ਜ਼ਲੀਲ ਭਗਵੰਤ ਮਾਨ? ਖੋਹ ਲਈ ਸਾਰੀ ਤਾਕਤ! ਪਰ ਮਚਲਾ ਜੱਟ ਬੜਾ ਖ਼ਤਰਨਾਕ! ਡਾ. ਹਰਵਿੰਦਰ ਸਿੰਘ ਭੱਟੀ ਤੋਂ ਸੁਣੋ

  Рет қаралды 28,262

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 171
@takhatpanjab
@takhatpanjab 18 сағат бұрын
kzbin.info/www/bejne/n5nWmWlnd8h8qdk ਵੱਡਾ ਉਲਟਫੇਰ! ਹਰਿਆਣਾ ਦੀਆਂ ਵੋਟਾਂ 'ਚ! ਪੰਜਾਬ ਤੱਕ ਪਿਆ ਭੜਥੂ! ਪ੍ਰੋ. ਜਗਰੂਪ ਸਿੰਘ ਸੇਖੋਂ ਤੋਂ ਸੁਣੋ। Haryana J&K
@SarbjitSingh-ek1si
@SarbjitSingh-ek1si 6 сағат бұрын
ਜੇਕਰ ਦਿੱਲੀ ਮੰਤਰੀਆ ਨੇਪੰਜਾਬ ਵਿੱਚ ਦਖਲ ਦਿੱਤਾ ਤਾ ਆਮ ਪਾਰਟੀ ਪੰਜਾਬ ਵਿੱਚ ਖਤਮ ਹੋ ਜਾਵੇਗੀ
@James-Prinsep
@James-Prinsep 6 сағат бұрын
ਵੀਰ, ਗੱਲ ਏਹ ਆ, ਢਾਈ ਸਾਲ ਚ 15000 ਹਰਿਆਣਾ ਹਿਮਾਚਲ ਰਾਜਸਥਾਨ ਯੂਪੀ ਦੇ ਲੋਕਾਂ ਨੂੰ ਨੌਕਰੀਆਂ ਦਿਤੀਆਂ ਜਾਣਗੀਆਂ IAS IPS ਦੀ ਤਰਾਂ, 15 ਲੱਖ ਭਈਆ ਦੀ ਵੋਟ ਹੋਰ ਬਣਾਈ ਜਾਉ,,, ਪਾਣੀ ਕਿਸ਼ਨ ਕੁਮਾਰ ਹਰਿਆਣਵੀ ਨੇ SYL ਨੂੰ ਦੇਤਾ,,, ਪੰਜਾਬ ਦੀ DEMOGRAPHY ਬਦਲ ਦਿੱਤੀ ਗਈ
@jagirkaur7424
@jagirkaur7424 6 сағат бұрын
ਏ ਤਾਕਤਾਂ cm ਤੋਂ ਨਹੀਂ ਪੰਜਾਬ ਤੋਂ ਖੋਹੀਆਂ ਜਾ ਰਹੀਆਂ ਨੇ ਕੇਜਰੀਵਾਲ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ
@bakhshisingh331
@bakhshisingh331 6 сағат бұрын
ਸ਼ਲਾਘਾਯੋਗ ਤਫ਼ਸਰਾ, ਧੰਨਵਾਦ ਭੱਟੀ ਸਾਹਿਬ। ਭੱਟੀ ਸਾਹਿਬ ਬਹੁਤ ਸੁਲਝੇ ਹੋਏ ਵਿਦਵਾਨ ਵਿਅਕਤੀ ਹਨ।
@raviindersingh8326
@raviindersingh8326 6 сағат бұрын
ਬਹੁੱਤ ਵਧੀਆਂ ਖ਼ਬਰਾਂ ਤੇ ਖ਼ਾਸ ਕਰਕੇ ਭੱਟੀ ਸਾਹਿਬ ਵੱਲੋਂ ਜੋ point of view ਜਿਸ ਤਰਾ ਸੰਖੇਪ ਵਿੱਚ ਦੱਸਿਆ ਗਿਆ … esp. last ਵਿੱਚ ਧਰਮ, ਰਾਜਨੀਤੀ ਆਦ ਬਾਰੇ ਜੋ ਚਾਨਣਾਂ ਪਾਇਆ ਗਿਆ….. ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🙏🙏🙏🙏🙏🌹
@ib1463
@ib1463 7 сағат бұрын
ਪੰਜਾਬ ਸਿਰ ਕਰਜਾ ਚਾੜ ਕਿ ਕੇਜਰੀਵਾਲ ਵਾਲ ਜਿਹੜੇ ਜਹਾਜਾ ਦੇ ਝੂੱਟੇ ਲੈਂਦੇ ਹਨ ਪੰਜਾਬ ਧ ਲੋਕ ਇਸ ਨੂੰ ਪਸੰਦ ਨਹੀਂ ਕਰਦੇ।ਧੰਨਵਾਦ।
@dkmetcalf14598
@dkmetcalf14598 5 сағат бұрын
EXCESS OF EVERYTHING IS BAD. Maan sahib tash de patte Khanna dyo.
