ਲਾਹੌਰ ਵਿੱਚ ਮਾੜੇ ਹਲਾਤਾਂ ਚ ਜੀਵਨ ਕੱਟ ਰਹੀ ਭਾਈ ਮਰਦਾਨਾ ਜੀ ਦੀ 18ਵੀ ਪੀੜੀ🙏ਸਿੱਖ ਕੌਮ ਸਿਰ ਮਿਹਣਾ Vlog

  Рет қаралды 41,473

Navdeep Brar

Navdeep Brar

Күн бұрын

Пікірлер: 241
@sukhpreetkaur1671
@sukhpreetkaur1671 8 сағат бұрын
ਵੀਰ ਜਿਸ ਉਪਰ ਬਾਬਾ ਨਾਨਕ ਜੀ ਦੀ ਕਿਰਪਾ ,,NRI ਵੀਰ ਖਾਸ ਕਰਕੇ ਤੁਸੀਂ ਕਰੋ ਹੈਲਪ ,, ਆਪਾ ਭਾਈ ਮਰਦਾਨਾ ਜੀ ਦੇ ਵੱਸ ਦੀ ਹੈਲਪ ਕਰੋ,,ਕਿਉੰਕਿ ah gurbani ਨੂੰ ਪਰਮੋਟ ਕਰ ਰਹੇ ਨੇ,ਭੁੱਲ ਚੁੱਕ ਮਾਫ kreo ਸੰਗਤ ਜੀ,,,
@ib1463
@ib1463 9 сағат бұрын
ਗੁਰੂ ਨਾਨਕ ਸਾਹਿਬ ਜੀ ਦੇ 550 ਪ੍ਰਕਾਸ਼ ਦਿਵਸ ਦੀ ਸੱਭ ਨੂੰ ਬਹੁਤ ਬਹੁਤ ਵਧਾਈ ਹੋਵੇ। ਅੱਜ ਮਿਤੀ 15 .11 2024. ਆਪ ਜੀ ਵਲੋਂ ਭਾਈ ਮਰਦਾਨਾ ਜੀ ਦੀ 18ਵੀ ਪੀੜ੍ਹੀ ਦੇ ਦਰਸ਼ਨ ਕਰਵਾਓਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।ਸਾਡਾ ਜੀਵਨ ਸਫਲ ਹੋ ਗਿਆ। ਫੇਰ ਧੰਨਵਾਦ।
@Gurlal_60Sandhu
@Gurlal_60Sandhu 10 сағат бұрын
ਬਾਬੇ ਨਾਨਕ ਦੀ ਧਰਤੀ ਨੂੰ ਲੱਖ ਲੱਖ ਵਾਰੀ ਨਮਸਕਾਰ
@ib1463
@ib1463 9 сағат бұрын
ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੂੰ ਇਸ ਪ੍ਰਵਾਰ ਦੀ ਮਾਲੀ ਸਹਾਇਤਾ ਕਰਨ ੀ ਚਾਹੀਦੀ ਹੈ ਅਤੇ ਭਾਈ ਮਰਦਾਨਾ ਸੰਗੀਤ ਅਕੈਡਮੀ ਖੋਲ੍ਹ ਣ ਦੀ ਕੋਸ਼ਿਸ਼ ਕਰਨੀ ਚਾਹੀਦ
@Gurlal_60Sandhu
@Gurlal_60Sandhu 10 сағат бұрын
ਬਾਬੇ ਨਾਨਕ ਜੀ ਦੇ ਪ੍ਰਕਾਸ ਪੁਰਬ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ
@bharbhursingh2491
@bharbhursingh2491 9 сағат бұрын
ਭਾਈ ਮਰਦਾਨਾ ਜੀ ਦੇ ਵੰਸ਼ਜ ਨੂੰ ਕੋਟਿਨ ਕੋਟਿ ਪ੍ਰਣਾਮ
@sachdaparchawan
@sachdaparchawan 9 сағат бұрын
❤ ਬਰਾੜ ਸਾਹਿਬ ਜੀ ਸਿੱਖ ਧਰਮ ਦੇ, ਨਾਮ ਆਪਣੇ ਜੀਵਨ ਲੇਖੇ ਲਾਇਆ ਜੀਵਨ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਜੀ ਦੇ ਘਰਾਂ ਦੇ ਹਾਲਾਤ ਅਤੇ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਸੰਸਕਾਰ ਕਰਨ ਵਾਲੇ ਟੋਡਰ ਮੱਲ ਦੀ ਹਵੇਲੀ ਦੇ ਵੀ ਹਾਲਾਤ ਦੇਖ ਕੇ ਲੱਗਦਾ ਹੈ ਕਿ ਅਸੀਂ ਉਹਨਾਂ ਨੂੰ ਭੁੱਲ ਗਏ ਹਾਂ। ਤੁਹਾਨੂੰ ਧੰਨਵਾਦ ਜੋਂ ਤੁਸੀਂ ਆਪਣੇ ਪੱਧਰ ਤੇ ਅਵਾਜ਼ ਬੁਲੰਦ ਕੀਤੀ।
