ਲਾਹੁਣਗੇ ਪ੍ਰਧਾਨਗੀ ਤੋਂ ਸੁਖਬੀਰ ਬਾਦਲ ਨੂੰ ਬਾਗੀ ਅਕਾਲੀ? ਮਿਲੇਗਾ ਨਵਾਂ ਲੀਡਰ ਪੰਜਾਬ ਨੂੰ… Punjab Television

  Рет қаралды 41,811

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 168
@g.boparai8835
@g.boparai8835 Ай бұрын
ਹੁਣ ਹਰਸਿਮਰਤ ਦਾ ਲੋਕ ਸਭਾ ਚ ਪੰਜਾਬ ਵਾਰੇ ਬੋਲਣਾ ਕੋਈ ਅਹਿਮੀਅਤ ਨੀ ਰਖਦਾ ਕਿਉਕਿ ਬੀਜੇਪੀ ਨੂੰ ਬਾਦਲਾਂ ਦੀ ਵਜੀਰੀ ਦੇ ਲਾਲਚੀ ਸਵਾਰਥੀ ਦਾ ਪੂਰਾ ਪਤਾ
@satindersingh9369
@satindersingh9369 Ай бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਨੂੰ ਕੁਰਸੀ ਨਾਲ ਪਿਆਰ ਹੈ ਪੰਥ ਪੰਜਾਬ ਕੋਈ ਅਹਿਮੀਅਤ ਨਹੀਂ ਰੱਖਦੇ
@rajinderrupana3149
@rajinderrupana3149 Ай бұрын
ਧਰਮਵੀਰ ਗਾਂਧੀ ਵੀ ਵਧੀਆ ਬੋਲੇ
@sobhasingh8776
@sobhasingh8776 Ай бұрын
ਰੰਧਾਵਾ ਜੀ ਸਾਰੇ।ਤੋ ਵੱਡੀ ਰਕਾਵਟ ਬਾਦਲ ਟਰਾਂਸਪੋਰਟ ਰੇਲ ਲਾਈਨ ਲਈ ਹੈ ਜੀ
@DilbagsinghRandhawa-mx1lu
@DilbagsinghRandhawa-mx1lu Ай бұрын
😊
@Nanak-rc1go
@Nanak-rc1go Ай бұрын
ਕੰਗ ਨੇ ਸਭ ਤੋਂ ਵਧੀਆ ਮੁੰਦਾ ਚੱਕਿਆਂ ਜੀ। ਚੰਡੀਗੜ ਸਭ ਤੋਂ ਮਹੱਤਵ ਪੂਰਨ ਹੈ ਜੀ, ਰਾਜਧਾਨੀ ਤਾਂ ਹੋਵੇ ਪੰਜਾਬ ਦੀ, ਬਾਕੀ ਮੁੰਦੇ ਤਾਂ ਬਹੁਤ ਨੇ, ਪਿੱਛੋਂ ਚੱਕ ਲੈਣ। ਰੱਲਕੇ ਰਾਜਧਾਨੀ ਪਹਿਲਾਂ ਲੈਣ ਜੀ।
@j1982lakh
@j1982lakh Ай бұрын
ਅਕਾਲੀ ਦਲ ਦਾ ਬਚਣਾ ਜ਼ਰੂਰੀ ਆ ਪਰ ਬਾਦਲਾ ਤੋਂ ਖਹਿੜਾ ਛਡਾਉਣਾ ਉਸ ਤੋਂ ਵੀ ਜ਼ਰੂਰੀ ਆ
@Nanakpanthi
@Nanakpanthi Ай бұрын
Badal company khatarnak aa. Eh andar vi made te bahar vi made. Eh kise da vi nuksan karva sakde aa.
@sohansinghsandhu4025
@sohansinghsandhu4025 Ай бұрын
ਪੂਰੀ ਦੁਨੀਆਂ ਦੇ ਸਿਖਾਂ ਦਾ ਵਿਚਾਰ ਹੈ ਕਿ ਸੁਖਬੀਰ ਸਿੰਘ ਬਾਦਲ ਜੀ ਨੂੰ ਖੁਦ ਹੀ ਅਸਤੀਫਾ ਦੇ ਕੇ ਅਪਣੀ ਅਣਖ 'ਮਾਣ ਵਧੇ ਗਾ। ਪੂਰੇ ਸੂਝਵਾਨ ਗਰੁਪ ਸਿਖ ਲੀਡਰਾਂ ਨੂੰ ਅਕਠੇ ਹੋ ਕੇ ਅਕਾਲ ਤਖਤ ਜੀ ਦੇ ਆਦੇਸ਼ ਅਨੁਸਾਰ ਸਰਵਸੰਮਪਤੀ ਨਾਲ ਲੀਡਰ ਚੁਣ ਲੈਣ ਤਾਂ ਪਾਰਟੀ ਤਰੱਕੀ ਕਰ ਸਕਦੀ ਹੈ ?
@wahegurujiwaheguruji4306
@wahegurujiwaheguruji4306 Ай бұрын
ਰੰਧਾਵਾ ਸਾਬ, ਸ. ਹਮੀਰ ਸਿੰਘ ਜੀ ਤੇ ਸ. ਜਰਨੈਲ ਸਿੰਘ ਜੀ ਇਹਨਾਂ ਦੁਸ਼ਟਾ ਵਲੋਂ ਆਪਣੀ ਸਰਕਾਰ ਸਮੇਂ ਨਾਜਾਇਜ ਕਰਵਾਏ ਸਰਕਾਰੀ ਗੋਲੀਕਾਂਡਾ ਦੇ ਇਨਸਾਫ ਦੀ ਗੱਲ ਜਾਂ ਗਦਾਰ ਏ ਕੌਮ ਦੁਸ਼ਟ ਬਾਦਲ ਦੀਆਂ ਅਨੇਕਾਂ ਕਾਲੀਆਂ ਕਰਤੂਤਾਂ ਕਾਰਨ ਓਹਦੇ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਮੰਗ ਨਾਂ ਤਾਂ ਬਾਗੀ ਅਕਾਲੀਆਂ ਵਲੋਂ ਕੀਤੀ ਗਈ ਤੇ ਨਾਂ ਆਪ ਜੀ ਜਾਂ ਕੋਈ ਹੋਰ ਜੁੰਮੇਵਾਰ ਪੰਥ ਦਰਦੀਆਂ ਵਲੋਂ ਜਾਂ ਕਿਸੇ ਹੋਰ ਵਲੋਂ ਕੀਤੀ ਜਾ ਰਹੀ ਆ! ਦਾਸ ਨੇ ਸ. ਹਮੀਰ ਸਿੰਘ ਜੀ ਨੂੰ ਕਾਲ ਕਰਕੇ ਇਹ ਗੱਲ ਕਰਨ ਲਈ ਕਿਹਾ ਵੀ ਸੀ! ਪਰ ਅਫਸੋਸ... ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ, ਚੰਗੀ ਗੱਲ ਹੈ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਕਿਉਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਲੈ ਕੇ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤੇ ਗਏ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ (ਜੋ ਕਿ ਸਾਨੂੰ ਅਜੇ ਤੱਕ ਵੀ ਕਈ ਵਾਰ ਸੌਣ ਨਹੀਂ ਦਿੰਦਾ ਤੇ ਏਸੇ ਕਰਕੇ ਸਾਡੇ ਵਰਗੇ ਕਈ ਅਕਾਲੀ ਇਹਨਾਂ ਦੁਸ਼ਟਾ ਨੂੰ ਦੁਸ਼ਮਣ ਦੀ ਨਿਗਾਹ ਨਾਲ ਵੇਖਣ ਲੱਗ ਪਏ) ਜਿਹੜਾ ਕਿ ਇਹਨਾਂ ਦੁਸ਼ਟਾ ਨੇ ਵੋਟ ਬੈਂਕ ਕਰਕੇ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਉਪਰੋਕਤ ਚਾਰੋ ਗੋਲੀਕਾਂਡਾ ਦਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਥਰੂ ਇਹਨਾਂ ਦੁਸ਼ਟਾ ਤੋਂ ਹਿਸਾਬ ਲੈਣਾ ਵੀ ਬਹੁਤ ਜ਼ਰੂਰੀ ਹੈ ਤੇ ਸਭ ਤੋਂ ਵੱਡਾ ਹਿਸਾਬ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਦੀ ਰਿਪੋਰਟ ਨੂੰ ਦਬਾਉਣ ਕਰਕੇ ਤੇ ਉਪਰੋਕਤ ਗੁਨਾਹਾਂ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਅਨੇਕਾਂ ਛੁਰੇ ਮਾਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਮਰੇ ਹੋਏ ਗਦਾਰ ਏ ਕੌਮ ਦੁਸ਼ਟ ਬਾਦਲ ਕੋਲੋਂ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲਿਆ ਜਾਵੇ ਤੇ ਇਹ ਦੇਣ ਵਾਲੇ ਜੱਫੇਮਾਰ ਮਸੰਦ ਗਰਬਚਨੇ ਤੇ ਓਹਦੇ ਨਾਲਦੇ ਜੱਫੇਮਾਰਾ ਨੂੰ ਵੀ ਦੁਸ਼ਟ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਢਾਅ ਲਾਉਣ ਕਰਕੇ ਸਜ਼ਾ ਵੀ ਦਿੱਤੀ ਜਾਵੇ ਤੇ ਸੁੱਖੇ ਅਮਲੀ ਨੂੰ ਸਿਆਸਤ ਵਿੱਚੋਂ ਬਾਹਰ ਕੱਢਣ ਦਾ ਹੁਕਮ ਕਰਕੇ ਤੇ ਓਹਦੇ ਝੋਲੀਚੁਕ ਲਾਣੇ ਨੂੰ ਮੂੰਹ ਨਾਂ ਲਾਉਣ ਦਾ ਹੁਕਮਜ਼ਾਰੀ ਕੀਤਾ ਜਾਵੇ ਜੀ ਤਾਂ ਜੋ ਜੱਫੇਮਾਰਾ ਵਲੋਂ ਬਾਦਲਾਂ ਦੀਆਂ ਰਖੇਲਾਂ ਬਣੇ ਹੋਣ ਦਾ ਕਲੰਕ ਧੋ ਹੋਵੇ ਤੇ ਕੌਮ ਜਥੇਦਾਰਾਂ ਉੱਪਰ ਮੁੜ ਵਿਸ਼ਵਾਸ ਕਰਨ ਲੱਗੇ!