@sunnyrai8576
@sunnyrai8576 5 сағат бұрын
" ਧਰਿਗ ਜੀਵੇ ਪਤ ਲਥੇ " ਲਾਹਨਤ ਇਹੋ ਜੇਹੀ ਸਰਦਾਰੀ ਦੇ ਜਿਥੇ ਸਵੇਰੇ ਸਾਮ ਪਗ ਲਾਹ ਕੇ ਗਲ ਵਿਚ ਪਾਈ ਜਾਏ ।
@SurjitSingh-uq3og
@SurjitSingh-uq3og 4 сағат бұрын
ਜੇ ਜੀਵੇ ਪਤੁ ਲਥੀ ਜਾਇ। ਸਭੁ ਹਰਾਮੁ ਜੇਤਾ ਕਿਛੁ ਖਾਇ।
@sohansinghsandhu4025
@sohansinghsandhu4025 6 сағат бұрын
ਡਾ ਹਰਵਿੰਦਰ ਸਿੰਘ ਭੱਟੀ ਸਾਹਿਬ ਤੁਸੀ ਠੀਕ ਕਿਹਾ ਕਿ ਧੋਖੇਬਾਜ ਕੇਜਰੀਵਾਲ ਪੂਰੇ ਪੰਜਾਬੀਆਂ ਨੂੰ ਧੋਖਾ ਦੇ ਰਿਹਾ 'ਪੰਜਾਬੀ ਉਸ ਨੂੰ ਮਾਫ ਨਹੀਂ ਕਰਨ ਗੇ ।
@GurmeetSingh-q7s
@GurmeetSingh-q7s 5 сағат бұрын
ਡਾਃ ਭੱਟੀ ਸਾਹਿਬ ਦੇ ਬਹੁਤ ਵਧੀਆਂ ਵਿਚਾਰ ਹਨ ! Very good !
@balvirsingh1384
@balvirsingh1384 7 сағат бұрын
ਕੇਜਰੀਵਾਲ ਭਲੇਖੇ ਵਿੱਚ ਹੈ ਵੀਰ ਜੀ ਪੰਜਾਬ ਦੇ ਲੋਕ ਮਾਨ ਸਾਹਿਬ ਦੇ ਨਾਲ ਨੇ ਜੀ ਕੋਈ ਐਸੀ ਗੱਲ ਬਾਤ ਹੋਈ ਤਾਂ ਕੇਜਰੀਵਾਲ ਛਿੱਤਰ ਖਾਕੇ ਜਾਊ ਪੰਜਾਬ ਵਿੱਚੋਂ ਜੀ
@charanjitsingh375
@charanjitsingh375 8 сағат бұрын
ਮਤਲਬ ਕਿ ਮਾਨ ਸਣੇ ਕੇਜਰੀਵਾਲ ਨੂੰ ਲੈ ਕੇ ਡੁਬੂ।
@dorahaartpress5272
@dorahaartpress5272 8 сағат бұрын
ਜ਼ਲੀਲ ਮਾਨ ਸਾਹਿਬ ਨਹੀਂ ਪੰਜਾਬ ਦੇ ਲੋਕ ਹੋ ਰਹੇ ਹਨ । ਜੇ ਪੰਜਾਬ ਦੇ ਇਤਿਹਾਸ ਨੂੰ ਵੇਖਿਆ ਜਾਵੇ ਤਾਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ ਪੰਜਾਬ ਨੂੰ ਕੰਟਰੋਲ ਕਰਦੇ ਸੀ ਉਨ੍ਹਾਂ ਦੀ ਰੀਸ ਕੇਜਰੀਵਾਲ ਕਰ ਰਿਹਾ ਹੈ ਹੈ ਜਿਹੜਾ ਪੰਜਾਬ ਵਿੱਚ ਸੰਭਵ ਨਹੀਂ। ਮੇਰਾ ਸਵਾਲ ਭੱਟੀ ਸਾਹਿਬ ਨੂੰ ਹੈ ਕਿ ਉਹ ਹਿਟਲਰ ਅਤੇ ਸਟਾਲਿਨ ਨੂੰ ਇੱਕ ਹੀ ਤਰਾਂ ਸਾਸ਼ਕ ਮੰਨਦੇ ਹਨ ?
