ਲਾਹੌਰ ਦੇ ਅਨਾਰਕਲੀ ਬਾਜ਼ਾਰ ਦੀਆਂ ਰੌਣਕਾਂ Shopping in Lahore | Abeera Khan | Punjabi Travel Couple | Ripan

  Рет қаралды 847,213

Punjabi Travel Couple

Punjabi Travel Couple

Күн бұрын

Пікірлер: 687
@ravinderkaur8171
@ravinderkaur8171 Жыл бұрын
ਮੈਂ ਇੱਕ ਗੱਲ ਨੋਟ ਕੀਤੀ ਕਿਸੇ ਵੀ ਔਰਤ ਦਾ ਸਿਰ ਨਹੀ ਨੰਗਾ ਵਾਹਿਗੁਰੂ ਪੰਜਾਬ ਵਿੱਚ ਵੀ ਇਹ ਹਵਾ ਆ ਜਾਵੇ 🙏🏻
@kaurpawi6853
@kaurpawi6853 Жыл бұрын
Apne Aaliya ne ta kapde v adhe krte
@gautamnarang0243
@gautamnarang0243 2 ай бұрын
😂​@@kaurpawi6853
@shawindersingh6931
@shawindersingh6931 Жыл бұрын
🌹ਚੜ੍ਹਦੇ ਪੰਜਾਬ ਵਲੋਂ ਪੰਜਾਬੀ ਟਰੈਵਲ ਕੱਪਲ ਅਤੇ ਅਬੀਰਾ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ🌹
@raghbirsharma4940
@raghbirsharma4940 Жыл бұрын
ਦਿੱਲੀ ਚ ਲਾਹੌਰੀ ਗੇਟ,ਤੇ ਲਾਹੌਰ ਚ ਦਿੱਲੀ ਗੇਟ,ਵਾਹ ਓ ਰੱਬਾ।😢
@ADDSGRDJ
@ADDSGRDJ Жыл бұрын
ਭਾਜੀ, ਬੰਦਿਆ ਦੀਆ ਖਿੱਚਿਆ ਲਕੀਰਾਂ ਤੇ ਬੰਦਿਆ ਦੇ ਦਿੱਤੇ ਨਾਮ ।
@simratmatharu1513
@simratmatharu1513 Жыл бұрын
Ferozepur ch kasoori gate , multani gate , Delhi gate, ferozpur ne sbb saambhe hoye😊
@29poojaverma
@29poojaverma 4 ай бұрын
Delhi ke ander kafi jghe ek name jaise h jo lahor me bhi same name h ..kyoki pakistan se jitne bhi hindu the vo jb vha se india aaye to markit ke vhi name unhone yaha bhi aa kar rakhe ...MDH masale valo ne pakistan lahor vhi se shuruwat ki thi fir vo bhi delhi aa gye the
@baljindersingh1184
@baljindersingh1184 Жыл бұрын
ਅਬੀਰਾ ਦੇ ਚਿਹਰੇ ਤੇ ਖੁਸੀ ਦੇਖ ਕੇ ਸਾਨੂੰ ਵੀ ਖੁਸੀ ਮਿਲੀ ਹੈ ।ਵਾਹਿਗੁਰੂ ਸਭ ਨੂੰ ਖੁਸ਼ ਰੱਖਣ।
@accountssupercritical8630
@accountssupercritical8630 Жыл бұрын
ਭਾਈ ਰੀਪਣ ਤੂੰ ਬਹੁਤੀ ਲੈਣ ਨਾਂ ਮਾਰ...ਖ਼ੁਸ਼ੀ ਨਾਲੋਂ ਵਧੀਆ ਹਮਸਫ਼ਰ ਹੋਰ ਕੋਈ ਨਹੀਂ ਹੋ ਸਕਦਾ। ਤੂੰ ਬਹੁਤਾ ਸਯਾਨਾ ਬਣਦਾ ਹੈ, ਦੂਜੇ ਤੇਰੇ ਯਾਰ ਵੀ ਬਥੇਰੇ ਹੈ ਜਿਹੜੇ ਗ਼ੌਰ ਨਾਲ ਸਭ ਵੇਖਦੇ ਹੈ। ਮਿੱਤਰਾ ਧਿਆਨ ਰੱਖ...❤❤
@HarpreetSingh-ux1ex
@HarpreetSingh-ux1ex Жыл бұрын
ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 💖 ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਸੱਭ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏
@AteeqRajpoot197
@AteeqRajpoot197 Жыл бұрын
Kya hi bataan mere sohne shehar lahore diyan ALLAH pak sada abad rkhe lahore nu menu is shehar nal ishq hai ♥️🇵🇰
@29poojaverma
