ਸਿੱਧੂ ਦਾ ਫੈਨ ਹੈ ਲਾਹੌਰ ਦਾ ਇਹ ਬੱਸ ਕੰਡਕਟਰ, ਡਰਾਈਵਰ ਤੋਂ ਵੀ ਸੁਣੋ ਬਾਬੇ ਨਾਨਕ ਦੀ ਸਿਫ਼ਤ

  Рет қаралды 232,018

Daily Post Punjabi

Daily Post Punjabi

Күн бұрын

Пікірлер: 577
@shinderpalsingh6301
@shinderpalsingh6301 5 жыл бұрын
ਮੇਰੀ ਡੇਲੀ ਪੋਸਟ ਨੂੰ ਬੇਨਤੀ ਆ ਕੇ ਹੋਰ ਵੀ ਪਿੰਡਾਂ ਵਿਚ ਜਾਕੇ ਸਾਨੂੰ ਪੰਜਾਬੀ ਲੋਕ ਵਿਖਾਉ
@sukhwantsingh5761
@sukhwantsingh5761 5 жыл бұрын
ਜਿਉਦਾ ਰਿਹ ਵੀਰ‌ ਰਿਪੋਟਰ ਭਾਗਾ ਵਾਲਾ
@GagandeepSingh-zr5tp
@GagandeepSingh-zr5tp 5 жыл бұрын
ਸਿੱਧੂ ਸਾਬ ਦਿਲ ਲੁੱਟ ਲਿਆ ਤੁਸੀਂ ਤਾ ਪੰਜਾਬੀਆਂ ਦਾ ਲਹਿੰਦੇ ਵਾਲਿਆਂ ਦਾ ਵੀ ਤੇ ਚੜਦੇ ਵਾਲਿਆਂ ਦਾ ਵੀ ❤❤❤
@GurdeepSingh-ot2xt
@GurdeepSingh-ot2xt 5 жыл бұрын
Daily post ਜਿੰਦਾਬਾਦ ਬਹੁਤ ਵਧੀਆ👍💯
@gurpreetsandhu7837
@gurpreetsandhu7837 5 жыл бұрын
ਨਵਜੋਤ ਸਿੰਘ ਸਿੱਧੂ Love yu
@hunjankuljit7
@hunjankuljit7 5 жыл бұрын
ਮੈ ਹੈਰਾਨ ਆ ਕਿ ਕਿਸੇ ਬੰਦੇ ਤੇ ਇੰਨਾ ਪਿਆਰ ਵੀ ਆ ਸਕਦਾ, Love u ਆ Reporter ਵੀਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ😍😍😘😘
@makhanbrarlangiana6057
@makhanbrarlangiana6057 5 жыл бұрын
ਸਿਮਰਨਜੋਤ ਵੀਰ ਜੀ ਤੁਸੀ ਵਾਹਿਗੁਰੂ ਜੀ ਨੇ ਸਾਨੂੰ ਹੀਰਾ ਭਰਾ ਦਿੱਤਾ ਜਿਹੜਾ ਇਕ ਬਹੁਤ ਹੀ ਵਧੀਆ ਤੇ ਸਲਾਗਾਯੋਗ ਰਿਪੋਟਗ ਦਿੰਦਾ ਹੈ ਜੀ ਮੈ ਤੁਹਾਡਾ ਬਹੁਤ ਵੱਡਾ ਫੈਨ ਹਾ ਜੀ
@bahadersingh7058
@bahadersingh7058 5 жыл бұрын
Good sir Bht sara pyar Pakistani sade veera lai waheguru hamesha khush rkhe sidhu saab nu
@samsingh5773
@samsingh5773 5 жыл бұрын
Musalman Sikh Bhai chara zindabaad 🛐
@samsingh5773
@samsingh5773 5 жыл бұрын
thx Bhai Jaan
@inderjitrandhawa3731
@inderjitrandhawa3731 5 жыл бұрын
👳👳👍👍👍
@Theek001
@Theek001 5 жыл бұрын
@Janghir khan they can never go against sikhs bro 😂 Modi ke jutte bhi padne fir
@PashtoSong917
@PashtoSong917 5 жыл бұрын
😘😘😘😍😍😍
@jassachak1899
@jassachak1899 5 жыл бұрын
I love indo-pak brotherhood ਮੇਰਾ ਹਿੰਦ ਤੇ ਪਾਕ ਸਦਾ ਲਈ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ, ਮੇਰੇ ਦੋਵੇਂ ਪੰਜਾਬ ਹਮੇਸ਼ਾ ਹੀ ਵਸਦੇ ਰਹਿਣ,
@ParveenKumar-hf6ry
@ParveenKumar-hf6ry 5 жыл бұрын
ਦੋਨੇ ਪਾਸੇ ਬਹੁਤ ਵਧੀਆ ਲੋਕ ਰਹਿੰਦੇ ਨੇ , ਪਰ ਕੁੱਤਾ ਭਾਰਤੀ ਮੀਡੀਆ ਲੋਕਾ ਵਿੱਚ ਨਫ਼ਰਤ ਪੈਦਾ ਕਰ ਰਿਹਾ।
@balwindersingh-yl8gt
@balwindersingh-yl8gt 5 жыл бұрын
Parveen Kumar sahi kiha veera.modi de godi media jehr uglde rehnde har time
@johnypandher5726
@johnypandher5726 5 жыл бұрын
Absolutely right
@preetsandhu2688
@preetsandhu2688 5 жыл бұрын
Parveen kumar,, zee media ta dalla modi a,,
