kuldeep manak ਦੀ ਅਵਾਜ਼ ਦਾ ਭੁੱਲੇਖਾ ਪਾਉਣ ਵਾਲਾ ਹੋਇਆ ਠੱਗੀਆਂ ਦਾ ਸ਼ਿਕਾਰ | Gurmeet Meet -Part -2

  Рет қаралды 218,420

RPD 24

RPD 24

4 жыл бұрын

kuldeep manak ਦੀ ਅਵਾਜ਼ ਦਾ ਭੁੱਲੇਖਾ ਪਾਉਣ ਵਾਲਾ ਹੋਇਆ ਠੱਗੀਆਂ ਦਾ ਸ਼ਿਕਾਰ -Part -2
#kuldeepmanak#Rpdtvcanada#Raonukpunjabdee#Rpdtv#LiveNews#LivepunjabNews
Watch Live News Monday to Friday Only on Raonuk Punjab Dee channel on IPTV
Watch special Live Programs every Monday to friday 6:00 PM (Toronto Time)
Contact us 416-930-1111 |
Join me on Social media:-
👍 FB Page • / rpdchannel
🌐 Website - www.raounkpunjabdee.ca
📷 Instagram • / rpd24canada
🕊️ Twitter • / rpdtvcanada
Email Us at:- Rpdmediagroup@gmail.com

Пікірлер: 289
@harjeetdeep907
@harjeetdeep907 4 жыл бұрын
ਉਸਤਾਦ ਜੀ ਜੋ ਤੁਸੀਂ ਇੰਟਰਵਿਊ ਵਿੱਚ ਕਿਹਾ ਇਹ 16 ਆਨੇ ਸੱਚ ਗੱਲਾਂ ਕਹੀਆਂ, ਜਦੋਂ ਮੈਂ ਪਹਿਲੀ ਵਾਰ ਤੁਹਾਡੇ ਤੋਂ ਇਹ ਗੱਲਾਂ ਇੰਟਰਵਿਊ ਵਿੱਚ ਸੁਣੀਆਂ ਤੇ ਮੇਰੀ ਰੂਹ ਕੰਬ ਉੱਠੀ, ਕਿ ਉਸਤਾਦ ਜੀ ਦਾ ਸਮਾਂ ਇਹਨਾਂ ਮਾੜਾ ਬੀਤਿਆ, ਇੰਨੀਆਂ ਤੰਗੀਆਂ ਹੋਣ ਦੇ ਬਾਵਜੂਦ ਵੀ ਉਸਤਾਦ ਜੀ Folk Singer Gurmeet Meet ਜੀ ਤੁਸੀਂ ਹੌਂਸਲਾ ਨਹੀਂ ਹਾਰਿਆ ਹੌਂਸਲਾ ਸਦਾ ਬੁਲੰਦ ਰੱਖਿਆ, ਤੰਗੀ ਵਿੱਚ ਵੀ ਲੋਕ ਗਥਾਵਾਂ ਗਾਈਆਂ ਤੇ ਗਾਉਂਦੇ ਹੋ ਗੰਦੇ ਗੀਤਾਂ ਨਾਲੋਂ ਸਖ਼ਤ ਨਫ਼ਰਤ ਕਰਦੇ ਹੋਂ, ਰੱਬ ਨੇ ਬਹੁਤ ਹੀ ਵੱਡਾ ਜਿਗਰਾ ਦਿੱਤਾ ਤੁਹਾਨੂੰ, ਇਸ ਕਰਕੇ ਤੁਸੀਂ ਲੋਕ ਗਥਾਵਾਂ ਗਾਈਆਂ ਤੇ ਚੰਗੇ ਲੋਕਾਂ ਨੇ ਸਾਥ ਦਿੱਤਾ ਤੇ ਤੁਸੀਂ ਪਿਛਾਂਹ ਮੁੜ ਕੇ ਦੇਖਿਆ, ਤੁਹਾਡੀ ਮੇਹਨਤ ਨੂੰ ਮੈਂ ਸਿਰ ਥਕਾਉਂਦਾ ਉਸਤਾਦ ਜੀ, ਤੁਹਾਡੇ ਵਰਗਾ ਪਹਾੜ ਜਿੱਡੇ ਜਿਗਰੇ ਵਾਲੇ ਇਨਸਾਨ ਬਹੁਤ ਹੀ ਘੱਟ ਨੇ। ਪਰਮਾਤਮਾ ਅੱਗੇ ਅਰਜੋਈ ਕਰਦਾ ਕਿ ਜਲਦ ਹੀ ਤੁਸੀਂ ਅਾਪਣੇ ਘਰ ਵਿੱਚ ਪ੍ਰਵੇਸ਼ ਕਰੋਂ ਅਤੇ ਪਰਮਾਤਮਾ ਉਸਤਾਦ ਜੀ ਤੁਹਾਡੀ ਮੇਹਨਤ ਦਾ ਮੁੱਲ ਜ਼ਰੂਰ ਪਾਵੇਗਾ। ਰੱਬ ਰਾਖਾ,.....