@29poojaverma 4 ай бұрын
Kash lahor hamare india me aa jaye
@surjeetsingh98554
@surjeetsingh98554 Жыл бұрын
ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,ਹੱਸਦੇ ਵੱਸਦੇ ਰਹੋ, ਵਾਹਿਗੁਰੂ ਤੁਹਾਨੂੰ ਰਾਜ਼ੀ ਰੱਖੇ,ਤੇ ਸਾਡੇ ਲਹਿੰਦੇ ਪੰਜਾਬ ਦੇ ਭਰਾਵਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ,ਬਾਈ ਨਾਸਿਰ ਢਿੱਲੋਂ,ਵਕਾਰ ਭਿੰਡਰ,ਸ਼ੰਮੀ, ਵਿਕਾਸ, ਅੰਜੁਮ ਸਰੋਆ,ਜ਼ੈਬੀ ਹੰਜਰਾ,ਅਬੀਰਾ ਖਾਨ ਸਾਰੇ ਈ ਭੈਣ ਭਰਾਵਾਂ ਨੂੰ ਨਵਾਂ ਸਾਲ ਮੁਬਾਰਕ ਹੋਵੇ।
@Punjabitrendingstatus
@Punjabitrendingstatus Жыл бұрын
੧ਓ “ਰੱਬ ਅੱਗੇ ਰੂਹ ਸਾਫ਼ ਰੱਖੋ, ਹਰ ਜਵਾਬ ਦਾ ਹੱਕਦਾਰ ਉਹ ਹੈ, ਦੁਨੀਆਂ ਨਹੀਂ..❤
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਅਬੀਰਾ ਖਾਨ ਨਾਲ ਜੁਗਤਾਂ ਵਧੀਆ ਲੱਗਾ ਰਹੇ ਹੋ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@Harry-561
@Harry-561 Жыл бұрын
ਪੰਜਾਬੀ ਟਰਬਲ ਕਪਲ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ
@tarnbirsingh9497
@tarnbirsingh9497 Жыл бұрын
Saanu lgg rha k asin v Lahore hi phunch gye thanks . Nd happy new year to both of uh . And all ur Pakistani friends
@rajeshwarsingh1356
@rajeshwarsingh1356 Жыл бұрын
Bro really great emotional kr diya Great if both countries realize that we are all one
@GurmeetSingh-fx1kc
@GurmeetSingh-fx1kc Жыл бұрын
Sat shari akal all of Thanks very much showing Sikh heritage enjoy your stay in Pakistan waheguru bless both Punjab
@GurjantSinghBanda
@GurjantSinghBanda Жыл бұрын
*ਨਵੇਂ ਸਾਲ* ਦੀਆਂ ਹੋਣ ਵਧਾਈਆਂ, *ਪਹਿਲੀ ਚੇਤ* ਯਾਦ ਰੱਖਿਉ॥ ਰੱਬ ਦੂਣੀਆਂ ਕਰੇ ਕਮਾਈਆਂ, *ਪਹਿਲੀ ਚੇਤ* ਯਾਦ ਰੱਖਿਉ॥ ✍️ਗੁਰਜੰਟ ਸਿੰਘ ਬੰਡਾ... گرجنٹ سنگھ بنڈہ
@princebanur2085
@princebanur2085 Жыл бұрын
ਬਹੁਤ ਬਹੁਤ ਮੁਬਾਰਕਾ ਗੁਰੂ ਰਾਮਦਾਸ ਸਾਹਿਬ ਜੀ ਹਮੇਸ਼ਾ ਖੁਸ਼ ਰਖਣ
@singhrajpreet672
@singhrajpreet672 Жыл бұрын
ਹੈਲੋ ਵੀਰ ਜੀ ਬਾਬਾ ਸਾਹਿਬ ਡਾ ਅਬੈਡਕਰ ਜੀ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਵੀ ਯਾਦਗਾਰ ਦਿਖਾਓ। ਵਿਕਤਰਾ ਨਾ ਕਰੇਓ
@komarkomarooo9984
@komarkomarooo9984 Жыл бұрын
Bahut khoob
@Harpreet_Singh885
@Harpreet_Singh885 Жыл бұрын
ਪਹਿਲਾਂ ਭਰਾਵਾ ਪਤਾ ਕਰਕੇ ਦੱਸ ਕਿ ਓਹਨਾਂ ਨਾਲ ਸਬੰਧਿਤ ਥਾਵਾਂ ਹੈਗੀਆਂ ਵੀ ਕੇ ਨਹੀਂ ਲਹਿੰਦੇ ਪੰਜਾਬ ਵਿੱਚ 😅, ਵਿਤਕਰੇ ਆਲਾ ਕਮੈਂਟ ਬਾਅਦ ਵਿੱਚ ਕਰ ਲਈਂ 😊
@ADDSGRDJ
@ADDSGRDJ Жыл бұрын
Ohna diya thava hee hai ni je hai tah dass diyo .
