Kultar Singh Sandhwan ਦੇ ਸਾਹਮਣੇ ਹੀ ਸਿੱਖ ਪ੍ਰਚਾਰਕ ਰਾਘਵ ਚੱਡੇ ਤੇ ਹੋ ਗਿਆ ਗਰਮ

  Рет қаралды 104,205

RMB Television

RMB Television

Күн бұрын

#RMBTelevision #KultarSinghSandhwan #RaghavChadha
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 231
@balbirkaur5818
@balbirkaur5818 2 жыл бұрын
ਭਾਈ ਮਾਝੀ ਜੀ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@kulwantkaur4354
@kulwantkaur4354 Жыл бұрын
ਬਿਲਕੁਲ ਸੱਚ ਕਿਹਾ ਹੈ। ਹਿੰਮਤ ਹੈ ਸਚ ਕਹਿਣ ਦੀ।
@krishanjassal4082
@krishanjassal4082 2 жыл бұрын
ਮਾਂਝੀ ਸਹਿਬ ਬਹੁਤ ਚੰਗਾ ਕੀਤਾ ਤੁਸੀਂ ਕੰਜਰਾਂ ਨੂੰ ਦੱਸ ਦਿੱਤਾ
@jasbirkaur6866
@jasbirkaur6866 2 жыл бұрын
ਬਿਲਕੁਲ ਸਹੀ ਗੱਲਾਂ ਕਹੀਆਂ ਗਈਆਂ ਨੇ
@Shadowgamerz-v5k
@Shadowgamerz-v5k 2 жыл бұрын
ਸੱਚ ਦੀ ਆਵਾਜ਼ ਸੁਣ ਲਵੋ ਰਾਜਨੀਤਕ ਲੋਕੋਂ।
@hargunmansa487
@hargunmansa487 Жыл бұрын
ਠੋਕ ਰੱਖੋ। ਵੀਰ ਜੀ ਬਹੁਤ ਵਧੀਆ। ਲੱਗੇ ਰਹੋ ਵੀਰ ਜੀ। ਖੈਰ ਸਰਮ ਮੱਨ ਲੈ
@HarwinderSingh-ip8nk
@HarwinderSingh-ip8nk 2 жыл бұрын
ਵਾਹ-ਵਾਹ ਮੇਰੇ ਮਾਲਕਾ ਆਪਣਾ ਮੇਅਰ ਭਰਿਆ ਹੱਥ ਆਪਣੇ ਸੇਵਕ ਰਖਿਓ
@GurdevSingh-kx1hf
@GurdevSingh-kx1hf 2 жыл бұрын
ਬਿਲਕੁਲ ਸਹੀ ਕਿਹਾ ਜੀ
@ramankaur188
@ramankaur188 2 жыл бұрын
ਐਵੇਂ ਹੀ ਠੋਕੋ ਮੇਰੇ ਸਾਲਿਆ ਨੂੰ ਵੀਰ ਜੀ ਵਧੀਆ ਜੀ ਧੰਨਵਾਦ ਜੀ ਵੀਰ ਜੀ
@gurdialsingh8123
@gurdialsingh8123 2 жыл бұрын
Kuch ni banda hun kri jao jo mrji
@Dcc71
@Dcc71 2 жыл бұрын
ਬਹੁਤ ਵਧੀਆ, ਬਿਲਕੁੱਲ ਸੱਚ, ਧੰਨਵਾਦ ਭਾਈ ਮਾਝੀ ਜੀ
@Panjab1100
@Panjab1100 2 жыл бұрын
Eh paise de bhukhe ne
@DavinderSingh-jh1ke
@DavinderSingh-jh1ke 2 жыл бұрын
ਜਦ ਕੋਈ ਬੰਦਾ , ਜਿਸ ਦੇ ਨਾਂ ਨਾਲ ਸਿੰਘ ਲੱਗਿਆ ਹੋਇਆ, ਉਸ ਬਾਰੇ ਟਿੱਪਣੀ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਾਹਿਬ ਬਾਰੇ ਸੋਚਿਆ ਕਰੋ
@jatinderdeol6942
@jatinderdeol6942 2 жыл бұрын
ਵੀਰ ਜੀ ਇਨਸਾਫ਼ ਮੋਰਚੇ ਵਿੱਚ ਪਹੁੰਚ ਕੇ ਵੀ ਸਹਿਯੋਗ ਦਿੱਤਾ ਜਾਵੇ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ।
@bintykala686
@bintykala686 Жыл бұрын
@@Panjab1100 tu tutti kha chaddy de
@mantajjatana5223
@mantajjatana5223 2 жыл бұрын
ਬਿਲਕੁਲ ਸਹੀ ਕਿਹਾ ਖਾਲਸਾ ਜੀ
@jagjitsimgh1698
@jagjitsimgh1698 2 жыл бұрын
ਬਹੁਤ ਵਧੀਆ ਵਿਚਾਰ ਦਿੱਤੇ ਤੁਸੀ ਖਾਲਸਾ ਜੀ ਰੱਬ ਚੜਦੀ ਕਲਾ ਚ ਰੱਖੇ
@jatinderdeol6942
@jatinderdeol6942 2 жыл бұрын