@harjeetdeep907
@harjeetdeep907 4 жыл бұрын
ਪਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ, ਕੋਈ ਵੀ ਦੁੱਖ ਤਕਲੀਫ਼ ਨਾ ਆਉਣ ਦੇਵੇ । ਬਹੁਤ ਦੁੱਖ ਝੱਲੇ ਉਸਤਾਦ ਜੀ ਤੁਸੀ ਪਰ ਤੁਹਾਡੇ ਵਿੱਚ ਹੌਂਸਲਾ, ਜਿਗਰਾ ਸਹਿਣਸ਼ੀਲਤਾ ਹੈ, ਨਹੀਂ ਤੇ ਕੋਈ ਅੱਜ ਦੇ ਜਮਾਨੇ ਵਿੱਚ ਕੋਈ ਦੁੱਖ ਤਕਲੀਫ਼ਾਂ ਵਿੱਚ ਰਹਿ ਰਿਹਾ ਹੋਵੇ ਤਾਂ ਉਸ ਤੋਂ ਰਹਿ ਨਹੀਂ ਹੁੰਦਾ ਜਾਂ ਕੋਈ ਕਰਜ਼ੇ ਹੇਠ ਦੱਬ ਹੋਇਆ ਹੋਵੇ ਤੇ ਉਹ ਗਲ ਫਾਹਾ ਪਾ ਲੈਂਦੇ ਆ, ਪਰ ਉਸਤਾਦ ਜੀ ਧੰਨ ਤੁਸੀਂ ਤੇ ਤੁਹਾਡਾ ਪਹਾੜ ਜਿੱਡਾ ਜਿਗਰਾ। ਬੇਸ਼ਕ ਤੁਸੀਂ ਤਕਲੀਫ਼ਾਂ ਕੱਟ ਰਹੇ ਹੋਂ ਪਰ ਤੁਸੀਂ ਦਿਲਾਂ ਦੇ ਬਾਦਸ਼ਾਹ ਹੋਂ। ਉਸਤਾਦ ਜਨਾਬ ਕੁਲਦੀਪ ਮਾਣਕ ਸਾਬ ਕਲੀਆਂ ਤੇ ਲੋਕ ਗਥਾਵਾਂ ਦੇ ਬਾਦਸ਼ਾਹ ਹਨ ਤੇ ਤੁਸੀਂ ਉਸਤਾਦ ਜੀ ਦਿਲਾਂ ਦੇ ਬਾਦਸ਼ਾਹ ਹੋਂ। ਦਿਲੋਂ ਸਲੂਟ ਆ ਤੁਹਾਨੂੰ ਉਸਤਾਦ ਜੀ ।
@SurjitSingh-il6gc
@SurjitSingh-il6gc 4 жыл бұрын
ਬਹੁਤ ਸੋਹਣੀ ਗਾਇਕੀ ਹੈ ਆਪ ਜੀ ਦੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਆਪਜੀ ਨੂੰ
@DhillonHollywoodProduction
@DhillonHollywoodProduction 4 жыл бұрын
gd voice mehni insaਨ ਇਹੋ ਜਿਹੇ ਗਾਇਕ ਦੀ ਸਪੋਰਟ ਕਰਨੀ ਚਾਹੀਦੀ ਹੈ ਬਹੁਤ ਧੰਨਵਾਦ ਜਿਨ੍ਹਾਂ ਨੇ ਇਨ੍ਹਾਂ ਨੂੰ tv te ਸਾਹਮਣੇ ਲਿਆਦਾ
@GURMEETSINGH-jk3my
@GURMEETSINGH-jk3my 4 жыл бұрын
ਮੀਤ ਸਾਬ੍ਹ ,ਮੈਂ ਆਪ ਵੀ ਭਾਵਕ ਹੋ ਗਿਆ ਤੁਹਾਡੀ ਜਿੰਦਗੀ ਦੀ ਸਚਾਈ ਸੁਣਕੇ ਧੰਨ ਹੈ ਤੁਹਾਡਾ ਸਬਰ ਏਨਾਂ ਕੁਝ ਹੋਣ ਦੇ ਵਾਵਜੂਦ ਤੁਸੀ ਕਿਸੇਨੂੰ ਮਾੜਾ ਨੀ ਕਿਹਾ ਕੋਈ ਗੱਲ ਨੀ ਡਟੇ ਰਹੋ ਤੁਹਾਡੀ ਮਿਹਨਤ ਅਤੇ ਸਬਰ ਰੰਗ ਲਿਆਉਣਗੇ ਆਹ ਅਐਂਕਰ ਧੀ ਰਾਣੀਂ ਦਾ ਵੀ ਦਿਲੋਂ ਧੰਨਵਾਦ ਜਿਸਨੇ ਬਹੁਤ ਵਧੀਆ ਗੱਲਬਾਤ ਕੀਤੀ।ਤੁਹਾਡੀ ਸਾਫ ਸੁਥਰੀ ਗਾਈਕੀ ਅਤੇ ਸੋਚ ਨੂੰ ਸਲਾਮ ਆ ਜੀ
@sukhjindersinghdhaliwal9017
@sukhjindersinghdhaliwal9017 4 жыл бұрын
ਬਾਈ ਜੀ ਬਹੁਤ ਵਧੀਆ ਤੁਸੀਂ ਜੋ ਗਾਇਆ ਲੱਚਰਤਾ ਬਹੁਤ ਦੂਰ ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਬਖਸ਼ਣ
@GurpreetSingh-pk3qu
@GurpreetSingh-pk3qu 4 жыл бұрын
ੲਿਹ ਪੰਜਾਬੀ ਹੀਰੇ ਨੇ ਵੀਰੋ ਸਪੋਟ ਕਰਨੀ ਹੈ ਤਾਂ ਗੁਰਮੀਤ ਵੀਰ ਦੀ ਕਰੋ ਤਾਂ ਜੋ ਪੰਜਾਬ ਦਾ ਸਭਿਆਚਾਰ ਬਚ ਸਕੇ
@jasmeetsingh4952
@jasmeetsingh4952 4 жыл бұрын
Sahi gall aa brother
@ramrahim952