@HIGH.RATED.GABRU.01
@HIGH.RATED.GABRU.01 Жыл бұрын
ਏਹ ਨੂੰ ਆਪ ਵੀ ਨਹੀਂ ਪਤਾ ਉਹ ਕਿੱਥੇ ਜਨਮੇ ਸੀ😂 ਬੱਸ ਜਰ ਨਹੀਂ ਹੋਇਆ 😂ਹੋਰ ਗੱਲ ਕੁਝ ਨਹੀਂ, ਪਰ ਇਸ ਗੱਲ ਦੀ ਗਾਰੰਟੀ ਮੈ ਦਿੰਦਾ ਜੇ ਪਾਕਿਸਤਾਨੀਆ ਗੁਰੂਘਰ ਨਹੀਂ ਛੱਡੇ ਤਾਂ ਅੰਬੇਡਕਰ ਕਿਹੜਾ ਰੱਬ ਸੀ ਜਿਹੜਾ ਉਹਨਾਂ ਸਿਰ ਤੇ ਬਿਠਾਉਣਾ ਸੀ, ਉਹ ਤਾਂ ਸਭ ਤੋਂ ਪਹਿਲਾਂ ਸਾਫ ਕਰਨਾ ਸੀ, ਹਾਂ ਭਗਤ ਰਵਿਦਾਸ ਜੀ ਬਾਰੇ ਜਾਣਕਾਰੀ ਨਹੀਂ ਮਿਲਦੀ ਕਿਤੇ ਵੀ ਪਾਕਿਸਤਾਨ ਨਾਲ ਸਬੰਧਤ,
@JagdishKumar-nb8fo
@JagdishKumar-nb8fo Жыл бұрын
​@@Harpreet_Singh885ona Pakistan di gall nahi kiti jivni bare dasn nu keha ok
@saeedahmed1612
@saeedahmed1612 9 ай бұрын
Sardar sahib welcome in lahore with Abeera sister and sister with Glasses realy glade to see you and listen you .realy wish to see your punjab but it is not easy .
