ਲੋਕਾਂ ਨੂੰ ਛੱਡ ਬੱਸਾਂ ਦੀ ਸਿਕਿਉਰਿਟੀ 'ਚ ਲੱਗੀ ਪੁਲਿਸ ਅਕਾਲੀਆਂ ਦੀ ਰਾਹ 'ਤੇ ਆਪ ਸਰਕਾਰ !

  Рет қаралды 9,791

Oneindia Punjabi

Oneindia Punjabi

Күн бұрын

Пікірлер: 33
@RajuKuar-bu4vt
@RajuKuar-bu4vt Ай бұрын
ਜਸਬੀਰ ਸਰ ਜੀ ਬਿਲਕੁਲ ਸਹੀ ਕਿਹਾ ਸਾਰੇ ਕਾਨੂੰਨ ਗਰੀਬ ਵਾਸਤੇ ਹਨ। ਅਮੀਰ ਵਾਸਤੇ ਕੋਈ ਨਹੀਂ। 👍🏻👍🏻
@RajuKuar-bu4vt
@RajuKuar-bu4vt Ай бұрын
ਸਨਦੀਪ ਵੀਰ ਜੀ ਸੵ ਜਸਬੀਰ ਸਿੰਘ ਸਰ ਜੀ ਸਤਿ ਸ੍ਰੀ ਅਕਾਲ ਜੀ🙏🙏🙏
@sandeepuppalrepotar1045
@sandeepuppalrepotar1045 Ай бұрын
Good 🎉🎉
@Sam-m6o1v
@Sam-m6o1v Ай бұрын
Very good baba Patti Sahib ji 🙏 jinda bad 🙏
@amarjitdhillon6623
@amarjitdhillon6623 Ай бұрын
ਭੱਟੀ ਸਾਹਿਬ ਨਿਧੜਕ ਪੱਤਰਕਾਰ ਤੇ ਸਿੱਖਾਂ ਦੀਆਂ ਸਰਗਰਮੀਆਂ ਦੀ ਪੂਰੀ ਜਾਣਕਾਰੀ ਰੱਖਦੇ ਹਨ
@partapbahal3812
@partapbahal3812 Ай бұрын
1💯👌
@jagdevbrar6100
@jagdevbrar6100 Ай бұрын
ਭੱਟੀ ਸਾਹਿਬ ਜੀ ਸਹੀ ਕਹਿ ਰਹੇ ਹਨ ਕਿ ਕਨੂੰਨ ਗਰੀਬ ਲੋਕਾਂ ਲਈ ਹਨ ਅਮੀਰਾਂ ਲਈ ਕੋਈ ਕਨੂੰਨ ਨਹੀਂ ਹੈ
@balvirsingh1116
@balvirsingh1116 Ай бұрын