@jaspalrai1378
@jaspalrai1378 8 сағат бұрын
ਪੰਜਾਬ ਸਰਕਾਰ ਜਾਂ ਪੰਜਾਬ ਦੇ ਅਧਿਕਾਰ ਇੰਨੇ ਕਮਜ਼ੋਰ ਕਿਉਂ ਆ,, ਇਕ ਨਾ ਰਿਹੈ ਮੁੱਖ ਮੰਤਰੀ ਜਦੋ ਮਰਜ਼ੀ ਬਦਲਾਅ ਕਰ ਸਕਦੇ ਹਨ ਕਿਉਂ ਆ ਇਹ
@onkarsahota1677
@onkarsahota1677 4 сағат бұрын
ਬਦਲ ਦੇ ਨਾਂ ਤੇ ਪੰਜਾਬ ਨੂੰ ਕਰਜ਼ੇ ਥੱਲੇ ਦੱਬਿਆ ਗਿਆ
@NirmaljitBajwa
@NirmaljitBajwa 7 сағат бұрын
ਸਰਕਾਰੀ ਤੰਤਰ ਬਾਰੇ ਡ: ਹਰਵਿੰਦਰ ਸਿੰਘ ਕਾਫ਼ੀ ਹੱਦ ਤੱਕ ਆਮ ਆਦਮੀ ਪਾਰਟੀ ਦੇ ਮੌਜੂਦਾ ਪਰਿਸਥਿਤੀਆਂ ਬਾਰੇ ਬਰੀਕੀ ਨਾਲ ਮੁਤਾਲਿਆ ਕਰ ਰਹੇ ਹਨ ਜੋ ਆਸਾਰ ਮਜ਼ਬੂਤੀ ਪੱਖੋਂ ਬਹੁਤ ਠੀਕ ਨਹੀਂ ਜਾਪ ਰਹੇ । ਦੂਸਰੀਆਂ ਪਾਰਟੀਆਂ ਵੀ ਰਾਜਨੀਤਕ ਸਥਿਤੀ ਵਿੱਚ ਵੀ ਵਧੀਆ ਕਾਂਮਯਾਬ ਨਹੀਂ ਹੋਈਆ। ਇਸ ਪਾਰਟੀ ਤੋਂ ਜ਼ਿਆਦਾ ਚੰਗੀ ਊਮੀਦ ਸੀ । ਪਰ ਪੂਰੀ ਸੱਫਲੱਤਾ ਨਾਲ ਇਹ ਵੀ ਕਾਂਮਯਾਬ ਨਹੀਂ ਹੋ ਰਹੇ । ਸਟੇਟ ਲਈ ਫਿੱਕਰ ਵਾਲੀ ਗੱਲ ਹੈ । ਦੇਵਾਂ ਵੀਰਾਂ ਦਾ ਧੰਨਵਾਦ । 🙏
@sohansinghsandhu4025
@sohansinghsandhu4025 6 сағат бұрын
ਭੱਟੀ ਸਾਹਿਬ ਕੇਜਰੀਵਾਲ ਅਜੇ ਭੀ ਨਹੀ ਸਮਝੇ ਦਿਲੀ ਵਿਚ ਉਸ ਤੋ ਸ਼ੀਸ਼ ਮਹਿਲ ਹੀ ਟੋਇਆਂ । ਪੰਜਾਬੀ ਅਣਖੀ ਤਾਂ ਉਸ ਤੋ ਬਹੁਤ ਕੁਛ ਖੁਹਣਗੇ ?
@sohansinghsandhu4025
@sohansinghsandhu4025 6 сағат бұрын
@amarjitpannu9357
@amarjitpannu9357 9 сағат бұрын
The Punjabi won't like the authority of their CM being flouted by an outsider !
@harmelsroa
@harmelsroa 8 сағат бұрын
Sukhpal khaira is best leader of pb/India.
@user-kakria
@user-kakria 8 сағат бұрын
Absolutely right
@brahmjotsingh
@brahmjotsingh 7 сағат бұрын
Agreed
@HardeepSingh-wu1qq
@HardeepSingh-wu1qq 7 сағат бұрын
ਮੁੱਖ ਮੰਤਰੀ ਅਹੁਦੇ ਦੇ ਕਾਬਲ ਬਿਲਕੁੱਲ ਨਹੀਂ ਸਤਿਕਾਰਯੋਗ ਮੁੱਖ ਮੰਤਰੀ ਮਾਨ ਸਾਹਿਬ / ਕੇਜਰੀਵਾਲ ਲਈ ਬਹੁਤ ਵੱਡਾ ਖਤਰਾ ਹੈ ਮਾਨ ਸਾਹਿਬ / ਮੈਂ ਵੀ ਮਾਨ ਸਾਹਿਬ ਦਾ ਹੀ ਵੋਟਰ ਹਾਂ
@harbansbrar1946
@harbansbrar1946 8 сағат бұрын
ਚਾਹੇ ਕੁਛ ਹੋਜੇ ਸਾਰੇ ਐਮਐਲਏਜ ਨੂੰ ਪੰਜਾਬੀ ਹੋਣ ਦੇ ਨਾਤੇ ਕੇਜਰੀ ਨੂੰ ਸਾਥ ਨਹੀ ਦੇਣਾ ਚਾਹੀਦਾ ਭਗਵੰਤ ਮਾਨ ਦਾ ਸਾਥ ਦੇਣਾ ਚਾਹੀਦਾ ਪੰਜਾਬ ਦੀ ਪੱਗ ਬਚਾਉਣ ਲਈ ……. ਪਰ ਭਗਵੰਤ ਮਾਨ ਨੇ ਪੰਜਾਬ ਨੂੰ ਪੈਰਾਂ ਚ ਰੋਲਣ ਦੀ ਕਸਰ ਬਾਕੀ ਨਹੀ ਛੱਡੀ ਜਿਹੜਾ ਮਾਪਿਆ ਦਾ ਨਹੀ ਬਣਦਾ ਅਕਸਰ ਉਹਦੇ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ ॥
@harpreetkaur5022
@harpreetkaur5022 7 сағат бұрын
Yes 👍
@bhushanchawla3099
@bhushanchawla3099 5 сағат бұрын
Dr Bhatti has put each and every aspect in a very convincing and disciplined way
@harcharansingh6037
@harcharansingh6037 7 сағат бұрын
