Kuldeep Manak Diyan Yaadan | Kuldeep Manak Tribute | ਯਾਦਾਂ ਮਾਣਕ ਦੀਆਂ - ਬਰਸੀ ਤੇ ਵਿਸ਼ੇਸ਼ | Anmol Yaadan

  Рет қаралды 157,221

Music Waves

Music Waves

Күн бұрын

KULDEEP MANAK DIYAN YAADAN
Kuldeep Manak Tribute
ਯਾਦਾਂ ਮਾਣਕ ਦੀਆਂ - ਬਰਸੀ ਤੇ ਵਿਸ਼ੇਸ਼
Music Label : Music Waves Productions Ltd
Web | musicwaves.ca
Mail | kulwinder@musicwaves.ca | arjun@redfm.ca
Facebook | / musicwaves
Like and Subscribe for more content!
#kuldeepmanak #supportfarmers #kisanbill

Пікірлер: 80
@Jagtarmaan-l1s
@Jagtarmaan-l1s 10 ай бұрын
ਸਲੂਟ ਮਾਣਕ ਸਾਹਿਬ 🙏
@piararam7662
@piararam7662 3 жыл бұрын
ਤੇਰੀ ਆਵਾਜ਼ ਵਿੱਚ ਕੀ ਦਮ ਸੀ। ਜੋ ਆਵਾਜ਼ ਆਪ ਨੇ ਸੂਰਮਿਆਂ ਦੀਆਂ ਵਾਰਾਂ ਨੂੰ ਦਿੱਤੀ ਸਾਇਦ ਕੋਈ ਕਲਾਕਾਰ ਦੇ ਸਕੇ। ਦੇਸ਼ ਪੰਜਾਬ ਦਾ ਹਰਮਨ ਪਿਆਰਾ ਗਾਇਕ ਕੁਲਦੀਪ ਮਾਣਕ ਜੀ।
@Gurlalsinghkang
@Gurlalsinghkang Ай бұрын
ਸਲਾਮ ਹੈ ਮਾਣਕ ਸਾਬ ਤੁਹਾਨੂੰ ❤
@milkhasingh7620
@milkhasingh7620 3 жыл бұрын
ਨਾ ਕੋਈ ਜੰਮਿਆ ਨਾ ਜੰਮੇਗਾ ਕੁਲਦੀਪ ਮਾਣਕ ਆਮਰ ਰਹੇਗਾ
@amritajlodjaffikabbadijaff3653
@amritajlodjaffikabbadijaff3653 3 жыл бұрын
ਹਾਏ ੳਏ ਰੱਬਾ ਮੇਰਿਆ। ਮਾਣਕ ਜੀ ਨੂੰ ਕਦੇ ਸੁਪਨੇ ਵਿੱਚ ਮਿਲਾ ਦੇ 🙏🙏🙏
@NirmalSingh-bz3si
@NirmalSingh-bz3si 4 ай бұрын
ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ??ਇਹ ਪ੍ਰੋਗਰਾਮ ਦੇਖਣ ਵਾਲਿਓ ਮੈਂ ਮਾਣਕ ਸਾਹਿਬ ਦਾ ਬਹੁਤ ਫੈਨ ਸੀ ??ਜਦੋਂ ਉਨਾ ਦੀ ਡੈਥ ਹੋਈ ਮੈ ਇਕ ਮਾਣਕ ਸਾਹਿਬ ਤੇ ਗੀਤ ਲਿਖਿਆ ਸੀ ਹੋ ਸਕਿਆ ਜਰੂਰ ਸੁਣਿਓ?? ਅੰਤ ਹੋ ਗਿਆ ਕਲੀਆਂ ਦਾ ਟੁੱਟ ਗਿਆ ਸੱਭਿਆਚਾਰ ਦਾ ਟਾਹਣਾ। । ਹੀਰਾ ਗਿਆ ਪੰਜਾਬੀਆਂ ਦਾ ਰੋਇਆ ਕੀ ਨਿਆਣਾ ਕੀ ਸਿਆਣਾ ।। ਹੰਝੂ ਕਿਰੇ ਨੇ ਹਰ ਅੱਖ ਚੋਂ ਐਡਾ ਦੇਖ ਜਨਾਜਾ ਭਾਰਾ ।। ਕਿਸੇ ਮਾਂ ਨੇ ਜੰਮਣਾ ਨਹੀ ਓ ਲੋਕੋ ਮਾਣਕ ਫਿਰ ਦੁਬਾਰਾ। । ਇਸ ਗੀਤ ਨੂੰ ਗਾਇਆ ਸੀ ਮਾਣਕ ਗਾਇਕ ਪਰੇਮ ਹੀਰਾ ਸਸਅ ਵਲੋਂ ਲੇਖਕ ਨਿਰਮਲ ਸਿੰਘ ਨਰੂਲਾ ਕੁੰਭੜਵਾਲੀਆ 😢😢😢😢ਮਾਣਕ ਸਾਹਿਬ ਜਿਥੇ ਵੀ ਹੋਣ ਰੱਬ ਸਾਤੀਂ ਦੇਵੇ ਉਨਾਂ ਨੂੰ ? 😢