@apsingh2484
@apsingh2484 Сағат бұрын
Oye vidhwaan g, Bala koi nhi hai. He is a fake character
@sachdaparchawan
@sachdaparchawan Сағат бұрын
@apsingh2484 ਹੋ ਸਕਦਾ ਹੈ ਵੀਰ ਜੀ ਗੁਰੂ ਘਰ ਵਿੱਚ ਪਹਿਲਾਂ ਤਸਵੀਰਾਂ ਲੱਗੀਆਂ ਹੋਈਆਂ ਸਨ ਸੁਣਨ ਵਿੱਚ ਵੀ ਆਉਂਦਾ ਹੈ ਬਾਕੀ ਸਾਰੇ ਹੀ ਵਿਦਵਾਨ ਹਨ ਜੀ ਕੋਈ ਵੀ ਇਤਿਹਾਸ ਹੋਵੇ ਸੱਚ ਝੂਠ ਬਣ ਹੀ ਜਾਂਦਾ ਹੈ।
@sachdaparchawan
@sachdaparchawan 59 минут бұрын
@apsingh2484 ਬਾਕੀ ਵੀਰ ਤੁਹਾਡੇ ਵੱਲੋਂ ਲਿਖੀ ਭਾਸ਼ਾ ਤੋਂ ਪਤਾ ਲੱਗਦਾ ਹੈ ਤੁਸੀਂ ਬਹੁਤ ਵਿਦਵਾਨ ਹੋ।
@Goldenpunjab2024
@Goldenpunjab2024 9 сағат бұрын
ਨਵਦੀਪ ਬਰਾੜ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਵਧੀਆ ਜਾਣਕਾਰੀ ਲੋਕਾ ਤੱਕ ਪਹੁੰਚਾ ਰਹੇ ਹੋ
@jagirsandhu6356
@jagirsandhu6356 8 сағат бұрын
ਬਾਬੇ ਨਾਨਕ ਦੀ ਧੱਰਤੀ ਤੇ ਖੇਤਾ ਚੋ ਬੱਰਕਤ ਨੀ ਜਾ ਸੱਕਦੀ ਬੇਟਾ ਮਰਦਾਨਾ ਦਾ ਵੰਸ਼ ਬਾਰੇ ਦੱਸਣ ਤੇ ਨੱਨਕਾਣ ਸਾਹਿਬਤਤ ਲੱਖ ਲੱਖ ਵੱਧਾਈਆ ਜੀ
@GusavkSidhu-d9h
@GusavkSidhu-d9h 2 сағат бұрын
ਬਾਬੇ ਨਾਨਕ ਦੇਵ ਜੀ ਦੇ ਪ੍ਕਾਸ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ❤❤🙏🙏🌹🌹🌹🌹🌹
@Gurlal_60Sandhu
@Gurlal_60Sandhu 10 сағат бұрын
ਸੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲੱਖ ਲੱਖ ਵਾਰੀ ਪ੍ਰਣਾਮ
@JagjeetSingh-oe8ex
@JagjeetSingh-oe8ex 9 сағат бұрын
ਬਰਾੜ ਸਾਹਿਬ ਸਾਰੀ ਟੀਮ ਨੂੰ ਗੁਰੂ ਨਾਨਕ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ
@shubhraUtube
@shubhraUtube 4 сағат бұрын
Aaj Guru Nanak Dev ji ka Prakash Utsav hai. Lakh lakh Vadhai!!! Sabnu!!!!
