No video

ਕੁਲਦੀਪ ਮਾਣਕ ਦਿੰਦਾ ਸੀ 5500 ਰੁਪਏ ਗੀਤ ਦੇ BITTU BEPARWAH PB 19

  Рет қаралды 197,533

BITTU BEPARWAH PB19

BITTU BEPARWAH PB19

Жыл бұрын

ਸੀਟੀ ਵੱਜੇ ਚੁਬਾਰੇ ਤੇ ਨਾਈਆਂ ਦਿਆ ਮੁੰਡਿਆ ਗੀਤਕਾਰ ਬਾਪੂ ਪਿਸ਼ੌਰ ਸਿੰਘ ਪੇਸ਼ੀ ਬਰਨਾਲਾ/ #bittubeparwah #shortsfeed #reels #viral #shortsvideo #trending #interview

Пікірлер: 570
@jaswantsingh3849
@jaswantsingh3849 Күн бұрын
ਸਾਹਿਬਾਂ ਬਣੀ ਭਰਾਵਾਂ ਦੇ ਕੁਲਦੀਪ ਮਾਣਕ ਦਾ ਗਾਇਆ ਉਸ ਵਿਚ ਦੇਵ ਥਰੀਕੇ ਦਾ ਨਾ ਪਾਇਆ ਹੈ ਪਰ ਇਹ ਗੀਤ ਪਾਲ ਲੁਬਣੇ ਵਾਲੇ ਦਾ ਲਿਖਿਆ ਸੀ ਮੇ ਉਸ ਟਾਈਮ ਉਸ ਅਖਾੜੇ ਵਿਚ ਪਿੰਡ ਲੁਬਾਨੇ ਨਾਬੇ ਕੋਲ ਮਜੂਦ ਸੀ ਜਦੋਂ ਪਾਲ ਲੂਬਣੇ ਵਾਲੇ ਇਹ ਗੀਤ ਮਾਣਕ ਨੂੰ ਦਿੱਤਾ ਅਤੇ ਮਾਣਕ ਸਾਹਿਬ ਨੇ ਸਟੇਜ ਉਤੇ ਇਹ ਅਨਾਉਂਸ ਕੀਤਾ ਸੀ ਕੇ ਮੈਂ ਪਾਲ ਲੁਬਨੇ ਵਾਲੇ ਦਾ ਗੀਤ ਗਾਉਣ ਲੱਗਿਆ ਹਾਂ
@Bawarecordsofficial
@Bawarecordsofficial Жыл бұрын
ਬਾਪੂ ਕਿਸੇ ਦੇ ਮਰਨ ਤੋਂ ਬਾਅਦ ਓਹਦੇ ਬਾਰੇ ਕਹੀ ਜਾਣਾ ਠੀਕ ਨਹੀਂ | ਕਿਸੇ ਰਸਾਲੇ, ਕਿੱਸੇ ਚੋਂ ਕੋਈ ਆਈਡੀਆ ਲੈ ਕੇ ਕੋਈ ਚੀਜ਼ ਲਿਖ ਦੇਣੀ ਚੋਰੀ ਤਾਂ ਨਹੀਂ ਕਹਿ ਸਕਦੇ | ਦੇਵ ਨੇ ਐਨੇ ਗੀਤ ਲਿਖੇ ਸਾਰੇ ਕਿਤੇ ਚੋਰੀ ਕੀਤੇ ਨੇ ? ਕਈ ਜੈਲਸੀ ਵਾਲੇ ਪੱਤਰਕਾਰ ਕਈ ਵਾਰ ਅਜਿਹੇ ਲੇਖ ਲਿਖ ਦੇਂਦੇ ਨੇ ਅੱਜ ਵੀ ਏਹੋ ਕੁਝ ਚਲਦਾ ਆ | ਬਾਪੂ ਧਰਮਪ੍ਰੀਤ ਤਾਂ ਦੁਨੀਆ ਤੋਂ ਚਲੇ ਗਿਆ | ਮਾਹੀਨੰਗਲ ਤਾਂ ਸੈੱਟ ਪੂਰਾ ਨਿਊਜ਼ੀਲੈਂਡ ਚ |
@dhaliwalfarm13
@dhaliwalfarm13 Жыл бұрын
W
@arvelsingh
@arvelsingh Жыл бұрын
​@@dhaliwalfarm13ll
@nirmalchoudhary9190
@nirmalchoudhary9190 Жыл бұрын
Bilkul sahi 💯% sehi keh reha ho jis time ohh kruna se usnu chor kehna galat hai ji
@jaggajatt2524
@jaggajatt2524 Жыл бұрын
ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂
@vinylRECORDS0522
@vinylRECORDS0522 Жыл бұрын
ਜਦੋਂ ਪੁਰਾਣੀਆਂ ਲੋਕ ਗਾਥਾਵਾਂ ਸੁਣਦੇ ਹਾਂ, ਝੱਟ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਤਾਂ ਥਰੀਕੇ ਵਾਲੇ ਨੇ ਲਿਖੀ ਹੋਈ ਹੈ। ਥਰੀਕੇ ਵਾਲਾ ਸਥਾਪਿਤ ਹੋਣ ਕਰਕੇ ਕਾਮਯਾਬ ਹੋ ਗਿਆ ਤੇ ਕਈ ਸੱਜਣ ਉਹਦਾ ਵਿਰੋਧ ਸੁਣ ਨਹੀਂ ਸਕਦੇ, ਪਰ ਸੱਚਾਈ ਤਾਂ ਸੱਚਾਈ ਰਹਿਣੀ ਹੈ।ਇਹ ਬੰਦਾ ਗਰੀਬੀ ਕਰਕੇ ਪਿੱਛੇ ਰਹਿ ਗਿਆ।
@BalwinderSingh-jw5ws
@BalwinderSingh-jw5ws Жыл бұрын
ਦੇਵ ਥਰੀਕੇ ਵਾਲਾ ਇੱਕ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਸੀ ਜਿਸ ਦੀ ਕਲਮ ਨੇ ਪੰਜਾਬ ਦੇ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ ਗੁੱਡੀ ਸਿਖਰਾਂ ਤੇ ਪਹੁੰਚਾਇਆ ਕਿਸੇ ਵੀ ਲੇਖਕ ਜਾਂ ਕਲਾਕਾਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀ ਭੰਡੀ ਪ੍ਰਚਾਰ ਕਰਨਾਂ ਠੀਕ ਨਹੀਂ ਹੈ ਬਾਪੂ ਇਹ ਗੱਲਾਂ ਉਨ੍ਹਾਂ ਦੇ ਜਿਉਂਦੇ ਜੀ ਲੋਕਾਂ ਸਾਹਮਣੇ ਲਿਆਉਣੀਆਂ ਚਾਹੀਦੀਆਂ ਸਨ 🤪🤪
@singhisking539
@singhisking539 Жыл бұрын
Sachi ji 👍
@surjitsingh6327
@surjitsingh6327 Жыл бұрын
Baee ji threkey vala odo'n jinoda c .jdo'n maank Dian kalia'n nu akhvaar kiha gia c k ih kisey hor Dia'n (Shyad fidoo ney ) likhia ney. Odo'n taa'n kisey ney koee kintoo prntoo keeta nhi c
@harjinderharjinder9927
@harjinderharjinder9927 12 күн бұрын
​@@singhisking539⁹⁹⁹⁹0😊pp⁶😅
@dyalsingh9461
@dyalsingh9461 4 сағат бұрын
Dev Tharike wale da Geetkari vich Wadda Nam hai
@sukhdevkhan4430
@sukhdevkhan4430 Жыл бұрын
ਬਾਪੂ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਕਿਸੇ ਨੂੰ ਮਰਨ ਤੋਂ ਬਾਅਦ ਇਹ ਗੱਲਾਂ ਕਰਨੀਆਂ ਚੰਗੀਆਂ ਨਹੀਂ ਹੁੰਦੀਆ
@jagsirsidhu-io3ye
@jagsirsidhu-io3ye Жыл бұрын
ਬਾਬਾ ਜੀ ਥਰੀਕੇ ਵਾਲਾ ਜਦੋਂ ਜਿਉਂਦਾ ਸੀ ਉਦੋਂ ਬੋਲਣਾਂ ਸੀ ਮਰਨ ਤੋਂ ਬਾਅਦ ਤਾਂ ਸਾਰੇ ਹੀ ਬੋਲਦੇ ਐ
@nachhatarsinghkajal6827
@nachhatarsinghkajal6827 Жыл бұрын
Esh da Karan Greebi hai .Takre da sati Bihi so.Tharike wale ne Pakistani kalakaran de Geeta de mukhre te Laina chori karke Manak di awaj bich Record karwaiyan.