ਇਨਸਾਫ਼ ਮੋਰਚੇ ਵਿੱਚ ਪਹੁੰਚ ਕੇ ਵੀ ਸਹਿਯੋਗ ਦਿੱਤਾ ਜਾਵੇ ਜੀ।
@lokawaajchannlgaivy6706
@lokawaajchannlgaivy6706 Жыл бұрын
Veer aaon nu dil krdaa pr mzboori boht vaddi aa veer
@singhbaljit3755
@singhbaljit3755 Жыл бұрын
Gursewak Singh ji jindabad great yodhe jindabad sromni chor kmeti murdabad murdabad
@mantajjatana5223
@mantajjatana5223 2 жыл бұрын
ਵਾਹਿਗੁਰੂ ਜੀ 🙏🙏🙏🙏
@Bawarecordsofficial
@Bawarecordsofficial 2 жыл бұрын
ਸਹੀ ਕਿਹਾ ਭਾੲੀ ਸਾਹਿਬ
@sajjansingh7602
@sajjansingh7602 2 жыл бұрын
ਚੰਗੀ ਮੰਜੀ ਠੋਕੀ ਮਾਝੀ ਨੇ ਸਾਰਿਆਂ ਦੀ 👍
@satpalsingh8836
@satpalsingh8836 2 жыл бұрын
ਬਾਦਲਾਂ ਦਾ ਬਣਾਇਆ ਐਕਟਿੰਗ ਜਥੇਦਾਰ ਹੈਪੀ ਐਕਟਿੰਗ ਬਹੁਤ ਚੰਗੀ ਤਰਾਂ ਕਰ ਲੈੰਦਾ ਹੈ ਖਾਲਸਾ ਜੀ l
@sukhgillpress1449
@sukhgillpress1449 2 жыл бұрын
ਸੱਚ ਦੇ ਸਭ ਦੁਛਮਣ ਬਣ ਜਾਂਦੇ ਨੇ ਕੁਰਸੀ ਤੇ ਬੈਠ ਕੇ,, ਮਾਂਝੀ ਵੀਰੇ ,,
@jagirkaur7424
@jagirkaur7424 2 жыл бұрын
ਬਿਲਕੁੱਲ ਸਹੀ
@sukhdevk.ghuman7407
@sukhdevk.ghuman7407 2 жыл бұрын
੧੦੦% ਸਹੀ ਗੱਲਾਂ 🙏
@parmjitsingh2834
@parmjitsingh2834 Жыл бұрын
ਡਰਾਮਾ ਕਰੀਜਾਦੇ ਕਰੀਜਾਣਗੇ,,,, ਪਰ ਇਨਸ਼ਾਫ ਮਿਲਣਾ ਮੁਸ਼ਕਲ ਐ ਖਾਲਸਾ ਜੀ
@SatnamSingh-us8hh
@SatnamSingh-us8hh 2 жыл бұрын
ਵਾਹਿਗੁਰੂ ਜੀ
@makhansingh4956
@makhansingh4956 2 жыл бұрын
ਭਾਈ ਮਾਝੀ ਜੀ ਨੇ ਸਹੀ ਕਿਹਾ । ਗੁਰੂ ਫਤਿਹ ।
@Panjab1100
@Panjab1100 2 жыл бұрын
Eh paise de bhukhe
@jatinderdeol6942
@jatinderdeol6942 2 жыл бұрын
ਵੀਰ ਜੀ ਇਨਸਾਫ਼ ਮੋਰਚੇ ਵਿੱਚ ਪਹੁੰਚ ਕੇ ਵੀ ਸਹਿਯੋਗ ਦਿੱਤਾ ਜਾਵੇ ਤਾਂ ਜੋ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ।
@jassby4820
@jassby4820 2 жыл бұрын
ਰਾਘਵ ਚੱਡਾ ਦਿੱਲੀ ਦਾ ਭਾਈਆਂ ਪੰਜਾਬ ਚ ਵੜਨਾ ਨੀ ਚਾਹੀਦਾ ਭਗਵੰਤ ਸਿੰਘ ਮਾਨ
@gurmatsavalanarkshiremukts7205
@gurmatsavalanarkshiremukts7205 2 жыл бұрын
ਬਹੁਤ ਵਧੀਆ ਵੀਰ
@makhansingh3002
@makhansingh3002 2 жыл бұрын
ਵਾਹਿਗੁਰੂ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਜ਼ਰੂਰ ਪੈਣੀਆਂ ਚਾਹੀਦੀਆਂ ਨੇ
@harjindersingh6647
@harjindersingh6647 2 жыл бұрын
Very good khalsa ji
@mangatsingh9454
@mangatsingh9454 2 жыл бұрын
100 right veer ji
@Zindabad1
@Zindabad1 2 жыл бұрын
Waheguru ji sanu v te sari sikh kom nu eho jeyi chardikla baksho!
