ਲੋਹੜੀ ਤੋਂ ਪਹਿਲਾਂ ਦੁਕਾਨਦਾਰ ਦੀ ਪੁਲਿਸ ਨਾਲ ਤਲਖ਼ੀ ! ਦੁਕਾਨਦਾਰ ਬੋਲਿਆ-'ਆਓ ਮੇਰੇ ਨਾਲ ਘਰ-ਘਰ ਚੱਲੋ

  Рет қаралды 46,246

Rozana Spokesman

Rozana Spokesman

Күн бұрын

Пікірлер: 176
@gurjeetnagra1104
@gurjeetnagra1104 17 күн бұрын
ਦੁਕਾਨਦਾਰ ਕਿੳ ਦੁਸ਼ਮਨੀ ਲਵੇ ਪੁਲਸ ਕਿਸ ਚੀਜ ਦੀ ਤਨਖਾਹ ਲੇਣਦੀ ਹੈ .ਅਗਰ ਪੁਲਸ ਚਾਵੇ ਤਾ ਕੋਈ ਚੀਜ ਨਹੀ ਵਿਕਦੀ ਪਰ .
@KulwinderSingh-l4l
@KulwinderSingh-l4l 17 күн бұрын
ਸਹੀ ਗੱਲ ਹੈ ਦੁਕਾਨ ਦਾਰ ਦੀ
@Magarsinghkhalsa1313
@Magarsinghkhalsa1313 17 күн бұрын
ਬਿਲਕੁਲ ਇਹ ਦੁਕਾਨਦਾਰ ਸੱਚਾ ਇਹਦੇ ਵਿੱਚ ਕੋਈ ਝੂਠ ਨਹੀਂ ਕਿਉਂਕਿ ਵੀ ਕਿਹਾ ਤਾਂ ਜਦੋਂ ਵੀ ਇਹਨੇ ਕਿਹਾ ਤੇ ਲੋਕਾਂ ਦੀ ਜੀਵਨ ਨਾਲ ਖਲਵਾੜ ਕਰਨਾ ਬਹੁਤ ਹੀ ਮਾੜੀ ਗੱਲ ਹ ਪ੍ਰਸ਼ਾਸਨ ਦਾ ਕੰਮ ਹ ਇਹਨੂੰ ਰੋਕਣਾ ਬਾਕੀ ਇਕੱਲੇ ਇੱਕ ਸ਼ਹਿਰ ਦਾ ਮਸਲਾ ਨਹੀਂ ਹੈ ਸਾਰੇ ਭਾਰਤ ਵਿੱਚ ਹੀ ਵਿਕ ਰਿਹਾ
@basramufliswriter1751
@basramufliswriter1751 17 күн бұрын
ਦੁਕਾਨਦਾਰ ਬਿਲਕੁਲ ਸਹੀ ਆ। ਪੁਲੀਸ ਵਾਲਿਆਂ ਨੂੰ ਆਪਣੀ ਜ਼ੁਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਆ, ਸੱਭ ਠੀਕ ਹੋ ਸਕਦਾ,ਪਰ ਇਹ ਕਰਦੇ ਨਹੀਂ।
@kahlonsingh9046
@kahlonsingh9046 17 күн бұрын
ਦੁਕਾਨਦਾਰਾਂ ਦੇ ਨਾਲ ਨਾਲ ਗੁਡੀਆਂ ਉਡਾਉਣ ਵਾਲਿਆਂ ਦੇ ਕੋਠਿਆਂ ਤੇ ਚੈੱਕ ਕਰਨਾ ਚਾਹੀਦਾ। ਦੁਕਾਨਦਾਰ ਕਿਸੇ ਦਾ ਨਾਂ ਲੈਕੇ ਦੁਸ਼ਮਣ ਪੈਦਾ ਕਰ ਲਵੇ ? ਇਹ ਦੁਕਾਨਦਾਰ ਬਿਲਕੁਲ ਸਚਾਈ ਤੇ ਹੈ।
@JagtarSingh-kz8gi
@JagtarSingh-kz8gi 17 күн бұрын
ਚਾਈਨਾ ਡੋਰ ਮਿਲਣ ਤੇ ਦੁਕਾਨਦਾਰ ਨੂੰ 10 ਲੱਖ ਰੁਪਏ ਜੁਰਮਾਨਾ ਅਤੇ 10 ਸਾਲ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ
@BALDEVSINGH-uf1po
@BALDEVSINGH-uf1po 17 күн бұрын
ਪੁਲੀਸ ਚਾਹੇ ਤਾਂ ਇੱਕ ਕੀੜੀ ਵੀ ਇਨ੍ਹਾਂ ਦੀ ਨਜ਼ਰ ਤੋਂ ਬਚ ਕੇ ਨਹੀਂ ਜਾ ਸਕਦੀ,ਪਰ ਜੇ ਇਨ੍ਹਾਂ ਦੀ ਨਜ਼ਰ ਸਵੱਲੀ ਹੋਵੇ ਤਾਂ ਹਾਥੀ ਵੀ ਆਰਾਮ ਨਾਲ ਨਿਕਲ ਸਕਦਾ ਹੈ।
@shingarasingh4495
@shingarasingh4495 17 күн бұрын
ਦੁਕਾਨਦਾਰ ਸਹੀ ਏ
@thevideos9577
@thevideos9577 17 күн бұрын
ਦੁਕਾਨਦਾਰ ਸਹੀ ਹੈ ਵਧੀਆ ਇਨਸਾਨ ਹੈ