@jasvirkuthalajasvirkuthala7040
@jasvirkuthalajasvirkuthala7040 Жыл бұрын
ਜਿੰਨ੍ਹਾਂ ਲੋਕਾਂ ਨੇ ਪੰਜਾਬੀ ਕਿੱਸਾ ਕਾਵਿ ਪੜ੍ਹਿਆ ਹੈ ਉਨ੍ਹਾਂ ਸਭ ਨੂੰ ਪਤੈ ਕਿ ਥਰੀਕਿਆਂ ਵਾਲੇ ਦੀਆਂ ਬਹੁਤੀਆਂ ਲੋਕ ਕਥਾਵਾਂ ਇਨ੍ਹਾਂ ਕਿੱਸਿਆਂ ਵਿੱਚੋਂ ਹੂਬਹੂ ਚੋਰੀ ਕੀਤੀਆਂ ਹੋਈਆਂ ਨੇ।
@RajinderSingh-ob1fp
@RajinderSingh-ob1fp Жыл бұрын
ਜਦੋਂ ਇਹ ਜੰਮਿਆ ਉਦੋਂ ਦੇਵ ਥਰੀਕੇ ਵਾਲਾ ਮਰ ਗਿਆਸੀ।😅😅
@sheer5962
@sheer5962 Жыл бұрын
ਬਾਬਾ ਸੱਚ ਕਹਿ ਰਿਹਾ ਹੈ
@balram5058
@balram5058 Жыл бұрын
​@@nachhatarsinghkajal6827poore da poora geet hi chori kre hoye ne pakistani geet
@fakirsaida786
@fakirsaida786 Ай бұрын
ਬਾਪੂ ਜੀ ਤੁਹਾਨੂੰ ਕਿਸੇ ਚੰਗੇ ਡਾਕਟਰ ਦੀ ਜਰੂਰਤ ਹੈ ਹੋਰ ਵੀ ਵਧੀਆ ਲਿਖਣ ਲੱਗ ਜਾਓਗੇ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕੋਈ ਵੀ ਜਿਹਨੇ ਬੰਦਾ ਮਾਰਕੇ ਮੀਟ ਬਣਾਇਆ ਉਹਨੂੰ ਛਾਂਪ ਨੀ ਦਿਸੀ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦੈ ਬੇ ਤੁਕੀਆਂ
@avtarsinghbal5532
@avtarsinghbal5532 Жыл бұрын
ਬਕਵਾਸ ਕਰਦਾ ਮੈਂ tਮੈਂ ਤੀਹ ਸਾਲ ਮਾਣਕ ਸਾਹਿਬ ਨਾਲ ਗਾਇਆ ਕਦੇ ਨਹੀਂ ਦੇਖਿਆ ਨਾ ਕੋਈ ਮਾਣਕ ਜੀ ਨੇ ਕੋਈ ਗੀਤ ਗਾਇਆ ਇਹਦਾ ਜੇ ਕੋਈ ਰਿਕਾਰਡ ਹੋਇਆ ਓਹਦਾ ਨਾ ਦੱਸੇ ਮਾਣਕ ਸਾਹਿਬ ਦੀ ਹਰ ਰਿਕਾਰਡਿੰਗ ਤੇ ਮੈਂ ਨਾਲ ਰਿਹਾ Mera,
@mastkalander1065
@mastkalander1065 Ай бұрын
ਸਹੀ ਗੱਲ ਆ ਬੱਲ ਸਾਬ੍ਹ ਤੁਸੀਂ ਤੀਹ ਸਾਲ ਕੰਮ ਕੀਤਾ ਇਸ ਦੇ ਬਹੁਤ ਵੱਡੇ ਪਰੂਫ਼ ਹਨ ਕਹਿਣ ਸੁਣਨ ਦੀ ਲੋੜ ਨਹੀਂ ਮੈਂ ਤਾਂ ਆਪ ਨਹੀਂ ਇਸ ਗੱਪੀ ਦਾ ਕਦੇ ਨਾ ਸੁਣਿਆ ਐਹੋ ਜਿਹੇ ਇਹਦੀ ਇੰਟਰਵਿਊ ਕਰਨ ਵਾਲੇ ਹੋਣਗੇ
@HarjinderSINGH-gh6hr
@HarjinderSINGH-gh6hr 25 күн бұрын
ਫੇਰ ਤਾਂ ਤੈਨੂੰ ਇਹ ਵੀ ਪਤਾ ਹੋਊ ਕਿ ਭਦੌੜ ਵਾਲੇ ਨਛੱਤਰ ਛੱਤੇ ਨੂੰ ਕੀਹਨੇ ਮਰਵਾਇਆ ਸੀ ..? ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ, ਗੀਤ ਅੰਬਰਾਂ ਤੇ ਸੀ ਓਸ ਵਕਤ ਦਾ, ਜਿਹੜਾ ਮਾਣਕ ਤੋਂ ਜਰਿਆ ਨਹੀਂ ਗਿਆ! ਜਿਹੋ ਜਿਹੀਆਂ ਕੀਤੀਆਂ ਓਹੋ ਜਿਹੀਆਂ ਭਰ ਗਿਆ ਮਰਾਸੀ, ਬੁਰੀ ਹਾਲਤ ਨਾਲ਼ ਮਰਿਆ, ਚੱਜ ਦੀ ਸਮਾਧ ਵੀ ਨਹੀਂ ਬਣਾਈ ਕਿਸੇ ਨੇ! 🦁🦁
@johalhundalmusicofficial
@johalhundalmusicofficial Жыл бұрын
ਦੇਵ ਤਾ ਦੇਵ ਹੀ ਸੀ❤
@jaggajatt2524
@jaggajatt2524 Жыл бұрын
ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂
@karamjeetsingh158
@karamjeetsingh158 Жыл бұрын
ਦੇਵ ਬਾਪੂ ਵਰਗਾ ਕੋਈ ਨਹੀ ਬਣ ਸਕਦਾ ਕਿਉ ਪਕਾਈ ਮਾਰੀਆ
@J_s_Sidhu
@J_s_Sidhu Жыл бұрын
👍👌
@Arjan-qo5ul
@Arjan-qo5ul Жыл бұрын
ਹਾਂਜੀ ਕੋਈ ਚੋਰ ਨੀਂ ਹੋ ਸਕਦਾ
@daljeetsingh7552
@daljeetsingh7552 Жыл бұрын
ਸਹੀ ਕਿਹਾ।
@AvtarSingh-bv5eq
@AvtarSingh-bv5eq Ай бұрын
1965ਵਿਚ,ਲਿਖਣ ਲੱਗ ਪਿਆ ਜਦੋਂ ਇੰਦਰਾ ਗਾਂਧੀ ਨਾਲ ਹੱਥ ਮਿਲਾਉਣ ਦੀ ਜਿਦ ਕੀਤੀ ਉਦੋਂ ਕਹਿੰਦਾ ਮੈਂ ਛੋਟਾ ਸੀ ਗੱਪ ਮਾਰਦਾ
@ਜਗਿਦਰਸਿੰਘਜੋਗਿੰਦਰਸਿੰਘ
@ਜਗਿਦਰਸਿੰਘਜੋਗਿੰਦਰਸਿੰਘ 2 күн бұрын
@@karamjeetsingh158 ਬੀਰ ਜੀ ਪੰਜਾਬੀ ਲਿਖਣ ਤੋਂ ਪਹਿਲਾਂ ਮੁਹਾਰਨੀ ਯਾਦ ਕਰਨੀਂ ਪੈਂਦੀ ਹੈ ਭਕਾਈ ਭੱਬੇ ਨਾਲ ਬਣਦੀ ਹੈ
@mandersingh9153
@mandersingh9153 Жыл бұрын
ਦੇਵ ਥਰੀਕੇ ਵਾਲੇ ਨੂੰ ਦੁਨੀਆ ਭਰ ਦੇ ਪੰਜਾਬੀ ਪਿਆਰ ਕਰਦੇ ਹਨ ਦੇਵ ਨੇ ਪੁਰਾਣੇ ਵੇਲੇ ਦੇ ਕਿਸਿਆ ਨੂੰ ਪੜਿਆ ਵਾਚਿਆ ਤੇ ਉਹਨਾਂ ਵਿਚੋਂ ਬਹੁਤ ਸਾਰੇ ਗੀਤਾਂ ਕਲੀਆ ਦਾ ਜਨਮ ਹੋਇਆ ਜਿਸ ਨੂ ਕੁਲਦੀਪ ਮਾਣਕ ਦੀ ਆਵਾਜ਼ ਨੇ ਅਮਰ ਕਰ ਦਿੱਤਾ
@SurjeetPhalera
@SurjeetPhalera Жыл бұрын
kzbin.info/www/bejne/aHq4e6Z4fselba8
@manmohansinghgill768
@manmohansinghgill768 Жыл бұрын
ਦੇਵ ਥਰੀਕੇ ਤੇ ਕੁਲਦੀਪ ਮਾਣਕ ਦੋਨਾਂ ਦੇ ਨਾਲ ਮੇਰਾ ਕਾਫ਼ੀ ਮੇਲ ਮਿਲਾਪ ਰਿਹਾ, ਜਿਨ੍ਹਾਂ ਦਿਨਾਂ ਵਿੱਚ ਮਾਣਕ ਥਰੀਕੇ ਪਿੰਡ ਰਹਿੰਦਾ ਹੁੰਦਾ ਸੀ। ਅੱਜ ਦੋਵੇਂ ਇਸ ਦੁਨੀਆਂ ਤੇ ਨਹੀਂ ਰਹੇ। ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਕਿਸੇ ਬਾਰੇ ਵੀ ਊਲ- ਜਲੂਲ ਨਹੀਂ ਬੋਲਣਾ ਚਾਹੀਦਾ। ਵਾਹਿਗੁਰੂ ਸਭ ਦਾ ਭਲਾ ਕਰਨ।
@jaggajatt2524
@jaggajatt2524 Жыл бұрын
ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂
@daljeetsingh7552
@daljeetsingh7552 Жыл бұрын
ਸਹੀ ਗੱਲ।
@palasingh5151
@palasingh5151 Жыл бұрын
ਦੇਵ ਥਰੀਕੇ ਵਾਲੇ ਦਾ ਨਾਂ ਬਹੁਤ ਉੱਚਾ ਹੈ ਉਸ ਨੇ ਮਾਣਕ ,ਛਿੱਦਾ, ਜਗਮੋਹਣ ਕੌਰ, ਗੁਰਮੀਤ ਮੀਤ ਹੋਰ ਸਾਰੇ ਨੂੰ ਗੀਤ ਦਿਤੱ ਹਨ ਬਾਬਾ ਜੀ ਗ਼ਲਤ ਨਾ ਬੋਲੋਂ ਅਤੇ ਪੱਤਰਕਾਰ ਹਵਾ ਵਿੱਚ ਗੱਲਾਂ ਕਰਦਾ
@gurdipsingh3373
@gurdipsingh3373 Жыл бұрын
ਵੀਰ ਜੀ ਇਹ ਗੱਲਾਂ ਅਸੀਂ 35 -40 ਸਾਲ ਪਹਿਲਾਂ ਵੀ ਸੁਣਿਆ ਸੀ
@gurdevsinghaulakh7810
@gurdevsinghaulakh7810 Жыл бұрын
ਦੇਵ ਥਰੀਕੇ ਵਾਲੇ ਬਹੁਤ ਉੱਘੇ ਗੀਤਕਾਰ ਸਨ ਮੌਤ ਤੋਂ ਬਾਅਦ ਐਵੇ ਬਕਵਾਸ ਨਹੀ ਕਰਨੀ ਚਾਹੀਦੀ , ਥਰੀਕੇ ਵਾਲੇ ਦੇ ਜਿੰਓਦੇ ਜੀ ਕਿਥੇ ਗਿਆ ਸੀ ,
@varinder3847
@varinder3847 Жыл бұрын
Mai ta is KANJJAR BHUDDE da likhiya koi Geet Ni suniya BAKWAS Kari Janda ay betha
@MadanLal-wt9vw
@MadanLal-wt9vw 27 күн бұрын
Babpu old ho aia
@MadanLal-wt9vw
@MadanLal-wt9vw 27 күн бұрын
Geet beche
@MadanLal-wt9vw
@MadanLal-wt9vw 27 күн бұрын
A great senior but nothing
@JaswinderSingh-gg7zv
@JaswinderSingh-gg7zv Жыл бұрын
ਗੱਲਾ ਹਜਮ ਨਹੀ ਹੋਈਆ ਜਦੋ ਮਾਣਕ ਸਾਬ ਇਕ ਅਖਾੜੇ ਦਾ 2000 ਜਾ 2500 ਲੈਦੇ ਸੀ ਇਹ ਆਖੀ ਜਾਦਾ ਮੈਨੂੰ ਇਕ ਗੀਤ 5500 ਦਿੰਦਾ ਸੀ । ਗੱਲ ਬਾਤ ਸਮਜ ਤੋਂ ਬਾਹਰ ਆ ਜੀ ।
@daljeetsingh7552
@daljeetsingh7552 Жыл бұрын
ਗਪੌੜ ਸੰਖ ਅੈ।
@nanakchandkamboj5844
@nanakchandkamboj5844 Ай бұрын
100 ਪਰਸੈੰਟ ਗੱਪੀ ਬੁੜਾ। ਇਕ ਵੀ ਗੱਲ ਸਹੀ ਨਹੀੰ ਲਗਦੀ ਇਹਦੀ।