ਸਰਦਾਰ ਸ਼ਬਦ ਦਾ ਅਰਥ ਹੇ ਵਾਹਿਗੁਰੂ ਮੇਰਾ ਸਿਰ ਪੰਥ ਲਈ ਹਾਜਰ ਹੈ। ਪਰ ਅਫਸੋਸ ਅੱਜ ਸਾਰੇ ਪੱਤਰਕਾਰ ਵੀਰ ਅਤੇ ਹੋਰ ਜੋ ਚੈਨਲਾਂ ਉਪਰ ਵਿਚਾਰ ਚਰਚਾ ਕਰਦੇ ਹਨ ਬਾਦਲਾਂ ਨੂੰ ਸਰਦਾਰ ਕਹਿ ਕੇ ਸੰਬੋਧਨ ਕਰਦੇ ਹਨ ਜਦਕਿ ਇਹ ਕੌਮ ਦੇ ਸੱਭ ਤੋਂ ਵੱਡੇ ਗਦਾਰ ਅਤੇ ਧੋਖੇਬਾਜ਼ ਹਨ। ਮੇਰੀ ਸਾਰੇ ਸਿਖ ਵੀਰਾਂ ਨੂੰ ਹੱਥ ਜੋੜਕੇ ਨਿਮਰਤਾ ਸਾਹਿਤ ਬੇਨਤੀ ਹੈ ਕਿ ਗਦਾਰ ਨੂੰ ਸਰਦਾਰ ਕਹਿ ਕੇ ਸਰਦਾਰ ਸ਼ਬਦ ਦੀ ਤੌਹੀਨ ਨਾ ਕੀਤੀ ਜਾਵੇ। ਧੰਨਵਾਦ ਜੀ।
@VikramSingh-qm5hc
@VikramSingh-qm5hc Ай бұрын
ਇਹੈ ਸਾਰੇ ਸੱਮੰਗਲਰ ਸੀ ਜਾੰਨਾਂ ਬੱਸਾ ਪਾਈਆੰ ਪੰਮਾ ਮਾਦੋਕੇ ਸ਼ਕਰੀ ਵੱਲੇ ਮਾੱਜਾ ਟੱਰਾੰਸਪੋਟ ਬਾੱਦਲਕੀਏ ਟੱਰਾੰਸਪੋਟ ਇਹੈ ਸਾਰੀ ਜੂੰਡਲੀ ਸੂੱਖਾ ਸੋਹੋਲ ਸੇਵਾ ਕੱਟਾ ਇਹੈ ਸਾਰੇਆੰ ਰੱਜਕੇ ਬਲੈਕ ਕੀਤੀ ਬੱਰਾੜਾੰ ਪਿੰਡ ਸਾਰਾ ਇਹੀ ਧੰਦਾ ਕੱਰਦਾ ਸੀ ਪੱਰ ਉਦੌ ਰਵਾਈਤੀ ਨੰਸੇ਼ ਸੀ ਪੱਰ ਰਾੰਣੀਖਾੰ ਦੇ ਭੱਰਾ ਚਿਟਾ ਹੀ ਵੱਸਾ਼ਤਾ ਲੋਕ ਦੱਸਦੇ
@VikramSingh-qm5hc
@VikramSingh-qm5hc Ай бұрын
ਮਾਜੇ ਦਾ ਨੰਸ਼ੜੀ ਜੱਰਨੇਲ ਹੈ ਜਿਦਾੰ ਫੂੱਕਰੇ ਕੌਮ ਨੰਰਕਧਾਰੀ ਪ੍ਰਕਾਸਾ਼ ਨੰਦ ਬਾਦਲ ਆਪੇ ਬੰਣੇ ਲੋਕ ਮੂੰਤਨ ਵਾੱਲੀ ਟੂੱਟੀ ਜਾੰਣਦੇ 😅
@sukhdevthind221
@sukhdevthind221 Ай бұрын
What do you think jarnail ??
@hakamsinghbrar6014
@hakamsinghbrar6014 Ай бұрын
Bs hun end aa gia loka nu moorkh bna rahe aa eh leaders lok hun smjhdar aa
@sgl8191
@sgl8191 Ай бұрын
Patti ji, during badalke regime , they proved worst than dictator even. They need no mercy.
