ਕੁਲਤਾਰ ਸਿੰਘ ਸੰਧਵਾਂ ਨੂੰ ਸਪੀਕਰ ਦੇ ਅਹੁਦੇ ਤੋਂ ਲਾਹੌਣ ਦੀਆਂ ਤਿਆਰੀਆਂ ਨੂੰ ਦੇਖ ਕੇ ਤੂਹਾਡੇ ਵੀ ਪੈਰਾਂ ਥੱਲੋਂ ਜੱਮੀ

  Рет қаралды 34,882

SACH DI PADTAL

SACH DI PADTAL

Күн бұрын

ਕੁਲਤਾਰ ਸਿੰਘ ਸੰਧਵਾਂ ਨੂੰ ਸਪੀਕਰ ਦੇ ਅਹੁਦੇ ਤੋਂ ਲਾਹੌਣ ਦੀਆਂ ਤਿਆਰੀਆਂ ਨੂੰ ਦੇਖ ਕੇ ਤੂਹਾਡੇ ਵੀ ਪੈਰਾਂ ਥੱਲੋਂ ਜੱਮੀ ਖਿਸਕ ਜੋਊਗੀ

Пікірлер: 123
@TheKingHunter8711
@TheKingHunter8711 4 сағат бұрын
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ 🔥🔥🔥🔥🔥🔥🔥🔥🔥 ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ
@bhagwantsran435
@bhagwantsran435 12 сағат бұрын
ਇੰਨਾਂ ਨੂੰ ਦਿੱਲੀ ਤੋਂ ਪਤਾ ਨਹੀਂ ਕਿਉਂ ਡਰ ਲੱਗਦਾ ।ਮੁੱਖ ਮੰਤਰੀ ਤੋਂ ਬਿਨਾ ਜਾਂ ਮੁਖਮੰਤਰੀ ਦੀ ਸਲਾਹ ਤੋਂ ਬਿਨਾ ਕੋਈ ਹੋਰ ਮੰਤਰੀ ਮੰਡਲ ਦੀ ਮੀਟਿੰਗ ਕਿਵੇਂ ਦਿੱਲੀ ਵਿੱਚ ਬੁਲਾਈ । ਇੰਨਾਂ ਵਿੱਚ ਗ਼ੈਰਤ ਨਾਂ ਦੀ ਕੋਈ ਚੀਜ਼ ਨਹੀਂ ਹੈ ।
@NarinderSingh-nt9vt
@NarinderSingh-nt9vt 8 сағат бұрын
ਇਹ ਰਾਜਨੀਤੀ ਐ ਬਾਈ ਇਹ ਪੁੱਤ ਹੱਥੋਂ ਪਿਉ ਮਰਵਾਉਦੀ ਰਹੀ ਐ। ਗੱਦੀਆਂ ਲਈ ਕਈ ਕੁੱਝ ਹੁੰਦਾ ਰਿਹਾ ਇਸਦਾ ਇਤਿਹਾਸ ਗਵਾਹ ਐ। "ਮਨੁੱਖ ਦੀ ਆਰਥਿਕ ਸਥਿਤੀ ਬਦਲ ਜਾਣ ਨਾਲ ਉਸਦੀ ਚੇਤਨਾ ਬਦਲ ਜਾਂਦੀ ਹੈ।" ਪੋ: ਕਿਸ਼ਨ ਸਿੰਘ
@nachhattarsinghmaan333
@nachhattarsinghmaan333 9 сағат бұрын
ਬਹੁਤ ਹੀ ਵਧੀਆ ਵਿਚਾਰ ਦਿੱਤੇ ਹਨ ਧੰਨਵਾਦ ਕਰਨਾ ਤਾਂ ਬਣਦਾ ਹੈ
@Gurpreetvandar
@Gurpreetvandar 5 сағат бұрын
ਬਹੁਤ ਵਧੀਆ ਬਾਈ ਜਸਵਿੰਦਰ ਦੀ ਵਾਕਿਆ ਹੀ ਕੱਲਾ ਈ ਆ ਬਾਈ ਜਿਹੜਾ ਸਿੱਧਾ ਟੱਕਰ ਦਾ ਹਾਕਮ ਧਿਰ ਨਾਲ .. ਜਿਓੁਦਾ ਰਹਿ ਬਾਈ ❤
@kisantv7230
@kisantv7230 2 сағат бұрын
ਧੰਨਵਾਦ ਵੀਰ ਜੀ ❤
@TheKingHunter8711
@TheKingHunter8711 4 сағат бұрын
ਡਿਬਰੂਗੜ ਕੈਦ ਪੰਜਾਬ ਦੀ ਨੌਜਵਾਨੀ ਬਾਰੇ ਗੱਲ ਕਰੋ ਜੀ 💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥💥
@basantsingh9577
@basantsingh9577 10 сағат бұрын
ਭਾਈ ਸਾਹਿਬ ਜੀਨੀਆਂ ਵੀ ਸਰਕਾਰਾਂ ਅਜ ਤੱਕ ਬਣਿਆ ਸਭ ਦਿੱਲੀ ਤੋਂ ਹੀ ਚਲਦਿਆਂ ਰਹੀਆਂ ਨੇ
@JoginderSingh-ow7yw
@JoginderSingh-ow7yw 7 сағат бұрын
But not like this dummy team of 92
@sonusinghsonusingh6847
@sonusinghsonusingh6847 6 сағат бұрын
Par jhnde ton eh umeed nhi c...