@ak47swatgaming15
@ak47swatgaming15 5 жыл бұрын
Sahi gl aa bro
@hv3170
@hv3170 5 жыл бұрын
Lagda sab ithy Indra gandi de chale ikthy ho gye hai 😂😂
@manisohi4339
@manisohi4339 5 жыл бұрын
Sidhu sab da bhut bhut Dhanbad 🙏🙏🙏🙏🙏🙏
@baljindersinghbaljindersin1150
@baljindersinghbaljindersin1150 5 жыл бұрын
ਬਹੁਤ ਬਹੁਤ ਵਧੀਆ ਲੱਗੀ ਇੰਟਰਵਿੰਉ ਜਨਾਬ
@makhankalas660
@makhankalas660 5 жыл бұрын
ਧੰਨ ਧੰਨ ਬਾਬਾ ਨਾਨਕ ਜੀ ਮਾਹਰਾਜ ਜੀ ਦੀ ਜੈ ਜੈ ਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬਾਬਾ ਨਾਨਕ ਮਾਹਰਾਜ ਜੀ ਨਵਜੋਤ ਸਿੱਧੂ ਜੀ ਨੂੰ ਇਮਰਾਨ ਖਾਨ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਬਾਬਾ ਨਾਨਕ ਜੀ ਦੋਨੋ ਮੁੱਲਕਾ ਵਿੱਚ ਅਮਨ ਸ਼ਾਨਤੀ ਬਣੀ ਰਹੇ ਜੀ ਬਾਬਾ ਨਾਨਕ ਜੀ ਦੋਨੋ ਮੁੱਲਕਾ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹਮੇਸ਼ਾ ਤਰੱਕੀਆਂ ਬਖਸ਼ਿਓ ਜੀ
@Bobby99777
@Bobby99777 5 жыл бұрын
Wah Ji wah Kya pyaar miliya Pakistan bhayia toh.... Pyaar loka vich Bhut a dono Punjab de vasdey loka da
@sukhwantsingh5761
@sukhwantsingh5761 5 жыл бұрын
I love u sidhu
@Gurjinder_S_Sandhu76
@Gurjinder_S_Sandhu76 5 жыл бұрын
ਮੱਕੜ ਸਾਬ ਤੁਸੀ ਬਹੁਤ ਵੱਧੀਆ ਲੋਕਾਂ ਨਾਲ ਮਿਲਾ ਰਹੇ ਹੋ ਤੁਹਾਡਾ ਧੰਨਵਾਦ ਸਿੱਧੂ ਦੇ ਲੋਕ ਦਿਵਾਨੇ ਨੇ ।
@navjeetsinghwaraich
@navjeetsinghwaraich 5 жыл бұрын
Wah g wah kinna sabbar bakhshya ehna nu malak ne
@gurcharansingh4505
@gurcharansingh4505 5 жыл бұрын
ਚੰਗੇ ਰਹਿਣ ਮਾੜੇ ਰਹਿਣ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਇਹ ਲੋਕ
@satinderjitsingh6214
@satinderjitsingh6214 5 жыл бұрын
Right veer ji
@shinderpalsingh6301
@shinderpalsingh6301 5 жыл бұрын
ਬਿਲਕੁਲ ਸਹੀ ਨੋਟ ਕੀਤਾ ਮੈ ਵੀ ਇਧਰ ਬਹੁਤ ਗਰੀਬਾਂ ਨੂੰ ਰੱਬ ਦਾ ਸ਼ੁਕਰਾਨਾਂ ਕਰਦੇ ਸੁਣਿਆਂ ਏ
@majhatv1182
@majhatv1182 5 жыл бұрын
Right
@inderjitrandhawa3731
@inderjitrandhawa3731 5 жыл бұрын
👍👍👍
@gurteejsingh526
@gurteejsingh526 5 жыл бұрын
Bilkul ji
@SatnamSingh-ey3bg
@SatnamSingh-ey3bg 5 жыл бұрын
ਸਿਮਰਨਜੋਤ ਜੀ ਬਹੁਤ ਵਧੀਆ ਇੰਟਰਵਿਊ ਚੰਗਾ ਲੱਗਾ ।
@sandhurajbir07
@sandhurajbir07 5 жыл бұрын
ਸਚੀ ਦਿਲ ਕੌਛ ਹੋ ਗਿਆ ਦੇਖ ਕੇ.. ਵੀਰੇ
@GurdeepSingh-ot2xt
@GurdeepSingh-ot2xt 5 жыл бұрын
ਇਹੋ ਜਿਹੇ ਰਿਪੋਰਟ ਹੋ ਣ ਤਾਂ ਕਿਆ ਹੀ ਬਾਤ ਹੈ
@RahulSharma-ce7zo
@RahulSharma-ce7zo 5 жыл бұрын
Ma pakistan dia bahut saria video dekhia. Par ik gal vadia lagi ki pakistan de lok india de bang Maru maru nehi karde. Jo bhi ha una kol rab da shukar jurur karde.
