Kuki Gill Interview -'ਪੰਜਾਬ ਦੀ ਬਰਬਾਦੀ 'ਚ ਸਭ ਤੋਂ ਵੱਡਾ ਹੱਥ ਅਕਾਲੀਆਂ ਦਾ, ਲੌਂਗੋਵਾਲ ਵਰਗਿਆਂ ਦੀਆਂ

  Рет қаралды 26,108

Rozana Spokesman

Rozana Spokesman

Күн бұрын

Пікірлер: 69
@manjitjawandha6436
@manjitjawandha6436 7 ай бұрын
ਸੱਚ ਨੂੰ ਹਮੇਸ਼ਾ ਹੀ ਫਾਂਸੀ। ਹੈ ਮੇਰੇ ਵੀਰ ਜਿਉਂਦਾ ਵੱਸਦਾ ਰਹਿ ਵਾਹਿਗਰੂ ਬਹੁਤ ਲੰਮੀ ਤੰਦਰੁਸਤੀ ਦੀ ਜ਼ਿੰਦਗੀ ਬਖਸ਼ੇ ਤੂੰ ਓਹਨਾ ਵੀਰਾਂ ਵਿੱਚੋਂ ਹੈ ਜਿਹੜੇ ਕਲੀਆਂ ਮਾਮਾ ਨੂੰ ਰੋਂਦੀਆਂ ਛੱਡ ਗਏ ਪਰਿਵਾਰਾਂ ਨੂੰ ਰੋਲ਼ ਗਏ ਪਿੱਛਾ ਮੁੜਕੇ ਨਹੀ ਦੇਖਿਆ ਸੱਚ ਦੀ ਫਾਂਸੀ ਚੜ੍ਹ ਗਏ ਕੁਸ਼ ਦਾ ਤਾਂ ਨਾਂ ਨਹੀਂ ਲੈਦੇ ਉਹਛੁਪਾ। ਦਿੱਤੇ। ਸੋ ਤੇਰੇ ਮੂੰਹੋਂ ਇੱਕ ਵਾਰ ਨਾ ਸੁਣਿਆ ਹੈ ਤੇਰੀ ਤੰਦਰੁਸਤੀ। ਦੀ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਸੱਚ ਬੋਲ ਰਿਹਾ ਹੈ ਤੇਰੇ ਗਲਬਾਤ ਬਹੁਤ ਜ਼ਬਰਦਸਤ ਹੁੰਦੀ ਬਹੁਤ ਇੰਟੈਲੀਜੰਟ ਹੋ ਮੇਰੇ ਵੀਰ
@singhkaramjit3722
@singhkaramjit3722 5 ай бұрын
ਸਲੂਟ ਆ ਕੁੱਕੀ ਗਿੱਲ ਬਾਈ ਜੀ
@MalkeetSingh-pk6sf
@MalkeetSingh-pk6sf Жыл бұрын
ਹਾਂ ਜੀ ਜਿਹੜੀ ਸ਼ਹੀਦੀ ਦੀ ਗੱਲ ਬਿਲਕੁਲ ਠੀਕ ਹੈ ਇਹ ਸੰਤ ਲੌਂਗੋਵਾਲ ਨੂੰ ਵੀ ਸ਼ਹੀਦ ਤੇ ਉਸ ਨੂੰ ਗੱਡੀ ਝੜਾਉਣ ਵਾਲੇ ਵੀ ਸ਼ਹੀਦ
@ginderkaur6274
@ginderkaur6274 Жыл бұрын
ਵਧੀਆ ਵਿਚਾਰ ਅਤੇ ਵਧੀਆ ਜਾਣਕਾਰੀ ਗਿੱਲ ਵੀਰ ਜੀ
@ParamjitKaur-s4z5e
@ParamjitKaur-s4z5e 9 ай бұрын
ਕੁੱਕੀ ਗਿੱਲ ਸਹਿਬ ਇੰਗਲਿਸ਼ ਸਬਦ ਨਾਂ ਵਰਤਿਆ ਕਰੋ ਹਰ ਇਕ ਨੂੰ ਸਮਜਣ ਚ ਦਿੱਕਤ ਹੈ
@daljitsingh3631
@daljitsingh3631 Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਕੁੱਕੀ ਗਿੱਲ ਜੀ ਨੇ
@JagdeepSingh-ex2cr
@JagdeepSingh-ex2cr 9 ай бұрын
Excellent observation.