@manjeetkaur7146
@manjeetkaur7146 2 сағат бұрын
Maan Saab da Moor 91choor Maan Saab zindabad
@tejpalsinghdhillon5672
@tejpalsinghdhillon5672 10 сағат бұрын
ਬਹੁਤ ਵਧੀਆ clarify ਕੀਤਾ
@ajaibsingh3873
@ajaibsingh3873 9 сағат бұрын
ਸਾਰੇ mla ਇਕੱਠੇ ਹੋ ਜਾਣ, ਤਾਂ ਕੇਜਰੀ ਵਾਲ ਕੀ ਕਰ ਸਕਦਾ ਹੈ? ਗੈਰਤ ਮਰ ਗਈ । ਇਹ ਦਿੱਲੀ ਕਿਉ ਗਏ। ਮੁੱਖ ਮੰਤਰੀ ਤੋਂ ਬਿਨਾਂ ਮੀਟਿੰਗ ਕਿਵੇਂ ਹੋ ਸਕਦੀ ਹੈ,
@HardeepSingh-wu1qq
@HardeepSingh-wu1qq 11 сағат бұрын
ਕੁਲਤਾਰ ਸੰਧਵਾਂ ਤਾਂ ਭਗਵੰਤ ਮਾਨ ਦਾ ਵੀ ਪਿਓ ਆ
@gurdeepsingh1403
@gurdeepsingh1403 2 сағат бұрын
ਵਿੱਭਵ ਕੁਮਾਰ ਸਰਵਿਸ ਬਹੁਤ ਵਧੀਆ ਕਰਦਾ ਹੈ ਇਕ ਬੀਬਾ ਰਾਜਸਭਾ ਮੈਂਬਰ ਦੀ ਸਰਵਿਸ C,M, house ਚ ਹੀ ਕਰ ਦਿੱਤੀ ਸੀ, ਵਾਹਿਗੁਰੂ ਖੈਰ ਕਰੇ, ਸਾਡੇ C,M ਸਾਹਿਬ ਨਾਲ ਲਾ ਦਿੱਤੇ ਲਾਲਾ ਕੇਜਰੀਵਾਲ ਸਾਹਿਬ ਨੇ,,,
@gurbhejsingh5703
@gurbhejsingh5703 3 сағат бұрын
ਜਦੋਂ ਕੋਈ ਰੱਬ ਨੂੰ ਭੁੱਲ ਜੇ ਰੱਬ ਵੀ ਕਿਸੇ ਕੰਮ ਦਾ ਨਹੀਂ ਰਹਿਣ ਦਿੰਦਾ ਹੰਕਾਰ ਹੀ ਲਹਿਕੇ ਬਹਿ ਗਿਆ ਬਾਕੀ ਕਹਿੰਦੇ ਐ ਜਿਸ ਦਾ ਮਿੱਤਰ ਬਾਣੀਆਂ ਦੁਸ਼ਮਣ ਦੀ ਕੀ ਲੋੜ
@AmrikSingh-eh3mt
@AmrikSingh-eh3mt 2 сағат бұрын
😊
@GurmailBadesha
@GurmailBadesha 5 сағат бұрын
ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕਦੇ ਹੋ। ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ
@kisantv7230
@kisantv7230 2 сағат бұрын
ਧੰਨਵਾਦ ਵੀਰ ਜੀ ❤
@jaswantsingh2023
@jaswantsingh2023 51 минут бұрын
ਸਾਰੇ ਹਾਰੇ ਹੋਏ ਕੈਬਨਿਟ ਮੰਤਰੀ ਲੋਕ ਸਭਾ ਇਲੈਕਸ਼ਨ ਵਿੱਚ ਉਹ ਸਾਰੇ ਹਟਾ ਦਿਉ ਜੀ ਨਵੇਂ ਬਣਾ ਦਿਉ ਜੀ ਉਨ੍ਹਾਂ ਦਾ ਹੌਸਲਾ ਬੁਲੰਦ ਹੋ ਜਾਵੇਗਾ ਜੀ ਦਾਗੀ ਮੰਤਰੀ ਵੀ ਚੱਕ ਦਿਉ ਜੀ