ਭਗਵੰਤ ਮਾਨ ਨੂੰ ਡੰਮੀ ਮੁੱਖ ਮੰਤਰੀ ਬਣਾ ਕੇ ਰੱਖ ਦਿੱਤਾ ਕੇਜਰੀਵਾਲ ਨੇ ਕਿਉਂਕਿ ਸੀ ਐਮ ਦੇ ਦਫਤਰ ਦਾ ਸੀ ਐਮ ਹਾਉਸ ਸਾਰਾ ਸਟਾਫ ਬਦਲ ਕੇ ਰੱਖ ਦਿੱਤਾ ਰਹਿ ਕਿ ਗਿਆ
@LakhwinderSingh-kf4jc
@LakhwinderSingh-kf4jc 6 сағат бұрын
Thank you so much for your services
@harpsandhu37
@harpsandhu37 6 сағат бұрын
ਝੰਡੇ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ || ਸਕੰਕ ਵਾਂਗੂ ਮੁਸਕ ਉਠਾ ਦੇਉ || ਇਸਰਾਇਲ ਵਾਂਗੂ ਖਿਲਾਰੇ ਪਾ ਦੇਉ ||
@sidhualbumsphotos769
@sidhualbumsphotos769 7 сағат бұрын
Congration to both of you.wonder ful Journalism ofHarvinder singh Bhatti jarnail singh
@surinderkumardeweshwar2665
@surinderkumardeweshwar2665 6 сағат бұрын
Very right analysis
@dpmedhaliwalprecisionmetal2629
@dpmedhaliwalprecisionmetal2629 4 сағат бұрын
ਸੁਖਵਿੰਦਰ ਜੀ ਡਾਕਟਰ ਪਿਆਰੇ ਲਾਲ ਗਰਗ ਜੀ ਨਾਲ ਬਹੁਤ ਹੀ ਜਰੂਰੀ ਗੱਲ ਕਰਨੀ ਹੈ ਕਿਰਪਾ ਕਰਕੇ ਕਿਸੇ ਪ੍ਰਕਾਰ ਕੰਟੈਕਟ ਕਰਾਵੋ
@BalwinderSingh-kv9bj
@BalwinderSingh-kv9bj 8 сағат бұрын
ਮਾਨ ਜੀਰੋ ਹੁਣ ਲੋਕ ਵੀ ਨਾਲ ਨਹੀ ਰਹੇ
@jaspalrai1378
@jaspalrai1378 8 сағат бұрын
ਸਵਾਲ ਵੀਰੇ ਮਾਨ ਦਾ ਨਹੀਂ ਸਵਾਲ ਇਹ ਆ ਇਕ ਕੇਸ਼, ਜੇਲ, ਮੁੱਖ ਮੰਤਰੀ ਨਾ ਹੋਣ ਦੇ ਬਾਵਜੂਦ,,, ਕਿਸ ਤਰਾਂ ਪੰਜਾਬ ਸਰਕਾਰ ਜਾਂ ਪੰਜਾਬ ਜਿਸ ਨੂੰ ਮਰਜ਼ੀ ਕਿਵੇਂ ਕੱਢ ਸਕਦਾ,, ਮਸਲਾ ਪੰਜਾਬ ਦਾ
@gurchatsingh2518
@gurchatsingh2518 35 минут бұрын
ਗੱਲਾਂ ਵਿਚੋਂ ਗੱਲ ਜੇਕਰ ਭਗਵੰਤ ਸਿੰਘ ਮਾਨ ਨੂੰ ਪਾਰਟੀ ਨੇ ਮੁਖਮੰਤਰੀ ਦੇ ਆਉਂਦੇ ਤੋ ਲਾਹਤਾ ਤਾ ਭਗਵੰਤ ਮਾਨ ਦਿੱਲੀ ਦੇ ਕੇਜਰੀਵਾਲ ਦਾ ਸ਼ਿਕਾਰ ਹੋ ਸਕਦਾ ਹੈ ਜੀ ਅਫਸੋਸ ਹੈ
@SurjitSingh-uq3og
@SurjitSingh-uq3og 4 сағат бұрын
ਅਖਾਣ ਏਦਾਂ ਹੈ। ਆਪੇ ਮੈਂ ਭਾਗਭਰੀ ਆਪੇ ਮੇਰੇ ਬੱਚੇ ਜੀਅਣ।
@balvirsingh1384
@balvirsingh1384 7 сағат бұрын
ਵੀਰ ਜੀ ਮਾਨ ਸਾਹਿਬ ਦੇ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਹਰਬੰਸ ਸਿੰਘ ਹੈਪੀ ਜੀ ਸਰਪੰਚ ਚੁਣੇ ਗਏ ਨੇ ਜੀ ਦਰੁਸਤ ਕਰੋ ਜੀ
@bhagwantsran435
@bhagwantsran435 6 сағат бұрын
ਪਤਾ ਨਹੀਂ ਮਾਨ ਸਾਹਿਬ ਐਨਾ ਜ਼ਲੀਲ ਕਿਉਂ ਹੋ ਰਹੇ ਹਨ ? ਹੁਣ ਤਾਂ ਪੰਜਾਬ ਦੇ ਲੋਕ ਵੀ ਇੰਨਾਂ ਦੇ ਨਾਲ ਨਹੀਂ ਹਨ । ਪੰਜਾਬ ਇੰਨਾਂ ਤਿਨ ਸਾਲਾਂ ਵਿੱਚ ਦਿੱਲੀ ਦੇ ਦਖਲ ਕਾਰਨ ਬਹੁਤ ਪਿੱਛੇ ਧੱਕ ਦਿੱਤਾ ਗਿਆ ਹੈ ।
@MajorSingh-ir9bz
@MajorSingh-ir9bz 8 сағат бұрын
ਭਗਵੰਤ ਮਾਨ ਦਾ ਤਾਂ ਮਸਲਾ ਸਿਰਫ ਕੁਰਸੀ ਤੱਕ ਐ ਪੰਜਾਬ ਦੀ ਕਮਾਨ ਲਾਲੇ ਕੇਜਰੀਵਾਲ ਹੱਥ ਜੇਰੇ ਲੁਟਵਾ ਰਿਹੈ ਪੰਜਾਬ ਨੂੰ ਆਪ ਚੁੱਪ ਐ ਇਤਿਹਾਸ ਰਚ ਦਿੱਤਾ
@JogaSingh-hq3ql
@JogaSingh-hq3ql 8 сағат бұрын
Mr Sukhwinder S you always bring the best personalities for discussion.Keep it up.