@AvtarSingh-bv5eq
@AvtarSingh-bv5eq Ай бұрын
ਉਦੋ ਦਸ ਹਜ਼ਾਰ ਦਾਂ ਇਕ ਕਿੱਲਾ ਜ਼ਮੀਨ ਦਾਂ ਮੁੱਲ ਸੀ
@GurdevSingh-tl4dh
@GurdevSingh-tl4dh Ай бұрын
ਇਸ ਦੱਲੇ ਨੂੰ ਪੁੱਛਣਾ ਸੀ ਜਦੋਂ ਦੇਵ ਥਰੀਕੇ ਵਾਲਾ ਜਿਉਂਦਾ ਸੀ ਉਸ ਟਾਈਮ ਤੂੰ ਕਿਉਂ ਨਹੀਂ ਭੌਕਿਆਂ ਸਾਲੇ ਕੰਜਰ ਇਸ ਨੂੰ ਪਤਾ ਸੀ ਦੇਵ ਥਰੀਕੇ ਵਾਲੇ ਨੇ ਗਾਂਡ ਚ ਡੰਡਾ ਠੋਕ ਦੇਣਾ ਸ਼ਾਲੇ ਦੱਲੇ ਤੈਨੂੰ ਕੋਈ ਜਾਣਦਾ ਵੀ ਨਹੀਂ ਦੇਵ ਥਰੀਕੇ ਵਾਲੇ ਨੂੰ ਬੱਚਾ ਬੱਚਾ ਜਾਂਣਦਾ ਤੇ ਰਹਿੰਦੀ ਦੁਨੀਆਂ ਤੱਕ ਜਾਂਣਦਾ ਰਹੇਗਾ ਗੀਤ ਤਾਂ ਸ਼ਾਲੇ ਮੈਂ ਬਹੁਤ ਲਿਖੇ ਹੋਏ ਨੇ ਉਹਨਾਂ ਦਾ ਕੀ ਫਾਇਦਾ ਤੂੰ ਗੀਤ ਦਾ ਨਾਮ ਦੱਸ ਦਿੰਦਾਂ ਫਿਰ ਕਹਿੰਦਾ ਰਿਕੋਡ ਨਹੀ ਹੋਇਆ ਸ਼ਾਲਾ ਕੰਜਰ ਬਕਵਾਸ ਕਰ ਰਿਹਾ ਏ ਦੱਲਾ
@GurdevSingh-tl4dh
@GurdevSingh-tl4dh Ай бұрын
ਸ਼ਾਲਾ ਪਹਿਲਾਂ ਕਹਿੰਦਾ ਸੀ ਮੈਨੂੰ 5500 ਦੇ ਰਿਹਾਂ ਸੀ ਮਾਣਕ ਵਾਧ ਵਿੱਚ ਕਹਿ ਰਿਹਾ ਇਸ ਵਿੱਚ ਕਮਾਈ ਨਹੀਂ ਹੁੰਦੀ ਸ਼ਾਲਾ ਗਪੌੜ ਸੰਖ ਬਕਵਾਸ ਕਰ ਰਿਹਾ ਦੱਲਾ
@mukhtiarsingh6532
@mukhtiarsingh6532 Жыл бұрын
ਇਸਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਵ ਥਰੀਕੇ ਵਾਲੇ ਦਾ ਕੋਈ ਸਾਨੀ ਹੋਵੇ ਉਹਨਾਂ ਦਾ ਨਾਂ ਹਮੇਸ਼ਾ ਗੂੰਜਦਾ ਰਹੇ ਗਾ ਸਵਰਗੀਂ ਵਾਸ ਹੋਵੇ ਜਿਹੜੀ ਗੱਲ ਨਕਲ ਦੀ ਐਇਹ ਵੀ ਸੱਚ ਹੈ ਨਕਲਾਂ ਸਾਰੇ ਪੁਰਾਣੇ ਜਾਂ ਨਵੇਂ ਕਰਦੇ ਹੁੰਦੇ ਨੇ ਦੇਵ ਹੋਰੀਂ ਚਿੱਠੇ ਪੜ੍ਹ ਪੜ੍ਹ ਕੇ ਨਕਲਾਂ ਜਾਂ ਕਾਫੀ ਪੁਰਾਣੇਂ ਗਾਇਕਾਂ ਦੀਆਂ ਲਿਖਤਾਂ ਜਾਂ ਪਾਕਿਸਤਾਨੀ ਗਾਇਕਾਂ ਦੀਆਂ ਨਕਲਾਂ ਕਰਦੇ ਰਹੇ ਨੇ ਕਈ ਗੀਤ ਤਾਂ ਹੂਬਹੂ ਤਰਜ਼ਾਂ ਦੀਆਂ ਨਕਲਾਂ ਕੀਤੀਆਂ ਨੇ ਬੇ ਸ਼ੁਮਾਰ ਗੀਤ ਦੱਸ ਸਕਦੇ ਹਾਂ ਥਰੀਕੇ ਵਾਲਿਆਂ ਵੀ ਬਹੁਤ ਕੁਝ ਕੀਤਾ ਹੈ ਇਦਾਂ ਨਵੇਂ ਮੁੰਡਿਆਂ ਨੂੰ ਇਹਦੇ ਵਾਰੇ ਸ਼ਾਇਦ ਪਤਾ ਨਹੀਂ ਹੈ ਬੰਦੇ ਦੇ ਜਾਣ ਤੋਂ ਬਾਅਦ ਇਦਾਂ ਦਾ ਕਹਿਣਾ ਕਰਨਾ ਵਧੀਆ ਨਹੀਂ
@nanakchandkamboj5844
@nanakchandkamboj5844 Жыл бұрын
ਐਨਾ ਕੁਫਰ ਨਾ ਤੋਲੋ ਬਜੁਰਗੋ, ਤੁਸੀਂ ਵੀ ਰੱਬ ਨੂੰ ਜਾਨ ਦੇਣੀ ਆ। ਦੇਵ ਸਾਹਬ ਨੇ ਹਜਾਰਾੰ ਗੀਤ ਲਿਖੇ ਅਤੇ ਦਰਜਨਾਂ ਸਿੰਗਰਾੰ ਨੇ ਗਾਏ ਜੋ ਜੱਗ ਜਾਹਰ ਨੇ। ਤੁਹਾਡਾ ਮੈੰ ਅੱਜ ਤੱਕ ਨਾੰ ਹੀ ਨਹੀਂ ਸੁਣਿਆ ਤੇ ਜਿਹੜੇ ਸਿੰਗਰਾਂ ਦਾ ਤੁਸੀਂ ਜਿਕਰ ਕੀਤਾ ਉਹਨਾੰ ਚੋਂ ਹਾਕਮ ਬਖਤੜੀ ਨੂੰ ਛੱਡ ਕੇ ਕਿਸੇ ਸਿੰਗਰ ਦਾ ਨਾਮ ਨ੍ਹੀ ਸੁਣਿਆ। ਜਿਸ ਦੇਵ ਬਰੀਕੇ ਵਾਲੇ ਨੁੰ ਤੁਸੀਂ ਭੰਡ ਰਹੇ ਹੋ ਓਹ 20 ਵੀਂ ਸਦੀ ਦਾ ਸਬ ਤੋਂ ਵੱਧ ਲੋਕ ਗਾਥਾਵਾਂ ਦਾ ਰਚਨਹਾਰ ਤੇ ਇਕ ਸਫਲ ਗੀਤਕਾਰ ਸੀ ਜਿਸ ਨੇ ਕਿੱਸੇ ਕਿਤਾਬਾੰ ਵਿੱਚ ਛਪੇ ਲੋਕ ਨਾਇਕਾਂ ਨੂੰ ਗੀਤਾਂ ਦੀ ਲੜੀ ਵਿੱਚ ਪਰੋ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ। ਜੇ ਦੇਵ ਸਾਹਬ ਨਾ ਹੁਂਦੇ ਤਾਂ ਹੁਣ ਤੱਕ ਲੋਕ ਗਾਥਾਵਾਂ ਦਮ ਤੋੜ ਚੁੱਕੀਆਂ ਹੁੰਦੀਆਂ, ਦੇਵ ਸਾਹਿਬ ਨੇ ਨਵੇਂ ਸਿਰੇ ਤੋਂ ਇਹਨਾੰ ਨੂੰ ਆਪਣੀ ਕਲਮ ਰਾਹੀਂ ਸੁਰਜੀਤ ਕੀਤਾ। ਇਸ ਵਿੱਚ ਮਾਣਕ ਸਾਹਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਦੇਵ ਸਾਹਬ ਦੇ ਰੂਬਰੂ ਦਰਸ਼ਨ ਕਰਨ ਦੀ ਮੇਰੀ ਦਿਲੀ ਤਮੰਨਾ ਸੀ ਪਰ ਦੁਨੀਆਵੀ ਰੁਝੇਵਿਆਂ ਕਾਰਨ ਇਹ ਸਬ ਸੰਭਵ ਨਹੀਂ ਹੋ ਸਕਿਆ ਤੇ ਓਹ ਦੁਨੀਆ ਨੂਂ ਅਲਵਿਦਾ ਕਹਿ ਗਏ। I miss you dev sahb.
@NirmalSingh-bz3si
@NirmalSingh-bz3si Жыл бұрын
ਇਹ ਕੋਈ ਕਾਮਰੇਡ ਆ ਲੜਾਈ ਝਗੜੇ ਕਰਕੇ ਦੇਵ ਸਾਹਿਬ ਹੋਰੀ ਇਸਨੂੰ ਦੇਖ ਕੇ ਭਜ ਜਾਦੇਂ ਹੋਣਗੇ
@KulwantSingh-fy8hd
@KulwantSingh-fy8hd 9 ай бұрын
Sadhu Bhadra Pudhu Lekha Geet
@jagirsingh7381
@jagirsingh7381 Жыл бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ।। ਅਮਰ ਸਿੰਘ ਚਮਕੀਲਾ ਬਹੁਤ ਵਧੀਆ ਗਾਇਆ ਹੈ।।
@jiuansinghgill4373
@jiuansinghgill4373 Жыл бұрын
ਬਾਬਾ ਜੀ,ਦੋ, ਇਨਸਾਨ,ਇਸ, ਜਹਾਨ, ਨੂੰ,ਛੱਡ, ਗਿਆ, ਉਸ, ਦੇ, ਖਿਲਾਫ, ਨਹੀਂ,ਬੋਲੀ, ਦਾ,,ਦੇ, ਬੋਲਣਾ, ਸੀ, ਤਾਂ ਉਸ, ਦੇ, ਜਿਉਂਦੇ, ਤੋਂ, ਬੋਲਦਾ
@gurnamsehjal281
@gurnamsehjal281 Жыл бұрын
ਦੇਵ ਸਹਿਬ ਜੀ ਬਹੁਤ ਹੀ ਉਚਕੋਟੀ ਦੇ ਲੇਖਕ ਸੀ।
@jagtarsarpanch3073
@jagtarsarpanch3073 Жыл бұрын
ਗੁਰਨਾਮ ਰਸੀਲਾ ਸਾਡੇ ਰਿਸ਼ਤੇਦਾਰ ਸੀ ਯੌ ਕੁਛ ਸਮੇਂ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ
@jagtarsinghsodhi6019
@jagtarsinghsodhi6019 Жыл бұрын
ਵੱਡੇ ਵੀਰ ਪਿਸ਼ੌਰ ਸਿੰਘ ਜੀ, ਬਹੁਤ ਵਧੀਆ ਇਨਸਾਨ ਅੱਜ ਕੱਲ ਅੱਤ ਗਰੀਬੀ ਦੌਰ ਵਿੱਚੋਂ ਗੁਜ਼ਰ ਰਹੇ ਨੇ ਅੱਜਕਲ੍ਹ ਨੇੜੇ ਨਿਰੰਜਣ ਸਿੰਘ ਮਾਸਟਰ ਜੀ ਦੀ ਕੋਠੀ ਗਰਚਾ ਰੋਡ ਬਰਨਾਲਾ ਵਿਖੇ ਰਹਿ ਰਹੇ ਨੇ
@SukhdevSingh-db6xo
@SukhdevSingh-db6xo Жыл бұрын
ਏਸ ਬਾਪੂ ਨੂੰ ਇਹ ਪੁੱਛਿਆ ਜਾਵੇ ਕੇ ਹੁਣ ਤੂੰ ਇੰਟਰਵਿਊ ਦੇ ਕੇ ਆਪਣੇ ਨੰਬਰ ਬਣਾਈ ਜਾਂਦਾ ਹੈ ਜਦੋਂ ਦੇਵ ਥਰੀਕੇ ਵਾਲਾ ਜਿਓੰਦੇ ਸਨ ਉਸ ਟਾਈਮ ਤੂੰ ਕਿਥੇ ਸੀ ਜਦੋਂ ਥਰੀਕੇ ਵਾਲਾ ਮਰ ਗਿਆ ਤਾਂ ਹੁਣ ਇਹ ਗੱਲਾਂ ਠੀਕ ਨਹੀਂ ਤੇਰੇ ਵਰਗੇ ਬਜ਼ੁਰਗ ਵਾਸਤੇ ਵਾਹਿਗੁਰੂ ਜੀ ਤੁਹਾਨੂੰ ਸੁਮੱਤ ਬਖਸ਼ਣ
@nirmalbrar7713
@nirmalbrar7713 Жыл бұрын
ਦਿਦਾਰ ਸੰਧੂ ਨੇ ਨਾ ਮਾਰ ਜਾਲਮਾਂ ਪੇਕੇ ਤੱਤੜੀ ਦੇ ਦੂਰ ਕਿਸੇ ਹੋਰ ਦਾ ਲਿਖਿਆ ਸੀ ਇਹਨੇ ਆਪਣਾ ਨਾਂ ਪਾ ਦਿੱਤਾ
@jaggajatt2524
@jaggajatt2524 Жыл бұрын
ਅੱਜ ਬਾਪੂ ਨੂੰ ਦੇਖ ਕੇ ਪਤਾ ਚੱਲਿਆ ਨੀਟੂ ਸ਼ਟਰਾ ਆਲੇ ਵਰਗੇ 1980 ਚ ਵੀ ਹੁੰਦੇ ਸੀ ਜਿਵੇਂ ਬਾਪੂ ਪਿਸ਼ੋਰ ਸਿੰਘ
@daljeetsingh7552
@daljeetsingh7552 Жыл бұрын
😂😢😮😅😊😂
@user-rw1vo4tg4b
@user-rw1vo4tg4b Күн бұрын
ਬਾਪੂ ਤੈਨੂੰ ਕਸਮ ਹੈ ਤੈਨੂੰ ਤੇਰੇ ਭਗਵਾਨ ਦੀ।ਉਹ ਜਿਹੜੀ ਚੋਰ ਵਾਲੀ ਅਖ਼ਬਾਰੀ ਖ਼ਬਰ ਲੋਕਾਂ ਨੂੰ ਦਿਖਾ। ‌
@darshanjoga2038
@darshanjoga2038 Ай бұрын
ਇਹ ਗੱਲ ਬਿਲਕੁਲ ਸਹੀ ਹੈ ਬਾਪੂ ਦੀ ੱਇਹ ਲੇਖ ਮੈ ਉਸ ਵੇਲੇ ਪੜਿਆ ਸੀ ਅਖਬਾਰ ਿਵੱਚ । ਹੁਣ ਵੀ ਕਿਸੇ ਲਾਇਬ੍ਰੇਰੀ ਿਵੱਚ ਿਮਲ ਸਕਦਾ।
@rachhpalsinghsingh4465
@rachhpalsinghsingh4465 Жыл бұрын
22 ਜੀ ਨਾ ਤਾਂ ਇਨਾ ਦੋਨਾਂ ਨੂੰ ਮਾਣਕ ਸਾਬ ਵਾਰੇ ਤੇ ਨਾ ਦੇਵ ਸਾਬ ਵਾਰੇ ਪਤਾ ਉਹ ਦੋਵੋਂ ਪੰਜਾਬ ਦੇ ਹੀਰੇ ਸੀ ਇਹ ਦੋਵੇ ਚਵਲ ਨੇ ਐਵੇ ਜੱਬਲੀਆਂ ਮਾਰ ਰਹੇ ਨੇ?