@ksdhaliwal3670
@ksdhaliwal3670 9 сағат бұрын
ਇਨ੍ਹਾਂ ਦਾ ਬੁਰਾ ਹਾਲ ਹੋਊ।
@Gurpreetvandar
@Gurpreetvandar 5 сағат бұрын
ਚੈਨਲ ਬਹੁਤ ਆ ਪਰ ਸਭ ਗੋਲ ਗੱਲਾ ਵਾਲੇ ਆ ਜਿੱਥੇ ਅੰਦਾਜੇ ਲਾਓੁਦੇ ਲੋਕ ਤੇ ਫਿਰ ਜਦੋ ਘਟਨਾ ਵਾਪਰ ਜਾਦੀ ਕਹਿ ਦਿੰਦੇ ਮੈ ਤਾ ਫਲਾਨੇ ਤਰੀਕ ਵਾਲੇ ਲਾਇਵ ਵਿੱਚ ਪਹਿਲਾ ਹੀ ਆਵਦੇ ਸਰੋਤਿਆ ਨੂੰ ਦੱਸਿਆ ਸੀ.. ਬਾਈ ਓੁਹ ਤਾ ਡਬਲ ਮਾਇਡ ਕਰਦੇ ਲੋਕਾ ਨੂੰ ਕਿਓ ਆਵਦੀਆ ਓੁਹ ਪੱਤਰਕਾਰਾ ਦੀਆ ਲੱਤਾ ਭਾਰ ਨਹੀ ਝੱਲਦੀਆ ਹੁੰਦੀੰਆ... ਪਰ ਜਸਵਿੱਦਰ ਬਾਈ ਦੋ ਮਹੀਨੇ ਤੇਰੀ ਗੱਲਬਾਤ ਸੁਨਣ ਤੋ ਬਾਅਦ ਪੰਜਾਬ ਦਾ ਅਸਲ ਪੁੱਤ ਆ ਤੂੰ .. ਸੱਚ ਬੋਲਣ ਦੀ ਜੁਰਤ ਹੈ ਥੋਡੇ ਵਿੱਚ
@GurmailBadesha
@GurmailBadesha 5 сағат бұрын
ਭਰਾਵਾ। ਸਿਆਣੇ ਸਹੀ ਕਹਿੰਦੇ ਨੇ ਠੰਡੀਚਲਦੀ। ਲੰਮੀ ਜੰਗ ਦਾ ਰਿਜੱਲਿਟ। ਨੁਕਸਾਨ ਦੇਹੀ।ਹੀ। ਹੁੰਦਾ ਹੈ ਧੰਨਵਾਦ ਜੀ
@BalwinderSingh-mc1lq
@BalwinderSingh-mc1lq 6 сағат бұрын
Veer ji bilkul right vichar ❤ thanks
@chhinagurbax
@chhinagurbax 4 сағат бұрын
DOST AP BILKUL THIK KEH REHE HO. THANKS VIR JE
@ShamsherSingh-wg9yb
@ShamsherSingh-wg9yb 9 сағат бұрын
ਜੈਸੀ ਕਰਨੀ ਵੈਸੀ ਭਰਨੀ
@rajwindersingh4962
@rajwindersingh4962 7 сағат бұрын
ਦਿੱਲੀ ਜੇ ਆਪ ਹਾਰ ਗੀ ਤਾਂ ਪੰਜਾਬੀ ਦਿੱਲੀ ਵਾਲਿਆਂ ਤੋਂ ਬਾਗੀ ਹੋ ਜਾਣਗੇ ਮਸਲਾ ਪਾਵਰ ਦਾ ਹੀ ਹੈ ਬਸ ।
@prembhanot
@prembhanot 9 сағат бұрын
Fantastic analysis- Bhagwant Mann Jutti Lah ke Sucha Hove Kezriwal nu , je akh Chacki tan bura Karuga - Sidha ho ke kahe - amend his ways of working.