@gsdhaliwal7979
@gsdhaliwal7979 7 сағат бұрын
Bhatti sahib intectual discussion God bless you for deep analysis
@sukhwinderkaur4846
@sukhwinderkaur4846 6 сағат бұрын
Bahut vadia gl kar rhe ne
@JarnailSingh-ud5kg
@JarnailSingh-ud5kg 9 сағат бұрын
100 % ਸੱਚ ਭੱਟੀ ਜੀ ਦਾ ਵਿਸ਼ਲੇਸ਼ਣ ।
@malkiatrai5383
@malkiatrai5383 6 сағат бұрын
Bhatti Saab Great gud anylsys 👍
@KaramjeetSingh-zi3vl
@KaramjeetSingh-zi3vl 2 сағат бұрын
ਭੱਟੀ ਸਾਹਿਬ ਭਗਵੰਤ ਮਾਨ ਨੇ ਵੀ ਬਹੁਤ ਚੰਗੇ ਬੰਦਏ ਪਾਰਟੀ ਵਿੱਚੋਂ ਬਾਹਰ ਕਡਾ ਏ ਨੇ
@jasbirsingh3770
@jasbirsingh3770 8 сағат бұрын
ਖੇਰਾ ਦੀ ਮੰਗ ਬਿਲਕੁਲ ਜਾਇਜ਼ ਹੱੈ ਜੋ ਇਸ ਦਾ ਸਮਰਥਨ ਨਹੀਂ ਕਰਦਾ ਉਹ ਸੱਭ ਤੋ ਵੱਡਾ ਪੰਜਾਬ ਦਾ ਗਦਾਰ ਹੈ
@gurjindersingh4666
@gurjindersingh4666 5 сағат бұрын
AAP.da.back.gair.pa.gaya.ji
@kuldeepchand6461
@kuldeepchand6461 7 сағат бұрын
Dr. Sahib Sahi Kah Rahe ne
@harvinderghuman8693
@harvinderghuman8693 7 сағат бұрын
Manu lagda aa kejriwal di is soch nal kejriwal khatam ho Jaya ga ya bjp nal miljaya ga.hun Bhagwan mann nu kejriwal nu Chad ka 2 sal hun punjab vich ek Roal model da tor ta kam kar ka dikhan to ek state leval di party bana Lani chahidi hai
@harbansdhiman2503
@harbansdhiman2503 5 сағат бұрын
The.analysis.of.d,r.g..is.very.right.nd.reasonable
@jaswantrai5840
@jaswantrai5840 6 сағат бұрын
Bhagwant Mann de insult lale kejriwal nu bahut jiada kar ditte hai. Bhagwan Mann ne khud ve kejriwal de direction te Punjab de economy ate punjabian de Maan satkar te bahut sat Mari hai.
@gurchatandhaliwal9069
@gurchatandhaliwal9069 40 минут бұрын
ਜੇਕਰ ਕੇਜਰੀਵਾਲ ਨੇ ਪੰਜਾਬ ਦੇ ਸੀ ਐਮ ਭਗਵੰਤ ਮਾਨ ਨੂੰ ਹਟਾਇਆ ਤਾਂ ਪੰਜਾਬ ਵਿਚੋ ਆਮ ਪਾਰਟੀ ਖਤਮ ਹੋ ਜਾਊ, ਬਲਕਿ ਕੇਜਰੀਵਾਲ ਦਿਲੀ ਵਿਚੋ ਖਤਮ ਹੋ ਜਾਊ ਆਮ ਪਾਰਟੀ
@amarjeetdhillon4155
@amarjeetdhillon4155 5 сағат бұрын
Kuch galtian maan sahib dian v han kai vade lokan naal karke mukar gye. Par maan di kursi jaan naal aam admi party da wada nuksaan hai bahut soch smajh ke kadam chukna chahida
@JagjitSingh-ff9ir
@JagjitSingh-ff9ir 6 сағат бұрын
Dr Bhatti sab- Big Salute to your intelligent analytical prowess for various aspects. You can find out the Rootcause of various issues/Happenings.🙏👍👌
@BrarSaab-gg2bw
@BrarSaab-gg2bw 9 сағат бұрын
91..janania..ਕਿੱਥੇ ਹਨ. ਮਾਨ ਨੂੰ ਲੈ ਕੇ ਆਏ ਹਾਂ. ਮਾਨ ਸਿੰਘ ਜ਼ਿੰਦਾਬਾਦ ਹੈ.