@Sahil_gill845
@Sahil_gill845 2 жыл бұрын
ਮਾਣਕ ਜੀ ਤੁਹਾਡੀ ਬਹੁਤ ਯਾਦ ਆਦੀ ਹੈ
@jaggasamadh9522
@jaggasamadh9522 3 жыл бұрын
ਸਾਰੇ ਗਾਇਕਾਂ ਦਾ ਪਿਉਂ ਆ ਮਾਣਕ ਸਾਹਿਬ
@parminderaulakh9370
@parminderaulakh9370 3 жыл бұрын
Peo ik c chamkila
@BaljinderSingh-vh7nz
@BaljinderSingh-vh7nz 3 жыл бұрын
Manak saab jindabaad
@BalbirSingh-ur8dt
@BalbirSingh-ur8dt 7 ай бұрын
Manak
@sarbjitsinghgill2435
@sarbjitsinghgill2435 9 ай бұрын
Manak was Diamond as a man and as a singer. UNMATCHABLE, UNIQUE, UNPARALLEL.
@sarabjeetsingh8189
@sarabjeetsingh8189 3 жыл бұрын
ਉਸਤਾਦ ਕੁਲਦੀਪ ਮਾਣਕ ਸਾਹਿਬ ਜੀ ਨੂੰ ਸਲਾਮ ਹੈ ਇੱਕ ਅਨਮੋਲ ਹੀਰਾ ਸੀ 🙏
@yashpalsharma8917
@yashpalsharma8917 3 жыл бұрын
दाता ते भगत सूरमा जयौंदे जग रैंदेने. माणक बाई अमर हैं सदाबहार हैं 🙏
@kalyandabadshagudsong8177
@kalyandabadshagudsong8177 3 жыл бұрын
ਕਲਾਕਾਰ ਦਾ ਕੰਮ ਗਾਉਣਾ ਪਰ ਕਲਮ ਦੇ ਧਨੀ ਹਰਦੇਵ ਸਿੰਘ ਥਰੀਕੇ ਜਿਸ ਦੀ ਕਲਮ ਦੀ ਕਲਾ ਆਮ ਆਦਮੀ ਜਾਂ਼ਆਮ ਲੋਕਾਂ ਦੀ ਆਵਾਜ਼ ਆਪ ਜੀ ਦੇ ਦਿਲ ਦੀ ਧੜਕਣ ਕੁਲਦੀਪ ਮਾਣਕ ਸਾਹਿਬ ਜੀ ਦੀ ਗਾਇਕੀ ਦੀ ਔਕਾਤ
@raghbirsingh1711
@raghbirsingh1711 3 жыл бұрын
ਵੈਰੀ ਗੁੱਡ ਮਾਣਕ ਸਾਹਿਬ ਜੀ
@labhbrar6143
@labhbrar6143 3 жыл бұрын
ਗੂੰਜਣ ਗਲੀਆਂ ਗਲੀਆਂ ਮਾਣਕ ਸਾਹਿਬ ਦੀਆਂ ਕਲੀਆਂ ਮਾਣਕ ਸਾਹਿਬ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ
@arslubana9157
@arslubana9157 3 жыл бұрын
ਵਾਹਿਗੁਰੂ ਜੀ ਤਰਾ ਸਵਰਗ ਵਿਚ ਵਾਸਾ ਹੋਵੇ ਜੀ🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@bababoharmanak864