@balwantgakhar9562
@balwantgakhar9562 8 сағат бұрын
ਮਾਨ ਮੁਲਾਜ਼ਮ ਵਰਗ ਦੇ ਡਿਊਜ ਨੱਪੀ ਬੈਠਾ।
@BrarSaab-gg2bw
@BrarSaab-gg2bw 10 сағат бұрын
Maan. Moor.. 91..janania. Choor.. ਮਾਨ ਸਿੰਘ ਜ਼ਿੰਦਾਬਾਦ ਹੈ.
@balwindercheema5147
@balwindercheema5147 6 сағат бұрын
ਸਰ ਜਿ ਮੈਨੁ ਲਗਦਾ ਕਿ syl nu ਬਣਾ ਪਾਣੀ delhi lia ਕਿ ਜਾਣਗੇ ਇਹ ਪੰਜਾਬ ਨੁਕਸਾਨ ਕਰਨਗੇ
@gurandittasinghsandhu5238
@gurandittasinghsandhu5238 9 сағат бұрын
ਸ਼ਾਬਾਸ਼ ਬੇਟੇ ਬੜੀ ਦਮਦਾਰ ਆਵਾਜ਼ ਨਾਲ ਸੱਚੀਆਂ ਖਬਰਾਂ ਦੇ ਰਹੇ ਹੋ ਪਰ ਦੁੱਖ ਇਸ ਗੱਲ ਦਾ ਹੈ ਪਿੰਡਾਂ ਵਿਚ ਯੋਗ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ ਇਹ ਲੋਕ ਨਹੀਂ ਸਮਝਦੇ , ਸਮਝਾਉਣ ਵਾਲੇ ਗਏ ਹੰਭ। ਆਪਣੇ ਹੱਥੀ ਅੱਕ ਬੀਜਕੇ, ਫਿਰ ਖਾਣ ਨੂੰ ਭਾਲਣ ਅੰਬ।
@kisantv7230
@kisantv7230 6 сағат бұрын
ਦਿਲੋਂ ਧੰਨਵਾਦ ਜੀ 🙏
@jotisardar2935
@jotisardar2935 4 сағат бұрын
Good rivht sir
@JoginderSingh-ow7yw
@JoginderSingh-ow7yw 7 сағат бұрын
Good. Eye opening for Punjabi especially to andh bhagat worshipping Kejriwal gang looting Punjab
@gurwinderlally1551
@gurwinderlally1551 8 сағат бұрын
Good info. Good job keep it up 👍
@AmarjitKaur-vu4ub
@AmarjitKaur-vu4ub 5 сағат бұрын
Jehda guru da nhi oh kise da nhi
@raghbirsingh289
@raghbirsingh289 7 сағат бұрын
Bahut vadhya advice dita veer g
@gurbindersingh3294
@gurbindersingh3294 8 сағат бұрын
Bhagwant maan and Kejeriwal doing team work for progress Punjab. Good things about progress Punjab happening.