@karmjitsingh2081
@karmjitsingh2081 Ай бұрын
ਕੌਮ ਦੀ ਅਤੇਪਾਰਟੀ ਦੀ ਇੱਜਤ ਤਾ ਬਣੇਗੀ ਜੈ ਸਿੰਘ ਸਾਹਿਬ ਸਖਤ ਅਤੇ ਸਹੀ ਫੈਸਲਾ ਲੈਣਗੇ। ਵਰਨਾ ਇਹ ਰੋਲ਼ ਘਚੋਲਾ ਜਾਰੀ ਰਹੇਗਾ
@baljitsingh6957
@baljitsingh6957 Ай бұрын
ਭਗਵੰਤ ਮਾਨ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ
@LakhwinderSingh-tp8oy
@LakhwinderSingh-tp8oy Ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@user-ps7oy2yz1b
@user-ps7oy2yz1b Ай бұрын
ਜਿਨਾਂ ਚਿਰ ਬਾਦਲ ਪਰਿਵਾਰ ਲਾਂਭੇ ਨਹੀਂ ਹੁੰਦਾ ਓਨਾਂ ਚਿਰ ਅਸੀ v ਵੋਟ ਨਹੀਂ ਪਾਉਂਦੇ
@SurinderSingh-jk4er
@SurinderSingh-jk4er Ай бұрын
You are congress voter
@romysandhusandhu3359
@romysandhusandhu3359 Ай бұрын
ਬਾਦਲ ਪਰਿਵਾਰ ਤੇ ਮਜੀਠੀਆ ਨੂੰ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਜੀ,,,
@HARJITSINGH-qo6pl
@HARJITSINGH-qo6pl Ай бұрын
It is duty of Akal Takhat to keep Panth united and take sue motto notice of any type of wrong doing in Panth which covers all sikh institutions like SGPC, Akali Dal etc. it is very sad that from last many years , Akal Takhat fails to execute their duties. They awakes only when someone approaches them . Reason for this failure is 1 Absence of appointment rules 2 non fixing of eligibility 3 non fixing of tenure 4 non defining of Domain of their work 5 absence of advisor committees to Akal Takhat Jathedar 6 dependency on SGPC and Leaders of Akali Dal for taking decision as they are drawing salary like general employee from sgpc
@ajaibsinghmann2458
@ajaibsinghmann2458 Ай бұрын
ਬਹੁਤ ਵਧੀਆ ਵਾਰਤਾਲਾਪ। ਸਮੇਂ ਮੁਤਾਬਕ ਅਤਿ ਮਹੱਤਵਪੂਰਨ ਵਿਚਾਰ ਚਰਚਾ, ਜਿਸ ਵਿਚ ਪੰਜਾਬ ਲਈ ਦਰਦ ਮਹਿਸੂਸ ਕੀਤਾ ਗਿਆ। ਵਾਹਿਗੁਰੂ ਕਰੇ ਤੁਹਾਡੀਆਂ ਭਾਵਨਾਵਾਂ ਨੂੰ ਬੂਰ ਪਵੇ।
@AvtarSingh-vx5pg
@AvtarSingh-vx5pg Ай бұрын
ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਜੇ ਪੰਥਕ ਸੋਚ ਦੀ ਕਦਰ ਨਾ ਕੀਤੀ ਜਾਂ ਕਿਸੇ ਧਿਰ ਨਾਲ ਸਾਂਝ ਪੁਗਾਉਣ ਦਾ ਯਤਨ ਕੀਤਾ। ਭਾਂਵੇਂ ਉਹ ਬਾਦਲਕੇ ਹੋਣ ਜਾਂ ਵਾਅਦਾ ਮੁਆਫ ਗਵਾਹ ਗਰੁੱਪ ਹੋਵੇ ਕੌਮ ਨੇ ਮਨਜ਼ੂਰ ਨਹੀਂ ਕਰਨਾ
@karamjitkaur9854
@karamjitkaur9854 Ай бұрын
ਰੰਧਾਵਾ ਜੀ ਅਕਾਲੀ ਦਲ ਦੀ ਚਰਚਾ ਕਰਨ ਦੀ ਬਜਾਏ ਲੋਕਾਂ ਨੂੰ ਪੇਸ਼ ਸਮੱਸਿਆਵਾਂ ਬਾਰੇ ਚਰਚਾ ਕਰਿਆ ਕਰੋ
@RajKumar-wt9zn
@RajKumar-wt9zn Ай бұрын
ਤੁਸੀ ਬਿਲਕੁਲ ਸਹੀ ਕਿਹਾ ਜੀ 👍🏻
@wahegurujiwaheguruji4306
@wahegurujiwaheguruji4306 Ай бұрын
ਆਪਣਾ ਮਾਰੇ ਤਾਂ ਦੁੱਖ ਜ਼ਿਆਦਾ ਲੱਗਦਾ ਤਾਂ ਤੇ ਕਾਲੀਆਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਸਿੱਖਾਂ ਦੀ 103 ਸਾਲ ਪੁਰਾਣੀ ਪਾਰਟੀ ਖਤਮ ਹੋਣ ਦੀ ਕਗਾਰ ਤੇ ਖੜ੍ਹੀ ਹੋਣ ਕਾਰਨ ਅਕਾਲੀ ਦੱਲ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਜੀ!
@sujindersangha6543
@sujindersangha6543 Ай бұрын
This programme of Punjab Television is beginning to attract some mainstream 🇬🇧 advertisements - congratulations. It should help your revenue streams. Your team analysis attracts rationale, realistic, and Punjab sympathetic Sikh-Panthic Punjabis/Sikhs. Hope your analyses continues to develop Sikh-Panthic principles driven Punjabi perspective. Should stay away from any cynicism ...encourage democratic, federal, Sikh-Panthic alliance of purpose led visionary Akalis - Shiromani Akali Dal should be strengthened... X @SanghaDr
@Nanak-rc1go
@Nanak-rc1go Ай бұрын
ਹਮੀਰ ਸਿੰਘ ਜੀ ਨੇ inquire ਵਾਰੇ ਬਹੁਤ ਵਧੀਆ ਮੰਗ ਕੀਤੀ ਹੈ ਜੀ ।
@baljitsingh6957
@baljitsingh6957 Ай бұрын
ਰੰਧਾਵਾ ਸਾਹਿਬ ਸੰਤ ਦੀ ਪ੍ਰੀਭਾਸ਼ਾ ਕੀ ਹੁੰਦੀ ਹੈ, ਤੁਸੀਂ ਬਲਬੀਰ ਸਿੰਘ ਘੁੰਨਸ ਨੂੰ ਸੰਤ ਕਿਹੜੇ ਪੱਖ ਤੋਂ ਸੰਬੋਧਿਤ ਕਰ ਰਹੇ ਹੋ। ਇਹਨਾਂ ਹੀ ਅਖੌਤੀ ਸੰਤਾਂ ਨੇ ਸਿੱਖੀ ਦਾ ਤੇ ਅਕਾਲੀ ਦਲ ਦਾ ਨੁਕਸਾਨ ਕੀਤਾ ਹੈ।
@harpreetsinghthind2816
@harpreetsinghthind2816 Ай бұрын
🙏🚩ਕਿਆ ਬਾਤ,,,,,,,, good
@user-jw4nc9lf2o
@user-jw4nc9lf2o Ай бұрын
ਬਾਦਲਾਂ ਨੂੰ. ਅਕਾਲੀ ਸ਼ਬਦ ਨਾਲ ਨਾ ਜੋੜ ਕੇ ਦੇਖਿਆ ਜਾਵੇ. ਲੋਕ. ਹੁਣ. ਅਕਾਲੀਆਂ .ਨੂੰ ਬੈਰਾ ਵੱਟਾ ਨਹੀਂ ਪੁੱਛਦੇ. 60 ਤੋਂ ਹੇਠਾਂ ਵਾਲੇ ਅਕਾਲੀਆਂ ਨੂੰ. ਵੋਟ. ਨਹੀਂ ਦੇਣ ਗ.
@Nanak-rc1go
@Nanak-rc1go Ай бұрын
ਬਠਿੰਡਾ , ਜਾਖਲ ਤੋਂ ਪਟਿਆਲ਼ਾ, ਰਾਜਪੁਰਾ, ਚੰਡੀਗੜ ਬਹੁਤ ਹੀ ਸਿੱਧਾ ਰੂਟ ਬਣਦਾ ਹੈ ਜੀ। ਸਾਰੇ ਪੰਜਾਬ ਲਈ ਲਾਹੇਵੰਦ ਹੋਵੇਗਾ। ਬਾਦਲਾਂ ਨੇ ਬਰਬਾਦ ਕਰਤਾ ਪੰਜਾਬ , ਰੋਡਵੇਜ ਵੀ ਤੇ ਰੇਲਵੇ ਵੀ। ਲੋਕਾਂ ਲਈ ਸਭ ਤੋਂ ਸੱਸਤਾ ਤੇ ਵਧੀਆ ਸੀ।
@paramjitdhamrait5185
@paramjitdhamrait5185 Ай бұрын
Waheguru ji bless you all.