@nachhatarsinghkajal6827
@nachhatarsinghkajal6827 Жыл бұрын
Kaka ji eh chawalian nehi, Sachai hai. Meri Umar 61sal hai te Geet likhda vi ha . Ludhiyane bich ehi kujh hunda riha. tu tan aje bacha hai esh line bich.
@Dhaliwal_5525
@Dhaliwal_5525 Жыл бұрын
Ok nice
@daljeetsingh7552
@daljeetsingh7552 Жыл бұрын
ਕੁਤੀੜ ਭੌਕਦੀ ਹੁੰਦੀ ਅੈ।
@sukhwinderdhaliwal4191
@sukhwinderdhaliwal4191 Жыл бұрын
ਇਹ ਕਹਿ ਰਿਹਾ71ਸਾਲ ਦਾ ਅੱਜ ਦੱਸ ਰਿਹਾ ਹੈ ਤੇ ਦੇਵ ਥਰੀਕੇ 81ਸਾਲਾ ਦੇ ਹੋਕੇ ਗੁਜ਼ਰੇ ਹਨ
@lachhansingh7434
@lachhansingh7434 Жыл бұрын
Tu us Velez kiyon boliya, Jason oh loke jiyonde c , your frod ok
@krishandev3633
@krishandev3633 Ай бұрын
😂
@baldevsingh9391
@baldevsingh9391 Жыл бұрын
ਏਨਾ ਚੋ ਨਾਮੀ ਗਾਇਕ ਕੋਈ ਨੀ ਜੇੜੇ ਬਾਪੂ ਨਾਂਮ ਲਂਈ ਜਾਂਦਾ ਦੇਵ ਦਾ ਨਾਮ ਚਲਦਾ ਦੁਨੀਆਂ ਤੇ
@Arjan-qo5ul
@Arjan-qo5ul Жыл бұрын
ਹਾਕਮ ਬਖਤੜੀ ਵਾਲਾ ਨਮੀ ਸਿੰਗਰ nahi
@gurpreetrandhawa2230
@gurpreetrandhawa2230 Жыл бұрын
ਸ਼ਮਸ਼ੇਰ ਸੰਧੂ ਵੀ ਪਾਕਿਸਤਾਨੀ ਗੀਤ ਚੋਰੀ ਕਰ ਕੇ ਗੀਤਕਾਰ ਬਣਿਆਂ ਫਿਰਦਾ
@kalwindersingh7408
@kalwindersingh7408 Ай бұрын
Shamsher sandhu fir vi changa likhde ne ihna geetkaran nalon ih te gallan hi ne geet thoda
@ਜਗਿਦਰਸਿੰਘਜੋਗਿੰਦਰਸਿੰਘ
@ਜਗਿਦਰਸਿੰਘਜੋਗਿੰਦਰਸਿੰਘ 3 күн бұрын
ਮੇਰਾ ਪਿੰਡ ਫਰਵਾਹੀ ਮੇਰੇ ਕੋਲ ਬਹੁਤ ਵਧੀਆ ਗੀਤ ਪ ਏ ਨੇ
@Bittubeparwahpb19
@Bittubeparwahpb19 3 күн бұрын
@@ਜਗਿਦਰਸਿੰਘਜੋਗਿੰਦਰਸਿੰਘ 7696126547
@didersingh7524
@didersingh7524 Жыл бұрын
ਇਹ ਗਲਤ ਕਰ ਰਿਹਾ ਜੇ ਬੋਲਣਾ ਹੋਵੇ ਅਗਲੇ ਦੇ ਜਿਉਦਿਆਂ ਗਲ ਕਰੇ ਨਿਦਾੰ ਕਰਨਾ ਗੰਦਗੀ ਖਾਣ ਬਰਾਬਰ
@Arjan-qo5ul
@Arjan-qo5ul Жыл бұрын
ਓਦੋ ਵੀ ਦੇਵ ਦੇ ਸਾਮਣੇ ਬੋਲੇ ਸੀ
@ParveenKumar-lf4my
@ParveenKumar-lf4my Ай бұрын
਼ਦੈਵ ਥਰੀਕਿਆਂ ਵਾਲੇ ਨੂੰ ਚੋਰ ਦੱਸਦੈ।ਇਹ ਬੰਦਾ ਹਿਲਿਆ ਲਗਦਾ 👍
@Lakhmireana1980
@Lakhmireana1980 Жыл бұрын
ਬਾਪੂ ਆਪਣੀ ਉਮਰ ਦਾ ਲਿਹਾਜ਼ ਕਰ ਲੈਣਾ ਸੀ ਦੇਵ ਸਾਹਿਬ ਤੇ ਮਾਣਕ ਸਾਹਿਬ ਬਾਰੇ ਬੋਲਣ ਤੋਂ ਪਹਿਲਾਂ।
@AvtarSingh-xv3sv
@AvtarSingh-xv3sv Жыл бұрын
ਬਿਲਕੁਲ ਝੂਠ ਬੋਲ ਰਿਹਾ।ਕਿਸੇ ਦੇ ਮਰਨ ਤੋਂ ਬਾਅਦ ਝੂਠੀ ਸੋਅਰਤ ਨਹੀਂ ਕਰਵਾਈਦੀ।ਲਿਖਤਾਂ ਸਾਭ ਕੇ ਰੱਖ ਸਕਦਾ ਸੀ।
@kuljitkanda1276
@kuljitkanda1276 Жыл бұрын
ਬਾਈ ਜੀ ਪੈਲਾ ਕਿੱਥੇ ਗਿਆ ਸੀ ਜਦੋਂ ਦੇਬ ਥਰੀਕੇ ਵਾਲਾ ਜਿਉਦਾ ਸੀ ਬਾਈ ਜੱਦੋ ਦੇਬ ਥਰੀਕੇ ਨੂੰ ਮਰੂਤੀ ਕਾਰ ਨਾਲ ਸਨਮਾਨਿਤ ਕੀਤਾ ਸੀ ਉਸ ਟਾਈਮ ਸਟੇਜ ਬੋਲਣਾ ਬਣਦਾ ਸੀ ਲੋਕ ਗਾਥਾ ਦਾ ਬਾਦਸਾ ਸੀ ਦੇਬ ਥਰੀਕੇ ਨੇ ਸਰੀ ਉਮਰ ਵੰਜ ਗੱਡੀਕੇ ਰੱਖਿਆ ਹੁਣ ਬੋਲਣ ਦਾ ਕੋਈ ਮਤਲਬ ਨਹੀਂ ਜਿਉਦੇ ਤੋਂ ਬੋਲਣਾ ਸੀ
@sidhuanoop
@sidhuanoop Жыл бұрын
ਕੁਝ ਕਿਤਾਬਾਂ ਕਿੱਸੇ ਪੜੵਕੇ ਲਿਖਣਾਂ ਜੇ ਚੋਰੀ ਐ ਤਾਂ ਇਹ ਬਾਪੂ ਵੀ ਚੋਰ ਐ ਇਹਨੇ ਵੀ ਸੁੱਚਾ ਸੂਰਮਾਂ ਕਿਤੋਂ ਪੜ੍ਹਕੇ ਸੁਣਕੇ ਈ ਲਿਖਿਆ ਹੋਊ । ਇਹ ਕਿਹੜਾ ਸੁੱਚੇ ਸੂਰਮੇਂ ਦੇ ਨਾਲ ਗੁੱਲੀ ਡੰਡਾ ਖੇਡਦਾ ਰਿਹੈ। ਅਜਿਹੀ ਘਟੀਆ ਦਰਜੇ ਦੀ ਪੱਤਰਕਾਰੀ ਨਹੀਂ ਕਰਨੀਂ ਚਾਹੀਦੀ। ਕਿਸੇ ਦੇ ਵੀ ਜਿਉਂਦੇ ਜੀਅ ਮੂੰਹ ਤੇ ਸੱਚ ਕਹੋ ਤਾਂ ਮਰਦਾਨਗੀ ਐ
@satnambukanwalia6722
@satnambukanwalia6722 Жыл бұрын
ਜਿਉਣਾ ਮੌੜ ਸਿਧੂ ਸਨੇਰਾ ਵਾਲੇ ਦਾ ਲਿਖਿਆ ਹੋਇਆ ਸੀ ਉਦੋਂ ਮਾਣਕ ਥਰੀਕੇ ਰਹਿਦਾ ਸੀ ਜਦੋਂ ਇਹ ਮਾਣਕ ਨੂੰ ਕਿੱਸਾ ਦੇਣ ਗਿਆ ਰਾਤ ਰਿਹਾ ਉਥੇ ਹੀ ਦੇਵ ਆਗਿਆ ਦਾਰੂ ਸਿਕਾ ਚਲਿਆ ਉਹੀ ਕਾਪੀ ਚੱਕ ਕੇ ਲੈ ਗਿਆ ਉਹ ਫਿਰ ਛਿੰਦੇ ਦੀ ਅਵਾਜ਼ ਵਿੱਚ ਕਰਵਾਇਆ
@PalveerDhillon98
@PalveerDhillon98 Жыл бұрын
ਜੇ ਪਰਵਾਰ ਜਾ ਘਰਵਾਲੀ ਖੁਸ ਨੀ ਹੁਦੀ ਫੇਰ ਸਰੋਤੀਆ ਨੂੰ ਕਿਮੇ ਖੁਸ ਕਰੇਗਾ
@Arjan-qo5ul
@Arjan-qo5ul Жыл бұрын
ਓਨੇ ਦਾ ਪਰਿਵਾਰ ਇਸ ਲਈ ਓਨਾ ਗੀਤ ਤੋ ਖੁਸ਼ ਨੀਂ ਸੀ ਕਿਉਕਿ ਓਨਾ ਬਹੁਤ ਮਾੜ੍ਹੇ ਸਮੇ ਗੁਜਾਰੇ ਸੀ ਤੇ ਕਿਸੇ ਨੇ ਓਨਾ ਦਾ ਸਾਥ ਨੇ ਸੀ ਦਿਤਾ ਓਨਾ ਦੇ ਪੁੱਤਰ ਦੇ ਜਾਣ ਤੂੰ ਬਾਦ ਓਨਾ ਦੇ ਪਰਿਵਾਰ ਨੇ ਬਹੁਤ ਪ੍ਰਸ਼ਾਨੀ ਦਾ ਸਾਮਣਾ ਕੀਤਾ ਤੁਸੀਂ ਦੱਸੋ ਕੀ ਜੇ ਤੁਹਾਡੇ ਤੇਂ ਦੁੱਖਾਂ ਦਾ ਪਹਾੜ੍ਹ ਟੁੱਟ ਜਾਵੇ ਤਾਂ ਪਰਿਵਾਰ ਚੂਨੋ ਗੇ ਜਾ ਕੰਮ ਓ ਵੇਲਾ ਕਿਸੇ ਤੂੰ ਗੀਤ ਵਾਪਿਸ ਲੈਣ ਦਾ ਸਹੀ ਸਮਾਂ ਨਹੀਂ ਸੀ
@MohanSingh-dy4kg
@MohanSingh-dy4kg Ай бұрын
❤। ਓ ਭਰਾਵਾਂ ਕਿਉਂ ਪਿਛਲੀ ਉਮਰੇ ਲੋਕਾਂ ਤੋਂ ਗਾਲ਼ਾਂ ਲੈਦਾ‌ ਹੈ ਦੇਵ ਬਾਈ ਨੂੰ ਆਲ‌ ਵਾੜ ਵਿੱਚ ਦੁਨੀਆ ਜਾਣਦੀ ਹੈ ‌ਤੇਰੀ ਸ਼ਕਲ ਹੀ ਅੱਜ ਵੇਖੀ ਹੈ ਸ਼ਰਮ ਕਰ
@jaspreetgrewalbittu4028
@jaspreetgrewalbittu4028 Жыл бұрын
ਦੇਵ ਦੇ ਜਿਉਂਦੇ ਵੇਲੇ ਕਹਿੰਦਾ ਤਾਂ ਮੰਨ ਜਾਂਦੇ ਸੀ ਹੁਣ ਤਾਂ ਬਾਬਾ ਤਾਂ ਫੇਮ ਭਾਲਦਾ ਹੈਂ ਦੇਵ ਪੈਸੇ ਦੇ ਜੋਰ ਇੱਕ ਦੋ ਸਾਲ ਚਲ ਜਾਂਦਾ ਅਗਲਾ ਮਰਨ ਤੋਂ ਬਾਦ ਵੀ ਹਿੱਟ ਹੈ।ਉਹਦੇ ਗਾਣੇ ਲੋਕ ਗੀਤ ਬਣਗੇ।ਤੇਰਾ ਕਿੱਤੇ ਨਾਂ ਹੀ ਨੀਂ ਸੁਣਿਆ।
@SurjitphaleraSurjeetphal-sh6kd
@SurjitphaleraSurjeetphal-sh6kd Жыл бұрын
ਦੇਵ ਥਰੀਕੇ ਵਾਲਾ ਬਹੁਤ ਵੱਡਾ ਗੀਤਕਾਰੀ ਦਾ ਚੋਰ ਸੀ 1920ਆਏ ਪੱਥਰ ਦੇ ਰਿਕਾਰਡ ਗੀਤ ਇਸ ਦੀ ਹਾਂਮੀ ਭਰਦੇ ਨੇ ਭਰਾਵਾਂ ਬਾਪੂ ਸਹੀ ਕਹਿ ਰਿਹਾ
@mann062
@mann062 8 ай бұрын