@jasvirsinghaulakh9419
@jasvirsinghaulakh9419 2 жыл бұрын
ਸਹੀ ਗੱਲ
@reshamthind9183
@reshamthind9183 2 жыл бұрын
WAHEGURU JI
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ 2 жыл бұрын
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਭਾਈ ਸਾਹਿਬ ਜੀ
@dhanwinderdhillon3045
@dhanwinderdhillon3045 2 жыл бұрын
ਬਿਲਕੁਲ ਸਹੀ ਹੈ
@Parmjitsinghsidhu-z3t
@Parmjitsinghsidhu-z3t 11 күн бұрын
ਸਹੀ ਗਲ ਐ,,,,,ਜਥੇਦਾਰ ਹਰਪ੍ਰੀਤ,ਧਾਮੀ,ਸੁਖਬੀਰ ਇੰਸਾਂ,ਪ੍ਰਕਾਸ਼ ਚੰਦ ਬਾਦਲ,,,,ਪੰਜੇ ਸਹਿਬਾਨ ,,,,ਮਲੂਕਾ,,,,,,ਸਭ ਭਾਰਤੀ ਸਟੇਟ ਦੇ ਮੁਲਾਜ਼ਮ ਐ
@harpalsingh7351
@harpalsingh7351 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@kamaljitsingh7332
@kamaljitsingh7332 2 жыл бұрын
Kya bat aa sahi gal aa g sach bolea singh sahib ne
@jarnailsingh1731
@jarnailsingh1731 2 жыл бұрын
Very good speech
@harbanskaur8949
@harbanskaur8949 2 жыл бұрын
100% ਸਹੀ ਕਿਹਾ
@amarjeetsingh90
@amarjeetsingh90 2 жыл бұрын
ਵਾਹਿਗੁਰੂ
@hardeepsingh1225
@hardeepsingh1225 2 жыл бұрын
Sahi khalsa ji
@karanbaraich2300
@karanbaraich2300 2 жыл бұрын
Very good
@exploretvpunjab
@exploretvpunjab 2 жыл бұрын
ਖਾਲਸਾ ਜੀ🙏👍
@rajinderpunia8353
@rajinderpunia8353 2 жыл бұрын
ਜੇ ਇੰਨਸਾਫ ਲੈਣਾ ਹੈ ਫੇਰ ਰੈਫਰੈਡਮ ਦੀਆ ਵੋਟਾ ਪਾਉ ਜਦੋ ਖਾਲਿਸਤਾਨ ਬੱਣ ਗਿਆ ਕੋਈ ਵੀ ਹੋਵੇ ਕੰਨ ਤੋ ਫੜ ਕੇ ਲਿਆਏ ਜਾਣਗੇ ਹੁਣ ਸਾਡੇ ਹੱਥ ਵਿਚ ਪੰਜਾਬ ਦਾ ਫੈਸਲਾ
@makhansingh3002
@makhansingh3002 2 жыл бұрын
ਖਾਲਸਾ ਰਾਜ ਚਾਹੀਦਾ ਹੈ
@rajsidhu7169
@rajsidhu7169 2 жыл бұрын
Majji ji waheguru ji chardikalla rakkan
@gunnisandhu2774
@gunnisandhu2774 2 жыл бұрын
waheguru g mehar kro🙏🏻🙏🏻
@user-vx3ue1ye6g
@user-vx3ue1ye6g Жыл бұрын
ਵਧੀਆ ਵਿਚਾਰ 👌👌
@lakhadadawan1635
@lakhadadawan1635 2 жыл бұрын
Bilkul Sach kiha waheguru ji guru bina gat nai sha bina pat nai sanu Sab nalo pela Sada gurugarath Sahib ji han
@shivjeetsingh3746
@shivjeetsingh3746 2 жыл бұрын
ਸਹੀ ਕਿਹਾ ਮਾਝੀ ਸਾਬ.