@harbhajansingh8872
@harbhajansingh8872 Жыл бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏 ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਵੀਰ ਜੀ and you tube ਫੈਮਲੀ ਨੂੰ ❤❤
@LahoriBrands
@LahoriBrands Жыл бұрын
Nice
@naibsingh2354
@naibsingh2354 Жыл бұрын
ਭੀਖੀ ਦਾ ਜ਼ਿਕਰ ਕੀਤਾ ਵੀਰ🎉🎉 Very nice 👍
@baljitkaur292
@baljitkaur292 Жыл бұрын
ਸਾਰੇ।ਹੀ।ਵੀਰ।ਭਰਾਵਾਂ।ਭੈਣਾਂ।ਨੂੰ।ਨਵੇਂ।ਸਾਲ।ਦੀਆਂ।ਬਹੁਤ।ਵਾਦਾਈਆ।ਘਰ।ਬੈਠੇ।ਹੀ।ਸਭ।ਦੇਖ।ਲਿਆ।ਹੈ।ਬੇਟਾ।ਖ਼ੁਸ਼।ਰਹੋ।❤🙏🙏👍🌹💐
@SukhwinderSingh-wq5ip
@SukhwinderSingh-wq5ip Жыл бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤❤❤
@manjindersinghbhullar8221
@manjindersinghbhullar8221 Жыл бұрын
ਰਿਪਨ ਬਾਈ ਤੇ ਖੁਸ਼ੀ ਜੀ ਤੇ ਬਾਕੀ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🙏🏻
@sushilgarggarg1478
@sushilgarggarg1478 Жыл бұрын
Enjoy a Lahore city of Pakistan 🇵🇰 ❤❤❤❤
@DavinderSingh-us4cx
@DavinderSingh-us4cx Ай бұрын
ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@Goldenpunjab2024
@Goldenpunjab2024 Жыл бұрын
ਪੰਜਾਬੀ ਟਰੈਵਲ ਕॅਪਲ ਤੇ िਰਪਨ ਤੇ ਖੁਸ਼ੀ ਤੇ ਸਭ ਨੂੰ ਨਵੇ ਸਾਲ ਦੀਅਾ ਮੁਬਾਰਕਾ ਜੀ
@GurmeetKaur-ic4io
@GurmeetKaur-ic4io 11 ай бұрын
Abira bhain nu bht sara pyar ❤❤❤❤❤❤❤nature bht vdia didi da ☺️😍🥰luv u a lot abira bhain, ripan vra n khushi 😍
@harry3951
@harry3951 Жыл бұрын
Abeera khan my dear sister you are best. Happy new year sister Abreea khan true daughter of Punjab
@GurpreetSingh-le7nu
@GurpreetSingh-le7nu 9 ай бұрын
🇮🇳 - 🇵🇰 👍 mai England to dhek rehia mare v ek sister a ivera varge from Pakistan ethe nice vlog 22 ji
@hardishdhillon98
@hardishdhillon98 Жыл бұрын
Ripan khushi Abeera u have lot of fun together 🎉 thanks for showing us Liberty market looks very clean suits very beautiful 😍 shoes looks really 👌 good God bless u🙏
@iqbaljosan9894
@iqbaljosan9894 Жыл бұрын
ਰਿਪਨ ਅਤੇ ਖੁਸ਼ੀ ਭੈਣ ਜੀ ਤੁਸੀਂ ਰਾਹੇ ਇਨਸਾਨੀਅਤ ਵਾਲੇ ਵੀਰ ਜੀ ਅਤੇ ਭੈਣ ਜੀ ਨੂੰ ਜਰੂਰ ਮਿਲ ਕੇ ਆਉ।
@darshansinghsingh9
@darshansinghsingh9 Жыл бұрын
Bahut badhiya kasturi market Nice Blog
@yellowcolour6995
@yellowcolour6995 Жыл бұрын
ਅਰਦਾਸ - ਨਨਕਾਣਾ ਸਾਹਿਬ ਜੀ ਸਾਡੇ ਕੋਲ ਵਾਪਸ ਆ ਜਾਔ ਕਰਤਾਰਪੁਰ ਸਾਹਿਥ ਜੀ ਸਾਡੇ ਕੋਲ ਵਾਪਸ ਆ ਜਾਔ ਪੰਜਾ ਸਾਹਿਬ ਜੀ ਸਾਡੇ ਕੋਲ ਵਾਪਸ ਆ ਜਾਔ ਪਾਕਿਸਤਾਨ ਦੇ ਸਾਰੇ ਗੁਰ ਧਾਮ ਜੀਔ ਸਾਡੇ ਕੋਲ ਵਾਪਸ ਆ ਜਾਔ ਪਾਕਿਸਤਾਨ ਵਾਲੇ ਪੰਜਾਬ ਸਾਡੇ ਕੋਲ ਵਾਪਸ ਆ ਜਾ ਪਿਸ਼ੌਰਾ ਸਾਡੇ ਕੋਲ ਵਾਪਸ ਆ ਜਾ ਲਵਪੁਰ (ਲਾਹੌਰ) ਸਾਡੇ ਕੋਲ ਵਾਪਸ ਆ ਜਾ ਸ਼ਹਿਰ ਕੁਜਰਾਂਵਾਲਾ (ਗੁਜਰਾਂਵਾਲਾ) ਸਾਡੇ ਕੋਲ ਵਾਪਸ ਆ ਜਾ ਪਾਕਿਸਤਾਨ ਦੇ ਕਣ ਕਣ ਸਾਡੇ ਕੋਲ ਵਾਪਸ ਆ ਜਾਔ ਪੂਰੇ ਦੇ ਪੂਰੇ ਪਾਕਿਸਤਾਨ ਸਾਡੇ ਕੋਲ ਵਾਪਸ ਆ ਜਾ