@ramrahim952 4 жыл бұрын
Gurpreet Singh Good
@ramrahim952
@ramrahim952 4 жыл бұрын
Gurpreet Singh 👌💎
@GurpreetSingh-pk3qu
@GurpreetSingh-pk3qu 4 жыл бұрын
thanks veero
@robinbrar6118
@robinbrar6118 4 жыл бұрын
Good job bro 👍🏆
@sukhvirsingh453
@sukhvirsingh453 2 жыл бұрын
Bਬਹੁਤ ਮਿੱਠੀ ਅਵਾਜ਼ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
@satgurupremi6675
@satgurupremi6675 4 жыл бұрын
ਬੱਲੇ ਗੁਰਮੀਤ ਵੀਰੇ ਜਿਉਂਦੇ ਰਹਿ ਰੱਬ ਤੈਨੂੰ ਤਰੱਕੀਆਂ ਬਖ਼ਸੇ
@ghumanfamily1
@ghumanfamily1 4 жыл бұрын
ਵਾਹ ਬਈ ਵਾਹ ਸ਼ੇਰਾ ਸਲਾਮ ਹੈ ਤੇਰੀ ਸੋਚ ਨੂੰ | ਲੱਗਿਆ ਰਹਿ ਇੱਕ ਦਿਨ ਮਹਿਨਤ ਰੰਗ ਜ਼ਰੂਰ ਲਿਆਉਗੀ | ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਗਾਇਕ ਦੀ ਰੱਜਕੇ ਸਪੋਰਟ ਕੀਤੀ ਜਾਵੇ |
@DharmPal-mv4mh
@DharmPal-mv4mh 4 жыл бұрын
ਸਚ ਦੇ ਰਾਹ ਵਿੱਚ ਰੋੜੇ ਤੁਸੀਂ ਗਰੀਬ ਕਿਵੇਂ ਹੋਏ ਸੋਹਣੀ ਸਿਹਤ ਬੁਲੰਦ ਅਵਾਜ਼ ਵਧੀਆ ਸੋਚ ਚੰਗੀ ਜੀਵਨ ਸਾਥਣ ਤੁਸੀਂ ਵਹਿਮ ਪਾਲ ਛਡਿਆ ਤੁਹਾਡੇ ਵਰਗਾ ਕੋਈ ਵਿਰਲਾ ਹੀ ਹੈ
@gurbajmaan9605
@gurbajmaan9605 4 жыл бұрын
Bhot khooob
@amriktalwandi
@amriktalwandi 4 жыл бұрын
ਬਹੁਤ ਹੀ ਪਿਆਰੀ ਆਵਾਜ਼ ਸਾਡੇ ਹੀਰੇ ਗੁਰਮੀਤ ਦੀ।
@user-eo7mp2iw7x
@user-eo7mp2iw7x 4 жыл бұрын
Paji tuhad no. Dy do please
@geetkars.ssandhu9598
@geetkars.ssandhu9598 4 жыл бұрын
BEST WISHES FROM GEETKAR DR S.S SANDHU FROM JALANDHAR PUNJAB INDIA
@majarsinghmajor3388
@majarsinghmajor3388 4 жыл бұрын
ਮੈਂ ਇਸ ਵੀਰ ਦੀ ਇੰਟਰਵਿਊ ਪਹਿਲਾ ਵੀ ਦੇਖੀ ਬਹੁਤ ਹੀ ਵਧੀਆ ਗੀਤ ਗਾਏ ਇਸ ਵੀਰ ਨੇ
@rbrar3859
@rbrar3859 4 жыл бұрын
ਬਿਲਕੁਲ ਸਹੀ ਹੈ ਸੱਚ ਬੋਲਣ ਦੀ ਤਾਕਤ ਰੱਖਦੇ ਹਨ, ਬਚਾਓ ਪੰਜਾਬ ਨੂੰ ਜੇਕਰ ਬਚਾ ਸਕਦੇ
@kaderkhankhan9310
@kaderkhankhan9310 3 жыл бұрын
4,.uvyjkl
@surindergilldugri
@surindergilldugri 4 жыл бұрын
ਬਹੁਤ ਖੂਬ ਗੁਰਮੀਤ ਮੀਤ ਵੀਰੇ ਵਾਹਿਗੁਰੂ ਜੀ ਚੜਦੀ ਕਲਾ ਹੀ ਬਖਸਣ ਜੀ ❤
@MandeepSingh-ui3tz
@MandeepSingh-ui3tz 4 жыл бұрын
Nice bro
@sonubassi2961
@sonubassi2961 4 жыл бұрын