@DarshanSingh-x5f
@DarshanSingh-x5f 8 сағат бұрын
Maan Saab zindabad
@bhagwantsingh2037
@bhagwantsingh2037 8 сағат бұрын
ਕੁੰਵਰ ਵਿਜੇ ਪ੍ਰਤਾਪ ਨੂੰ ਛਡਕੇ ਬਾਕੀ ੯੧ ਮਰੀ ਜ਼ਮੀਰ ਵਾਲੇ ਨੇ। ਪਹਿਲਾਂ ਰਾਜ ਸਭਾ ਦੇ ਮੈਂਬਰ ਦਿਲੀਂ ਵਾਲ਼ੇ ਲਵਾਏ।
@BaljinderSing-or5mk
@BaljinderSing-or5mk 9 сағат бұрын
Dr saheb you are right
@JoginderSingh-ow7yw
@JoginderSingh-ow7yw 7 сағат бұрын
Mann sahib should take strong step. Delhi APP leaders should be boycotted. Delhi APP is looting Punjab and key post being filled up with non- Punjabi. All MLA should respect their duty for Punjab and Punjabi at. Kejriwal is like snake for Punjab
@JarnailSingh-ud5kg
@JarnailSingh-ud5kg 8 сағат бұрын
ਕੋਈ ਜਾਤਪਾਤ,ਕੋਈ ਧਰਮ, ਨਹੀ । ਲੋਕ ਆਪਣੀ ਮਨ ਮਰਜ਼ੀ ਨਾਲ ਵੋਟ ਪਾਓਦੇ ਹਨ । evm ਦੀ ਚਾਲ ਚੱਲੀ ਹੈ ਹਰਿਆਣੇ ਚ ।
@sidhu9514
@sidhu9514 2 сағат бұрын
ਜਦੋ ਤਕ EVM ਹੈ ਉਦੋ ਤਕ ਨਤੀਜੇ BJP ਦੀ ਮਰਜੀ ਨਾਲ ਹੀ ਅਉਣਗੇ….
@bhajansingh3849
@bhajansingh3849 8 сағат бұрын
Eh cm de kabal hi nahi
@jagirsingh5196
@jagirsingh5196 6 сағат бұрын
ਕੇਜਰੀਵਾਲ ਇੰਨਾ ਬੇਵਕੂਫ ਨਹੀ ਕਿ ਪੰਜਾਬ ਖਿਲਾਫ ਜਾ ਕੇ ਕੋਈ ਫੈਸਲਾ ਲਵੇਗਾ
@bhoorsingh3746
@bhoorsingh3746 5 сағат бұрын
ਜੇਕਰ ਕੇਜਰੀਵਾਲ ਪੰਜਾਬ ਦੀ ਲੀਡਰਸ਼ਿਪ ਨੂੰ ਇਗਨੋਰ ਕਰਨਗੇ ਤਾਂ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਖਤਮ ਹੋ ਜਾਵੇਗੀ । ਪੰਜਾਬ ਵਿੱਚ ਵੋਟਾਂ ਸ੍ਰੀ ਭਗਵੰਤ ਮਾਨ ਨੂੰ ਪਈਆਂ ਸੀ ਨਾ ਕੇ ਸ੍ਰੀ ਕੇਜਰੀਵਾਲ ਨੂੰ ।
@dharamsingh-wq8jj
@dharamsingh-wq8jj 8 сағат бұрын
ਭੱਟੀ ਸਾਹਿਬ ਦਾ ਵਿਸਲੇਸਣ ਸਹੀ ,
@gsdhaliwal7979
@gsdhaliwal7979 8 сағат бұрын
Bjp playing game behind this scenario
@AvtarRam-er1vn
@AvtarRam-er1vn 7 сағат бұрын
Sukhwinder Singh ji tuhanu v pta k des nu RSS challah rhi aa, jis din modi electrol bond vich Fasda c ta RSS de kehn te kejriwal ne apni kurbani ditti, te electrol bond da masla khatm, modi safe, issli RSS di chal nu koi ni samajh skda, jekr punjab vich bhagwant Mann down hunda ta kejriwal punjab vich BJP lai k ayega chahe koi v sadam wartan , chintz da visha
@tehalsinghguru3552
@tehalsinghguru3552 6 сағат бұрын
Patti Sahib Ji bilkul theek Karen
@harmelsroa
@harmelsroa 9 сағат бұрын
Bhagwant kept enjoying his seat for last 2and half year. He misuseed is power for family members enjoyment.this bhagwant always. Discarded and disregarded sc mla s and public.
@PiaraSingh-sr9io
@PiaraSingh-sr9io 7 сағат бұрын
Base ta sara beda garak Punjab da Congress ne kita, 1947 wele to hi Punjab da koi frame works, special laws, rights,banae hi nahi. Bus sikh leadership kursia lai k baith gaee. Futuristic plans bare inha chochia hi nai. Na hi Punjab di anpad , rajwada shahi, leaders da Dimaag hai, aj di generation bhugat rahi hai. Hun gulaami karo, te bhugato .
@onkarsahota1677
@onkarsahota1677 4 сағат бұрын
ਭਗਵੰਤ ਮਾਨ ਮਚਲਾ ਜੱਟ ਬਣਕੇ ਕੀ ਕਰ ਲਵੇਗਾ? ਭਗਵੰਤ ਮਾਨ ਨੇ ਦਿੱਲੀ ਦੀ ਗੁਲਾਮੀ ਹਮੇਸ਼ਾ ਕਰਨੀ ਹੈ ਦਿੱਲੀ ਕੇਂਦਰ ਦੀ ਹੋਰ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ ਜਾਵੇਗਾ।
@John-hv5xj
@John-hv5xj Сағат бұрын
Bhawant Maan zindabad NOW IT IS NOT POSSIBLE FOR KANJRIWAL TO INTER IN PUNJAB
@kashmirjhutty1733
@kashmirjhutty1733 6 сағат бұрын
Sukhwinder , correct sarb sumti is done in c.m.,s village with c.m.,s effort .it's good .