@hameedahmad9259
@hameedahmad9259 5 жыл бұрын
Ye hamary rab ka order hai k jesy b wakat ho shukar zaroor kro
@RahulSharma-ce7zo
@RahulSharma-ce7zo 5 жыл бұрын
@@hameedahmad9259 vadia ji veer ji kehra pind ha tuhada
@hameedahmad9259
@hameedahmad9259 5 жыл бұрын
@Rahul Sharma I'm from Azad kasmir
@RahulSharma-ce7zo
@RahulSharma-ce7zo 5 жыл бұрын
Kehra kasmir
@hameedahmad9259
@hameedahmad9259 5 жыл бұрын
Azad Kasmir Pakistan
@deepdeepdeep8148
@deepdeepdeep8148 5 жыл бұрын
Waheguru ji agge ardass baynti karde aa ki sade Pakistani bajurga brothers n sisters te nikke bache bachia te har pal apna mehar wala hath rakhi rakhan ji we love you n sidhu sahib te khan sahib ji salute n lot's lot's of respect app ji nu
@avtargrewal3723
@avtargrewal3723 5 жыл бұрын
ਸਿਮਰਨ ਜੋਤ ਤੇ ਤੁਹਾਡੀ ਟੀਮ ਦਾ ਧੰਨਭਾਗ ਹੈ ਜਿਹੜਾ ਸਾਨੂੰ ਉਧਰਲੇ ਪੰਜਾਬ ਦੀ ਜਾਣਕਾਰੀ ਦਿੱਤੀ ਹੈ ਤੇ ਉਹ ਕੰਡਕਟਰ ਤੇ ਡਰਾਈਵਰ ਨਾਲ ਗਲਬਾਤ ਕੀਤੀ
@pakarmy7235
@pakarmy7235 5 жыл бұрын
Allah Pak Sikh parawan nu kher Nal la ke away teh kher nal teh pyar teh izat lake wapase jaway Ameen
@ransingh1439
@ransingh1439 5 жыл бұрын
Jionde vasde raho..... Khush rho ..
@DavinderSingh-vt1ys
@DavinderSingh-vt1ys 5 жыл бұрын
Ameen Suma Ameen
@preetbaljeet97
@preetbaljeet97 5 жыл бұрын
Ameen
@BaljinderSingh-rk2tc
@BaljinderSingh-rk2tc 3 жыл бұрын
thanks bro Ameen Sum Ameen
@gurdevsinghvirk1635
@gurdevsinghvirk1635 5 жыл бұрын
ਵਾਹਿਗੁਰੂ ਮੇਹਰ ਬਣਾਈ ਰਖੇ
@mohansidhu4671
@mohansidhu4671 5 жыл бұрын
ਸਿਮਰਨਜੋਤ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖੇ।ਤੁਸੀਂ ਤਾਂ ਸਭ ਦੀ ਰੂਹ ਖੁਸ਼ ਕਰ ਦਿੱਤੀ।
@mahasingh6931
@mahasingh6931 5 жыл бұрын
ਭਾਰਤ ਪਾਕਿਸਤਾਨ ਦੇ ਲੋਕ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਹਨ ਪਰ ਇਹ ਕੁਤਾ ਮੀਡੀਆ ਛੋਟੀ ਜਿਹੀ ਗੱਲ ਨੂੰ ਐਵੇ ਵਧਾ ਕੇ ਪੇਸ਼ ਕਰਦਾ ਖਾਸ ਕਰਕੇ ਭਾਰਤ ਦਾ ਮੀਡੀਆ
@ਅਮਨਫਗਵਾੜਾ10
@ਅਮਨਫਗਵਾੜਾ10 5 жыл бұрын
ਧੰਨਵਾਦ ਬਹੁਤ ਬਹੁਤ ਜੀ
@chaina357
@chaina357 5 жыл бұрын
Sindhu te ashirwaad Rab da, jinna marji us nu khichoo , Allah us te meherbaan hai
@dharmindersinghvlogs5375
@dharmindersinghvlogs5375 5 жыл бұрын
Dil krda udd k chla jawa, ena pyar Dekh k
@warisaliraja916
@warisaliraja916 5 жыл бұрын
Sar aakhiyaan de veeray JEE AAYA NU
@dilpreetgrewal606
@dilpreetgrewal606 5 жыл бұрын
ਇਮਰਾਨ ਖਾਨ ਅਤੇ ਸਿੱਧੂ ਜੀ ਨੇ ਉਹ ਕੰਮ ਕੀਤਾ ਜਿਹੜਾ ਕਦੇ ਸੋਚਿਆ ਵੀ ਨਹੀਂ ਸੀ।ਇਨ੍ਹਾਂ ਨੇ ਉਹ ਕੰਮ ਕੀਤਾ ਹੈ, ਜਿਸ ਤੋਂ ਅਸੀਂ ਆਉਣ ਵਾਲੇ ਸਮੇਂ ਵਿੱਚ ਉਮੀਦ ਰੱਖ ਸਕਦੇ ਹਾਂ ਕਿ ਇਹ ਉਹ ਇਨਸਾਨ ਨੇ ਜਿਹੜੇ ਹੱਦਾਂ ਸਰਹੱਦਾਂ ਢਾਹ ਕੇ ਬਾਰਡਰ ਤੇ ਲੱਗੀਆਂ ਹੋਈਆਂ ਤਾਰਾ ਤੋੜ ਕੇ ਦੇਸ਼ ਨੂੰ ਫਿਰ ਤੋਂ ਇਕ ਬਣਾਉਣ ਦੀ ਹਿੰਮਤ ਰੱਖਦੇ ਹਨ।ਬਾਬਾ ਜੀ ਇਨ੍ਹਾਂ ਤੇ ਕਿਰਪਾ ਰੱਖਣ, ਸਾਰੇ ਦੁਆਵਾਂ ਕਰੋ ਜੀ।
@simranjeetsinghgoraya2266
@simranjeetsinghgoraya2266 5 жыл бұрын