@Gurlal_60Sandhu
@Gurlal_60Sandhu 10 сағат бұрын
ਸਰਦਾਰ ਨਵਦੀਪ ਸਿੰਘ ਬਰਾੜ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@Sonymeho
@Sonymeho 7 сағат бұрын
ਗੁਰਪੁਰਬ ਦੀਆਂ ਸਭ ਨੂੰ ਬੇਅੰਤ ਬੇਅੰਤ ਮੁਬਾਰਕਾਂ ਜੀ ਧੰਨ ਗੁਰੂ ਨਾਨਕ ਸਾਹਿਬ ਜੀ
@harafangle9473
@harafangle9473 6 сағат бұрын
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲਖ ਲੱਖਾ ਵਧਾਈਆਂ ਜੀ 💐💐💐💐💐💐🙏🙏🙏🙏🙏🙏
@arshvirk3266
@arshvirk3266 5 сағат бұрын
🙏
@chamkaur_sher_gill
@chamkaur_sher_gill 9 сағат бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ 🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤
@VickyBhardwajvlogs
@VickyBhardwajvlogs 9 сағат бұрын
🙏ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ... 🙏Dhan Dhan Sri Guru Nanak Dev Ji de Prakash Purab diyan aap sab nu lakh lakh vadhaiyaan
@DevSingh-tm4eq
@DevSingh-tm4eq 35 минут бұрын
@31:14 "balle vi balle, dahin bhalley"❤😋😋
@BalkarSingh-dc1oq
@BalkarSingh-dc1oq 7 сағат бұрын
ਧੰਨ ਹੈ ਰੂਹਾਂ ਮਰਦਾਨਾ ਜੀ ਦੇ ਪਰਿਵਾਰ ਦੀਆਂ
@ManiSingh-or9ly
@ManiSingh-or9ly 6 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏
@parmjeetsingh1314
@parmjeetsingh1314 5 сағат бұрын
🙏🙏🙏🙏🙏 ਧੰਨ ਧੰਨ ਭਾਈ ਮਰਦਾਨਾ ਸਾਹਿਬ ਜੀ ਮਹਾਰਾਜ 🙏🙏🙏🙏🙏
@jaspreetsinghgill96
@jaspreetsinghgill96 Сағат бұрын
ਸਾਰੀ ਸਿੱਖ ਸੰਗਤ ਨੂੰ ਧੰਨਵਾਦ ਤੋਂ ਇਲਾਵਾ ਵੀ ਇਸ ਪਰਿਵਾਰ ਬਾਰੇ ਸੋਚਣਾ ਚਾਹੀਦਾ ਹੈ। ਨਵਦੀਪ ਬਾਈ ਆਪਾ ਕੀ ਕਰ ਸਕਦੇ ਆ ਆਪਣੇ ਲੈਵਲ ਤੇ ਆਪਾ ਨੂੰ ਸੋਚਣਾ ਚਾਹੀਦਾ ਆ । ਕਿਸੇ ਵੀ ਲੈਵਲ ਤੇ ਮੈਂ ਥੋਡੇ ਨਾਲ ਆ
@Struggler_seera_vlogs
@Struggler_seera_vlogs 10 сағат бұрын
ਬਾਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਗੁਰੂ ਨਾਨਕ ਦੇਵ ਜੀ ਆਪ ਅੰਗ ਸੰਗ ਸਹਾਈ ਹੋ ਕੇ ਸਭੇ ਕਾਰਜ ਰਾਸ ਕਰਨ
@GurpreetSingh-fx9wn
@GurpreetSingh-fx9wn 3 сағат бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ
@MajorSingh-po6xd
@MajorSingh-po6xd 7 сағат бұрын
ਧੰਨਵਾਦ ਜੀ ਬਰਾੜ ਸਾਹਿਬ ਅਤੇ ਪਾਕਿਸਤਾਨ ਵਿਚਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ
@GurpreetSingh-fx9wn
@GurpreetSingh-fx9wn 3 сағат бұрын
ਧੰਨ ਧੰਨ ਭਾਈ ਮਰਦਾਨਾ ਸਾਹਿਬ ਜੀ
@CharanjitSingh-py3nx
@CharanjitSingh-py3nx 8 сағат бұрын
