Kuldip Manak 1983 Mukandpur ਪੂਰੇ ਪ੍ਰੋਗਰਾਮ ਦੀ Stereo ਰਿਕਾਰਡਿੰਗ Full Program ਮਾਣਕ ਦੀਆਂ ਗੱਲਾਂ ਤੇ ਗੀਤ

  Рет қаралды 23,801

Baljinder Singh Atwal

Baljinder Singh Atwal

Күн бұрын

Пікірлер: 55
@reshamsandhu9655
@reshamsandhu9655 6 ай бұрын
ਬਾਈ ਜੀ ਨਜਾਰਾ ਲਿਆ ਤਾ ਮਾਣਕ ਵਰਗਾ ਸੂਰਮਾ ਗਾਇਕ ਇਸ ਧਰਤੀ ਤੇ ਦੁਬਾਰਾ ਪੈਦਾ ਨਹੀ ਹੋ ਸਕਦਾl ਸਾਨੂੰ ਬਠਿੰਡੇ ਆਾਲਿਆਾ ਨੂੰ ਸਾਡੇ ਇਲਾਕੇ ਦਾ ਹੋਣ ਕਰਕੇ ਬਹੁਤ ਫਕਰ ਆl ਬਹੁਤ ਮਾਣ ਆl
@reshamsandhu9655
@reshamsandhu9655 6 ай бұрын
ਅਸੀ ਬਾਈ ਮਾਣਕ ਦੇ ਬਹੁਤ ਪਰੋਗਰਾਮ ਵੇਖੇ ਪਰ ਜਿੰਨਾ ਬਾਈ ਮਾਣਕ ਨੇ ਇਥੇ ਖੁੱਬ ਕੇ ਅਤੇ ਰੂਹ ਨਾਲ ਗਾਇਆ ਇਹ ਪਹਿਲੀ ਵਾਰ ਸੁਣਿਆl ਅਟਵਾਲ ਬਾਈ ਰੀਕਾਰਡਿੰਗ ਵੀ ਬਾ ਕਮਾਲ ਆ ਵੈਰੀ ਵੈਰੀ ਗੁੱਡl
@sandysinghsadhowalia
@sandysinghsadhowalia 5 ай бұрын
ਮਾਣਕ ਵਰਗੇ ਸੁਰ ਅਤੇ ਆਵਾਜ਼ ਦੇ ਧਨੀ ਗਾਇਕ ਕਦੀ ਕਦੀ ਹੀ ਦੁਨੀਆਂ ਤੇ ਆਉਂਦੇ ਹਨ। ਇਹ ਅਨਮੋਲ ਹੀਰਾ( ਸੁੱਚੇ ਮੋਤੀ ਨੂੰ ਹੀ ਮਾਣਕ ਕਹਿੰਦੇ ਹਨ ।) ਹਮੇਸ਼ਾ ਹਮੇਸ਼ਾ ਲਈ ਅਮਰ ਹੈ।
@harbanssidhu5234
@harbanssidhu5234 6 ай бұрын
ਅਟਵਾਲ ਬਾਈ ਦਾ ਵੀ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹਨਾਂ ਸੋਹਣਾ ਅਖਾੜਾ ਅਪਲੋਡ ਕੀਤਾ ❤🙏💯
@Punjabivirsachannel
@Punjabivirsachannel 3 ай бұрын
ਬਹੁਤ ਬਹੁਤ ਧੰਨਵਾਦ ਜੀ
@kulwantsingh-ug8zg
@kulwantsingh-ug8zg 6 ай бұрын
ਬਹੁਤ ਸਮੇਂ ਤੋਂ ਉਡੀਕ ਸੀ 1982-83 ਦੇ ਅਖਾੜੇ ਦੀ। ਬਹੁਤ ਧੰਨਵਾਦ ਬਾਈ ਜੀ❤❤❤
@GurdevSingh-dz8oz
@GurdevSingh-dz8oz 5 ай бұрын
ਮਾਣਕ ਸਾਹਿਬ ਜੀ ਵਰਗਾ ਕੋਈ ਹੋਰ ਨਹੀਂ
@KuldeepSingh-np9gx
@KuldeepSingh-np9gx 6 ай бұрын
79 !80 ਦੀ ਸੱਟੀਰੀਓ ਰਿਕਾਰਡਿੰਗ ਲੱਭੋ ।ਜੀ ਧੰਨਵਾਦ ਲਾਈਵ ਪਰੋਗਰਾਮ
@jagrajsinghgill2486
@jagrajsinghgill2486 3 ай бұрын
ਬਹੁਤ ਵਧੀਆ ਅਖਾੜਾ ਧੰਨਵਾਦ ਅਟਵਾਲ ਸਾਬ੍ਹ ਹੋਰ ਵੀ ਸਾਫ਼ ਸੁਥਰੇ ਅਖਾੜੇ ਅਪਲੋਡ ਕਰੋ ਵੀਰ ਜੀ
@Jarnailsingh-y4x
@Jarnailsingh-y4x Ай бұрын
Good song
@Madan-g5p
@Madan-g5p 4 ай бұрын
Very good Manak ne kmaal hi kerti bahut vadia akhada Manak nu salaam
@GaganDeepsingh-kd8ku
@GaganDeepsingh-kd8ku 4 ай бұрын