@Avtar-xu1dd
@Avtar-xu1dd Ай бұрын
ਤਾਜਾ ਹੀ ਬੌਹਕਰ ਫੜਿਆ ਹੈ ਭਾਈ ਝਾੜੂਬਰਦਾਰ ਬਣੇ ਨੇ ਡਿੰਪੀ ? ਸੇਵਾਦਾਰ ਦੀ ਸੇਵਾ ਨੂੰ ਸਰਕਾਰ ਅਣਗੌਲਿਆਂ ਨਹੀ ਕਰ ਸਕਦੀ
@RajuKuar-bu4vt
@RajuKuar-bu4vt Ай бұрын
ਸੵ ਜਸਬੀਰ ਸਿੰਘ ਸਰ ਜੀ ਆਮ ਪਾਰਟੀ ਦੇ ਐਮ ਐਲ ਇੱਕ ਲੱਖ ਵਿੱਚ ਵਿਕਦੇ ਹਨ।। ਇਹਨਾਂ ਨੂੰ ਕੀ ਲੋੜ ਹੈਂ ਬੋਲਣ ਦੀ।
@amarjitdhillon6623
@amarjitdhillon6623 Ай бұрын
ਜੋ ਲੀਡਰ ਦੂਜੀਆਂ ਪਾਰਟੀਆਂ ਦੇ ਬਲੈਕਸਪ ਹਲੇ ਹੋਏ ਹਨ ਉਹ ਹੀ ਆਮ ਆਦਮੀ ਨੂੰ ਬਦਨਾਮ ਕਰਾਉਂਦੇ ਲੱਗਦੇ ਹਨ
@RajuKuar-bu4vt
@RajuKuar-bu4vt Ай бұрын
​@@amarjitdhillon6623 ਵੀਰ ਜੀ ਮੈ ਨਾ ਹੀ ਕਿਸੇ ਪਾਰਟੀ ਨਾਲ ਨਹੀਂ ਹਾਂ। ਆਮ ਪਾਰਟੀ ਦੇ ਲਾਲ ਜੀਤ ਭੁੱਲਰ ਨੇ ਇੱਕ ਲੱਖ ਰਿਸ਼ਵਤ ਨਹੀਂ ਲਈ??? ਕਾਂਗਰਸ ਦੀ ਸਰਪੰਚ ਜੋ ਸਰਪੰਚ ਹੀ ਨਹੀਂ ਹੈਂ ਸੁਖਚੈਨ ਕੌਰ ਕਿਉਂ ਨਹੀਂ ਕਰਵਾਈ ਹੋਈ???? ਅਸਲੀ ਸਰਪੰਚ ਹਰਜੀਤ ਕੌਰ ਹੈਂ।
@RajuKuar-bu4vt
@RajuKuar-bu4vt Ай бұрын
ਕਿਉਂ ਸਰਹਾਲੀ ਥਾਣੇ ਵਿੱਚ ਗਲਤ ਕੰਮ ਹੋਏ ਹਨ?? ਮੈਂ ਖੁਦ ਸਬੂਤ ਹਾਂ।
@RajuKuar-bu4vt
@RajuKuar-bu4vt Ай бұрын
ਸਾਨੂੰ ਕੋਈ ਸ਼ੌਕ ਨਹੀਂ ਹੈਂ ਕਿਸੇ ਨੂੰ ਬਦਨਾਮ ਕਰਨ ਦਾ। ਭਗਵੰਤ ਮਾਨ ਸਰ ਜੀ ਨੂੰ ਪੁੱਛੋ ਉਨ੍ਹਾਂ ਦੇ ਗੱਲ ਹੋਈ ਸੀ ਕਿਥੇ ਹੈ ਇਨਸਾਫ਼ ?? ਕੰਮ ਸੇ ਕੰਮ ਸੱਚ ਦਾ ਸਾਥ ਦਿਉ। ਸਿਰਫ਼ ਗੱਲ ਮਿਣਤੀ ਦੀ ਹੈਂ। ਜੇ ਤੈਨੂੰ ਲੱਗਦਾ ਹੈਂ ਨਾ ਤੁਸੀਂ ਆਪ ਪਾਰਟੀ ਦੀ ਗੱਲ ਕਰਨੀ ਹੈ ਨਾ ਹੀ ਕਾਂਗਰਸ ਦੀ। ਸਿਰਫ਼ ਮਿਣਤੀ ਹੋਣੀ ਚਾਹੀਦੀ ਹੈ। ਹਰ ਹਾਲਤ ਵਿੱਚ। ਉਨ੍ਹਾਂ ਪੁਲਿਸ ਵਾਲੇ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ। ਜਿੰਨਾ ਨੇ ਗਲਤ ਫੈਸਲਾ ਕੀਤਾ ਹੈ।
@RajuKuar-bu4vt
@RajuKuar-bu4vt Ай бұрын
ਜਿਲੵਾਂ ਤਰਨਤਾਰਨ।
@JasPinder-gx3xs
@JasPinder-gx3xs Ай бұрын
CM BHUGWANT MAN NAL JDO AKALIDUL TE CONGRES DE AADMI NAL RLAKE OUH NA DA JOOTHHA KHA BAITHHA LUGDA HAI TE HEE KUME VEE OHNA VURGE KURN LUG GIAA JUD JMA FEL HO GIAA OHNA NE SHUDDKE AAVDIAA PARTYAAN CHO CHE JANA HAI TE BHUGWANT SIOUN HORE BUONDD PURNE DHURTI TE RSDHALIWALL ❤
