Nankana Sahib ਵਿੱਚ Dahi Bhalle ਵੇਚਣ ਵਾਲੇ ਇਸ ਮੁਸਲਮਾਨ ਤੋਂ ਸੁਣੋ Guru Nanak ਦੇ ਘਰ ਦੀ ਵਡਿਆਈ

  Рет қаралды 1,355,169

Daily Post Punjabi

Daily Post Punjabi

Күн бұрын

Пікірлер: 1 100
@sunnysarsini8998
@sunnysarsini8998 4 жыл бұрын
ਦੋਵੇਂ ਪੰਜਾਬ ਜਿੰਦਾਬਾਦ ਪੰਜਾਬੀ ਅਤੇ ੳੁਰਦੂ ਬੋਲੀ ਜਿੰਦਾਬਾਦ ਸਾਡੇ ਮੁਸਲਮਾਨ ਵੀਰ ਜਿੰਦਾਬਾਦ ਸਾਰਿਅਾਂ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ
@sarvjitdeol9622
@sarvjitdeol9622 5 жыл бұрын
ਖੁਸ਼ ਕੀਤੇ ਆਹ ਕੀਤੀ ਪੰਜਾਬੀਆਂ ਆਲੀ ਗੱਲ ਜੇ ਕਿਸੇ ਕੋਲ ਪੈਸੇ ਨਹੀਂ ਤਾਂ ਮੁਫਤ ਵੀ ਦੇ ਦਿਨੇ ਆ ਜਿਓਦਾ ਰਓ
@shafiquebai2458
@shafiquebai2458 3 жыл бұрын
V
@sukhmindersingh4843
@sukhmindersingh4843 4 жыл бұрын
ਮਲੇਰਕੋਟਲੇ ਦੀ ਉਦਾਹਰਣ ਬਹੁਤ ਵਧੀਆ ਦਿੱਤੀ ਹੈ ਪੱਤਰਕਾਰ ਵੀਰ ਜੀ ਨੇ
@kulwindersinghkulwinder5981
@kulwindersinghkulwinder5981 5 жыл бұрын
ਮੱਕੜ ਸਾਬ ਤੁਸੀਂ ਗਰਾਊਂਡ ਦੇ ਪਤਰਕਾਰ ਹੋ। ਸਲਾਮ ਆ ਭਰਾ ਜੀ ਤੁਹਾਨੂੰ ।ਤੁਸੀਂ ਹੋਰ ਤਰੱਕੀ ਕਰੋ
@RajinderSingh-ug2oy
@RajinderSingh-ug2oy 5 жыл бұрын
Makkarsahabverygood
@harvinderkaur979
@harvinderkaur979 5 жыл бұрын
Na eda na bolo
@jogindergill5433
@jogindergill5433 5 жыл бұрын
ਬਹੁਤ ਵਧੀਆ ਲੱਗਿਆ ਪਰੋਗਰਾਮ ਪੱਤਰਕਾਰ ਮੱਕੜ ਜੀ ਦੇ ਨਾਲ ਮੁਸਲਿਮ ਭਾਈਚਾਰੇ ਦੀ ਗੱਲ ਬਾਤ ਹੋਈ । ਇਨਸਾਨੀਅਤ ਦੀ ਗੱਲ ਕੀਤੀ, "ਵਿੱਚ ਇਨਸਾਨਾ ਰੱਬ ਵਸਦਾ ਹੈ, ਉਸ ਨੂੰ ਵਸਦਾ ਰਹਿਣ ਦਿਓ, " ਕਮੈਂਟ ਵਾਲਾ ਰੁੱਖ ਦਬਾਓ, ਤੇ ਗੀਤ ਸੁਣੋ ਧੰਨਵਾਦ ਜੀ, ਰੱਬ ਮਿਹਰ ਭਰਿਆ ਹੱਥ ਰੱਖੇ ।
@vsgrewalgrewal7957
@vsgrewalgrewal7957 4 жыл бұрын
IihffAc
@tarlochansingh95
@tarlochansingh95 3 жыл бұрын
ਗਲਬਾਤ ਸੁਣ ਕੇ ਬਹੁਤ ਅਨੰਦ ਆਇਆ਼਼਼਼਼਼਼ਖਾਸ ਕਰ ਦਹੀ ਭਲਿਆ ਬਾਰੇ਼਼਼਼ਬਾਬਾ ਜੀ ਦੀ ਜੇਕਰ ਮੇਹਰ ਹੋਈ ਤਾਂ਼਼਼਼ ਼਼਼਼਼਼਼ਦਰਸ਼ਨ ਕਰਨ ਡੂੰਘੀ ਤਾਂਘ ਹੈ਼਼਼਼਼਼ਵਾਹਿਗੁਰੂ ਤੰਦਰੁਸਤੀ ਬਖਸੇ਼਼਼਼਼਼਼।
@ranjitsinghranjitsingh6538
@ranjitsinghranjitsingh6538 5 жыл бұрын
ਵਾਹਿਗੁਰੂ ਜੀ ਮੇਹਰ ਕਰਨ 'ਤੇ ਚੜਦੀ ਕਲਾ ਬਖਸ਼ਣ ਮੇਰੇ ਸੋਹਣੇ ਪੰਜਾਬ ਨੂੰ ਤੇ ਮੇਰੇ ਪਾਕਿਸਤਾਨ ਨੂੰ ਮੇਰੇ ਬਾਬੇ ਨਾਨਕ ਦਾ ਘਰ ਵਾਹਿਗੁਰੂ ਜੀ ਵਾਹਿਗੁਰੂ ਜੀ
@mandeepchawlacanada5728
@mandeepchawlacanada5728 5 жыл бұрын
Waheguru ji
@rameshbatra1919
@rameshbatra1919 5 жыл бұрын
N ji
@AdarshKumar-nx6ro
@AdarshKumar-nx6ro 5 жыл бұрын
ਵਿਚਾਰ ਸੁਣ ਕੇ ਦਿਲ ਵਿਰਾਗ ਨਾਲ ਭਰ ਗਿਆ ਅਥਰੂ ਆ ਨਿਕਲ ਆਏ ਮੱਕੜ ਵੀਰ ਜੀ ‌। ਧੰਨਵਾਦ।
@GurpreetSingh-es7ve
@GurpreetSingh-es7ve 5 жыл бұрын
Kash Raba pure bhart nu koi Vanda na
@harpreetsinghmoga
@harpreetsinghmoga 5 жыл бұрын
ਦੋਵੇਂ ਪੰਜਾਬ ਜ਼ਿੰਦਾਬਾਦ ! ਮਾਂ ਬੋਲੀ ਪੰਜਾਬੀ ਜ਼ਿੰਦਾਬਾਦ!
@LovepreetSingh-kg3dv
@LovepreetSingh-kg3dv 5 жыл бұрын
Waheguru ji kirpa Karo ji
@rajivmalhan8484
@rajivmalhan8484 5 жыл бұрын
Best thinking you are right bro
@gurisingh1642
@gurisingh1642 4 жыл бұрын
Q11111177¹7711111qqqqQ1171111177771171177111111771177117qqqqqqqqqqqqqqaqqqqQqqqqq1aqqqqqqqqqaqqqqQqqqqqqqqqqqqqqqqqqqqqqqqqQQQQqqqqqqQqqqqQqqqqqQqqqqqQ1QQqqqqqQqqqqqq
@gurisingh1642
@gurisingh1642 4 жыл бұрын
q
@gurisingh1642
@gurisingh1642 4 жыл бұрын
@@LovepreetSingh-kg3dv 1qqqqqq
@divjotsingh269
@divjotsingh269 5 жыл бұрын
ਦਿਲ ਖੁਸ਼ ਕਰਦਾ ਜੀ
@surinderpalsingh485
@surinderpalsingh485 5 жыл бұрын
Sare Muslim Veeran da bahut bahut shukriya thanks ji
@mwtechtipsandtrix6512
@mwtechtipsandtrix6512 5 жыл бұрын
Thanks veer ji, Khalistan zindabad, Kashmir zindabad, Pakistan zindabad!
@newworldordernewworldorder4858
@newworldordernewworldorder4858 4 жыл бұрын
welcome pa ji
@ayanmansuri1693
@ayanmansuri1693 4 жыл бұрын
Thnx paaji
@jeet027
@jeet027 4 жыл бұрын
Chup Oye bapiya
@lankapattisoorma2615
@lankapattisoorma2615 4 жыл бұрын
Babar tera peo c
@abisingh186
@abisingh186 5 жыл бұрын
Love Pakistan Punjab national... DHAN DHAN SRI Guru Nanak Dev Sahib ji..
@Manraj.official
@Manraj.official 5 жыл бұрын
Waahh waah Rooh Khush Ho gyii Eh Sab dekh K 🙏
@asifgujjar6051
@asifgujjar6051 5 жыл бұрын
Love from Pakistan punjab Faislabad laylpur
@gobindercheeda2507
@gobindercheeda2507 5 жыл бұрын
Sahiii gal aaa
@maninderkaur5514
@maninderkaur5514 3 жыл бұрын
mera bhuttttttttttttt dill krda a nankana sahib de darshan karn nu 🙏🙏🙏🙏🙏
@majhedamajhail3036
@majhedamajhail3036 5 жыл бұрын
ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ😭😭😭
@kewalkumar8315
@kewalkumar8315 3 жыл бұрын
Bahut hi dil khush ho gya Ess Muslim Veer de vichar sun ke
@sarajmanes5983
@sarajmanes5983 5 жыл бұрын
ਬਹੁਤ ਹੀ ਵਧੀਆ ਸਿਮਰਨਜੋਤ ਸਿੰਘ ਮੱਕੜ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਆਪ ਜੀ ਨੂੰ ਖੁਸ਼ ਰਹੋ ਜੀ
@ramneekghuman5830
@ramneekghuman5830 5 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਅਸਥਾਨ ਵਾਸੀਉ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@jasjitsingh7293
@jasjitsingh7293 5 жыл бұрын
Inshaallah I will visit this place on 3rd of December
@ukreturn4697
@ukreturn4697 5 жыл бұрын
Tu musalman hain ya sikh hain pehle eh te dass
@m.aslamgujjar1571
@m.aslamgujjar1571 5 жыл бұрын
Welcome
@jasjitsingh7293
@jasjitsingh7293 5 жыл бұрын
@charanjit singh with kind regards I want to ask do you know what it mean it mean by the bless or wish of allah I will visit this place what is wrong with this and in our guru granth sahib name of allah is mentioned do you have objection on that to did Baba Nanak Ji teaches us to hate towards others
@Kashar47
@Kashar47 5 жыл бұрын
Great Ji arayian nu Enjoy your visit
@meharafzal9337
@meharafzal9337 5 жыл бұрын
Welcome veer g
@shinderkour97
@shinderkour97 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੁਸਲਮਾਨ ਵੀਰਾਂ ਨੂੰ 🙏🙏🙏🙏🙏🙏
@waheedahmad4349
@waheedahmad4349 2 жыл бұрын
Love from Lahore Pakistan ❤️
@brownboy1993
@brownboy1993 5 жыл бұрын
ਮਹਿਮਾਨ ਨਿਵਾਜ਼ੀ ਪਾਕਿਸਤਾਨ ਅਰਗੀ ਪੰਜਾਬੀਆਂ ਨੂੰ ਕਿਤੇ ਨਹੀਂ ਮਿਲਣੀ, ਇਹ ਗੱਲ ਵੀ ਸੱਚ ਆ, ਵਾਹਿਗੁਰੂ ਮੁਸਲਮਾਨ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖ਼ਸ਼ੇ 🙏🙏🙏🙏
@singhmandeep1812
@singhmandeep1812 5 жыл бұрын
ਵੀਰੇ ਮੈਂ ਨਾਲ ਹੀ ਰਹਿੰਦਾ ਹਾਂ ,,,ਅਨੇਕਾਂ ਪਾਕਿਸਤਾਨੀਆਂ ਦੇ ਨਾਲ ਕੱਮ ਕਾਰ ਵੀ ਕਰਦਾ ਆ ,,,,ਧਰਮੀ ਕੱਟੜਤਾ ਇਹਨਾਂ ਦੀ ਬਾਕੀਆਂ ਕੌਮਾਂ ਲਯੀ ਖ਼ਤਰਨਾਕ ਆ ਵੀਰ ਇਹ ਸੱਚਾਈ ਹੈ , ਪਿੰਡ ਰਹਿ ਕੇ ਅਸੀਂ ਵੀ ਏਹੇ ਸੋਚਦੇ ਸੀ
@JatinderSingh-kk1xo
@JatinderSingh-kk1xo 5 жыл бұрын
@@singhmandeep1812 🙏 100 % 👍
@harryggsdharryggsd2664
@harryggsdharryggsd2664 5 жыл бұрын
@@singhmandeep1812 Sahi kiha bro sunni bhut karad waad hunde ne horna dharma lai eh khatarnak ne 100% sach a eh bro shia muslman thode vadia hunde ne
@vinodbhadhu8330
@vinodbhadhu8330 5 жыл бұрын
@@harryggsdharryggsd2664 bilkul right brthr
@brownboy1993
@brownboy1993 5 жыл бұрын
Sb ikko jihe nhi hunde veer
@randhirvirk7530
@randhirvirk7530 4 жыл бұрын
young musalman veer ne bahut hi sohniya gallan kitia , love you veer ji . ankhan vich paani aa giya . jeonda reh veer guru ji aap ji te mehar rakhan
@gkkumar2755
@gkkumar2755 5 жыл бұрын
ਬਾਬਾ ਨਾਨਕ ਦੇਵ ਜੀ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਅੱਗੇ ਕੇ ਪਾਕਿਸਤਾਨ ਤੇ ਭਾਰਤ ਨੂੰ ਚੜਦੀ ਚੜਦੀ ਕਲਾ ਚ ਰਖਿੳ ਪਤਸ਼ਾਹ ਜੀ
@gurpreetsingh-zg3km
@gurpreetsingh-zg3km 3 жыл бұрын
ਵਾਹਿਗੁਰੂ ਜੀਓ ਮੇਹਰ ਕਰੇਓ ਸਭ ਤੇ
@Ahsanali-fv3kh
@Ahsanali-fv3kh 5 жыл бұрын
I am punjabi and I love punjabi...from.lahore
@jajbirsingh3271
@jajbirsingh3271 5 жыл бұрын
ਪੱਤਰਕਾਰ ਵੀਰ ਬਹੁਤ ਸੁਲਝੀਆ ਹੋਇਆ ਇੰਨਸਾਨ ਅਾ। ਸਲਾਮ ਅਾ ਵੀਰ ਨੂੰ।
@SiraaStudio
@SiraaStudio 5 жыл бұрын
ਵਾਹਿਗੁਰੂ ਮੇਹਰ ਕਰੇ ਸਭਨਾਂ ਤੇ 🙏🙏🙏🙏❤❤❤❤❤❤
@ginnybedi5678
@ginnybedi5678 2 жыл бұрын
Very interesting video! Thoroughly enjoyed watching. Humanity is one... God resides in every human heart. God bless all!
@santji2613
@santji2613 5 жыл бұрын
ਬਹੁਤ ਵਧੀਆ ਇੰਟਰਵਿਊ ਮੱਕੜ ਵੀਰ ਵਾਹਿਗੁਰੂ ਦੋਨਾਂ ਦੇਸਾਂ ਵਿਚੋਂ ਨਫਰਤ ਖਤਮ ਕਰ ਦੇਣ
@piarabajwa1419
@piarabajwa1419 5 жыл бұрын
ਬਹੁਤ ਹੀ ਵਧੀਅਾ ਗੱਲਾ ਕੀਤੀਅਾ ਜੀ
@sandhujatt1362
@sandhujatt1362 5 жыл бұрын
ਰੱਬਾ ,ਚੜਦੇ ਪੰਜਾਬ ਨੂੰ ਤੇ ਲੈਦੇ ਪੰਜਾਬ ਨੂੰ ਖੁਸ਼ੀ ਬਖਸੇ ,,,
@Jhandu__sing
@Jhandu__sing 3 жыл бұрын
Sab kuj ta sada os Punjab vch he reh gya...bahut Dil krda apna lahinda Punjab dekhn nu..
@parmodnanda7057
@parmodnanda7057 3 жыл бұрын
I salute to the presenter.....true gentleman very well presented his nation and bhaichara
@JASBIRMAHIPEDHNIKALAN
@JASBIRMAHIPEDHNIKALAN 3 жыл бұрын
ਬਹੁਤ ਵਧੀਆ ਸਰ
@vickuk1313
@vickuk1313 5 жыл бұрын
Bhut Khushi hui Pakistani veer Diya Galla baata sun ke..jindgi Rahi ta ek waar jarur NANKANA SHAIB de darshan Karne ne..love and respect from UK
@AbhishekBhawanipuria
@AbhishekBhawanipuria 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਮੈਂ ਇੱਕ ਵਾਰੀ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
@onoffmedia8234
@onoffmedia8234 5 жыл бұрын
ਸਾਡੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ
@onoffmedia8234
@onoffmedia8234 5 жыл бұрын
ਹਸਨ ਵਾਲੀ ਗੱਲ ਨਹੀਂ ਜਿਥੇ ਗੁਰੂ ਨਾਨਕ ਪਾਤਸ਼ਾਹ। ਦਾ ਜਨਮ ਹੋਇਆ ਓਥੇ ਵੀ ਕੋਈ ਕਰਮਾਂ ਵਾਲਾ ਈ ਰਹਿ ਸਕਦਾ
@kamaljeetkaurbrar2747
@kamaljeetkaurbrar2747 5 жыл бұрын
@@laddimaan81 aa gay line ta tuse 🙈🙈🤣
@kamaljeetkaurbrar2747
@kamaljeetkaurbrar2747 5 жыл бұрын
@@laddimaan81 bilkul right ji vase tuse dp he army dai lahi aa ja army ch ho
@kamaljeetkaurbrar2747
@kamaljeetkaurbrar2747 5 жыл бұрын
@@laddimaan81 😥😥😥😡
@kamaljeetkaurbrar2747
@kamaljeetkaurbrar2747 5 жыл бұрын
@@laddimaan81 nothing ji nyc
@brownboy1993
@brownboy1993 5 жыл бұрын
ਵਾਹਿਗੁਰੂ ਦੋਨੋ ਪੰਜਾਬ ਦੀ ਧਰਤੀ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਬਹੁਤ ਵਧੀਆ ਲੱਗਿਆ ਆ ਵੀਡੀਓ ਦੇਖ ਕੇ,, ਬਹੁਤ ਸੋਹਣਾ ਸ਼ਹਿਰ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼੍ਰੀ ਨਨਕਾਣਾ ਸਾਹਿਬ ਸ਼ਹਿਰ, ਵਾਹਿਗੁਰੂ ਇਸ ਨਗਰ ਤੇ ਸਮੁੱਚੇ ਪੰਜਾਬੀਆਂ ਨੂੰ ਤਰੱਕੀਆਂ ਬਖ਼ਸ਼ੇ 🙏🙏🙏
@vikramsarangal2358
@vikramsarangal2358 5 жыл бұрын
Lehnde Punjab di jyda sohni punjabi ae ❤Apne punjab di v sohni ae
@farzanali8837
@farzanali8837 5 жыл бұрын
Punjabi Punjabi aa ♥️
@badcaptain4812
@badcaptain4812 3 жыл бұрын
Punjabi jithe di v howe Sohni ae❤️ Sanu Charde Punjab di zyada sohni lgdi ae❤️🤗👌
@charanjitkaur3624
@charanjitkaur3624 4 жыл бұрын
Dhan Guru Nanak
@BabluKumar-lq3ut
@BabluKumar-lq3ut 5 жыл бұрын
Love u makkar veer ਜੀ ਸਾਨੂੰ ਵੀ ਵਿਖਾ ਦੋ pakistan ਨੈਣ ਤਰਸਦੇ rehnde ne ਨਨਕਾਣਾ ਵੇਖਣ ਨੂੰ
@davinderkaur1133
@davinderkaur1133 5 жыл бұрын
ਵੀਰ ਜੀ ਬਹੁਤ ਵਧੀਆ ਗੱਲ ਕਰ ਰਹੈ ਨੈ ਉਨਾ ਦੀਆ ਗੱਲਾ ਸਹੀ ਵੀ ਆ ਸਰਦਾਰ ਵੀਰ ਦਾ ਵੀ ਧੰਨਵਾਦ
@VirkaProductions
@VirkaProductions 5 жыл бұрын
1947 toa pehla warga hee lagda hai.. Allah kher kare. Sikh Muslim ektaa jindabaad!
@nitinsharma8918
@nitinsharma8918 5 жыл бұрын
insaan ekta zindabaad
@ukreturn4697
@ukreturn4697 5 жыл бұрын
Phudu ekta kise de sage ni hunde mulle
@farsimvlog786
@farsimvlog786 5 жыл бұрын
@@ukreturn4697 teri akl gittya ch lgdi aw yr jdo ... chj dyi gl nhi kr skda t kisi n mada n bol vere plz bai bn k
@Parvinder111
@Parvinder111 5 жыл бұрын
@@ukreturn4697 teri jeri ekta Guru Nanak Sahib sab vich dekhde sn oh vi kisi di sake nhi hundi se?
@ukreturn4697
@ukreturn4697 5 жыл бұрын
@@Parvinder111 tum musalmano ko jab kuj patha nahi hai to bolte kiun ho itna hi sikh sikh karte ho sikh ban jaaao. Pakistan ki aadi muslim abadi sikh hai jo ab converted ho kar sikh bano pari hai Cheema barabar bajwa Dhillon randhawa.....ye kounsi muslim cast hain .....tumhara army chif Bajwa bhi sikh background se hai tum wo converted ho jo musalmano ke darr se sikh hindu se musalman. Ban gaye. . Aur tum mujhe sikhi samjha rahe ho ...... Ex muslim Spartacus naam se youtube chenal hai aur ji Arif kazariya nam se hai unko bhi suno wo bhi pakistani hain ......
@gurjantsinght
@gurjantsinght 5 жыл бұрын
ਬਹੁਤ ਵਧੀਆ Original gall a
@gurmeetkaur7765
@gurmeetkaur7765 5 жыл бұрын
Jeode rho Punjabio jethe v ho Waheguru tuhanu chaddi chala vich rahkan.
@manjeetsidhu6918
@manjeetsidhu6918 5 жыл бұрын
ਬਹੁਤ ਵਧੀਆ ਮੱਕੜ ਸਾਹਬ
@RanjitKaur-kz4bt
@RanjitKaur-kz4bt 5 жыл бұрын
Pakistan de jine v log a sab da bht dhanvaad dil khush ho gea mera dekh k 😍❤❤❤😊 sikh te muslmaan bhra bhre ne
@r.jawandha5343
@r.jawandha5343 5 жыл бұрын
ਪਾਕਿਸਤਾਨੀ ਅਾਪਣੇ ਸਰਦਾਰਾਂ ਨੂੰ ਪਿਆਰ ਬੜਾ ਕਰਦੇ ਨੇ ❤❤👍👍
@sarb.kaur26
@sarb.kaur26 4 жыл бұрын
👍
@JaySingh-po4ie
@JaySingh-po4ie 5 жыл бұрын
ਦਿਲ ਖੁਸ਼ ਹੋ ਗਿਆ ਵੀਡੀਉ ਦੇਖ ਕੇ ।
@kingzbooster1565
@kingzbooster1565 3 жыл бұрын
Salute ee pakistan de loka nu jina de dila vich kini respect hai love you from indian
@gurmeetbalian3212
@gurmeetbalian3212 3 жыл бұрын
ਏ ਗੁਰੂਆ ਦੀ ਧਰਤੀ ਉੱਤੇ ਮੱਥਾ ਟੇਕਣ ਨੂੰਹ ਮੇਰੇ ਨੈਣ ਤਰਸਦੇ ਰੇਹਦੇ ਨੇ ਨਨਕਾਣਾ ਦੇਖਣ ਨੂੰਹ ਬਾਬਾ ਨਾਨਕ ਜੀ ਕਰੋ ਕਿਰਪਾ ਪਲੀਜ ਵਾਹਿਗੁਰੂ ਜੀ ਪੂਰੇ ਪਰਿਵਾਰ ਤੇ ਕਿਰਪਾ ਕਰੋ ਵਾਹਿਗੁਰੂ ਜੀ ਅਸੀ ਵੀ ਨਨਕਾਣਾ ਸਾਹਿਬ ਦੀ ਚਰਨ ਧੂੜ ਮੱਥੇ ਪ੍ਰਵਾਨ ਕਰ ਸਕੀਏ ਬਾਬਾ ਜੀ ਵਾਹਿਗੁਰੂ ਜੀ ਤੁਸੀ ਜਾਣੀ ਜਾਣ ਓ ਵਾਹਿਗੁਰੂ ਜੀ ਗਰੀਬ ਤੇ ਮੇਹਰ ਕਰੋ ਵਾਹਿਗੁਰੂ ਜੀ 🙏🙏🙏😢😢😢😢
@jasveerkhokhar9846
@jasveerkhokhar9846 5 жыл бұрын
ਕਰੀ ਕੀਤੇ ਮੇਲ ਰੱਬਾ ਦਿੱਲੀ ਤੇ ਲਾਹੋਰ ਦਾ 🌹🌹🌹🌹ਵਾਹਿਗੁਰੂ ਮੇਹਰ ਕਰੇ 🌷⚘🌷⚘🌷⚘
@davindersingh3395
@davindersingh3395 4 жыл бұрын
Delhi waly kdy kisi dy nahi bany
@jasveerkhokhar9846
@jasveerkhokhar9846 4 жыл бұрын
@@davindersingh3395 a gall tan bilkul shai aa ji 👏👏
@rvsingh1100
@rvsingh1100 4 жыл бұрын
Bahut Vadia Laga Yaar Eh Video Dekh Ke Asian Hor Vi Video Payea Karo ji
@rakeshgrover4387
@rakeshgrover4387 5 жыл бұрын
Hindu,musalman kuch nhi hunda sab ton wada dharam Hunda h Insaniyat da Te Baba Nanak ne vi insaniyat da hi path padhaya si Satnaam waheguru ji
@PartapSingh-sd4ce
@PartapSingh-sd4ce 3 жыл бұрын
True
@pritamsinghpritamsingh1504
@pritamsinghpritamsingh1504 5 жыл бұрын
ਜਾਤਾ ਚ ਵੰਡਿਆ ਗਿਆ ਬੰਦਾ ਜਦ ਕਿ ਸਮਝਣਾ ਏਹ ਸੀ ਬੰਦਾ ਏਕ ਹੀ ਹੈ । ਖੂਨ ਦਾ ਰੰਗ ਏਿਕ, ਅਓੁਣ ਜਾਣ ਦਾ ਰੱਸਤਾ ਏਿਕ, ਅੰਗ ਪੈਰ ਸਭ ਏਿਕ, ਵੱਖ ਕਿਵੇਂ ਹੋ ਗਿਆ । ਜੇ ਪੰਡਿਤ ਦਾ ਜਨਮ ਛੋਟੀ ਜਾਤ ਦੇ ਘਰ ਹੋ ਗਿਆ ਫਿਰ ਕਿਧਰ ਭੱਜਲੂ । ਏਿਸ ਲਈ ਕਦੇ ਓੁਚੀ ਜਾਤ ਦਾ ਮਾਣ ਨਾ ਕਰੀਏ ਓੁਸ ਮਾਲਕ ਤੋ ਡਰੀਏ ਕਦੋ ਕੀ ਕਰ ਦੇਵੇ ਕਿਸੇ ਨੂੰ ਪਤਾ ਨਹੀ ਜੀ ॥ ਸਰਬੱਤ ਦਾ ਭਲਾ ਜੀ॥
@ManpreetKaur-me5xp
@ManpreetKaur-me5xp 5 жыл бұрын
Kio dunia alag alag hundia ja kiti jandia rab ta sb da ik he,waheguru ji pyar bneo g sb de dila vich
@gurvindersinghbawasran3336
@gurvindersinghbawasran3336 3 жыл бұрын
Maja aa janda ehna vera nu dekh ke,,,,sade lok ta kite na kite eh virsa bhul chuke ne 🙏 asi Ardas karde aa wàheguru ji ehna loka ese tara de hi rakhe 🙏👍❤️
@khehra904
@khehra904 5 жыл бұрын
ਵੀ‌ਰ ਜੀ‌ ਜਨਮ ਲੈਣ ਵੇਲੇ ਕਿਸੇ‌ ਨੂੰ ਨਹੀ ਪਤਾ ਹੁੰਦਾ ਕੇ ਮੁਸਲਮਾਨ ਘਰੇ ਜਨਮ ਲੈਣ ਲੱਗਾ ਜਾ ਸਿੱਖ ਘਰ ਇਹ ਇਨਸਾਨ ਨੇ ਹੀ ਧਰਮ ਜਾਤ ਬਣਾਈ ਆ ਨਹੀ ਤੇ ਜਨਵਰ ਵੀ ਇੰਨੇ ਤੁਰੇ ਫਿਰਦੇ ਆ ਉਹਨਾਂ ਨੇ ਤਾ ਕਦੀ ਆਪਸ ਵਿੱਚ ਵੰਡੀਆਂ ਨਹੀ ਪਾਈਆ 🧕🎅👳ਸੋ ਵੀਰ ਸਾਰੇ ਰਲ ਮਿਲ ਕੇ ਰਵੋ👨‍👨‍👦‍👦
@simranofficial5879
@simranofficial5879 4 жыл бұрын
Yas bro
@jarvis4357
@jarvis4357 3 жыл бұрын
ਮਲੇਰਕੋਟਲੇ ਦਾ ਵਿਰਸਾ ਦੱਸ ਕੇ ਮਨ ਖੁਸ ਕੀਤਾ ਜੀ।
@balkarsingh8589
@balkarsingh8589 5 жыл бұрын
ਦਿਲ ਬਹੁਤ ਖੁਸ ਹੋੲਿਅਾ . ੲਿਹ ਸੁਨ ਕੇ .ਕਿ ਪਾਕਿਸਤਾਨ ਦੇ ਦਿਲ ਚ ਸਾਡੇ ਵਾਸਤੇ ਬਹੁਤ ਪਿਅਾਰ ੲੇ
@InderjitSingh-mu5co
@InderjitSingh-mu5co 3 жыл бұрын
DHAN-DHAN JAGAT GURU GURU NANAK SAHEB JI 🌿🌹🌹🙏🌹🌹🌿
@JaswinderSingh-xy6ik
@JaswinderSingh-xy6ik 5 жыл бұрын
ਹਮੇਸ਼ਾ ਲਾਈ ਦੋਨਾਂ ਪੰਜਾਬ ਦਾ ਰਾਹ ਖੁਲ ਜਾਏ ਫਿਰ ਕੀ ਗੱਲ ਹੈ..... 🙏
@jassmalhi1200
@jassmalhi1200 5 жыл бұрын
bht cnga ho y 2 des mil jan gy dwara
@simranjotkhera4813
@simranjotkhera4813 5 жыл бұрын
Na khule pata ki atwad bo ana but baba nanak ji ddeh darshan ktn nu bo manh but desh deh halat krab ho jne langr hamesha khuln nal
@gurbirs
@gurbirs 5 жыл бұрын
Ahm ahm....
@gurbirs
@gurbirs 5 жыл бұрын
@TGGFCXPMBWQ NHGFIGVDSJ thoda aina sohna naam keehne rakhya?
@harjindersinghchauhan5744
@harjindersinghchauhan5744 5 жыл бұрын
Raah ta khul sakda saare lok ee chahunday aa but jo dova deshan de Mantri ne ohna ne hon Dena kursian ne milnia kaean nu ta
@parmjitkaur9610
@parmjitkaur9610 5 жыл бұрын
ਡੇਲੀ।ਪੋਸਟ ਨੈਣਕਾਣਾ।ਸਹਿਬ।ਵੇਰੀ ਗੁੰਡ।🙏👌
@jagatkamboj9975
@jagatkamboj9975 5 жыл бұрын
Wah pak veero Allah waheguru tohanu hor khushiyaan bakshe..💚💚🙏🙏
@mehmoodahamedawan9943
@mehmoodahamedawan9943 5 жыл бұрын
Ameen same to you brother
@shahzadakram5940
@shahzadakram5940 4 жыл бұрын
AMEEN,, TY,Allah,, TUWANU,Ve,, APNA,, GHAR,, Davy,,, Pakistan,Wango
@tannuaviraj521
@tannuaviraj521 3 жыл бұрын
Satnam Shri Waheguru ji Waheguru ji Waheguru ji 🙏🏻
@balwindermoudgill4966
@balwindermoudgill4966 5 жыл бұрын
Bulley Shah , Hashim, Warish Shah, Sheikh Farid, Babe Nanak di boli Punjabi.
@geetabhalla5768
@geetabhalla5768 5 жыл бұрын
Veerji ne bilkul sahi keha ji purre India vich Sarre bahut vadea ne..makkar veerji bahut vadea interview💐
@trueman5483
@trueman5483 4 жыл бұрын
Geeta ji I love you too much. Please i want to meet you where can I meet you. I can't live without you lot's love from me ❤❤❤❤❤❤❤❤🌷🌷🌷🌷🌷🌷🌷
@trueman5483
@trueman5483 4 жыл бұрын
Hum ko tum say ho Gaya hain payar kaya karin boley tu jaiya bolo tu mar jaiya ❤❤❤❤❤❤🌷🌷🌷🌷❤❤❤❤❤❤❤❤🥀🥀🥀🥀🥀🥀⚘⚘⚘⚘⚘⚘⚘⚘⚘🥀🥀🥀🥀⚘⚘⚘🥀🥀🥀🥀🥀🥀🥀🥀🥀🥀🥀⚘all these flowers for your eyes only. My dear geeta bhalla sahiba
@amritpalsinghamritpal5621
@amritpalsinghamritpal5621 5 жыл бұрын
ਬਾਬਾ ਨਾਨਕ ਸਾਹਿਬ ਜੀ 🌷550🌷ਸਾਲ
@chamkaursingh5167
@chamkaursingh5167 5 жыл бұрын
ਬਾਈ,ਦਿਲ,ਖੁਸ,ਕੀਤਾ,
@tarloksingh5755
@tarloksingh5755 5 жыл бұрын
Dhan dhan sri guru nanak dev ji mehar karan ji is bache te 🤲🤲🤲🤲🤲
@charanjitsingh422
@charanjitsingh422 5 жыл бұрын
ਬਹੁਤ ਹੀ ਵਧੀਆ ਜੀ
@palsingh5212
@palsingh5212 5 жыл бұрын
Yrr mere pind ch masjid aww...jo assi khud bnai
@imransaim5174
@imransaim5174 5 жыл бұрын
Thanks veer jee i love punjabi
@mustfarhan
@mustfarhan 5 жыл бұрын
Rab twade tu razi rawey, khush rao sardar jee. Bohat shukria.. Love and respect from Pakistan
@malikzee-v-dar199
@malikzee-v-dar199 5 жыл бұрын
Thnkx veer g
@abidjaan690
@abidjaan690 5 жыл бұрын
Thanks veer g sardar hamesa khoch rhao
@shahzadakram5940
@shahzadakram5940 4 жыл бұрын
RAB,, TOWADA,, SAB,kuj,,, banay, RAKHY, GA,,,, RYHMATTAA,,Ryn,giaa,,,Veer,, MASJID,, RAB, DA, Ghar,,,,,, TY,Jyda,, RAB, Dy, Ghar, Di,Sywa, KARDA,,, Masjid,, VICH,,Ditti,Azaan,,,, RAB, DA, NAA,, Hy,, TY,,Ay,, NAA,,Jiththy, Jiththy,Takar,pohonchda, Hy,,,Odar,Takar,,BALLAWAA,, DOOR,,hondiaa,,NY,,,,YAAD,Rakhna,,Allah,,Towady,ty, RYHMATTAA,,Badiaa, Kary, GA,Ameen
@gursewaksinghsekhon7880
@gursewaksinghsekhon7880 5 жыл бұрын
Wah ji makad saab ... Reporting from nankana sahib.. Pakistan.. Swad aa gia..
@bittukhaibal7920
@bittukhaibal7920 4 жыл бұрын
ਕੰਜਰਾਂ ਨੇ ਹੱਸਦੇ ਵੱਸਦੇ ਪੰਜਾਬੀਆਂ ਨੂੰ ਵੰਡ ਕੇ ਆਪਸੀ ਭਾਈਚਾਰੇ ਚ ਜਹਿਰ ਘੋਲਣ ਵਾਲਾ ਕੰਮ ਤਾਂ ਬਹੁਤ ਵਧੀਆ ਤਰੀਕੇ ਨਾਲ਼ ਕੀਤਾ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਜਹਿਰ ਘੁਲ ਨਹੀਂ ਸਕਿਆ ਸਾਨੂੰ ਵੀ ਬਹੁਤ ਪਿਆਰਾ ਹੈ ਸਾਥੋਂ ਵੱਖ ਹੋਇਆ ਪੰਜਾਬ ਮੈ ਤਾਂ ਇਹੋ ਅਰਦਾਸ ਕਰਦਾ ਹਾਂ ਕਿ ਮੇਰਾ ਵੱਸਦਾ ਰਹੇ ਪੰਜਾਬ ਚੜ੍ਹਦਾ ਭਾਵੇਂ ਲਹਿੰਦਾ ਹੱਸਦੇ ਵੱਸਦੇ ਰਹੋ ਮੇਰੇ ਸਤਿਕਾਰਯੋਗ ਪੰਜਾਬੀਓ 🙏🙏
@Worldpanjabi
@Worldpanjabi 5 жыл бұрын
God bless all Honest persons
@GURDEEPSINGH-fw4gl
@GURDEEPSINGH-fw4gl 3 жыл бұрын
Waheguru ji mehar rakhi sab ta
@imranist4252
@imranist4252 5 жыл бұрын
Most Welcome to Pakistan ❤️
@jaswinghsingh4923
@jaswinghsingh4923 5 жыл бұрын
Sayed Mujahid Shah thx veer ji❤️❤️❤️❤️❤️🙏
@jasmeetsingh184
@jasmeetsingh184 5 жыл бұрын
Waheguru hmesha done passe de punjabia nu chardi klla ch rakhe
@IrfanKhan-wz8xb
@IrfanKhan-wz8xb 5 жыл бұрын
Respect for all sikh brother's
@dawindermani7245
@dawindermani7245 3 жыл бұрын
Bahut vadhia veer ji dono Punjab chardikala rehn🙏🌹
@karangurditta2765
@karangurditta2765 5 жыл бұрын
Kya baat ae ♥️ Dil e khush hogeya wa svere svere dekh k 🥰
@s.kstudy5578
@s.kstudy5578 4 жыл бұрын
Love u from Punjab (India)
@Gagandeepsingh-zf2li
@Gagandeepsingh-zf2li 5 жыл бұрын
ਪਾਕਿਸਤਾਨੀ ਭਰਾ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ.
@rsingh7965
@rsingh7965 4 жыл бұрын
ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ
@preetlohara6691
@preetlohara6691 5 жыл бұрын
Waheguru ji di kirpa Punjab te
@GurpreetKaur-up9zm
@GurpreetKaur-up9zm 5 жыл бұрын
Doha veera ne bahut sohniya galla kitiya very nice video te testi dhi bhalle
@bm19411
@bm19411 5 жыл бұрын
People of both the countries love each other and this should be encouraged so that dirty politics does not control or pollute our positive minds.Our religion has taught us love and we should submit to it.
@awamipaint3271
@awamipaint3271 5 жыл бұрын
balbir malhotra very right sir lots of love 💕 from Pakistan 🇵🇰
@pritpalsingh7180
@pritpalsingh7180 3 жыл бұрын
ਬਹੁਤ ਵਧੀਆ ਵੀਡੀਓ ਬਣਾ ਈ ਏ ,good
@diwakarsingh439
@diwakarsingh439 5 жыл бұрын
Good person in Pakistan
@simerpeeter
@simerpeeter 5 жыл бұрын
Very nice .. .. reporter Saab very generous man
@surjitrai4038
@surjitrai4038 4 жыл бұрын
Waheguru ji 😢😢😢
@shimmerndshine6591
@shimmerndshine6591 5 жыл бұрын
Wowww...mn khush ho gya ina pyar dekh k
@preetbajwa3389
@preetbajwa3389 5 жыл бұрын
Very good i have no words
@kamaldhillon97
@kamaldhillon97 5 жыл бұрын
ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਹੀ ਨੇ ਭਾਈ ਭਾਈ
@chamkaurshergill5131
@chamkaurshergill5131 5 жыл бұрын
ਸਿਮਰਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ ਜੀਉ
@shinderpalsingh6301
@shinderpalsingh6301 5 жыл бұрын
ਬਹੁਤ ਸਾਰਾ ਪਿਆਰ ਮੇਰੇ ਲੰਹਿਦੇ ਪੰਜਾਬ ਨੂੰ ਧੰਨਵਾਦ ਡੇਲੀ ਪੋਸਟ
@PankajSharma-ue3vw
@PankajSharma-ue3vw 5 жыл бұрын
ਪੰਜਾਬ, ਪੰਜਾਬੀ ਅਤੇ ਪੰਜਾਬੀਅਤ । ❤❤❤❤❤🙏
@VarinderSingh-if6rc
@VarinderSingh-if6rc 3 жыл бұрын
PUNJAB te PUNJABIYAT zindabaad 💪 Lehnda te Chadda Sade layi ajj vi ek ne 🙏
@gurminderkaur5065
@gurminderkaur5065 5 жыл бұрын
Balle simarjot singh ji .pakistan ch v challe gay
@harjinderkaurgill3397
@harjinderkaurgill3397 5 жыл бұрын
Hanj sister ehi gall me sochi jani aa 😊😊
@usmanr9019
@usmanr9019 5 жыл бұрын
@@harjinderkaurgill3397 aina socho na tussi v askda ho g aya nu
@harjinderkaurgill3397
@harjinderkaurgill3397 5 жыл бұрын
@@usmanr9019 thank you so much veer ji 🙏🙏
@Kami02197
@Kami02197 5 жыл бұрын
Le edey vich ki aa tusi v asakdey o baji.. Ithey v sarey ral k rendey ney
@choudharyusman1914
@choudharyusman1914 5 жыл бұрын
Han g simarjot buray time trh her jaga tey pohanch janda
@SonaSingh-ih9pe
@SonaSingh-ih9pe 4 жыл бұрын
love you punjab Pakistan love you punjab india very nice ji
Мясо вегана? 🧐 @Whatthefshow
01:01
История одного вокалиста
Рет қаралды 7 МЛН
To Brawl AND BEYOND!
00:51
Brawl Stars
Рет қаралды 17 МЛН
That's Why  TALIBAN  LOVE  ❤️  INDIANS  🇮🇳
19:15
Cycle Baba
Рет қаралды 2 МЛН
THE 1947 FILES  WITH P L  MEHTA (DELHI)
15:31
Keshu Films
Рет қаралды 878 М.
Мясо вегана? 🧐 @Whatthefshow
01:01
История одного вокалиста
Рет қаралды 7 МЛН