@JasvirSinghMahal-px8ko
@JasvirSinghMahal-px8ko Жыл бұрын
Inspirational person Respected gill sahib
@mandeepsingh8803
@mandeepsingh8803 Жыл бұрын
Bilkul theek keha kuki gill ji ne.
@GurvinderSingh-ug3xe
@GurvinderSingh-ug3xe Жыл бұрын
Gill Sahib the Great 👍
@singhkaramjit3722
@singhkaramjit3722 5 ай бұрын
ਪੰਜਾਬ ਦਾ ਕੋਈ ਵੀ ਲੀਡਰ ਪੰਜਾਬ ਪ੍ਰਤੀ ਸੁਹਿਰਦ ਨੀ ਭਾਵੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਬਸ ਕੁਰਸੀ ਤੱਕ ਸੀਮਤ ਨੇ ਹਰ ਸ਼ਾਕ ਪੇ ਉਲੂ ਬੈਠਾ ਹੈ ਜਾਣੇ ਗੁਲਸਤਾ ਕਿਆ ਹੋਗਾ
@balwindermalhi4685
@balwindermalhi4685 Жыл бұрын
Great view thanks Kuki Gill ji❤❤
@rajveergill6036
@rajveergill6036 Жыл бұрын
Waheguru g
@lakhycheema7566
@lakhycheema7566 10 ай бұрын
ਬਹੁਤ ਹੀ ਸੂਝਵਾਨ ਇਨਸਾਨ ਪਰ ਸਾਡੇ ਲੋਕ ਸਪੋਟ ਹੀ ਨੀ ਕਰਦੇ 😮
@nsdhillon9937
@nsdhillon9937 Жыл бұрын
Bai Gill Sahib warga danishwar insaan jo siyanap jan door andeshi di gall Punjab de bhle vaaste karda hove ehna nu samjhan di wajaye shiddat pasand anasir ohdi jaan de dushman ban jaande aa
@nsdhillon9937
@nsdhillon9937 Жыл бұрын
Bai Gill Sahib 🙏
@kulwantsingh9563
@kulwantsingh9563 Жыл бұрын
Great Going Dear Kuki Gill Veer Ji 🙏🙏
@Malkitsingh-du7yr
@Malkitsingh-du7yr Жыл бұрын
SSA veer ji...
@charanjitsinghchandanjammu3057
@charanjitsinghchandanjammu3057 10 ай бұрын
👍👍
@SandeepSingh-lt7ng
@SandeepSingh-lt7ng Жыл бұрын
Good kuki ji
@ArvinderSingh-i5c
@ArvinderSingh-i5c Жыл бұрын
Kukki gill bai g Sikhi utte zattwaad bhaaru aa jatt samaaj naal related ne saare naqali shahid
@kuldipsingh2501
@kuldipsingh2501 Жыл бұрын
ਕੁਕੀ ਗਿੱਲ ਜੀ ਤੁਸੀਂ ਸਾਬਤ ਸੂਰਤ ਕਦੋਂ ਸਜ ਰਹੇ ਹੋ ਜੀ ਸੰਘਰਸ਼ ਬਾਰੇ ਤਾਂ ਬਹੁਤ ਸੁਣਿਆ ਤੁਹਾਡੇ ਨਾਲ ਦੇ ਸਾਰੇ ਸਿੰਘ ਸਜ ਗਏ ਪਰ ਤੁਸੀਂ ਹਾਲੇ ਵੀ ਦਾਹੜੀ ਮੁਨੀ ਜਾਨੇ ਓ
@JasveerSingh-jx6lp
@JasveerSingh-jx6lp Жыл бұрын
Sheed Sikh kom de valentina day mnode mar gay oh sab kush munde c nale ih kihra sheed a
@GagandeepSingh-yb8gj
@GagandeepSingh-yb8gj Жыл бұрын
ਪੀੜ ਤੇਰੇ ਦਿਲ ਦੀ ਕਿੱਦਾਂ ਜ਼ਰਾਂਗਾ ਮੈਂ, ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ
@HarjinderSingh-nz6uq