Love you nasir ji... Chrda punjab 🎉🎉🎉🎉🎉🎉
@bobgill9695
@bobgill9695 3 сағат бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਮਰਦਾਨਾ ਸਾਹਿਬ ਜੀ ਦੀ ਵੰਸ਼ ਨੂੰ ਦਿਲ ਤੋਂ ਸਲਾਮ ਸਾਡੇ ਪੂਰਵਜ਼ਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਣ ਵਿੱਚ ਸਾਡੇ NRI ਵੀਰਾਂ ਨੂੰ ਤੇ ਐਸਜੀਪੀਸੀ ਨੂੰ ਉਪਰਾਲਾ ਕਰਨਾ ਚਾਹੀਦਾ ਹੈ
@Manjeetkaurartist
@Manjeetkaurartist 8 сағат бұрын
Guru nanak ji de prakash purab diya sareya nu kakh lakh wadhaiyan ❤❤❤
@jassijassi8736
@jassijassi8736 8 сағат бұрын
ਬਰਾੜ ਵੀਰ ਤੁਹਾਨੂੰ ਸੱਤ ਸ਼੍ਰੀ ਅਕਾਲ ਜੀ ਵੀਰ ਅਸੀ ਧੰਨ ਹੋ ਗੲੇ ਤੁਹਾਡੀ ਕਿ੍ਪਾ ਨਾਲ ਮਰਦਾਨਾ ਜੀ ਦੀ ਅੰਸ ਵੰਸ ਜੀ ਦੇ ਦਰਸ਼ਨ ਹੋ ਗੲੇ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੱੜਦੀ ਕਲਾ ਬਖਸ਼ਣ ਜੀ ❤❤❤❤❤
@luckygrewal4994
@luckygrewal4994 Сағат бұрын
Sat Shri akal navdeep veer ji
@jagdeepsinghkingra7268
@jagdeepsinghkingra7268 9 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ParamjitKaurxx
@ParamjitKaurxx 3 сағат бұрын
Veer ji waheguru hamesha tohde ang sang rahe tahnu chardikala ch rakhe
@Kanwarnau-nihal-singh70
@Kanwarnau-nihal-singh70 7 сағат бұрын
ਅੱਜ ਗੁਰਪੁਰਬ ਵਾਲੇ ਦਿਨ ਦੁਨੀਆਂ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਬੇਨਤੀ ਹੈ ਕਿ ਭਾਈ ਮਰਦਾਨਾ ਜੋ ਸਾਰਾ ਜੀਵਨ ਗੁਰੂ ਨਾਨਕ ਪਾਤਸ਼ਾਹ ਨਾਲ ਰਹੇ ਤੇ ਰਬਾਬ ਦੇ ਪਹਿਲੇ ਕੀਰਤਨੀਏ ਵੀ ਸਨ, ਓਹਨਾਂ ਦੀ 18ਵੀਂ ਪੀੜੀ ਦੀ ਮਦਦ ਕਰਨ, ਤੇ ਜੋ ਬਾਬੇ ਨਾਨਕ ਦਾ ਫਲਸਫਾ ਸੀ ਉਸਨੂੰ ਕਾਇਮ ਰੱਖਿਆ ਜਾਵੇ, ਗੁਰੂ ਨਾਨਕ ਪਾਤਸ਼ਾਹ ਆਪਣੇ ਸੇਵਕਾਂ ਨੂੰ ਆਪ ਖੁਸ਼ੀਆਂ ਦੇਣਗੇ, ਧੰਨਵਾਦ ਜੀ।
@bulandsingh7261
@bulandsingh7261 5 сағат бұрын
ਬਾਬੇ ਜੀ ਦੇ ਜਨਮਦਿਨ ਦੀਆ ਮੁਬਾਰਕਾ
@jaspalsingh150
@jaspalsingh150 4 сағат бұрын
Very good video and attempt tostand with Bhai Mardana. I have once had chance to listen to Bhi Lal ji in Talkatora Garden.His Kirtan was extremly good. The sikh sangat all over world would love to listen to them. They need to organise themselves too.They can travel to different countries If they visit; India, America, Britain & australia every year for two months each. I am sure they would be very much appreciated.Guru NANAK would bless them with all wordly comforts.