@majorsingh7474
@majorsingh7474 Жыл бұрын
ਰਿਪਾਂਖੁਸੀ ਆਬਿਰਾ ਨਾਸਿਰ ਵੀਰ seemi ਜੱਟ ਵਿਕਾਸ ਵੀਰ ਨਦੀਮ ਵੀਰ ਸਾਰੇ ਵੀਰਾ ਨੂੰ ਨਵੇ ਸਾਲ ਦਿਆ ਲੱਖ ਲੱਖ ਵਧਾਇਆ🙏🙏🙏👍👍👍👍👍👍 ਹਾ ਰਿਪਨ ਜੀ ਇਹ ਤਾ ਆਪਣੇ ਪੂਜਾਬੀਆ ਦੀ ਆਦਤ ਹੀ ਹੈ ਮੇਨੂ ਇਹ ਲਿਆਓਦੋ ਓਹ ਲਿਆਦੋ ਬਾਕੀ ਕਸਟਮ ਵਿਭਾਗ ਵਾਲੇ ਵੀ ਨਹੀ ਲੰਘਣ ਦਿਦੇ ਜਿਹਨਾਂ ਨੇ ਵੀ ਕੋਈ ਸਮਾਨ ਮਗਵਾਇਆ ਜੇ ਨਹੀ ਆਇਆ ਤਾ ਗੁੱਸਾ ਨ੍ਹੀ ਕਰਨਾ ਜੀ
@SatnamSingh-fe3tg
@SatnamSingh-fe3tg Жыл бұрын
Dhan Guru Nanak Dev ji Chaddi Kala Rakhna
@Jasmeet727
@Jasmeet727 Жыл бұрын
Enjoy the shopping Punjab Anarkali❤❤❤❤
@ManpreetKaur-hp2br
@ManpreetKaur-hp2br Жыл бұрын
Waheguru ji bless u 🙏🙏 Ripan Khusi hmesha khus raho 😊😊
@lakhbirsingh7485
@lakhbirsingh7485 Жыл бұрын
ਅਬੀਰਾ ਬਹੁਤ ਹਾਸਰਸ ਕਲਾਕਾਰ ਹੈ
@jobanpreet1479
@jobanpreet1479 Жыл бұрын
Abeera bahut bahut khush mzaaz a god bless you abeera Mai tuhade sare block dekhda ha
@Technicalhakim0786
@Technicalhakim0786 Жыл бұрын
Aberra ik program Kerti ha to aap on ko enjoy kr sakty ho
@SUKHTVMK
@SUKHTVMK Жыл бұрын
Love you veer bhot man khus hunda jado sada ਲਹਿੰਦੇ ਪੰਜਾਬ wala ana Pyar krda ❤❤
@arjunharis7305
@arjunharis7305 Жыл бұрын
Great vlog. Abeera is very funny😂
@JaswantJagal
@JaswantJagal 5 ай бұрын
ਸਹੀ ਗੱਲ ਐ ਰਿਪਨ ਪੁੱਤਰਾ ਦੁਨੀਆ ਪੈਸੇ ਨਾਲ ਹੀ ਜਿੱਤੀ ਤੇ ਵੇਖੀ ਜਾ ਸਕਦੀ ਹੈ ❤👍🌹
@gurdipsahni7982
@gurdipsahni7982 Жыл бұрын
Beautiful market exploring ji.. very nice ji 🙏
@bikramjitsingh7435
@bikramjitsingh7435 Жыл бұрын
ਅੰਬੀਰਾਂ ਬਹੁਤ ਨਾਈਸ ਹੈ ❤❤
@pardeepkaur7267
@pardeepkaur7267 10 ай бұрын
Rooh khush ho jnda videos dekh k
@SINGHSAAB-r2m
@SINGHSAAB-r2m Жыл бұрын
ਭਾਜੀ ਇਕ ਛੋਟੀ ਜਹੀ ਬੇਨਤੀ ਸੀ ਜਿੱਥੇ ਗ਼ਦਰ ਫਿਲਮ ਬਣੀ ਸੀ ਉਹ ਵੀ ਦਿਖਾ ਦਿੰਦੇ ਲਗਦੇ ਹੱਥ ਧਨਵਾਦ 22ਜੀ
@GurpreetSingh-mu3ce
@GurpreetSingh-mu3ce Жыл бұрын
Happy new year bhaji Pakistan waleya nu v bhot bhot mubaarka 🎉🎉🎉🎉
@SatinderKaur-vp1zk
@SatinderKaur-vp1zk Жыл бұрын
Happy new year all team meamber nu waheguru ji mehar kran ji
@jagatkamboj9975
@jagatkamboj9975 Жыл бұрын
ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏
@harnekmalla8416
@harnekmalla8416 Жыл бұрын
