын
Y love love uuu tenu bhot sirra banda
@publicmedia....2357
@publicmedia....2357 Ай бұрын
Wa g wa.. Bhaji tusin dil de vadia insaan ho 😊😊😊😊 di khus ho gya g tuhanu vekh.. I am from Portugal🇵🇹🇵🇹🇵🇹
@likascarvalho-bb8qf
@likascarvalho-bb8qf Ай бұрын
bhute wadia halat badale ap nu ni good verr
@kuldeepsandhu4357
@kuldeepsandhu4357 Ай бұрын
Good show 👍🎉
@sarabjitsingh599
@sarabjitsingh599 Ай бұрын
Big respect ustaad ji🫡🫡
@gurjitsinghdeoldeol1776
@gurjitsinghdeoldeol1776 Ай бұрын
Bary good ji 🙏
@harekamjhajj6415
@harekamjhajj6415 12 сағат бұрын
Great parson daldar banda veer❤
@Allexplore123
@Allexplore123 Ай бұрын
Mai tan eh bro sare ikathe e c panama jungle ch 👍👍
@kumarsahani1514
@kumarsahani1514 Ай бұрын
Sacramento, California. Nice podcast!
@jobanjit2242
@jobanjit2242 Ай бұрын
Good information g
@sudhirkumar9262
@sudhirkumar9262 Ай бұрын
Very good
@balharchand5327
@balharchand5327 Ай бұрын
Bhai dul kush ho gai veer thoudia gal sun k
@gurcharnsingh1389
@gurcharnsingh1389 Ай бұрын
O balle jatta
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 469 М.
Best KFC Homemade For My Son #cooking #shorts
00:58
BANKII
Рет қаралды 62 МЛН
Double Stacked Pizza @Lionfield @ChefRush
00:33
albert_cancook
Рет қаралды 84 МЛН
Gym belt !! 😂😂  @kauermtt
00:10
Tibo InShape
Рет қаралды 16 МЛН
Now THIS is entertainment! 🤣
00:59
America's Got Talent
Рет қаралды 40 МЛН
Best KFC Homemade For My Son #cooking #shorts
00:58
BANKII
Рет қаралды 62 МЛН