Bjp walo unlike krne se kuch nahi hoga andhe bhakto sikh muslim bhai chara ek hai isko tum kabhi bhi door nahi kr shaktey pakistani hmare apne hai pakistan hmare guru ki dharti ha
@NasirAli-xn8gw
@NasirAli-xn8gw 5 жыл бұрын
Love you paji
@usmanali7222
@usmanali7222 5 жыл бұрын
bay shak hum aik hain we r brothers n sisters. im not sikh im not even punjabi, im baloch from balochistan pakistan and im very happy for u my brothers. i wish i lived close by n i wud have visited kartar pur to meet u brothers. inshAllah one day i will ... God bless u all my brothers n sisters
@shahibaaz
@shahibaaz 5 жыл бұрын
@@usmanali7222 wah ji wah, Balochistaan zindabaad.
@aroba6936
@aroba6936 5 жыл бұрын
Simranjeet Singh bilkul teek kaha
@aroba6936
@aroba6936 5 жыл бұрын
Simranjeet Singh app kidar se ho
@rohitkumar-ko2en
@rohitkumar-ko2en 5 жыл бұрын
Mann gye jnab reporter bhai nu 👍👍👍👍👍👍👍👍👍👍👍👍👍👍👍👍
@lakhveersidhu7198
@lakhveersidhu7198 3 жыл бұрын
Waheguru ji kirpa karan tuhanu baba nanak ji puttar di daat den
@babachahal9381
@babachahal9381 5 жыл бұрын
ਵਾਹਿਗੁਰੂ ਜੀ ਕਿਰਪਾ ਰੱਖਣ ਚੜ੍ਹਦੀ ਕਲਾ ਵਿੱਚ ਰੱਖਣ
@sukhpreetbassi3592
@sukhpreetbassi3592 5 жыл бұрын
ਲੋਕਾਂ ਵਿੱਚ ਪਿਆਰ ਆ ਪਰ (ਅੰਜਨਾ ਓਮ ਕਸ਼ਯਪ ) ਨੂੰ ਕੌਣ ਸਮਝਾਵੇ
@jugrajsinghghuman4101
@jugrajsinghghuman4101 5 жыл бұрын
Bilkul saii kya bro ajtak wale nafrat flonde a.
@Harjot_jhajj_27_
@Harjot_jhajj_27_ 5 жыл бұрын
ਓ ਤਾਂ ਸਾਲੀ ਕੁੱਤੀ ਆ ਬਾਈ ਮੋਦੀ ਦੀ 😂😂
@kesarsingh4364
@kesarsingh4364 5 жыл бұрын
Sukhpreet Bassi y anjna om.kasypp ni anjna om Modi
@jugrajsinghghuman4101
@jugrajsinghghuman4101 5 жыл бұрын
@@Harjot_jhajj_27_ haaha sai kya broo bilkul sai EDA Di nu sanjhi dhi pen v ni manya ja sakda o sachiyo hegi kute Di hadd a gaal kadni lajmi a as nuu
@bhindersingh4676
@bhindersingh4676 5 жыл бұрын
Right
@harjinderkaurgill3397
@harjinderkaurgill3397 5 жыл бұрын
ਵੀਰ ਜੀ ਪਾਕਿਸਤਾਨ ਪੰਜਾਬ ਜਟ ਸਿੱਖਾਂ ਕਿਸਾਨਾਂ ਦੇ ਘਰ ਤੇ ਉਹਨਾਂ ਦਾ ਰਹਿਣ ਸਹਿਣ ਤੇ ਉਹਨਾ ਨਾਲ ਗੱਲਬਾਤ ਤੇ ਕੋਈ ਵੀਡੀਓ ਦਿਖਾਓ ਬਹੁਤ ਮਿਹਰਬਾਨੀ ਹੋਵੇਗੀ
@kulwindersinghmaan5671
@kulwindersinghmaan5671 5 жыл бұрын
Sahi Gal Hai Ji Mainu bhi send karo video my WhatsApp 09835030003
@tarsemsingh8485
@tarsemsingh8485 5 жыл бұрын
Etha ta chast chadd do yrr Kyu pgal bna o Kyu jatt jatt lyi.... Hadd aa yrr Nanka de nam ta ja reha o Ona de rasta ta chlo Kyu jatt jatt krde o
@Aaj361
@Aaj361 5 жыл бұрын
@@tarsemsingh8485 ji ਜੱਟ ਜਾਤ ਨਹੀ ਨਸਲ ਹੈ ਇਸ ਨਸਲ ਦਾ ਆਪਣਾ ਇਤਿਹਾਸ ਹੈ
@tarsemsingh8485
@tarsemsingh8485 5 жыл бұрын
Nasle ek hi aa.. Sikh j Tu sikh ta m kus nhi keh skde Sikh di ਜਾਤ ਨਹੀਂ ਜਿਸ ਦੀ ਜਾਤ ਆ O Sikh nhi........ Guru saab na keha C
@asifgujjar6051
@asifgujjar6051 5 жыл бұрын
Love from Pakistan punjab Faislabad laylpur whatsaap number 00923474842641
@RakeshKumar-xq9mu
@RakeshKumar-xq9mu 5 жыл бұрын