@kulwantgadri4865
@kulwantgadri4865 7 сағат бұрын
Bhagwant Maan Punjab di Shaan Jindabad Jindabad Jindabad
@Kiranpal-Singh
@Kiranpal-Singh 7 сағат бұрын
ਆਮ (ਖਾਸ) ਆਦਮੀ ਪਾਰਟੀ ਵਿੱਚ ….. *ਕੇਜਰੀਵਾਲ ਦੀ ਮਰਜੀ ਬਿਨਾਂ ਕੁਝ ਨਹੀਂ ਹੋ ਸਕਦਾ* ਮੁ ਮੰ ਭ ਮਾਨ ਤੇ ਹੋਰ ਸਭ ਸਮਝਦੇ ਹਨ-ਨਹੀਂ ਤਾਂ ਸਮਝ ਲੈਣ, ਤਾਨਾਸ਼ਾਹ ਕੇਜਰੀਵਾਲ ਦੀ ਚਾਪਲੂਸੀ ਜਰੂਰੀ ਹੈ !
@gurchatandhaliwal9069
@gurchatandhaliwal9069 28 минут бұрын
ਆਮ ਪਾਰਟੀ ਪੰਜਾਬ ਵਿੱਚ ਭਗਵੰਤ ਮਾਨ ਕਰਕੇ ੯੨ ਸੀਟਾ ਜਿਤੀ ਹੈ, ਕੇਜਰੀਵਾਲ ਨੂੰ ਭਲੇਖਾ ਕਿ ਮੇਰੇ ਕਰਕੇ ਆਮ ਪਾਰਟੀ ਜਿਤੀ, ਲਾਲਿਆ ਬਹੁਤਾ ਪੰਜਾਬ ਦਖਲਅੰਦਾਜੀ ਨਾ ਕਰ, ਪੰਜਾਬੀ ਤੈਨੂੰ ਦੇਖ ਰਹੇ ਨੇ, ਇਨ੍ਹਾਂ ਧੱਕਾ ਕਰਗਾ, ਤੈਨੂੰ ਪੰਜਾਬ ਵਿੱਚ ਵੜਨ ਦੇਣਾ, ਅਗਲੀ ਵੋਟਾਂ ਵਿੱਚ
@sukhwindersingh956
@sukhwindersingh956 8 сағат бұрын
Bhatty sahib mere vichar mutabic cm sahib nu delhi waliyan de khilaf datt jana chahida punjab de janta ohna de nal hai jehra ve mla man sahib nu shadd ke kejrywal de nal javega punjab de janta us da jeena hram karr devege
@surjeetsinghsurjeetsingh9520
@surjeetsinghsurjeetsingh9520 8 сағат бұрын
Sure haryana evm
@kuldeepsinghgill2078
@kuldeepsinghgill2078 9 сағат бұрын
Good maan sahib✌🌳🌹🌳🌹 92/7/82 with you winner of aam admi zindabaad🌳🌹🌳🌹🌳🌹🌳🌹🌳🌹
@amrikmalhi8485
@amrikmalhi8485 6 сағат бұрын
ਭਟੀ ਜੀ ਬਹੁਤ ਹੀ ਡੁੰਗਾਈ ਨਾਲ ਗਲੱਬਾਤ ਕਰਦੇ ਨੇ
@chandershekhar1707
@chandershekhar1707 8 сағат бұрын
When election Commissioner was appointed he was in service at that time. Now he is retired one. But he can continue . So It is not illegal.
@harmelsroa
@harmelsroa 9 сағат бұрын
Sir he can leave the show after pasing resulation for dissolve of assembly.
@user-kakria
@user-kakria 8 сағат бұрын
No MLA will support this resolution in the assembly. They know if assembly is dissolved, they will not come back.
@paramjitsinghgill4034
@paramjitsinghgill4034 5 сағат бұрын
Is it democratic..
@harbhinderpalsingh-pj4ii
@harbhinderpalsingh-pj4ii 9 сағат бұрын
Good job g
@gurmeetbhachu5927
@gurmeetbhachu5927 9 сағат бұрын
Well said Bhakti Sahib
@gurmeetbhachu5927
@gurmeetbhachu5927 9 сағат бұрын
Oops Bhati Sahib
@gurmeetbhachu5927
@gurmeetbhachu5927 9 сағат бұрын
Punjab should Support CM Mann!!🙏
@realsujansingh
@realsujansingh 8 сағат бұрын
Knjriwal jaaru naal paisa hoonjh riha hai
@realsujansingh
@realsujansingh 8 сағат бұрын
Knjriwal ne pb nu sale te la ditta hai
@John-hv5xj
@John-hv5xj Сағат бұрын
KANJRIWAL YOU CAN ESCAPE FROM MODI BUT NOT FROM PUNJAB
@harpreetsinghjatana3103
@harpreetsinghjatana3103 7 сағат бұрын
Bhagwant man has no self respect, no pride. No shame. He should quit or split the party
@karansinghsaroya7074
@karansinghsaroya7074 9 сағат бұрын
In future congres will suport cm man
@kamalnirwan1480
@kamalnirwan1480 7 сағат бұрын
In the long run jatt will dominate Bania.