@kishanibande3904
@kishanibande3904 9 сағат бұрын
ਪਾਕਿਸਤਾਨ ਪੰਜਾਬ ਵਿੱਚ ਵੀਰੇ ਦੱਸਨਾ ਜ਼ਰੂਰ
@ChandBhan-r2c
@ChandBhan-r2c 2 сағат бұрын
Shri Guru Nanak dev g duara chalaye Nanak leva sangatan nu gurpurab diyan lakh lakh mubarakan hon g
@-paramjeetkamboj
@-paramjeetkamboj 4 сағат бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ ਮਾਹਾਰਾਜ
@JoginderSingh-wl1du
@JoginderSingh-wl1du 4 сағат бұрын
Navdeep ji best covrege of pak tour with great Nasir bhai and others..ets..Wait 555.birth covg at nankana.
@amarindersingh1313
@amarindersingh1313 8 сағат бұрын
Guru Nanak patshah ji de gurpurab diaan lakh lakkh vadhaiaan hon jee ji ❤❤
@minecraftshorts564
@minecraftshorts564 Сағат бұрын
ਵੀਰ ਜੀ ਪਾਕਿਸਤਾਨ ਦੇ ਲੋਕਾਂ ਤੇ ਧਾਰਮਿਕ ਸਥਾਨਾਂ ਦੇ ਸਾਨੂੰ ਘਰੇ ਬੈਠਿਆਂ ਨੂੰ ਦਰਸ਼ਨ ਕਰਵਾਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ 🙏🙏ਸਾਨੂੰ ਪਾਕਿਸਤਾਨ ਵਾਲੇ ਸਾਰੇ ਵਲੋਗ ਬਹੁਤ ਪਸੰਦ ਆਏ ਓਥੋਂ ਦੇ ਲੋਕਾਂ ਦਾ ਪਿਆਰ ਦੇਖ ਕੇ ਬਹੁਤ ਵਧੀਆ ਲੱਗਾ 🤗
@KuldeepLotey
@KuldeepLotey 8 сағат бұрын
Bai ji video bahut vadhia lagya dhanwad🎉
@jasbirsingh9658
@jasbirsingh9658 2 сағат бұрын
30:41 best part Aa ni lena Hard working Innocent boy's smile
@DavindarSingh-k7r
@DavindarSingh-k7r 4 сағат бұрын
ਵਾਹਿਗੁਰੂ ਜੀ ਸਿਖ ਪੰਥ ਨੂੰ ਹਥ ਜੋੜ ਕੇ ਬੇਨਤੀ ਹੀ ਕਰ ਸਕਦਾ ਹਾਂ ਜੀ ਭਾਈ ਮਰਦਾਨਾ ਜੀ ਦੀ ਜੋ ਪੀੜੀ ਚਲ ਰਹੀ ਹੈ 18 ਵੀ 19 ਤੇ ਅਗੇ 20 ਵੀ ਪੀੜੀ ਇਨਾ ਦੀ ਬਾਹ ਫੜੋ ਤੇ ਇਨਾ ਦਾ ਸਾਥ ਦੋ ਏ ਹਥ ਜੋੜ ਕੇ ਬੇਨਤੀ ਹੈ ਭਾਈ ਗਨੀ ਖਾਂ ਤੇ ਭਾਈ ਨਭੀ ਖਾਂ ਦੀ ਵੀ ਪੀੜੀ ਪਾਕਿਸਤਾਨ ਚ ਹੈ ਕਿਥੇ ਹੈ ਏ ਨੀ ਪਤਾ
@JSpresident
@JSpresident 9 сағат бұрын
ਧੰਨ ਗੁਰੂ ਨਾਨਕ
@BalkarSingh-dc1oq
@BalkarSingh-dc1oq 7 сағат бұрын
ਪੰਥ ਖਾਲਸਾ ਜੀ ਪਰਿਵਾਰ ਦੀ ਪੂਰੀ ਜੋਰ ਹੈਲਪ ਕਰੋ ਤੁਸੀਂ ਰਬ ਰੂਪ ਹੋ ਦੁਨੀਆਂ ਦੇਖੇ
@amargurdaspuri616
@amargurdaspuri616 8 сағат бұрын
Bahut pyar krde sikha nuaeh
@Studypoint0089
@Studypoint0089 10 сағат бұрын
Guru nanak jayanti diyaaa lakh lakh bdhaiya ji sab nu
@oshoosho8466
@oshoosho8466 8 сағат бұрын
ज्ञानी जी आपको गुरु पर्व की बधाइयां👍
@GurpreetChhina-tx4lv
@GurpreetChhina-tx4lv 2 сағат бұрын
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੁਰਜ ਨਿੰਕਲੇਆ ਤਾਰੇ ਛੰਪੇ ਅੰਧੇਰ ਪਲੋਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙏
@KuldipSingh-zm2ry