@iqbalsandhuiqbalsingh2779
@iqbalsandhuiqbalsingh2779 2 жыл бұрын
Right Khalsa g Right ✅️
@ranafarmchhokran850
@ranafarmchhokran850 2 жыл бұрын
very gud ji
@parmjeetsingh9120
@parmjeetsingh9120 2 жыл бұрын
Right g ❤
@ranjodhverigooduppal2788
@ranjodhverigooduppal2788 2 жыл бұрын
Veri good
@LakhvirSingh-gf1vo
@LakhvirSingh-gf1vo 2 жыл бұрын
Very good veer
@harchandsingg1793
@harchandsingg1793 2 жыл бұрын
Waheguru ji 🙏
@NirmalSingh-qj9wm
@NirmalSingh-qj9wm 2 жыл бұрын
Bahut vadhia vichar Khalsa ji
@deepagill2471
@deepagill2471 2 жыл бұрын
Waheguru ji
@SukhwinderSingh-yy4wl
@SukhwinderSingh-yy4wl 2 жыл бұрын
Sahi keha Khalsa ji
@askkhangurha5475
@askkhangurha5475 2 жыл бұрын
Good khalsa g
@MohinderSingh-em1rc
@MohinderSingh-em1rc 2 жыл бұрын
Very nice veer ji parmatma tuhanu chardi klaa vich rakh love you aal waheguru ji waheguru ji🙏🙏
@AmarjeetSingh-lj8yj
@AmarjeetSingh-lj8yj 2 жыл бұрын
Very good 👍👌👌
@manjitkaur1705
@manjitkaur1705 2 жыл бұрын
💯💯💯🙏🙏
@salwinderkaur6581
@salwinderkaur6581 2 жыл бұрын
Sukr aa shi bolya good👍👍
@BalwinderSingh-yu4tq
@BalwinderSingh-yu4tq 2 жыл бұрын
Sira laa ditta
@sukhvindersingh1590
@sukhvindersingh1590 2 жыл бұрын
Satnam ji waheguru ji kirpa Karo ji to
@singhproperty6861
@singhproperty6861 2 жыл бұрын
Very good majhi saab
@surjitsingh6142
@surjitsingh6142 2 жыл бұрын
ਬਹੁਤ ਸਟੀਕ ਲੈਕਚਰ ਜੀਓ 👍
@singhkaur5196
@singhkaur5196 Жыл бұрын
ਕੰਜਰੀ ਲਾਲ ਬੜੀ ਟੇਢੀ ਚੀਜ ਹੈ । ਉਹ ਪੰਜਾਬ ਦਾ ਭਲਾ ਨਹੀ ਕਰ ਸਕਦਾ । ਰਹਿਦੀ ਖੂਹਦੀ ਕਸਰ ਇਸ ਜੁਗਨੂੰ ਦੋਗਲੇ ਭੰਡ ਨੇ ਕਢ ਦਿਤੀ ਹੈ ।
@jasvirgrewal4190
@jasvirgrewal4190 Жыл бұрын
Very good sister Sahi kaha aapne ji
@mangatsingh6701
@mangatsingh6701 2 жыл бұрын
ਮਾਝੀ।ਵੀਰ ਜੀ। ਉਹ। ਜਥੇਦਾਰ। ਰਾਮ।ਰਹੀਮ। ਦਾ ਹੈ