Waheguru meher kare
@waqarjutt638
@waqarjutt638 5 жыл бұрын
Pakistan Zinda dillaney Lahore
@gurdeepsidhu308
@gurdeepsidhu308 4 жыл бұрын
ਬਹੁਤ ਵਧੀਆ ਜੀ ਬਹੁਤ ਹੀ ਵਧੀਆ ਜੀ ਵੀਰ ਜੀ
@TheSanjeev9988663658
@TheSanjeev9988663658 5 жыл бұрын
God job veer baba Nanak mehar Rakhe thude tah
@Ahmad-Bhatti104
@Ahmad-Bhatti104 5 жыл бұрын
Video waikh rona a gya.....love you punjabio from Germam , Pk
@BaljinderSingh-rk2tc
@BaljinderSingh-rk2tc 3 жыл бұрын
Bhaje bhute bhute pyar from punjab ind khush raho tuci sub g
@khushsidhu6673
@khushsidhu6673 5 жыл бұрын
ਬਹੁਤ ਵਧੀਆ ਵਿਚਾਰ
@gurneetshergillshergill3291
@gurneetshergillshergill3291 5 жыл бұрын
Sidhu Saab zindabad Punjab da sher hero
@Rahulsingh-lb5qz
@Rahulsingh-lb5qz 5 жыл бұрын
Waheguru g 🙏 Hmesha khush rakhan es Ripotar nu
@NirmalSingh-uk9fo
@NirmalSingh-uk9fo 5 жыл бұрын
Great reporting sir.****** You are Great sir********
@yasirarfat2204
@yasirarfat2204 5 жыл бұрын
Sada Sukh sada Pear ❤ Punjabi ❤💐
@JagdeepSingh-ve6ce
@JagdeepSingh-ve6ce 5 жыл бұрын
Waheguru ji kirpa karn pakistan hamesha hasda wasda rahe itho de lok sda hasde wasde rehan
@warisaliraja916
@warisaliraja916 5 жыл бұрын
Luv you yaar hasday wasday raho
@khurambazmi6076
@khurambazmi6076 5 жыл бұрын
🙏
@GurpreetSingh-pk3qu
@GurpreetSingh-pk3qu 5 жыл бұрын
ਸਿਮਰਨ ਜੋਤ ਵੀਰ ਜੀ ਮੈਂ ਤੁਹਾਡੇ ਕੰਮ ਨੂੰ 💘❤️💞ਦਿਲੋਂ ਸਲਾਮ ਕਰਦਾ ਹਾਂ
@sranveersingh3904
@sranveersingh3904 5 жыл бұрын
Vaa ji vaa.... Chicken taa bahut wdia milda Gujranwala.... Reporter saab vaa.... Jida pakistani veeran d interview lai... Vaa munn gye
@amarpalsingh566
@amarpalsingh566 5 жыл бұрын
ਮੈਂ ਬੋਲਦਾ ਅੱਲ੍ਹਾ-ਹੂੰ ਤੇ ਤੁਸੀ ਵਾਹਿਗੁਰੂ ਬੋਲਦਿਓ।❤️
@harjeetbuttar5350
@harjeetbuttar5350 5 жыл бұрын
Bhot vdhyaa Loki nyyy yrrr.....te bhot vdhyaa boli v........love u 😘 😘😘😘😘
@pakistandefence1837
@pakistandefence1837 5 жыл бұрын
Thank you veer g
@harjinderkaurgill3397
@harjinderkaurgill3397 5 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਪਾਕਿਸਤਾਨ ਪੰਜਾਬ ਦੇ ਜਟ ਸਿੱਖਾਂ ਕਿਸਾਨਾਂ ਦੇ ਹਾਲਾਤਾਂ ਬਾਰੇ ਜਰੂਰ ਦੱਸਣਾ🤔🤔
@karajsinghtoor3542
@karajsinghtoor3542 5 жыл бұрын
Harjinder Kaur Gill ਕੀ ਗੱਲ ਪੰਜਾਬ ਚ ਸਿਰਫ ਜੱਟ ਹੀ ਰਹਿੰਦੇ ਹਨ ਹੋਰ ਕੋਈ ਨੀ ਰਹਿੰਦਾ
@harjinderkaurgill3397
@harjinderkaurgill3397 5 жыл бұрын
@@karajsinghtoor3542 ਹੋਰ ਵੀ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹੋਣਗੇ ਮੈਂ ਸਿਰਫ ਜਟ ਸਿੱਖਾਂ ਬਾਰੇ ਜਾਣਨਾ ਚਾਹਿਆ ਗੱਲ ਨੂੰ ਜਿਆਦਾ ਖਿੱਚੋ ਨਾ
@RAJABABU23111
@RAJABABU23111 5 жыл бұрын
@@harjinderkaurgill3397 hm
@kulwindersinghmaan5671
@kulwindersinghmaan5671 5 жыл бұрын
Hi
@kulwindersinghmaan5671
@kulwindersinghmaan5671 5 жыл бұрын
Sahi Gal Hai Gill Sahab
@abisingh186
@abisingh186 5 жыл бұрын