@HarjinderSingh-nz6uq Жыл бұрын
ਭਾਈ ਸਾਹਿਬ ਤੁਸੀ ਗੁਰੂ ਘਰ ਨੂੰ ਇੱਕ ਕਿਲੇ ਵਿੱਚ ਤਬਦੀਲ ਕੀਤਾ॥ ਹੋ ਸਕਦਾ ਤੁਸੀ ਜਾਂ ਹੋਰ ਕੁਛ ਜਾਣੇ ਠੀਕ ਹੋਣ ਪਰ ਜ਼ਿਆਦਾ ਤਰ ਗਲਤ ਲੋਕ ਇਕੱਠੇ ਹੋਏ ਸਨ ॥ ਦਰਬਾਰ ਸਾਹਿਬ ਨੂੰ ਉਸ ਵਕਤ ਅਪਰਾਧੀਆਂ ਦਾ ਸੇਫ ਹੈਵਨ ਸੀ ਉਹ ਵਕਤ ਅਸੀ ਵੀ ਦੇਖਿਆ ਸੀ॥ ਲੋਕ ਕਰਾਇਮ ਕਰਕੇ ਅੰਮ੍ਰਿਤਸਰ ਚਲੇ ਜਾਂਦੇ ਕੋਈ ਉਨਾ ਨੂ ਪੁੱਛਦਾ ਨਹੀ ॥ਭਾਜੀ ਰੱਬ ਨੂੰ ਜਾਨ ਦੇਣੀ ਤੁਸੀ ਵੀ ਥੋੜਾ ਜਿਹਾ ਸੱਚ ਬੋਲੋ ਆਪਣੀਆਂ ਗਲਤੀਆਂ ਵੀ ਦੱਸੋ॥ ਕੋਈ ਘਰੋ ਗਿਆ ਉਸਦਾ ਗੁਨਾਹ ਇਹ ਸੀ ਕੀ ਉਹ ਮੋਨਾ ਸੀ ॥ ਕੋਈ ਸਰਕਾਰੀ ਨੌਕਰ ਸੀ ਕੋਈ ਮਾਹਭਾਰਤ ਦੇਖਦਾਸੀ ॥ ਕੋਈ ਚਮਕੀਲਾ ਸੀ ਕੋਈ ਵਰਿੰਦਰ ਸੀ ਉਨਾ ਨੂ ਮਾਰ ਕੇ ਕੋਈ ਨਾਨਕ ਨਿਵਾਸ ਕੋਈ ਅਕਾਲ ਤਖ਼ਤ ਸਰਣ ਲੈ ਗਿਆ ਕਿਸੇ ਪਰਮਗਿਆਨੀ ਨੇ ਨਹੀ ਪੁੱਛਿਆ ਤੂੰ ਕਰਕੇ ਕੀ ਆਇਆ ॥ ਔਰ ਭੁਗਤਣਾ ਸਾਰੀ ਸਿੱਖ ਕੌਮ ਭੁਗਤਣਾ ਪਿਆ ਕਸੂਰਵਾਰ ਉਸ ਵਕਤ ਦੀਆਂ ਦੋਹੇਂ ਧੀਰਾ ਹਨ
@NavjotKaur-zb9sz
@NavjotKaur-zb9sz 8 ай бұрын
He was not with any group he was sole fighter
@harbansbadesha
@harbansbadesha Жыл бұрын
Kuki veer, ਇਸ ਮੁਲਕ ਵਿਚ ਕੇ ਕੋਈ ਤਿਲਕ ਕੇ ਮਰਜੇ ,ਉਸ ਨੂੰ ਵੀ ਸ਼ਹੀਦ ਕਿ ਦੇਂਦੇ ਹਨ ,
@sarbbrar4173
@sarbbrar4173 Жыл бұрын
Sat shri akal Bai Ranjit Singh gill saab ji 🙏🙏🙏🙏🙏
@nvdeep.s
@nvdeep.s Жыл бұрын
Uncle ji bhut padye likhe lgde aa 👌
@SoNu-gn7lt
@SoNu-gn7lt Жыл бұрын
gill saab 🙏🙏🙏🙏
@gurjindersingh3447
@gurjindersingh3447 Жыл бұрын
हम तो जैसे वहाँ के थे ही नहीं बे-अमाँ थे अमाँ के थे ही नहीं हम कि हैं तेरी दास्ताँ यकसर हम तिरी दास्ताँ के थे ही नहीं उन को आँधी में ही बिखरना था बाल ओ पर आशियाँ के थे ही नहीं अब हमारा मकान किस का है हम तो अपने मकाँ के थे ही नहीं हो तिरी ख़ाक-ए-आस्ताँ पे सलाम हम तिरे आस्ताँ के थे ही नहीं हम ने रंजिश में ये नहीं सोचा कुछ सुख़न तो ज़बाँ के थे ही नहीं दिल ने डाला था दरमियाँ जिन को लोग वो दरमियाँ के थे ही नहीं उस गली ने ये सुन के सब्र किया जाने वाले यहाँ के थे ही नहीं
@ravindersinghgill314
@ravindersinghgill314 Жыл бұрын
ਸਿੱਖਾਂ ਦੇ ਖਿਲਾਫ ਸਿਆਸੀ ਸਾਜਿਸ਼ ਸੀ ਸਿੱਖਾਂ ਦਾ ਕਤਲੇਆਮ ਜਿਸ ਵਿੱਚ ਅਕਾਲੀ ਦਲ ਨੇ ਵੀ ਫ਼ਾਇਦਾ ਉਠਾ ਕੇ ਰਾਜ ਭਾਗ ਪਰਾਪਤ ਕੀਤਾ ਅਤੇ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ।
@rajinderbhogal9280
@rajinderbhogal9280 Жыл бұрын
Brilliant! Anyone knows what Netflix movie he's talking about?