@punjabsingh4973
@punjabsingh4973 Ай бұрын
ਰੰਧਾਵਾ ਸਾਹਿਬ ਜੀ.ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾ.ਵਾਲਾ.ਸਲੂਕ ਕਰ ਰਿਹਾ ਹੇ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ 1947 ਤੂੰ.ਕਰ ਰਿਹਾ ਹੈ.ਇਹ ਸਭ ਕੁਝ ਉਨ੍ਹਾ ਦੇ.ਖੂਨ ਵਿਚ ਹੈ.ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
@kamaldhindsa7528
@kamaldhindsa7528 Ай бұрын
Very good program ji Thanks👏🙏
@ManjitSingh-jt1tm
@ManjitSingh-jt1tm Ай бұрын
ਹਮੀਰ ਸਿੰਘਾ ਇਹ ਤਾਂ ਹਰ ਬੁਧੀਜੀਵੀ ਦੱਸ ਰਿਹਾ ਕਿਹੜਾ ਰਾਜਨੀਤਕ ਲੀਡਰ ਕਿਧਰ ਮੁੜ ਰਿਹਾ ਪਰ ਇਹ ਕੋਈ ਨਹੀਂ ਦੱਸਦਾ ਬੁਧੀਜੀਵੀ ਵਰਗ ਕਿਸ ਮੋੜ ਤੇ ਉਲਜਿਆ ਖੜਾ ਜੋ ਰਸਤੇ ਤੋਂ ਹੀ ਉਖੜਿਆ ਫਿਰਦਾ ਗੱਲਾਂ ਦੀ ਹੀ ਖੱਟੀ ਖਾ ਰਿਹਾ ਸਰਾਭਾ ਵੀ ਬੁਧੀਜੀਵੀ ਸੀ ਤੁਸੀਂ ਉਸ ਰਸਤੇ ਕਿਓਂ ਨਹੀਂ ਪੈ ਰਹੇ ਕਮਜੋਰੀ ਕਿਥੇ ਹੈ ਕੌਮ ਦੀ ਰੀੜ ਦੀ ਹੱਡੀ ਵਿਚ ਜੋ ਪੱਤਕਾਰ ਲਾਣਾਂ ਚੌਥਾ ਥੰਮ ਕਹਾਓੁਂਦਾ ਲੋਕ ਰਾਜ ਦਾ
@BalwantSingh-to7nu
@BalwantSingh-to7nu Ай бұрын
ਤੁਸੀਂ ਲੀਡਰਾਂ ਦੇ ਬੋਲਣ ਦੀ ਗੱਲ ਕੀਤੀ ਹੈ। ਇਹ ਪੰਜਾਬ ਦਾ ਇਤਿਹਾਸ ਹੈ ਕਿ ਕਿਸੇ ਵੀ ਪਾਰਟੀ ਦਾ ਹੋਵੇ ਜਿਹੜਾ ਵੀ ਚੰਗਾ ਪ੍ਰਭਾਵ ਸਾ਼ਲੀ ਬੁਲਾਰਾ ਜਿਸ ਨੂੰ ਲੋਕ ਸੁਣਦੇ ਹਨ ਉਨ੍ਹਾਂ ਦਾ ਭਵਿੱਖ ਮਾੜਾ ਹੀ ਹੁੰਦਾ ਜਿਵੇਂ ਤੁਸੀਂ ਜਗਮੀਤ ਸਿੰਘ ਬਰਾੜ ਅਤੇ ਬੀਰਦਵਿੰਦਰ ਸਿੰਘ ਦੀ ਗੱਲ ਕੀਤੀ ਹੈ।ਉਸੇ ਤਰ੍ਹਾਂ ਨਵਜੋਤ ਸਿੱਧੂ ਬਲਵੰਤ ਸਿੰਘ ਰਾਮੂਵਾਲੀਆ ਸੁਖਪਾਲ ਸਿੰਘ ਖਹਿਰਾ ਆਦਿਕ ਸਭ ਦਾ ਹਾਲ ਭਵਿੱਖ ਵਿੱਚ ਮਾੜਾ ਹੁੰਦਾ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ ਆਪਣੇ ਆਪ ਤੇ ਹੰਕਾਰ ਹੋ ਜਾਂਦਾ ਕਿ ਲੋਕ ਮੈਨੂੰ ਹੀ ਸੁਣਦੇ ਆ
@Ranjeetdaliwal-kz2nc
@Ranjeetdaliwal-kz2nc Ай бұрын
ਬਹੁਤੇ ਚਲੇ ਕਾਰਤੂਸ ਹਨ। ਪਰਿਵਾਰਵਾਦ ਦੇ ਸੱਭ ਸ਼ਿਕਾਰ ਹਨ। ਦਿਲੋ ਵੀ ਇਕਮੁਕ ਨਹੀਂ ਲਗਦੇ। ਡਰ ਵੀ ਹੈ ਕਿ ਪਹਿਲਾ ਬਣੇ ਅਕਾਲੀ ਦਲਾਂ ਨੁੰ ਸਿੱਖਾਂ ਸਵੀਕਾਰ ਨਹੀਂ ਕੀਤਾ। ਰੁੱਸੇ ਨੇਤਾ ਵੀ ਪ੍ਰੀਵਾਰ ਵਾਦ ਦਾ ਸ਼ਿਕਾਰ ਹਨ। ਕੋਈ ਨਵਾ ਪ੍ਰੋਗਰਾਮ ਪੇਸ਼ ਨਹੀ ਕਰ ਸਕੇ। ਜ਼ਮੀਨੀ ਪੱਧਰ ਤੇ ਰੁੱਸੇ ਵੀ ਸੱਖਣੇ ਹਨ।
@chanchalsingh5527
@chanchalsingh5527 Ай бұрын
ਮੁਹਾਵਰਾ 'ਲੰਮੇ ਸਮੇਂ ਦਾ ਘੋੜਾ' ਨਹੀਂ, ਸਗੋਂ 'ਲੰਮੀ ਦੌੜ ਦਾ ਘੋੜਾ' ਹੈ।
@tejindersingh890
@tejindersingh890 Ай бұрын
ਬਾਦਲ ਪਰਿਵਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਗੁਲਾਮ ਨਹੀਂ ਹੈ।
@Ranjeetdaliwal-kz2nc
@Ranjeetdaliwal-kz2nc Ай бұрын
ਸੰਸਦ ਵਿੱਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਮੁਕਾਬਲੇ ਵਿੱਚ ਪੰਜਾਬ ਦੇ ਮੁੱਦੇ ਚੁੱਕ ਰਹੇ ਹਨ। ਇੱਕ ਚੰਗੀ ਸ਼ੁਰੁਆਤ ਹੈ ਅੱਗੇ ਵੇਖੋ।
@Lal_singh1
@Lal_singh1 Ай бұрын
ਪੰਜਾਬ ਦੇ ਮੈਂਬਰ ਪਾਰਲੀਮੈਂਟ ਬੋਲੇ ਵਧੀਆ ਗੱਲ ਹੈ ਪਰ ਬੋਲਣ ਨਾਲ ਕੁਝ ਨਹੀਂ ਹੋਣਾ ਵਧੀਆ ਢੰਗ ਨਾਲ ਕੇਸ ਪੇਸ਼ ਕਰਕੇ ਕਾਰਵਾਈ ਯਕੀਨੀ ਬਣਾਈ ਜਾਵੇ ਤਾਂ ਕੁਝ ਬਣ ਸਕਦਾ ਹੈ।
@Lal_singh1
@Lal_singh1 Ай бұрын
ਪੰਜਾਬ ਦੇ ਮੈਂਬਰ ਪਾਰਲੀਮੈਂਟ ਨੂੰ ਪੰਜਾਬ ਦਾ ਕੇਸ ਪੂਰੇ ਭਾਰਤ ਵਿੱਚ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਕਿਵੇਂ ਪੰਜਾਬ ਨਾਲ ਹਰ ਮਾਮਲੇ ਵਿੱਚ ਧੱਕਾ ਕੀਤਾ ਜਾ ਰਿਹਾ ਹੈ।
@Nanak-rc1go
@Nanak-rc1go Ай бұрын
ਹਰਸਿਮਰਤ ਬਾਦਲ ਕਦੇ ਵੀ ਬੀਜੇਪੀ ਦੇ ਖ਼ਿਲਾਫ਼ ਝੰਡਾ ਨੀ ਚੱਕੇਗੀ।
@Nanak-rc1go
@Nanak-rc1go Ай бұрын
ਸ੍ਰ ਹਮੀਰ ਸਿੰਘ ਜੀ ਨੇ ਬਾਰਡਰਾ ਵਾਲੇ ਖੁੱਲਕੇ ਤਰਕ ਨਾਲ ਗੱਲ ਕੀਤੀ ਹੈ ਜੀ।
@Nanak-rc1go
@Nanak-rc1go Ай бұрын
13 ਸਾਰੇ ਨਾਹਰੇਬਾਜ਼ੀ ਕਰਦੇ ਰਹਿਣ । ਅੰਸਰ ਜ਼ਰੂਰ ਹੋਵੇਗਾ। ਸਾਰਿਆਂ ਦੀਆਂ ਅੱਖਾਂ ਪੰਜਾਬ ਵਾਲੇ MPs ਤੇ ਹੀ ਹੁੰਦੀਆਂ ਨੇ ਜੀ।
@aulakhsingh5103
@aulakhsingh5103 Ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:17 0:17
@aulakhsingh5103
@aulakhsingh5103 Ай бұрын
ਕਾਸ਼ ਇਸ ਤਰ੍ਹਾਂ ਹੋ ਸਕਦਾ
@gurmailsingh994
@gurmailsingh994 Ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@baljitsingh6957
@baljitsingh6957 Ай бұрын
ਰਾਜਪੁਰਾ ਮੋਹਾਲੀ ਰੇਲਵੇ ਲਿੰਕ ਦਾ ਨੇਪਰੇ ਨਾ ਚੜ੍ਹਨ ਵਿੱਚ ਬਾਦਲ ਪਰਿਵਾਰ ਸਭ ਤੋਂ ਵੱਧ ਜ਼ਿੰਮੇਵਾਰ ਹੈ।
@kuldeepsinghdhiman2759
@kuldeepsinghdhiman2759 Ай бұрын
ਜੇਕਰ ਮੋਹਾਲੀ ਤੋਂ ਰਾਜਪੁਰਾ ਰੇਲ ਲਿੰਕ ਜੁੜ ਗਿਆ ਫੇਰ ਬਾਦਲ ਦੀ ਆਪਣੀ ਟ੍ਰਾਂਸਪੋਰਟ ਕੰਪਨੀ ਕਿਵੇਂ ਚਲੂਗੀ ।
@user-dp2eh4pv3d
@user-dp2eh4pv3d Ай бұрын
