Kuldeep Manak ਪੂਰਾ ਧਾਰਮਿਕ ਪ੍ਰੋਗਰਾਮ - ਕੁਲਦੀਪ ਮਾਣਕ (ਪਿੰਡ ਚੱਕ ਦੇਸ ਰਾਜ 1994) Full Religious Program

  Рет қаралды 9,698

Baljinder Singh Atwal

Baljinder Singh Atwal

Күн бұрын

Пікірлер
@ਜਸਵਿੰਦਰਸਿੰਘ-ਤ1ਥ
@ਜਸਵਿੰਦਰਸਿੰਘ-ਤ1ਥ 3 ай бұрын
ਬਹੁਤ ਵਧੀਆ ਧਾਰਮਿਕ ਅਖਾੜਾ ।ਸਭ ਤੋ ਵੱਧ ਸਿੱਖ ਇਤਿਹਾਸ ਗਾਉਣ ਵਾਲਾ ਕੁਲਦੀਪ ਮਾਣਕ ਮੈ ਮਾਣਕ ਦੇ ਦੋ ਤਿਨ ਅਖਾੜੇ।ਰਾਜਾ ਸਾਹਿਬ ਦੇ ਮਾਜਾਰੇ ਵੇਖੇ ਸੀ ।ਉਸ ਜਗਾ ਤੇ ਸਭ ਤੋ ਵੱਧ ਮਾਣਕ ਸਾਹਿਬ ਆਏ ਸੀ
@palasingh5151
@palasingh5151 3 ай бұрын
ਕੁਲਦੀਪ ਮਾਣਕ ਸਾਹਿਬ ਨਾਂਮ ਬਹੁਤ ਉੱਚਾ ਹੈ ਅਤੇ ਸਦਾ ਲਈ ਰਹੁੁਉਗਾ
@baljitchahal
@baljitchahal 3 ай бұрын
ਹੋਰ ਕੋਈ ਕੁਲਦੀਪ ਸਿੰਘ ਮਾਣਕ ਜਲਾਲ ਨਹੀਂ ਬਣ ਸਕਦਾ। ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਧੰਨਵਾਦ। ‌। ਇੰਜ ਬਲਜੀਤ ਸਿੰਘ।
@nanakchandkamboj5844
@nanakchandkamboj5844 3 ай бұрын
ਆਪਣੇ ਕੱਦ ਨਾਲੋਂ ਉੱਚੀ ਲੰਮੀ ਹੇਕ ਕਾਲਜੇ ਧੂਹ ਪਉੰਦੀ ਜਾੰਦੀ ਹੈ। ਮਾਣਕ ਸਾਹਬ ਨੇ ਹਜਾਰਾੰ ਵਾਰੀ ਇਹ ਵਾਰ ਬਾਬਾ ਬੰਦਾ ਬਹਾਦਰ ਸਟੇਜ ਦੇ ਸ਼ੁਰੁਆਤ ਵਿਚ ਗਾਈ।
@sahotabaljit55
@sahotabaljit55 3 ай бұрын
ਧੰਨ-ਧੰਨ ਬਾਬਾ ਨਾਂਗਾ ਜੀ ਪਿੰਡ ਚੱਕ ਦੇਸ ਰਾਜ ਦੇ ਤਪ ਅਸਥਾਨ ਦਾ ਪ੍ਰੋਗਰਾਮ ਹੈ ਜੀ,ਬਹੁਤ-ਬਹੁਤ ਧੰਨਵਾਦ ਹੈ ਵੀਡੀਓ ਪਾਉਣ ਲਈ।
@khosasaab3464
@khosasaab3464 3 ай бұрын
ਅਖਾੜੇ ਦੇ ਵਿਚੋਂ ਕਾਫ਼ੀ ਗੱਲਬਾਤਾ ਕੱਟ ਦਿੱਤੀਆਂ ਹੋਈਆਂ ਜੋਂ ਕੱਟ ਨਹੀਂ ਕਰਨਾ ਚਾਹੀਦਾ ਸੀ ਗੀਤ ਦੇ ਸ਼ੁਰੁਆਤ ਵਿਚ ਮਾਣਕ ਸਾਬ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਆ ਮਾੜੀ ਗੱਲ ਹੈ
@ਜਸਵਿੰਦਰਸਿੰਘ-ਤ1ਥ
@ਜਸਵਿੰਦਰਸਿੰਘ-ਤ1ਥ 3 ай бұрын
ਬਿਲਕੁਲ ਤੁਹਾਡੀ ਗੱਲ ਸਹੀ ਹੈ ਗੱਲਾ ਤਾ ਸੁਣ ਵਾਲੀਆ ਹੁੰਦੀਆ ਹਨ
@kashmiraujla360
@kashmiraujla360 3 ай бұрын
ਮਾਣਕ ਸਾਹਿਬ ਗੌਂਡ ਗਿਫਟ ਸੀ। 🙏
@sukhkaur8771
@sukhkaur8771 3 ай бұрын
ਕਿੰਨੀ ਸੋਹਣੀ ਵੀਡਿਓ ਕਲਦੀਪ ਧੰਨਵਾਦ ਭੇਜਣ ਲਈ
@khosasaab3464