@karamsingh4417
@karamsingh4417 4 сағат бұрын
Both of you warming satsri akal. In my view AAP is recognised by Bhagwant Mann otherwise zero.Though he is inefficient but centre govt ignores Pb.and Kejriwal 's interference is effect on Pb's development.
@ninderkaurdhindsa8656
@ninderkaurdhindsa8656 3 сағат бұрын
Kejriwal ne Punjab nal jo dhokha kita te kar riha hai, usda khamiaja usnu nal de nal mil riha hai, Haryana wich zero ho chukia hai.
@PiaraSinghGuru
@PiaraSinghGuru 2 сағат бұрын
Sarabi jindabad
@raghwirjammu1165
@raghwirjammu1165 6 сағат бұрын
Kajeriwal will be in trouble punjabi votes for bhagwant mann
@chaudharytoka5533
@chaudharytoka5533 2 сағат бұрын
In Punjab it is due to Bhagwant Mann only the party came into power.It is fact that if Mann removed from the CM chair then aap is zero. It is this person worked day and night to bring the party to power
@kamalnirwan1480
@kamalnirwan1480 7 сағат бұрын
If OSD are changed it is good.They were good for nothing.Now Maan Sahib try to come close to public like elder Badal Sahib.
@PiaraSingh-sr9io
@PiaraSingh-sr9io 7 сағат бұрын
Punjab da kimti time barbaad ho riha, Centre nu chahida AAP govt. Nu bhang karke dubaara polling karvae jaan. Ho koi hull nahi. Thanks
@bhindermangat2777
@bhindermangat2777 4 сағат бұрын
Don't worry bhagwant Maan is not going anywhere atleast 15 years this is not changes first time Don't make everything issue
@saytruth1382
@saytruth1382 3 сағат бұрын
AAP is going to extinction after this tenure. 92 elected by mistake of other political parties. Kanjriwal made base in Punjab to fight elections in other states.Punjab state funds are being misused by AAP.
@sarbhjitsran9224
@sarbhjitsran9224 6 сағат бұрын
Punjab de dalita de maamle ch thodi gll mannan yog nhi
@kashmirjhutty1733
@kashmirjhutty1733 7 сағат бұрын
Bhatti sahib , in 2 and half years , other than loan in thousands crores , what other is done for punjabies and punjab .corruption and drug have increased more and for nothing Amritpal + 40 youths who were doing Amrit and finishing drug among punjabies are jailed that too thousands miles away.Dont you feel all these are bad .😮
@ninderkaurdhindsa8656
@ninderkaurdhindsa8656 3 сағат бұрын
Kashmirjhutty he is paying electricity bills for crores of purbias and paying jobs to Himachalies, Rajasthanies and Haryanavies and now trying to impose purbias as sarpanchs. That is the contribution of this AAM( KHAS) party, which Punjabies elected without giving a thought
@Premsharma-b9y
@Premsharma-b9y 3 сағат бұрын
Maan saab .60 mla nal lay k bjp .ch ho jao cm bane raho gay 😅
@rameshKumar-md6hv
@rameshKumar-md6hv 7 сағат бұрын
Namo Buddhaye Jai Bhim Jai Bharat sathio keep it up and up for the mission Ambedkarbaad EVM JAATIVAAD AND COLLEGIAM SYSTEM HATAO BRAHMANVADION KO SATAA SE BHAGAO SAMVIDHAN OF INDIA KO LAAGU KARVAO Or BHARAT DESH KO PHIR SE SONEY KI CHIRHIA BANAO 🙏🙏🙏🙏🙏🙏🙏🙏🙏
@KuldeepSingh-et8wg
@KuldeepSingh-et8wg 7 сағат бұрын
Bhaji Sab lok man de nal khd jan m l a de jutia man sb theek ho Jana
@sumeettrans1
@sumeettrans1 9 сағат бұрын
Tusi v mashala tv channel I think they done bhand ne moot moot ke 100 carod de bestery ghal te
@gurnamsingh-es9bo
@gurnamsingh-es9bo 5 сағат бұрын
Bhati Sahib ji.C.M.Sahib bilkul competent nhi hn.Eh C.M.Jinni jldi ho ske, Punjab de khaida chhade. 2.Je kr Maan Sahib kejri de chunggal vichon niklna Chaunde hn taan Oh Us de supporters naal BJP Vich shamal ho jaave taan hi kusi bcha pavega.Nhi taan smjho 1--2 Mheen vich gya.
@subasingh6660
@subasingh6660 Сағат бұрын
Mann. Da. Hankar .Te. Sikh.. Pb. Varkdhi. Niklia. Kejrewal. Dian Juttian. Chattan. Da. Enam. Milia
@savleensinghnony5574
@savleensinghnony5574 6 сағат бұрын
nsal layi Sikh kom tey saja mili
Когда отец одевает ребёнка @JaySharon
00:16
История одного вокалиста
Рет қаралды 11 МЛН
Зу-зу Күлпаш 2. Бригадир.
43:03
ASTANATV Movie
Рет қаралды 464 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 23 МЛН
Hamas-Israel Conflict Explained
38:36
Nitish Rajput
Рет қаралды 9 МЛН
Когда отец одевает ребёнка @JaySharon
00:16
История одного вокалиста
Рет қаралды 11 МЛН