@KuldipSingh-zm2ry 8 сағат бұрын
ਵਾਹਿਗੁਰੂ ਜੀ ਵੀਰ ਜੀ
@jaswinderbabrah793
@jaswinderbabrah793 8 сағат бұрын
Bhai mardana ji di family sikh panth de shann h ji❤
@kulbirsingh7090
@kulbirsingh7090 27 минут бұрын
Waheguru ji meher kari Sab te
@Dr.Iqbal-e2h
@Dr.Iqbal-e2h 6 сағат бұрын
Navdeep veere bhout badia laga tusi Sanu Bhai Mardana ji de vans nal malaa dita main thoudi har video dekhda ha jado tusi faridkot ahye ta jaroor millna Chouda ha baki pakistan wale veer bhout payar karde Charde punjab walya nu Dr khan Nathowal
@KuldeepSingh-zq8zn
@KuldeepSingh-zq8zn 7 сағат бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🌹🌹🌹🌹
@tajindersingh6785
@tajindersingh6785 4 сағат бұрын
Auj Dhan ho gya Baba Ji de darshan krk k.DHAN GURU NANAK
@ankitmishra7768
@ankitmishra7768 9 сағат бұрын
Sareyan to Guru Purab diyan lakh lakh vadayian Ji Waheguru ji ka Khalsa Waheguru ji ki Fateh🙏❤️
@ParampalkaurPannu
@ParampalkaurPannu 51 минут бұрын
ਪਰਿਵਾਰ ਵੰਡੇ ਗਏ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕੀ ਹਜਾਰ ਰੁਪਏ ਭਾਰਤੀ ਕਰੰਸੀ ਵਿੱਚ ਰਕਮ ਪਰ ਮਹੀਨਾ ਲਾਈ ਸੀ ਉਹ ਕਿਸ ਨੂੰ ਮਿਲੀ ਪਰਿਵਾਰ ਵੱਡਾ ਹੈ
@gurpreet9719
@gurpreet9719 9 сағат бұрын
Waheguru ji
@Mansimsidhu
@Mansimsidhu 9 сағат бұрын
Waheguru ji🙏🏻🙏🏻
@Navneetkumar-rr8is
@Navneetkumar-rr8is 8 сағат бұрын
Ye hai hamari old history kitna acha thaa history ♥️♥️
@Dhanijikeangana
@Dhanijikeangana 10 сағат бұрын
गुरू पर्व दी लख लख बधाइयाँ सारे पंजाबीयां णू❤🎉
@parvindersingh3017
@parvindersingh3017 9 сағат бұрын
Guru nanak dev saheb ji de Parkash purab diyan lakh lakh wadhaiyan 🙏🎇, apna v boht chit karda pakistan ghumne da mera bapu peechokad shekhpura da aa ji
@PayalFreefire-h6j
@PayalFreefire-h6j 10 сағат бұрын
How many people respect Pakistani Paji ❤
@preetsingh7609
@preetsingh7609 9 сағат бұрын
Hi❤
@salmandhat7373
@salmandhat7373 9 сағат бұрын
Pakistani people love Indians very much, Pakistanis are very hospitable, you too come to visit Pakistan, you will get a lot of respect.❤
@silencegamingboss4296
@silencegamingboss4296 8 сағат бұрын
Bahut vadiya ji ❤
@Searchboy77
@Searchboy77 9 сағат бұрын