ਜਿਨ੍ਹਾਂ ਚਿਰ ਸੁਖਬੀਰ ਸਿੰਘ ਬਾਦਲ ਅਸਤੀਫਾ ਨਹੀਂ ਦਿੰਦਾ ਓਨਾਂ ਚਿਰ ਗੱਲ ਨਹੀਂ ਬਣਨੀ
@jagjitsingh5212
@jagjitsingh5212 Ай бұрын
Good news and views thanks Randhawa saab Hamir saab and jagtar saab God bless you all team ❤🙏🙏🙏
@balwantsinghdhadda2644
@balwantsinghdhadda2644 Ай бұрын
Very nice discussion Randhawa Ji
@kulwantsinghjohal4849
@kulwantsinghjohal4849 Ай бұрын
ਹਮੀਰ ਸਿੰਘ ਜੀ ਸਹੀ ਕਿਹਾ ਜੀ ਸਸਤੇ ਰੇਟ ਜਮੀਨ ਲੈ ਕੇ ਫਿਰ ਉਸੇ ਸੜਕ ਤੇ ਚੜਨ ਦਾ ਅਧਿਕਾਰ ਹੈਨੀ ।
@charanjitsinghkhalsa1273
@charanjitsinghkhalsa1273 Ай бұрын
ਜੇ ਸੁਖਬੀਰ ਚ ਰਤਾ ਮਾਸਾ ਵੀ ਸਿਆਣਪ ਹੈ, ਤਾ ਉਹ ਇਕ ਝਟਕੇ ਚ ਆਪਣੇ ਪਾਪ ਵੀ ਬਖਸ਼ਾ ਸਕਦੈ ਤੇ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹੌਂਦ ਨੂੰ ਵੀ ਬਚਾਅ ਸਕਦੈ। ਸੁਖਬੀਰ, ਕਾਲੀ ਦਲ ਬਾਦਲ ਤੋਂ ਅਸਤੀਫਾ ਦੇ ਕੇ ਜੱਥੇਦਾਰਾਂ ਕੋਲ ਆਤਮਸਮਰਪਣ ਕਰ ਦੇਵੇ।
@JagroopSingh-fh9dp
@JagroopSingh-fh9dp Ай бұрын
ਮੇਰੇ ਸਤਿਕਾਰ ਯੋਗ ਪਤਰਕਾਰ ਜੀ ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਲੋਕਾ ਦੇ ਨਿਕਾਰੇ ਲੀਡਰਸ਼ਿਪ ਦੀ ਗੱਲ ਨਾ ਕਰਿਆ ਕਰੋ ਤਾ ਬਹੁਤ ਚੰਗੀ ਗਲ ਹੋਵੇਗੀ ਅਕਾਲੀਦਲ ਬਾਦਲ ਦੀ ਸਭ ਇਹ ਰਾਜਨੀਤੀ ਤੋ ਪਾਸੇ ਹੋ ਜਾਣ ਤਾ ਹੁਣ ਕੁਝ ਮਰਜੀ ਕਰੀ ਜਾਣ ਲੋਕਾ ਮੂੰਹ ਨਹੀ ਲਾਉਣਾ
@BittuSingh-fk2je
@BittuSingh-fk2je Ай бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@harpreetsinghthind2816
@harpreetsinghthind2816 Ай бұрын
🙏🙏🙏ਵਾਹਿਗੁਰੂ
@BittuSingh-fk2je
@BittuSingh-fk2je Ай бұрын
Right information
@sakattarsingh7114
@sakattarsingh7114 Ай бұрын
Good debate 👌
@user-he7gr5mx6q
@user-he7gr5mx6q Ай бұрын
Great 👍
@msmehmi55
@msmehmi55 Ай бұрын
It's a good sign that they have spoken for Punjab issues very boldly
@charanjitsingh2720
@charanjitsingh2720 Ай бұрын
ਆਖਰਕਾਰ ਵੰਡ ਹੋਵੇਗੀ। ਦੋਵੇਂ ਧੜੇ ਇਹ ਕਹਿ ਕੇ ਚੋਣ ਨਿਸ਼ਾਨ ਲਈ ਲੜਨਗੇ ਕਿ ਉਹ ਅਸਲ ਵਿੱਚ ਅਕਾਲੀ ਦਲ ਹਨ।
@amarjeetsinghgrewal6474
@amarjeetsinghgrewal6474 Ай бұрын
ਕਿਸੇ ਵੇਲੇ 5-6 ਅਕਾਲੀ ਦਲ ਸਨ ਸੁਖਪਾਲ ਖਹਿਰੇ ਦੇ ਪਿਤਾ ਦਾ ਵੀ ਅਕਾਲੀ ਦਲ ਸੁਖਜਿੰਦਰ ਵੀ ਸੀ ਦਲ ਤਾਂ ਇਸ ਤਰਾਂ ਬਾਹਰ ਆ ਰਹੇ ਹਨ ਜਿਵੇਂ ਸੌਣ ਭਾਦੋ ਦੇ ਡੱਡੂ ਨਿਕਲਦੇ ਹਨ ,
@malvindermali7698
@malvindermali7698 Ай бұрын
ਵੱਡਾਲਾ ਸਾਹਿਬ ਨੂੰ ਅਧਿਕਾਰ ਐਲਾਨ ਕਰਨ ਦੇ ਦਿੱਤੇ ਹਨ ਨਾ ਕਿ ਚੋਣ ਕਰਨ ਦੇ।
@jarnailsingh9949
@jarnailsingh9949 Ай бұрын
875th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@charanjitsingh5797
@charanjitsingh5797 Ай бұрын
ਅਕਾਲੀ ਦਲ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਜੇ । ਇੰਨੇ ਵਧੀਆ ਆਮ ਆਦਮੀ ਪਾਰਟੀ ਦੇ ਐਮ ਪੀ ਲੋਕ ਸਭਾ ਵਿਚ ਪੰਜਾਬ ਦੀ ਆਵਾਜ਼ ਉਠਾ ਰਹੇ ਹਨ । ਅਕਾਲੀ ਦਲ ਦੀਆਂ ਕਹਾਣੀਆਂ ਪਾਈ ਜਾਂਦੇ ਜੇ
@shabegsingh7387
@shabegsingh7387 Ай бұрын
Sorry exit no right
@SukhdevSidhu-xg9gy
@SukhdevSidhu-xg9gy Ай бұрын
Badal parivar ne punjab . Panth te punjabi da beda gark kita
@jasmersingh2556
@jasmersingh2556 Ай бұрын
ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬ , ਪੰਜਾਬੀਅਤ , ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ।ਜੋਂ ਹਾਲਾਤ ਹੁਣ ਬਣੇ ਹਨ ਇਸ ਦੀ ਜ਼ਿਮੇਵਾਰੀ ਸਮੁੱਚੀ ਲੀਡਰਸ਼ਿਪ ਦੀ ਹੈ। ਬਹੁਤ ਮਿਹਨਤ ਤੇ ਕੁਰਬਾਨੀਆਂ ਤੋਂ ਬਾਅਦ ਹੀ ਪਾਰਟੀ ਪੈਰਾਂ ਸਿਰ ਹੋਵੇਗੀ।
@Nanakpanthi
@Nanakpanthi Ай бұрын
Aqali dal diya bahut qurbaniya ne. Guru Gobind Singh ji ne ta char hi vare si. Badal Sahib ne ta hazara vaar te. Dhan ne Badal Sahib.
@HarjitSingh-lc4jd
@HarjitSingh-lc4jd Ай бұрын
Intellectual people are not given respect by akali dal in Panjab
@amrikathwal2119
@amrikathwal2119 Ай бұрын
Delhi de sikh leader ਮੋਕਾ ਪ੍ਰਸਤ ਰਹੇ ਤੇਹੈ ਅਜ ਵੀ ਸਰਨੇ ਜੀਕੇ ਸਿਰਸਾ ਕੰਪਣੀ
@Nanakpanthi
@Nanakpanthi Ай бұрын
Sare hi mauka parast hunde aa. Jehra shatir hunda ohi leader banda. Pind to lai ke state tak.