ਜੇ ਬਾਬਾ ਕਲਮ ਚ ਦਮ ਹੋਵੇ ਕੋਈ ਨੀ ਰੋਕ ਸਕਦਾ
@santokhsingh227
@santokhsingh227 Ай бұрын
Vary nice veer je khus raho Whaguru je from Holland
@Bittubeparwahpb19
@Bittubeparwahpb19 Жыл бұрын
kzbin.info/www/bejne/sJ-sgnZ7iNx6pqs
@JailuVlogs
@JailuVlogs Жыл бұрын
Dev Threeke legend writer...
@HarjitSingh-zi4mp
@HarjitSingh-zi4mp Жыл бұрын
ਵੈਸੇ ਗੱਲ ਹੈ ਜੀ ਇੱਕ ਵਾਰ ਸਪੋਕਸਮੈਨ ਅਖਬਾਰ ਵਿੱਚ ਵੀ ਲੇਖ ਲੱਗਿਆ ਸੀ । ਕਿ ਉਹਨਾਂ ਨੇ ਇੱਕ ਬਜੁਰਗ ਤੋਂ 80 ਰੁਪਏ ਪ੍ਰਤੀ ਗੀਤ ( ਲੋਕ ਗਾਥਾਵਾਂ ) ਦੇ ਹਿਸਾਬ ਨਾਲ ਖਰੀਦੇ ਸਨ ।
@navisharma3469
@navisharma3469 Жыл бұрын
ਬਾਪੂ ਜੀ ਝੂਠ ਨਾ ਮਾਰਿਓ, ਰੱਬ ਨੰ ਜਾਨ ਦੇਣੀ ਹੈ
@singhsardar7404
@singhsardar7404 Жыл бұрын
5500 rupey manak dinda c 1 geet da . Uss time 5500 rupey 5 lakh naal da c baba g kuch jiyada ni ho giya
@pritamrupal4700
@pritamrupal4700 Жыл бұрын
Dev Tharike wala was a legendry lyricist. I think some stories and interviews are planted to assassinate the character of popular personalities. It should be avoided.
@SurjeetSingh-vt6kw
@SurjeetSingh-vt6kw Жыл бұрын
Very irresponsible reporting& foolish. Umeed a channel is dumb interview lain wale nu fire kr dve ga . Video delete kr k muafi mng leva. Dev Tharike Suraj a Punjabi geetan da , eh Buddha diva .. Is nu jgauna aje baaki a . Surjit thukn wale di apni dahdi vich e panda a
@daljeetsingh7552
@daljeetsingh7552 Жыл бұрын
U wrote excellent .
@Bhagabajwa-tv
@Bhagabajwa-tv Жыл бұрын
ਝਾੜੂ ਵਾਲਾ ਪਸ਼ੌਰਾ ਨਿਕਲਿਆ ਇਕ ਪਰਸਿਟ ਸਚ ਨਹੀ ਦੇਵ ਸਿਰੇ ਦਾ ਰਾਇਟਰ ਆ ਤੇਰੀ ਅਖੀਰਲੀ ਐਟਰ ਵਿਊਆ ਦੇਵ ਥਰੀਕੇ ਜਿੰਦਾਬਾਦ
@harbanssinghnatt4890
@harbanssinghnatt4890 Жыл бұрын
ਊਂ ਇੱਕ ਗੱਲ ਮੰਨਣੀ ਪਊ। ਆਪਣੀ ਤੁਲਣਾ ਕਰਨ ਵਾਸਤੇ ਸਾਹਮਣੇ ਵਾਲਾ ਟੀਸੀ ਦਾ ਬੰਦਾ ਦੇਵ ਨੂੰ ਚੁਣਿਆ ਹੈ।
@Arjan-qo5ul
@Arjan-qo5ul Жыл бұрын
ਸੁਆ ਟੀਸੀ ਦਾ ਬੰਦਾ ਚੋਰ
@JailuVlogs
@JailuVlogs Жыл бұрын
Dev Threekey wala ..bai ji Badshah c
@daljeetsingh7552
@daljeetsingh7552 Жыл бұрын
ਕਮਾਲ ਕਰਤੀ 😂😢😮😅😊😂
@pappupallah8262
@pappupallah8262 Жыл бұрын
ਦੇਵ ਥਰੀਕੇ ਵਾਲਾ ਇਕ ਚੰਗਾ ਲੇਖਕ ਸੀ ਇਸ ਬਾਪੂ ਦਾ ਤਾਂ ਕੋਈ ਗਾਣਾ ਵੀ ਨਹੀਂ ਸੁਣਿਆ ਹਰ ਕੋਈ ਐਵੇਂ ਭਮਕੜਾ ਵਾਂਗੂ ਬੋਲੀ ਜਾਦੇ ਨੇ ਦੇਵ ਵਰਗਾ ਕੋਈ ਹੋਰ ਨਹੀਂ ਬਣ ਸਕਦਾ
@nachhatarsinghkajal6827
@nachhatarsinghkajal6827 Жыл бұрын
Purane kise parh ke dekho , Sachai Sahmne aa jaugi.k kise likhan wale pehlan hoi ja fir Dev Tharike.
@Arjan-qo5ul
@Arjan-qo5ul Жыл бұрын
ਕੀ ਸਿਰਵਾਰ ਪੜ੍ਹ ਕੇ ਆਈਡੀਆ ਆਉਣਾ ਹੋਰ ਕਾਪੀ ਚੋਰੀ ਕਰਕੇ ਉਸਦੇ ਹੀ ਗੀਤ ਹੋਰ ਜਾ ਕੇ ਰਿਕਾਰਡ ਕਰਵਾਉਣਾ ਇਹ ਵੱਖਰੀ ਗੱਲ ਹੁੰਦੀ
@kuldipsinghladhroia
@kuldipsinghladhroia Жыл бұрын
ਇਹ ਪਤਾ ਨਹੀਂ ਕੌਣ ਹੈ, ਨਾ ਕੋਈ ਇਹਦਾ ਗੀਤ ਸੁਣਿਆ। ਕਿਸੇ ਦੇ ਮਰਨ ਤੋਂ ਬਾਅਦ ਆਖਣਾ ਸੌਖਾ ਹੈ।
@jaggajatt2524
@jaggajatt2524 Жыл бұрын
ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂
@JaswinderKaur-pc2nz
@JaswinderKaur-pc2nz Жыл бұрын
ਸਹੀ ਗੱਲ ਹੈ ਦੇਵ ਹੁੰਦੇ ਸਾਹਮਣੇ ਆਇਆ ਨਹੀਂ ਹੁਣ ਬੋਲਦਾ ਹੈ
@user-xo7hw8zv2q
@user-xo7hw8zv2q Жыл бұрын
ਥਰੀਕੇ ਵਾਲੇ ਤਾਂ ਗੀਤ। ਚੋਰੀ ਹੋ ਸਕਦੇ ਹਨ ਤੇਰੇ ਕਿਵੇਂ ਹੋ ਗਏ ਤੇਰਾ ਕੋਈ ਵੀ ਗੀਤ ਸੁਣਿਆ ਨਹੀਂ ਇਕ ਅਧਾ ਗੀਤ ਤੂੰ ਲਿਖਿਆ ਹੋਵੇਗਾ ਦੇਵ ਨੇ ਹਜ਼ਾਰਾਂ ਗੀਤ ਲਿਖੇ ਹਨ ਪਤਾ ਨਹੀਂ ਕਿਥੋਂ ਉਠਕੇ।ਆ ਜਾਂਦੇ ਹਨ ਇਸ ਪੱਤਰਕਾਰ ਨੂੰ‌ਵੀ ਕੁਝ ਨਹੀਂ ਪਤਾ ਪੱਤਰਕਾਰ ਨੂੰ ਸਵਾਲ ਵੀ ਕਰਨੇ ਨਹੀਂ ਆਉਦੇ ਇਹ ਸਭ ਝੂਠ ਬੋਲ ਰਿਹਾ ਹ ਦੇਵ ਥਰੀਕੇ ਵਾਲਾ ਇਕ ਮਹਾਨ ਗੀਤਕਾਰ ਸੀ।
@SurjeetSingh-vt6kw
@SurjeetSingh-vt6kw Жыл бұрын
Eh bzurg da dimaag hil gya
@rshans4464
@rshans4464 Жыл бұрын
ਇਸ ਬਾਬੇ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਇਹ ਦੇਵ ਥਰੀਕੇ ਵਾਲੇ ਦੀ ਮਿਟੀ ਰੋਲ ਰਿਹਾ ਇਹੋ ਜਾ ਹੀ ਰਿਕੋਡਿੰਗ ਕਰਨ ਵਾਲਾ ਹੈ
@gurnamsehjal281
@gurnamsehjal281 Жыл бұрын
ਮਰਨ ਉਪਰੰਤ ਕਿਸੇ ਦੇ ਉੱਤੇ ਉਗਲੀ ਚੁੱਕਣੀ ਠੀਕ ਨਹੀਂ ।
@user-rw1vo4tg4b
@user-rw1vo4tg4b Күн бұрын
ਬਾਪੂ।ਬਾਦਲ ਤਾਂ ਜੱਟ ਸੀ। ਚਰਨਜੀਤ ਚੰਨੀ ਕੌਣ ਹੈ। ਹੁਣ ਦੱਸ ਬਾਹਮਣ ਬਾਣੀਆਂ ਤੇ ਮਿਸਤਰੀ ਕਿਹੜੇ ਹਨ। ਹਰਚਰਨ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਕਿਹੜੇ ਬਾਹਮਣਾਂ ਦੇ ਜੰਮੇ ਪਲੇ ਸੀ
@kewalsingh5518
@kewalsingh5518 Жыл бұрын
ਬਾਪੂ ਦੀਆ ਗੱਲਾ ਗਲਤ ਹਨ ਥਰੀਕੇ ਵਾਲੇ ਨੂੰ ਮਰਨ ਤੋ ਬਾਦ ਨਿਦਨਾ ਬੁਰੀ ਗੱਲ ਹੈ॥ਪੱਤਰਕਾਰ ਵੀਰ ਤੁਸੀ ਵੀ ਇਟਰਵਿਊ ਦੇਖ ਕੇ ਕਰਿਆ ਕਰੋ
@nachhatarsinghkajal6827
@nachhatarsinghkajal6827 Жыл бұрын
Eh Nindna nehi, Hakikat hai. Rahin tan kise ne kiha ki Such Kaura hunda hai.