@JasvirSingh-nf7ge
@JasvirSingh-nf7ge 10 сағат бұрын
Bhagwat hankar v bohot gia c
@bhajansingh3849
@bhajansingh3849 11 сағат бұрын
Very good discussion
@pindersandhu3061
@pindersandhu3061 10 сағат бұрын
ਬਹੁਤ ਵਧੀਆ ਯਾਰ ਸਿੱਧੂ
@SherSingh-ec7jr
@SherSingh-ec7jr 2 сағат бұрын
ਪਹਿਲਾਂ ਸਰਕਾਰਾਂ ਦਿਲੀ ਤੋਂ ਚਲਦੀਆ ਸੀ ਕਾਂਗਰਸ ਕੀ ਬਠਿੰਡੇ ਤੋ ਚਲਦੀ ਸੀ ਉਹ ਵੀ ਦਿਲੀ ਤੋਂ ਚਲਦੀ ਸੀ
@kisantv7230
@kisantv7230 Сағат бұрын
ਵਾਹ ਭਗਤ ਜੀ ਵਾਹ 😂
@harpsandhu37
@harpsandhu37 7 сағат бұрын
ਝੰਡੇ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ || ਸਕੰਕ ਵਾਂਗੂ ਮੁਸਕ ਉਠਾ ਦੇਉ || ਇਸਰਾਇਲ ਵਾਂਗੂ ਖਿਲਾਰੇ ਪਾ ਦੇਉ ||
@Gurpreetvandar
@Gurpreetvandar 5 сағат бұрын
ਹੰਢਿਆ ਵਰਤਿਆ ਮਾਨ ਵੀ
@ramsingh209
@ramsingh209 8 сағат бұрын
ਸਾਡਾ ਮਾਲੀ ਸਹਿਬ ਜੇਲ੍ਹ ਚ੍ ਨਹੀਂ ਹੈ।
@kisantv7230
@kisantv7230 6 сағат бұрын
ਹੋਰ ਕਿੱਥੇ ਹੈ ਜੀ ?
@veenasharma1315
@veenasharma1315 5 сағат бұрын
Vry gud❤
@anant5854
@anant5854 11 сағат бұрын
People of Punjab have proven their foolishness by electing AAP.
@ramsingh209
@ramsingh209 8 сағат бұрын
ਸਰ ਜੀ ਤੁਸੀਂ ਬੈਠ ਕੇ ਗੱਲਬਾਤ ਕਰਿਆ ਕਰੋ।
@kisantv7230
@kisantv7230 6 сағат бұрын
ਜਰੂਰ ਜੀ! ਧੰਨਵਾਦ ❤
@RahulKumar-yc8nu
@RahulKumar-yc8nu 5 сағат бұрын
CHANGA..HAI..ENNA KITTA..KI.. PUNJAB LAYI..OUT..HONA..JARORI..HAI
@IqbalSinghDhillon-pt1mj
@IqbalSinghDhillon-pt1mj 6 сағат бұрын
Phir v tusi panjab de haq lyi bolde o gud
@ksvirk9102
@ksvirk9102 5 сағат бұрын
Good veer
@jashansidhu6381
@jashansidhu6381 6 сағат бұрын
Sara PB ujadke Mann Nu Hun pata Lage da ki Fayda 😢😢 15:23 g
@dilbaghsingh1803
@dilbaghsingh1803 11 сағат бұрын
ਪੈਗ ਮਾਨ ਬੁੱਚੜ ਸੀ ਬੁੱਚੜ ਹੈ ਬੁੱਚੜ ਰਹੂ
@sabbyparmar7113
@sabbyparmar7113 12 сағат бұрын
Kejriwal ne dimpy dillon nu seat de deni aa kyuki kejriwal nu paisa chahida fund chahida.
@omparkashomparksh7676
@omparkashomparksh7676 6 сағат бұрын
Sir ji awaj bahut ghatt hundi hai
@tehalsinghguru3552
@tehalsinghguru3552 2 сағат бұрын
CM CM sahab ji Punjabi Janata mein Bhagwant Mann movie chidiya hai Kejriwal ne
@NarinderSingh-q2w
@NarinderSingh-q2w 11 сағат бұрын
Good.explation.goodvies.good
@sallbaljt8494
@sallbaljt8494 9 сағат бұрын
ਝੂਠ ਦੀ ਆਵਾਜ਼ ? ਤੁਹਾਡਾ ਠੇਕਾ ਲਿਆ ਪੰਜਾਬ ਦਾ । ਆਣੇ ਘਰ ਵੱਲ ਦੇਖੋ ਬੱਚਿਆਂ ਦੇ ਭਵਿੱਖ ਵਾਰੇ ਸੋਚੋ
@GurinderSingh-k4o
@GurinderSingh-k4o 8 сағат бұрын
A vidvan kitho aa giaa
@subpargatsingh5694
@subpargatsingh5694 5 сағат бұрын
Wire Log ta Aj Vi Kahande Ki Kejro Wall BJP di 'B' Team hai. Shre Man .