@user-dw5vf7vi8r
@user-dw5vf7vi8r Ай бұрын
Jagtar singh ji 100/: right
@manjitsinghdhillon27
@manjitsinghdhillon27 Ай бұрын
ਚੰਡੀਗੜ ਯੂਨੀਵਿਰਸ਼ਟੀ ਦਾ ਨਾਮ ਵਰਤ ਕੇ ਬਾਹਰ ਬਹੁਤ ਝੂਠ ਬੋਲਦਾ ਸ਼ਿਕਾਗੋ ਆਇਆ ਸੀ ਚਿਮਚਿਆ ਉਸ ਨੁ ਪੰਜਾਬ ਯੂਨੀਵਿਰਸ਼ਟੀ ਚੰਡੀਗੜ ਨਾਲ ਜੋੜ ਕੇ ਹੀ ਦਿਖਾਉਂਦੇ ਰਹੇ ਹੁਣ ਇਹ ਰੰਧਾਵੇ ਹੋਰੀ ਵੀ ਚੰਡੀਗੜ ਯੂਨੀਵਿਰਸ਼ਟੀ ਹੀ ਦੱਸਦੇ ਇਹ ਨਹੀਂ ਦੱਸਦੇ ਕਿ ਇਸ ਦੀ ਇੱਕ ਆਪਣੀਬਣਾਈ ਹੋਈ ਹੇ ਪ੍ਰਾਈਵੇਟ ਯੂਨੀਵਿਰਸ਼ਟੀ ਹੇ ਹੁਣ ਉਹ ਵੀ ਖਤਮ ਹੋਣ ਦੇ ਕੁਗਾਰ ਤੇ ਹੇ ਜੇ ਬਾਹਰਲੀਆਂ ਸਟੇਟਾਂ ਦੇ ਵਿਦਿਆਰਥੀ ਨਾ ਆਉਂਦੇ ਖਤਮ ਸੀ ਪੰਜਾਬ ਤਾਂ ਸਾਰਾ ਬਾਹਰ ਜਾ ਰਿਹਾ
@bakhtawarsinghdhaliwal5011
@bakhtawarsinghdhaliwal5011 Ай бұрын
ਰੰਧਾਵਾ ਸਾਹਿਬ ਪੰਜਾਬ ਦੀਆਂ ਬੇੜੀਆਂ ਚ ਵੱਟੇ ਤਾਂ ਸਾਰਿਆਂ ਨੇ ਹੀ ਪਾਏ ਹਨ ਪਰ ਜਿਹੜੇ ਵੱਟੇ ਬਾਦਲ ਲਾਅਣਾ ਪਾ ਗਿਆ ਉਸਨੇ ਪੰਜਾਬ ਨੂੰ ਉੱਠਣ ਨਹੀਂ ਦੇਣਾ।
@lachhmansingh5933
@lachhmansingh5933 Ай бұрын
Very nice program
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ
@kulwantsinghjohal4849
@kulwantsinghjohal4849 Ай бұрын
ਹੁਣ ਜਮੀਨ ਦਾ ਰੇਟ ਕੇਂਦਰ ਸਰਕਾਰ ਨੇ ਬਹੁਤ ਘਟਾ ਦਿੱਤੇ ਪਹਿਲਾਂ ਦੇ ਮੁਕਾਬਲੇ।
@Nanak-rc1go
@Nanak-rc1go Ай бұрын
ਬਿੱਟੂ ਇਹ ਮਸਲਾ ਚੱਕ ਕੇ ਆਪਣਾ ਕੱਦ ਵਧਾਵੇਗਾ ਪੰਜਾਬ ਚ ।
@BittuSingh-fk2je
@BittuSingh-fk2je Ай бұрын
Honest channel
@BittuSingh-fk2je
@BittuSingh-fk2je Ай бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@sukhjeetkot2770
@sukhjeetkot2770 Ай бұрын
❤❤❤
@dhannasingh6441
@dhannasingh6441 Ай бұрын
Very good hamir singh
@Nanak-rc1go
@Nanak-rc1go Ай бұрын
ਹੁਣ ਖਹਿਰਾ ਵੀ ਬੀਰਦਵਿੰਦਰ ਤੇ ਜਗਮੀਤ ਵਾਲੀ ਸੂਚੀ ਚ ਰੱਲ ਗਏ ਨੇ ।
@KarnailSingh-iy9cd
@KarnailSingh-iy9cd Ай бұрын
ਵੀਰ ਇਨਾ ਗਲਾ ਵਿੱਚੋ ਕਝ ਨਹੀ ਨਿਕਲਣਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਜਿਨਾ ਚਿਰ ਸਚ ਨਹੀ ਬੋਲ ਦੇ ੳਨਾ ਚਿਰ ਗਲ ਬਨਣੀ ਨਹੀ ਗਲਾ ਜਿਨੀਅਆ ਮਰਜੀ ਮਾਰੀ ਜਾੳ
@lakhbirsingh4351
@lakhbirsingh4351 Ай бұрын
ਕੇਂਦਰ ਪੰਜਾਬ ਨੂੰ ਜਾਣਬੁੱਝ ਕੇ ਜ਼ਲੀਲ ਕਰ ਰਿਹਾ ਹੈ , ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਤੇ ਭਾਜਪਾ ਸਰਕਾਰ ਵੀ ਕਰ ਰਹੀ ਹੈ।
@balwindersidhusidhu6932
@balwindersidhusidhu6932 Ай бұрын
ਜਿਹੜੇ ਯੂਨੀਅਨ ਦੇ ਆੜ ਚ ਘੜੰਮ ਚੌਧਰੀ ਬਣੇ ਫਿਰਦੇ ਆ ਜੀ ਉਹ ਹੀ ਪੰਜਾਬ ਦੇ ਵਿਕਾਸ ਚ ਸਭ ਤੋ ਵੱਡਾ ਰੋੜਾ ਬਣੇ ਆ ਜੀ
@kulwantsinghjohal4849
@kulwantsinghjohal4849 Ай бұрын
ਪੰਜਾਬੀ ਭਾਰਤ ਦੇ ਸਾਰੇ ਉੱਚ ਸਥਾਨਾ ਤੇ ਬਰਾਜਮਾਨ ਰਹੇ ਪਰ ਇੱਕ ਰਾਜਧਾਨੀ ਨਹੀਂ ਦਿਵਾ ਸਕੇ ਜੋ ਸਿਰਫ ਬਣੀ ਹੀ ਪੰਜਾਬ ਵਾਸਤੇ ਸੀ।ਮਨਮੋਹਣ ਸਿੰਘ ਜਦੋਂ ਪੀ ਐਮ ਬਣੇ ਉਹ ਜੇ ਚਾਹੁੰਦੇ ਉਹ ਤਾਂ ਚੰਡੀਗੜ ਬਾਰੇ ਆਸਾਨੀ ਨਾਲ ਹੀ ਫੈਸਲਾ ਲੈ ਸਕਦੇ ਸੀ
@jokergamings2901
@jokergamings2901 Ай бұрын
I am impressed by s. Hamir singh ji and his political analysis, naturally the tribune is the only leading 5:52 newspaper of Punjab and adjacent area.
@Gill-wasdf
@Gill-wasdf Ай бұрын
ਪੰਜਾਬ ਦੇ 13 MP ਹੀ ਇਸ ਵੇਲੇ BJP ਦੇ ਵਿਰੋਧੀ ਹਨ ਪਰ ਇਹਨਾਂ ਵਿੱਚ ਏਕਤਾ ਨਹੀ ਏ
@sukhdevsingh434
@sukhdevsingh434 Ай бұрын
ਰੰਧਾਵਾ ਸਾਹਿਬ ਸਤਿ ਸ਼੍ਰੀ ਅਕਾਲ। ਵੈਸੇ ਤਾਂ ਸਾਲ ਜਗਤਾਰ ਸਿੰਘ ਡਿਬੇਟ ਨੂੰ ਚਾਰ ਚੰਨ ਲਾ ਦਿੰਦੇ ਹਨ। ਪਰ ਕੀ ਤੁਹਾਡੇ ਕੋਲ ਅਕਾਲੀ ਦਲ ਹੀ ਰਹਿ ਗਿਆ ਜਾਂ ਹੋਰ ਕੋਈ ਸੈਂਟਰ ਦੀ ਕੋਈ ਗੱਲਾਂ ਕੋਈ ਲੋਕ ਸਭਾ ਚ ਬੋਲੇ ਇਹਦੇ ਬਾਰੇ ਤੁਹਾਡੇ ਕੋਲ ਕੋਈ ਡਿਬੇਟ ਨਹੀਂ ਹੈ ਸਾਰੇ ਦਿਨ ਅਕਾਲੀ ਦਲ ਤੇ ਖੜੇ ਰਹਿੰਦੇ ਆ ਅਸੀਂ ਬੋਰ ਹੋ ਜਾਂਦੇ ਹਾਂ ਤੁਹਾਨੂੰ ਅਕਾਲੀ ਦਲ ਬਾਰੇ ਸੁਣਦੇ ਹੋਏ ਭਵਿੱਖਵਾਣੀ ਤੁਹਾਡੀ। ਤੁਸੀਂ ਕੋਈ ਜੋਤਸ਼ੀ ਹੋ? ਤੁਹਾਨੂੰ ਕੀ ਪਤਾ ਪੁਲੀਟੀਕਲ ਲੀਡਰ ਕੀ ਤੋਂ ਕੀ ਬਣ ਜਾਣ?