@Seerat1213
@Seerat1213 Жыл бұрын
ਰਾਈਟਰ ਨੂੰ ਕੁਝ ਨਹੀ ਮਿੱਲਦਾ ਗਾਇਕ ਅਤੇ ਕੰਪਨੀ ਖੁੱਦ ਕਮਾਈ ਕਰ ਜਾਦੇ ਹਨ ਪਰ ਜਿਸ ਦੀ ਲਿੱਖੀ ਚੀਜ਼ ਹੁੰਦੀਆਂ ਸ਼ੋਹਰਤ ਦੌਲਤ ਦਿਵਾਉਣ ਵਾਲੀ ਉਹ ਵਿਚਾਰਾਂ ਧੱਕੇ ਖਾਂਦਾ ਫਿਰਦਾ
@parmjitsingh2594
@parmjitsingh2594 Жыл бұрын
Dev tharike bina punjabi de geet adhure ne Te tera na ajj pehli vaar sunea
@harcharansingh6037
@harcharansingh6037 Жыл бұрын
ਬਾਪੂ ਦੇਵ ਥਰੀਕੇ ਵਾਲਾ ਬਹੁਤ ਵਧੀਆ ਗੀਤਕਾਰ ਸੀ ਆਪਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਉਦੇ ਪਰ ਬਜ਼ੁਰਗਾਂ ਨੇ ਦੇਵ ਥਰੀਕੇ ਵਾਲੇ ਦੇ ਜਿਉਂਦੇ ਜੀ ਕਦੇ ਗੱਲ ਕਿਉਂ ਨਹੀਂ ਕੀਤੀ
@KulwantSingh-sg5ox
@KulwantSingh-sg5ox 28 күн бұрын
ਇਹ ਬਾਪੂ ਮੈਨੂੰ ਲਗਦਾ ਝੜ੍ਹੰਮ ਹੋਊਗਾ ਪੱਕਾ ਇਹ ਦੀਆਂ ਗੱਲਾਂ ਤੋਂ ਹੀ ਪਤਾ ਲੱਗਦਾ
@bobgill9695
@bobgill9695 Жыл бұрын
Waah ji sahi gall aa
@pardeeppassi8385
@pardeeppassi8385 Жыл бұрын
ਇਹ ਲੇਖ ਮੈ ਵੀ ਜॅਗ ਬਾਣੀ िਵਚ ਪिੜਅਾ ਸੀ
@KulwantSingh-sg5ox
@KulwantSingh-sg5ox 28 күн бұрын
ਮਾਣਕ ਬਾਪੂ ਨੂੰ 5500ਰੁਪਏ ਦਿੰਦਾ ਸੀ ਇੱਕ ਗੀਤ ਦੇ ਪਰ ਗੀਤ ਰਿਕਾਰਡ ਕਰਵਾਇਆ ਨਹੀਂ ਜਦੋਂ ਕਿ ਮਾਣਕ ਸਾਹਿਬ ਨੇ ਘੱਟੋ ਘੱਟ ਸੌ ਗੀਤਕਾਰਾਂ ਦੇ ਗੀਤ ਗਾਏ ਹਨ ਤੇ ਦੇਵ ਥਰੀਕੇ ਵਾਲੇ ਦੀ ਮਾਣਕ ਤੋਂ ਪਹਿਲਾਂ ਵੀ ਫੁੱਲ ਚੜ੍ਹਾਈ ਸੀ ਨਰਿੰਦਰ ਬੀਬਾ ਸੁਰਿੰਦਰ ਕੌਰ ਤੇ ਸਵਰਨ ਲਤਾ ਕਰਮਜੀਤ ਧੂਰੀ ਕਰਨੈਲ ਗਿੱਲ ਰੰਗੀਲਾ ਜੱਟ ਤੇ ਰਮੇਸ਼ ਰੰਗੀਲਾ ਵਰਗਿਆਂ ਨੇ ਗੀਤ ਰਿਕਾਰਡ ਕਰਵਾਏ ਅਸੀਂ ਉਨ੍ਹਾਂ ਗੀਤਾਂ ਨੂੰ ਉਂਗਲਾਂ ਤੇ ਗਿਣਾ ਸਕਦੇ ਹਾਂ ਪਰ ਇਸ ਬਾਪੂ ਦਾ ਇੱਕ ਵੀ ਗੀਤ ਨਹੀਂ ਜੋਂ ਬਾਪੂ ਦੱਸ ਸਕਦਾ ਹੋਵੇ
@gurlabhsra1998
@gurlabhsra1998 Жыл бұрын
ਏਹ ਬੰਦਾ ਝੂਠਾ ਆ ਪਹਿਲਾ ਕਿਥੇ ਗਿਆ ਸੀ ਪੱਤਰਕਾਰ ਨੂੰ ਸਰਮ ਆਉਣ ਚਾਹੀਦੀ ਆ
@RandhirsinghBhullar-b3z
@RandhirsinghBhullar-b3z 4 күн бұрын
ਕਿਸੇ ਦੀ ਮੌਤ ਤੋਂ ਬਾਅਦ ਉਹਦੇ ਬਾਰੇ ਗ਼ਲਤ ਕਹਿਣਾ ਜਾਂ ਸੋਚਣਾ ਨਹੀਂ ਚਾਹੀਦਾ,ਦੋ ਕਹਿਣਾ ਉਸਦੇ ਸਾਹਮਣੇ ਮੂੰਹ ਤੇ ਗੱਜ ਵੱਜ ਕੇ ਕਹੋ ਅਗਲੇ ਨੂੰ ਵੀ ਪਤਾ ਲੱਗੇ ਕਿ ਮੈਂ ਗ਼ਲਤ ਕੀਤਾ ਹੈ। ਤੁਸੀਂ ਤਾਂ ਮਰਨ ਤੋਂ ਬਾਅਦ ਆਪਣੇ ਨੰਬਰ ਬਣਾਉਣ ਲਈ ਕਹਿ ਰਹੇ ਐਂ, ਇਹ ਤਾਂ ਗੱਲ ਬਹੁਤ ਮਾੜੀ ਐ।
@harmailsingh5063
@harmailsingh5063 Жыл бұрын
ਬਿਲਕੁਲ ਹਕੀਕਤ ਬਿਆਨ ਕੀਤੀ ਏ।
@Arjan-qo5ul
@Arjan-qo5ul Жыл бұрын
ਜੇ ਰੱਬ ਹੁੰਦਾ ਤਾਂ ਬਾਪੁ ਦਾ ਹੱਕ ਨੀਂ ਸੀ ਮਾਰਦਾ
@Aarambhseantttak
@Aarambhseantttak Жыл бұрын
ਵਧੀਆ ਗੱਲ ਬਾਤ ਸਾਂਝੀ ਕੀਤੀ
@TarsemSingh-vx2px
@TarsemSingh-vx2px Жыл бұрын
ਬਾਬੂ ਕਹਿਦੈ 66-67ਚ ਲਿਖਣ ਲੱਗ ਗਿਅਾ ਸੀ ਤੇ ਅੱਜ ਕਹਿਦੈ ਮੈ 71 ਸਾਲਦਾਂ ਕੋੲੀ 5 7 ਸਾਲ ਦੀ ੳੁਮਰ ਚ ਗੀਤਕਾਰ ਕਿਵੇਬਣਜੂ
@Sidhusaab-fm1md
@Sidhusaab-fm1md Жыл бұрын
ਸ਼ੁਰੂਆਤੀ ਉਮਰ 14 *** 15 ਸਾਲ ਬਨਦੀ ਆ ਜੀ
@23manraj
@23manraj Жыл бұрын
66 67 year
@user-tv1lm8df6x
@user-tv1lm8df6x Ай бұрын
ਪਹਿਲਾ ਇਹ ਸੋਚੋ ਦੇਵ ਥਰੀਕੇ ਵਾਲੇ ਨੇ ਹਜਾਰਾ ਗੀਤ ਲਿਖੇ ਨੇ ।ਕੀ ਉਹ ਸਾਰੇ ਚੋਰੀ ਦੇ ਹਨ।ਦੇਵ ਨੇ ਤਾ ਸਟੂਡੀਓ ਵਿਚ ਬੈਠਕੇ ਵੀ ਗੀਤ ਲਿਖੇ ਹਨ।ਇਸ ਦਾ ਤਾ ਕੋਈ ਵੀ ਗੀਤ ਅਸੀ ਸੁਣਾ ਨਹੀ ਪਤਾ ਨਹੀ ਕਿਥੋ ਉਠਕੇ ਇੰਟਰਵਿਊ ਦੇਣ ਲਗ ਪੈਦੇ ਹਨ।ਅਗੇ ਪਤਰਕਾਰ ਵੀ ਇਹੋ ਜਿਹੇ ਹਨ।ਬਾਕੀ ਇਸ ਨੇੰ ਜਵਾਬ ਅਵਤਾਰ ਬੱਲ ਨੇ ਦੇਹ ਦਿਤਾ ਹੈ ।ਜਿਹੜਾ ਮਾਣਕ ਨਾਲ ਤੀਹ ਸਾਲ ਰਹਾ।ਆਵੇ ਗੱਪਾ ਮਾਰੀ ਜਾਦਾ ਇਸ ਕਹੋ ਹੁਣ ਗੀਤ ਲਿਖਕੇ ਦਸਾ ਫਿ ਰ।ਮੰਨਾਗੇ ਤੂੰ ਗੀਤਕਾਰ ਹੈ
@jeevangharachon8299
@jeevangharachon8299 Жыл бұрын
ਬਾਈ ਜੀ ਜੇਹੜੀ ਗੱਲ਼ ਬਾਪੁ ਕਹਿਦਾ ਇਹ ਗੱਲ਼ ਸ਼ੱਚੀਆ ਅੱਜ ਬਚਨ ਬੇਦਿਲ ਦੇਵ ਦਾ ਚੇਲਾ ਜਿਉਦਾ ਹੈ ਦੇਵ ਥਰੀਕੇ ਵਾਲਾ ਚੋਰ ਹੈ
@kuldeep_maan
@kuldeep_maan Жыл бұрын
ਮਾਫ਼ ਕਰਨਾ ਜੀ ਇਹ ਗੀਤਕਾਰ ਸਾਹਿਬ ਹੁਣ ਤੱਕ ਅੰਡਰਗਰਾਊਂਡ ਸਨ ਜੋ ਕਹਿੰਦੇ ਹਨ ਦੇਵ ਥਰੀਕੇ ਵਾਲਾ ਚੋਰ ਸੀ,ਭਲਿਆ ਲੋਕਾ ਅੱਕਲ ਨੂੰ ਹੱਥ ਮਾਰ, 1982ਦੇ ਬਾਅਦ ਹੁਣ ਅੱਖ ਖੁੱਲ੍ਹੀ। ਦੇਵ ਥਰੀਕੇ ਵਾਲੇ ਬਾਬਾ ਬੋਹੜ ਗੀਤਕਾਰ ਸਨ ਉਨ੍ਹਾਂ ਦੇ ਤੁਰ ਜਾਣ ਬਾਅਦ ਇਹ ਗੱਲਾਂ ਸੋਭਦੀਆਂ ਨਹੀਂ।
@gurcharansinghgill8521
@gurcharansinghgill8521 Жыл бұрын
ਦੇਵ ਥਰੀਕੇ ਦੇ ਜਿਉਂਦੇ ਤੋਂ ਤੁਸੀਂ ਕਿਉਂ ਨਹੀਂ ਬੋਲੇ ਮਰੇ ਤੋਂ ਕਿਉਂ ਬੋਲ ਰਹੇ ਹੋ
@kamalsingh-dc1vs
@kamalsingh-dc1vs Жыл бұрын
ਦੇਵ ਥਰੀਕੇ ਵਾਲਾ ਇਕ ਮਹਾਨ ਗੁਣ ਦਾ ਮਾਲਕ ਸੀ ਇਹ ਤਾ ਐਵੇਂ ਜੈਲਸ ਕਰੀ ਜਾਂਦਾ ਹੈ