@jagdishrai5091
@jagdishrai5091 17 күн бұрын
ਇਕ ਹੋਰ ਹੈ ਗੱਲ ਵੀਰ ਜੀ ਜੋ ਅਸਲ ਆਪਾਂ ਕਰਨੀ ਹੈ ਉਹ ਦੁਕਾਨਦਾਰ ਵੀਰ ਬਿਲਕੁਲ ਸੱਚਾ ਹੈ ਉਸਦੀ ਗਲਤੀ ਕੋਈ ਨਹੀ ਹੈ ਉਸਨੂੰ ਪਰੇਸ਼ਾਨ ਨਾ ਕਰਨ ਏਹ ਆਪੇ ਫੜਨ ਬੰਦਾ ਚਾਈਨਾ ਡੋਰ ਕੌਣ ਵੇਚਦਾ ਹੈ ਦੂਸਰੀ ਗੱਲ ਲਾਈਸੈਂਸ ਕਿਸ ਗੱਲ ਦਾ ਕੇ ਚਾਈਨਾ ਡੋਰ ਵੇਚਣ ਦਾ ਕੇ ਤੂੰ ਵੇਚ ਸਕਦਾ ਹੈ ਲੋਕਾਂ ਦੇ ਗਲੇ ਕੱਟ ਸਕਦਾ ਤੇਰੇ ਕੋਲ ਲਾਈਸੈਂਸ ਹੈ ਕਮਾਲ ਹੈ ਕਿਸ ਗੱਲ ਦਾ ਲਾਈਸੈਂਸ ਉਸਨੂੰ ਪਕੜੋ ਕੌਣ ਵੇਚ ਰਹਾ ਹੈ ਬੱਸ
@shingarasingh4495
@shingarasingh4495 17 күн бұрын
ਦੁਕਾਨਦਾਰ ਨੂੰ ਕਿਓਂ ਕਹਿੰਦੇ ਓ ਨਾਲ ਚਲ ਦੱਸ ਤਾਂ ਰਿਹਾ ਏਂ
@jagtarsingh4620
@jagtarsingh4620 17 күн бұрын
ਦੁਕਾਨਦਾਰ ਨੂੰ ਸਨਮਾਨਿਤ ਕਰਨ ਦੀ ਬਿਜਾਏ ਪ੍ਰਸਾਨ ਕਰ ਰਹੇ ਹਨ
@maanpunjabiblogger6138
@maanpunjabiblogger6138 17 күн бұрын
ਨਾ ਚਿੱਟਾ ਫੜਨਾ ਨਾ ਗੱਟੂ ਬਸ ਪੈਸਾ ਫੜਨਾ ਜੋ ਬਾਅਦ ਵਿੱਚ ਨਿਕਲ ਜਾਂਦਾ ਇਹ ਪੈਸਾ
@tejindersinghlegha7738
@tejindersinghlegha7738 17 күн бұрын
Salute veer hosle no
@pardeepkumarsharma1425
@pardeepkumarsharma1425 17 күн бұрын
Es bhai nu salute hai jis ne police wale nu such das ke sheesha dikhaya
@charanjitsinghchan732
@charanjitsinghchan732 17 күн бұрын
ਦੁਕਾਨਦਾਰ ਬਾਈ ਬਿਲਕੁਲ ਸਹੀ ਆ ਆ ਪੁਲਿਸ ਵਿਕੀ ਹੋਈ ਆ ਤਾਂ ਹੀ ਤਾਂ ਪੁਲਿਸ ਦੁਕਾਨਦਾਰ ਨੂੰ ਡਰਾਉਂਦੀ ਆ ਜਿੱਥੇ ਸਮਾਨ ਪਿਆ ਉੱਥੇ ਨਹੀਂ ਜਾਂਦੀ
@sonukang1560
@sonukang1560 17 күн бұрын
Very good 👍
@CharanjitSingh-f6p
@CharanjitSingh-f6p 17 күн бұрын
ਦੁਕਾਨਦਾਰ ਸੱਚ ਬੋਲ ਰਿਹਾ ਐਸ ਐਚ ਓ ਸਾਹਿਬ ਇਹ ਤੁਸੀਂ ਦੇਖੋ ਚਾਈਨਾ ਡੋਰ ਕਿੱਥੇ ਵਿਕ ਰਹੀ ਹੈ ਤੁਹਾਡੀ ਡਿਊਟੀ ਹੈ ਤੁਹਾਡੀ ਐਸ ਐਸਪੀ ਸਾਹਿਬ ਨੇ ਕਲਾਸ ਲਗਾਈ ਹੋਣੀ ਤੁਹਾਡੇ ਇਲਾਕੇ ਚ ਚਾਈਨਾ ਡੋਰ ਵਿਕਦੀ ਹੈ ਦੁਕਾਨਦਾਰ ਸੱਚ ਬੋਲ ਰਿਹਾ ਹੈ
@kharoudk5869
@kharoudk5869 17 күн бұрын
ਰੋਪੜ kal ਬਹੁਤ ਭਾਰੀ ਮਾਤਰਾ ਚ ਫੜਿਆ ਹੈ
@karpal_pannu_12
@karpal_pannu_12 17 күн бұрын
VERY GOOD VERY GOOD 🌹🌹🌹🌹🌹
@gurbhejsinghdhillon8756
@gurbhejsinghdhillon8756 17 күн бұрын