@BhagwantBhagwantkaur-br2io
@BhagwantBhagwantkaur-br2io Ай бұрын
ਸਤਿ ਸ੍ਰੀ ਆਕਾਲ ਜੀ ❤❤❤❤😂🎉😢😮😅😊
@charanjitsinghkhalsa1273
@charanjitsinghkhalsa1273 Ай бұрын
facebook.com/share/p/agZXTKmSAkHNnWEL/?mibextid=oFDknk ਸਰਬੱਤ ਮਾਈ ਭਾਈ ਨੂੰ ਸਨਿਮਰ ਬੇਨੰਤੀ ਹੈ ਕਿ ਉਪਰੋਕਤ👆ਲਿੰਕ ਨੂੰ ਖੋਲ ਕੇ ਜੱਥੇਦਾਰ ਨੂੰ ਲਿਖੇ ਖਤ ਨੂੰ ਪੂਰਾ ਪੜਨ ਤੇ ਖਤ ਚ ਦਿੱਤੇ ਸਬੂਤ ਦੇਖਣ ਦੀ ਕਿਰਪਾਲਤਾ ਕਰਨੀ ਜੀ🙏 ਲਿਖਤੁਮ-: ਚਰਨਜੀਤ ਸਿੰਘ ਖਾਲਸਾ, ਜੋਗਿੰਦਰ ਸਿੰਘ ਫੌਜੀ ਤਰਨਤਾਰਨ ਸਾਹਿਬ, ਦਿਲਬਾਗ ਸਿੰਘ ਜੀ ਸਰਪੰਚ ਸੰਗਤਪੁਰਾ ਬਾਘਾਪੁਰਾਣਾ, ਮਨਿੰਦਰ ਸਿੰਘ ਜੀ ਮੁਕਤਸਰ ਸਾਹਿਬ ਤੇ ਸਤਨਾਮ ਸਿੰਘ ਜੀ ਗੋਇੰਦਵਾਲ ਸਾਹਿਬ ਮੁਖ ਪੰਚ ਸ਼੍ਰੋਮਣੀ ਖਾਲਸਾ ਪੰਚਾਇਤ, ਮਿਲੇ-: ☬ ਤਖਤ ਸਾਹਿਬਾਨ ਦੇ ਜੱਥੇਦਾਰ ਸਹਿਬਾਨ ☬ ਵਿਸ਼ਾ-: ਬਾਦਲਕਿਆ ਦੀਆ ਗੁਰੂ ਗ੍ਰੰਥ, ਖਾਲਸਾ ਪੰਥ, ਦੇਸ਼ ਪੰਜਾਬ, ਸਿੱਖ ਜਵਾਨੀ ਤੇ ਸਿੱਖ ਕਿਸਾਨੀ ਨਾਲ ਕੀਤੀਆ ਗਦਾਰੀਆ ਦਾ ਸਬੂਤਾ ਸਮੇਤ, ।। ਦੋ ਭਾਗ ਚ ਖੁਲਾ ਖਤ ।। "ਆਸਾਂ ਤੋਂ ਉਲਾਭਿਆਂ ਤਕ" "ਭਾਗ ਪਹਿਲਾ" ਜੱਥੇਦਾਰ ਸਹਿਬਾਨ ਜੀ। 🙏ਵਾਹਿਗੁਰੂ ਜੀ ਕਾ ਖਾਲਸਾ🙏 🙏ਵਾਹਿਗੁਰੂ ਜੀ ਕੀ ਫਤਹਿ🙏 ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ। ਕਿਉਕਿ "ਸ਼ਰੋਮਣੀ ਅਕਾਲੀ ਦਲ" ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ। ਲੇਕਿਨ ਜਿਨਾ ਬਾਦਲਕਿਆ ਨੂੰ ਤੁਸੀ ਜਵਾਬ ਤਲਬੀ ਲਈ "ਸਚ ਦੇ ਤਖਤ" ਸ਼੍ਰੀ ਅਕਾਲ ਤਖਤ ਸਾਹਿਬ ਤੇ ਸਦਿਆ ਹੈ। ਇਨਾ ਬਾਦਲਕਿਆ ਨੇ 1978 ਤੋ ਲੈ ਕੇ ਅਜ ਤਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆ, ਆਦੇਸ਼ਾ ਤੇ ਸੰਦੇਸ਼ਾ ਦਾ ਪਾਲਣ ਨਹੀ ਕੀਤਾ। ਵਿਰੋਧ ਹੀ ਕੀਤਾ ਹੈ। ਇਨਾ ਬਾਦਲਕਿਆ ਨੇ, ਸਿੱਖ ਦੁਸ਼ਮਣ ਜਮਾਤ ਜਨਸੰਘ ਦੀ ਗੁੱਝੀ ਸ਼ਾਜਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ 1994 ਚ ਭੰਗ ਕਰ ਦਿੱਤਾ ਸੀ, ਹੁਣ ਇਹ ਬਾਦਲਕੇ, ਸ਼੍ਰੋਮਣੀ ਅਕਾਲੀ ਦਲ ਨਹੀ "ਪੰਜਾਬੀ ਪਾਰਟੀ" ਕਾਲੀ ਦਲ ਬਾਦਲ ਹੈ। ਅਜ ਜੋ ਬਾਦਲੀ ਲਾਣੇ ਦਾ ਸਰਬਰਾਹ ਸੁਖਬੀਰ ਸਿੰਹੁ, ਸ਼੍ਰੀ ਅਕਾਲ ਤਖਤ ਸਾਹਿਬ ਵਿੱਖੇ ਨਿਵ ਕੇ ਆਉਣ ਦੇ ਬਿਆਨ ਦੇ ਰਿਹੈ। , ਬਾਦਲਕਿਆ ਦੇ ਜਰਖਰੀਦ ਚੀਮੇ, ਵਲਟੋਹੇ ਵੱਲੋਂ ਜੋ ਸੁਖਬੀਰ ਦੇ ਹਕ ਚ ਬਿਆਨ ਆ ਰਹੇ ਹਨ , ਜੋ ਅਜ ਸੁਖਬੀਰ ਸਿੰਹੁ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਬ ਸਮੇਤ ਐਗਜ਼ੈਕਟਿਵ ਮੈਬਰਾਂ ਨੂੰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਯਾਦ ਆ ਰਹੀ ਹੈ। ਇਹ ਸੱਚਾਈ ਨ੍ਹੀ ਹੈ, ਇਹ 100 % ਝੂਠ ਹੈ। ਇਹ 100 % ਫਰੇਬ ਹੈ। ਇਹ ਅਸਮਾਨ ਦੀ ਉੱਚਾਈ ਜਿੰਨੀ ਸਚਾਈ ਹੈ ਕਿ ਜੋ ਮੌਜੂਦਾ ਸਮੇਂ ਬਾਦਲ ਜੁੰਡਲੀ, ਅਖੌਤੀ ਪੰਥਕ ਏਕਤਾ ਦੇ ਨਾਂਅ ਤੇ ਅਕਾਲ ਤਖਤ ਤੇ ਆ ਰਹੀ ਹੈ ਉਹ ਕੌਮ ਨੂੰ ਮੂਰਖ ਬਣਾਉਣ ਤੋ ਵਧ ਕੁੱਝ ਨਹੀ। ਜੱਥੇਦਾਰ ਜੀ, ਇਸ ਖਤ ਤੋ ਪਹਿਲਾ ਵੀ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਤੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨੇ 27 ਸੰਤਬਰ 1979 ਚ, ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਖੁਲਾ ਖਤ ਲਿਖ ਕੇ ਬਾਦਲ ਦੀ ਪੰਥ ਵਿਰੌਧੀ ਜਮਾਤ ਜਨਸੰਘ ਨਾਲ ਸਾਂਝ ਭਿਆਲੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਸੀ। ਬਾਦਲੀ ਲਾਣੇ ਵੱਲੋਂ ਗੁਰੂ ਗ੍ਰੰਥ, ਖਾਲਸਾ ਪੰਥ, ਦੇਸ਼ ਪੰਜਾਬ, ਪੰਜਾਬ ਦੇ ਪਾਣੀਆ, ਕੌਮ ਦੀ ਵੱਖਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਤੇ ਖਾਸ ਕਰਕੇ ਸਿੱਖ ਜਵਾਨੀ ਨਾਲ ਜੋ ਧ੍ਰੋਹ ਕਮਾਇਆ ਹੈ। ਉਸ ਬਾਰੇ ਤਥਾਂ ਦੇ ਅਧਾਰ ਤੇ ਦਸਣਾ ਚਾਹੁੰਦੇ ਹਾਂ। ਝੂਠੇ ਕੋ ਨਾਹੀ ਪਤਿ ਨਾਉ ਕਬਹੂ ਨ ਸੂਚਾ ਕਾਲਾ ਕਾਉ।। ਸੋ ਜੱਥੇਦਾਰ ਸਹਿਬਾਨ ਜੀ, ਮੇਰੀ ਅਖੀਰ ਚ ਤੂਹਾਨੂੰ ਇਹੋ ਬੇਨਤੀ ਹੈ ਕਿ ਬਾਦਲਕਿਆ ਦੇ ਗੁਨਾਹ ਬਹੁਤ ਹਨ। ਜੋ ਨਾ ਬਖਸ਼ਣਯੋਗ ਨ ਭੁਲਣਯੋਗ ਹਨ। ਬਾਦਲਕਿਆ ਨੂੰ ਉਹਨਾ ਦੇ ਗੁਨਾਹਾ ਦੀ ਸਜਾ ਦੇਣ ਲਈ, ਬਾਦਲਕਿਆ ਤੋ ਆਪਣੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਜਾਦ ਕਰਵਾਉ ਤੇ ਸਰਬੱਤ ਖਾਲਸਾ ਸਦ ਕੇ ਬਾਦਲ ਨੂੰ ਦਿੱਤਾ ਫਖਰ ਏ ਕੌਮ ਦਾ ਐਵਾਰਡ ਵਾਪਸ ਲੳ। ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ।।੨।। ਜੱਥੇਦਾਰ ਸਹਿਬਾਨ ਜੀ, ਜੇ ਬਾਦਲਕਿਆ ਦੇ ਸਿਆਸੀ ਦਬਾਅ ਅਧੀਨ ਆ ਕੇ ਤੁਸੀ ਕੌਮੀ ਭਾਵਨਾ ਨੂੰ ਪਿੱਠ ਦਿਖਾਈ ਤਾ ਇਹ ਦੋ ਭਾਗ ਚ ਲਿਖਿਆ ਖੁਲਾ ਖਤ, ਲੱਖਾਂ ਦੀ ਗਿਣਤੀ ਚ ਛਾਪ ਕੇ ਪੰਜਾਬ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ਚ ਵੰਡਿਆ ਜਾਏਗਾ। ਜਿਸ ਦਾ ਉਤਾਰਾ ਸਿੱਖ ਨੋਜਵਾਨੀ ਨੂੰ ਅਪੀਲ ਦੇ ਰੂਪ ਚ ਬਣ ਚੁੱਕਿਆ ਹੈ। ਇਸ ਸਮੇਂ ਕੌਮ ਤੁਹਾਡੇ ਫੈਸਲੇ ਵਲ ਦੇਖ ਰਹੀ ਹੈ। ਜੇ ਤੁਹਾਡਾ ਫੈਸਲਾ ਕੌਮੀ ਭਾਵਨਾ ਅਨੁਸਾਰ ਨ ਹੋਇਆ। ਤੁਹਾਡੇ ਫੈਸਲੇ ਤੋਂ ਬਾਅਦ ਹੀ ਕੌਮ ਆਪਣੀ ਕਾਰਵਾਈ ਕਰੇਗੀ। ਬਾਦਲ ਦੇ ਰਾਜ ਚ ਸਿੱਖ ਕੌਮ ਉਤੇ ਹੋਏ ਜੁਲਮਾ ਦੇ ਸਬੂਤ ਤਸਵੀਰਾਂ ਰਾਹੀਂ ਦੇਖਣ ਤੇ ਸਿੱਖ ਜਵਾਨੀ ਨੂੰ ਲਿਖੇ ਇਸ ਖੁਲੇ ਖਤ ਦੇ ਉਤਾਰੇ ਨੂੰ ਪੂਰਾ ਪੜਨ ਲਈ ਉਪਰ ਦਿਤੇ ਲਿੰਕ ਨੂੰ ਇਕ ਵਾਰ ਜਰੂਰ ਖੋਲ ਕੇ ਦੇਖਣ ਦੀ ਕਿਰਪਾ🙏ਕਰੋ ਜੀ 🙏 ਵਾਹਿਗੁਰੂ ਜੀ ਕਾ ਖਾਲਸਾ🙏 🙏ਵਾਹਿਗੁਰੂ ਜੀ ਕੀ ਫਤਿਹ 🙏
@user-fz7xt8xw8h
@user-fz7xt8xw8h Ай бұрын
ਅਕਾਲੀ ਤੇ ਕਾਂਗਰਸ ਤਾਂ ਚਲੇ ਗਏ ਆਮ ਪਾਰਟੀ ਨੇ ਪੰਜ ਸਾਲਾਂ ਵਿੱਚ ਬੁਹਤ ਤਰੱਕੀ ਕਰਨੀ ਹੈ ਹੁਣ ਪੰਦਰਾਂ ਸਾਲ ਆਮ ਪਾਰਟੀ ਹੀ ਰੱਖੋ ਬੁਹਤ ਤਰੱਕੀ ਕਰੇਗਾ ਪੰਜਾਬ ਇਸ ਤਰਾਂ ਹੀ ਬਾਦਲ ਲਿਆ ਨੂੰ ਪਾਸੇ ਕਰਕੇ ਦੂਜਿਆਂ ਦਾ ਪਤਾ ਲੱਗ ਜਾਵੇਗਾ ਕਿਤਨੇ ਤਾਂ ਸ਼ਰਾਵਾਂ ਦੇ ਕਮਰੇ ਫ੍ਰੀ ਕਰਨਗੇ ਤੇ ਕਿਤਨੀਆਂ ਕ ਯੂਨੀਵਰਸਿਟੀਆਂ ਸਕੂਲ ਹਸਪਤਾਲ ਬਣਾਉਣਗੇ ਆਮ ਪਾਰਟੀ ਦਾ ਤਾਂ ਪਤਾ ਲੱਗ ਗਿਆ ਤਰੱਕੀ ਦਾ ਹੁਣ ਅਕਾਲੀਆਂ ਦਾ ਵੀ ਪ੍ਰਧਾਨ ਬਦਲ ਕੇ ਲੱਗ ਜਾਵੇਗਾ ਦਾਦੂਵਾਲ ਵਰਗਿਆਂ ਦਾ ਵੀ ਪਤਾ ਲੱਗ ਜਾਵੇਗਾ
@angrejsingh-zk5lj
@angrejsingh-zk5lj Ай бұрын
🙏🙏👍
@bhupindertitutitu1198
@bhupindertitutitu1198 Ай бұрын
ਅਕਾਲੀ ਦਲ ਵਿੱਸਰਿਆ ਹੋਇਆ ਹੈ ਲੋਕਾਂ ਦੀ ਸਿਮ੍ਰਿਤੀ ਵਿੱਚੋਂ। ਪਤਾ ਨੀ ਕੀ ਕਾਰਣ ਹੈ ਕਿ ਸਾਰਾ ਮੀਡਿਆ ਅਕਾਲੀ ਰਾਜਨੀਤੀ ਨੂੰ ਬਿਨਾ ਕਾਰਣ ਵਿਚਾਰੀ ਜਾ ਰਿਹਾ।
@HARJITSINGH-qo6pl
@HARJITSINGH-qo6pl Ай бұрын
It is good that now MP of Punjab are raising issue of Punjab in parliament. Now there is need to be unite and sit together across party line for making common strategy before raising issue otherwise no outcome expected.
@rajeshmoudgil9440
@rajeshmoudgil9440 Ай бұрын
Punjab MPs are not raising issues for punjab, they only wants to bring in the good books of Rahul gandhi
@garenagaming8108
@garenagaming8108 Ай бұрын
When the speech of a MP is recorded in lok sabha house.Is the buroucracy try to resolve the problem legally, which is brought in the notice of the government?
@KarmjeetSingh-nb1tu
@KarmjeetSingh-nb1tu Ай бұрын
ਇਹ ਚੇਜਿੰਗ ਕਿਉ ,ਇਹ ਸਭ ਅਮਿਰਤਪਾਲ ਦੀ ਤਾਕਤ ਦਾ ਭਰਭਾਵ ਹੈ ॥ਇਸੇ ਲਈ ਸਭ ਬੋਲ ਰਹੂ ਰਾਜ ਸਭਾ ਵਿਚ ॥ਜੇ ਨਾ ਬੋਲੇ ਤਾਂ ਸਭ ਜ਼ੀਰੋ ਹੋ ਜਾਣਗੇ॥ਆਉਣ ਵਾਲੇ ਟਾਈਮ ਅਸੀ ਸਬ ਖਤਮ ਹੋਵਾਂਗੇ ਤੇ ਸਾਰੇ ਪਾਸੇ ਅਮਿਰਤਪਾਲ ਛਾ ਜਾਵੇਗਾਂ ਇਸੇ ਡਰ ਤੋਂ ਸਾਰੇ ਬੋਲ ਰਹੇ
@shabegsingh7387
@shabegsingh7387 Ай бұрын
Guguan bhalwan exit word ji.