@navjotvivo4375
@navjotvivo4375 Ай бұрын
agni vesh nu pajabi padni nahi c aydi c is lai hindi ch likhi gyi c
@navjotvivo4375
@navjotvivo4375 Ай бұрын
Pardeep kler ne ada sach ada juth bol rahe ha pardeep kler de akording hannipreet di te anya apradia nu arest kuo ni kita gya
@JasPinder-gx3xs
@JasPinder-gx3xs Ай бұрын
JINA DE LURRHKE DEE MAUT HOEE HAI OHE AADMI SARE SUCHE HUN EKK SHO DAIMPY DEE HELP KURDA HAI SHO AAVDA LURRHKA LIAA KE BUS MOOHRE KRE FAUJI SAAB AVDA KUME KROO FER SHO DEKHEO KEE KURDA HAI JI RS DHALIWALL FDK ❤
@Sam-m6o1v
@Sam-m6o1v Ай бұрын
Tankhaia cm nhi ban sakda teri anas bhi nhi ban sakdi
@majorsingh4297
@majorsingh4297 Ай бұрын
ਪੱਟੀ ਨਿਰਪੱਖ ਪੱਤਰਕਾਰੀ ਨਹੀਂ ਕਰਦਾ, ਇਹ ਕੱਟੜ ਅਕਾਲੀ ਆ , ਤੇ ਕੱਟੜ ਮਾਨ ਸਰਕਾਰ ਵਿਰੋਧੀ ਆ
@rupinderpalsingh124
@rupinderpalsingh124 Ай бұрын
Nhi. Azad patrakaar aa
@karansinghsaroya7074
@karansinghsaroya7074 Ай бұрын
Tuhanu sukhbir dia busa ni disdya
@majorsingh4297
@majorsingh4297 Ай бұрын
ਬੁਹਤ ਹੀ ਮਾੜਾ ਹੋਇਆ ਬੱਚੇ ਦੀ ਮੌਤ ਹੋਈ, ਬਹੁਤ ਜ਼ਿਆਦਾ ਦੁੱਖ ਹੋਇਆ, ਪਰ ਕਲ ਇੱਕ ਸ਼ਰਾਬੀ ਪੁਲਿਸ ਵਾਲੇ ਨੇ ਮੋਗੇ ਕੋਲ ਪੂਰਾ ਪ੍ਰੀਵਾਰ ਹੀ ਬਰੀਜਾ ਗੱਡੀ ਥੱਲੇ ਦੇ ਕੇ ਮਾਰਤਾ ਸਾਲਿਓ ਓ ਖ਼ਬਰ ਤਾਂ ਦਿੱਤੀ ਨਹੀਂ
@rupinderpalsingh124
@rupinderpalsingh124 Ай бұрын
Patti sab slow, slow boliya kro tej bolde o samjh ni aanda kde kde. Ams.da result 102000 c lagda.
Fake watermelon by Secret Vlog
00:16
Secret Vlog
Рет қаралды 36 МЛН
啊?就这么水灵灵的穿上了?
00:18
一航1
Рет қаралды 114 МЛН
How Strong is Tin Foil? 💪
00:25
Brianna
Рет қаралды 57 МЛН
Fake watermelon by Secret Vlog
00:16
Secret Vlog
Рет қаралды 36 МЛН