Waheguru ji 🙏 ੴ kirpa kare
@RaghbeerSinghSekhon
@RaghbeerSinghSekhon 6 сағат бұрын
ਵਾਹਿਗੁਰੂ ਜੀ 🙏
@hardeepsinghkhatra4270
@hardeepsinghkhatra4270 8 сағат бұрын
ਅੱਜ ਦਾ ਮਹਾਨ ਦਿਹਾੜਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਗੁਰੂ ਰਾਮ ਦਾਸ ਜੀ ਦਾ ਗੁਰਤਾਗੱਦੀ ਦਿਹਾੜਾ ਅਤੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ,ਮਾਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਨ ਅੱਜ ਦਾ ਹੈ ।🙏
@jaggasingh988
@jaggasingh988 9 сағат бұрын
Nice ha ji sgpc see this
@Avtarsingh-p6p8f
@Avtarsingh-p6p8f 8 сағат бұрын
ਵਾਹਿਗੁਰੂ ਜੀ
@JASWANTSINGH-ju8ti
@JASWANTSINGH-ju8ti 3 сағат бұрын
Happy birthday Shari Nanak Dev Ji
@Searchboy77
@Searchboy77 9 сағат бұрын
Sat Shri akal ji 🙏 ੴ
@PARAMJITSINGH-yi6bn
@PARAMJITSINGH-yi6bn 10 сағат бұрын
SatSriakal paaji u r great
@balwindersingh-jv3nn
@balwindersingh-jv3nn 7 сағат бұрын
Satnam waheguru ji satnam waheguru ji satnam waheguru ji satnam waheguru ji
@pritpalsingh2303
@pritpalsingh2303 9 сағат бұрын
Very good very nice very beautiful morning navjit
@neerajsinghbhar966
@neerajsinghbhar966 4 сағат бұрын
Parkash parv ki lakh lakh vadhaiyan sabhi Sikh bhaiyo ko ,,sat shri akal
@daljitsingh8044
@daljitsingh8044 8 сағат бұрын
ਅਸਲ ਵਿੱਚ ਗੁਰੂ ਘਰ ਦੇ ਕੀਰਤਨੀਏ ਜਾਂ ਪਾਠੀਆਂ ਦੇ ਯੋਗਦਾਨ ਅਨੂਸਾਰ ਉਹਨਾਂ ਦੀ ਕਮਾਈ ਘੱਟ ਹੋਣ ਕਾਰਣ ਲੋਕ ਕੰਮ ਛੱਡ ਰਹੇ ਹਨ। ਇਹ ਸਿੱਖ ਧਰਮ ਦਾ ਨੁਕਸਾਨ ਦੇ ਕਾਰਣ ਹੈ।
@balkarsingh4553
@balkarsingh4553 3 сағат бұрын
Wahegur ji 🙏
@D_Singh1313
@D_Singh1313 10 сағат бұрын
Dhan dhan Sri Guru Nanak Dev Ji ❤❤
@savrupamsinghaulakh
@savrupamsinghaulakh Сағат бұрын
Great
@amerjeetkour8297
@amerjeetkour8297 9 сағат бұрын
Pehli vaar koi youtuber chnga kmm krda pya nyi sarey chawalaa maari jandey hundey eh asli youtuber
@jeevansingh5455
@jeevansingh5455 8 сағат бұрын
Good vedio praa ji ❤❤❤
@japindersingh4246
@japindersingh4246 9 сағат бұрын
Bilkul g.... Sari Sangat nu rall ke.... Bhai Mardana ji di family di madad karni chahidi hai.....!! Bhai Mardana g Sikh panth di neeh ne.... Je dekhaya jave ta... Guru Nanak dev ji sari Baani nu Guru g de naal baith ke gaya hai.... So Help Mardana g family....!