@jaspalsinghrandhawa917
@jaspalsinghrandhawa917 2 жыл бұрын
Bilkul sahi kaha
@balvirsingh5810
@balvirsingh5810 2 жыл бұрын
ਬਹੁਤ ਵਧੀਆ ਵੀਚਾਰ ਭਾਈ ਮਾਝੀ
@gurindersohi6314
@gurindersohi6314 2 жыл бұрын
Right
@Kamaminhas
@Kamaminhas 2 жыл бұрын
Wheheguru ji
@baldev4692
@baldev4692 2 жыл бұрын
िਬਲਕੁਲ ਸਹੀ ਗॅਲਾ ਹਨ ਇਕੋ ਪिਰਵਾਰ ਨੇ िਸਖਾ ਦਾ ਨਾਸ਼ ਕਰਤਾ ਨਸਲਕੁਸ਼ੀ ਕਰਤੀ
@bhupindersandhu5373
@bhupindersandhu5373 2 жыл бұрын
Nice discussion
@ranjeet1568
@ranjeet1568 2 жыл бұрын
Goodveer
@bobbymeetsursinghrinkusurs1986
@bobbymeetsursinghrinkusurs1986 2 жыл бұрын
Bhut hi vadhiya Khalsa j 🤗
@kulwantgoldy3703
@kulwantgoldy3703 2 жыл бұрын
Waheguru ji very good veer ji sach vi ohi bol sakda jis upar guru ji di kirpa hove waheguru ji mehar karn
@sharanjitsinghgill7181
@sharanjitsinghgill7181 2 жыл бұрын
Waheguru ji ka khalsha waheguru g ki faith very nice g God bliss you brother waheguru g mehar karnge g
@mandeepsingh-wv7ny
@mandeepsingh-wv7ny 2 жыл бұрын
ਹੁਣ centre ਨੇ ਲਾ ਦੇਣੀਆਂ agencies ਮਾਂਝੀ ਵੀਰ ਦੇ ਪਿਛੇ ਵੀਰ ਬਚ ਕੇ । centre ਤੋਂ ਆਪਣੇ ਬੰਦਿਆਂ ਦਾ ਨੁਕਸਾਨ ਕਰਵਾਉਣ ਵਾਲੇ ਵੀ ਆਪਣੇ ਹੀ ਨੇ।
@ravindernath8939
@ravindernath8939 2 жыл бұрын
Mai Sikh nahi ha,par aap bilkul sahi bol rahe ho, k iss tarah insaaf nahi karegi sarkar,kyo ki sikha ch akta hi nahi hai.Assembally ch kise v MLA ne Kunwar Sahib di hami nahi bhari.Eh kis tarah da badlav hai.
@jasvirgrewal4190
@jasvirgrewal4190 Жыл бұрын
Very good veer ji sahi kaha hai ye
@birpartapbannu9882
@birpartapbannu9882 2 жыл бұрын
Waheguru ji chardikla rakhe
@gurisandhu8516
@gurisandhu8516 2 жыл бұрын
ਪੂਰੀ ਜੁਰਅਤ ਨਾਲ ਗੱਲ ਕੀਤੀ ਮਾਝੀ ਸਾਬ ਨੇ ਗਾਂ ਤੋਂ ਪੂਛਾਂ ਖਾਣੇ ਦੇ ਸਾਹਮਣੇ
@rajnibala8147
@rajnibala8147 2 жыл бұрын
Waheguru g ka khalsa waheguru g ki fateh