Waheguru satnam veer jio sanbo such nu
@nanakchandkamboj5844
@nanakchandkamboj5844 Жыл бұрын
ਜਿਊਂਦਾ ਰਹੋ ਵੀਰ, ਰੱਬ ਤਰੱਕੀਆਂ ਬਖਸ਼ੇ । ਬਹੁਤ ਸੋਹਣੀ ਅਵਾਜ ਹੈ ਤੇਰੀ। ਅਊਣ ਵਾਲਾ ਸਮਾੰ ਤੇਰਾ ਸਾਥ ਦੇਵੇਗਾ ।
@gurlabhsra1998
@gurlabhsra1998 4 жыл бұрын
ਦੱਬੀ ਚੱਲ ਰੱਬ ਮੇਹਰ ਕਰੂਗਾ
@DarshanSingh-bm6je
@DarshanSingh-bm6je 4 жыл бұрын
ਬਹੁਤ ਹੀ ਵਧੀਆ ਵੀਰ ਜਿੰਦਗੀ ਦਾ ਕੌੜਾ ਸੱਚ ਜਿਹੜਾ ਕਈਆ ਦੇ ਹਿੱਸੇ ਆਇਆ
@jasvirsinghbains4862
@jasvirsinghbains4862 2 жыл бұрын
ਬਹੁਤ ਹੀ ਵਧੀਆ ਲੱਗੀ ਜੀ ਗਲਬਾਤ ਮਨ ਖੁਸ਼ ਹੋ ਗਿਆ ਸੁਣ ਕੇ ਇਹੋ ਜਿਹੇ ਬੰਦਿਆਂ ਨੂੰ ਸੁਣਨਾ ਚਾਹੁੰਦੇ ਹਾਂ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਵੀਰ ਨੂੰ
@jassalikhari5034
@jassalikhari5034 4 жыл бұрын
ਬਹੁਤ ਖੂਬ ਬਾਈ ਜੀ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਬਖਸੇ
@GurjeetSingh-jy6si
@GurjeetSingh-jy6si 4 жыл бұрын
Veer ji good lines.hamesa khush raho g.bhut vidyia soch hai veer ji
@bababoharmanak864
@bababoharmanak864 4 жыл бұрын
ਧੰਨਵਾਦ ਮਾਣਕ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਣ ਲਈ
@parminderjapani1450
@parminderjapani1450 4 жыл бұрын
Waheguru g meher karo
@sema57walatarsemsingh9
@sema57walatarsemsingh9 4 жыл бұрын
Gurmeet veer ji te waheguru hamesha mehar bhariya hath rakhey ji mei v ehna kol Jalandhar gher giya c bahut pyar ditta c
@harbanshsingh8758
@harbanshsingh8758 4 жыл бұрын
Very very great veer ji sooru karo lok sab pishe ho.jyenge veer ji jay hind veer ji
@ManjeetSingh-qy9vw
@ManjeetSingh-qy9vw 4 жыл бұрын
ਟਰੈਫਿਕ ਬਾਰੇ ਸੁਚੇਤ ਕਰਨਾ ਬਹੁਤ ਜਰੂਰੀ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ।
@manjitsingh921
@manjitsingh921 4 жыл бұрын
ਪੰਜਾਬੀ ਗਾਈਕੀ ਦੇ ਅਨਮੋਲ ਹੀਰਾ!! ਹੌਸਲਾ ਰੱਖੋ ਦੇਰ ਆ ਹਨੇਰ ਨਹੀ !
@KGunopuria
@KGunopuria 4 жыл бұрын
Jiyo Bhaji WaheGuru ji tuhanu Hamesha chardiyan kala vich rakhe ji.