Manak nu yad kar ke dunia and punjabi roia karnge kise din! Because kise ne Punjabi lok geet nahi gaune and na hi gae jane hai sir!
@narindermasoun1339
@narindermasoun1339 7 ай бұрын
ਪੁਰਾਣੀਆਂ ਯਾਦਾ ❤
@jaggajatt2524
@jaggajatt2524 5 ай бұрын
ਵਾਹ ਵਾਹ ਵਾਹ ਓ ਮਾਣਕਾ ਤੇਰੇ ਵਰਗਾ ਨਹੀ ਜੰਮਿਆ ਨਾ ਹੀ ਜੰਮਣਾ ਏਡੀ ਉਚੀ ਖੜੀ ਆਵਾਜ਼ ❤
@harbhajansingh2620
@harbhajansingh2620 4 ай бұрын
माणक साहिब दी महान और बहुत ही खूबसूरत पेशकश ।। अटवाल साहिब इस तों पहिला वाले (1980 तों पहला वाले) प्रोगराम भी अपलोड करो जी ।। धनबाद जी ।।
@rachhpalsinghsingh4465
@rachhpalsinghsingh4465 6 ай бұрын
ਮਾਣਕ ਸਾਬ ਬਹੁਤ ਹੀ ਗਰੀਬ ਘਰ ਚ ਜੰਮਿਆਂ ਤੇ ਮਾਣਕ ਸਾਬ ਜੀ ਨੇ ਪੰਜਾਬੀ ਵਿਰਸੇ ਨੂੰ ਸਿੱਖਰਾ ਤੱਕ ਪਹੁਚਾਆ ਤੇ ਆਪਣੀ ਸ਼ਾਪ ਛੱਡ ਕੇ ਇਸ ਰੰਗਲੀ ਨੂੰ ਅੱਲਵਿਦਾ ਕਹਿ ਗਏ ਪ੍ਰਮਾਤਮਾਂ ਆਪਣੀ ਕਚੈਹਰੀ ਚ ਅਖਾੜੇ ਲਾਉਣ ਦੀ ਆਗਿਆ ਦੇਵੇ ਜੀ
@JagtarMaan-cg1yy
@JagtarMaan-cg1yy 6 ай бұрын
ਮਾਣਕ ਸਾਹਬ ਜਿੰਦਾਬਾਦ
@ajitpal-mb7oj
@ajitpal-mb7oj 7 ай бұрын
ਹਿੱਕ ਦੇ ਜੋਰ ਨਾਲ ਗਾਇਆ ਤੇ ਸਾਜ ਸੁਣ ਕੇ ਨਜਾਰਾ ਆ ਗਿਆ
@manjindergill2742
@manjindergill2742 7 ай бұрын
ਬਾਈ ਜੀ ਯੋਧਿਆਂ ਦੀਆਂ ਗੱਲਾਂ ਅਤੇ ਮੋੜਾਂ ਦਾ ਸੂਰਮਾਂ ਕਲੀਆਂ ਮਾਣਕ ਦੀਆਂ ਕੈਸਿਟ ਚੋ ਅਪਲੋਡ ਕਰਿਓ ਜੀ ਧੰਨਵਾਦ
@GurcharanSingh-y2w
@GurcharanSingh-y2w Ай бұрын
Golden moamrige
@HarjindersinghJinder-v2r
@HarjindersinghJinder-v2r 5 ай бұрын
❤❤
@sarpanchsahab2173
@sarpanchsahab2173 5 ай бұрын
ਬੁਲੰਦ ਅਵਾਜ ਦਾ ਧਨੀ ਬਾਈ ਮਾਣਕ
@jas795
@jas795 7 ай бұрын
Waah Waah Waah ..... Legendary Kuldip Manak Sahib...Unbeatable
@harbanssidhu5234
@harbanssidhu5234 6 ай бұрын
ਗਾਣੇ ਕਾਹਦੇ ਯਰ ਇਹ ਤਾਂ ਨਿਰੇ ਸੁੱਚੇ ਮੋਤੀ ਹੀ ਨੇ❤️ ਮੈਂ ਆਪਣੀ ਜ਼ਿੰਦਗੀ ਚ, ਪਹਿਲੀ ਵਾਰ ਸੁਣੇ ਨੇ love you manak ji🙏
@nanakchandkamboj5844
@nanakchandkamboj5844 7 ай бұрын
ਪੰਜਾਬੀ ਸਭਿਆਚਾਰ ਦਾ ਅਨਮੋਲ ਹੀਰਾ ❤❤❤ਕੁਲਦੀਪ ❤ਮਾਣਕ ❤❤❤
@sandysinghsadhowalia