ਨਵੇਂ ਸਾਲ ਦੀਆਂ ਮੁਬਾਰਕਾਂ ਜੀਊ ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@DilbagSingh-bu7nw
@DilbagSingh-bu7nw Жыл бұрын
ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ❤❤❤❤❤❤
@sarabbawa3110
@sarabbawa3110 Жыл бұрын
Virji thuadi jodi bahut sohni hai.waheguru thuanu khush rakhe.Happy new year to both of you.
@bachittarsingh2867
@bachittarsingh2867 Жыл бұрын
Punjabi travel couple and Amira nu 2024 new year bahut bahut mubarak
@DevSingh-tm4eq
@DevSingh-tm4eq Жыл бұрын
@5:16 😂😂😂🤣😁😆 tuhada bhala hojey.....oye leyao oye biscuit jaldi...😂👌👌👌
@KulwinderKaur-us9jy
@KulwinderKaur-us9jy Жыл бұрын
Tussi sanu ena ghuma rahe ho iho sade vaste vadde gift aa god bless you 🥰🥰🤗🤗
@anniyasir
@anniyasir 4 ай бұрын
Ap ko acha lagta pakistan dekhna
@GurmeetKaur-ic4io
@GurmeetKaur-ic4io 11 ай бұрын
Sare vlog bht sohne hunde vre tuhade, tuhada n khushi da har ik cheze nu explain krn da tarika bht vdia, almost sare vlog dekhe ne main tuhade☺️tuhanu milna main kde v rab sabab bnave, i will be grateful j kde punjabi uni aye, mera ghar nere hi hai☺️fun, knowledge, apne culture n history naal jor rhe o, bht kuch sikhan nu milda tuhade vlogs to☺️
@rajkhosa7666
@rajkhosa7666 Жыл бұрын
It’s called Bell bottom these were very popular in late 80”s and early 90”s 21:55
@rickgill160
@rickgill160 Жыл бұрын
ਰਿੱਪਨ ਵੈਲਵਟ ਈ ਦੱਸੀ ਜਾਂਦਾ 😅
@surinderbrar4249
@surinderbrar4249 Жыл бұрын
India Srinagar real pashmina wool da shawl 1.5 lakh rupay da. Popular punjabi song, Kudian Lahore dian
@ajaibsingh3283
@ajaibsingh3283 7 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ
@SatgurSingh-ug3gg
@SatgurSingh-ug3gg Жыл бұрын
ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆ ਸਾਰੇਆ ਨੂੰ ਜੀ
@singhrajpreet672
@singhrajpreet672 Жыл бұрын
ਹੈਲੋ ਵੀਰੇ ਬਾਬਾ ਸਾਹਿਬ ਡਾ ਅਬੈਡਕਰ ਜੀ ਯਾਦਗਾਰ ਵੀ ਦਿਖਾਓ
@bawa_pics
@bawa_pics Жыл бұрын
ਮਾਲਕ ਸਭ ਨੂੰ ਚੰਗੀ ਸੋਚ ਬਖਸ਼ੇ 2024 ਵਿੱਚ ਸਾਰੇ ਇੱਕ ਦੂਸਰੇ ਦਾ ਸਾਥ ਦੇਣ ਵਾਲੇ ਨਾਲ ਖੜਨ ਵਾਲੇ ਬਣ ਜਾਣ ਨੇਕ ਰੂਹ🙏🙏❣❣
@Aliimran-zm1yy
@Aliimran-zm1yy Жыл бұрын
Mashallah tuhady naal ty hon muhabbat ho gai aa Rippan pa g.... Umeed aa hon agli dafa jadu tusi aao ty naal apny bachy lai v shopping karo gy😊..... Chotta Rippan ya Khushi hoye gi tuhady naal.