@luckygrewal4994
@luckygrewal4994 Сағат бұрын
Satnam Shri Waheguru ji 🙏🙏🙏🙏🙏
@jpcollection3361
@jpcollection3361 8 сағат бұрын
Sade komm de lokan ne ehna nu sambiya he nai Ehna mukadas parivar ehni madhi halat vich Nanak naamleva sangat nu meri appeel a ehna vaste madad jaroor karo Dhan Guru Nanak dev ji 🙏🏼🙏🏼
@karamjitsingh7110
@karamjitsingh7110 Сағат бұрын
Waheguru ji mehar karo 🙏
@vickysandhu92
@vickysandhu92 5 сағат бұрын
5:33 choti jahi super markit bni c...owner ne chahe apna sab kuj lga ta hove shop te...
@sawarnsingh9989
@sawarnsingh9989 3 сағат бұрын
good vedio god bless sawarn Singh from UK
@lk1470
@lk1470 9 сағат бұрын
13 m. What a spiritual touch❤
@HarjeetSingh-ph9mn
@HarjeetSingh-ph9mn 8 сағат бұрын
Dhan Nanak Teri vaddi kamai...pind Alakhdeva city gadarpur uttrakhand 🙏🙏🙏❤❤❤
@KhushiDhaliwal-gc6qo
@KhushiDhaliwal-gc6qo 8 сағат бұрын
Waheguru waheguru waheguru ji 🗡️🪯🦅
@asadsayed4551
@asadsayed4551 4 сағат бұрын
😊😊😊😊👌🏻👌🏻👍🏻
@rampalinsan9625
@rampalinsan9625 8 сағат бұрын
Nice video navdeep bro ❤❤
@BalkarSingh-dc1oq
@BalkarSingh-dc1oq 7 сағат бұрын
ਮਰਦਾਨਾ ਜੀ ਦੀ ਵੰਸ਼ ਨੂੰ ਪਰਨਾਮ ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@majorsingh4297
@majorsingh4297 4 сағат бұрын
ਸਾਰੀ ਸਿੱਖ ਸੰਗਤ ਨੂੰ ਅਪੀਲ ਹੈ, ਕਿ ਮਰਦਾਨਾ ਜੀ ਅੰਸ ਬੰਸ ਨੂੰ ਸੰਭਾਲਣਾ ਸਾਡਾ ਫਰਜ਼ ਹੈ, ਸ਼੍ਰੋਮਣੀ ਕਮੇਟੀ ਕੋਲ ਏਨਾ ਬਜ਼ਟ ਹੈ, ਕੇ ਭਾਈ ਸਾਹਿਬ ਜੀ ਦੇ ਪ੍ਰੀਵਾਰ ਨੂੰ ਸੋਹਣਾ,ਖੁੱਲਾ ਘਰ, ਤੇ ਮਰਦਾਨਾ ਜੀ ਦੇ ਨਾਮ ਤੇ ਇੱਕ ਸੰਗੀਤ ਅਕੈਡਮੀ ਖੋਲ੍ਹਣੀ ਚਾਹੀਦੀ ਹੈ, ਜਿਸ ਦੀ ਦੇਖ ਰੇਖ ਮਰਦਾਨਾ ਜੀ ਦੀ ਕੁਲ ਕਰੇ
@jagtarsingh-c4f
@jagtarsingh-c4f 9 сағат бұрын
Satguru nanak pargatia Miti Dhund Jag Chanan Hoa Vaheguru Mohali
@JagtarSingh-wn9he
@JagtarSingh-wn9he 8 сағат бұрын
22ji❤❤❤ love you
@paramjitpadda5358
@paramjitpadda5358 2 сағат бұрын
Very good 👍
How are Villages of Pakistan 🇵🇰: Full Tour
1:00:58
yatri doctor
Рет қаралды 157 М.
这是自救的好办法 #路飞#海贼王
00:43
路飞与唐舞桐
Рет қаралды 131 МЛН
Triple kill😹
00:18
GG Animation
Рет қаралды 18 МЛН
Walking on LEGO Be Like... #shorts #mingweirocks
00:41
mingweirocks
Рет қаралды 7 МЛН
How I Got Arrested in Zimbabwe as a ‘Pakistani Terrorist’
14:04
Nomad Shubham
Рет қаралды 16 М.