@khosasaab3464 3 ай бұрын
ਬਹੁਤ ਖੂਬ ਜੀ
@harneksinghsahota
@harneksinghsahota 3 ай бұрын
ਮਹਿੰਦਰ ਸਿੰਘ (ਸਤਿਗੁਰ ਕੁੱਕੜਾ) ਦਾ ਬੂਟਾ ਸਿੰਘ ਜਦੋ ਪਰਿਵਾਰ ਲੈਕੇ ਪਹਿਲੀ ਵਾਰ ਕਨੇਡਾ ਤੋਂ ਗਿਆ ਸੀ ਉਸ ਨੇ ਇਹ ਸੇਵਾ ਨਿਭਾਈ ਸੀ
@Krantipal_singh
@Krantipal_singh 3 ай бұрын
Right ✅️
@GURMEETSINGH-zn1zm
@GURMEETSINGH-zn1zm 3 ай бұрын
Thanks atwal saab
@MajorsinghNijjar
@MajorsinghNijjar 3 ай бұрын
Manak ji nu parmatma apne charna vich rakhe
@Madan-g5p
@Madan-g5p 3 ай бұрын
Bale o tere manaka man gaye tenu 🙏
@rattantv5023
@rattantv5023 Ай бұрын
ਮਾਣਕ ਹੱਦ ਮੁਕਾ ਗਿਆ ਕਿੱਸੇ ਕਲੀਆਂ ਦੀ
@sidhurureke
@sidhurureke 4 ай бұрын
ਬਹੁਤ ਵਧੀਆ ਪ੍ਰੋਗਰਾਮ ਅਟਵਾਲ ਸਾਹਿਬ।
@balwantsingh4017
@balwantsingh4017 3 ай бұрын
❤❤❤❤❤❤
@KabalSingh-os9cf
@KabalSingh-os9cf 2 ай бұрын
Pind chack desraj wala Akharha ta mank ne vatt e kadte fadke vah manka vah nhi Reesa teria koi nhi kar sakda
@LakvirSingh-fy8py
@LakvirSingh-fy8py 2 ай бұрын
❤🎉
@Krantipal_singh
@Krantipal_singh 3 ай бұрын
❤❤❤
@JovanjitSingh-i3f
@JovanjitSingh-i3f 2 ай бұрын
❤❤❤❤❤❤
Kuldeep Manak #Cheti_Kar
22:22
Spreading The Soul
Рет қаралды 101 М.
Une nouvelle voiture pour Noël 🥹
00:28
Nicocapone
Рет қаралды 9 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Kuldeep Manak #Ghare_Chall_Kadhoon_Radkan
41:05
Spreading The Soul
Рет қаралды 234 М.
Kuldeep Manak - Jhandey Khalsa Raj De | Audio JukeBox | Shabad Gurbani Kirtan
44:09
Kuldeep Manak Jukebox Vol 2 | Kuldeep Manak | Inreco Punjabi
20:24
Une nouvelle voiture pour Noël 🥹
00:28
Nicocapone
Рет қаралды 9 МЛН