@KingHunter3597
@KingHunter3597 Жыл бұрын
ਹੁਣ ਦੇ ਸਿੰਗਰਾਂ ਨੂੰ ਏਸ ਬਾਪੂ ਜੀ ਦੇ ਗੀਤ ਲੈਣੇ ਚਾਹੀਦੇ ਹਨ
@Arjan-qo5ul
@Arjan-qo5ul Жыл бұрын
ਹਾਂ ਜੀ ਬਿਲਕੁਲ ਲੈਣੇ ਚਾਹੀਦੇ ਹਨ
@KingHunter3597
@KingHunter3597 Жыл бұрын
@@Arjan-qo5ul 👍🏻
@diwanchandsohpal9199
@diwanchandsohpal9199 Жыл бұрын
Well spoken regarding when he Asked kejriwal to make deputy C. M. from s c. Communiti
@sukhichohan3794
@sukhichohan3794 Жыл бұрын
ਮਰਿਆਂ ਲੋਕਾਂ ਦੇ ਸਿਵੇ ਨਹੀਂ ਫਰੋਲੀਦੇ
@ajaysohi2848
@ajaysohi2848 Ай бұрын
ਪਤਾ ਨਹੀਂ ਬਾਪੂ ਜਾਣ ਬੁਝ ਕੇ ਝੂਠ ਬੋਲਦਾ ਜਾਂ ਉਮਰ ਦਾ ਤਕਾਜਾ ਪਰ ਸਚਾਈ ਤੋਂ ਕਾਫ਼ੀ ਦੂਰ ਆ
@reenainsa6408
@reenainsa6408 Жыл бұрын
Mai Dev Threeke wale de likhe bohat sare artists de songs sunda a riha haan koi 52/55 saal ton jo Narinder biba ji karnail gill te hor bohat sare artists ne gae jiwen Narinder biba ji da song kahnu marda chandrya chamkan etc
@Jagdishseetak
@Jagdishseetak 14 күн бұрын
ਗੱਲਾਂ ਸਾਰੀਆਂ ਹੀ ਹੱਸਣ ਵਾਲੀਆਂ ਏਹਦੀਆਂ ਤੇਰੀ ਘਰ ਵਾਲੀ ਹੈਗੀ ਆ ਪੁੱਛਿਆ ਹੋਵੇ
@baldevsingh9391
@baldevsingh9391 Ай бұрын
ਜੇੜੇ ਜੇੜੇ ਬਾਪੂ ਨਾਮ ਲਂਈ ਜਾਂਦਾ ਕੋਈ ਮਸ਼ਹੂਰ ਗਾਇਕ ਹੈਨੀ
@MalkitSingh-ss9ro
@MalkitSingh-ss9ro Жыл бұрын
ਪਿਆਰੇ ਪੰਜਾਬੀਓ ਅਤੇ ਗੀਤ ਸੰਗੀਤ ਪ੍ਰੇਮੀਓ ਦਾਸ ਮੀਤ ਮੈਹਦਪੁਰੀ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰਭਰੀ ਸਤਿ ਸ੍ਰੀ ਅਕਾਲ । ਗੱਲ ਇਹ ਹੈਕਿ ਉਪਰੋਕਤ ਇੰਟਰਵਿਊ ਕਰਨ ਵਾਲਾ ਬਾਪੂ ਤੇ ਆਹ ਜੇ ਪੱਤਰਕਾਰ ਹੈ ਇਹਨਾਂ ਤੇ ਕਾਰਵਾਈ ਕਰਵਾ ਰਹੇ ਹਾਂ । 71,72 ਸਾਲ ਦਾ ਬਾਪੂ , ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲੇ ਨੂੰ ਗੀਤ ਚੋਰ ਦੱਸ ਰਿਹਾ , ਇਹਨੂੰ ਪੁੱਛੋ ਕਿ ਜਦੋਂ ਦੇਵ ਦਾ ਪਹਿਲਾ ਗੀਤ ਰਿਕਾਰਡ ਹੋਇਆ ਉਦੋਂ ਤੂੰ ਨਲੀ ਪੂੰਝਣੀ ਨਹੀ ਸੀ ਜਾਣਦਾ । ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ (ਗਾਇਕਾ ਸੁਰਿੰਦਰ ਕੌਰ ਦਿੱਲੀ 25:07 ਕਾਹਨੂੰ ਮਾਰਦਾ ਚੰਦਰਿਆ ਛਮਕਾਂ, ਮੈਂ ਕੱਚ ਦੇ ਗਿਲਾਸ ਵਰਗੀ ।ਗਾਇਕਾ ਨਰਿੰਦਰ ਬੀਬਾ) ਅੰਬੀਆਂ ਨੂੰ ਤਰਸੇਂਗੀ , ਛੱਡ ਗਈ ਜੇ ਤੂੰ ਦੇਸ਼ ਦੁਆਬਾ (ਗਾਇਕ ਕਰਨੈਲ ਗਿੱਲ ) ਬਾਬਾ ਤੁਸੀ ਉਦੋਂ ਕੁ ਹੋਸ਼ ਸੰਭਾਲੀ ਹੋਣੀ ਐਂ ਜਦੋਂ ਦੇ ਚ ਐਹ ਪੱਥਰ ਦੇ ਤਵੇ ਨੇ ।ਲੋਕ ਗਾਥਾਵਾਂ ਦੀ ਗੱਲ ਕਰਦੈ ਪਹਿਲਾਂ ਇਉਂ ਦੱਸੋ ਲੋਕ ਗਾਥਾਵਾਂ , ਲੋਕ ਕਿੱਸੇ ਜਾਂ ਕਹਾਵਤਾਂ ,ਕੀਫਰਕ ਐ ? ਕਲੀ ਕੀਹਨੂੰ ਕਹਿੰਦੇ ਨੇ ? ਕਲੀਆਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਨੇ ?ਅੱਜ ਤੱਕ ਪੰਜਾਬ ਦੇ ਕਿੰਨੇ ਕਲੀਕਾਰ ਹੋਏੋ ਨੇ ? ਸੱਭ ਤੋਂ ਵੱਧ ਕਲੀਆਂ ਕਿਸ ਕਲੀਕਾਰ ਨੇ ਲਿਖੀਆ ਤੇ ਕਿੰਨੀਆਂ ਲਿਖੀਆਂ? ਪਿੰਗਲ ਅਰੂਜ ਹੈ ਕੀ ?ਬਹੱਤਰ ਕਲਾ ਛੰਦ ਕੀ ਹੈ , ਕਿੰਨੀ ਪ੍ਰਕਾਰ ਦੇ ਛੰਦ ਨੇ? ਐਹ ਸਭ ਗੱਲਾਂ ਦੇ ਉੱਤਰ ਚਾਹੀਦੇ ਆ॥ ਤੁਸੀ 1983 ਦੀ ਗੱਲ ਕਰਦੇ ਹੋ , ਦੇਵ ਥਰੀਕੇ ਦਾ ਲਿਖਿਆ ਤੇ ਮਾਣਕ ਦਾ ਗਾਇਆ ਰਾਜਾ ਰਸਾਲੂ , ਤੇਰੀ ਖ਼ਾਤਰ ਹੀਰੇ ਛੱਡਕੇ ਤਖ਼ਤ ਹਜਾਰੇ ਨੂੰ ,ਜੈਮਲ ਫੱਤਾ 1973,74 ਵਿੱਚ EP ਰਿਕਾਰਡ HMV ਕੰਪਨੀ ਰਾਹੀਂ ਮਾਰਕੀਟ , ਚ ਆ ਗਿਆ ਸੀ ।ਐਵੇਂ ਫੁਕਰੀਆਂ ਛੱਡਦੀਆਂ ਉਹੋ ਜਿਹਾ ਇੰਟਰ ਲੈਣ ਵਾਲਾ । ਮੈਂ ਮੀਤ ਮੈਂਹਦਪੁਰੀ ਦੇਵ ਦਾ ਅਜ਼ੀਜ਼ ਅਮਰੀਕਾ ਤੋਂ ਮੈਸਿਜ ਕਰਦਾ ਪਿਆਂ , ਮੈਨੂੰ ਉਪਰੋਕਤ ਸਵਾਲਾਂ ਦੇ ਜਵਾਬ ਚਾਹੀਦੇ ਹਨ ।ਨਹੀਂ ਤੇ ਇਸ ਯੂ ਟਿਊਬਰ ਵਾਲੇ ਚੈਨਲ ਤੇ ਤੁਹਾਡੇ ਤੇ ਵੀ ਮਾਣਹਾਨੀ ਅਤੇ ਹੋਰ ਕਾਰਵਾਈ ਹੋਵੇਗੀ । ਦੇਵ ਦੀ ਮੌਤ ਤੌਂ ਬਾਅਦ ਹੁਣ ਪਤਾ ਨਹੀਂ ਕਿੱਥੋਂ ਸ਼ੈਤਾਨ ਦਮਾਗ ਜਾਗ ਪਏ । ਮੈਂ ਆਪਣੇ ਸਵਾਲਾਂ ਦੇ ਜਵਾਬਾਂ ਦੀ ਉਡੀਕ ਚ, ਹਾਂ ਮੇਰਾ ਈ ਮੇਲ Meet mehndpuri @aol. Com. 28:42 ਅ
@sidhuanoop
@sidhuanoop Жыл бұрын
Very nice
@sidhuanoop
@sidhuanoop Жыл бұрын
ਬਹੁਤ ਵਧੀਆ ਬਾਈ ਜੀ ਕਾਨੂੰਨੀ ਕਾਰਵਾਈ ਕਰਨੀ ਬਣਦੀ ਐ । ਏਵੇਂ ਤਾਂ ਕੋਈ ਵੀ ਜਣਾਂ ਖਣਾਂ ਦੇਵ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲ ਦਏਗਾ। ਸਖਤ ਕਾਰਵਾਈ ਕਰੋ ਵਕੀਲ ਕਰਕੇ
@SurjeetPhalera
@SurjeetPhalera Жыл бұрын
kzbin.info/www/bejne/aHq4e6Z4fselba8
@SurjeetPhalera
@SurjeetPhalera Жыл бұрын
kzbin.info/www/bejne/aHq4e6Z4fselba8
@BalwinderSingh-qb6rm
@BalwinderSingh-qb6rm Жыл бұрын