@gulshankumararora8405
@gulshankumararora8405 Жыл бұрын
Happy new year 🎉✨ Ripan and khushi Abeera khan
@JaswantKaur-n1i
@JaswantKaur-n1i Жыл бұрын
Very thankful that you show anarkali Bazar my moms native place
@btech1708
@btech1708 Жыл бұрын
@gurdialsingh3131
@gurdialsingh3131 Жыл бұрын
Sat shri akall ji bunjabi travel couple ji mere wallon m,am ji nu sallam jaroor kehna ji happy new year 2024 wmk G singh nangal dam Rup nagar pb
@FaraattaTv
@FaraattaTv Жыл бұрын
Canada ala di majburi te jarrourt aa Tim coffee peeni ek tan busy life aa time ne hunda early morning chai banunda duja thanda weather karke peenda aa Baki eh cheap for price aa tan karke .
@bhanukalsi7823
@bhanukalsi7823 Жыл бұрын
Good from all of you with Abeera Pak as well as Bharat,, good get toghther..
@manjindersinghbhullar8221
@manjindersinghbhullar8221 Жыл бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਬਹੁਤ ਬਹੁਤ ਧੰਨਵਾਦ ਜੀ
@mangakakru1861
@mangakakru1861 Жыл бұрын
Abeera Khan penn sat shiri Akal g sareya Happy new year all
@rubalpathan4754
@rubalpathan4754 Жыл бұрын
Waheguru ji thanu hemsha khush rakhn ji ❤😊
@simrangill6936
@simrangill6936 Жыл бұрын
God bless you guys 😊 stay strong and stay always happy 😊❤
@globalvillage3788
@globalvillage3788 Жыл бұрын
Love te respect from Lahore
@BalwinderKaur-dk4xl
@BalwinderKaur-dk4xl Жыл бұрын
God bless you guys ❤❤ Stay strong and stay safe and always happy ❤❤Happy New Year Ripen and Khushi and all pakistans brothers de thanks ji 🙏🙏🙏🙏🙏♥️♥️♥️♥️♥️All suits very beautiful 🛍️
@GagandeepSingh-sj9mm
@GagandeepSingh-sj9mm Жыл бұрын
Waheguru Ji Khalsa ripan and Khushi Waheguru Ji Fateh
@karampal7121
@karampal7121 Жыл бұрын
Dek lo kine change bande aa aaj vi so good ❤❤
@gurcharansingh-tk9ny
@gurcharansingh-tk9ny Жыл бұрын
i persistently watch your vlogs , and i really adore your each video. you are doing tremendous work for promoting punjab heritage and legacy. my great reverence to you. hope we all get to see rise of khalsa reign again in this life span soon . raj karega khalsa, khalistan zindabad
@ManjitKaur-tm1uo
@ManjitKaur-tm1uo Жыл бұрын
😊😊
@Gaganjalaliya8080
@Gaganjalaliya8080 Жыл бұрын
Waheguru ji 🙏 tuhanu hamesha khush rakhe ❤😊👩‍❤️‍👨🥰
@jagsirsingh3898
@jagsirsingh3898 Жыл бұрын
Punjabi travel couple g nu new saal diyaan lakh lakh badaaiyaan g🙏🙏🙏
@ParamjitKaur-od5sn
@ParamjitKaur-od5sn Жыл бұрын
ਰਿਪਨ ਜੀ ਅਤੇ ਖਸ਼ੀ ਜੀ ਮੇਰੇ ਵਾਸਤੇ ਵੀ ਕੋਈ ਗਿਫਟ ਜਰੂਰ ਲੈ ਕੇ ਆਉਣਾ
@manjitsinghkandholavpobadh3753
@manjitsinghkandholavpobadh3753 Жыл бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@ram17107
@ram17107 Жыл бұрын
Thanks brother showing other part of Pakistan Indian media should watch 😊
@surjitsidhu823
@surjitsidhu823 Жыл бұрын
Very nice all vlogs ,thanks beta❤
@harpalsinghbal3861
@harpalsinghbal3861 Жыл бұрын
ਰਿਪਨ ਵੀਰ ਲਵਲੀ ਵੀਰ ਨਾਲ ਵੀ ਮੁਲਾਕਾਤ ਕਰਨੀ ਸੀ
@bhagatrangara7083
@bhagatrangara7083 3 ай бұрын
Excellent explanation. Really enjoyed. Thnx a lot.