@charanjitsinghkhalsa1273
@charanjitsinghkhalsa1273 Ай бұрын
ਕਾਲੀ ਦਲ ਬਾਦਲ ਦਿੱਲੀ ਦੇ ਪ੍ਰਧਾਨ ਸਰਨਾ ਸਾਬ ਨੇ ਅਜ ਬਾਦਲ ਵਿਰੋਧੀ ਜੁੰਡਲੀ ਤੇ ਅਰੋਪ ਲਾਇਆ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਈ ਰਹੇ ਹਨ। ਇਹੀ ਬਿਆਨ ਸਰਨਾ ਸਾਬ ਕਾਲੀ ਦਲ ਬਾਦਲ ਵਿਰੁੱਧ ਪਿੱਛਲੇ 20 ਸਾਲ ਤੋਂ ਲਾਉਂਦੇ ਆ ਰਹੇ ਹਨ। ਬਾਦਲ ਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅਜ ਇਕ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਕਿ ਬਾਦਲ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਹਨ। ਇਹ ਗਲ 100% ਗਲਤ ਹੈ ਕਿ ਬਾਦਲਕਿਆ ਦਾ ਲਾਣਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹੈ। ਦਰਜਨਾ ਉਦਾਹਰਣਾ ਜਗ ਜਾਹਿਰ ਹਨ ਜਦੋਂ ਬਾਦਲਕਿਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆ, ਆਦੇਸ਼ਾ ਤੇ ਸੰਦੇਸ਼ਾ ਨੂੰ ਮੰਨਣ ਤੋਂ ਸਿਰਫ ਇਨਕਾਰ ਹੀ ਨਹੀ ਕੀਤਾ ਬਲਕਿ ਵਿਰੋਧ ਵੀ ਕੀਤਾ ਹੈ। ਜੂਨ 1978 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ 10ਜੂਨ 1978 ਨੂੰ, 13 ਸਿੰਘਾਂ ਦੇ ਕਾਤਲ ਨਰਕਧਾਰੀਆ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਸੀ, ਕਿ ਕੋਈ ਵੀ ਸਿੱਖ ਇਨਾ ਨਰਕਧਾਰੀਆ ਨਾਲ ਮਿਲਵਰਤਣ ਨ ਕਰੇ। ਤਾਂ ਇਸ ਦੇ ਉਲਟ ਬਾਦਲ ਨੇ 17 ਜੂਨ 1978 ਨੂੰ ਕੈਬਨਿਟ ਦੀ ਮੀਟਿੰਗ ਚ ਇਸ ਹੁਕਮਨਾਮੇ ਵਿਰੁੱਧ ਮਤਾ ਪਾਸ ਕੀਤਾ ਸੀ। ਕਿ ਅਕਾਲ ਤਖਤ ਤੋ ਜੋ ਹੁਕਮ ਨਾਮਾ ਜਾਰੀ ਹੋਇਆ ਹੈ ਇਹ ਉਹਨਾ ਸਿੱਖਾਂ ਲਈ ਹੈ ਜੋ ਅਕਾਲ ਤਖਤ ਨੂੰ ਮੰਨਦੇ ਹਨ। ਮੇਰੀ ਸਰਕਾਰ ਤੇ ਇਸ ਹੁਕਮਨਾਮੇ ਦਾ ਕੋਈ ਅਸਰ ਨ੍ਹੀ। ਇਸ ਮਤੇ ਦੀ ਖਬਰ 18 ਜੂਨ 1978 ਦੀ ਅਕਾਲੀ ਪਤ੍ਰਿਕਾ ਅਖਬਾਰ ਚ ਲਗੀ ਹੋਈ ਹੈ। ਜਦੋਂ ਐਪਰੈਲ 1994 ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਮਨਜੀਤ ਸਿੰਘ ਨੇ ਸਾਰੇ ਦਲ ਸਦ ਕੇ ਪੰਥਕ ਏਕਤਾ ਕਰਵਾਉਣ ਲਈ ਸੱਦਿਆ ਤੇ ਬਾਦਲ ਦਲ ਨਹੀ ਪਹੁੰਚਿਆ। ਜਦੋਂ ਜੱਥੇਦਾਰ ਨੇ ਸਖਤ ਲਹਿਜੇ ਨਾਲ ਸੱਦਿਆ ਤਾ ਬਾਦਲ ਸੈਕੜੇ ਕਾਲੀ ਗੁੰਡੇ ਲੈ ਕੇ ਪਹੁੰਚਿਆ, ਇਨਾ ਬਾਦਲਕਿਆ ਦੇ ਗੁੰਡਿਆਂ ਨੇ ਜੱਥੇਦਾਰ ਤੇ ਹਮਲਾ ਕੀਤਾ। ਜੱਥੇਦਾਰ ਨੇ ਅੰਦਰੋਂ ਕੁੰਡਾ ਬੰਦ ਕਰਕੇ ਜਾਨ ਬਚਾਈ। ਤਾ ਬਾਦਲਕਿਆ ਦੇ ਗੁੰਡਿਆਂ ਨੇ ਦਰਵਾਜੇ ਨੂੰ ਠੁੱਡੇ ਮਾਰੇ। ਜਦੋਂ 7 ਦਸਬੰਰ 2000 ਨੂੰ ਜੱਥੇਦਾਰ ਵੇਦਾਂਤੀ ਨੇ ਆਰ ਐਸ ਐਸ ਦੇ ਖਿਲਾਫ ਕੌਮ ਨੂੰ ਆਦੇਸ਼ ਦਿੱਤਾ ਕਿ ਆਰ ਐਸ ਐਸ ਸਿੱਖ ਧਰਮ ਚ ਦਖਲ ਅੰਦਾਜੀ ਕਰਦੀ ਹੈ। ਸਿੱਖ ਇਸ ਨੁੰ ਬੰਦ ਕਰਵਾਉਣ। ਤਾਂ ਬਾਦਲ ਨੇ 9 ਦਸਬੰਰ 2000 ਨੂੰ ਪੰਜਾਬੀ ਟ੍ਰਿਬਿਊਨ ਚ ਬਿਆਨ ਦਿੱਤਾ ਕਿ ਆਰ ਐਸ ਐਸ ਇਕ ਦੇਸ਼ ਭਗਤ ਜਥੇਬੰਦੀ ਹੈ ਤੇ ਇਸ ਵਿਰੁੱਧ ਬੋਲਣ ਵਾਲੇ ਦੋ ਕੌਮਾ ਚ ਫੁਟ ਪਾਉਣ ਵਾਲੇ ਹਨ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਲ ਸਮੇਂ ਸਰਨਾ ਸਾਬ ਖੁਦ ਇਨਾ ਗੱਲਾਂ ਦਾ ਪ੍ਰਚਾਰ ਕਰਦੇ ਰਹੇ ਹਨ। ਹੁਣ ਸਰਨਾ ਸਾਬ ਬਜ਼ੁਰਗ ਅਵਸਥਾ ਚ ਆ ਕੇ, ਰਬ ਨੂੰ ਜਾਨ ਦੇਣਾ ਭੁਲ ਕੇ ਤੇ ਇਕ ਛੋਕਰੇ ਦੀ ਚਾਕਰੀ ਕਰਨ ਲਈ ਝੂਠ ਬੋਲ ਰਹੇ ਹਨ। ਸਰਨਾ ਸਾਬ, ਜੋ ਤੁਸੀ ਦਿੱਲੀ ਕਮੇਟੀ ਦੀ ਪ੍ਰਧਾਨਗੀ ਸਮੇਂ ਬਾਦਲਕਿਆ ਦੇ ਖਿਲਾਫ ਚਾਰ ਪੇਜ ਦਾ ਕਿਤਾਬਚਾ ਵੰਡਿਆ ਸੀ। ਉਸ ਦੇ ਹੀ ਦਰਸ਼ਨ ਕਰ ਲੳ, ਤੁਹਾਨੂੰ ਬਾਦਲਕਿਆ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਪਤਾ ਲਗ ਜਾਏਗਾ।
@JasbirGill-un9hx
@JasbirGill-un9hx Ай бұрын
ਭਰਾਵਾਂ ਬਾਦਲ ਸਰਨਾ kanjar kathhe ਹੋਏ
@dalipsingh1507
@dalipsingh1507 Ай бұрын
Sat shri akal v intelligent anylsist
@SukhwinderSingh-ur2vo
@SukhwinderSingh-ur2vo Ай бұрын
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ...🙏🏻🙏🏻🙏🏻🙏🏻🎉🎉🎉
@harpalsingh8642
@harpalsingh8642 Ай бұрын
ਸਰਨਾ ਸਹਿਬ ਨੂੰ ਪਤਾ ਨਹੀ ਕਿ ਤੁਸੀ ਪੰਜਾਬ ਦੀ ਸਿਆਸਤ ਚ ਤੁਸੀ ਕਿਸੇ ਗਿਣਤੀ ਨਹੀ !ਆਪਣਾ ਸਮਾਂ ਯਾਦ ਕਰੋ !ਕੀ ਹਾਲ ਕੀਤਾ ਸੀ ?ਇੰਨਾਂ ਨੇ ਤੁਹਾਡੇ ਨਾਲ ਕੋਈ ਸ਼ਰਮ ਮੰਨਣੀ ਚਾਹੀਦੀ ਹੈ! ਅਣਖੀ ਬੰਦੇ ਬੇਇੱਜ਼ਤ ਹੋਏ ਨੂੰ ਕਦੇ ਭੁੱਲਦੇ ਨਹੀ!
@Gill-wasdf
@Gill-wasdf Ай бұрын
ਇਹ ਪਤਾ ਹੀ ਸੀ ਕਿ ਨਵੀਂ ਅਕਾਲੀ ਦਲ ਪਾਰਟੀ ਬਣਨੀ ਏ, ਚੋਣ ਨਿਸ਼ਾਨ ਤੱਕੜੀ ਕਿਸ ਅਕਾਲੀ ਦਲ ਨੂੰ ਮਿਲਦਾ ਏ ਇਹ ਦੇਖਣ ਵਾਲੀ ਗੱਲ ਹੈ
@Gill-wasdf
@Gill-wasdf Ай бұрын
ਧਿਆਨ ਦਿਓ ਜੀ
@gurdeepbajwa6988
@gurdeepbajwa6988 Ай бұрын
People are the best judge . Akal takht jathedar shouldn't intervene in this slugfest
@darshinsidhu6718
@darshinsidhu6718 Ай бұрын
👍
@Nanak-rc1go
@Nanak-rc1go Ай бұрын
Ssa ji
@Takdir-Singh_Gill
@Takdir-Singh_Gill Ай бұрын
Nice discussion.
@harwindersingh3834
@harwindersingh3834 Ай бұрын
ਵਧੀਆ ਵਿਚਾਰ ਚਰਚਾ ਹੈ
@GurnamSingh-kb9vo
@GurnamSingh-kb9vo Ай бұрын
All these people should wait.till election of sgpc and for god sake……….gurnam kaoni mks usa now
@Nanakpanthi
@Nanakpanthi Ай бұрын
Pakistani Punjab de chaudhry te Indian Punjab de chaudhry , dove hi ikko jihe ne te apne hi lokan nu lut rahe ne.
Мы сделали гигантские сухарики!  #большаяеда
00:44
Zombie Boy Saved My Life 💚
00:29
Alan Chikin Chow
Рет қаралды 34 МЛН
Show with Harjinder Singh Majhi | Political | EP 492 | Talk with Rattan
39:08