@chahal1234
@chahal1234 4 жыл бұрын
ਮੀਤ ਬਾਈ ਜੀ, ਹੋਸਲਾ ਰੱਖੋ । ਰੱਬ ਦੇ ਘਰ ਹਨੇਰ ਨਹੀ ਹੈ , ਦੇਰ ਜਰੂਰ ਹੈ । ਮਾਣਕ ਵਾਗ ਦੁਨੀਆਂ ਉਪੱਰ ਛਾਂਅ ਜਾਉਗੇ ।
@jagveermaan8846
@jagveermaan8846 4 жыл бұрын
ਘੈਂਟ ਯਾਰ ਬਾਈ ਮੀਤ ਬਹੁਤ ਸੋਹਣੀਆ ਗੱਲਾ ਕੀਤੀਆ ਬਾਕੀ ਅੰਧੇਰ ਨਹੀ ਦਾਤੇ ਦੇ ਘਰ ਦੇਰ ਹੋ ਸਕਦੀ ਹੈ ਰੱਬ ਤੈਨੂੰ ਹਿੰਮਤ ਬਖਸ਼ੇ ਚੜਦੀ ਕਲਾ ਬਖਸ਼ੇ ਤੇਰੇ ਜੀਵਨ ਸਾਥੀ ਨੂੰ ਲੰਮੀਆ ਉਮਰਾ ਬਖਸ਼ੇ
@devindersinghbatthdevinder163
@devindersinghbatthdevinder163 4 жыл бұрын
Veer meet gurmeet waheguru tuhanu tarakia bakshn ji
@balwanthande1997
@balwanthande1997 4 жыл бұрын
ਬਾਈ ਜੀ ਤੁਹਾਡੇ ਵਿੱਚ ਮਾਣਕ ਦੇ ਗੁਣ ਹਨ ਪਰ ਆਪਣਾ ਸਟਾਈਲ ਚੈਜ ਕਰ ਮਾਣਕ ਦਾ ਪਹਿਰਾਵਾ ਪਹਿਨ ਘਰ ਛੱਡਕੇ ਬਾਈ ਕਾਮਯਾਬੀ ਤੁਹਾਡੇ ਕੋਲ ਹੈ ਪਰ ਤੁਸੀ ਖੁਦ ਹੀ ਖੂਹ ਵਿੱਚ ਸੁੱਟੀ ਹੈ
@jagpalkhan5799
@jagpalkhan5799 4 жыл бұрын
Bahut vadhia uprala G 🙏👌👌👌 jug jug jiyo veere , channel team Da v bahut bahut Dhanwad G 🙏🙏🙏🙏🙏💅💅💅💅💅👌👌👌👌👌🌺🌺🌺🌺🌺🌷🌷🌷🌷🌷
@feellove8539
@feellove8539 4 жыл бұрын
Wah ji bahot vadiaa bhaji nice soch sacha tey saaf dil innsaan baki sache bandey nu bahot dukh takleefa aaundiyaa ney ajj kal dey singer 2.4 din challdey aapa sada bahar tey sada bahar hi rahawala.. nall wala
@jagpalkhan5799
@jagpalkhan5799 4 жыл бұрын
Meet veere ronn Lata teriya sachiya galha ne ,per veere Lokan te gussa ni auoda per Jado help layi Apne sarta rakhan ta bahut dukh Lagda, salute AA G bappu Horan nu te Salaam AA G Manak pariwar nu v te Sarda de Full bhet🌹🌹🌹🌹🌹 Kardey ha Ji os sarirak Pakho vichharr chuki mahan Hasti Manak Saab Horan nu te veere Dhanwad AA bhain Jassi Giya Da v jihna hamesha tuhada Jani k sach Da sath ditta, parmatama AAP sabh nu hamesha charrdi Kala ch rakhe te lamiya umra te tarakiya bakhse gbu UR APNA PAPPI MAHOLI 🙏💯💗 O Duyava 💅💅💅💅💅👌👌👌👌👌🌺🌺🌺🌺🌺
@himmatsingh3628
@himmatsingh3628 4 жыл бұрын
Sochan Lai majboor Kar ta Gurmeet veer
@khellaranjit2994
@khellaranjit2994 4 жыл бұрын
ਬਹੁਤ ਵਧੀਆ ਗੱਲਬਾਤ ਸੀ ਧੰਨਵਾਦ ਜੀ। ਅਵਾਜ ਬਹੁਤ ਹੀ ਵਧੀਆ
@lsharmansocialworker1002
@lsharmansocialworker1002 4 жыл бұрын
Buht sohna singer aa veer ji ,, aapa dekheya y daa program , or lagwaeya v aa program ji
@akashdeepkang3509
@akashdeepkang3509 4 жыл бұрын
ਹੰਦੀਆ ਬਾਈ ਇਹ ਘਟਨਾਵਾਂ ਇਵੇ ਲਿਖਾਉਂਦੇ ਹੁੰਦੇ ਆ ਭਰਾ ਬੀਤੀਆਂ ਬਾਈ ਇਹ ਗੱਲਾ
@nasibsingh539
@nasibsingh539 4 жыл бұрын
BGB Yb b vh NBA
@KuldeepSingh-wo8wp
@KuldeepSingh-wo8wp 4 жыл бұрын
ਅਸੀਂ ਤੁਹਾਡੇ ਨਾਲ ਹਾਂ ਵੀਰ ਜੀ 🙏🙏🙏🙏🙏
@balkarsingh4096
@balkarsingh4096 4 жыл бұрын
ਇਹ ਨੇ ਗਾਇਕੀ ਦੇ ਹੀਰੇ
@himatsingh8927
@himatsingh8927 4 жыл бұрын
ਬਹੁਤ ਵਧੀਆ ਗੁਰਮੀਤ ਦੀ ਅਵਾਜ
@jasmeetsingh4952
@jasmeetsingh4952 4 жыл бұрын
Veere banda bande nu thag sakda par rab ni,rab ne tuhanu bahut vada star bana dita hai te good massage dita tuc k ajj india vich kise di dhee safe ni,aj kise sardar kol v koi dhee ni shad k ja sakda pehla sardaran te kina jakeen krde c lok.tuc manak sab te bapu dev 3k wala ji de nal jude raho mehnat rang lave gi.wahguru chardikala vich rakhe tuhanu
@Daske.WaleSahi
@Daske.WaleSahi 4 жыл бұрын
ਮੀਤ ਮੇਰਾ ਭਰਾ ਹਰ ਗਾਣਾ ਬਾਖੂਬੀ ਗਾਉਂਦਾ ਤੇ ਮੈਨੂੰ ਭੇਜਦਾ ਵਾਟਸ ਐਪ ਤੇ ਧੰਨਵਾਦ ਯਾਰਾ
@rajbirsinghbedi9305
@rajbirsinghbedi9305 4 жыл бұрын
Veer ji sanu vi bhej dyaa kro ji 8013100023
@premlal2200
@premlal2200 4 жыл бұрын
ਬਹੁਤ ਵਧੀਆ ਲੱਗਿਆ ਜੀ ਤੁਹਾਡੀ ਸੰਘਰਸ਼ ਦੀ ਕਹਾਣੀ ਸੁਣ ਕੇ ਤੁਹਾਡੀ ਵਿਚਾਰਧਾਰਾ ਵੀ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਦੇਣ
@ManjeetKaur-dz4us
@ManjeetKaur-dz4us Жыл бұрын
ਬਲੰਦ ਅਵਾਜ਼, ਉਤੱਮ ਵਿਚਾਰ, ਵਾਹਿਗੁਰੂ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏
@jasdevbhangu4406
@jasdevbhangu4406 4 жыл бұрын
ਬਾਈ ਜੀ ਸੂਰਜ ਜਰੂਰ ਚੜੇਗਾ ਤੇਰਾ ਇਕ ਬਾਰੀ ਚੜ ਗਿਆ ਫਿਰ ਨਹੀ ਡੁੱਬਦਾ।
@bablivirdi1316
@bablivirdi1316 4 жыл бұрын
Tuhadi sadgi or tuhada apune usatd ji manak saib Lai satikar tuhanu arsha tak leke jau bahji tuhanu or sadi sangeet di baniya da herra ho tusi manak sib di savhi ho tusi
@hardevsingh3631
@hardevsingh3631 4 жыл бұрын
ਅਮਰਿੰਦਰ ਤੇ ਐਮੀ ਵਿਰਕ ਵੀਰਿਆ ਨੂੰ ਬੇਨਤੀ ਹੈ ਕਿ ਮੀਤ ਨੂੰ ਫਿਲਮਾ ਵਿੱਚ ਜਰੂਰ ਲਵੋ ਵੀਰਾ ਨੂੰ ਬੇਨਤੀ ਹੈ ਕਿ ਜਰੂਰ ਕਰੋ
@bsdhaliwalbsdhaliwal8454
@bsdhaliwalbsdhaliwal8454 4 жыл бұрын
ਸਾਮੋ ਗੀਤ ਮੈਨੂੰ ਬਹੁਤ ਪਸੰਦ ਵੀਰ ਵਹਿਗੁਰੂ ਤੇਰੀ ਤਰੰਕੀ ਕਰੇ ਫੋਨ ਨੰਬਰ ਦਿਓ
@arvindverma4989
@arvindverma4989 4 жыл бұрын
Vv beautiful voice
@Harpal7653
@Harpal7653 4 жыл бұрын
ਐੰਕਰ ਮੈਡਮ ਰੁਪਿੰਦਰ ਗਾਂਧੀ ਫਿਲਮ ਆਲੀ ਆ ਵੈਲਣ ਮੋਗੇ ਆਲੀ
@jssandhu6592
@jssandhu6592 4 жыл бұрын
Harpal Singh aiwen jianlian na marea kro veer
@dharmindersinghsinghdhatmi8377
@dharmindersinghsinghdhatmi8377 4 жыл бұрын
ਬੰਦਾ ਨੀਤ ਦਾ ਅਮੀਰ ਹੋਣਾ ਚਾਹੀਦੇ ਬਾਈ ..ਕਿਸੇ ਦੇ ਪੈਸੇ ਦਾ ਅਾਪਾ ਨੂੰ ਕੀ ਭਾਅ ਦੋਸਤਾ
@manjeetsingh7551
@manjeetsingh7551 4 жыл бұрын
Very good view veer Gurmit ji Good bless you & sat shree AK all medium Anacer ji
@rkdograbagol40
@rkdograbagol40 4 жыл бұрын
Good singer
@sukhdeepsinghsukhdeep7054
@sukhdeepsinghsukhdeep7054 4 жыл бұрын
ਅਜੋਕੇ ਸਮੇਂ ਦਾ ਹੀਰਾ ਗਾਇਕ
@harwindersingh9047
@harwindersingh9047 4 жыл бұрын
Very nice meet jindabad sada khush raho
@avtargrewal3723
@avtargrewal3723 4 жыл бұрын
ਵਾਹ ਮੇਰੈ ਬਾਈ ਜੀ ਅਜ ਤੁਸੀਂ ਬਾਕੀਆਂ ਸੰਤਾਲੀ ਚੇਤੇ ਕਰਾਤੀ ਬਾਈ ਗੁਰਮੀਤ ਮੀਤ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਤੁਹਾਡੀ ਵਾਹਿਗੁਰੂ ਲੰਮੀ ਉਮਰ ਕਰੈ ਸਦਾ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ ਜੀ
@neeturehal2374
@neeturehal2374 4 жыл бұрын
ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਜੀ ਗੁਰਮੀਤ ਵੀਰ ਤੇ
@kuldeeprahon9299
@kuldeeprahon9299 4 жыл бұрын
ਬਹੁਤ ਵਦੀਅਾ ਜੀ
@msangha3319
@msangha3319 4 жыл бұрын
ਬੜੀਆਂ ਕੰਮ ਦੀਆਂ ਗੱਲਾਂ ਸੁਣਨ ਲੲੀ ਮਿਲੀਆਂ, ਰੱਬ ਸੁੱਖ ਰੱਖੇ ਮਿਲਾਂਗੇ ਕਦੇ ਬਾੲੀ।
@palsingh5382
@palsingh5382 4 жыл бұрын
ਇਮੋਛਨਲ ਕਰ ਦਿੱਤਾ ਬਾਈ ਤੂੰ ਤਾਂ
@anuekumar3190
@anuekumar3190 4 жыл бұрын
Good brother
@balvirlandra7727
@balvirlandra7727 4 жыл бұрын
ਕਲੀਅਾ ਦਾ ਬਾਦਸ਼ਾਹ
@Pawankumar-gq7lv
@Pawankumar-gq7lv 4 жыл бұрын
God bless you brother 👍
@NareshKumar-mw3ni
@NareshKumar-mw3ni 4 жыл бұрын
ਵੀਰੇ ਸਲਾਮ ਐ ਤੇਰੀ ਸੋਚ ਨੂੰ ਼਼਼ਵਾਹਿਗੁਰੂ ਕਿਰਪਾ ਕਰੇਗਾ।
@ggossal888
@ggossal888 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿਚ ਰੱਖਣ ਬਾਈ ਜੀ!