@ravindersinghguru
@ravindersinghguru Жыл бұрын
Punjabi travel coupal nu happy new year g❤❤❤❤❤❤❤❤❤❤❤👍👍👍👍👍
@singhrajpreet672
@singhrajpreet672 Жыл бұрын
ਸ਼੍ਰੀ ਗੁਰੂ ਰਵੀਦਾਸ ਜੀ ਦੀ ਯਾਦਗਾਰ ਵੀ ਦਿਖਾਓ
@JASBIRSINGH-uv8cs
@JASBIRSINGH-uv8cs Жыл бұрын
ਪੰਜਾਬੀ ਜੁੱਤੀ ਅੰਮਿ੍ਤਸਰ ਤੇ ਪਟਿਆਲੇ ਦੀ ਵੀ ਮਸ਼ਹੂਰ ਤੇ ਸਸਤੀ ਵੀ ਹੈ
@sarbansingh966
@sarbansingh966 Жыл бұрын
Ripan khusi Abeera Nasir Bai Vikas veer semi Jatt nu Happy New year 2024 ❤❤❤
@balbirkaur6014
@balbirkaur6014 Жыл бұрын
Happy new year Waheguru chardi kala vich rakhan ji❤❤
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@gurudayalsingh5866
@gurudayalsingh5866 Жыл бұрын
ਨਵਾਂ ਸਾਲ ਦੀਆਂ ਮੁਬਾਰਕਾਂ ਅਬੀਰਾ ਰਿਪਨ ਖੁਸ਼ੀ ਸਭ ਵੇਖਣ ਵਾਲਿਆਂ ਨੂੰ💐💐💐
@SandeepSingh-wb7bh
@SandeepSingh-wb7bh 3 ай бұрын
ਅਮੀਰਾਂ ਜੀ ਵਾਹਿਗੁਰੂ ਜੀ ਮੇਹਰ ਕਰਨ
@JJSJK07
@JJSJK07 Жыл бұрын
Happy new year repan vere te khusi bhabhi
@GurmeetSingh-sc1od
@GurmeetSingh-sc1od Жыл бұрын
gurmeet ROMANIEI kurali PB G00D ❤ ❤ ❤ ❤ ❤ ❤ ❤
@bhupinderkaur9547
@bhupinderkaur9547 11 ай бұрын
Ripen and khushi so lucky
@ajaydeepsinghsandhu6795
@ajaydeepsinghsandhu6795 Жыл бұрын
ਰਿਪਨ ਖੁਸ਼ੀ ਨੂੰ ਨਵੇਂ ਸਾਲ ਦੀ ਵਧਾਈ ।ਅਬੀਰਾ ਨੂੰ ਵੀ
@irfan33573
@irfan33573 Жыл бұрын
Khushi didi di pasand bahut wadiya happy new year dii
@satvirsinghbagri7794
@satvirsinghbagri7794 Жыл бұрын
Thanks to all punjbi vlogger of Punjab for their contribution to the important site of our Punjab.
@babananak7211
@babananak7211 Жыл бұрын
Happy new year bachio 🥰😍
@Gaganjalaliya8080
@Gaganjalaliya8080 Жыл бұрын
Waheguru ji 🙏 mehar kare ❤😊🥰👩‍❤️‍👨
黑天使被操控了#short #angel #clown
00:40
Super Beauty team
Рет қаралды 61 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 559 М.
黑天使被操控了#short #angel #clown
00:40
Super Beauty team
Рет қаралды 61 МЛН