ਸਮੈਕ ਨਹੀ ਫੜ ਸਕਦੇ ਗਟੂ ਫੜਨ ਆ ਗਏ
@akashmasihakashmasih-i4z
@akashmasihakashmasih-i4z 17 күн бұрын
oh veer shii bol raha sir
@NareshKumar-kh9xl
@NareshKumar-kh9xl 17 күн бұрын
Very very nice
@Lally06
@Lally06 17 күн бұрын
Gud ❤❤
@ConfusedChefHat-so1ln
@ConfusedChefHat-so1ln 17 күн бұрын
Good
@Ramankumar67283
@Ramankumar67283 17 күн бұрын
Good 👍
@KashmirsinghHayer-vv5zo
@KashmirsinghHayer-vv5zo 17 күн бұрын
Very good person shop keeper
@maanpunjabiblogger6138
@maanpunjabiblogger6138 17 күн бұрын
very good job bro salute a tenu
@tejjinderusman9386
@tejjinderusman9386 17 күн бұрын
Sach bol gya dukandaar veer
@sikandersingh7611
@sikandersingh7611 17 күн бұрын
ਦੁਕਾਨਦਾਰ ਸਹੀ ਬੋਲਦਾ ਪੁਲਿਸ਼ ਦੀ ਮਿਲੀਭੁਗਤ ਤੋਂ ਬਿਨਾ 2 ਨੰਬਰ ਦਾ ਕੰਮ ਨਹੀਂ ਚੱਲ ਸਕਦਾ ਪੁਲਿਸ਼ ਨੂੰ ਸਭ ਪਤਾ ਹੁੰਦਾ ਕੋਣ ਵੇਚਦਾ ਹੈ
@sukhrajgill4542
@sukhrajgill4542 17 күн бұрын
good
@gurpreetsaggu8886
@gurpreetsaggu8886 17 күн бұрын
Gud bro
@NarinderSingh-cs9xq
@NarinderSingh-cs9xq 16 күн бұрын
Bhut badia
@RAJINDERSINGH-ux6zr
@RAJINDERSINGH-ux6zr 17 күн бұрын
ਪੁਲਸ ਪ੍ਰਸ਼ਾਸਨ ਦਾ ਕੰਮ ਆ ਦੁਕਾਨਦਾਰ ਦੀ ਕੋਈ ਜੁਮੇਵਾਰੀ ਨਹੀ ਫੜੋ ਲੱਬੋ ਆਪ
@bhagsingh2098
@bhagsingh2098 17 күн бұрын
ਦੁਕਾਨਦਾਰ ਸਹੀ ਹੈ ਪੁਲਿਸ ਨੂੰ ਸਭ ਪਤਾ ਹੈ ਕਿ ਉਸ ਦੇ ਹਲਕੇ ਵਿੱਚ ਕੀ ਹੋ ਰਿਹਾ ਹੈ।
@Rohankumarart
@Rohankumarart 16 күн бұрын
बहुत अच्छा भाई साहब बहुत अच्छी सोच है भाई जी आपकी यहाँ यह चाईना डोर बनती हैं वहा रोक लगनी चाहिए
@AshokKumar-jg5ds
@AshokKumar-jg5ds 17 күн бұрын
Good veer ji tusi aawaj chaki punjab nu bachan di
@Ramesh-my2mx
@Ramesh-my2mx 17 күн бұрын
Dukandar bilkul such keh raha ha
@godaralightabohar2129
@godaralightabohar2129 17 күн бұрын