@bababoharmanak864 3 жыл бұрын
ਮਾਣਕ ਸਾਹਿਬ ਨੂੰ ਸਲਾਮ
@HarjinderSingh-gy1gg
@HarjinderSingh-gy1gg 3 жыл бұрын
ਕੁਲਦੀਪ ਮਾਣਕ ਜੀ ਨੂੰ ਸਲਾਮ
@tanveergogi8546
@tanveergogi8546 Жыл бұрын
Bhut bhut meharbani music vybes an all great person thind saab ,atwal saab an all team eh sadi sari faimly te tuhada ehsaan aa te sari umar rahuga...thnx from me an my dad "kewal jalal"
@bootawarring7005
@bootawarring7005 3 жыл бұрын
ਸ਼ੁਕਰੀਆ ਜੀ
@preetvarma3784
@preetvarma3784 3 жыл бұрын
ਸਲੁਟ ਆ ਜੀ ਮਾਣਕ ਸਾਬ ਜੀ
@nanakchandkamboj5844
@nanakchandkamboj5844 3 жыл бұрын
ਯਾਦਾਂ, ਯਾਦਾਂ ਤੇ ਸਿਰਫ਼ ਯਾਦਾਂ ਹੀ ਤਾਂ ਰਹਿ ਗਈਆਂ ਨੇ ਮਾਣਕ ਸਾਹਬ ਦੀਆਂ। ਉਨਾੰ ਦੀ ਸੁਰੀਲੀ ਅਵਾਜ ਸੁੁਣਕੇ ਰੁੱਖਾੰ ਤੇ ਬੈਠੇ ਪੰਛੀ ਵੀ ਕਲਰਵ ਕਰ ਉਠਦੇ ਨੇ ।ਨਵੇੰ ਕਲਾਕਾਰਾਂ ਨੂੰ ਉਨ੍ਹਾਂ ਦੇ ਗੀਤਾਂ ਤੋਂ ਸੇਧ ਲੈਣੀ ਚਾਹੀਦੀ ਹੈ।
@harrysingh4333
@harrysingh4333 3 жыл бұрын
love u miss u ustad ji kuldeep manak saab
@ਮੱਕੜਗੋਨਿਆਣਾ
@ਮੱਕੜਗੋਨਿਆਣਾ 3 жыл бұрын
ਸਲਾਮ ਮਾਣਕ ਜੀ ਨੂੰ
@danielsidhu7390
@danielsidhu7390 3 жыл бұрын
🙏🏻ਭੋਰਾ ਸਾਬ ਦਿਲੋ ਸਲੂਟ ਹੈ 🙏🏻
@sidhurecords9290
@sidhurecords9290 3 жыл бұрын
ਵੈਰੀ ਗੁੱਡ ਜੀ ਅਟਵਾਲ ਸਾਹਿਬ
@yashpalsharma8917
@yashpalsharma8917 3 жыл бұрын
Very very very Good👌
@lakhasingh9665
@lakhasingh9665 3 жыл бұрын
ਕੁਲਦੀਪ ਮਾਣਕ ਜੀ ਤੋਂ ਵੱਧ ਕੇ ਕਿਸੇ ਕਲਾਕਾਰ ਨੇ ਇਤਿਹਾਸ ਨਹੀਂ ਗਾਇਆ
@NirmalSingh-lm6uu
@NirmalSingh-lm6uu 3 жыл бұрын
Very good ji
@loksanjhchannel
@loksanjhchannel 3 жыл бұрын
👍👍👍👍👍
@harbhajansingh2620
@harbhajansingh2620 2 жыл бұрын
Manak the great ! He is immortal now !!