@GurpreetSingh-lc1su
@GurpreetSingh-lc1su 4 жыл бұрын
Wahe guru ji Maher karo ji🙏🙏
@jotmajher53
@jotmajher53 4 жыл бұрын
Legend Ustad Meet Ji
@karanbraich444
@karanbraich444 4 жыл бұрын
Waheguru ji mehar karan
@ranasingh4746
@ranasingh4746 4 жыл бұрын
Very good very beautiful God bless you God help you thanks
@todayupdtes
@todayupdtes 4 жыл бұрын
Bot wadiya veer g kuldeep manak Saab di yaad agi
@dalersinghgrewalsingh7619
@dalersinghgrewalsingh7619 4 жыл бұрын
Nyc veer ji
@ramtej2168
@ramtej2168 4 жыл бұрын
ਵੀਰੇ ਤੂੰ ਕਲੀਆਂ ਗਾਇਆ ਕਰ
@karamjitkaur2459
@karamjitkaur2459 4 жыл бұрын
Good interview , nice and clear hearted anchor. Saaf suthre song gaaon ly thank. God bless U. Keep it up. U will surely success soon
@nippyjeepmodificationssing4885
@nippyjeepmodificationssing4885 4 жыл бұрын
I like Gurmeet bai am fain of manak saab
@RavinderSingh-cl7gx
@RavinderSingh-cl7gx 4 жыл бұрын
Va ji va
@charnacharna9431
@charnacharna9431 4 жыл бұрын
ਮੇਰੀਆਂ ਤਾਂ ਅਖਾਂ ਵਿੱਚੋਂ ਪਾਣੀ ਆ ਗਿਆ ਬਾਈ ਦੀ ਕਹਾਣੀ ਸੁਣ ਕੇ ।
@deepsaab9998
@deepsaab9998 4 жыл бұрын
wo wo wo bhut bhut dhan wad ida de veer nal tci ... galbat kiti
@charnacharna9431
@charnacharna9431 4 жыл бұрын
ਬਹੁਤ ਵਧੀਆ ਅਵਾਜ਼ ਹੈ ਮਾਣਕ ਦਾ ਦੂਸਰਾ ਰੂਪ ਹੈ ਬਾਈ । ਇਸ ਬਾਈ ਦੀ ਸਾਨੂੰ ਫੁੱਲ ਸਪੋਟ ਕਰਨੀ ਚਾਹੀਦੀ ਹੈ ।ਗਾਇਕੀ ਵਿੱਚ ਅਗੇ ਲਿਆਉਣਾ ਚਾਹੀਦਾ ਹੈ ।ਲੰਡਰ ਗਾਇਕਾ ਨਾਲੋਂ ਕਿਤੇ ਵਧੀਆ ਹੈ ।
@gurbajmaan9605
@gurbajmaan9605 4 жыл бұрын
ਮਾਣਕ ਦਾ ਚੇਲਾ ਗੁਰਮੀਤ ਮੀਤ
@balvirsingh1176
@balvirsingh1176 4 жыл бұрын
ਮਾਣਕ ਦਾ ਚੇਲਾ ਨਹੀਂ ਵੀਰ ਉਹਦੇ ਚੇਲੇ ਪੰਛੀ ਦਾ ਚੇਲਾ ਆ
@sadsongpunjabi6187
@sadsongpunjabi6187 4 жыл бұрын
Interview leyan wali vi dil di saff aa 22ta hei he joi veer
@rajamaan7358
@rajamaan7358 4 жыл бұрын
Gurmeet meet very nice singer
@manjitsingh-ip6wj
@manjitsingh-ip6wj 4 жыл бұрын
ਮਾਣਕ ਜੀ ਦੀ ਅਵਾਜ ਗੁਰਤੇਜ ਸਿੱਧੂ ਤੇ ਕਰਮਜੀਤ ਅਨਮੋਲ ਹੀ ਕੱਡ ਸਕਦੇ ਨੇ......ਗੁਰਮੀਤ ਤੁਸੀ ਸਿਰਫ ਮਸਹੂਰੀ ਲੈ ਰਹੇ ਹੋ ਤੁਹਾਡੀ ਅਵਾਜ ਨੇੜੇ ਤੇੜੇ ਵੀ ਟੱਚ ਨੀ ਕਰਦੀ......ਤੁਹਾਡੀ ਅੈਲਬਮ ਆਈ ਸੀ ਆਲੂ ਪੱਟ ਲੋ ਏਦਾ ਦਾ ਕੁਝ ....ਉਦੋ ਮਾਨਕ ਸਾਬ ਦੇ ਪੁਰਨੇ ਨਹੀ ਸੀ ਯਾਦ ਤਹਾਨੂ....ਬਥੇਰੀ ਕੋਸ਼ਿਸ਼ ਕਰੀ ਪਰ ਨਹੀ ਗੱਲ ਬਣੀ.....ਏਹੋ ਜਹੀਆ ਗੱਲਾ ਨਾਲ ਸਰੋਤੇ ਨੀ ਕੀਲੇ ਜਾਦੇ.....ਸਟੇਜ ਤੇ ਵ ਦਮ ਹੋਵੇ.....ਕੋਈ ਹੋਰ ਕਮ ਕਰਲਾ ਨਾ ਬਰਬਾਦ ਹੋ ਮਿਤਰਾ.......