Nice veer ji
@SatnamSingh-lf2tk
@SatnamSingh-lf2tk 17 күн бұрын
Kive innocent ban rahi aa punjab police. Sb pta police nu.
@amardeepsinghdhanjal9342
@amardeepsinghdhanjal9342 17 күн бұрын
Totally right ji. Corrupt police.
@sukhdevsinghsidhu8049
@sukhdevsinghsidhu8049 17 күн бұрын
ਜੇਕਰ ਪੁਲਿਸ ਚਾਹੇ ਤਾਂ ਚਾਈਨਾ ਡੋਰ ਦਾ ਨਾਮੋ ਨਿਸ਼ਾਨ ਨਹੀਂ ਰਹਿਣਾ, ਪੁਲਿਸ ਇਮਾਨਦਾਰੀ ਨਾਲ ਕੰਮ ਕਰੇ। ਇਹ ਦੁਕਾਨਦਾਰ ਬਿਲਕੁਲ ਸੱਚ ਤੇ ਸਹੀ ਬੋਲਦਾ ਏ। ਚਾਈਨਾ ਡੋਰ ਨਾਲ ਬੰਦੇ ਤੇ ਪੰਛੀ ਜਖਮੀ ਹੋ ਰਹੇ ਨੇ, ਪੁਲਿਸ ਨੂੰ ਕੋਈ ਪਤਾ ਨਹੀਂ।
@JOHALDESIWEB
@JOHALDESIWEB 17 күн бұрын
ਪਤਰਕਾਰ ਨਮੂਨਾਂ ਬਣਕੇ ਖੜਾ ਏ,, ਵਿਚ ਆ ਕੇ ਗੱਲ ਨਹੀਂ ਕਰ ਰਿਹਾ
@LakhinderGoraya
@LakhinderGoraya 17 күн бұрын
ਸਟਰ ਬੰਦ ਕਰਕੇ ਦੋਵਾਂ ਨੂੰ ਜੁੱਤੀ ਫੇਰੋ ਇਹਨਾਂ ਨੂੰ ਇਹਨਾਂ ਨੂੰ ਤਨਖਾਹਾਂ ਕਾਹਦੀਆਂ ਮਿਲਦੀਆਂ ਨੇ
@arwindersinghghotra1825
@arwindersinghghotra1825 17 күн бұрын
❤❤❤❤❤❤❤
@Football_gamer_05
@Football_gamer_05 17 күн бұрын
Dukandar good veer ji ❤❤🎉🎉
@simransingh4826
@simransingh4826 17 күн бұрын
❤❤
@harrySandhu76
@harrySandhu76 17 күн бұрын
Shopkeeper 100% true
@KumarNarinder-r3p
@KumarNarinder-r3p 17 күн бұрын
Good job👌
@GurcharnSingh-u4k
@GurcharnSingh-u4k 17 күн бұрын
ਤੁਸੀਂ ਤਨਖਾਹ ਕਾਹਦੀ ਲੈਂਦੇ ਹੋ ਦੁਕਾਨਦਾਰ ਕਿਸੇ ਨਾਲ ਦੁਸ਼ਮਣੀ ਕਿਉਂ ਲਵੇ। ਸ਼ਰਮ ਕਰੋ ਪੁਲਿਸ ਵਾਲਿਉ ।
@PawanKumar-h1m4c
@PawanKumar-h1m4c 17 күн бұрын
Vary good sir ji
@Gurmukhsingh-wn7sp
@Gurmukhsingh-wn7sp 14 күн бұрын
Bilkul sahi hai shop keeper
@MandeepSingh-gg7rm
@MandeepSingh-gg7rm 17 күн бұрын
Bai di galla sachi lgdiya baki gall eh h ki jehde china di dorr gattu vechde h oh Police nu paise dende honge aise lyi eh Bai kol aaye ha
@ravinder628100
@ravinder628100 17 күн бұрын
Bhut madha haal police da ..