DHAN DHAN SRI Guru Nanak Dev Sahib ji khalistan zindabad Referendum zindabad Pakistani Punjabi people zindabad
@81183-brar
@81183-brar 5 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@jaggubatth5148
@jaggubatth5148 5 жыл бұрын
ਮਿਹਰ ਕਰੀ ਮਾਲਕਾ ਦੌਵਾ ਮੁਲਕਾ ਤੇ
@abhishakemittal7991
@abhishakemittal7991 5 жыл бұрын
Love uhh sidhu saab and imran saab ......
@AbhishekBhawanipuria
@AbhishekBhawanipuria 5 жыл бұрын
I love Punjab, Punjabi language, Punjabi peoples, Punjabi culture and Punjabi songs.
@komalisabad
@komalisabad 5 жыл бұрын
ਇਮਰਾਨ ਖਾਨ ਸਿੱਧੂ ਸਾਹਿਬ ਜ਼ਿੰਦਾਬਾਦ
@officialmanpreet4241
@officialmanpreet4241 5 жыл бұрын
charda punjab te lehda punjab sach hai mere sikh vero bahut pyar a kyon ki me muscat vich c te me sardar a mere officer te oprater vi pakistani punjabi c oh vi sanu es tera hi kehde c par sarkar hi sanu apes vich laraunde ne vero
@JaspalSingh-bh9td
@JaspalSingh-bh9td 5 жыл бұрын
Jio Bahut khoob, Rab kre dovan paseya di Awaam Maarhe Siyasatdana de Shiter Fere te chande Leaders nu Nawaaze te oper le k aaye, Payar zindabaad, Zinda Rehan Mohabata wale Ikraar zindabaad, Khile ne ful ta khile e ten, Bahaar zindabaad Pen jafian Ghut ghut k, ih Mian te Sardar zindabaad I Love this ❤️
@maninderinsan
@maninderinsan 5 жыл бұрын
ਜੇ ਅੰਗਰੇਜ਼ ਵੰਡ ਗਏ ਦੋਹਾਂ ਦੇਸ਼ਾਂ ਨੂੰ ਪਰ ਆਪਾਂ ਤਾਂ ਜੋੜ ਸਕਦੇ ਹਾਂ
@arunmittal7355
@arunmittal7355 5 жыл бұрын
Jldi eee din avera veer
@sikhtraveller8860
@sikhtraveller8860 3 жыл бұрын
Pray for humanity tourism open border's.end poverty hatred
@Kashar47
@Kashar47 5 жыл бұрын
This program is best so far to bring Pakistani people's views to Indian public. Great work. I hope you enjoyed Pakistan visit
@ravimalhotra5724
@ravimalhotra5724 5 жыл бұрын
ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ 2022 ਵਿੱਚ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇਂ ਸਰਦਾਰ ਨਵਜੋਤ ਸਿੰਘ ਸਿੱਧੂ ਜ਼ਿਦਾਬਾਦ ਹੈ ਜ਼ਿਦਾਬਾਦ ਰਹੈ ਗੇ ॥
@malaysiapunjabisingh
@malaysiapunjabisingh 5 жыл бұрын
ਸਿਮਰਨ ਜੀਤ ਬਹੁਤ ਵਧੀਆ ਜੀ
@raghubirsamesong6815
@raghubirsamesong6815 5 жыл бұрын
िਸਮਰਨ ਜੋਤ िਜਹੇ िਰਪੋਟਰ ਹੋਣੇ ਚਾਹੀਦੇ
@VirkaProductions
@VirkaProductions 5 жыл бұрын
ess pyaar tao hee Captain nu khatra hai!
@mohindersingh8893
@mohindersingh8893 5 жыл бұрын
veer ji is capt nu kise nafarat keede ne tang mareya hai te is ser to leke pairan tak pak nafarat da jehr fail gigya hai jis da ilaz hona bahut mush kil hairbb khair kare
@sapakistani373
@sapakistani373 5 жыл бұрын
Right
@warisaliraja916
@warisaliraja916 5 жыл бұрын
Aaj v bakk baak kersi
@aliasger3894
@aliasger3894 5 жыл бұрын
Sidhu Saab zindabaad great Punjabi national hero
@aroundtheworld5407
@aroundtheworld5407 5 жыл бұрын
Welcome to Pakistan all Sikh community.