@ShamsherSingh-yr8sx
@ShamsherSingh-yr8sx 7 сағат бұрын
SUB DELHI DEE NOKKAR HUN
@malkeetkumar9566
@malkeetkumar9566 9 сағат бұрын
Galti hoye Punjabiya kolo
@gurtejsingh5066
@gurtejsingh5066 9 минут бұрын
Chhotepur Ex.member of AAP party clearly stated that the CM Mann cut the same as he biji. Now no body stand with Mann as he made himself as dictator, he made false cases against the youngers and Panthak leaders put in Dibrugarh jail and Pb jail. now time is come to put in corner to CM. He will go to his village Satauj very shortly.
@IqbalSinghDhillon-pt1mj
@IqbalSinghDhillon-pt1mj 6 сағат бұрын
Wt is ur opinion for Kunwar Vijay partap g u should speak only for 91 kunwar g very clear for his stand in Assembly as well on public platform
@kisantv7230
@kisantv7230 6 сағат бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਕਦੇ ਕੇਜਰੀਵਾਲ ਦੀ ਕਿਸੇ ਕਾਰਗੁਜ਼ਾਰੀ ਦੇ ਖ਼ਿਲਾਫ਼ ਬੋਲਦੇ ਨਹੀਂ ਵੇਖੇ ਜੀ !
@surinderpalsingh2855
@surinderpalsingh2855 7 сағат бұрын
Eh 92 begetat te nalyk chun laye ...jehna nu koi tajarba nahi .koi mubayal bnaoda MLA ban gyea ..ohda ta dimag kharab hona hi c
@tarsemmannp5499
@tarsemmannp5499 9 сағат бұрын
ਤੂਸੀ satluj t.v ਞੇਖ ਲਿਉ ਤਹਾਨੂੰ ਸਾਰਾ ਕੁਝ ਪਤਾ ਲੱਗਜੂਗਾ ਕੌਣ ਕਿਞੇ ਆ ❤
@ranjitdhillon759
@ranjitdhillon759 9 сағат бұрын
Truth is bitter
@GSSIDHU87
@GSSIDHU87 9 сағат бұрын
Good job 👍
@nappybrar8356
@nappybrar8356 11 сағат бұрын
Veery good bai ji
@jashansidhu6381
@jashansidhu6381 6 сағат бұрын
Sandva ne bhiblkla sahun chaki c je na mani GL ta me dharne vich Benthu chehra Mohra vekh ke Sharm nhi AA😂😂 ondi Sikh vaste Guru Di Vadi
@boparaisaab707
@boparaisaab707 9 сағат бұрын
Right goods
@jagdishsingh-uc7ud
@jagdishsingh-uc7ud 8 сағат бұрын
Kisan Andolan da labh aap vale chuk gai
@amriksingh-hb8gv
@amriksingh-hb8gv 11 сағат бұрын
Ankur ji Baltej Pannu is behind the arrest of Malwinder singh malli
@SatnamSingh-bf6dv
@SatnamSingh-bf6dv 11 сағат бұрын
Well explained. Need of time
@jaswantrai5840
@jaswantrai5840 8 сағат бұрын
Eh total analysis Lala kejriwal, Bhagwant Maan vargian da bilkul correctly kar rahe ne. But punjabian ehna Delhi vale luterean na Punjab da Bahut jiada nuksaan kar dita hai. Punjabian nu apne honest punjabian de strong party de jarurat hai. Eh gal sahi hai ke kejriwal poisonous snake hai osne taan Anna Hazare nu ne bakshea.
@JagjitSingh-ox1zy
@JagjitSingh-ox1zy 10 сағат бұрын
Punjab da paisa out side states vich la ke Maan bahut wadi 😮glti kiti. Punjab nu krjai bnaya hai.