@amandeep-fy5nz
@amandeep-fy5nz 3 жыл бұрын
Love you manakh sahib g
@harneksingh3332
@harneksingh3332 2 жыл бұрын
ਮੰਨੇਗੀ
@Gurpreetsingh-ws3dh
@Gurpreetsingh-ws3dh 3 жыл бұрын
Real diamond of punjabi folk kuldeep manak
@inderjeetsingh9984
@inderjeetsingh9984 3 жыл бұрын
je ajj hunde manak saab ma apni jaan de dinda ohna di jaan bachon lyi
@parminderaulakh9370
@parminderaulakh9370 3 жыл бұрын
Jdo Maran lageya c odo tu kyu ni Jaan diti os chamkile de qatil vaste
@inderjeetsingh9984
@inderjeetsingh9984 3 жыл бұрын
@@parminderaulakh9370 tanu ki takleef a teri kio fat dia
@jaggaghaint8054
@jaggaghaint8054 3 жыл бұрын
ਤੇਰੀਆਂ ਪੈੜਾਂ ਨਹੀਂ ਹੁੰਦੀਆਂ ਕਿਸੇ ਕਲਾਕਾਰ ਤੋਂ
@gamingwitharmaan8354
@gamingwitharmaan8354 3 жыл бұрын
1980 akahada pharala Then my class 8th c I see great singer in age 14 year
@baljindersinghatwal6364
@baljindersinghatwal6364 2 жыл бұрын
I think, that was in Nov/Dec 1979
@jsrana9600
@jsrana9600 3 жыл бұрын
Salute aa manak saab nu
@BaljeetSingh-nu5cm
@BaljeetSingh-nu5cm 3 жыл бұрын
mark sabne dwara Nahin Hona Duniya Ho Rabba Mere
@DharmPal-mv4mh
@DharmPal-mv4mh 9 ай бұрын
ਮਾਣਕ ਸਾਹਿਬ ਉਚੇ ਟਿੱਬੇ ਉਤੇ ਲੀਹਾਂ ਪਾ ਗਿਆ
@mikasingh9002
@mikasingh9002 3 жыл бұрын
Ustad ji miss you
@JoginderSingh-fq3pd
@JoginderSingh-fq3pd 3 жыл бұрын
Very good g
@gurpreetsingh-dc4ec
@gurpreetsingh-dc4ec 3 жыл бұрын
ਮਾਣਕ ਤੇ ਚਮਕੀਲਾ ਕਿੰਨੇ ਬਣ ਜਾਣਾ
@jindalverma92
@jindalverma92 3 жыл бұрын
Love you MANK SHAB
@RAHUL-MAHLA-LIKHARI-
@RAHUL-MAHLA-LIKHARI- 4 ай бұрын
❣️⛳
@Jagtarmaan-l1s
@Jagtarmaan-l1s 10 ай бұрын
❤❤
@Enthusiastic0811
@Enthusiastic0811 3 жыл бұрын
Manak Sahab banna bdi dur Rub una nu aapne charna vich than debe
@pawankaku7943
@pawankaku7943 3 жыл бұрын
🌷🌷🌷🌷
@rajdularsingh4614
@rajdularsingh4614 7 ай бұрын
Good nice
@HarjinderSingh-mt2cf
@HarjinderSingh-mt2cf 3 жыл бұрын
Good song old is gold Kanger wale veer j
@angrejsingh-vf5oo
@angrejsingh-vf5oo 3 жыл бұрын
👍🏼👍🏼👍🏼
@ravneekkang7962
@ravneekkang7962 3 жыл бұрын
😭😭miss u manak saab
@sukhdevrao5699
@sukhdevrao5699 3 жыл бұрын
Jab tak Suraj Chand rhega kuldeep Manak Tera Nam rahega jsmundi
@DarshanSingh-zh4hk
@DarshanSingh-zh4hk Жыл бұрын