@Polarpenny182
@Polarpenny182 Жыл бұрын
Rubaru Roshni
@rajinderbhogal9280
@rajinderbhogal9280 Жыл бұрын
@@Polarpenny182 thanks, will watch it.
@vitocorleone9919
@vitocorleone9919 Жыл бұрын
​@@rajinderbhogal9280it's not in Netflix
@SukhjinderSingh-mj4ft
@SukhjinderSingh-mj4ft Жыл бұрын
Very good brother keep it up
@No2BlindFaith
@No2BlindFaith Жыл бұрын
This शायरी on serious topics, trivialize it.
@harpalsingh-vy9sq
@harpalsingh-vy9sq Жыл бұрын
Es SYSTEM CHO KUSH NAHI MILNA
@GurmeetSingh-yc3nr
@GurmeetSingh-yc3nr 7 ай бұрын
ਸਾਨੂੰ ਬਾਦਲਾਂ ਬੂਚੜਾ ਨੇ ੳਊਜਾੜਿਆ ਮਾਰਿਆ ਧਨ ਧਨ ਸਤਿਗੁਰੂ ਤੇਰਾਂ ਹੀ ਆਸਰਾ ਬਾਦਲ ਗੁਰੂ ਦਰ਼ਵਾਰਾ ਪ੍ਰਬੰਧਕ ਕਮੇਟੀ ਪ੍ਰਧਾਨਾਂ ਸੂਪਰੀਮੋ ਨੇ ਸਬ ਕੂਛ ਕਤਖ ਕਰਤਾ ਬਕਵਾਸ ਰਹਿ ਗੲਈ ਹੈ
@AmarSingh-kh9ux
@AmarSingh-kh9ux Жыл бұрын
Sahi gal hai ! Ehna Akali haramzadean ne barbaad kar dita Punjab nu !
@HarjinderSingh-nz6uq
@HarjinderSingh-nz6uq Жыл бұрын
ਭਿੰਡਰਾਵਾਲਾ ਤੁਸੀਂ ਸਾਈਡ ਤੇਕਿਉਰਹਿਣ ਦਿੰਦੇ ਹੋ ਉਹੋ ਤਾਂ ਮੇਨ ਪਵਾੜੇ ਦੀ ਜੜ ਸੀ
@NavjotKaur-zb9sz
@NavjotKaur-zb9sz 8 ай бұрын
Kuj lok keh rahe k kukki gill g kise group nal ch, please information correct kro kukki g Ikalle some dosta nal mil k planning krde san na k kise vdde nal!!! Saint g nu oh mile v nai ohna to baad hi kukki g ne apne km nu mukamal kita akal takht sahib or darbaar sahib ji da badla lain li
@GurjantSingh-du3wg
@GurjantSingh-du3wg Жыл бұрын
Sade pind ve ek banda bhoht srabb pe ke raat nu mar gia tadke usno kisan sheed bana dita
@jts1234
@jts1234 Жыл бұрын
sikh made big mistake in 1947 to stay with hindustan ,,,,,,,khalistan is only way out punjab out of india
@navdeepbhagat5144
@navdeepbhagat5144 Жыл бұрын
2024 de vota lehna to pehla bar bole bjp govt 1984 bare mainu Maan ah sc hon de sirf punjab ah jehda duje state help krda jdo punjab nu lor hunde ohdo koi state sath nhi dehnde jdo ve duje state nu lord paye help sirf punjab help krda
@sekhonmanraj5424
@sekhonmanraj5424 Жыл бұрын
what is name of series ???