ਹੁੰਦੀਆ, ਸ਼ਹੀਦ, ਜੋੜੀਆ, ਦਾਦੀ, ਵੇਖਦੀ, ਬੁਰਜ਼, ਤੇ, ਖੜਕੇ,, ਇਹ, 3k, ਦਾ, ਲਿਖਿਆ, ਜਿਨੇ, ਗੀਤ, 3k, ਦੇ, ਰੀਕਾਰ, ਹੋਏ, ਨੇ, ਹੋਰ, ਕਿਸੇ, ਗੀਤਕਾਰ, ਨੀ, ਹੈਗੇ, ਕਿਓਂ, ਵਕਵਾਸ, ਜਾਂਦਾ, ਕਿਸੇ, ਦੇ, ਜਾਣਤੋਂ, ਪਿਛੋਂ
@jaswantsingh3849
@jaswantsingh3849 Күн бұрын
ਬਾਈ ਚਵਾਲ ਕਹਿਣ ਤੋਂ ਪਹਿਲਾਂ ਖੋਜ ਲਿਆ ਕਰੋ
@baldevsama
@baldevsama Жыл бұрын
1966 ਚੌ ਬਾਪੂ ਦੀ ਕਿੰਨੀ ਉਮਰ ਸੀ
@SatnamWaheguru-el7cm
@SatnamWaheguru-el7cm Ай бұрын
ਕਦੇ ਸਮਾਂ ਇਹ ਇਜਾਜ਼ਤ ਨਹੀਂ ਦਿੰਦਾ ਇੱਕ ਗਰੀਬ ਆਦਮੀ ਦੀ ਕੋਈ ਪੇਸ਼ ਨਹੀਂ ਜਾਂਦੀ ਦੇਵ ਥਰੀਕੇ ਵਾਲਾ ਪੈਸੇ ਵਾਲਾ ਆਦਮੀ ਸੀ ਉਹ ਗਰੀਬ ਆਦਮੀ ਦੀ ਕੀ ਗੱਲ ਹੋਊ ਮਾਣਕ ਬਾਰੇ ਵੀ ਲੋਕ ਜਾਣਦੇ ਜਿਨ੍ਹਾਂ ਕਰਕੇ ਚਮਕੀਲਾ ਮਾਰਿਆ ਗਿਆ ਸ਼ਿੰਦੇ ਨੂੰ ਲੋਕਾਂ ਨੂੰ ਪਤਾ ਬਾਈ ਜ਼ੋ ਕਹਿ ਰਿਹਾ ਸਚਾਈ ਹੈ ਧੰਨਵਾਦ ਜੀ
@mastkalander1065
@mastkalander1065 Ай бұрын
ਜਿਹਦੀ ਤੁਸੀਂ ਗੱਲ ਕਰਦੇ ਓ ਵੀਰ ਜੀ ਉਹਨਾਂ ਦਾ ਪ੍ਰਵਾਰ ਲਾਸ਼ਾਂ ਚੱਕਣ ਨਹੀਂ ਗਿਆ ਮਾਣਕ ਤੇ ਕੁਲਦੀਪ ਪਾਰਸ ਲੈਕੇ ਆਏ ਸੀ ਨਾਲੇ ਮਾਣਕ ਦਾ ਕੋਈ ਮੁਕਾਬਲਾ ਨਹੀਂ ਸੀ ਉਹ ਕਲੀਆਂ ਗਾਉਂਦਾ ਸੀ ਸਟੇਜ ਤੇ ਵੀ ਉਹ ਜਨਾਨੀ ਨੂੰ ਬਠਾਈ ਰੱਖਦਾ ਸੀ ਤੇ ਕੱਲਾ ਗਾਈ ਜਾਂਦਾ ਇਹੀ ਕਾਰਨ ਸੀ ਕਿ ਕੋਈ ਗਾਉਣ ਵਾਲੀ ਉਹਦੇ ਨਾਲ ਟਿਕਦੀ ਨਹੀਂ ਸੀ
@user-tj2xk9qz1w
@user-tj2xk9qz1w Жыл бұрын
Very good baba ji bilkul shi boleya
@sukhwinderdhaliwal4191
@sukhwinderdhaliwal4191 Жыл бұрын
ਇਹ ਬੰਦਾ ਮਰੇ ਹੋਏ ਦੇਵ ਥਰੀਕੇ ਵਾਰੇ ਬੋਲ ਰਿਹਾ ਹੈ ਜਦੋਂ ਦੇਵ ਜਿਊਦਾਂ ਸੀ ਉਦੋਂ ਇਹ ਬੰਦਾ ਕਿਥੇ ਸੀ ਉਦੋਂ ਬੋਲਦਾ ਹੁਣ ਤਾਂ ਝੂਠ ਦਾ ਟਰਾਲਾ ਰਾਹੀਂ ਜਾਦਾਂ
@sukhwinderdhaliwal4191
@sukhwinderdhaliwal4191 Жыл бұрын
ਲਾਹੀ ਪੜਿਆ ਜਾਵ
@tarsemlal903
@tarsemlal903 Жыл бұрын
ਜਦੋਂ ਹਰਦੇਵ ਦਿਲਗੀਰ ( ਦੇਵ ਥਰੀਕੇ) ਵਾਲਾ ਜਿਉਂਦਾ ਸੀ, ਉਦੋਂ ਤੁਸੀਂ ਕਿਹੜੀ ਗੁਫਾ ਵਿਚ ਭਗਤੀ ਕਰਦੇ ਸੀ?
@Arjan-qo5ul
@Arjan-qo5ul Жыл бұрын
ਓਦੋ ਤਾਂ ਜਵਾਨ ਪੁੱਤ ਦੇ ਮੌਤ ਦੇ ਗ਼ਮ ਚ ਡੁਬਾ ਹੋਇਆ ਸੀ
@tejindersingh374
@tejindersingh374 Жыл бұрын
Dev thrike vala chor nhi c oh doosre geet nu v apne hisab nve style vich likh dinda c
@HarjitSingh-by5gr
@HarjitSingh-by5gr Жыл бұрын
ਬਹੁਤ ਹੀ ਸਿਰਾ ਜੀ। ਪੇਸੀ ਜੀ। ਚੈਨਲ ਵਾਲੇ ਵੀਰ ਜੀ। good 👍
@Bittubeparwahpb19
@Bittubeparwahpb19 Жыл бұрын
Thanks 🙏
@narindersinghbathlana2811
@narindersinghbathlana2811 22 күн бұрын
ਜਾਣ ਬੁੱਝ ਕੇ ਬਦਨਾਮ ਕਰ ਰਿਹਾ ਦੇਵ ਥਰੀਕੇ ਵਾਲੇ ਨੂੰ
@ajaibsidhu5083
@ajaibsidhu5083 Жыл бұрын
ਇਹ ਗੱਲ ਗਲਤ ਹੈ ਜਦੋਂ ਦੇਵ ਥਰੀਕਿਆਂ ਵਾਲਾ ਜਿਉਦਾ ਸੀ ਉਦੋਂ ਕਿਉਂ ਨਹੀਂ ਬੋਲਦੇ ਲੋਕ
@sukhwinderdhaliwal4191
@sukhwinderdhaliwal4191 Жыл бұрын
ਗੀਤ ਕਿਸੇ ਪੜਕੇ ਹੀ ਲਿਖੇ ਜਾਂਦੇ ਹਨ
@JawindersinghShinda-ne2vf
@JawindersinghShinda-ne2vf Жыл бұрын
ਇਹੋ੍ ਜਿਹੇ ਪੱਤਰਕਾਰ ਇਨ੍ਹਾਂ ਬੰਦਿਆ ਨੂੰ ਕਿਥੋਂ ਲੈ ਆਉਦੇ ਹਨ ਦੇਵ ਥਰੀਕੇ ਵਾਲੇ ਨੇ ਹਜਾਰਾ ਗੀਤ ਲਿਖੇ ਹਨ ਜਦੋਂ ਇਹ ਉਹ ਜਿਉਂਦਾ ਸੀ। ਉਦੋਂ ਇਹ ਕਿਥੇ ਸੀ
@sukhmandersinghhh4499
@sukhmandersinghhh4499 Жыл бұрын
ਨਾਵਲ ਲਿਖੇ ਆ ਪਰ ਘਰੇ ਈ ਰੱਖੇ ਆ
@Arjan-qo5ul
@Arjan-qo5ul Жыл бұрын
ਓਨਾ ਦਸਿਆ ਤਾਂ ਹੈ ਕੀ ਓਨਾ ਦੇ ਦੋਸਤ ਨੇ ਸਪਵਾਉਣ ਲਈ ਲੈ ਸੀ ਪਰ ਓਨਾ ਦਾ ਵਾਪਿਸ ਕੋਈ ਫੋਨ ਜਾ ਚਿੱਠੀ ਪੱਤਰ ਨੇ ਆਇਆ ਓ ਵੀ ਮਤਲਬੀ ਨਿਕਲੇ
@Arjan-qo5ul
@Arjan-qo5ul Жыл бұрын
ਵਿਟੂ ਵੀਰ ਜੀ ਬਹੁਤ ਬਹੁਤ ਧੰਨਵਾਦ ਐ ਇੱਦਾ ਦੀਆਂ ਹੋਰ ਵੀ ਵੀਡੀਓ ਲੈ ਕੇ ਆਇਆ ਕਰੋ ਤਾਂ ਕਿ ਸਾਰਿਆਂ ਨੂੰ ਸਾਰਿਆਂ ਦੀ ਹਕੀਕਤ ਦਾ ਪਤਾ ਲੱਗ ਸਕੇ ਕਿ ਗਰੀਬ ਬੰਦੇ ਨੂੰ ਕਿੱਦਾਂ ਠੱਗਿਆ ਜਾਂਦਾ। ਕਿੱਦਾਂ ਨੀਵਾਂ ਰੱਖਿਆ ਜਾਂਦਾ ਆ।
@Arjan-qo5ul
@Arjan-qo5ul Жыл бұрын
ਤੁਸੀ ਦੇਵ ਥਰੀਕੇ ਨੂੰ ਲਿਖਦੇ ਨੂੰ ਦੇਖਿਆ ਜੋ ਓਨਾ ਨੂੰ ਚੋਰ ਨੀਂ ਮੰਨਦੇ
Chajj Da Vichar 650 Reality of Breakup Between Sadeek and Ranjeet Kaur
45:17
小丑把天使丢游泳池里#short #angel #clown
00:15
Super Beauty team
Рет қаралды 35 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
小蚂蚁被感动了!火影忍者 #佐助 #家庭
00:54
火影忍者一家
Рет қаралды 54 МЛН
Kuldeep Manak And Iqbal Mahal 2005
29:46
Iqbal Mahal
Рет қаралды 500 М.
小丑把天使丢游泳池里#short #angel #clown
00:15
Super Beauty team
Рет қаралды 35 МЛН