@sardulabrawan1953
@sardulabrawan1953 8 сағат бұрын
ਕੀ ਕਾਂਗਰਸ ਦੀ ਪੰਜਾਬ ਵਿਚ ਜਦੋ ਜਦੋ ਸਰਕਾਰ ਬਣੀ ਤਾਂ ਉਹ ਕੇਂਦਰ ਵਿਚ ਬੈਠੇ ਕਾਂਗਰਸ ਸਰਕਾਰ ਜਾਂ ਪਾਰਟੀ ਲਗਾਮ ਆਪਣੇ ਹੱਥ ਰਁਖਦੇ ਸੀ
@SatnamSingh-zf9oq
@SatnamSingh-zf9oq 8 сағат бұрын
ਇਨ੍ਹਾ ਨੇ ਭੌਕਣਾ ਭੌਕੀ ਜਾਣਾ ਇਹ ਚਪੜਾਸੀ ਨਹੀ ਲੱਗ ਸਕਦਾ।ਇਹ ਸਾਰੇ ਪੰਜਾਬ ਨੂੰ ਬੇਵਕੂਫ ਸਮਝਦਾ ਬੱਸ ਇਹੋ ਸਿਆਣਾ ਹੋ ਗਿਆ।
@SatnamSingh-zf9oq
@SatnamSingh-zf9oq 8 сағат бұрын
ਜਿਹੜੇ ਦੀ ਕਿਧਰੇ ਪੁੱਛ ਨੀ ਹੁੰਦੀ ਉਹ ਪੱਤਰਕਾਰ ਬਣ ਜਾਂਦਾ।
@SatnamSingh-zf9oq
@SatnamSingh-zf9oq 8 сағат бұрын
ਤੁਹਾਡੇ ਚੈਨਲ ਬੰਦ ਕਰਨੇ ਹੀ ਪੈਣੈ ਇੱਕ ਪਾਸੜ ਬਕਵਾਸੀਆਂ ਦੇ।
@naibsingh7290
@naibsingh7290 Сағат бұрын
Kagaj kagras palte ne vi rad kite si pind Dàlia wali
@ParmjeetkaurKaur-x6t
@ParmjeetkaurKaur-x6t 5 сағат бұрын
Punjab.Nu.Sare.Gharu.Wale.Lutt.ke.Kha.Gae.
@gurtejsingh5066
@gurtejsingh5066 16 минут бұрын
Bhand and Sharabi CM Mann Bhajao Pb Bachao. Kuta Raj Bahalya Mur Chakki Chate. Kur nikhute nanaka orak sach Rahi. IPS Kunwar Vijay Pratap Singh should be appointed as new CM in order to save the panth youths, 2:05 2:06 and pb in future time. During his tenure as SSP in Sri Amritsar Sahib he remained as personified honest officer and all the drug mafia peddlers and gangsters were feared from the post of SSP being personified honest officer. Pb will get progress in all fields/front under and administrative command/all overall supervision. Sh.Kejriwal should take congizence in the matter to save the panth, youths and pb in future time.
@parmitsingh9779
@parmitsingh9779 11 сағат бұрын
Ina da kus ne hosak da
@JogaSingh-hq3ql
@JogaSingh-hq3ql 10 сағат бұрын
Speaker Kultar Singh is already speaker.your heading is wrong which shows about your panjabi.
@raghbirgill3997
@raghbirgill3997 12 сағат бұрын
Bhagwant nu vidhan sabha bhung ker deni chahidi yah nawi party banah layeni vhahidi
@MFCRSERVICES
@MFCRSERVICES 6 сағат бұрын
Bhai saab , administrator post IAS officer di hundi. MLA's thodi CMO ch baithde, MLA public representative hunde te CM nu report krde. Ki faltu da khilara pya hunda. Desh da savidhan hi nhi mnde tusi, zbliya maari jane ho
@Gurmeetsingh-hv7fs
@Gurmeetsingh-hv7fs 12 сағат бұрын
👍👍
@GurdevSingh-ck1mh
@GurdevSingh-ck1mh Сағат бұрын
T
@mohindersingh4906
@mohindersingh4906 8 сағат бұрын
Hun bjp vich
@nirmalsingh3788
@nirmalsingh3788 4 сағат бұрын
Good job
@daljitsingh6779
@daljitsingh6779 9 сағат бұрын
😅😅😅😅😮
@AmarjitSingh-wi5zh
@AmarjitSingh-wi5zh 2 сағат бұрын
😂
@harjitsingh3201
@harjitsingh3201 11 сағат бұрын
Sab to vaddi bevkoofi sharabi di eh a oh punjab da paisa kyu uda reha baharli state elections vich,
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,8 МЛН
Every parent is like this ❤️💚💚💜💙
00:10
Like Asiya
Рет қаралды 23 МЛН
Khabar Di Khabar (2070)
21:21
Prime Asia TV
Рет қаралды 44 М.
Planning Of Article 370 Removal
43:06
Nitish Rajput
Рет қаралды 10 МЛН