@Singh-mj2eq
@Singh-mj2eq 5 жыл бұрын
ਨਵਜੋਤ ਸਿੰਘ ਸਿੱਧੂ ਤੇ ਇਮਰਾਨ ਖਾਨ ਜਿੰਦਾਬਾਦ।
@deepsaab9393
@deepsaab9393 5 жыл бұрын
ਭਾਰਤ🇮🇳🤝ਪਾਕਿਸਤਾਨ🇵🇰❤️
@chandichandi803
@chandichandi803 5 жыл бұрын
simranjot bahut vadhiya interview bahut piyar krde pakistani bhai edan piyar vadhe agey waheguru agge mein ARDAAS KRDA HAN
@NirmalSingh-uk9fo
@NirmalSingh-uk9fo 5 жыл бұрын
U are True person**""""
@vijaygupta5211
@vijaygupta5211 5 жыл бұрын
Panjabi boli hamari jinda Del Hai Panjabi Panjabi dey tariff key tay Bina nahi rah sakda
@shahibaaz
@shahibaaz 5 жыл бұрын
ਬਹੁਤ ਵਧੀਆ ਵੀਰ ਆਪਾਂ ਨੂੰ ਇਦਾਂ ਹੀ ਰਲ ਮਿਲ ਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸੰਭਾਲ ਕੇ ਰੱਖਣਾ ਹੈ ਤੇ ਬਹੁਤ ਪਿਆਰ ਕਰਨਾ ਹੈ।
@tripatcheema871
@tripatcheema871 5 жыл бұрын
ਸਿਮਰਜੋਤ ਖੁਸ਼ ਕੀਤਾ ਯਾਰ ਇਹ ਪਰੋਗਰਾਮ ਕਰ ਕੇ
@jasanjotsran6159
@jasanjotsran6159 5 жыл бұрын
Jarur jawa ge lahore
@ashigujjar3891
@ashigujjar3891 5 жыл бұрын
Welcome to bhai ji
@inderjitkaur2817
@inderjitkaur2817 5 жыл бұрын
Lahore giya banda mud dah ni Veer
@jasanjotsran6159
@jasanjotsran6159 5 жыл бұрын
@@inderjitkaur2817 asha inderjit gi hor kuj India tu bhar niklya kade avdi zindgi ch
@jasanjotsran6159
@jasanjotsran6159 5 жыл бұрын
@@ashigujjar3891 jarur
@inderjitkaur2817
@inderjitkaur2817 5 жыл бұрын
@@jasanjotsran6159 dekha ti appdi gandi aukaat Mere tah kehna da matlab sirf eh c K lahore bahut sohna sehar aa Banda gya otho da ho janada Apni gandi soch vicho tusi bahat aao
@apsingh4150
@apsingh4150 5 жыл бұрын
Sarbat da bhala kari waheguru 🙏
@mr.fitsingh05
@mr.fitsingh05 5 жыл бұрын
Kehnde jinne lahore ni vekhya ohh jameya hi nahi
@deemaxful
@deemaxful 5 жыл бұрын
Balle
@mr.fitsingh05
@mr.fitsingh05 5 жыл бұрын
@@deemaxful hanji
@Dppak
@Dppak 5 жыл бұрын
Welcome
@mr.fitsingh05
@mr.fitsingh05 5 жыл бұрын
@@Dppak yaar anne ka to boht mann hai but visa hi nahi milta i want to come atleast for 20 days
@warisaliraja916
@warisaliraja916 5 жыл бұрын
Sahi gal eh veeray mein Pindi da haiga par Lahore Lahore eh... shahzaday lok ne Lohariyeh zindadil
@amrikkarnawalsingh8181
@amrikkarnawalsingh8181 5 жыл бұрын
ਜਿਊਂਦੇ ਵੱਸਦੇ ਰਹੋ
@gurteejsingh526
@gurteejsingh526 5 жыл бұрын
Rabb da sukrana karn wale lok ne eh apne wale ta ........