@jageersingh8631
@jageersingh8631 4 жыл бұрын
Very good nice voice god bless you
@balwinderkainthmoga993
@balwinderkainthmoga993 4 жыл бұрын
z
@balwinderkainthmoga993
@balwinderkainthmoga993 4 жыл бұрын
meet youR GEET VERY NICE BALWI DER KAI TH GEET KAR MOGA
@NirmalSingh-bz3si
@NirmalSingh-bz3si Жыл бұрын
ਵਧੀਆਂ ਗਾਉਦਾਂ ਗੁਰਮੀਤ ਮੀਤ ? ਬੁਰੀ ਹੁੰਦੀ ਓ ਜੱਟਾ ਬੁਰੀ ਹੁੰਦੀ ਆ ?
@PremPal-sy6vg
@PremPal-sy6vg 4 жыл бұрын
Va veer va jug jug jee
@davindergill3671
@davindergill3671 4 жыл бұрын
ਵੀਰੇ ਰੱਬ ਤੈਨੂੰ ਹਮੇਸਾਂ ਖੁਸ਼ ਰੱਖੇ
@allinone-dj9kn
@allinone-dj9kn 4 жыл бұрын
ਵੱਡਾ ਰੋਲ ਤਾਂ ਗੰਦੇ ਗੀਤਕਾਰਾਂ ਦਾ ਤੇ ਗੰਦੇ ਫਿਲਮੀ ਸੀਨਾ ਦਾ ਹੈ
@sharanjitsinghgill7181
@sharanjitsinghgill7181 4 жыл бұрын
God bliss you veer g
@jagrajsingh6079
@jagrajsingh6079 4 жыл бұрын
Very good 👍 veer
@ramsranbhadra9529
@ramsranbhadra9529 4 жыл бұрын
ਬਹੁਤ ਵਧੀਆ ਵੀਰ ਜੀ
@makhansohal3588
@makhansohal3588 4 жыл бұрын
Very very nice brother
@kuldeepchahal5255
@kuldeepchahal5255 4 жыл бұрын
ਦਿਲ ਦੀਆਂ ਗੱਲਾਂ ਇੰਨਾਂ ਦਰਦ
@ssbal8117
@ssbal8117 4 жыл бұрын
Meet Ji very nice .....Speachless Parmatma tuhadi umer lami kre te trakki bakhshe
@balwinderkumar4883
@balwinderkumar4883 4 жыл бұрын
God bless u bhaji
@GurpreetSingh-jk2sz
@GurpreetSingh-jk2sz 4 жыл бұрын
I like it bhaji jio
@manjitsingh6776
@manjitsingh6776 4 жыл бұрын
ਵਾਹ ਜੀ ਵਾਹ ਵਾਹ
@ranarana6497
@ranarana6497 4 жыл бұрын
God bless you
@kakasingh9856
@kakasingh9856 4 жыл бұрын
Bhut hi sohne vichar hai veer
@unitedcolors2920
@unitedcolors2920 4 жыл бұрын
ਬਹੁਤ ਵਧਿਆ ਬਾਈ
@mobilesolution5989
@mobilesolution5989 4 жыл бұрын
👌👌👌👌👌👌👌👌
@mithusingh4401
@mithusingh4401 4 жыл бұрын
गुरमीत मीत जी बहुत ही सच्चा सही बोलदे ने
@GurdevSingh-gv5sw
@GurdevSingh-gv5sw 4 жыл бұрын
Gurdev Singh Mauritius I am you same time. ?
Clown takes blame for missing candy 🍬🤣 #shorts
00:49
Yoeslan
Рет қаралды 38 МЛН
100❤️
00:19
MY💝No War🤝
Рет қаралды 23 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
Clown takes blame for missing candy 🍬🤣 #shorts
00:49
Yoeslan
Рет қаралды 38 МЛН