@sandysinghsadhowalia 5 ай бұрын
ਇੱਕ ਵੀਰ ਜੀ ਨੇ ਸਟੀਰੀਓ ਰਿਕਾਰਡਿੰਗ ਬਾਰੇ ਕੁਮੈੰਟ ਕੀਤਾ ਹੈ ਕਿ ਇਹ ਦੋ ਚੈਨਲ ਤੇ ਦੋ ਮਾਰਕਸ ਨਾਲ਼ ਹੁੰਦੀ ਹੈ।ਆਪ ਜੀ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਮਾਈਕ two- in- one ਵੀ ਹੁੰਦੇ ਹਨ। ਰਿਕਾਰਡਿੰਗ ਸਟੂਡੀਓਜ਼ ਵਿੱਚ ਵੀ ਇਹੀ ਮਾਈਕ ( ਟੂ ਇਨ ਵਨ ) ਹੀ ਵਰਤੇ ਜਾਂਦੇ ਹਨ। ਕੁਮੈੰਟ ਅਤੇ ਵੀਡੀਓ ਲਈ ਸ਼ੁਕਰੀਆ ਜੀ।
@Punjabstate6677-mm7ff
@Punjabstate6677-mm7ff 6 ай бұрын
ਬਾਈ ਜੀ ਵੀਡਿਓ Editing ਤੇ ਵੀ ਬਹੁਤ ਮਿਹਨਤ ਕੀਤੀ ਹੈ, ਧੰਨਵਾਦ
@gulzarsingh2557
@gulzarsingh2557 7 ай бұрын
Bachpan yaad aa giaa
@kspp615
@kspp615 7 ай бұрын
ਵਾਹ, ਮਾਣਕ
@gurcharansangha8375
@gurcharansangha8375 6 ай бұрын
very nice all team
@GSD04
@GSD04 5 ай бұрын
Excellent 🙏
@sukhwantsingh8772
@sukhwantsingh8772 7 ай бұрын
ਖਜਾਨਾ❤❤❤
@gurcharansangha8375
@gurcharansangha8375 6 ай бұрын
great steal sahib
@gurpatapbajwa7290
@gurpatapbajwa7290 7 ай бұрын
Manask the great
@JasvirSingh-l8s
@JasvirSingh-l8s 5 ай бұрын
75+78Akharha
@pachukoking2963
@pachukoking2963 4 ай бұрын
Wah ji wah what a voice. There will not be any match to his voice
@jagtarsingh8126
@jagtarsingh8126 7 ай бұрын
Eh akhada bahut hi kamaal hai
@gursewaksingh7932
@gursewaksingh7932 6 ай бұрын
Very good bai
@jagjitsinghdhillon2678
@jagjitsinghdhillon2678 7 ай бұрын
❤🎉🎉🎉❤ very nice song 👍
@niranjansinghjhinjer1370
@niranjansinghjhinjer1370 7 ай бұрын
Bot hi piyaara akhara Ustad Manak ji da Shukriya Bhai ji 🙏
@Munda_PhD_wala
@Munda_PhD_wala 6 ай бұрын
Speechless
@ajmersingh7275
@ajmersingh7275 6 ай бұрын
Sada bahar Gaik k Manak
@Darshan-l1y
@Darshan-l1y 2 ай бұрын
ਮਾਨਕ। ਨਹੀ। ਦੁਬਾਰਾ। ਜੰਮਨਾ
@gurtejbrar8283
@gurtejbrar8283 6 ай бұрын
No words
@dalwinderssi4094
@dalwinderssi4094 6 ай бұрын