@Mandeepsingh-yd8sc
@Mandeepsingh-yd8sc 5 жыл бұрын
ਰਿਪੋਰਟਰ ਬਹੁਤ ਚੰਗਾ ਬੰਦਾ ਆ
@sukhijawandha4186
@sukhijawandha4186 5 жыл бұрын
Sidhu Saab zindabad
@gurdeepgurdeep4214
@gurdeepgurdeep4214 5 жыл бұрын
Thx pak
@Jotkhangura27101994
@Jotkhangura27101994 5 жыл бұрын
Love Pakistan from Indian Punjab
@SukhwinderSingh-pb6hb
@SukhwinderSingh-pb6hb 5 жыл бұрын
sidu imraan rhendi jindgi tak har sachai Sikh har sachai muslman har sachai Hindu tuhanu yaad rakhai gai
@rajkang69
@rajkang69 5 жыл бұрын
ਜੁੱਗ ਜੁੱਗ ਜੀਵੇ ਇਹ ਸਾਰਾ ਅਵਾਮ ਪਾਕਿਸਤਾਨ ਦਾ ਇਨ੍ਹਾਂ ਭਰਾਵਾਂ ਨੂੰ ਕਿੰਨਾ ਮਾਣ ਹੈ ਅਤੇ ਇਨ੍ਹਾਂ ਅੰਦਰ ਕਿਨਾ ਸਤਿਕਾਰ ਹੈ ਸਾਡੇ ਸਿੱਖ ਕੌਮ ਦੇ ਵਾਸਤੇ ਕਿਆ ਬਾਤ ਹੈ ਮੈਂ ਪਿਛਲੇ ਦੋ ਤਿੰਨ ਹਫਤਿਆਂ ਤੋਂ ਇਹ ਸਭ ਕੁਝ ਯੂ ਟਿਊਬ ਤੇ ਦੇਖ ਰਿਹਾ ।ਸਾਡੇ ਲੋਕਾਂ ਨੂੰ ਲੀਡਰਾਂ ਅਤੇ ਗੰਦੇ ਮੀਡੀਏ ਨੇ ਸਾਰੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਹੋਰ ਜਿੱਥੇ ਵੀ ਕੱਟੜ ਹਿੰਦੂਵਾਦੀ ਵਿਚਾਰਧਾਰਾ ਦੇ ਗਰਮ ਖਿਆਲੀ ਜਾਂ ਗਰੀਬ ਹਿੰਦੂ ਵਾਦੀ ਕੱਟੜਤਾ ਦੇ ਦਿਮਾਗ਼ ਵਿੱਚ ਇਨ੍ਹੀਂ ਕੂੜਤਾ ਭਰੀ ਹੋਈ ਹੈ ਕਿ ਸ਼ਰਮ ਆਉਂਦੀ ਹੈ ਕੇ ਸਿਰਫ ਐਨੀ ਨਫਰਤ ਇੰਡੀਆ ਦੇ ਲੋਕਾਂ ਵਿੱਚ ਹੀ ਕਿਉਂ ਹੈ ।ਬਾਕੀ ਜੋ ਮਰਜ਼ੀ ਕਰੀ ਜਾਣ ਪਰ ਸਾਨੂੰ ਪੰਜਾਬੀਖਆਂ ਅਤੇ ਸਿੱਖਾਂ ਨੂੰ ਜਰੂਰ ਕੁੱਝ ਨ ਕੁੱਝ ਜਰੂਰ ਸਿੱਖਣਾ ਚਾਹੀਦਾ ਹੈ ।ਅਤੇ ਉਨ੍ਹਾਂ ਕੱਟੜ ਹਿੰਦੂਵਾਦੀਆਂ ਨੂੰ ਵੀ ਇਸ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਕੁੱਝ ਆਪਣੀ ਅਕਲ ਤੋਂ ਕੰਮ ਲੈਣਾਂ ਚਾਹੀਦਾ ਹੈ ।
@mahindersidhu9340
@mahindersidhu9340 4 жыл бұрын
Bhut vdia veer jiounda reh
@dilpreetsingh-tz8kc
@dilpreetsingh-tz8kc 5 жыл бұрын
Very NiCe Program ji
@jazzyghotra5926
@jazzyghotra5926 5 жыл бұрын
Bhut piyari interview veer ji di Bhut good log Love from india,punjab ji
@narindernarinder1439
@narindernarinder1439 5 жыл бұрын
ਸਿੰਧੂ ਸਾਹਬ ਜਿੰਦਾਬਦ ਜਿੰਦਾਬਦ
@amirshahzad9496
@amirshahzad9496 5 жыл бұрын
Asi apne Sikh veeran naal bohat pyar kerde aan, ae aj di gal nahi sade waday sanu dasde si k kina pyar si apas ch. Hun sanu moka mileya apni mohabat dasan da. Jam jam ao veero
@ਜੱਜਸਿੰਘ-ਯ8ਰ
@ਜੱਜਸਿੰਘ-ਯ8ਰ 5 жыл бұрын
ਧੰਨਵਾਦ
@kingzbooster1565
@kingzbooster1565 3 жыл бұрын
Love you lohario from India 🇮🇳
@jassathind6678
@jassathind6678 5 жыл бұрын
Sidhu layi thoko like
@KuldeepSingh-wv7yt
@KuldeepSingh-wv7yt 5 жыл бұрын
Rab tuhade upar mehar bhrea hath rakhe
@indersidhu8029
@indersidhu8029 5 жыл бұрын
Dollra wangu ni naam sada chalda ❤
@kulwantsingh-vz1qd
@kulwantsingh-vz1qd 5 жыл бұрын
Sidhu da
@laddiaman8948
@laddiaman8948 5 жыл бұрын
Makad veer tu kmaal da Banda hai
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Don’t Choose The Wrong Box 😱
00:41
Topper Guild
Рет қаралды 62 МЛН
Khull Geya Rasta | Kartarpur Sahib | Dhadi- Veerpal Kaur Khalsa
6:22
小丑女COCO的审判。#天使 #小丑 #超人不会飞
00:53
超人不会飞
Рет қаралды 16 МЛН