Good morning g
@kuldeepsidhu1680
@kuldeepsidhu1680 3 жыл бұрын
Nice
@kuldeepsidhu1680
@kuldeepsidhu1680 3 жыл бұрын
Good yg
@kuldeepsidhu1680
@kuldeepsidhu1680 3 жыл бұрын
Good mank yg
@SukhdevSingh-cg4vq
@SukhdevSingh-cg4vq 3 жыл бұрын
Manak JINDABAD
@kuldeepsidhu1680
@kuldeepsidhu1680 3 жыл бұрын
Good song yg
@DarshanSingh-fp6yl
@DarshanSingh-fp6yl 3 ай бұрын
ਕਲੀਆਂ ਦੇ ਬਾਦਸ਼ਾਹ ਦੀ ਬਿਮਾਰੀ ਵੇਲੇ ਕਿਸੇ ਨੇ ਬਾਂਹ ਨਹੀਂ ਫੜੀ ਤੇ ਨਾ ਹੀ ਜਲਾਲ ਵਿੱਚ ਕੋਈਯਾਦਗਰ ਬਣੀ
@Enthusiastic0811
@Enthusiastic0811 3 жыл бұрын
Ki siftan kran Manak diyan
@bharpoorsingh5241
@bharpoorsingh5241 3 жыл бұрын
Suchbdsahklinadamank
@parminderaulakh9370
@parminderaulakh9370 3 жыл бұрын
Naale KehndA k koi khatra nhi c ,,te j khatra nhi c ta naal de kol asla q rakhda c,,
@JagsirSingh-mp3dn
@JagsirSingh-mp3dn 3 жыл бұрын
Ct
@parminderaulakh9370
@parminderaulakh9370 3 жыл бұрын
Chamkila g nu mrwa Dita ta thori bhut dunia jandi a ehnu,, Nhi ta labhna v nhi c,,Baki Mai Ni KehndA time e das riha e ,rull rull k mareya te Parivar da hall vekh lvo ,,rabb sab da Insaaf karda e
@gurcharnsingh570
@gurcharnsingh570 3 жыл бұрын
ਦਗ
@dilaulakh4422
@dilaulakh4422 3 жыл бұрын
Balke
@parminderaulakh9370
@parminderaulakh9370 3 жыл бұрын
J chamkila g hunde ta tu dukhna v nhi c ethe
@roopSingh-ju6xh
@roopSingh-ju6xh 3 жыл бұрын
Bakwas
@parminderaulakh9370
@parminderaulakh9370 3 жыл бұрын
Katil a eh chamkila ustad da,,ehna nu bheekh Mangan joge kr dita c chamkila bai ne
@Sranjatinder
@Sranjatinder 3 жыл бұрын
❤️❤️
@rajwindersingh3825
@rajwindersingh3825 3 жыл бұрын
Qw
Ouch.. 🤕⚽️
00:25
Celine Dept
Рет қаралды 27 МЛН
SISTER EXPOSED MY MAGIC @Whoispelagheya
00:45
MasomkaMagic
Рет қаралды 17 МЛН
Friends make memories together part 2  | Trà Đặng #short #bestfriend #bff #tiktok
00:18
Will A Basketball Boat Hold My Weight?
00:30
MrBeast
Рет қаралды 119 МЛН
Chajj Da Vichar 777 || Dev Tharikewala Disclosed About Kuldeep Manak
38:09
Last TV Interview Sidhu Show Kuldeep Manak Seg 3
11:27
gaurav sharma
Рет қаралды 511 М.
Kuldeep Manak And Iqbal Mahal 2005
29:46
Iqbal Mahal
Рет қаралды 511 М.
Ouch.. 🤕⚽️
00:25
Celine Dept
Рет қаралды 27 МЛН