Streo recording vaste 2 mic hunde hun aik Mike naal mono recording hundi hai, bevkuf kisi aur nu bnyee.
@baljindersinghatwal6364
@baljindersinghatwal6364 6 ай бұрын
Bhai Sahib loudspeaker wale mic nu na dekhi jao, tape recorder de do mic san, audio nu dhyan naal sun ke dekho je tuhanu stereo sound di pehchaan hai, it is stereo recording!
@sandysinghsadhowalia
@sandysinghsadhowalia 5 ай бұрын
If you know about stereo and mono recording, then you must would be aware that there are two types of microphones, one is mono and the second is two- in-one stereo. In the studios mostly later are used.
@Rabb_mehar_kre
@Rabb_mehar_kre 5 ай бұрын
Eh Chuskile da fan laggda...ehna nu h mirchan laggdian😂... Baap c naa ehna da Manak soorma...vdhia kita Gurdeep Singh Deepa Heraan wale babbar sher Doabe Wale ne chakk ta Chuskila mlang...ohde chele chapate asi chakk Dene aa..
@jatinderpalsinghkhera1176
@jatinderpalsinghkhera1176 6 ай бұрын
👍
@Rabb_mehar_kre
@Rabb_mehar_kre 5 ай бұрын
Atwal Sahib ji bahut bahut dhanvad... Pta ni gal aa bai ji ajkal tan raat de 2-3 vajj jande aa Manak sunde sunde.... Pta ni taan time aa gya, Rabb kehnda ke sunn lai jinna sun'na...marn da koi dar ni bs akhri time Manak sahib nu sunde da langhe....akhri awaz Manak di h hove kannaan ch...
@drgurpyarsingh7161
@drgurpyarsingh7161 6 ай бұрын
Mank ni kise ne ban jana
@jaggajatt2524
@jaggajatt2524 5 ай бұрын
ਅਸਤਾਦ ਕਚ੍ਚੀਆਂ ਲੈ ਲੈ ਟੁੱਟ ਟੁੱਟ ਜਾਂਦਾ ਹੁੰਦਾ ਸੀ ਮੈਕ ਤੇ ਬਬਰ ਸ਼ੇਰ ਵਾਂਗ
@rajranesh9064
@rajranesh9064 6 ай бұрын
👍
黑天使只对C罗有感觉#short #angel #clown
00:39
Super Beauty team
Рет қаралды 36 МЛН
VIP ACCESS
00:47
Natan por Aí
Рет қаралды 30 МЛН
Kuldeep Manak ਤੇ Surinder Shinda ਦੀ ਵਿਗੜੀ
10:54