@sandeepparbhakar5085
@sandeepparbhakar5085 17 күн бұрын
👍
@vardanart8749
@vardanart8749 17 күн бұрын
Good Tiger
@HarbansDhaliwal-r1h
@HarbansDhaliwal-r1h 17 күн бұрын
Very good seth je
@khoslafamily1804
@khoslafamily1804 17 күн бұрын
God bless you Khosla ji
@bikramjitsinghsingh1974
@bikramjitsinghsingh1974 17 күн бұрын
Dukandar bilkul sahi hai
@Ramesh-my2mx
@Ramesh-my2mx 17 күн бұрын
Patanga te ban laa do Sara siapa ha khatm ho jawe
@ParveshSikka
@ParveshSikka 17 күн бұрын
Good shopkeeper Irresponsible officers
@RajpalSingh-l4c7c
@RajpalSingh-l4c7c 17 күн бұрын
Bhut vida
@jagjotsingh108
@jagjotsingh108 16 күн бұрын
Dukandar sahi banda va bilkul sahi keh reha va 👍🏻🙏🏻
@geminitravels662
@geminitravels662 17 күн бұрын
Shopkeeper is Right Police is not honest Police always knows everything
@GurpreetSingh-f5q3w
@GurpreetSingh-f5q3w 17 күн бұрын
Boy good
@sukhdevsingh-je6hp
@sukhdevsingh-je6hp 17 күн бұрын
पंजाब दा बुरा हाल है
@mohansinghchhetri4944
@mohansinghchhetri4944 17 күн бұрын
Police di mili bhugat nal hi gattu vik reha hai
@jatinder6610
@jatinder6610 17 күн бұрын
Police nu paise naal matlab a. Koi mar jaye ehna nu koi farq nahi.
@SatnamSingh-lf2tk
@SatnamSingh-lf2tk 17 күн бұрын
Dukaandaar ku dse kon vechda va. Police nu ni pta kya kon vechda.
@mrnobody0101
@mrnobody0101 16 күн бұрын
Waah oye vadde siyaneaa oh pagal e dass ke faah pa lae apne gall kamm police da e te oh kyon kare 😂😂😂
@majorsingh5405
@majorsingh5405 17 күн бұрын
Shopkipar sehi bol reha police wala gall te mitti pa reha aa
@manjitSingh-mr9oi
@manjitSingh-mr9oi 17 күн бұрын
China door tu har shoap par vek rahi hai
@vikassud5690
@vikassud5690 17 күн бұрын
This shows the incompetency of the cops
@lakhycheema7566
@lakhycheema7566 17 күн бұрын
Oh kuon Dushmani kuon lvee kise nal 😂😂😂😂
@gurtejghumaanghumaan4036
@gurtejghumaanghumaan4036 17 күн бұрын
Dukhandar veer bilkul shi a ,oh kyu kise nll dushmani pave,police kis Kam lyi a?
@harsharansinghkandhola1585
@harsharansinghkandhola1585 17 күн бұрын
Police dee duty hundi aa to find culprits not citizens responsibility. People should support the shopkeeper.