@Polarpenny182
@Polarpenny182 Жыл бұрын
Rubaru Roshni
@public-voice1023
@public-voice1023 Жыл бұрын
Please dasso ji khari move aa
@yuviyuvi7682
@yuviyuvi7682 Жыл бұрын
Rubru roshni hotstar te free aa
@channitt420
@channitt420 Жыл бұрын
ਕਦੋਂ ਆਈ ਹੈ ਇਹ ਮੂਵੀ ਵੀਰ
@public-voice1023
@public-voice1023 Жыл бұрын
@@channitt420 25/8/2023
@rajinderbhogal9280
@rajinderbhogal9280 Жыл бұрын
Punjab is treated like an occupied country.
@rajinderbhogal9280
@rajinderbhogal9280 Жыл бұрын
Interviewer sahib- it's off the record. That's the correct term for conversation off the camera.
@rameshkumar-tr2gj
@rameshkumar-tr2gj Жыл бұрын
jina ne pahle katal kite azkal parvachan karde ne
@parmjitbhandal5249
@parmjitbhandal5249 Жыл бұрын
Kuki Gill diaan changian galaan ki Karn giaan.Jad Tuhade Media Group ne Chhatte hoe Lale nu Pb de Sir te Bitha Dita. Iho hee Naheen hun bhee Anne hoKe ihnaa Anti Sikhs te Anti Punjab Party te Bandeaan Dee Suport karde ho. A big shame to You All Owners, Editor & Staffers .
@rameshkumar-tr2gj
@rameshkumar-tr2gj Жыл бұрын
eh fensla kon krega aiction kehra si te reactionkehra si busa vicho kadh ke mare bumb mar mar ke mare pinda vicho labh labh mare shehra vicho kadh kadh mare 1978 to 1995 tak 25000 hindu mare gye panjab kesri jullundar ne shaheedh parivar fund sathapit kita te hun tak 11000 parivara nu madad kiti ja chuki hai us tha saboot roz panjab kasri vich chapdha hai jinu shanka hai pad sakdha aze vi panjabiya nu samaz nahi aai
@punjablover83
@punjablover83 Жыл бұрын
Shraab pee ke khade trale ch Gaddi maar ke mar gaya. Uh v kom da Shaheed??
@RameshKumar-zr5gk
@RameshKumar-zr5gk Жыл бұрын
Jekar attvadi sikhan de shahid han JAGDISH TITELER VI HINDUAN DA JINDA SHAHID NAHI HONA CHAHIDA ...SOCHO...PER HINDU ES TARAN NAHI KARDE TITLER DA VIRODH KARDE HAN EHO EK SACHE HINDU DI PASHAN HAI
@kunalsharma3409
@kunalsharma3409 Жыл бұрын
Oh kuki kade 370 bare v gal kar liya kar Puri imandari nal ki oh kyon htaya gaaya Tu v gaddar hi nikliya
@rameshkumar-tr2gj
@rameshkumar-tr2gj Жыл бұрын
jis din panjab file de naam di ek film tayaar ho gye panjabiya nu apna muh kambal vich lukana pawega
@kuldipjamus1968
@kuldipjamus1968 Жыл бұрын
British gov didn't let another postmortem take place. British gov is part of Indian give. Rishi sunak does as modi says. Sikhs tried very hard.
@laddijattsingh1391
@laddijattsingh1391 Жыл бұрын
ਕੁਕੂ,ਵਕਵਆਸ,ਮਾਰਦਾ,
@parmsingh6643
@parmsingh6643 Жыл бұрын
Jad tu ande wicho bahar nhi ayea c na ...eh sikh movment de hakk lai lad reha c sukhe jinde naal mil k
Из какого города смотришь? 😃
00:34
МЯТНАЯ ФАНТА
Рет қаралды 2,6 МЛН
How To Choose Mac N Cheese Date Night.. 🧀
00:58
Jojo Sim
Рет қаралды 99 МЛН
STRAIGHT TALK WITH RANJIT SINGH KUKI GILL part01
14:33
PTC NEWS
Рет қаралды 61 М.
Show with Ranjit Singh Kuki Gill | EP 179 | Talk with Rattan
47:25
Talk with Rattan
Рет қаралды 75 М.
Show with Kuki Gill | EP 407 | Talk With Rattan
32:38
Talk with Rattan
Рет қаралды 29 М.
Из какого города смотришь? 😃
00:34
МЯТНАЯ ФАНТА
Рет қаралды 2,6 МЛН