@kuldeeprattu100
@kuldeeprattu100 2 жыл бұрын
ਸਹੀ ਕਿਹਾ ਵੀਰ ਜੀ
@dakshdeep3689
@dakshdeep3689 2 жыл бұрын
बहुत अच्छा सरदार जी
@suchasingh5411
@suchasingh5411 2 жыл бұрын
Par jdo waheguru ji kirpa hoi sab kuj ho jana sma a gya sirsa valey da dera band hon da
@jatinderdeol6942
@jatinderdeol6942 2 жыл бұрын
ਗੁਰੂ ਮਹਾਰਾਜ ਜੀ ਦੇ ਇਨਸਾਫ ਲਈ ਮੋਰਚਾ ਸ਼ਹੀਦ ਪਰਿਵਾਰਾਂ ਨੇ ਲੰਮੇ ਸਮੇਂ ਤੋਂਂ ਬਹਿਬਲ ਕਲਾਂ ਲਾਇਆ ਹੋਇਆ। ਵੀਰ ਸੁਖਰਾਜ ਨੇ ਸੰਗਤ ਨੂੰ 31ਜੁਲਾਈ ਦਾ ਦਿਨ ਦਿੱਤਾ ਸੀ। ਤਾਂ ਜੋ ਮਾਨ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਪਰ ਅਫਸੋਸ ਹੋਇਆ ਮੋਰਚੇ ਵਿੱਚ ਨਾ ਮਾਤਰ ਸੰਗਤ ਪਹੁੰਚੀ।
@balwinderhaans3765
@balwinderhaans3765 4 күн бұрын
ਵੈਰੀ ਗੁਡ ਖਾਲਸਜੀ
@jigardeep3590
@jigardeep3590 2 жыл бұрын
ਹੱਕ ਮੰਗਿਆ ਨਹੀਂ ਮਿਲਦੇ ਲੈਣੇ ਪੈਣੇ
@SahibSingh-si9tw
@SahibSingh-si9tw 2 жыл бұрын
Sach e
@GurpreetSingh-np5we
@GurpreetSingh-np5we Жыл бұрын
Very good g
@amnisingh3718
@amnisingh3718 Жыл бұрын
🙏👍👍
@sohansinghsandhu4025
@sohansinghsandhu4025 2 жыл бұрын
ਸਿੰਘੋ ਇਹ ਸਾਰੇ ਦੇ ਸਾਰੇ ਐਮੈਲ ਏ 'ਮੰਤਰੀ ਕੌਮ 'ਪੰਜਾਬ ਦੇ ਹੱਕਾਂ ਵਾਸਤੇ ਬਿਲਕੁਲ ਭੀ ਨਹੀ ਸੋਚਦੇ ਪੰਜਾਬ ਵਾਸਤੇ ਜੀਰੋ ਹਨ '?
@kewalsekhon8206
@kewalsekhon8206 2 жыл бұрын
Good kalsa g
@pritamsingh8122
@pritamsingh8122 Жыл бұрын
Ryt bhai saab
@kulvirkaur8040
@kulvirkaur8040 Жыл бұрын
Vary.good.vichar
@DALJEETSINGH-n4l
@DALJEETSINGH-n4l Күн бұрын
Waheguru ji ka Khalsa Waheguru ji ki Fateh Very good bhai harjinder singh ji maji
@harpreethappy7000
@harpreethappy7000 2 жыл бұрын
ਵੀਰ ਜੀ ਆਪਣੇ ਗੁਰੂ ਸਾਹਿਬ ਨੇ ਧਰਮ ਲਈ ਪਰਿਵਾਰ ਵਾਰ ਤਾ ਸੀ ਇਹ ਸੋਚ ਕੇ ਮੈ ਗੁਰੂਘਰ ਵਿੱਚ ਰਹਿੰਦੇ ਇਕ ਪਾਖੰਡੀ ਬਾਬਿਆ ਖਿਲਾਫ ਆਵਾਜ਼ ਬੁਲੰਦ ਕੀਤੀ ਆ 1. Jo ਕਿ ਗੁਰੂਘਰ ਵਿਚ ਨੰਗੇ ਕਰਕੇ ਇਸਨਾਨ ਕਰਾਉਂਦੇ ਹਨ ਅਤੇ ਲਿੰਗ ਤੇ ਖਮਣੀ ਬਣ ਦਿੰਦੇ ਹਨ ਕਿ ਤੇਰੇ ਮੁੰਡਾ ਹੋ ਜੂ ਗਾ । 2. ਕੁੜੀਆਂ ਨੂੰ ਭੂਤ ਪ੍ਰੇਤ ਦੇ ਨਾਂ ਤੇ ਡਰਾ ਕੇ ਉਹਨਾਂ ਨਾਲ ਗ੍ਰਿਸਤ ਕਰਦੇ ਹਨ । 3. ਛੋਟੇ ਬੱਚਿਆ ਨੂੰ ਨਸ਼ਾ ਦੇ ਕੇ ਓਹਨਾ ਤੋ ਵੀ ਗਲਤ ਕਰਾਉਂਦੇ ਹਨ। 4. ਧਾਗੇ ਤਵੀਤ ਅਤੇ ਘਰਾਂ ਵਿੱਚ ਗੁਰਬਾਣੀ ਦੇ ਨਾਂ ਤੇ ਇਲਾਜ ਕਰਦੇ ਹਨ ਮਤਲਬ ਹਵਨ ਵਗੈਰਾ ਕਰਦੇ ਹਨ । 5. ਅਫ਼ੀਮ ਦਾ ਕਾਰੋਵਰ ਕਰਦੇ ਹਨ । ਜਿਹਨਾਂ ਨੇ ਵੀ ਇਹਨਾਂ ਖਿਲਾਫ ਆਵਾਜ਼ ਚੁੱਕੀ ਓਹ ਓਹਨਾ ਨੇ ਮਾਰ ਦਿੱਤੇ। ਮੇਰੇ ਕੋਲ ਇਹਨਾ ਦੇ ਸਾਰੇ ਪਰੂਫ ਹਨ ਜਿਹੜੇ ਕਿ viral ਵੀ ਕਿਤੇ ਗਏ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕੋਲ ਵੀ ਲੈਕੇ ਆਏ ਅਤੇ ਪ੍ਰਸ਼ਾਸਨ ਨੂੰ ਵੀ ਦਿੱਤੇ ਗਏ , F I R ਵੀ ਕਰਾਈ ਗਈ , ਮੇਰੀ ਨਾ ਤਾਂ ਕਿਸੇ ਜਥਬੰਦੀ ਨੇ ਗੱਲ ਸੁਣੀ , ਨਾ ਪ੍ਰਸ਼ਾਸਨ ਓਹਨਾ ਦੀ ਗਿਰਫ਼ਤਾਰੀ ਕਰ ਰਿਹਾ ਕਿਉਕਿ POSCO ACT ਲਗਿਆ ਹੋਇਆ ਤੇ ਨਾ ਮੀਡੀਆ ਕੋਈ ਖ਼ਬਰ ਲਾਉਂਦਾ ਕਾਰਨ - ਪੈਸਾ ਦੋਸ਼ੀ - ਬਾਬਾ ਮੇਜਰ ਸਿੰਘ , ਬਾਬਾ ਕੁੰਦਨ ਸਿੰਘ ਗੁਰੂਦਵਾਰਾ ਦੇਸੂ ਸ਼ਹੀਦਾਂ ਪਿੰਡ ਦੇਸੂ ਖ਼ੁਰਦ ਬੇਨਤੀ ਕਰਦਾ ਮੇਰੇ ਨਾਲ ਮੀਡੀਆ , ਜਥੇਵੰਦੀ , ਜਾ ਸਮਾਜਸੇਵੀ ਜਲਦੀ ਸੰਪਰਕ ਕਰੇ ਮੈ ਸੱਚ ਲਈ ਆਵਾਜ਼ ਬੁਲੰਦ ਕੀਤੀ ਆ ਅਤੇ ਧਰਮ ਲਈ ਆਵਾਜ਼ ਬੁਲੰਦ ਕੀਤੀ ਆ ਜਿਸ ਕਰਕੇ ਪ੍ਰਸ਼ਾਸਨ ਵੱਲੋਂ ਮੈਨੂੰ ਡਰਾਇਆ ਧਮਕੀਆ ਜਾ ਰਿਹਾ ਹੈ ਅਤੇ ਮੈਨੂੰ ਓਹਨਾ ਪਾਖੰਡੀਆ ਵਲੋ ਵੀ ਜਾਨੋਂ ਮਾਰਨ ਦੀਆ ਧਮਕੀਆ ਦਿੱਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਲਈ ਮੇਰਾ ਨੰਬਰ - 8053467237 9671558305 kzbin.info/www/bejne/nqHRq5WBg8dqh68 kzbin.info/www/bejne/i5S7kJp8ap1_jpo facebook.com/Rav-Dandiwal-107408508593989/
@dhanveersingh5428
@dhanveersingh5428 2 жыл бұрын
ਢੰਡਰੀ ਐਡ ਕਾਂਗਰਸ ਕਿਥੇ ਮਰ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਆ ਨਹੀਂ ਹੈ
Or is Harriet Quinn good? #cosplay#joker #Harriet Quinn
00:20
佐助与鸣人
Рет қаралды 56 МЛН
Новый уровень твоей сосиски
00:33
Кушать Хочу
Рет қаралды 4 МЛН
Cute
00:16
Oyuncak Avı
Рет қаралды 11 МЛН
Остановили аттракцион из-за дочки!
00:42
Victoria Portfolio
Рет қаралды 3,1 МЛН
Show with Malwinder Singh Mali | Political | EP 498 | Talk with Rattan
41:04
Or is Harriet Quinn good? #cosplay#joker #Harriet Quinn
00:20
佐助与鸣人
Рет қаралды 56 МЛН