@GurdeepSingh-bx8xy
@GurdeepSingh-bx8xy 17 күн бұрын
Ja dukhandar sach bolia carh ka aa gye police wala
@arsh_deep1706
@arsh_deep1706 17 күн бұрын
जब काम आम आदमी ने ही करना है तो पुलिस किस काम की
@dkc821
@dkc821 17 күн бұрын
Police nu eh video dubara dekh laini chidi hai
@Defaulter911
@Defaulter911 16 күн бұрын
Dukandaar shi eh
@pardeepkumarsharma1425
@pardeepkumarsharma1425 17 күн бұрын
Police wale apne duty kare na ki aam public nu duje de dushmani ho jave
@harsharansinghkandhola1585
@harsharansinghkandhola1585 17 күн бұрын
Police does not now who the culprits are .
@jassusa1747
@jassusa1747 14 күн бұрын
Police nu tankha kis cheej di mil di looka te jhoothe case pon nu hi
@JagroopSingh-e4h
@JagroopSingh-e4h 17 күн бұрын
Sarm kro ssp sab
@tonytony4429
@tonytony4429 17 күн бұрын
💊💉💊💯💊💯💉💯💉💯💉💊💯💉💯💉💊💷💶💵💉💷💶💊💵💉💵💉💷💊💶💵 Punjabi All Punjabi
@Kamalsingh-ee9uy
@Kamalsingh-ee9uy 17 күн бұрын
Daso daso kari jandi police ???? Deo naukri dukandar nu
@surinderkumar-ku4bw
@surinderkumar-ku4bw 17 күн бұрын
Lanat hai police te.salary police' lave kamm log karan?
@lovideep7783
@lovideep7783 17 күн бұрын
Gattu vechan valeya di jagah banaoun valyea nu kyon nahi farde , k manufacturer kon hai kitho aanda,
@Anuragarora0699
@Anuragarora0699 17 күн бұрын
Shop kepar sahi ha
@JujharSingh-qu1be
@JujharSingh-qu1be 17 күн бұрын
Tucci pay kkedde lande o.o je lokka ne dasnna
@raji774
@raji774 17 күн бұрын
Good job shop keeper bro , shame on you Punjab police . Daso daso kari jande police vale , tusi salary only chicken khan and sharab peen di lende ho ????
@GauravMehta-l9y
@GauravMehta-l9y 17 күн бұрын
bhai police te log ki karn, gattu kithe banda te kida trucka ch aa janda vade padar te sarkari corruption hai
@Anuragarora0699
@Anuragarora0699 17 күн бұрын
Punjab police ta Challan katan nu ha and Punjab police de pocket Maya naal garam hone chade ha
@sukhichehal2115
@sukhichehal2115 17 күн бұрын
Chitta v bikda😢😢
@Anuragarora0699
@Anuragarora0699 17 күн бұрын
Punjab police da bhut mara Haal ha
@SahilKumar-du5ky
@SahilKumar-du5ky 17 күн бұрын
Punjab police nhi sudar sakdi.........😢😢😢😢😢jihna marzi bhagwant Maan jor lah lawe....
@GurdeepSingh-bx8xy
@GurdeepSingh-bx8xy 17 күн бұрын
Sari govt nu pta v chita kon bechda per government loga nu kehndi v sanu daso kon bachda ,,,,,es tra aa dukandar bilkul shi aa police walia sab kuj pta per ohna to aa free la ka jan ga mera hisab tahio ehna nu pta nhi 😂😂
@Guripb46-n1r
@Guripb46-n1r 17 күн бұрын
Tushi naukri kiss lai karde Jai os ne bande dasne
@GurdeepSingh-bx8xy
@GurdeepSingh-bx8xy 17 күн бұрын
Y tu police da sath da galt ker deta😂😂😂
@maniverma4256
@maniverma4256 17 күн бұрын
Police kol power hai agar police bnd krvana chavey ta public full support kregi china dor bnd krvan vich
@SandeepSingh-rb7ir
@SandeepSingh-rb7ir 17 күн бұрын
A nu bharti kine kita police ch... Dso kheda bechda 2 . Oh dasi v janda a gali ch bekda. Fr v puchi janda...
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Сестра обхитрила!
00:17
Victoria Portfolio
Рет қаралды 958 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН